ਬੂੰਦ ਬੂੰਦ ਨੂੰ ਤਰਸੇ ਪੱਤੋਂ ਵਾਲਿਆਂ ਨੇ ਖਿੱਚੀ ਤਿਆਰੀ! ਝਾੜੂ ਵਾਲਿਆਂ ਲਈ ਜਨਹਿੱਤ ਵਿੱਚ ਜਾਰੀ! Bhagwant Mann AAP

  Рет қаралды 53,305

The Khabarsaar

The Khabarsaar

2 ай бұрын

EXCLUSIVE: ਬੂੰਦ ਬੂੰਦ ਨੂੰ ਤਰਸੇ ਪੱਤੋਂ ਵਾਲਿਆਂ ਨੇ ਖਿੱਚੀ ਤਿਆਰੀ! ਝਾੜੂ ਵਾਲਿਆਂ ਲਈ ਜਨਹਿੱਤ ਵਿੱਚ ਜਾਰੀ!
#thekhabarsaar #fatehgarhsahib #patton #water #shortage #nowater #syl #bhagwantmann #ravinderhappy #mla #village #villagelife #aap #aappunjab #news #latestnews #punjab #punjabi #thakuramandeepsingh #breakingnews #breaking
Website: thekhabarsaar.com/
Subscribe The Khabarsaar on KZbin
/ thekhabarsaar
Like and Follow 'The Khabarsaar' on Facebook
/ thekhabarsaar
Follow 'The Khabarsaar' on Instagram
/ thekhabarsaar
Follow 'The Khabarsaar' on Twitter
/ thekhabarsaar

Пікірлер: 123
@user-tb8ji3ct6b
@user-tb8ji3ct6b 2 ай бұрын
ਵੇਖੋ ਪੰਜਾਬ ਦੇ ਲੋਕੋ ਪੰਜਾਬ ਦੇ ਹਾਲਾਤ
@gurdwarashritibbisahibkasi5902
@gurdwarashritibbisahibkasi5902 2 ай бұрын
ਝਾੜੂ ਨੂੰਵੋਟ ਨਾ ਹੀ ਪੈਣੀ,ਜੀ
@nycyouthmedia5545
@nycyouthmedia5545 2 ай бұрын
ਵਾਹਿਗੁਰੂ ਜੀ
@user-xz3oh6or5u
@user-xz3oh6or5u 2 ай бұрын
ਇਹਨੂੰ ਭੰਡ ਕੰਜਰ ਨੂੰ ਸਾਬ ਕਹਿਣ ਦੀ ਲੋੜ ਨਹੀਂ , ਛਿੱਤਰ ਫੇਰੋ ਇਹਨਾਂ ਕੰਜਰਾ ਦੇ
@HardeepSingh-py6ve
@HardeepSingh-py6ve 2 ай бұрын
ਨਾ ਲੋਕਾਂ ਨੂੰ ਪਾਣੀ ਮਿਲਦਾ ਨਾ ਕਣਕ ਮਿਲਦੀ ਆ ਨਸ਼ਾ ਆਮ ਹੋ ਗਿਆ
@Sukhjohal8126
@Sukhjohal8126 2 ай бұрын
ਬਿਲਕੁੱਲ ਸਹੀ ਕਿਹਾ ਜੀ
@kabalsinghbhojiankabalsing2470
@kabalsinghbhojiankabalsing2470 2 ай бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️
@nirmalsingh7343
@nirmalsingh7343 2 ай бұрын
Waheguru Waheguru ji
@rajwinder1968
@rajwinder1968 2 ай бұрын
ਸਹੀ ਫੈਸਲਾ
@JagjitSingh52626
@JagjitSingh52626 2 ай бұрын
ਪਿੰਡ ਵਾਲਿਓ ਪੈਸੇ ਇਕੱਠੇ ਕਰਕੇ ਆਪ ਬੋਰ ਕਰਾ ਲਓ, ਉਸ ਤੋਂ ਬਾਅਦ ਸਾਰਿਆਂ ਦੀ ਐਂਟਰੀ ਬੰਦ ਕਰ ਦੋ
@rajvinderkaur1888
@rajvinderkaur1888 2 ай бұрын
