No video

Manukhta di sewa ਭਰਾ ਨੂੰ ਸੰ'ਗਲ ਨਾਲ ਬੰਨ ਕੇ ਰੱਖਣ ਵਾਲਾ ਪੱਥਰ ਦਿਲ ਕਲ'ਯੁਗੀ ਭਰਾ - spmediapunjab

  Рет қаралды 592,335

PiTiC Live - SP Media Punjab

PiTiC Live - SP Media Punjab

Күн бұрын

Manukhta di sewa ਭਰਾ ਨੂੰ ਸੰਗਲ ਨਾਲ ਬੰਨ ਕੇ ਰੱਖਣ ਵਾਲਾ ਪੱਥਰ ਦਿਲ ਕਲਯੁਗੀ ਭਰਾ - spmediapunjab
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#piticlive #spmediapunjab #manukhtadisewa

Пікірлер: 692
@LaddiGill-pw4uh
@LaddiGill-pw4uh 11 ай бұрын
ਆ ਪੀਲੀ ਸ਼ਰਟ ਵਾਲਾ ਮੀਸਣਾਂ ਬਣਕੇ ਸੁਣੀਂ ਜਾਂਦਾ ਇਹ ਤਾਂ ਸੋਚਦਾ ਹੋਣਾਂ ਭਰਾ ਮਰਿਆ ਕਿਉ ਨੀਂ ਹਜੇ ਫਿੱਟੇ ਮੂੰਹ ਬੇਸ਼ਰਮ ਦੇ ਗੁਰਪ੍ਰੀਤ ਵੀਰ ਜੀ ਇਸਦੀ ਜਮੀਂਨ ਤੇ ਘਰ ਦਾ ਹਿੱਸਾ ਇਹਦੇ ਨਾਂਮ ਕਰਵਾਦੋ ਪਲੀਜ😢
@manjinderuppal7513
@manjinderuppal7513 9 ай бұрын
Mint karni nai chahidi jameen naam krwa k viah kra k ehda ghar wasa den lod e ji bhra di
@RajuKumar-uk1mg
@RajuKumar-uk1mg 9 ай бұрын
👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-jh1xo4ku1t
@user-jh1xo4ku1t 9 ай бұрын
ਬਾਈ ਜੀ ਸਾਡੀ ਦਾਦੀ ਦੇ ਕੋਈ ਭਾਈ ਨਹੀਂ ਸੀ‌ਮੈਰੇ ਦਾਦੇ ਜੀ ਕਿਹਾ ਮੈ ਜਮੀਨ ਨਹੀਂ ਲੈਣੀ ਜਿਸ ਮਰਜ਼ੀ ਦੇ ਦਿਉ ਮੈਲੇ ਹੋ ਆਪਣੀ ਹੀ 18 ਕਿਲੇ ਹਨ ਮੈਰੀ ਦਾਦੀ ਜੀ ਨੂੰ ਭਾਈ ਨਾ ਹੋਣ ਕਾਰਨ 50 ਕਿਲੇ ਜ਼ਮੀਨ ਆਉਂਦੀ ਪਰ ਮੈਰੇ ਦਾਦੇ ਕਿਹਾ‌ਮੈਰੀ ਵੀ ਜਾਂਦੀ ਲੱਗੂ ਤਾਂ ਦਾਦੀ ਜੀ ਦਾਦੇ ਦੀ ਸੈਹਮਤੀ ਨਾਲ ਚਾਚੇ ਪੁਤਰ ਨੂੰ ਨਾਮ ਲਿਖਤੀ ਸੀ ਜ਼ਮੀਨ ਲੈਣ ਤੋਂ ਬਾਦ ਚਾਚੇ ਪੁਤਰ ਦੀ ਘਰ ਵਾਲੀ ਲੜਾਈ ਰੱਖਣ ਲੱਗ ਪੱਈ ਦਾਦੀ ਨਾਲ ਕੁਝ ਸਮੇ‌ਬਾਦ ਆਣੀ ਜਾਣੀ ਬੰਦ ਕਰਤੀ ਜਿਸ ਦਾਦੇ ਕਿਹਾ ਮੈਰੀ ਦਾਦੀ ਜ਼ਮੀਨ ਤਾਂ ਜਾਣੀ ਉਸ ਨਾਲ ਆਪਣੀ ਵੇਚ ਦਿੱਤੀ ਕੁਝ ਬਾਕੀ ਲ ਹੈ ਕਿਸੇ ਵੀ 100 ਕਿਲੇ ਮਾਲਕ ਸੀ ਜਿਸ ਵਿਚ 50 ਕਾਲੇ ਮੈਰੀ ਦਾਦੀ ਜੀ ਦਿਤੇ ਹੋਏ ਬਿਨਾਂ ਇਕ ਪੈਸੇ ਅਜ ਸਾਡੇ ਸਾਰੇ ਪ੍ਰਵਾਰ ਕੇ 50 ਤੋਂ ਜਾਂਦਾ ਜਮੀਨ ਹੈ ਕਿਉਂ ਕੇ ਹੱਕ ਖਾਕੇ ਹਰਾਮੀ ਕਰਨੀ ਸੀ ਤੋਂ ਮਾੜੀ ਹੈ
@ManpreetKaur-uu1yy
@ManpreetKaur-uu1yy 9 ай бұрын
Bilkul ahda hissa lena chahida aa
@gurmejsingh6069
@gurmejsingh6069 Жыл бұрын
ਕਾਲੂ ਦੀ ਜਮੀਨ ਉਸ ਦੇ ਨਾ ਕਰਵਾ ਦਿਉ ਫਿਰ ਦੇਖੀਉ ਭੱਜੇ ਫਿਰਦੇ ਅੱਗੇ ਪਿੱਛੇ ਸੇਵਾ ਸੁਸਾਇਟੀ ਵਾਲੀ ਨੂੰ ਦਿਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ
@harmandhaliwal5589
@harmandhaliwal5589 Жыл бұрын
Right ji sach kha app na buhat sohni msg kita tussi
@manjitbedi5206
@manjitbedi5206 11 ай бұрын
8:31
@satnamsinghnri2029
@satnamsinghnri2029 10 ай бұрын
ਸੱਬ ਤੋ ਪਹਿੰਲਾ ਕਾਲੂ ਵੀਰ ਦੇ ਨਾਮ ਜਮੀਨ ਓੁਸ ਦੇ ਨਾਮ ਕਰਵਾ ਦਿਓੁ ਫਿਰ ਦੇਖੀਓੁ ਕਿਸ ਤਰਾ ਸਾਰਾ ਟੰਬਰ ਅੱਗੇ ਪਿੰਛੇ ਫਿਰੂ ਮਾਮਲਾ ਸਾਰਾ ਮਮੀਨ ਦਾ ੲੇ
@manjinderuppal7513
@manjinderuppal7513 9 ай бұрын
Kini jameen aundi a bai nu
@simrandeepsingh13
@simrandeepsingh13 9 ай бұрын
@@manjinderuppal75133.5 kille
@hardeepsinghhardeepsingh949
@hardeepsinghhardeepsingh949 Жыл бұрын
ਵੀਰ ਜੀ।ਇਹ ਬੰਦਾ ਤਾਂ ਪੱਥਰ ਨਾਲੋਂ ਵੀ ਜ਼ਿਆਦਾ ਭੈੜਾ। ਰਾਕਸ਼ਾਂ ਵਰਗੀ ਏ ਲੋਥ
@jessiahuja1487
@jessiahuja1487 Жыл бұрын
ਪੱਕਾ ਢੀਠ ਹੈ ਭਰਾ ਜ਼ਮੀਨ ਨੱਪਣ ਵਾਰੇ ਸੋਚਰਿਹਾ
@Number55066
@Number55066 10 ай бұрын
Bilkul sahi kaya veera
@ravindergill40
@ravindergill40 Жыл бұрын
ਓ ਬਾਈ ਇਸ ਬੰਦੇ ਦੀ ਸ਼ਕਲੋਂ ਦਿਸਦਾ ਇਹ ਕਾਲੂ ਨੂੰ ਜਿਉਂਦਾ ਵੇਖ ਕੇ ਖੁਸ਼ ਨਹੀ। ਇਹ ਨਹੀ ਮਿਲਣ ਵਾਸਤੇ ਆਵੇਗਾ ਦਿਲ ਦਾ ਗੰਦਾ ਬੰਦਾ। ਇਸ ਦੀ ਅਣਖ ਮਰ ਚੁੱਕੀ ਹੈ ਜ਼ਮੀਨ ਦੀ ਖ਼ਾਤਰ।
@BalwinderSingh-yu4tq
@BalwinderSingh-yu4tq Жыл бұрын
ਬਿਲਕੁਲ ਠੀਕ ਹੈ ਵੀਰ ਦੂਜੀ ਗੱਲ ਇਹ ਵੀ ਲਗਦੀ ਹੈ ਇਹ ਘਰਵਾਲੀ ਦੇ ਜਮਾਂ ਜੁਤੀ ਥੱਲੇ ਲੱਗਿਆ ਲਗਦਾ
@rajaturna
@rajaturna Жыл бұрын
@AmritSingh-om2vm
@AmritSingh-om2vm Жыл бұрын
Pkki gal aa 22 jdo 22 ne bolya ki kalu de v 3 kile hisse aa hrami bhra da muhh udd dya onu c ki ehne kehda aauna hun jmeem ta sari meri aa
@RanjeetSingh-rm7rf
@RanjeetSingh-rm7rf Жыл бұрын
ਕਾਲੂ ਦੀ ਜ਼ਮੀਨ ਇਸ ਦੇ ਨਾਂ ਲਵਾਂ ਦਿਉਂ ਭਾਜੀ ਸਾਰੇ ਅੱਗੇ ਪਿੱਛੇ ਭੱਜੇ ਫਿਰਦੇ
@davindersingh7353
@davindersingh7353 Жыл бұрын
ਇਹੋ ਜਿਹੇ ਲੋਕ ਕਾਲੂ ਦਾ ਨੁਕਸਾਨ ਕਰ ਸਕਦੇ ਨੇ ਜਦ ਸੱਤ ਸਾਲ ਚ ਕਾਲੂ ਵੀਰ ਦੀ ਸਾਰ ਨੀ ਲਾਈ ਹੁਣ ਤਾਂ ਜ਼ਿਆਦਾ ਤੜਫ ਗਏ ਵੀ ਠੀਕ ਹੋ ਗਿਆ ਕਾਲੂ ਵੀਰ ਦਾ ਬਣਦਾ ਹੱਕ ਇਹਨੂੰ ਦਵਾਇਆ ਜਾਵੇ ਫਿਰ ਕਾਲੂ ਵੀਰ ਦਾ ਵਿਆਹ ਹੋ ਜੂ
@gurdeepsinghsoutha5196
@gurdeepsinghsoutha5196 Жыл бұрын
ਬਾਈ ਗੁਰਪ੍ਰੀਤ ਮਿੰਟੂ ਦੇ ਬੋਲ ਦਿਲ ਨੂੰ ਚੀਰ ਦੇ ਆ ❤❤
@DavinderSingh-fb4so
@DavinderSingh-fb4so 9 ай бұрын
ਗੁਰਪ੍ਰੀਤ ਵੀਰ ਸੁਆਦ ਆ ਗਿਆ ਬਹੁਤ ਸਿੱਤਰ ਮਾਰੇ ਤੇਰਾ ਧੰਨਵਾਦ
@balwinderthind2650
@balwinderthind2650 Жыл бұрын
ਜੱਸੀ ਦਾ ਇੱਕ ਦਿਨ ਵੀ ਇਹੋ ਹਾਲ ਹੋਵੇਗਾ।
@ParminderSingh-jz4uf
@ParminderSingh-jz4uf 9 ай бұрын
ਬਾਈ ਅਗਰ ਇਸਦਾ ਭਰਾ ਇਸਨੂੰ ਨਹੀਂ ਸੰਭਾਲ ਸਕਦਾ ਤਾਂ ਬਾਈ ਉਸਦੀ ਪ੍ਰੋਪਰਟੀ ਵੇਚ ਦਿਓ ਜੀ ਤਾਂ ਜ਼ੋ ਸੇਵਾ ਸੁਸਾਇਟੀ ਦੇ ਵਿੱਚ ਹੋਰ ਵੀਰ ਭੈਣਾਂ ਦੀ ਮੱਦਦ ਹੋ ਸਕੇ।
@lakhveersinghmallan4273
@lakhveersinghmallan4273 Жыл бұрын
ਭਰਾ ਬਿਲਕੁਲ ਗਲਤ ਹੈ ਬਾਈ ਜੀ
@Sandeep_Sandhu
@Sandeep_Sandhu Жыл бұрын
ਚਿੱਟਾ ਲਹੂ
@palsandhu1208
@palsandhu1208 Жыл бұрын
ਵੀਰ ੲਿਸਦੀ ਜਮੀਨ ੲਿਸਦੇ ਨਾਂ ਕਰਾੳੁ ੲਿਹ ਭਰਾ ਸੇਵਾ ਕੀ ਕਰੂ ਜਿਹੜਾ ਘਰ ਅਾੲੇ ਮਹਿਮਾਨਾ ਨੂੰ ਬੈਠਣ ਲੲੀ ਮੰਜਾ ਵੀ ਨਹੀ ਡਾਹ ਸਕਦਾ
@dsmultanilivetv1786
@dsmultanilivetv1786 10 ай бұрын
ਭਰਾ ਦਾ ਭਰਾ ਨੂੰ ਸਹੀ ਦੇਖਕੇ ਰੰਗ ਹੀ ਉੱਡ ਗਏ ਨੇ । ਸਾਰਿਆਂ ਸਾਹਮਣੇ ਦਿਸਦਾ ਐ ਜੀ 😢😢
@amarjitsingh287
@amarjitsingh287 Жыл бұрын
ਭਾਈ ਗੁਰਪ੍ਰੀਤ ਸਿੰਘ ਜੀ ਇਸ ਵੀਰ ਨੂੰ ਆਪਣੇ ਕੋਲ ਜਾਂ ਹਿਸਾ ਅਲੱਗ ਕਰਕੇ ਅਲੱਗ ਹੀ ਰੱਖੋ ਜੀ
@punjabitvddpunjabi8549
@punjabitvddpunjabi8549 Жыл бұрын
ਫੈਟੈਮੂ ਇਹੋ ਜਿਹੇ ਕੰਜਰ ਭਾਈ ਦੇ ਸ਼ਰਮ ਕਰਦਿਆਂ ਕੰਜਰਾਂ ਜਾਣ ਨ ਦਿੰਦਾ ਭਰਾ ਨੂੰ
@punjabisong2713
@punjabisong2713 Жыл бұрын
