ਬਾਈ ਕਹਿੰਦਾ ਆ ਤਸਵੀਰ ਸਿੱਧੂ ਦੇ ਮਾਂ ਬਾਪ ਨੂੰ ਸਮਰਪਿਤ ਕਰਨੀ ਆ

  Рет қаралды 711,262

Globe Tractors

Globe Tractors

Күн бұрын

Пікірлер: 715
@globetractors8841
@globetractors8841 2 жыл бұрын
Artist Iqbal Singh 9464200077
@akashdeepsinghsandhu1032
@akashdeepsinghsandhu1032 2 жыл бұрын
Ik kam jaroor karo ji hathyar rakhan da shonk c Sidhu Veer da so Asla jaroor layo
@devraj9420
@devraj9420 2 жыл бұрын
Good work
@akashdeepsinghsandhu1032
@akashdeepsinghsandhu1032 2 жыл бұрын
@VijayShhree please contact karke pata karo number dasea hoya
@vickysangruria3317
@vickysangruria3317 2 жыл бұрын
Kurta pajama wala bnao y nal hathyar v bnaeo bai ji 🙏
@nitsimransingh7183
@nitsimransingh7183 2 жыл бұрын
Waheguru ji Waheguru ji Maher krn veer ji te🙏🏼🙏🏼🙏🏼🙏🏼🙏🏼🙏🏼🙏🏼💥💥💥💥💥💥
@Gurdeep.Singh_Dhaliwal
@Gurdeep.Singh_Dhaliwal 2 жыл бұрын
ਜੱਟਾ ਦਿਨੋ ਦਿਨ ਸਾਡੇ ਲੌਕਾ ਦੇ ਦਿਲਾ ਵਿੱਚ ਸਦਾ ਲਈ ਹੀ ਬੜਕੇ ਬਹਿ ਗੀਆ ਪਰਮਾਤਮਾ , ਮਾਤਾ, ਪਿਤਾ , ਨੂੰ ਹਿੰਮਤ ਬਖਛੇ🙏🙏🙏😭😭
@SukhwinderSingh-bb1xb
@SukhwinderSingh-bb1xb 2 жыл бұрын
Very nice
@kuldeepsidhu2233
@kuldeepsidhu2233 2 жыл бұрын
🥺🥺🥺💪💪💪💪🙏🙏
@prabhsohal1194
@prabhsohal1194 2 жыл бұрын
ਜਿੰਨਾਂ ਚਿਰ ਰਿਹਾਂ ਕੀਤਾ ਰਾਜ ਸਿੰਧੂਅਾਂ ਤੇਰੀ ਮਰਕੇ ਵੀ ਮਰੀ ਨੀ ਅਵਾਜ ਸਿੰਧੂਅਾਂ ❤🙌
@rajbirkaur585
@rajbirkaur585 2 жыл бұрын
👍👍👌
@rajwinderkaurshorts1118
@rajwinderkaurshorts1118 2 жыл бұрын
veer ji pls sahi karke likh dao 🙏ਸਿੱਧੂਆ 🙏 pls don't mind bro
@gagandeepsinghgagan8573
@gagandeepsinghgagan8573 2 жыл бұрын
ਬਾਈ ਜੀ ਇੱਕ ਸਟੈਚੂ ਕੁੜਤੇ ਪਜਾਮੇ ਚ ਤੇ ਉੱਪਰੋਂ ਦੀ ਰਿਵੋਲਵਰ ਪਾਇਆ ਹੋਇਆ ਵੀ ਜ਼ਰੂਰ ਬਣਾਇਓ।ਬੱਸ ਬੇਨਤੀ ਐ ਬਾਈ ਜੀ ।ਸੱਚੀ ਅੱਜ ਅੱਖਾਂ ਭਰ ਆਈਆਂ ਜੱਟ ਨੂੰ ਵੇਖ ਕੇ ।
@sindersingh1583
@sindersingh1583 2 жыл бұрын
Yash 22 zindabad
@tanveerkaur4213
@tanveerkaur4213 2 жыл бұрын
Yash waheguru g mahar karo
@ramkaran1494
@ramkaran1494 2 жыл бұрын
Waheguru ji
@ramkaran1494
@ramkaran1494 2 жыл бұрын
Good luck
@No_Name9046
@No_Name9046 2 жыл бұрын
ਜੱਟ ਨੇ ਮਰਨ ਤੋਂ ਬਾਅਦ ਵੀ ਰੋਣਕਾ ਲਾ ਰੱਖੀਂਆ🔥💪🏻 😭💔 ਬਾਈ structure ਬਹੁਤ ਸੋਹਣਾ ਬਣਾਇਆ ਤੁਸੀ ਸਿਰਫ ਜਾਨ ਪਾਉਣੀ ਬਾਕੀ ਰਹਿ ਗਈ ! 😭💔💔💔💔
