ਬੀਬੀ ਨੇ ਉਗਰਾਹਾਂ ਜਥੇਬੰਦੀ ਦੇ ਅੰਮ੍ਰਿਤਧਾਰੀ ਲੋਕਾਂ ਨੂੰ ਪਾਈਆਂ ਲਾਹਨਤਾਂ, ਉਗਰਾਹਾਂ ਨੂੰ ਕਰ'ਤਾ ਚੈਲੇਂਜ

  Рет қаралды 104,669

Punjabi Lok Channel

Punjabi Lok Channel

Күн бұрын

Пікірлер: 489
@rajabrar7879
@rajabrar7879 2 жыл бұрын
ਮਾਤਾ ਜੀ ਤੇਰਾ ਬਹੁਤ ਬਹੁਤ ਧੰਨਵਾਦ ਮਾਤਾ ਜੀ ਤੁਸੀ ਬਹੁਤ ਵਡੇ ਜਿਗਰੇ ਵਾਲੇ ਹੋ ਤੁਸੀ ਬਹੁਤ ਧਾਕੜ ਬਿਆਨ ਦਿਤਾ ਉਗਰਾਹਾ ਮੁਰਦਾਬਾਦ ਚਵਲ
@KulwinderSingh-yz5vp
@KulwinderSingh-yz5vp 2 жыл бұрын
ਦਿਲੋ ਸਲਾਮ ਬੀਬੀ ਜੀ ਨੂੰ ਜਿੰਨਾ ਨੇ ਸਿੱਖ ਕੌਮ ਦੀ ਲਾਜ ਰੱਖੀ
@s.sarvansingh5714
@s.sarvansingh5714 2 жыл бұрын
ਵਾਹਿਗੁਰੂ ਬੀਬੀ ਜੀ ਅਤੇ ਸੱਚੇ ਸੁੱਚੇ ਸਿੱਖਾਂ ਨੂੰ ਚੜਦੀ ਕਲਾ ਬਖਸ਼ਣ।
@makhankalas660
@makhankalas660 2 жыл бұрын
ਇੱਕ ਇੱਕ ਗੱਲ ਸਹੀ ਹੈ ਮਾਤਾ ਜੀ ਦੀ ਵਾਹਿਗੁਰੂ ਜੀ ਸਾਰੀ ਸਿੱਖ ਕੌਮ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸਾਰੇ ਪੰਜਾਬੀ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@rajwantkaur1408
@rajwantkaur1408 2 жыл бұрын
ਵਾਹਿਗੁਰੂ ਜੀ ਯੋਧੇ ਵਿੱਰ ਅੰਮਿਤ੍ਪਾਲ ਸਿੰਘ ਜੀ ਨੂੰ ਹਮੇਸਾ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏
@manjitdhillon3320
@manjitdhillon3320 2 жыл бұрын
Very nice sister ji
@GurvinderSingh-rq2yf
@GurvinderSingh-rq2yf 2 жыл бұрын
ਬਹੁਤ ਹੀ ਵਦੀਆ ਜਾਵਾਬ ਦਿਤਾ ਭੈਣ ਜੀ ਨੇ ਵਾਹਿਗੁਰੂ ਜੀ ਅੰਮਿਤ੍ਰਪਾਲ ਸਿੰਘ ਜੀ ਨੂੰ ਚ਼ਡ੍ਹਦੀ ਕਲਾ ਵਿੱਚ ਰਖਣਾ ਜੀ
@kamalpreetkaur7489
@kamalpreetkaur7489 2 жыл бұрын
ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।।
@gopidhaliwal4693
@gopidhaliwal4693 2 жыл бұрын
ਵਾਹ.ਵਾਹ ਬੀਬੀ ਧੰਨ ਧੰਨ ਕਰਾਤੀ ਵਾिਹਗੁਰੂ ਚੜਦੀ ਕਲਾ ਚ ਰਖੇ
@gursewaksidhu7315
@gursewaksidhu7315 2 жыл бұрын
ਬੀਬੀ ਭੈਣ ਜੀ ਦੀਆ ਗੱਲਾ ਸੱਚੀਆ ਤੇ 100ਪ੍ਰਤੀਸਤ ਸਹੀ ਹਨ।
@harpreetrandhawa2193
@harpreetrandhawa2193 2 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ✊ ਭਾਈ ਦੀਪ ਸਿੱਧੂ ਜ਼ਿੰਦਾਬਾਦ ✊ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ✊
@rajinderpunia8353
@rajinderpunia8353 2 жыл бұрын
ਪੰਜਾਬ ਦੇ ਸਾਰੇ ਲੋਕਾ ਨੂੰ ਬੇਨਤੀ ਹੈ ਉਗਰਾਹਾ ਅਤੇ ਰਾਜੇਵਾਲ ਦੇ ਜਿੰਨੀਆ ਵੀ ਮਾਰੀਆ ਜਾਦੀਆ ਉਨੀਆ ਹੀ ਜੁੱਤੀਆ ਮਾਰੋ ਇਹਨਾ ਕਾਮਰੇਡਾ ਨੇ ਬਹੁਤ ਦਾ ਬਹੁਤ ਨੋਜਵਾਨ ਮਾਰਵਿਆ ਹੈ ਟੋਟ ਪੁਣਾ ਕਰਕੇ
