SHO ਸਾਹਿਬ ਥੋਨੂੰ New Deep ਬੱਸ ਦੀ ਤਾਂ ਫ਼ਿਕਰ ਹੈ, ਸਾਡਾ ਪੁੱਤ ਮ ਰ ਗਿਆ ਉਹਦੀ ਨਹੀਂ,

  Рет қаралды 404,045

LOK AWAZ TV

LOK AWAZ TV

Күн бұрын

Пікірлер: 1 000
@souravkumar-fg7jx
@souravkumar-fg7jx Ай бұрын
ਫੋਜੀ ਸਾਹਿਬ ਨੂੰ ਦਿਲੋਂ ਸਲੂਟ ਐ
@HarpreetSingh-u1v5m
@HarpreetSingh-u1v5m Ай бұрын
ਜਾਗਦੀ ਜ਼ਮੀਰ ਸਾਬਕਾ ਸੈਨਿਕ ਸ਼ਾਹਬ ਸਲੂਟ
@JaswinderKaur-et9gm
@JaswinderKaur-et9gm Ай бұрын
Sarkar ne gand pa rakhea
@JakoobAli-u5r
@JakoobAli-u5r Ай бұрын
Uk
@JakoobAli-u5r
@JakoobAli-u5r Ай бұрын
Ukk
@JakoobAli-u5r
@JakoobAli-u5r Ай бұрын
😢😢😢
@BalwinderSingh-s4b
@BalwinderSingh-s4b Ай бұрын
6:34
@Surinder-b9c
@Surinder-b9c Ай бұрын
ਫੋਜੀ ਸਾਹਿਬ ਨੇ ਚੰਗੀ ਠੋਕੀ ਪੁਲਿਸ
@jitsingh8827
@jitsingh8827 Ай бұрын
ਫ਼ੌਜੀ ਸਾਹਿਬ ਨੂੰ ਸਲੂਟ ਆ ਬਿਲਕੁਲ ਇੱਕ ਇੱਕ ਗੱਲ ਸਹੀ ਕੀਤੀ ਆ
@dansinghmannmann3456
@dansinghmannmann3456 Ай бұрын
ਸੂਰਮਾ ਫੋਜ਼ੀ ਜਵਾਨ ਇਹੋ ਜਿਹੇ ਬੰਦੇ ਪਿੰਡਾ ਚ ਚਾਹੀਦੇ ਹਨ
@SukhSingh-sx3lb
@SukhSingh-sx3lb Ай бұрын
ਇਹੋ ਜਿਹਾ ਬੰਦਾ ਮੁੱਖ ਮੰਤਰੀ ਚਾਹੀਦਾ ਫਿਰ ਦੇਖਿਓ ਪੰਜਾਬ ਮੁੜ ਸੁਰਜੀਤ ਕਿਵੇਂ ਹੁੰਦਾ ।
@eddieboi2212
@eddieboi2212 Ай бұрын
Bilkul ​@@SukhSingh-sx3lb
@KabalSingh-mi3et
@KabalSingh-mi3et Ай бұрын
WAHEGURU JI 🙏🙏
@Armaan456u
@Armaan456u Ай бұрын
​@@SukhSingh-sx3lbbilkul sai keha veere 🙏🏼
@SukhSingh-sx3lb
@SukhSingh-sx3lb Ай бұрын
@@Armaan456u 🤝
@MevaSingh-m1w
@MevaSingh-m1w Ай бұрын
ਫੋਜੀ ਸਾਹਬ ਜੀ ਧੰਨਵਾਦ ਕਰਦੇ ਹਾਂ ਗਰੀਬ ਦੀ ਮਾਦਤ ਕਾਰਨੀ ਬਹੁਤ ਵੱਡੀ ਗੱਲ ਹੈ ਧੰਨਵਾਦ ਵਾਦ ਕਾਰਦੇ ਹਾਂ ਫੋਜੀ ਵੀਰ ਦਾ
@MevaSingh-m1w
@MevaSingh-m1w Ай бұрын
ਇਸ ਪਿੰਡ ਦੀ ਪੰਚਾਇਤ ਫੋਜੀ ਸਾਹਬ ਜੀ ਦਾ ਸਾਥ ਦੇਵੇ ਬੰਸ ਤਾਂ ਬੰਦ ਸੈਂਤੀ ਹੋਜੂ ਫੋਜ਼ੀ ਵੀਰ ਦਾ ਧੰਨਵਾਦ ਕਰਦੇ ਹਾਂ ਜ਼ਿੰਦਾਬਾਦ ਫੋਜੀ ਵੀਰ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@SandeepkaurKaursandeep-cz6zs
@SandeepkaurKaursandeep-cz6zs Ай бұрын
Bhai ji Aisi Garib Janata sodana
@Ranveer-om2zq
@Ranveer-om2zq Ай бұрын
ਦਿਉ ਜਵਾਬ ਫ਼ੌਜੀ ਸਾਬ ਦਾ ਮਨਜੂਰ ਹੈ ਬਾਕੀ ਸਾਰੀਆਂ ਗੱਲਾਂ ਸੱਚੀਆਂ ਨੇ ਹੈ ਕੋਈ ਜ਼ਿੰਮੇਵਾਰ 🙏
@mehalsingh1229
@mehalsingh1229 Ай бұрын
ਪੱਤਰਕਾਰ ਵੀਰ ਜੀ ਤੇ ਫੋਜੀ ਸਾਹਿਬ ਦੀ ਜੋੜੀ ਨੂੰ ਦਿਲੋ ਸਲੂਟ ਐ ਜੀ
@MohinderSingh-ht8ue
@MohinderSingh-ht8ue Ай бұрын
ਫੌਜੀ ਸਾਹਿਬ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ ਵੱਲੋਂ ਬੀਐਸਐਫ
@ManbirMaan1980
@ManbirMaan1980 Ай бұрын
ਫੌਜੀ ਬੰਦਾ ਗੱਲ ਪੂਰੀ ਠੋਕ ਕੇ ਕਰਦਾ 100% ਸਹੀ ਗੱਲਾਂ ਕੀਤੀਆਂ ਫੌਜੀ ਸਾਬ ਨੇ, ਭਰਾਵੋ ਇਹ ਗੱਲਾਂ ਭੁੱਲਿਉ ਨਾ 2027 ਚ ਇਹ ਝਾੜੂ ਵਾਲਿਆਂ ਨੂੰ ਇਸੇ ਤਰ੍ਹਾਂ ਭਜਾਉਣਾ, ਅਸੀਂ ਗਲਤੀ ਕਰ ਲਈ ਇਹਨਾਂ ਨੂੰ ਵੋਟਾਂ ਪਾਕੇ
@rajabrar2934
@rajabrar2934 Ай бұрын
Right
@RanjitSingh-gn5gf
@RanjitSingh-gn5gf Ай бұрын
ਕੋਈ ਗੱਲ ਨੀ ਦੋ ਸਾਲ ਇੰਤਜ਼ਾਰ ਕਰੋ ਆਪ ਨੂੰ ਭੱਜਦਿਆਂ ਨੂੰ ਬਾਹਣ ਨੀ ਥਿਊਣੇ
@harjindersinghsandhu7789
@harjindersinghsandhu7789 Ай бұрын
Har gall VICH bagwant maan is vich osda ki len den ah bus ta congress te alkali wele to hi chal dia ne
@Angad767
@Angad767 Ай бұрын
,,ਬਿਲਕੁਲ ਸਹੀ ਇਹਨਾਂ ਨੂੰ ਵੋਟਾਂ ਦੇ ਕੇ ਬਹੁਤ ਵੱਡੀ ਗਲਤੀ ਸਭ ਨੇ
@harnamsinghsran80
@harnamsinghsran80 Ай бұрын
ਦਿਲੋ ਸਲੂਟ ਹੈ ਫੌਜੀ ਵੀਰ ਨੂੰ ਸਾਰੀ ਪੰਚਾਇਤ ਅਤੇ ਆਮ ਪਾਰਟੀ ਵਾਲੇ ਸਾਥ ਦਿਓ
@SarabjieetSinghh
@SarabjieetSinghh Ай бұрын
ਬਹੁਤ ਬਹੁਤ ਫੌਜੀ ਸਾਹਿਬ ਆਪ ਜੀ ਦਾ ਧੰਨਵਾਦ ਜੋ ਗਰੀਬ ਪਰਿਵਾਰ ਦੀ ਮਦਦ ਕਰ ਰਹੇ ਹੋ
@RajbhinderSingh-y2d
@RajbhinderSingh-y2d Ай бұрын
ਬਹੁਤ ਵਧੀਆ ਗੱਲ ਕੀਤੀ ਡਿੰਪੀ ਢਿਲੋ ਤੇ ਪਰਚਾ ਕਰੋ ਡਿੰਪੀ ਦੀਆ ਸਾਰੀਆ ਬੱਸਾ ਦੇ ਪਰਮਟ ਰੱਦ ਕਰੋ ਤੇ ਰੱਦ ਕਰਨੇ ਚਾਹੀਦੇ ਹਨ
@gurtejsinghbrar5110
@gurtejsinghbrar5110 Ай бұрын
ਫੌਜੀ ਸਾਹਿਬ ਨੂੰ ਸਬਰ ਸੰਮਤੀ ਨਾਲ ਸਰਪੰਚ ਚੁਣਿਆ ਜਾਵੇ
@manishkumarbansal-qc6wj
@manishkumarbansal-qc6wj Ай бұрын
ਇਹਨਾ ਨੂੰ ਬੱਸ ਦੀ ਫਿਕਰ ਆ ਜਿਹੜਾ ਗਰੀਬ ਮਰ ਗਿਆ ਉਹਨੂੰ ਕੋਈ ਇਨਸਾਫ ਨਹੀ ਇਹ ਤਾਂ ਸਰਦਾਰ ਜੀ ਆ ਜਿਹੜੇ ਗਰਦ ਉਠਾਈ ਜਾਂਦੇ ਆ
@santlashmanmuni6045
@santlashmanmuni6045 Ай бұрын
ਵੱਸ ਦਾ ਫ਼ਿਕਰ ਹੈ ਥਾਣੇਦਾਰ ਨੂੰ ਬੰਦੇ ਦਰੜੀ ਜਾਂਦੇ ਨੇ ਓਹਨਾ ਦੀ ਫ਼ਿਕਰ ਨਹੀਂ
@JaspalSingh-b5l
@JaspalSingh-b5l Ай бұрын
ਬੱਸ ਦੀ ਫ਼ਿਕਰ ਨੀ ਕਰਦਾ ਆਵਦੀ ਜ਼ੇਬ ਦੀ ਫ਼ਿਕਰ ਕਰਦਾ ਕਰਮ ਮੋਟੀ ਦਿਤੀ ਆ ਬੱਸ ਵਾਲਿਆਂ ਨੇ ਪੁਲਿਸ ਨੂੰ
@JasbirJas-el1ey
@JasbirJas-el1ey Ай бұрын
Police Walia paise Lana bus too
@bhupindersinghsaini2186
@bhupindersinghsaini2186 Ай бұрын
ਫੌਜੀ ਵੀਰ ਦਾ ਸਟੈਂਡ ਬਿਲਕੁਲ ਠੀਕ ਹੈ।ਇਹੋ ਜਿਹੀ ਦੁੱਖ ਦੀ ਘੜੀ ਵਿੱਚ ਇਸ ਤਰ੍ਹਾਂ ਹੀ ਏਕਾ ਰੱਖਣਾ ਚਾਹੀਦਾ ਤਾਂ ਕਿ ਪੀੜਤ ਪਰਿਵਾਰ ਨੂੰ ਵਾਜਬ ਮੁਆਵਜ਼ਾ ਮਿਲ ਜਾਵੇ।
@HappySingh-ig9fe
@HappySingh-ig9fe Ай бұрын
ਫੋਜੀ ਦੀ ਗੈਰਤ ਜਿਉਦੀ ਹੈ ਬਾਕੀ ਭੇਡਾ ਤਮਾਸਾ ਦੇਖ ਰਹਿਆ
@ArshDeep-em4zt
@ArshDeep-em4zt Ай бұрын
ਵਾਹ ਜੀ ਵਾਹ ਆ ਕੀਤੀ ਮਰਦਾਂ ਵਾਲੀ ਗੱਲ ਫੋਜੀ ਬੀਰ ਨੇ ਇਹੋ ਜਿਹੇ ਬੰਦਿਆਂ ਦੀ ਲੋੜ ਹੈ
@ravinderpourh564
@ravinderpourh564 Ай бұрын
ਗੱਲਬਾਤ ਕਰਨੀ ਆਉਣੀ ਚਾਹੀਦੀ ਹੈ ਕੋਈ ਨੀ ਮੂਹਰੇ ਨੀ ਖੜ੍ਹਦਾ ਧਾਕੜ ਬੰਦਾ #ਫੋਜ਼ੀ_ਪ੍ਰੇਮ_ਸਿੰਘ ਜਾਗਦੀ ਜ਼ਮੀਰ ਵਾਲੇ ਧਾਕੜ ਸਪੀਚ ਕੀਤੀ ਫੋਜ਼ੀ ਸਾਬ ਨੇ ਸਲੂਟ ਆ ਇਸ ਫੋਜੀ ਸਾਬ ਜੀ ਨੂੰ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@manishkumarbansal-qc6wj
@manishkumarbansal-qc6wj Ай бұрын
ਹੁਣ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀਪ ਬੱਸ ਵਾਲੀਆ ਦੇ ਨੌਕਰ ਬਣ ਗਏ ਦੀਪ ਬੱਸ ਦੇ ਮਾਲਕ ਨਵੇ ਨਵੇ ਪਾਰਟੀ ਵਿੱਚ ਆਏ ਆ
@nirmalsinghsidhu3098
@nirmalsinghsidhu3098 Ай бұрын
ਕਿਉਂਕਿ ਇਹ ਬੱਸ ਇੱਕ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਲੀਡਰ ਦੀ ਹੈ ਸ਼ਰਮ ਆਉਣੀ ਚਾਹੀਦੀ ਹੈ ਕਿ ਮਰੇ ਵਿਅਕਤੀ ਦੀ ਕੋਈ ਸਾਰ ਨਹੀਂ ਬੱਸ ਦੀ ਸੋਚ ਆ ਇਹਨਾਂ ਨੂੰ
@mandeepsandhu3436
@mandeepsandhu3436 Ай бұрын
ਬੱਸ ਦੇ ਕੋਈ ਡਲਾ ਨਾ ਮਾਰਜੇ ਇਹਦੀ ਫ਼ਿਕਰ ਆ ਪ੍ਰਸ਼ਾਸਨ ਨੂੰ। ਬੱਸ ਨੇ ਬੰਦਾ ਮਾਰਤਾ ਉਹਦਾ ਕੋਈ ਨੀ। ਕਿਆ ਬਾਤ ਆ
@dalbirgill6955
@dalbirgill6955 Ай бұрын
ਪ੍ਰਸਾਸ਼ਨ ਦਾ ਰਵੱਈਆ ਲੋਕ ਵਿਰੋਧੀ ਹੈ ।
@rajwindersingh-ov3tc
@rajwindersingh-ov3tc Ай бұрын
ਦੋਵੇ ਬੱਸਾਂ ਵੇਚ ਦਿਉ ਕਵਾੜੀਆ ਨੂੰ ਜਿਨੇ ਪੈਸਾ ਬਣਿਆ ਉਹ ਮਾ ਨੂੰ ਦਿੱਤਾ ਜਾਵੇ
@lakhbirsidhu5271
@lakhbirsidhu5271 Ай бұрын
Good right.
@KulwinderSingh-uz7fl
@KulwinderSingh-uz7fl Ай бұрын
Need find out who was at foult can be dicided by court the road widen is not police job is High way agency they disturbing public order transport
@91266p
@91266p Ай бұрын
​@@KulwinderSingh-uz7flਬਹੁਤ ਸੋਹਣੀ ਅੰਗਰੇਜ਼ੀ ਲਿਖੀ ਜੀ ਪਰ ਹੁਣ ਬੱਸ ਦੀ ਰਾਖੀ ਲਈ ਪੁਲੀਸ ਆ ਗਈ ਤੇ ਲੋਕਾਂ ਨਾਲ ਖੜੇ ਪੁਲਸ ਲੋਕਾਂ ਦੇ ਟੈਕਸ ਦੀ ਤਨਖਾਹ ਮਿਲਦੀ ਨਾਂ ਕਿ ਦੀਪ ਬੱਸ ਤੋਂ ਵੀਰ ਜੀ
@TeamAxeBrar
@TeamAxeBrar Ай бұрын
@@KulwinderSingh-uz7fl nice english ban gya cool english da pata par ground level da ni pta tnu
@DarshanSingh-rs5rr
@DarshanSingh-rs5rr Ай бұрын
ਫ਼ੋਜੀ ਸਾਹਿਬ ਸਿਲੂਟ ਹੈ ਤੁਹਾਨੂੰ
@JaswinderKaur-rh9px
@JaswinderKaur-rh9px Ай бұрын
ਬਿਲਕੁਲ ਠੀਕ ਕਿਹਾ ਵੀਰ ਨੇ
@rajatkapoor7387
@rajatkapoor7387 Ай бұрын
ਦੀਪ ਢਿੱਲੋਂ ਤੇਰਾ ਸਤਿਆਨਾਸ ਹੋਵੇ ਤੇ ਤੇਰੇ ਪੁੱਤ ਦਾ ਵੀ ਇਹੋ ਹਾਲ ਹੋਵੇ।
@mammusingh5516
@mammusingh5516 Ай бұрын
nafrti loko dimpy khud bus chlla rea c?
@sukhdeepsinghsidhu1327
@sukhdeepsinghsidhu1327 Ай бұрын
4 lakh aa bnde a.mull ?
@rippyji2658
@rippyji2658 Ай бұрын
​@@mammusingh5516 koi rab jis din tere gharo geyaa koi dhi ja putt udo gal kari koi ni time time di gal aaaa main v rab agge ardas kardaa tera munda ya kudi v bus thalle aaa ke mare fer pta lagu tenu vv
@GurmeetSingh-ru7vq
@GurmeetSingh-ru7vq Ай бұрын
Fooji is great
@dharmveer-vc6dl
@dharmveer-vc6dl Ай бұрын
Support ta usdi ha ta hi eni tez chlande h bus. Hor v transport hegi h
@Amarjeetsinghdhiman-z7h
@Amarjeetsinghdhiman-z7h Ай бұрын
ਜੇ ਸਾਰੇ ਲੋਕ ਫੌਜੀ ਸਾਬ ਮਾਗੋ ਸੋਚਣ ਸਰਕਾਰਾ ਦੀ ਐਸੀ ਦੀ ਤੈਸੀ ਸਲੂਟ ਆ ਫੋਜੀ ਸਾਬ ਨੂ 😂
@mann-kg4pg
@mann-kg4pg Ай бұрын
ਹੋਇਆ ਬਹੁਤ ਮਾੜਾ। ਪਰ ਚਾਰ ਲੱਖ ਕੁਝ ਵੀ ਨਹੀਂ। ਬੱਸ ਦਾ ਇੰਨਸ਼ੋਰੈਂਸ ਹੋਵੇਗਾ,, ਕੇਸ਼ ਦਰਜ ਕਰਕੇ,, ਪੁਲਿਸ ਇੰਨਸ਼ੋਰੈਂਸ ਦਿਵਾਵੈ। ਘੱਟੋ ਘੱਟ ਪੱਚੀ ਤੀਹ ਲੱਖ ਰੁਪਏ ਮਿਲਣਗੇ ਇੰਨਸ਼ੋਰੈਂਸ ਤੋਂ। ਮੁੱਖ ਮੰਤਰੀ ਧਿਆਨ ਦੇਵੇ। ਕਿੰਨਾ ਨੁਕਸਾਨ ਹੋਇਆ। ਦੀਪ ਬੱਸ ਵਾਲੇ ਦੀ ਗੁੰਡਾਗਰਦੀ ਬੰਦ ਕੀਤੀ ਜਾਵੇ।
@baljitsingh6957
@baljitsingh6957 Ай бұрын
ਲੋਕਾਂ ਨੂੰ ਇਸ ਪਰਿਵਾਰ ਨਾਲ ਹਿੱਕ ਠੋਕ ਕੇ ਖੜ੍ਹਨਾ ਚਾਹੀਦਾ ਹੈ ਜੀ।ਦੀਪ ਬੱਸ ਵਾਲੇ ਨੇ ਹਰੇਕ ਸਰਕਾਰ ਵਿੱਚ ਚੰਮ ਦੀਆਂ ਚਲਾਈਆਂ ਹਨ।
@PBwalegs
@PBwalegs Ай бұрын
ਫੋਜੀ ਸਾਹਿਬ ਦੀ ਇਕ ਗਲ ਸੱਚ ਏ ਲੋਕ ਬਹੁਤ ਦੁਖੀ ਨੇ
@RandeepKaur-ur5ov
@RandeepKaur-ur5ov Ай бұрын
ਵੈਰੀ ਗੁੱਡ ਜੇਕਰ ਸਾਰੇ ਹੀ ਚੰਗੀ ਸੋਚ ਵਾਲੇ ਹੋਣ ਤਾਂ ਪੰਜਾਬ ਰੰਗਲਾ ਬਣਾ ਜਾਵੇਗਾ
@munishindersingh6227
@munishindersingh6227 Ай бұрын
ਚੰਦਭਾਨ ਤੇ ਗੋਨਿਆਣਾ ਦੇ ਵਿਚਕਾਰ ਸੜਕ ਦੀ ਚੌੜਾਈ ਬਹੁਤ ਘੱਟ ਹੈ ਹਾਦਸਿਆਂ ਦਾ ਇਹ ਵੀ ਵੱਡਾ ਕਾਰਨ ਹੈ
@NishanbrarDeep
@NishanbrarDeep Ай бұрын
Right ji
@JagtarSingh-zy7gc
@JagtarSingh-zy7gc Ай бұрын
ਰਸਤੇ ਪੂਰੈ ਛਡੋਣੇ ਚਾਹੀਦੇਆ ਜੀ
@ManinderpalSingh-m5m
@ManinderpalSingh-m5m Ай бұрын
Eh koi reason nhi Hao, phle time toh late chalde ne sawaria jyda chkan de chkr ch , fer aane vah chalande ne time te pohchn lyi
@harrykallah4404
@harrykallah4404 Ай бұрын
ਵੀਰ ਜੀ new deep ਵਾਲਾ 🚍 ਬਹੁਤ ਤੇਜ਼ drivering ਕਰ ਦੇ ਆ
@darthvader8003
@darthvader8003 Ай бұрын
ਸੜਕ ਤਾਂ ਸਾਰੀ 15 ਫੁੱਟ ਆ ਡਰਾਈਵਰ ਦਾ ਕੋਈ ਕਸੂਰ ਨੀ
@KulwinderSingh-sk4cm
@KulwinderSingh-sk4cm Ай бұрын
ਪ੍ਰਾਈਵੇਟ ਬੱਸਾਂ ਤੇ ਟਿੱਪਰ ਸੜਕਾਂ ਤੇ ਦਨ ਦਨਾਉਦੇ ਫ਼ਿਰਦੇ ਬੰਦੇ ਮਾਰਨ ਲਈ।ਇਹਨਾਂ ਤੇ ਕਾਰਵਾਈ ਕਰੋ ਇਹ ਸਾਰੇ ਮੰਤਰੀਆਂ ਦੇ ਹਨ।
@JakoobAli-u5r
@JakoobAli-u5r Ай бұрын
Ukk
@JakoobAli-u5r
@JakoobAli-u5r Ай бұрын
😢😢😢😢
@99620
@99620 Ай бұрын
ਪੰਜਾਬ ਦਾ ਬੇੜਾ ਗ਼ਰਕ ਕੀਤਾ ਇਸ ਪੁਲਿਸ ਮੁਲਾਜ਼ਮਾਂ ਨੇ ਼ ਲਾਹਨਤ ਇਨ੍ਹਾਂ ਤੇ
@balkaran637
@balkaran637 Ай бұрын
ਲੋਕਾਂ ਨੂੰ ਹੁਣ ਫੌਜੀ ਸਾਹਿਬ ਦਾ ਸਾਥ ਦਿੱਤਾ ਜਾਵੇ ਲੋਕੋ ਜਾਗੋ
@vickysandhu2629
@vickysandhu2629 Ай бұрын
ਪੁਲਿਸ ਮਹਿਕਮਾ ਤਾਂ ਪੰਜਾਬ ਦੇ ਵਿੱਚੋਂ ਖ਼ਤਮ ਹੀ ਕਰ ਦੇਣਾ ਚਾਹੀਦਾ। ਫੌਜ ਦੇ ਅੰਡਰ ਕਰ ਦੇਣਾ ਚਾਹੀਦਾ।
@pankajsinghi6569
@pankajsinghi6569 Ай бұрын
Bilkul sahi aa
@mandeepsandhu7811
@mandeepsandhu7811 Ай бұрын
ਏਸੇ ਕਰਕੇ dimpy ਢਿੱਲੋਂ aam ਚ ਗਿਆ ਹੈ
@dalbirsingh5890
@dalbirsingh5890 Ай бұрын
ਇਹੋ ਬੱਸ ਕਿਸੇ ਹੋਰ ਸਟੇਟ ਵਿੱਚ ਬੰਦਾ ਮਾਰ ਦਿੰਦੀ ਇੱਕ ਇਹ ਬੱਸ ਤਾਂ ਕੀ ਇਹਨਾਂ ਦੀਆਂ ਹੋਰ ਵੀ ਕਈ ਹੁਣ ਤੱਕ ਫੂਕ ਦੇਣੀਆਂ ਸੀ ਇਹੋ ਜਿਹੇ ਅਫਸਰਾਂ ਨੇ ਵੀ ਫ਼ੂਕਣ ਵਾਲਿਆਂ ਦਾ ਹੀ ਸਾਥ ਦੇਣਾ ਸੀ
@mandhillon267
@mandhillon267 Ай бұрын
ਬਿਲਕੁਲ ਸਹੀ ਕਿਹਾ ਅੱਜ ਕੱਲ ਬੰਦੇ ਨੂੰ ਕੀੜੇ ਮਕੌੜੇ ਦੀ ਤਰ੍ਹਾਂ ਜਾਣਦੇ ਆ ਕਿਸੇ ਦੀ ਕਦਰ ਨਹੀਂ
@KarnailSingh-vb7ng
@KarnailSingh-vb7ng Ай бұрын
ਸਲੂਟ ਏ 🎉ਭਜੀ ਤਾਹਨੂੰ
@JogaSingh-v9n
@JogaSingh-v9n Ай бұрын
ਬਹੁਤ ਵਧੀਆ ਵੀਰ ਜੀ ਦਿਲੋਂ ਸਲੁਟ ਬਾਈ
@sukhdhillonpb4671
@sukhdhillonpb4671 Ай бұрын
ਕੁੱਝ ਨੀ ਬਣਨਾ ਦੀਪ ਬੱਸ ਅਤੇ ਮਾਲਕ ਦੇ ਸਿਰ ਤੇ ਪੰਜਾਬ ਸਰਕਾਰ ਦਾ ਹੱਥ
@ShamsherSingh-mm9rg
@ShamsherSingh-mm9rg Ай бұрын
ਤੁਸੀਂ ਲੱਖਾਂ ਰੁਪਏ ਤਨਖਾਹ ਲੈਂਦੇ ਹੋ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਤੁਹਾਨੂੰ ਤਨਖਾਹ ਕਿਸ ਚੀਜ਼ ਦਿੰਦੀ ਹੈ ਸਰਕਾਰ
@jaspalsinghsandhu2928
@jaspalsinghsandhu2928 Ай бұрын
ਇਹਨਾਂ ਬੱਸਾਂ ਤੇ ਰਾਜਨੀਤੀ ਕਰਕੇ ਭਗਵੰਤ ਮਾਨ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਕਰ ਗਿਆ। ਹੁਣ ਇਸੇ ਕੰਪਨੀ ਦੇ ਮਾਲਿਕ ਨੂੰ ਬੁੱਕਲ ਵਿੱਚ ਬਿਠਾ ਲਿਆ।
@GagandeepsinghSingh-k5g
@GagandeepsinghSingh-k5g Ай бұрын
ਬਿਲਕੁੱਲ ਸਹੀ ਕਿਹਾ ਵਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਥ ਦਿਓ ਜੀ
@baljitsingh3382
@baljitsingh3382 Ай бұрын
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏ਫੋਜੀ ਸਾਹਿਬ ਸੰਚ ਕਿਹਾ ਵੀਰ ਜੀ ਬਹੁਤ ਵਧੀਆ ਕੇਹਾ ਜੀ
@RanjitKaur-xc8eh
@RanjitKaur-xc8eh Ай бұрын
ਐਸ ਐਚ ਓ ਵੀ ਵਿਕਿਆ ਹੋਇਆ ਜਿਸ ਨੂੰ ਬੱਸ ਦੀ ਫ਼ਿਕਰ ਹੈ
@dillpreetsingh-jv8sl
@dillpreetsingh-jv8sl Ай бұрын
ਬਹੁਤ ਵਧੀਆ ਫ਼ੋਜੀ ਸਾਬ ਜੀ ਇਸ ਭਗਵੰਤ ਮਾਨ ਨੇ ਕੁਝ ਨਹੀਂ ਕਰਨਾ ਕਿਉਂ ਕਿ ਦੀਪ ਬੱਸ ਵਾਲਾਂ ਕੰਜ਼ਰ ਹੁਣ ਆਮ ਹੋ ਗਿਆ ਬਾਦਲਾਂ ਦੇ ਵੇਲੇ ਵੀ ਇਹਨਾਂ ਦਾ ਐਹੋ ਹਾਲ ਸੀ
@BrotherCollection-w1s
@BrotherCollection-w1s Ай бұрын
ਫ਼ੌਜੀ ਸਾਹਿਬ ਬਿਲਕੁਲ ਠੀਕ ਜੀ
@anmolgill8584
@anmolgill8584 Ай бұрын
ਸਾਰੇ ਪਿੰਡ ਨੂੰ ਦਿਲ ਤੋਂ ਸਲੂਟ,,, ਤੇ ਫ਼ੌਜੀ ਸਾਬ ਨੂੰ ਵੀ ਦਿਲ ਤੋਂ ਸਲੂਟ ਜੀ ❤
@JinderBrar-zn5sn
@JinderBrar-zn5sn Ай бұрын
Salute Fauji Sahab
@narindersingh980
@narindersingh980 Ай бұрын
ਪੁਲਿਸ ਰਲੀ ਹੋਈ ਹੈ
@gurjantsingh7720
@gurjantsingh7720 Ай бұрын
ਫੌਜੀ ਵੀਰ ਬਹੁਤ ਹੀ ਵਧੀਆ ਗੱਲ ਕਰੀ ਹੈ
@mann-kg4pg
@mann-kg4pg Ай бұрын
ਭਾਈ ਨਿਊ ਦੀਪ ਬੱਸ ਵਾਲੇ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਿਆ। ਹੁਣ ਆਮ ਆਦਮੀ ਪਾਰਟੀ ਵੀ ਗੁੰਡੇ ਦੇ ਹੱਕ ਵਿੱਚ ਆ ਗਈ। ਮਾਨ ਸਰਕਾਰ ਧਿਆਨ ਦੇਵੇ। ਦੂਜੀਆਂ ਪਾਰਟੀਆਂ ਦਾ ਕਚਰਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਿਹਾ। ਮੁੱਖ ਮੰਤਰੀ ਕਿੱਥੇ ਆ। ਕਿੰਨਾ ਨੁਕਸਾਨ ਹੋ ਗਿਆ।
@jashanjotsingh7919
@jashanjotsingh7919 Ай бұрын
Very very good foji sahib
@HarjinderSingh-kt8sm
@HarjinderSingh-kt8sm Ай бұрын
Hor pao vota
@sunnymalik3050
@sunnymalik3050 Ай бұрын
ਫੌਜੀ ਸਾਬ ਗੱਲਬਾਤ ਪੂਰੀ ਠੋਕ ਕੇ ਕੀਤੀ ।salute ਆ ਤੁਹਾਨੂੰ
@gurisingh6171
@gurisingh6171 Ай бұрын
ਸਵਾਦ ਲਿਆਤਾਂ ਫ਼ੌਜੀ ਸਾਬ ਨੇ
@harnamsinghsran80
@harnamsinghsran80 Ай бұрын
ਇਹ ਸ਼ੜਕ ਟੋਲ ਟੈਕਸ ਵਾਲੇ ਕਿਸੇ ਹਾਲਤ ਵਿੱਚ ਨਹੀ ਬਣਨ ਦਿੰਦੇ ਕਿਉਂਕਿ ਜੇ ਸ਼ੜਕ ਵੱਡੀ ਬਣ ਗਈ ਤਾਂ ਟੋਲ ਟੈਕਸ ਦੀ ਕਮਾਈ ਘੱਟ ਹੋ ਜਾਣੀ
@JakoobAli-u5r
@JakoobAli-u5r Ай бұрын
Ukjj
@JakoobAli-u5r
@JakoobAli-u5r Ай бұрын
😂😂😂
@parmjeetbajwa4950
@parmjeetbajwa4950 Ай бұрын
ਵਾਹਿਗੁਰੂ ਜੀ🙏
@BhanuBhanot
@BhanuBhanot Ай бұрын
Waheguru ji
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@DhillonBalraj-g7m
@DhillonBalraj-g7m Ай бұрын
Very nice bhai ji
@HarbhajanSingh-eg4qw
@HarbhajanSingh-eg4qw Ай бұрын
ਸਵਾਦ ਲਿਆ ਦਿੱਤਾ ਫੌਜੀ ਸਾਹਿਬ ਪਰਮਾਤਮਾ ਲੰਬੀ ਉਮਰ ਬਖਸ਼ੇ ਤੈਨੂੰ
@AmandeepSingh-bu4wn
@AmandeepSingh-bu4wn Ай бұрын
ਲੱਖ ਲਾਹਨਤ ਏ
@amanvirsinghtoor9143
@amanvirsinghtoor9143 Ай бұрын
ਫ਼ੋਜੀ ਸਾਹਿਬ ਜੀ ❤❤❤❤
@charanjeetsandhu1669
@charanjeetsandhu1669 Ай бұрын
ਦਿਲੋ ਸਲੂਟ ਆ ਫੋਜੀ ਵੀਰ ਨੂੰ
@SwaranSinghsoni
@SwaranSinghsoni Ай бұрын
ਇਨਾਂ ਨੇ ਗਰੀਬ ਨੂੰ ਨਹੀਂ ਦੇਣਾ ਜੇ ਅੜੇ ਰਹੋਂ ਗੇ ਤਾਂ ਕੁਝ ਲੈਹ ਡਿਗੋ ਏਂ ਅਸੀਂ ਵੀ ਕੱਲ ਹੇਥੋ ਹੀ ਗਏ ਪ੍ਰਸ਼ਾਸਨ ਭੈਣ ਚੋਦ ਇਹ ਲੋਕ ਸਾਰੇ ਦਲਿਆ ਦੇ ਨਾਲ ਅੜੇ ਰਹੋਂ ਵਾਹਿਗੁਰੂ ਮੇਹਰ ਕਰੇ ਜੀ
@SandeepSingh-u5s
@SandeepSingh-u5s Ай бұрын
ਆਹ ਕੀਤੀ ਫੌਜੀ ਨੇ ਠੋਕ ਕੇ ਗੱਲ ਇਦਾਂ ਹੀ ਹੋਣੀ ਚਾਹੀਦੀ ਏ।
@rameshlal3457
@rameshlal3457 Ай бұрын
Good fouji sab
@asttydydydgfxfxyfufug3798
@asttydydydgfxfxyfufug3798 Ай бұрын
ਫੋਜੀ ਸਾਹਿਬ ਜੀ ਤੁਸੀਂ ਬਹੁਤ ਵਧੀਆ ਇਸ ਚਵਲ ਸਰਕਾਰ ਤੋਂ ਸਾਰਾ ਪੰਜਾਬ ਦੁੱਖੀ ਹੈ ਭਗਬੰਤ ਮਾਨ ਦੇ ਪਿੱਠੂ ਹੈ ਦੀਪ ਬੱਸ ਵਾਲੇ
@riprecords1372
@riprecords1372 Ай бұрын
ਵਾਹਿਗੁਰੂ 🙏
@Gillvlike8625officiall
@Gillvlike8625officiall Ай бұрын
ਫੌਜੀ ਸਾਬ good
@jagroopsinghrai5502
@jagroopsinghrai5502 Ай бұрын
Fujji sahb ne 101 % sahi gall kiti te baki lokan ne sath dita parivar eh v buhtvadi gall aa god bless you all
@GursahibSingh-y9b
@GursahibSingh-y9b Ай бұрын
ਦੇ ਕਤਲ ਕੀਤਾ ਭੰਤੇ ਨੇ ਤੇ ਡਿੰਪੀ ਇਹਨਾਂ ਦੋਵਾਂ ਦੇ ਪਰਚਾ ਇੱਕ ਪਰਮਿਟ ਤੇ ਪੰਜ ਪੰਜ ਬੱਸਾਂ ਚੱਲਦੀਆਂ ਇਹਨਾਂ ਨੇ
@RajuSingh-vf7be
@RajuSingh-vf7be 29 күн бұрын
👍👍🙏🙏
@NirmaljeetSingh-e8s
@NirmaljeetSingh-e8s Ай бұрын
ਪਾਪੀ ਡਿਪੀ ਨੰ ਇਕ
@sukhssukhwindersingh7787
@sukhssukhwindersingh7787 Ай бұрын
Sirra foji
@GurmeetUppal-wd8fl
@GurmeetUppal-wd8fl Ай бұрын
ਫੌਜੀ ਸਾਬ ਨੂੰ ਸਲੂਟ
@jagdeepsidhu1313
@jagdeepsidhu1313 Ай бұрын
SHO ਦੀ ਜਮੀਰ ਮਰ ਚੁੱਕੀ ਹੈ ਕਿਉੰ ਕੇ ਡਿੰਪੀ ਢਿੱਲੋਂ ਹੁਣ ਆਮ ਆਦਮੀ ਹੈ
@iqbalsingh6245
@iqbalsingh6245 Ай бұрын
ਸਾਰੇ ਤੁਹਾਡੇ ਵਰਗੇ ਨਿ ਗੱਦਾਰੀ ਵਰਦੀ ਤੇ ਲੀਡਰ ਵਿੱਚ ਹੈ ਐਸੇ ਕਰਕੇ ਲੋਕਾਂ ਦਾ ਬੂਰਾ ਹਾਲ਼ ਹੈ ਦੂਸਰਾ ਸਬੂਤ ਲ ਕੇ ਕੋਰਟ ਵੀਚ ਜਾਓ
@HarpalSingh-ey8sj
@HarpalSingh-ey8sj Ай бұрын
Foji Saab tuse great ho🎉
@amarjeetsingh-er4bq
@amarjeetsingh-er4bq Ай бұрын
ਬਸ ਮਾਲਕ ਤੇ 302ਦਾ ਪਰਚਾ ਦਰਜ ਕੀਤਾ ਜਾਵੇ
@sukhjinder5501
@sukhjinder5501 Ай бұрын
ਆਮ ਪਾਰਟੀ ਅਗੇ ਤੋਂ ਬਸ ਤੇ ਬਸ ਖਤਮ ਸਮਜੋ
@gurdeepsinghgrewal5329
@gurdeepsinghgrewal5329 Ай бұрын
ਜੇ ਫੌਜੀ ਵੀਰ ਨਾ ਮੂਹਰੇ ਨਾ ਲਗਦਾ ਤਾਂ ਕੱਖ ਨੀ ਬੰਣਨਾ ਸੀ ਜੇ ਕੋਈ ਹੋਰ ਮੂਹਰੇ ਲਗਦਾ ਤਾਂ ਅੰਦਰ ਖਾਤੇ ਨਿਬੇੜ ਲੈਣਾ ਸੀ
@JsSandhu-u7c
@JsSandhu-u7c Ай бұрын
Bilkul sahi gall foji saab
@davinder8227
@davinder8227 Ай бұрын
Very good sardar ji
@harmanjitsinghkhalsa123s7
@harmanjitsinghkhalsa123s7 Ай бұрын
ਬਹੁਤ ਵੱਡੀ ਗੱਲ ਜੀ
@darshansinghdarshansingh9329
@darshansinghdarshansingh9329 Ай бұрын
❤❤❤❤❤ salute.ji.fauji.sab
@HarpalSingh-hk6ti
@HarpalSingh-hk6ti Ай бұрын
ਬੱਸ ਸਾੜ ਦੇਣੀ ਚਾਹੀਦੀ ਹੈ
@dalbirsingh7019
@dalbirsingh7019 Ай бұрын
ਪੰਜਾਬ ਪੁਲਸ ਬੱਸ ਵਾਲੇਆ ਨਾਲ ਰਲੀ ਹੋਈ ਆ ਪੰਜਾਬ ਪੁਲਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਝੰਡਾ ਅਮਲੀ ਮੁਰਦਾਬਾਦ
@rajatkapoor7387
@rajatkapoor7387 Ай бұрын
ਕਿਸਾਨ ਨੇਤਾ ਅਤੇ ਨਿਹੰਗ ਸਿੰਘ ਘਟਨਾ ਸਥਾਨ ਤੇ ਕਿਉਂ ਨਹੀਂ ਗੲਏ ।
@inderjitgurdaspur1360
@inderjitgurdaspur1360 Ай бұрын
VEER JEE OTHEY FUND NAHE MILNA
@dhainchand1643
@dhainchand1643 Ай бұрын
ਰਿਪੋਰਟਰ ਸਾਹਿਬ ਤੇ ਫੌਜੀ ਸਾਹਿਬ ਤੁਹਾਡੀ ਹਿੰਮਤ ਨੂੰ ਸਲਾਮ।
@Dbbjf145
@Dbbjf145 27 күн бұрын
ਕਪੂਰ ਸਾਹਿਬ ਹਰ ਗੱਲ ਦਾ ਠੇਕਾ ਕਿਸਾਨਾਂ ਤੇ ਨਿਹੰਗ ਸਿੰਘਾਂ ਨੇ ਲਿਆ ਹੋਇਆ ਕਦੇ ਤੁਹਾਡੇ ਭਾਈਚਾਰੇ ਵਿੱਚੋਂ ਵੀ ਕੋਈ ਕਿਸੇ ਪੰਜਾਬ ਯਾ ਲੋਕਾਂ ਦੇ ਕਿਸੇ ਮੁੱਦੇ ਲਈ ਖੜਾ ਹੋਇਆ? ਤੁਸੀਂ ਬੱਸ ਰਜਾਈਆਂ ਵਿਚ ਬੈਠ ਕੇ ਪੱਦ ਹੀ ਮਾਰਨੇ ਨੇ?
@hardasssingh4388
@hardasssingh4388 Ай бұрын
ਹੁਣ ਆਮ ਆਦਮੀ ਪਾਰਟੀ ਵਾਲੇ ਕਿਥੇ ਆ, ਡਿੰਪੀ ਢਿੱਲੋਂ ਅਕਾਲੀ ਦਲ ਵਿੱਚ ਹੁੰਦਾ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਧਰਨਾ ਲਾਉਣਾ ਸੀ ਨਾਲੇ ਪਰਚਾ ਦਰਜ ਕਰਵਾਉਣਾ ਸੀ ਹੁਣ ਬਚਾਉਣ ਲਗੇ ਆ
@HardeepSingh-f8b
@HardeepSingh-f8b Ай бұрын
Fooji,SAB,Ji,Very,Good,ji
@SarabjieetSinghh
@SarabjieetSinghh Ай бұрын
ਸਾਬਕਾ ਫੌਜੀ ਸਾਹਿਬ ਆਪ ਜੀ ਨੂੰ ਸਲੂਟ ਹੈ ਜੀ ਜੋ ਦੁਨੀਆਦਾਰੀ ਨੂੰ ਵੇਖਣ ਵਾਲੇ ਨੇ ਜੋ ਗਰੀਬਾਂ ਦੀ ਮਦਦ ਕਰਨ ਵਾਲੇ ਨੇ ਇਹੋ ਜਿਹਾ ਮੰਤਰੀ ਹੋਣਾ ਚਾਹੀਦਾ ਹੈ ਜੀ ਮੁੱਖ ਮੰਤਰੀ
@JagjitSinghhh
@JagjitSinghhh Ай бұрын
Thanks Fauji Sab Ji Changi Manji Thoki SHO Di MLA Jan Mantri Tani Ae Kioki Deep Sidhu AAP Sarkar Da Hun Khas Banda Bangia Hai Ahna Nu C M Da Phon Agia Hou Ki Bus Te Koi Karvai Ni Karni Tahi Police Nu Bus Da Fikar Hai Ki Koi Bus Nu Bhunn Na Deve
@harpreetsingh-ew8sw
@harpreetsingh-ew8sw Ай бұрын
Salute hai bai is bandey de soch nu.
@kspanjwarh
@kspanjwarh Ай бұрын
ਪੁਲਸ ਵਾਲੇ ਟੱਬਰ ਲਈ ਜ਼ਮੀਰਾਂ ਦੀ ਅਵਾਜ ਦਬਾਅ ਬੈਠਦੇ ਨੇ😢
@HardeepSingh-rz1fj
@HardeepSingh-rz1fj Ай бұрын
Very ਗੁਡ ਮੇਜਰ ਸਾਹਿਬ
小丑揭穿坏人的阴谋 #小丑 #天使 #shorts
00:35
好人小丑
Рет қаралды 34 МЛН
这是自救的好办法 #路飞#海贼王
00:43
路飞与唐舞桐
Рет қаралды 90 МЛН
小丑揭穿坏人的阴谋 #小丑 #天使 #shorts
00:35
好人小丑
Рет қаралды 34 МЛН