ਇਹੁ , ਇਹਿ , ਏਹੁ , ਏਹਿ , ਓਹੁ , ਓਹਿ - ਔਖੇ ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | BY SUKHWINDERS SINGH

  Рет қаралды 90,731

AAO GURBANI SIKHIYE

AAO GURBANI SIKHIYE

4 жыл бұрын

ਇਹੁ , ਇਹਿ , ਏਹੁ , ਏਹਿ , ਓਹੁ , ਓਹਿ - ਔਖੇ ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | BY SUKHWINDERS SINGH
#SUKHVINDERSINGH #GURBANISHUDHOCHARN
#GURBANIVIYAKRAN #GURBANI #GURU
#GURUGRANTHSAHIBJI #GURBANIKIRTAN
#GUR #GURBANIPATH #LEARNPUNJABI
#LEARNGURMUKHI #SUKHWINDERSINGH
#PROFSUKHVINDERSINGH #GURMAT
#PATH #NITNEM #SIKH #ALPHABET
#PUNJABIALPHABET

Пікірлер: 191
@charanjitkaur4054
@charanjitkaur4054 4 жыл бұрын
ਵੀਰ ਜੀ ਆਪਜੀ ਦੇ ਵਿਆਕਰਨ ਅਨੁਸਾਰ ਸ਼ਬਦਾਂ ਦੇ ਉਚਾਰਣ ਦੀਆਂ ਕਾਫੀ ਵੀਡੀਓ ਦੇਖੀਆਂ ਹਨ ਜਿਨ੍ਹਾਂ ਵਿਚ ਆਪਨੇ ਬੜੇ ਚੰਗੇ ਤਰੀਕੇ ਨਾਲ ਸ਼ਬਦਾਂ ਦਾ ਸਹੀ ਉਚਾਰਣ ਸਮਝਾਇਆ ਹੈ । ਇਨ੍ਹਾਂ ਵੀਡੀਓ ਰਾਹੀਂ ਸਾਨੂੰ ਸ਼ੁੱਧ ਬਾਣੀ ਉਚਾਰਣ ਕਰਨ ਵਿਚ ਬਹੁਤ ਮੱਦਦ ਮਿਲਦੀ ਹੈ । ਆਪਜੀ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਸੋ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ।
@surinderkaur8999
@surinderkaur8999 11 ай бұрын
Waheguru ji.
@ranjitSingh-dj5pr
@ranjitSingh-dj5pr 12 күн бұрын
ਭਾਈ ਸਾਹਿਬ ਜੀ ਆਪ ਦੀ ਵਿਆਖਿਆ ਕਰਨ ਦਾਤਾਰੀਕਾ ਬਹੁਤ ਹੀ ਵਧੀਆ ਹੈ
@doctorkaur
@doctorkaur 3 жыл бұрын
🙏🏼ਬਹੁਤ ਲਾਭ ਪ੍ਰਾਪਤ ਹੋਇਆ ਹੈ ਜੀ
@RaiRai-pm6uy
@RaiRai-pm6uy Жыл бұрын
ਵਾਹਿਗੁਰੂ ਜੀ ਬਹੁਤ ਚੰਗਾ ਤਰੀਕਾ ਦਸਿਆ ਹੈ ਜੀ ਬਹੁਤ ਹੀ ਆਪ ਜੀ ਦਾ ਧੰਨਵਾਦ ਜੀ ਤਰਸੇਮ ਸਿੰਘ ਵਾਸੀ ਪਿੰਡ ਰਹਾਲ ਚਹਾਲ
@maansingh7685
@maansingh7685 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਵੀਰ ਜੀ ਅਗਰ ਟਕਸਾਲ ਗੁਰਬਾਣੀ ਦਾ ਉਚਾਰਣ ਵਿਆਕਰਣ ਅਨੁਸਾਰ ਕਰਦੀ ਤਾਂ ਅਜ ਸਿਖਾਂ ਦੀ ਚੜ੍ਹਦੀ ਕਲਾ ਹੁੰਦੀ ਇਹ ਤਾਂ ਰਾਹੋਂ ਸਾਹੋ ਵੇਸਾਹੋ ਘਾਹੋ ਬੋਲੀ ਜਾਂਦੇ ਹਨ
@shangarasingh7786
@shangarasingh7786 2 ай бұрын
ਟਕਸਾਲ ਵਾਲੇ ਸਾਰੇ ਗਿਆਨੀ ਅਨਪੜ ਗਰੈਮਰ ਤੋ ਹੀਣ ਹਨ। ਇਸੇ ਕਰਕੇ ਤੋਤੇ ਉਡਾਉਂਦੇ ਹਨ।
@parmjitsingh344
@parmjitsingh344 3 жыл бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ।ਗੁਰੂ ਸਾਹਿਬ ਜੀ ਚੜਦੀ ਕਲਾ ਬਖਸ਼ਣ ਜੀ ਇਸੇ ਤਰ੍ਹਾਂ ਆਉਣ ਵਾਲੀ ਪਨੀਰੀ ਨੂੰ ਅਗਵਾਈ ਦਿੰਦੇ ਰਹੋ ਜੀ ।
@harwindersinghsaini5318
@harwindersinghsaini5318 Жыл бұрын
Bha ji Vaheguru aap ji nu sada chardi kalah vich rakhe. Gurbani paran sabandhi bohat changi jankari aap ji gurbani viyakaran anusar de rahe ho.
