ਬਾਪੂ ਨੂੰ ਦਾਦੇ ਆਲਾ 5911 ਗਿਫਟ ਕਰਤਾ ਤਿਆਰ ਕਰਾ ਕੇ,, ਜਦੋਂ ਤਰਪਾਲ ਲਾਹੀ ਵਿੱਚੋਂ ਕਨੇਡਾ ਆਲਾ ਮੁੰਡਾ ਵੀ ਨਿਕਲ ਆਇਆ

  Рет қаралды 1,625,411

Shonki Sardar

Shonki Sardar

Күн бұрын

#sukhjinder_lopon

Пікірлер: 652
@bhupindersingh-mk4ym
@bhupindersingh-mk4ym 2 жыл бұрын
ਕਰਨ ਵੀਰੇ ਯੁੱਗ ਯੁੱਗ ਜੀਵੇਂ ।ਬਹੁਤ ਬਹੁਤ ਬਹੁਤ ਵਧੀਆ ਸੋਚ ਬਖਸ਼ੀ ਹੈ ਆਪ ਜੀ ਨੂੰ ਵਾਹਿਗੁਰੂ ਜੀ ਨੇ ।ਲਵ ਯੂ ਸੋ ਮੱਚ ਕਰਨ ਵੀਰੇ।
@JasbirSingh-mw1vr
@JasbirSingh-mw1vr 2 жыл бұрын
ਕਰਨ ਮਨ ਖੁਸ਼ ਕਰਤਾ। ਕਾਸ਼ ਹੋਰ ਬੱਚੇ ਵੀ ਇਸ ਤਰਾਂ ਆਪਣੇ ਮਾਪਿਆਂ ਨੂੰ ਆਪਣੀ ਜਨਮ ਭੂਮੀ ਨੂੰ ਪਿਆਰ ਕਰਨ।
@karanaulakh6943
@karanaulakh6943 2 жыл бұрын
Thank you bai
@charanjitkaur7015
@charanjitkaur7015 2 жыл бұрын
Thanks biro good information I like it iam ck kharar punjab say marry sister v cnayda ha Jo ma n ekayal sachd ghi ha kasich o v assi vedeo n dechk la🙏🇮🇳🇮🇳🏡👍🐈🐩🚐
@punjab1703
@punjab1703 2 жыл бұрын
ਦੁਨੀਆਂ ਤੇ ਬਹੁਤ ਘੱਟ ਲੋਕ ਆ ਜੋ ਪੰਜਾਬ ਨਾਲ ਪੰਜਾਬੀ ਮਾਂ ਬੋਲੀ ਨਾਲ ਜੁੜੇ ਆ ਉਹਨਾਂ ਵਿੱਚੋਂ ਇੱਕ ਆ ਬਾਈ ਪਹਿਲਾਂ ਬੰਦਾ ਦੇਖਿਆ ਜਿਹਨੂੰ ਪਿਆਰ ਆ ਪੰਜਾਬ ਨਾਲ ਵਾਹਿਗੁਰੂ ਮਿਹਰ ਬਣਾਈ ਰੱਖੇ ਸਾਰੇ ਪਰਿਵਾਰ ਤੇ 🙏🙏
@harmeetsingh771
@harmeetsingh771 2 жыл бұрын
ਸ਼ੁਕਰ ਹੈ ਰੱਬ ਦਾ ਤੇ ਧੰਨਵਾਦ ਵਾਈ ਦਾ ਕਿ ਪੰਜਾਬ ਦੀ ਮਿੱਟੀ ਦਾ ਮੋਹ ਅੱਜ ਵੀ ਖੂਨ ਵਿੱਚ ਹੈ
@DeepDhaliwalmanjki
@DeepDhaliwalmanjki 2 жыл бұрын
Good job
@sukhdeepsingh7109
@sukhdeepsingh7109 2 жыл бұрын
Try
@manrajgujjar7308
@manrajgujjar7308 2 жыл бұрын
Shi gl a veer
@nirmalverma1094
@nirmalverma1094 2 жыл бұрын
@@sukhdeepsingh7109 fggggggg
@manjeetsandhu8491
@manjeetsandhu8491 2 жыл бұрын
@@sukhdeepsingh7109 ,
@manrajjatt908
@manrajjatt908 2 жыл бұрын
ਬਾਈ ਨੇ ਸੱਚੀ ਗੱਲ ਕਹੀ ਕੱਚਾ ਘਰ ਵੀ ਸੁਪਨਿਆਂ ਚ ਆਓਂਦਾ ਏ ਗੱਲ ਵੀਰ 101% ਸੱਚੀ ਆ ਮੇ ਪੁਰਾਣਾ ਘਰ ਠਾ ਕੇ ਨਵਾਂ ਪਏ ਨੂੰ 10 ਸਾਲ ਹੋ ਗਏ ਪਰ ਜਦੋ ਕੀਤੇ ਕੋਈ ਸੁਪਨਾ ਆਓਂਦਾ ਉਹ ਬਚਪਨ ਵਾਲਾ ਘਰ ਹੀ ਆਓਂਦਾ ਸੁਪਨੇ ਚ। ਕਦੀ ਨਵਾਂ ਘਰ ਨੀ ਆਇਆ ਬਹੁਤ ਚੰਗਾ ਵ ਲਗਦਾ ਪੁਰਾਣਾ ਘਰ ਦੇਖ ਕੇ ਜਿੱਥੇ ਦਾਦੇ ਨੇ ਪਾਲਿਆ ਸੀ 😓😓😓😓😓ਤੇ ਦੂਜੀ ਗੱਲ ਬਾਈ ਦੀ ਵਧਿਆ ਲਗੀ ਜਿਸ ਦੀਆਂ ਰਗਾ ਚ ਏ ਮਿਟੀ ਚਲ ਗਈ ਉਹ ਨੀ ਨਿਕਲਦੀ ਮੇ ਵੀ ਆਪਣੀ ਪੀੜੀ ਬਾਰੇ ਇਹੀ ਸੋਚਦਾ ਤੇ ਡਰਦਾ ਸੀ ਕੀਤੇ ਅਸੀਂ ਪੰਜਾਬੀ ਤੋਂ ਦੂਰ ਨਾ ਹੋ ਜਾਈਏ ਧੰਨਵਾਦ ਵੀਰ love u
@jagtinderdeepsingh9859
@jagtinderdeepsingh9859 2 жыл бұрын
ਵਾਹ ਕਿਆ ਬਾਤ ਆ ਬਹੁਤ ਵਧੀਆ ਸਰਪੈਰਿਜ ਦਿੱਤਾ ਕਰਨ ਨੇ ਪਰਮਾਤਮਾ ਸਭ ਮਾਪਿਆਂ ਨੂੰ ਕਰਨ ਵਾਰਗਾ ਪੁੱਤ ਦੇਵੇ
@karamjitsingh3242
@karamjitsingh3242 2 жыл бұрын
ਪ੍ਰਮਾਤਮਾ ਇਸ ਤਰ੍ਹਾਂ ਦੇ ਪੁੱਤ ਸਭ ਨੂੰ ਦੇਵੇ
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 2 жыл бұрын
ਪਹਿਲਾਂ ਨਹੀਂ ਦੱਸਣਾ ਸੀ ਕਿ ੨ ਤੋਹਫ਼ੇ ਹਨ ਬਹੁਤ ਖ਼ੂਬ ਜੀ
@gurvindersinghbawasran3336
@gurvindersinghbawasran3336 2 жыл бұрын
ਵੀਰ ਕਰਨ ਜੀ ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰ,,,, ਤੂੰ ਆਪਣੇ ਪਿਉ ਦਾਦੇ ਦੀ ਨਿਸ਼ਾਨੀ ਲਿਆਕੇ ਇਕ ਪਿਆਰ ਮੁਹੱਬਤ ਦੀ ਮਿਸਾਲ ਕਾਇਮ ਕਰ ਦਿੱਤੀ,,, ਬਾਈ ਜੀ ਅੱਜ ਤਾਂ ਕੌਈ ਕਰਮਾ ਵਾਲਾ ਪ੍ਰਵਾਰ ਹੋਵੇਗਾ ਜਿਹੜਾ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦਾ ਹਉ,, ਵਾਹਿਗੁਰੂ ਜੀ ਤੇਨੂੰ ਹਰ ਖੁਸੀ ਬਖਸ਼ੇ ਮੇਰੇ ਵੀਰ ❤️❤️
@karanaulakh6943
@karanaulakh6943 2 жыл бұрын
Thank you 🙏
@pssandhu7942
@pssandhu7942 2 жыл бұрын
ਵਾਕਿਆ ਹੀ !ਕਰਨ ਵਰਗਾ ਪੁੱਤ ਰਬ ਹਰ ਇਕ ਨੂੰ ਦੇਵੇ ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ
@hardialsekhon5544
@hardialsekhon5544 2 жыл бұрын
ਸਲਿਊਟ ਐ ਵੀਰ ਨੂੰ ਇਹਨੂੰ ਕਹਿੰਦੇ ਨੇ ਸਪੁਤ ਮਾਂ ਬਾਪ ਕਿੰਨੇਂ ਖੁਸ਼ ਹੋਏ ਹੋਣਗੇ
@jandoriya
@jandoriya Жыл бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਤੁਹਾਡੇ ਮਾ ਬਾਪ ਨੂੰ ਸਦਾ ਖੁਸ਼ ਰੱਖੇ ਜਿਊਂਦੇ ਵਸਦੇ ਰਹੋ।👌👌🎊🎉🎊🥺🥺❣️🙏
@jeevanbrar8954
@jeevanbrar8954 2 жыл бұрын
ਵਾਹਿਗੁਰੂ ਜੀ ਤੈਨੂੰ ਲੰਮੀਆਂ ਉਮਰਾਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ
@tripplesttar9243
@tripplesttar9243 2 жыл бұрын
*ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ 😊*
@KaranSingh-xt8lu
@KaranSingh-xt8lu 2 жыл бұрын
Very good Beata g.
@gorasabdhu5854
@gorasabdhu5854 2 жыл бұрын
ਬਹੁਤ ਵਧੀਆ ਜੀ ਇਨ੍ਹਾਂ ਨੂੰ ਵੇਖ ਕੇ ਇਸ ਪਿੰਡ ਦੇ ਬੱਚੇ ਵੀ ਸੋਚਣਗੇ ਕਿ ਆਪਾਂ ਵੀ ਰੀਸ ਕਰੀਏ ਬਹੁਤੀ ਨਹੀਂ ਤੇ ਥੋੜੀ ਜ਼ਰੂਰ ਕਰਨਗੇ
@yaqubmasih105
@yaqubmasih105 2 жыл бұрын
ਜੀਉਂਦਾ ਰਹੇ ਬਾਈ,ਰੱਬ ਤੈਨੂੰ ਰਾਜ਼ੀ ਰੱਖੇ।
@4bviews762
@4bviews762 2 жыл бұрын
ਅੰਤ ਵਿੱਚ ਜੋ ਕੁਝ ਗੱਲਾਂ ਹੋਇਆਂ ਉਹਨਾਂ ਨੇ ਮੇਰੇ ਦਿਲ ਦੇ ਜਜ਼ਬਾਤਾ ਤੇ ਇੱਕ ਛਾਪ ਛੱਡ ਦਿੱਤੀ। ਇਦਾ ਦੀ ਸੋਚ ਹੀ ਬੰਦੇ ਨੂੰ ਬੰਦਾ ਬਣਾਉਂਦੀ
@bobybans3471
@bobybans3471 2 жыл бұрын
ਰੱਬ ਤੈਨੂੰ ਖੁਸ਼ ਰੱਖੇ ਬਹੁਤ ਕਰਮਾਂ ਵਾਲਾ ਏ ਬਾਈ ਤੂੰ 👍
@kulwindermahal7401
@kulwindermahal7401 2 жыл бұрын
ਕਾਸ਼! ਕਰਨ ਵਰਗੇ ਪੁੱਤ ਹਰ ਕਿਸਾਨ ਦੇ ਘਰ ਹੋਣ। ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ🙏।
@rawal000
@rawal000 2 жыл бұрын
बहुत ही भावुक कर दिया इस वीडियो ने भाई करण, आपको वतन वापसी और बुजुर्गों के प्रति आदर की भावना की हार्दिक शुभकामनाएं। वाहे गुरु आप पर सदा मेहरबान रहे।
@sukhdevskanjla1954
@sukhdevskanjla1954 2 жыл бұрын
ਬਹੁਤ ਹੀ ਵਧੀਆ ਕੰਮ ਕੀਤਾ ਹੈ। ਆਪਣੀ ਮਿੱਟੀ ਨਾਲ ਜੁੜ ਕੇ ਦੂਜੇ ਲੋਕਾਂ ਨੂੰ ਭੀ ਨਸੀਅਤ ਦਿੱਤੀ ਹੈ। ਰਬ ਤੁਹਾਨੂੰ ਲੰਮੀ ਉਮਰ ਦੇਵੇ ਤੇ ਹਿੰਮਤ ਦੇਵੇ।
@gurpalsingh2591
@gurpalsingh2591 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੜੀ ਲੰਬੀ ਸੋਚੋ ਬਾਈ ਦੀ
@manveersingh-ub4zq
@manveersingh-ub4zq 2 жыл бұрын
ਵਾਹਿਗੁਰੂ ਜੀ ਕਰਨ ਵੀਰ ਨੂੰ ਹੋਰ ਤਰੱਕੀ ਬਖਸ਼ਣ ਬਹੁਤ ਸੋਹਣੀ ਸੋਚ ਦਾ ਮਾਲਕ ਏ ਵੀਰ
@jagdeepdhaliwal2013
@jagdeepdhaliwal2013 Жыл бұрын
ਰੂਹ ਖੁਸ਼ ਕਰਤੀ ਮੁੰਡੇ ਨੇ ਲੋਪੋ ਵਾਲਿਆ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ 🙏🏼
@charanjeetsandhu1669
@charanjeetsandhu1669 2 жыл бұрын
ਬਹੁਤ ਬਹੁਤ ਮੁਬਾਰਕਾਂ 22ਜੀ । ਚੈਕੋਸਲਵਾਕੀਆ ਵਾਲਾ ਮਾਡਲ ਆ 5911
@gurpreepsandhu7586
@gurpreepsandhu7586 2 жыл бұрын
ਵਾਹਿਗੁਰੂ ਜੀ ਸਬ ਨੂੰ ਹੱਸਦੇ ਵੱਸਦੇ ਰੱਖਣ ❤️❤️🙏🏼🙏🏼
@kaurgurmail3189
@kaurgurmail3189 2 жыл бұрын
wahaguru g thank you 😊
@tajindersingh4007
@tajindersingh4007 2 жыл бұрын
Q0y
@balwantchouhan4206
@balwantchouhan4206 2 жыл бұрын
Main ve a reha veere Punjab pakka rehan waste 17 sala baad canada ton. Ethe paise de daur ne mukde..love you a veer nu. Milde a je rab ne chaia.
@karanaulakh6943
@karanaulakh6943 2 жыл бұрын
Hanji veere jarur milde aaa
@AmandeepSingh-pk5je
@AmandeepSingh-pk5je 2 жыл бұрын
Vadiya laga ji dekh ki bahut changinngal a ji dil khush hoya dekh ki baba ji mehar kare
@kulwantsingh2178
@kulwantsingh2178 2 жыл бұрын
Bahot hi Khushi hoi vidio vekh ke
@sandhuschannel2114
@sandhuschannel2114 2 жыл бұрын
Lopoo vale veere braar daa gana yaad aa gya, very emotional putt varga Ford tractor 🚜 jatt ne bechyaa roo roo k dilo ❤️ salute es karan veer di soch nu k apne maa baap nu putt varga 5911 gifts kitaa jo kisse time jatt ne matlab us father Saab ne majboori vas bech ditta c ohi le k 🎁 🧧 kitaa waheguru ji Mehar pariyaa hath rakhee 👍👍
@SantokhSingh-vt8ql
@SantokhSingh-vt8ql 2 жыл бұрын
ਬਹੁਤ ਵਧੀਆ ਸੋਚ
@manpreetsingh3632
@manpreetsingh3632 2 жыл бұрын
M
@GURPREETSINGH-zg5lz
@GURPREETSINGH-zg5lz 2 жыл бұрын
ਬੁਹਤ ਵਧੀਆ ਵੀਰ 👍👍
@manmohangill5454
@manmohangill5454 2 жыл бұрын
what a lovely son they have and how much they love each others feelings, it made me cry. God bless you and wish if our kids think like that. Bahoot bahoot mubark family noo. where he lives in Canada, I want to give him pyar d jaffi. God bless you Beta. lots of love we are proud of you
@karanaulakh6943
@karanaulakh6943 2 жыл бұрын
Thank you
@bhartfruitproducts2154
@bhartfruitproducts2154 2 жыл бұрын
Thanks you good thinking
@charanjeetgill1708
@charanjeetgill1708 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ 🙏🙏
@randhirbal9502
@randhirbal9502 2 жыл бұрын
Sachi meriya v khushi nal akhan bhar aaiyan veere 😭😭 Rab veer nu trakki bakshe 😊
@bharmaltoksiya1931
@bharmaltoksiya1931 2 жыл бұрын
Bhut achcha kaam kiya har ghar me aap jesa beta or Dada ho ❤️ salute 🙏 good job 👌
@balrajsandhu8084
@balrajsandhu8084 2 жыл бұрын
Bahaut hi ਵਧੀਆ ਸੋਚ ਹੈ।
@gurpreetsinghbrar6960
@gurpreetsinghbrar6960 2 жыл бұрын
ਸਲੂਟ ਐ ਵੀਰ ਦੀ। ਸੋਚ। ਨੂੰ 🚜
@gaggucheemasingh3130
@gaggucheemasingh3130 2 жыл бұрын
ਟਿੱਬਾ ਨਾ ਪੱਧਰਾ ਕਰੀ ਬਾਈ ਨਾਲੇ ਪੱਛਿਆਂ ਨੂੰ ਘਰ ਬਣੇ ਰਹਿਣਗੇ ਨਾਲੇ ਹਿੰਦੋਸਤਾਨ ਟਰੈਕਟਰ ਦਾ ਕੰਮ ਕੀਤਾ ਯਾਦ ਰਹੁਗਾ
@karanaulakh6943
@karanaulakh6943 2 жыл бұрын
Nahi bai eh nishani eh hi rakhenge
@sukhwantsingh7429
@sukhwantsingh7429 2 жыл бұрын
ਸਤ ਸ੍ਰੀ ਅਕਾਲ ਵੀਰ 🙏 ਰੱਬ ਹੋਰ ਤਰੱਕੀਆਂ ਬਖਸ਼ੇ 🙏
@jasvirbrar4618
@jasvirbrar4618 2 жыл бұрын
ਦਿਲ ਖੁਸ ਕਰਤਾ ਦਿਲੋ ❤️😍
@kuldeepkumar-zy3cl
@kuldeepkumar-zy3cl 2 жыл бұрын
Rooh khush hogi vekhke Karan beta waheguru chaddekla bakshan 👏 aap je nu
@punjab9590
@punjab9590 2 жыл бұрын
ਭਾਈ ਰੋਣਾ ਆ ਗਿਆ ਯਾਰ ਏਨਾ ਪਿਅਾਰ😭😭☺️👍
@jashsran2003
@jashsran2003 2 жыл бұрын
Waheguru ji hamesha chardikala ch rakhan ji
@baltejsingh6376
@baltejsingh6376 2 жыл бұрын
ਸਾਰੇ ਹੀ ਪੁੱਤ ਮਾਪਿਆ ਨੂੰ ਇਸ ਤਰਾਂ ਖੁਸ਼ ਰੱਖਣ,ਦੇਖ ਕੇ ਬਹੁਤ ਖੁਸ਼ੀ ਹੋਈ
@gurcharnsingh8954
@gurcharnsingh8954 2 жыл бұрын
ਬਹੁਤ ਹੀ ਵਧੀਆ ਕੀਤਾ ਵਾਈ ਨੇ
@renukaahuja664
@renukaahuja664 2 жыл бұрын
Great love and regards for encestors 👌👌 Waheguru bless you forever 🎉
@sukhrajsukhisukhi5053
@sukhrajsukhisukhi5053 2 жыл бұрын
ਉਸ ਬੰਦੇ ਵਾਰੇ ਵੀ ਦੱਸਣਾ ਸੀ ਜਿੱਸ ਨੇ ਕਾਰਨ ਪੁੱਛਣ ਤੇ ਟਰੇਕਟਰ ਦਿੱਤਾ ਗੱਲ ਪੂਰੀ ਕਰਨੀ ਸੀ
@karamjitsingh1588
@karamjitsingh1588 2 жыл бұрын
ਵਿਰਸੇ ਨਾਲ ਜੁੜੇ ਰਹਿਣ ਦੀ ਵਧਾਈ ਹੋਵੇ
@KaranSingh-xt8lu
@KaranSingh-xt8lu 2 жыл бұрын
Rabb. V. Khuss A Balya Tere Te
@karamjitsingh1588
@karamjitsingh1588 2 жыл бұрын
@@KaranSingh-xt8lu ਧੰਨਵਾਦ ਜੀ
@preetgill7856
@preetgill7856 2 жыл бұрын
3% ਟੁੱਟ ਰਿਹਾ ਜਾ ਚੁੱਕਾ ਸਿਰਫ ਇੱਕ ਚੋ ਅੱਧਾ ਦੋ ਚਿੱਤਾ ਅੱਧਾ ਦਿਲੋਂ ਮੋਹ ਰੱਖਦਾ
@makhankalas660
@makhankalas660 2 жыл бұрын
God bless you brother too all family
@sarbjirsinghaujla3525
@sarbjirsinghaujla3525 2 жыл бұрын
Waheguru g sab de ghar vich khushiyan te mehar bhariya hath rakhiyao g
@SEKHONCARBAZAR
@SEKHONCARBAZAR 2 жыл бұрын
God bless you 🙏🙏
@gauravbadrahan779
@gauravbadrahan779 2 жыл бұрын
Dil khush krta bai ne❣️❣️❣️
@modernagricu3006
@modernagricu3006 2 жыл бұрын
ਰੱਬ chardikala ਬਖਸ਼ੇ
@sukhbeerbrar5423
@sukhbeerbrar5423 2 жыл бұрын
Very very very very very very very good job Bi ji
@Rajveer-sg4ki
@Rajveer-sg4ki Жыл бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏Waheguru ji waheguru ji waheguru ji
@hardeepkaur2614
@hardeepkaur2614 2 жыл бұрын
ਧੰਨਵਾਦ ਪੁੱਤਰ ਜੀ
@gulbaharsinghshahpuria3682
@gulbaharsinghshahpuria3682 2 ай бұрын
Wahaguru Ji Maher kro ji ❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂
@jassisingh6319
@jassisingh6319 2 жыл бұрын
Nice vedio bai ji 👍12:34 per ehe gal bilkul sehi aa ji karen bai di k aage to aage generation sab khuch bhul jaugi jedi family's uthe peke rehnde ne India aunde hi nehi ja kyi saal ch ik adha geda ked leya jede othe paida hoye jewak ne ohna to chengi terha punjabi v nehi boli jandi kyi dekhe ne na ohna nu peta khuch jed ohna de bache hone aa fer ta bilkul hi dur ho jange Punjab yo punjabi culture pind to othe di duniya vich ghul mil jande ne.
@karanaulakh6943
@karanaulakh6943 2 жыл бұрын
Thank you bai changi soch de malik ho tusi vi
@krishrecordz
@krishrecordz 2 жыл бұрын
ਪਹਿਲਾ ਲਾਈਕ ਮੇਰਾ ਆ ਬਈ ਜੀ
@sherepunjabsandhu5656
@sherepunjabsandhu5656 2 жыл бұрын
ਵੀਰ ਏਹੋਜੈ ਪੂਤ ਕਿਸੈ ਕਿਸੈ ਨੂੰ ਮਿਲਦੈਆ
@sukhjinderkaur1417
@sukhjinderkaur1417 2 жыл бұрын
ਪੁਤ ਸਾਰੇ ਤੇਰੀ ਰੀਸ ਕਰਨ ਆਪਣੇ ਪਜਾਬ ਵਿਚ ਵਾਪਸ ਆਉਣ ਜਿਊਦਾ ਰਿਹ
@eknoorsingh5892
@eknoorsingh5892 2 жыл бұрын
Bohat rvayaa video ne god bless you all 🙏🙏👍👍👌👌❤❤
@sukhpalkaur5738
@sukhpalkaur5738 2 жыл бұрын
Saloot a veerji tuhadi soch te weheguru ji tuhano sada khush rakhe
@BaljeetKaur-r8j
@BaljeetKaur-r8j Ай бұрын
ਬਹੁਤ ਵਧੀਆ ਜੀ ਸਲੂਟ ਮਾਰਦੇ ਹਾਂ ਵੀਰ ਜੀ ਨੂੰ ❤
@singhrani8267
@singhrani8267 2 жыл бұрын
Waheguru ji Sabh nu khuscyaan deve ❤lambhiy umar kari 🌷❤🌷☘
@SandeepKaur-bq2rd
@SandeepKaur-bq2rd 2 жыл бұрын
Waheguru ahold je puttt sab nu deve
@rkjayia3932
@rkjayia3932 2 жыл бұрын
VikramSingh sidhu vr ne tractor tyar krya special karan vr lyi onna DA jaddi tractor AA eh 15sall badd ghr vapis lynda tractor bhout hee emotional story AA jidda meri life Dee story hove assi v idda belarus tractor sale KR Ta CC 7,8 sal phella but Hun vapis lion nu dil krda Jey kr mil Gya ta #wmk🙏 SAB Tee🙏
@Fordwala-td2tc
@Fordwala-td2tc 2 жыл бұрын
Vikram chor ne 0007 ford deya sareya video apene chanal to delete mar teya , chete mook mar gaya hai
@RajinderKumar-nk1vy
@RajinderKumar-nk1vy 2 жыл бұрын
Veer tere soho movie dhek ke menu bhut hy rona ayeya bhut hy shone lage love you hai veer nu tark par ke hoshairpur mukerian jandwal Rajinder Rajput chadekala bach reho 🤍🙏🤴👌
@kulbirsingh6370
@kulbirsingh6370 2 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ ਜੀ
@parvindersingh1680
@parvindersingh1680 2 жыл бұрын
Bot ght lok aa veer jo apne maa baap vaste sochde aa.luv u bro
@gurvinderram987
@gurvinderram987 2 жыл бұрын
Bhut bhut vadiya video 22 ji bhut he mann wali gal hai pind khane ki dhab layi dil to salute hai 22 ji ❤️👍🙏
@JaspreetSingh-wo4xr
@JaspreetSingh-wo4xr 2 жыл бұрын
ਬਾਈ ਅੱਖਾਂ ਭਰ ਆਈਆਂ ਵੀਡੀਓ ਦੇਖ ਕੇ
@ParminderKaur-zt1pe
@ParminderKaur-zt1pe 2 жыл бұрын
Sidhu krke h eh sb .....jisne ma baba d kadar sikhai h ....salute sidhu moosewalya
@mmphotography1868
@mmphotography1868 2 жыл бұрын
Sidhu yaad a jda yr jdo 5911 nu dekhi da 🥲
@harjinderbadyal6016
