BAAGHI - GAGANDEEP SINGH - LYRICS: HARWINDER TATLA - AWSM STUDIOS

  Рет қаралды 61,073

Gagandeep Singh

Gagandeep Singh

Күн бұрын

Пікірлер: 225
@GagandeepSinghSinger
@GagandeepSinghSinger 4 жыл бұрын
Thanks Everyone :) Please Keep Sharing & Supporting :) Love & Respect to all :)
@kahlonkulvir9291
@kahlonkulvir9291 3 жыл бұрын
go to kisan protest and sign this song over there
@kahlonkulvir9291
@kahlonkulvir9291 3 жыл бұрын
veer kisani protest ch ja je song sing karo
@ManjitSingh-cq4tj
@ManjitSingh-cq4tj 3 жыл бұрын
Love you my brother gagandeep ,punjabi sher
@MandeepSingh-nn5gt
@MandeepSingh-nn5gt 3 жыл бұрын
Ssa pjii please ek vari delhi jaoo &outhe eh song sing karo
@Kaurpabla3495
@Kaurpabla3495 3 жыл бұрын
ਬਾਕਮਾਲ ਲਿਖਿਆ ਤੇ ਗਾਇਆ ਗਗਨਦੀਪ ਵੀਰ
@jassichopra1983
@jassichopra1983 Жыл бұрын
ਬਾਕਮਾਲ ਰਚਨਾ ਮੇਰੇ ਵੀਰ ਹਰਵਿੰਦਰ ਤਾਤਲਾ ਜੀ ਦੀ ਸ਼ਬਦ ਨਹੀ ਮੇਰੇ ਕੋਲ ਜਿੰਨਾਂ ਨਾਲ ਵੀਰ ਦੀ ਕਲਮ ਦੀ ਪ੍ਰਸੰਸਾ ਕਰ ਸਕਾ।ਇੱਕ ਜੋਸ਼ ਜੋ ਇਸ ਨੂੰ ਸੁਣਕੇ ਮਹਿਸੂਸ ਹੋਇਆ ਉਸ ਦਾ ਸ਼ਬਦਾਂ ਵਿੱਚ ਵਰਣਨ ਨਹੀ ਕੀਤਾ ਜਾ ਸਕਦਾ। ਕਾਸ਼ ਇਸ ਦੇ ਬੋਲ ਪੰਜਾਬ ਛੱਡਕੇ ਜਾ ਰਹੇ ਨੌਜਵਾਨ ਮੰਡੇ ਕੁੜੀਆਂ ਦੇ ਸਮਝ ਆ ਜਾਣ.......... ਮਾਣ ਹੈ ਇੱਕ ਮਹਾਨ ਲੇਖਕ ਦਾ ਜਮਾਤੀ ਤੇ ਦੋਸਤ ਹੋਣ ਤੇ।
@jatindergill4748
@jatindergill4748 3 жыл бұрын
ਵਾਹ ਜੀ ਵਾਹ 10 ਮਿੰਟ ਚ ਹੀ ਦੁਨੀਆਂ ਦੇ ਉਹਨਾਂ ਮਹਾਨ ਲੋਕਾਂ ਦਾ ਇਤਿਹਾਸ ਬਿਆਨ ਕਰ ਦਿੱਤਾ।ਜਿਹੜੇ ਸੱਚ ਤੇ ਖੜੇ ਤੇ ਝੂਠ ਨਾਲ ਲੜੇ।🙏🙏
@GurlalSingh-eg3fh
@GurlalSingh-eg3fh 3 жыл бұрын
ਵੀਰ ਜੀ ਲਵ ਯੂ, ਬਹੁਤ ਸੋਹਣਾ ਲਿਖਿਆ ਹੈ ਤੇ ਗਾਇਆ ਹੈ ਜੀ
@Punjabienglishtutor
@Punjabienglishtutor 2 жыл бұрын
ਲੂ-ਕੰਡੇ ਖੜ੍ਹੇ ਕਰਨ ਵਾਲਿਆਂ ਗੀਤਾਂ 'ਚੋਂ ਇੱਕ। ਬਹੁਤ ਸੋਹਣਾ ਗੀਤ ਹੈ ਜੀ।
@opkirandeepsingh
@opkirandeepsingh 3 жыл бұрын