@jodhsingh8570
@jodhsingh8570 2 жыл бұрын
U Right veer g 💯
@gurvirsingh835
@gurvirsingh835 2 жыл бұрын
ਕੋਟਾਨ ਕੋਟ ਪ੍ਰਣਾਮ ਮਾਤਾ ਜੀ ਨੂੰ। ਵਾਹਿਗੁਰੂ ਚੜਦੀ ਕਲਾ ਚ ਰੱਖੇ
@o.pgorakapoorpind6908
@o.pgorakapoorpind6908 2 жыл бұрын
ਬੀਬਾ ਜੀ ਦੀਆਂ ਗੱਲਾਂ ਬਿਲਕੁਲ ਠੀਕ ਹਨ ਸ਼ਹੀਦ ਦੀਪ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਸਮਝਾਇਆ ਸੀ ਪਰ ਕੂਝ ਗੰਦੇ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ ਅਤੇ ਆਓਣ ਵਾਲਾਂ ਸਮਾਂ ਪੰਜਾਬ ਦੇ ਲੋਕਾਂ ਨੂੰ ਖ਼ਤਮ ਕਰਨ ਵਾਲ਼ਾ ਆ ਰਿਹਾ ਹੈ ਸੋਚੋ ਤੇ ਵਿਚਾਰੋ ਅਤੇ ਸ਼ਹੀਦ ਦੀਪ ਸਿੱਧੂ ਦੀਆਂ ਗੱਲਾਂ ਦੇ ਹਿਸਾਬ ਕਿਤਾਬ ਨਾਲ਼ ਹੀ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਭੰਗਵੰਤ ਮਾਂਨ ਸਾਹਿਬ ਜੀ ਨੇ ਵੱਡੀਆਂ-ਵੱਡੀਆਂ ਗੱਪਾਂ ਮਾਰਨੀਆਂ ਬੰਦ ਕਰੋ ਜ਼ਰੂਰੀ ਜਾਣਕਾਰੀ ਹੈ ਕਿਉਂਕਿ ਦੀਲੀ ਦੇ ਲੋਕਾਂ ਨੂੰ ਪੰਜਾਬ ਦੇ ਭੋਲੇ ਭਾਲੇ ਲੋਕਾਂ ਤੇ ਰਾਜ ਕਰਨ ਲਈ ਬੁਲਾਇਆ ਗਿਆ ਹੈ
@kamalpreetkaur7489
@kamalpreetkaur7489 2 жыл бұрын
ਮਾਤਾ ਜੀ ਨੂੰ ਮੇਰੀ ਨਮਸ਼ਕਾਰ, ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਬਿਆਨ ਦਿੱਤਾ ਮਾਤਾ ਜੀ ਨੇ ਬੜਾ ਸੋਹਣਾ ਕਿਹਾ ਜੀ, ਜੇਕਰ ਸਾਡੀਆਂ ਸਾਰੀਆਂ ਬੀਬੀਆਂ ਇਸ ਤਰਾਂ ਅੱਗੇ ਆ ਕੇ ਸੇਵਾ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਰਾਜ ਬਣ ਗਿਆ, ਮਾਤਾ ਜੀ ਦਾ ਦੁਬਾਰਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ ।। ਜੀਉ ॥
@vcrbczx6454
@vcrbczx6454 2 жыл бұрын
ਬਹੁਤ ਵਧੀਆ ਮਾਤਾ ਜੀ
@jagirjosan4521
@jagirjosan4521 2 жыл бұрын
ਢੰਡਰੀਆ ਵਾਲ਼ਾ ਅੰਮ੍ਰਿਤ ਛਕਾ ਰਿਹਾ ਬਰੈ ਸਾਲਾਂ ਤੋਂ ਕੀ ਬਣ ਗਿਆ ਬੀਬੀ ਜੀ
@malwinderwalia2119
@malwinderwalia2119 2 жыл бұрын
ਬੀਬੀ ਨੇ ਤਾਂ ਧਨ ਧਨ ਕਰਵਾ ਦਿੱਤੀ ਇਸ ਨੂੰ ਕਹਿੰਦੇ ਸਿੱਖੀ ਬੀਬੀ ਭਾਗੋ ਅਜੇ ਜਿਉਂਦੀ ਹੈ ਸਮਜ ਜਾਵੋ ਸਿੱਖੀ ਦੇ dusmno
@chamelsingh8304
@chamelsingh8304 2 жыл бұрын
ਇਸ ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sehajmeetsingh7776
@sehajmeetsingh7776 2 жыл бұрын
ਮਾਤਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਮੇਹਰ ਕਰੇ
@bikkarjatt2827
@bikkarjatt2827 2 жыл бұрын
ਵਾਹ ਮਾਤਾ ਜੀ ਸੱਚੀ ਸਵਾਦ ਲਿਆਤਾ ਉਗਰਾਹਾ ਔਰ ਹੁੱਰ ਕੁੱਝ ਕ ਬੰਦੇ ਮੈ ਤਾ ਇਹਨਾ ਨੂੰ ਬੰਦੇ ਨੀ ਸਮਝਦਾ ਬਾਕੀ Amritpal ਜੀ ਨੂੰ ਚੜਦੀ ਕਲਾ ਚ ਰੱਖੇ
@nexion5144
@nexion5144 2 жыл бұрын
ਖਸ਼ਖਸ਼ ਦੀ ਖੇਤੀ ਤਾ ਬਾਹਲੀ ਜਰੂਰੀ ਹੈ ਹੁਣ ਪੰਜਾਬ ਦੇ ਬਸ਼ੇਬੇ ਲਈ
@kuljindersingh8282
@kuljindersingh8282 2 жыл бұрын
ਬਹੁਤ ਹੀ ਉੱਚੇ ਤੇ ਸੁੱਚੇ ਵਿਚਾਰ ਨੇ ਤੁਹਾਡੇ ਇੱਕ ਇੱਕ ਗੱਲ ਸਹੀ ਆ ਜੀ ਵਾਹਿਗੁਰੂ ਜੀ ਤੁਹਾਨੂੰ ਤਦਰੁਸਤੀ ਵਖਸੇ ਜੀ।।
@chsingh3393
@chsingh3393 2 жыл бұрын
ਪੰਜਾਬ ਲੋਕ ਚੈਨਲ ਦਾ ਧੰਨਵਾਦ
@Gurbani11guru
@Gurbani11guru 2 жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ 🙏 ਜ਼ਿੰਦਾਬਾਦ ਜੀ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
ਬਾਕਮਾਲ ਭੈਣ ਜੀ👌👌ਬਹੁਤ ਈ ਵਧੀਆ ਵਿਚਾਰ 👍👍👍 ਵਾਹਿਗੁਰੂ ਜੀ ਮਿਹਰ ਕਰਨ 🙏🙏
@gurmukhsingh9647
@gurmukhsingh9647 2 жыл бұрын
ਬੋਹਤ ਹੀ ਸੋਹਣੇ ਸ਼ਬਦਾ ਵਿੱਚ ਬਹੁਤ ਹੀ ਸੱਚਾ ਬਿਆਂਨ ਦਿੱਤਾ
@panjabtech751
@panjabtech751 2 жыл бұрын
ਕਾਮਰੇਡੀ ਕਾਵਾਂ ਦੀਆਂ ਚੀਕਾਂ ਸੁਣ ਕੇ ਲਗਦਾ ਗੁਰੂ ਕਾ ਬਾਜ ਉਡਾਣ ਭਰ ਰਿਹਾਂ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏⚔️🚩🚩🚩🚩🚩
@gurwantsingh5068
@gurwantsingh5068 2 жыл бұрын
WaheGuru jee ka Khalsa, WaheGuru jee ke Fateh jee............!!!!!!!!!
@salwantsingh4652
@salwantsingh4652 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ l ਵਾਹਿਗੁਰੂ ਜੀ ਸੱਚ ਬੋਲਣ ਦਾ ਹੋਰ ਬਲ ਬਖਸ਼ਣ ਭੈਣ ਜੀ ਨੂੰ ਚੜ੍ਹਦੀਕਲਾ ਬਖਸ਼ਣ
@santtygill726
@santtygill726 2 жыл бұрын
Proud of you bibi ji Tuhade soch nu salam ae
@pindachahal8228
@pindachahal8228 2 жыл бұрын
ਵੀਰ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ🙏🏻🙏🏻🙏🏻
@BalwinderSingh-hy1ok
@BalwinderSingh-hy1ok 2 жыл бұрын
ਉਗਰਾਹਾ ਨੂੰ ਰੈਲੀ ਚ ਸੁਨਣ ਆਲੇ ਸਿੱਖ ਨੇ ਸੁਨਣ ਆਲੇ ਵੀ ਕਾਮਰੇਡ ਬਣ ਜਾਣ
@dogarsingh5451
@dogarsingh5451 2 жыл бұрын
ਉਗਰਾਹਾ ਨੂੰ ਸੁਨਣ ਵਾਲਿਓ ਕਾਮਰੇਡ ਬਨ ਜਾਓ
@rajwantkaur1408
@rajwantkaur1408 2 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਇੱਸ ਤਰਾਂ ਦਿਆ ਭੈਣਾ ਨੂੰ ਜੋ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਦੀ ਗੱਲ ਕਰਦੀਆ ਪਈਆ ਨੇ
@surinderbains2337
@surinderbains2337 2 жыл бұрын
ਬਹੁਤ ਵਧੀਆ ਜੀ ਭੈਣ ਜੀ 🙏🙏
@aulakh9276
@aulakh9276 2 жыл бұрын
