ਬਠਿੰਡੇ ਦਾ ਮੈਕਸੀਕੋ ਦੇਹ ਵਪਾਰ ਕਰਨ ਵਾਲੀਆ ਔਰਤਾ ਦਾ Exclusive Interview

  Рет қаралды 171,026

Gurpreet Kotli

Gurpreet Kotli

Күн бұрын

Пікірлер
@balrajsingh-t9q
@balrajsingh-t9q Ай бұрын
ਇਹ ਕੋਈ ਮਜਬੂਰੀ ਨਹੀਂ ਇਸ ਤੋਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਘਰ ਚਲਾਈ ਜਾਦੀਆਂ ਨੇ
@amriksingh9589
@amriksingh9589 Ай бұрын
ਬਾਈ ਇਨਾ ਨਾਲੋ ਵੱਧ ਗਰੀਬ ਨੇ ਜਿਨਾ ਔਰਤਾਂ ਦੇ ਪਤੀ ਸਰਾਬੀ ਕਵਾਬੀ ਨੇ ਉਹ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਬੱਚਿਆਂ ਨੂੰ ਵੀ ਪੜਾ ਰਹਿਆ ਨੇ ਸਾਰੇ ਘਰ ਨੂੰ ਸੰਭਾਲ ਕੇ ਮੇਹਨਤ ਕਰਦਿਆਂ ਨੇ ਉਨਾ ਭੈਣਾ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਅੱਡੇ ਨਾ ਕੋਈ ਗਲਤ ਕੰਮ ਕੀਤਾ ਇਨਾ ਦੀ ਜਿੰਨੀ ਮਰਜ਼ੀ ਮੱਦਤ ਕਰਾ ਦਿਉ ਇਕ ਮਹੀਨੇ ਤੋਂ ਪਹਿਲਾਂ ਹੀ ਤੁਹਾਨੂੰ ਇਥੇ ਹੀ ਮਿਲਣ ਗਿਆ ਜਿਹੜੀ ਇਕ ਵਾਰ ਦੇਹੜੀ ਟੱਪ ਜੇ ਉਸ ਨੂੰ ਘਰ ਵਿੱਚ ਵਾਪਸ ਰੱਖਣਾਂ ਮੁਸ਼ਕਿਲ ਹੀ ਨਹੀਂ ਨਾ ਮੁਨਕਿਨ ਹੈ
@Kaur-m4j
@Kaur-m4j Ай бұрын
ਇਹਨਾ ਤੋ ਵੀ ਮਾੜੇ ਹਾਲਾਤਾਂ ਵਾਲੀਆ ਔਰਤਾਂ ਲੋਕਾਂ ਘਰੇ ਕੰਮ ਕਰਕੇ ਬੱਚੇ ਪਾਲ ਰਹੀਆ , ਹੋਰ ਵੀ ਬਹੁਤ ਕੰਮ ਐ ,
@harbhajansarao8939
@harbhajansarao8939 Ай бұрын
Absolutely right thought🙏
@_____13____DeEp
@_____13____DeEp Ай бұрын
Ryt ji 💯💯🙌
@GurpreetMann-m2s
@GurpreetMann-m2s Ай бұрын
❤❤❤
@ଚଵଚଵଥଵଥଖଜଢଛଗ
@ଚଵଚଵଥଵଥଖଜଢଛଗ 4 күн бұрын
😢😢🎉🎉
@JagjitSingh_
@JagjitSingh_ Ай бұрын
ਗੁਰਪ੍ਰੀਤ ਜੀ ਤੁਸੀਂ ਬਹੁਤ ਵਧੀਆ ਸੱਚੀ ਵੀਡੀਓ ਵਖਾਈ ਸਾਰਾ ਕੁਝ ਇੰਨਾ ਦੇ ਸੱਚ ਨਹੀਂ ਹੈ ਪਹਿਲਾਂ ਗਲਤ ਖਰਚੇ ਨਸੇ ਕਰਣੇ ਹੁਣ ਜਰੂਰ ਪਛਤਾਉਦੀਆ ਹਨ ਪਛਤਾਵਾ ਵੀ ਹੋਵੇਗਾ ਨਜਾਇਜ਼ ਸੌਕ ਵੱਡੇ ਫੋਨ ਲੱਗਦਾ ਹੈ ਇਹ ਜਰੂਰ ਦੁਖੀ ਹੋਣਗੀਆਂ ਗੁਰਪ੍ਰੀਤ ਕੋਟਲੀ ਦੇ ਸਾਬਾਸੇ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ
@apnapunjab2023
@apnapunjab2023 Ай бұрын
ਕੰਮ ਕਰਨ ਨੂੰ ਹੋਰ ਬੀ ਬਹੁਤ ਨੇ ਇਹ ਕੰਮ ਕੋਈ ਜਿਆਦਾ ਜਰੂਰੀ ਨਹੀਂ ਹੈ❤ ਜਾਣ ਕੇ ਹੀ ਇਹ ਕੰਮ ਕਰਦੀਆਂ ਨੇ❤
@GurmeetSingh-ib3hv
@GurmeetSingh-ib3hv Ай бұрын
ਕੋਈ ਮਜ਼ਬੂਰੀ ਨਹੀਂ ,ਬਹੁਤ ਸਾਰੇ ਲੋਕ ਇਹਨਾ ਤੋਂ ਵੀ ਤੰਗ ਤੇ ਜਿਆਦਾ ਗਰੀਬ ਨੇ ,ਹੋਰ ਬਹੁਤ ਕੰਮ ਨੇ ਮਿਹਨਤ ਕਰਕੇ ਆਪਣਾ ਗੁਜਾਰਾ ਕੀਤਾ ਜਾ ਸਕਦਾ ਹੈ।
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਸ਼ਹਿਰ ਚ ਹੋਰ ਕੰਮ ਬਹੁਤ ਨੇ,,, ਜਿਨ੍ਹਾਂ ਨੇ ਗੁਜ਼ਾਰਾ ਕਰਨਾ,, ਓਹ ਤਾ ਪੋਚੇ ਲਾ ਕੇ ਕਰ ਲੈਂਦੀਆਂ ਨੇ
@jinderpoohla
@jinderpoohla Ай бұрын
