No video

ਬੋਲ ਗਿਆ ਖਤਰੇ ਦਾ ਘੁੱਗੂ? ਅੜਗੀ ਅਸਤੀਫਿਆਂ 'ਤੇ?

  Рет қаралды 175,699

Punjab Television

Punjab Television

Күн бұрын

‪@PunjabTelevision‬ ‪@harjinder.singh.randhawa‬ ‪@punjabtellive‬
/ @punjabtellive
#HarjinderSinghRandhawa #PunjabTelevision
Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
/ punjabtelevision
/ punjabtelevision
/ punjabtelevision

Пікірлер: 572
@moody_samar
@moody_samar 2 жыл бұрын
ਬਲਕਾਰ ਸਿੰਘ ਦਾ ਬੜਾ ਜ਼ੋਰ ਲਗਾ ਸੀ AAP ਨੂੰ ਹਰਾਉਣ ਤੇ,, ਕੀ ਹੋਇਆ ਹੁਣ 😂😂
@RajinderKumar-hm3rx
@RajinderKumar-hm3rx 2 жыл бұрын
eah akalia da piada ah
@nirdoshsingh1448
@nirdoshsingh1448 2 ай бұрын
Y😢😅😅😅❤nu gy bbye ❤bhul moo bbyel look hiii​@@RajinderKumar-hm3rx
@s.stoor.2964
@s.stoor.2964 2 жыл бұрын
ਸੁਖਵੀਰ ਨੇ ਸ੍ਰੋਮਣੀ ਕਮੇਟੀ ਦੀ ਵੋਟਾਂ ਵੀ ਦੇਖਣੀਆਂ ਹੈ ਉਸ ਦਿਨ ਤੋਂ ਬਾਦ ਭੋਗ ਪੈ ਜਾਊ
@gurbhejsingh7619
@gurbhejsingh7619 2 жыл бұрын
Waheguru please make it soon
@chahalsingh4892
@chahalsingh4892 2 жыл бұрын
ਬਲਕਾਰ ਸਿੰਘ ਅਕਾਲੀ ਦਲ ਦੀ ਹਾਰ ਨੂੰ ਬਾਦਲਾਂ ਦੇ ਗਲੋਂ ਲਾਹ ਕੇ ਲੋਕਾਂ ਦੇ ਗਲ੍ ਪਾਉਣਾ ਚਾਹੁੰਦਾ ਹੈ।
@baghelsingh7527
@baghelsingh7527 2 жыл бұрын
ਬਾਪੂ ਬਾਦਲਾਂ ਚਮਚਾ ਚੱਟ
@jagmohansingh1657
@jagmohansingh1657 2 жыл бұрын
Eh taan badlan da chamcha lagda
@RajinderKumar-hm3rx
@RajinderKumar-hm3rx 2 жыл бұрын
eah ve beajati proof ah
@davindersingh9324
@davindersingh9324 2 жыл бұрын
ਕੇਜਰੀ ਵਾਲ ਕਰਕੇ ਬੋਟ ਨੀ ਪੲਈ ਜੇ ਕੇਜਰੀ ਕਰਕੇ ਬੋਟਾਂ ਪੈਦੀਆਂ ਤਾਂ 17 ਚੇ ਬੀ ਸਰਕਾਰ ਬਣ ਸਕਦੀ ਸੀ ਇਹ ਤਾਂ ਭੰਗਬੰਤ ਮਾਨ ਕਰਕੇ ਜਿੰਤ ਮਿਲੀ ਐ ਪਰ ਹੁਣ ਭੰਗਬੰਤ ਮਾਨ ਨੂੰ ਕੇਜਰੀ ਕੂਜਰੀ ਤੋ ਨੀ ਡਰਨਾਂ ਚਾਹੀਦਾ ਖੁੰਲਕੇ ਕੰਮ ਕਰਨਾਂ ਚਾਹੀਦਾ ਆਪਨੇ ਤਰੀਕੇ ਨਾਲ।
@s.stoor.2964
@s.stoor.2964 2 жыл бұрын
ਬਾਬਾ ਬਲਕਾਰ ਸਿੰਘ ,, ਕਿਓ ਔਖਾ ਹੋ ਰਿਹਾ ਹੈ, ਅਕਾਲੀਆਂ ਨੇ ਖਾਧਾ ਗੁਰੂ ਸਾਹਿਬ ਦਾ ਤੇ ਯਾਰੀ ਲਾਈ ਠੋਕੂ ਸਾਧ ਸਰਸੇ ਵਾਲੇ ਨਾਲ,ਮੋਦੀ ਸ਼ਾਹ ਨਾਲ,
@kulwantsingh9415
@kulwantsingh9415 2 жыл бұрын
ਇਹ ਸਭ ਬਾਦਲ ਪਰਿਵਾਰ ਕਾਰਣ ਹੋਇਆ ਹੈ ਅਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਲਈ ਸ਼ੋਮਣੀ ਅਕਾਲੀ ਦਲ ਨੂੰ ਜੱਫਾ ਮਾਰੀ ਬੈਠਾ ਹੈ। ਬੜੇ ਸ਼ਰਮ ਦੀ ਗੱਲ ਹੈ । ਬਾਕੀ ਜਿਹੜੀਆ ਬਾਦਲ ਪਰਿਵਾਰ ਨੇ ਧੱਕੇ ਸ਼ਾਹੀਆ ਕੀਤੀਆ ਹਨ ਸਿੱਖ ਪੰਥ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਲਈ ਹਾਰਿਆ ਹੈ।
@s.stoor.2964
@s.stoor.2964 2 жыл бұрын
@@kulwantsingh9415 True ji
@Ranglapunjab103
@Ranglapunjab103 2 жыл бұрын
ਬਾਪੂ ਬਾਦਲ ਨੂੰ ਰੱਬ ਨੇ ਏਨੀ ਲੰਬੀ ਉਮਰ ਸ਼ਾਇਦ ਇਸ ਕਰਕੇ ਦਿਤੀ ਕਿ ਉਹ ਬੇਈਮਾਨੀ ਨਾਲ ਖੜੀ ਕੀਤੀ ਆਪਣੀ ਸਲਤਨਤ ਦਾ ਪਤਨ ਆਪਣੀ ਅੱਖੀਂ ਦੇਖ ਸਕੇ।ਤੇ ਇਹ ਵੀ ਕਿ ਡੈੱਥ ਬੈੱਡ ਤੇ ਪਿਆਂ ਪੰਜਾਬ ਦੇ ਲੋਕਾਂ ਨਾਲ ਕੀਤੇ ਪਾਪ ਤੇ ਕਮਾਏ ਧਰੋਹ ਨੂੰ ਯਾਦ ਕਰਦਿਆਂ ਖੂਬ ਤੜਫੇ।
@Ranglapunjab103
@Ranglapunjab103 2 жыл бұрын
ਬਾਦਲ, ਕੈਪਟਨ ਤੇ ਮਜੀਠੀਏ ਕੋਲ ਬਹੁਤ ਜਾਇਦਾਦ ਤੇ ਵੱਡੇ ਕਾਰੋਬਾਰ ਨੇ।ਉਹਨਾਂ ਪੰਜਾਬ ਦੇ ਲੋਕਾਂ ਦੀ ਬਥੇਰੀ ਸੇਵਾ ਕਰ ਲਈ।ਹੁਣ ਉਹਨਾਂ ਨੂੰ ਚਾਹੀਦਾ ਕਿ ਆਪਣੇ ਬਿਜ਼ਨੈਸ ਸੰਭਾਲਣ।ਪੰਜਾਬ ਦੇ ਲੋਕਾਂ ਨੇ ਹੁਣ ਉਹਨਾਂ ਨੂੰ ਸਿਆਸਤ ਚੇ ਬਰਦਾਸ਼ਤ ਨਹੀਂ ਕਰਨਾ।
@shivdevsingh4287
@shivdevsingh4287 2 жыл бұрын
ਬਲਕਾਰ ਸਿੰਘ ਜੀ ਜੇਕਰ ਕਾਂਗਰਸ ਦੇ ਅਠਾਰਾਂ ਉਮੀਦਵਾਰ ਆਪਣੀ ਮਿਹਨਤ ਨਾਲ ਜਿੱਤ ਗਏ ਹਨ ਤਾਂ ਅਕਾਲੀ ਉਮੀਦਵਾਰਾਂ ਨੂੰ ਕੀ ਕੋੜ੍ਹ ਹੋਇਆ ਸੀ। ਅੱਜ ਬਲਕਾਰ ਸਿੰਘ ਜੀ ਵਿੱਚੋਂ ਬਾਦਲ ਦਲ ਦਾ ਹੇਜ ਨਜ਼ਰ ਆ ਰਿਹਾ ਹੈ।
@s.stoor.2964
@s.stoor.2964 2 жыл бұрын
ਬਾਬਾ , ਭੂਸਰ ਗਿਆ
@ijssingh4346
@ijssingh4346 2 жыл бұрын
ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਕਰਵਾਓ ਜੀ
@gurpreetsinghtoor8928
@gurpreetsinghtoor8928 2 жыл бұрын
ਜਿੰਨੀ ਛੇਤੀ ਹੋ ਜਾਵੇ ਚੰਗਾ
@jaswantbhathal4243
@jaswantbhathal4243 2 жыл бұрын
ਬਾਦਲ ਇੰਨਾ ਢੀਠ ਆ,ਅਸਤੀਫਾ ਦੇਣ ਦੀ ਗੱਲ ਹੀ ਨਹੀ ਕਰਦਾ
@GurvinderSingh-gk3kv
@GurvinderSingh-gk3kv 2 жыл бұрын
Veer beda bah jaye badel kanjer da
@aman-fg5ny
@aman-fg5ny 2 жыл бұрын
Sukhbir ਬਾਦਲ ਅਸਤੀਫਾ ਦੇਣ। ਅਕਾਲੀ ਪਾਰਟੀ ਉਸ ਦੇ ਬਾਪ ਦੀ ਨਹੀ।