ਮੈ ਇਹ ਸੌਗ ਇੱਕ ਫੇਸਬੁੱਕ ਪੇਜ ਤੇ ਅੱਪਲੋਡ ਕੀਤਾ ਦੇਖਿਆ ਤੇ ਉਸਤੋ ਖੋਜਦਾ ਹੋਇਆ ਇੱਥੇ ਪਹੁੰਚਿਆ , ਤੁਸੀ ਬਹੁਤ ਸੋਹਣਾ ਗਾਇਆ ਤੇ ਤੁਹਾਡੀ ਮਿਹਨਤ ਨੂੰ ਸਲਾਮ ਆ ਵੀਰ ਆਪ ਜੀ ਨੂੰ ਫੁੱਲ ਸਪੋਰਟ ਹੈ ਵੀਰ ਜੀ ,
@skprince2287
@skprince2287 3 жыл бұрын
We also
@cruellaindrodeville2478
@cruellaindrodeville2478 3 жыл бұрын
Heard on US Media International
@narindersingh2833
@narindersingh2833 3 жыл бұрын
Patta nahi kinni var sun leya eh song te dil karda fer sunni java. Nice song.
@ssaujla81
@ssaujla81 3 жыл бұрын
This song deserves millions of views. I'm surprised with the current farmers protest why it hasn't reached that. I have heard this song on repeat so many times. Great song. Thanks Gagandeep Singh ji
@narindernathsharma5799
@narindernathsharma5799 3 жыл бұрын
Give it some time.......
@anoopmalik1700
@anoopmalik1700 2 жыл бұрын
मैं बागी मैं बागी
@sukhvirtumber6524
@sukhvirtumber6524 Жыл бұрын
Great great song must have millions view
@sukhdevsingh5766
@sukhdevsingh5766 3 жыл бұрын
ਬਹੁਤ ਸੋਹਣਾ ਗਾਇਆ ਵੀਰੇ ਮੈ ਯੂਐਸ ਮੀਡੀਆ ਇੲਟਰਨੈਸਨਲ ਚੈਨਲ ਤੇ ਇਹ ਗੀਤ ਸੁਣਿਆ ਤੇ ਇਥੇ ਪਹੁਚ ਕੇ ਸੁਣਿਆ ਤੇ ਡਾਉਣਲੋਡ ਕੀਤਾ ਤੇ ਅੱਗੇ mp3ਬਣਾ ਕੇ ਵੀਰਾ ਨੂੰ ਫਾਰਵਾਰਡ ਕਰਗਾ ਤਾਂ ਕਿ ਹਰੇਕ ਭਰਾ ਦੀ ਗੱਡੀ ਚ ਇਹ ਸੌਗ ਵੱਜ ਸਕੇ ✅🙏👍
@RanjitSingh-rk7lg
@RanjitSingh-rk7lg Жыл бұрын
ਬਹੁਤ ਬਹੁਤ ਖੂਬਸੂਰਤ ਰਚਨਾ ਅਤੇ ਲਾਜਵਾਬ ਪੇਸ਼ਕਾਰੀ।🌹🌹🌹🌹🌹👌👌👌👌👌
@HARMANDEEPSINGH-ei1el
@HARMANDEEPSINGH-ei1el 2 жыл бұрын
ਗੁਰੂਆਂ ਦੀ ਦੁਨਿਆਵੀ ਮਨੁੱਖਾ ਨਾਲ ਤੁਲਨਾ ਕਰਨਾ ਗਲਤ ਆ
@swarnbhangu1870
@swarnbhangu1870 2 жыл бұрын
ਬਗਾਵਤਾਂ ਦਾ ਪੂਰਾ ਇਤਿਹਾਸ ਸਮੋਇਆ ਹੈ ਇਸ ਗੀਤ ਵਿੱਚ
@kings.1972
@kings.1972 Жыл бұрын
Harvinder Tatla Superb Lyrics...👌👌 Gagandeep Singh - Beautifully Sang....👌👌
@kuldipsingh5345
@kuldipsingh5345 3 жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਵਧੀਆ ਢੰਗ ਨਾਲ਼ ਗਾਇਆ ਗਿਆ ਹੈ।ਲੇਖਕ ਅਤੇ ਗਾਇਕ ਸਮੇਤ ਸਮੁੱਚੀ ਟੀਮ ਸ਼ਲਾਘਾ ਦੀ ਪਾਤਰ ਹੈ । 👍👍👍👍👍👌👌👌👌👌
@surjitrcm1
@surjitrcm1 2 жыл бұрын
ਕਮਾਲ ਕਰ ਦਿੱਤੀ ਭਾਜੀ ਜਿਓਦੇ ਰਹੋ ਆਵਾਜ਼ ਸ਼ਬਦ ਕਮਾਲ ਹਨ
@karanbains8878
@karanbains8878 3 жыл бұрын
ਹੱਦੋ ਵੱਧ ਵਧੀਆ ਗਾਣਾ ਪਰ ਜੇ ਵਿੱਚ ਸੰਤਾਂ ਦਾ ਜਿਕਰ ਵੀ ਹੁੰਦਾ ਤਾਂ ਹੋਰ ਵੀ ਲੈਵਲ ਅੱਪ ਹੋ ਜਾਣਾ ਸੀ 🙏🏻💪🏻
@kanwarbrar8471
@kanwarbrar8471 2 жыл бұрын
Banda nai badalda, bandy nu bandy dy alaat badal dy ny, Bagawat karda haan me rab di…. Eh song lai me tohadi dilo dhanwaad karda haan ji💐🙏🏻
@sonpreetkaur3905
@sonpreetkaur3905 3 жыл бұрын
English translation please, this song needs to represent our culture on international level. This is masterpiece, best wishes 💐
@bestone1364
@bestone1364 2 жыл бұрын
I DONT KNOW ENGLISH..I KNOW ONLY A B C🙃🙃
@inderjitsinghrajpura1313
@inderjitsinghrajpura1313 Жыл бұрын
Waheguru ji 🙏 Bahut Wadiya ji 👌❤🙏
@honeypatti7871
@honeypatti7871 4 жыл бұрын
ਵਾਹ ਕਮਾਲ ਰਚਨਾ , ਵਾਹ ਕਮਾਲ ਗੀਤਕਾਰੀ , ਕਿਸਨੇ ਲਿਖਿਆ ਹੋਇਆ ਇਹ ਗਾਣਾ ?
@harwindersingh813
@harwindersingh813 3 жыл бұрын
mera likheya hai ji ਹਰਵਿੰਦਰ ਤਤਲਾ
@honeypatti7871
@honeypatti7871 3 жыл бұрын
@@harwindersingh813 ਕੋਈ ਸ਼ਬਦ ਨਹੀਂ ਵੀਰ ਤਾਰੀਫ਼ ਲਈ , ਸਲੂਟ , hats off , koi Facebook account tuhada ja instagram ਮੈਂ ਤੁਹਾਡੇ ਨਾਲ ਜੁੜਨਾ ਚੁਹਣਾ ।
@jasjotkaur127
@jasjotkaur127 3 жыл бұрын
Salute to you and writer of this song
@rajwinderkaur1389
@rajwinderkaur1389 4 жыл бұрын
Incredibly sung! ✨ The lyricist of this song deserves a standing ovation for penning down such powerful words. 👏💐 Listening it on loop. . A suggestion: please add subtitles in English to your songs. The lyrics and your voice are truly appealing.
