ਬਾਬਾ ਰਾਜਾ ਰਾਜ ਸਿੰਘ ਨੇ ਅੱਜ ਪਹਿਲੀ ਵਾਰ ਦੱਸੀਆਂ ਇਹ ਗੱਲਾਂ | Baba Raja Raj Singh | Punjabi Podcast

  Рет қаралды 51,856

Punjabi Lok Channel

Punjabi Lok Channel

Күн бұрын

ਬਾਬਾ ਰਾਜਾ ਰਾਜ ਸਿੰਘ ਨੇ ਅੱਜ ਪਹਿਲੀ ਵਾਰ ਦੱਸੀਆਂ ਇਹ ਗੱਲਾਂ | podcast with Baba Raja Raj Singh | Punjabi Podcast
Jagdeep Singh Thali, Baba Raja Raj Singh Podcast, Punjabi Podcast, Punjabi Lok Podcast
****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiPodcast #PodcastwithNihangSingh #BabaRajaRajSingh
#PunjabiLokChannel #PunjabiNews #PunjabiNewsChannel #Punjabilok_Channel

Пікірлер: 244
@Kang6126
@Kang6126 4 ай бұрын
ਇੱਕੋ ਇੱਕ ਨਿਹੰਗ ਸਿੰਘ ਵੇਖਿਆਂ ਮੈਂ ਤਾਂ ਬਾਬਾ ਰਾਜਾ ਰਾਜ ਸਿੰਘ ਜੋ ਹਰ ਵੇਲੇ ਪੰਜਾਬ ਲਈ ਖੜਦਾ ਕਿਸਾਨ ਮੋਰਚੇ ਤੋਂ ਲੈ ਕੇ ਹੁਣ ਤੱਕ ਲੰਬੀ ਉਮਰ ਬਖਸ਼ੇ ਪ੍ਰਮਾਤਮਾ
@sabi-mansa
@sabi-mansa 4 ай бұрын
🙏🪯🚩🦅 ਖਾਲ਼ਸਾ ਪੰਥ
@ਵੱਢਟੁਕਮਹਿਕਮਾ
@ਵੱਢਟੁਕਮਹਿਕਮਾ 4 ай бұрын
ਬਿਲ ਕੁੱਲ ਸਹੀ ਕਹਿ ਰਹੇ ਹੋ ਵੀਰ ਜੀ
@Rjay..85
@Rjay..85 4 ай бұрын
Baaki ta bss khan peen joge hi aa kise ch dumm ni sarkar nal matha laun di..badal to hi Dre hoe hle tkk
@paramnoorkaur1513
@paramnoorkaur1513 4 ай бұрын
🤔🤔🤔 angrejan da formula si hindu nu muslim naal larao te sikh nu sikh naal larao kionki eh hindu muslim naal nahi larde ohna di surakhia karde ne ehi formula hind srkar ne is welw tak sikhan khilaaf te muslim khilaaf wartia ja riha 1947 ton bad so sawdhan howo motro te jago te bakian nu jagao
@CupidLucky-r4e
@CupidLucky-r4e 4 ай бұрын
ਖੁਨ ਵਿੱਚ ਬਾਕੀ ਗੁਰੂ ਦੀ ਕਿਰਪਾ
@sukhwindersinghgill622
@sukhwindersinghgill622 4 ай бұрын
ਬਾਬਾ ਰਾਜਾਰਾਮ ਸਿੰਘ ਪੂਰੀ ਚੜ੍ਹਦੀ ਕਲਾ ਨਾਲ ਸਿੱਖ ਕੌਮ ਦੀ ਸੇਵਾ ਕਰ ਰਹੇ ਹਨ ।ਬਾਬਾ ਜੀ ਆਪਣੇ ਜਥੇ ਸਮੇਤ ਕੌਮੀ ਇਨਸਾਫ਼ ਮੋਰਚੇ ਵਿੱਚ ਪੂਰੇ ਡਟੇ ਹੋਏ ਹਨ ।
@HarjitSingh-il4ce
@HarjitSingh-il4ce 4 ай бұрын
ਬਾਬਾ ਜੀ ਰਾਜ ਸਿੰਘ ਰਾਜੇ ਵਰਗਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ
@DarshanSingh-sm1ho
@DarshanSingh-sm1ho 4 ай бұрын
ਬਾਬਾ ਰਾਜ, ਸਿੰਘ ਜੀ ਮੁੱਖ ਮੰਤਰੀ ਨਹੀਂ ਮਹਾਰਾਜਾ,ਰਾਜ, ਸਿੰਘ ਜੀ, ਬਣਨਗੇ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਪ੍ਰਵਾਨ ਕਰਨੀ ਜੀ।
@GursewakSidhu-bt5bn
@GursewakSidhu-bt5bn 4 ай бұрын
ਬਾਬਾ ਰਾਜਾ ਰਾਜ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸੁੱਚਾ ਇਨਸਾਨੀਅਤ ਲਾਈ ਲੜਨ ਵਾਲਾ ਯੋਧਾ ਹੈ।ਵਾਹਿਗੁਰੂ ਜੀ ਖਾਲਸੇ ਨੂੰ ਚੜਦੀ ਕਲਾ ਦਾ ਬਲ ਬਖਸਣ ਜੀ।