@daljitkaur1325
@daljitkaur1325 Жыл бұрын
Waheguru ji
@user-hr9mt4rx8v
@user-hr9mt4rx8v Жыл бұрын
Waheguru ji 🙏🙏
@roopsarhali9280
@roopsarhali9280 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@manpreetsandhu337
@manpreetsandhu337 7 ай бұрын
WAHEGURU JI 🙏
@kanwaljitkaur4255
@kanwaljitkaur4255 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਚੰਗੀ ਤਰਾਂ ਸਮਝਾਇਆ ਬਹੁਤ ਭੁੱਲਖੇ ਦੂਰ ਕੀਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
@jasbirkaur7569
@jasbirkaur7569 4 жыл бұрын
Wahe guru
@kamaljeetkaur8574
@kamaljeetkaur8574 Жыл бұрын
Bahut sokhe treeke nal smjana krea hai bahut bahut dhanwad gurmukh pyareo🙏🏼
@lajkaur6655
@lajkaur6655 3 жыл бұрын
Very good
@harjindersingh-dk7lb
@harjindersingh-dk7lb 2 жыл бұрын
ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਸ ਤਰ੍ਹਾਂ ਦੇ ਗਿਆਨ ਵਾਲੀ ਗੁਰਬਾਣੀ ਵਿਆਕਰਣ ਕਿਤਾਬ ਮੈਨੂੰ ਚਾਹੀਦੀ ਹੈ ਜੀ ਕ੍ਰਿਪਾ ਕਰਕੇ ਜ਼ਰੂਰ ਦੱਸਣਾ ਜੀ ਆਪ ਜੀ ਦਾ ਧੰਨਵਾਦ
@balvindersingh9666
@balvindersingh9666 5 ай бұрын
Prof Sahib Singh rachit "gurbabi viyakarn" google te seach karo ate down load karke parh kar sakde ho.
@karamjeetkaur8376
@karamjeetkaur8376 2 жыл бұрын
ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏 🙏🙏🙏🙏🙏🙏🙏🙏🙏🙏🙏
@ytuniverse5460
@ytuniverse5460 2 жыл бұрын
ਜਾਪ sahib ਵਿਆਖਿਆ ਅਤੇ ਉਚਾਰਨ
@parminderkaurbhatia2957
@parminderkaurbhatia2957 2 жыл бұрын
Bahut shi aur saral trike nal shi pronouncuation ki jankaari, 🙏aap ji da bahut bahut dhanywad
@hrpreetkaur7762
@hrpreetkaur7762 2 жыл бұрын
🙏🙏🙏🙏🙏🙏
@BalwinderSingh-kk4qq
@BalwinderSingh-kk4qq Жыл бұрын
Khalsa ji mai app ji tu sikh ke bani parhde aa god bless you🙏🙏
@AAOGURBANISIKHIYE
@AAOGURBANISIKHIYE Жыл бұрын
Thanku ji
@darbarasingh1586
@darbarasingh1586 Жыл бұрын
ਗੁਰੂ ਫਤਹਿ ਪ੍ਰਵਾਨ ਹੋਵੈ। ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕਈ ਫਤਿਹ। ਵਾਹਿਗੁਰੂ ਆਪਜੀ ਨੂੰ ਹਮੇਸ਼ਾ ਚੜਦੀਕਲਾਂ ਵਿੱਚ ਰਖੱਣ।ਧੰਨਵਾਦ।
@gurmitsingh6731
@gurmitsingh6731 Жыл бұрын
ਬਹੁਤ ਵਧੀਆ ਢੰਗ ਨਾਲ ਸਪੱਸ਼ਟ ਕੀਤਾ ਹੈ। ਆਪ ਜੀ ਦਾ ਧੰਨਵਾਦ।
@bhajansingh9129
@bhajansingh9129 10 ай бұрын
ਬਹੁਤ ਬਹੁਤ ਧੰਨਵਾਦ ਜੀ ਵਧੀਆ ਤਰੀਕੇ ਨਾਲ ਸਮਜਾਇਆ ਹੈ ਜੀ ਵਾਹਿਗੁਰੂਜੀ ਚੜਦੀ ਕਲਾ ਵਿੱਚ ਰਖਣ ਆਪ ਜੀ ਨੂੰ
@binnukalra8608
@binnukalra8608 4 жыл бұрын
ਬਹੁਤ ਹੀ ਆਸਾਨ ਅਤੇ ਚੰਗੀ ਤਰ੍ਹਾ ਸਮਾਉਣ ਲਈ ਆਪ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ
@didarsingh5406
@didarsingh5406 4 жыл бұрын
bai g damdami taksal d gur bani kihu sikh skdy
@tanishachhadha5114
@tanishachhadha5114 2 жыл бұрын
😌😌🙏bhoot vdiya trike naal smjaya gya h thanku, 😊
@hardevsingh5279
@hardevsingh5279 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sarwansingh7518
@sarwansingh7518 Жыл бұрын
ਬਹੁਤ ਬਹੁਤ ਧੰਨਵਾਦ ਜੀ।
@kulwantkaur4461
@kulwantkaur4461 3 жыл бұрын
Kulwant Kaur ਵਾਹਿਗੁਰੂ ਜੀ 🙏🙏
@channasingh762
@channasingh762 3 ай бұрын
Waheguruji waheguruji waheguruji waheguruji kirpa karn bal bexn g Very nic g.
@Jasbirkaur804
@Jasbirkaur804 11 ай бұрын
ਬਹੁਤ ਧੰਨਵਾਦ ਜੀ
@baljinderkular1821
@baljinderkular1821 Жыл бұрын
ਆਪ ਜੀ ਦਾ ਬਹੁਤ ਧੰਨਵਾਦ ਵੀਰ ਜੀ
@baljitdhaliwal1725
@baljitdhaliwal1725 Ай бұрын
Bhut vadia jankari ditti Dhanvad ji
@MandeepKaur-li9ey
@MandeepKaur-li9ey 2 жыл бұрын
ਵਾਹਿਗੁਰੂ ਵਾਹਿਗੁਰੂ
@ParveenKaur-pk87p
@ParveenKaur-pk87p Жыл бұрын
Bhut sara dhanwaad jii 🙏
@hardipkaur5920
@hardipkaur5920 8 ай бұрын
ਵੀਰ ਜੀ ਬਹੁਤ ਵਧੀਆ ਸਮਝਾ ਰਹੇ ਹੋ।
@gursewksingh8435
@gursewksingh8435 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@surinderkaur8999
@surinderkaur8999 9 ай бұрын
Waheguru ji.
@RanjitSingh-sj8ds
@RanjitSingh-sj8ds 3 жыл бұрын
ਬਿਲਕੁਲ ਠੀਕ ਹੈ ਜੀ ।ਧਨਵਾਦ
@kskdawaljitsingh2960
@kskdawaljitsingh2960 Жыл бұрын
Thanks Ji. Tusi Bahut Wadhia dhang naal samjhaya hai ji
@ManjitKaur-vf3fj
@ManjitKaur-vf3fj 3 жыл бұрын
Thanks 👍
@AnitaSingh-cy9hr
@AnitaSingh-cy9hr Жыл бұрын
ਬੀਅਰ ਜੀ ਤੁਸੀਂ ਬਹੁਤ ਹੀ ਆਸਾਨ ਅਤੇ ਸਰਲ ਤਰੀਕੇ ਨਾਲ ਸਮਝਾਇਆ। ਧੰਨਵਾਦ ਜੀ
@RajinderSingh-xu6bp
@RajinderSingh-xu6bp 3 ай бұрын
ਧਨਵਾਦ ਜੀ
@BaldevSingh-zi8gn
@BaldevSingh-zi8gn Жыл бұрын
This video was a great help. very very thanks
@harpalsingh4708
@harpalsingh4708 3 ай бұрын
ਬਹੁਤ ਵਧੀਆ ਢੰਗ
@TarsemSingh-oo6bv
@TarsemSingh-oo6bv Жыл бұрын
Waheguru.ji.sab.da.bhahala.karna.ji.
@darshankaur2968
@darshankaur2968 2 жыл бұрын
Thanks ji waheguru ji
@supreetkaur4895
@supreetkaur4895 4 жыл бұрын
Waheguruji ki asi sanchia to sahaj path suru kar sakde ha ghar vich
@amarjeetkaurmatta1004
@amarjeetkaurmatta1004 4 жыл бұрын
Thanks veerji Waheguru ji bless u
@balvirsinghbhullar9623
@balvirsinghbhullar9623 3 жыл бұрын
Shukriya bhai sahab.🙏
@DARSHANSINGH-cz8cl
@DARSHANSINGH-cz8cl Ай бұрын
Verygoodverygoodthakyou❤😢
@jpsingh1088
@jpsingh1088 Жыл бұрын
Very easy way of gramer understanding. Thanks
@jasssohi6881
@jasssohi6881 2 ай бұрын
waheguru ji 🙏
@balwindergill2692
@balwindergill2692 3 жыл бұрын
ਭਾਈ ਸਾਬ ਜੀ ਬਹੁਤ ਵਧੀਆ ਗੱਲ ਜੀ
@DilbagSingh-sb1hn
@DilbagSingh-sb1hn 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sharanjeetsinghbhatia3545
@sharanjeetsinghbhatia3545 Жыл бұрын
ਬਹੂਤ ਜ਼ਰੂਰੀ ਜਾਨਕਾਰੀ ਹੈ ਜੀ।ਧਨਵਾਦ
@gursewksingh8435
@gursewksingh8435 3 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ
@kuldeepkaur6674
@kuldeepkaur6674 3 жыл бұрын
Bhuat vadeya THANK u
@jaspalrandhawa6636
@jaspalrandhawa6636 8 ай бұрын
Thank you ji bhaiji
@kuwaitmd4883
@kuwaitmd4883 4 жыл бұрын
ਧੰਨਵਾਦ ਜੀ
@gursewksingh8435
@gursewksingh8435 3 жыл бұрын
ਧੰਨਵਾਦ ਵੀਰ ਜੀ
@SatnamSingh-yj6kp
@SatnamSingh-yj6kp 3 жыл бұрын
Vaheguru baba jee
@SatnamSingh-yj6kp
@SatnamSingh-yj6kp 3 жыл бұрын
Thanks baba jee Satnam
@kabirdeswal8689
@kabirdeswal8689 3 жыл бұрын
waheguru ji di appaar appaar kirpa hoi hai ji jo eh gian milya hai ji
@HarjitSingh-yp6ic
@HarjitSingh-yp6ic 2 жыл бұрын
Waheguru
@u.pwalayoutuber6377
@u.pwalayoutuber6377 3 жыл бұрын
Thanks gursihk ji
@kiratkaur7293
@kiratkaur7293 4 жыл бұрын
Bahut bahut dhanwaad g
@knittingwithkaur1317
@knittingwithkaur1317 3 жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ 🙏🙏
@preetwer1902
@preetwer1902 4 жыл бұрын
ਵਾਹਿਗੁਰੂ ਜੀ
@ranjeetkaur6746
@ranjeetkaur6746 4 жыл бұрын
🙏🙏🙏🙏🙏ਬਹੁਤ ਮਹੱਤਵਪੂਰਨ ਜਾਣਕਾਰੀ ਜੀ।
@kulwantsinghbrar1220
@kulwantsinghbrar1220 3 жыл бұрын
Nice video
@lakshdeepsingh957
@lakshdeepsingh957 4 жыл бұрын
Bahut bahut thank veer g
@re.new_urself
@re.new_urself 2 ай бұрын
Bahut bahut Dhanwaad Veer ji
@harbanskaur8949
@harbanskaur8949 2 жыл бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਧੰਨਵਾਦ
@gudeepsingh3264
@gudeepsingh3264 Ай бұрын
thanks baba ji
@RupinderKaur-jq1xs
@RupinderKaur-jq1xs 4 ай бұрын
Good prograam waheguru.
@suzyrehal5524
@suzyrehal5524 5 ай бұрын
Waheguru ji 🙏💐
@SilkySahni-is4ei
@SilkySahni-is4ei Жыл бұрын
Thanks ji
@hardeepsinghjijammuwale8341
@hardeepsinghjijammuwale8341 2 жыл бұрын
Good veer
@KamaljeetKaur-om4bh
@KamaljeetKaur-om4bh 4 жыл бұрын
Bhaut Bahut dhanvaad ji
@BaldevSingh-zi8gn
@BaldevSingh-zi8gn Жыл бұрын
Thanks 🎉
@tajinderkaur289
@tajinderkaur289 2 ай бұрын
Wiheguru ji 🙏🏻🙏🏻
@_______Preetjaani_______
@_______Preetjaani_______ 3 жыл бұрын
ਵਾਹਿਗੁਰੂ ਮੇਹਰ ਕਰੋ
@DarshanSingh-qq5nv
@DarshanSingh-qq5nv 4 жыл бұрын
Bahut asaan tareeka samzaun da.bhaut dhanwad ji
@arshveer2d10dhanoa4
@arshveer2d10dhanoa4 4 жыл бұрын
Dhan. Dhan. Guru. Grandh. Sahib. Ji
@SukhwinderSingh-pf5gy
@SukhwinderSingh-pf5gy Жыл бұрын
Thanku😊😊😊
@charanjitkaur9230
@charanjitkaur9230 8 ай бұрын
@lakhvirwalia2573
@lakhvirwalia2573 Жыл бұрын
🙏🙏🙏🙏
@alessandrosingh3615
@alessandrosingh3615 2 жыл бұрын
Waheguru ji tu datata datara tera ditta khaawana 👏👏
@satkartarsingh3901
@satkartarsingh3901 2 жыл бұрын
Waheguru ji 🙏🙏🙏🙏🙏🙏🙏
@plcrepairingretrofitting2799
@plcrepairingretrofitting2799 3 жыл бұрын
Waheguru ji ka khalsa waheguru ji ki fateh
@nischintkaurshahi6873
@nischintkaurshahi6873 4 жыл бұрын
Waheguru ji fate beni hai ji jo shabd kirpa kerke jo ucharn shabd karan hai o usnu kai bar ucharn kar o ji
@nischintkaurshahi6873
@nischintkaurshahi6873 4 жыл бұрын
Vartika Khalsa dinti hai jo Shabd se Sikha rahe ho use hajaron bol rahe ho ek bar Do Bar October 4 Panwari Bol Ke Piche Piche bol diya karo ji
@AmarjeetSingh-no5mk
@AmarjeetSingh-no5mk Жыл бұрын
ਸਾਹੀ ਕੀ ਕਹਿਣਾ ਚਾਹੁੰਦੇ ਹੋ। ਕੁਝ ਸਮਝ ਨਹੀਂ ਆਈ।
@davindersingh5442
@davindersingh5442 2 жыл бұрын
Thank you so much for sharing the valuable knowledge
@kanwaljitsingh259
@kanwaljitsingh259 4 жыл бұрын
Thanks Giani ji.
@kiranbirkaur358
@kiranbirkaur358 3 жыл бұрын
🙏🏻🙏🏻🙏🏻
@user-rk5lu3gz2g
@user-rk5lu3gz2g 5 ай бұрын
Wahaguru ji
@NarinderSingh-hd2pv
@NarinderSingh-hd2pv 3 жыл бұрын
Satnam waheguru ji
@angrejsinghdhilon8995
@angrejsinghdhilon8995 4 жыл бұрын
ਧੰਨਵਾਦ ਭਾੲੀ ਸਹਿਬ ਜੀ
@ritugandhi6460
@ritugandhi6460 4 жыл бұрын
Thank u veer ji.. sokhe dhang naal smjhan lye
@bassodhaliwal7492
@bassodhaliwal7492 2 жыл бұрын
ਵਾਹਿਗੁਰੂ ਜੀ
@nerpalsedana4644
@nerpalsedana4644 4 жыл бұрын
Excellent 🙏
@jaswindergill4324
@jaswindergill4324 4 жыл бұрын
Gurbani abhilashia Lee bahut vadhya uprala hai g .tuhadi har video ton kujh na kujh sikhn nu milda hai veer g thank you very much .
@gurapreet5062
@gurapreet5062 3 жыл бұрын
Thank you so much veer jee! You explained very well in simple form too 🙏
@romeozaire174
@romeozaire174 2 жыл бұрын
Instablaster
@hardipkaur5920
@hardipkaur5920 8 ай бұрын
ਵੀਰ ਜੀ ਬਹੁਤ ਵਧੀਆ ਜੀ
@gudeepsingh3264
@gudeepsingh3264 Ай бұрын
thanks 🙏 baba ji to solve my mistake
ਪੈਂਤੀ ਅੱਖਰੀ (ਭਾਗ-5)
3:40
Paramjit Singh Hundal
Рет қаралды 17
Happy 4th of July 😂
00:12
Alyssa's Ways
Рет қаралды 66 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
Looks realistic #tiktok
00:22
Анастасия Тарасова
Рет қаралды 105 МЛН
ਗੁਰਬਾਣੀ ਦੇ ਕੁੱਝ ਸ਼ਬਦਾਂ ਦਾ ਸਹੀ ਉਚਾਰਨ।
8:22
Happy 4th of July 😂
00:12
Alyssa's Ways
Рет қаралды 66 МЛН