@Ravghatoura44
@Ravghatoura44 3 жыл бұрын
Exactly, it's time we shared our culture in recipient language and words
@harwindersingh813
@harwindersingh813 3 жыл бұрын
thanks ji mera likheya song hai
@rajwinderkaur1389
@rajwinderkaur1389 3 жыл бұрын
@@harwindersingh813 it's a powerful song written by you Sir. I have heard many others written by you.. all are great songs with beautiful lyrics. 👏🌠
@harwindersingh813
@harwindersingh813 3 жыл бұрын
@@rajwinderkaur1389 thanks ji
@s123msd
@s123msd 2 жыл бұрын
You have true talent, intellect and deep humanitarian values for the words that went into this, please come to the UK, you would be welcomed anytime! Love and respect, Mandeep Singh Dhillon
@GurmeetSingh-om3fl
@GurmeetSingh-om3fl 2 жыл бұрын
ਬਾਈ ਜੀ ਤੁਸੀਂ ਤਾਂ ਬਾ- ਕਮਾਲ ਤੋਂ ਵੀ ਉੱਪਰ ਹੋ ਮੈਨੂੰ ਲਿਖਣ ਲਈ ਸ਼ਬਦ ਨਹੀਂ ਮਿਲ ਰਹੇ ਜੁਗ ਜੁਗ ਜੀਉ👌👌👍
@rjrjosan64
@rjrjosan64 3 жыл бұрын
Good lyrics 👍👍👍👍👍🙏🙏🙏🙏
@lakhvindersingh6454
@lakhvindersingh6454 3 жыл бұрын
ਮੈਂ ਬਾਗੀ
@ਗੁਰਵਿੰਦਰ-ਝ8ਧ
@ਗੁਰਵਿੰਦਰ-ਝ8ਧ 3 жыл бұрын
ਕਿਆ ਬਾਤਾਂ ਭਾਉ ..ਸਿਰਾ ਲਾਇਆ !
@ManpreetSingh-wk7sw
@ManpreetSingh-wk7sw 3 жыл бұрын
Dasam pita baghi ,khalsa kaum baghi ,sant. Jarnail singh khalsa baghi.khalsa jaa badshah hunda jaa baghi
@karamjitsinghvirk339
@karamjitsinghvirk339 4 жыл бұрын
ਬਹੁਤ ਹੀ ਸੋਹਣੀਆਂ ਸਤਰਾਂ ਅਤੇ ਗਾਇਆ ਵੀ ਬਹੁਤ ਸ਼ਾਨਦਾਰ ਢੰਗ ਨਾਲ ਹੈ। ਤੁਹਾਡੀ ਪੁੁਰਾਣੀ ਵੀਡੀਓਸ ਵੀ ਅਣਗਿਣਤ ਵਾਰ ਵੇਖੀਆਂ ਹਨ । ਉਮੀਦ ਹੈ ਕਿ ਅੱਗੋਂ ਵੀ ਸਰੋਤਿਆਂ ਦੀ ਝੋਲੀ ਅਜਿਹੀ ਸ਼ਾਨਦਾਰ ਰਚਨਾਵਾਂ ਪਾਉਂਦੇ ਰਹੋਗੇ । 👌 💯
@tarsemsinghsaini7356
@tarsemsinghsaini7356 3 жыл бұрын
Bahut khuubsurat kalam ..kya likheya aur kya gaya hai ..har daur main aaye baagi...jab bhi zulm ne hadd kari paar tab baagi paida huye ..itihaas ke panno par unka naam sunhere aksharo main hain ...kabhie Bhagat Singh, Rajguru , Sukhdev , Azad , udham singh..jagga jeauna mordh...hain jaan to bhi pyari mennu azaadi main baagi...bahut hi khubsurat ....
@tejinderbal3426
@tejinderbal3426 4 жыл бұрын
mera writer te singer sahib nu salute..........................................................................sabh nu salute.
@gurparkashsingh8697
@gurparkashsingh8697 3 жыл бұрын
Excellent.... Natmastak writer nu
@bsingh9653
@bsingh9653 2 жыл бұрын
Harwinder Tatla... thodi kalam nu peri pena
@singhaman9230
@singhaman9230 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@harpreetzirakh881
@harpreetzirakh881 3 жыл бұрын
ਬਹੁਤ ਦੇਰ ਬਾਅਦ ਇਕ ਬਹੁਤ ਹੀ ਮਨ ਖੁਸ਼ ਕਰਨ ਵਾਲਾ ਇਤਹਾਸਕ ਤੱਥਾਂ ਤੇ ਆਧਾਰਤ ਇਕ ਪੰਜਾਬੀ ਗੀਤ ਸੁਣਨ ਨੂੰ ਮਿਲਿਆ ਆਨੰਦ ਆ ਗਿਆ
@BaljitKaur-pl7en
@BaljitKaur-pl7en 3 жыл бұрын
ਵਾਹ ਬਹੁਤ ਸੁੰਦਰ ਗਾਇਆ ਸਿੰਘ ਜੀ
@sjohl5993
@sjohl5993 3 жыл бұрын
Wow! Cant stop listing to this brilliant composition. Kudos to all associated with this recording and above all the poet who so brilliantly penned this song spanning the ages of humanity's struggle for a just society. Nothing short of an Anthem!!!!! Brilliant.
@jasbirkaur6836
@jasbirkaur6836 2 жыл бұрын
Bhut vdhia 👌👌👌👌🌹🌹❤️❤️sachai aa
@harrysohal1435
@harrysohal1435 3 жыл бұрын
Khalsa is Spirit for humanity
@jagtarsinghrajoke7712
@jagtarsinghrajoke7712 3 жыл бұрын
ਬਹੁਤ ਵਧੀਆ ਵੀਰ ਜੀ
@sanahsandhu3530
@sanahsandhu3530 3 жыл бұрын
This song is revolutionary! I would love it with English lyrics so I can share it with those who don’t understand Punjabi! 🙏🏻
@5jabbcn
@5jabbcn 3 жыл бұрын
ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ ! ਇਹ ਤਾਂ ਜੋਸ਼ ਦੇ ਕਲਮੇ ਪੜ੍ਹਦੀਆਂ ਨੇ ! ਇਹਨਾਂ ਐਨੀ ਛੇਤੀਂ ਹਰਨਾ ਨੀ ; ਤੇਰਾ ਜਬਰ ਜ਼ਾਲਮਾ ਜਰਨਾ ਨੀ । ਸਾਡੇ ਮੂਹਰੇ ਮਾਵਾਂ ਖੜ੍ਹਦੀਆਂ ਨੇ । ਤੱਕ ਫੇਰ ਹੌਸਲੇ ਫ਼ੜਦੀਆਂ ਨੇ । ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ ਨੇ ! ਕਦੀਂ ਸੁਣੀ ਨਗਾਰੇ ਵੱਜਦਿਆਂ ਨੂੰ । ਜਦੋਂ ਰਾਹ ਨਈਂ ਲੱਭਦੇ ਭੱਜਦਿਆਂ ਨੂੰ । ਸਿੱਖਿਆ ਨਾ ਡਰਾਉਣਾ, ਡਰਨਾ ਨਈਂ । ਕਦੀਂ ਵਾਰ ਪਹਿਲ ਵਿੱਚ ਕਰਨਾ ਨਈਂ । ਇਹ ਤਾਂ ਸਦਾ ਅਸੂਲਨ ਲੜਦੀਆਂ ਨੇ । ਵਾਜਿਬ ਚੀਜ਼ਾਂ ‘ਤੇ ਅੜਦੀਆਂ ਨੇ । ਤੇ ਸਿਦਕ਼ ਦੇ ਕਲਮੇ ਪੜ੍ਹਦੀਆਂ ਨੇ.. ਆਹ ਦੇਖ ਕਲਾਵਾਂ ਚੜ੍ਹਦੀਆਂ ਨੇ ! #kissanektazindabaad #supportfarmers 🙏🏻 #satindersartaaj
@ManjitSingh-cq4tj
@ManjitSingh-cq4tj 3 жыл бұрын
Love you gagandeep ji,,punjabi sher Punjab bolda ,,
@tripatdeepsingh
@tripatdeepsingh 3 жыл бұрын
Excellent! Everything commendable - lyrics, composition, music, presentation, fusion of instruments, ideas presented, wide coverage of topics and personalities in history, and blending all in this one song😇😍🤗
@akmah1598
@akmah1598 3 жыл бұрын
Very good lyrics, gane vich josh hega . To good 🙏🙏 vahe guru Jee da Khalsa tae waheguru Je ki fathe 🙏🙏
@bajwa401
@bajwa401 3 жыл бұрын
Just heard this song on a facebook page and traced it to here- Beautiful song, Beautiful lyrics- very apt for the current struggle!
@malvindermali7698
@malvindermali7698 4 жыл бұрын
ਪੰਜਾਬ ਨੂੰ ਉਸਦੇ ਵਿਰਸੇ ਤੇ ਮੂਲ ਨਾਲ਼ੋਂ ਤੋੜਕੇ , ਸ਼ਬਦ ਗੁਰੂ ਦੇ ਸਿਧਾਂਤ ਨਾਲ਼ੋਂ ਤੋੜਕੇ ਉਸਨੂੰ ਸਿਰਫ ਲੜਨ ਵਾਲੇ ਯੋਧੇ ਵਜੋਂ ਪੇਸ਼ ਕਰਨਾ ਬਰਾਹਮਨਵਾਦੀ ਸਾਜਿਸ਼ ਹੈ .. ਸਿੱਖ ਸਮਾਜ ਇਸ ਸਾਜਿਸ਼ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ .. ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਤਿਲਕ ਜੰਝੂ ਕਾ ਰਾਖਾ ਬਣਾ ਦਿੱਤਾ ਜਿਸਨੂੰ ਬਾਬਾ ਨਾਨਕ ਨੇ ਨਿੰਦਿਆ ਸੀ .. ਉਹਨਾ ਨੂੰ “ ਧਰਮ ਦੀ ਚਾਦਰ” ਦੀ ਥਾਂ “ ਹਿੰਦ ਦੀ ਚਾਦਰ” ਬਣਾ ਦਿੱਤਾ .. ਬਾਬਾ ਨਾਨਕ ਨੇ “ ਹਿੰਦੋਸਤਾਨ ਡਰਾਇਆ “ ਇਕ ਖ਼ਿੱਤੇ ਬਾਰੇ ਕਿਹਾ ਸੀ ਤੇ ਹੁਣ ਇਸਨੂੰ “ ਹਿੰਦੁਸਤਾਨ “ ਵਜੋਂ ਵਰਤਣ ਦੀ ਪ੍ਰੋ: ਆਫ ਸਿੱਖਇਜਮ ਗੁਰਤੇਜ ਸਿੰਘ ਹਿੰਡ ਫੜੀ ਬੈਠਾ ਹੈ ਕਿ “ India , Bharat is a union of states” ਕਹਿਣ ਦੀ ਥਾ ਉਹ ਇਸਨੂੰ ਹਿੰਦੋਸਤਾਨ ਹੀ ਆਖੇਗਾ।
@patiala100
@patiala100 3 жыл бұрын
Lighten up brother . Sikhi has nothing to fear. True sikhs who conquer fear , will always be better than any one else when it comes to struggle for humanity. I have seen the onslaught of many movements in punjab to hurt sikhism . Go to delhi now everyone is embracing sikh philosophy. All we have to do is take care of our own family-that is the only way to forward.
@Prabhdeep0909
@Prabhdeep0909 3 жыл бұрын
Hindostani attwad ch jado tak punjab gulaam rahuga odo tak guru gobind singh de singh baaghi rehn ge iko hall azadi khalstan guru saab ne keha raaz bina na dharam chale hai dharam bina sab daley maley hai🙏🙏🙏🙏🙏🙏 without pretical power
@Amandeepsingh-vu7xp
@Amandeepsingh-vu7xp 2 жыл бұрын
Very good written and sung by Gagandeep paaji
@manidyalpuria862
@manidyalpuria862 3 жыл бұрын
ਮੈ ਬਾਗੀ ✊✊✊✊✊✊✊✊✊✊✊✊✊
@mansukhdev6507
@mansukhdev6507 3 жыл бұрын
बहुत ही अच्छा और दिल को छू लेने वाला गीत 👌👌👌👌👌
@baljitsinghbajwa1952
@baljitsinghbajwa1952 3 жыл бұрын
Ssa Brother Great Song Best Team Work
@jujharsinghjessi
@jujharsinghjessi 3 жыл бұрын
Bohat khoob mere veer... Rab likhan ate gaoon wale nu hor tarakki bakhshe...
@NagraJatindersingh
@NagraJatindersingh 3 жыл бұрын
Akh meri ch paani aa Gia veere
@princedhaliwal67
@princedhaliwal67 3 жыл бұрын
Je o mittra kya akhar aw
@manmohansinghrandhawa2550
@manmohansinghrandhawa2550 3 жыл бұрын
Very good recitation sardar Gagandeep Singhji keep it up . May God bless you . Thank you
@hardeeppandher6634
@hardeeppandher6634 3 жыл бұрын
Veer ji v nice
@jeetm7102
@jeetm7102 2 жыл бұрын
Brilliant Ji🙏🙏
@amanjeet71
@amanjeet71 3 жыл бұрын
Beautiful song :) Please continue with these type of excellent song Gagandeep Ji
@gurnooroganicfarmsingh8337
@gurnooroganicfarmsingh8337 Жыл бұрын
Great song ,ever I listened in my life,fullfil the spirit to sacrifice for humanity.
@HARPREETSINGH-qz1nn
@HARPREETSINGH-qz1nn 4 жыл бұрын
Boht bdia.ji.kushe hudi eda de song sunke.te eda de saf singer vkh m
@gurkeeratjohal2803
@gurkeeratjohal2803 3 жыл бұрын
No Words which can describe this beautiful lyrics and Nd Sr ❤🙏
@jaswinderkhangura3829
@jaswinderkhangura3829 3 жыл бұрын
ਚੰਗਾ ਸੁਣਨ ਨੂੰ ਫੇਸਬੁੱਕ ਰਾਹੀ ਇਥੇ ਪਹੁੰਚਿਆ
@wajindersingh8394
@wajindersingh8394 3 жыл бұрын
fantastic ... bitter Truth
@GurdeepSingh-wl3dd
@GurdeepSingh-wl3dd 3 жыл бұрын
Very nice song brother,this song can bring revolution if every punjabi must listen this song
@bestone1364
@bestone1364 2 жыл бұрын
WAAAAAAAAAAAAAAAAAAAAAAAAAAAAAAAAAAAAAAAAAAAH VIRRRRRRRRRRRRRRRREEEEEEEEEEEEEEEEE
@baldeepsingh7523
@baldeepsingh7523 3 жыл бұрын
Hart touch lyrics and beautiful sweet voice , WAHEGURU JI chardikla wich rkhe
@GurmailSingh-ue6yx
@GurmailSingh-ue6yx Жыл бұрын
Wah ji wah reality
@psgohalwaria2026
@psgohalwaria2026 3 жыл бұрын
I saw this song on BBC punjabi Facebook page. It was written "don't know, who singer is, but song awesome". Then i tried to find it Eventually some one comment your name. Then i found your youtube channel. It was khajana. You and Bapu Baldev singh rocks. Ya mere maula and other shahkar songs. I cursed myself how i not heard you before. This song is just levels up from current , samey de paar. Swad lya ditta sajjna, soch nu sedh ditti, purskoon lafaz te bakmaal adaygi. Baba beli.🙏 Harwinder tatley di kalam nu v Slaam.
@GurlalSingh-eg3fh
@GurlalSingh-eg3fh 3 жыл бұрын
ਵਾਹਿਗੁਰੂ ਜੀ
@hlyb8474
@hlyb8474 4 жыл бұрын
Super my brother.. both of hands Salute u G
@jdstylezone2099
@jdstylezone2099 2 жыл бұрын
GoooooooooD G
@jagdip8002
@jagdip8002 3 жыл бұрын
Deg Teg Fateh , akaal 🚩
@ਐੱਸਐੱਸਗਿੱਲ
@ਐੱਸਐੱਸਗਿੱਲ 3 жыл бұрын
The greatest writing
@avtarsingh-zs5xe
@avtarsingh-zs5xe 3 жыл бұрын
Wah great ustad
@balsgill855
@balsgill855 3 жыл бұрын
Wah bi wah
@gghutind9949
@gghutind9949 2 жыл бұрын
Wah ji wah
@Manpreetsingh-xh3hh
@Manpreetsingh-xh3hh 3 жыл бұрын
Lajwab
@rabinderdhillon6502
@rabinderdhillon6502 3 жыл бұрын
Great song lyrics are awakening
@ManpreetSingh-wk7sw
@ManpreetSingh-wk7sw 3 жыл бұрын
Purane shaheeda da naam taa saare lendey ,sant Jarnail singh bhindrawale te os to baad de shaheedan da naam laen to saare singer ,dhadee darde ne.
@JaswinderSingh-xy6ik
@JaswinderSingh-xy6ik 3 жыл бұрын
You are daring that's why you are singing Truth... Be in Chardikala
@GurjinderSingh-qp7dc
@GurjinderSingh-qp7dc 3 жыл бұрын
Awesome. Kaim kaim kaim 👍
@princedhot694
@princedhot694 3 жыл бұрын
ਬੋਹਤ ਸੋਹਣਾ ਵੀਰ ਜੀ
@Dhaliwal_Jass
@Dhaliwal_Jass 2 жыл бұрын
Very nice inspiring song 😊
@JASWINDERKAUR-on6eq
@JASWINDERKAUR-on6eq 3 жыл бұрын
ਬਹੁਤ ਖੂਬ!
@rupinderkaur565
@rupinderkaur565 3 жыл бұрын
So beautiful words veer ji. Congratulations all team members. So nice celebrations 🙏🙏🌹🙏🙏
@AmandeepSingh-jd2by
@AmandeepSingh-jd2by 2 жыл бұрын
No words for this composition & beautifully sung veere !
@arvindersinghhaveli9713
@arvindersinghhaveli9713 3 жыл бұрын
ਵਾਹ ਜੀ ਵਾਹ, ਕੋਈ ਸ਼ਬਦ ਨਹੀਂ।
@mscan
@mscan 3 жыл бұрын
very nice song veer g
@sapindersingh6898
@sapindersingh6898 4 жыл бұрын
Bahut wadhia sach da geet.
@luckynavleen1659
@luckynavleen1659 4 жыл бұрын
ਵਾਹ ਓਏ ਵੀਰਾ ਕਰਤੀ ਕਮਾਲ
@jarnailsinghkukreja8653
@jarnailsinghkukreja8653 3 жыл бұрын
Really so beautiful .. can’t express in words
@harryzira2426
@harryzira2426 2 жыл бұрын
babbe shota kar ke music de k video release kar aaajh kissan morche diya paa balla sirra laggu
@karanpreet2125
@karanpreet2125 3 жыл бұрын
No words Gagan paji. You are great👍
@jdstylezone2099
@jdstylezone2099 2 жыл бұрын
Waaaa
@gilljass5168
@gilljass5168 3 жыл бұрын
so powerful and great lyrics , god bless 🙏
@narindersingh2833
@narindersingh2833 3 жыл бұрын
End song bro
@rubydhillon8935
@rubydhillon8935 2 жыл бұрын
Nice song .Tribute to Deep Sidhu
@JagtarDhaliwal-y4j
@JagtarDhaliwal-y4j Жыл бұрын
True history of Sikh
@dilshadkaur6457
@dilshadkaur6457 3 жыл бұрын
Incredible, Mesmerising. Such profound lyrics and beautiful voice. Loved each bit of it
MAZDOOR - GAGANDEEP SINGH
8:09
Gagandeep Singh
Рет қаралды 9 М.
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 7 МЛН
Trick-or-Treating in a Rush. Part 2
00:37
Daniel LaBelle
Рет қаралды 46 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 86 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 3,2 МЛН
Uccha Peer
5:03
Charan likhari
Рет қаралды 104 М.
Waheguru Meditation | Gagandeep Singh | Awsm Studios
2:22:59
Gagandeep Singh
Рет қаралды 1,6 М.
E-MAILAN TERIAN [OFFICIAL VIDEO] - SANGTAR - PUNJABI VIRSA 2011
9:12
Moviebox Record Label
Рет қаралды 3,1 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 7 МЛН