ਬਾਬਾ ਗਿਆ ਗੁਹਾਟੀ ਟਰੱਕ ਲੈ ਕੇ ਅੱਗੇ ਟੱਕਰ ਗਏ ਲੁਟੇਰੇ ਬਾਬੇ ਨੇ ਦੱਸਿਆ ਕਿਵੇਂ ਬਚਾਈ ਜਾਨ ਸੁਣੋ

  Рет қаралды 36,150

Tari baba smalsar

Tari baba smalsar

Күн бұрын

Пікірлер: 79
@Maanentertainment814
@Maanentertainment814 22 күн бұрын
ਸਾਰਾ ਕੁੱਝ ਤੇਰੇ ਨਾਲ ਈ ਹੋਇਆ ਬਾਬਾ ਪਰ ਜੋ ਵੀ ਆ ਸਵਾਦ ਆ ਜਾਂਦਾ ਗੱਲਾ ਸੁਣਕੇ
@minturoomigill2997
@minturoomigill2997 6 ай бұрын
ਟਰੱਕ ਵਾਲੀਆ ਗੱਲਾਂ ਬਹੁਤ ਵਧੀਆ ਲੱਗਦੀਆਂ ਸਾਨੂੰ ਬਹੁਤ khush ho k sun de aa baba ,hor Suna baba ਟੱਰਕ ਦੀਆ ਗੱਲਾਂ ਬੱਸ ਦੀਆ ਗੱਲਾ ਢਾਬੇ ਦੀਆ ਗੱਲਾਂ bhut ਵਧੀਆ ਲੱਗਦੀਆਂ,share,like,subscribe ,bhut karvaya kara gea aapne sare ਰਿਸ਼ਤੇਦਾਰ ਤੇ ਯਾਰ ਦੋਸਤਾ ਨੂੰ ਦੇਖਣ ਲਈ ਕਿਹਾ, ਸਾਰੇ ਦੇਖਣ ਲਾ ਦਿੱਤੇ ਬਾਬਾ ਜਿੰਨੇ ਤੈਨੂੰ ਦੱਸਿਆ ਬਾਬਾ ਕਿਉ ਕੇ ਤੇਰੀਆ ਗੱਲਾਂ aapa family' ਵਿੱਚ ਬੈਠ ਕੇ ਦੇਖ਼ ਸਕਦੇ ਆ, ਤਾਂ ਹੀ ਮੈਂ ਮਾਮੀ ਹੋਣਾਂ ਨੂੰ ਕਿਹਾ , ਤਾਰੀ ਬਾਬੇ ਦਾ ਚੈਨਲ ਨੂੰ ਸਬਸਕ੍ਰਾਈਬ ਕਰੋਂ ਓਹਨਾ ਕਰ ਲਿਆ ਤੇ ਦੇਖ਼ ਦੇ aa ਬਾਬਾ ਤੇਰੀਆ ਵੀਡਿਉ,
@KamaljeetSingh-s2c
@KamaljeetSingh-s2c 2 ай бұрын
ਸਹੀ ਗਲ ਜੀ ਮੈ ਵੀ ਡਰਾਇਵਰ ਆ ਆਪਣਾ ਹੀ ਰੁਕਦਾ ਦੂਸਰਾ ਕੌਮੀ ਨੀ ਰੁਕਦਾ ਮੈ ਹੁਣ ਵੋਲਵੋ ਗੱਡੀ ਚਲਾਉਣਾ ਮੈ ਇਸ ਟੇਮ ਗੱਡੀ ਚਲਾਰਿਆ ਮੈ ਯੂਪੀ ਤੋ
@GurdeepSingh-rl7mo
@GurdeepSingh-rl7mo 6 ай бұрын
ਸਤਿ ਸ੍ੀ ਅਕਾਲ ਬਾੲੀ ❤ ❤ ❤ ਫਰੋਮ ਪਟਿਅਾਲਾ ਤੋ
@AmritpalDhillon-p6x
@AmritpalDhillon-p6x 6 ай бұрын
Amritpal dhillon satsrykl baba ji
@PunjabsinghSidhu
@PunjabsinghSidhu Ай бұрын
Good ​@@AmritpalDhillon-p6x
@gurmeetsinghbrar3600
@gurmeetsinghbrar3600 6 ай бұрын
ਬਾਬਾ ਜੀ ਖਿੱਚ ਕੇ ਰੱਖ
@gurlalsingh446
@gurlalsingh446 6 ай бұрын
bhut vadiya baba ji good❤❤
@jaskaransingh3-c904
@jaskaransingh3-c904 Ай бұрын
Waheguru ji 🙏
@mohandhaliwal9812
@mohandhaliwal9812 6 ай бұрын
Good baba g