@suwindersingh9884
@suwindersingh9884 2 жыл бұрын
ਬਾਦਲ ਦਲ ਸੁਖਬੀਰ ਬਾਦਲ ਦੇ ਪਿਓ ਦਾ ਹੈ। ਵੈਸੇ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਨਾ ਦੀ ਕੋਈ ਜਥੇਬੰਦੀ ਨਹੀ ਹੈ।
@kubuspl8593
@kubuspl8593 2 жыл бұрын
ohde baap de ve ta ty oh parhdhan ve akali sarre lotto ve
@jaskiratpadda991
@jaskiratpadda991 2 жыл бұрын
P
@jaspalsinghkhalsa8116
@jaspalsinghkhalsa8116 4 ай бұрын
Good ​
@JasPinder-gx3xs
@JasPinder-gx3xs 2 ай бұрын
PARTY NOO HISAAB DENA PUOO PARTY DAA PAISA KIDHR GIAA DURA ASTEEFEA NHI DIDAN SUKHAT AUMLI RS DHALIWALL FDK
@Ranglapunjab103
@Ranglapunjab103 2 жыл бұрын
ਜੇ ਬਾਦਲ ਆਪਣੀ ਪਾਰਟੀ ਪਰਤੀ ਥੋੜਾ ਜਿੰਨਾ ਵੀ ਇਮਾਨਦਾਰ ਤੇ ਚਿੰਤਾਤੁਰ ਹੈ ਤੇ ਆਪਣੀ ਪਾਰਟੀ ਦਾ ਸੱਚਮੁਚ ਹੀ ਭਲਾ ਚਾਹੁੰਦਾ ,ਤਾਂ ਉਸਨੂੰ ਜਗਮੀਤ ਸਿੰਘ ਬਰਾੜ ਜਾਂ ਬੀਰ ਦੇਵਿੰਦਰ ਸਿੰਘ ਨੂੰ ਪਾਰਟੀ ਦੀ ਪਰਧਾਨਗੀ ਸੌਂਪਕੇ ਪੰਥ ਤੋਂ ਸੁਰਖੁਰੂ ਹੋ ਜਾਣਾ ਚਾਹੀਦਾ।
@tajindersingh2627
@tajindersingh2627 2 жыл бұрын
But the problem is of Sukhbir who can’t tolerate
@Ranglapunjab103
@Ranglapunjab103 2 жыл бұрын
@@tajindersingh2627 ਪੁਤਰ ਮੋਹ ਨੇ ਹੀ ਤਾਂ ਪੰਥ ਅਤੇ ਪੰਜਾਬ ਦਾ ਬੇੜਾ ਡੋਬਿਆ।
@rajinderjitbenipal
@rajinderjitbenipal 2 жыл бұрын
ਇੰਨਾਂ ਨੂੰ ਕਹੋ ਆਪਣੀ ਲੁੱਟੀ ਹੋਈ ਜਾਇਦਾਦ ਪੰਜਾਬ ਦਾ ਕਰਜ਼ਾ ਉਤਾਰਨ ਲਈ ਵਰਤਣ
@daljitsingh974
@daljitsingh974 2 жыл бұрын
ਰੰਧਾਵਾ ਜੀ ਮੇਰਾ ਸੁਨੇਹਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਭੇਜਣਾ ਅਪਣੀ ਘਰਵਾਲੀ ਤੇ ਬੱਚਿਆ ਨੁੰ ਸੋਹ ਚੁੱਕ ਸਮਾਗਮ ਵਿੱਚ ਜਰੂਰ ਬਲਾਉਣ ਧੰਨਵਾਦ ਜੀ
@virenderkaur2944
@virenderkaur2944 2 жыл бұрын
ਜੋ ਇੱਕ ਵਾਰ ਜਾ ਚੁਕੀ ਹੈ ਜੇ ਹੁਣ ਮੁੜਦੀ ਹੈ ਤਾਂ ਸੇਲਫਿਸ਼ ਹੋਵੇਗੀ
@ikodapasara8143
@ikodapasara8143 2 жыл бұрын
Not even like a friend ? ਮਾਫ਼ੀ ਮੰਗਣ ਵੀ ਨਹੀਂ ?
@balwindersidhusidhu6932
@balwindersidhusidhu6932 2 жыл бұрын
ਰੰਧਾਵਾ ਜੀ ਕਾਲੀ ਕਾਲੀ ਨਹੀਂ ਰਹੇ ਠਗ ਲੁਟੇਰੇ ਤੇ ਬੇਈਮਾਨ ਬਣ ਗੇ
@maliksadiq5897
@maliksadiq5897 2 жыл бұрын
ਸੁੱਖਾ ਤੇ ਚਿੱਟਾ ਮਾਫੀਆ ਦੇ ਜਨਮ ਦਾਤੇ ਬਾਅਦ ਵਿੱਚ ਕੈਪਟਨ ਵੀ ਸਿਟੀ ਸੈਂਟਰ ਕੇਸ ਵਾਪਿਸ ਲੈ ਕੇ ਦੁਬਈ ਹੋਟਲ ਅਲਦਬੁਰਜ ਵਿਚ ਮੀਟਿੰਗ ਕਰ ਕੇ ਨਾਲ ਰਲਾ ਲਿਆ।15 ਸਾਲ ਇਹੀ ਕੁੱਝ ਹੋਇਆ।ਬੀਰਦਵਿੰਦਰ ਸਭ ਕੁੱਝ ਦਸ ਚੁੱਕੇ ਹਨ। ਏਸੇ ਚੈਨਲ ਤੇ।
@Ranglapunjab103
@Ranglapunjab103 2 жыл бұрын
ਲੋਕਤੰਤਰ ਚੇ strong opposition ਦਾ ਹੋਣਾ ਬਹੁਤ ਜਰੂਰੀ ਆ।ਸੁਖਪਾਲ ਖੈਹਿਰਾ, ਪਰਗਟ ਸਿੰਘ ਤੇ ਰਾਜਾ ਵੜਿੰਗ ਦੇ ਜਿਤਣ ਦੀ ਖੁਸ਼ੀ ਆ।ਜੇ ਸਿਧੂ, ਲੱਖਾ ਸਿਧਾਣਾ ਤੇ ਰਾਜੇਵਾਲ ਵੀ ਜਿੱਤ ਜਾਂਦੇ ਤਾਂ ਹੋਰ ਵੀ ਚੰਗਾ ਹੁੰਦਾ।
@robinkashyap4976
@robinkashyap4976 2 жыл бұрын
Leader of opposition lyi 20 seat chahidian, oh v nai ayaian congress nu .
@TS-iq9zj
@TS-iq9zj 2 жыл бұрын
Khehre varge chor jo jail cho aaye aa unha da jitna bahut changa hai loka layi😂
@HarjitSingh-mi3ni
@HarjitSingh-mi3ni 2 жыл бұрын
ਇਹਨਾਂ ਨਾਲ ਸਿੱਖ ਮੁਦਿਆਂ ਨੂੰ ਉਠਾਉਣ ਲਈ ਸਿਮਰਨਜੀਤ ਸਿੰਘ ਮਾਨ ਦਾ ਜਿੱਤਨਾ ਬਹੁਤ ਜਰੂਰੀ ਸੀ
@Ranglapunjab103
@Ranglapunjab103 2 жыл бұрын
@@HarjitSingh-mi3ni ਹਾਂਜੀ, ਪਰ ਜਿਵੇਂ ਲੋਕਾਂ ਨੇ AAP ਨੂੰ ਅੰਧਾ ਧੁੰਦ ਜਿਤਾਇਆ ਕਿਸੇ ਸਮੇਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਸੰਸਦ ਚੋਣਾਂ ਚੇ ਲੋਕਾਂ ਨੇ ਹਨੇਰੀ ਲੈ ਆਂਦੀ ਸੀ।ਪਰ ਮਾਨ ਉਸ ਜਿੱਤ ਨੂੰ ਕੈਸ਼ ਨਹੀਂ ਕਰ ਸਕੇ ਸੰਸਦ ਵਿਚ ਜਾਕੇ ਪੰਜਾਬ ਦੇ ਮਸਲੇ ਉਠਾਉਣ ਦੀ ਥਾਂ ਤਿੰਨ ਫੁਟੀ ਕਿਰਪਾਨ ਨਾਲ ਲੈਕੇ ਜਾਣ ਦੇ ਮੁਦੇ ਤੇ ਅੜੇ ਰਹੇ।ਮੁੜਕੇ ਲੋਕਾਂ ਨੇ ਮਾਨ ਲਈ ਕੋਈ ਹੁੰਗਾਰਾ ਨਾ ਭਰਿਆ।
@rajwinderpandher220
@rajwinderpandher220 2 жыл бұрын
Opposition hege h nahi a 20 chdya a
@aman-fg5ny
@aman-fg5ny 2 жыл бұрын
ਸੁਖਬੀਰ ਨੇ ਪੰਜਾਬ ਨੂੰ ਮਾਫੀਆ ਦੇ ਹੱਥ ਦਿੱਤਾ
@user-ci6zp6ud9
@user-ci6zp6ud9 2 жыл бұрын
ਗਲਤੀਆਂ ਸੁਧਾਰੀਆਂ ਜਾ ਸਕਦੀਆਂ ਗਲਤਫਹਿਮੀਆਂ ਵੀ ਸੁਧਾਰੀਆਂ ਜਾਂ ਸਕਦੀਆਂ ਪਰ ਗਲਤ ਸੋਚ ਕਦੇ ਵੀ ਨੀ ਸੁਧਾਰੀ ਜਾ ਸਕਦੀ,
@kanwarsingh4201
@kanwarsingh4201 2 жыл бұрын
ਪ੍ਰੋ khan sahib ਜੀ ਬਹੁਤ ਗਿਆਨ ਭਰਭੂਰ & analysing perfectly all right, Salute to Khan Sahib.