10 ਲੱਖ ਲੱਗਣਾ
@JagjitSingh52626
@JagjitSingh52626 2 ай бұрын
@@rajvinderkaur1888 ਇਕੱਠੇ ਕਰਨੇ ਸ਼ੁਰੂ ਕਰੋ, ਕੰਮ ਨੇਕ ਹੋਇਆ ਤਾਂ ੨੦ ਲੱਖ ਵੀ ਇਕੱਠਾ ਹੋ ਜਾਉ
@ParmSidhu-nq4iv
@ParmSidhu-nq4iv 2 ай бұрын
ਬੁੜੀਆਂ ਦਾ ਜਿਹੜਾ 26000 ਪਦਾ ਗਾ ਉਹ ਰੱਖ ਫਿਰ ਵੋਟਾਂ ਪਾਵਾਂਗੇ
@GurmeetSingh-zc2zo
@GurmeetSingh-zc2zo 2 ай бұрын
ਇਨ੍ਹਾਂ ਨੂੰ ਸਾਹਿਬ ਨਾ ਕਹੋ,ਇਹ ਕੰਜਰਾਂ ਦੀ ਪਾਰਟੀ ਹੈ।
@ShamsherSingh-bz3iq
@ShamsherSingh-bz3iq Ай бұрын
ਆ ਦੇਖੋ,,ਏ ਬਦਲਾਅ ਐ ਬਾਈ ਜੀ
@sukhwinderdewana8203
@sukhwinderdewana8203 2 ай бұрын
ਠਾਕੁਰ ਅਮਨਦੀਪ ਜੀ ਬਹੁਤ ਵਧੀਆ ਰਿਪੋਰਟ ਤਿਆਰ ਕਰਦੇ ਹੋ ਤੁਸੀਂ ਸ਼ੁਕਰੀਆ
@nanaksingh2700
@nanaksingh2700 2 ай бұрын
ਬਾਈ ਜੀ ਗੱਲ 16 ਆਨੇ ਸੱਚ ਕਹੀ। ਮੈਂ ਤਾਂ ਠਾਕੁਰ ਦਾ ਮੁਰੀਦ ਹਾਂ। ਸੱਭ ਤੋਂ ਸੋਹਣੇ ਤਰੀਕੇ ਨਾਲ ਹਰ ਖ਼ਬਰ ਪੇਸ਼ ਕਰਦਾ ਠਾਕੁਰ
@shamdhiman8717
@shamdhiman8717 2 ай бұрын
ਜ਼ੋ ਪਾਰਟੀ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਵੋਟਾਂ ਉਸ ਪਾਰਟੀ ਨੂੰ ਪਾਉ। ਨੌਜਵਾਨ ਬਚਣ ਗੇ
@PardeepSharma-ib2is
@PardeepSharma-ib2is 2 ай бұрын
Very good
@RaviYadav-su8cp
@RaviYadav-su8cp 2 ай бұрын
Wah bro.... Bahut Badhiya.... ❤
@TheKhabarsaar
@TheKhabarsaar 2 ай бұрын
Thank you 🙏🏻
@nanaksingh2700
@nanaksingh2700 2 ай бұрын
ਭੇਡਾਂ ਪਿੰਡ ਵਾਲਿਆਂ ਨੂੰ ਹੀ ਪੁੱਠਾ ਸਿੱਧਾ ਬੋਲੀ ਜਾਣਗੀਆਂ। ਭੇਡਾਂ ਦਾ ਨਹੀਂ ਕਸੂਰ, ਇਨ੍ਹਾਂ ਦਾ ਜ਼ਿਲ੍ਹਾ।..
@sonyvalu6137
@sonyvalu6137 2 ай бұрын
ਜਦੋਂ ਆਪਣੇ ਤੇ ਬੀਤ ਦੀ ਹੈ ਫਿਰ ਪਤਾ ਲੱਗ ਦਾ। ਭੇਡਾਂ ਕੌਣ ਹੁੰਦੀਆਂ। ਰੱਬ ਕਰਕੇ। ਤੇਰੇ ਵੀ ਹਲਾਤ ਇਨ੍ਹਾਂ ਲੋਕਾਂ ਵਰਗੀ ਹੋਵੇ
@inderjitsingh4732
@inderjitsingh4732 Ай бұрын
​@sonyeh v kise parti to hona ta eda bolda valu6137
@KartarSingh-es8mo
@KartarSingh-es8mo 2 ай бұрын
ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਲੋਕ ਪਿਟ ਰਹੇ ਨੇ ਫੇਲ ਸਰਕਾਰ
@ruplalsehgal1117
@ruplalsehgal1117 2 ай бұрын
2 saal 10 sal da vinash
@lovepreetsingh429
@lovepreetsingh429 2 ай бұрын
Bilkul sahi bolia mata ji bhoot der to is pind vich Pani di problem h kisi no vote pan lhor ni ji 👍👍👍
@user-lz5qe2hz1n
@user-lz5qe2hz1n 2 ай бұрын
ਜਿਹੜੀਆਂ ਬੀਬੀਆਂ ਬਾਰ ਬਾਰ ਹਜ਼ਾਰ ਰੁਪਏ ਮੰਗਦੀਆਂ ਹਨ ਦੱਸੋ ਹਜ਼ਾਰ ਰੁਪਏ ਨਾਲ ਪਰਿਵਾਰ ਦਾ ਗੁਜ਼ਾਰਾ ਹੋ ਜਾਵੇਗਾ ਹਜ਼ਾਰ ਤਾਂ ਇੱਕ ਮਮੂਲੀ ਜਿਹੀ ਰਕਮ ਹੈ ਤੁਸੀ ਕਹੋ ਤੁਹਾਡੇ ਬੱਚਿਆਂ ਨੂੰ ਨੌਕਰੀ ਮਿਲੇ ਸਰਕਾਰੀ ਟੂਟੀ ਲੱਗੇ ਪਾਣੀ ਵਾਲੀ ਜਿਸ ਵਿੱਚ ਪਾਣੀ ਦੋ ਵਕਤ ਪੱਕਾ ਆਵੇ ਬਹੁਤ ਪਿੰਡਾਂ ਵਿੱਚ ਸਰਕਾਰੀ ਟੂਟੀਆਂ ਲੱਗੀਆਂ ਹਨ ਦੋ ਵਕਤ ਪਾਣੀ ਆਉਂਦਾ ਹੈ
@harvinderbal-qt9xg
@harvinderbal-qt9xg 2 ай бұрын
ਕਿੰਨੇ ਦੁੱਖੀ ਲੋਕ ਵੋਟਾਂ ਮੰਗਣ ਕਿਦਾ a ਜਾਂਦੇ ਨੇ
@JasvirSingh-nf7ge
@JasvirSingh-nf7ge 2 ай бұрын
Sara Punjab dukhi aa Nachara di sarkar toh
@harvinderbal-qt9xg
@harvinderbal-qt9xg 2 ай бұрын
ਏਨੀ ਗਰਮੀ ਵਿੱਚ ਗੀਰਬਾ ਕੋਲ ਪਾਣੀ ਨਹੀ ਤੇ ਲੀਡਰ ਮੌਜਾ ਕਰਦੇ ਨੇ
@rajvinderkaur1888
@rajvinderkaur1888 2 ай бұрын
ਏਨੀਆਂ ਅਰਜੀਆਂ ਪਾਈਆ ਪਰ ਕੁਝ ਨੀ ਬਣਿਆ
@RamanSran-lv4kz
@RamanSran-lv4kz 2 ай бұрын
,👍👍👍👍👍👍👍
@Randhawa-xi3pe
@Randhawa-xi3pe 2 ай бұрын
Good 🤣🤣🤣🤣👍👍👍
@Varkhamaini
@Varkhamaini 2 ай бұрын
ਛਰਮ ਕਰੋ ਲੋਕਾਂ ਦੀ ਮਦਦ ਕਰੋ
@user-bo5rs8lx7y
@user-bo5rs8lx7y 2 ай бұрын
Waheguru ji
@TheKhabarsaar
@TheKhabarsaar 2 ай бұрын
🙏🏻
@mandeepaksingh5349
@mandeepaksingh5349 Ай бұрын
ਪਾਣੀ ਦੀ ਸਪਲਾਈ ਦੀ ਸਮੱਸਿਆ ਇਹਨਾਂ ਨੂੰ ਹੀ ਹੈ ਕੋਈ ਸਮੱਸਿਆ ਹੋਣੀ ਵਿਰੋਧੀ ਜਾਣ ਕਰਦੇ
@RamSandhu-ru2uw
@RamSandhu-ru2uw 2 ай бұрын
@dharminderjassi6416
@dharminderjassi6416 2 ай бұрын
Jdo ਝੋਨੇ lono hatde ni te fir assi Pani ਭਾਲਦੇ aa
@repair3709
@repair3709 2 ай бұрын
Low voltage issue in KHARAR😅😅😅Amandeep g kindly look in kharar also.
@manmohamsingh3775
@manmohamsingh3775 2 ай бұрын
Is ਨੂੰ ਪਾਣੀ ਦੇ ਦਿਓ ਰਾਸ਼ਨ ਕਾਰਡ ਅਤੇ ਫਰੀ ਰਾਸ਼ਨ ਬੰਦ ਕਰੋ
@singhsonu3057
@singhsonu3057 2 ай бұрын
ਝਾੜ ਲਿਆ NSA
@apnalehngahouse
@apnalehngahouse 2 ай бұрын
AAP ZINDABAD
@nanaksingh2700
@nanaksingh2700 2 ай бұрын
bai tainu paise v milde hai ?
@user-xz3oh6or5u
@user-xz3oh6or5u 2 ай бұрын
ਕੰਜਰੀ ਵਾਲ ਕੰਜਰੀ ਵਾਲ , ਸਾਰੇ ਕੰਜਰ ਤੇਰੇ ਨਾਲ, ਭੰਡ ਸਰਕਾਰ ਮੁਰਦਾ ਬਾਦ
@AvtarSingh-pw7fv
@AvtarSingh-pw7fv 2 ай бұрын
ਠਾਕੁਰ ਬਾਈ ਤੇਰੀ ਆਵਾਜ਼ ਕਾਫੀ ਦਿਨਾਂ ਬਾਦ ਸੁਣਨ ਨੂੰ ਮਿਲੀ ਤੇ ਸੁਣ ਕੇ ਖੁਸ਼ੀ ਵੀ ਹੋਈ ਪਰ ਇਹ ਯਾਦ ਨਹੀਂ ਆ ਰਿਹਾ ਕਿ ਤੁਸੀ ਪਹਿਲਾਂ ਕਿਹੜੇ ਚੈਨਲ ਤੋਂ ਹੁੰਦੇ ਸੀ
@TheKhabarsaar
@TheKhabarsaar 2 ай бұрын
ਬਾਈ ਜੀ, Daily Post Punjabi 🙏🏻
@AvtarSingh-pw7fv
@AvtarSingh-pw7fv 2 ай бұрын
@@TheKhabarsaar ਯਾਦ ਦਿਵਾਉਣ ਲਈ ਧੰਨਵਾਦ ਬਾਈ ਜੀ ਵੈਸੇ ਹੁਣ ਤਾਂ ਸਬਕ੍ਰਾਈਬ ਕਰ ਲਿਆ ਤੇ ਲਗਾਤਾਰ ਤੁਹਾਨੂੰ ਦੇਖਦੇ ਰਹਾਂਗੇ
@user-cp8km6bk4u
@user-cp8km6bk4u Ай бұрын
ਬਿਜਲੀ.ਫਰੀ.ਦਵਾਈ. ਫਰੀ.ਇਮਾਨਦਾਰ. ਮੁਖ.ਮ ਭਗਵੰਤ. ਮਾਨ.ਜਿੰਦਾ.ਬਾਦ
@palwinderkaur9898
@palwinderkaur9898 2 ай бұрын
Pani nal hi sate kmm hunde ne
@kulvirsingh1932
@kulvirsingh1932 2 ай бұрын
ਲੋਕਾਂ ਦਾ ਕੋਈ ਕਸੂਰ ਨਹੀਂ। ਕਸੂਰਵਾਰ ਇਸ ਪਿੰਡ ਦੀ ਪੰਚਾਇਤ ਆ । ਜਦ ਤੱਕ ਜਲ ਸਪਲਾਈ ਸਕੀਮ ਸਰਕਾਰ ਅਧੀਨ ਸੀ ਉਸਦਾ ਸੰਚਾਲਨ ਵਧੀਆ ਢੰਗ ਨਾਲ ਚਲਦਾ ਸੀ। ਮੋਟਰ ਖਰਾਬ ਹੁੰਦੀ ਤੇ ਮਹਿਕਮਾ ਠੀਕ ਕਰਵਾਉਂਦਾ ਸੀ। ਪੰਚਾਇਤ ਨੇ ਇਸਨੂੰ ਆਪਣੇ ਅਧੀਨ ਲਿਆ। ਤਾ ਹੀ ਬੂਰਾ ਹਾਲ ਹੋਇਆ। ਚਾਰ ਜਣਿਆਂ ਦਾ ਰੁਜਗਾਰ ਖੋ ਲਿਆ ਗਿਆ। । ਆਉਣ ਵਾਲੀਆਂ ਨਵੀਆਂ ਪੰਚਾਇਤਾਂ ਨੂੰ ਵੀ ਸਾਰੇ ਪੰਜਾਬ ਦੀਆਂ ਜਲ ਸਪਲਾਈ ਸਕੀਮਾਂ ਧੱਕੇ ਨਾਲ ਦਿਤੀਆਂ ਜਾਣਗੀਆਂ। ਸਰਕਾਰ ਅਪਣੀਆਂ ਜ਼ਿਮੇਵਾਰੀਆਂ ਤੋਂ ਭੱਜਣਾ ਚਾਹੁੰਦੀ ਆ
@kulvirsingh1932
@kulvirsingh1932 2 ай бұрын
ਬਾਈ ਜੀ ਇਹ ਪੰਜਾਬ ਦੇ 92 ਵਿਧਾਇਕਾ ਵਿੱਚ ਸ਼ਭ ਤੋ ਨਿਕੰਮਾ ਵਿਧਾਇਕ ਆ।ਢਾਈ ਸਾਲਾਂ ਵਿੱਚ ਕਿਸੇ ਪਿੰਡ ਵਿੱਚ ਨਹੀਂ ਗਿਆ। ਨਾ ਕੋਈ ਵਿਕਾਸ ਕਰਵਾਇਆ।
@amerjeetsingh833
@amerjeetsingh833 2 ай бұрын
ਹੁਣ ਵੋਟ ਸੋ
@bhagwantsingh3729
@bhagwantsingh3729 Ай бұрын
Ohh Sare Punjab da hall ho jana kuj salan vich j jhona louna na band kita. Sambhal jo punjabio
@ruplalsehgal1117
@ruplalsehgal1117 2 ай бұрын
Nehra bhar ke pind rurh rahe Mata
@majorsingh4407
@majorsingh4407 2 ай бұрын
Ration free bijli free 1000 free pension free band hona chahiye yeh sab kuch kam kar ke Khao Khao
@gurjantsingh8394
@gurjantsingh8394 2 ай бұрын
Sada mla hi bekar a
@funnyvideosbyharneet8654
@funnyvideosbyharneet8654 2 ай бұрын
ਤੀਵੀਂਆਂ ਦਾ ,
@DeepTalwareWala
@DeepTalwareWala 2 ай бұрын
Rukh lagao dharti bachao
@user-lq9pt6te4h
@user-lq9pt6te4h Ай бұрын
😂😂😂😂😂😂😂 ਜੀਹਨੂੰ ਮਰਜ਼ੀ ਕੁੱਟ ਲਓ ਪਰ ਪਾਣੀ ਤਾਂ ਧਰਤੀ ਚੋ ਨਿਕਲਦਾ ਜਦ ਸਬਮਰਸੀਬਲ ਤੋਂ ਈ ਬੋਰ ਛੱਡ ਗਿਆ ਤਾਂ ਧਰਤੀ ਨੂੰ ਕਿਵੇਂ ਕੁਟੋਗੇ ਕਰਨਾ ਕਿਸੇ ਨੇ ਨੀ ਕੁਛ ਵੀ ਜਨਤਾ ਨੂੰ ਆਪ ਪਾਣੀ ਨੂੰ ਸਾਂਭ ਕੇ ਵਰਤਣਾ ਚਾਹੀਦਾ
@sarbjeetSingh-yn4mt
@sarbjeetSingh-yn4mt 2 ай бұрын
Chutkly sun lao pani daa ki aa y
@rupindersingh1447
@rupindersingh1447 2 ай бұрын
App nice
@sarbjeetSingh-yn4mt
@sarbjeetSingh-yn4mt 2 ай бұрын
Hjaar hjaar dey lalach ch voat v Mata ji ney Pae honi
@Viral_video.6789
@Viral_video.6789 2 ай бұрын
Eh Log to sab kuch free Bhalde ah Free da ehna nu Mooh pe gya Rashan Bijjl Sagan skeem ok 1000 rs Sarkar kive chalange
@rajuverma-sj5iv
@rajuverma-sj5iv 2 ай бұрын
veero m l a de bod vich dada deo
@IQBALSINGH-wf9dv
@IQBALSINGH-wf9dv 2 ай бұрын
Bebe.je.akali.dal.ja.congras.ne.Tuhanu.tuebweel.la.dita.sc.nu.bill.free.hun.ta.genral.nu.free.
@jagjitsingh7550
@jagjitsingh7550 2 ай бұрын
Gap marda bagwanta
@rajvinderkaur1888
@rajvinderkaur1888 2 ай бұрын
Sada pind 😂
@JasvirSingh-nf7ge
@JasvirSingh-nf7ge 2 ай бұрын
Kuja v bhan deo😂😂
@ArshpreetSingh-qg4zy
@ArshpreetSingh-qg4zy 2 ай бұрын
Jado sode pend ena de chamche satej lagwunge os jga pane de sahbeel lagunge os time ene banda budea ral ke pane dol deo te nale dNda na chaku singh te singne kerpan te barshe bhale chakde hunde a dandea da name de jga kerpana barche bhale chKo bake ena de verodh vitch vot pawo bota da baecat karunge ta ehe jete he pae apne chMchea deA vota pawa ke gente ch oh jNge jado ke ena de verodh vitch vot pawo kese nu v pawo ena nu hrake jdo keze nu jeta devonge ta ena de mla nu sabk mel jawega par mae v sode vitcho han ase ene akal kethu laeke awange
@majorsingh4407
@majorsingh4407 2 ай бұрын
Bagwant mann shaib ehna de muh witch burkya be Paya karo ehna de manjey be dha ke aaya karo vichare bahle aakhue hai
@mavi8643
@mavi8643 Ай бұрын
Sadi jga ake dekh fr gll kari
@akamkahlonakamkahlon6698
@akamkahlonakamkahlon6698 Ай бұрын
ਭੰਡ
@sukhjiwanjiwan4408
@sukhjiwanjiwan4408 Ай бұрын
Hor sunlo es dean keklean jaa pahlna chnee nu mukk mantree bna denda tan teek rahenda
@user-cp8km6bk4u
@user-cp8km6bk4u Ай бұрын
70.ਸਾਲਾ.ਦੇ.ਠਗਾ.ਦੇ.ਤਾ.ਗੋਡੇ.ਵਡੇ.ਨੀ.
@Mr_inder
@Mr_inder Ай бұрын
ਭਗਵੰਤ ਮਾਨ ਹੀ ਥੋਡਾ ਪਾਣੀ 500 ਫੁੱਟ ਤੇ ਲੈ ਗਿਆ ਬਈ ਉਹਨੇ ਥੋਡੇ ਪਿੰਡ ਆਕੇ ਸਾਰਾ ਪਾਣੀ ਬਰਬਾਦ ਕਰਤਾ 😅 ਆਪਣਾ ਨੁਕਸ ਨਾ ਕੱਢਿਓ ਕੋਈ ਵੀ ਅੱਸੀ ਹੀ ਪਾਣੀ ਬਰਬਾਦ ਕਰਦੇ ਸੀ
@sukhjiwanjiwan4408
@sukhjiwanjiwan4408 Ай бұрын
Bsp nu vot pao ja bchna
@mahindersingh4596
@mahindersingh4596 2 ай бұрын
Kejriwal zindabad
@DarshanSingh-se4ct
@DarshanSingh-se4ct 2 ай бұрын
ਕੇਜਰੀਵਾਲ ਤੇਰੇ ਘਰ ਆਉਂਦਾ ਹੋਊਂ
@AvtarSingh-pw7fv
@AvtarSingh-pw7fv 2 ай бұрын
ਦਰਸ਼ਨ ਬਾਈ ਇਹ ਇਨਾਂ ਆਈਟੀ ਸੈੱਲ ਵਾਲੇ ਹਨ ਤੇ ਇਨ੍ਹਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ ਤੇ ਇਨਾਂ ਨੇ ਸਿਰਫ ਸਿੰਘਾ ਦੇ ਨਾ ਤੇ ਆਈਡੀ ਬਣਾਈਆਂ ਹੋਈਆਂ ਹਨ
@rupindersingh1447
@rupindersingh1447 2 ай бұрын
Tusi kush nahi kar sakde app da
@VijaySharma-jh8or
@VijaySharma-jh8or 2 ай бұрын
Yar sara pind ralke ik sumursibal vi nahi lagva sakde
@mavi8643
@mavi8643 Ай бұрын
Bai sarkaar manjuri ni de rhi
@AmandeepSingh-pr6wf
@AmandeepSingh-pr6wf 2 ай бұрын
SIKH RAJ
@maninder5817
@maninder5817 2 ай бұрын
AAP jindabad
@charanjitsingh375
@charanjitsingh375 2 ай бұрын
ਥੋਡਾ ਪੀਣ ਵਾਲਾ ਪਾਣੀ ਹੀ ਤਾਂ ਟੇਲਾਂ ਤੇ ਪਹੁੰਚਾਇਆ।
@luckygrewal4421
@luckygrewal4421 Ай бұрын
Guru Ghar ta ni Gia......jhoot bolna c
@MangalSingh-dd6xn
@MangalSingh-dd6xn 2 ай бұрын
Maan Saab zindabaad...saria caste dia lights free kiti...badal kanjra nai kuch nhi kita...
@nanaksingh2700
@nanaksingh2700 2 ай бұрын
ਬਸ ਕਰ ਬਾਈ ਕਿਉਂ ਜੁੱਤੀ ਚੱਟ ਬਣੀ ਜਾਂਨੈ
@shivanisharma5562
@shivanisharma5562 2 ай бұрын
ਪਾਣੀ ਦਾ ਬਹੁਤ ਬੂਰਾ ਹਾਲ ਹੈ,ਖਰੜ ਵਿਖੇ ਪਾਣੀ ਦਾ ਬੂਰਾ ਹਾਲ ਹੈ 😮😮😮😮, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮
@TheKhabarsaar
@TheKhabarsaar 2 ай бұрын
ਆਪ ਜੀ ਕੋਲ ਜੇਕਰ ਸਬੂਤ ਹਨ ਤਾਂ ਆਪ ਜੀ ਇਸ ਮਾਮਲੇ ਸਬੰਧੀ ਸਾਡੇ ਨਾਲ 9914015248 ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ ਸਹਿਤ
@shivanisharma5562
@shivanisharma5562 2 ай бұрын
@@TheKhabarsaar ਖਰੜ ਐਮ ਐਲ ਏ ਅਨਮੋਲ ਗਗਨ ਮਾਨ ਦੇ ਦਫ਼ਤਰ ਵਿਖੇ ਕਰਮ ਸਿੰਘ ਕਬੂਲ ਪੂਰੀ ਨੂੰ ਦੱਸ ਚੂਕੇ ਹਾ ਕੋਈ ਫਾਇਦਾ ਨਹੀਂ ਹੋਇਆ,
@shivanisharma5562
@shivanisharma5562 2 ай бұрын
@@TheKhabarsaar ਇਥੇ ਖਰੜ ਵਿਖੇ ਆ ਕੇ ਗੂਲ ਮੋਹਰ ਸਿਟੀ ਵਿਖੇ ਸਾਡਾ ਇੰਟਰਵਿਊ ਲਵੋਂ, ਜੋਂ ਕੈਸ਼ ਲੈਂਦਾ ਹੈ ਇਕ ਲੱਖ ਰੁਪਏ ਊਸ ਦਾ ਪੱਖ ਰੱਖੋਂ,ਵਿਡੀਔ ਬਣਾਈ ਜਾਵੇ, ਪਾਣੀ ਵੀਹ ਦਿਨਾਂ ਤੋਂ ਨਹੀਂ ਆਇਆਂ,ਸੱਤ ਟੈਂਕਰ ਮਗਾ ਚੁਕੇ ਹਾਂ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਖਰੜ ਵਿਖੇ ਜ਼ਿਲ੍ਹਾ ਮੋਹਾਲੀ ਪੰਜਾਬ