ਇਹ ਬੀਬੀਆਂ ਖੁਦ ਨਸਾਂ ਕਰਦੀਆਂ ਨੇ ਬਾਈ ਤੇ ਨਸੇ ਦੀ ਪੂਰਤੀ ਲਈ ਇਹ ਗਲਤ ਕੰਮ ਕਰ ਰਹੀਆਂ ਨੇ ਤੇ ਬਹਾਨੇ ਆ ਇਹਨਾਂ ਦੇ ਬਾਈ ਕਰਨਾ ਇਹਨਾਂ ਨੇ ਖੁਦ ਨਸਾਂ ਕਿਸਤਾਂ ਦਾ ਕੋਈ ਰੌਲਾ ਨਹੀ ਮੇਹਨਤ ਕਰਕੇ ਕਿਸਤਾਂ ਭਰੀ ਜਾਦੇ ਆ ਲੋਕ ਹੋਰ ਬਥੇਰੇ ਬਾਈ
@randhirrandhawa9841
@randhirrandhawa9841 Ай бұрын
ਸੌਖਾ ਤਰੀਕਾ ਪੈਸੇ ਕੁਮਾਉਣ ਦਾ ਝਾੜੂ ਪੋਚੇ ਚ ਮਿਹਨਤ ਜਿਆਦਾ ਤੇ ਪੈਸੇ ਘਟ
@majorsingh9252
@majorsingh9252 Ай бұрын
ਬਾਈ ਜੀ ਅਸੀਂ ਬਠਿੰਡਾ ਤੋਂ 18 ਕਿਲੋਮੀਟਰ ਦੂਰ ਰਹਿੰਦੇ ਹਾ ਇਹ ਕੁੜੀਆਂ ਦੇ ਘਰ ਵਾਲੇ ਚੰਗੇ ਭਲੇ ਹਨ ਔਰ ਕੰਮ ਭੀ ਕਰਦੇ ਹਨ ਇਹ ਇਹਨਾ ਦਾ ਸ਼ੋਕ ਹੈ
@SimranjitSingh-wl7lx
@SimranjitSingh-wl7lx Ай бұрын
GURPREET JI....kol Ehi Video Hai Bro 😂
@harbhajansarao8939
@harbhajansarao8939 Ай бұрын
Absolutely right thought, can do an other work, basically thees are wrong women😢
@paramjitkatheth441
@paramjitkatheth441 Ай бұрын
Asl vich Gaand da chloona set krvauondian eh
@Nirbhai-x2o
@Nirbhai-x2o 27 күн бұрын
ਸਹੀ,ਗੱਲ ਹੈ,ਇਨਾ ਕੋਲ ਚਾਰ ਚਾਰ ਪਲਾਟ ਹਨ
@S27CSSA
@S27CSSA 15 күн бұрын
Not all, brother.. 😢
@baljindershah9373
@baljindershah9373 Ай бұрын
ਇਹਨਾਂ ਲੋਕਾਂ ਨੂੰ ਇੱਜ਼ਤ ਦੀ ਪਰਵਾਹ ਨਹੀ ਸਿਰਫ ਪੈਸਾ ਚਾਹੀਦਾ ।
@rashadbatteyblogs1122
@rashadbatteyblogs1122 Ай бұрын
ਜੇ ਸੋਚ ਕੇ ਦੇਖੀਏ ਡੂੰਗਾ ਤਾਂ ਰੱਬ ਦੇ ਹੱਥ ਇੱਜਤ ਜਿਲਤ ਹੈ ਸਾਰਾ ਉਸਦਾ ਖੇਡ ਰਚਾਇਆ ਹੋਇਆ ਹੈ
@Sardars001
@Sardars001 8 күн бұрын
ਇਹ ਕਿਸਮਤ ਦੀਆਂ ਖੇਡਾਂ ਏਂ ਵੀਰ ।
@krishanmannbibrian
@krishanmannbibrian Ай бұрын
ਇੰਨਾ ਨੂੰ ਨਰੇਗਾ ਆਦ ਦਾ ਕੰਮ ਮਿਲਣਾ ਚਾਹੀਦਾ ਹੈ,,,ਸਰਕਾਰ ਨੂੰ ਵੀਰਾ
@ManinderKamboj-r5q
@ManinderKamboj-r5q Ай бұрын
ਇਹ ਗਰੀਬਾ ਦਾ ਜਲੂਸ ਕਡਦੇ ਬਹੁਤ ਗਰੀਬ ਨੇ ਜੋ ਮਿਹਨਤ ਕਰਕੇ ਗੁਜ਼ਾਰਾ ਕਰਦੇ ਨੇ ਇਹ ਆਵਦੇ ਸ਼ੋਕ ਪੂਰੇ ਕਰਨ ਲਈ ਇਹ ਕੰਮ ਕਰਦੀਆ ਨੇ
@jagjeetsingh9613
@jagjeetsingh9613 Ай бұрын
ਭੰਤ ਮਾਨ ਥੋੜੀ ਕਹਿੰਦਾ 100 ਕੰਮ ਨੇ ਕਰਨ ਨੂ ਸਰਕਾਰ ਨੂ ਐਵੇ ਹੀ ਬਦਨਾਮ ਕਰਦੇ ਆ ਅਸੀ ਕਿਸਤਾ ਭਰਦੇ ਹਾ ਦਸਾ ਨੌਹਾਂ ਦੀ ਕਿਰਤ ਕਰਦੇ ਹਾਂ ਕੋਈ ਦਿੰਕਤਨੀ
@jaspalkaur1552
@jaspalkaur1552 28 күн бұрын
ਬਿਲਕੁਲ ਸਹੀ ਕਿਹਾ ਜੀ 👌
@priince123
@priince123 6 күн бұрын
ਸਹੀ ਗੱਲ ਹੈ
@ଚଵଚଵଥଵଥଖଜଢଛଗ
@ଚଵଚଵଥଵଥଖଜଢଛଗ 4 күн бұрын
​@jaspal❤❤❤kaur1552
@GurpreetGuri-m8h
@GurpreetGuri-m8h Ай бұрын
Waheguru ji mehar karo g Gurpreet poohla
@GurpreetSingh-iz7ol
@GurpreetSingh-iz7ol Ай бұрын
ਉੱਡਦਾ ਪੰਜਾਬ
@harcharansingh1737
@harcharansingh1737 Ай бұрын