@Bhupindersingh-yj9fv
@Bhupindersingh-yj9fv 2 жыл бұрын
ਸਖਵੀਰ ਸਿਰਫ ਦਿਖਾਵਾ ਕਰ ਅਸਤੀਫੇ ਦਾ ਫਿਰ ਜੰਗੀਰ ਕੌਰ ਕਹੁ ਨਹੀ ਨਹੀ ਤੁਸੀ ਪਰਧਾਨ ਰਹੋ ਇਹ ਡਰਾਮਾ ਹੋਉ ਇਨਾ ਮਾੜਾ ਹਾਲ ਸੁਖਵੀਰ ਦੀਆ ਆਪ ਹੁਦਰੀਆਂ ਕਰਕੇ ਹੋਇਆ ਹੈ
@tarlochansinghdupalpuri9096
@tarlochansinghdupalpuri9096 2 жыл бұрын
ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਜਨਤਾ ਨੇ 'ਬਾਦਲ ਮੁਕਤ' ਕਰਨ ਦਾ ਸ਼ੁੱਭ-ਅਰੰਭ ਕਰ ਦਿੱਤਾ ਹੈ, ਹੁਣ ਸਿੱਖ ਪੰਥ ਨੇ ਸ਼੍ਰੋਮਣੀ ਕਮੇਟੀ ਨੂੰ ਬਾਦਲ-ਮੁਕਤ ਕਰਾਉਣਾ ਹੈ, ਖਾਲਸਾ ਜੀ ਕਰ ਲਉ ਕਮਰਕਸੇ !! ਸਾਹਿਬ ਦਸਵੇਂ ਪਾਤਸ਼ਾਹ ਸਭ ਥਾਈਂ ਹੋਹੁ ਸਹਾਇ !!
@aman-fg5ny
@aman-fg5ny 2 жыл бұрын
ਸੁਮੇਧ ਸੈਣੀ ਨੂੰ ਡੀਜੀਪੀ ਕਿਉ ਲਾਇਆ
@aman-fg5ny
@aman-fg5ny 2 жыл бұрын
ਬਲਕਾਰ ਸਿੰਘ ਜੀ ਤੁਸੀ ਗਲਤ ਸੋਚ ਰਹੇ ਹੋ।
@KulwinderSingh-et9qe
@KulwinderSingh-et9qe 2 жыл бұрын
ਬਲਕਾਰ ਸਿੰਘ ਜੀ ਨੂੰ ਆਪ ਦੀ ਜਿੱਤ ਘੱਟ ਹੀ ਪਚਦੀ ਲੱਗ ਰਹੀ ਹੈ।ਇਹ ਤਾਂ NGO ਹੀ ਮੰਨੀ ਜਾਂਦੇ ਸੀ।
@Bababakhtura
@Bababakhtura 2 жыл бұрын
Balkar Singh nu Captain da dukh lag gaya.
@surindersinghsidhamerimathohri
@surindersinghsidhamerimathohri 2 жыл бұрын
ਪ੍ਰੋਫੈਸਰ ਬਲਕਾਰ ਸਿੰਘ ਨੂੰ ਕੋਈ ਪ੍ਰੋਫੈਸਰਾ ਵਾਲੀ ਸੂਝ ਨਹੀ ਹੈ। ਮੈ ਜਦੋ ਵੀ ਇਸ ਪ੍ਰੋਫੈਸਰ ਨੂੰ ਸੁਣਿਆ ਇਸ ਪ੍ਰੋਫੈਸਰ ਨੇ ਐਵੇ ਬੇਵਕੂਫੀਆ ਹੀ ਮਾਰੀਆ ਹਨ।
@sukhwinder5175
@sukhwinder5175 2 жыл бұрын
Yaar oh Akali hai
@robinkashyap4976
@robinkashyap4976 2 жыл бұрын
Bilkul sahi keha paji tusi.
@chahalsingh4892
@chahalsingh4892 2 жыл бұрын
ਸੁਰਿੰਦਰ ਜੀ ਤੁਹਾਡੀ ਗੱਲ ਸੌ ਪ੍ਰਤੀਸਤ ਠੀਕ ਹੈ।ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਰੰਧਾਵਾ ਸਾਹਿਬ ਕਿਉਂ ਵਾਰ ਵਾਰ ਇਸ ਅਕਾਲੀ ਪ੍ਰਸੰਸਕ ਨੂੰ ਬੁਲਾ ਰਹੇ ਨੇ।
@sohansinghsandhu4025
@sohansinghsandhu4025 2 жыл бұрын
ਪ੍ਰੋਫੈਸਰ ਸਾਹਿਬ ਦੀ ਗਲ ਠੀਕ ਹੈ ਬੀ ਜੇ ਪੀ ਕਰਕੇ ਲੋਕਾਂ ਨੇ ਅਕਾਲੀਆਂ ਨੂੰ ਹਰਾਇਆ ? ਹੁਣ ਬਾਦਲ ਪਰਿਵਾਰ ਨੂੰ ਅਕਾਲੀ ਪਾਰਟੀ ਤੋ ਅਪਣਾ ਅਧਿਕਾਰ ਛਡ ਕੇ ਜਿੱਤੇ ਹੋਏ 'ਸੂਝਵਾਨ ਲੀਡਰਾਂ ਸੌਂਪ ਦੇਣੀ ਚਾਹੀਦੀ ਹੈ ?
@JARNAILSINGH-vc2mt
@JARNAILSINGH-vc2mt 2 жыл бұрын
ਜੇਕਰ ਜੇਕਰ ਕੇਜਰੀ ਵਾਲ ਪੰਜਾਬ ਦਾ ਮਾਡਲ ਬਣਾ ਕੇ ਲੋਕਾਂ ਦਾ ਭਲਾ ਹੁੰਦਾ ਹੈ, ਲੋਕ ਪੰਥ ਦੇ ਨਾਂ ਹੇਠ ਆਪਣੀ ਲੁੱਟ ਨਹੀਂ ਕਰਵਾਉਣਗੇ, ਲੋਕ ਇਹਨੇ ਅਕ ਗਏ ਸੀ ਇਹਨਾਂ ਪੰਥ ਦੋਖੀਆ ਤੋ ਲੋਕ ਬਦਲ ਭਾਲਦੇ ਸੀ
@shamlalgoyal19
@shamlalgoyal19 2 жыл бұрын
ਹੁਣ ਪਬਲਿਕ ਨੂੰ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਯਤਨ ਕਰਨੇ ਚਾਹੀਦੇ ਹਨ
@deeparsh223
@deeparsh223 2 жыл бұрын
ਬਾਈ ਜੀ ਸ਼੍ਰੋਮਣੀ ਅਕਾਲੀ ਦਲ ਨਹੀ ਬਾਦਲ ਪਾਪੀ ਤਾ ਕਾਰਪੋਰੇਟ ਘਰਾਣੇ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਵੀ ਹਨ।।
@krsingh2924
@krsingh2924 2 жыл бұрын
ਬਲਕਾਰ ਸਿੰਘ ਸਿਫਾਰਸੀ ਢੰਗ ਨਾਲ ਪੁਜੀਸ਼ਨਾਂ ਪ੍ਰਾਪਤ ਕਰਤਾ ਲਗਦਾ ਹੈ।
@rpsinghsidhu5934
@rpsinghsidhu5934 2 жыл бұрын
Sukhbir ਲੋਕਾਂ ਦੇ ਲੁੱਟੇ pese ਵਾਪਸ ਕਰੇ
@VarinderSingh-bh6ym
@VarinderSingh-bh6ym 2 жыл бұрын
ਛੱਡੋ ਰੰਧਾਵਾ ਜੀ ਕਿਹੜੀ ਲੀਕ ਪਿੱਟੀ ਜਾਂਦੇ ਹੋ , ਪੰਜਾਬ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਹੱਥ ,ਕੁੱਝ ਨਾ ਕੁੱਝ ਚੰਗਾ ਜਰੂਰ ਹੋਵੇਗਾ, ਇਹ ਵੀ ਕੰਮ ਕਰਨਗੇ ਤੇ ਲੋਕ ਵੀ ਨਾਲ ਤੁਰਨਗੇ। ਹਰੇਕ ਚੰਗੀ ਮਾੜੀ ਚੀਜ ਦਾ ਅੰਤ ਹੁੰਦਾ ਹੈ ਤੇ ਸਮਾਂ ਇਤਿਹਾਸ ਬਣਾਉਂਦਾ ਹੈ।
