ਬਾਦਲ ਦੇ ਖਾਸ ਸੁਮੇਧ ਸੈਣੀ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ! ਸੀਨੀਅਰ ਪੱਤਰਕਾਰ ਨੇ ਫਰੋਲ'ਤੇ ਪੋਤੜੇ |

  Рет қаралды 20,504

Oneindia Punjabi

Oneindia Punjabi

Күн бұрын

ਬਾਦਲ ਦੇ ਖਾਸ ਸੁਮੇਧ ਸੈਣੀ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ !
ਸੀਨੀਅਰ ਪੱਤਰਕਾਰ ਨੇ ਫਰੋਲ'ਤੇ ਪੋਤੜੇ
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Пікірлер: 60
@jaswindersingh-bz6dz
@jaswindersingh-bz6dz 6 күн бұрын
ਬਾਦਲਾਂ ਨੇ ਹਮੇਸ਼ਾ ਹੀ ਕੌਮ ਨਾਲ ਗ਼ਦਾਰੀ ਕੀਤੀ.
@darshannamberdar4169
@darshannamberdar4169 5 күн бұрын
ਉਨਾਂ ਤੇ ਅੰਗਰੇਜ਼ਾਂ ਦੀ ਮੇਹਰ ਵੀਰੇ ਜਿੰਨਾਂ ਨੇ ਉਨਾਂ ਨੂੰ ਮਹਾਰਾਜੇ ਬਣਾਇਆ ਅਤੇ ਸਿੱਖੀ ਭੇਸ ਵਿੱਚ ਸਿੱਖਾਂ ਦੇ ਦੁਸ਼ਮਣ ਸਣੇ ਬਾਦਲ ਅਤੇ ਕੈਪਟਨ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਹਨ ਜੀ
@gurdeepsidhu4216
@gurdeepsidhu4216 6 күн бұрын
ਜੇ ਆਪ ਜੀ ਵਰਗੇ ਨਿਰਪੱਖ ਪੱਤਰਕਾਰ ਨਾ ਹੁੰਦੇ ਤਾਂ ਕੁਝ ਵੀ ਸਾਹਮਣੇ ਨਹੀਂ ਸੀ ਆਉਣਾ ਧੰਨਵਾਦ।
@gurdeepsinghgrewal5329
@gurdeepsinghgrewal5329 5 күн бұрын
ਮੈਨੂੰ ਤਾਂ ਇਹ ਲਗਦਾ ਕਿਤੇ ਸੈਣੀ ਨੂੰ ਵੀ ਤਨਖਾਹੀਆ ਕਰਾਰ ਨਾ ਕਰਵਾ ਕੇ ਮਾਫੀ ਨਾ ਦਿਵਾ ਦੇਣ
@hardevsingh6468
@hardevsingh6468 6 күн бұрын
ਸਾਰੇ ਰਿਟਾਇਰੀ ਜੇਲ ਭੇਜੋ ਪੈਨਸ਼ਨਾ ਹੋਰ ਸਹੂਲਤਾ ਬੰਦ ਕਰੋ
@jalourSingh-bz4dj
@jalourSingh-bz4dj 6 күн бұрын
ਡਾਕਟਰ ਸਾਹਿਬ ਦੀਆਂ ਖਬਰਾਂ ਦੇ ਜੋ ਇਹ ਦੇ ਰਹੇ ਨੇ ਹਰ ਇੱਕ ਹਰੇਕ ਲੋਕ ਚ ਇਹਨਾਂ ਦੀਆਂ ਖਬਰਾਂ ਸੱਚੀਆਂ ਸੁੱਚੀਆਂ ਹੁੰਦੀਆਂ ਹਨ ਬੜੇ ਧਿਆਨ ਨਾਲ ਸੁਣੀਏ ਜਾਂਦੀਆਂ ਨੇ ਇਹਨਾਂ ਨੂੰ ਅਸੀਂ ਸ਼ਾਬਾਸ਼ ਦਿੰਦੇ ਹਾਂ
