ਬਾਦਲਾਂ ਦੇ ਗੁਣਾਹ ਤਾਂ ਬਹੁਤ ਨੇ ਪਰ ਸਜ਼ਾ ਕੌਣ ਦੇਵੇਗਾ? ਜੱਥੇਦਾਰ ਸਾਹਿਬ ਇਹਨੂੰ ਬੰਨ੍ਹ ਲਵੋ ਇਮਲੀ ਨਾਲ ਮੌਕਾ ਜੇ

  Рет қаралды 1,006

Panth Punjab ਪੰਥ ਪੰਜਾਬ

Panth Punjab ਪੰਥ ਪੰਜਾਬ

Күн бұрын

#sukhbirbadal #viralvideo #viralvideo #sgpc #viralvideo

Пікірлер: 25
@SinghBh-mu8wv
@SinghBh-mu8wv 2 ай бұрын
ਹਨੇਰੇ ਬਾਦਲ ਨੇ ਹਨੇਰਗਰਦੀ ਕੀਤੀ ਡੇਰਾਵਾਦ ਦੀ ਪੰਜਾਬ ਵਿੱਚ ਸਥਾਪਨਾ ਕੀਤੀ ਪੰਥ ਗ੍ਰੰਥ ਨੂੰ ਛੱਡ ਕੇ ਨਰਕਧਾਰੀਏ ਨੂੰ ਗੁਰੂ ਚਿਰ ਸਥਾਪਤ ਕੀਤੀ
@JAGJITSINGH-vx1nb
@JAGJITSINGH-vx1nb 2 ай бұрын
ਜਥੇਦਾਰ ਸਾਹਿਬ ਜੁਰਅੱਤ ਰਖੇਓ ਹੁਣ ਤੁਸ਼ੀ ਪੋਤਰੀਆਂ ਫਖਰੇ ਕੌਮ ਕਿਥੇ ਹਨ
@rajwinderkaur8905
@rajwinderkaur8905 2 ай бұрын
🙏🙏🙏🙏🙏
@bhullarlakvinder4319
@bhullarlakvinder4319 2 ай бұрын
ਵਾਹਿਗੁਰੂ ਜੀ
@amarjit8207
@amarjit8207 2 ай бұрын
ਬਿਲਕੁਲ ਠੀਕ
@JAGJITSINGH-vx1nb
@JAGJITSINGH-vx1nb 2 ай бұрын
ਵੈਰੀ ਗੁਡ ਪਤਰਕਾਰ ਸਹਿਬ
@sukhwantsingh6001
@sukhwantsingh6001 2 ай бұрын
🙏ਵਾਹਿਗੁਰੂ ਜੀ 🙏
@Kawaljitsingh8538
@Kawaljitsingh8538 2 ай бұрын
ਸੱਚ ਸੱਚ
@romanasingh1914
@romanasingh1914 2 ай бұрын
ਪੁੱਤ ਤੈਨੂੰ ਮਾਰ ਨਾ ਦੇਣ ਸਚ ਬੋਲਦੇ ਹੈ ਪ੍ਰਤੀ ਸੈਣੀ ਨੂੰ ਮਾਰਤਾ ਸਚ ਬੋਲਦੇ ਸੀ
@GurjantSingh-eh6em
@GurjantSingh-eh6em 2 ай бұрын
ਲੋਕ ਅੱਧਾ ਰਬ ਹੁਦੇ ਹਨ।ਜੋ ਕਹਿਦੇ ਹਨ ੳਹ ਹੀ ਹੁਦਾ ਹੈ।ਇਹਨਾ ਤੇ ਸਮਾਂ ਬਰਬਾਦ ਨਾ ਕਰੋ ਜੀ।
@tejindergill2585
@tejindergill2585 2 ай бұрын
🙏🏻🙏🏻🙏🏻 ਕੀ ਕਿਹਾ ਜਾਵੇ ਜੀ. ਬੱਜਰ ਗੁਨਾਹ ਨੇ ਜੀ 🙏🏻🙏🏻🙏🏻
@SinghBh-mu8wv
@SinghBh-mu8wv 2 ай бұрын
ਬਾਦਲਾਂ ਦੇ ਲਿਫਾਫੇ ਦਾ ਜਥੇਦਾਰ ਕੌਮ ਦਾ ਗਦਾਰ ਕਿਉਂਕਿ ਸਰਸੇ ਵਾਲੇ ਨੂੰ ਮਾਫੀ ਦੇਣ ਦੇ ਵਿੱਚ ਸਭ ਤੋਂ ਪਹਿਲਾਂ ਸਾਈਨ ਰਘਵੀਰ ਸਿੰਘ ਨੇ ਕੀਤੇ ਸੀ ਇਹੋ ਜਿਹੀ ਕੋੜੀ ਸੋਚਦੇ ਬੰਦੇ ਨੂੰ ਅਸੀਂ ਕਿੱਦਾਂ ਕਬੂਲ ਕਰ ਲਈਏ ਬਾਕੀ ਕੀ ਰੰਗ ਲਾਊ ਸਾਨੂੰ ਪਤਾ ਆਪਣੇ ਯਾਰ ਸੁੱਖੇ ਨਸ਼ੇੜੀ ਨੂੰ ਬਚਾਊ
@sohansingh5456
@sohansingh5456 2 ай бұрын
ਬਹੁਤ ਵਧੀਆ ਵਿਚਾਰਾਂ ਤੁਸੀਂ ਸਚ ਕਹਿ ਰਹੇ ਹੋ
@sukhwinderkhera9162
@sukhwinderkhera9162 2 ай бұрын
ਜਦੋਂ ਭਾਈ ਜਸਪਾਲ ਸਿੰਘ ਗੁਰਦਾਸਪੁਰ ਨੂੰ ਸ਼ਹੀਦ ਕੀਤਾ ਤਾਂ ਗਿ:ਗੁਰਬਚਨ ਸਿੰਘ ਜਥੇਦਾਰ ਉਨ੍ਹਾਂ ਦੇ ਨਗਰ ਪਹੁੰਚ ਗਿਆ ਤਾਂ ਉੱਥੇ ਸੁਖਬੀਰ ਬਾਦਲ ਨੇ ਗਿ:ਗੁਰਬਚਨ ਸਿੰਘ ਨੂੰ ਫ਼ੋਨ ਤੇ ਕੁੜੀਆਂ ਦੀਆਂ ਗਾਲਾਂ ਕੱਢੀਆਂ ਸਨ।ਲਾਗੇ ਸੁਣਨ ਵਾਲਿਆਂ ਨੇ ਉਸੇ ਵਕਤ ਗਾਲਾਂ ਬਾਰੇ ਗੱਲ ਨੂੰ ਲੋਕਾਂ ਵਿੱਚ ਪ੍ਰਚਾਰ ਦਿੱਤੀ ਸੀ।
@gurmitsingh2445
@gurmitsingh2445 2 ай бұрын
very nice❤❤❤❤❤
@kulwantsingh3183
@kulwantsingh3183 2 ай бұрын
ਸਿਰੀ ਅਕਾਲ ਤਖ਼ਤ ਸਾਹਿਬ ਤੇ ਵੀ ਸੁਖਬੀਰ ਬਾਦਲ ਦਾ ਆਪਣਾ ਬੰਦਾ ਹੀ ਬੈਠਾ ਹੋਇਆ ਹੈ ਜੀ ਹੁਣ ਲੜਾਈ ਸੱਚ ਅਤੇ ਝੂਠ ਤੇ ਆ ਖਲੋਤੀ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@JAGJITSINGH-vx1nb
@JAGJITSINGH-vx1nb 2 ай бұрын
ਬਾਦਲ ਮਸੰਦ ਦੀਆ ਪੋਤਰੀਆਂ ਕਿਥੇ ਹਨ ਕੌਮ ਦੇ ਫਖਰੇ ਕੌਮ ਦੀਆਂ ਪੋਤਰੀਆਂ ਹਨ ਕਿਥੇ ਹਨ ਵੱਡੀ 40 ਸਾਲ ਦੀ ਹੋ ਗਈ ਹੈ ਦਸਿਆ ਜਾਵੈ ਕੌਮ ਨੂੰ ਫਕਰੇ ਕੌਮ ਦੀਆਂ ਪੋਤਰੀਆਂ ਹਨ..
@SinghBh-mu8wv
@SinghBh-mu8wv 2 ай бұрын
ਰੋਲ ਘੱਟ ਵੱਧ ਦੀ ਗੱਲ ਨਹੀਂ ਵੀਰ ਚੱਲਿਆ ਤੇ ਆਪਦੇ ਪਿਓ ਦੇ ਹੀ ਨਕਸ਼ੇ ਤੇ 2007 ਤੋਂ ਅੱਜ ਤੱਕ ਉਪਰ ਜਾਣ ਦੀ ਵੀ ਤਿਆਰੀ ਕਰ ਲਈ ਇਸ ਨਸ਼ੇੜੀ ਸੁੱਖੇ ਨੇ ਕਿਉਂ ਨਹੀਂ ਕਦੇ ਪੰਥ ਪ੍ਰਤੀ ਦਰਦ ਜਾਗਿਆ ਜਿਹੜੇ ਆਪਣੇ ਆਪ ਨੂੰ ਬਾਗੀ ਦੱਸਦੇ ਚੰਦੂ ਜਗੀਰੋ ਢੀਂਡਸੇ ਵਰਗੇ ਹਨੇਰੇ ਬਾਦਲ ਦੀਆਂ ਸਿਫਤਾਂ ਕਰਦੇ ਨਹੀਂ ਥਕਦੇ ਸਾਨੂੰ ਬੁੱਧੂ ਬਣਾਉਣ ਤੇ ਲੱਗੇ ਅੰਦਰੋਂ ਸਾਰੇ ਇਕੱਠੇ ਹਨ
@sukhdevsingh-fr8fm
@sukhdevsingh-fr8fm 2 ай бұрын
ਰਘਬੀਰ ਸਿੰਘ ਜੀ ਜੁਰਤ ਦਿਖਾਓ । ਰੋਟੀ ਤਾਂ ਰੱਬ ਨੇ ਦੇਣੀ ਹੈ।
@SinghBh-mu8wv
@SinghBh-mu8wv 2 ай бұрын
ਚੰਦੂ ਨੇ ਇਹ ਥੋੜੀ ਕਲੀਅਰ ਕੀਤਾ ਕਿ ਮੈਂ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਵਾਂਗਾ ਸਿਰਫ ਖਾਨਾ ਪੂਰਤੀ ਕੀਤੀ ਇਸ ਦਗੜ ਦੱਲੇ ਨੇ ਗਲਤੀ ਕਿਤੇ ਨਾ ਕਿਤੇ ਸਾਡੀ ਵੀ 84 ਤੋਂ ਬਾਅਦ ਕਾਂਗਰਸ ਨੂੰ ਵੀ ਜਿਤਾਉਂਦੇ ਆਏ ਚਲੋ ਇਹਨਾਂ ਨੂੰ ਜਿਤਾਉਣਾ ਸਾਡੀ ਮਜਬੂਰੀ ਸੀ ਪਰ ਹੁਣ ਮਜਬੂਰੀ ਨਹੀਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਆ ਜਾਣਗੇ ਬਾਕੀ ਸੁਹਿਰਦਤਾ ਵਾਲੀ ਗੁਰਸਿੱਖ ਸੰਗਤ ਇਕੱਤਰ ਇਕੱਠੇ ਧੜੇਬਾਜ਼ੀ ਤੋਂ ਉੱਠ ਕੇ ਭਾਈ ਬਖਸ਼ੀਸ਼ ਸਿੰਘ ਅੰਮ੍ਰਿਤਪਾਲ ਨੈਰੋ ਵਰਗੇ ਵੀਰਾਂ ਦੀ ਲੋੜ ਹੋਵੇਗੀ ਸਾਰੀ ਏਕਤਾ ਦਿਖਾਈਏ ਪੱਤਰਕਾਰ ਵੀਰਾਂ ਨੂੰ ਗੁਰੂ ਪਾਤਸ਼ਾਹ ਚੜਹਦੀ ਕਲਾ ਰੱਖਣ ਪ੍ਰੀਤ ਸਿੰਘ ਸੈਣੀ ਵੀਰ ਦੀ ਸੋਚ ਨੂੰ ਜਾਰੀ ਰੱਖਿਆ ਇਸ ਦਗੜ ਦੱਲਿਆਂ ਨੂੰ ਇਹ ਹੋ ਗਿਆ ਕਿ ਪ੍ਰੀਤ ਬਾਈ ਚਲਾ ਗਿਆ ਹੁਣ ਸਾਡਾ ਕੋਈ ਕੀ ਕਰਲੂ ਦੇਰ ਆਏ ਦਰੁਸਤ ਆਏ ਜਵਾਬ ਦੇਣੇ ਪੈਣੇ ਪੰਥਕ ਪਾਰਟੀ ਦੇ ਲਈ ਅਰਦਾਸ ਕਰਿਆ ਕਰੋ
@ManvirSingh-ur4yt
@ManvirSingh-ur4yt 2 ай бұрын
Badal Parwar komm
버블티로 부자 구별하는법4
00:11
진영민yeongmin
Рет қаралды 17 МЛН
How I Turned a Lolipop Into A New One 🤯🍭
00:19
Wian
Рет қаралды 10 МЛН
Когда отец одевает ребёнка @JaySharon
00:16
История одного вокалиста
Рет қаралды 13 МЛН
Usda Dar Rakh Sab Thik Ho Jana  | Bhai Sarbjit Singh Ludhiana Wale | Gurbani
1:16:29
버블티로 부자 구별하는법4
00:11
진영민yeongmin
Рет қаралды 17 МЛН