@HarmanjitSingh-i3f
@HarmanjitSingh-i3f 4 ай бұрын
Good 👍 video
@AjaibSingh-d2o
@AjaibSingh-d2o Ай бұрын
Baba ji gill nathana to baba ji❤
@JagsirSingh-b2c
@JagsirSingh-b2c 2 ай бұрын
ਸਾਡਾ ਗਵਾਡੀ ਸੀ ਹਰ ਰੋਜ ਗਾਲ੍ਹਾਂ ਕਢਿਆਂ ਕਰੇ ਮੈ ਬਹੁਤ ਆਖਿਆ ਬਾਈ ਨਾ ਯਾਰ ਤੰਗ ਕਰ ਯਾਰ ਸਾਨੂੰ ਗੱਲ ਦੱਸ ਕੀ ਨਾ ਜੀ ਕਿਥੇ ਅਸੀਂ ਇਕ ਦਿਨ ਗਲੀ ਚੋ ਚੀਕਾਂ ਜਿਹੀਆਂ ਮਾਰਦਾ ਜਾਂਦਾ ਚੱਕ ਲਿਆ ਇੱਜਨ ਨੂੰ ਪਾਤਾ ਗੇੜਾ ਰੇਸ ਕਰਤੀ ਫੁੱਲ ਬਹੁਤ ਖੜ੍ਹਕੇਨਤੀ ਕੀਤੀ ਉਸ ਤੋਂ ਪਿੱਛੋਂ ਸਿਰਫ਼ ਇਕ ਵਾਰੀ ਲੋੜ ਪਈ ਓ ਵੀ ਲਫ਼ੜਾ ਹੀ ਚੱਲਿਆ ਸੋਂ ਇਹ ਗੱਲ ਬਾਬੇ ਦੀ ਸਹੀ ਐਂ ਢੋਲ ਵਾਲੀ 👍🙏🌹
@Bainstattoos
@Bainstattoos 2 ай бұрын
❤❤❤😂😂😂
@shouryabhaivlogs3888
@shouryabhaivlogs3888 2 ай бұрын
Good 👍🏻
@raghvirsingh7244
@raghvirsingh7244 6 ай бұрын
Love you 22g ❤😂
@amarjitsingh1946
@amarjitsingh1946 6 ай бұрын
ਬਹੁਤ ਵਧੀਆ ਗੱਲਬਾਤ ਜੀ ਨਾਇਸ਼ ❤❤
@funvlogs5515
@funvlogs5515 6 ай бұрын
SSA baba ji bht sara pyar Nabha vllo
@RajinderSingh-q7f
@RajinderSingh-q7f 2 ай бұрын
Baba sade v truck guhati chalde c. Mera chacha sarpanch v dakuaa dia galla sunaunda hunda c asi lande ke moga to aa. Baba teria galla sune bina sanu neend nahi aundi. Parmatma kare tanu kise vaddi punjabi film vich vadda kamm mil jave
@rajwindersinghrajasandhu2900
@rajwindersinghrajasandhu2900 6 ай бұрын
Baba je sat shree akal je malout bhut barsat paee a je
@HarpreetSingh-jq3nj
@HarpreetSingh-jq3nj 2 ай бұрын
ਬਾਬਾ ਤੇਰੇ ਅਵਾਜ ਪਹਿਲੇ ਵਾਲਾ ਜੋਸ਼ ਨਈ ਰਿਹਾ ਵਾਹਿਗੁਰੂ ਮੇਹਰ ਕਰੇ ਪਹਿਲਾ ਵਾਲੀ ਫ਼ੋਮ ਚ ਆ ਜਾਊ ਗੁੱਸਾ ਨਾ ਕਰਨਾ ਬਾਬਾ ਜੀ
@gurvinderbrar593
@gurvinderbrar593 6 ай бұрын
ਸ਼ ਤੇ ਸ ਦਾ ਫਰਕ ਨਹੀਂ ਕਰਦਾ ਕੱਲੇ ਗੱਪ ਰੇੜੀ ਜਾਂਦਾਂ ,ਕੀ ਯਾਰ ਹੱਦ ਹੁੰਦੀ ਐ ਕੇ ਸ਼ਰਮ ਈ ਨਹੀਂ?