@NirmalSingh-fs3hq
@NirmalSingh-fs3hq 6 күн бұрын
ਰ ਬ ਦੇ ਘਰ ਦੇਰ ਹੈ ਅੰਧੇਰ ਨਹੀਂ ਪ੍ਰਮਾਤਮਾ ਚੱਕੀ ਚਲਦੀ ਹੋਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ
@BalwinderSingh-ug2mf
@BalwinderSingh-ug2mf 5 күн бұрын
Very nice information Dr sahab thanks
@harpreetkaur5022
@harpreetkaur5022 5 күн бұрын
ਮੈਂ ਬਹੁਤ ਵੀਡੀਓ ਦੇਖੀਆ ਸੱਚ ਕਿਹਾ ਸ਼ਹੀਦ ਪਰਿਵਾਰਾ ਤੇ ਜ਼ਿੰਦਾ ਸ਼ਹੀਦਾ ਦੀ ਕੌਮ ਨੇ ਬਾਤ ਨਹੀ ਪੁੱਛੀ
@mandipsingh2052
@mandipsingh2052 6 күн бұрын
Thank you Dr Saab for once again speaking the truth and staying true to journalism. Many lives were lost I pray the families and loved ones get justice
@harbhajansinghsekhon2899
@harbhajansinghsekhon2899 6 күн бұрын
ਇੰਡੀਆ ਵਿੱਚ ਨਿਆ ਨਾਮ ਦੀ ਕੋਈ ਚੀਜ ਨਹੀ।ਦੁਬਈ ਵਾਲਾ ਕਾਨੂੰਨ ਹੋਣਾ ਚਾਹੀਦਾ ਏ। ਸਰੇਆਮ ਚੌਕ ਵਿੱਚ ਖੜਾ ਕੇ ਗੋਲੀ ਮਾਰਨੀ ਚਾਹੀਦੀ ਏ। ਇਹ ਸਾਰਾ ਕੁਝ ਬਾਦਲਾਂ ਨੇ ਕਰਵਾਇਆ ਏ। ਬਾਦਲਾਂ ਦਾ ਬੀਜ ਨਾਸ ਹੋਣਾ ਹੋਣਾ। ਇਸ ਦੇ ਪਰਿਵਾਰ ਨੂੰ ਭੁਗਤਣਾ ਪੈਣਾ ਏ। ਵੱਡਾ ਬਾਦਲ ਵੀ ਬਹੁਤ ਕੁੱਤਾ ਸੀ ਇਸ ਦੀ ਪਤਨੀ ਸੁਰਿਦਰ ਕੋਰ ਦੇ ਕਹਿਣ ਤੇ ਵੀ ਬਹੁਤ ਜੁਲਮ ਹੋਏ। ਸੁਖਬੀਰ ਨੇ ਤਾ ਰਿਕਾਰਡ ਤੋੜ ਦਿੱਤੇ ਨੇ ਜੁਲਮ ਦੇ।
@sharmatenthouse1848
@sharmatenthouse1848 6 күн бұрын
Dr surinderpal by Namskar
@SirhindFatehgarhToday
@SirhindFatehgarhToday 5 күн бұрын
True is true.
@HarbhajanSingh-z6l
@HarbhajanSingh-z6l 6 күн бұрын
Justice delayed is justice denied.
