ਬਾਦਲ ਬੇਨਕਾਬ ? ਭਾਈ ਅੰਮ੍ਰਿਤਪਾਲ ਸਿੰਘ ਤੋਂ ਘਬਰਾਇਆ ? ਦਾਅ 'ਤੇ ਬਾਦਲ ਦੀ ਇੱਜ਼ਤ ? ਭਾਈ ਸਾਹਬ ਨੇ ਉਡਾਈ ਨੀਂਦ !

  Рет қаралды 65,136

Oneindia Punjabi

Oneindia Punjabi

Ай бұрын

ਬਾਦਲ ਬੇਨਕਾਬ? ਭਾਈ ਅੰਮ੍ਰਿਤਪਾਲ ਸਿੰਘ ਤੋਂ ਘਬਰਾਇਆ?
ਦਾਅ 'ਤੇ ਬਾਦਲ ਦੀ ਇੱਜ਼ਤ? ਭਾਈ ਸਾਹਬ ਨੇ ਉਡਾਈ ਨੀਂਦ!
ਸੀਨੀਅਰ ਪੱਤਰਕਾਰ ਨੇ ਫਰੋਲ'ਤੀ ਬਾਦਲ ਦੀ ਪੋਲ
#sukhbirbadal #akalidal #amritpalsingh #virsasinghvaltoha #khadursahib #varispunjabde #election2024news #punjabnews #latestnews #oneindiapunjabi

Пікірлер: 279
@saabtrucking4391
@saabtrucking4391 Ай бұрын
ਬੇਅਦਬੀ ਕਰਾਉਣ ਵਾਲਿਆ ਨੂੰ ਸਰਕਾਰਾ ਨੇ ਨਹੀ ਸਜਾ ਦਿਵਾਈ ਅਸੀ ਵਾਹਿਗੁਰੂ ਤੋਂ ਹੀ ਆਸ ਰੱਖਦੇ ਹਾ ਇਹਨਾ ਪਾਪੀਆ ਦਾ ਨਾਸ਼ ਕਰੂ ਮਹਾਰਾਜ
@bahadursingh2645
@bahadursingh2645 Ай бұрын
ਸੰਤਾਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲਾ ਭਾਈ ਅਮ੍ਰਿਤਪਾਲ ਸਿੰਘ ਸਿੱਖਾਂ ਤੇ ਮੁਸਲਮਾਨਾਂ ਹਿੰਦੂਆਂ ਨੂੰ ਆਪਣੇ ਧਰਮ ਤੇ ਚੱਲਣ ਦੀ ਪ੍ਰੇਰਨਾ ਦੇ ਰਹਿਆ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਨੂੰ ਵੋਟ ਪਾਉ
@movielike601
@movielike601 Ай бұрын
ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ, ਮਾਝੇ ਦੇ ਮਝੈਲ,
@sadhusingh736
@sadhusingh736 Ай бұрын
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਅਕਾਲੀ ਆਗੂਆਂ ਦੀਆਂ ਅੰਦਰਲੀਆਂ ਗੱਲਾਂ ਨੂੰ ਸਾਰਿਆ ਦੇ ਸਾਮ੍ਹਣੇ ਰੱਖਿਆ ਹੈ
@RajinderSingh-tm3kc
@RajinderSingh-tm3kc Ай бұрын
ਵਾਰਿਸ ਪੰਜਾਬ ਦੇ ਇਕ ਪੰਥਕ ਸਿਆਸੀ ਪਾਰਟੀ ਬਣੇਗੀ ਅਕਲੀ ਦੱਲ ਖੱਤਮ ਹੋ ਚੂਕਿਆ
@amanmatharu2302
@amanmatharu2302 29 күн бұрын
Akaal Takhat shi Guru HarGobind saheb ji ne banaiya Ji ,
@charanjitsinghkhalsa1273
@charanjitsinghkhalsa1273 27 күн бұрын
ਇਹ ਪੰਜਾਬ ਦਾ ਵਾਰਿਸ ਨਹੀ, ਵਾਇਰਸ ਸਾਬਤ ਹੋਏਗਾ। ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ।। ਅਮ੍ਰਿਤਪਾਲ ਦਾ ਵਕੀਲ, RSS ਦਾ ਅਖੌਤੀ ਕਾਰਡ ਹੋਲਡਰ ਰਾਜਦੇਵ ਸਿੰਘ “ਖਾਲਸਾ” ਡਿਬਰੂਗੜ ਜਾਣ ਤੋਂ ਪਹਿਲਾਂ ਦਿਲੀ ਕਿਸ ਸ਼ਖਸ਼ ਨਾਲ ਮੀਟਿੰਗ ਕਰਦਾ ਹੈ, ਕਿਸੇ ਨੂੰ ਨਹੀ ਪਤਾ। ਉਪਰੰਤ ਜੇਲ੍ਹ ਚੋਂ ਅਮ੍ਰਿਤਪਾਲ ਨਾਲ ਮੁਲਾਕਾਤ ਕਰਕੇ ਬਾਹਰ ਆਉਂਦਾ ਹੈ ਅਤੇ ਅਚਨਚੇਤ ਅੰਮ੍ਰਿਤਪਾਲ ਦੀ ਖਡੂਰ ਸਾਹਿਬ ਤੋਂ ਉਮੀਦਵਾਰੀ ਦਾ ਐਲਾਨ ਕਰ ਦਿੰਦਾ ਹੈ। ਇਸ ਅਹਿਮ ਐਲਾਨ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਕਿਸੇ ਸਾਥੀ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ, ਇਥੋਂ ਤਕ ਕਿ ਅੰਮ੍ਰਿਤਪਾਲ ਦੇ ਮਾਪਿਆਂ ਕੋਲੋਂ ਵੀ ਓਹਲਾ ਰੱਖਿਆ ਗਿਆ। ਇਸਤੋਂ ਬਾਦ ਸਰਕਾਰੀ ਤੰਤਰ ਅਤਿ ਸਰਗਰਮ ਹੋ ਜਾਂਦਾ ਹੈ, ਅੰਮ੍ਰਿਤਪਾਲ ਦੇ ਕਾਗਜ਼ ਦਾਖਲ ਕਰਨ ਲਈ ਹਾਈਕੋਰਟ ਚ ਪਟਿਸ਼ਨ ਦਾਖਲ ਹੋ ਜਾਂਦੀ ਹੈ, ਦਿੱਲੀ ਤੋਂ ਐਡੀਸ਼ਨਲ ਸਾਲਿਸਟਰ ਜਨਰਲ ਬਜ਼ਾਤੇ ਖੁਦ ਚੰਡੀਗੜ ਹਾਈਕੋਰਟ ਆਉਂਦਾ ਹੈ, ਡਿਬਡੂਗੜ ਜੇਲ੍ਹ ਦਾ ਸੁਪਰਡੈਂਟ ਖੁਦ ਪੰਜਾਬ ਦੇ ਚੋਣ ਕਮਿਸ਼ਨ ਨੂੰ ਫ਼ੋਨ ਕਰਕੇ ਕਾਗਜ਼ ਕਲੀਅਰ ਹੋਣ ਦੀ ਖਬਰ ਦਿੰਦਾ ਹੈ, ਰਾਤੋ-ਰਾਤ ਵੋਟ ਬਣ ਜਾਂਦੀ ਹੈ ਅਤੇ ਮਿੰਟਾਂ ਚ ਅੰਮ੍ਰਿਤਪਾਲ ਦਾ ਬੈਂਕ ਖਾਤਾ ਖੁੱਲ੍ਹ ਜਾਂਦਾ ਹੈ, ਨੋਟਰੀ ਤੋਂ ਅਟੈਸਟ ਵੀ ਹੋ ਜਾਂਦਾ ਹੈ, ਸਧਾਰਨ ਉਮੀਦਵਾਰ ਦੇ ਦਰਜਨਾਂ ਗੇੜੇ ਲਵਾਉਣ ਵਾਲਾ ਸਰਕਾਰੀ ਸਿਸਟਮ ਮਾਤਰ ਇਕ ਦਿਨ ਵਿਚ ਹਜ਼ਾਰਾਂ ਕਿਲੋਮੀਟਰ ਜੇਲ੍ਹ ਚ ਬੈਠੇ ਬੰਦੇ ਦੇ ਪੇਪਰ ਮਨਜ਼ੂਰ ਕਰ ਲੈਂਦਾ ਹੈ। ਬਸ ਇਸ਼ਾਰਾ ਮਿਲਣ ਦੀ ਦੇਰ ਸੀ, ਬੁਰਕੀ ਦੀ ਝਾਕ ਚ ਬੈਠੇ ਚੈਨਲਾਂ ਨੇ ਅੰਮ੍ਰਿਤਪਾਲ ਨੂੰ ਨਵਾਂ ਪੰਥਕ ਲੀਡਰ ਪ੍ਰਚਾਰਨਾ ਸ਼ੁਰੂ ਕਰਤਾ, ਜਿਹੜੇ ਪੱਤਰਕਾਰ ਸਾਲ ਭਰ ਤੋਂ ਉਸਦਾ ਜ਼ਿਕਰ ਕਰਨ ਤੋਂ ਵੀ ਟਾਲ਼ਾ ਵੱਟੀ ਬੈਠੇ ਸਨ, ਓਹ ਇਕਦਮ ਸਰਕਾਰੀ ਪੀਪਣੀ ਵਜਾਉਣ ਲੱਗੇ, ਚਿੱਟੇ ਪੰਥਕ ਬਾਹਰਲੇ ਡਾਲਰ ਇਕਠੇ ਕਰਨ ਲਈ ਨਵੇਂ ਚੋਲੇ ਸਵਾਕੇ ਪ੍ਰਗਟ ਹੋ ਗਏ। ਮੁਕਦੀ ਗੱਲ… 1989 ਵਾਂਗ ਸਿੱਖ ਜਜ਼ਬਾਤਾਂ ਨੂੰ ਗੁੰਮਰਾਹ ਕਰਨ ਦੀ ਸ਼ਤਰੰਜ ਵਿਛਾ ਦਿਤੀ ਗਈ, ਅਤੇ ਮਿੰਟਾਂ ਚ ਈ ਕਿੰਗ ਡਾਵੋਲ ਦੀ ਰਾਖੀ ਲਈ ਰਾਣੀ, ਵਜ਼ੀਰ, ਹਾਥੀ, ਘੋੜੇ ਅਤੇ ਮੋਹਰੇ ਸਰਗਰਮੀ ਨਾਲ ਚਾਲਾਂ ਚੱਲਣ ਲੱਗ ਪਏ। ਆਈ ਟੀ ਸੈਲ ਤੇ ਲੱਖਾਂ ਰੁਪਏ ਰੋਜਾਨਾ ਖਰਚ ਕੇ ਭਾਰਤੀ ਏਜੰਸੀਆ, 25 ਸਾਲ ਬਾਅਦ ਇਕ ਵਾਰ ਫਿਰ ਆਪਣੇ ਨਵੇਂ ਛੁਪੇ ਰੁਸਤਮ ਨੂੰ ਕੌਮ ਦਾ ਲੀਡਰ ਬਣਾਉਣ ਚ ਕਾਮਯਾਬ ਹੋ ਰਹੀਆ ਹਨ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ। "ਮੰਨ ਨੀਵਾ ਮਤ ਉਚੀ" ਦੀ ਅਰਦਾਸ ਕਰਨ ਵਾਲੀ ਕੌਮ, ਮੰਨ ਉਚਾ ਤੇ ਮਤ ਨੀਵੀ ਦਾ ਪ੍ਰਗਟਾਵਾ ਕਰ ਰਹੀ ਹੈ। "ਆਪ ਹੀ ਬਹੁੜੀ ਕਰੋ" facebook.com/share/p/pbHC23zaFRrzuFvj/?mibextid=oFDknk
