ਪਾਃ੬ਵੀਂ ਗੁਰਦੁਆਰਾ ਸਾਹਿਬ ਖਤਮ ਹੋ ਗਿਆ - ਹੁਣ ਹੈ ਸਕੂਲ ਤੇ ਕਬਰ । ਭਾਈ ਤਾਰੂ ਸਿੰਘ ਜੀ ਦੀ ਇੱਕ ਰਾਤ ਦੀ ਕੈਦ ~ Pak 24

  Рет қаралды 136,587

Nishan Singh Australia

Nishan Singh Australia

Күн бұрын

Пікірлер
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZbin ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@jasbirkaurmalhi4968
@jasbirkaurmalhi4968 Жыл бұрын
Thanks 🙏
@nirbhaisingh6456
@nirbhaisingh6456 Жыл бұрын
ਸਾਡਾ ਕਮੈਂਟ ਤੁਹਾਡੇ ਤੱਕ ਆਉਂਦਾ ਜਾ ਨਹੀਂ ।ਜਰੂਰ ਦਸਿਉ ਅਸੀਂ ਘੱਟ ਪੜ੍ਹੇ ਹੋਏ ਹਾਂ ।ਸਾਨੂੰ ਪਤਾ ਨਹੀਂ ਲਗਦਾ ।
@singhmaanshamsher6746
@singhmaanshamsher6746 Жыл бұрын
ਭੰਡਾਣਾ ਪਿੰਡ ਦਾ ਗੁਰੁਦਵਾਰਾ ਸਾਹਿਬ, ਇੰਡਿਆ ਪੰਜਾਬ ਦੇ ਕਿਸ ਪਿੰਡ ਤੋਂ ਦਿਖਾਈ ਦਿੰਦਾ ਹੈ ਕਿਰਪਾ ਕਰਕੇ ਦੱਸੋ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਤੈਨੂੰ ਭੈਣੇਂ ਸਾਰੇ ਸਿੱਖ ਜਗਤ ਵੱਲੋਂ ਤੇ ਕਰੋੜਾਂ ਵਾਰ ਸਤ ਸ੍ਰੀ ਆਕਾਲ 🙏🏼🙏🏼
@kavisharhardeepsinghvairon5841
@kavisharhardeepsinghvairon5841 Жыл бұрын
ਜਿੰਨਾ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆਂ ਗਿਆ ਤਿਨਹਾ ਦੇ ਖੁੱਲੇ ਦਰਸਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਸਾਹਿਬ ਨੂੰ ਬਖਸਿਸ਼ ਹੋਵੇ 🙏🙏
@bharatsidhu1879
@bharatsidhu1879 9 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@Palwansingh-k8y
@Palwansingh-k8y 8 ай бұрын
Ppp
@chahalchahal937
@chahalchahal937 Жыл бұрын
ਪੰਥ ਦੀਆਂ ਸੱਚੀਆਂ ਸੁੱਚੀਆਂ ਰੂਹਾਂ ਨੂੰ ਬੇਨਤੀ ਹੈ ਕਿ ਇਹਨਾਂ ਪਰਿਵਾਰਾਂ ਨੂੰ ਉਚਿਤ ਰਿਹਾਇਸ਼ ਦਾ ਦਾ ਪ੍ਰਬੰਧ ਕਰਕੇ ਦੇ ਕੇ ਗੁਰੂ ਘਰ ਖਾਲੀ ਕਰਵਾਓ ਮੇਰੇ ਸਮੇਤ ਹਰ ਕੋਈ ਉਚਿਤ ਯੋਗਦਾਨ ਪਾਏਗਾ,🙏
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
@chahalchahal937
@chahalchahal937 Жыл бұрын
@@jyotijot3303 ਕਿਸ ਜ਼ਿਲੇ ਦੇ ਹੋ ਜੀ
@TheKhalsa008
@TheKhalsa008 Жыл бұрын
Bilkul eah asthan sambnae chaide hn
@sukhbirsingh54682
@sukhbirsingh54682 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਤੁਹਾਡੀ ਸਿੱਖੀ ਦਾਤਿਆ
@ganjitsinghkaler3489
@ganjitsinghkaler3489 Жыл бұрын
ਰੌਣਾ ਆਉਂਦਾ ਦੇਖ ਕੇ ਸਾਡੇ ਗੁਰੂ ਘਰ
@tarandhillon05
@tarandhillon05 Жыл бұрын
ਬੇਅੰਤ ਬੇਅੰਤ ਸ਼ੁਕਰ ਹੈ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
@PB31mansawale
@PB31mansawale Жыл бұрын
ਦਰਸ਼ਨ ਦਿਦਾਰ ਖਾਲਸੇ ਨੂੰ ਬਖਸ਼ੀ ਦਾਤੇਆ ਅੱਖਾਂ ਨਮ ਹੋ ਗਈਆਂ ਵਾਹਿਗੁਰੂ ਜੀ ਆ ਵੀ ਆਪ ਜੀ ਦੇ ਭਾਣੇ ਸੀ
@grewalamrik3238
@grewalamrik3238 Жыл бұрын
ਜਿਨ੍ਹਾ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤਿਨਾ ਦੀ ਸਾਂਭ-ਸੰਭਾਲ ਗੁਰੂ ਪੰਥ ਨੂੰ ਬਖਸ਼ੋ ਜੀ।। ਸਤਿਗੁਰ ਤੁਹਾਡੇ ਉਦਮ ਨੂੰ ਫਲ ਲਾਉਣ।
@JasveerSingh-ji4sl
@JasveerSingh-ji4sl Жыл бұрын
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 😭😭❤️🙏🙏
@gursewaksamra8129
@gursewaksamra8129 Жыл бұрын
ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਇੰਡੀਆ ਵਾਲ਼ੇ ਪਾਸਿਓ ਬਾਬਾ ਜਲਣ ਦਾਸ ਜੀ ਦੇ ਅਸਥਾਨ ਤੋਂ ਬਹੁਤ ਵਾਰ ਦੇਖਿਆ ਅੱਜ ਸਾਡੇ ਧੰਨ ਭਾਗ ਖ਼ਾਲਸਾ ਜੀ ਤੁਸੀਂ ਅੱਜ ਬਹੁਤ ਵਧੀਆ ਤਰੀਕ਼ੇ ਨਾਲ਼ ਦਰਸ਼ਨ ਕਰਵਾ ਦਿੱਤੇ ਵਾਹਿਗੁਰੂ ਜੀ ਤੁਹਾਡੇ ਕੋਲੋਂ ਇਸ ਤਰ੍ਹਾਂ ਹੀ ਇਹ ਸੇਵਾ ਲੈਦੇ ਰਹਿਣ
@rajwantkaur8353
@rajwantkaur8353 Жыл бұрын
ਪਿੰਡ ਕੇਹੜਾ ਦਸਿਓ ਵੀਰ ਜੀ
@gursewaksamra8129
@gursewaksamra8129 Жыл бұрын
@@rajwantkaur8353 ਨੌਸ਼ਹਿਰਾ ਨੇੜੇ ਖਾਲੜਾ ਤੋਂ ਰਾਜਾਤਾਲ ਨੂੰ ਜਾਂਦੀ ਸੜਕ ਉੱਤੇ ਜ਼ਿਲਾ ਤਰਨਤਾਰਨ
@bittusinghbrar5386
@bittusinghbrar5386 Жыл бұрын
Hji vrr ji ma ਵੀ ਬਾਬਾ ਜਲੱਣ ਜੀ ਦੇ ਗੁਰੂਦੁਆਰਾ ਸਾਹਿਬ ਤੋਂ ਇਹ ਲਹਿੰਦਾ ਪੰਜਾਬ ਦਾ ਪਡਾਣਾ ਪਿੰਡ ਦੇਖਿਆ
@kaurkhalsa9200
@kaurkhalsa9200 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏😍 ਧੰਨ ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ ਸਾਡੇ ਤੇ ਵੀ ਕਿਰਪਾ ਕਰਨ ਸਾਡੀ ਸਿੱਖੀ ਕੇਸਾ ਸੁਆਸਾਂ ਨਾਲ ਨਿਬਾਹੇ 🙏🙏🙏🙏
@balbirsingh3320
@balbirsingh3320 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@PreetPreet-yd4ni
@PreetPreet-yd4ni Жыл бұрын
ਅੱਜ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ ਗੁਰੂ ਜੀ ਕਿਰਪਾ ਕਰਨ ਆਪਣੇ ਅਸਥਾਨਾਂ ਦੀ ਸੇਵਾ-ਸੰਭਾਲ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰਨ ਜੀ 🙏
@MotiLal-qj9sp
@MotiLal-qj9sp Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌹🌹 ਵਾਹਿਗੁਰੂ ਜੀ ਮੇਹਰ ਕਰਨ ਕੇ ਗੁਰੂ ਦੁਆਰਾ ਸਾਹਿਬ ਜੀ ਦੀ ਦੇਖ ਭਾਲ ਸਿੰਘਾ ਨੂੰ ਬਕਸਣ
@paramjitsinghsingh251
@paramjitsinghsingh251 Жыл бұрын