@harjinderbadyal6016 2 жыл бұрын
Wheguru mher kry veer ty hor v jo ma bap nu khus rakhda
@jotsingh3818
@jotsingh3818 2 жыл бұрын
Asi pehle din to es tractor diya videos dekhiya aa jis din eh tractor khreed k dobara modified hon layi vikram veer huna kol gya c,, vikram veer balkaar veer eh tractor khreed k lai k gye c
@Gurri_Grewal
@Gurri_Grewal 2 жыл бұрын
Bai tu ethe b ghudde bai walia vedio b dekhde o tusi
@Fordwala-td2tc
@Fordwala-td2tc 2 жыл бұрын
Vikram chor ne 0007 ford deya sareya video apne chanal do delete mar gaya hai , chete mook mar gaya
@musclehutbodybuilding2583
@musclehutbodybuilding2583 2 жыл бұрын
@@Fordwala-td2tc ki chakar pe geya c, keo delete kar geya?
@pawanbhambhu9211
@pawanbhambhu9211 2 жыл бұрын
@@Fordwala-td2tc aa tractor bhi Vikram ne hi modify krya hai 0007
@Fordwala-td2tc
@Fordwala-td2tc 2 жыл бұрын
@@musclehutbodybuilding2583 veer ji FIR hon to dar gaya
@ravinderkaur-kg9bw
@ravinderkaur-kg9bw 2 жыл бұрын
Waheguruji eda de putt sabnu den nu 🙏🙏🌹🌹
@nindersingla88
@nindersingla88 2 жыл бұрын
Rabb khush rkhe sareyan nu🙏
@desistar374
@desistar374 2 жыл бұрын
Paji tusi galla boht vdia krdye o mai fan ho gia tuhada rab kharyat rakhye sab di
@gameboybadal231
@gameboybadal231 2 жыл бұрын
Vaheguru ji mehr krn is privar te
@jugseerwalia2391
@jugseerwalia2391 2 жыл бұрын
Waheguru ji mehr rkhio sb th🙏🙏🙏🙏🙏🙏🙏🙏
@deerajverma6376
@deerajverma6376 2 жыл бұрын
Good interview for next generation
@theking-lm3gm
@theking-lm3gm 2 жыл бұрын
Good work Bai Ji God bless you
@prirthipalbains2904
@prirthipalbains2904 2 жыл бұрын
May Waheguru bless everyone a Son like Karan towards his beloved parents. 🙏🙏
@harvindersingh6070
@harvindersingh6070 2 жыл бұрын
BETA Ho To AISA God BLE SS You BETA JEE
@SSDeol
@SSDeol 2 жыл бұрын
ਬਹੁਤ ਵਧੀਆ,👌👌 ਸਿਰਾ ਵੀਡਿਓ 👍👍
@jagjeetaulakh4308
@jagjeetaulakh4308 2 жыл бұрын
Bahut vadia soch veer di Salute ena punjabia nu
@jspawaar675
@jspawaar675 2 жыл бұрын
ਵੀਰ ਕਰਨ ਹੋਰ ਨੂੰ ਸੈਲਿਊਟ ਐ ਜੀ
@naveennayyar2515
@naveennayyar2515 2 жыл бұрын
Very.nice.messege.my.bro.ji.
@mankujasvir4403
@mankujasvir4403 2 жыл бұрын
WAHEGURU JI CHARDI CALA VICH RAKHAN VEER NU
@Sher1313
@Sher1313 2 жыл бұрын
ਬਾਈ ਲੋਪੋ ਆਲਿਆ ਇਨਸਾਫ਼ ਨੀ ਕਰ ਹੋਇਆ ਬਾਈ ਦੈ ਫੈਸਲੇ ਦਾ ਬਹੁਤ ਵੱਡਾ ਫੈਸਲਾ ਕਨੇਡਾ ਛੱਡਣ ਦਾ ਬਹੁਤ ਬੰਦੇ ਇਹ ਫੈਸਲ਼ਾ ਲੈਣ ਲੱਗੇ ਸੋਚਾਂ ਚੋਂ ਪੈ ਜਾਦੈ thanx bro tonn eehh kadam chukkiya tan rab karre eehh line lami hove ghar vappis Jan valiya di
@NewInspirationalLife
@NewInspirationalLife 2 жыл бұрын
ਮਾ ਤਾਂ ਮਾ ਹੀ ਆ। ਮਾ ਦੀ ਖੁਸ਼ੀ ਓਹਦੀ ਅਖਾ ਤੋਂ ਪਾਣੀ ਤੇ ਰੂਪ ਚ ਨਿਕਲ ਰਹੀ
@preetkahlon5587
@preetkahlon5587 2 жыл бұрын
Vikram veer ne bhut mehnat keti es tractor nu tyar krn lyi sari video pyi hoyi aa ona de chnal life games vikram sidhu de chnal te kis tra tractor lai k gye c te keve tyar keta
@karanaulakh6943
@karanaulakh6943 2 жыл бұрын
Sahi gal aa bai
@Fordwala-td2tc
@Fordwala-td2tc 2 жыл бұрын
Vikram chor ne 0007 ford deya sareya video apne chanal to delete mar teya hai chete mook mar gaya hai
@desilook201
@desilook201 2 жыл бұрын
Iko cheej a jo delete nyi hundi ho hai yaada 🚜🚜🚜🚜🚜Waheguru maher kryio sb te 🙏🙏🙏🙏🙏bhve aj new takneek a gyi a bt old is gold
@GaganDeep-71
@GaganDeep-71 2 жыл бұрын
Raab sab nu kushiya dve
@sukhveerkaur8894
@sukhveerkaur8894 2 жыл бұрын
No word👏
@samajsevaking
@samajsevaking 2 жыл бұрын
Ser jangal rahnda hai jela ch nahi BHAI punjab da ser hai aa gya shahi Jaga Te thanks yar bhai ji
@tirath6232
@tirath6232 2 жыл бұрын
Buht bhut Mubarak y ji ❤️❤️❤️❤️❤️❤️❤️❤️
@jaspindersingh5184
@jaspindersingh5184 2 жыл бұрын
bhout bhout sohni gll aa bai vapis punjab mudh aeaa😊
Bike Vs Tricycle Fast Challenge
00:43
Russo
Рет қаралды 98 МЛН
Миллионер | 1 - серия
34:31
Million Show
Рет қаралды 1,8 МЛН
escape in roblox in real life
00:13
Kan Andrey
Рет қаралды 87 МЛН
Ep : 5 I Jain Philosophy: An Introduction I Dr Vikas Divyakirti
3:29:27
Vikas Divyakirti
Рет қаралды 9 МЛН
Bike Vs Tricycle Fast Challenge
00:43
Russo
Рет қаралды 98 МЛН