ਬਹੁਤ ਵਧੀਆ ਕੀਤਾ । ਭਾੲੀ ਨੂੰ ਸ਼ਰਮ ਨਹੀਂ ਆਉਂਦੀ ।ਪੈਸਾ ਹੀ ਸਭ ਕੁਝ ਨਹੀਂ ਹੁੰਦਾ ।
@honeysingh3907
@honeysingh3907 Жыл бұрын
ਵੀਰ ਇਸ ਨੂੰ ਛੱਡ ਕੇ ਨਾ ਜਾਇਓ। ਘਟੀਆ ਇਨਸਾਨ ਦਾ ਕੋਈ ਪਤਾ ਨਹੀਂ,ਕਾਲੂ ਨੂੰ ਕੋਈ ਨੁਕਸਾਨ ਨੇ ਕਰ ਦੇਵੇ।
@ravikumar-sn6cp
@ravikumar-sn6cp Жыл бұрын
ਇਹੋ ਜਿਹੇ ਭਰਾ ਨੂੰ ਕਈ ਕਰਨਾ ਵੀਰੇ ਇਸ ਨੂੰ ਆਪਣੇ ਕੋਲ ਰਹਿਣ ਦੋ
@user-gp2hj1oz7g
@user-gp2hj1oz7g 11 ай бұрын
ਬਹੁਤ. ਵਧੀਆ. ਵੀਰ. ਵੀਰ. ਦੀ.ਉਮਰ.ਜਿਆਦਾ. ਨਹੀ. ਕੁੜੀ. ਮਿਲ. ਜਾਵੇਗੀ.ਵਿਆਹ. ਕਰ.ਦਿਉ.ਕਿਸੇ.ਭਰਾ. ਨੇ.ਰੋਟੀ.ਨਹੀ. ਦੇਣੀ.ਵੀਰ. ❤❤❤❤
@user-pr2fo8sq3l
@user-pr2fo8sq3l 10 ай бұрын
❤❤❤❤❤❤
@Seerat1213
@Seerat1213 10 ай бұрын
ਵਾਹਿਗੁਰੂ ਜੀ ਕਿਰਪਾ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਅਤੇ ਸਾਰੀ ਟੀਮ ਉੱਤੇ ਕਿਰਪਾ ਬਣਾਈ ਰੱਖਣ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ
@ramsangha3521
@ramsangha3521 9 ай бұрын
ਭਰਾ ਦਾ ਭਰਾ ਨੂੰ ਸਹੀ ਦੇਖਕੇ ਰੰਗ ਹੀ ਉੱਡ ਗਏ
@GurmeetKaur-ld8vt
@GurmeetKaur-ld8vt 11 ай бұрын
ਭਾਜੀ ਇਸ ਨੂੰ ਇਸ ਦੀ ਜ਼ਮੀਨ ਤੇ ਹੋਰ ਮਾਮਲਾ ਦਵਾਉ
@kulwinderkaurminhas8218
@kulwinderkaurminhas8218 Жыл бұрын
ਕਿੰਨੀ ਅਜੀਬ ਗੱਲ ਹੈ ਨਾ ਉਹਨਾਂ ਨੂੰ ਬਿਠਾਇਆ ਤੇ ਨਾ ਚਾਹ ਪਾਣੀ ਪੁਛਿਆ,ਭਰਾ ਨੂੰ ਘਰ ਆਇਆ ਦੇਖ ਕੇ ਭਰਾ ਦਾ ਜਿਵੇਂ ਰੰਗ ਉਡ ਗਿਆ ਹੋਵੇ। ਲਹੂ ਚਿੱਟਾ ਹੋ ਗਿਆ ਹੈ ਲੋਕਾਂ ਦਾ...
@user-ku6bw7pm5x
@user-ku6bw7pm5x Жыл бұрын
Shai gall a ji
@sukhbirkaur7783
@sukhbirkaur7783 Жыл бұрын
Bilkul
@gurdeepsinghsoutha5196
@gurdeepsinghsoutha5196 Жыл бұрын
ਉਹਦਾ ਮੂੰਹ ਉੱਡ ਗਿਆ ਭਰਾ ਨੂੰ ਦੇਖ ਕੇ
@devinbersingh4987
@devinbersingh4987 Жыл бұрын
Brother de ta hos ud ge k kalu a gia aj rat nu need ni aundi eh bhra ni dushman a kalu da
@harpalkaur8066
@harpalkaur8066 Жыл бұрын
Kalu nu us ghr na chhdya jave eh ta rato raat es nu maar denge
@bachitarsingh3564
@bachitarsingh3564 Жыл бұрын
ਕਾਲੂ ਦੇ ਭਰਾ ਹੋਣਾ ਨੇ ਤਾਂ ਸ਼ੁਕਰ ਮਨਾਇਆ ਚੰਗਾ ਹੋਇਆ ਕਾਲੂ ਕਮਲਾ ਹੋਇਆ ਤੇ ਘਰੋਂ िਨਕिਲਆ
@birsingh4200
@birsingh4200 10 ай бұрын
ਇਹੋ ਜਿਹਾ ਭਰਾ ਦੂਰ ਹੀ ਰਹੇ ਚੰਗਾ। ਮੁਗਲਾ ਦੀ ਔਲਾਦ ਨੂੰ ਭਰਾ ਨਾਲ ਨਹੀ ਜਮੀਨ ਨਾਲ ਪਿਆਰ ਆ ਭਰਾ ਨਾਲ ਨਹੀ।
@baldevsingh8255
@baldevsingh8255 Жыл бұрын
ਕਾਲੂ ਦੇ ਭਰਾ ਨੂੰ ਕੁਛ ਸੁਝ ਨਹੀਂ ਰਿਹਾ। ਉਹ ਸੋਚ ਰਿਹਾ ਇਹ ਕਿੱਥੋਂ ਆ ਗਿਆ।ਭਰਾ ਤਾਂ ਸੱਤ ਕਿਲਿਆਂ ਦਾ ਮਾਲਕ ਬਣਿਆ ਹੋਇਆ ਹੈ।
@gurdeepsinghsoutha5196
@gurdeepsinghsoutha5196 Жыл бұрын
ਸਹੀ ਗੱਲ ਆ ਵੀਰ ਤੇਰੀ
@sardarji555
@sardarji555 11 ай бұрын
ਜੱਸੀ ਨੂੰ ਤਾਂ ਰੋਣਾ ਪੈ ਗਿਆ , ਬਈ ਕਾਲੂ ਕਿੱਥੋ ਆ ਗਿਆ,, ਬਰਾਬਰ ਘਰ ਹੀ ਵਸਾਉਣਾ ਹੁੰਦਾ ਤਾਂ ਕਾਲੂ ਦਾ ਇਲਾਜ ਕਰਵਾਉਂਦਾ, ਉਹਨੂੰ ਮਿਲਣ ਜਰੂਰ ਆਉਂਦਾ,, (ਧੰਨ ਹੋ ਤੁਸੀਂ ਸੇਵਾ ਸੁਸਾਇਟੀ ਵਾਲੇ ਵੀਰੇ , ਸਤਿਗੁਰੂ ਜੀ ਦੀ ਕਿ੍ਰਪਾ ਸਦਕਾ ਸੇਵਾਦਾਰ ਬਣ ਗਏ
@sumanjeet2791
@sumanjeet2791 10 ай бұрын
Shi gal AAA
@JagseerSingh-ox5ec
@JagseerSingh-ox5ec 11 ай бұрын
ਜਮੀਨ ਦਾ ਮਸਲਾ ਕਾਲੂ ਸਹੀ ਅੈ
@ManjitKaur-yt9pu
@ManjitKaur-yt9pu 9 ай бұрын
ਗੁਰਪਰੀਤ ਜੀ ਤੁਸੀ ਇਹ ਵੀਡਿਉ ਦਿਖਾ ਕੇ ਬਹੁ ਤ ਵਧੀਆ ਕੀਤਾ ਕੋਈ ਬੈਠਣ ਉਠਣ ਨੂੰ ਵੀ ਨਹੀ ਕਹਿਾ ਵਾਹਿਗੁਰੂ ਜੀ
@swarnjeetkaurmattu1315
@swarnjeetkaurmattu1315 Жыл бұрын
ਦਿਲ ਵਿੱਚ ਪਾਪ ਕਾਲੂ ਦਾ ਸਾਰਾ ਹਿੱਸਾ ਮਿਲ ਜਾਂਦੇ
@user-vu7yy6rk7n
@user-vu7yy6rk7n Жыл бұрын
ਬਾਈ ਦੀ ਜਮੀਨ ਵੈਰੀ ਬਣੀ ਗਈ
@satojsatoj3208
@satojsatoj3208 10 ай бұрын
ਇਸ ਦਾ ਹਿਸਾ ਵੀ ਮਿਲਣਾ ਚਾਹੀਦਾ , ਜੋਂ ਉੰਦਾ ਘਰ ਵਿੱਚੋ ਜਮੀਨ ਜੈ ਯਾਦ ਸਾਰੀ ਇੱਸ ਦੇ ਨਾਂਮ ਹੋਣੀ ਚਾਹੀਦੀ ਹੈ, ਫ਼ੇਰ ਅਕਲ਼ ਟੇਕਣੇ ਅਉ ਐਸੇ ਬੰਦਿਆ ਨੂੰ , ਨਹੀਂ ਏਦਾ ਦੇ ਕੰਮ ਹੁੰਦੇ ਰਹਿਣ ਗਏ , ਗੁਰਪ੍ਰੀਤ ਵੀਰ ਬਾਕੀ ਤੇਰੀ ਆਪਣੀ ਸਮਜਦਾਰੀ ਹੈ , ਇਸ ਦਾ ਘਰ ਵੱਸਦਾ ਘਰ ਦਿਓ 🙏🙏🙏🙏👍👍👍👍
@balwinderthind2650
@balwinderthind2650 Жыл бұрын
ਜੱਸੀ ਨੇ ਤਾਂ ਬੈਠਣ ਲਈ ਵੀ ਨਹੀਂ ਕਿਹਾ ਆਉਣਾ ਇਹਨੇ ਕੀ ਆ। ਤੁਹਾਨੂੰ ਹੀ ਦੁਬਾਰਾ ਆਉਣਾ ਪੈਣਾ ਹੈ।
@Ps_Gamer_34
@Ps_Gamer_34 Жыл бұрын
ਛੱਡ ਕਿ ਨਾ ਜਾਈਉ ਵੀਰੇ
@GurbachanSingh-qj4wh
@GurbachanSingh-qj4wh 10 ай бұрын
ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਤੋਹਾਡੀਆ ਸਹਿਤਾ ਨੂੰ ਤੰਦਰੁਸਤੀਆ ਬਖਸ਼ੇ ਵੀਰ ਜੀ ਕਾਲੂ ਨੂੰ ਆਪਣੇ ਕੋਲ ਹੀ ਰੱਖੋ ਇਸ ਵੀਰ ਦਾ ਇਥੇ ਹੀ ਸਵਰਗ ਹੈ ਜੇਕਰ ਇਸ ਦਾ ਭਰਾ ਇਥੇ ਕਾਲੂ ਨੂੰ ਮਿਲਣ ਵਾਸਤੇ ਨਹੀਂ ਆਉਂਦਾ ਤਾਂ ਇਸ ਦੀ ਜ਼ਮੀਨ ਦਾ ਠੇਕਾ ਕਾਲੂ ਨੂੰ ਦਵਾਉ ਧੰਨਵਾਦ
@kaushalyadevi1413
@kaushalyadevi1413 9 ай бұрын
Aap insane nahe bhagwan ho bhagwan ko nahe dekha aap me dekha hai chandigarh
@WaheguruJi-eb2kz
@WaheguruJi-eb2kz 9 ай бұрын
​@@kaushalyadevi1413😅uh. Hu😅😅
@kamalsandhu8681
@kamalsandhu8681 Жыл бұрын
ਜੱਸੀ ਨੂੰ ਤਾਂ ਦੰਦਲ ਹੀ ਪੇ ਗਈ
@GurtejSingh-cc4hp
@GurtejSingh-cc4hp 11 ай бұрын
ਕਿਰਪਾ ਕਰਕੇ ਇਸਨੂੰ ਇਸਦੀ ਜ਼ਮੀਨ ਤਹਿਸੀਲਦਾਰ ਨੂੰ ਜੋਰ ਪਾਕੇ ਕਾਲੂ ਦੇ ਨਾਂ ਕਰਵਾ ਦਿਉ ਫਿਰ ਵੇਖਿਓ ਮਿਨਤਾਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-jh1xo4ku1t
@user-jh1xo4ku1t 9 ай бұрын
ਵਾਹਿਗੁਰੂ ਦੀ‌ਮੈਹਰ ਤੁਹਾਡੇ ਵਰਗੇ ਵੀਰਾ ਦੀ ਮੈਂ ਜਿਸ ਕੋਈ ਮੁਲ ਨਹੀ ਕੋਈ ਕਰ ਸਕਦਾ ਸਾਂਇਸ ਨਾਲ ਦਵਾਈਆਂ ਨਾਲ ਇਨਸਾਨ ਪਾਗਲ ਤੋਂ ਇਨਸਾਨ ਬਣ ਸਕਦਾ ਇਨਸਾਨ ਨੂੰ ਪਾਗਲ ਗੁਲਾਮ ਬਣਾਉਣ ਵਾਲਾ ਵੀ ਇਨਸਾਨ ਹੀ ਗੁਲਾਮ ਬਣਨ ਵਾਲਾ ਵੀ ਇਨਸਾਨ
@RupinderKaur-vi6ym
@RupinderKaur-vi6ym Жыл бұрын
ਜਸੀ ਦੀ ਘਰਵਾਲ਼ੀ ਅਤੇ ਬਚਿਆਂ ਨੂੰ ਜੱਸੀ ਨੂ ਸਹਿਯੋਗ ਦੇਣਾ ਚਾਹੀਦਾ ।ਜਿਸ ਨਾਲ ਉਹ ਆਪਣੇ ਭਰਾ ਕਾਲੂ ਦਾ ਖੁਸ਼ੀ ਨਾਲ ਘਰ ਵਸਾਉਣ।
@BalwinderKaur-mu9zb
@BalwinderKaur-mu9zb 9 ай бұрын
ਭਰਾ ਨੂੰ ਜ਼ਮੀਨ ਦਾ ਲਾਲਚ ਐ ਇਸ ਲਈ ਚੁੱਪ ਐ ।
@RupinderKaur-vi6ym
@RupinderKaur-vi6ym Жыл бұрын
ਬਹੁਤ ਢੀਠ ਲੱਗਦਾ ਵੀਰ
@sukhgill5913
@sukhgill5913 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਬੇਟਾ ਜੀ ਇਹ ਬੰਦਾ ਪਥੱਰ ਹੈ
@malkitsingh9344
@malkitsingh9344 11 ай бұрын
ਜਿਸ ਦਾ ਜਮੀਰ ਹੀ ਮਰ ਉਹ ਕਿਸੇ ਦਾ ਸਕਾ ਨਹੀਂ ਹੁੰਦਾ ।ਉਸ ਨੂੰ ਤਾ ਇਹ ਆ ਕਿ ਹੁਣ ਸਾਰਾ ਕੁਝ ਮੇਰਾ ਹੈ।
@BaldevSingh-wc8dp
@BaldevSingh-wc8dp 11 ай бұрын
ਕਾਲੁ ਨੂੰ ਬੰਨਦਾ ਜਮੀਨ ਜਾਇਦਾਦ ਦਾ ਹਿੱਸਾ ਜਰੂਰ ਦਵਾਓ ਜੀ
@satojsatoj3208
@satojsatoj3208 10 ай бұрын
ਲਾਲਚ ਬਹੁਤ ਹਿ ਵਦ ਗਿਆ , ਲੋਕੋ ਕਿਨੇ ਮਾੜੇ ਇੰਨਸਾਨ ਰਹਿੰਦੇ ਨੇ ਇਸ ਦੁਨਿਆਂ ਵਿਚ😢😢😢🙏
@SukhdevSingh-nr6jk
@SukhdevSingh-nr6jk 9 ай бұрын
Gurpreet singh veer nu salute aa waheguru chardi kla bakshan
@LakhveersandhuLakhveersa-li7zu
@LakhveersandhuLakhveersa-li7zu 9 ай бұрын
ਭਲਾ ਕਰੇ ਵਾਹਿਗੁਰੂ ਜੀ
@GurnekSingh-ki7um
@GurnekSingh-ki7um 10 ай бұрын
ਫਿਟੇ ਮੂੰਹ ਅਜਿਹੇ ਭਰਾ ਦੇ ਹੋਰ ਕੀ ਕਈ ਸ਼ਬਦ ਹੈ।ਪਰ........👎👎👎👎💯💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️✍️💯
@jasvirgrewal4190
@jasvirgrewal4190 10 ай бұрын
Very good veerji sahi kaha bhai
@user-cz6ie6hf2d
@user-cz6ie6hf2d Жыл бұрын
ਵੀਰ ਜੀ‌ ਇਹਨਾਂ ਨੂੰ ਤਾਂ ਸਾਹ ਆਉਣਾ ਔਖਾ ਹੋ ਗਿਆ ਵੀ ਇਹ ਕਿਥੇ ਆ ਗਿਆ‌ ਹਲ ਮਰਿਆ ਨੀ ਲਖ ਲਾਹਨਤ ਹੈ ਇਸ ਗੰਗੂ‌ ਪਾਪੀ ਨੂੰ
@simranpreet4288
@simranpreet4288 Жыл бұрын
ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ🙏 ਕਰਨੀ ਸੇਵਾ ਤਾਂ ਕੋਈ ਸਾਫ਼ ਦਿਲ ਇਨਸਾਨ ਨਹੀਂ ਕਰ ਸਕਦਾ ਅੱਜਕਲ ਤਾਂ ਕੋਈ ਆਪਣਾ ਨਹੀਂ ਬਣਦਾ
@ManjitKaur-yt9pu
@ManjitKaur-yt9pu 9 ай бұрын
ਇਹਦੀ ਜਮੀਨ ਦਾ ਮਾਮਲਾ ਲਿਆ ਜਾਵੇ ਜੀ ਤੇ ਸੁਪਨਿਆ ਦੇ ਘਰ ਚ ਲਗਾਇਆ ਜਾਵੇ ਜੀ
@NarinderSingh-rh9vk
@NarinderSingh-rh9vk Жыл бұрын
ਕਾਲੂ,ਦਾ, ਭਰਾ ਨੂੰ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਉਹ ਤੇ ਭਰਾ ਨੂੰ,ਵੇਖ, ਕੇ,ਖੁੱਸ,ਹੀ, ਨਹੀਂ, ਹੋਇਆ
@armyboss-xk9wo
@armyboss-xk9wo Жыл бұрын
Ohnu te mott pey gaei dekh ke eh kidda thik ho gya te ehne jmen le Leni 😂 ohnu dadna hi pe gi
@armyboss-xk9wo
@armyboss-xk9wo Жыл бұрын
Jasi nu mott pe gi jmen karke
@GurinderSingh-fs3tc
@GurinderSingh-fs3tc Жыл бұрын
ਵੀਰ ਜੀ ਜੱਸੀ ਨੇ ਨਹੀ ਅਊਣਾ ਇੰਨੇ ਟਾਇਮ ਬਾਦ ਮਿਲਣ ਤੇ ਵੀ ਖੁਸ਼ ਨੀ ਹੋਇਆ ਇੰਨੇ ਟਾਈਮ ਬਾਅਦ ਘੁਟ ਕੇ ਜਾਫੀ ਪੁਅਦਾ ਉਤਾ ਮਿਲਿਆ ਨੀ ਵੀਰ ਨੂ
@GurnekSingh-ki7um
@GurnekSingh-ki7um 10 ай бұрын
ਬਹੁਤ ਵਧੀਆ ਕੰਮ ਕਰੇ ਹੋ ਮਿੰਟੂ ਵੀਰ ਜੀ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍💚☝️☝️💯✍️💯✍️
@gagankahlon3000
@gagankahlon3000 10 ай бұрын
Very good Gurpreet veer g waheguru g tuhade te mehar pareya hath rakhan
@harjeet0001
@harjeet0001 10 ай бұрын
ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਵਿਚ ਰੱਖੇ ਗੁਰਪ੍ਰੀਤ ਵੀਰੇ❤
@swarnkhan9460
@swarnkhan9460 9 ай бұрын
Waheguru ji 🥹🙏
@harrymehat2932
@harrymehat2932 9 ай бұрын
Waheguru ji 🙏🙏
@Royalcouture900
@Royalcouture900 10 ай бұрын
ਪਿਆਰ ਮੁੱਕ ਗਿਆ ਹੁਣ ਤਾ ਭੈਣ - ਭਰਵਾ ਦਾ
@rakeshmattu5481
@rakeshmattu5481 Жыл бұрын
ਕਾਲੂ ਦਾ ਹਿਸਾ ਸਾਡੇ ਤਿਨ ਖ਼ੇਤ ਮਿਲ ਜਾਣ ਤਾਂ ਵਿਆਹ ਵੀ ਹੋਇਆ ਸਮਝੇਓ; 100 ਪਰਸੰਟ ਗਰੰਟੀ
@GamingNav01
@GamingNav01 9 ай бұрын
Kalu bai te waheguru ji mehar karan 🙏
@user-lk6ez6rp7q
@user-lk6ez6rp7q 10 ай бұрын
ਸਲਾਮ ਆ ਤੁਹਾਡੀ ਸੇਵਾ ਨੂੰ ਯੋਧੇ ਵੀਰੋ
@cricketfunda2024
@cricketfunda2024 9 ай бұрын
ਜਮੀਨ ਦਵਾਓ ਉਸਦੀ ਵੀਰ
@DarshanSingh-my9ze
@DarshanSingh-my9ze Жыл бұрын
ਕਾਲੂ ਨੂੰ ਹਿੱਸਾ ਦਵਾਓ
@jagjeetsingh9613
@jagjeetsingh9613 Жыл бұрын
ਏ ਇਉਂ ਕਿਉ ਨੀ ਕਹਿੰਦੇ ਵੀਅਸ਼ੀਂ ਨੀ ਜਾਨ ਦੇਨਾ ਕਾਲੂ ਨੂ ਵੀਰ ਪਚਾੰਇਤ ਰਾਹੀ ਛਡਿਓ ਏਦਾ ਭਰਾ ਠੀਕ ਨਹੀ ਲਗਦਾ ਕੁਤਾ ਵੀਰ ਕਾਲੂ ਨੂ ਭਜ ਕੇ ਕਿਉ ਨੀ ਮਿਲਿਆ ਇਹਦੀ ਜਮੀਨ ਕਾਲੂ ਦੇ ਨਾਂ ਕਰਵਾ ਦਿਉ
@gindagillginda9462
@gindagillginda9462 10 ай бұрын
ਬਾਈ ਜੀ ਕਾਲੂ ਵੀਰ ਦੀ ਜ਼ਮੀਰ ਵੀਰ ਦੇ ਨਾਮ ਕਰਵਾਉਣੀ ਚਾਹੀਦੀ ਹੈ ਫਿਰ ਦੇਖੋ ਮਹੀਨੇ ਵਿੱਚ ਕਿੰਨੀ ਵਾਰੀ ਆਉਂਦੇ, ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ 🙏।
@jasvirgrewal4190
@jasvirgrewal4190 10 ай бұрын
Very good veerji sahi kaha bhai ji
@RajuKumar-uk1mg
@RajuKumar-uk1mg 9 ай бұрын
Bhai galti sahi hai per Jamir Nahin jameen Hai jameen hai
@nishansinghgill4325
@nishansinghgill4325 Жыл бұрын
ਸਤਿ ਸ੍ਰੀ ਅਕਾਲ ਜੀ ਭਾਈ ਹਰਪ੍ਰੀਤ ਸਿੰਘ ਜੀ ਹਸਨਪੁਰ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਕਾਲੂ ਦੇ ਘਰ ਜਾ ਕੇ ਕਾਲੂ ਦੇ ਭਰਾ ਦੇ ਭਿਓ ਭਿਓ ਕੇ ਜੁਤੀਆਂ....... ਹਰਪ੍ਰੀਤ ਸਿੰਘ ਜੀ ਤੁਸੀਂ ਕਾਲੂ ਦੇ ਹੱਕ ਵਿਚ ਗੱਲਾਂ ਕੀਤੀਆਂ ਹਰਪ੍ਰੀਤ ਜੀ ਭਾਈ ਨੂੰ ਭਾਈ ਖਾਂਦਾ ਲਾਲਚ ਬੂਰਾ ਹੈ ਹਰਪ੍ਰੀਤ ਜੀ ਮਾਲਿਕ ਆਪ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਹਰਪ੍ਰੀਤ ਜੀ ਮੈ ਤੇ 2 ਕਨੇਡਾ ਤੋਂ ਆਏ ਬੰਦੇ ਹਸਨਪੁਰ ਆਏ ਸੀ ਤੁਸੀ ਪਿੰਡ ਵਿਚ ਭੋਗ ਤੇ ਗਏ ਸੀ ਸਤਿ ਸ੍ਰੀ ਅਕਾਲ ਜੀ
@karnailsingh1077
@karnailsingh1077 Жыл бұрын
ਜੱਸੀ ਤਾਂ sala ਚੁੱਪ ਕਰਕੇ ਖੜ੍ਹਾ ਹੈ ਜਿਵੇਂ ਇਹਦੀ ਜ਼ਬਾਨ ਹੀ ਬੰਦ ਹੋ ਗਈ ਇਹੋ ਜਿਹੇ ਵੀਰ ਨੂੰ ਅੱਗ ਲਾਉਣੀ ਹੈ
@user-rb8zi1te8e
@user-rb8zi1te8e 9 ай бұрын
ਵਾਹਿਗੁਰੂ ਕਿਰਪਾ ਕਰੈ ਗੁਰਪ੍ਰੀਤ ਰੱਬ ਤੇਰੀ ਸੇਵਾ ਨੁ ਭਾਗ ਲਾਵੇ
@sardarji555
@sardarji555 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏 ਰੱਬ ਸੁੱਖ ਰੱਖੇ
@abhijotsingh7942
@abhijotsingh7942 10 ай бұрын
ਕਿਨੇ ਬੇਸ਼ਰਮ ਲੋਕ ਬਹਿਣ ਨਹੀ ਕਿਹਾ । ਇਥੋ ਪਤਾ ਲੱਗਦਾ ਕਿਸ ਤਰਾ ਦੇ ਘਰ ਦੇ ਆ ਪਰ ਮੈਨੋ ਲਗਦਾ ਕਾਲੋ ਦੀ ਮਾ ਨਹੀ ਤੇ ਨਾ ਹੀ ਪਿਉ ਮਾ ਪਿਉ ਹੀ ਦੁਨੀਆ ਦਾ ਸਭ ਤੋ ਸੋਹਣਾ ਰਿਸ਼ਤਾ ਹੁੰਦਾ ਮਾ ਪਿਉ ਨੋ ਪੁਤ ਘਰ ਵਿਚ ਆਏ ਦਾ ਚੵਆ ਹੋਣਾ ਸੀ ਪਰ ਮੈਨੋ ਬੜਾ ਤਰਸ ਆਸੇ ਕਾਲੋ ਤੇ ਉਨਾ ਗੁੱਸਾ ਉਹਦੇ ਭਰਾ ਦੇ ਬੋਥੇ ਵਲ ਵੇਖ ਕੇ
@paramjitkaur495
@paramjitkaur495 9 ай бұрын
❤🎉❤ਗੁਰੂ ਫਤਹਿ ਜੀ ਭਾਈ ਗੁਰਪੀਤ ਸਿੰਘ ਜੀ💔ਸਰੀਕ ਸਰੀਕ ਹੀ ਹੁੰਦਾ ਜੀ ਪਿਆਰ ਤਾ ਮਾਂ ਬਾਪ ਨਾਲ ਚਲਾ ਜਾਦਾ ਹਿਸਾ ਮਿਲਨਾ ਚਹਿਦਾ ਜੀ💔👏
@narinderkang6480
@narinderkang6480 11 ай бұрын
Waheguru ji mehar karn Veero thody tey
@balwinderthind2650
@balwinderthind2650 Жыл бұрын
ਕਾਲੂ ਨੂੰ ਜ਼ਰੂਰ ਹਿੱਸਾ ਦਿਵਾਓ।
@manjeetkaursidhu5314
@manjeetkaursidhu5314 Жыл бұрын
ਕਾਲੂ ਨੂੰ ਿਹੱਸਾ ਿਦਵਾੳ
@armyboss-xk9wo
@armyboss-xk9wo Жыл бұрын
​@@manjeetkaursidhu5314Kalo di jmen ehde nam ho jave fer dekheo kida jasi te ohdi ghar wali Kalo de paer chum de ehna nu mott py gi dekh ke eh ajje v jeoda ohna te sochya huna oh mar gya huna hun ta k
@jasssran7237
@jasssran7237 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@butter9424
@butter9424 10 ай бұрын
ਵਾਹਿਗੁਰੂ ਜੀ ਮੇਹਰ ਕਰੋ
@harpalkaur8066
@harpalkaur8066 Жыл бұрын
Gurpreet veer ji tuhanu sĺam hai jo aini seva kr rhe ho
@manjitkaurpelia3506
@manjitkaurpelia3506 Жыл бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉
@pm6516
@pm6516 10 ай бұрын
ਜੱਟ ਕਹੋਜੀ ਕੌਮ ਹੈ ਯਾਰ ।
@Globalflavors
@Globalflavors 9 ай бұрын
I hope eh veer hun khush rehan.
@user-lm3qt3qc9t
@user-lm3qt3qc9t 10 ай бұрын
Mai ajj video dekhi,Dekh k Mann bohat Udaas hoeya,,Kime koi Saka Bhraa apne shote bhraa nu dekh k zra v khush nahi hoeya,,Sab Rishte Nateya nalo Zameen da Lalach Jitt geya te Ik Maa di Sanjhi Kukh Haar gayi .. Meri Rabb agge ardaas hai k Kaalu veer nu Insaaf mile..🙏🙏🙏🙏🙏🙏
@jaskarnsingh3884
@jaskarnsingh3884 Жыл бұрын
ਮੂੰਹ ਹੀ ਉਡ ਗਿਆਂ ਭਰਾ ਦਾ ਤਾ ਇਹਦੇ ਵਰਗੀ ਰਲਵੀ ਮਿਲਦੀ ਕੁੜੀ ਮਿਲ ਸਕਦੀ ਵਿਆਹ ਵਾਸਤੇ
@swarnsinghsandhu4108
@swarnsinghsandhu4108 11 ай бұрын
ਮਿੰਟੂ ਭਾਈ ਸਾਬ੍ਹ ਲੋਕਾਂ ਦਾ ਖ਼ੂਨ ਸਫੈਦ ਹੋ ਗਿਆ ਬੱਸ ਜ਼ਮੀਨ ਤੇ ਪੈਸੇ ਭਰਾਵਾਂ ਨੂੰ ਦੁਸ਼ਮਣ ਬਣਾ ਦਿੰਦਾ ਹੈ ਪਰ ਸਾਰੇ ਭਰਾ ਇਕੋ ਜਿਹੇ ਨਹੀਂ ਹੁੰਦੇ ਕੲਈ ਵੱਡੇ ਭਰਾ ਛੋਟਿਆ ਭਰਾਵਾਂ ਨੂੰ ਪਾਲ ਦੇ ਪਰੋਸਦੇ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਕਰਦੇ ਆਪਣੀ ਕੁਰਬਾਨੀ ਦੇ ਦਿੰਦੇ। ਵਾਹਿਗੁਰੂ ਸੁਮੱਤ ਬਖਸ਼ੇ ਇਨ੍ਹਾਂ ਲੋਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@itsAnshpreet
@itsAnshpreet 10 ай бұрын
ਭਰਾ ਦਾ ਮੂੰਹ ਦੇਖ ਕੇ ਲਗਦਾ ਹੈ ਕਿ ਕੱਲ੍ਹ ਨੂੰ ਕਾਲੂ ਵੀਰ ਘਰੇ ਆ ਵੀ ਜਾਵੇ ਤਾਂ ਉਸ ਨੇ ਉਸ ਦੀ ਦੇਖਭਾਲ ਨਹੀਂ ਕਰਨੀ,
@yamanarx100
@yamanarx100 8 ай бұрын
ਬਾਈ ਗੁਰਮੀਤ ਜੀਤ ਹੁੰਦੀ ਸਾਰੇ ਟੀਮ ਨੂੰ ਰੱਬ ਤਰੱਕੀ ਦੇਵੇ
@satnamsinghnri2029
@satnamsinghnri2029 10 ай бұрын
ਸੱਬ ਤੋ ਪਹਿੰਲਾ ਕਾਲੂ ਵੀਰ ਦੇ ਨਾਮ ਜਮੀਨ ਓੁਸ ਦੇ ਨਾਮ ਕਰਵਾ ਦਿਓੁ ਫਿਰ ਦੇਖੀਓੁ ਕਿਸ ਤਰਾ ਸਾਰਾ ਟੰਬਰ ਅੱਗੇ ਪਿੰਛੇ ਫਿਰੂ ਮਾਮਲਾ ਸਾਰਾ ਮਮੀਨ ਦਾ ੲੇ
@JagjitSingh-co5zc
@JagjitSingh-co5zc 10 ай бұрын
V nice veer ji
@buttakhattran499
@buttakhattran499 Жыл бұрын
Waheguru ji
@baljindersingh4504
@baljindersingh4504 Жыл бұрын
Waheguru g
@jogasingh8578
@jogasingh8578 10 ай бұрын
ਬਾਈ ਜੀ ਇਸ ਬੰਦੇ ਨੂੰ ਥੰਮ ਹਾਨੀ ਇਸ ਸਿਰਫ਼ ਇਸ ਦੀ ਜ਼ਮੀਨ ਨਾਲ ਮੱਤਲਬ ਆ 7ਸਾਲ ਦਾ ਜਮੀਨ ਠੇਕਾ ਦਿੱਤਾ ਜਾਵੇ
@kalakang5755
@kalakang5755 10 ай бұрын
Waheguru ji mehr rako sade bir sanu tere te man ha
@mandeeprajkumar7857
@mandeeprajkumar7857 10 ай бұрын
Uncle ji nu lakh vari parnam 🙏🙏🙏🙏
@majorsingh7474
@majorsingh7474 9 ай бұрын
ਗੁਰਪ੍ਰੀਤ ਸਿੰਘ ਜੀ ਬਹੁਤ 2 ਧੰਨਵਾਦਤੁਹਾਡਾ ਅਤੇ ਸ਼ਾਰੀ ਟੀਮ ਦਾ ਵੀਰ ਜੀ ਮੈਨੂੰ ਇਹ ਤਾਂ ਇਹ ਲੱਗ ਰਿਹਾ ਸੀ ਕਿ 7/8 ਸਾਲ ਮਗਰੋਂ ਵੀਰ ਕਾਲੂ ਆਪਣੇ ਪਿੰਡ ਜਾ ਰਿਹਾ ਹੈ ਇਸਦੇ ਭੈਣ ਭਰਾਂ ਦਾ 7/8 ਸਾਲਾਂ ਮਗਰੋਂ ਮਿਲਣ ਦੀ ਬਹੁਤ ਖੁਸ਼ੀ ਪ੍ਰੀਵਾਰ ਨੁੰ ਹੋਣੀ ਸੀ ਪਰ ਨਹੀਂ ਹੋਈ ਵੀਰ ਜੀ ਮੈਂ ਪੁਰਾਣੀ ਵਿਡੀਓ ਵੀ ਵੇਖੀ ਸੀ ਜੋ ਬਹੁਤ ਮਾੜੀ ਹਾਲਤ ਵਿੱਚ ਸੀ। ਹੁਣ ਵੀ ਭਰਾ ਆਕੜਿਆ ਖੜਿਆ ਹੈ ਵੀਰ ਜੀ ਕਾਲੂ ਦਾ ਹੱਕ ਕਾਲੂ ਨੂੰ ਹੀ ਮਿਲਣਾ ਚਾਹੁੰਦਾ ਹੈ ਇਹ ਜੁੱਤੀਆਂ ਦੇ ਲਾਇਕ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹੋਰ ਬਲ ਬਖਸ਼ੇ ਜੀ ਧੰਨਵਾਦਗੁਰਪ੍ਰੀਤ ਵੀਰ ਜੀ ਦਾਂ god bless you and all team members 🙏🙏🙏🙏👍👍👍
@RANJITSINGH-ej2pc
@RANJITSINGH-ej2pc Жыл бұрын
ਧੰਨਵਾਦ ਜੀ
@birsingh4200
@birsingh4200 10 ай бұрын
ਕਾਲੂ ਦੀ ਜਮੀਨ ਕਾਲੂ ਨੂੰ ਮਿਲਣੀ ਚਾਹੀਦੀ ਆ।
@gursewaksingh5821
@gursewaksingh5821 Жыл бұрын
ਕਾਲੂ ਦੇ ਭਰਾ ਨੂੰ ਤਾਂ ਸੱਪ ਈ ਸੁੰਘ ਗਿਆ ਏ
@HarwinderBrar-jm6rq
@HarwinderBrar-jm6rq Жыл бұрын
😅 you I'll routing 😮0s😅😂😂😢
@HarwinderBrar-jm6rq
@HarwinderBrar-jm6rq Жыл бұрын
U😅u 2:24 😅hi🎉 the 😮try😮mm xxx l, it hmm😅 Olybg😅 no
@HarwinderBrar-jm6rq
@HarwinderBrar-jm6rq Жыл бұрын
❤t😅😅oç can k😮😢dj it hmm pa for 😅 itou
@Bapla.baldevBapla.baldev
@Bapla.baldevBapla.baldev Жыл бұрын
​@@HarwinderBrar-jm6rqTUN.DANAD.KIO.KADE.BHEN.CHODH
@Bapla.baldevBapla.baldev
@Bapla.baldevBapla.baldev Жыл бұрын
​@@HarwinderBrar-jm6rqHASDA.TU
@deepmann3334
@deepmann3334 9 ай бұрын
ਗੁਰਪ੍ਰੀਤ ਵਾਈਂ ਕਾਲੂ ਦੇ ਭਰਾ ਨੂੰ ਪੋਲਾ ਨਾ ਛੱਡ ਕਾਲੂ ਕਿਤੇ ਫਿਰ ਨਾ ਮਿਲੇ ਜਿਨ੍ਹਾਂ ਨੂੰ ਅੱਜ ਜ਼ਮੀਨ ਮਿਲਦੀ ਏ ਹੁਣ ਹੋਰ ਹਿੰਮਤ ਕਰ ਗੁਰਪ੍ਰੀਤ ਦੀ ਸਾਰੀ ਟੀਮ ਨੂੰ ਬਾਬਾ ਨਾਨਕ ਜੀ ਬਲ ਬਖਸ਼ਣ
@japjeetsinghsidhu7264
@japjeetsinghsidhu7264 Жыл бұрын
ਧੰਨ ਆ ਤੁਸੀਂ ਵੀਰ ਤੇ ਧੰਨ ਤੁਹਾਡੀ ਸੇਵਾ 🙏🙏🙏
Son ❤️ #shorts by Leisi Show
00:41
Leisi Show
Рет қаралды 10 МЛН
I'm Excited To see If Kelly Can Meet This Challenge!
00:16
Mini Katana
Рет қаралды 35 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,1 МЛН
Пройди игру и получи 5 чупа-чупсов (2024)
00:49
Екатерина Ковалева
Рет қаралды 3,2 МЛН
Wolfram Physics Project Launch
3:50:19
Wolfram
Рет қаралды 1,7 МЛН
Son ❤️ #shorts by Leisi Show
00:41
Leisi Show
Рет қаралды 10 МЛН