@BalvirSingh-zq4ix
@BalvirSingh-zq4ix 6 күн бұрын
Dr surindrr ji sach bolda ❤
@BalwinderSingh-vw3ee
@BalwinderSingh-vw3ee 5 күн бұрын
Your great
@farmarfarming3846
@farmarfarming3846 5 күн бұрын
ਹੁਣ ਮਿਲ ਵੀ ਜਾਵੇ ਤਾਂ ਕਾਹਦਾ ਇਨਸਾਫ 😢
@sarbansingh1668
@sarbansingh1668 Күн бұрын
Very lmportant
@baldavsingh8338
@baldavsingh8338 6 күн бұрын
Bhaji TuhadeUndar Rab Aap war giaa
@user-po9ck4kw3t
@user-po9ck4kw3t 5 күн бұрын
ਧਾੜਕ ਪੱਤਰਕਾਰ ਸੱਚ ਦੇ ਰਾਹ ਉਤੇ
@rupindersodhi6869
@rupindersodhi6869 2 күн бұрын
Saini Sikha da dushman number one
@Harmanpreet-ml2jl
@Harmanpreet-ml2jl 6 күн бұрын
Wahguruji wahguruji wahguruji wahguruji wahguruji
@khosatv7350
@khosatv7350 5 күн бұрын
ਇਕੱਲੇ ਅਕਾਲੀ ਹੀ ਨਹੀ ਕਾਂਗਰਸ ਵੀ ਜੁੰਮੇਵਾਰ ਹੈ
@darshannamberdar4169
@darshannamberdar4169 5 күн бұрын
ਦੁਨੀਆਂ ਤੋਂ ਰਿਟਾਇਰ ਨਹੀਂ ਹੋਏ ਵੀਰੇ ਜਿਹੜੇ ਜਿਉਂਦੇ ਹਨ ਉਨ੍ਹਾਂ ਤੋਂ ਹਿਸਾਬ ਲਿਆ ਜਾਵੇ ਜਿਹੜੇ ਮਰ ਗੲਏ ਉਨਾਂ ਦਾ ਹਿਸਾਬ ਆਪੇ ਗੁਰੂ ਗੋਬਿੰਦ ਸਿੰਘ ਜੀ ਲੈਣ ਗੇ ਇਥੇ ਉਥੇ ਗੁਰੂ ਗੋਬਿੰਦ ਸਿੰਘ ਜੀ ਸਾਰੇ ਥਾਂ ਹਾਜਰ ਹਨ ਜੀ
@user-xp7lb2oi3u
@user-xp7lb2oi3u 4 күн бұрын
Beta. Jee. Bahut. Dhanwaad. Diti. Hoi. Jankari. Lai
@baldavsingh8338
@baldavsingh8338 6 күн бұрын
Sach marda nahi
@AvtarSingh-vx5pg
@AvtarSingh-vx5pg 5 күн бұрын
ਪਰਕਾਸ਼ ਸਿੰਘ ਬਾਦਲ ਬੜਾ ਸਿਆਣਾ ਲੀਡਰ ਸੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਕਾਰਨ ਸਪੱਸ਼ਟ ਹਨ ਪਰਕਾਸ਼ ਸਿੰਘ ਬਾਦਲ ਨੇ ਉੱਨੀ ਸੌ ਸਤਾਨਵੇ ਵਿੱਚ ਸਰਕਾਰ ਬਣਾਈ ਹੀ ਇਹਨਾਂ ਮੁੱਦਿਆਂ ਉਤੇ ਸੀ ਕਿ ਮੈਂ ਸਿੱਖ ਕੌਮ ਨਾਲ ਹੋਈਆਂ ਵਧੀਕੀਆਂ ਦਾ ਇਨਸਾਫ ਦੁਆਵਾਂਗਾ। ਪਰ ਕਾਤਲ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਨੂੰ ਅਹੁਦੇ ਦਿੱਤੇ ਗਏ। ਝੂਠੇ ਪੁਲਿਸ ਮੁਕਾਬਲਿਆਂ ਵਿੱਚ ਫਸੇ ਪੁਲਿਸ ਅਫਸਰਾਂ ਦੇ ਕੇਸ ਸਰਕਾਰ ਵੱਲੋਂ ਲੜਨ ਦਾ ਐਲਾਨ ਕੀਤਾ। ਨਕੋਦਰ ਕਾਂਡ ਅਤੇ ਜਥੇਦਾਰ ਕਾਉਂਕੇ ਕਤਲ ਕੇਸ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਚਾਇਆ ਗਿਆ। ਸੌਦਾ ਸਾਧ ਨੂੰ ਮੁਆਫੀ ਦੇਣ ਲਈ ਜੱਥੇਦਾਰਾਂ ਨੂੰ ਸਰਕਾਰੀ ਕੋਠੀ ਵਿਚ ਤਲਬ ਕਰਕੇ ਮਜਬੂਰ ਕੀਤਾ ਗਿਆ। ਮੁਆਫੀ ਸਹੀ ਸਿੱਧ ਕਰਨ ਲਈ ਗੁਰੂ ਕੀ ਗੋਲਕ ਵਰਤੀ ਗਈ ਬੇਅਦਬੀ ਕਾਂਡ ਵਿੱਚ ਸ਼ਾਮਲ ਸੌਦਾ ਸਾਧ ਅਤੇ ਗੋਲੀਬਾਰੀ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬਚਾਇਆ ਨਿਰੰਕਾਰੀ ਕਾਂਡ, ਨਕੋਦਰ ਸਾਕਾ ਅਤੇ ਬਹਿਬਲ, ਬਰਗਾੜੀ ਕਾਂਡ ਅਖੌਤੀ ਪੰਥਕ ਬਾਦਲ ਦੇ ਰਾਜ ਵਿੱਚ ਹੋਏ ਜਿਸ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਕਾਰਨ ਸਬੂਤ ਨਸ਼ਟ ਕੀਤੇ ਗਏ। ਅਜੇ ਵੀ ਬਾਦਲ ਪੰਥਕ ਅਤੇ ਦੂਰਅੰਦੇਸ਼ ਐ ? ਨਹੀ ਅਸਲ ਵਿੱਚ ਬਾਦਲ ਸਿੱਖ ਪੰਥ ਵਿਰੋਧੀ,ਸਵਾਰਥੀ,ਨਲਾਇਕ ਅਕਿਰਤਘਣ,ਬੂਝੜ, ਮੀਣਾ,ਕੌਮ ਘਾਤੀ ਅਤੇ ਕੇਂਦਰ ਦਾ ਏਜੰਟ ਰਜਵਾੜਾ ਸੀ ਜਿਸ ਨੇ ਡੋਗਰਿਆਂ ਦੀ ਤਰਜ਼ ਉੱਤੇ ਸਿੱਖ ਕੌਮ ਦਾ ਬੇਹੱਦ ਨੁਕਸਾਨ ਕੀਤਾ। ਕੌਮ ਆਪਣੇ ਕੌਮੀ ਨਿਸ਼ਾਨੇ ਤੋਂ ਭਟਕ ਕੇ ਪੰਝੀ ਸਾਲ ਗੁਮਰਾਹ ਹੋਈ ਰਹੀ ਜਿਸ ਨਾਲ ਹੋਇਆ ਨੁਕਸਾਨ ਅਜੇ ਸਾਹਮਣੇ ਆਉਣਾ ਬਾਕੀ ਹੈ
@BalwinderSingh-kv9bj
@BalwinderSingh-kv9bj 5 күн бұрын
ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨ ਆਇਆ ਕੀ ਰਬ ਹੈਨੀ ਹੈਗਾ ਸੱਚ ਮਰਦਾ ਨਹੀ ਇੱਕ ਦਿਨ ਸੱਭ ਦੇ ਸਾਹਮਣੇ ਹੋਵੇਗਾ
@rachpalsingh6181
@rachpalsingh6181 5 күн бұрын
❤❤❤❤❤😂😂😂😂😂😂very sad ji salute ap ji nu very good work thanks ap ji da
@parthsharma6277
@parthsharma6277 6 күн бұрын
Law ta hai hi ne kidhrey 15,15 Saal ho gai court dei vich dhakey kha rehe se
@jaswantbhasin4073
@jaswantbhasin4073 5 күн бұрын
Dear sir jee there is no justice the leaders want to finish the sikh
@hakamsinghbrar6014
@hakamsinghbrar6014 6 күн бұрын
Ehna de vakeel nu sharm aoni chahidi aa
@hardialdhamoon8081
@hardialdhamoon8081 6 күн бұрын
Justice delayed. Justice denied. 33 years have already passed and again this case may take 10/15 years more and uptill the the culprits may have enjoyed their lives in a very happy mood.
@kaursingh1674
@kaursingh1674 6 күн бұрын
2012ਤੋ 2017ਨਹੀ 2017 ਤੋ 2022
@lakhwindersinghbhola7405
@lakhwindersinghbhola7405 5 күн бұрын
Pinky was true on bullara case
@pankajjulka4229
@pankajjulka4229 5 күн бұрын
Well-done SURINDER PAJI
@nishansran7672
@nishansran7672 6 күн бұрын
Ehna da rab Hal vehko kee karda ehna da Dunia to name nahi rehna
@ParamjeetSingh-yq1zc
@ParamjeetSingh-yq1zc 5 күн бұрын
Badal insa sikh panth da dokhi
@parthsharma6277
@parthsharma6277 6 күн бұрын
Public dei naal ral key nuksaan keeta
@jagdishsingh-uc7ud
@jagdishsingh-uc7ud 5 күн бұрын
Ajehe har hzara nirdosh Sikha nu koh koh k Sikha nu shhid kita gia
@jagdishsingh-uc7ud
@jagdishsingh-uc7ud 5 күн бұрын
1992
@parthsharma6277
@parthsharma6277 6 күн бұрын
15 Saal toh court dei vi hdhakey kha reha
@jagdishsingh-uc7ud
@jagdishsingh-uc7ud 5 күн бұрын
Bhai Balwinder Sg Jatana di family nu kiu shhid kita
@user-dw5ed1it7u
@user-dw5ed1it7u 6 күн бұрын
Report Saab no one is going to give you justification Because Centre government don’t want to give justification to Sikh community let any party come in power Punjabi people vote in Hope to aap party leaders and vote Against congress and Akali But soon aap make government till to date no ( INSAF of BEABDI ) political leaders are forcing people to take action against them
@jagdishsingh-uc7ud
@jagdishsingh-uc7ud 5 күн бұрын
1978. to Jine panth dokhia da help karan da dosh badla te hi lagda hun 39 Sal longowal sadh nu shhid keh k barsi mnai hun sare doshi Sri akal Takhat sahib ji te peshia bhugat rhe
@jaspalkang7668
@jaspalkang7668 3 күн бұрын
This butcher Sumedh must have been in prison or given the same punishment as he tortured the innocent youth.
@tirthanandraghbirsingh9266
@tirthanandraghbirsingh9266 4 күн бұрын
ਸੀਨੀਅਰ ਪੱਤਰਕਾਰ ਜੀ ਮੇਰਾ ਮੈਂਨੂ ਲਗਦੈ ਕਿ ਬਾਦਲ ਪਰਿਵਾਰ ਨਾਲ ਤੁਹਾਡਾ ਪੂਸਤੀ ਵਿਰੋਧ ਚੱਲ ਰਿਹਾ ਹੈ ਇਸ ਤ੍ਰਹ ਵੈਰ ਵਿਰੋਧ ਦਾ ਬੀਜ ਬੀਜਣ ਨਾਲ ਕੰਡੇ ਸੂਲਾਂ ਤੇ ਝਾੜੀਆਂ ਹੀ ਉੱਗਦੀਆਂ ਹਨ ਮਨ ਮਤਵਾਰੋ
@JKPUNJAB55
@JKPUNJAB55 5 күн бұрын
ਏਹੇ ਪੱਤਰਕਾਰ ਦੋਗਲੀਆਂ ਗੱਲਾਂ ਕਰਦਾ , ਕੀ ਜੁਝਾਰੂ ਪਣ ਸੀ ਪੰਜਾਬ ਪੁਲਿਸ ਦਾ ਸੀ। ਮੁਗਲਾਂ ਅੱਗੈ, ਅੰਗਰੇਜ਼ਆ ਅੱਗੇ ਕੋਢੇ ਹੋਈ ਹਿੰਦੁਸਤਾਨੀ ਭਾਜਪਾ ਕਾਂਗਰਸ , ਸਿੱਖਾਂ ਨੂੰ ਮਾਰਿਆ ,ਜ਼ੁਲਮ ਕੀਤਾ
@gurwindersinghghuman5804
@gurwindersinghghuman5804 6 күн бұрын
2017 to 2022 tk caption de Sarkar c, 2007 to 2017 tk badl de Sarkar c
@GurdeepSingh-x3w
@GurdeepSingh-x3w 5 күн бұрын
Badal.de.dogia.denath.pauni.chahida.ha.nal.hi.sukhbir.badal.nu.saja.hove
@jaggabrar6319
@jaggabrar6319 6 күн бұрын
🎉🎉🎉🎉🎉🎉🎉🎉🎉🎉🎉🎉
@manpreetmann3095
@manpreetmann3095 5 күн бұрын
Badal pehla din toh eh gaddar tabar a.
Секрет фокусника! #shorts
00:15
Роман Magic
Рет қаралды 104 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 106 МЛН
PM Modi Live | Public meeting in Kurukshetra, Haryana
50:19
ThePrint
Рет қаралды 1,7 М.