@jasssingh5029
@jasssingh5029 2 жыл бұрын
ਸਲਾਮ ਇਕਬਾਲ ਵੀਰ ਨੂੰ ਸਾਡੇ 22 ਦੀ ਯਾਦਗਾਰ ਬਣਾਈ ਜਿਹੜੀ ਜਿੰਦਗੀ ਵਿੱਚ ਕਦੇ ਸੋਚੀ ਨਹੀਂ ਸੀ ਇੰਜ ਵੀ ਹੋ ਜਾਓ।
@allinoneuniquekitchen
@allinoneuniquekitchen 2 жыл бұрын
L
@harmeshsingh1570
@harmeshsingh1570 2 жыл бұрын
ਵੀਰ ਨੇ ਆਪਣੀ ਸਾਰੀ ਵਾਹ ਲੱਗਾ ਦਿੱਤੀ , ਰੱਬਾ ਤੇਰਾ ਕੰਮ ਰਹਿ ਗਿਆ ਹੁਣ ਤੂੰ ਜਾਨ ਤਾ ਪਾ ਦੇ 😭😭😭😭😭😭😭😭😭😭
@nonname803
@nonname803 2 жыл бұрын
💔😭😭😭
@simrancaur2526
@simrancaur2526 2 жыл бұрын
A aaqaa
@simrancaur2526
@simrancaur2526 2 жыл бұрын
A aaqaaaaqaaa
@mangamanukemangamanuke4663
@mangamanukemangamanuke4663 2 жыл бұрын
ਬਹੁਤ ਵਧੀਆ ਬਾਈ ਰੱਬ ਚੜਦੀ ਕਲਾ ਵਿੱਚ ਰੱਖੇ
@Sukhjohal8126
@Sukhjohal8126 2 жыл бұрын
ਵੀਰੇ ਬਾਈ ਜੀ ਨੇ ਬਹੁਤ ਵਧੀਆ ਕੀਤਾ ਧਨਵਾਦ ਬਾਈ ਜੀ ਦਾ। ਪਰ ਜੌ ਲੋਕ ਅੱਜ ਵੀ ਵੀਰੇ ਦੇ ਜਾਣ ਤੋਂ ਬਾਅਦ ਉਸਦੇ ਗੀਤ ਲੀਕ ਕਰਦੇ ਪਏ ਨੇ ਉਹ ਸਾਲ਼ੇ ਕਿਸੇ ਨਹੀ ਹੋ ਸਕਦੇ ਉਹ ਹਰਾਂਮ ਦੀ ਔਲਾਦ ਨੇ ਇਹ ਆਪਣੇ ਮਾਂ ਬਾਪ ਦੇ ਵੀ ਨਹੀਂ ਬਣਦੇ। ਗੰਗੂ ਦੀ ਔਲਾਦ ਸਾਲ਼ੇ
@paramjitkaur2072
@paramjitkaur2072 2 жыл бұрын
Sahi Kiha
@ਸਿੰਘਸਾਬ-ਭ9ਥ
@ਸਿੰਘਸਾਬ-ਭ9ਥ 2 жыл бұрын
ਗੰਗੂ ਦੀ ਓਲਾਦ ryt
@varinderkaur2770
@varinderkaur2770 2 жыл бұрын
ਭਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਹੈ ਸਿੱਧੂ ਭਾਈ ਸਦਾ ਲਈ ਅਮਰ ਰਹੇ ਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆ ਦਾ
@khushdeep7172
@khushdeep7172 2 жыл бұрын
ਬਾਈ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ
@useful326
@useful326 2 жыл бұрын
ਧੰਨਵਾਦ ਤੋਹਾਡਾ ਲਖ ਲਖ ਵੀਰ ਜੀ 🙏🙏🙏🙏🙏 ਜੋ ਸਿਧੂ ਦੀ ਤਸਵੀਰ ਬਣਾਈ
@babbumoga3404
@babbumoga3404 2 жыл бұрын
ਬਾਹੁਤ ਸੋਹਣੀ ਫੋਟੋ ਬਣੀ ਬਾਈ ਜੀ ਬਾਹੁਤ ਸੋਹਣਾ ਕੰਮ ਕੀਤਾ ਸਿੰਧੂ ਸਾਡੇ ਸਾਹਾਂ ਵਿੱਚ ਆ ਸਾਡੀ ਰੂਹ ਵਿੱਚ ਆ ਦਿਲ ਵਿਚ ਰਾਹੂਗਾ
@makhankalas660
@makhankalas660 2 жыл бұрын
ਬਹੁਤ ਵਧੀਆ ਵੀਰ ਜੀ ਦਿੱਲ ਤੋਂ ਸਲੂਟ ਹੈ ਜੀ ਬਹੁਤ ਪਿਆਰ ਕਰਦੇ ਹਾਂ ਸਿੱਧੂ ਵੀਰ ਜੀ ਨੂੰ ਕੋਈ ਦੇਣ ਨਹੀਂ ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆਂ ਬਖਸ਼ਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@gurvindersinghbawasran3336
@gurvindersinghbawasran3336 2 жыл бұрын