@jagjitsingh2267
@jagjitsingh2267 2 ай бұрын
ਬੇਬੇ ਤੂੰ ਭਗਵੰਤ ਮਾਨ ਵੋਟ ਨਾ ਪਾਈਂ, ਤੁਸੀਂ ਪਿੰਡ ਵਾਲਿਓ ਭਗਵੰਤ ਮਾਨ ਨਾ ਪਾਇਓ ਦੇਖ਼ ਲੈਣਾ ਵੋਟਾਂ ਤੋਂ ਬਾਅਦ ਤੁਹਾਡੇ ਪਿੰਡ ਵਿੱਚ ਪਾਣੀ ਹੀ ਪਾਣੀ ਹੋ ਜਾਊ
@nanaksingh2700
@nanaksingh2700 2 ай бұрын
ਬਾਈ, ਇੱਕੋ ਤਾਂ ਮੌਕਾ ਹੁੰਦਾ ਹੈ ਲੋਕਾਂ ਕੋਲ. ਨਾਲੇ ਇਹ ਦਿੱਕਤ ਪਿੰਡ ਵਾਲਿਆਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਆ ਰਹੀ ਹੈ। ਬੁਜੁਰਗ ਨੇ ਦੱਸਿਆ ਤਾਂ ਹੈ ਕੇ ਅਕਾਲੀ ਸਰਕਾਰ ਵੇਲੇ ਕੈਪਟਨ ਕੰਵਲਜੀਤ ਸਿੰਘ ਨੇ ਪਾਣੀ ਦਾ ਪ੍ਰਬੰਧ ਕਰਵਾਇਆ ਸੀ। ਕਾਂਗਰਸ ਵੇਲੇ ਵੀ ਕੰਮ ਠੀਕ ਚੱਲੀ ਗਿਆ ਪਾਣੀ ਵਾਲਾ ਪਰ ਝਾੜੂ ਵਾਲਿਆਂ ਨੇ ਤਾਂ ਕੋਈ ਸਾਰ ਹੀ ਨਹੀਂ ਲਈ ਪਿੰਡ ਵਾਲਿਆਂ ਦੀ
@karamjitkaur2935
@karamjitkaur2935 2 ай бұрын
ਝੂਠ ਬੋਲਣ. ਬੱਦ.ਕਰਦੋ.ਬਿਲ ਮਾਫ ਖੇਤੀਯੋਗ. ਪਾਣੀ.ਸਾਰਾ.ਪੰਜਾਬ ਸਰਕਾਰ ਕੰਮ ਦੇਖਿਆ ਜਾਏ. ਜਾਦ.ਪਾਣੀ.ਆਈ ਅ.ਜਾਦ.ਕੈਦੇ.ਭਗਵੰਤ ਮਾਨ ਪਾਣੀ.ਲਿਆ ਦਾ.ਰੱਬ.ਵੀ.ਦੇਖ.ਦਾ.ਹੁਣ.ਰੋਲਾ.ਪਾਸੇ.ਕਦੇ.ਰੱਬ. ਨੂੰ.ਗਾਲੵ.ਕਦੇ.ਭਗਵੰਤ ਮਾਨ. ਗਾਲ੍ਹ..ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ❤❤❤❤
@user-xz3oh6or5u
@user-xz3oh6or5u 2 ай бұрын
ਆਹ ਭੰਡ ਦੀ ਭੇਡ 🐑 ਆ
@AvtarSingh-pw7fv
@AvtarSingh-pw7fv 2 ай бұрын
ਇਸ ਦੀ ਲਿਖੀ ਪੰਜਾਬੀ ਹੀ ਦੱਸ ਰਹੀ ਹੈ ਕਿ ਇਸਦਾ ਪੰਜਾਬ ਨਾਲ ਦੂਰ ਦੂਰ ਦਾ ਵਾਸਤਾ ਨਹੀਂ ਹੈ
@NirmallSingh-yu8bq
@NirmallSingh-yu8bq 2 ай бұрын
ਪਹਿਲਾ ਕਿਹੜੀ ਨਹਿਰ ਆਉਦੀ ਸੀ ਪਿੰਡ ਚ ਉਹ ਵੀ ਦੱਸ ਬੀਬਾ
@JaswinderKaur-zs6oz
@JaswinderKaur-zs6oz 2 ай бұрын
Eh tan bhagwant Maan nu puchh ja k jihne keha aw ki nehri Pani chhadga tuhade pind vich
@balvirkaurbatth9655
@balvirkaurbatth9655 2 ай бұрын
ਇਹਨਾਂ ਨੂੰ ਪੁੱਛੇ ਜਿੰਨਾ ਨੂੰ 70 ਸਾਲ ਵੋਟਾਂ ਪਾਈਆਂ ਉਨ੍ਹਾਂ ਦੀ ਜਾਨ ਨਹੀਂ ਰੋਏ ਉਨ੍ਹਾਂ ਦੀ ਨਹੀਂ ਮਕਾਣ ਦਿੱਤੀ 70 ਸਾਲਾਂ ਵਿੱਚ ਤੁਹਾਡੇ ਤੱਕ ਪਾਣੀ ਨਹੀਂ ਪਹੁੰਚਾਇਆ ਹੁਣ ਪਾਣੀ ਪਹੁੰਚਾ ਦੇਣਗੇ ਇਹਨਾਂ ਸਾਰਿਆਂ ਦਾ ਬਿਲ ਮਾਫ਼ ਹੋਵੇਗਾ ਮਾਨ ਸਾਹਿਬ ਜੀ ਨੂੰ ਕਹੋ ਕਿ ਸਾਡੇ ਪਿੰਡ ਵਿੱਚ ਬਿਜਲੀ ਦੇ ਬਿਲ ਭੇਜੋ ਅਸੀਂ ਭਰਾਗੇ ਤੁਹਾਡੇ ਬਿਲ ਮਾਫ਼ ਨੇ ਪੰਜ ਪੰਜ ਸੋ ਰੁਪਏ ਇੱਕਠੇ ਕਰੇ ਬੋਰ ਕਰਵਾ ਸਕਦੇ ਹੋ ਸਾਰਾ ਪਿੰਡ ਪਾਣੀ ਪੀਉ ਬਾਦਲਾਂ ਦੀ ਮਕਾਣ ਨਹੀਂ ਦਿੱਤੀ ਜਦੋਂ ਸਾਧ ਨੂੰ ਮਾਫੀ ਤੇ ਬਰਗਾੜੀ ਮੋਰਚੇ ਵਿੱਚ ਗੋਲੀਆਂ ਚਲਾਈਆਂ ਬੇਆਬਦੀਆ ਕਰਵਾਈਆਂ ਘਰਾ ਦੇ ਘਰ ਉਜਾੜ ਦਿੱਤੇ ਚਿੱਟੇ ਨਾਲ ਮਾਵਾਂ ਦੇ ਘਰ ਖਾਲੀ ਕਰ ਦਿੱਤੇ ਜਦੋਂ ਪਾਣੀ ਦਾ ਹੱਲ ਸੂਹੇ ਨਹਿਰਾਂ ਦਾ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਦਿੱਤਾ ਤੁਹਾਡੇ ਪਿੰਡ ਵਿੱਚ ਵੀ ਪਾਣੀ ਪਹੁੰਚਾਇਆ ਜਾਵੇਗਾ ਸਬਰ ਤੇ ਭਰੋਸਾ ਕਰਨ ਦੀ ਲੋੜ ਐ ਮਾਨ ਸਾਹਿਬ ਜੀ ਤੋ ਵੱਧ ਕੇ ਕੋਈ ਨਹੀਂ ਸੋਚ ਸਕਦਾ ਅਸੀਂ, 45 ਸਾਲ ਬਾਦਲਾਂ ਨੂੰ ਵੋਟਾਂ ਪਾਈਆਂ ਨੇ ਪਰ ਮਾਨ ਸਾਹਿਬ ਜੀ ਦੀ ਸਰਕਾਰ ਵਰਗੇ ਕੰਮ ਨਹੀਂ ਹੋਏ ਸਬਰ ਰੱਖੋ ਪਾਣੀ ਪਿੰਡ ਪਹੁੰਚ ਜਾਵੇਗਾ 👌👍🙏
@user-xz3oh6or5u
@user-xz3oh6or5u 2 ай бұрын
ਭੰਡ ਸਰਕਾਰ ਮੁਰਦਾ ਬਾਦ , ਕੰਜਰੀ ਵਾਲ ਕੰਜਰੀ ਵਾਲ , ਸਾਰੇ ਕੰਜਰ ਤੇਰੇ ਨਾਲ 😂😂
@NirmallSingh-yu8bq
@NirmallSingh-yu8bq 2 ай бұрын
ਝਾੜੂ ਆਲੇ ਕਿਹੜਾ ਤੇਰੀ ਮੋਟਰ ਪੱਟਕੇ ਲੈ ਗਏ ਬੀਬਾ
@harrybrar7635
@harrybrar7635 2 ай бұрын
hat sala kejriwal da tatta tu ethe betha ohnu swaal kr rha je ohna nu koi taqleef a taa hi bol reha te paani sab to mudli lod a insaan di te paani important issue a te eh duty hundi govt de bndea di to make sure that ohna de bnde har ik tak eh mudli lod phunche te tere vrge tatte chus bnde kde kise party de tatte chusn lag jande kde kise party de lakh di lahnat tere te sale tere vrge jinna time es punjab vich jmde rehn ge punjab da bhla nhi ho skda salea tenu ehna da dard ohna de mooha upar dikh nhi reha?
@JaswinderKaur-zs6oz
@JaswinderKaur-zs6oz 2 ай бұрын
Sarkar koi b aawe jhadua nal wlc Krna ohna da
@apnalehngahouse
@apnalehngahouse 2 ай бұрын
Haha
@harrybrar7635
@harrybrar7635 2 ай бұрын
lol salea ne mera comment hi delete karwata lakh di lahnat sode jhaadu aleo
@Harman-iz2te
@Harman-iz2te 2 ай бұрын
Chak do
@user-tf7rk5gm1l
@user-tf7rk5gm1l 2 ай бұрын
Aap attacked gurdwara in 2023 and congress in 1984. How can anyone call themselves sikh if they vote for aap or congress
@JassiSingh-zu6ew
@JassiSingh-zu6ew 2 ай бұрын
Amrit pal nu vota puo
@user-hj3ww3xx2j
@user-hj3ww3xx2j 2 ай бұрын
Es sarbi thag band tha supada saf
@user-tf7rk5gm1l
@user-tf7rk5gm1l 2 ай бұрын
Akali dal badal is the only solution for punjab development
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН
Самый Молодой Актёр Без Оскара 😂
00:13
Глеб Рандалайнен
Рет қаралды 11 МЛН
KINDNESS ALWAYS COME BACK
00:59
dednahype
Рет қаралды 171 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 6 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН