ਬਾਬਾ ਠਾਕੁਰ ਸਿੰਘ ਨੇ ਕਿਹੜਾ ਤੀਰ ਚੁੱਕਿਆ ਸੀ ?? ਇਹ ਬੋਲ ਭਾਈ ਗੋਪਾਲਾ ਨੂੰ ਕਿਉੰ ਤੀਰ ਵਾਂਗੂ ਵੱਜੇ

  Рет қаралды 10,175

Harpreet Singh Makhu

Harpreet Singh Makhu

Күн бұрын

Пікірлер: 32
@gurmeetsingh-zb6vv
@gurmeetsingh-zb6vv Ай бұрын
ਮੱਖੁ ਵੀਰ ਜੀ ਕੀ ਸਿੱਖ ਕੌਮ ਇਸੇ ਤਰਾ ਆਪਸ ਵਿੱਚ ਲੜਦੀ ਰਹੁ ਗੀ ਇਸ ਤਰਾ ਕਰਨ ਨਾਲ ਆਪਾ ਆਪਨੇ ਨਿਸਾਨੇ ਤੋ ਬਹੁਤ ਦੁਰ ਚਲੇ ਜਾਵਾ ਗੇ ਮੇਰੇ ਵਾਹਿਗੁਰੂ ਜੀ ਆ ਜਾਹੌ ਹੁੱਣ ਕਿਤੇ ਬਹੁਤ ਦੇਰ ਨਾ ਹੌ ਜਾਵੇ ਵਾਹਿਗੁਰੂ ਜੀ ਸਾਡੀ ਸਿੱਖ ਕੌਮ ਦਾ ਗਰਾਫ ਦਿਨ ਪਰ ਦਿਨ ਥੱਲੇ ਜਾ ਰਿਹਾ ਹੇ ਆਪਾ ਹੁੱਣ ਬੱਸ ਕਰ ਜਾਈਏ ਆਪਸ ਵਿੱਚ ਲੱੜਨਾ ਤੇ ਆਪਨੇ ਨਿਸਾਨੇ ਵੱਲ ਵਧੀਏ
@navjotsingh7201
@navjotsingh7201 Ай бұрын
ਜਤਿੰਦਰ ਸਿੰਘ ਦੀਆ ਗੱਲਾ ਬੇਬੁਨਿਆਦ ਹੁੰਦੀਆਂ ,
@davygrup1717
@davygrup1717 Ай бұрын
ਪਹਿਲਾਂ ਮੈਂ ਟਿਕਾਈ ਨਾਲ ਡਿਬੇਟ ਸੁਣ ਰਿਹਾ ਸੀ ਸਭ ਨੂੰ ਬਰਾਬਰ ਸਮਝ ਕੇ ਪਰ ਜਦੋਂ ਜਤਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਬ ਨੂੰ ਜਥੇਦਾਰ ਹੀ ਨਹੀ ਮੰਨਦੇ ਉਦੋਂ ਮੇਰਾ ਕਾਲਜਾ ਪਾਡ ਗਿਆ ਫਿਰ ਮੈਂ ਲਾਹਨਤਾਂ ਰੱਜ ਕੇ ਪਾਈਆਂ ਉਸਨੂੰ
@davygrup1717
@davygrup1717 Ай бұрын
@jagdevsingh7524 ਬਾਈ ਜੀ ਤੁਸੀਂ ਮੇਰੇ ਕੁਮੈਂਟ ਤੇ ਰਿਪਲਾਈ ਕਿਉਂ ਕਰ ਰਹੇ ਹੋਂ ਜੀ
@jagdevsingh7524
@jagdevsingh7524 Ай бұрын
@davygrup1717 ਬਾਈ ਜੀ ਇਹ ਕੁਮੈਂਟ ਮੈਂ ਵੀਡੀਓ ਤੇ ਲਿਖਿਆ ਸੀ। ਸ਼ਾਇਦ ਲਿਖਣ ਤੋਂ ਪਹਿਲਾਂ ਆਪ ਜੀ ਦਾ ਕੁਮੈਂਟ ਪੜ੍ਹ ਰਿਹਾ ਸੀ। ਬੇਧਿਆਨੀ ਵਿੱਚ ਆਪ ਜੀ ਦੇ ਕੁਮੈਂਟ ਦੇ ਜਵਾਬ ਵਿੱਚ ਲਿਖਿਆ ਗਿਆ। ਮਾਫ਼ੀ ਚਾਹੁੰਦਾ ਹਾਂ ਬਾਈ ਜੀ।
@davygrup1717
@davygrup1717 Ай бұрын
@jagdevsingh7524 ਕੋਈ ਗੱਲ ਨੀ ਵੀਰੇ ਮਾਫੀ ਵਾਲੀ ਕੋਈ ਗੱਲ ਨਹੀ ,ਤੁਹਾਡੇ ਸਵਾਲ ਜਾਇਜ ਹਨ ਵੀਰ
@jagdevsingh7524
@jagdevsingh7524 Ай бұрын
@@davygrup1717 ਧੰਨਵਾਦ ਵੀਰ ਜੀ ਮੇਰੇ ਸਵਾਲਾਂ ਨਾਲ ਸਹਿਮਤੀ ਪ੍ਰਗਟਾਉਣ ਲਈ।
@davygrup1717
@davygrup1717 Ай бұрын
@@jagdevsingh7524 🙏❤
@James-Prinsep
@James-Prinsep Ай бұрын
ਧੁਮਾ ਤਾਂ ਬ੍ਰਾਹਮਣਾ ਅੱਗੇ ਕੋਡਾ ਹੋ gea
@jagdevsingh7524
@jagdevsingh7524 Ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।। ਭਾਈ ਗੋਪਾਲਾ ਜੀ ਆਪ ਜੀ ਸਤਿਕਾਰਯੋਗ ਸ਼ਖ਼ਸੀਅਤ ਹੋ। ਆਪ ਜੀ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਕਿੰਤੂ ਕਰਨ ਦੀ ਮੇਰੀ ਪੰਥਕ ਔਕਾਤ ਨਹੀਂ ਹੈ ਜੀ। ਆਸ ਕਰਦਾ ਹਾਂ ਕਿ ਆਪ ਜੀ ਬੁਰਾ ਨਹੀਂ ਮਨਾਉਂਗੇ। ਇੱਕ ਇਤਿਹਾਸਕ ਕਿਤਾਬ ਤੋਂ ਪਤਾ ਲੱਗਾ ਹੈ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਕਿਸੇ ਨੌਜਵਾਨ ਦਾ ਵਿਆਹ ਹੁੰਦਾ ਸੀ ਤਾਂ ਉਸ ਨਗਰ ਦਾ ਬ੍ਰਾਹਮਣ, ਵਿਆਂਹਦੜ ਕੁੜੀ ਨੂੰ ਕੁੱਝ ਦਿਨ ਆਪਣੇ ਕੋਲ ਰੱਖਣ ਤੋਂ ਬਾਅਦ, ਵਿਆਹ ਵਾਲੇ ਨੌਜਵਾਨ ਨੂੰ ਇਹ ਕਹਿ ਕੇ ਵਹੁਟੀ ਵਾਪਸ ਕਰਦਾ ਸੀ ਕਿ ਅੱਜ ਤੋਂ ਇਹ ਤੇਰੀ ਧਰਮ ਪਤਨੀ ਹੈ। ਸੋ ਮਹਾਨ ਸ਼ਹੀਦ ਸਿੰਘਾਂ ਦੀਆਂ ਮਹਾਨ ਸਿੰਘਣੀਆਂ ਨੂੰ ਧਰਮ ਪਤਨੀ ਕਹਿ ਕੇ ਸੰਬੋਧਨ ਕਰਨਾ ਚੰਗਾ ਨਹੀਂ ਲੱਗਿਆ। ਦੂਸਰੀ ਬੇਨਤੀ ਹੈ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 6 ਜੂਨ 1984 ਨੂੰ ਸ਼ਹੀਦ ਹੋ ਗਏ ਸਨ। ਹੁਣ ਤਾਂ ਉਨ੍ਹਾਂ ਦੀ ਪੋਸਟ ਮਾਰਟਮ ਰਿਪੋਰਟ ਵੀ ਨਸ਼ਰ ਹੋ ਚੁੱਕੀ ਹੈ ਜੋ ਕਿ 7 ਜੂਨ 1984 ਨੂੰ ਬਾਬਾ ਜੀ ਦਾ ਪੋਸਟ ਮਾਰਟਮ ਹੋਇਆ ਸੀ। ਭਾਈ ਅਤਿੰਦਰਪਾਲ ਸਿੰਘ ਜੀ ਖਾਲਸਤਾਨੀ ਸਾਬਕਾ ਐੱਮ ਪੀ ਪਟਿਆਲਾ ਨੇ 16 ਜੂਨ 1984 ਨੂੰ ਦੱਸ ਦਿੱਤਾ ਸੀ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼ਹੀਦ ਹੋ ਚੁੱਕੇ ਹਨ। ਉਦੋਂ ਭਾਈ ਖ਼ਾਲਸਤਾਨੀ ਜੀ ਨਾਲ ਕੀ ਕੁੱਝ ਹੋਇਆ ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਉਦੋਂ ਬਾਬਾ ਠਾਕਰ ਸਿੰਘ ਜੀ ਕਾਰਜਕਾਰੀ ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਇਹ ਕਹਿੰਦੇ ਰਹੇ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਚੜ੍ਹਦੀ ਕਲਾ ਵਿੱਚ ਹਨ। ਉਹ ਜੀਭ ਸੜ ਜਾਏ, ਉਸ ਮੂੰਹ ਵਿੱਚ ਕੀੜੇ ਪੈਣ, ਜਿਹੜੇ ਕਹਿੰਦੇ ਹਨ ਕਿ ਬਾਬਾ ਜੀ ਸ਼ਹੀਦ ਹੋ ਗਏ ਹਨ। ਇਹ ਗੱਲਾਂ ਮੈਂ ਖੁਦ ਬਾਬਾ ਠਾਕਰ ਸਿੰਘ ਜੀ ਨੂੰ ਕਹਿੰਦਿਆਂ ਹੋਇਆਂ ਸੁਣਿਆ ਹੈ, ਉਨ੍ਹਾਂ ਕਾਨਫਰੰਸਾਂ ਵਿੱਚ ਜਿਹੜੀਆਂ ਬਾਬਾ ਜੋਗਿੰਦਰ ਸਿੰਘ ਜੀ ਰੋਡੇ , ਕਰਵਾਇਆ ਕਰਦੇ ਸਨ। ਅਜਿਹਾ ਕਿਉਂ ਕੀਤਾ ਗਿਆ ?????
@surjitbuttar6673
@surjitbuttar6673 Ай бұрын
Very nice 👍
@RobinSingh-tf9dj
@RobinSingh-tf9dj Ай бұрын
ਦਮਦਮੀ ਟਕਸਾਲ ਦੇ ਬੁਲਾਰੇ ਸਨ ਭਾਈ ਮੋਹਕਮ ਸਿੰਘ ਜੀ ਜੋ ਆਪਣੀ ਦਮਦਮੀ ਟਕਸਾਲ ਵਿੱਚ ਦਾਖਲ ਹੋਣ ਤੋਂ ਅੱਜ ਤੱਕ ਇੱਕ ਇੱਕ ਇਤਿਹਾਸਕ ਦਿਨ ਬਖੂਬੀ ਨਾਲ ਦੱਸ ਸਕਦੇ ਹਨ ਜਤਿੰਦਰ ਸਿੰਘ ਕੋਲ ਤਾਂ ਇੱਕ ਜਵਾਬ ਨਹੀਂ ਦਿੱਤਾ ਗਿਆ ਗੱਲ ਨਿਬੜਦੀ ਹੈ ਜੇਸੀ ਬੱਕਰੀ ਵੈਸੇ ਮੇਮਣੇ।
@gurpritsingh9301
@gurpritsingh9301 Ай бұрын
ਸਪੋਕਸਮੈਨ ਵਿੱਚ ਇੱਕ ਲੇਖ ਹੈ ਸੰਗਤ ਸਿੰਘ ਹਿਸਟੋਰੀਅਨ ਦਾ ਜਿਸ ਵਿੱਚ ਲਿਖਿਆ ਸੀ ਕਿ ਇੰਦਰਾ ਗਾਂਧੀ ਨੂੰ ਮਾਰਨ ਲਈ ਚਿੱਟੇ ਰੰਗ ਦੀ ਬਿਨਾਂ ਨੰਬਰ ਵਾਲੀ ਗੱਡੀ ਦਾਖਲ ਹੋਈ ਸੀ ਜਿਸ ਦੀ ਗੇਟ ਤੇ ਐਂਟਰੀ ਨਹੀਂ ਲਿਖੀ ਗਈ ll ਇਹ ਗੱਲ ਰਾਅ ਦੇ ਅਫ਼ਸਰ ਨੇ ਵੀ ਇੱਕ ਇੰਟਰਵਿਊ ਵਿੱਚ ਕਹੀ ll ਜਦੋਂ ਬਾਹਰੋਂ ਆ ਕੇ ਬੰਦਾ ਮਾਰ ਜਾਵੇ ਫਿਰ ਸਤਵੰਤ ਸਿੰਘ ਹੁਰੀਂ ਕਿਵੇਂ ਦੋਸ਼ੀ ਹੋ ਗਏ ?
@chanansingh1370
@chanansingh1370 Ай бұрын
ਵਾਹ ਉਏ ਹਰਨਾਮ ਸਿਂਹਾ।
@ravinderravi8257
@ravinderravi8257 Ай бұрын
ਜਿਹੜਾ ਮੁੱਖੀ ਸਵਾਲਾ ਚ ਘਿਰਿਆ ਹੋਵੇ ਉਹ ਮੁਖੀ ਦੇ ਬਿਆਨਾਂ ਨੂੰ ਆਪ ਹੀ ਪ੍ਮਾਣਿਤ ਕਰਦਾ ਮੀਡਿਆ ਇਹ ਹਰ ਖੇਤਰ ਚ ਆਪੇ ਰਿਪੋਰਟਰ ਸਵਾਲ ਬਣਾਕੇ ਪੁਛਦੇ ਹਨ ਜਦਕਿ ਜਾਣਦੇ ਸਭ ਹੁੰਦੇ ਹਨ
@Harjitsingh-o7b
@Harjitsingh-o7b Ай бұрын
ਬਲਵਿੰਦਰ ਪੱਖੋਕੇ ਨੇ ਸ਼ਹੀਦ ਦੀ ਮਾਤਾ ਦੀ ਵੀਡੀਓ ਪਾਈ ਸੀ ਮਾਤਾ ਦਾ ਪਿੰਡ ਘੁਮਾਣ ਪੈਂਦਾ ਹੈ
@garrysingh2536
@garrysingh2536 Ай бұрын
Haad aa Veer ji Tuhanu Dalle Harnam di asliat ni pta lagi " E bhr Europe ch kyon ni aaunda " jagdi jmeer aale aaj v baithe je kdi bhr aaje gurumaharaj kirpa kre es Dalle di esdi Makan asi karange
@Tangovlog_CHD
@Tangovlog_CHD Ай бұрын
Sikh com Tey hamisha Hee gardar sikha Ney barbadh keytha hai kuch Katar Hindu Ney Jo ajanseya vich Ney ohe Punjab Tey Sikh com nu Holi Holi badnam kar Kay loka nu Gumrah kar Kay Punjab nu Tey Sikh com nu barbadh kar rahey Ney 😮😢😮😢😮
@Naripjit.
@Naripjit. Ай бұрын
ਕਿਊ ਆਪਸ ਵਿਚ ਲੜੀ ਜਾਣੇ ਹੋ ਏਨਾ ਨੂੰ ਤੇ ਵਿਊ ਮਿਲਣਾ ਕੌਮ ਦਾ ਬੇੜਾ ਗਰਕ ਹੋ ਰਿਹਾ
@ShonkiSardar-x6y
@ShonkiSardar-x6y Ай бұрын
ਬੂਟੇ ਦੀਆਂ ਤੀਰ ਵਾਂਗ ਨੀ ਵੱਜਦੀਆਂ
@krishansingh786
@krishansingh786 Ай бұрын
ਇਹ ਕੋਈ ਜਵਾਬ ਹੈ, ਕੌਮ ਲਈ ਕੀ ਕੀਤਾ ਸਵਾਲ ਇਹ ਹੈ,, ਕਰਤਾਰ ਸਿੰਘ ਭਿੰਡਰਾਂਵਾਲੇ ਨੇ 37 ਨਗਰ ਕੀਰਤਨ ਸਰਕਾਰ ਦੀ ਸਹਿ ਤੇ ਕੱਢੇ,, ਠਾਕੁਰ ਸਿੰਘ ਨੇ kps ਗਿੱਲ ਨੂੰ ਆਪਣੇ ਡੇਰੇ ਵਿੱਚ ਬੁਲਾ ਕੇ ਸਿਰੋਪਾ ਦਿੱਤਾ ਸੀ, ਅਤੇ ਬਹੁਤ ਸਾਰੇ ਸਿੱਖ ਵੀ ਮਰਾਏ,, ਭਿੰਡਰਾਂਵਾਲਾ ਕਾਂਗਰਸ ਦਾ ਅਜੈਂਟ ਸੀ ਅਗਲਿਆਂ ਨੇ ਵਰਤ ਕੇ ਮਾਰ ਦਿੱਤਾ, ਧੂਮਾ bjp ਦਾ ਏਜੈਂਟ ਹੈ,
@JAGJITSINGH-ne6jp
@JAGJITSINGH-ne6jp Ай бұрын
ਚੱਲ ਓ ਕਤੀੜਾ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ Ай бұрын
ਇਹ ਗੱਲ ਤੁਸੀਂ ਬਿਲਕੁਲ ਸੱਚ ਲਿਖ ਰਹੇ ਹੋ ਕੇ ਕੇ ਬਾਬਾ ਠਾਕੁਰ ਸਿੰਘ ਜੀ ਨੇ kps ਗਿਲ ਨੂੰ ਸਿਰਪਾਓ ਦਿੱਤਾ ਇਹ ਗੱਲ ਝੂਠ ਏ ਜਾਂ ਫਿਰ ਸੱਚ ਏ
@inderpalsingh-yu5sj
@inderpalsingh-yu5sj Ай бұрын
Dhume. Da. Jafemara. Sirse. Betha
@ShonkiSardar-x6y
@ShonkiSardar-x6y Ай бұрын
ਤੂੰ ਜਾ ਕੇ ਮਿਲ ਲੈ ਸਿਰ ਤਾ ਗੁਰੂ ਦਾ ਵੀਡੀਓ ਬਹੁਤ ਪਾ ਲਿਆਂ
@chandigarha
@chandigarha Ай бұрын
Kuch dam a. Bhi pala ji
@jasvindersingh4813
@jasvindersingh4813 Ай бұрын
Gul Sun Ohe Gopalia Tere Wargi And Makhu Lundi Buchi Nu Dhooma Kee Samjada Joo Marji Bakwass Kar Jao
Каха и дочка
00:28
К-Media
Рет қаралды 3,4 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
VIP ACCESS
00:47
Natan por Aí
Рет қаралды 30 МЛН