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏻🙏🏻 ਧੰਨ ਧੰਨ ਭਾਈ ਤਾਰੂ ਸਿੰਘ ਜੀ 🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਉਪਰ।
@PB31mansawale
@PB31mansawale Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@karanvirdhillon3115
@karanvirdhillon3115 Жыл бұрын
ਧੰਨ ਬਾਬਾ ਤਾਰੂ ਸਿੰਘ ਜੀ ਮਹਾਰਾਜ ❤️❤️🙏🙏
@BaljinderSingh-ri9gw
@BaljinderSingh-ri9gw Жыл бұрын
ਓਧਰ ਗੁਰੂਦੁਆਰੇ ਖਤਮ ਹੋ ਰਹੇ ਏਧਰ ਨਵੀਆਂ ਕਬਰਾਂ ਖੁਲ੍ਹ ਰਹੀਆਂ
@KuldeepSingh-cx2iq
@KuldeepSingh-cx2iq Жыл бұрын
ਧੰਨ ਧੰਨ ਧੰਨ ਸਿਰੀ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਆਪ ਜੀ ਦੇ ਸਿੱਖ ਤੇ ਭੈਣ ਜੀ ਦਾ ਆਪ ਜੀ ਜਿੰਨਾਂ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਕਰਾਏ ਵੇਖ ਦੁੱਖ ਵੀ ਹੋਇਆ ਕਿਸ ਤਰਾਂ ਏਨੇ ਸੋਹਣੇਂ ਮਨਮੋਹਕ ਗੁਰੂਘਰ ਕਿਵੇਂ ਖੰਡਰ ਬਣ ਗਏ ਸਰਕਾਰਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ ਸੇਵਾ ਸੰਭਾਲ ਦਾ ਪਿੰਡ ਦੋਸਾਂਝ ਮੋਗਾ ਵਾਹਿਗੁਰੂ ਜੀ ਕਾ ਖਾਲਸਾ ਸਿਰੀ ਵਾਹਿਗੁਰੂ ਜੀ ਕਿ ਫਤਿਹ ਜੀ
@SohanSinghkhalsa290
@SohanSinghkhalsa290 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@GAMER_KING_96noob
@GAMER_KING_96noob Жыл бұрын
ਵਾਹਿਗੁਰੂ
@bhinderduhewala2853
@bhinderduhewala2853 Жыл бұрын
ਖਾਲਸਾ ਜੀ ਜੇਕਰ ਪੰਜਾਬ ਨਾ ਵੱਡਿਆ ਜਾਦਾ ਤਾ ਕਿਆ ਬਾਤਾਂ ਸੀ ਆਪਣੇ ਦੇਸ ਦੀਆ ਗੁਰਦੁਆਰਾ ਅੱਜ ਵੀ ਬਹੁਤ ਸੁੰਦਰ ਹੈ
@PB31mansawale
@PB31mansawale Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@ArjunSingh-pm1jj
@ArjunSingh-pm1jj Жыл бұрын
ਮਨ ਬਹੁਤ ਖੁਸ਼ ਹੋਇਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਪਰ ਮਨ ੳਦਾਸ ਵੀ ਹੋਈਆ
@punjabkingdom9090
@punjabkingdom9090 Жыл бұрын
OOO ta krke k Jaa ni skde APA jo apna real ghar aa 😭😭😭😭😭😭😭
@kanwardeepsingh2896
@kanwardeepsingh2896 Жыл бұрын
ਬਹੁਤ ਦਿਲ ਦੁੱਖੀ ਹੁੰਦਾ ਜਦੋਂ ਅਸੀ ਆਪਣੇ ਗੁਰੂ ਘਰਾਂ ਦੀ ਇਹੋ ਜਿਹੀ ਹਾਲਤ ਦੇਖਦੇ ਆ। ਸਾਰੇ ਧਰਨਾ ਟ ਸਿੱਖ ਵੀਰਾਂ ਨੂੰ ਬੇਨਤੀ ਆ ਇਹਨਾ ਗੁਰੂ ਘਰਾਂ ਨੂੰ ਦੁਬਾਰਾ ਅਬਾਦ ਕਰਵਾਣ। ਸ਼ਿਰੋਮਣੀ ਕਮੇਟੀ ਦੀਆਂ ਕਮਜੋਰੀਆ ਸਾਫ਼ ਦਿੱਖ ਰਹੀਆਂ। ਜੇਕਰ ਇਹਨਾਂ ਨੇ ਧਿਆਨ ਦਿੱਤਾ ਹੁੰਦਾ ਤਾਂ ਗੁਰੂ ਘਰ ਤਾਂ ਵਸਦੇ ਰਹਿ ਜਾਂਦੇ। ਬਾਕੀ ਸ਼ੁਕਰੀਆ ਭਾਈ ਸਾਬ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ। ਸਾਡੀ ਭੈਣਜੀ ਦਾ ਬਹੁਤ ਧੰਨਵਾਦ ਜਿਹੜੇ ਨਾਲ ਦਰਸ਼ਨ ਕਰਵਾ ਰਹੇ ਹਨ।
@harpalsinghsibianptufaridk2648
@harpalsinghsibianptufaridk2648 Жыл бұрын
ਸਤਿਕਾਰਯੋਗ ਵੀਰ ਜੀਉ ਸੱਚਮੁੱਚ ਨੇਤਰ ਭਿੱਜ ਜਾਂਦੇ ਹਨ ਇੰਜ ਲਗਦਾ ਹੈ ਕਿ ਮੈਂ ਗੁਰੂ ਸਾਹਿਬ ਦੀ ਨਿਘੀ ਗੋਦ ਦਾ ਆਨੰਦ ਮਾਣ ਰਿਹਾ ਹੋਵਾਂ
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurbindersingh5953
@gurbindersingh5953 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ।
@kiranpreetkaur1370
@kiranpreetkaur1370 Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ
@anuragbawa7500
@anuragbawa7500 Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਭੈਣ ਜੀ ਨੂੰ ਸਤ ਸ੍ਰੀ ਆਕਾਲ,, ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ
@sarabjeetsingh4209
@sarabjeetsingh4209 Жыл бұрын
ਵਾਹਿਗੁਰੂ ਜੀ ਮੇਹਰ ਕਰੋ ਫਿਰ ਸਾਰੇ ਇਕੱਠੇ ਹੋ ਜਾਣ ਜੀ
@guri681
@guri681 Жыл бұрын
🙏🙏ਵਾਹਿਗੁਰੂ ਜੀ 🙏🙏
@narendersinghkhalsa5993
@narendersinghkhalsa5993 Жыл бұрын
ਵੀਰ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਜੋ ਦਰਸ਼ਨ ਕਰਵਾਏ
@AmrinderSidhu104
@AmrinderSidhu104 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌹
@savjitsingh8947
@savjitsingh8947 Жыл бұрын
ਵਾਹਿਗੁਰੂ ਜੀ
@manjitsoni9676
@manjitsoni9676 Жыл бұрын
ਸਤਿਕਾਰ ਯੋਗ ਵੀਰ ਜੀ ਇਹ ਉਦਮ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏 ਸਤਿਕਾਰ ਯੋਗ ਭੈਣ ਜੀ ਆਪ ਜੀ ਦੇ ਸਹਿਯੋਗ ਲਈ ਆਪ ਜੀ ਵੀ ਬਹੁਤ-ਬਹੁਤ ਧੰਨਵਾਦ ਜੀ 🙏
@inderjeetkalra432
@inderjeetkalra432 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@sidhumusicsm8056
@sidhumusicsm8056 Жыл бұрын
ਵਾਹਿਗੁਰੂ ਜੀ🙏🙏🙏🙏🙏
@rintu4244
@rintu4244 14 күн бұрын
Dhan Dhan sahib Sri Guru HarGobind Sahib ji Maharaj
@Kim_kay7
@Kim_kay7 Жыл бұрын
🙏🙏 Waheguru ji ka khalsa waheguru ji ki Fateh
@gursahibgill4167
@gursahibgill4167 Жыл бұрын
ਸਾਡੇ ਦਾਦਾ ਜੀ ਗੱਲ ਸੁਣਾਉਂਦੇ ਹੁੰਦੇ ਸੀ , ਕਿਸੇ ਮਰਾਸੀ ਦੀ ਉਹ ਲੰਬਾ ਸੀ ਬਹੁਤ ਤੇ ਪਹਿਲਾਂ ਕਿਤੇ ਭੜ੍ਹਾਂਣੇ ਗਿਆ ਹੋਵੇਗਾ ਉੱਥੇ ਉਸ ਨੂੰ ਨਿੱਕੀ ਮੰਜ਼ੀ ਕਿਸੇ ਨੇ ਸੌਣ ਲਈ ਦੇ ਦਿੱਤੀ । ਫਿਰ ਉਹ ਕੁਝ ਸਮਾਂ ਪਾਕੇ ਹੋਰ ਕਿਸੇ ਪਿੰਡ ਗਿਆ ਉੱਥੇ ਵੀ ਉਸ ਨੂੰ ਭੜ੍ਹਾਂਣੇ ਵਾਂਗ ਕਿਸੇ ਨੇ ਛੋਟੀ ਮੰਜ਼ੀ ਜਾਂ ਮੰਜ਼ਾ ਸੌਣ ਲਈ ਦਿੱਤਾ॥ ਤੇ ਮਰਾਸੀ ਨੇ “ਟੋਟਕਾ” ਬੋਲਿਆ ! ਨਿੱਕੀ ਮੰਜ਼ੀ ਲੰਬਾ ਨਾਈ, ਇਹ ਵੀ ਰਾਤ ਭੜ੍ਹਾਂਣੇ ਆਈ ॥ ਉਹਦਾ ਕਹਿਣ ਦਾ ਮਤਲਵ ਸਮਝ ਲਵਾਂਗੇ ਅੱਜ ਵੀ ਭੜ੍ਹਾਂਣੇ ਹੀ ਆਂਏ ਹਾਂ
@JaspalSingh-ku3vl
@JaspalSingh-ku3vl Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaspslkumar9583
@jaspslkumar9583 Жыл бұрын
Baba g good job. Rab Chardikala rekhea.
@SahibsinghSandhu-lu6ux
@SahibsinghSandhu-lu6ux Жыл бұрын
ਵਾਹਿਗੁਰੂ ਜੀ ਇਹ ਭੜਾਣਾ ਪਿੰਡ ਸਾਡਾ ਪੁਰਾਣਾ ਪਿੰਡ ਹੈ ਜੀ
@gurmitkaur6498
@gurmitkaur6498 Жыл бұрын
Waheguru ji Dhan Dhan Shri Guru Hargobid Sahib ji Maharaj 🙏🙇🏽‍♀️🙇🏽‍♀️💐🙏
@js.dhinjan7970
@js.dhinjan7970 Жыл бұрын
🙏 ਸਤਨਾਮ ਸੀ੍ ਵਾਹਿਗੁਰੂ ਸਾਹਿਬ ਜੀ ਮੇਹਰ ਕਰਨਾ ਸਭਨਾਂ ਉਪਰ ਜੀ 🙏🌷🌹❤️🙏🌷🌹❤️🙏🌷🌹❤️🙏🌷🌹❤️🙏🌷
@dawindersingh5824
@dawindersingh5824 Жыл бұрын
Waheguru ji ਕਿਰਪਾ ਕਰਨੀ ਸਬ ਕੁਛ ਠੀਕ ਹੋ ਜਾਵੇ ਦੋਬਾਰਾ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ।
@davinderk1192
@davinderk1192 Жыл бұрын
Waheguru ji waheguru ji kirpa kro g Bain g aap g bahut vadia bolde ho prmatma sb te kirpa krn 🙏🙏🙏🙏🙏
@maninderkaur5484
@maninderkaur5484 Жыл бұрын
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 🌹🌹🌹🌹🌹🙏🏼🙏🏼🙏🏼🙏🏼🙏🏼🙏🏼
@pardeepgrewal9404
@pardeepgrewal9404 Жыл бұрын
ਧੰਨ ਧੰਨ ਭਾਈ ਤਾਰੂ ਸਿੰਘ ਸਾਹਿਬ ਜੀ ਥੋਡੇ ਚਰਨਾਂ ਤੇ ਨਮਸਕਾਰ ਡੰਡਉਤ ਬੰਦਨਾ ।ਧੰਨ ਭਾਈ ਨਿਸ਼ਾਨ ਸਿੰਘ ਸਾਹਿਬ ਜੀ ।
@ਦਨਵੀਰਬੈਨੀਪਾਲ
@ਦਨਵੀਰਬੈਨੀਪਾਲ Жыл бұрын
ਬਾਪੂ ਜੀ ਬਦੇਸ਼ਾ ਪਿੰਡ ਖਮਾਣੋਂ ਬਲਾਕ ਦਾ ਪਿੰਡ ਹੈ ਸਾਡੇ ਪਿੰਡ ਕੋਲ ਹੀ ਹੈ
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@GurcharanSingh-ri6co
@GurcharanSingh-ri6co Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jagtartoor2821
@jagtartoor2821 Жыл бұрын
ਸਤਿ ਨਾਮੁ ਵਾਹਿਗੁਰੂ ਜੀ
@nirmalgrewal6695
@nirmalgrewal6695 Жыл бұрын
Boht vdia baba ji Akal purkh waheguru bal bkhshe tuhanu 🙏 ❤️
@maninderkaur5484
@maninderkaur5484 Жыл бұрын
ਵਾਹਿਗੁਰੂ ਜੀ 🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼
@sukhwantsinghsandhu2525
@sukhwantsinghsandhu2525 Жыл бұрын
Khalsa g bohut vdhia kam kar rehay o,vaheguru ang-sang Sahayee rehn.
@lovepreet3005
@lovepreet3005 Жыл бұрын
ਅਕਾਲ ਸਹਾਇ ਸਰਕਾਰ ਆਹ ਖਾਲਸਾ
@gsantokhsinghgill8657
@gsantokhsinghgill8657 Жыл бұрын
Waheguru ji di kirpa sadka kite khalisatan banuga te sare ithasik guru asthan fir to abad ho ke pb di tra sunder Ban jange waheguru ji🙏
@nirbhaisingh6456
@nirbhaisingh6456 Жыл бұрын
ਬਾਈ ਮਨ ਭਰ ਆਉਂਦਾ ।
@sandhulahorie604
@sandhulahorie604 Жыл бұрын
❤ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਵਾਏ ਹਨ ਬਹੁਤ ਬਹੁਤ ਧੰਨਵਾਦ ਜੀ ❤❤
@beimaanjeetavirk2485
@beimaanjeetavirk2485 Жыл бұрын
ਵਾਹਿਗੁਰੂ ਜੀ kaleyki.ਦਸਤਾ. Sheikupura ਸਾਡਾ ਪਿੰਡ ਆ ji
@ranjodhsekhon2383
@ranjodhsekhon2383 Жыл бұрын
Waheguru g bhut bhut dhanwad g guru ghar de darshan karvaun lyi
@dr.kuldeepsinghmakhu1532
@dr.kuldeepsinghmakhu1532 Жыл бұрын
ਸਾਡੀ ਮਾਤਾ ਜੀ ਦੀ ਉਮਰ 87 ਸਾਲ ਹੋ ਗਈ ਹੈ। ਸਾਡੇ ਨਾਨਕਿਆਂ ਦਾ ਪਿਛਲਾ ਪਿੰਡ ਭਢਾਣਾ ਸੀ। ਇਸ ਗੁਰਦੁਆਰਾ ਸਾਹਿਬ ਦਰਸ਼ਨ ਉਨ੍ਹਾਂ ਨੇ ਕੀਤੇ ਹੋਏ ਹਨ।
@gurpreetsingh-we1ss
@gurpreetsingh-we1ss Жыл бұрын
ਭੜਾਣਾ
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurpreetsingh-we1ss
@gurpreetsingh-we1ss Жыл бұрын
ਸ਼ਹੀਦ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਵੀ ਭੜਾਣੇ ਪਿੰਡ ਦੇ ਸਨ 🙏🏻🙏🏻🙏🏻🙏🏻🙏🏻
@sukhdevsingh295
@sukhdevsingh295 Жыл бұрын
Thanks brother for an informative video it will creat awairness among sikh world about their departed gurdwaras. Request Pakistan wakaf board to hand over all such gurdwaras and other historical places of sikhs to Pakistan sikh gurdwaras management committee under one time settlement. There is need for one unified kar seva coordination committee at international level to look for all such gurdwaras which are in miserable condition around the globe. Sikhs should spent less and less on gold plating Marbalisation and other miscellaneous activities and the money saved can be spent on these gurdwaras under one time settlement. Special salaam for sister poova massood.
@Janti838
@Janti838 Жыл бұрын
Waheguru g ka Khalsa Raaj krega Khalsa
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏🌸🌻🪷🌹🌺🌷🌼🍁💐waheguruji ka Khalsa waheguruji ki fathe 🙏🙏🙏🙏🙏
@avtarsingh9667
@avtarsingh9667 Жыл бұрын
Bohat wadhia waheguru ji
@sukhjitsingh4025
@sukhjitsingh4025 Жыл бұрын
Waheguru ji dosre pase gurdwara nusahra dalla h ji
@AmandeepKaur-nl8dm
@AmandeepKaur-nl8dm Жыл бұрын
ਮੁਹੰਮਦ ਅਲੀ ਨਾਮ ਦਾ ਇਨਸਾਨ ਜੋ ਦੂਜਿਆਂ ਦੇ ਧਰਮਾਂ ਤੇ ਡੀਬੇਟ ਬਾਰੇ ਫਾਲਤੂ ਦੇ ਕੰਮੈਟ ਪਾਉਂਦਾ ਹੈ ਉਹੋ ਜਿਹੇ ਏਥੇ ਅੱਖਾਂ ਤੇ ਕੰਨ ਖੋਲਣ ਦੀ ਲੋੜ ਹੈ ਅਸਲੀ ਮੁਸਲਿਮ ਭੈਣ ਤੇ ਵੀਰ ਨੂੰ ਵੇਖੇ ਇਨਸਾਨੀਅਤ ਕੀ ਹੈ ਸੱਚ ਬੋਲਣ ਲਈ ਇਹਨਾਂ ਦੋਹਾਂ ਦਾ ਬਹੁਤ -੨ ਧੰਨਵਾਦ ।
@GurmeetSingh-yb6zi
@GurmeetSingh-yb6zi Жыл бұрын
ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸੱਚੇ ਪਾਤਿਸ਼ਾਹ ਸਭ ਤੈ ਅਪਣਾ ਮੇਹਰ ਭਰਿਆ ਹੱਥ ਰਖਣਾ ।
@GURPREETKAUR-si1vq
@GURPREETKAUR-si1vq Жыл бұрын
Waheguruji Gurdwara Sahib bachaoji
@satyadevg
@satyadevg Жыл бұрын
🙏SatnaamSreeWaheguruji🙏
@jaswantsingh8629
@jaswantsingh8629 Жыл бұрын
ਗਿਆਨੀ ਜੀ ਨੌਸ਼ਹਿਰੇ ਢਾਲੇ ਤੋ ਪੂਰੇ ਦਰਸਠ ਹੁੰਦੇ ਆ ਆਪ ਜੀ ਦਾ ਧੰਨਵਾਦ ਦਰਸਨ ਕਰਾਉਣ ਦਾ
@nirbhaisingh8894
@nirbhaisingh8894 Жыл бұрын
Dhan Dhan Shri Guru Hargobind Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ♥️
@Seerat1213
@Seerat1213 Жыл бұрын
ਵਾਹਿਗੁਰੂ ਜੀ🙏🏻
@Kulwantsingh-nw1cw
@Kulwantsingh-nw1cw Жыл бұрын
Waheguru g
@tarsemsinghwaraich7642
@tarsemsinghwaraich7642 Жыл бұрын
ਭੈਣ ਜੀ ਦਾ ਧੰਨਵਾਦ
@sukhdevsingh295
@sukhdevsingh295 Жыл бұрын
Sat sri akal🙏
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
@simranjeetkaur3918
@simranjeetkaur3918 Жыл бұрын
☬ਵਾਹਿਗੁਰੂ ਜੀ ਕਾ ਖਾਲਸਾ ☬ ☬ਵਾਹਿਗੁਰੂ ਜੀ ਕੀ ਫ਼ਤਹਿ ☬
@manjotkailey8475
@manjotkailey8475 Жыл бұрын
Waheguru..G..Ka..Khalsa..Shre..Waheguru..G..Ke..Fateh..G
@rajakamboj5042
@rajakamboj5042 Жыл бұрын
Waheguru ji dhan Shri guru har gobind sahib ji
@manreetboyal7185
@manreetboyal7185 Жыл бұрын
Thank you ji waheguru waheguru waheguru ji
@KuldeepKaur-xb9jk
@KuldeepKaur-xb9jk Жыл бұрын
Wahuguru ji 🙏🙏
@bindadeol7515
@bindadeol7515 Жыл бұрын
Satnam waheguru ji satnam waheguru ji satnam waheguru ji satnam waheguru ji 🙏🙏🙏🙏🙏
@sarbgrewal143
@sarbgrewal143 Жыл бұрын
waheguru mehar kare assi mud ik hojiye sada panjab fr ik hoje 🙏🏻
@nishansinghdhillon1034
@nishansinghdhillon1034 Жыл бұрын
ਵਾਹਿਗੁਰੂ ਜੀ ਚੜਦੇ ਪੰਜਾਬ ਦਾ ਪਿੰਡ ਨਸੇਹਰਾ ਹੈ ਇਥੇ ਬਾਬਾ ਜੀ ਜਲਣ ਭਗਤ ਦਾ ਗੁਰਦੁਆਰਾ ਸਾਹਿਬ ਜੀ ਹੈ।🙏🙏🙏🙏🙏
@nirmalchand6229
@nirmalchand6229 Жыл бұрын
Bahut kushi Hundi ah veer ji Dekh ke jithe. Pawiter roha de kadm PAYE tuda lakh lakh dhanwaad
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru waheguru jiwaheguru ji waheguru waheguru ji beta ji aap ji da bhut bhut Dan wad karte h ji 🌹🌹🌹🌹🌹🌹🌹🌹🌹🌹🌹🌹🌹🌹🇸🇪🇸🇪🇸🇪🙏🏼🙏🏼👍👏👍🙏🏼🌹🌹🌹
@truckawala
@truckawala Жыл бұрын
Tuhodi bahuat maharbani bahai sahib. Tussi sanu v sab darshan krwa raho Ho. Saddi majburi a k assi a nahi sakde
@gurmeetmangat279
@gurmeetmangat279 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇਸ ਗੂਰੂ ਘਰ ਦੇ ਦਰਸ਼ਨ ਪਹਿਲਾਂ ਵੀ ਦੋ ਤਿੰਨ ਵਾਰ ਕਰ ਚੁੱਕਾ ਹਾਂ ਜੀ ਪਾਕਿਸਤਾਨ ਦੇ ਚੈਨਲ ਤੇ 🙏🙏🙏
@SimranKaur-ts5no
@SimranKaur-ts5no 7 ай бұрын
Wahiguru ji 🙏
@GaganDeep-vb8qj
@GaganDeep-vb8qj Жыл бұрын
Seva sambhal baksho satguru jio
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏 Rabba milaap kra deo
“Don’t stop the chances.”
00:44
ISSEI / いっせい
Рет қаралды 62 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
The evil clown plays a prank on the angel
00:39
超人夫妇
Рет қаралды 53 МЛН
“Don’t stop the chances.”
00:44
ISSEI / いっせい
Рет қаралды 62 МЛН