ਬਾਦਲ ਨੇ ਛੱਡੀ ਸਿਆਸਤ ? ਜੱਥੇਦਾਰ ਕੱਢਣਾ ਤੈਅ? ਹੋ ਗਿਆ ਫੈਸਲਾ ? Oneindia Punjabi

  Рет қаралды 51,094

Oneindia Punjabi

Oneindia Punjabi

Күн бұрын

Пікірлер: 121
@msrayat6409
@msrayat6409 18 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।
@rbrar3859
@rbrar3859 18 күн бұрын
ਬਾਦਲ ਤੇ ਬਾਦਲ ਜੁੰਡਲੀ ਖਤਮ ਹੋ ਚੁੱਕੀ ਹੈ। ਨਵੇਂ ਪ੍ਰਧਾਨ ਦੀ ਲੋੜ ਹੈ।
@HarminderSinghBal-su4kn
@HarminderSinghBal-su4kn 18 күн бұрын
ਪਾਸੇ ਹੋਵੈ ਜਾ ਰਹੇ ਸਿੱਖ ਕੌਮ ਬਾਦਲ ਰਾਮ ਦੇ ਡਰਾਮੇ ਤੋਂ ਜਾਣੂ ਹੈ ਅਤੇ ਐਨਾ ਨੂੰ ਸਿੱਖ ਕੌਮ ਕਦੀ ਵੀ ਮਾਫ਼ ਨੀ ਕਰਨਗੇ
@amritapalsingh1693
@amritapalsingh1693 18 күн бұрын
ਬਾਦਲਾਂ ਦੀ ਹੁਣ ਦਾਲ ਨਹੀਂ ਗਲਦੀ ਸਾਰਾਂ ਪੰਥ ਦੁਖੀ ਹੈ ਇਨ੍ਹਾਂ ਤੋ ਹੁਣ ਇਨ੍ਹਾਂ ਨੇ ਅਕਾਲ ਤਖ਼ਤ ਦਾਂ ਮਜਾਕ ਉਡਾਇਆ ਹੈ ਜਥੇਦਾਰ ਦਾ ਹੁਕਮ ਨਹੀਂ ਮੰਨਿਆ
@TejinderpalSingh-d2z
@TejinderpalSingh-d2z 18 күн бұрын
ਜੇ ਸਿੰਘ ਸਾਬ ਨੂੰ ਏ ਕੱਢਦੇ ਨੇ ਤਾ ਬਾਦਲ ਜੁੰਡਲੀ ਵੈਂਟੀਲੇਟਰ ਤੇ ਚਲੇ ਜਾਵੇ ga
@JagroopSingh-fh9dp
@JagroopSingh-fh9dp 18 күн бұрын
ਸ੍ਰੋਮਣੀ ਕਮੇਟੀ ਉਪਰ ਕਬਜਾ ਨਹੀ ਛੱਡ ਸਕਦੇ ਕਿਉ ਕਿ ਸੁਖਬੀਰ ਬਾਦਲ ਦੀ ਭੁੱਖ ਨਹੀ ਮਿਟ ਸਕਦੀ ਕਿਉ ਕੇ ਸੁਖਬੀਰ ਬਾਦਲ ਦੀ ਮਾ ਦੇ ਭੋਗ ਤੇ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਤੋ ਕਰਵਾਇਆ ਗਿਆ
@HarbhajanSingh-mp2rk
@HarbhajanSingh-mp2rk 18 күн бұрын
ਸੁਖਬੀਰ ਬਾਦਲ ਵੱਲੋਂ ਸਿਆਸਤ ਛੱਡਣਾ ਕਦੇ ਵੀ ਸੰਭਵ ਨਹੀਂ ਇਹ ਤੁਹਾਡੇ ਮਨ ਦੀ ਕਲਪਨਾ ਹੋ ਸਕਦੀ ਬਾਦਲ ਪਰਿਵਾਰ ਤੋਂ ਅਜਿਹੀ ਕਦੇ ਵੀ ਆਸ ਨਹੀਂ ਕਰਨੀ ਨਹੀਂ ਚਾਹੀਦੀ
@msrayat6409
@msrayat6409 18 күн бұрын
ਅਸਲ ਵਿੱਚ ਸੁਖਬੀਰ ਤੇ ਸਮੇਤ ਇਸ ਦੀ ਰੈਜੀਮੈਂਟ ਨੂੰ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਸਾਡੀ ਸਰਬ ਉੱਚ ਸੰਸਥਾ ਸਾਹਿਬ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਦੀ ਹੌਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।,👆🙏🙏
@msrayat6409
@msrayat6409 18 күн бұрын
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????
