No video

"ਬੇਟਾ ਹੋਇਆ ਸ਼ਹੀਦ ਤਾਂ ਨੂੰਹ ਵੀ ਕਰ ਗਈ ਕਿਨਾਰਾ! 'ਸਾਡੇ ਕੋਲ ਸਿਰਫ਼ ਤਸਵੀਰਾਂ ਰਹਿ ਗਈਆਂ…' Caption Anshuman Singh

  Рет қаралды 132,592

PTC NEWS

PTC NEWS

29 күн бұрын

"ਬੇਟਾ ਹੋਇਆ ਸ਼ਹੀਦ ਤਾਂ ਨੂੰਹ ਵੀ ਕਰ ਗਈ ਕਿਨਾਰਾ!
'ਸਾਡੇ ਕੋਲ ਸਿਰਫ਼ ਤਸਵੀਰਾਂ ਰਹਿ ਗਈਆਂ…
Caption Anshuman Singh ਦੇ ਮਾਪਿਆਂ ਨੇ ਨੂੰਹ ‘ਤੇ ਲਾਏ ਇਲਜ਼ਾਮ
ਅੱਖਾਂ 'ਚ ਹੰਝੂ ਲੈ ਬਿਆਨ ਕੀਤੀ ਆਪਣੀ ਹੱਡ ਬੀਤੀ "
#CaptionAnshumanSingh #indianarmy #indiangovernment #ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 174
@baljinderkaur3083
@baljinderkaur3083 24 күн бұрын
ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੀਰਤੀ ਚੱਕਰ ਅਤੇ ਪੈਸੇ ਲੈਕੇ ਬਹੁਤੀਆਂ ਔਰਤਾਂ ਦੂਜੇ ਬੰਦੇ ਨਾਲ ਵਿਆਹ ਕਰਵਾ ਲੈਂਦੀਆਂ ਅਤੇ ਸ਼ਹੀਦ ਦਾ ਮਾਂ ਬਾਪ ਰੁਲਦੇ ਨੇ ‌।ਇਸ ਦੇਸ਼ ਵਿੱਚ ਇਸ ਤਰ੍ਹਾਂ ਬਹੁਤ ਪਰਿਵਾਰਾਂ ਨਾਲ ਹੋਇਆ। ਕੋਈ ਅਜਿਹਾ ਕਾਨੂੰਨ ਹੋਵੇ ਜੇ ਬੱਚੇ ਛੋਟੇ ਹੋਣ ਤਾਂ 20ਸਾਲ ਤੋਂ ਬਾਅਦ ਉਹ ਪੈਸੇ ਬੱਚਿਆਂ ਨੂੰ ਮਿਲਣ।ਇਸ ਤਰ੍ਹਾਂ ਕ‌ਈ ਪਤਨੀਆਂ ਜੋ ਪੈਨਸ਼ਨ ਲੈ ਰਹੀਆਂ ਬੰਦਾ ਵੀ ਦੂਜਾ ਕਰੀ ਫਿਰਦੀਆਂ। ਮਾਂ ਬਾਪ ਨੂੰ ਵੀ ਜ਼ਰੂਰ ਕੁਝ ਮਿਲਦਣਾ ਚਾਹੀਦਾ ਮਾਂ ਬਾਪ ਦੀ ਪੈਨਸ਼ਨ ਲਗਣੀ ਚਾਹੀਦੀ
@Jas-mh1kx
@Jas-mh1kx 26 күн бұрын
ਕੋਈ ਸਮਝਾਓ ਕੁੜੀ ਦੇ ਮਾਤਾ ਪਿਤਾ ਨੂੰ, ਪੰਜਾਬੀ ਪਰਿਵਾਰ ਹੈ,ਜਵਾਨ ਸ਼ਹੀਦ ਦਾ ਸਾਮਾਨ ਅਤੇ ਕੀਰਤੀ ਚੱਕਰ ਓਹਦੇ ਪਰਿਵਾਰ ਨੂੰ ਵਾਪਿਸ ਕਰੇ ਇਹਦੇ ਵਿਚ ਓਹਨਾ ਦੀ ਵਡਿਆਈ ਹੈ
@AvtarSidhu-wv4sj
@AvtarSidhu-wv4sj 27 күн бұрын
ਉਪਰ। ਸੇ ਖ਼ੂਬਸੂਰਤ ਦਿਖਣ ਵਾਲੇ ਲੋਕ ਅਕਸਰ ਦਿਲ੍ਰਦੇ ਕਾਲੇ ਹੁੰਦੇ ਨੇ
@akc1594
@akc1594 22 күн бұрын
Satya kaha
@ManSparkles
@ManSparkles 26 күн бұрын
Itni sachai hai anshuman ka mata ji ka lafzu main dil main uter rahy hain .hum aap ka sath hai mata ji full support from pakistan
@harmansidhwa1269
@harmansidhwa1269 27 күн бұрын
ਆਰਮੀ ਦਾ ਆਹੀ ਕਨੂੰਨ ਗਲਤ ਹੈ ਆਰਮੀ ਮਾਂ ਬਾਪ ਨੂੰ ਪਿੱਛੇ ਕਰ ਦਿੰਦੀ ਹੈ ਮੈੰ ਆਪਣੇ ਬੇਟੇ ਨੂੰ afmc ਮੇ ਜਾਣ ਤੋ ਮਨਾਂ ਕਰ ਦਿੱਤਾ
@prabhnoorsinghprab
@prabhnoorsinghprab 27 күн бұрын
@@harmansidhwa1269 vaise jo v paisa milda ohde ch hun maa baap da v hakk aa Eh kannon bnn gya haii ji
@jasvirkaur4579
@jasvirkaur4579 24 күн бұрын
Maa aur baap ko dena chahiye thaa award
@Gurcharansingh-om9ur
@Gurcharansingh-om9ur 22 күн бұрын
ਬਹੁਤ ਸਾਰੇ ਮਾਤਾ ਪਿਤਾ ਕੇ ਸਾਥ ਇਸ ਤਰ੍ਹਾਂ ਹੋਇਆ ਹੈ, ਆਪਣੇ ਬੱਚੇ ਕੋ ਵੀ ਖੋਇਆ , ਅਤੇ ਉਨ੍ਹਾਂ ਦੀ ਬਹੂ ਨੇ ਮਾਤਾ ਪਿਤਾ ਕੋ ਅਕੇਲਾ ਛੱਡ ਦਿੱਤਾ ਼
@Vickramsingh4206
@Vickramsingh4206 27 күн бұрын
ਜਦੋਂ ਕਿਸੇ ਜਵਾਨ ਦੀ ਮੌਤ ਹੋ ਜਾਂਦੀ ਸੀ ਤਾਂ ਇਹ ਅਫਸਰ ਸਾਰਾ ਪੈਸਾ ਉਸਦੀ ਵਾਈਫ ਨੂੰ ਦੇ ਦਿੰਦੇ ਸੀ ਤੇ ਵਾਈਫ ਛੱਡ ਕੇ ਪੇਕੇ ਚਲੀ ਜਾਂਦੀ ਸੀ ਜਿਸ ਤਰ੍ਹਾਂ ਇਹ ਹੋਇਆ ਮਾਂ ਬਾਪ ਫੋਨ ਕਰਦੇ ਸੀ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ
@amandeepsingh2411
@amandeepsingh2411 27 күн бұрын
ਹੁਣ ਨਹੀ ਮਿਲਦਾ ਇਕਲਾ ਵਾਈਫ ਨੂੰ ਹੁਣ 70% ਵਾਈਫ ਨੂੰ 30% ਮਾਂ ਬਾਪ ਨੂੰ ਮਿਲਦਾ
@KuldeepSingh-gb9hg
@KuldeepSingh-gb9hg 26 күн бұрын
ਲੜਕਾ ਜੂਪੀ ਤੋ ਸੀ ਲੜਕੀ ਦੀਨਾਨਗਰ ਗੁਰਦਾਸਪੁਰ ਤੋ
@amankaur160
@amankaur160 26 күн бұрын
​@@KuldeepSingh-gb9hgQQ WÀaaaaaa
@sarkarKhalsa1699
@sarkarKhalsa1699 26 күн бұрын
@@KuldeepSingh-gb9hg Hor kudi apni a, ethe jnta eve UP waleyan diyan betukiyan dleelan mni jaa rhe.....kudi nu duje munde naal vihaun nu firde c, oh shad aai. Hai v kise vadia ghar di a, kyu kre! Cultural difference a, lok smj nai rhe
@KuldeepSingh-gb9hg
@KuldeepSingh-gb9hg 26 күн бұрын
100% Right
@user-Rashpalsohi55
@user-Rashpalsohi55 27 күн бұрын
ਬੈਠ ਕੇ ਆਪ ਮਸਲਾ ਹੱਲ ਕਰ ਲਓ। ਜਦੋਂ ਮੀਡੀਆ ਵਿੱਚ ਆ ਜਾਈਏ ਫਿਰ ਗੱਲਾਂ ਵੱਧ ਜਾਂਦੀਆਂ ਨੇ ਮਸਲੇ ਹੱਲ ਨਹੀਂ ਹੁੰਦੇ। ਜਦੋਂ ਇਹ ਗੱਲਾਂ ਲੋਕਾਂ ਤੱਕ ਪਹੁੰਚਦੀਆਂ ਨੇ ਲੋਕ ਤਰ੍ਹਾਂ ਤਰ੍ਹਾਂ ਦੇ ਆਪਣੇ ਵਿਚਾਰ ਦਿੰਦੇ ਪਰਿਵਾਰ ਇਕੱਠਾ ਨਹੀਂ ਹੁੰਦਾ
@ramanpreetkaur7157
@ramanpreetkaur7157 27 күн бұрын
Hnji jma shi
@dilvarsingh8628
@dilvarsingh8628 27 күн бұрын
Right
@Hastinderbhaker
@Hastinderbhaker 27 күн бұрын
Es ch hal aali koi gl hi nhi Kudi ghtiya
@gurwindersidhu6542
@gurwindersidhu6542 26 күн бұрын
Masla beth hal ta karan je nuh de usde parents gl sunan,
@Dhaliwal21892
@Dhaliwal21892 26 күн бұрын
Masla ku hal hona oh ta chali gayi. Hun tang aa ke vichare media vich aye ne hor ina nu koi shonk ni badnami karn da
@GurpreetSingh-uf5uu
@GurpreetSingh-uf5uu 27 күн бұрын
Waheguru ji 🙏🙏🙏🙏🙏
@HarpreetSingh-xv1zs
@HarpreetSingh-xv1zs 27 күн бұрын
SO SAD.............
@tripancheema2544
@tripancheema2544 27 күн бұрын
Maa father ❤
@Want738
@Want738 27 күн бұрын
पंजाब में आप जैसी लाखों मां हैं जिन्होने अपनी कोख में जन्मे बेटे बॉर्डर पर कुर्बान किए हैं अब आप को दर्द का अहसास होगी जो पंजाब की मां सालों में महसूस करती थीं
@sarkarKhalsa1699
@sarkarKhalsa1699 26 күн бұрын
Uncle ji eh kudi v apni a btw, gurdaspur di. Ah sohre UP de a btw jehde nuh de hissa da paisa mng rhe a
@nelamrandhawa8881
@nelamrandhawa8881 19 күн бұрын
App ਕਿਆ bool rahe ho main ਸਮਝ ਗਈ panjab se ਬਾਹਰ vi ਬਹੁਤ sari ਮਾਵਾਂ ਨੇ jo as ਦਰਦ ਨੂੰ ਹੰਢਾ ਰਈਆਂ ਨੇ ਸੋਚ ਸਮਝ ke ਟਾਂਚ ਲਾਇਆ karo
@sarkarKhalsa1699
@sarkarKhalsa1699 19 күн бұрын
@@nelamrandhawa8881 "ਸੋਚ ਸਮਝ" ਚ ਫਰਕ ਬਾਰੇ ਈ ਟਾਂਚ ਲਾਈ ਸੀ। ਪੰਜਾਬ ਤੇ UP ਦੀ ਸੋਚ 'ਚ ਫਰਕ ਆ, ਸੋਹਰੇ ਆਪਣੇ UP ਦੇ ਲੈਵਲ ਵਾਲੀ ਸਮਝ ਮੁਤਾਬਕ ਕੁੜੀ ਨਾਲ ਵਿਹਾਰ ਕਰ ਰਹੇ ਨੇ, ਜਿਥੇ ਕੁੜੀਆਂ second class behaviour ਜਰੀ ਜਾਂਦੀਆਂ। ਕਿਹੜੇ ਦੁੱਖ ਚੋ ਇਹ ਨੂੰਹ ਦਾ ਆਪਣੇ ਦੂਜੇ ਮੁੰਡੇ ਨਾਲ ਵਿਆਹ ਕਰਾਉਣ ਨੂੰ ਫਿਰਦੇ ਸੀ ਭਲਾ? ਇਹ ਦੁੱਖ ਨੀ, ਇਹ ਕੁੜੀਆਂ ਨੂੰ "ढोल, गंवार, शूद्र, पशु और स्त्री ये सब ताड़न के अधिकारी " - ਵਾਲੇ ਸੱਭਿਆਚਾਰ ਦੇ ਲੋਕ ਨੇ।
@raghavbabbar4300
@raghavbabbar4300 27 күн бұрын
True fact😢
@kulbirsingh4238
@kulbirsingh4238 27 күн бұрын
ਸੈਂਟਰ ਦੀ ਸਰਕਾਰ ਨੂੰ ਇਹ ਰੂਲ ਬਣਾਉਣਾ ਚਾਹੀਦਾ ਹੈ ਜਦੋਂ ਵੀ ਕੋਈ ਵੀਰ ਸ਼ਹੀਦ ਹੋਵੇ ਤਾ ਪਤਨੀ ਵਿਚਾਰੀ ਵੀ ਪੂਰੀ ਹੱਕਦਾਰ ਹੁੰਦੀ ਹੈ ਇਹ ਸੇਵਾਵਾਂ ਲੈਣ ਲਈ ਉਸਨੇ ਵੀ ਜਿੰਦਗੀ ਜਿਉਣੀ ਹੁੰਦੀ ਹੈ ਸਰਕਾਰ ਆਪਣੇ ਵਲੋਂ ਬਜੁਰਗ ਮਾਪਿਆਂ ਦੀ ਇਕ ਛੋਟੀ ਮੋਟੀ ਪੈਨਸਨ ਜਰੂਰ ਲਗਾਵੇ ਤਾਂ ਕੇ ਮਾਪਿਆਂ ਦਾ ਬੁਢੇਪਾ ਸੋਖਾ ਹੋ ਜਾਵੇ ਕਿਸੇ ਅੱਗੇ ਹੱਥ ਅੱਡਣੇ ਬਹੁਤ ਔਖੇ ਹੋ ਜਾਂਦੇ ਨੇ ਬਜੁਰਗਾਂ ਦੇ ਜੇਕਰ ਸਹਿਮਤ ਹੋ ਵੀਰੋ ਭੈਣੋ ਤਾਂ ਲਾਈਕ ਕਰ ਕੇ ਦਸਿਓ ਜੀ ਧੰਨਵਾਦ ਜੀ
@jobanpreetkaur7040
@jobanpreetkaur7040 19 күн бұрын
har sas galt nhi hoti or har bahu galt nhi hoti har kisi ki apni soch hoti hai
@SeeratDulat-ts7hr
@SeeratDulat-ts7hr 27 күн бұрын
ITS VERY SAD.. ARMY SHOULD TAKE ACTION AGAINST HER.. SHE IS VERY SELFISH LADY.. SHE IS THINKING ABOUT MONEY NOTHING LIKE THAT... PARENTS ALWAYS RIGHT WE CAN UNDERSTAND THE PAIN..
@sarkarKhalsa1699
@sarkarKhalsa1699 26 күн бұрын
What? Its the in laws who look greedy to me. They insisted on marrying her to their younger son to keep the money in family! What sane girl would agree to that manipulation?! Everyone is parent to someone, everyone is in pain. She is in pain too. There is a quite a stark difference in the backgrounds of girl and boy's families btw...a reason why the boy had to become "good enough" to marry her. She is Punjabi btw and boy is from UP, so obvious difference in cultural backgrounds and expectations from a DIL. Moreover, the boy explicitly wrote his WIFE AS THE BENEFICIARY! Poor guy probably knew the reality of his parents!
@SanjuSingh-ln8vi
@SanjuSingh-ln8vi 27 күн бұрын
Uncle aunty ji aaplog aawaaz utha ty rehiy humlog aapky saath hai
@SanjuSingh-ln8vi
@SanjuSingh-ln8vi 27 күн бұрын
Media waalo ko chahiye is matter ko itna tul dy ki koi bhu aagy kisi ky saath aisa na kery
@sukhichahal3448
@sukhichahal3448 27 күн бұрын
❤❤
@jinderpoohla
@jinderpoohla 21 күн бұрын
ਮਾਤਾ ਪਿਤਾ ਦਾ ਸਹਾਰਾ ਤੁਰ ਗਿਆ ਜੋ ਬਚੇਆਂ ਸੀ ਉਹ ਇਹਨਾਂ ਦੀ ਬਹੁ ਲੈ ਗਈ ਬਹੁਤ ਦੁੱਖ ਹੋਇਆ ਇਹਨਾਂ ਲਈ
@Ranjodh2300
@Ranjodh2300 23 күн бұрын
Hor kite settings krli huni
@Mangacharik
@Mangacharik 21 күн бұрын
ਸਿੱਧੂ ਬਾਈ ਨੇ ਸਹੀ ਕਿਹਾ ਸੀ ਸੱਜਣ ਜਿੰਨੇ ਹੋਣ ਸੋਹਣੇ ਉਹਨੇ ਵੱਡੇ ਦਿੰਦੇ ਧੋਖੇ
@kuljeetkaurgill9273
@kuljeetkaurgill9273 26 күн бұрын
I do understand y feeling dear as mother you are 100 present hurt and right
@user-gz6xr3vn9n
@user-gz6xr3vn9n 27 күн бұрын
This is natural in india
@Mangacharik
@Mangacharik 21 күн бұрын
ਇਹ ਬਦਲ ਜਾਂਦੀਆਂ ਇਹਨਾਂ ਦਾ ਦੋ ਪਾਸੇ
@manjot9292
@manjot9292 26 күн бұрын
Very sad
@user-hn4gp9bo3z
@user-hn4gp9bo3z 27 күн бұрын
🙏🏻🙏🏻
@amansaini6946
@amansaini6946 25 күн бұрын
Maa baap phla hak hai je bahu ne shd k jna fr jo v ohna de bache da vapis krna chida
@user-kf4vy1lz8l
@user-kf4vy1lz8l 27 күн бұрын
😢😢
@nitinsharma-qp9yk
@nitinsharma-qp9yk 25 күн бұрын
Respect for him
@rakeshbawarakeshbawa8662
@rakeshbawarakeshbawa8662 27 күн бұрын
Mata ji aj kl koi apna ne😌😌😪😪
@singh2singh561
@singh2singh561 27 күн бұрын
Agr vo second marriage krti hai to ye keerti chkrr mata pita ko milna chaiye
@naturelover3279
@naturelover3279 24 күн бұрын
ਸਾਡੇ ਵੀ ਇਥੇ ਇਦਾ ਹੀ ਹੋਇਆ ਸੀ, wife nu paise v mil ge te husband di job v mil gi baad vich us ne kithe hor marriage krva li
@Mangacharik
@Mangacharik 21 күн бұрын
ਫੌਜੀ ਤੇ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਅਗਲੇ ਮਿੰਟ ਕੀ ਹੋਣ ਵਾਲਾ
@Mangacharik
@Mangacharik 21 күн бұрын
ਵੀਡੀਓ ਦੇਖ ਕੇ ਟਰਾਲਾ ਰੋਕ ਕੇ ਅੱਧਾ ਘੰਟਾ ਖੜ ਕੇ ਰੋਇਆ ਯਾਰ ਡੀ ਬੇਇਨਸਾਫੀ
@Mangacharik
@Mangacharik 27 күн бұрын
😢😢😢😢😢😢
@BikramjitSingh-cc4ow
@BikramjitSingh-cc4ow 19 күн бұрын
Wahagur g
@amandeepkhattra8166
@amandeepkhattra8166 26 күн бұрын
Ptc news waleao hun ik bar aukhe saukhe kudi kol v jaa aaeo....ehna ne tn kini easily ohnu villian bnata k ohnu tn bs sanman nal lgav c...hor kise nal ni....agli di v zingdi da pyar gya a....eh tn bude hoe v husband wife nal ne...ehna di kudi v hai... oh kive rehndi
@rajinderkaur9036
@rajinderkaur9036 27 күн бұрын
Very sad jo mata pita ne pal pose kia unka koe huke nahi
@PreetSingh-fj3ib
@PreetSingh-fj3ib 24 күн бұрын
😢
@simarsimar2620
@simarsimar2620 27 күн бұрын
Ma pr Bibi bacho sb mile chahiye paise
@user-kv7jm7we2l
@user-kv7jm7we2l 24 күн бұрын
Girl has also the whole life to live and that is her right❤
@Gurinder_Kaur_
@Gurinder_Kaur_ 24 күн бұрын
And parents have no right?
@gurjotkaur6180
@gurjotkaur6180 24 күн бұрын
Are you seriously out of your head? What about the parents you have sacrificed their son jisko unhone bachpan se paal pos ke bda kiya hai!
@tehinderkaur5756
@tehinderkaur5756 27 күн бұрын
I do agree that we should respect older parents , but my mother in law is diplomatic lady , she always play victim role and made my image as cruel
@amandeepkhattra8166
@amandeepkhattra8166 26 күн бұрын
Eh sarian mother in law eve e hundian ne
@arcana808
@arcana808 27 күн бұрын
Emotion less h log aaj
@Rajveerkaur0806
@Rajveerkaur0806 27 күн бұрын
sassan v nooha nu tikan nhi dindiya .. nhi kise da dil nhi krda k apna ghr chhd k jaave .. j ih ini chnge hunde koi 2-4 month vekhde ta shi wait ta krde ... Ih ta nal di nal media ch aa gye .. ih v ght ni hone ta hi agli rhi ni ihna kol
@Tapasyarajput21
@Tapasyarajput21 25 күн бұрын
Shi keha tusi
@tanvikumar9853
@tanvikumar9853 22 күн бұрын
Wah kea soch aa. Sara pesa le k chal gy.hor mil jana onu .ma bap nu put ni milna .j eni changi hundi ena nu pese de k jandi
@coolwind3r
@coolwind3r 27 күн бұрын
Caption ❌ Captain ✔️
@rupinderkaur565
@rupinderkaur565 26 күн бұрын
Dear sister ji app Akeli nahi he .humari bhi bahu asi hi he .koi ni puchta na bete na bahuye sirf apni daughter hi maa baap ka dukh samjhti he .it's true sir ji🙏😭🙏