ਬਹੁਤ ਹੀ ਵਧੀਆ ਵਿਚਾਰ ਬੀਬੀ ਜੀ ਦੇ 🙏🙏, ਚੰਗੀ ਚਪੇੜ ਮਾਰੀ ਬੀਬੀ ਨੇ ਕਾਮਰੇਡ ਜੋਗਿੰਦਰ ਉਗਰਾਹਾਂ ਦੇ ਮੂੰਹ ਤੇ
@JaspalSingh-ce4dd
@JaspalSingh-ce4dd 2 жыл бұрын
ਮਾਤਾ ਜੀ ਠੀਕ ਬੋਲਦੇ ਆ, ਬਹੁਤ ਨੋਲਜ ਆ ਮਾਈ ਨੂੰ, ਸਾਰੀਆ ਬੀਬੀਆਂ ਨੂੰ ਹੋਣੀ ਚਾਹੀਦੀ ਆ ਜੀ
@AkashdeepSingh-jl4vy
@AkashdeepSingh-jl4vy 2 жыл бұрын
ਵਾਹਿਗੁਰੂ ਜੀ ਮਿਹਰ ਕਰੇ ਸਾਡੇ ਸਿੱਖ ਧਰਮ ਨੂੰ ਨਵਾਂ ਜਰਨੈਲ ਮਿਲਿਆ ਇਸ ਬੀਬੀ ਦਾ ਬਹੁਤ ਬਹੁਤ ਧੰਨਵਾਦ ਜੀ
@harjeetkaur6682
@harjeetkaur6682 2 жыл бұрын
ਬਹੁਤ ਬਹੁਤ ਧਨ ਵਾਦ ਭੈਣ ਜੀ ਬਹੁਤ ਸਿਆਣੇ ਵਿਚਾਰ ਦਿੱਤੇ ਨੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ 🙏🙏
@DarshanSingh-rs5rr
@DarshanSingh-rs5rr 2 жыл бұрын
ਮਾਤਾ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਜਵਾਬ ਦਿੱਤਾ 84ਵੇਲੇ ਬਾਦਲ ਨੇ ਜੋ ਕੀਤਾ ਹੁਣ ਉਗਰਾਹਾਂ ਕਰਨ ਨੂੰ ਫਿਰਦਾ ਮੁੱਖ ਮੰਤਰੀ ਬਣਨ ਨੂੰ ਫਿਰਦਾ
@jasbeerkaur5006
@jasbeerkaur5006 2 жыл бұрын
ਭੈਣ ਜੀ ਬਹੁਤ ਵਧੀਆ ਗਲਾ ਇਨਾਮ ਦੇਣਾ ਚਾਹੀਦਾ ਏ
@sehajdeepsidhu366
@sehajdeepsidhu366 2 жыл бұрын
ਸੱਚ ਬੋਲਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ
@BalkarSingh-ty2sj
@BalkarSingh-ty2sj 2 жыл бұрын
ਇਸ ਤਰ੍ਹਾਂ ਦੀਆ ਬੀਬੀਆਂ ਕੌਮ ਦੀਆ ਸਰਮਾਇਆ ਹਨ। ਪ੍ਰਮਾਤਮਾ ਇਹਨਾਂ ਨੂੰ ਹੋਰ ਹਿੱਮਤ ਬਖਸਣ ਕੌਮ ਦੀ ਚੜਦੀ ਕਲਾ ਲਈ।
@balwindercheema3136
@balwindercheema3136 2 жыл бұрын
ਲੱਗਦਾ ਹੂਣ ਪੰਜਾਬ ਬਚੇਗਾ 🌴🌴🌴🌴🌹🌹🌹🌹
@germansingh8207
@germansingh8207 2 жыл бұрын
ਅਫੀਮ ਦੀ ਖੇਤੀ ਸੁਰੂ ਹੋ ਜੇ ਚਿੱਟੇ ਨੂੰ ਖਤਮ ਕਰਨ ਦੀ ਲੋੜ ਨਹੀਂ ਆਪਣੇ ਆਪ ਖਤਮ ਹੋ ਜਾਣਾ
@pargatsinghdiljanmand2957
@pargatsinghdiljanmand2957 2 жыл бұрын
ਉਗਰਾਹਾਂ ਦੇ ਛਿੱਤਰ ਮਾਰੋ
@gurpreetsinghgurpreetsingh3749
@gurpreetsinghgurpreetsingh3749 2 жыл бұрын
Right y
@jattmoosewala83
@jattmoosewala83 2 жыл бұрын
ਮਾਰ ਲੈ ਕੇ ਮਾਰ ਸਕਦਾ ਹੈਂ
@bhullarmk
@bhullarmk 2 жыл бұрын
ਸਹੀ ਗੱਲ
@satgurkissan.akta.jidabads3792
@satgurkissan.akta.jidabads3792 2 жыл бұрын
ਧੰਨਵਾਦ ਬੀਬੀ ਦਾ ਬਹੁਤ ਵਧੀਆ ਵਿਚਾਰ ਨੇ
@jasvirbrar167
@jasvirbrar167 2 жыл бұрын
ਉਗਰਾਹਾਂ ਦੱਲਾ B J P ਦਾ ਕੁੱਤਾ ਆਦਮੀ ਹੈ ਉਗਰਾਹਾਂ ਦੱਲਿਆ ਖਾਲਿਸਤਾਨ ਰਿਫਰੈਡਮ ਦੀਆਂ ਵੋਟਾ ਪੈਣਗੀਆਂ ਪੰਜਾਬ ਵਿੱਚ26 ਜਨਵਰੀ 2023 ਨੂੰ ਤਿਆਰੀ ਰੱਖੋ ਪੰਜਾਬ ਬਾਲ਼ਿਓ S F J. ਵਾਲੇ ਆਂਰਹੇ ਹਨ
@kalasainisaini7648
@kalasainisaini7648 2 жыл бұрын
ਬਹੁਤ ਵਧੀਆ ਬੀਬਾ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@rajbirkaur8138
@rajbirkaur8138 2 жыл бұрын
ਬਹੁਤ ਵਧੀਆ ਬੀਬਾ ਜੀ ਵਾਹਿਗੁਰੂ ਜੀ ਮੇਹਰ ਕਰਨ
@KashmirSingh-tz5bv
@KashmirSingh-tz5bv 2 жыл бұрын
ਬਹੁਤ ਵਧੀਆ ਮਾਤਾਜੀ ਇਸ ਏ ਤਰਾ ਖਿੱਚ ਰੱਖ ਜੀ
@karamjeetbhullar8867
@karamjeetbhullar8867 2 жыл бұрын
ਬਹੁਤ ਸੋਹਣੇ ਵਿਚਾਰ ਆ ਜੀ 🙏🙏🙏 ਮਾਤਾ ਜੀ 🙏
@kulwindersinghninda375
@kulwindersinghninda375 2 жыл бұрын
ਸ਼ਾਬਾਸ਼,ਮਾਂ,👍🏼🙏
@GurtejSingh-mo8bx
@GurtejSingh-mo8bx 2 жыл бұрын
ਬੀਬੀ ਜੀ ਦੇ ਅਛੇ ਤੇ ਜੋਸ਼ ਭਰਪੂਰ ਵਿਚਾਰ ਹਨ।
@gurdevsingh6646
@gurdevsingh6646 2 жыл бұрын
ਭੈਣ ਜੀ ਬਹੁਤ ਬਹੁਤ ਧੰਨਵਾਦ ਆਪ ਦਾ ਤੁਸੀਂ ਬਹੁਤ ਸੱਚੀ ਗੱਲ ਕੀਤੀ ਬਹੁਤ ਧੰਨਵਾਦ ਭੈਣ ਜੀ
@nationbuilder1108
@nationbuilder1108 2 жыл бұрын
Poora jazba bibi vich. Salute 🫡
@HeeraSingh-kw5bv
@HeeraSingh-kw5bv 2 жыл бұрын
ਵਾਹ ਭੈਣ ਜੀ ਬਹੁਤ ਵਧੀਆ ਜਵਾਬ ਦੇ ਰਹੇ ਨੇ
@sukhmangurna1211
@sukhmangurna1211 2 жыл бұрын
ਬਹੁਤ ਵਧੀਆ ਵਿਚਾਰ ਹਨ
@SukhdevSingh-cp8nn
@SukhdevSingh-cp8nn 2 жыл бұрын
ਉਗਰਾਹਾ ਦੇ ਛਿੱਤਰ ਫੇਰੋ ਸਰਕਾਰੀ ਦੱਲਾ ਬਣਿਆ ਫਿਰਦਾ ਕਾਮਰੇਡ
@karamjitsingh1313
@karamjitsingh1313 2 жыл бұрын
Waheguru ji 🚩🚩🚩🚩🚩🚩
@MahilpurVlogs07
@MahilpurVlogs07 2 жыл бұрын
Har ek ghar vich hrek ek maa de edaa de soch hone chahide aa... 🙏 🙏 🙏 Waheguru mehar kre... 🙏 🙏 Mataa ji tusi sattkar joggg ho... 🙏
@gurdipsinghgillkhalsaludhi8988
@gurdipsinghgillkhalsaludhi8988 2 жыл бұрын
ਬਹੁਤ ਹੀ ਵਧੀਆ ਵਿਚਾਰ ਨੇ ਭੈਣ ਜੀ ਦੇ
@beantsingh642
@beantsingh642 2 жыл бұрын
ਪਹਿਲਾਂ ਸਾਰੇ ਪੰਜਾਬੀ ਲੜ ਲਓ ਫੇਰ ਭਲਾ ਕਰ ਲਿਓ ਪੰਜਾਬ ਦਾ
@butasangha2940
@butasangha2940 2 жыл бұрын
ਚਿੱਬ ਕੱਢ ਤੇ ਬੀਬੀ ਨੇ ਜਿਊਂਦੀ ਰਹਿ ਬੀਬੀ
@kawaljitkaur6686
@kawaljitkaur6686 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@MunnaSingh-rx4hu
@MunnaSingh-rx4hu 2 жыл бұрын
Bebe ji ne Kamal kar ti 🚩🚩✊✊💪
@daljeetsingh7552
@daljeetsingh7552 2 жыл бұрын
ਲਾਹ ਤੇ ਝੰਡੇ ੳੁਗਰਾਹਾ ਦੇ ਘਰ ਤੋਂ ਟਰੈਕਟਰ ਤੋ।