@amriksingh5017
@amriksingh5017 Ай бұрын
ਅਮਲੀ ਹੁਣ ਨਹੀਂ ਜਿਥੇ ਗਾ। ਇਹ ਘਬਰਾਇਆ ਹੋਇਆ ਹੈ।
@lakhmirsinghkhalsa8282
@lakhmirsinghkhalsa8282 Ай бұрын
ਸੁਖਬੀਰ ਬਾਦਲ ਨੂੰ ਭਾਈ ਸਾਹਿਬ ਤੋਂ ਘਭਰਾਟ ਹੋ ਰਹੀ ਹੈ ਕਿਉਂਕਿ ਇਹਨਾਂ ਦੇ ਰਾਜ ਵਿੱਚ ਬੇਅਦਬੀ ਹੋਈਆਂ ਗੋਲੀਆਂ ਮਾਰ ਕੇ ਸਿੰਘ ਸ਼ਹੀਦ ਕੀਤੇ ਹੁਣ ਕੌਮ ਨੇ ਫਤਵਾ ਦੇ ਦੇਣਾ ਹੈ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@SukhwinderSinghSukhwinde-tj6ij
@SukhwinderSinghSukhwinde-tj6ij Ай бұрын
ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️ ਮਹਾਨ ਸਿੱਖ ਨਾਇਕ ਚੋਣ ਨਿਸ਼ਾਨ ਮਾਇਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️
@user-lo1zx5gx7q
@user-lo1zx5gx7q Ай бұрын
ਅਕਾਲੀਆਂ ਦਾ ਵੋਟਾਂ ਤਾ ਬੀਜੇਪੀ ਦੀਆਂ ਹੀ ਆ
@ManjitSingh-ro8ib
@ManjitSingh-ro8ib Ай бұрын
​@@user-lo1zx5gx7qsahi keha ek aa eh lod nhi vote paun di
@beejumarwah6431
@beejumarwah6431 Ай бұрын
@manjit Singh: vote zaroor pao nahi ta agle negative vote naal jit jange.
@Khalsa-kf3wt
@Khalsa-kf3wt Ай бұрын
ਇਹ ਬਾਦਲ ਜੇ ਅਮਿਰਤਪਾਲ ਦੀ ਹਮਾਇਤ ਕਰ ਦਿੰਦੇ ਤਾਂ ਪੰਜਾਬ ਵਿੱਚ ਅਕਾਲੀ ਦਲ ਵਿੱਚ ਕੁਝ ਜਾਨ ਪੈ ਸਕਦੀ ਸੀ
@lakhmirsinghkhalsa8282
@lakhmirsinghkhalsa8282 Ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਹੀਰਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@MandeepKaur-vy7cb
@MandeepKaur-vy7cb Ай бұрын
ਬਾਦਲ ਦਲੀਏ ਦੇ ਕੌਲ ਲਸੰਸ ਬਣਾਇਆ ਹੋਇਆ ਹੈ ਪੰਥ ਹੋਣ ਦਾ ਇਹਨਾਂ ਬਾਦਲ ਪਰਿਵਾਰ ਨੇ ਪੰਜਾਬ ਦਾ ਸਭ ਤੋਂ ਵੱਧ ਬੇੜਾ ਗ਼ਰਕ ਕੀਤਾ ਹੋਇਆ ਹੈ ਇਹ ਕਿਸੇ ਨੂੰ ਵੀ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ ਆਪਣੀ ਸਰਕਾਰ ਵੇਲੇ ਜਦੋਂ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਥਾਪਿਆ ਸੀ ਉਦੋਂ ਤਾਂ ਸੁਖਬੀਰ ਗੱਪੀ ਨੇ ਖੁਦ ਬਿਆਨ ਦਿੱਤਾ ਸੀ ਕਿ ਕਾਤਲ ਅੱਤਵਾਦੀ ਨੂੰ ਜਥੇਦਾਰ ਨਹੀਂ ਥਾਪਿਆ ਜਾਂ ਸਕਦਾ ਹੁਣ ਕਿਊਂ ਯਾਦ ਆਉਂਦੀ ਐ ਬੰਦੀ ਸਿੰਘਾਂ ਦੀ
@luckysidhu1952
@luckysidhu1952 Ай бұрын
HUN GURU SAHIB EHNA DA BERA GRAK KRAN GE SEHAJ NAL DEKHO SAHI KE BADAL PARWAR DA HALL KE BANDA HAI
@BalwinderSingh-kd4qz
@BalwinderSingh-kd4qz Ай бұрын
ਗੁਰੂ ਗ੍ਰੰਥ ਤੇ ਪੰਥ ਨਾਲ ਜਿਸਨੇ ਵੀ ਮੱਥਾ ਲਾਇਆ ਉਹਨਾਂ ਨੂੰ ਦੋਜ਼ਖ਼ ਦੀ ਅੱਗ ਵਿਚ ਸੜਨਾ ਪਿਆ। ਮੁੱਕਦੀ ਗੱਲ ਗ੍ਰੰਥ ਤੇ ਪੰਥ ਨਾਲ ਪੰਗਾ ਲੈਣ ਵਾਲੇ ਦਾ ਕੱਖ ਨਹੀਂ ਰਹਿੰਦਾ। ਜਿਹੜਾ ਸਮਾਂ ਰਹਿੰਦਿਆਂ ਗੁਰੂ ਗ੍ਰੰਥ ਤੇ ਪੰਥ ਦੀ ਸ਼ਰਨ ਵਿੱਚ ਆ ਕੇ ਭੁੱਲ ਬਖਸ਼ਾ ਲਵੇ ਉਹ ਬਚ ਸਕਦਾ ਹੈ।
@dhanwantmoga
@dhanwantmoga Ай бұрын
True
@SurjitKaur-cn9pc
@SurjitKaur-cn9pc Ай бұрын
mmk​@@luckysidhu1952
@nasibkaurdhillon6823
@nasibkaurdhillon6823 Ай бұрын
Mandeep kaur ji tusi sach likhia ihna nu Sharam oni chahidi hai kive punjab da bera gark kita Rab ihna kute bandia nu jarur sja devega
@JagjitSingh-uz4dv
@JagjitSingh-uz4dv Ай бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ
@jasvindersinghbirdi981
@jasvindersinghbirdi981 Ай бұрын
Amritpal is a criminal who committed a heinous sin crime in Gurdwara Sahib Model Town Jalandhar. He must be heavily penalized under IPC
@balindersingh8135
@balindersingh8135 Ай бұрын
ਅੱਗੇ ਮਾਨ ਨੇ ਜਿੱਤ ਕੇ ਰੰਗ ਲਾ ਦਿਤੇਬਾਕੀ ਤੁਹਾਡਾ ਇਹ ਯੋਧਾ ਲਾ ਦੇਵੇਗਾ
@NirmalSingh-th9lm
@NirmalSingh-th9lm 27 күн бұрын
​@@jasvindersinghbirdi981ਸੂਰਮੇ ਦੀ ਝਾਲ ਨਹੀਂ ਝਲ ਹੁੰਦੀ?ਬਾਦਲ ਸਿੱਖ ਕੌਮ ਨੂੰ ਘੁਣੇ ਵਾਂਗ ਲੱਗੇ ਨੇ।you are selfishers supporter.
@SukhpreetKaur-pn1be
@SukhpreetKaur-pn1be Ай бұрын
ਬਾਬੇ ਬਾਦਲ ਦੀ ਪਿਛਲੇ ਜਨਮ ਦੀ ਤਪੱਸਿਆ ਸੀ ਸੁਖਬੀਰ ਬਾਦਲ ਨੂੰ ਤਾਂ ਮੈਨੂੰ ਲੱਗਦਾ ਜਪਜੀ ਸਾਹਿਬ ਵੀ ਮੂੰਹ ਜੁਬਾਨੀ ਯਾਦ ਨਹੀਂ ਹੋਣਾ
@manindersingh352
@manindersingh352 Ай бұрын
ਪੰਥਕ ਪਾਰਟੀ ਨਹੀ ਰਹੀ ਪਰਿਵਾਰਕ ਪਾਰਟੀ ਹੈ
@KashmirKash-uk6rl
@KashmirKash-uk6rl 22 күн бұрын
Fake party
@user-lo1zx5gx7q
@user-lo1zx5gx7q Ай бұрын
ਅਕਾਲੀਆਂ ਦੀਆਂ ਵੋਟਾਂ ਤਾ ਬੀਜੇਪੀ ਨੂੰ ਜਾਣਿਆ, ਫਿਰ ਵੋਟ ਕਿਉਂ ਪਾਓ??
@ManjitSingh-ro8ib
@ManjitSingh-ro8ib Ай бұрын
Sahi keha ji
@sachdiawaaj3738
@sachdiawaaj3738 Ай бұрын
ਖਡੂਰ ਸਾਹਿਬ ਤੋਂ 90% ਵੋਟ ਭਾਈ ਅੰਮ੍ਰਿਤਪਾਲ ਦੇ ਹੱਕ ਵਿੱਚ ਜਾਣੀ
@harbhajankaur8434
@harbhajankaur8434 Ай бұрын
ਬਾਦਲਕਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਇਹਨਾਂ ਦਾ ਕਖ ਨਾ ਰਹੇ
@KabalSingh-mi3et
@KabalSingh-mi3et 27 күн бұрын
WAHEGURU JI 🙏🙏
@rbrar3859
@rbrar3859 Ай бұрын
ਜੋ ਗਲਤੀ ਅਸੀ ਬੀਬੀ ਖਾਲੜਾ ਨੂੰ ਹਰਾ ਕੇ ਕੀਤੀ ਸੀ, ਹੁਣ ਅਸੀ ਉਹ ਗਲਤੀ ਨਹੀ ਕਰਦੇ, ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਾਂ ਤੇ ਜਿੱਤੇ ਗਾ।
@BALJIT_SINGH_CHAPRA
@BALJIT_SINGH_CHAPRA Ай бұрын
ਬਿਲਕੁਲ ਉਹ ਭਾਰੀ ਗ਼ਲਤੀ ਸੀ।
@sarabjitsingh8827
@sarabjitsingh8827 Ай бұрын
ਪੱਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ 4 ਜੂਨ ਤੋਂ ਬਾਅਦ ਤਾਂ ਇਹਨਾਂ ਨੇ ਪਾਗਲ ਹੋ ਜਾਣਾ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਨੂੰ ਬੇਨਤੀ ਹੈ ਕਿ ਲੋਕ ਹੁਣ ਥੋਡੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਐਥੇ ਹੁਣ ਥੋਡੀ ਨਹੀਂ ਗਲਣੀ 2015 ਤੋਂ ਪਹਿਲਾਂ ਅਸੀਂ ਵੀ ਅਕਾਲੀ ਸੀ
@SukhwinderSingh-jg1je
@SukhwinderSingh-jg1je Ай бұрын
ਵੀਰ ਜੀ ਪਹਿਲਾਂ ਅਸੀਂ ਵੀ ਪੰਥਕ ਸਮਝ ਕੇ ਵੋਟਾਂ ਪਾਉਂਦੇ ਰਹੇ ਪ੍ਰੰਤੂ 2015 ਤੋਂ ਬਾਅਦ ਕਦੇ ਵੀ ਖਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ।
@user-dp2eh4pv3d
@user-dp2eh4pv3d Ай бұрын
ਬਾਦਲ ਤੇ ਕੈਪਟਨ ਨੇ ਗੁਰੂ ਦੀ ਸਹੁੰ ਨੂੰ ਮਜ਼ਾਕ ਸਮਝਿਆ ਸੀ, ਬਾਦਲ ਨੇ ਵੀ ਸਹੁੰ ਖਾਕੇ ਕਿਹਾ ਸੀ ਕਿ ਜੇ ਅਸੀਂ ਦੋਸ਼ੀ ਹੋਈਏ ਤਾਂ ਕੱਖ ਨਾ ਰਹੇ ਤੇ ਹੁਣ ਇਹਨਾਂ ਦੀ ਬਰਬਾਦੀ ਪੱਕੀ ਹੈ। ਕੈਪਟਨ ਨੇ ਵੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਸਹੁੰ ਖਾਧੀ ਸੀ ਤੇ ਉਹ ਵੀ ਖ਼ਤਮ ਹੋ ਗਿਆ। ਪਾਰਟੀ ਦੇ ਹੋਰ ਲੀਡਰ ਜਿਹੜੇ ਚੁੱਪ ਕਰਕੇ ਸਭ ਕੁਝ ਵੇਖਦੇ ਰਹੇ, ਉਹਨਾਂ ਦਾ ਵੀ ਨੁਕਸਾਨ ਹੋ ਰਿਹਾ
@SanjeevKumar-cw8yj
@SanjeevKumar-cw8yj Ай бұрын
8⁸⁸8888​@@SukhwinderSingh-jg1je
@kanwaljitsingh5734
@kanwaljitsingh5734 Ай бұрын
ਜਿਹੜੇ ਭਾਈ ਸਾਹਿਬ ਇੰਟਰਵਿਊ ਦੇ ਰਹੇ ਨੇ ਕਿ ਨਾਮ ਹੈ ਇਨ੍ਹਾਂ ਦਾ।।
@gillpower
@gillpower Ай бұрын
Dr Surinder Pal
@ravinderbabby3564
@ravinderbabby3564 Ай бұрын
DR. SURINDER PAL JI INTELIGENT WADIA PATARKAR HAN
@ishqishqdepainde7880
@ishqishqdepainde7880 Ай бұрын
ਅਮਰ ਉਜਾਲਾ ਪ੍ਰੈਸ
@raniya-wl2gy
@raniya-wl2gy Ай бұрын
ਇਹ ਬਾਦਲ ਪਹਿਲਾ ਗੱਡੀਆ ਤੇ ਜਦੇ ਸੀ M L A ਹੁਣ ਵਿਚਾਰੇ ਇਕ ਮੋਟਰਸਾਇਕਲ ਤੇ ਜਾ ਸਕਦੇ ਨੇ ਇਹ ਫੇਰ ਨਹੀਂ ਸ੍ਮਜੇ ਮੈਨੂੰ ਲਗਦਾ ਜਿਵੇਂ ਦੀਆ ਗਲਾ ਕਰਦੇ ਨੇ ਬਾਦਲ 27 ਚੋ ਚੰਡੀਗੜ ਜਾਣ ਜੋਗੇ ਨਾ ਰਿਹਣ
@sachdiawaaj3738
@sachdiawaaj3738 Ай бұрын
ਜੇਕਰ ਬਾਦਲ ਭਾਈ ਅੰਮ੍ਰਿਤਪਾਲ ਦੇ ਵਿਰੁੱਧ ਉਮੀਦਵਾਰ ਨਾ ਖੜਾ ਕਰਦਾ ਤਾਂ ਇਸ ਦੀ ਇੱਜਤ ਬਚੀ ਰਹਿਣੀ ਸੀ ਸੁਖਬੀਰ ਦੇ ਗਲਤ ਫੈਸਲਿਆਂ ਨੇ ਸਾਰੇ ਪੰਜਾਬ ਵਿੱਚ ਅਕਾਲੀ ਦਲ ਦੀ ਹੋਂਦ ਖਤਮ ਕਰ ਦਿੱਤੀ
@kulwantsingh3183
@kulwantsingh3183 Ай бұрын
ਵਾਹਿਗੁਰੂ ਸਾਹਿਬ ਜੀ ਪੰਥਕ ਪਾਰਟੀ ਸਿਰਫ ਲੋਕਾਂ ਦੀ ਸੇਵਾ ਵਾਸਤੇ ਬਣਾਈ ਸੀ ਪਰੰਤੂ ਇਸ ਪਾਰਟੀ ਨੇ ਨਸ਼ੇ ਵੰਡ ਵੰਡ ਕੇ ਨੌਜਵਾਨੀਆਂ ਖਤਮ ਕਰ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਹੈ ਜੀ ਵਾਹਿਗੁਰੂ ਸਾਹਿਬ ਜੀ
@HarwinderSingh-jl6lb
@HarwinderSingh-jl6lb Ай бұрын
ਬਾਦਲ ਦਾ ਪੰਥ ਵੇਖ ਲਵੋ ਵੋਟਾ ਵਿਚ ਨਸ਼ੇ ਵੰਡਦੇ ਐ ਵੇਖਿਆ ਕਿਸੇ ਨੇ ਅਜਿਹਾ ਪੰਥ ਇਹ ਹਿਲ ਗਏ ਕਿਓਕਿ ਇਨਾ ਨੂੰ ਪਤਾ ਕਿ 4 ਤਾਰੀਖ ਨੂੰ ਅਖੌਤੀ ਪੰਥ ਦਾ ਸੂਫੜਾ ਸਾਫ ਹੋ ਜਾਵੇਗਾ ਹੁਣ ਸੁਤਿਆ ਪਿਆ ਨੂੰ ਵੀ ਭਾਈ ਅਮਿੑਤਪਾਲ ਸਿੰਘ ਦਿਸਦੈ
@paramjitsingh6295
@paramjitsingh6295 Ай бұрын
ਵਧੀਆ ਵਿਚਾਰ ਜੀ ਭਾਈ ਆਮਰਤਪਾਲ ਸਿੰਘ ਜੀ ਜ਼ਿੰਦਾਬਾਦ
@BALJIT_SINGH_CHAPRA
@BALJIT_SINGH_CHAPRA Ай бұрын
ਜਦੋਂ ਅਕਾਲੀ ਦਲ ਬਾਦਲ ਨੇ ਭਾਜਪਾ ਨਾਲ ਗੱਠਜੋੜ ਬਾਕਾਇਆ ਸੀ ਉਦੋਂ ਹੀ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਇਨ੍ਹਾਂ ਦੀ ਸੋਚ ਕੀ ਹੋਵੇਗੀ।
@rajwinder1968
@rajwinder1968 Ай бұрын
ਬਹੁਤ ਵਧੀਆ ਵਿਚਾਰ ਵੀਰੇ ਤੇਰੇ🙏🙏🙏🙏🙏🙏
@surjeetsinghguliani3601
@surjeetsinghguliani3601 Ай бұрын
ਬਹੁਤ ਵਧੀਆ ਇੰਟਰਵੀੳ 👍👌🙏
@balrajsingh350
@balrajsingh350 Ай бұрын
ਬਾਦਲ ਦਲ ਬਾਦਲ ਪਰਿਵਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ.
@ishqishqdepainde7880
@ishqishqdepainde7880 Ай бұрын
ਨਿਰਪੱਖ ਪੱਤਰਕਾਰੀ
@bb-vi5db
@bb-vi5db Ай бұрын
ਬਾਦਲਾ ਨੇ ਪੰਥ ਦਾ ਪੰਜਾਬ ਦਾ ਸਿਖ ਕੋਮ ਦਾ ਘਾਣ ਕੀਤਾ 1978 ,1984.,.2015 ਤੋ। ਅੱਜ ਤੱਕ ਪੰਜਾਬ ਦਾ ਘਾਣ ਕੀਤਾ 84 ਚ ਇਨਾ ਗੁਰੂ ਅਰਜਣ ਦੇ ਜੀ ਦੇ ਸਹੀਦੀ ਦਿਵਸ ਤੇ ਯੋਜਨਾ ਨਾਲ ਅਟੈਕ ਕਰਾ ਕੇ ਬੱਚੇ ਬੁੰਢੇ ਬੀਬੀਆ ਬਿਰਧ ਵੀ ਨਹੀ ਬਖਸ਼ੇ ਕੋਹ ਕੋਹ ਕੇ ਸ਼ਹੀਦ ਕੀਤੇ ਧਾਮੀ ਬਾਦਲ ਵਲਟੋਹਾ ਜਿਨੇ ਇਨਾ ਖੜੇ ਕੀਤੇ ਅਪਣੀਆ ਖਾਮੀਆ ਚੈਨਲਾ ਰਾਹੀ ਕੋਮ ਦਾ ਗੁਰੂ ਘਰਾ ਦਾ ਘਾਣ ਕਰ ਰਹੇ ਨੇ
@paramjeetsingh3700
@paramjeetsingh3700 Ай бұрын
ਧਨਵਾਦ ਵੀਰ ਜੀ ਹਕ ਸਚ ਦੀ ਗਲ ਕਰ ਕੇ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਗੱਲ ਕੀਤੀ ਹੈ ਵਾਹਿਗੁਰੂ ਹਮੇਸ਼ਾ ਆਪ ਜੀ ਦੀ ਚੜਦੀਕਲਾ ਕਰਨ ਜੀ
@user-sl5gw1ns5m
@user-sl5gw1ns5m Ай бұрын
ਬਹੁਤ ਵਧੀਆ ਵਿਚਾਰ ਜੀ🙏
@SurinderSingh-og4us
@SurinderSingh-og4us Ай бұрын
Amritpal Singh jindabad ❤❤
@user-em5nl5tx2b
@user-em5nl5tx2b Ай бұрын
ਸਾਡੀਆਂ ਦੂਰ ਬੈਠਿਆਂ ਦੀਆਂ 3:31 ਅਰਦਾਸਾਂ ਹਨ ਕਿ ਪੰਜਾਬ ਵਿੱਚ ਪੰਥ ਦਰਦੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪੰਥ ਦਰਦੀਆਂ ਨੂੰ ਪੰਜਾਬ ਵਿੱਚੋਂ ਜਿਤਾਓ।
@jarmailsidhu9486
@jarmailsidhu9486 Ай бұрын
ਵਧੀਆ ਵਿਚਾਰ ਵੀਰ ਜੀ
@jagrajsandhu8421
@jagrajsandhu8421 Ай бұрын
ਉਹ ਵੀ ਬਹੁਤ ਵੱਡਾ ਡਰਾਮਾ ਕਰਵਾਇਆ, ਜਦੋਂ ਸੁਖਬੀਰ ਤੇ ਹਰਸਿਮਰਤ ਦੀ ਜਿੱਤ ਵੀ ਮੋਦੀ ਦੀ ਦੇਣ ਸੀ,
@gurbhejsingh1670
@gurbhejsingh1670 Ай бұрын
बहुत अच्छा पत्रकार
@singhsaab6992
@singhsaab6992 Ай бұрын
ਸਹੀ ਐ
@SaranjeetSingh-ql4po
@SaranjeetSingh-ql4po Ай бұрын
ਕੌਮ ਦੇ ਗਦਾਰ ਬਾਦਲਕਿਆ ਦੀ ਕਹਿੜੀ ਇਜਤ ।।[ਸਿਖ ਕੌਮ ]ਨੂੰ (ਪੰਜਾਬੀ ਪਾਰਟੀ) ਬਣਾ ਦਿਤਾ ।।ਇਨਾ ਗਦਾਰਾਂ ਨੂੰ ਇਸ ਕੀਤੇ ਪਾਪ ਦੀ ਸਜਾ ਸੰਗਤ ਇਨਾਂ ਦੀਆ ਸਾਰੇ ਪੰਜਾਬ ਵਿੱਚ ਸਭ ਸੀਟਾ ਤੇ ਜਮਾਨਤਾਂ ਜਬਤ ਕਰਾ ਕੇ ਦੇਣਗੇ।। ਇਹੀ ਅਰਦਾਸ ਹੈ ਗੁਰੂ ਚਰਨਾ ਵਿੱਚ ।
@GurnamSingh-hc6hx
@GurnamSingh-hc6hx Ай бұрын
Amritpal.singh.jindabad❤❤❤❤❤
@parmveersandhu8860
@parmveersandhu8860 29 күн бұрын
ਚੋਣ ਨਿਸਾਨ ਮਾਇਕ ਯੈ ਸਾਰੀਆ ਦੀ ਬੋਲਤੀ ਬੰਦ ਜਿਤੂ ਭਾਈ ਸਹਿਬ
@tejindersingh4588
@tejindersingh4588 Ай бұрын
AMRITPAL SINGH JINDABAD
@user-fh6yh5uh7e
@user-fh6yh5uh7e Ай бұрын
ਬਹੁਤ। ਵਦੀਅਆ। ਪੱਤਰਕਾਰ। ਵੀਰ। ਜੀ। ਧਨ। ਵਾਦ। ਬਿਲਕੁਲ। ਸਹੀ। ਵਡੇ। ਬਾਦਲ। ਨੂ। ਸੁਖਬੀਰ ਵਿਚ। ਦਸਿਆ। ਜਹਿੜਾ। ਦਰੋ ਦਨ। ਦੇ। ਪਿਤਾ। ਨੂ। ਦਸਿਆ। ਸੀ। ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਜਿਦਾਬਾਦ। ਸਿਖ। ਪੰਥ। ਦਾ। ਮਾਣ।
@jaisinghrandhawa-cz3bo
@jaisinghrandhawa-cz3bo Ай бұрын
Very nice
@sachdiawaaj3738
@sachdiawaaj3738 Ай бұрын
ਅਸਲ ਵਿੱਚ ਸੁਖਬੀਰ ਬਾਦਲ ਤੇ ਮਜੀਠੀਆ ਦੀ ਅਗਵਾਈ ਵਿਚ ਪੰਥਕ ਸੋਚ ਨੂੰ ਤਿਲਾਂਜਲੀ ਦੇ ਦਿੱਤੀ ਜਿਸ ਕਾਰਨ ਅਕਾਲੀ ਦਲ ਆਖ਼ਰੀ ਸਾਹਾਂ ਤੇ ਆ ਗਿਆ ਅਸੀਂ ਖਡੂਰ ਸਾਹਿਬ ਤੋਂ ਹਾਂ ਸੁਖਬੀਰ ਬਾਦਲ ਦੀ ਖਡੂਰ ਸਾਹਿਬ ਕੀਤੀ ਬਕਵਾਸ ਨੇ ਜਿਹੜੀ ਪੰਜਾਬ ਵਿੱਚ ਅਕਾਲੀ ਦਲ ਨੂੰ ਵੋਟ ਪੈਣੀ ਸੀ ਉਹ ਵੀ ਜਾਂਦੀ ਰਹੀ ਤਾਂ ਹੀ ਤਾਂ ਆਖਦੇ ਮੂਰਖ ਆਪਣੀ ਜੜ ਆਪ ਪੁੱਟ ਲੈਂਦਾ
@AmarjeetSingh-hx2ik
@AmarjeetSingh-hx2ik Ай бұрын
Waheguru ji
@Bdog6868
@Bdog6868 Ай бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਹੈ ਵਾਹਿਗੂਰ ਜੀ ਮੇਹਰ ਕਰਨ
@SukhwinderSingh-jg1je
@SukhwinderSingh-jg1je Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉।
@jaswinderdhatt5625
@jaswinderdhatt5625 Ай бұрын
Dr Surinder Pal ekk Nidharrak journalist hun. Waheguru ji ohna nu charrdikala vich rakhan
@BalwinderSingh-uv9kc
@BalwinderSingh-uv9kc Ай бұрын
Bahut vadia Vichar han ji
@kanwaljitsingh5734
@kanwaljitsingh5734 Ай бұрын
ਬਹੁਤ ਵਧੀਆ ਵਿਚਾਰ।।
@indarjitsingh1228
@indarjitsingh1228 Ай бұрын
We support amritpal Singh Bhai g in vote Will win 101%in Punjab 👍🌹❤🙏🥁🥁🥁🙏🌹🚩❤💯💯💯💯🚩 🏆👍👍
@user-ut8zl3tj6n
@user-ut8zl3tj6n Ай бұрын
ਕੇਈ ਲੋਕ ਹਾਲੇ ਵੀ ਬਾਦਲਾਂ ਨੂੰ ਹੀ ਪੰਥ ਸਮਝੀਂ ਜਾਦੇ ਆ
@ManjitSingh-ro8ib
@ManjitSingh-ro8ib Ай бұрын
Sachi gal aa
@user-mc3hs8tn7x
@user-mc3hs8tn7x Ай бұрын
Singh is king ❤️ 🤴 amartpal Singh ji 🙏 ♥️ 🤴♥️🤴♥️🤴♥️🤴♥️🤴♥️🤴
@user-ut8zl3tj6n
@user-ut8zl3tj6n Ай бұрын
ਗੁਰੂ ਬਾਣੀ ਦਾ ਵਪਾਰੀਕਰਨ ਵਾਲਿਆਂ ਤੇ ਗੁਰੂ ਨੇਂ ਕਿਰਪਾ ਨਹੀ ਕਰਨੀ
@user-xt8ij1wr1v
@user-xt8ij1wr1v Ай бұрын
27th May dia ticketa confirmed han asin England ton aa rahe ha. Only vote for bahi Amritpal singh ji.
@paramjeetsingh3700
@paramjeetsingh3700 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਆਪ ਜੀ ਦੀ ਮੇਹਰ ਬਾਣੀ ਹੈ ਜੀ
@jaipalbhinder2506
@jaipalbhinder2506 Ай бұрын
Bhai Amritpal Singh definitely win
@dpsmoga
@dpsmoga 28 күн бұрын
ਨਿਰਪੱਖ ਪੱਤਰਕਾਰੀ.... ਬਹੁਤ ਵਧੀਆ ਡਾ. ਸਾਹਿਬ!
@lakhveerbrar7467
@lakhveerbrar7467 Ай бұрын
ਵੀਰ ਜੀ ਵਧੀਆ ਗੱਲ ਕੀਤੀ ਹੈ ਅਮਰਤਪਾਲ ਸਿੰਘ ਖ਼ਾਲਸਾ ਜਿੰਦਾਬਾਦ ਲਖਾਂ ਸਿਧਾਣਾ ਜ਼ਿੰਦਾਬਾਦ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਵਧੀਆ ਵਿਚਾਰ ਨੇਂ ਜਮੀਰ ਜਾਗਦੀ ਵਾਲੇ ਸਿੱਖ ਕੌਮ ਦੇ ਮਹਾਨ ਬੰਦਿਆਂ ਦੀ ਅਮਰਤਪਾਲ ਸਿੰਘ ਖ਼ਾਲਸਾ ਜਿੰਦਾਬਾਦ
@helloaviation97
@helloaviation97 Ай бұрын
Amritpal jindabad🎠🎠🦊🎠🙏🌺🙏🙏❤️❤️❤️❤️🐭🐭🐭🐭🌹🌹🌹🌹🐆🌹🌹🐆🐆🐆🐆🐆🐆
@balrajsingh350
@balrajsingh350 Ай бұрын
ਡਾਕਟਰ ਸਾਬ ਅਕਾਲੀ ਦਲ ਨਾ ਕਹੋ. ਬਾਦਲ ਦਲ ਕਹੋ
@majorsingh8761
@majorsingh8761 27 күн бұрын
ਸੱਚੀ ਸੱਚੀ ਲੋਕ ਰਾਏ ਜ਼ਿੰਦਾਬਾਦ ਲੋਕ ਏਕਤਾ ਜਿੰਦਾਬਾਦ
@ranjltsingh2605
@ranjltsingh2605 Ай бұрын
@gurnamdhandhi4741
@gurnamdhandhi4741 Ай бұрын
ਪੰਥਕ ਹੈ ਕੌਣ ਲੋਕਾਂ ਦੇਖਣ
@avtarsingh2531
@avtarsingh2531 Ай бұрын
ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਸ ਪਰਵਾਰ ਨੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ਅੱਜ ਵੀ ਸਿੱਖ਼ਾਂ ਨੂੰ ਸਿਆਣੇ ਬਣਨ ਦੀ ਲੋੜ ਹੈ
@balkarchauhan
@balkarchauhan Ай бұрын
ਨਸ਼ਿਆਂ ਤੇ ਬੇਅਦਬੀ ਦਾ ਇੱਕੋ ਹੱਲ਼ ਹਵਾ ਚੱਲੁਗੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੱਲ ਦੁਕੀ ਤਿੱਕੀ ਕੈਣ ਨਹੀਂ ਦੇਣਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇਂ ਜਿੱਤ ਕੇ ਕੋਈ ਲੀਡਰ ਖੰਡੂਰ ਸਾਹਿਬ ਤੋਂ ਰਹਿਣ ਨਹੀਂ ਦੇਣਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਿਤਾਉਣਾ ਹੈਂ ਖਾਲਸਾ ਰਾਜ ਲੈਕੇ ਆਉਣਾਂ ਹੈਂ ⛳⛳⛳🙏❤️⛳ ⛳
@GurcharanSidhu-cz9om
@GurcharanSidhu-cz9om Ай бұрын
ਕੁਕੜੀ ਦੇ ਚੂਚੇ ਨੂੰ ਜੇ ਖਾਣਾ ਨਾ ਮਿਲੇ ਤਾਂ ਚੂੰ ਚੂੰ ਤਾਂ ਉਹ ਕਰਦਾ ਹੀ ਹੁੰਦਾ ਗਾ
@mrskaur539
@mrskaur539 Ай бұрын
ਸੁਖਬੀਰ ਬਾਦਲ ਸਿੰਘ ਨੇ ਕਿਹੜੀ ਸੰਨ ਵਿਚ ਅੰਮ੍ਰਿਤ ਛੱਕਿਆ ਸੀ ਬੀਬੀ ਸਿਮਰਜੀਤ ਕੌਰ ਨੇ ਕਦੋਂ ਅੰਮ੍ਰਿਤ ਛੱਕਣ ਗੇ
@championsgaming9781
@championsgaming9781 Ай бұрын
Thanks sir ji
@NirmalSingh-th9lm
@NirmalSingh-th9lm 27 күн бұрын
ਜਮਾਨਤਾ ਜ਼ਬਤ ਹੋਣਗੀਆਂ ਦੇਖਿਓ ਜੀ। ਭਾਈ ਅੰਮ੍ਰਿਤਪਲ ਸਿੰਘ ਜ਼ਿੰਦਾਬਾਦ
@lakhwinderkaur8326
@lakhwinderkaur8326 Ай бұрын
ਕੌਮ ਦੇ ਬੱਬਰ ਸ਼ੇਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜ ਦੇਣ ਲੱਗੇ ਨੇ ਜੀ 🙏
@HarjitKaur-sb7jo
@HarjitKaur-sb7jo Ай бұрын
Veer ji buhat vadia speech i all ways lisson your opinion
@sarpanchkhalsa735
@sarpanchkhalsa735 Ай бұрын
ਚੜ੍ਹਦੀ ਕਲ੍ਹਾ ਦਾ ਅਰਥ ਹੈ ਕਿ ਦੁੱਖ ਹੋਵੇ ਜਾਂ ਸੁੱਖ ਹੋਵੇ ਭਾਵ ਭਾਣੇ ਮੰਨ ਕੇ ਚੜ੍ਹਦੀ ਕਲ੍ਹਾ ਵਿੱਚ ਰਹਿਣਾਂ ਹੈ। ਸਨਾਤਨ ਧਰਮ ਪੁਰਾਣਾ ਜ਼ਰੂਰ ਹੈ ਪਰ ਗੁਰਮਤਿ ਚਿਰਾਣੀ ਹੈ।
@charanjitsinghkhalsa1273
@charanjitsinghkhalsa1273 Ай бұрын
☬ ਸਾਹਿਬਜਾਦਾ ਅਜੀਤ ਸਿੰਘ ਜੀ☬ ☬ ਸਾਹਿਬਜਾਦਾ ਜੂਝਾਰ ਸਿੰਘ ਜੀ☬ ਦੀ ਵਾਰਸ ਸਿੱਖ ਜਵਾਨੀ ਨੂੰ, ਮੇਰੇ ਵੱਲੋਂ ਪਿਆਰ ਭਰਿਆ ਖੁਲਾ ਖਤ " ਆਸਾ ਤੋਂ ਉਲਿਭਿਆਂ ਤਕ " ਸਿੱਖ ਨੋਜਵਾਨ ਵੀਰੋ। ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ। ਇਸ ਦੇ ਸੰਵਿਧਾਨ ਚ ਵੀ ਲਿਖਿਆ ਹੈ, ਕਿ ਬਾਲਕ ਸਿੰਘ ਸਿੰਘਣੀਆ ਹੀ ਇਸ ਦੇ ਅਹੁਦੇਦਾਰ ਹੋ ਸਕਦੇ ਹਨ, ਜੋ ਸਿੱਖ ਪਤਿਤ ਨ ਹੋਵੇ, ਸ਼ਰਾਬ ਨ ਪੀਂਦਾ ਹੋਵੇ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੋਵੇ ਤੇ ਕਿਸੇ ਹੋਰ ਅਨਮਤ ਨੂੰ ਨ ਮੰਨਦਾ ਹੋਵੇ ਉਹ ਸਿੱਖ ਇਸ ਦਾ ਮੈਂਬਰ ਬਣ ਸਕਦਾ ਹੈ। ਸਿੱਖ ਨੋਜਵਾਨ ਵੀਰੋ। ਮੌਜੂਦਾ ਸਮੇਂ ਤੁਸੀ ਜਿਸ ਕਾਲੀ ਦਲ ਦੀ ਜਿੰਦਾਬਾਦ ਕਰ ਰਹੇ ਹੋ, ਉਹ ਸ਼੍ਰੋਮਣੀ ਅਕਾਲੀ ਦਲ ਨ੍ਹੀ, ਸਿਰਫ ਕਾਲੀ ਦਲ ਬਾਦਲ ਹੈ। ਜਿਸ ਵਿਚ ਟਿੰਡ ਫਿੰਡ, ਘੋਨ ਮੋਨ, ਗੁਰਮਤ ਦੇ ਨੇੜੇ ਵੀ ਨ ਜਾਣ ਵਾਲੇ, ਮਨਮਤੀ ਡੇਰਿਆ ਤੇ ਜਾਣ ਵਾਲੇ, ਨਿਤਨੇਮ ਦੇ ਨੇੜੇ ਨ ਜਾਣ ਵਾਲੇ, ਸ਼ਰਾਬੀ, ਨਸ਼ੇ ਵੇਚਣ ਵਾਲੇ ਤੇ ਗੁਲਾਮ ਮਾਨਸਿਕਤਾ ਵਾਲੇ ਮੈਂਬਰ ਭਰਤੀ ਹਨ । ਸਿੱਖ ਨੋਜਵਾਨ ਵੀਰੋ ਤੁਹਾਨੂੰ ਸਵਾਲ ਕਰਨ ਤੋ ਪਹਿਲਾਂ ਮੈ ਆਪਣੇ ਬਾਰੇ ਦਸ ਦੇਂਦਾ ਹਾਂ ਕਿ ਮੈ ਇਕ ਟਕਸਾਲੀ ਅਕਾਲੀ ਪ੍ਰਵਾਰ ਨਾਲ ਸਬੰਧਤ ਹਾਂ। ਇਥੋਂ ਤਕ ਕੇ ਮੇਰਾ ਸੋਹਰਾ ਪ੍ਰਵਾਰ ਵੀ ਸਵਤੰਤਰਤਾ ਸੰਗਰਾਮੀ ਪ੍ਰਵਾਰ ਹੈ। ਮੈ ਕਦੇ ਵੀ ਆਪਣੀ ਕੌਮ ਦੀ ਸਿਆਸੀ ਮਾਂ ਪਾਰਟੀ ਵਿਰੁੱਧ ਨ੍ਹੀ ਲਿਖ ਸਕਦਾ। ਮੈ ਸਿਰਫ ਆਪਣੀ ਕੌਮੀ ਪਾਰਟੀ ਨੂੰ, ਬਾਦਲਕਿਆ ਵਰਗੇ ਅਗਵਾਕਾਰਾ ਤੋਂ ਛੁਡਵਾ ਕੇ ਕਾਲੀ ਦਲ ਬਾਦਲ ਤੋ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਤਰਲੋਮੱਛੀ ਹੋਇਆ ਰਹਿੰਦਾ ਹਾਂ। ਮੇਰੇ ਮੰਨ ਚ ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਲਈ ਕੁੱਝ ਵਲਵਲੇ ਹਨ ਜੋ ਮੈ ਆਪਣੇ ਨੋਜਵਾਨ ਵੀਰੋ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਕੀ ਸਿਖ ਕੌਮ ਦੀਆ ਸ਼ਹਾਦਤਾਂ ਨਾਲ ਹੌਂਦ ਚ ਆਈ ਜੱਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਤੋੜ ਕੇ, ਕਾਲੀ ਦਲ ਬਾਦਲ (ਪੰਜਾਬੀ ਪਾਰਟੀ) ਬਣਾਉਣ ਦਾ ਬਾਦਲਕਿਆ ਕੋਲ ਹਕ ਹੈ। ਪੰਜਾਬ ਚ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕਰਨ ਵਾਲਾ, ਕੀ ਆਪਣੇ ਹੀ ਸਿੱਖ ਨੋਜਵਾਨ ਬਚਿਆ ਤੇ ਬਜੂਰਗਾ ਨੂੰ ਝੂਠੇ ਪੁਲਿਸ ਮੁਕਾਬਲਿਆ ਚ ਮਾਰ ਮੁਕਾਉਣ ਵਾਲਾ, ਪੁਲਿਸ ਮੁਕਾਬਲੇ ਕਰਨ ਵਾਲੇ ਪੁਲੀਸ ਵਾਲਿਆ ਨੂੰ ਤਰਕੀਆ ਦੇਣ ਵਾਲਾ, ਉਹਨਾ ਜਾਲਮ ਅਫਸਰਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਨ ਵਾਲਾ, ਉਹਨਾ ਦੇ ਕੇਸ ਲੜਨ ਵਾਲਾ, ਕੇਸ ਲੜਨ ਵਾਲੇ ਵਕੀਲਾ ਨੂੰ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਲਾਉਣ ਵਾਲਾ, ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਾ, ਹਮਲੇ ਦੀ ਹਮਾਇਤ ਕਰਨ ਵਾਲੀ ਭਾਜਪਾ ਨਾਲ ਸਿਆਸੀ ਗਠਜੋੜ ਕਰਨ ਵਾਲਾ, 1984 ਦੀ ਨਸ਼ਲਕੁਸ਼ੀ ਕਰਨ ਵਾਲਿਆ ਨੂੰ ਸਨਮਾਨ ਕਰਨ ਵਾਲਾ, ਪੰਜਾਬ ਦੀ ਜਿੰਦ ਜਾਨ ਪਾਣੀ ਨਾਲ ਗਦਾਰੀ ਕਰਨ ਵਾਲਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਸਿੱਖੀ ਸਿਧਾਂਤਾ ਦੀ ਨਿਰਦਰੀ ਕਰਨ ਵਾਲੇ ਡੇਰੇਦਾਰਾ ਦੀ ਪੁਸ਼ਤਪਨਾਹੀ ਕਰਨ ਵਾਲਾ, ਪੰਜਾਬ ਚ ਤੰਬਾਕੂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ, ਨਸ਼ਿਆ ਦੇ ਸੁਦਾਗਰਾ ਨੂੰ ਬਚਾਉਣ ਵਾਲਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਸੋਦੇਸਾਧ ਨੂੰ ਪੁਸ਼ਾਕ ਦੇਣ ਵਾਲਾ, ਅਮ੍ਰਿਤ ਦਾ ਸਵਾਂਗ ਰਚਾਉਣ ਵਾਲੇ ਨੂੰ ਮੁਆਫ ਕਰਵਾਉਣ ਵਾਲਾ, ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਕਰਵਾਉਣ ਵਾਲਾ ਤੇ ਬੇਅਦਬੀਆ ਦੇ ਰੋਸ ਚ ਬੈਠੀ ਸਿੱਖ ਸੰਗਤ ਉਤੇ ਗੋਲੀਆ ਚਲਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੋ ਸਕਦੈ। ਸੋ ਮੈ ਬਾਦਲਕਿਆ ਵੱਲੋਂ ਪੰਥ ਤੇ ਪੰਜਾਬ ਵਿਰੋਧੀ ਕੀਤੀਆ ਕਰਤੂਤਾ ਦਾ ਸਬੂਤਾ ਦੇ ਅਧਾਰ ਤੇ ਖੁਲਾਸਾ ਕਰਕੇ, ਤੂਹਾਨੂੰ ਪੁੱਛਣਾ ਚਾਹਾਂਗਾ ਕਿ ਕੀ ਇਹ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ। ਆਉ ਵੀਰੋ। ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਬਾਦਲਕਿਆ ਦੇ ਚੁੰਗਲ ਚੋ ਅਜਾਦ ਕਰਵਾ ਕੇ ਪੰਜਾਬ ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ। ਸ਼ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦਾ ਹੋਰ ਕੋਈ ਪਹਿਰੇਦਾਰ ਨਹੀ ਹੈ। 🙏 ਦੋ ਹਥ ਜੋੜ ਕੇ ਬੇਨੰਤੀ ਹੈ ਕਿ ਬਾਦਲਕਿਆ ਦੀਆ ਪੰਥ ਵਿਰੋਧੀ ਕਰਤੂਤਾ ਦੇ ਸਬੂਤ ਦੇਖਣ ਲਈ ਇਸ ਲਿੰਕ ਨੂੰ 👇 ਜਰੂਰ ਖੋਲੋ। facebook.com/share/p/4Kgwi5zPM2jJBKbN/?mibextid=oFDknk 🙏🙏🙏🙏🙏
@KabalSingh-mi3et
@KabalSingh-mi3et 27 күн бұрын
WAHEGURU JI 🙏🙏
@ssisingh
@ssisingh Ай бұрын
Bilkul ji 🙏
@ParminderSingh-ei8vu
@ParminderSingh-ei8vu Ай бұрын
Sahi gal aa Veer ji ❤❤
@ajaypalsinghdhaliwal1490
@ajaypalsinghdhaliwal1490 Ай бұрын
ਮੂਰਖ ਲੋਕੋ ਜਿਹੜੀ ਵੋਟ ਅਕਾਲੀਆਂ ਨੂੰ ਪਾਉ ਗੇ ਉਹ ਭਾਜਪਾ ਨੂੰ ਪਾਵੇਗਾ
@swaransingh4996
@swaransingh4996 Ай бұрын
Bhut good
@inderjitsingh3304
@inderjitsingh3304 Ай бұрын
Wahe guru g
@SantokSingh-yu6jq
@SantokSingh-yu6jq Ай бұрын
Dr. Sahib ji thanks for representing the facts truth and correct feelings.Thanks SSBHINDER An Economist and Advocate
@AmanChuchra-ii2qn
@AmanChuchra-ii2qn Ай бұрын
Yar agree,salute to yu
@Sing-ek2ed
@Sing-ek2ed Ай бұрын
Bahut vadhiya galbaat, pehli vaar kise ne sari gal clear keeti ah
@jaslinkaur5588
@jaslinkaur5588 Ай бұрын
Verygoodji
@user-ju9ph7cx2h
@user-ju9ph7cx2h Ай бұрын
❤❤🎉
@barjindersingh6165
@barjindersingh6165 Ай бұрын
ਇਹ ਕਾਲੀ ਪਰਿਵਾਰਕ ਪਾਰਟੀ ਚੋਥੇ ਨੰਬਰ ਤੇ ਆਵੇਗੀ। ਇਸ ਦਾ ਭਰਦਾਨ ਬੁਖਲਾਹ ਗਿਆ।
@kulbirkour481
@kulbirkour481 Ай бұрын
Good interview
@gurbakhshsingh7885
@gurbakhshsingh7885 Ай бұрын
Jehra banda guru maharaj da nhi bnia oh khalsa panth da ki bnuga
@dalbarasingh7216
@dalbarasingh7216 Ай бұрын
Good veer
@helloaviation97
@helloaviation97 Ай бұрын
Hun sangat ji galti nahi karny ji sangat bahut samjdar hai
@harjitkaur3769
@harjitkaur3769 Ай бұрын
Veer. Surinder ji tuhada bahut dhanwad eda hi path di sewa kardey raho
@gurjotbhinder6680
@gurjotbhinder6680 Ай бұрын
ਲੋਕਾਂ ਨੂੰ ਧੋਖਾ ਦਿੱਤਾ ਜਾ ਸਕਦਾ, ਪ੍ਰਮਾਤਮਾ ਨਾਲ ਚਲਾਕੀ ਨਹੀਂ ਕਰ ਸਕਦੇ,
@bitturandhawa
@bitturandhawa 29 күн бұрын
Veer ji tusi bahut vadiya soch de malak ho tuhade vargi haf punjabi di soch honi chahidi a
@AvtarSingh-yh7ch
@AvtarSingh-yh7ch Ай бұрын
ਬਾਵੀ ਸਾਹਿਬ ੲਿਹ ਦੱਸਿਆ ੲਿਹਨਾ ਦੇ ਵਿਚੋ ਕਿੰਨੇ ਜਾਣੇ amritthari nai badal da ghar vicho
@LoveBoy-qo6mi
@LoveBoy-qo6mi Ай бұрын
ਬੀਜੇਪੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਓਨਲੀ ਓਨਲੀ ਓਨਲੀ ਓਨਲੀ ਓਨਲੀ ਮੋਦੀ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਓਨਲੀ ਮੋਦੀ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ❤❤❤❤❤❤❤
@charanjitsinghkhalsa1273
@charanjitsinghkhalsa1273 Ай бұрын
ਸਾਹਿਬਜਾਦਾ ਅਜੀਤ ਸਿੰਘ ਤੇ ਸਾਹਿਬਜਾਦਾ ਜੁਝਾਰ ਸਿੰਘ ਦੇ ਵਾਰਿਸ ਸਿੱਖ ਨੋਜਵਾਨੋ। ਸਿੱਖ ਲਈ ਪ੍ਰਥਮ ਸਰਬਉੱਚ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਅਮ੍ਰਿਤ ਦੀ ਦਾਤ ਲੈਣੀ ਵੀ ਸਾਡੇ ਲਈ ਜਰੂਰੀ ਹੈ। ਗੁਰੂ ਸਹਿਬਾਨ ਵੱਲੋਂ ਬਖਸ਼ੇ ਸਿੱਖ ਸਿਧਾਂਤਾ ਨੂੰ ਹਰ ਤਰਾਂ ਦੀ ਕੁਰਬਾਨੀ ਦੇ ਕੇ ਕਾਇਮ ਰੱਖਣਾ ਵੀ ਹਰ ਸਿੱਖ ਦਾ ਫਰਜ ਹੈ। ਗੁਰਬਾਣੀ, ਅਮ੍ਰਿਤ ਤੇ ਸਿੱਖ ਸਿਧਾਂਤ, ਇਹ ਤ੍ਰਿਵੈਣੀ ਸਿੱਖ ਦੀ ਜੀਵਨ ਜਾਂਚ ਹੈ। ਪਿੱਛਲੇ ਲੰਬੇ ਸਮੇਂ 1978 ਤੋ ਇਸ ਤ੍ਰਿਵੈਣੀ ਉਤੇ ਵਾਰ ਹੋ ਰਹੇ ਹਨ। ਪਰ ਗੁਰੂ ਦੇ ਸਿੱਖਾ ਨੇ ਆਪਣੇ ਸਿਰਾਂ ਦੀ ਵਾੜ ਕਰਕੇ ਇਸ ਤ੍ਰਿਵੈਣੀ ਦਾ ਅਦਬ ਸਤਿਕਾਰ ਕਾਇਮ ਰਖਣ ਲਈ ਕੋਈ ਕਸਰ ਨਹੀ ਛੱਡੀ। 2015 ਤੋਂ ਗੁਰਬਾਣੀ,ਅਮ੍ਰਿਤ ਤੇ ਸਿੱਖ ਸਿਧਾਂਤ (ਤ੍ਰਿਵੈਣੀ) ਉਤੇ ਫਿਰ ਹਮਲੇ ਸ਼ੁਰੂ ਹੋਏ। ਬਾਦਲਕਿਆ ਦੇ ਇਕ ਡੇਰੇਦਾਰ ਸੋਦੇਸਾਧ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਬਣਾਇਆ। ਸਿੱਖ ਕੌਮ ਨੇ ਜਬਰਦਸਤ ਵਿਰੋਧ ਕੀਤਾ ਤੇ ਬਾਦਲਕਿਆ ਨੇ ਜੱਥੇਦਾਰ ਤਲਬ ਕਰਕੇ, ਇਨਾ ਤੋ ਸੋਦੇਸਾਧ ਨੂੰ ਮੁਆਫ ਕਰਵਾ ਦਿੱਤਾ। ਸੋਦੇਸਾਧ ਦੇ ਚੇਲਿਆ ਨੇ ਤਹਿਸ਼ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਚੁਕ ਲਏ ਤੇ ਗੁਰੂ ਸਾਹਿਬ ਦੇ ਅੰਗ ਗਲੀਆ ਚ ਖਿਲਾਰ ਦਿੱਤੇ ਤੇ ਨਾਲਿਆ ਚ ਸੁਟ ਦਿਤੇ। ਸਿੱਖ ਸੰਗਤਾ ਦਾ ਬਾਦਲਕਿਆ ਵਿਰੁੱਧ ਰੋਸ ਵਧ ਗਿਆ। ਤੇ ਬਾਦਲਕਿਆ ਨੇ ਬਰਗਾੜੀ ਚ ਗੋਲੀ ਚਲਾ ਕੇ ਸਿੰਘ ਸ਼ਹੀਦ ਕਰ ਦਿੱਤੇ। ਸ਼ਹਾਦਤਾ ਦੀ ਪ੍ਰਵਾਹ ਨ ਕਰਦੇ ਹੋਏ ਸਿੱਖ ਸੰਗਤ ਨੇ ਬਾਦਲਕਿਆ ਦਾ ਜਿਉਣਾ ਹਰਾਮ ਕਰ ਛੱਡਿਆ। ਬਾਦਲਕਿਆ ਨੇ ਆਪਣੇ ਗੱਲੋਂ ਕੌਮ ਲਾਹੁਣ ਲਈ ਫਿਰ ਅਜਾਦੀ ਦਾ ਸ਼ੋਸ਼ਾ ਛੱਡਿਆ। ਬਾਦਲ ਦੇ ਕਰੀਬੀ ਰਹੇ ਜਸਬੀਰ ਰੋਡੇ ਨੇ ਪਾਕਿਸਤਾਨ ਚ ਰਹਿ ਰਹੇ ਆਪਣੇ ਭਰਾ ਰਾਹੀ ਅਮ੍ਰਿਤਪਾਲ ਨਾਅ ਦੇ ਵਿਅਕਤੀ ਨੂੰ ਦੁਬੱਈ ਤੋ ਪੰਜਾਬ ਸਦ ਲਿਆ। ਅਮ੍ਰਿਤਪਾਲ ਵੱਲੋਂ ਹਕੂਮਤ ਨਾਲ ਟਕਰ ਤੇ ਅਜਾਦੀ ਲੈਣ ਦੀਆ ਗਲਾ ਸ਼ੁਰੂ ਹੋ ਗਈਆ। ਅਮ੍ਰਿਤਪਾਲ ਨੇ ਐਸਾ ਦਹਿਸ਼ਤ ਦਾ ਮਾਹੌਲ ਸਿਰਜਿਆ ਕਿ ਅਮ੍ਰਿਤ ਦਾ ਸਵਾਂਗ, ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਤੇ ਬਰਗਾੜੀ ਚ ਹੋਈ ਸ਼ਹਾਦਤ ਮਿਟੀ ਚ ਮਿਲ ਗਈ। ਸਿੱਖ ਕੌਮ ਦੀ ਸੁਹਿਰਦ ਜਥੇਬੰਦੀ ਦਲ ਖਾਲਸਾ ਨੇ ਬਿਆਨ ਦਿੱਤਾ ਸੀ ਕਿ ਇਹ ਦਹਸ਼ਿਤ ਦਾ ਮਾਹੌਲ 2024 ਦੀਆ ਇਲੈਕਸ਼ਨਾ ਤਕ ਜਾਰੀ ਰਹੇਗਾ। ਉਹ ਸਚ ਸਭ ਦੇ ਸਾਹਮਣੇ ਹੈ।facebook.com/share/p/3Uk5sHnciQLB1wU4/?mibextid=oFDknk
@BalwinderSingh-vi8pb
@BalwinderSingh-vi8pb Ай бұрын
Panthak party nahi parvar party hai
@jaslinkaur5588
@jaslinkaur5588 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@Godgift2184
@Godgift2184 Ай бұрын
❤❤❤❤❤❤
Её Старший Брат Настоящий Джентельмен ❤️
00:18
Глеб Рандалайнен
Рет қаралды 8 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 4,1 МЛН
🌊Насколько Глубокий Океан ? #shorts
00:42
Её Старший Брат Настоящий Джентельмен ❤️
00:18
Глеб Рандалайнен
Рет қаралды 8 МЛН