@4ashokverma
@4ashokverma 2 жыл бұрын
ਰੰਧਾਵਾ ਜੀ ਅੱਜ ਦਾ ਵਿਸ਼ਾ ਚੁਣਨ ਲਈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਧੰਨਵਾਦ। ਪ੍ਰੋਫੈਸਰ ਜਮਸ਼ੀਦ ਅਲੀ ਜੀ ਇਸ ਵਿਸ਼ੇ ਤੇ ਆਪਣੇ ਵਿਚਾਰਾਂ ਨਾਲ ਪੂਰਾ ਨਿਆਂ ਕਰਦੇ ਨਜ਼ਰ ਆਏ। ਪਰ ਪ੍ਰੋਫੈਸਰ ਬਲਕਾਰ ਸਿੰਘ ਜੀ ਜਿਵੇਂ ਪਹਿਲਾਂ ਭੀ ਦੇਖਿਆ ਗਿਆ ਹੈ ਥੋੜਾ ਆਪਣੀ ਨਿੱਜੀ ਵਿਚਾਰ ਧਾਰਾ ਚ ਜ਼ਿਆਦਾ ਬਹਿ ਜਾਂਦੇ ਹਨ ਜਿਵੇਂ ਤੁਸੀਂ ਅਮਰਿੰਦਰ ਸਿੰਘ ਜੀ ਵਾਰੇ ਠੀਕ ਮੌਕੇ ਤੇ ਰੋਕਿਆ ਤੇ ਇਸਦੇ ਤਰ੍ਹਾਂ ਅੱਗੇ ਭੀ। ਇਨ੍ਹਾਂ ਦੀ ਆਪ ਤੋਂ ਥੋੜਾ ਜ਼ਿਆਦਾ ਦੂਰੀ ਲਗਦੀ ਹੈ ਜਦ ਕਿ ਸਾਨੂੰ ਸਾਰਿਆਂ ਨੂੰ ਜਨਤਾ ਦਾ ਫਤਵਾ ਮੰਨ ਲੈਣਾ ਚਾਹੀਦੇ ਤੇ ਆਉਣ ਵਾਲੇ ਸਮੇਂ ਤੇ ਇਸ ਪਾਰਟੀ ਦੀ ਕਾਰਗੁਜ਼ਾਰੀ ਤੇ ਅੱਖ ਰੱਖਣੀ ਚਾਹੀਦੀ ਹੈ।
@prempalsingh8551
@prempalsingh8551 2 жыл бұрын
ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਬਾਦਲ ਜੁੰਡਲੀ ਨੂੰ ਹਰਾ ਕੇ ਸੱਚੇ ਸੁੱਚੇ ਇਮਾਨਦਾਰ ਗੁਰਸਿੱਖਾਂ ਨੂੰ ਜਿੰਮੇਵਾਰੀ ਸੌਪਣੀ ਚਾਹੀਦੀ ਹੈ।
@user-ci6zp6ud9
@user-ci6zp6ud9 2 жыл бұрын
ਮੇਰੇ ਪੜਨਾਨਾ ਜੀ ਨੇ ਜੈਤੋ ਮੋਰਚੇ ਵਿੱਚ ਜੇਲ੍ਹ ਕੱਟੀ ਕੱਟੜ ਅਕਾਲੀ ਸਨ ਪਰ ਹਾਲਾਤਾਂ ਨੇ ਸਾਨੂੰ ਮਜਬੂਰ ਕੀਤਾ ਤੇ ਪਰਿਵਾਰ ਪਿੱਛਲੇ ਦਸ ਸਾਲ ਤੋਂ ਐਂਟੀ ਅਕਾਲੀ ਬਣ ਗਿਆ। ਤਨੋਂ ਮਨੋਂ ਧੰਨੋਂ ਪਰਿਵਾਰ ਨੇ ਲਿਬਰਲ ਨੂੰ ਚੁਣਿਆ ਜੀ। ਸਾਡੀ ਫੈਮਲੀ ਵੈੱਲ ਕੁਆਲੀਫਾਈਡ ਹੈ। ਪੰਜਾਬ ਦਾ ਭਲਾ ਲੋਚਦੀ ਹੈ। ਬਦਲਾਵ ਆਉਣ ਤੇ ਲੰਡਨ ਦੇ ਘਰ ਘਰ ਵਿੱਚ ਖੁੱਸ਼ੀ ਪਾਈ ਜਾ ਰਹੀ ਹੈ ਜੀ
@mohanaujlainfotainmentlive7422
@mohanaujlainfotainmentlive7422 4 ай бұрын
ਪੱਤਰਕਾਰ ਵੀਰੌ ਪਿਛਲੇ ਵਰ੍ਹੇ 2022 ਵਿੱਚ ਅਕਾਲੀ ਦੱਲ ਸਰਵਾਈਵ ਕਰ ਸਕਦਾ ਸੀ ਜੇ ਅਸਲ ਪੰਥਕ ਮੁੱਦੇ ਜਦੌ ਪੰਜਾਬ ਵਿੱਚ ਪੰਜਾਹ ਨੀਮ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਨੇ ਧੜਾ ਧੜ ਪੰਜਾਬ ਦੀ ਨੌਜਵਾਨੀ ਜੌਂ ਮੁੱਖ ਸਿੱਖੀ ਸਿਧਾਂਤਾਂ ਵੱਲ ਪਰਤ ਰਹੀ ਸੀ ਉਹਨਾਂ ਨੂੰ ਦਬਾ ਕੇ ਘਾਣ ਕਰਨ ਵੱਲ ਘਾਤਕ ਕਾਰਜ ਕੇਂਦਰ ਤੇ ਰਾਜ ਸਰਕਾਰਾਂ ਵਿਰੁੱਧ ਮੂਕ ਦਰਸ਼ਕ ਬਣ ਕੇ ਸਾਰੇ ਹੀ ਅਕਾਲੀ ਬਾਦਲਾਂ ਤੇ ਮਾਨ ਵਿੱਚੋਂ ਕੌਈ ਵੀ ਲਾਮਬੰਦੀ ਅਕਾਲੀ ਨਿਘਾਰ ਦਾ ਕਾਰਨ ਆ
@user-kw1ms7uj2v
@user-kw1ms7uj2v 2 жыл бұрын
ਜੇਕਰ ਕੇਜਰੀਵਾਲ ਭਗਵੰਤ ਰਾਹੀ ਪੰਜਾਬ ਚ੍ਹ ਚੰਗੇ ਕੰਮ ਕਰਕੇ ਦੇਸ ਅੱਗੇ ਲੈ ਕੇ ਜਾਵੇ । ਗੱਲ ਤਾ ਚੰਗੀ ਹੋਈ । ਬਲਕਾਰ ਜੀ ਨੂੰ ਤਕਲੀਫ ਕਿਉ ਹੋ ਰਹੀ ਹੈ । ਭਾਈ ਕੰਮ ਚੰਗਾ ਹੋਉ ਤਾ ਹੀ ਮੋਡਲ ਵੇਚੂ । ਕਿਉ ਨਾ ਲੈ ਕੇ ਜਾਵੇ । ਕਿਉ ਨਾ ਸਾਰੇ ਦੇਸ ਚ੍ਹ ਚੰਗੇ ਕੰਮ ਹੋਣ । ਬਲਕਾਰ ਦੀ ਆਪਣੀ ਈਗੋ ਆ ਹੋਰ ਕੁਝ ਨਹੀ ।
@sohansinghsandhu4025
@sohansinghsandhu4025 2 жыл бұрын
ਬਾਦਲ ਪਰਿਵਾਰ ਨੂੰ ਲੀਡਰ ਸ਼ਿਪ ਤੋਂ ਅਸਤੀਫਾ ਦੇ ਕੇ ਪੰਜ ਪ੍ਰਧਾਨਗੀ ਸੂਝਵਾਨ ਸਚੇ ਸੁੱਚੇ ਲੀਡਰਾਂ ਹਵਾਲੇ ਕਰ ਦੇਣਾ ਚਾਹੀਦਾ ਤਾਕਿ ਸਿਖਾਂ ਦਾ ਵਕਾਰ ਕਾਇਮ ਰਹਿ ਸਕੇ ?
@rajeshmoudgil9440
@rajeshmoudgil9440 2 жыл бұрын
why sikhs especially Jat sikhs are happy at AAP win? Akali Dal is a local, punjabi sikh party. who is going to look after sikh quam interest? Entire sikh quam (cadre of akali dal )is also responsible for shameful loss of akali dal in election. Why they have not objected earlier about conduct of badal parivar in Akali Dal?