@hakamsingh7343
@hakamsingh7343 6 ай бұрын
By ji sat sri akal ji
@amardeepsinghbhattikala189
@amardeepsinghbhattikala189 6 ай бұрын
Sat shri akal veer ji waheguru ji chardikla tandrusti te sarbat da bhla wakshan ehi ardas ha ji
@Gurinderjoshi3745
@Gurinderjoshi3745 6 ай бұрын
Ssri akal ver baba ji
@sahibjatyani8241
@sahibjatyani8241 2 ай бұрын
Satshriakal Bai ji
@AK-fk7wt
@AK-fk7wt 2 ай бұрын
13-30-ਸਹੀ ਗੱਲ ਹੈ ਬਾਬਾ ਜੀ ਦੀ ਆਪਣੀ ਗੱਡੀ ਤੋਂ ਅੱਗੇ ਗੱਡੀ ਚਲਾਉਣ ਦਾ ਮਤਲਬ ਖਾਸ ਕਰਕੇ ਰਾਤ ਨੂੰ ਲਾਈਟਾਂ ਪੈ ਜਾਂਦੀਆਂ ਨੇ, ਤਾਂ ਕਰਕੇ ਆਪਣੀ ਗੱਡੀ ਤੋਂ ਧਿਆਨ ਅੱਗੇ ਰੱਖੋ ਇੱਕ ਹੋਰ ਜੋ ਅੱਜ ਕੱਲ ਉਚੀਆਂ ਕਾਰਾਂ ਨੇ ਪਿਛੇ ਥੋੜੀ ਦੂਰ ਰੱਖਣਾ ਚਾਹੀਦਾ ਹੈ, ਟਰੈਕਟਰ ਦੀ ਚੋਂਕ ਲੱਗੀ ਹੋਈ ਸੀ ਮੈਂ ਵੀ ਹੀਹੀਹੀਹੀਹੀਹੀਹੀ ਕਰਵਾਈ ਟਰੈਕਟਰ ਦੀ, ਬਾਪੂ ਤੋਂ ਕੰਨ ਤੇ ਇੱਕ ਪਿਆ ਮੁੜਕੇ ਹਾਹਾਹਾਹਾ ਹੀ ਕਰਵਾਈ
@pardeepkaler8043
@pardeepkaler8043 6 ай бұрын
❤❤
@gurwindersinghghuman5804
@gurwindersinghghuman5804 2 ай бұрын
Jaahajj vali gll ta bhut purany aa g ,
@beantsidhu85
@beantsidhu85 2 ай бұрын
Sahi galla 22 mai v Truck chalaya
@amritpaldhillon1856
@amritpaldhillon1856 6 ай бұрын
Good
@Gurinderjoshi3745
@Gurinderjoshi3745 6 ай бұрын
Sangrur
@BSBrar-by2bz
@BSBrar-by2bz 6 ай бұрын
ਤਾਰੀ ਬਾਈ ਸਾਡੇ ਪਿੰਡ ਚੰਨੂੰਵਾਲੇ ਦੇ ਦੋ ਭਰਾ ਪੀਤਾ ਤੇ ਦੀਪਾ ਤੇਰੇ ਕੋਲ ਟਰੱਕ ਲੈਕੇ ਆਉਂਦੇ ਹਨ ਤੇਰੀਆਂ ਬਹੁਤ ਸਿਫਤਾਂ ਕਰਦੇ ਹੁੰਦੇ
@OGchahal47
@OGchahal47 6 ай бұрын
ਵਾਹਿਗੁਰੂ ਜੀ ਬਾਬਾ
@ramandeepsinghkalandergarh5744
@ramandeepsinghkalandergarh5744 6 ай бұрын
ਬਹੁਤ ਵਧੀਆ ਤਾਰੀ ਬਾਈ।।ਟਰੱਕ ਵਾਲੀਆਂ ਗੱਲਾਂ ਸੁਣਾਇਆ ਕਰੋ।।। ਬਾਈ ਮੈਂ ਰਤੀਆ ਹਰਿਆਣਾ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾਂ।।। ਸਿੱਰਾ ਗੱਲਾਂ ਹੁੰਦੀਆਂ ਤਾਰੀ ਬਾਈ ਤੁਹਾਡੀਆਂ
@BulletChronicles
@BulletChronicles 6 ай бұрын
Bai ji 2002 vich menu doraha kol seat belt ne bachaya. Zen vich c me car vich Dekh ke koi nahin c kehnda koi bachea hona. But menu kuch nahin Hoya. Bai ji kion galat salah dinde piche di la lo
@manpreetgir8404
@manpreetgir8404 6 ай бұрын
ਮਨਪ੍ਰੀਤ ਪੁਰਤਗਾਲ 🇵🇹
@sumitchoudhary-u8r
@sumitchoudhary-u8r 2 ай бұрын
Mara Bharat mahan....hum ek hain
@gillpassanger
@gillpassanger 6 ай бұрын
🎉ਬਾਬਾ ਮੈ ਸਾਊਦੀ ਵਿੱਚ ਡਰਾਈਵਰ ਹਾ,ਹੁਣ ਲਾਇਸੰਸ ਬਣਨਾ ਬਹੁਤ ਮੁਸ਼ਕਿਲ ਹੋ ਗਿਆ
@parambhangu435
@parambhangu435 6 ай бұрын
😂😂😂
@parambhangu435
@parambhangu435 6 ай бұрын
Hi
@beantsidhu85
@beantsidhu85 2 ай бұрын
22 g mai v chilpi ghat ch tail vadaia c 2516 da
@amritpaldhillon1856
@amritpaldhillon1856 6 ай бұрын
Baba sawad aa gaya gal sun k good baba ji rajstan kido aauna
@gursewak2990
@gursewak2990 6 ай бұрын
ਬਾਬਾ ਏਹ ਤੇਲ ਵਦੋਨ ਆਲਾ ਬੁੱਡ ਪੰਗਾ ਅਸੀਂ ਵੀ ਲਿਆ ਸੀ,ਬਹੁਤ ਮੁਸ਼ਕਲ ਨਾਲ ਫਿਲਟਰ ਖੋਲੇ ਸੀ
@Machinery_mehkma
@Machinery_mehkma 2 ай бұрын
Supergear matlab low gear hena baba
@gurpreetmann5975
@gurpreetmann5975 6 ай бұрын
Baba g lambi bnaya kro vedio
@gurpalsingh2724
@gurpalsingh2724 2 ай бұрын
ਬਾਬਾ ਦੱਬਕੇ ਰੱਖੋ ਅੱਜ ਕੰਮ ਫੋਕਾ ਜਾ ਬਰਾਤ ਕੁਟਣ ਵਾਲੀਆਂ ਸੁਣਾ
@SarbjeetSingh-u2w
@SarbjeetSingh-u2w 6 ай бұрын
ਬਾਈ ਜੀ ਆਪਣਾਂ ਪਿੰਡ ਸਮਾਲਸਰ ਹੈ 🙏🌹🙏🌹🙏
@Tari_baba
@Tari_baba 6 ай бұрын
Ha ji Bai ji
@Gurmeetsingh-hc6ek
@Gurmeetsingh-hc6ek 6 ай бұрын
Sade ostad sikari Binda y g da v pind pind smalsar aa
@malkinderdhaliwal6344
@malkinderdhaliwal6344 6 ай бұрын
Tarri bai mai v gia tinsukha nu, via jorahat 1994
@ManpretBawa
@ManpretBawa 23 күн бұрын
Baba ji hun kithe ho
@DarshanSingh-q2f
@DarshanSingh-q2f 6 ай бұрын
ਬਾਬਾ ਜੀ ਕੀ ਹਾਲ ਹੈ ਮੈਂ ਦਰਸ਼ਨ ਸਿੰਘ ਤੰਗੌਰੀ ਮੋਹਾਲੀ
@harwindergill396
@harwindergill396 6 ай бұрын
Sadde v babba g mosam sohana hai
@JagjeetSingh-bq4og
@JagjeetSingh-bq4og 6 ай бұрын
ਬਾਈ ਜੀ ਕੀ ਹਾਲ ਹੈ
@Gurinderjoshi3745
@Gurinderjoshi3745 6 ай бұрын
Haha😂 bhot sal hoge mere nal v hoea c
@minturoomigill2997
@minturoomigill2997 6 ай бұрын
ਢੋਲ ਵਾਲੀ ਗੱਲ ਤਾਂ ਬਹੁਤ baar ਸੁਣੀ, ਹਰ ਇਕ ਬੰਦੇ ਨੇ ਅੱਡ ਅੱਡ ਤਰੀਕੇ ਨਾਲ ਸੁਣਾਈਂ ਆ,
@ManpreetSingh-je4ix
@ManpreetSingh-je4ix Ай бұрын
Tu sawad la 22 ki frek penda
@sspb2681
@sspb2681 2 ай бұрын
Baba tere nal da Banda ahh... Ahh... Kive karda 😅😅😅ahh ..........
@sspb2681
@sspb2681 2 ай бұрын
Baba tere nal da Banda Galt lagda Awaaza kive diya kad da😮😮😮
@sahilchumber5084
@sahilchumber5084 2 ай бұрын
ਇਹ ਚੋਰਾ ਵਾਲੀ ਸਟੋਰੀ ਕਿੱਥੇ ਦੀ ਹੈ
@BulletChronicles
@BulletChronicles 6 ай бұрын
Bai gallan vadhia karda but chad da thori wadh a
@minturoomigill2997
@minturoomigill2997 6 ай бұрын
Baba ji ਕੋਠੇ ਤੇ ਬੈਠਾ,
@GuriSahota-yo8hq
@GuriSahota-yo8hq 6 ай бұрын
Mavi ਆਪਣੇ ਬਾਪੂ ਨਾਲ ਗੱਡੀ ਸਿੱਖੀ ਆ ਗੁਜਰੀ ਘਾਟ ਚ ਪਹਿਲੀ ਵਾਰ 1 number gare ਚੜੀ c
@amritdhillon0079
@amritdhillon0079 6 ай бұрын
Bai school van de drivra te bnyo video
@jaggasingh4061
@jaggasingh4061 6 ай бұрын
22....G Baba Tari g. Dode peor Chakke Lagde A Tari 22 Rab tenu chardi Kla cho Rakhe Ek diolog ..... PAR ME NA NI LENA BANDA APNA MITAR A. VERY NICE
@gurvinderbrar593
@gurvinderbrar593 6 ай бұрын
Full chattra a ਸੇ ਸੱਤ ਚੂੜੀਆਂ ਤੇਲ ਵਧਾਇਆ ? ਕੀ ਭਕਾਈ ਮਾਰੀ ਜਾਂਦਾਂ , ਏਹ ਕੱਲਾ ਈ ਚਲਦਾ ਰਿਹਾ ਗੁਹਾਟੀ? ਨਿਰੇ ਗੱਪ
@h_SGaming1574
@h_SGaming1574 6 ай бұрын
Jagwinder singh mohali
@kamalsidhu6850
@kamalsidhu6850 6 ай бұрын
Baba hun bni a galll. Ahi gallan hadbeeti changi lgdi aaw loka nu puraniya galllan
@gurpreetdhillon7907
@gurpreetdhillon7907 2 ай бұрын
Aiii aiii karan valle nu chup kra baba
@Bahadur-d3k
@Bahadur-d3k 6 ай бұрын
Baba dekhke dsa kra kr
@PargatSingh-qr5xz
@PargatSingh-qr5xz 5 ай бұрын
ਝੂਠ ਘੱਟ ਬੋਲਿਆ ਕਰ , ਮੀਂਹ ਵੀ ਪੈਜਾਊਗਾ ਤੇਰਾ ਝੂਠ ਹੀ ਮੀਂਹ ਨਹੀਂ ਪੈਣ ਦਿੰਦਾ
@Let_me_check333
@Let_me_check333 2 ай бұрын
Pehla ni eh kam hunda c eh sab kuj 55 toh vaad hon lega c sirf Punjab dey drivers nu maar mukaya janda hai baki sab nu India Vich koi kuj nahi kehnda eh ghoo khani zaat ney khatem ker dita aa Punjab eh sab kuj sikha nu hi khatem kern Lai 47 toh ley key hun tak India di government kam ker rehi aa
@pushpinderbrar6938
@pushpinderbrar6938 6 ай бұрын
❤❤
@BulletChronicles
@BulletChronicles 6 ай бұрын
Bai ji 2002 vich menu doraha kol seat belt ne bachaya. Zen vich c me car vich Dekh ke koi nahin c kehnda koi bachea hona. But menu kuch nahin Hoya. Bai ji kion galat salah dinde piche di la lo
@rajukundal9439
@rajukundal9439 4 ай бұрын
❤❤
@Anmolnagra_1
@Anmolnagra_1 4 ай бұрын
❤❤
“Don’t stop the chances.”
00:44
ISSEI / いっせい
Рет қаралды 62 МЛН
Support each other🤝
00:31
ISSEI / いっせい
Рет қаралды 81 МЛН
How Strong Is Tape?
00:24
Stokes Twins
Рет қаралды 96 МЛН
“Don’t stop the chances.”
00:44
ISSEI / いっせい
Рет қаралды 62 МЛН