@princesidhu740
@princesidhu740 18 күн бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਜ਼ਿੰਦਾਬਾਦ
@jaspaldhillon4988
@jaspaldhillon4988 17 күн бұрын
ਜਿੰਦਾਬਾਦ ਜਥੇਦਾਰ ਸਾਹਿਬ
@GurjantSingh-eh6em
@GurjantSingh-eh6em 18 күн бұрын
ਡਾਕਟਰ ਸਾਹਿਬ ਜੀ ਇਹ ਇਹਨਾ ਦੀ ਅਪਣੀ ਸੋਚ ਹੈ।ਜਦੋ ਇਹ ਪ੍ਰਮਾਤਮਾ ਤੇ ਭਰੋਸਾ ਕਰਕੇ ਸੋਚਣਗੇ ਤਾ ਸਭ ਕੁਝ ਠੀਕ ਹੋ ਜਾਵੇਗਾ।ਕਿਓ ਕੇ ਹੋਣਾ ਉਹ ਹੀ ਹੈ ਜੋ ਪ੍ਰਮਾਤਮਾ ਨੂ ਮਨਜੂਰ ਹੈ।ਇਸ ਲਈ ਸਭ ਕੁਝ ਉਸ ਉਪਰ ਛੱਡ ਦੇਣਾ ਸਹੀ ਹੋਵੇਗਾ।
@JagroopSingh-fh9dp
@JagroopSingh-fh9dp 18 күн бұрын
ਜੇਕਰ ਸ਼੍ਰੋਮਣੀ ਕਮੇਟੀ ਦੀਆ ਚੋਣ ਕਰਵਾਕੇ ਦੇਖਣ ਫਿਰ ਸੁਖਬੀਰ ਬਾਦਲ ਨੂੰ ਪਤਾ ਲੱਗੇ ਇਹ ਚੌਣ ਤਾ ਪੁਰਾਣੇ ਮੈਂਬਰ ਪ੍ਰਧਾਨ ਦੀ ਚੋਣ ਕਰਦੇ ਹਨ ਸੁਖਬੀਰ ਬਾਦਲ ਮੋਦੀ ਦੇ ਸਿਰ ਤੇ ਬਾਰਾ ਸਾਲ ਤੋ ਸ਼੍ਰੋਮਣੀ ਕਮੇਟੀ ਦੇ ਨਵੇ ਮੈਂਬਰਾ ਦੀ ਚੌਣ ਨਹੀ ਹੋਣ ਦੇ ਰਹੇ ਜੇ ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਜਾਵੇ ਤਾ ਸੁਖਬੀਰ ਬਾਦਲ ਦਾ ਕਬਜਾ ਚੁੱਕਿਆ ਜਾਵੇਗਾ
@PalveerDhillon98
@PalveerDhillon98 18 күн бұрын
ਏ ਡਰਾਮੇ ਕਰਦੇ ਨੇ ਲੋਕ ਹੁਣ ਮੁਰਖ। ਨਹੀਂ ਲੋਕ ਇਨਾ ਦੇ ਸਿਰ ਮਾਰਣ ਗੇ
@sadhusingh3109
@sadhusingh3109 18 күн бұрын
ਡਾੰ ਸ਼ਾਹਿਬ ਜੀ .ਬੇਨਤੀਅਆ ਸ਼ਿਖ ਕੌਮ ਨੇ ਬਾਦਲ ਪਰਿਵਾਰ ਬਿਲਕੁਲ [0%]ਕਰਤਾ ਕਦੇ ਵੀ ਸ਼ਫਲ ਨਹੀ ਹੋ ਸ਼ਕਦੇ ।ਧੰਨਵਾਦ।
@mohanaujlainfotainmentlive7422
@mohanaujlainfotainmentlive7422 18 күн бұрын
ਅਕਾਲੀ ਦੱਲ ਦੇ ਪ੍ਰਧਾਨ ਦਾ ਅਸਤੀਫ਼ਾ ਹੌ ਗਿਆ ਹੈ ਦਸੰਬਰ 14 ਬਾਅਦ ਤਾ ਅਕਾਲੀ ਦੱਲ ਹੀ ਸਮਾਪਤ ਹੋ ਚੁੱਕਾਂ ਆ
@jasvindersingh3452
@jasvindersingh3452 18 күн бұрын
ਸੁਖਬੀਰ ਬਾਦਲ ਕਿਵੇ ਹੋ ਗਿਆ ਸੱਚਾ ਸੁੱਚਾ ਸਿੱਖ ਕੌਮ ਦਾ ਗਰਦਾਰ ਆ ।
@harindergill5662
@harindergill5662 18 күн бұрын
ਪਰ ਸੁਖਬੀਰ ਬਾਦਲ ਤਾਂ ਸੂਝਵਾਨ ਨਹੀਂ ਹੈ।
@DAVINDERSINGH-lz9xz
@DAVINDERSINGH-lz9xz 18 күн бұрын
ਬਾਦਲ ਟੋਲੀਆਂ ਹੁਣ ਤਾਂ ਇਹੀ ਕਹਿਣਾ ਹੈ ਕਿ ਹੁਣ ਗੁਰੂ ਸਾਹਿਬ ਤੋਂ ਮਾਫੀ ਮੰਗ ਆਪ ਹੀ ਪਾਸੇ ਹੋ ਜਾਵੇ। ਹੁਣ ਓਸ ਦਾ ਅੰਤ ਸਮਾਂ ਆ ਗਿਆ ਹੈ। ਰਾਵਣ ਵੀ ਆਖਰੀ ਦਮ ਤਕ ਹੰਕਾਰੀ ਰਿਹਾ ਸੀ ਪਰ ਅਖੀਰ ਖਤਮ ਹੋ ਗਿਆ ਸੀ। ਬਾਦਲਾਂ ਦਾ ਅੰਤ ਵੀ ਹੁਣ ਪ੍ਰਤੱਖ ਨਜ਼ਰ ਆ ਰਿਹਾ ਹੈ।
@mohanaujlainfotainmentlive7422
@mohanaujlainfotainmentlive7422 18 күн бұрын
ਹੁੱਕਮਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ 2ਦਸੰਬਰ 2024 ਅੰਤਿਮ ਆ
@singhpalwinder1517
@singhpalwinder1517 18 күн бұрын
ਬਹੁਤ ਵਧੀਆ
@BALDEVSINGH-uf1po
@BALDEVSINGH-uf1po 18 күн бұрын
ਬਾਦਲ ਜੁੰਡਲੀ ਕਦੇ ਵੀ ਸਿਆਸਤ ਨਹੀਂ ਛੱਡੇਗੀ,ਇਹ ਤਾਂ ਲੋਕਾਂ ਦੀ ਹੀ ਤਾਕਤ ਹੋਵੇਗੀ,ਜੋ ਇਨ੍ਹਾਂ ਨੂੰ ਬਾਹਰ ਦਾ ਰਾਹ ਦਿਖਾਉਣਗੇ।
@mohanaujlainfotainmentlive7422
@mohanaujlainfotainmentlive7422 18 күн бұрын
ਪੱਤਰਕਾਰ ਸਾਹਿਬ ਅਕਾਲ ਤਖ਼ਤ ਸਾਹਿਬ ਵੱਲੋਂ ਦਾਗੀ ਬਾਗੀ ਇਕੱਠੇ ਹੌਣ ਲਈ ਨਹੀਂ ਕਿਹਾ!!ਸਗੌ ਉਹਨਾਂ ਵੱਲੋਂ ਤਾ ਸਭ ਨੂੰ ਇਖਲਾਕੀ ਅਧਾਰ ਗੁਆ ਚੁੱਕਣ ਦਾ ਹੁੱਕਮ ਸੁਣਾਇਆ ਗਿਆ ਆ!