@bhupindergill203
@bhupindergill203 2 жыл бұрын
ਖਾਨ ਸਾਹਿਬ ਸਹੀ ਗੱਲ ਕਰਦੇ, ਕਾਂਗਰਸ ਤੋਂ ਡਰਦਿਆਂ ਅਕਾਲੀ ਦਲ ਖੁਲ ਕੇ ਪੰਜਾਬੀਆਂ ਦੀ ਲੜਾਈ ਨਹੀਂ ਲੜ, ਸਕਿਆ, ਧਰਮ ਤੋਂ ਦੂਰ ਰਹਿਣ ਲੱਗਿਆ ਜੁਝਾਰੂ ਜਜ਼ਬੇ ਦੀ ਘਾਟ, ਬੀਜੇਪੀ ਤੋਂ ਵੀ ਡਰਿਆ, ਆਪਣੇ ਰਾਜ ਭਾਗ ਸਮੇਂ ਕੀਤੀ ਲੁੱਟ, ਨਸ਼ਾ, ਗੈਂਗਸਟਰ ਵਾਦ,ਸਾਰੇ ਵਿਵਾਦ ਹਨ
@088surjit
@088surjit 2 жыл бұрын
ਰੰਧਾਵਾ ਜੀ ਇਨ੍ਹਾਂ ਸਾਰਿਆਂ ਦੇ ਰਾਜ ਵਿੱਚ ਲੋਕਾਂ ਦੀ ਸਿਹਤ ,ਸਿੱਖਿਆ ਖੋਈ ਗਈ ਭ੍ਰਿਸ਼ਟਾਚਾਰ ਏਨਾ ਵੱਧ ਗਿਆ ਸੀ ਕਿ ਅਫਸਰ ਸਾਫ਼ ਕਹਿ ਦੇੰਦੇ ਕਿ ਫਾਈਲ ਨੂੰ ਪਈਏ ਲਾ ਦਓ । ਜਿਸ ਆਦਮੀ ਦੀ ਛੋਟੀ ਜਿਹੀ ਕਮਾਈ ਵਿੱਚੋਂ 5 ਤੋਂ 7 ਹਜ਼ਾਰ ਸਕੂਲ ਤੇ ਕੋਈ ਦੁਖ ਤਕਲੀਫ ਆ ਗਈ ਤਾਂ ਡਾਕਟਰਾਂ ਲਈ ।ਖਾਣ ਲਈ ਕੀ ਬਚਿਆ ?ਉਹ ਬੰਦਾ ਜਾਤ, ਧਰਮ ਨੂੰ ਦੰਦੀਆਂ ਮਾਰੇ । ਇਸ ਵਾਰ ਲੋਕਾਂ ਇਹ ਸਾਰੀਆਂ ਗੱਲਾਂ ਰੱਦ ਕਰ ਦਿੱਤੀਆਂ ।
@balwindersidhusidhu6932
@balwindersidhusidhu6932 2 жыл бұрын
ਪ੍ਰੋਫੈਸਰ ਸਾਹਿਬ ਚਮਚੇ ਆ ਬਾਦਲਾ ਦੇ ਰੰਧਾਵਾ ਜੀ ਤੁਸੀਂ ਇਹਨਾਂ ਨੂੰ ਵਾਰ ਵਾਰ ਲਿੳਦੇ ਹੋ ਲੋਕਾਂ ਸਾਹਮਣੇ
@bootasinghsidhu1343
@bootasinghsidhu1343 2 жыл бұрын
Right
@Singh-ih7cl
@Singh-ih7cl 2 жыл бұрын
ਤੁਸੀ ਗੁਰੂ ਗਰੰਥ ਦੀ ਗੱਲ ਕਿਉਂ ਨਹੀਂ ਕਰਦੇ ਜੀ ....
@Sanghera-pe1wu
@Sanghera-pe1wu 2 жыл бұрын
ਪ੍ਰੋ ਬਲਕਾਰ ਜੀ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ
@lakhvirsingh1450
@lakhvirsingh1450 4 ай бұрын
SSA ji Randhawa veer ji all team members Punjab Television
@bholastudio3836
@bholastudio3836 2 жыл бұрын
ਪਰਫੈਸਰ ਜੀ ਪੰਜਾਬ ਵਿੱਚ ਭਾਜਪਾ ਨੇ ਕੁੱਝ ਨਹੀਂ ਗਵਾਇਆ ਉਹਨਾਂ ਦਾ ਪਿਹਲਾ ਇਲੈਕਸ਼ਨ ਸੀ 2ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਭਾਜਪਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਸੀ ਗਵਾਇਆ ਤਾਂ ਅਕਾਲੀ ਦਲ ਅਤੇ ਕਾਂਗਰਸ ਨੇ ਹੈ
@ranjodhcheema3071
@ranjodhcheema3071 2 жыл бұрын
ਦਿਲੀ ਵਾਂਗ ਸਾਫ਼ ਹੋਣਗੇ ਸਾਰੇ
@sukhwinder5175
@sukhwinder5175 2 жыл бұрын
Waheguru ji ka khalsa Waheguru ji ki fateh ji 🙏
@JARNAILSINGH-vc2mt
@JARNAILSINGH-vc2mt 2 жыл бұрын
ਪ੍ਰੋ khan ਜੀ ਬਹੁਤ ਗਿਆਨ ਭਰਭੂਰ ਗਲਾਂ ਕਰਦੇ ਨੇ
@kiranseth3117
@kiranseth3117 2 жыл бұрын
May App will be solved the problem of Punjab
@PritamSingh-wt7jx
@PritamSingh-wt7jx 2 жыл бұрын
ਰੰਧਾਵਾ ਜੀ ਦੀਆਂ ਸਾਰੀਆਂ ਵਿਚਾਰਾਂ ਨਿਰਪੱਖ ਤੇ ਸਹੀ ਹਨ ।
@hardevsinghkotia6897
@hardevsinghkotia6897 2 жыл бұрын
ਵਿਰਾਸਤ ਤੇ ਬਾਦਲ 1995ਵਿਚ ਹਾਰ ਗਏ ਸੀ ਜਦੋਂ ਬਾਦਲ ਨੇ ਮੋਗੇ ਵਿਚ ਰੈਲੀ ਕਰਕੇ ਅਕਾਲੀ ਦਲ ਦੇ ਵਿਰੁਧ ਆਪਣੀ ਪੰਜਾਬੀ ਪਾਰਟੀ ਬਣਾਈ ਤੇ ਬੀਜੇਪੀ ਨੂੰ ਆਪਣਾ ਪਤੀ ਮੰਨ ਲਿਆ ।ਜੇ ਅਕਾਲੀ ਦਲ ਹੁੰਦਾ ਤੇ ਪਤੀ ਦਲ ਨੇ ਹੋਣਾ ਸੀ ਤੇ ਪਤਨੀ ਬੀਜੇਪੀ ।ਵੀਰ ਜੀ ਅਸਤੀਫਾ ਸਿੱਖ ਕੌਮ ਮੰਗੇਗੀ ।ਸੁਖਬੀਰ ਧੱਕੇ ਦਾ ਬਣਿਆ ਪਰਧਾਨ ਸੀ ਅਕਾਲੀ ਦਲ ਨਹੀਂ ਹਾਰਿਆ ਬਾਦਲ ਪਰਿਵਾਰ ਹਾਰਿਆ ਹੈ
@kewalkamboj7339
@kewalkamboj7339 2 жыл бұрын
ਪੋ੍: ਬਲਕਾਰ ਸਿੰਘ ਨੂੰ ਸਲਾਹ ਦਿਉ ਕਿ ਸੁਖਬੀਰ ਬਾਦਲ ਨੂੰ ਲੈਕੇ ਮੰਗਲ ਗ੍ਹਹਿ ਤੇ ਲੈ ਜਾਉ ਉਥੇ ਨਵੀ ਪਾਰਟੀ ਬਣਾਕੇ ਸੁਖਬੀਰ ਬਾਦਲ ਨੂੰ ਪਰਧਾਨ ਬਣਾ ਦਿਉ॥ਪੋ੍: ਬਲਕਾਰ ਸਿੰਘ ਨੂੰ ਸਦਮਾ ਲਗਾ ਅਕਾਲੀ ਦਲ ਹਾਰਨ ਤੇ ॥ਇਸ ਨੂੰ ਪੁਛੋ ਸੁਖਬੀਰ ਬਾਦਲ ਅਤੇ ਮਜੀਠੀਆ ਨੇ ਪਿਛਲੇ 10 ਸਾਲਾ ਪੰਜਾਬ ਨੂੰ ਬਰਬਾਦ ਕੀਤਾ ਅਤੇ 3 ਲਖ ਕਰੋੜ ਦਾ ਕਰਜਾ ਚੜਾ ਦਿਤਾ ॥ਸੁਖਬੀਰ ਬਾਦਲ ਅਤੇ ਮਜੀਠੀਆ ਦੋਨੇ ਅਰਬਾ ਖਰਬਾ ਰੁਪਏ ਦਾ ਭਿ੍ਸ਼ਟਾਚਾਰ ਕਰਕੇ ਪੰਜਾਬ ਨੂੰ ਬਰਬਾਦ ਕਰ ਦਿਤਾ॥ਅਜ ਵੀ ਅਕਾਲੀ ਪਾਰਟੀ ਬਚਾਉਣੀ ਤਾ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਪਿਛੇ ਕਰ ਦਿਉ॥
@ijssingh4346
@ijssingh4346 2 жыл бұрын
ਕਿਰਪਾ ਕਰਕੇ ਸ਼੍ਰੋਮਣੀ ਕਮੇਟੀ ਮੈਂਬਰ ਨਵੇ ਚੁਣੋ ਜੋ ਸਿੱਖੀ ਨਾਲ ਜੁੜੇ ਹੋਣ ਤੇ ਸਰਾਂ ਵਿੱਚ ਰਹਿਣ ਵਾਸਤੇ ਆ ਆਮ ਆਦਮੀ ਨੂੰ ਵੀ ਮੱਥਾ ਟੇਕਣ ਲਈ ਕਮਰਾ ਮਿਲ ਸਕੇ
@BhupinderSingh-yg8cg
@BhupinderSingh-yg8cg 2 жыл бұрын
ਹਰਜਿੰਦਰ ਰੰਧਾਵਾ ਜੀ@ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਜੀ@ ਪ੍ਰੋਫੈਸਰ ਬਲਕਾਰ ਸਿੰਘ ਜੀ@ ਅਤੇ ਸਾਰੇ#Punjab Television#ਦੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ।ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸ਼ਿਪ ਜੁਗਿਆਲ ਪਠਾਣਕੋਟ ਤੋ।
@jagkaur8664
@jagkaur8664 2 жыл бұрын
ਤੁਹਾਡੇ ਨਾਲ਼ੋਂ ਤੁਹਾਡੀਆ ਅਖਾ ਜਿਆਦਾ ਗਲਾ ਕਰਦੀਆ ਹਨ।
@amarjitsinghgrewal4155
@amarjitsinghgrewal4155 2 жыл бұрын
ਬਲਕਾਰ ਸਿੰਘ ਜੀ ਲੋਕ ਬਹੁਤ ਸਮਝਦਾਰ ਨੇ , ਆਪਣਾ ਅਕਸ ਖ਼ਰਾਬ ਨਾ ਕਰੋ, ਨਦੀ ਕਿਨਾਰੇ ਰੁਖ ਹੈ , ਬਲਕਾਰ ਸਿੰਘ ਜੀ , ਬਾਦਲ ਸਾਰੇ ਆਹੁਦਿਆ ਤੋ ਅਸਤੀਫ਼ਾ ਦੇਣ , ਹੁਣ ਤਾ ਲੋਕਾ ਨੇ ਸਿਰਾ ਲਾਤਾ। ਅੱਜ ਵੀ ਸਮਝੇ ਨਹੀ, ਕਿਨੇ ਲਾਲਚ ਹੈ ਪਾਰਟੀ ਤੇ ਕਬਜ਼ਾ ਰੱਖਣ ਦਾ। ਪੰਥ ਜਾਵੇ ਖੂੰਹ ਚ। ਉਹ ਸੋਚ ਹੈ।
@SukhjinderSingh-wu6sc
@SukhjinderSingh-wu6sc 2 жыл бұрын
Satkaryog Jamsheed Ali ji is very knowledgeable person and their explanation is very well based on facts . 👍👍👍👍
@Satwindersingh-pr4zv
@Satwindersingh-pr4zv 2 жыл бұрын
SSM ਨੂੰ ਬਣਾਓ ਖੇਤਰੀ ਪਾਰਟੀ ਜੇ ਜਰੂਰੀ ਚਾਹੀਦੀ ਆ ਜਰੂਰੀ ਬਾਦਲਾਂ ਦੇ ਚਟਨੇ ਆ,,,,ਬਾਕੀ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰੇਗੀ,,,ਹੁਣ ਭੁੱਲ ਜਾਣ ਬਾਦਲ,,ਨਸ਼ੇ ਫਲਾਏ ,,ਹਰ ਤਰਾ ਦਾ ਮਾਫੀਆ ਬਣਾਇਆ, ਹੁਣ ਤਾਂ ਸੰਗਤਾਂ ਨੂੰ ਕੋਈ ਅਕਾਲੀ ਪਾਰਟੀ ਬਣਾਉਣੀ ਚਾਹੀਦੀ ਆ ਜੋ non political ਹੋਵੈ,,ਜਿਸ ਚ ਸਿਰਫ young educated ਬੰਦੇ ਸ਼ਾਮਿਲ ਹੋਣ ਤੇ ਗੁਰਦੁਆਰੇ ਨੂੰ ਬਾਦਲ ਮੁਕਤ ਕਰਨ ਜਿਵੇਂ ਪੰਜਾਬ ਬਾਦਲ ਮੁਕਤ ਕੀਤਾ
@suwindersingh9884
@suwindersingh9884 2 жыл бұрын
ਰੰਧਾਵਾ ਜੀ ਜਿਸ ਪਾਰਟੀ ਦੀ ਗਲ ਕਰਦੇ ਹੋ ਉਹ ਬਾਦਲ ਦਲ ਹੈ ਨਾ ਕਿ ਸ਼੍ਰੌਮਣੀ ਅਕਾਲੀ ਦਲ। 1997 ਤੋ ਸ੍ਰੋਮਣੀ ਅਕਾਲੀ ਦਲ ਨੂੰ ਬਾਦਲ ਨੇ 1997 ਚ ਪੰਜਾਬੀ ਪਾਰਟੀ ਬਣਾ ਲਈ ਸੀ।
@InderjitSingh-uu4us
@InderjitSingh-uu4us 2 жыл бұрын
Dr. Balkar Singh ji sounds like very much upset over Akali Dal defeat and trying to defend the party.
@RavinderSingh-hb2gg
@RavinderSingh-hb2gg 2 жыл бұрын
True
@gurbhejsingh7619
@gurbhejsingh7619 2 жыл бұрын
Right
@jaswantsingh-xj6dk
@jaswantsingh-xj6dk 2 жыл бұрын
ਰੰਧਾਵਾ ਸਾਹਿਬ ਇਹ ਮਤਲਬ ਪ੍ਰਸਤ ਚੱਲੇ ਹੋਏ ਕਾਰਤੂਸਾ ਵਲੋਂ ਲੋਕਾਂ ਵਿੱਚ ਬੇਵਿਸ਼ਵਾਸੀ ਫੈਲਾਉਣ ਤੋਂ ਪ੍ਹਹੇਜ ਕਰੋ
@amarjitsinghgrewal4155
@amarjitsinghgrewal4155 2 жыл бұрын
ਅਸਤੀਫ਼ਾ ਦਿੰਦਾ ਕਿੳੇ ਨੀ ਸੁਖਬੀਰ , ਬਹੁਤ ਸ਼ਰਮ ਵਾਲੀ ਗੱਲ ਹੈ , ਅੱਜ ਵੀ।
@atmasingh6751
@atmasingh6751 2 жыл бұрын
ਸਭ ਤੋਂ ਵੱਡਾ ਕਾਰਨ ਬਾਦਲਾਂ ਨੇ ਪੰਜਾਬੀਆਂ ਦੀ ਗ਼ੈਰਤ ਅਣਖ ਨੂੰ ਧਿਆਨ ਵਿੱਚ ਨਹੀਂ ਰੱਖਿਆ ਆਪਣੀ ਕੁਰਸੀ ਅਤੇ ਕਾਰੋਬਾਰ ਨੂੰ ਬੜ੍ਹਾਵਾ ਦਿੱਤਾ।
@KuldeepSingh-ob9cw
@KuldeepSingh-ob9cw 4 ай бұрын
ਰਣਧਾਵਾ ਸਾਹਿਬ ਜੀ ਸੱਚ ਬੋਲਣ ਵਾਲੇ ਲੋਕਾਂ ਨੂੰ ਬੁਲਾਇਆ ਕਰੋ ਨਹੀ ਤਾਂ ਅਕਾਲੀ ਕਦੇ ਸਟੈਡ ਨਹੀ ਕਰਨਗੇ। ਅਗਰ ਫਿਰ ਅੱਗੇ ਆਉਣਾ ਹੈ ਤਾਂ SGPC ਤੋ ਪੂਰਨ ਤੌਰ ਤੇ ਪਰੇ ਹੋਣਾ ਚਾਹੀਦਾ ਹੈ ਲੀਡਰ ਬਦਲ ਦੇਣੇ ਚਾਹੀਦੇ ਹਨ ਸਿੱਖ ਕੌਮ ਤੋਂ ਸਰਸੇ ਵਾਲੇ ਕੇਸ ਦੀ ਅਤੇ ਜਿਨ੍ਹਾਂ ਨੂੰ ਪਾਠ ਕਰਦਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਹਨਾਂ ਸਭ ਗਲਤੀਆਂ ਦੀ ਮਾਫੀ ਮੰਗਣ।
@sutanterdullat9163
@sutanterdullat9163 2 жыл бұрын
ਮੈਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਸ ਗੱਲ ਦੀ ਹੈ ਕਿ ਲੋਕਾਂ ਨੇ ਜਾਤ -ਪਾਤ ,ਡੇਰਾਵਾਦ ਅਤੇ ਧਰਮਾਂ ਦੇ ਪ੍ਰਭਾਵ ਨੂੰ ਅਣਗੌਲਿਆ ਕਰ ਕੇ ਆਪਣੇ ਸਿਰ ਦੀ ਵਰਤੋਂ ਕੀਤੀ ਹੈ।
@tejasidhu4739
@tejasidhu4739 2 жыл бұрын
ਹਰਜਿੰਦਰ ਜੀ ਤੁਸੀਂ ਅੱਜ ਦੇ ਦਿਨੀਂ ਆਪਣੇ ਖੇਤਰ ਵਿੱਚ ਵਾਕਿਆ ਈ ਲੋਕ ਸਾਇਕੀ ਦਾ ਦਿਲ ਜਿੱਤ ਰਹੇ ਹੋ।ਇਹ ਸਫਰ ਇੰਜ ਹੀ ਜਾਰੀ ਰਹੇ।
@amarjitsinghgrewal4155
@amarjitsinghgrewal4155 2 жыл бұрын
ਬੁਢਾ ਹੋ ਕਿ ਝੂਠ ਬੋਲਣ ਲੱਗ ਪਿਆ ਖਾਲਸਾ
@maheshindera
@maheshindera 2 жыл бұрын
ਖਾਨ ਸਾਹਬ ਤੁਸਾਂ ਦੀ ਰਪੋਟ ਸਹੀ ਹੈ
@gurneksinghkharay5059
@gurneksinghkharay5059 Жыл бұрын
ਹਰਜਿੰਦਰ ਸਿੰਘ ਰੰਧਾਵਾ ਤੇ ਖਾਨ ਸਾਹਿਬ ਜੀ ਤੇ ਪ੍ਰੋਫੈਸਰ ਸਾਹਿਬ ਜੀ।🙏🙏🏼💚👍👌👌☝️☝️☝️🌹💯
@harveencheema1619
@harveencheema1619 2 жыл бұрын
ਰੰਧਾਵਾ ਸਾਹਿਬ ਮਸਾਂ ਟਕਾਣੈ ਲਿਆਂਦਾ ਨੱਥੋ ਫੜ ਕੇ ਬਲਕਾਰ ਸਿੰਘ ਨੂੰ ਬਹੁਤ ਬਹੁਤ ਧੰਨਵਾਦ ਜੀ
@gurchatandhaliwal9069
@gurchatandhaliwal9069 4 ай бұрын
ਅਕਾਲੀ ਦਲ ਤੋਂ ਸੁਖਵੀਰ ਬਾਦਲ ਪਰਧਾਨਗੀ ਤੋਂ ਅਸਤੀਫਾ ਦੇਵੇ ਤੇ ੭੦ ਸਾਲ ਵੱਧ ਉਮਰ ਵਾਲੇ ਵੀ ਅਸਤੀਫਾ ਦੇ ਦੇਣ ਅਕਾਲੀ ਚੜਦੀ ਕਲਾ ਵਿੱਚ ਹੋ ਜਾਵੇਗਾ
@HarjinderSingh-uh6ye
@HarjinderSingh-uh6ye 2 жыл бұрын
ਕਾਂਗਰਸ ਅਕਾਲੀ ਭਾਜਪਾ ਸਰਕਾਰਾਂ ਨੇ ਪੰਜਾਬ ਪੰਜੀਆਤ ਸੈਟਰ ਦੀ ਸਰਕਾਰ ਕੋਲ ਵੇਚ ਦਿੱਤਾ ਹੈ ਹੁਣ ਪੰਜਾਬ ਨੂੰ ਆਜ਼ਾਦੀ ਲੈਣ ਲਈ ਤਿਆਰ ਹੋਣ ਦੀ ਲੋੜ ਹੈ ਵਾਹਿਗੁਰੂ ਚੜਦੀ ਕਲ੍ਹਾ ਰੱਖਣ
@grewalfloretfarm5557
@grewalfloretfarm5557 2 жыл бұрын
ਰੰਧਾਵਾ ਸਾਹਿਬ ਖਾਨ ਸਾਹਿਬ ਸਤਿ ਸ੍ਰੀ ਅਕਾਲ ਤੁਸੀਂ ਦੋਨੋ ਬਹੁਤ ਵਧੀਆ ਡੀਬੇਟ ਕਰਦੇ ਹੋ ਮੈਂ ਹਰ ਪ੍ਰੋਗਰਾਮ ਦੇਖਦਾ ਪਰ ਪਰਫੈਸਰ ਸਾਹਿਬ ਨਿਰਪੱਖ ਨਹੀਂ ਰਹਿ ਪਾਉਂਦੇ ਜਿੰਨੀ ਦੇਰ ਬਾਦਲ ਪਰਿਵਾਰ ਦੀ ਚੁੰਗਲ ਵਿੱਚੋਂ ਨਹੀਂ ਨਿਕਲਦਾ ਅਕਾਲੀ ਦਲ ਉਹ ਹੋਰ ਨਿਗਾਰ ਵੱਲ ਜਾਵੇਗਾ ਧੰਨਵਾਦ ਲ਼ਖਵਿੰਦਰ ਸਿੰਘ ਗਰੇਵਾਲ।
@gagansandhu8798
@gagansandhu8798 2 жыл бұрын
, ਲੱਗਦਾ ਸਰਸੇ ਵਾਲੇ ਸਾਧ ਨੇ ਅਕਾਲੀ ਦਲ ਦੀ ਮਦਦ ਨਹੀਂ ਕੀਤੀ ਸੁਖਬੀਰ ਬਾਦਲ ਨੇ ਉਸ ਦਾ ਨਾਂ ਵੀ ਲਾਲ ਡੇਰੀ ਵਿਚ ਲਿਖ ਲਿਆ ਹੈ
@balbirsidhu9475
@balbirsidhu9475 2 жыл бұрын
ਅਕਾਲੀ ਦਸ/ਸੁਖਬੀਰ ਨੇ ਤਾਂ ਉਨ੍ਹਾਂ ਕਿਸਾਨਾਂ ਨਾਲ ਹੀ ਪੰਗਾ ਲੈ ਰੱਖਿਆ ਸੀ ਜਿਹੜੇ ਉਹਦਾ ਵੋਟ ਬੈਂਕ ਸੀ। ਇਹ ਸਿੱਧਾ ਸੁਖਬੀਰ ਦੀਆਂ ਬੇਵਕੂਫ਼ੀਆਂ ਕਰਕੇ ਹਾਰਿਆ। ਕਿਸਾਨਾਂ ਬਿਨਾ ਅਕਾਲੀ ਦਲ ਦੀ ਹੋਂਦ ਹੀ ਨਹੀਂ ਉਹੀ ਹੋਇਆ
@sohansinghsandhu4025
@sohansinghsandhu4025 2 жыл бұрын
ਰੰਧਾਵਾ ਸਾਹਿਬ ਬਾਦਲ ਪਰਿਵਾਰ ਤੋਂ ਪੂਰੀ ਸਿਖ ਕੌਮ ਨਾਰਾ ਹੈ ।ਪ੍ਰੋਫੈਸਰ ਸਾਹਿਬ ਨੇ ਠੀਕ ਕਿਹਾ ਸਾਰਿਆਂ ਨੂੰ ਹੁਣ ਅਕਠੇ ਹੋ ਜਾਣਾ ਚਾਹੀਦਾ ਹੈ ?
@hardialsingh5882
@hardialsingh5882 4 ай бұрын
ਪਾਰਟੀਆਂ ਦੀ ਸਾਂਝ ਵੀਚਰਧਾ ਦੀ ਹੋਣੀ ਚਾਹੀਦੀ ਹੈ
@kewalkamboj7339
@kewalkamboj7339 2 жыл бұрын
ਰੰਧਾਵਾ ਸਰ॥ਪੋ੍ ਬਲਕਾਰ ਲਈ ਬਹੁਤ ਅਫਸੋਸ ਦੀ ਗਲ ਉਸ ਦੀ ਅਕਾਲੀ ਪਾਰਟੀ ਸੁਖਬੀਰ ਾਦਲ ਅਤੇ ਮਜੀਠੀਆ ਨੇ ਖਤਮ ਕਰ ਦਿਤੀ॥
@darshanbapu932
@darshanbapu932 2 жыл бұрын
ਹਰਜਿੰਦਰ ਸਿਆਂ ਹੁਣ ਤਾਂ ਬਾਦਲਾਂ ਦੇ ਨਾਮ ਦੀ ਮਾਲਾ ਜਪਣਾ ਛਡ ਦਿਓ ਰਬ ਦਾ ਵਾਸਤਾ ਈ
@baldevmankoo1049
@baldevmankoo1049 4 ай бұрын
ਬਾਦਲਾਂ ਦੀ ਰੀਡ ਦੀ ਹੱਡੀ ਹੈ ਹੀ ਨਹੀਂ ਤਾਂ ਬੀ ਜੇ ਪੀ ਅਗੇ ਅਵਾਜ਼ ਕਿਵੇਂ ਉਠਾ ਸਕਦੇ ਹਨ।
@manjinderdhillon5364
@manjinderdhillon5364 2 жыл бұрын
ਰੰਧਾਵਾ ਸਾਹਿਬ ਇਹ ਹਮੇਸ਼ਾ ਲੋਕਾਂ ਨੂੰ ਮੂਰਖ਼ ਬਣਾਉਂਦੇ ਰਹੇ ਤੇ ਲੋਕ ਬਣਦੇ ਰਹੇ । ਪਰ ਐਤਕੀ ਕਿਸਾਨ ਸੰਘਰਸ਼ ਨੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਲੋਕ ਮੂਰਖ ਨਹੀਂ ਬਣੇ ਬੱਸ ਏਨੀ ਕੁ ਗੱਲ ਏ।
@dhindsababbu1992
@dhindsababbu1992 2 жыл бұрын
ਸ; ਬਲਕਾਰ ਸਿੰਘ ਕੋਲ ਬੈਂਸ ਬੈਠੇ ਹਨ ਇਸ ਕਰਕੇ ਉਹ ਹਰਚਰਨ ਬੈਂਸ ਦੇ ਥੋੜਾ ਪਰਭਾਵ ਚ ਬੋਲ ਰਹੇ ਹਨ
@kiranseth3117
@kiranseth3117 2 жыл бұрын
SSA Jamshed Ali Khan ji
@baldevmankoo1049
@baldevmankoo1049 4 ай бұрын
ਵੱਡੇ ਵੀਰ ਬਲਕੋਰ ਸਿੰਘ ਜੀ ਸਰਾਸਰ ਬਾਦਲਾਂ ਦਾ ਪੁਰਜੋਰ ਪੱਖ ਪੂਰ ਰਿਹਾ ਹੈ। ਸਿਰਫ਼ ਤੇ ਸਿਰਫ਼ ਬਾਦਲਾਂ ਦੇ ਕਾਰਣ ਅਕਾਲੀ ਦੱਲ ਦੀ ਇਹ ਹਾਲਤ ਹੋਈ ਹੈ। ਬਾਦਲ ਜਿਨ੍ਹਾਂ ਮਰਜ਼ੀ ਜ਼ੋਰ ਲਾ ਦੇਵੇ ਅਕਾਲੀ ਦੱਲ ਮੁੜ ਸੁਰਜੀਤ ਨਹੀਂ ਹੋ ਸਕਦਾ ਹੈ।
@user-kw1ms7uj2v
@user-kw1ms7uj2v 2 жыл бұрын
ਉਹ ਭਾਈ ਇੱਕ ਗੱਲ ਯਾਦ ਰੱਖੋ ਬਿਨਾ ਪੈਸਾ ਵੰਡੇ ਬਿਨਾ ਸਾਰਾਬ ਵੰਡੇ ਜਿੱਤੇ ਨੇ ।
@Gurmat_academy_2023
@Gurmat_academy_2023 2 жыл бұрын
ਆਕਾਲੀ ਦਲ ਬਾਦਲ ਤੋਂ ਅਜੇ ਪੰਜਾਬ ਨੂੰ ਆਜ਼ਾਦ ਕਰਾਇਆ ਹੁਣ ਬਾਦਲ ਪਰਿਵਾਰ ਤੋਂ ਸ਼ਰੋਮਣੀ ਕਮੇਟੀ ਆਜ਼ਾਦ ਕਰਾਉਣੀ ਬਾਕੀ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@LakhwinderSingh-wg5mb
@LakhwinderSingh-wg5mb 2 жыл бұрын
ਰੰਧਾਵਾ ਸਾਹਿਬ ਜੀ ਜਦ ਤੱਕ ਅਕਾਲੀ ਦਲ ਦੇ ਨਾਲੋਂ ਬਾਦਲ ਦਾ ਟੈਗ ਨਹੀਂ ਹਟਦਾ ਤਦ ਤਕ ਅਕਾਲੀ ਦਲ ਨੂੰ ਉੱਠਣਾ ਮੁਸ਼ਕਿਲ ਹੈ ਜੀ
@kashmirdhillon7768
@kashmirdhillon7768 2 жыл бұрын
Very good job 👍
@MohinderSingh-hr6pk
@MohinderSingh-hr6pk 4 ай бұрын
Great discussion thanks
@jwalagaget8057
@jwalagaget8057 2 жыл бұрын
ਲੋਕ ਅਕਾਲੀਅਾਂ ਤੋਂ ਦੁਖੀ ਨਹੀਂ ਲੋਕ ਤਾਂ ਬਾਦਲਕਿਆਂ ਤੋਂ ਉਨ੍ਹਾਂ ਦੀਆਂ ਨੀਤੀਆ ਤੋਂ ਦੁਖੀ ਨੇ ਬਾਕੀ ਤੁਸੀ ਸਾਰੇ ਜਾਣਦੇ ਹੀ ਹੋ । ਇਹ ਰਾਜ ਨੇਤਾ ਨਹੀਂ ਇਹ ਤਾਂ ਕਾਰੋਬਾਰੀ ਵਪਾਰੀ ਨੇ। ਧੰਨਵਾਦ ਜੀ।
@SurinderSingh-ow8gy
@SurinderSingh-ow8gy 2 жыл бұрын
ਬਾਦਲ ਸੁਖਬੀਰ ਸਿੰਘ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਗੀ ਤੋ ਅਸਤੀਫਾ ਦੇ ਦੇਣਾ ਚਾਹੀਦਾ ਹੈ
@sanjeevlata7394
@sanjeevlata7394 2 жыл бұрын
ਪੰਜਾਬ ਦੀ ਅੰਧੇਰੀ ਵਾਂਗ ਆਪ ਦੀ ਪੂਰੇ ਭਾਰਤ ਵਿੱਚ ਹਨੇਰੀ ਆ ਜਾਊ, ਇਹ ਮੁਸ਼ਕਿਲ ਐ। ਉਦਾਹਰਣ ਲਈ ਯੂ ਪੀ ਚ ਆਪ 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਹੀ ਲੜ ਰਹੀ ਐ ਤੇ ਲੱਗਭੱਗ ਜਮਾਨਤਾਂ ਜਬਤ ਹੀ ਕਰਵਾ ਰਹੀ ਐ। ਪਰ ਪੰਜਾਬ ਵਿੱਚ ਉਦੋਂ ਪਹਿਲੀ ਵਾਰੀ ਹੀ 4 ਸੀਟਾਂ ਜਿੱਤ ਗਈ ਸੀ। ਪੰਜਾਬ ਵਿੱਚ ਖੇਡਾ ਕੁਝ ਹੋਰ ਚੱਲ ਰਿਹਾ, ਛੇਤੀ ਹੀ ਸਾਫ਼ ਹੋ ਜੂ। ਬਾਕੀ ਪ੍ਰੋਫ਼ੈਸਰ ਸਾਹਿਬ ਜੇ ਮੈਂ ਗ਼ਲਤ ਨਹੀਂ ਤਾਂ ਪੰਜਾਬ ਵਿੱਚ ਜਿਨ੍ਹਾਂ ਦੀ ਮੁਸਲਿਮ ਲੀਗ ਨੂੰ ਘੱਟ ਹੀ ਸੀਟਾਂ ਮਿਲੀਆਂ ਸਨ, ਪਰ ਉਹਦੀ ਕਾਰਗੁਜਾਰੀ ਯੂ ਪੀ ਬਿਹਾਰ ਤੇ ਬੰਗਾਲ ਵਰਗੇ ਇਲਾਕਿਆਂ ਚ ਬਹੁਤ ਵਧੀਆ ਰਹੀ ਸੀ।
@gssingh8042
@gssingh8042 2 жыл бұрын
ਅਕਾਲੀ ਦਲ ਦੀ ਏਡੀ ਹਾਰ ਦਾ ਕਾਰਨ ਕਾਗਰਸ ਦਾ ਬਿਲਕੁਲ ਸਾਹ ਸਤ ਹੀਣ ਹੋਣਾ ਵੀ ਹੈ ਕੁਜ ਪ੍ਰਸੈਟ ਵੋਟ ਹੋਰ ਕਾਗਰਸ ਲੈ ਜਾਦੀ ਤਾ ਏਹ ਹਾਲਤ ਨਾ ਹੁੰਦੀ ਪੰਜਾਬ ਤੇ ਸਿੱਖਾ ਲਂਈ ਅਕਾਲੀ ਦਲ ਦਾ ਜਿੰਦਾ ਰਹਿਣਾ ਵੀ ਜਰੂਰੀ ਹੈ।
@deeparsh223
@deeparsh223 2 жыл бұрын
ਰੰਧਾਵਾ ਜੀ ਇੱਕ ਤਾਂ ਅਕਾਲੀ ਦਲ ਬਾਦਲ ਨਾਂ ਬਦਲ ਦੇਣ ਇੱਕ ਅਕਾਲੀ ਦਲ ਦਾ ਭਰਧਾਨ ਬਦਲ ਦੇਣ।
@jagkaur8664
@jagkaur8664 2 жыл бұрын
ਰੰਧਾਵਾ ਸਾਹਿਬ ਤੁਹਾਡਾ ਸ਼ਰਾਰਤੀ ਚੇਹਰਾ ਬਹੁਤ ਪ੍ਰਭਾਵ ਪਾਉਂਦਾ ਹੈ ਨਹੀਂ ਨਹੀਂ ਘੱਟ ਕਰਿਆ ਕਰੋ।
@satinderchanney4248
@satinderchanney4248 2 жыл бұрын
Totally agree with khan sahib.
@088surjit
@088surjit 2 жыл бұрын
ਰੰਧਾਵਾ ਸਹਿਬ ਧਰਮ ਜਾਤ ਤੇ ਗੱਲਾਂ ਕਰਨ ਵਾਲੇ ਲੋਕਾਂ ਨੂੰ ਘੱਟ ਬਲਾਇਆ ਕਰੋ । ਲੋਕਾਂ ਦੇ ਅਸਲ ਮੁੱਦੇ ਸਿਹਤ ,ਸਿੱਖਿਆ ,ਰੋਜਗਾਰ ਅਤੇ 'ਸੁਰੱਖਿਅਾ ਦੀ ਗੱਲ ਕਰਿਆ ਕਰੋ । ਲੋਕਾਂ ਨੇ ਲਾਲ ਡੈਅਰੀ ਪਾੜਤੀ ਤੁਸੀਂ ਵੀ ਛੱਡੋ ।
@pardeeppassi8385
@pardeeppassi8385 2 жыл бұрын
ਡਾ ਬਲਕਾਰ ਸਿੰਘ ਨੂੰ ਕੇਜਰੀਵਾਲ ਤੋ ਅਲਰਜੀ ਹੈ .ਪਰ ਕੇਜਰੀਵਾਲ ਦਾ ਇੱਕ ਸਟਾਈਲ ਹੈ ਜਿਥੇ ਇੱਕ ਵਾਰੀ ਕੱਮ ਕਰ ਗਿਆ ਦੁਬਾਰਾ ਕਿਸੇ ਨੂੰ ਸੋਚਣ ਨਹੀ ਦਿੱਤਾ .ਹੁਣ ਪੰਜਾਬ ਦੇਖ ਲੲਇਉ ਪੰਜ ਸਾਲ ਬਾਦ ਵੀ ਇਹੀ ਇਤਿਹਾਸ ਦੁਹਰਾਵੇਗਾ
@gurdevdhillon3694
@gurdevdhillon3694 2 жыл бұрын
Punjab television de lyi fit nhi rha professor balkar singh
@user-rh6dc9if6z
@user-rh6dc9if6z 8 ай бұрын
ਬਹੁਤ ਬਹੁਤ ਵਿਚਾਰ ਚਰਚਾ ਜੀ।
Show with Harjinder Singh Majhi | Political | EP 492 | Talk with Rattan
39:08
女孩妒忌小丑女? #小丑#shorts
00:34
好人小丑
Рет қаралды 97 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
女孩妒忌小丑女? #小丑#shorts
00:34
好人小丑
Рет қаралды 97 МЛН