ਬਾਈ ਜੀ ਤੁਹਾਨੂੰ ਦਿਲੋ ਪਿਆਰ ਸਲੂਟ ਹੈ ਤੁਸੀਂ ਬਾਈ ਮੂਸੇ ਵਾਲੇ ਤਸਵੀਰ ਬਣਾਈ ਦੇਖ ਕੇ ਬਾਈ ਜੀ ਕਸਮ ਲੱਗੇ ਇਸ ਤਰ੍ਹਾਂ ਲੱਗਦਾ ਜਿਮੇ ਸ਼ਾਖਸ਼ਾਤ ਬਾਈ ਸਿਧੂ ਮੂਸੇ ਵਾਲਾ ਹੀ ਖੜਾ ਹੋਵੈ,,,miss you bhai Sidhu musewala 😭😭😭❤️❤️
@sukhdeepkaur-ic3mt
@sukhdeepkaur-ic3mt 2 жыл бұрын
ਧੰਨਵਾਦ ਵੀਰ ਜੀ ਵੀਰ ਸਿੱਧੂ ਦੀਆਂ ਯਾਦਾਂ ਰੱਖਣ ਲਈ🙏🙏🙏🙏🙏
@sarvjitdeol9622
@sarvjitdeol9622 2 жыл бұрын
ਸ੍ਰ:ਇਕਬਾਲ ਸਿੰਘ ਸਤਿ ਸ਼੍ਰੀ ਅਕਾਲ ਧੰਨਵਾਦ ਤੁਸੀਂ ਬਹੁਤ ਸੁੰਦਰ ਬੁਤ ਤਿਆਰ ਕੀਤਾ। ਸੁਖਦੀਪ ਸਿੰਘ ਤੇਰਾ ਵੀ ਧੰਨਵਾਦ। ਤੇਰੀ ਹਿੰਮਤ ਅਤੇ ਲਗਨ ਨਾਲ ਨਵੀਆਂ ਨਵੀਆਂ ਚੀਜਾਂ ਦੇਖਦੇ ਹਾਂ।
@namansharma2313
@namansharma2313 2 жыл бұрын
ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ
@JagdevSingh-lw5dj
@JagdevSingh-lw5dj 2 жыл бұрын
ਸਿੱਥੇ ਸੰਸਕਾਰ ਹੋਇਆ ਓਥੇ ਲਾਓ ਸਟੈਚੂ ਜੀ , ਫੈਨ ਫੋਟੋ ਖਿਚਵਾ ਲੇਣੇਗੇ
@harjitsohal5676
@harjitsohal5676 2 жыл бұрын
Os tharre de uper la den te sise nal cover ho jave redi dunya tak har koi jad kare veer nu
@singhpbx1
@singhpbx1 2 жыл бұрын
Waheguru ji😭
@jagatkamboj9975
@jagatkamboj9975 2 жыл бұрын
👌🙏💚
@shamdhiman8717
@shamdhiman8717 2 жыл бұрын
ਜਿਸ। ਤਨ। ਲਾਗੇ। ਸੋ। ਤਨ। ਜਾਣੇ। ਕੌਣ। ਜਾਣੇ। ਪੀੜ। ਪਰਾਈ। ਪਹਿਲੀ ਵਾਰ ਹੋਇਆ। ਸਿੱਧੂ। ਵਾਰੇ। ਆਂਖਾ। ਨਮ। ਹੋ। ਜਾਂਦੀ
@ranveerkaur5106
@ranveerkaur5106 2 жыл бұрын
ਬਹੁਤ ਵਧੀਆ ਜੀ। ਰੱਬ ਹਮੇਸ਼ਾ ਚੜਦੀ ਕਲਾ ਬਖਸ਼ੇ।
@shindersinghgill1728
@shindersinghgill1728 2 жыл бұрын
bhai ਤਹਾਨੂੰ ਰਹਿਦੀ ਦੁਨੀਆ ਤੱਕ ਵਾਹਿਗੁਰੂ ਸਲਾਮਤ ਰੱਖਣ ਬਹੁਤ ਸੋਹਣਾ ਸਟੈਚੂ ਬਣਾਇਆ ਸੋਹਣੇ ਵੀਰ ਸਿੱਧੂ ਮੂਸੇ ਵਾਲੇ ਦਾ
@jasbeerkaur5006
@jasbeerkaur5006 2 жыл бұрын
ਬਾਈ ਬਹੁਤ ਵਧੀਆ ਕੀਤਾ ਵੀਰ।ਜੀ ਤੁਹਾਡੀ ਕਲਾ ਕਮਾਲ ਏ
@kuldeepkaur5633
@kuldeepkaur5633 2 жыл бұрын
ਕਮਾਲ ਕਰਤੀ ਵੀਰੇ ਤਸਵੀਰ ਬਣਾਉਣ ਦੀ ਸਾਹ ਨਹੀਂ ਇਸ ਤਸਵੀਰ ਵਿੱਚ ਪਰ ਬੋਲਦੀ ਹੈ ਵਾਹਿਗੁਰੂ ਜੀ ਵੀਰੇ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ੇ।
@ishadadral9326
@ishadadral9326 2 жыл бұрын
ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਖੁਸ਼ ਰੱਖੇ🙏🙏
@ramandeepkaur6278
@ramandeepkaur6278 2 жыл бұрын
ਵੀਰ ਜੀ ਬਹੁਤ ਵਧੀਆ ਯਾਦਗਾਰ ਬਣਾਈ ਤੁਸੀਂ।ਬਹੁਤ ਬਹੁਤ ਧੰਨਵਾਦ।
@Ekamveersingh1183
@Ekamveersingh1183 2 жыл бұрын
ਬਹੁਤ ਵਧੀਆ ਹੈ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@sarabjitkaur3105
@sarabjitkaur3105 2 жыл бұрын
ਕਮਾਲ ੲ ਵੀਰ ਜੀ 👌👌👌ਬਾੲੀ ਤਾਂ ਨਹੀਂ ਪਰ ਯਾਦਾ ਤਾ ਹੈ 😭😭😭
@manshahiajk6135
@manshahiajk6135 2 жыл бұрын
ਧੰਨਵਾਦ ਵੀਰ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ
@rajmojowalraj498
@rajmojowalraj498 2 жыл бұрын
ਪਰਮਾਤਮਾ ਤੁਹਾਡੇ ਤੇ ਮਿਹਰ ਬਣਾਈਂ ਰੱਖਣ 🙏🙏🙏🙏🙏🙏🙏🙏
@gurvindersinghbawasran3336
@gurvindersinghbawasran3336 2 жыл бұрын
ਬਾਈ ਇਕਬਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ,,, ਤੁਸੀਂ ਜਦੋ ਬੋਲਦੇ ਹੋ ਤੁਹਾਡੇ ਬੋਲਾ ਵਿਚੋ ਬਾਈ ਲਈ ਪਿਆਰ ਝਲਕਦਾ ਹੈ 😭😭 ਜਿਮੇ ਜਿਮੇ ਤੁਸੀਂ ਬੋਲਦੇ ਹੋ,,, ਅੱਖਾਂ ਭਰ ਆਉਂਦੀਆਂ ਬਾਈ ਇਕਬਾਲ ਸਿੰਘ ਜੀ,,, ਸਿੱਧੂ ਮੂਸੇ ਵਾਲਾ ਅਮਰ ਹੋ ਗਿਆ ਬਾਈ ❤️❤️🙏🏻🙏🏻
@harjitkaur6196
@harjitkaur6196 2 жыл бұрын
silent face... very nice 👍👍👍👍22ji kinna masoom chihra c 22 da tuhadi klaa nu salam aa 22ji🙏🙏🙏🙏 Miss you🤗🤗🤗 Sidhu22ji 😭😭😭😭😭😭
@Jatindergarhi2220
@Jatindergarhi2220 2 жыл бұрын
ਸਾਹ ਰਹਿ ਗਏ ਬਾਕੀ ਸਿੱਧੂ ਹੀ ਆ.......salute 22 g
@kulwantrai8640
@kulwantrai8640 2 жыл бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
@BaljinderSingh-fj7kh
@BaljinderSingh-fj7kh 2 жыл бұрын
ਬਹੁਤ ਸੋਹਣਾ ਕੰਮ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਬਕਸ਼ੇ
@gbskaurzzzkaur4552
@gbskaurzzzkaur4552 2 жыл бұрын
Bott Bott Bott dilo thanku 22g🙏🏼🙏🏼🙏🏼🙏🏼🙏🏼eh chehra kdi Ni bhul hona...ehi aawaj swere sham gunjadi AA...waheguru g ohna de maa bapu g nu Bott Bott Bott tandurusti te himmat deo🙏🏼🙏🏼🙏🏼🙏🏼🙏🏼🙏🏼
@sandhuschannel2114
@sandhuschannel2114 2 жыл бұрын
Salute aa artists Iqbal Singh veere tuhadi kalla nu God bless you Sidhu moosewala legend never die... ❤️🙏
@makhankalas660
@makhankalas660 2 жыл бұрын
ਬਹੁਤ ਵਧੀਆ ਵੀਰ ਜੀ ਬਾਈ ਨੂੰ ਸੱਚੀ ਸ਼ਰਧਾਂਜਲੀ ਹੈ ਤੇ ਸਾਬਿਤ ਹੁੰਦਾ ਹੈ ਵੀਰ ਸਿੱਧੂ ਵੀਰ ਨੂੰ ਕਿੰਨਾ ਪਿਆਰ ਕਰਦਾ ਹੈ
@BalvirSingh-kz3uf
@BalvirSingh-kz3uf 2 жыл бұрын
ਬਾਈ ਜੀ ਦਿਲੋਂ ਤੋਂ ਸਲੂਟ ਕਰਦਾ ਆ
@PBX29.93
@PBX29.93 2 жыл бұрын
Legend never die Sidhu Moosewala bai zindabad 💪🔥👌 Art wale Bai g thodi kalla ch waheguru ji hor barkat paun.
@amarsinghkhosa
@amarsinghkhosa 2 жыл бұрын
#GlobeTractors #IqbalSinghArtist #RestInPowerSidhuMoosewala ਬਹੁਤ ਵਧਿਆ ਉਪਰਾਲਾ ਅਤੇ ਸ਼ਰਧਾਂਜਲੀ ਜੋ ਇਸ ਵੀਰ ਨੇ ਵੀਰ ਸਿੱਧੂ ਮੂਸੈਵਾਲੇ ਨੂੰ ਅਰਪਤ ਕੀਤੀ ਰੱਬ ਤੰਦਰੁਸਤੀ ਬਖਸ਼ੇ
@kawaljitkaur6686
@kawaljitkaur6686 2 жыл бұрын
ਬਹੁਤ ਵਧੀਆ ਵੀਰ ਜੀ
@rajwantkaur1408
@rajwantkaur1408 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰ ਜੀ ਨੂੰ ਬਹੁਤ ਸੋਹਣੀ ਕਲਾਕਾਰੀ ਏ ਬੜੀ ਸੋਹਣੀ ਤਸਵੀਰ ਬਣਾਈ ਆ ਵਿੱਰ ਜੀ ਦੀ 🙏🏻🙏🏻
@baljindersinghdhillon1105
@baljindersinghdhillon1105 2 жыл бұрын
ਬੁੱਤ ਬਣ ਗਿਆ ਸਾਡਾ ਬਾਈ,,,,, ਕਿਥੋਂ ਲੱਭੀਏ ਯਾਰ ਤੈਨੂੰ,,,,, ਬਹੁਤ ਗਲਤ ਹੋ ਗਿਆ ਯਾਰ,,,, ਜਿਵੇਂ ਜਿਵੇਂ ਸਮਾਂ ਬੀਤਦਾ ਤੂੰ ਹੋਰ ਵੱਧ ਯਾਦ ਆਉਂਦਾ ਬਾਈ ਕੀ ਕਰੀਏ 😢
@sukhpreetkaur9989
@sukhpreetkaur9989 2 жыл бұрын
Miss u ਸਿੱਧੂ ਬਾਈ 😭😭😭
@JaswinderKaur-qw1zs
@JaswinderKaur-qw1zs 2 жыл бұрын
Miss you Sidhu moose wala beta g
@user-happy-fatehpur
@user-happy-fatehpur 2 жыл бұрын
Legend never die
@rajwinderkaur722
@rajwinderkaur722 2 жыл бұрын
ਇੱਕਬਾਲ ਵੀਰੇ ਤੁਸੀ ਬਹੁਤ ਵਧੀਆ ਕੰਮ ਕੀਤਾ। ਰੱਬ ਤੁਹਾਨੂੰ ਤਰੱਕੀਆਂ ਬਖਸ਼ਣ,❤️👍🏻👍🏻
@omsairam874
@omsairam874 2 жыл бұрын
Legend never die... #justiceforsidhumoosewala
@surindersohi3842
@surindersohi3842 2 жыл бұрын
Bhot vdia km kita veer ne ...Legend never die miss you Sidhu moosewala veer🙏🙏🙏🙏
@harjindersingh9277
@harjindersingh9277 2 жыл бұрын
Legend never die ❤️❤️❤️
@MrBablabrar
@MrBablabrar 2 жыл бұрын
🙏🙏🙏🙏😂🙏🙏🙏🙏👏👏👏👏👏
@AmandeepSingh-he1re
@AmandeepSingh-he1re 2 жыл бұрын
🙏 ਵਾਹਿਗੁਰੂ ਤੈਨੂੰ ਹੋਰ ਹਿੰਮਤ ਬਖ਼ਸ਼ੇ 🙏
@JitenderKumar-lp2yv
@JitenderKumar-lp2yv 2 жыл бұрын
Salute to this Artist 🙏 God bless him 💯
@reshamsingh3837
@reshamsingh3837 2 жыл бұрын
Veer ji amar singh chamkala and amarjot da ve satuhu taar kru ji
@haps2585
@haps2585 2 жыл бұрын
Bahut vadiya statue bnaaya 22 ne ….. Miss u Sidhu moose wala 💚🫡
@fatehdairyfarm423
@fatehdairyfarm423 2 жыл бұрын
ਸਲਾਮ ਕਰਦਾ ਮੈਂ ਇਸ ਇਕਬਾਲ ਵੀਰ ਨੂੰ,,, ਜਿਉਂਦੇ ਰਹੋ ,,, ਸਟੈਚੂ ਬਣਨਾ ਚਾਹੀਦਾ ਸੀ ਸ਼ੇਰ ਦਾ,,,
@krishmakaur2386
@krishmakaur2386 2 жыл бұрын
Sachi mera sidhu 22 lagada pya love you jatta😭😭😭
@lifeofangelnita
@lifeofangelnita 2 жыл бұрын
Legends never die ❤️ You will always remain in our hearts ❤️ Very beautiful art God gifted you have veerji.. stay blessed.. Sidhu paji Zindabad 💖
@GurpreetKaur-fg9jg
@GurpreetKaur-fg9jg 2 жыл бұрын
ਵਾਹਿਗੁਰੂ ਵੀਰ ਜੀ🙏
@KPgamingmaster
@KPgamingmaster 2 жыл бұрын
ਮੇਰੇ ਵੀਰੇ ਨੇ ਬਹੁਤ ਸੁੰਦਰ ਇਸਟਾਚੁ ਬਨਾਇਆ ਬਹੁਤ ਵਧਿਆ ਵੀਰੇ 😭💔🌹🌹🌹🌹🌹🙏🙏🙏🙏🙏🙏
@punjabmk2841
@punjabmk2841 2 жыл бұрын
ਬਹੁਤ ਹੀ ਵਧੀਆ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 2 жыл бұрын
ਬਾਈ ਦੀਪ ਸਿੱਧੂ ਵੀ ਇੱਕ ਬਣਾ ਦੇ
@mossajatt190
@mossajatt190 2 жыл бұрын
ਜਨਾਨੀ ਬਾਰ ਰੱਖੀ ਸੀ। ਦੀਪ ਨੇ।
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 2 жыл бұрын
@@mossajatt190 ਵੱਡੇ ਵੱਡੇ ਦਮਾਲਿਆਂ - ਲੰਬੇ ਲੰਬੇ ਚੋਲਿਆਂ ਵਾਲਿਆਂ ਵਾਂਗ,ਪੰਥ ਦੇ ਠੇਕੇਦਾਰਾਂ ਵਾਂਗ, ਪੰਥ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਤਾਂ ਨਹੀਂ ਕਰਦਾ ਸੀ, 22 ਦੁੱਧ ਧੋਤਾ ਕੌਣ ਹੈ ਇਥੇ, ਬੰਦਾ ਚੰਗਾ ਸੀ, ਜਾਂ ਮਾੜਾ ਸੀ, ਇਹ ਲੋਕਾਂ ਨੇ ਸਾਬਿਤ ਕਰਨਾ ਹੁੰਦਾ ਹੈ, ਦੀਪ ਨੂੰ ਲੋਕਾਂ ਨੇ ਚੰਗਾ ਸਾਬਿਤ ਕੀਤਾ ਹੈ, ਦੋ ਚਾਰ ਤਾਂ ਮਾੜਾ ਕਹਿੰਦੇ ਹੀ ਹਨ,। ਉਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ, ਜਾਂ ਭਗਤ ਸਿੰਘ, ਬੰਦਾ ਸਿੰਘ ਬਹਾਦਰ, ਮਹਾਂਰਾਜਾ ਰਣਜੀਤ ਸਿੰਘ, ਇੱਥੋਂ ਤੱਕ ਗੁਰੂ ਸਾਹਿਬਾਨਾਂ ਨੂੰ ਵੀ ਗ਼ਲਤ ਕਹਿ ਦਿੰਦੇ ਹਨ , ਆਦਿਤ ਹੁੰਦੀ ਹੈ, ਪਰ ਉਹਨਾਂ ਦੇ ਕਹਿਣ ਨਾਲ ਹੀਰੇ ਦੀ ਚਮਕ ਵਿੱਚ ਕੋਈ ਫਰਕ ਨਹੀਂ ਪੈਂਦਾ। ਦੀਪ ਸਿੱਧੂ ਕੌਮੀ ਯੋਧਾ ਹੈ, ਤੇ ਰਹੇਗਾ, ਦੀਪ ਸਦਾ ਜਿੰਦਾਬਾਦ ਰਹੇਗਾ 🙏
@No_Name9046
@No_Name9046 2 жыл бұрын
ਵੀਰੇ ਜਦੋ ਤੁਸੀ Statue ਬਣਾਉਣ ਟਾਇਮ ਰੋਂਦੇ ਸੀ! ਉਸ ਟਾਇਮ ਮੈਨੂੰ ਵੀ ਬਹੁਤ ਰੋਣਾ ਆਇਆ ਸੀ! ਮੈ ਇਹ ਸੋਚਿਆ ਸੀ ਬਾਈ ਤਾਂ ਰੋਂਦਾ ਆ ਕੀ ਮੈ ਸਟੈਚੂ ਤਾਂ ਬਣਾ ਰਿਹਾ ਪਰ ਮੈ ਇਹਦੇ ਵਿੱਚ ਜਾਨ ਨੀ ਪਾ ਸਕਦਾ ! ਮੈਨੂੰ ਥੌਡੇ ਰੋਣ ਦੀ ਮੈਨ ਵਜਾ ਇਹੀ ਲੱਗੀ ਸੀ ਜਦੋ ਮੈਂ ਪਿਹਲੇ ਦਿਨ ਵੀਡੀਉ ਦੇਖੀ ਸੀ😭😭😭😭😭😭 ਬਾਕੀ ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਥੌਨੂੰ ਹਮੇਸ਼ਾ ਚੜੵਦੀ ਕਲੵਾ ਵਿੱਚ ਰੱਖਣ🙏🏻
@GaganDeep-vw8yg
@GaganDeep-vw8yg 2 жыл бұрын
Love you Sardar g 👍🙇🏼🙇🏼🙇🏼
@RavinderSingh-nh6bq
@RavinderSingh-nh6bq 2 жыл бұрын
Iqbal bai teri sachi suchi soch nu salaam a bai jeonda vasda reh bai ❤️🙏🙏
@dhaliwalhouse913
@dhaliwalhouse913 2 жыл бұрын
ਧੰਨਵਾਦ ਵੀਰ ਜੀ ਸਟੈਚੂ ਬਣਾਉਣ ਦੀ ਸੇਵਾ ਲਈ ਬਹੁਤ ਵਧੀਆ ਵਿਚਾਰ ਵੀਰ ਜੀ
@jasdeepsingh3897
@jasdeepsingh3897 2 жыл бұрын
ਬਹੁਤ ਵਧੀਆ ਹੈ ਇੰਝ ਲੱਗਦਾ ਜਿਵੇ ਹੁਣ ਕੁਝ ਗਾਓਗਾ
@YusafMon
@YusafMon 2 жыл бұрын
ਸਤਿ ਸ੍ਰੀ ਅਕਾਲ ਭਾਜੀ ਛੋਟੇ ਵੀਰ ਸਿੱਧੂ ਦਾ ਬੁੱਤ ਬਣਿਆ ਵਧੀਆ ਲੱਗਾ ਦੀਪ ਸਿੱਧੂ ਅਤੇ ਨੰਗਲ ਅੰਬੀਆਂ ਦੇ ਇਹ ਵੀ ਇਤਿਹਾਸ ਦੇ ਪਾਤਰ ਹਨ
@mandysandhu7217
@mandysandhu7217 2 жыл бұрын
Yes Sidhumoosewala Kurtz pajama will be good. We miss him. !!!!🥲😪
@simarjeetpamal2389
@simarjeetpamal2389 2 жыл бұрын
Bhut vadiya veer. Waheguru ji tuhanu. Chardi kala ch rakhan 🙏 wmk
@balwindergill8378
@balwindergill8378 2 жыл бұрын
Miss you Sidhu 22 🥺🥺🥺💔💔💔💔😭😭😭😭
@ushaji2836
@ushaji2836 2 жыл бұрын
Legend never die ♾️. justice for sidhu moose wala 🙏🙏🙏🌹🌹
@harpindersingh4186
@harpindersingh4186 2 жыл бұрын
ਇਕਬਾਲ ਜੀ ਬੁਹਤ ਵਧੀਆ ਬਣਾਇਆ ਹੈ
@Manjinder92
@Manjinder92 2 жыл бұрын
Vere rabb thodi age 100 sal ton v jyda kre rabb bki vere rona t stachu dekh k har ik da aunda aa 😭😭
@simrandhaliwal8403
@simrandhaliwal8403 2 жыл бұрын
Thank you veere 🙏🏻🙏🏻🙏🏻.miss you jatta 😭😭dil royi jnda yr
@arjansingh2798
@arjansingh2798 2 жыл бұрын
Buhat vadia kalakari kiti hai waheguru ji tuhanu chardikla wich rakhy ji 🙏🙏🙏🙏
@ripandeepkaur4959
@ripandeepkaur4959 2 жыл бұрын
Bhut vadia veere legend never die
@GurpreetSingh-qz1jh
@GurpreetSingh-qz1jh 2 жыл бұрын
God bless you bro miss u legend
@official_dhaliwal747
@official_dhaliwal747 2 жыл бұрын
ਵੀਰੇ ਬਹੁਤ ਸੋਹਣਾ ਕੰਮ ਕੀਤਾ ਧੰਨਵਾਦ
@majorsidhu22
@majorsidhu22 2 жыл бұрын
ਬਾਈ ਦੇ ਜਿੰਨੇ ਫੋਲਵਾਰ ਨੇ ਬਾਈ ਪੰਜਾਬ ਦੇ ਮੁੱਦਿਆਂ ਦੀ ਗੱਲ ਚੁੱਕਦਾ ਤਾ ਪੰਜਾਬ ਦੀ ਬਹੁਤ ਬੇਹਤਰੀ ਹੋਣੀ ਸੀ ਬਾਈ ਪੰਜਾਬ ਨੂੰ ਬਹੁਤ ਘਾਟà ਪੇ ਗਿਆ 22 ਜਿਸ ਦਾ ਨਾਮ ਲੈਂਦਾ ਸੀ ਲੋਕ ਉਸ ਨੂੰ ਹੀ ਫੋਲੋ ਕਰਨ ਲਗ ਪੈਂਦੇ ਸੀ 22 ਦੀ ਉਦਾਹਰਨ ਜਸਵਿੰਦਰ ਬਰਾੜ ਜਿਸ ਦੇ ਅਖਾੜੇ ਲਗਣੇ ਬੰਦ ਹੋ ਗਏ c 22 ਨੇ song ਵਿੱਚ ਨਾਮ ਹੀ ਲਿਆ c akhare lagne ਚਾਲੂ ਹੋ ਗਏ ਸੀ ਪੰਜਾਬ ਨੂੰ ਬਹੁਤ ਵਡਾ ਘaਟਾ ਪਿਆ 22
@parminderdeol8699
@parminderdeol8699 2 жыл бұрын
Veer ji thude lamia oumara kre waheguru ji jama he sidhu put lgda bs ik jaan pa dwe waheguru ji
@manjitkaur3577
@manjitkaur3577 2 жыл бұрын
miss u sidhu veer❤🙏
@sehajdeephundal3075
@sehajdeephundal3075 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨ
@KuldeepSingh-ev5mh
@KuldeepSingh-ev5mh 2 жыл бұрын
Bai ji bahut sohna butt bnaya sidhu Bai da👌👌👌👌
@PBX29.93
@PBX29.93 2 жыл бұрын
ਇਕਬਾਲ ਸਿੰਘ ਜੀ ਤੁਸੀਂ ਸਿੱਧੂ ਮੂਸੇਵਾਲਾ ਬਾਈ ਦਾ ਕੁੱੜਤੇ ਪਜ਼ਾਮੇ ਵਾਲਾ ਸਟੈਯਚੂ ਬਣਾਇਓ,
@balcarrascar2029
@balcarrascar2029 2 жыл бұрын
Thank you brother , very very beautiful but it's sad Punjab lost most expensive diamond 💎😭
@ranvirkumar6960
@ranvirkumar6960 2 жыл бұрын
Veer ji ne boht mehnt kiti h bhai ji de parivaar nu boht izzt ditti h koi soch v ni skda k is trhn da tohfa koi usse parivaar nu devega...thnx bhai ji da
@rajnirajni4396
@rajnirajni4396 2 жыл бұрын
Pajame kurta ch jarur bnauna tusi sidhu veer da statue plz plz plz jldi he bna k dikhayio sanu v....or tusi eh statue v bhut sohna bnaya..rabb tuhanu v hmesha chardi klla ch rakhn
@supandeepkaurbuttar4590
@supandeepkaurbuttar4590 2 жыл бұрын
Very beautiful. LEGEND ♠️#SIDHUMOOSEWALA
@Rjo3149
@Rjo3149 2 жыл бұрын
गद्दारों ने सिद्धू भाई को तो मार दिया लेकिन भाई को चाहने वालों के दिल में भाई हमेशा अमर रहेगा इसको कोई रोक नहीं सकता 🙏🙏🙏
@ਸਿੰਘਸਾਬ-ਭ9ਥ
@ਸਿੰਘਸਾਬ-ਭ9ਥ 2 жыл бұрын
ਧੰਨਵਾਦ ਵੀਰ ਜੀ
@sahildutt7451
@sahildutt7451 2 жыл бұрын
Sidhu moosewala legend Bai❤
@jagdeepsingh3763
@jagdeepsingh3763 2 жыл бұрын
ਬਹੁਤ ਵਧੀਆ ਕੰਮ ਕੀਤਾ ਵੀਰ ਤੁਸੀਂ
@ekammrar3400
@ekammrar3400 2 жыл бұрын
ਬਹੁਤ ਵਧੀਆ ਵੀਰ 5911 ਜਿੰਦਾਬਾਦ ।
@sonykhan1196
@sonykhan1196 2 жыл бұрын
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ ਮਿਸ ਯੂ ਸਿਧੂ ਵੀਰੇ
@HappySingh-oj6yy
@HappySingh-oj6yy 2 жыл бұрын
Hi brother god bless you you made beautiful statue subdeep Singh sidhu mooshwala blessing with ledger 🙏🙏🙏 from jasbir sis uk
@jazzb2977
@jazzb2977 2 жыл бұрын
Such a awesome thing to do brother may god bless you and all you do.! Such a lovely statue of sidu !!
@ranberkaur4065
@ranberkaur4065 2 жыл бұрын
Very nice veer ji tuhahade hatha vich badi wadhiya kla te hunar hai dhanwad ji
@khusikang8382
@khusikang8382 2 жыл бұрын
I miss you Veera ji ❤️❤️❤️❤️❤️😭😭
@LakhvirSingh-qo2xf
@LakhvirSingh-qo2xf 2 жыл бұрын
💔💔💔💔 Mera veer Sidhu 😓😓 O Rab ji 💔💔💔💔💔💔💔💔💔💔
@DeepakKumar-mo2mm
@DeepakKumar-mo2mm 2 жыл бұрын
Amazing art !!! Sir u have a great talent. Really u are blessed by God. Statu of Sidhu needs only breath Othervise it seems that Sidhu is standing alive in front of us. Really this is huge respect to Sidhu & his family and his fans...... Thanks to u and ur whole team for this Great job... Always stay blessed . U are also pride of Punjab.
"Идеальное" преступление
0:39
Кик Брейнс
Рет қаралды 1,4 МЛН
요즘유행 찍는법
0:34
오마이비키 OMV
Рет қаралды 12 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Sidhu moose wala | Buy New Trolla | TSB
9:15
TRACTOR FANS
Рет қаралды 6 МЛН
"Идеальное" преступление
0:39
Кик Брейнс
Рет қаралды 1,4 МЛН