@singhpalwinder1517
@singhpalwinder1517 18 күн бұрын
ਵਧੀਆ। ਦੱਸਿਆ
@dilrajkaur2070
@dilrajkaur2070 18 күн бұрын
ਸੁਖਬੀ੍ਰ ਸਿੰਘ ਦੇ ਕਾਰਨਾਮੇ ਨਾ ਬਖਸੱਨ ਜੋਗ ਹੈ ਤੇ ਨਾ ਬਖਸੇ ਜਾਣਾ
@balbindrasinghbalbindra5692
@balbindrasinghbalbindra5692 18 күн бұрын
❤ Giyani Harpreet Singh Ji Jindabad 🎉❤
@bb-vi5db
@bb-vi5db 18 күн бұрын
ਇਨਾ ਬਾਦਲ ਨੇ 2 ਦਸੰਬਰ ਵਾਲਾ ਫੈਸਲਾ ਲਾਗੂ ਕਰਨਾ ਪਵੇ ਗਾ ਅਕਾਲ ਤੱਖਤ ਨੁ ਅਐਵੇ ਸਮਝ ਦਾ ਹੈ ਇਟਾ ਦਾ ਥੜਾ ਸਮਝਦਾ ਹੈ ਇਸ ਦਾ ਬੇੜਾ ਗਰਕ ਹੋਣਾ ਹੈ
@laddumaan4
@laddumaan4 18 күн бұрын
ਟਾਈਟਲ ਤਾਂ ਸਹੀ ਲਾ ਲਿਆ ਕਰੋ ਉੱਤੋਂ ਹੋਰ ਵਿੱਚੋਂ ਹੋਰ ਤੁਸੀਂ ਵੀ ਫਿਰ ਕਿਸ ਤੇ ਵਿਸ਼ਵਾਸ ਕਰੀਏ ਰੱਬ ਤੇ ਬਸ ਰੱਬ ਦੇ ਭਰੋਸਾ ਰੱਖੋ ਪਰਮਾਤਮਾ ਦੇ ਰੰਗ ਨਿਆਰੇ ਹਨ ਗੁਰੂ ਦੇ ਪਿਆਰਿਓ
@SukhwinderSingh-bo2xo
@SukhwinderSingh-bo2xo 18 күн бұрын
Gaini Harpreet Singh ji jindabad 🙏
@surinderpal2623
@surinderpal2623 18 күн бұрын
ਬਾਦਲ ਦਾ ਵਿਨਾਸ਼ ਹੋਵੇ ਧਰਮ ਦਾ ਪ੍ਰਕਾਸ਼ ਹੋਵੇ
@harbinderparmar790
@harbinderparmar790 18 күн бұрын
ਸੁਰਿੰਦਰ ਪਾਲ ਜੀ ਪਹਿਲਾਂ ਤਾਂ ਗੁਨਾਹਗਾਰ ਨੂੰ ਸਰਦਾਰ ਕਹਿਣਾ ਬੰਦ ਕਰੋ
@rangrew7868
@rangrew7868 18 күн бұрын
He is no more Sardar
@msrayat6409
@msrayat6409 18 күн бұрын
Good coverage 👍 👌 👏
@amrithanjra2290
@amrithanjra2290 18 күн бұрын
B.j.p..Dallal..Sare
@SukhwinderSingh-bo2xo
@SukhwinderSingh-bo2xo 18 күн бұрын
🙏🙏
@japunsettia6111
@japunsettia6111 18 күн бұрын
badal and party nu pb day logh maaf nhi karangay
@giansinghkahlon2744
@giansinghkahlon2744 18 күн бұрын
ਸੁਖਬੀਰ ਬਾਦਲ ਦਾ ਪ੍ਰਧਾਨਗੀ ਤੋਂ ਪਾਸੇ ਹੋਣਾ ਬਹੁਤ ਜਰੂਰੀ ਹੈ
@bahadursingh2006
@bahadursingh2006 18 күн бұрын
ਬਾਈ ਜੀ ਜੇ ਬਾਦਲ ਦਲ ਦੀ ਲੀਡਰਸ਼ਿਪ ਨੂੰ ਸ਼ਰਮ ਹੁੰਦੀ ਤਾਂ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਦੇ ਇਕ ਪਾਸੇ ਤਾ ਆਪਣੇ ਆਪ ਨੂੰ ਧਾਰਮਿਕ ਦੱਸਦੇ ਹਨ ਤੇ ਅਕਾਲ ਤਖਤ ਸਾਹਿਬ ਜੀ ਤੇ ਪੇਸ਼ ਵੀ ਹੁੰਦੇ ਹਨ ਜੇ ਤੁਸੀਂ ਕੋਈ ਹੁਕਮ ਨਹੀਂ ਮੰਨਣਾ ਤਾ ਫੇਰ ਪੇਸ਼ ਹੋਣ ਦੀ ਕੋਈ ਲੋੜ ਨਹੀਂ ਹਰਿਆਣਾ ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਦਿਆਂ ਤਾ ਇਹ ਧਾਰਮਿਕ ਹਨ ਤੇ ਪੰਜਾਬ ਵਿੱਚ ਚੋਣਾਓ ਅਯੋਗ ਚੋਣ ਕਮਿਸ਼ਨ ਦਾ ਡਰਾਮਾ ਰਚਿਆ ਜਾ ਰਿਹਾ ਹੈ ਮੇਨ ਗੱਲ ਹੈ ਧੱਕੇ ਨਾਲ ਅਕਾਲੀ ਦਲ ਤੇ ਕਬਜਾ ਕਰਨਾ ਹੋਰ ਕੁਝ ਨਹੀ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ
@Nanak-rc1go
@Nanak-rc1go 18 күн бұрын
👌👌👌👌👌👌🙏🙏🙏🙏🙏
@surjitkaur4998
@surjitkaur4998 18 күн бұрын
Giani harpreet zindabad
@dalipsingh1507
@dalipsingh1507 18 күн бұрын
Sat shri akal v nice vieows
@AmrikSingh-jm3wi
@AmrikSingh-jm3wi 18 күн бұрын
ਇੰਨਾ ਨੂੰ ਜੋ ਅਦੇਸ ਦਿਊ ਇਹ ਵੱਡੇ ਬੇਸ਼ਰਮ ਨੇ ਨਹੀਂ ਮੰਨਦੇ
@sukhdevbrar965
@sukhdevbrar965 18 күн бұрын
ਸੁਖਬੀਰ ਆਪਣੇ ਆਪ ਅਕਾਲੀਦਲ ਨਹੀ ਛੱਡਦਾ,ਸਿੱਖ ਕੌਮ ਦਾ ਵਿਰੋਧ ਹੀ ਇਹਨੂੰ ਛੱਡਣ ਲਈ ਮਜਬੂਰ ਕਰੇਗਾ
@BindaSingh-xi5ir
@BindaSingh-xi5ir 18 күн бұрын
ਅਕਾਲਤਖਤ. ਤੇ ਕਾਂਗਰਸ ਜਾ ਭਾਜਪਾ ਦਾ ਕਬਜਾ ਕਰਬਾਉਣਾ. ਚੁਹਦੇਉ. ਸੁਖਬੀਰ ਇਹਨਾਂ ਨਾਲੋਂ ਤਾ ਠੀਕ ਆ
@jogindersaini7200
@jogindersaini7200 18 күн бұрын
ਜਾ ਛੱਡ ਫਟਾਫਟ ਬੇਦਿਲ ਬਾਦਲਾ ,ਕੌਮ ਨੂੰ ਤੇਰੀ ਕੋਈ ਲੋੜ ਨਹੀਂ। ਤੇਰਾ ਭਲਾ ਵੀ ਏਸੇ ਗੱਲ ਵਿੱਚ ਹੀ ਹੈ ਕਿ ਤੂੰ ਆਪੇ ਹੀ ਛੱਡ ਜਾਵੇਂ।ਵੈਸੇ ਵੀ ਹੁਣ ਤੇਰਾ ਫਿਊਚਰ ਕੋਈ ਨਹੀਂ ਹੈ।😮
@JagtarSran-tv6wn
@JagtarSran-tv6wn 18 күн бұрын
ਨਹੀਂ ਬਾਈ ਜੀ ਨੌਕਰੀ ਤੇ ਸੰਸਥਾਵਾਂ ਦੇ ਚੇਅਰਮੈਨ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ
@SukhwinderSingh-bo2xo
@SukhwinderSingh-bo2xo 18 күн бұрын
Very nice Discussion information sir ji 🙏🙏
@ShamsherSingh-yl1vw
@ShamsherSingh-yl1vw 18 күн бұрын
ਬਾਦਲ ਨੇ ਛੱਡੀ ਸਿਆਸਤ, ਪੰਜਾਬ ਨੂੰ ਮੁਬਾਰਕਾਂ। ਮੁੜ ਅਜਿਹੇ ਨਾਮੁਰਾਦ ਲੋਕਾਂ ਨੂੰ ਸਾਹਮਣੇ ਨਾ ਆਉਣ ਦਿਓ। ਇਹਨਾਂ ਉੱਪਰ ਉਹ ਸਾਰੇ ਕੇਸ ਪਾਓ ਜਿਹੜੇ ਇਹਨਾਂ ਨੇ ਕਤਲ ਕਰਵਾਏ ਤੇ ਲੁੱਟ ਮਚਾਈ। ਅਸੀ ਚਾਹਵਾਂਗੇ ਕਿ ਭਗਵੰਤ ਮਾਨ ਸਾਹਿਬ ਅਜਿਹੇ ਹਰ ਮੁੱਦੇ ਨੂੰ ਲੋਕਾਂ ਸਾਹਮਣੇ ਲਿਆਉਣ ਤੇ ਅਦਾਲਤੀ ਫ਼ੈਸਲੇ ਵੀ ਦੇਖੇ ਪਰਖੇ ਜਾਣਗੇ ਕਿ ਕੀ ਇਹ ਅਜੇ ਵੀ ਆਪਣੇ ਪੈਸੇ ਦੇ ਜ਼ੋਰ ਤੇ ਲੋਕਾਂ ਨਾਲ ਠੱਗੀ ਮਾਰ ਸਕਦੇ ਹਨ ਜਾਂ ਕਿਧਰੇ ਕਨੂੰਨ ਵੀ ਇਹਨਾਂ ਦੇ ਹੱਕ ਚ ਹੀ ਫੈਸਲਾ ਤਾਂ ਨਹੀਂ ਦੇ ਦਿੰਦਾ?
@arjansingh980
@arjansingh980 18 күн бұрын
Ehna de Paisy de Bhukh Ajjy Puree ne Hoie
@gurjas99
@gurjas99 17 күн бұрын
ਇੱਹ ਆਦਮੀ ਸਮਝਦਾ ਹੈ ਕਿ ਉਹ ਜੱਥੇਦਾਰ ਤਾ ਮੇਰੇ ਲਿਫਾਫੇ ਵਿੱਚੋਂ ਨਿਕਲੇ ਨੇ ਇਹ ਮੈਨੂੰ ਕੋਈ ਸਜਾ ਨਹੀਂ ਦਿੱਤੀ ਜਾਵੇਗੀ ਪਰ ਇਹ ਸੱਭ ਦੀ ਸੋਚ ਤੋਂ ਉਲਟ ਹੁਣ ਤਕਲੀਫਾਂ ਨੂੰ ਨਜ਼ਰ ਅੰਦਾਜ਼ ਕਰਨ ਬਾਰੇ ਦਿਮਾਗੀ ਸੰਤੁਲਨ ਗੁਆ ਚੁੱਕੇਆ। ਹੁਣ ਤਾਂ ਉਹ ਪਾਗਲ ਹੋਣਾਂ ਬਾਕੀ ਹੈ ਤਿਆਰੀ ਗੁਰੂ ਨੇ ਖੁਦ ਹੀ ਖੂੰਜੇ ਲਾਇਆ ਤੇ ਖੁਦ
@avtarsingh7020
@avtarsingh7020 18 күн бұрын
ਦੇਖੋ ਉਸ ਬੰਦੇ ਤੋਂ ਅਸੀਂ ਕੀ ਸੱਚ ਲੈ ਸਕਦੇ ਹਾਂ ਜੇਹੜਾ ਆਪਣੇ ਪਿੰਡ ਦੇ ਗੁਰਦੁਆਰੇ ਵਿੱਚੋਂ ਗੋਲਕ ਚੁੱਕ ਕੇ ਆਪਣੇ ਘਰ ਨੂੰ ਲੈ ਗਿਆ ਸੀ ਤੇ ਪਿੰਡ ਵਾਸੀਆਂ ਨੇ ਏਹਨੂੰ ਫ਼ੜ ਲਿਆ ਸੀ ਇਹ ਧਾਮੀ ਦੀ ਕਰਤੂਤ ਏਹਦੇ ਕਰਕੇ ਹੀ ਆਕਾਲ ਤਖਤ ਤੇ ਰੇੜਕਾ ਜਾਰੀ ਕਿਉਂਕਿ ਮੈਨੇਜਰ ਹੀ ਚੋਰ ਹੋਵੇ ਤਾਂ ਬਾਕੀ ਸਟਾਫ਼ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਜੇਕਰ ਧਾਮੀ ਨੂੰ ਸਾਰਿਆਂ ਤੋਂ ਪਹਿਲਾਂ ਕੱਢ ਦਿੱਤਾ ਜਾਣਾ ਚਾਹੀਦਾ ਹੈ ਤੇ ਫਿਰ ਸਾਰੇ ਮਾਮਲੇ ਸਿੱਧੇ ਹੋ ਜਾਣੇ ਹਨ
@sjmahal5
@sjmahal5 18 күн бұрын
……ਮੈਂ ਗੋਲ੍ਹਕ ਤੇ ਬਾਣੀ ਪ੍ਰਸਾਰਣ ਨਹੀ ਜੇ ਛੱਡਣਾ 😢
@bhindermangat2777
@bhindermangat2777 18 күн бұрын
SGPC and akal takhat should be free from traitors and masands who control now
@jagdishsingh-uc7ud
@jagdishsingh-uc7ud 18 күн бұрын
Badal Jathedar sahib ji nu diharhidar hi samjhde rhe
@Harjinderbrar-j2e
@Harjinderbrar-j2e 18 күн бұрын
ਬਾਈ ਜੀ। ਪਰ ਹੁਣ ਅਗਾਂਹ ਲਈ ਖਾਸ ਕਰ ਕੇ ਸਿੱਖ ਕੌਮ ਦੀ ਬਹੁਤ ਹੀ ਮੁੱਖ ਲੋੜ ਦੇ ਲਈ ਪੰਜਾਬ ਦੀ ਸਿਆਸਤ ਵਿਚ ਮੁੱਖ ਵਿਰੋਧੀ ਧਿਰ ਦੀ ਬਹੁਤ ਜ਼ਰੂਰਤ ਹੈ।ਇਸ ਦੀ ਪੂਰਤੀ ਕਰਨ ਲਈ ਵਿਸ਼ੇਸ਼ ਤੌਰ ਤੇ ਸ਼ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ।ਪਰ ਹੁਣ ਆਪ ਦੀ ਸੋਚ ਸਮਝ ਅਨੁਸਾਰ ਹੁਣ ਅਗਾਂਹ ਲਈ ਫਿਰ ਅਕਾਲੀ ਦਲ ਦੇ ਪ੍ਰਧਾਨ ਦਾ ਵੱਜੋਂ ਇਹ ਮੁੱਖ ਅਹਿਮ ਅਹੁਦਾ ਵੀ ਖੁਦ ਸ.ਸੁਖਬੀਰ ਸਿੰਘ ਬਾਦਲ ਦੀ ਬਜਾਏ ਬਲਕਿ ਅਕਾਲੀ ਦਲ ਦੇ ਵਿੱਚੋਂ ਹੀ ਹੁਣ ਅਗਾਂਹ ਲਈ ਹੋਰ ਕਿਸ ਨੌਜੁਆਨ ਆਗੂ ਵੀਰ ਨੂੰ ਸੌਂਪਿਆ ਜਾ ਸਕਦਾ ਹੈ।ਜੋ ਨੌਜੁਆਨ ਵੀਰ ਖੁਦ ਆਪ ਆਗੂ ਬਣ ਜਾਣ ਦੇ ਬਾਵਜੂਦ ਹੁਣ ਤੱਕ ਪੰਜਾਬ ਵਿਚ ਮੁੱਖ ਵਿਰੋਧੀ ਸਿਆਸੀ ਪਾਰਟੀ ਵੱਜੋਂ ਫੇਲ੍ਹ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਗਾਂਹ ਦੀਆਂ ਚੋਣਾਂ ਦੌਰਾਨ ਖੁਦ ਪੂਰੀ ਸਫ਼ਲਤਾ ਹਾਸਲ ਕਰਵਾਉਣ ਵਿਚ ਖੁਦ ਆਪਣੀ ਇਮਾਨਦਾਰੀ ਅਤੇ ਮਿਹਨਤ ਕਰਕੇ ਅਹਿਮ ਯੋਗਦਾਨ ਪਾਉਣ ਦੀ ਬਹੁਤ ਸਮਰੱਥਾ ਰੱਖਦਾ ਹੈ। ਧੰਨਵਾਦ ਜੀ।
@balwantranu1836
@balwantranu1836 18 күн бұрын
ਅਕਾਲੀ ਦਲ ਦੀ ਗੱਲ ਨਾ ਕਰੋ ਨਾ ਕਿ ਬਾਦਲ ਦਲ ਦੀ ਜੇ ਕਰ ਡਾਕਟਰ ਦੀ ਗੱਲਾਂ ਤੇ ਗੌਰ ਕਰੀਏ ਤਾਂ ਕਤਲਾਂ ਦੀ ਮੁਆਫੀ ਵੀ ਮਿਲਣੀ ਚਾਹੀਦੀ ਹੈ ਧਾਮੀ ਦੀਆ ਸਿਫ਼ਤਾਂ ਕਰੀ ਜਾਂਦੇ ਹੋ ਕਮੇਟੀ ਦੀਆਂ ਵੋਟਾਂ ਵੀ ਦੱਸੋ ਕਿੰਨੇ ਸਾਲ ਹੋ ਗਏ ਨੇ ਵੋਟਾਂ ਪਈ ਆ ਨੂੰ ਅਕਾਲ ਤਖ਼ਤ ਨੂੰ ਨੀਵਾਂ ਵਿਖਾਈ ਜਾਂਦਾ ਹੈ ਤਰਫ਼ਦਾਰੀ ਤਾਂ ਬਾਦਲ ਪਰੀਵਾਰ ਦੀ ਕਰੀ ਜਾਂਦਾ ਪੱਤਰਕਾਰ ਗਿਆਨ ਵਿਹੂਣਾ ਇਹ ਉ ਅ ਵੀ ਨਹੀ ਜਾਣਦਾ ਇਸ ਤੋਂ ਮਾੜੀ ਬਹਿਸ ਕਦੇ ਨਹੀਂ ਸੁਣੀ
@gurjas99
@gurjas99 17 күн бұрын
ਗੁਰੂ ਨੇ ਹੀ ਪਾਗਲ ਕਰਨ ਲਈ ਤਿਆਰੀ ਖਿੱਚੀ ਲਗਦੀ ਹੈ
@jagdishsingh-uc7ud
@jagdishsingh-uc7ud 18 күн бұрын
Giani Harpreet Singh g da Dere de sadh nu milna majithia nu prdhan launa ,9 sal ek dere to beadbia kraunde rhe sza v lua lai hor nva khasam labhde firde kali
@pappibinner2855
@pappibinner2855 18 күн бұрын
ਇਸ ਤੋਂ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਏ ਡੇਰੇ ਦੇ ਬਾਬੇ ਸਿੱਖ ਕੌਮ ਦੇ ਰੋਲੇ ਨਬੇੜੇ
@dharmindersingh4174
@dharmindersingh4174 17 күн бұрын
ਅਜੇ ਕੁਝ ਬਾਕੀ ਰਹਿ ਗਿਆ ਪ੍ਰਧਾਨ ਅਜੇ ਵੀ ਬਾਦਲ ਆ ਲਹਾਨਤ ਆ
@harbhajansinghcheema7582
@harbhajansinghcheema7582 18 күн бұрын
Election Commission does not say that leave religion and then join politics
@sukhjitsingh3707
@sukhjitsingh3707 18 күн бұрын
ਗੁਰੂ ਬਹੁਤ ਬੇਅੰਤ ਬਾਦਲ ਕੇ ਬਚ ਨਹੀਂ ਸਕਦੇ ਗੁਨਾਹ ਬਹੁਤ ਵੱਡੇ ਨੇ
@dhiansingh7696
@dhiansingh7696 18 күн бұрын
Sukhbir singh Badal sab Akaldal de Pardhan Chun ke bane han. Jindabad han
@VikramSingh-qm5hc
@VikramSingh-qm5hc 18 күн бұрын
ਸੁੱਖਬੀਰ ਬਾੱਦਲ ਸਿਆਸਤ ਤੌ ਕੱਨਾੰਰਾ ਕੱਰੇਗਾ ਹੀ ਕਿਔਕੇ ਵੌਟ ਦੀ ਆੱਸ ਨੰਹੀ ਪੱਰ ਗੁਰੂ ਦੀ ਗੋਹੋਲਕ ਨੰਹੀ ਛੱਡੇਗਾ 😅
@jeetdhindsa6784
@jeetdhindsa6784 18 күн бұрын
ਬਾਦਲ ਜੁੰਡਲੀ ਕਦੇ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨਹੀਂ ਛੱਡੇਗੀ। ਸਿੱਖ ਕੌਮ ਇੰਨਾਂ ਨੂੰ ਸਮਝ ਚੁਕੀ ਹੈ ਅਤੇ ਕਦੇ ਵੀ ਇਨਾ ਨੂੰ ਵੋਟਾਂ ਨਹੀਂ ਪਾਉਣਗੇ। ਕੋਈ ਚੌੜੇ ਵਰਗਾ ਮਾਈ ਦਾ ਲਾਲ ਹੀ ਇੰਨਾਂ ਤੋਂ ਕੌਮ ਦਾ ਖਹਿੜਾ ਛੱਡਵਾਏਗਾ
@shamsherdhariwal9023
@shamsherdhariwal9023 18 күн бұрын
Decent enalasist
@jagdishsingh-uc7ud
@jagdishsingh-uc7ud 18 күн бұрын
J badal ne Sgpc chhad diti ta usda gyzara kive hou
@singhpalwinder1517
@singhpalwinder1517 18 күн бұрын
ਸੱਚਾ। ਬੰਦਾ
@GurdeepSingh-lv7hu
@GurdeepSingh-lv7hu 18 күн бұрын
Surinder ji ik bahana ioo hujtan choncominior kehra party pardhan banaounda
@nirmalsminhas366
@nirmalsminhas366 18 күн бұрын
It will be appreciated, if he leaves Sikh politics.
@sharmatenthouse1848
@sharmatenthouse1848 18 күн бұрын
Dr surinderpal by sat shri akal
@balrajdeol9054
@balrajdeol9054 18 күн бұрын
jathedars should have no lace in politics. sikhbir or no sukhbir, jathedars should be out of politics.
@meetsingh2086
@meetsingh2086 18 күн бұрын
Sukha nu bahar karna chida
@balbindrasinghbalbindra5692
@balbindrasinghbalbindra5692 18 күн бұрын
Bhagoda Ho gya Sukhbir Insa Hukamnàmya to
@BalbirSingh-yq3rg
@BalbirSingh-yq3rg 18 күн бұрын
Mar jmen varo vaar. Gurbani nu inha sidh kar dita hai.
@Desi_d7j
@Desi_d7j 18 күн бұрын
Managing karni Committe should be erased from PANTH .
@KuljeetSinghkulgitsinghKuljeet
@KuljeetSinghkulgitsinghKuljeet 18 күн бұрын
Eah. Neegee. Galla. Nay. A
@darshanjoga2038
@darshanjoga2038 17 күн бұрын
ਅਸਲ ਵਿੱਚ ਸੁਖਬੀਰ ਬਾਦਲ ਨੇ ਅਸਤੀਫ਼ਾ ਦਿੱਤਾ ਹੀ ਨਹੀਂ ਹੋਣਾ ਇਹਨਾਂ ਨੇ ਲੋਕਾਂ ਦੇ ਅੱਖੀ ਘੱਟਾ ਪਾਉਣ ਲਈ ਪ੍ਰਚਾਰ ਕਰ ਦਿੱਤਾ ਕਿ ਸੁਖਬੀਰ ਨੇ ਅਸਤੀਫਾ ਦੇ ਦਿੱਤਾ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅਸਤੀਫਾ ਮੰਗ ਲੈਣਗੇ। ਹੁਣ ਇਹ ਕਸੂਤੇ ਫਸ ਗਏ ਸੁਖਬੀਰ ਬਾਦਲ ਹੁਣ ਅਸਤੀਫਾ ਦਿੰਦਾ ਨਹੀਂ ਹੋਣਾ ਤੇ ਨਾ ਹੀ ਇਹ ਉਸਨੂੰ ਕਹਿ ਸਕਦੇ ਨੇ ਕਿ ਤੂੰ ਅਸਤੀਫਾ ਦੇਹ। ਇਸ ਲਈ ਹੀ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਕਿਉਂ ਕਿ ਜਥੇਦਾਰ ਸਾਹਿਬ ਅਸਤੀਫਾ ਮੰਗ ਰਹੇ ਹਨ ਉਹ ਇਹਨਾਂ ਕੋਲ ਹੈ ਨਹੀਂ ਸਿਰਫ਼ ਝੂਠ ਬੋਲਿਆ ਹੋ ਸਕਦਾ ਇਹਨਾਂ ਨੇ। ਇਸ ਲਈ ਹੁਣ ਸਮਾਂ ਵਧਾਇਆ ਤਾਂ ਕਿ ਸੁਖਬੀਰ ਨੂੰ ਮਨਾਇਆ ਜਾ ਸਕੇ ਤੇ ਚੋਣ ਕਮਿਸ਼ਨ ਦਾ ਤਾਂ ਬਹਾਨਾ ਬਣਾ ਰਹੇ ਨੇ।
@turlochanmalhi3130
@turlochanmalhi3130 18 күн бұрын
Badals and his cronies are dangerous for Sikhism and Punjab
@tarlochansinghdupalpuri9096
@tarlochansinghdupalpuri9096 18 күн бұрын
ਬੁੱਕਲ਼ ਵਿਚ ਗੁੜ ? ਤਖਤ ਸਾਹਿਬ ਦਾ ਹੁਕਮ ਅਣਡਿੱਠ ਕੀਤਾ ਨਿੱਤ 'ਚੁਸਤ-ਚਲਾਕੀਆਂ' ਕਰੀ ਜਾਂਦੇ। ਚਿੰਤਾ ਕਰਦੇ ਨੇ ਸੱਜਣ ਕਈ ਪਾਰਟੀ ਦੀ ਚਮਚੇ 'ਟੱਬਰ' ਦੇ ਹਿਤ ਲਈ ਮਰੀ ਜਾਂਦੇ। ਅੰਦਰਖਾਤੇ ਸਰਗਰਮ ਕਰ 'ਜੁੰਡਲੀ' ਨੂੰ 'ਕਾਲ਼ੇ ਕਾਰੇ' ਇਤਿਹਾਸ ਵਿਚ ਭਰੀ ਜਾਂਦੇ। ਹਿਰਖ ਲੋਕਾਂ ਦਾ ਦਿਨੋ ਦਿਨ ਵਧੀ ਜਾਵੇ ਸੁਣਕੇ ਲਾਹਣਤਾਂ 'ਢੀਠ ਬਣ' ਜਰੀ ਜਾਂਦੇ। ਜਿਸ ਦਿਨ ਲਹੇ ਗੀ ‘ਬਾਦਲੀ-ਵੇਲ’ ਉੱਤੋਂ 'ਦਲ' ਦੇ ਵਾਸਤੇ ਉਹ ਵੀ ਦਿਨ ਧੰਨ ਹੋਣਾ। 'ਸੋਸ਼ਲ ਮੀਡ੍ਹੀਏ' ਵਾਲ਼ੇ ਇਸ ਦੌਰ ਅੰਦਰ 'ਗੁੜ ਬੁੱਕਲ਼' ਵਿਚ ਹੁਣ ਨਹੀਂ ਭੰਨ ਹੋਣਾ ! -ਤਰਲੋਚਨ ਸਿੰਘ ਦੁਪਾਲ ਪੁਰ
@BalbinderSingh-t9u
@BalbinderSingh-t9u 18 күн бұрын
ਕਿਸੇ ਸਿਖ ਤੋ ਪੁਛ ਲੳ ਮਹੋਲ ਕਿੰੳੰ ਖਰਾਬ ਕਲ ਰਹੇ ਹੋ
@balbindrasinghbalbindra5692
@balbindrasinghbalbindra5692 18 күн бұрын
7 Membri Kameti Navi Bharti Hovegi Akalidal Di
@KuljeetSinghkulgitsinghKuljeet
@KuljeetSinghkulgitsinghKuljeet 18 күн бұрын
Appas. Vitch. Election. Co. Mmission. Ke. Karugaa
@harmandhillon6768
@harmandhillon6768 18 күн бұрын
ED Tang kru
@KuljeetSinghkulgitsinghKuljeet
@KuljeetSinghkulgitsinghKuljeet 18 күн бұрын
Hu
@hardevsinghsidhu4557
@hardevsinghsidhu4557 18 күн бұрын
Lokan nu murakh banaia ja riha badal wallon
@arjansingh980
@arjansingh980 18 күн бұрын
Sukhy nu Bhuktnaia Paniaa Jo Ehny Keeta
@PiaraSingh-sr9io
@PiaraSingh-sr9io 18 күн бұрын
Mai koi political expert, political astrologer nai,per ik gal halaat dusde hun, koi bhi Akali Dal, Sikh jamaat Punjab ch sarkaar nahi bana sakde, sikh politics da patan ho chuka. Patan ik mout de braber hunda. Sorry for comment
@JasPinder-gx3xs
@JasPinder-gx3xs 18 күн бұрын
AKALIDUL DE PURDHAN DEE MANEADH KHUTEM HO GUEE HAI ,SUKHBIR DE AUSTIFE DEE LORH HEE NHI,PURDHANGI KHUTEM HAI BADL GODAR FAIMLY DEE, TEREWANGOO SARE CHUMCHE NHI PUTERKARA BADL KE RSDHALIWALL FDK PUNJAB ❤
@sukhmindersingh1806
@sukhmindersingh1806 18 күн бұрын
Jarnl. Lisr. Babu. Ji. Tusi. Sukhram. No. Sardar. Kivan. Kah, rha. Ho. Sardar. Guru. Gobind. Singh. Ji. Da. Singh. Nu. Kiha. Janda. Hai. Agua. Coment. Parda. Ho. Tan. Gor. Karni
@AmrikJosan-u8n
@AmrikJosan-u8n 18 күн бұрын
Sukhbir nu kise nhi chunia s parkash badel ne appni jha sukhbir nu party pardan bania
@SukhpalSingh-dx7cm
@SukhpalSingh-dx7cm 18 күн бұрын
Jad tak badal parwar akali dal de pardhan to passe nhi hunde akali dal surjit nhi hunda
@gurindersidhu1625
@gurindersidhu1625 18 күн бұрын
Bibi jagero chandu manpreet ialli dheendsa ne akali parti da bhut nuksan kita
@KuldeepSinghDhumi
@KuldeepSinghDhumi 17 күн бұрын
RassE(roop)chabban di aadat (💵💰🐂🧠🌑)nhi jandi🔥,bhavE,danddE(🥢)100,100,layiay,goha rasse nu layiay,-kour TUMMBE(🔥💵💰🗻🧠🌑)NA HOVAN MEETHE🗯CHAHE,AMRIT KUND🗯ME(I❤N)NAVAIAY🗯🏹🗯
@gurmelcheema1740
@gurmelcheema1740 18 күн бұрын
Please don’t waste your time talking about Badal Jundli and Sukhvir Badal.Discuss about main problems of Punjab.
@drkuldipsingh1400
@drkuldipsingh1400 18 күн бұрын
Eh sab Jatvaad hai Akali dal badal ch power 90 percent jat. Rajvare , Feudal han Badal ik Corporate business man hai . There is open castism Jathedar Harpreet singh ji di vi jaat parkhi gai .. RSS dominating in badal dal
@GurdeepSingh-lv7hu
@GurdeepSingh-lv7hu 18 күн бұрын
Sad pb c m bjp nu bna ke chadange
@jagwantsingh8245
@jagwantsingh8245 18 күн бұрын
BJP wale o tusi Sare
@SatpalSingh-je6dw
@SatpalSingh-je6dw 18 күн бұрын
Sodi hik te nachuga sukhbir sodi icha kade poori ni hogi
@CjcjgThkgi
@CjcjgThkgi 18 күн бұрын
We Sikhs will never need gadar tabber any more
@gurindersidhu1625
@gurindersidhu1625 18 күн бұрын
Sardar sukhbir singh badal jinda bad
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
Baba Kuldeep Singh's Shocking Truth About Badal Family
18:04
Pno Media Group
Рет қаралды 201 М.