ਬਾਪੂ ਜੀ ਨੇ ਕਲਕੱਤਾ ਵਿਚ ਰੱਖੀਆਂ 10 ਹਜ਼ਾਰ ਮੱਝਾਂ, ਪੂਰੇ ਬੰਗਾਲ ਚ ਦੁੱਧ ਦਾ ਰੇਟ ਸਰਦਾਰ ਜੀ ਕਰਦੇ ਨੇ ਤਹਿ

  Рет қаралды 300,507

Punjabi Lok Channel

Punjabi Lok Channel

Күн бұрын

Пікірлер: 420
@sachderaahte4918
@sachderaahte4918 3 жыл бұрын
ਤੈਨੂੰ ਕੌਣ ਨੀ ਜਾਣਦਾ ਬਾਈ ਤੇਰੇ ਵਰਗਾ ਪੱਤਰਕਾਰ ਕੋਈ ਹੋਰ ਨੀ ਬਣ ਸਕਦਾ ਰੱਬ ਖੁਸ਼ ਰੱਖੇ ਤੈਨੂੰ ਹਮੇਸ਼ਾ
@balvirdhaliwal6440
@balvirdhaliwal6440 3 жыл бұрын
ਪੰਜਾਬੀ ਭਰਾਵਾਂ ਦੀ ਤਰੱਕੀ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ।
@brownboy1993
@brownboy1993 3 жыл бұрын
ਮਨ ਖੁਸ਼ ਹੋ ਗਿਆ ਸਰਦਾਰ ਜੀ ਦੀ ਤਰੱਕੀ ਦੇਖ ਕੇ, ਵਾਹਿਗੁਰੂ ਸਰਦਾਰ ਜੀ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਕੀਤੀਆਂ ਮਿਹਨਤਾਂ ਦਾ ਫਲ ਮਿਲਦਾ ਰਹੇ ਸਰਦਾਰ ਜੀ ਨੂੰ wmk🙏🙏🙏
@janganpreetsingh8904
@janganpreetsingh8904 3 жыл бұрын
ਮੈਂ ਪਿਛਲੇ ਵੀਹ ਪੱਚੀ ਸਾਲ ਆਲ ਇੰਡੀਆ ਦੇ ਟੂਰ ਲਾਉਂਦਾ ਰਿਹਾ ਹਾਂ ਫੈਕਟਰੀਆਂ ਚ ਕੰਪਲੇਟ ਤੇ ਜਾਂਦਾ ਰਿਹਾ ਪੰਜਾਬੀਆਂ ਦੇ ਸਾਰੀਆਂ ਸਟੇਟਾਂ ਚ ਬਹੁਤ ਵੱਡੇ-ਵੱਡੇ ਕਾਰੋਬਾਰ ਨੇਂ ਸਾਡੀ ਸੋਚ ਸਮਝ ਤੋਂ ਪਰੇ
@makhankalas660
@makhankalas660 3 жыл бұрын
ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@chachaphilosopher1063
@chachaphilosopher1063 3 жыл бұрын
ਉੱਚੀ ਸ਼ਖਸ਼ੀਅਤ ਉੱਚੀ ਸੋਚ ਅਤੇ ਨੀਵਾਂ ਮਨ,,ਵਾਹ ਵਾਹ ਵਾਹ,, ਕੋਈ ਹੋਛਾ ਪਨ ਨਹੀਂ ਕੋਈ ਹੰਕਾਰ ਨਹੀਂ,,, great family
@jugrajkhan7742
@jugrajkhan7742 3 жыл бұрын
ਬਹੁਤ ਵਧੀਆ ਸਾਰੇ ਪਰਿਵਾਰ ਦੇ ਕੇਸ ਰੱਖੇ ਹੋਏ ਆ, ਸਲੂਟ
@HarjinderSingh-ou2vi
@HarjinderSingh-ou2vi 3 жыл бұрын
ਵਾਹ ਜੀ ਵਾਹ ਸਰਦਾਰ ਜੀ ਨੇ ਕਮਾਲ ਕਰ ਦਿੱਤੀ ਸੋਚ ਕੇ ਦੇਖੋ ਆਪਣੀ ਜ਼ਿੰਦਗੀ ਵਿੱਚ ਕਿੰਨੀ ਸਖ਼ਤ ਮਿਹਨਤ ਕੀਤੀ ਹੋਵੇਗੀ ਸੋ ਸੋ ਵਾਰ ਸਲਾਮ,,ਸਲੇਊਟ,,, ਫਤਿਹ ਬੁਲਾਉਣ ਨੂੰ ਦਿਲ ਕਰਦਾ ਜੀ। ਬਿੱਟੂ ਕਟਾਣਾ ਸਾਹਿਬ ਤੋਂ ਨੇੜੇ ਦੋਰਾਹਾ ਸ਼ਹਿਰ ਲੁਧਿਆਣਾ। ਸਾਡੇ ਪਿੰਡ ਵਿੱਚ 10ਪਸੂਆ ਤੋਂ ਵੱਧ ਨਹੀਂ ਕਿਸੇ ਕੋਲ।
@timetraveller7218
@timetraveller7218 3 жыл бұрын
Bai tun tan nede da hi aa
@HarjinderSingh-ou2vi
@HarjinderSingh-ou2vi 3 жыл бұрын
@@timetraveller7218 ਨਹੀਂ ਜੀ ਹੈ ਤਾਂ ਮੈਂ ਨੇੜੇ ਦਾ ਪਰ ਮਿਹਨਤ ਨੂੰ ਸਲਾਮ ਹੈ
@timetraveller7218
@timetraveller7218 3 жыл бұрын
@@HarjinderSingh-ou2vimatlab main Gurma pind ton Haan, Rampur mere Naanke aa
@HarjinderSingh-ou2vi
@HarjinderSingh-ou2vi 3 жыл бұрын
@@timetraveller7218 o kg gurma pind vich mara buha g na Nender mara Fufr ha ta princ os da bata
@sidakdeol245
@sidakdeol245 3 жыл бұрын
From.. chak sarai...
@JagmohanSingh-ng7ze
@JagmohanSingh-ng7ze 3 жыл бұрын
ਜੇ ਕਿਤੇ ਪੰਜਾਬ ਦੇ ਲੀਡਰ ਹੁੰਦਾ ਤਾਂ ਸਾਰਾ ਫਾਰਮ ਹੀ ਖੋ ਲੈਣਾ ਸੀ ਹੁਣ ਤੱਕ
@sawarnsingh9174
@sawarnsingh9174 3 жыл бұрын
ਸਾਰੀਆਂ ਮਝਾ ਤੇ ਗਾਮਾ ਖਾ ਜਾਨੀਆ ਸੀ ਸਾਰੀਆਂ ਕਿਸੇ ਲੀਡਰ ਨੇ ਢਕਆਰ ਵੀ ਨਹੀ ਸੀ ਲੈਣਾ
@BalwinderSingh-ug9fe
@BalwinderSingh-ug9fe 3 жыл бұрын
ਜੇ ਪੰਜਾਬ ਵਿੱਚ ਹੁੰਦਾ ਇਹ ਦੇ ਨਾਲ ਇਹ ਹੋਣੀ ਸੀ ਜਿਵੇਂ ਪੰਜਾਬ ਰੋੜਵੇਜ ਨਾਲ ਹੋਈ ਸੀ ।ਇਹ ਮੱਝਾਂ ਦਾ ਫਾਰਮ ਵੀ ਉਨ੍ਹਾਂ ਦੇ ਹਥ ਚੜ ਜਾਣਾ ਸੀ ।
@dilkarngill6309
@dilkarngill6309 3 жыл бұрын
ਸਹੀ ਗੱਲ ਏ 😆😆😆😆
@arshpreetsingh8405
@arshpreetsingh8405 3 жыл бұрын
@@BalwinderSingh-ug9fe 😜😜
@harpalsingh5339
@harpalsingh5339 3 жыл бұрын
ਇਸ ਤਰ੍ਹਾਂ ਦੀ ਵਿਡਿਉ ਦੇਖ ਕੇ ਹੰਕਾਰ ਟੁਟਦਾ ਦੁਨੀਆ ਪਰੇ ਤੋਂ ਪਰੇ ਨੇ
@sskherisingh5223
@sskherisingh5223 3 жыл бұрын
ਪੰਜਾਬੀ ਲੋਕ ਚੈਨਲ ਜ਼ਿੰਦਾਬਾਦ ਜਗਦੀਪ ਸਿੰਘ ਥਲੀ ਜ਼ਿੰਦਾਬਾਦ ਜੈ ਜਵਾਨ ਜੈ ਕਿਸਾਨ ਜੈ ਭੀਮ ਜੈ ਭਾਰਤ ਭਾਰਤੀਏ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ
@bsingh1310
@bsingh1310 3 жыл бұрын
ਬਹੁਤ ਵਧੀਆ ਸਰਦਾਰ ਸਾਹਿਬ ਆਪ ਦੀਆਂ ਮੱਝਾਂ ਗਾਵਾਂ ਫਾਰਮ ਹਾਉਸ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljindersingh5608
@baljindersingh5608 3 жыл бұрын
ਸੁਕਰ ਹੈ ਪੰਜਾਬੀ ਵੀਰਾਂ ਨੇ ਸਰਦਾਰੀ ਕਾਇਮ ਰੱਖੀ ਹੈ
@gurvindersinghsran5729
@gurvindersinghsran5729 3 жыл бұрын
ਪੱਤਰਕਾਰ ਵੀਰ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਰਦਾਰ ਜੀ ਦੇ ਦਰਸ਼ਨ ਕਰਾਏ ਧੰਨਵਾਦ
@worldworld6992
@worldworld6992 3 жыл бұрын
ਬਿਲਕੁਲ ਸਹੀ ਹੈ ਪੰਜਾਬ ਤੋਂ ਬਾਹਰ ਸਾਰੇ ਸਿੱਖ ਬਹੁਤ ਅਮੀਰ ਹਨ।
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਸਾਡੇ ਵੱਡੇ ਵੀਰਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਜਗਦੀਪ ਸਿੰਘ ਜੀ ਥਲ਼ੀ ਭਾਜੀ ਪਤਰਕਾਰ ਨੂੰ ਤੇ ਪੰਜਾਬੀ ਲੋਕ ਚੈਨਲ ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ। 🙏🏼🙏🏼🙏🏼👳🏽‍♂️👵🏽👳🏽‍♂️👳🏽‍♂️👳🏽‍♂️👳🏽‍♂️🧕🏽🧕🏽🧕🏽🧕🏽👳🏽‍♀️👳🏽‍♀️👩🏽👩🏽👦🏽👦🏽👧🏽👧🏽🧒🏽🧒🏽👶🏽👶🏽👨🏽👨🏽👨🏽👨🏽
@msgill4307
@msgill4307 3 жыл бұрын
ਥਲੀ ਵੀਰ ਵਾਹ ਦਿਲ ਖੁਸ਼ ਹੋ ਗਿਆ, ਸਤਿ ਸ਼੍ਰੀ ਅਕਾਲ ਕਿਸਾਨ ਵੀਰਾਂ ਨੂੰ
@sonubehal3955
@sonubehal3955 3 жыл бұрын
ਵੀਰ ਜੀ ਸਦਾ ਖੁਸੀਆਂ। ਰੱਬ ਬਣੀਆਂ ਰਹਿਣ ਪਰਿਵਾਰ👨👦👧👩👴👵 ਹੇਮਸ਼ਾ ਖੁਸ਼ ਰਹੇ🌹🌹 🙏🙏🙏
@aerozzar6125
@aerozzar6125 3 жыл бұрын
ਪੰਜਾਬ ਦੀ ਡੇਅਰੀ ਦਾ ਧੰਦਾ ਕੈਪਟਨ ਨੇ ਭੱਠਾ ਬਿਠਾ ਦਿੱਤਾ
@sajanmiddha9827
@sajanmiddha9827 3 жыл бұрын
ਸਹੀ ਕਹਿ ਵੀਰ
@gurwantsingh6760
@gurwantsingh6760 3 жыл бұрын
@@ranjeetamirkhas3617 akalli ke karange sale chor ne
@ranjeetamirkhas3617
@ranjeetamirkhas3617 3 жыл бұрын
@@gurwantsingh6760 ta fir khehri sarkar Changi a 🙂
@dharamsingh3733
@dharamsingh3733 3 жыл бұрын
ਕੈਪਟਨ ਨਹੀ ਗਲਤ ਦੁੱਧ ਬਣਾਉਣ ਵਾਲੇ ਕੈਪਟਨ ਵਰਗਾ ਰਾਜਾ ਨਹੀਂ ਮਿਲਣਾ ਜਿਵੇ ਮਨਮੋਹਨ ਜਿਵੇ ਸਿੰਘ ਯਾਦ ਕਰਦਾ ਦੇਸ
@ranjeetamirkhas3617
@ranjeetamirkhas3617 3 жыл бұрын
@Jeet aap v thuga da tola
@bkjsociety
@bkjsociety 3 жыл бұрын
ਬਹੁਤ ਵਧੀਆ ਲੱਗਾ ਜੀ, ਵਾਹਿਗੁਰੂ ਜੀ ਦੀ ਹੀ ਲੀਲਾ ਹੈ, ਬਹੁਤ ਵਧੀਆ ਲੱਗਾ, ਜੀ
@janganpreetsingh8904
@janganpreetsingh8904 3 жыл бұрын
ਥਲੀ ਸਾਬ੍ਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬੀਆਂ ਦੀ ਸ਼ਾਨ ਤੇ ਕਰਾਮਾਤ ਨੂੰ ਜੱਗ ਜ਼ਾਹਰ ਕੀਤਾ ਸਾਰੇ ਪੱਤਰਕਾਰ ਤੇਰੇ ਮੂਹਰੇ ਫੇਲ੍ਹ ਨੇਂ
@jagdipsinghpahwabittu2232
@jagdipsinghpahwabittu2232 3 жыл бұрын
ਸ਼ਾਬਾਸ਼ ਫਿਰ ਵੀ ਸਾਬਿਤ ਸੂਰਤ ਹਨ ਤੇ ਪੰਜਾਬੀ ਟੋਪੀਆ ਪਾਈ ਫਿਰਦੇ ਹਨ ਜੀ
@tariveer4605
@tariveer4605 3 жыл бұрын
ਝੋਟਾ ਮਨੈਜਰ..ਹਹਹਹਹ..ਦੇਖ ਕੇ ਖੁਸ਼ੀ ਹੋਈ ਥਲੀ ਸਾਹਿਬ ਜੀ..
@kisanadeawaj8961
@kisanadeawaj8961 3 жыл бұрын
ਮੱਝਾਂ ਵੀ ਇਹਦੇ ਕੋਲੋਂ ਹੀ ਲਵਾਉਂਦੇ ਹੋਣਗੇ ਝੋਟਾ ਮਨੈਜਰ
@kuldeepgill7059
@kuldeepgill7059 3 жыл бұрын
@@kisanadeawaj8961 😂😂😂😂
@Ramgujjar246
@Ramgujjar246 3 жыл бұрын
Hahahaa
@ManpreetSingh-xm4vv
@ManpreetSingh-xm4vv 3 жыл бұрын
ਸਹੀ ਏ ਜੀ ਲੋਕਾਂ ਨੇ ਹੱਥੀ ਕੰਮ ਛੱਡਤਾ ਤੇ ਕਹਿੰਦੇ ਦੁੱਧ ਚ ਕੁਝ ਬਚਦਾ ਨਹੀਂ ਜੇ ਨਸਲਾਂ ਈ 2-4ਕਿਲੋ ਦੁੱਧ ਦਿੰਦੀਆਂ ਰੱਖਣੀਆ ਤਾਂ ਵੱਖਰੀ ਗੱਲ ਐ਼਼਼਼ ਇੱਕ ਡੇਅਰੀ ਵਾਲੇ ਨੇ ਦੱਸਿਆ ਕਿ ਤਿੰਨ ਘਰਾਂ ਦਾ ਦੁੱਧ ਭਈਏ ਪਾਉਦੇ ਆ ਤੇ ਦੋ ਕਿਲੋ ਦੁੱਧ ਆਵਦੇ ਨਾਮ ਤੇ ਪਾਉਦੇ ਆ ਇੱਕ ਕਿਸਾਨ ਨੂੰ ਦੱਸਿਆ ਤਾਂ ਉਹ ਦੁੱਧ ਈ ਪਾਉਣੋ ਹਟਗਿਆ ਕਿ ਭਈਏ ਨੂੰ ਗਲਤ ਕਿਹਾ ਼਼਼ ਕਹਿੰਦੇ ਸਾਡੇ ਪਿੰਡ ਹਰ ਡੇਅਰੀ ਤੇ ਇਹੋ ਜਿਹੇ ਗਾਹਕ ਹਨ ਼਼਼਼
@jaspreetchatha5808
@jaspreetchatha5808 3 жыл бұрын
ਜੇ ਪੰਜਾਬ ਚ ਹੁੰਦੇ ਤਾਂ ਬਾਦਲ ਕਿਆਂ ਨੇ ਹਿੱਸਾ ਪਾ ਲੈਣਾ ਸੀ
@KuldeepSingh-od5tl
@KuldeepSingh-od5tl 3 жыл бұрын
ਮੱਝਾਂ ਦਾ ਧੰਦਾ ਤਾ ਪੰਜਾਬ ਚ ਪੰਜਾਬ ਸਰਕਾਰਾ ਨੇ ਫੇਲ ਕਰਤਾ
@tpsbenipal3910
@tpsbenipal3910 3 жыл бұрын
ਬਹੁਤ ਬਹੁਤ ਮੁਬਾਰਕਾ ਜੀ....ਤੁਹਾਡੀ ਮਿਹਨਤ ਨੂੰ ਦਿਲੋ ਸਲੂਟ ਅਾ...ਖਾਅ ਕਰ ਟੀਵੀ ਚੈਨਲ ਦਾ ਬਹੁਤ ਬਹੁਤ ਸ਼ੁਕਰੀਅਾਂ
@HarpreetSingh-jp7jp
@HarpreetSingh-jp7jp 3 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਕਰਨ ੲੇਸੇ ਤਰ੍ਹਾਂ ਗੁਰਸਿੱਖੀ ਜੀਵਨ ਨਾਲ ਪਰਿਵਾਰ ਨੂੰ ਜੋੜੀ ਰੱਖਣ 🙏🙏
@BalwinderSingh-ug9fe
@BalwinderSingh-ug9fe 3 жыл бұрын
ਕਿਸਾਨ ਵੀਰਾਂ ਜਿੰਨੀ ਮਿਹਨਤ ਭਾਰਤ ਵਿੱਚ ਸਭ ਤੋਂ ਵੱਧ ਕਿਸੇ ਦੀ ਹੈ ਹੀ ਨਹੀਂ ।ਪਰ ਅਫ਼ਸੋਸ ਸਾਡੀਆਂ ਸਰਕਾਰਾਂ ਨੇ ਕਿਸਾਨਾਂ ਦੀ ਕੋਈ ਕਦਰ ਨਹੀਂ ਪਾਈ ।ਹੁਣ ਤਾਂ ਰਹਿੰਦੀ ਕਸਰ ਮੋਦੀ ਨੇ ਪੂਰੀ ਕਰ ਦਿੱਤੀ ਹੈ ।ਆਉਣ ਵਾਲਾ ਸਮਾਂ ਕਿਸਾਨਾਂ ਦੀ ਏਕਤਾ ਉੱਪਰ ਹੀ ਨਿਰਭਰ ਕਰਦਾ ਹੈ ।
@MANREET702
@MANREET702 3 жыл бұрын
*ਥਲੀ ਵੀਰ ਸਹੀ ਕਿਹਾ ਏਕਤਾ ਵਿਚ ਬਲ ਹੁੰਦਾ ਧੰਨਵਾਦ ਜੀ*
@babasukhwant1536
@babasukhwant1536 3 жыл бұрын
ਬਾਪੂ ਜੋਧ ਸਿੰਘ ਜੀ ਦੇ ਅਸੀ ਦਰਸਨ ਕੀਤੇ ਹਨ
@love_majhewala
@love_majhewala 3 жыл бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਪੰਜਾਬੀ ਵੀਰਾਂ ਨੂੰ ❤️🙏🏻
@sidhuparvinder6776
@sidhuparvinder6776 3 жыл бұрын
ਬਹੁਤ ਵਧੀਆ ਬਾਈ ਜੀ ਆਪਣੇ ਪੰਜਾਬ ਦੇ ਲੋਕਾਂ ਲਈ ਇਕ ਮਿਸਾਲ ਹੈ ਰੱਬ ਤਰੱਕੀ ਬਖ਼ਸ਼ੇ
@kjprince9782
@kjprince9782 3 жыл бұрын
Is Kom nu RAB ton special bakshish mili hai. Respect and Love to Sikhs
@bakhshishsandhu2873
@bakhshishsandhu2873 3 жыл бұрын
ਅਸੀ ਵੀ ਦੁੱਧ ਦਾ ਕੰਮ ਕੀਤਾ ਅੰਮ੍ਰਿਤਸਰ ਸਾਡੇ ਕੋਲ ਵੀ 40 50 ਮੱਝਾਂ ਰੱਖੀਆਂ ਸੀ
@pammisingh6313
@pammisingh6313 3 жыл бұрын
Rakhiya si?
@kisanadeawaj8961
@kisanadeawaj8961 3 жыл бұрын
ਰੱਖੀਆਂ ਸੀ ਜਾਂ ਰੱਖੀਆਂ ਹੋਈਆਂ ਨੇ ਤੇ ਮੱਝਾਂ 40 ਸੀ ਜਾਂ 50 ਜਾ ਫਿਰ 90 ਕਿਉਂ ਕੀ ਚਾਲੀ ਤੇ ਪੰਜਾਹ 90 ਹੋ ਗਏ ਗਿਣ ਕੇ ਕੂਮੈਂਟ ਕਰਿਓ
@harjindersingh5685
@harjindersingh5685 3 жыл бұрын
Gun Kithe Na
@bakhshishsandhu2873
@bakhshishsandhu2873 3 жыл бұрын
@@harjindersingh5685 ਵੇਚ ਦਿੱਤੀਆਂ ਬਾਹਰ ਚਲੇ ਗਏ ਸੀ
@singh9132
@singh9132 3 жыл бұрын
ੴਵਾਹਿਗੁਰੂ ੴਜੀ ਵੀਰਾ ਨੂੰ ਹਮੇਸਾ ਚੱੜ੍ਹਦੀ ਕਲਾ ਵਿੱਚ ਰੱਖਣਾ ਜੀ🙏🙏🙏🙏🙏
@Desitech87
@Desitech87 3 жыл бұрын
ਬਹੁਤ ਵਧੀਆ ਇਨਸਾਨ ਜਗਦੀਪ ਸਿੰਘ ਥਲੀ। ਚੰਗੀ ਪੱਤਰਕਾਰੀ ਦਾ ਸਬੂਤ
@kanwargill6881
@kanwargill6881 3 жыл бұрын
ਈਸ਼ਰ ਜੋਧੇ ਕੇ ਵਜਦੇ ਨੇ ਇਹ ਪੰਜਾਬ ਦੀਯਾ ਮੰਡੀਆਂ ਤੋਂ ਬਹੁਤ ਪਸ਼ੂ ਲੈਂਦੇ ਰਹੇ ਨੇ ਇਹਨਾਂ ਨੂੰ ਬੰਗਾਲ ਦਾ ਦੁੱਧ ਬਾਦਸ਼ਾ ਵੀ ਕਿਹੰਦੇ ਨੇ
@jagrajsandhu8421
@jagrajsandhu8421 3 жыл бұрын
ਬਹੁਤ ਵਧੀਆ ਹੈ , ਪੰਜਾਬ ਦੇ ਚੋਰ ਆਗੂਆਂ/ਲੀਡਰਾਂ ਦੇ ਗੁਲਾਮ ਰਹੇ ਕਿ ਇੰਨੀ ਤਰੱਕੀ ਨਹੀਂ ਸੀ ਕਰ ਸੱਕਦੇ,,🙏
@ishersingh9446
@ishersingh9446 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BalbirSingh-re5ej
@BalbirSingh-re5ej 3 жыл бұрын
ਜਗਦੀਪ ਸਿੰਘ ਜੀ ਥਲੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਲਗੈਅ ਜੀ ਬਾਕੀ ਜੀ ਥਲੀ ਸਾਹਿਬ ਜੀ ਜਿਥੇ ਅਕਠਾ ਪਰਬਾਰ ਹੇ ਜੀ ਔਥੇ ਬਰਕਤ ਹੀ ਬਰਕਤ ਹੂਨਦੀ ਹੇ ਜੀ ਵੀਰ ਜੀ
@kisanadeawaj8961
@kisanadeawaj8961 3 жыл бұрын
@@ManjinderSingh-br3tt ਥੁੱਲੀ ਥੁੱਲੀ ਵਾਲੀ ਸਮਝ ਨੀ ਆਈ ਉਹ ਇਹ ਕਹਿੜੀ ਬਲਾਂ ਏ
@gurdeepsinghbhullar3033
@gurdeepsinghbhullar3033 3 жыл бұрын
Punjab Punjabi Punjabiat Lyi Manh Wsli gal he Je Jawan je kishan Jindabad Bangal Kalkatta Wich Punjabian da kishan 10000 Mazan Gawan de Malik Kishan da karobar.Ruh Khush ho gya.
@jagrajsandhu8421
@jagrajsandhu8421 3 жыл бұрын
ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਸਿੰਘ/ਸਿੱਖ ਜਿੱਥੇ ਚੱਲਦੇ ਹਨ ,ਉੱਚੀ ਸੁੱਚੀ ਕਿਰਤ ਕਰਨ ਦੀ ਪਹਿਚਾਣ ਬਣ ਜਾਂਦੀ ਹੈ,
@jassyjudge7639
@jassyjudge7639 2 жыл бұрын
ਵਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ
@sangatsingh4850
@sangatsingh4850 3 жыл бұрын
Singh is king
@kashmirasingh5719
@kashmirasingh5719 3 жыл бұрын
िਸੰਘ ਇੰਜ िਕੰਗ...
@mohindersingh2455
@mohindersingh2455 3 жыл бұрын
Mehnat nu lakh vari salam
@MHARAJASAHI6504
@MHARAJASAHI6504 3 жыл бұрын
waheguru ji shukar hai tohada ji
@bajgill2035
@bajgill2035 3 жыл бұрын
ਵੀਰ ਜੀ ਜੇ ਰੱਬ ਤੋਂ ਬਾਅਦ ਕੋਈ ਨਾਮ ਯਾਦ ਆਉਂਦਾ ਹੈ ਤਾਂ ਤੁਹਾਡਾ ਬਹੁਤ ਵਧੀਆ ਨਿਊਜ਼ ਲੈ ਕੇ ਆਉਂਦੇ ਜੋ ਵਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@satnampannu8168
@satnampannu8168 3 жыл бұрын
ਬਾਈ ਜੀ ਕੁਮੈਂਟ ਮਾਂ ਬੋਲੀ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ,
@jagrajsandhu8421
@jagrajsandhu8421 3 жыл бұрын
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਕਰਕੇ ਹੀ ਤਰੱਕੀਆਂ ਤਹਿ ਹਨ,👍🙏
@jagdishrajbains8613
@jagdishrajbains8613 3 жыл бұрын
ਸਿਰ ਝੁਕਦਾ ਇਸ ਪਰਿਵਾਰ ਅੱਗੇ।
@balvirbainsbains4384
@balvirbainsbains4384 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ
@birsingh5388
@birsingh5388 3 жыл бұрын
ਪੰਜਾਬੀਆਂ ਦੀ ਸ਼ਾਨ ਵੱਖਰੀ। ਪੰਜਾਬੀਆਂ ਦੀ ਬੱਲੇ ਬੱਲੇ ਬੱਲੇ ਬੱਲੇ। ਜਿਥੇ ਜਾਣ ਪੰਜਾਬੀ ਧੁੰਮਾਂ ਪਾ ਹੀ ਦਿੰਦੇ ਆ। ਸਾਨੂੰ ਮਾਣ ਪੰਜਾਬੀ ਹੋਣ ਦਾ।
@sakinderboparai3046
@sakinderboparai3046 3 жыл бұрын
ੲਿਹ ਸਭ ਵਾਹਿਗੁਰੂ ਦੀ ਕਿਰਪਾ ਹੈ ।
@Jaswindersingh-nk3ln
@Jaswindersingh-nk3ln 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩🚩🚩
@pendueng
@pendueng 3 жыл бұрын
ਵਾਹ ਕਿਆ ਬਾਤ ਜੀ ਧੰਨਵਾਦ ਜੀ ਵਾਹਿਗੁਰੂ ਜੀ ਭਲੀ ਕਰੇ ਜੀ ਧੰਨਵਾਦ
@baljeetchahal2176
@baljeetchahal2176 3 жыл бұрын
ਸਰਦਾਰ ਜੀ ਫਕਰ ਮਹਿਸੂਸ ਹੁੰਦਾ
@bsantjaan6987
@bsantjaan6987 3 жыл бұрын
yaar kmal di klakari aa sade sardara kol pre to pre ne or thali sahib v kmal di video hi leke auode aa
@satkamalsingh6771
@satkamalsingh6771 3 жыл бұрын
BAHOUT HE SIMPLE SINGH SAHIB DE KAMYABI DE STORY SUN DIL KUSH HO GAYA G WAHEGURU APPNI MEHAR KARAN G SATSHRI AKAL G
@mannkaur5621
@mannkaur5621 3 жыл бұрын
Ina ne sardari jym rkhi a 🙏 dhnwad ji🙏❤️ Sade ale topia pa k likhi Firde sardari kyam rkhi a😂
@mohiniberi2269
@mohiniberi2269 3 жыл бұрын
Eis parwar dia 100% sifta sun ke sis jhukan te mann karda hai. Rab sab nu eho jeha bnave.
@gurcharandass8882
@gurcharandass8882 3 жыл бұрын
Singh is king 👑
@BhupinderSingh-xb4hl
@BhupinderSingh-xb4hl 3 жыл бұрын
Sardar ji 🙏🙏🙏🙏🙏🙏🎙🎙🎙
@jaspal6724
@jaspal6724 3 жыл бұрын
Waheguru tera sukrr aa ji
@ranjeetamirkhas3617
@ranjeetamirkhas3617 3 жыл бұрын
Kisan majdur ekta jindabad 💪💪🏅
@babasukhwant1536
@babasukhwant1536 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@lovedeepgill6940
@lovedeepgill6940 3 жыл бұрын
Very very nice video 😍👌👌👌 very very good report
@harjitlitt1375
@harjitlitt1375 3 жыл бұрын
Great and hard worker family. Successful businessmen. God bless the family
@rubykn8030
@rubykn8030 2 жыл бұрын
God bless this family because they feeding too many poor people who work for them
@kamalchaudhary9654
@kamalchaudhary9654 3 жыл бұрын
Jai jawan Jai kissan salute 🙏
@mohiniberi2269
@mohiniberi2269 3 жыл бұрын
Baapu ji da priwar rab da priwar hai ji sach keha veer ji ne ke eis priwar de bandya kolo sanu kuj sikhna chahida hai.waheguru ji eis sare priwar te kirpa drishti bnaeee rakhan ji.