@Daske.WaleSahi
@Daske.WaleSahi 2 жыл бұрын
ਬਹੁਤ ਵਧੀਆ ਕੀਤਾ ਵੀਰੇ
@daljeetsingh7552
@daljeetsingh7552 2 жыл бұрын
@@Daske.WaleSahi ਧੰਨਵਾਦ ਹੋਰ ਦੇ ਵੀ ਲਹਾਵਾਗੇ।
@khushdhillon3511
@khushdhillon3511 2 жыл бұрын
ਪੱਤਰਕਾਰ ਵੀਰ ਨੂੰ ਵੀ ਸਿੱਖ ਕੌਮ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਨਹੀਂ ਮੇਰੀ ਭੂਆ ਨੂੰ ਟੋਕਦਾ ਮੱਸੇ ਰੰਘੜ ਦਾ ਸਿਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਵੱਡਿਆਂ ਸੀ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਚੂੰਗੀਂ ਟੈਕਸ ਲਾਇਆ ਸੀ
@pb13kabootarbaj37
@pb13kabootarbaj37 2 жыл бұрын
ਜੋਦੀ,ਰੈ,ਬੇਬੇ,,ਪਰਮਾਤਮਾ,ਸਿਖ,ਕੋਮ,ਨੂ,ਚੜਦੀ,ਕਲਾ,ਵਿਚ,ਰਖੇ,ਜੀ
@AmandeepKaur-eh5tt
@AmandeepKaur-eh5tt 2 жыл бұрын
Bibi ji di gal bilkul sahi gal 🙏🙏🙏🙏
@Panjab_de_Jaye1984
@Panjab_de_Jaye1984 2 жыл бұрын
ਮਾਤਾ ਜੀ ਤੁਸੀਂ ਬਹੁਤ ਵਧੀਆ ਵਿਚਾਰ ਰੱਖਦੇ ਹੋ ਤੁਹਾਡੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਿੱਚ ਵੀ ਆਪਣੇ ਵਿਚਾਰ ਦਿਆ ਕਰੋ ਓਥੇ ਕਾਮਰੇਡ ਨਹੀਂ ਹੈਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਚਲਦੇ ਨੇ ਕੋਈ ਤੁਹਾਨੂੰ ਬੋਲਣ ਤੋਂ ਨਹੀਂ ਰੋਕੇਗਾ
@gurpreetsinghgurpreetsingh1156
@gurpreetsinghgurpreetsingh1156 2 жыл бұрын
ਸਹੀ ਗੱਲ ਮਾਤਾ ਜੀ
@BalkarSingh-ty2sj
@BalkarSingh-ty2sj 2 жыл бұрын
ਕਾਮਰੇਡਾਂ ਦਾ ਬਾਈਕਾਟ ਕਰੋ। ਇਹ ਪੰਥ ਦੀ ਚੜਦੀ ਕਲਾਹ ਬਰਦਾਸ਼ਤ ਨਹੀ ਕਰਦੇ।
@RanjodhSingh-lh3hx
@RanjodhSingh-lh3hx 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਬਹੁਤ ਹੀ ਵਧੀਆ ਵੀਚਾਰ ਹਨ ਬਹੁਤ ਕੀਮਤੀ ਹਨ ਇਹ ਇੱਕ ਸਿੱਖ ਨੂੰ ਕੌਮ ਨੂੰ ਬਹੁਤ ਵੱਡੀ ਸੇਧ ਮਿਲ ਰਹੀ ਹੈ ਉਗਰਾਹਾਂ ਤੇ ਹੋਰ ਕੋਈ ਵੀ ਜੋ ਭਾਈ ਅਮਿ੍ੰਤਪਾਲ ਸਿੰਘ ਦੇ ਖਿਲਾਫ ਬੋਲਦਾ ਉਸ ਦੇ ਜੁੱਤੀਆਂ ਮਾਰੋ ਗਿਣਤੀ ਤੋਂ ਬਿਨਾਂ ਕੁੱਤੇ ਦੱਲੇ ਜੋ ਸਿੱਖ਼ੀ ਦੇ ਖਿਲਾਫ ਬੋਲਦੇ ਸਿੱਖਾਂ ਤਾ ਜਗਤ ਦੁਸ਼ਮਣ ਹੈ ਪਰ ਇਹ ਨਹੀ ਢਹਿੰਦੇ ਕਿਸੇ ਕੋਲੋਂ ਕਿਉਂਕਿ ਇਹ ਗੁਰੂ ਕਲਗੀਧਰ ਸਾਹਿਬ ਜੀ ਦੀ ਲਾਡਲੀ ਫ਼ੌਜ ਹੈ ਸੱਤ ਪਤਾਲ ਸੱਤ ਆਕਾਸ਼ ਜੜ ਲਗਾਈਂ ਇਸ ਨੂੰ ਪੁੱਟਣ ਵਾਲਾ ਕੋਈ ਜੰਮਿਆ ਨਹੀਂ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਦੇ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਭਾਈ ਅਮਿ੍ੰਤਪਾਲ ਸਿੰਘ ਜ਼ਿੰਦਾਬਾਦ ❤️❤️❤️❤️❤️👌👌👌👌👌🙏🏽🙏🏽🙏🏽🙏🏽🙏🏽
@amneetsingh424
@amneetsingh424 2 жыл бұрын
ਉਗਰਾਹਾਂ ਧੜੇ ਦੇ ਜਿਨੇ ਵੱਡੇ ਅਦੇ ਦਾਰ ਨੇ ਕਿਸੇ ਨੇ ਦਿਲੀ ਜਾ ਕਿ ਕਿਸੇ ਧਰਨੇ ਵਿੱਚ ਆਪਣੇ ਘਰੋ ਕੋਈ ਔਰਤ ਨਾਲ‌ ਨੀ‌ ਗਈ ਆਗਨ ਵਾੜੀ ਵਾਲੀ ਬੀਬੀ ਆ ਨੂੰ ਜਾ ਕਿਸੇ ਦੀ ਜ਼ਮੀਰ ਜਾਗ ਦੀ ਸੁ। ਉਹ ਗਈ
@HarpreetKaur-pu4bw
@HarpreetKaur-pu4bw 2 жыл бұрын
ਦੀਪ ਸਿੱਧੂ ਬਾਈ ਸਦਾ ਅਮਰ ਰਹੇ ਮਾਤਾ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਸਭ ਨੂੰ ਭਾਈ ਅਮ੍ਰਿਤਪਾਲ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਆਉਣ ਵਾਲਾ ਟਾਇਮ ਪੰਜਾਬ ਲਈ ਬਹੁਤ ਖਤਰਨਾਕ ਹੈ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰੱਖਿਓ🙏🏻🙏🏻🙏🏻🙏🏻
@hardeepsingh2968
@hardeepsingh2968 2 жыл бұрын
ਬੁਹਤ ਵਧੀਆ 🙏🙏🙏🙏🙏
@kulwantkaur4354
@kulwantkaur4354 2 жыл бұрын
ਬਹੁਤ ਵਧੀਆ ।
@avtartari8835
@avtartari8835 2 жыл бұрын
ਸਹੀ ਗੱਲ ਹੈ ਮਾਤਾ ਜੀ
@kulwindersinghninda375
@kulwindersinghninda375 2 жыл бұрын
ਬਹੁਤ,ਵਧੀਆ,ਸੋਚ,ਮਾਂ,ਜੀ🙏
@HarwinderSingh-yj7is
@HarwinderSingh-yj7is 2 жыл бұрын
ਜਾਂਦੀ ਰਹੀ ਬੀਬੀ ਜੀ ਖਾਲਸਾ ਪੰਥ ਦੀ ਜੀਤ
@karamjeetkaur5649
@karamjeetkaur5649 2 жыл бұрын
Bibi ji ne bahut badhiya boliya 🙏🙏
@sukrajsing8860
@sukrajsing8860 2 жыл бұрын
Vvvv good Bibi ji 🙏🙏🙏🌹🌹🌺🌼❤️🙏🌹🌹
@lalikhan3644
@lalikhan3644 2 жыл бұрын
ਮਾਤਾ ਦੀਆਂ ਗੱਲਾਂ ਬਿਲਕੁਲ ਸਹੀ ਨੇ
@abhijeetsingh4553
@abhijeetsingh4553 2 жыл бұрын
Sistre ji zindabad zindabad punjabio Jago
@sukhsidhu952
@sukhsidhu952 2 жыл бұрын
ਬਹੁਤ ਵਧੀਆ ਮਾ ਜੀ 🥰🥰
@avtars.dhindsa8381
@avtars.dhindsa8381 2 жыл бұрын
ਇਹ ਕਿਸਾਨ ਅੰਦੋਲਨ ਵਿੱਚੋ ਉਪਜਿਆ ਹੀਰਾ ਹੈ ਇਹ ਬੀਬੀ ਬਹੁਤ ਦਲੇਰ ਬੀਬੀ ਆ ਇਸੇ ਤਰ੍ਹਾਂ ਮਾਈ ਭਾਗੋ ਦੀਆਂ ਵਾਰਸਾਂ ਬਣੋ ਅਮ੍ਰਿਤ ਛੱਕਾ ਕੇ ਗੁਰੂ ਦੇ ਲੜ ਲਾਉਣਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ ਨੌਜਵਾਨ ਵਧ ਤੋਂ ਵਧ ਅਮ੍ਰਿਤ ਧਾਰੀ ਬਣਨ ਨਸ਼ਾ ਆਪ ਹੀ ਖਤਮ ਹੋ ਜਾਣਾ
@jasvirbrar167
@jasvirbrar167 2 жыл бұрын
Khalistan Sukhs For Justice S F J ਅਤੇ U S M Iਵਾਲੇ ਧੱਕ ਪਾਈ ਫਿਰਦੇ ਹਨ ਕਨੈਡਾ ਵਿੱਚ ਦੂਜਾ ਗੇੜ6ਨਵੰਬਰ 2022ਨੂੰ ਵੋਟਾ ਟਰੰਟੋ ਵਿੱਚ ਪੈਣਗੀਆਂ ਪੰਜਾਬ ਹੱਲ ਖਾਲਿਸਤਾਨ
@NarinderSingh-qt4zw
@NarinderSingh-qt4zw 2 жыл бұрын
Bibi ji buhat good speech.
@harjeetsingh7981
@harjeetsingh7981 2 жыл бұрын
Khalsa Desh Panjab khalistan Refendum Voteing Aazadi HAL
@gurwantsingh5068
@gurwantsingh5068 2 жыл бұрын
SFJ Zindabad Adv. GPS Pannu Saab Zindabad, USMI Zindabad, JS Dhaliwal Zindabad, Azaad Punjab KHALISTAN Zindabad, Zindabad, Zindabad, Zindabad
@krishanlal8338
@krishanlal8338 2 жыл бұрын
बाहे गुरु जी, आप सभी को बिनती है,, गुरु सिखो,, समय की मांग है, गुरु सिखो के अंश बंश बचाओ ये पंजाब के आने वाले नोजवान की नसलें खत्म करने के लिए किया जा रहा है, आप गैर सिखो के लिए भी गुरु सिखी के लिए प्रेरित करो, ओर सिख धर्म के लिए सेवा दार बनो, आप लोगो को देश के लिए सेवा करनी पैनी है,, गुरु गोविंद सिंह जी दा शब्द का समय आ रहा है, खजल खुबार होऐ सब मिलेगे,,,,, ओर आप सभी का सेवा दार शशि किरण (34) धर्मों का सेवा दार हु,
@sandeepsinghsra3589
@sandeepsinghsra3589 2 жыл бұрын
bibi ji Tuhade soch nu dillo salam ae
@mrskaur539
@mrskaur539 2 жыл бұрын
ਵਾਹਿਗੁਰੂ ਜੀ ਬੀਬੀ ਜੀ ਨੇ ਸੱਚ1001 ਪਰਸੈਟ ਸਹੀ ਉਗਰਾਹਾਂ ਨੂੰ ਪੁੱਛੋ ਕਿ ਤੇ ਰਾ ਢੱਡਰੀ ਵਾਲਾ ਏ ਸੀ ਬਾਬਾ ਵੀ 5 ਪੜਿਆ ਉਸ ਦੀ ਵੀ ਜਾਂਚ ਕਰਾਉਵਾ ਓ
@hardialsingh1
@hardialsingh1 2 жыл бұрын
Dhaddri tan har e Jnana khusra aurat di joon handha riha vichara !
@jantawatch7652
@jantawatch7652 2 жыл бұрын
ਜੋਗਿੰਦਰ ਉਗਰਾਹਾਂ ਦਿੱਲੀ ਤੌ 26 ਜਨਵਰੀ ਨੂੰ ਭਂਜੇਫਿਰਦੇਨੇ ਗਿਆਸੀ।।ਜੋਗਿੰਦਰ ਉਗਰਾਹਾਂ ਸ਼ੌਚ ਸਮਝ ਕੇ ਬਿਆਨਬਾਜ਼ੀ ਕਰਾ ਕਰ ।
@mohansingh7391
@mohansingh7391 2 жыл бұрын
🙏 ਵਾਹਿਗੁਰੂ ਜੀ 🙏
@kuldipsinghdhillon1314
@kuldipsinghdhillon1314 2 жыл бұрын
ਵਹਿਗੁਰੂ ਜੀ ਵਹਿਗੁਰੂ ਜੀ
@ranjitlightsoundks9360
@ranjitlightsoundks9360 2 жыл бұрын
Waheguru ji 🙏🙏⛳⛳⛳⛳⛳♥️❤️🚩🚩🚩🚩🚩💪💪💪💪💪💪💪💪💪💪💪💪💪💪
@lakhvirsandhu6810
@lakhvirsandhu6810 2 жыл бұрын
ਵਾਹਿਗੁਰੂ ਜੀ
@sharanjitsinghgill7181
@sharanjitsinghgill7181 2 жыл бұрын
Very nice g God bliss you Mata g
@ShamsherSingh-gt3xp
@ShamsherSingh-gt3xp 2 жыл бұрын
ਵਾਹਿਗੁਰੂ ਜੀ ਵੀਰ ਅੰਮ੍ਰਿਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@harman_vir
@harman_vir 2 жыл бұрын
ਮਜਬੀ ਰਵੀਦਾਸੀਏ ਤਾਂ ਕਹਿਤਾ ਬੀਬੀ,, ਜੱਟ ਕੌਣ ਕਹੂ,? ਬੀਬੀ rti ਪਵਾਕੇ ਚੈਕ ਕਰਵਾਲਾ , ਜੱਟ ਜਿਆਦਾ ਪਾਸਟਰ ਬਣੇ ਹੋਏ ਨੇ,, ਅਸੀਂ ਗਰੀਬ ਜਰੂਰ ਹਾਂ ਪਰ ਧੋਖੇਬਾਜ਼ ਨਹੀਂ
@karamjeetsinghbhandal8374
@karamjeetsinghbhandal8374 2 жыл бұрын
ਸਹੀ ਕਿਹਾ ਬੀਬੀ ਜੀ🙏
@o.pgorakapoorpind6908
@o.pgorakapoorpind6908 2 жыл бұрын
ਸ਼ਹੀਦ ਦੀਪ ਸਿੱਧੂ ਦੀਲੀ ਲੈ ਕਿ ਜਾਣ ਵਾਲ਼ਾ ਸ਼ਹੀਦ ਦੀਪ ਸਿੱਧੂ ਸੀ
@jattmoosewala83
@jattmoosewala83 2 жыл бұрын
ਐਕਸੀਡੈਂਟਲ ਸ਼ਹੀਦ 😂
@karanveersingh3904
@karanveersingh3904 2 жыл бұрын
ਆਪ ਵਰਗੀਆਂ ਮਤਾਵਾਂ ਕਰਕੇ ਹੀ ਸਿੱਖੀ ਕਦੇ ਖਤਮ ਨਹੀਂ ਹੋ ਸਕਦੀ ਜੀ
Жездуха 42-серия
29:26
Million Show
Рет қаралды 2,6 МЛН
Poilievre takes shots at Trudeau at Conservative convention
0:58
Global News
Рет қаралды 6 МЛН
ਆ ਮੁੜ ਚੱਲੀਏ ।। PART 27 ।। PUNJABI SERIES  ।।
36:54
Жездуха 42-серия
29:26
Million Show
Рет қаралды 2,6 МЛН