ਇਹ ਸਿਰਫ ਸਵਾਦ ਲੈਣ ਆਉਂਦੀਆਂ ਹਨ ਕੋਈ ਗਰੀਬੀ ਨਹੀਂ
@gururamdasshospitalzira5243
@gururamdasshospitalzira5243 Ай бұрын
Waheguru ji mehar Karo ji 👏
@dhaliwaldhaliwal7438
@dhaliwaldhaliwal7438 Ай бұрын
Majburi aa theek aa loka de ghr v kam kr skdia ne. Kise dukaan te dhabe te kise hor changi thaa te kam kr skdia ne. Eh ta bus swaad lyi kr rhia ne
@amritpalsingh3715
@amritpalsingh3715 Ай бұрын
Loka dey Ghar kam Karan waliya v fattey chukki jandiya kisnu khena yaar ethey
@dhaliwaldhaliwal7438
@dhaliwaldhaliwal7438 Ай бұрын
@@amritpalsingh3715 ki Matlab loka de ghr kam krn Walia v eda dia ne. Gand hi pye gya mainu smj nhi aaundi kida kida de Lok ne roj roj kine kine wan Suwane loka naal gand ghol rhe ne
@Kuldeep06sraw
@Kuldeep06sraw Ай бұрын
ਏਡਜ਼ ਗਰੁੱਪ ਬੀਬੀਆ ਬੱਚੋ,ਇੰਨਾ,ਤੋ,,,,
@balwantsingh6251
@balwantsingh6251 Ай бұрын
ਵੀਰ ਜੀ ਸੰਸਥਾਵਾਂ ਤਾਂ ਆਪਣੇ ਘਰਾਂ ਵਾਸਤੇ ਜ਼ਿਆਦਾਤਰ ਕੰਮ ਕਰ ਰਹੀਆਂ ਹਨ
@Mishe-n4n
@Mishe-n4n Ай бұрын
ਕਰਜ਼ਾ ਬਹੁਤ ਲੋਕਾਂ ਸਿਰ ਹੈ ਜਿਨ੍ਹਾਂ ਦੇ ਘਰ ਵਾਲੇ ਹੈਨੀ ਉਹ ਵੀ ਕਮਾ ਕੇ ਖਾਦੀ ਹੈ
@jaskarangamer8541
@jaskarangamer8541 Ай бұрын
ਗਲ ਤੇ ਸਹੀ ਆ ਤਹਾਡੀ ਸਰ
@Lallygill-l9o
@Lallygill-l9o Ай бұрын
ਇਹ ਕੰਮ ਪੁਰਾਣੀਆਂ ਸਮੇ ਤੌ ਹੀ ਸਭ ਕਿਤੇ ਚਲਦਾ
@jagsirsingh7200
@jagsirsingh7200 Ай бұрын
Reporter sahib ji tusi jande ho, eh lok Bangla Desi muslim han jo bahut time ethe rahinde han
@iambrarvlogger1
@iambrarvlogger1 Ай бұрын
ਤਾਰੋ ਇਹਨਾਂ ਦੁਆ ਕਿਸ਼ਤਾ ਤਾਹੀ ਤਾ ਵਿਹਲੇ ਰਹਿਦੇ ਨੇ ਤੁਸੀ ਇਹਨਾਂ ਦੀ ਸਪੋਟ ਕਰਦੇ ਉ ਕਿਸੇ ਦੇ ਘਰ ਕੰਮ ਕਰ ਲੈਣ ਇਹੋਜੇਆ ਦੀ ਸਪੋਟ ਬੰਦ ਕਰੋ ਤਾਹੀ ਪੰਜਾਬ ਨੂਫ ਭਜੇ ਆਉਦੇ ਆ
@satpreetlife786
@satpreetlife786 Ай бұрын
ਇਹੋ ਜਿਹੀ ਕੋਈ ਮਜਬੂਰੀ ਨਹੀਂ ਹੁੰਦੀ ਹੈ ਕਿ ਬੰਦਾ ਐਡਾ ਦਾ ਕੰਮ ਕਰੇ , ਕੰਮ ਹੋਰ b ਬਹੁਤ ਨੇ ਕਰਨ ਨੂੰ ਇਜਾਤ ਵਾਲੇ
@JaswinderSingh-e1y
@JaswinderSingh-e1y Ай бұрын
@@satpreetlife786 nice
@jinderpoohla
@jinderpoohla Ай бұрын
ਇਹ ਖੁਦ ਚਿੱਟੇ ਦਾ ਨਸਾਂ ਕਰਦੀਆਂ ਨੇ ਜੀ ਤੇ ਚਿੱਟਾ ਦੀ ਪੂਰਤੀ ਕਰਨ ਲਈ ਇਹ ਸਭ ਕੰਮ ਕਰਦੀਆਂ ਨੇ
@ramanbutter3474
@ramanbutter3474 Ай бұрын
Sahi gall aa ji
@GurpreetMaan-be6bo
@GurpreetMaan-be6bo Ай бұрын
Waheguru ji 🙏🙏
@dpcks8925
@dpcks8925 Ай бұрын
ਕੀ ਇਹ ਹੈ ਮੇਰਾ ਰੰਗਲਾ ਪੰਜਾਬ?
@jeetabinning350
@jeetabinning350 Ай бұрын
Ji
@ArshpreetSingh-qg4zy
@ArshpreetSingh-qg4zy Ай бұрын
Sahe keha veer tuse rangla punjab ehe halt dekh ke bda dukhe hunda hona es jga te sare dhande te nacha v melda hae bake y police. Nu kehda pta nahe police sahe duty karne rangla punjab ban sakda hae
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਏਹ ਏਨਾ ਦਾ ਸੌਕ ਆ
@harbhajansarao8939
@harbhajansarao8939 Ай бұрын
This is not responsibility of government
@harbhajansarao8939
@harbhajansarao8939 Ай бұрын
Thees are behari, Bhea women, burden on Punjab
@kamaljitkaur6687
@kamaljitkaur6687 Ай бұрын
ਹੋਰ ਕੰਮ ਬਥੇਰੇ ਆ ਕਿਸੇ ਦੇ ਘਰ ਕੰਮ ਕਰ ਲੈਣ
@Rajdeep-gw4gz
@Rajdeep-gw4gz Ай бұрын
inhaa nu Kam nhi karna swad lena h ji
@GurpreetMann-m2s
@GurpreetMann-m2s Ай бұрын
Accha g❤❤❤❤
@GurpreetMann-m2s
@GurpreetMann-m2s Ай бұрын
​@@Rajdeep-gw4gz swad ta 9 inch de nal he aonaga
@ଚଵଚଵଥଵଥଖଜଢଛଗ
@ଚଵଚଵଥଵଥଖଜଢଛଗ 4 күн бұрын
​@Rajdeep-g😂😂good 👍 w4gz
@gurveer.singh.grewal.3361
@gurveer.singh.grewal.3361 Ай бұрын
ਹੁਣ ਕਹਿੰਦੀਆਂ ਦਿਹਾੜੀ ਵਗ ਜਾਇਆਂ ਕਰਾਂਗੀਆ ਫਿਰ ਪਹਿਲਾਂ ਕਿਉਂ ਨਹੀਂ ਗੲੀਆ ਪਹਿਲਾਂ ਸਵਾਦ ਸ਼ੋਕ ਤੇ ਨਸ਼ੇ ਲਈ ਕਰਦੀਆਂ ਰਹੀਆਂ
@harrykang6478
@harrykang6478 19 күн бұрын
ਇਹ ਇਹਨਾਂ ਦੀ ਕੋਈ ਵੀ ਮਜਬੂਰੀ ਨਹੀਂ ਕੋਈ ਗਰੀਬੀ ਨਹੀ ਸਗੋਂ ਇਹਨਾਂ ਨੂੰ ਸਵਾਦ ਪਿਆ ਹੋਇਆ ਇਹਨਾਂ ਕੰਮਾਂ ਦਾ ਪਹਿਲਾਂ ਸਵਾਦ ਸਵਾਦ ਵਿਚ ਇਹਨਾਂ ਰਾਹਾਂ ਤੇ ਚੱਲ ਪੈਂਦੀਆਂ ਫਿਰ ਇਹਨਾਂ ਦੀ ਆਦਤ ਬਣ ਜਾਂਦੀ ਆ
@subhashrai1432
@subhashrai1432 Ай бұрын
Bai ji ehna di jini help kar do eh is kamm nu nahi chhad sakdiyan.hun swad pai gya .
@WarraichSaab-ur4nx
@WarraichSaab-ur4nx 29 күн бұрын
Bil kul sach
@harvindersandhu7703
@harvindersandhu7703 29 күн бұрын
Waheguru mehar kre sb per
@ManvinderSingh-tj7eh
@ManvinderSingh-tj7eh Ай бұрын
Veer ji ਮਜਬੂਰੀ ਕੋਈ ਨਈ ਇਹਨਾ ਦੀ ਭੋਸ ਪਿਆ ਇਹਨਾ ਨੂੰ
@gaganarora8378
@gaganarora8378 Ай бұрын
ਪੰਜਾਬੀ ਮੂਲ ਨਿਵਾਸੀ ਦੇ ਨਹੀਂ ਲੱਗ ਰਹੀਆਂ।
@randhirrandhawa9841
@randhirrandhawa9841 Ай бұрын
ਕਿਸਤਾਂ ਇਨਾਂ ਬਿਮਾਰੀ ਤੇ ਕਰਜਾ ਨਹੀਂ ਲਿਆ ਐਸ਼ ਪ੍ਰਸਤੀ ਲਈ ਲਿਆ
@Arnav4149
@Arnav4149 Ай бұрын
ਸਹੀ ਗੱਲ ਏ ਆਪਣੇ ਸੋਕ ਪੂਰੇ ਕਰਦੀਆ ਨੇ ,,,, ਵਧੀਆ ਵਧੀਆ ਕੱਪੜੇ ਪਾਉਦੀਆ ਨੇ
@ramanpreet1151
@ramanpreet1151 Ай бұрын
Eh te bhut tej ne...sarian...😊😊😊..raat nu roz chicken bnda ehna de ghar😊😊😊
@SawinderSingh-o3w
@SawinderSingh-o3w Ай бұрын
ਇਸ ਕੰਮ , ਵਿੱਚ ਕਮਾਈ ਮੋਟੀ ਹੋ ਜਾਂਦੀ ਹੈ !
@HarshBains-j5v
@HarshBains-j5v Ай бұрын
Swaad v aa❤
@Enterpunjabbm
@Enterpunjabbm 9 күн бұрын
ਪੈਸਾ ਸੌਖਾ ਤੇ ਜਲਦੀ ਬਣਦਾ ਮਿਹਨਤ ਘੱਟ bus
@ParamjitSingh-nk9lr
@ParamjitSingh-nk9lr Ай бұрын
Good haanl sahee GL darsoon vaala haanl
@GurdyalDhanoa
@GurdyalDhanoa Ай бұрын
WAHIGRU.JI 😢😢
@Jssidhufarm
@Jssidhufarm 15 күн бұрын
ਇਹ ਕਿਥੇ ਜਗਾ ਬਠਿੰਡੇ ਚੋ
@AmarjitKaur-xh3so
@AmarjitKaur-xh3so Ай бұрын
ਬਠਿੰਡਾ ਇਹੋ ਕੰਮ ਔਰਤਾ ਨੂ😂 ਜੁਤੀਅਆ ਦੀ ਘਾਟ 😂😂😂😂ਬਠਿਡੇ ਨੇੜੇ ਪਿਡਾ ਦੀਆ ਵੀ😂
@ASGILL-w2g
@ASGILL-w2g Ай бұрын
ਸਵਾਦ ਲੈਣ ਲਈ ਕਰਦੀਆਂ😂😂
@preetsingh7051
@preetsingh7051 Ай бұрын
ਇਹਨਾਂ ਨੇ ਕੁਝ ਨਹੀਂ ਛੱਡਣਾ ਦੇ ਛੱਡਣਾ ਹੁੰਦਾ ਤਾ ਇਸ ਤਰ੍ਹਾਂ ਸਾਹਮਣੇ ਖੜ ਕੇ ਨਾਂ ਨਹੀਂ ਸੀ ਦੱਸਣੇ
@Shergill-z2n
@Shergill-z2n Ай бұрын
Oh god sade ਬਠਿੰਡੇ ਚ ਆ ਕੁਝ b aa mnu ta pta ee ni c daily bathinde jane aw study lyi but aa te pta ee ni c ajit road te ta c eda da kuj but ah ta hadh aw
@SimranjitSingh-wl7lx
@SimranjitSingh-wl7lx Ай бұрын
Gurpreet ji....Eho videos tuhade Kol 😂😂
@anmolanmol235
@anmolanmol235 Ай бұрын
Bai g jis auto de kisht bharde ne uh auto chalda nahi,?
@amanjeetsingh4507
@amanjeetsingh4507 Ай бұрын
Eh rajasthan tu special es kam lai punjab aunde aa
@gurmeetsinghsandhu524
@gurmeetsinghsandhu524 26 күн бұрын
ਪੈਸੇ ਲੈ ਨੇ ਸੌਖੇ ਆ ਪਰ ਦੇਣੇ ਔਖੇ ਕੀ ਭਇਆ ਵਾਸਤੇ ਕੰਮ ਹੈ ਏਨਾ ਨੂੰ ਕੰਮ ਨਹੀਂ ਹੈ ਸਭ ਡਰਾਮੇ
@SukhpalSingh-i4f
@SukhpalSingh-i4f Ай бұрын
A cheja ta five star hotla vich v chalde h har yug vich chalya h
@nirbhainirbhai5778
@nirbhainirbhai5778 Ай бұрын
ਬਾਈ ਮਜਬੂਰੀ ਹੈ ਕੀ ਕਰਨ
@RaviDhanesar
@RaviDhanesar 28 күн бұрын
Ena de haddi aaram pa gea hor bhut km ne karan nu 2 teeke lwa ke 500 ban janda
@parminderkumar1384
@parminderkumar1384 Ай бұрын
Sumat baksh maalka
@Taro19957
@Taro19957 Ай бұрын
Video paake hor mashoor karta ehna nu hun grahak hor v jaange na ohna de face chajj Nall blur kite
@manmohansingh-tz4xv
@manmohansingh-tz4xv Ай бұрын
Good gullu 22
@baljeetsingh1530
@baljeetsingh1530 Ай бұрын
JADU POCHA KRN NU INA DA DIL NAI KRDA KAM HOR BHUT NE EH AP NAI KRDIA HAHHAHA
@jasreetkaursandhu-qn2bz
@jasreetkaursandhu-qn2bz Ай бұрын
Jithe kudia prvate km job li v jndia hn Outhe v ghndi nzr hundi a kudia t sdw samaz di bt km keta v j skda ijt nl apni zid bisws nl phir koi mrd arut nu glt kma t lwn d soch nhi kraga himt nhi kraga
@BalramSidhu-ob6mw
@BalramSidhu-ob6mw Ай бұрын
Kamm karke 8 hajar month da Banda ..2000 day da Banda .hor kus ne ..bathinda city 🏙️ aa kamm de kami ne .karna ne
@ArshdeepSingh-oh4qk
@ArshdeepSingh-oh4qk Ай бұрын
ਪੱਤਰਕਾਰ ਵੀ ਮੁਸਕਾਨ ਦਾ ਫ਼ੈਨ ਲਗਦੈ
@BharatSingh-sw4di
@BharatSingh-sw4di Ай бұрын
Bai majburi hundi ta chitta la ke ni Aude bhout nsha kita hunda sir ena da
@AmarjitKaur-xh3so
@AmarjitKaur-xh3so Ай бұрын
ਇਹ ਔਰਤਾ ਠੀਕ ਨਹੀ😂ਇਹ ਬਹੁਤ ਔਰਤਾ ਪੰਜਾਬ ਵਿਚ ਕੰਮ ਨਹੀ ਕਰਦੀਅਆ ਘਰਾ ਵਿਚ ਕੰਮ ਨਹੀ😢
@AmritpalSingh-in3lg
@AmritpalSingh-in3lg Ай бұрын
ਿੲਹ.ਸਵਾਦਾ.ਦੀਅਾ.ਪਁਟੀਅਾ.ਹੋੲੀਅਾ
@sukhdevsinghsohi1951
@sukhdevsinghsohi1951 Ай бұрын
[lz maam govt lady de help kro
@devjungral4212
@devjungral4212 Ай бұрын
Ina da number deo kist par dende aan
@BinduMavi-rq8zh
@BinduMavi-rq8zh Ай бұрын
ਕਿਸੇ ਨੂੰ ਵੀ ਬੈਕ ਰਿਕਵਰੀ ਵਾਲੇ ਤੰਗ ਕਰਨ ਡਰਨ ਦੀ ਜ਼ਰੁਰਤ ਨਹੀ, ਬੈਕ ਕਰ ਰਹੇ ਠੱਗੀਆ, ਆਟੋ ਮਿਲ ਜਾਵੇਗਾ ਵਾਪਸ
@pamajawadha5325
@pamajawadha5325 Ай бұрын
Bank thagi kida kar rahai n galt gal n karo
@pamajawadha5325
@pamajawadha5325 Ай бұрын
Ja asi apna paisrakhna hova apni 1 pasand hundi a fer bank galt kida
@BinduMavi-rq8zh
@BinduMavi-rq8zh Ай бұрын
@@pamajawadha5325 ਗ੍ਰਾਹਕ ਦੇ ਵੀ ਅਧਿਕਾਰ ਹਨ, ਜੋ ਕਾਨੂੰਨੀ ਹਨ ਜਿਹਨਾਂ ਦਾ ਗਿਆਨ ਗ੍ਰਾਹਕ ਨੂੰ ਨਹੀਂ ਹੁੰਦਾ,
@BinduMavi-rq8zh
@BinduMavi-rq8zh Ай бұрын
ਜਿਸਦਾ ਨਜਯੇਜ ਫਾਇਦਾ ਬੈਂਕ ਰਿਕਵਰੀ ਵਾਲੇ ਉਠਾਉਂਦੇ ਸਨ, ਔਜ ਸਮਾਜ ਨੂੰ ਬਰਬਾਦ ਕੇ ਰਿਹਾ ਬੈਂਕ, ਤੁਸੀ ਕਿਸੇ ਵੀ ਬੈਂਕ ਤੋਂ ਬਲੇਂਸ਼ੇਸ਼ਿਤ ਮੰਗ ਕੇ ਦੇਖ ਲਓ,
@BinduMavi-rq8zh
@BinduMavi-rq8zh Ай бұрын
@pamajawadha5325 ਰਿਕਵਰੀ ਕਰਨ ਸਮੇਂ ਪ੍ਰੇਸ਼ਰ ਦੇਣਾ, ਤੰਗ ਕਰਨਾ , ਸਟੇਟਮੈਂਟਾਂ ਵਿਚ ਗੜਬੜ ਕਰਨਾ, ਨਜਾਇਜ ਕਟੌਤੀ ਕਰਨਾ, ਬਹੁਤ ਛੋਟੀ ਛੋਟੀ ਚੀਜ਼ਾਂ ਹਨ ਜਿਹੜੀਆ ਬੈਂਕ ਵਾਲੇ ਗੜਬੜ ਕਰਜੇ ਕਰਜਦਾਰ ਨੂੰ ਇਤਨਾ ਪ੍ਰੇਸ਼ਰ ਚਾਰੇ ਪਾਸੇ ਤੋਂ ਦੇ ਕੇ ਰਿਕਵਰੀ ਕਰ ਲੈਂਦੇ ਹਨ, ਜਿਸ ਨਾਲ ਕਰਜਦਾਰ ਦੀ ਕੀਮਤੀ ਜਾਇਦਾਦ ਲੁੱਟ ਲੈਂਦੇ ਹਨ, ਜੇਕਰ ਬੈਂਕ ਨਾਲ ਇਤਨਾ ਪਿਆਰ ਹੈ, ਤਾਂ ਸਮਝ ਲਵੋ ਕਿਸੇ ਵੀ ਬੈਂਕ ਦੀ ਦੇਸ਼ ਅੰਦਰ ਇਕ ਵ ਪ੍ਰੋਪਰਟੀ ਨਹੀਂ ਹੈ, ਬਿਲਡਿੰਗ ਆਪਣੀ ਨਹੀਂ ਹੈ
@GurpreetSidhu-o5f
@GurpreetSidhu-o5f Ай бұрын
Jo garib ne oh fir sabh eih kam lag jan eih koi haal nhi bhut kam ne hor karn vale
@SukhuNamsot
@SukhuNamsot Ай бұрын
ਬਾਈ ਦੋ ਸਬਦ ਗਾਂਜਾ ਗੈਂਗ ਨਾਲ ਵੀ ਕਰ ਲੈਣੀ ਸੀ 😅
@bssehgal616
@bssehgal616 Ай бұрын
Hun 99% duniya haraami pune nu majburi kah Rahi hai,
@baljeetsingh1530
@baljeetsingh1530 Ай бұрын
EH TA BAIA RANIA NE TE EH EK NAI BHUT NE ...MERA B SIR PADA.HAI.MERA B KIST ATI HAI. INA JNANIA DE BANDE INA NU AAP SAD KE JANDE NE ...TE AP KHUD AAP HI AUNDIA NE ...
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 29 күн бұрын
ਨਾਲ ਰੁਪਏ ਵੱਧ ਤੇ ਸਵਾਦ ਵੀ
@BrarJAGJEET-x1b
@BrarJAGJEET-x1b Ай бұрын
ਕੀ ਮਜਬੂਰੀ ਆ ਤੁਹਾਡੀ ਤੁਹਾਡੇ ਪਰਿਵਾਰ ਘਰ ਦੇ ਵਧੀਆ ਤੁਹਾਡੇ ਘਰ ਵਾਲੇ ਹੱਟੇ ਕੱਟੇ ਆ ਵਧੀਆ ਕੀ ਹੋਇਆ ਉਹਨਾਂ ਨੂੰ ਐਵੇਂ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਮੂੰਹ ਚੱਕ ਕੇ ਸਵਾ ਆਪਦੀ ਮਰਜ਼ੀ ਨਾਲ ਕੰਮ ਕਰਦੀਆਂ ਪੈਸੇ ਲੈਦੀ ਸਾਨੂੰ ਕੋਈ ਕੰਮ ਨਾ ਕਰਨਾ ਪਵੇ ਉਹ ਤੁਹਾਡੇ ਹੱਥ ਟੁੱਟੇ ਆ ਝਾੜੂ ਪੋਚੇ ਮਾਰਦਾ ਲੋਕਾਂ ਦੇ ਘਰਾਂ ਚ ਕਿੰਨੇ ਕੰਮ ਐ ਕੰਮ ਤਾਂ ਮੁੱਕਦੇ ਨਹੀਂ ਬੰਦਾ ਮੁੱਕ ਜਾਂਦਾ ਇਹ ਸਾਹ ਸ਼ੋਸ਼ੇਬਾਜ਼ੀਆਂ ਸਮ ਬਹਾਨੇਬਾਜੀ ਹੁੰਦੀ ਹੈ ਕੰਮ ਹੈ ਨਹੀਂ ਜੀ ਮਜਬੂਰੀ ਹ ਕੀ ਮਜਬੂਰੀ ਆ ਸਾਡੀ ਐਵੇਂ ਲੋਕ ਇਹਨਾਂ ਦੇ ਬਹਕਾਵੇ ਦੇ ਵਿੱਚ ਨਾ ਆਇਆ ਕਰਨ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੋ ਥੋੜੇ ਜਿਹੇ ਸਵਾਦ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mampreetsingh6594
@mampreetsingh6594 Ай бұрын
ਏਡਜ ਵਰਗੀ ਬਿਮਾਰੀ ਨਾਲ ਬਹੁਤ ਨੌਜਵਾਨ ਮਰ ਰਹੇ ਨੇ ਅੰਦਰਖਾਤੇ
@GurvinderSingh-p1t
@GurvinderSingh-p1t 16 күн бұрын
Lahnat he ohna bandiya te jihre aap eh kam karvande apni tiviya to
@Mishe-n4n
@Mishe-n4n Ай бұрын
ਪੰਜ ਹਜ਼ਾਰ ਇਹ ਪੰਜ ਦਿਨ ਵਿੱਚ ਕਮਾ ਲੈਂਦੇ ਹਨ
@ranvirs.khanna2511
@ranvirs.khanna2511 7 күн бұрын
Bai vidvan veer slah ta de rhe k ah kamm krlo oh kamm krlo par socho eh kis city ch nhi chlda! Eh sbto purana dhanda manneya janda.j lok ithe bhukh mita k jande ta smaaj vich nabalig bache v safe rehnge samjho gall nu dunyia nshe ch grki pyi ae .smaaj shrabia kbabia nshedyia nal bhrya pya jo hvs ch annhe hunde.har sikke de 2 pehlu hunde viro samjhya kro
@NathasinghDeol
@NathasinghDeol 18 күн бұрын
ਮਜਬੂਰੀ ਚ ਗਲਤ ਕੰਮ ਕਰਨ ਲਈ ਨਹੀ ਕਹਿਦੀ ਪਤਰਕਾਰਾ ਇਹ ਵਿਹਲੀਆ ਪੈਸੇ ਭਾਲਦੀਆ ਨੇ ਥੱਲੇ ਪੈ ਕੇ ਬਣਦੇ ਨੇ ਕੁਝ ਕਰਨ ਦੀ ਲੋੜ ਨਹੀ ਇਹਨਾ ਨੂੰ।ਦਸਾ ਨਹੁਆ ਦੀ ਕਿਰਤ ਕਰਨ।
@AshdeepSingh-ik8dd
@AshdeepSingh-ik8dd Ай бұрын
Bari vaar gaya asi
@HardeepSingh-u6x
@HardeepSingh-u6x Ай бұрын
On
@gursewaksingh3170
@gursewaksingh3170 Ай бұрын
ਇਹ ਭਗਵੰਤ ਮਾਨ ਦਾ ਰੰਗਲਾ ਪੰਜਾਬ ਹੈ ਹੋਰ ਮੈ ਕੁੱਝ ਨਹੀਂ ਕੈਨਾ ਚਾਹੁੰਦਾ
@GurjeetSingh-s9z
@GurjeetSingh-s9z Ай бұрын
Eh ghra da kamm karke raji nahi. Ehna nu Lambe mote sand da swaad pai gaya hor kuj nahi
@NarendrasinghNaggi
@NarendrasinghNaggi Ай бұрын
Bayi ji mahangayi bot vad gi hai kharche ziyada ne te fer ennan ne ahi kamm karne ne kistan te mahange mahange mobile lai le ne kistan hun dhande karke hi louniyan ne
@Vegas808-l4u
@Vegas808-l4u 7 күн бұрын
Bathinde Udham singh nagar ja vekho gp road bania pia
@dilbarnik6756
@dilbarnik6756 Ай бұрын
Lock down to bad loka da bohot Bora hall hoea gara vich Jo lon lea c os nu barn lai hor lon lea bohtea na par asi be Kam kar ka he lon laea na
@MANDIPSINGH-s5n
@MANDIPSINGH-s5n Ай бұрын
Waheguru ji
@Shera-p9m
@Shera-p9m Ай бұрын
Ehna de Ghar jah eh suratgarh diayan
@jagsirsingh7200
@jagsirsingh7200 Ай бұрын
Out of 3 two ladies belong to Bihar UP
@gurmitsingh9643
@gurmitsingh9643 26 күн бұрын
ਤੂੰ ਵੀਡੀਓ ਬਣਾ ਕੇ ਵਖਾ ਤਾ ਸਾਰਿਆ ਨੂੰ ਹੁਣ ਜਿਸਨੂੰ ਨਹੀ ਵੀ ਪਤਾ ਓਵੇ ਏਥੇ ਆਇਆ ਕਰੂ
@jagdeepsinghjagdeepsingh5586
@jagdeepsinghjagdeepsingh5586 Ай бұрын
ਰਾਜਾ ਵੜਿੰਗ 😂😂😂😂😂
@Adv_Kanwarpal_KP
@Adv_Kanwarpal_KP Ай бұрын
Bai koi offend na hoiyo ! But karja ta almost sab te hai aj kal , te us nu utaaran lai apa illegal kam karn lag jawa ge ta eh justify nahi karda !! Par han jo NSHE ala factor hai eh jrur is kam ch lai k aunda hai , even college going kuriya tak jo nashe ch fasiya ne eh kama ch peh jandia ne , jo sadi tarashdi hai !! Nasha da substitute labya nahi jawega jado tak udo tak kuj nahi ho skda , nasha vechan vale fadan naal hal nahi hona
@Punjabi-f9b
@Punjabi-f9b Ай бұрын
Video ਬਣਾ ਕੇ ਸਿਰਫ ਫੇਮ ਨਾ ਲਵੋ ਇਹਨਾਂ ਦੀ ਮਦਦ ਵੀ ਕਰ ਮੋਬਾਇਲ ਵਾਲੇ ਪੱਤਰਕਾਰ ਸਾਹਿਬ ਇਕ ਗੱਲ ਹੋਰ ਤੁਸੀਂ ਓਹਨਾ ਤੋ ਨਾਮ ਕਿਉਂ ਪੁੱਛਯਾ ਸੀ ਓਹਨਾ ਦੀ ਪ੍ਰਾਈਵੇਸੀ ਜੱਗ ਜ਼ਾਹਰ ਨਹੀਂ ਕਰ ਸਕਦੇ
@jassidhaliwaldhaliwal9627
@jassidhaliwaldhaliwal9627 Ай бұрын
Sant jarnal singh Khalsa bhindra Wale come black Punjab 🐊
@GurpreetSingh-jg8pw
@GurpreetSingh-jg8pw Ай бұрын
Ajj kal gdam choudriya nu bahiya rakhan di adat payi hoyi aa ese laye e bahiya nu bahar nahi kado de
@Neeru68
@Neeru68 Ай бұрын
Garabi mehanat krke dur kro ezata nelaam krke nhi bhano mjburi sb d hunde aa but apne ezat nlo vadi ke ho skdi aa na kriya kro bhano ghara vich km kro Ajj kl te bhut km Kaz chle hoye aa ea km kyu diii
@baljeetsingh1530
@baljeetsingh1530 Ай бұрын
VEKH DEK KE VLOG KREO KRO TIME WEST ..
@VickySingh-j251
@VickySingh-j251 Ай бұрын
Koi v kam kita ja sakda hai ee kam sado te kam kro urgent massage
@NarinderSingh-q2w
@NarinderSingh-q2w Ай бұрын
Suprim.court.ne.deh.wapar.liegly.kita.hai
@manjit101
@manjit101 Ай бұрын
Manpreet tagger bi aundi aa saithe Malappuram khaile toon
coco在求救? #小丑 #天使 #shorts
00:29
好人小丑
Рет қаралды 120 МЛН
Сестра обхитрила!
00:17
Victoria Portfolio
Рет қаралды 958 М.
Правильный подход к детям
00:18
Beatrise
Рет қаралды 11 МЛН