@AmrinderSingh-nc7ls
@AmrinderSingh-nc7ls 27 күн бұрын
Ajj kal diyan kudiyan dhokewaaj hagiyan talak bhut ho rhe ajj kal India de kanunn ny aekha te peti bni ohi hai aedha kanunn India da
@kanwaljeetkaursidhu9383
@kanwaljeetkaursidhu9383 27 күн бұрын
Shaheed Vikram batra d partner sahmne vi nahi aj tak .still kini respect hai ohna da sari duniya ch..or eh vekh lo parents nal bad behavior..very sad
@jotsarwara9095
@jotsarwara9095 26 күн бұрын
Waqt
@prabhnoorsinghprab
@prabhnoorsinghprab 27 күн бұрын
ਨੂੰਹ ਵੀ ਕਿਸ ਦੇ ਸਹਾਰੇ ਰਹਿਦੀ।ਓਹਦੀ ਵੀ ਸਾਰੀ ਜ਼ਿੰਦਗੀ ਕਿਵੇਂ ਗੁਜਰਦੀ।ਓਹਨੇ ਜਾਣਾ ਹੀ ਸੀ। ਉਹਨੂੰ ਵੀ ਬਹੁਤ ਦੁੱਖ ਆ
@jagdevgurdip9723
@jagdevgurdip9723 27 күн бұрын
Usne horr viahh karra liaa.bhajhi😮😮
@jaspreetkaur0510
@jaspreetkaur0510 27 күн бұрын
Who said??​@@jagdevgurdip9723
@Shamithakur29
@Shamithakur29 27 күн бұрын
Taa pyaar ghate da c feer majar nal ... Mai v fouji aa mai v aahe cahunda ke mere tu baad mere wife mere maa baap da ashra banne .. Sahre fouji ahee soch ke goli de agge jnde ne maran lai ..ke mere maa baap nu mere wife sambhal lie ge ... Par aa ta dohka hai ... Saheed fouji ehna nu kadee maaf nhi karega ... 😢😢😡
@Gurbanipf5rh
@Gurbanipf5rh 27 күн бұрын
ਇਕੱਲੀ ਨੂੰਹ ਨੂੰ ਸੱਸ ਸਹੁਰਾ ਕਦੀ ਵੀ ਟਿਕਣ ਨਹੀਂ ਦਿੰਦੇ। ਹਰ ਇਕ ਨੂੰ ਜਿੰਦਗੀ ਜਿਊਣ ਦਾ ਹੱਕ ਹੈ।।
@Shamithakur29
@Shamithakur29 27 күн бұрын
@@Gurbanipf5rh par jo maar gya usda ke ''' oh fouji purre umar apne ghr nu khus rakhna chaunda c 'par usde jaan picho aa izaat nu tv news te rool rahe ne saraam anne chaide aa ... Saheed vikram batra 13 jak raifel 'mere unit aa ... Ajj tak osde gf ne marrige nhi kete ''o hunda pyaar ''' aa ta wife aa osde kuj gala sun v sakde c '' par apna ghr saad ke jana thk nhi '' mai manda ke aa koi pyaar nhi c bs majar jo 1 lakh par month pay c usde lai aa marige kete lagda manu .... Majar gya te marrige gai ... Saram anne chaide aa ...
@jaswinderkaur4152
@jaswinderkaur4152 27 күн бұрын
Ki hall ah dekhlo 😢marn toh badd vi paise hi dekhde ah 😢🙃🙂
@piabhatti3198
@piabhatti3198 26 күн бұрын
Rule change hona chiye parents ka hak hona chiye isme.. Bahu ka koi hak nhi
@user-uw4lh1jx2m
@user-uw4lh1jx2m 27 күн бұрын
She does not love your son( our husband) she love money and she has relasion with other person deffinetly
@Schumber007
@Schumber007 27 күн бұрын
Aitni jldi muh ni modna chiye tha kush math kush time k bad ainke sas sasur khud beti bna k bida krte kyo ki ainki b abi sari jindagi padi ha . Asa muje lgta ha bki bt kug aur b ho skti ha
@user-wf2po5cz5w
@user-wf2po5cz5w 27 күн бұрын
ਪਤੰਦਰ ਨੀ ਘਰ ਦੇ ਮਸਲੇ ਨੂੰ ਕਿਉਂ ਚੱਕਿਆ ਮੀਡੀਆ ਨੇ?
@deppu4832
@deppu4832 27 күн бұрын
ghar da maamla ni "ghar-ghar da maamla hai" ihna da fark ta samjhde houge
@daman_gill
@daman_gill 25 күн бұрын
Droupadi murmu president ne v koi jwab ni dite Anshumaan singh di mom de hth jodn te
@Avi-gx6xt
@Avi-gx6xt 23 күн бұрын
She is R
@Romeygill4989
@Romeygill4989 27 күн бұрын
Patni ko 20%milne chaiye baki ma baap ko ko milna chiye baki pension tab hi lagni chahiye patni ki jab patani ko sari umar apne sas sasur ki sewa kre to nhi to vo b maa ka hak hai
@yadwindersingh4595
@yadwindersingh4595 27 күн бұрын
Paisa chahiye bahu ko...paise k liye asi bahu kuch bhi karskti hain.
@Mangacharik
@Mangacharik 21 күн бұрын
ਯਾਰ ਉਹ ਫੌਜੀ ਵਿਚਾਰੇ ਦੀ ਵੀ ਹਜੂਰ ਹੋ ਪਈ ਹੋਣੀ ਆ ਅੰਦਰੋਂ ਡੀ ਧੋਖੇ ਬਾਜ ਨਿਕਲੀ ਸੀ ਧੋਖੇ ਬਾਜ
@sukhvindersoora8646
@sukhvindersoora8646 27 күн бұрын
She will throw it after she find another man.
@balwindersingh5723
@balwindersingh5723 27 күн бұрын
Yeh koi nayee baat nahi officr rank hamesha apna fayda dekhte hain.
@user-yv1ht4sy8n
@user-yv1ht4sy8n 24 күн бұрын
Vyah kra laina chahida kudi nu
@user-xl7wm7qb3l
@user-xl7wm7qb3l 27 күн бұрын
Ladki Ki bhi Sari zindgi padi hai Apka beta shaheed ho gya bade dukh Ki baat hai ladki kiske Sahare zindgi Kate gi
@AnitikaMinhas-uk6ge
@AnitikaMinhas-uk6ge 27 күн бұрын
Nd what about maa baap ka budapaaa? How are they gonna adjust?
@amandeepkhattra8166
@amandeepkhattra8166 26 күн бұрын
​@@AnitikaMinhas-uk6ge ok jdo bahu di age hoju and eh Maa baap nhi rehnge fr oda Budapa ?? Oda Tn koi v ni hona
@AnitikaMinhas-uk6ge
@AnitikaMinhas-uk6ge 26 күн бұрын
@@amandeepkhattra8166and you really think she will be alone till that time?? Her parents will make any way out to settle her down by hook or by crook 🙏🏻
@Chka599
@Chka599 24 күн бұрын
Exactly they are just after money sadly
@manjitchadha3471
@manjitchadha3471 27 күн бұрын
Veer vadhu gye na baap ko chorh kr jin na baap ne pal pos ke vada kita ohna da putt v gya te paisa nuh le gye oh ta khali ho gye😢😢
@gaganpreetsingh4583
@gaganpreetsingh4583 27 күн бұрын
Chakr tu ladke k mata pita ku milna chahiye ........ladki vi dusri shaddi kr le....
@user-hs5gp3yu9p
@user-hs5gp3yu9p 27 күн бұрын
Jab Bete ki shadi ho jaati hai to pehla haq wife ka hi hota hai
@balcollection3105
@balcollection3105 27 күн бұрын
​@@user-hs5gp3yu9pkyon haq hota hai mujhe bhee jahi bola..me usko shod aya ghar..fer ....15dinnme ...asha ho gya Aaj 13sal ho gye..koi problem nahi...maa baap pehle
@poojamehra455
@poojamehra455 27 күн бұрын
Inki Bahu Gurdaspur ki thi Bahu Ki Jo mummy hai vah Hamare college mein teacher hai😢😢😢
@manpreethundal2895
@manpreethundal2895 27 күн бұрын
What actually happened did she really left?
@SanjuSingh-ln8vi
@SanjuSingh-ln8vi 27 күн бұрын
Auncle aapka durbhagya tha jo aapko aisi bhu mili
@Peace_of_minds1111
@Peace_of_minds1111 27 күн бұрын
One sided story pei kabhi vishvash na karo. Dusra aspect b pata karna chayie
@SUKHWINDERSingh-br5gj
@SUKHWINDERSingh-br5gj 27 күн бұрын
Government ko chahe a koe aisa kanoon bnae k jismein parents ignore na ho. Ab bahu tou baat karne se bi ghae. Parents ko kya mila. Vo tou palte hi rah ghae.
@mahakmehra9777
@mahakmehra9777 23 күн бұрын
CAPTION ANSHUMAN SINGH nhi CAPTAIN ANSHUMAN SINGH hota hai bhai.... TITLE to sahi kar do bhai... shaheed jawan ki respect kariye plz
@user-wf2po5cz5w
@user-wf2po5cz5w 27 күн бұрын
ਯਰ ਹੁਣ ਉਹਨਾਂ ਦੀ ਆਵਦੀ ਚੁਆਇਸ ਹੈ ਬੀ ਕੀ ਕਰਨਾ !
@harjindersandhu2433
@harjindersandhu2433 27 күн бұрын
Bohit Galat keta
@thankgod5627
@thankgod5627 26 күн бұрын
Bechare ki atma ko to sukoon se rehne do family valo and wife.. Socho us pr kya beet rahi hogi apne ma bap ko taraste huye dekh k
@vickysingha2021
@vickysingha2021 27 күн бұрын
Shakal dekh ke lgda c... Ki kudi clever hai.... Jo gal sach nikli... Munde de maa baap nal gaal baat kar lendi ohi bhut c kuch time lyi.. ... Naal rehan di gaal ta chaddd do...
@saabsandhu007
@saabsandhu007 27 күн бұрын
Kadi v dova pakka nu sunna binna koi decision nhi lana caheya....putt jan dya dukh maa- baap tuu jada ta kisa nu nhi huna...lakin maa-baap na mundha dye love marriage ta karva diti c, par lagda nhi ona nu appni bahu pasand aye c...kyu k Aunty ji na ek interview ch khya "k j bahu ona dya area dye hundi, ta awa nhi kardi"....ina nu appni nuhh pasand nhi esa kar k ono media ch jada pand rha....nhi ta aa matter arm nal dova pakh ekatha bha k v solve kar sakda c...
@HarpalSingh-ms2mh
@HarpalSingh-ms2mh 22 күн бұрын
Dekho bhaiyo bheno beti jamai di amanat hai beta bahu di amanat hai baki jao nahao jake gange ....wo ladki ab apni life me age bhi na bade wo usko pura hak h apni life age badane ka kuch banne ka marriage bada personal decision hai us bachi ke age sari life hai .....ladki ke ma bap ne bhi free me shadi nai ki hogi sara kharcha pani lga hoga ....ye soch badlo ab
@user-jp3cp7fg6h
@user-jp3cp7fg6h 23 күн бұрын
Mere ko lagta hai jo Trophy hoti hai vah maa Baap Ko Milani chahie na ki Bahu ko Jis Kabil vah the unko man Baap Ne na ki wife ko nhi....medals man Baap Ko Milana chahie.. paison ka kya matlab hai Jisne Pal ps ke Bada Kar Diya paise bhi to Uske hi hone chahie na paise bhi man Baap Ko Milana chahie
@amarjeetkaur7193
@amarjeetkaur7193 25 күн бұрын
Mata hi pita ji ka bhi hak banata hai
@Mahipreet-yx6dk
@Mahipreet-yx6dk 26 күн бұрын
It’s wrong
@virkpalvki9629
@virkpalvki9629 22 күн бұрын
Theek hai life lyee practical hovo par. Eh parents d zimewari v nibhouni chahidi ahai.
@ManSparkles
@ManSparkles 26 күн бұрын
Bahu Bus paisa or chakar ly kar rafu chakar ho gai .asal main to maa baap hakdar hain.us ka moo say dukh nazar hi nai aa raha tha
@ramjotsingh1429
@ramjotsingh1429 27 күн бұрын
Cheating taa kr nai skri kyuki 8 saal ka relationship long-distance tha phir shaadi ki Uski b life hai
@satwantkaur7296
@satwantkaur7296 27 күн бұрын
Bahut achha kia bahu tum ne.ma baap ka bacha gya,,uske yaad chinh ma baap dekhne ke haquedaar bhi nahin hain kia?
@AllyMangat
@AllyMangat 24 күн бұрын
Captain ki spelling Galat hai. itna bada channel Anpado ke sahare chal raha hai kya ?
@Peace_of_minds1111
@Peace_of_minds1111 27 күн бұрын
Media mein keyo uchhaal rahe ho ghar ka mudhha ?
@ranjitchahal9341
@ranjitchahal9341 26 күн бұрын
Osko money mil Gaye that’s all
@arshbaba4802
@arshbaba4802 25 күн бұрын
Galt gl
@rajan3443
@rajan3443 26 күн бұрын
Saal ho gea tdd sutte pye c hun Ki fiada Lok sab paise mgr ne
@khushisiddiqui8662
@khushisiddiqui8662 26 күн бұрын
Paise baat lo baat khatam
@harpreetkaurrandhawa6586
@harpreetkaurrandhawa6586 27 күн бұрын
Kehn k liye saas saas he hoti hai voh kabhi vi bahu ki maa nai bn sakti it’s true aap logo ko samjh honi chahiye bahu ki puri life khrab ho gyi hai 😢aap interview me bahu ko bura bol rehe hai
@Chka599
@Chka599 24 күн бұрын
The guy loved his wife and theses people need to understand the law is law this drama for money very sad
@jass4375
@jass4375 27 күн бұрын
Maa hona bhi saza bn gya Laakho maao se ho raha
@NavjotKaur-xm4oo
@NavjotKaur-xm4oo 27 күн бұрын
Eh kudi dinanagar di a
@NavjotKaur-xm4oo
@NavjotKaur-xm4oo 27 күн бұрын
@@SrishtaDevi-nw7bb yes
@gagandeepsharma4954
@gagandeepsharma4954 23 күн бұрын
Army de aa galt policy ha bs
@JashanBajaj-j6i
@JashanBajaj-j6i 26 күн бұрын
very bad
@georgrtab8151
@georgrtab8151 24 күн бұрын
Beti mante to video nahi bnvaate ...Uski.poori life pdi h ,ro k khraab lrne k liy nahii ,uske goals bhi honge ,marriage ka mtlb goals ka galla ghotna nhi hota ....use haq h uski life jeene ka ....kirti chkarra bhi uske divangat husband ka h . Uska right as his wife
@d.r.....sabbbb8135
@d.r.....sabbbb8135 26 күн бұрын
India team world cup jeeta tu 125 corea Ak jawan shid huea tu ak madel bas shram kro kuch Bjp valo
@sarkarKhalsa1699
@sarkarKhalsa1699 26 күн бұрын
ਦੇਖੋ ਜੀ, ਮੁੰਡੇ ਤੇ ਕੁੜੀ ਦੇ ਪਿਛੋਕੜ ਚ ਕਾਫੀ ਫਰਕ ਹੈ। ਕੁੜੀ ਪੰਜਾਬੀ ਹੈ, ਚੰਗੇ ਪੜ੍ਹੇ-ਲਿਖੇ ਸਮਾਜਿਕ-ਆਰਥਿਕ ਪਿਛੋਕੜ ਤੋਂ ਸੀ ਅਤੇ, ਤੇ ਮੁੰਡਾ ਯੂ.ਪੀ ਤੋਂ ਸੀ। ਮੁੰਡਾ-ਕੁੜੀ ਕਾਲਜ ਚ ਪੜ੍ਹਦੇ ਸੀ, ਤੇ ਅੱਗੇ ਜਾ ਕੇ ਮੁੰਡਾ ਲਾਇਕ ਨਿਕਲਿਆ, ਏਐਫਐਮਸੀ ਵਿੱਚ ਦਾਖਲਾ ਲਿਆ ਅਤੇ ਇੱਕ ਡਾਕਟਰ ਅਤੇ ਭਾਰਤੀ ਫੌਜ ਵਿੱਚ ਅਫਸਰ ਬਣ ਗਿਆ ਤਾਂ ਕੁੜੀ ਵਾਲਿਆਂ ਨੇ ਵਿਆਹ ਕਰਾ ਦਿੱਤਾ। ਪੁੱਤਰ ਦੇ ਮਾਂ- ਪਿਓ ਨੂੰ ਸਾਫ ਪਤਾ ਸੀ ਕੇ ਓਹਨਾ ਦਾ ਮੁੰਡਾ ਫੌਜ ਚ ਅਫਸਰ ਹੈ, ਤੇ ਫੌਜ ਦੀ ਜ਼ਿੰਦਗੀ ਦੀਆਂ ਹਕੀਕਤਾਂ ਦੇ ਮੱਦੇਨਜ਼ਰ, ਲੜਕੀ ਵਿਆਹ ਤੋਂ ਬਾਅਦ ਮੁਸ਼ਕਲ ਨਾਲ ਹੀ ਓਹਨਾ ਨਾਲ ਰਹੇਗੀ। ਫੀਲਡ ਪੋਸਟਿੰਗ 'ਤੇ ਉਹ ਸੰਭਾਵਤ ਤੌਰ 'ਤੇ ਟੀਅਰ-1 ਸ਼ਹਿਰਾਂ ਵਿੱਚ ਰਹਿਣਾ ਸੀ ਅਤੇ ਕੰਮ ਕਰਨਾ ਸੀ (ਇਹ ਅਜਕਲ ਫੌਜੀ ਪਰਿਵਾਰਾਂ ਵਿੱਚ ਬਹੁਤ ਆਮ ਹੈ)। ਮੁੰਡੇ ਦੇ ਮਾਂ- ਪਿਓ ਨੇ ਸਾਫ ਪਤਾ ਸੀ ਕੇ ਨਵੀਂ ਸਥਿਤੀ ਵਿੱਚ ਨੂਹ ਓਹਨਾ ਨਾਲ ਵੈਸੇ ਵੀ ਨਹੀਂ ਰਹੂਗੀ, ਸੋ ਇਹ ਜਿਹੜਾ "ਪੈਸੇ ਲੀ ਕੇ ਭੱਜ ਗਈ " ਵਾਲਾ ਰੋਲ ਪਾਇਆ ਇਹਨਾ ਨੇ, ਇਹ emotional manipulation ਆ ਕੁੜੀ ਖਿਲਾਫ ਭੜਕਾਉਣ ਲਈ । ਹੁਣ ਜਦੋਂ ਪੁੱਤਰ ਚਲਾ ਗਿਆ ਹੈ, ਨੂੰਹ ਤੇ ਸੋਹਰਿਆਂ ਦੇ ਰਿਸ਼ਤੇ ਨੂੰ ਜੋੜ੍ਹਨ ਵਾਲਾ ਵੀ ਚਲਾ ਗਿਆ। ਸੱਸ-ਸੋਹਰਾ ਦਾ ਸਟੈਂਡਰਡ ਇਸ ਗੱਲ ਤੋਂ ਜੱਜ ਕਰਲੋ ਕ ਹਲੇ ਵੱਡਾ ਮੁੰਡਾ ਪੂਰਾ ਹੋਇਆ ਨੀ ਤੇ ਇਹ ਆਪਣੀ ਨੂੰਹ ਨੂੰ ਛੋਟੇ ਮੁੰਡੇ ਨਾਲ ਵਿਆਹੁਣ ਦੀ ਗੱਲ ਕਰ ਰਹੇ ਸੀ। Mismatch ਆ ਸੋਚ ਚ। ਐਵੇ ਗੁੱਸਾ ਕੱਢ ਰਹੇ ਆ ਨੂੰਹ ਤੇ। ਪਹਿਲਾਂ, ਵਿਆਹ ਪਰਿਵਾਰਾਂ ਵਿਚਕਾਰ ਵਿਚਾਲੇ ਹੁੰਦੇ ਸਨ, ਹੁਣ ਇਹ ਵਿਅਕਤੀਆਂ ਬਾਰੇ ਹਨ, ਖਾਸਕਰ ਪ੍ਰੇਮ -ਵਿਆਹ । ਪੁਰਾਣੇ ਫੂਹੜ ਉਮੀਦਾਂ ਅੱਜ ਪ੍ਰਵਾਨ ਨਹੀਂ ਅਤੇ ਭੂਮਿਕਾਵਾਂ ਵਿੱਚ ਇੱਕ ਬੇਮਿਲਾਪ ਹੈ। ਸੱਚ ਦੱਸਿਆ ਥੋਡੇ ਚੋ ਕਿੰਨੇ ਨੇ ਜਿਹੜੀ ਕਿਸੇ ਵਿਧਵਾ ਨਾਲ ਵਿਆਹ ਕਰਾਉਣ ਲਈ ਮੰਨਣਗੇ ? ਕੁੜੀਆਂ ਨੂੰ ਨਾ ਤਾਂ ਲੋਕ ਪ੍ਰਾਪਰਟੀ ਦਾ ਹਕ਼ਦਾਰ ਮੰਦੇ ਆ ਨਾ ਪੈਨਸ਼ਨ ਦਾ। ਕਿੰਨੀ ਜ਼ਿਆਦਤੀ ਆ। ਵਿਚਾਰੀ ਛੋਟੀ ਉਮਰ ਚ ਵਿਧਵਾ ਹੋ ਗਈ। ਪਹਿਲਾਂ ਤਾਂ ਜਾਇਦਾਦ-ਸੰਪਤੀ ਮਾਂ-ਪੀਓ ਜਵਾਕਾਂ ਨੂੰ ਦਿੰਦੇ ਨਾ ਕ ਜਵਾਕ ਮਾਂ-ਪੀਓ ਨੂੰ! ਬੜੀ ਹੈਰਾਨੀ ਆ ਜਿਵੇਂ ਇਹ ਆਪਣੇ ਮੁੰਡੇ ਦੀ ਪੈਨਸ਼ਨ ਮੰਗ ਰਹੇ ਨੇ। ਜਦਕਿ ਪੈਨਸ਼ਨ ਮਾਂ- ਪਿਓ ਨੂੰ ਆਪੋ-ਆਪਣੀ ਪਹਿਲਾਂ ਵਾਲੀ ਮਿਲ ਹੀ ਰਹੀ ਆ, ਕਿਹੜਾ ਲੱਕ ਟੁੱਟ ਜਾਣਾ ਇਹਨਾ ਦਾ ਨੂੰਹ ਦੇ ਹਿੱਸੇ ਵਾਲੀ ਨਾ ਲੈ ਕੇ? ਦੂਜਾ ਮੁੰਡਾ ਵੀ ਹੈਗਾ ਨਾਲੇ ਇਹਨਾ ਨੂੰ ਸੰਭਾਲਣ ਵਾਲਾ।
@Mann2727
@Mann2727 25 күн бұрын
Well said👏👏👏
@GurpreetSingh-rk7mr
@GurpreetSingh-rk7mr 25 күн бұрын
Eh ta bahu dekhan nu hi chalk lagdi aa badi pahunchi huhi lagdi aa
@Preetchahal05
@Preetchahal05 27 күн бұрын
😢😢
Ropar soldier Gajjan Singh's body returns wrapped in Tricolour
2:48
MISS CIRCLE STUDENTS BULLY ME!
00:12
Andreas Eskander
Рет қаралды 21 МЛН
Я обещал подарить ему самокат!
01:00
Vlad Samokatchik
Рет қаралды 9 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 25 МЛН
ТЫ С ДРУГОМ В ДЕТСТВЕ😂#shorts
01:00
BATEK_OFFICIAL
Рет қаралды 8 МЛН
MISS CIRCLE STUDENTS BULLY ME!
00:12
Andreas Eskander
Рет қаралды 21 МЛН