@sabi-mansa
@sabi-mansa 4 ай бұрын
🙏🪯🚩🦅 ਬਾਬਾ ਜੀ ਵਰਗਾ ਜਥੇਦਾਰ ਹੋਣਾ ਚਾਹੀਦਾ
@ravinderravi8257
@ravinderravi8257 4 ай бұрын
ਇਹ ਸਭ ਦੀਪ ਸਿੱਧੂ ਹੀ ਕਰ ਸਕਦਾ ਸੀ
@SukhdeepSingh-vf4qq
@SukhdeepSingh-vf4qq 4 ай бұрын
ਬਾਬਾ ਰਾਜਾ ਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।। ਜੀ
@vanshdeepsingh9438
@vanshdeepsingh9438 4 ай бұрын
ਬਾਬਾ ਰਾਜਾਂ ਰਾਜ ਸਿੰਘ ਜੀ ਜ਼ਿੰਦਾਬਾਦ
@avjindersinghsodha3633
@avjindersinghsodha3633 4 ай бұрын
ਸਾਡਾ ਯੋਧਾ ਵੀਰ ਨਿਹੰਗ ਸਿੰਘ ਰਾਜਾ ਰਾਜ ਸਿੰਘ ਜੀ
@HarpalSingh-uv9ko
@HarpalSingh-uv9ko 4 ай бұрын
ਵਾਹਿਗੁਰੂ ਜੀ ਬਾਬਾ ਰਾਜਾ ਰਾਮ ਸਿੰਘ ਤੇ ਜਗਦੀਪ ਸਿੰਘ ਥਲੀ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਪੰਥ ਦੀ ਚੜ੍ਹਦੀ ਕਲ੍ਹਾ ਹੋਵੇ
@AmarjeetSingh-hd1om
@AmarjeetSingh-hd1om 4 ай бұрын
ਬਾਬਾ ਰਾਜਾ ਰਾਜ ਸਿੰਘ ਐ ਬਾਈ ਜੀ
@harjeeschekhonz5556
@harjeeschekhonz5556 4 ай бұрын
ਬਾਬਾ ਰਾਜਾ ਰਾਜ ਸਿੰਘ ਜੀ ਨੇ ਸਿੱਖ ਪੰਥ ਦੀ ਸੇਵਾ ਵਾਸਤੇ ਹਮੇਸ਼ਾਂ ਤੱਤਪਰਤਾ ਵਿਖਾਈ ਐ ਤੇ ਸੇਵਾ ਕੀਤੀ ਐ,, ਸਤਿਕਾਰ ਕਮਾਇਆ 💐🙏♥️🌹🙏
@ajaibsingh9309
@ajaibsingh9309 4 ай бұрын
ਵਾਹਿਗੁਰੂ ਜੀ ਬਹੁਤ ਵਧੀਆ ਸਪੀਚ ਹੈ ਆਪ ਜੀ ਦੀ, ਪੰਥ ਦੀ ਗੱਲ ਕੀਤੀ
@Panjab_de_Jaye1984
@Panjab_de_Jaye1984 4 ай бұрын
ਇਹ ਆ ਅਸਲੀ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਜੀ ਧਿਆਨ ਜੋ ਨਿਹੰਗ ਸਿੰਘ ਨੂੰ ਗਲਤ ਬੋਲਦੇ ਨੇ ਅਸੀਂ ਨਕਲੀ ਜਾਂ ਕੱਚੇ ਕਹਿ ਸਕਦੇ ਹਾਂ ਪਰ ਨਿਹੰਗ ਸਿੰਘ ਕਿਸੇ ਦਾ ਮਾੜਾ ਨਹੀਂ ਕਹਿ ਸਕਦੇ ਧੰਨ ਹੋ ਬਾਬਾ ਜੀ ❤
@sukhjitsingh6668
@sukhjitsingh6668 4 ай бұрын
ਬਾਬਾ ਰਾਜਾ ਰਾਜ ਸਿੰਘ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@PeetaBrar-t5f
@PeetaBrar-t5f 4 ай бұрын
ਸਹੀ ਤੇ ਸੱਚੀਆਂ ਗੱਲਾਂ ਹਨ ਬਾਬਾ ਜੀ ਦੀਆਂ
@Gurmalsingh-o8j
@Gurmalsingh-o8j 4 ай бұрын
ਬਾਬਾ ਰਾਜਾ ਰਾਮ ਸਿੰਘ ਨਿਰਪੱਖ ਨੀਰਲੋਭ ਜਥੇਦਾਰ ਹਨ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਜਥੇਦਾਰ ਜੀ ਦੀ ਕੌਮ ਨੂੰ ਬਹੁਤ ਲੋੜ ਹੈ
@gurchransingh5674
@gurchransingh5674 4 ай бұрын
ਨਿਹੰਗ ਬਾਬਾ ਰਾਜਾ ਰਾਜ ਸਿੰਘ ਦੇ ਪਿਤਾ ਚੜਤ ਸਿੰਘ ਦੇ ਗੋਲੀਆ ਮਾਰਨ ਵਾਲੀ ਗੱਲ ਸੱਚੀ ਹੈ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆ ਦੀ ਸਪੀਚ ਹੈ ਅਸੀ ਸੁਣੀ ਹੈ ਜੀ
@ajaibsingh9309
@ajaibsingh9309 4 ай бұрын
ਬਹੁਤ ਵਧੀਆ ਵਿਚਾਰ ਸਿੰਘ ਜੀ
@rattandhaliwal
@rattandhaliwal 4 ай бұрын
ਅਕਾਲ ਕੀ ਫੌਜ,ਕਰਦੀ ਹੈ ਮੌਜ।ਵਾਹਿਗੁਰੂ
@user.DeepBrar
@user.DeepBrar 4 ай бұрын
🚩ਗੁਰੂ ਕੀ ਲਾਡਲੀ ਫ਼ੌਜ 🚩...🙏🏻
@NirmalSingh-bz3si
@NirmalSingh-bz3si 4 ай бұрын