@jasswarring9250
@jasswarring9250 3 жыл бұрын
ਐਵੇ ਨੀ ਸਲਾਮਾ ਹੁੰਦੀਆ
@jagtarbrar9777
@jagtarbrar9777 3 жыл бұрын
Proud feel hunda sanu punjabi hon te 🙏 waheguru mehar karde reho buss eda hi punjabiyan te
@gurdeepsinghgill4470
@gurdeepsinghgill4470 3 жыл бұрын
Great Sarder ji
@lallycomputerssupremeinfos190
@lallycomputerssupremeinfos190 3 жыл бұрын
Carry on Srdara 👍
@manjeetsinghgill799
@manjeetsinghgill799 3 жыл бұрын
ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏
@bittusehgal2598
@bittusehgal2598 3 жыл бұрын
Very good Reporting Sir
@harnoorsingh3595
@harnoorsingh3595 3 жыл бұрын
waheguru bless you
@ranidevi9702
@ranidevi9702 3 жыл бұрын
Waheguru ji Chardi kala ch rakhe Singh Saab nu ji te paterkaar veer nu vi waheguru ji Chardi kala ch rakhe ji sab da dhanvaad ji 🙏🙏
@babasukhwant1536
@babasukhwant1536 3 жыл бұрын
1983 ਅਸੀਂ ਇਹਨਾਂ ਚਰਨਜੀਤ ਸਿੰਘ ਬਾਬੂ ਕੇ ਸਾਹਮਣੇ ਦਰਸੀ ਬਾਬੂ ਪਿੰਡ ਕੈਲਿਆ ਦੇ ਉਹਨਾਂ ਦੇ ਟਰੱਕਾ ਤੇ ਸੀ ਉਹਨਾਂ ਦਾ ਸਾਹਮਣੇ ਹੋਟਲ ਹੈ
@RajinderSingh-rl5kr
@RajinderSingh-rl5kr 3 жыл бұрын
Very nice video 👌 Bai Thali Sahib ji Salut hai Singh Sahib ji Aap sab nu jinha ne Aap Di mehnat naal Enna wadda Kam Kitta great job 👌👍 waheguru ji chardikala which rakhan
@rajveermander3217
@rajveermander3217 3 жыл бұрын
Wmk Ji Waheguru Ji Sabna Te Hamesha Meher krna Ji God bless you Ji
@STINGER101
@STINGER101 3 жыл бұрын
Waheguru 🙏🙏🙏🙏
@jagroopsinghaulakh4229
@jagroopsinghaulakh4229 3 жыл бұрын
Jai..Jawan..Jai..Kissan
@ranjodhkailey4557
@ranjodhkailey4557 3 жыл бұрын
ਛੋਟਾ ਮਨੇਜਰ 👍👍😄😄 1:50
@parveenbawa7817
@parveenbawa7817 3 жыл бұрын
Very nice Brother 👍
@ashishtaneja8881
@ashishtaneja8881 3 жыл бұрын
A lot of salute to d GREAT SARDAR JI
@ssisingh
@ssisingh 3 жыл бұрын
VERY good interesting hard work and itfak.god bless them 🙏
@rdtkhokhar2113
@rdtkhokhar2113 3 жыл бұрын
SINGH is King 👍👑🙏👍❤️ punjab dey Shan ❤️ Pure india mein Sikha di ble ble hai 🙏👍🙏👍🙏
@sarabjitbhatti8734
@sarabjitbhatti8734 3 жыл бұрын
Veer ji tusi bahut vdya reporter ho
@PardeepSingh-hb7mw
@PardeepSingh-hb7mw 3 жыл бұрын
ਬਹੁਤ ਦੀਆ ਵਾਹਿਗੁਰੂ ਜੀ ਸਿਰ ਤੇ ਹੱਥ ਰੱਖੇ
@Sukhvindersingh1313-i2b
@Sukhvindersingh1313-i2b 3 жыл бұрын
ਹਿੰਮਤ ਨਾਲ ਸੱਬ ਹੁੰਦਾ
@kanwaljitsingh8391
@kanwaljitsingh8391 3 жыл бұрын
Well done Jagdeep Singh Thali.
@nirmalgill3332
@nirmalgill3332 3 жыл бұрын
My favorite project. Rooh khus hogi.
@jksingh4783
@jksingh4783 3 жыл бұрын
Thali bro great ,👍
@rajgur4794
@rajgur4794 3 жыл бұрын
Very good boht vadia salute ha g ina nu
@simarjeetsingh2219
@simarjeetsingh2219 3 жыл бұрын
ਬਹੁਤ ਵਧੀਆ ਕਾਰੋਬਾਰ
@GurmeetSingh-oc1sn
@GurmeetSingh-oc1sn 3 жыл бұрын
ਪੰਜਾਬੀ ਪੰਜਾਬ ਜਿੰਦਾਬਾਦ💪💪💪🙏🙏
@HarpalSingh-zx1gv
@HarpalSingh-zx1gv 3 жыл бұрын
Nice
@harseeratkaur2298
@harseeratkaur2298 3 жыл бұрын
Bohat taraki kiti punjabiyan ne
@atmasingh6751
@atmasingh6751 3 жыл бұрын
Jagdeep Singh and your team Jindabad
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Une nouvelle voiture pour Noël 🥹
00:28
Nicocapone
Рет қаралды 9 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН