ਬੀਤੀ ਕੱਲ੍ਹ ਪੱਤਰਕਾਰ ਦੀ ਸਾਢੇ ਤਿੰਨ ਵਰ੍ਹਿਆਂ ਦੀ ਬੇਟੀ ਨੂੰ ਵੀ ਦੇਖਣਾ ਪਿਆ CIA Staff-

  Рет қаралды 9,692

Apna Sanjha Punjab

Apna Sanjha Punjab

Күн бұрын

Пікірлер: 99
@pritpalkaurudasi9139
@pritpalkaurudasi9139 19 күн бұрын
ਵਾਹਿਗੁਰੂ ਆਪਜੀ ਦੇ ਅੰਗ-ਸੰਗ ਸਹਾਈ ਰਹਿਣ ਮੇਰੇ ਵੀਰ ਸਰਦਾਰ ਸੱਜਣ ਸਿੰਘ ਜੀ🙏🙏
@dalvindersinghdhaliwal5473
@dalvindersinghdhaliwal5473 22 күн бұрын
ਭਾਈ ਸਾਹਿਬ ਜੀ ਪੰਥ ਤੁਹਾਡੇ ਨਾਲ ਆ ।
@HARDEEPSIDHU-e3q
@HARDEEPSIDHU-e3q 22 күн бұрын
Veer ji sma bahut nazdeek a,Waheguru ji kirpa krn ,ਅੱਤ ਦਾ ਅੰਤ ਹੋਣ ਵਾਲਾ ਈ ਏ🙏🙏🙏
@satinderkaur7317
@satinderkaur7317 22 күн бұрын
ਇਸੇ ਤਰ੍ਹਾਂ ਪ੍ਰੀਤ ਸੈਣੀ ਵੀ ਇਸੇ ਤਰ੍ਹਾਂ ਸਾਜਿਸ਼ ਦਾ ਸ਼ਿਕਾਰ ਹੋਇਆ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ 🙏
@redbankfruitmarket4155
@redbankfruitmarket4155 21 күн бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। ਪੰਜਾਬ ਪੁਲੀਸ ਵਿੱਚ ਤਾਂ ਲੋਟਾ ਟੋਲਾ ਹੈ ਕੋਈ ਆਸ ਨਹੀਂ ਇਹਨਾਂ ਤੋਂ।
@dulaisk
@dulaisk 21 күн бұрын
ਵਾਹਿਗੁਰੂ ਤੇਰੇ ਤੇ ਸਦਾ ਮੇਹਰ ਭਰਿਆ ਹੱਥ ਰੱਖੇ 🙏
@RanjitSingh-fb6jh
@RanjitSingh-fb6jh 22 күн бұрын
ਭਾਈ ਸਾਹਿਬ ਭੁਪਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ।ਤੁਸੀਂ ਸਿੱਖ ਕੌਮ ਲਈ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਅਸੀਂ ਸਭ ਆਪ ਜੀ ਦੇ ਨਾਲ ਹਾਂ ਸਤਿਗੁਰੂ ਜੀ ਆਪ ਦੇ ਸਦਾ ਅੰਗ ਸੰਗ ਸਹਾਈ ਹੋਣ ਦਾਸ ਰਣਜੀਤ ਸਿੰਘ ਇੰਗਲੈਂਡ
@paramjitdhamrait5185
@paramjitdhamrait5185 21 күн бұрын
Waheguru ji bless you Sardaar Bhupinder Singh Sajjan ji. Love from Holland.
@SurinderKaur-tg2bc
@SurinderKaur-tg2bc 22 күн бұрын
ਬਹੁਤ ਮਾੜੀ ਗੱਲ ਹੈ ਪਰ ਇਹ ਨਵੀ ਗੱਲ ਨਹੀ ਸੱਚ ਨੂਂ ਫਾਂਸੀ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ
@TheMrBasuita
@TheMrBasuita 21 күн бұрын
ਵਾਹਿਗੁਰੂ ਮੇਹਰ ਕਰੇ ਡਹਾਡੇ ਵਰਗੇ ਪੱਤਰਕਾਰਾਂ ਤੇ ਪਰਮਾਤਮਾ ਹਮੇਸ਼ਾ ਨਾਲ ਰਹੇ 🙏🙏
@ManjitKaur-fg9iy
@ManjitKaur-fg9iy 22 күн бұрын
ਸਤਿ ਸ੍ਰੀ ਅਕਾਲ ਵੀਰ ਇਸ ਦੇਸ਼ ਚ ਸਾਡੇ ਲਈ ਕੋਈ ਇਨਸਾਫ਼ ਨਹੀਂ ਹੈ । ਜਦੋਂ ਰੱਬ ਦੀ ਅਦਾਲਤ ਲੱਗਦੀ ਹੈ ਤਾਂ ਕਰਮਾਂ ਦੇ ਫੈਸਲੇ ਹੁੰਦੇ ਹਨ ਇਨ੍ਹਾਂ ਦੇ ਵੀ ਹੋਣਗੇ
@SurinderKaur-tg2bc
@SurinderKaur-tg2bc 22 күн бұрын
ਆਪਦਾ ਧਿਆਨ ਰੱਖਿਆ ਕਰੋ ਸੱਚ ਬੋਲਣ ਵਾਲੇ ਇੰਨਾਂ ਨੂੰ ਹਾਜਮ ਨਹੀ ਆਉਦੇ ❤
@bsingh7247
@bsingh7247 22 күн бұрын
ਬਾਈ ਜੀ ਸੱਜਣ ਸਹਾਬ ਆਪਾਂ ਅਜ਼ਾਦੀ ਦੇ ਰਾਹ ਤੇ ਹਾ ਬਹੁਤਾ ਸਮਾਂ ਨਿਕਲ ਗਿਆ ਧੋੜਾ ਰਿਹ ਗਿਆ ਇਹਨਾ ਸਾਰੇਆ ਨਾਲ ਹਿਸਾਬ ਹੋਵੇਗਾ ਜੋ ਸਾਡੀਆਂ ਧੀਆਂ ਭੈਣਾਂ ਨੂੰ ਠਾਣੇਆ ਵਿੱਚ ਬਲਾਉਦੇ ਹਨ ਤੇ ਸਾਨੂੰ ਜਲੀਲ ਕਰਦੇ ਹਨ ਧੰਨਵਾਦ ਬਾਈ ਜੀ 🙏🙏🙏🙏🙏❤️❤️❤️❤️❤️❤️❤️
@surindernijjar7024
@surindernijjar7024 22 күн бұрын
ਬਹੁਤ ਹੀ ਬੁਰਾ ਲੱਗਿਆ ਬੱਚਿਆਂ ਦਾ ਕੀ ਕਸੂਰ ਹੈ 🙏
@paramjitmalhi6543
@paramjitmalhi6543 21 күн бұрын
Waheguru ji pribar te meaher Karni ji ❤❤
@jaisinghrandhawa-cz3bo
@jaisinghrandhawa-cz3bo 22 күн бұрын
ਭਾਈ ਸਾਹਿਬ ਜੀ ਪੰਥ ਤੁਹਾਡੇ ਨਾਲ ਹੈ
@sukhjinderkaur4388
@sukhjinderkaur4388 22 күн бұрын
Waheguru ji Waheguru ji Waheguru ji Waheguru ji
@sarbjitsran5914
@sarbjitsran5914 22 күн бұрын
ਭਾਈ ਸਾਹਿਬ ਜੀ ਇਹ ਪੁਲੀਸ ਦੀ ਪੁਰਾਣੀ ਆਦਤ ਹੈ। ਇਹ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਹੈ। ਬਹੁਤ ਨਿੰਦਾ ਕਰਦੇ ਹਾ। ਕੌਮ ਦੀ ਗੱਲ ਕਰਦੇ ਹੋ ਜੀ ਚੜਦੀ ਕਲਾ ਵਿਚ ਰਹੋ ਜੀ
@satinderkaur7317
@satinderkaur7317 22 күн бұрын
ਲਾਹਨਤ ਆ ਇਹੋ ਜਹੇ ਸਿਸਟਮ ਤੇ 😂ਵਾਹਿਗੁਰੂ ਇਨ੍ਹਾਂ ਨੂੰ ਮੱਤ ਬੁੱਧ ਬਖਸ਼ੇ
@sohanmahil4298
@sohanmahil4298 22 күн бұрын
Wehaguru ji ka Khalsa Waheguru ji ki Fateh ji 🙏💐🚩
@sukisingh5933
@sukisingh5933 22 күн бұрын
wahguru ji mehr karn ji 🙏🏽🙏🏽🙏🏽🙏🏽🙏🏽
@Balwindersingh-oj2eb
@Balwindersingh-oj2eb 22 күн бұрын
You are very great ji
@jaswinderkaurdhillon6832
@jaswinderkaurdhillon6832 22 күн бұрын
ਬੜੀ ਸ਼ਰਮ ਦੀ ਗੱਲ ਹੈ ਇਸ ਜਾਲਮ ਸਰਕਾਰ ਲਈ
@SatnamSingh-su3kq
@SatnamSingh-su3kq 22 күн бұрын
Wahiguru ji
@hardialsingh612
@hardialsingh612 22 күн бұрын
Bhai ji very true. Very sensible talk. Proud of you the truth.🙏👍
@HardeepSingh-xm3uu
@HardeepSingh-xm3uu 22 күн бұрын
Rabb te Att da vair. Jajdi hi Antt.
@maninderchandi4420
@maninderchandi4420 22 күн бұрын
ਭਾਰਤ ਦਾ ਅੰਤ ਨੇੜੇ ਹੀ ਹੈ, ਜਲਦੀ ਹੀ, ਭਾਰਤ ਦੇ ਨਿਕੇ ਨਿਕੇ ਟੁਕੜੇ ਹੋਣਜਾ ਰਸੇ ਹਨ??❤❤❤❤😄😃😀😀
@sukhwinderkhera9162
@sukhwinderkhera9162 22 күн бұрын
ਭਾਈ ਸਾਹਿਬ ਜੀ ਆਪ ਜੀ ਦੀ ਪੋਸਟ ਹੁਣ ਸੁਣੀ ਹੈ।ਭਾਈ ਸਾਹਿਬ ਜੀ ਇਹ ਕੁਝ ਇਸ ਲਈ ਹੋ ਰਿਹਾ ਕਿ ਮਾੜੀ ਲੀਡਰਸ਼ਿਪ ਹੈ।ਇਨਾਂ ਅਖੌਤੀ ਕਾਲੀਆਂ ਨੇ 40,45 ਸਾਲਾਂ ਤੋ ਕੌਮ ਨੂੰ ਐਸੇ ਖੂਹ ਚ ਸੁਟਿਆ ਜਿਸ ਲਈ ਸਾਨੂੰ ਅਤੇ ਜਥੇਬੰਦੀਆਂ ਨੂੰ ਇਕ ਜੁੱਟ ਹੋਣਾ ਜਰੂਰੀ ਹੈ।ਤਖਤਾਂ ਦੇ ਅਖੌਤੀ ਜਥੇਦਾਰ ਅਜੇ ਵੀ ਇਕ ਧੜੇ ਨੂੰ ਪਰਮੋਟ ਕਰ ਰਹੇ ਹਨ।ਸੱਜਣ ਵੀਰ ਜੀ ਬਹੁਤ ਦੁੱਖ ਲੱਗਾ ਸੱਚ ਤੇ ਚੱਲਣ ਵਾਲਿਆਂ ਨੂੰ ਪਰੇਸ਼ਾਨ ਕਰਨਾਂ ਬਹੁਤ ਨਿੰਦਣਯੋਗ ਹੈ।
@johnjones-zq2uf
@johnjones-zq2uf 22 күн бұрын
Bole so nihal sat Sri akal
@harinderboyal1868
@harinderboyal1868 22 күн бұрын
Veer ji time coming bad take care u good parson on time they never stant u now what I am saying they waheguru ji chardicala bakshan
@MukhvinderSingh-z1q
@MukhvinderSingh-z1q 22 күн бұрын
Wahegrurji Wahegrurji ❤❤❤❤❤❤
@amarjitsingh5257
@amarjitsingh5257 22 күн бұрын
ਉਹਨਾਂ ਦਾ ਕੰਮ ਹੈ ਸਿੱਖਾਂ ਵਿੱਚ ਦਹਿਸ਼ਤ ਪਾਉਣੀ ਤਾਂ ਜੋ ਕੋਈ ਵੀ ਸੱਚ ਦੀ ਗੱਲ ਨਾਂ ਕਰ ਸਕੇ
@GurpreetSingh-sy9bx
@GurpreetSingh-sy9bx 22 күн бұрын
Waheguru ji meher rakhi pariwar te 🙏🙏
@hardeepbal3036
@hardeepbal3036 22 күн бұрын
Waheguru ji meher karo veer te
@SinghsG1699
@SinghsG1699 22 күн бұрын
Waheguru ji Maher karu
@mannysingh4217
@mannysingh4217 22 күн бұрын
Waheguru mehar rakhe ji 🙏
@JaswinderKaur-gp1on
@JaswinderKaur-gp1on 22 күн бұрын
Waheburu
@kmattu2793
@kmattu2793 22 күн бұрын
Ssa bhai ji your great person God bless you 🙏
@gurjeetkaur2085
@gurjeetkaur2085 22 күн бұрын
Waheguru ji kirpa karn 🙏
@kulwinderkaur3348
@kulwinderkaur3348 22 күн бұрын
Wahaguro ji mahar karo ji punjab ty ❤
@kulwant747
@kulwant747 22 күн бұрын
Waheguruji
@Fivestars-5
@Fivestars-5 22 күн бұрын
Shame on state government 😢