ਬਾਬਾ ਜੀ ਸਸਅ,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ,,,ਸਸਅ 🎉🎉🎉🎉
@hakamsingh2673
@hakamsingh2673 4 ай бұрын
ਬਾਬਾ ਰਾਜ ਸਿੰਘ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@Singhcollection715
@Singhcollection715 4 ай бұрын
ਰਾਜਾ ਰਾਜ਼ ਸਿੰਘ ਜੀ ਖ਼ਾਲਸਾ ਬਹੁਤ ਵਧੀਆ ਇੰਸਾਨ ਹਨ
@tarsemsohi677
@tarsemsohi677 4 ай бұрын
ਧੰਨ ਬਾਬਾ,ਰਾਜਾ ਰਾਜ਼ ਸਿੰਘ ਜੀ, ਗੁਰੂ ਕੀ ਲਾਡਲੀ ਫ਼ੌਜ, ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@HarminderSingh-tb9ym
@HarminderSingh-tb9ym 4 ай бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਬਾਬਾ ਜੀ 🙏🙏
@BaldevSingh-bc6go
@BaldevSingh-bc6go 4 ай бұрын
ਚੜਦੀਕਲਾ
@kamalpreetkaur8052
@kamalpreetkaur8052 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SatishKumar-delhi
@SatishKumar-delhi 4 ай бұрын
Baba raja raj singh hai sacheche babaji
@JS9h
@JS9h 4 ай бұрын
🙏ਬਹੁਤ ਵਧੀਆ ਜੀ 🙏
@AkashDeep-wu3fj
@AkashDeep-wu3fj 4 ай бұрын
ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਬਾਬਾ ਰਾਜਾ ਰਾਮ ਜੀ ਨੂੰ ਅਤੇ ਥਲੀ ਵੀਰ ਜੀ ਨੂੰ
@romanasingh1914
@romanasingh1914 4 ай бұрын
ਬਾਬਾ ਜੀ ਰਾਜਾ ਰਾਮ ਸਿੰਘ ਖਾਲਸਾ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ ਪਰਮਾਤਮਾ ਤੇਰੇ ਨਾਲ਼ ਹੈ 🙏🙏🙏🙏🙏🙏🙏🙏
@AvtarSingh-rg9hy
@AvtarSingh-rg9hy 4 ай бұрын
ਗੁਰੂ ਕੀ ਫ਼ੋਜ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ।
@AvtarSingh-rg9hy
@AvtarSingh-rg9hy 4 ай бұрын
❤❤❤🎉।
@akashr-h8u
@akashr-h8u 4 ай бұрын
Punjab de har masle vich hikkk thok k👊🏿👊🏿 gall karn wale baba Raja Ram singh Khalsa g♥️⚔️
@RobinSingh-sg1xi
@RobinSingh-sg1xi 4 ай бұрын
,ਬਹੁਤ ਵਧੀਆ ਜੀਵਨ ਹੈ
@naviii949
@naviii949 4 ай бұрын
ਧੰਨ ਗੁਰੂ ਨਾਨਕ ਸਾਹਿਬ ਜੀ l ਧੰਨ ਗੁਰੂ ਗੋਬਿੰਦ ਸਿੰਘ ਜੀ l ਧੰਨ ਗੁਰੂ ਗ੍ਰੰਥ ਸਹਿਬ ਜੀ l ਧੰਨ ਬਾਬਾ ਜੀ ਆਪ ਜੀ ਦੇ ਪਿਤਾ ਜੀ l ਧੰਨ ਬਾਬਾ ਰਾਜਾ ਰਾਜ ਸਿੰਘ ਜੀ l
@karmjitSinghGrewal
@karmjitSinghGrewal 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@CanadaKD
@CanadaKD 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤
@manirajput8781
@manirajput8781 2 ай бұрын
Khalsa Raj Auna chahida❤
@sukhjitsingh6668
@sukhjitsingh6668 4 ай бұрын
ਬਿਲਕੁਲ ਬਹੁਤ ਵਧੀਆ
@DhanvirZaildar
@DhanvirZaildar 4 ай бұрын
❤❤❤❤
@mewadhaliwalmewasingh6732
@mewadhaliwalmewasingh6732 4 ай бұрын
ਤਕਰੀਬਨ ਸਾਰੇ ਕੁਮਿੰਟ ਬਾਬਾ ਰਾਜਾ ਰਾਜ ਸਿੰਘ ਨੂੰ ਬਹੁਤ ਵਧੀਆ ਇਨਸਾਨ ਲਿਖਿਆ। ਪਰ ਕਿਸੇ ਵੀ ਸਮੇਂ ਬਾਬਾ ਜੀ ਤੋਂ ਕੋਈ ਮਾੜੀ ਮੋਟੀ ਕੁਦਰਤੀ ਕੁਤਾਹੀ ਹੋ ਗਈ ਫਿਰ ਸਾਰੇ ਮਾੜਾ ਜਾਂ ਗ਼ਦਾਰ ਕਿਉਂ ਕਹਿਨ ਲੱਗ ਜਾਂਦੇ ਹੋ।
@takhat-e-insaniyat3428
@takhat-e-insaniyat3428 4 ай бұрын
ਬਾਬਾ ਚੜਤ ਸਿੰਘ ਜੀ ਦੇ ਦਰਸ਼ਨ ਕਰਵਾਏ ਜਾਣ ਜੀ
@DarshanSingh-sm1ho
@DarshanSingh-sm1ho 4 ай бұрын
ਬਾਬਾ ਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ। ਬੇਨਤੀ ਹੈ ਕਿ ਹੁਣ ਰਵਿਦਾਸੀਆ ਸਮਾਜ਼ ਵਲੋਂ ਬੜੀ ਅੱਤ, ਚਕੀ,ਹੋਈ,ਹੈ,ਕਿ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਭਗਤ, ਸਿਰਲੇਖ, ਕਿਉਂ ਹੈ, ਸਤਿਗੁਰੂ ਜੀ,ਲਿਖੋ, ਹੁਣ, ਬੇਨਤੀ ਹੈ ਕਿ, ਅਸੀਂ ਸਤਿਗੁਰੂ ਸਾਹਿਬਾਨ ਜੀ,ਦੀ,ਲਿਖਤ, ਨੂੰ, ਕਿਵੇਂ,ਬਦਲ, ਸਕਦੇ ਹਾਂ,ਇਕ, ਤਾਂ,ਗਲ,ਇਹ, ਹੈ ਕਿ, ਸਰਕਾਰਾਂ ਨੇ ਇਹਨਾਂ ਨੂੰ ਹੱਲਾਸ਼ੇਰੀ,ਦਿਤੀ,ਹੋਈ, ਹੈ, ਵੋਟਾਂ, ਸਾਨੂੰ,ਪਾਓ, ਤੇ,ਹੋਰ, ਸਾਰੇ ਪਾਸੇ, ਤੁਹਾਨੂੰ,ਖੁਲ, ਹੈ, ਬਾਕੀ, ਸਰਸੇ ਵਾਲੇ,ਸਾਹਨ,ਸਾਧ,ਵੀ, ਇਹਨਾਂ ਨੂੰ,ਸਪੋਟ,ਕਰ, ਰਿਹਾ ਹੈ, ਕਿਉਂਕਿ ਓਹ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ, ਨੂੰ ਸਹੀ,ਠਹਿਰਾਉਣਾਂ, ਚਾਹੁੰਦਾ ਹੈ ਰਵਿਦਾਸੀਏ ਕਹਿ, ਰਹੇ ਹਨ,ਜੇ, ਤੁਸੀਂ ਭਗਤ ਰਵਿਦਾਸ ਜੀ ਨੂੰ ਸਤਿਗੁਰੂ ਜੀ ਨਾਲ ਮਾਨਤਾ, ਨਾਂ, ਦਿਤੀ, ਤਾਂ, ਅਸੀਂ, ਸਿੱਖ ਕੌਮ ,ਨਾਲ, ਬਹੁਤ, ਬੁਰਾ ਹਾਲ, ਕਰਾਂਗੇ,ਸੋ ਇਹ, ਲੋਕ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਵੀ,ਕਰ, ਸਕਦੇ ਹਨ, ਕਿਉਂਕਿ ਇਹਨਾਂ ਵਿਚੋਂ,ਕਈ, ਰਾਧਾਸੁਆਮੀ, ਨਕਲੀ ਨਿਰੰਕਾਰੀ, ਨਰਕਧਾਰੀ, ਤੇ ਸਰਸੇ ਵਾਲੇ ਸਾਧ ਨੂੰ, ਗੁਰੂ, ਮੰਨਦੇ ਹਨ, ਤੇ ਬਚੇ, ਹੋਏ ਇਸਾਈਆਂ,ਨਾਲ,ਜਾ,ਮਿਲੇ,ਹਨ, ਰਵਿਦਾਸ ਜੀ ਨੂੰ, ਤਾਂ ਸਾਲ,ਚ,ਇਕ,ਦਿਨ,ਹੀ, ਗੁਰੂ ਮੰਨਦੇ ਹਨ।ਸੋ, ਇਹਨਾਂ ਪਾਸੋ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈਕੇ ਸਤਿਕਾਰਿਤ,ਜਗਾ, ਪਹੁੰਚਾਇ,ਜਾਣ, ਜੀ ਇਸ, ਤੋਂ ਪਹਿਲਾਂ,ਕਿ,ਇਹ, ਲੋਕ,ਵੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ, ਸੋ ਮੇਰੀ ਬੇਨਤੀ, ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਪ੍ਰਵਾਨ ਕਰਨੀ ਜੀ।
@rupindersingh497
@rupindersingh497 4 ай бұрын
Baba Raja raj singh jindabad
@prabhjotPandher493
@prabhjotPandher493 4 ай бұрын
ਬਾਬਾ ਰਾਜਾ ਰਾਜ ਸਿੰਘ ਜੀ ਗੁੱਡ ਮੈਨ
@HarwinderSingh-yj7is
@HarwinderSingh-yj7is 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਗੱਲ ਬਾਬਾ ਜੀ ਨੇ ਕੀਤੀ ਹੈ ਜੋ ਬਹੁਤ ਸੋਹਣੀਆਂ ਇਹਨਾਂ ਦੀਆਂ ਗੱਲ ਸਾਰੇ ਜਾਣੇ ਪੰਥ ਦੇ ਝੰਡੇ ਥੱਲੇ ਇਕੱਠੇ ਹੋਈਏ ਤੇ ਪੰਜਾਬ ਨੂੰ ਉੱਚੀ ਸੋਚ ਦਾ ਸੂਬਾ ਬਣਾਈਏ ਧੰਨਵਾਦ ਜੀ
@narinderkang6480
@narinderkang6480 4 ай бұрын
Baba Raja Raj Singh ji Asli Nihang singh Punjab ley hamesha datky khardy
@ravithind5005
@ravithind5005 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਥਲੀ ਬਾਈ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।
@kamalpreetkaur8052
@kamalpreetkaur8052 4 ай бұрын
Very good 👍
@HarjinderSingh-hk7jh
@HarjinderSingh-hk7jh 4 ай бұрын
ਬਾਬਾ ਰਾਜਾ ਰਾਮ ਸਿੰਘ ਜੀ ਹਰੇਕ ਪਿੰਡ ਵਿੱਚ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੈਬਰ ਭਰਤੀ ਵੱਡੀ ਪੱਧਰ 'ਤੇ ਕੀਤੀ ਜਾਵੇ ਅਤੇ ਮੁੜ ਕੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸ਼ਨ ਲਿਆਂਦਾ ਜਾਵੇ ਜਿਸ ਵਿੱਚ ਹਰ ਕੋਈ ਆਪਣੀ ਜਿੰਦਗੀ ਵਧੀਆ ਤਰੀਕੇ ਨਾਲ ਜੀ ਸਕਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅਜ਼ਾਦ ਪੰਜਾਬ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਅਜ਼ਾਦ ਪੰਜਾਬ ਜਿੰਦਾਬਾਦ
@gurjitsingh-vn7yz
@gurjitsingh-vn7yz 4 ай бұрын
ਸਤਿ ਸ੍ਰੀ ਅਕਾਲ ਥਲੀ ਵੀਰ ਤੇ ਖ਼ਾਲਸਾ ਜੀ ਨੂੰ ਦੋਨੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਇਟਰਵਿਉ ਦਾ ਇਕ ਇਕ ਅੱਖਰ ਬਹੁਤ ਕੀਮਤੀ ਤੇ ਸੁਣਨ ਵਾਲਾ ਹੈ। ਦੀਪ ਵੀਰ ਨੇ ਤਾਂ ਪੰਜਾਬ ਦਾ ਨਕਸ਼ਾ ਹੀ ਬਦਲ ਦੇਣਾ ਸੀ। ਇਸ ਸਿਸਟਮ ਨੇ ਦੀਪ ਵੀਰ ਨੂੰ ਮਾਰੀਆਂ, ਸ਼ਹੀਦ ਕੀਤਾ। ਤੇ ਸਿੱਖ ਕੋਮ ਤੋ ਕੁਝ ਨਹੀ ਹੋਈਆ ਇਹਨਾ ਕੁਤੀਆ ਦਾ। ਪਰ ਕੋਮ ਨੂੰ ਇਕ ਕੰਮ ਜ਼ਰੂਰ ਕਰਨਾ ਚਾਹਿਦਾ ਹੈ, ਕਿ ਇਹਨਾਂ ਕੁੱਤੀਆਂ ਦੀ ਲਿਸਟ ਜ਼ਰੂਰ ਬਣਾਉ ਜਿਉ ਹੀ ਸਿੱਖ ਰਾਜ ਆਉਂਦਾ ਇਹਨਾਂ ਨੂੰ ਇਸ ਗਦੇ ਖੂਨ ਨੂੰ ਅੰਦਰ ਡੱਕੋ ਮਰਨ ਤੱਕ, ਤੇ ਸਿੰਘਾ ਨੂੰ ਬਹੁਤ ਆਦਰ ਸਤਿਕਾਰ ਨਾਲ ਬਾਹਰ ਲਿਆਉ। ਉਹਨਾਂ ਪਰਵਾਰਾਂ ਦਾ ਸਤਿਕਾਰ ਸਦਾ ਹੋਵੇ, ਅਤੇ ਕਰੋ। ਧੰਨਵਾਦ।
@lakhmirsinghkhalsa8282
@lakhmirsinghkhalsa8282 4 ай бұрын
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਬੰਦੀ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏
@HarjinderSingh-vq7xv
@HarjinderSingh-vq7xv 4 ай бұрын
ਬਹੁਤ ਵਧੀਆ ਇਨਸਾਨ ਹਨ ਬਾਬਾ ਰਾਜਾ ਜੀ, ਇੱਕ ਬੇਨਤੀ ਹੈ ਬਾਬਾ ਜੀ ਨੂੰ ਕੇ ਜੇਹੜੇ ਨਕਲੀ ਨਿਹੰਗ ਬਾਣੇ ਵਿੱਚ ਗਰੀਬ ਲੋਕਾਂ ਨੁੰ ਕਿਰਪਾਨਾਂ ਨਾਲ ਵੱਡ ਦਿੰਦੇ ਨੇ, ਓਹਨਾਂ ਤੇ ਲਗਾਮ ਪਾਓ ਜੀ, ਅਸਲੀ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਰਹੇ ਹਨ. ਧੰਨਵਾਦੀ ਹੋਵਾਂਗੇ 🙏🙏
@lakhmirsinghkhalsa8282
@lakhmirsinghkhalsa8282 4 ай бұрын
ਬਾਬਾ ਰਾਜਾ ਰਾਜ ਸਿੰਘ ਚੜਦੀਕਲ ਵਾਲੇ ਸਿੰਘ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਬਰ ਅਕਾਲ ਸਤਿ ਸ੍ਰੀ ਅਕਾਲ 🚩🙏🏻
@Kiranpal-Singh
@Kiranpal-Singh 4 ай бұрын
*ਨਿਹੰਗ ਸਿੰਘ ਨਾਮ-ਬਾਣੀ ਅਭਿਆਸ ਕਰਨ ਵਾਲੇ-ਗੁਰਮਤਿ ਦੇ ਧਾਰਨੀ, ਜ਼ੁਲਮ-ਅਨਿਆਂ ਵਿਰੁੱਧ ਲੜਨ ਵਾਲੀ ਗੁਰੂ ਦੀ ਲਾਡਲੀ ਫੌਜ ਹੈ* ! ਪਰ ਬਹੁਤਾਤ ਨਿਹੰਗ ਸਿੰਘ ਜਥੇਬੰਦੀਆਂ ਨੇ ਲੰਬੇ ਸਮੇਂ ਤੋਂ ਆਪਣਾ ਫਰਜ ਨਹੀਂ ਨਿਭਾਇਆ, ਸੰਤਾ ਸਿੰਘ ਨੇ ਕਲੰਕ ਜਰੂਰ ਖੱਟਿਆ, ਹੁਣ ਕੁਝ ਕੰਮ ਕਰ ਰਹੇ ਹਨ !
@sbaldevsingh30
@sbaldevsingh30 4 ай бұрын
ਨਿਧੜਕ ਜਰਨੈਲ ਬਾਬਾ ਰਾਜਾ ਰਾਜ ਸਿੰਘ ਵਰਗੇ ਆਗੂ ਚਾਹੀਦੇ ਨੇ ਸਿੱਖ ਕੋਮ ਨੂੰ, ਜੋ ਕੇ, ਸਿੱਖ ਕੋਮ ਦੇ ਮਸਲਿਆ ਨੂੰ ਅੱਗੇ ਹੋਕੇ ਉਬਾਰਦੇ ਨੇ ਬਹੁਤ ਸਤਿਕਾਰ ਜੀ
@pardeepbasra5899
@pardeepbasra5899 4 ай бұрын
ਬਹੁਤ ਵਧੀਆ ਪ੍ਰੋਗਰਾਮ
@gurbirsingh1415
@gurbirsingh1415 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਬਾਬਾ ਜੀ।ਸਾਡਾ ਵੀ ਇਕ ਭਤੀਜਾ ਉਹ ਆਪਣੇ ਨਾਲ ਨਿਹੰਗ ਸਿੰਘਾਂ ਨੂੰ ਲਿਆ ਕੇ ਸਾਡਾ ਜੱਦੀ ਘਰ ਦੱਬ ਲਿਆ, ਸਾਡਾ ਸਮਾਨ ਗਲੀ ਵਿਚ ਸੁੱਟ ਦਿੱਤਾ।
@Kisan_PB10
@Kisan_PB10 4 ай бұрын
Baba raha raj singh hamesha Punjab lye kom lye sochde aa 🙏🙏
@KiranKiran-o5w
@KiranKiran-o5w 3 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
@djgamer7606
@djgamer7606 4 ай бұрын
ਬਾਬਾ ਰਾਜਾਂ ਰਾਜ ਸਿੰਘ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhwinderSingh-qn4rj
@SukhwinderSingh-qn4rj 4 ай бұрын
Waheguru ji mehar karan baba ji te ❤❤❤❤❤❤❤❤❤❤❤❤❤❤❤❤❤❤❤tu
@gurmeetdhaliwal287
@gurmeetdhaliwal287 4 ай бұрын
ਬਾਬਾ ਰਾਜਾ ਰਾਮ ਸਿੰਘ।ਜਣਾਂ ਖਣਾਂ ਵਣਜੂ। ਬਾਬਾ ਵਾਕੀਆਂ ਹੀ ਠੱਡੇ ਪਾਣੀ ਦੀ ਤਰਾਂ ਹੈ ਜਿਵੇਂ ਕੋਈ ਵੇਰੀ ਅੱਗ ਦਾਂ ਝੋਕਾਂ ਲਾਉ ਓਨਾ ਹੀ ਸਿੰਘ ਤੇਜ ਗਰਮ ਓਵਾਲੇ ਮਾਰੂ ❤❤
@BalwinderSingh-ch4ly
@BalwinderSingh-ch4ly 4 ай бұрын
Waheguru ji hamesha kush rakhe baba ji nu ..
@paldhindsa973
@paldhindsa973 4 ай бұрын
Waheguru g chardi kla rakhe
@culprit_but_innocent
@culprit_but_innocent 4 ай бұрын
Ah ne asli guru de khalse 🙏
@harvelsingh3088
@harvelsingh3088 4 ай бұрын
Baba Raja Raj Singh ji bahut mahan han .
@AmandeepSingh-bu4wn
@AmandeepSingh-bu4wn 4 ай бұрын
ਵਾਹਿਗੁਰੂ ਸਾਹਿਬ ਜੀ
@Gurmalsingh-o8j
@Gurmalsingh-o8j 4 ай бұрын
Wahiguru Wahe guru Ji ka। ਖਾਲਸਾ ਵਾਹਿ ਗੁਰੂ ਜੀ ਕੀ ਫਤਹਿ ਜੀ
@GurmeetSingh-ud1dv
@GurmeetSingh-ud1dv 4 ай бұрын
ਵਾਹਿਗੁਰੂ ਜੀ ਮੇਹਰ ਕਰਨ ਬਾਬਾ ਜੀ ਤੇ ਸੱਚੇ ਸੁੱਚੇ ਸਿੱਖ ਏ
@JagdeepSingh-yo7th
@JagdeepSingh-yo7th 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏
@wahegurujiwaheguruji4306
@wahegurujiwaheguruji4306 4 ай бұрын
🚩🚩🚩🚩🚩 👑👑👑👑👑 ਸਮੂਹ ਸਿੱਖ ਕੌਮ ਨੂੰ ਗੁਰਮਤਾ ਕਰਕੇ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਜਥੇਦਾਰ ਥਾਪ ਦੇਣਾ ਚਾਹੀਦਾ ਹੈ! ਏਦਾਂ ਦੀਆਂ ਸੱਚੀਆਂ-ਸੁੱਚੀਆਂ, ਨਿਡਰ, ਗੁਰੂ ਸਾਹਿਬ ਜੀ ਨੂੰ ਪੂਰਨ ਸਮਰਪਿਤ ਤੇ ਭੈ ਵਿੱਚ ਰਹਿਣ ਵਾਲੀਆਂ ਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀਆਂ ਰੂਹਾਂ ਬਹੁਤ ਘੱਟ ਮਿਲਦੀਆਂ ਹਨ! ਸਿੱਖੋ ਹੀਰੇ ਦੀ ਪਹਿਚਾਣ ਜਿਉਂਦੇ ਜੀਅ ਕਰ ਲਵੋ ਬਾਅਦ ਵਿੱਚ ਭੋਗਾਂ ਉੱਪਰ ਇਕੱਠੇ ਹੋਣ ਜੋਗੇ ਹੀ ਨਾਂ ਰਹਿ ਜਾਈਏ!
@gaminggangjs4914
@gaminggangjs4914 4 ай бұрын
ਵਾਹਿਗੁਰੂ ਜੀ
@TaranBajwa-j8e
@TaranBajwa-j8e 4 ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@SurindersinghSurindersin-qh3gc
@SurindersinghSurindersin-qh3gc 4 ай бұрын
❤❤❤❤❤❤❤ ਬਾਬਾ ਰਾਜਾ ਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@BalkarSingh-dc1oq
@BalkarSingh-dc1oq 4 ай бұрын
ਵਾਹਿਗੁਰੂ
@raghvirsingh8253
@raghvirsingh8253 4 ай бұрын
ਬਾਬਾ ਜੀ, ਅੱਜ ਵੀ ਗੁਰੂ ਦੇ ਸਿੱਖ,,ਬੰਦ ਬੰਦ ਕਟਵਾ ਰਹੇ ਨੇ, ਪਰ ਲੋਕ ਉਹਨਾਂ ਦਾ ਨਾਮ ਨਹੀਂ ਲੈਂਦੇ ,, ਧਾਰਮਿਕ ਸਮਾਗਮਾਂ ਵਿੱਚ ਉਹਨਾਂ ਨੂੰ ਗਾਓਣ ਤੋਂ ਡਰਦੇ ਪਰਾਣਿਆਂ ਨੂੰ ਹੀ ਬੀਚਾਰਦੇ ਨੇ,,।।ਖਾੜਕੂ ਸਿੰਘਾਂ ਬਹੁਤ ਜ਼ੁਰਮ ਝੱਲਿਆ ਪਰ ਉਹਨਾਂ ਨੂੰ ਸਿੱਖ ਉਭਾਰ ਨਹੀਂ ਸਕੇ।। ਪਰਾਣੀਆਂ ਰਪੀਟਾਂ ਹੀ ਘਸਾਈ ਸੁਣਾਈ ਜਾਂਦੇ ਨੇ,,ਛਾਇਦ ਏਹਨਾਂ ਨਾਲ,ਗੱਪ ਕਹਾਣੀ ਆਂ ਨਹੀਂ ਜੋੜੀਆਂ ਜਾ ਸਕਦੀਆਂ।। ਪਹਿਲਾਂ ਤਾਂ ਇਕੱਠਾਂ ਮੇਲਿਆਂ ਵਿੱਚ,, ਆਪਣੇ ਪਿੰਡਾਂ ਦੇ ਯੋਧਿਆਂ ਨੂੰ ਗਾਇਆ ਜਾਂਣ ਲੱਗ ਜਾਂਦੇ ਸੀ ਤੇ ਨਵੀਂ ਚਿਣਂਗ ਸਿੱਖੀ ਦੀ ਪੈਦਾ ਹੁੰਦੀ ਰਹਿੰਦੀ ਸੀ।। ਪਰ ਸਿੱਖੀ ਦੀ ਸਟੇਜ, ਦੀਵਾਨਾ ਵਾਲਿਆਂ ਦੇ ਹੱਥ ਆਉਣ ਨਾਲ,,ਲੋਕ ਮਰਿਆਂ ਨੂੰ ਪੂਜਣ ਵਾਲਿਆਂ ਨਾਲ ਰਲ ਗੇ।ਤੇ ਸਿੱਖਾਂ ਦੇ ਯੋਧੇ ਬੇਖਬਰ ਹੋ ਕੇ ਖਾੜਕੂ ਮਰਿਆ ਬਣਕੇ ਰਹਿ ਗਏ।। ਅਨਪੜ੍ਹ ਸਾਧਾਂ ਦਿਆਂ ਚੇਲਿਆਂ ਨੇ, ਧਾਰਨਾਵਾਂ ਗਾ ਗਾ ਕੇ, ਰੱਬ ਲੱਭਣ ਲਾ ਲੈ,, ਸ਼ਬਦ ਗੁਰੂ ਵਿੱਚੋਂ ਗੁਰੂ ਦਾ ਦਿੱਤਾ ਗਿਆਨ ਲੱਭਣਾ ਛਡਾ ਕੇ,, ਗੁਰੂ ਤਾਂ ਗੁਰਸਿੱਖ ਦੇ ਵਿੱਚ ਹੀ ਹੈ,, ਬਾਹਰ ਕਿਓ ਢੂਡੇ ਰੇ।।
@nav8472
@nav8472 4 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਧੰਨਵਾਦ
@BalvirSingh-ws9wz
@BalvirSingh-ws9wz 4 ай бұрын
Ajadi hi hal baba ji
@HarpreetSingh-z9t
@HarpreetSingh-z9t 4 ай бұрын
Baba ji so respected and thanks thali veer
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 4 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਰਾਜਾਂ ਰਾਜ਼ ਸਿੰਘ ਜੀ ਨੂੰ ਚੜ੍ਹਦੀਆ ਕਲਾਂ ਵਿੱਚ ਰੱਖਣਾ ਜੀ ਨਿਹੰਗ ਸਿੰਘਾਂ ਵਿੱਚੋਂ ਬਾਬਾ ਰਾਜਾ ਰਾਜ਼ ਸਿੰਘ ਜੀ ਹੀ ਸਭ ਤੋਂ ਅੱਗੇ ਹੋ ਕਿ ਪੰਜਾਬ ਹਰ ਵੇਲੇ ਪੰਜਾਬ ਲਈ ਖੜ੍ਹਦੇ ਹਨ ਜੀ
@sharanjitkaur4351
@sharanjitkaur4351 4 ай бұрын
ਬਹੁਤ ਵਧੀਆ ਜੀ🙏🏻🙏🏻🙏🏻
@kabalsinghbhojiankabalsing2470
@kabalsinghbhojiankabalsing2470 4 ай бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏
@jagdevsingh7524
@jagdevsingh7524 4 ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।। ਕੁਰਬਾਨੀ ਵਾਲਾ ਸੱਚਾ ਸੁੱਚਾ ਸਿੰਘ, ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਾਥ ਦਾ ਨਿੱਘ ਮਾਨਣ ਵਾਲੇ , ਵਿਦਵਾਨ, ਸ੍ਰ: ਅਤਿੰਦਰਪਾਲ ਸਿੰਘ ਜੀ ਖਾਲਸਤਾਨੀ ਸਾਬਕਾ ਐਮ ਪੀ ਪਟਿਆਲਾ ਦਾ 2007 , 2012 ਵਿੱਚ ਕੌਮ ਨੇ ਸਾਥ ਨਹੀਂ ਦਿੱਤਾ ਸੀ। ਕੀ ਹੁਣ ਕੋਈ ਆਸ ਦੀ ਕਿਰਣ ਬਾਕੀ ਹੈ ??? ਭੁੱਲ ਚੁੱਕ ਦੀ ਮੁਆਫੀ।
@balkarsingh478
@balkarsingh478 4 ай бұрын
ਬਾਬਾ ਜੀ ਮਹਾਨ ਸ਼ਕਸੀਅਤ
@dyalsingh9461
@dyalsingh9461 4 ай бұрын
Bahut hi Aachhe vichar pesh kite g
@DaljeetSingh-c8d
@DaljeetSingh-c8d 4 ай бұрын
Waheguru ji mehar Karan baba ji te chardi kla bakshan
@rajsidhu7169
@rajsidhu7169 4 ай бұрын
Waheguru ji kirpa karn Raja Raj Singh ji te chardikala rakkan
@amandeeppandher2502
@amandeeppandher2502 4 ай бұрын
Bhut hi sidha te vadhia insan
@luckygrewal4421
@luckygrewal4421 4 ай бұрын
Baba ji Waheguru ji ka khalsa Waheguru ji ki fateh
@bhupendersingh4288
@bhupendersingh4288 4 ай бұрын
ਆ ਦੋ ਵਾਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜਿਸ ਨੇ ਵੀ ਬਣਨਾ ਹੋਵੇ ਉਸਦਾ ਸਾਰਾ ਪਰਿਵਾਰ ਗੁਰਸਿੱਖ ਹੋਵੇ ਕੋਈ ਬੱਚਾ ਪੱਤਤ ਨਾ ਹੋਵੇ ਉਸ ਨੂੰ ਲੋਕ ਵੋਟ ਪਾਉਣ ਨਹੀਂ ਤਾਂ ਕਿਸੇ ਨੂੰ ਕੋਈ ਵੋਟ ਨਾ ਪਾਉਣ ਜਿਸਦੇ ਬੱਚੇ ਬਾਹਰ ਹਨ ਉਹ ਵੀ ਨਹੀਂ ਜਾਂ ਬੱਚੇ ਪਤਿਤ ਹਨ ਉਹ ਵੀ ਨਹੀਂ ਜਾ ਇਕ ਜਣਾ ਅੰਮ੍ਰਿਤ ਛਕਿਆ ਹੈ ਦੂਜਾ ਸਾਰਾ ਪਰਿਵਾਰ ਪਤਿਤ ਹੈ ਉਹ ਵੀ ਨਹੀਂ ਜੇਕਰ ਅਸੀਂ ਕਾਮਯਾਬ ਹੋਣਾ ਹੈ ਥਲੀ ਬਾਈ ਤਾਂ ਸਾਨੂੰ ਇਹ ਸਭ ਕੁਝ ਸੋਚਣਾ ਪਵੇਗਾ ਹੁਣ ਤਾਂ ਡੁਪਲੀਕੇਟ ਸਿੱਖ ਤਿਆਰ ਕੀਤੇ ਜਾ ਰਹੇ ਹਨ
@loveguru4554
@loveguru4554 4 ай бұрын
Bhau amritpal hona chahida ja bhai jagtaar singh hawara jo pehla to c jail jan krke bdl ge oh chune hoye ne ja baba raj singh khalsa hi jina da pura privar sikhi to sgpc sirf ena to saddi hai
@AkashDeep-wu3fj
@AkashDeep-wu3fj 4 ай бұрын
ਬਿਲਕੁਲ ਸਹੀ ਵਾਹਿਗੁਰੂ ਜੀ
@husanpreetsingh1380
@husanpreetsingh1380 4 ай бұрын
Thali vir jindabad❤
@ParmjitSingh-q4y
@ParmjitSingh-q4y 4 ай бұрын
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆ ਖਾਲਸਾ ਜੀ ।
@SatbeerBhullar
@SatbeerBhullar 4 ай бұрын
BhutwdíaBàBaRajaRajSiñghZindàbàd❤❤❤❤❤❤❤❤❤❤❤❤
@AmarSingh-zw1go
@AmarSingh-zw1go 4 ай бұрын
ਬਾਬਾ ਰਾਜਾ ਰਾਜ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਰਬੱ ਇਹਨਾ ਤਾਕਤ। ਬਖਸ਼ਏ
@SukhwinderSingh-lx6cv
@SukhwinderSingh-lx6cv 4 ай бұрын
Baba Raja raj singh ji chardi kla wala jodha Aadmi waheguru ji lammi umar krn
@Simran205
@Simran205 4 ай бұрын
Waheguru
@gurwinderraidhu187
@gurwinderraidhu187 4 ай бұрын
Baba raajraj ji bahot vdia
@narindersingh6616
@narindersingh6616 4 ай бұрын
ਵਾਹਿਗੁਰੂ ਜੀ🙏❤️
@bobysekhonbobysekhon9162
@bobysekhonbobysekhon9162 4 ай бұрын
ਬਾਬਾ ਰਾਜਾ ਰਾਜ ਸਿੰਘ ਕੌਮ ਦਾ ਇੱਕ ਚਮਕਦਾ ਸਿਤਾਰਾ ਹੈ ।
@gurvailsingh3849
@gurvailsingh3849 4 ай бұрын
ਨਿੰਹਗ ਸਿੰਘ ਬਾਬਾ ਰਾਜਾ ਰਾਮ ਜੀ ਕਿਤੇ ਵੀ ਮੋਰਚਾ ਹੋਵੇ ਜਾਂ ਸਿੱਖੀ ਦਾ ਵਿਰੋਧ ਹੋਵੇ ਬਾਬਾ ਜੀ ਅੱਗੇ ਆਕੇ ਕੌਮ ਲਈ ਖੜਦੇ ਹਨ
@kamalpreetkaur8052
@kamalpreetkaur8052 4 ай бұрын
Very nice
@SukhwinderSingh-jb2oy
@SukhwinderSingh-jb2oy 4 ай бұрын
Satnam waheguru khalsa Raj jindabad Panjabi jindabad
Try this prank with your friends 😂 @karina-kola
00:18
Andrey Grechka
Рет қаралды 9 МЛН
To Brawl AND BEYOND!
00:51
Brawl Stars
Рет қаралды 17 МЛН
Support each other🤝
00:31
ISSEI / いっせい
Рет қаралды 81 МЛН
Try this prank with your friends 😂 @karina-kola
00:18
Andrey Grechka
Рет қаралды 9 МЛН