@baldevsidhu7719
@baldevsidhu7719 22 күн бұрын
Actually the Central govt! IPS is under Delhi ,
@balbinderkular9125
@balbinderkular9125 22 күн бұрын
🙏🙏🙏🙏🙏
@rajinderjawanda998
@rajinderjawanda998 22 күн бұрын
Very bad Govt don’t. Like to hear the truth.🙏🙏
@RavinderKaur-w5u
@RavinderKaur-w5u 22 күн бұрын
ਭਾਈ ਤੁਸੀ ਸਿੱਖ ਹੋ ਸਿੱਖਾਂ ਨਾਲ ਨੂੰ ਇਹ ਕੁਝ ਝਲਣਾ ਪੈਣਾ ਸੱਚ ਬੋਲੋਗੇ ਤੇ ਗੰਦਿਆਂ ਸਰਕਾਰਾਂ ਕੋਝਿਆਂ ਹਰਕਤਾਂ ਕਰਦੇ ਰਹਿਣਾ । ਪਰ ਸਾਡੇ ਹੀ ਸਾਡੀ ਬਾਂਹ ਨਹੀ ਫੜਦੇ ਤਾਂ ਅਸੀ ਕਿੱਥੇ ਆਪਣੇ ਗੁਹਾਰ ਲਾਈਏ ।🙏🙏🙏🙏🙏
@parmindersinghparm
@parmindersinghparm 21 күн бұрын
ਪੰਜਾਬ ਵਿੱਚ ਬੜੇ ਵੱਡੇ-ਵੱਡੇ(ਅਖੌਤੀ) ਪਤਰਕਾਰ ਹਨ, ਪਰ peguses ਨਾਲ ਜਸੂਸੀ ਸਿਰਫ ਵੀਰ ਭੁਪਿੰਦਰ ਸਿੰਘ ਹੁਣਾ ਦੀ ਕੀਤੀ ਗਈ, ਮਤਲਬ ਕੇ ਭਾਈ ਸਾਹਿਬ ਦੀ ਕੀਮਤ ਦਾ ਦੁਸ਼ਮਨ ਨੂੰ ਤਾਂ ਪਤੈ, ਪਰ ਸਾਡੀ ਕੌਮ ਨੂੰ ਨਹੀ। ਪਤਾ ਨਹੀ ਕਦੋਂ ਕੌਮ ਸੱਜਣ ਵੀਰ ਵਰਗੇ ਪੰਥ ਦਰਦੀਆਂ ਦੀ ਕੀਮਤ ਨੂੰ ਪਛਾਣੇਗੀ।
@kuljitkaur9197
@kuljitkaur9197 22 күн бұрын
ਪੁਰਾ ਸੱਚ ਹੇ
@ManpreetSingh-ey2up
@ManpreetSingh-ey2up 22 күн бұрын
Waheguru ji ka Khalsa Waheguru ji ki Fatey ji. Bhai Sahib ji. Waheguru aap ji chardi Kala karn ji. Shame Punjab Police and bhagt Mann mordabad. USA
@SherSingh-hf3cg
@SherSingh-hf3cg 21 күн бұрын
Paji tusi jinda sahid Hoge, 😂😂😂
@mohansingh3290
@mohansingh3290 22 күн бұрын
Waheguru ji Chardikala rakhna Raj karga khalsa
@RinkuSingh-s9f
@RinkuSingh-s9f 22 күн бұрын
You are right veer Ji
@bobkooner996
@bobkooner996 22 күн бұрын
Sach nu fansi veer ji 😢😢😢😢😢😢😢🙏
@beautifulworld4854
@beautifulworld4854 22 күн бұрын
ਤੁਹਾਡੀਆਂ ਸੇਵਾਵਾਂ ਕੌਮ ਲਈ ਬਹੁਤ ਸਤਿਕਾਰ ਜੋਗ ਹਨ ਤੇ ਨਾਲ ਨਾਲ ਕੋਈ ਕੋਈ ਵਿਰਲਾ ਹੀ ਹੁੰਦਾ ਇਸ ਰਾਹ ਤੇ ਚਲਣ ਵਾਲੇ ਪ੍ਰਮਾਤਮਾਂ ਤੁਹਾਨੂੰ ਚੜਦੀ ਕਲਾਂ ਚ ਰੱਖੇ ਕੌਮ ਨੂੰ ਲੋੜ ਹੈ ਤੁਹਾਡੀ 🙏
@tripatpalkaur854
@tripatpalkaur854 22 күн бұрын
Sikh hamesha sarkar dia akha vich rarkde hann rab una nu sumat dewe
@HarbhajanSingh-ii8ej
@HarbhajanSingh-ii8ej 22 күн бұрын
Be brave putera keep up the good work. Sach has a big price.
@balwinderbrar2855
@balwinderbrar2855 22 күн бұрын
bhai saab very sad
@singhbindi9806
@singhbindi9806 22 күн бұрын
❤️🙏🙏🙏🙏🙏
@Sarabjeet-fc1ez
@Sarabjeet-fc1ez 22 күн бұрын
Sajjan ji wahiguru tuhanoo aur priwar noo chardi kala bakhshe eh galt soch wali sarkar da ant aa gia g
@bajwatransport4279
@bajwatransport4279 22 күн бұрын
💘💘💘💘💘👌👌👌👌👌🙏🙏🙏🙏🙏
@simarbahia4566
@simarbahia4566 18 күн бұрын
Vjeer khan tan mar gia ohdi rooh aje v kyi mantrian santrean vich hi turi firdi par oh ih bhul jande ke babe kean de vars v ithe hi ne😊😊😊😊😊😊
@bikramjitsingh4720
@bikramjitsingh4720 22 күн бұрын
Bhupinder Singh Sajjan Chardikla ch rho Puutter ji.
@sukhjinderkaur4388
@sukhjinderkaur4388 22 күн бұрын
Veerji chardi cala vich. Raho×
@bholabholi7083
@bholabholi7083 22 күн бұрын
❤Sajjan Saheb Mahan ho ❤KHALISTAN ZINDABAD ❤
@immortalcyanogen779
@immortalcyanogen779 22 күн бұрын
Jdo sir te malak di ot hove odo Singh dolya ni krde
@giannagra9781
@giannagra9781 22 күн бұрын
Voht Dukh Ho riha eh Dekh k
@DalbarasinghSingh-e4p
@DalbarasinghSingh-e4p 22 күн бұрын
Bhai sahib ji sikhan di gal karde ho guru chardi kla karnge
@harpsandhu37
@harpsandhu37 22 күн бұрын
ਚਲੋ ਤੁਸੀਂ ਬੇਬਾਕ ਹੋ ਕੇ ਸੱਚ ਬੋਲਦੇ ਹੋ ਤੁਹਾਨੂੰ ਲੈ ਜਾਂਦੇ | ਪਤਨੀ ਨੂੰ ਤੇ ਬੇਟੀ ਪੁਲਿਸ ਸਟੇਸ਼ਨ ਲੈ ਕੇ ਜਾਣਾ ਬਿਲਕੁਲ ਗ਼ਲਤ ਹੈ || ਮੈਂ ਜਿਆਦਾ ਕੁਸ਼ ਨਹੀਂ ਲਿਖਦਾ ਪਰ ਪੁਲਿਸ ਨੂੰ ਆਪਣਾ ਰਾਵੀਆ ਬਦਲਣਾ ਚਾਹੀਦਾ || ਜਿਥੇ ਰੋਜ਼ ਲੁਟਾ ਖੋਹਾ,ਕਤਲ ਹੋ ਰਹੇ ਹਨ ਨਸ਼ਾ ਖੁਲੇਆਮ ਵਿੱਕ ਰਿਹਾ ਉਸ ਵੱਲ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ||
@DJ-tz5je
@DJ-tz5je 22 күн бұрын
Behut Sherm vali gel aa … police tan politician’s di rekhail aa. Saley verdy vale gangster aa ih sarey
@AmarjeetKaur-vs3qm
@AmarjeetKaur-vs3qm 22 күн бұрын
ਸਜਨ ਸਿਘੰ ਬੇਟੇ ਸੋਚ ਕਿ ਮਨ ਬਹੁਤ ਦੁਖੀ ਹੋਇਆ ਬਹੁਤ ਸੋਹਣੀ ਪੱਤਰਕਾਰੀ ਕਰਦੇ ਹੋ ਞਾਹੇਗੁਰੂ ਹਮੇਸ਼ਾ ਤੁਹਾਡੇ ਨਾਲ ਹੈ ਬੇਟਾ ਜੀ
@HardeepSingh-xm3uu
@HardeepSingh-xm3uu 22 күн бұрын
Mugal gye Angrej gye lndira gyee Congress gyee BJP, AAP vee Jaldi jaange.
@MastanSinghDulai
@MastanSinghDulai 22 күн бұрын
ਭਾਈ ਸਾਹਿਬ ਜੀ ਕੀ ਜੇ ਸਿੱਖ ਰਾਜ ਹੁੰਦਾ ਤਾਂ ਕੀ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ? ਇਹ ਜਾਲਮ ਮੰਨੂਵਾਦ ਵਾਲੀ ਸੋਚ ਸਰਕਾਰ ਅਤੇ ਪੁਲਿਸ ਵਾਲੇ ਸੱਭ ਜਾਲਮ ਹਨ।ਔਰੰਗਜੇਬ ਦੀ ਰੂਹ ਅੱਜ ਮੋਦੀ ਵਿੱਚ ਹੈ ਅਤੇ ਬੇਅੰਤੇ ਬੁੱਚੜ ਦੀ ਰੂਹ ਭਗਵੰਤ ਵਿੱਚ ਪਰਵੇਸ਼ ਕਰ ਚੁੱਕੀ ਹੈ। ਸਿੱਖ ਕੌਮ ਨੂੰ ਆਪਣਾ ਅਜ਼ਾਦ ਮੁਲਖ ਖਾਲਿਸਤਾਨ ਜਰੂਰੀ ਹੈ ।
@Pardsilifeਦੂਰਵਤਨਾਤੋ-vy5gl
@Pardsilifeਦੂਰਵਤਨਾਤੋ-vy5gl 22 күн бұрын
Sikha di jo gal kruga eda e hona aa
@BaldevMohar-th6nv
@BaldevMohar-th6nv 22 күн бұрын
This what happens to gulams and thats we wanted freedom to finisn gulamani
@CharanjitAtwal-km5cn
@CharanjitAtwal-km5cn 22 күн бұрын
Don’t worry god bless you if you join Godi media no body touch you just keep it up 🐅🙏🙏
@RinkuSingh-s9f
@RinkuSingh-s9f 22 күн бұрын
Very bad
@RajDhaliwal-vg1il
@RajDhaliwal-vg1il 22 күн бұрын
you are true person always chardi kala
@deepakkumar-fs3hz
@deepakkumar-fs3hz 21 күн бұрын
Good job Punjab police
@basra4759
@basra4759 22 күн бұрын
PANJAB HAL KHALISTAN. KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD KHALISTAN JINDABAAD
@KulwinderKaur-ik1em
@KulwinderKaur-ik1em 22 күн бұрын
Waheguru ji mehar karan
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Что-что Мурсдей говорит? 💭 #симбочка #симба #мурсдей
00:19
REAL or FAKE? #beatbox #tiktok
01:03
BeatboxJCOP
Рет қаралды 18 МЛН
Support each other🤝
00:31
ISSEI / いっせい
Рет қаралды 81 МЛН
The big mistakes of RSS Terror puts India in trouble? LIVE
1:20:28
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН