Kuj Keha Tan Hanera Jarega Kive - Dr Surjit Patar Shayari - Sukhpal Darshan - ਕੁਜ ਕਿਹਾ ਸੁਰਜੀਤ ਪਾਤਰ

  Рет қаралды 254,684

Dollar D Music

Dollar D Music

Күн бұрын

Пікірлер: 274
@sukhmindersarang9536
@sukhmindersarang9536 3 ай бұрын
Dr. Jagtar, Shiv Batalvi and Dr. Surjit Patar are very big pillars of Modern Punjabi literature.
@SukhwinderGill-g6d
@SukhwinderGill-g6d Ай бұрын
Nice poetry, nothing more than that about him. He did not promote Panjabi Language while as a chair at the University, he stayed mute.
@sukhmindersarang9536
@sukhmindersarang9536 Ай бұрын
@@SukhwinderGill-g6d Who?
@sandysinghsadhowalia
@sandysinghsadhowalia 8 ай бұрын
ਪਾਤਰ ਸਾਹਿਬ ਵਰਗੇ ਗਹਿਰ ਗੰਭੀਰ ਇਨਸਾਨ/ਸ਼ਾਇਰ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ। ਅੱਜ ਪੰਜਾਬੀ ਸਾਹਿਤ ਨੂੰ ਉਹ ਘਾਟਾ ਪੈ ਗਿਆ ਹੈ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕੇਗਾ। ਹੁਣ ਤਾਂ ਬੱਸ ਜਿਸ ਤਰ੍ਹਾਂ ਸ਼ਿਵ ਕੁਮਾਰ ਨੂੰ ਯਾਦ ਕਰਕੇ ਦਿਲ ਚੋਂ ਇੱਕ ਹੂਕ ਜਿਹੀ ਨਿੱਕਲ਼ਦੀ ਮਹਿਸੂਸ ਕਰਦੇ ਰਹਿੰਦੇ ਹਾਂ, ਪਾਤਰ ਸਾਹਿਬ ਲਈ ਵੀ ਅਜਿਹਾ ਹੀ ਝੱਲਦੇ ਰਵਾਂਗੇ। ਇਸ ਮਹਿਬੂਬ /ਇਲਾਹੀ ਸ਼ਾਇਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ। ਪਰਮਾਤਮਾ ਇਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ!
@LearnwithPankajDhir
@LearnwithPankajDhir 5 ай бұрын
ਪੰਜਾਬੀ ਭਾਸ਼ਾ ਦੀ ਵੱਖਰੀ ਹੀ ਸ਼ਾਨ।
@jassabuller2671
@jassabuller2671 8 ай бұрын
ਅੱਜ ਸਾਰੇ ਦਿਨ ਤੋਂ ਸੁਰਜੀਤ ਪਾਤਰ ਜੀ ਸੁਣ ਰਿਹਾ ਹਾਂ ਪਰ ਅੱਜ ਬਹੁਤ ਦੁੱਖ ਲੱਗਿਆ ਕਿ ਇਕ ਮਹਾਨ ਕਲਮ ਟੁੱਟ ਗਈ ਏ
@jaspreetsingh-gb6yb
@jaspreetsingh-gb6yb 7 ай бұрын
Really a big loss to Punjab and Punjabi language
@Only_literature
@Only_literature 8 ай бұрын
ਤੁਹਾਨੂੰ ਕਦੇ ਜ਼ਿਆਦਾ ਪੜ੍ਹਿਆ-ਸੁਣਿਆ ਨਹੀਂ ਪਾਤਰ ਜੀ, ਪਰ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੀ ਕਲਮ ਤੋਂ ਇਹ ਗਾਇਆ ਗੀਤ ਜ਼ਰੂਰ ਸੁਣੀਦਾ ਸੀ । ਅੱਜ ਜਦੋਂ ਤੁਸੀਂ ਨਹੀਂ ਰਹੇ ਤਾਂ ਇਹ ਗੀਤ ਸੁਣ ਰਿਹਾ ਹਾਂ । ਰੱਬ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ਣ ☘️☘️
@manmohansingh2961
@manmohansingh2961 2 жыл бұрын
ੴ ਇਕਓਅੰਕਾਰ ਜਾਂ ਏਕੰਕਾਰੁ ਦਾ ਸ਼ੁਕਰ ਹੈ ਕਿ ਅਜੇ ਵੀ ਅਜੇਹੇ ਇਨਸਾਨ ਵੱਸਦੇ ਹਨ ਜੋ ਇਨਸਾਫ਼ ਅਤੇ ਹੱਕ ਲੈਣ ਲਈ ਜੂਝਣ ਲਈ ਹਮੇਸ਼ਾਂ ਚੜਦੀ ਕਲਾ ਵਿੱਚ ਹੀ ਰਹਿੰਦੇ ਹਨ🙏
@komalpreetdhandli1870
@komalpreetdhandli1870 4 жыл бұрын
ਬੋਹਤ ਹੀ ਸੋਹਣਾ ਗਾਇਆ ਹੋਇਆ, ਦਿਲ ਨੂੰ ਛੋਹ ਗਿਆ, ਤੇ ਲਿਖਤ ਦੀ ਖੂਬਸੂਰਤੀ ਬਿਆਨ ਕਰਨ ਲਈ ਸ਼ਬਦ ਹੀ ਨਹੀਂ।❤️❤️❤️
@Ramandeep0999
@Ramandeep0999 2 жыл бұрын
Hanji sahi keha 😢😢
@chiragverma1454
@chiragverma1454 2 жыл бұрын
Check this out kzbin.info/www/bejne/gHvPp5dtqZd3mbM
@soniasharma2235
@soniasharma2235 2 жыл бұрын
Hey, check this out. kzbin.info/www/bejne/hHfXq2iKg6uCi8k
@parmjeetkaur9742
@parmjeetkaur9742 2 жыл бұрын
Ehe video jroor dekho kzbin.info/www/bejne/rYrcgXqZf8p2pMk
@GUrpreetSingh-ko3bz
@GUrpreetSingh-ko3bz 2 жыл бұрын
Ik vaar jroor dekho ji. kzbin.info/www/bejne/aKrNnp9npMZ1h5Y
@avtarsinghthind2170
@avtarsinghthind2170 8 ай бұрын
ਪਾਤਰ ਜੀ ਨੂੰ ਤਹਿ ਦਿਲੋਂ ਸ਼ਰਧਾਂਜ਼ਲੀ।ਇਕ ਉੱਘਾ ਪੰਜਾਬੀ ਕਵੀ ਦੁਨੀਆ ਨੂੰ ਅਲਵਿਦਾ ਕਹਿ ਗਿਆ।
@hsingh4749
@hsingh4749 4 ай бұрын
❤ ਪਾਤਰ ਸਾਹਿਬ ਨੂੰ ਅਜਿਹੇ ਗੀਤਾਂ ਲਈ ਯਾਦ ਕੀਤਾ ਜਾਂਦਾ ਰਹੇਗਾ 😊 ❤ 😂 😂
@ManjitSingh-eo2cc
@ManjitSingh-eo2cc 8 ай бұрын
ਕੁਝ ਲੋਕਾਂ ਦੀ ਕਲਮ ਦੇ ਵਿੱਚ ਇੰਨੀ ਮਹਾਨਤਾ ਹੁੰਦੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਵਿਸ਼ੇਸ਼ ਬਣਾ ਦਿੰਦੀ ਹੈ।। ਉਨਾਂ ਵਿੱਚੋਂ ਇੱਕ ਹੈ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਸਰਜੀਤ ਪਾਤਰ ਜੀ।। ਉਸ ਮਹਾਨ ਸਪੂਤ ਨੇ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਬਹੁਤ ਸਾਰੇ ਤਾਜ ਸਜਾਏ।। ਮਾਂ ਬੋਲੀ ਨੂੰ ਇਨ੍ਹਾ ਸਪੂਤਾਂ ਤੇ ਮਾਣ ਹੈ ਜੋ ਉਸ ਨੂੰ ਹਮੇਸ਼ਾ ਟੀਸੀ ਤੇ ਪਹੁੰਚਾ ਕੇ ਰੱਖਦੇ ਨੇ ਸਿਰ ਉਪਰ ਬਿਠਾ ਕੇ ਰੱਖਦੇ ਨੇ।। ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਜਿੱਥੇ ਵੀ ਰਹੇ ਸੁਖੀ ਰਹੇ।।
@sukhwindernabha3979
@sukhwindernabha3979 4 жыл бұрын
ਪਾਤਰ ਸਾਹਿਬ ਨਾਲ ਨਰਾਜ਼ਗੀ ਹੈ, ਪੰਜਾਬੀ ਭਾਸ਼ਾ ਨੂੰ ਪੰਜਾਬੀ ਯੂਨੀਵਰਸਿਟੀ ਵਿੱਚੋਂ ਬਹੁਤ ਸਾਰੇ ਕੋਰਸਾਂ ਵਿੱਚੋਂ ਖਾਰਜ਼ ਕੀਤਾ ਗਿਆ ਹੈ, ਪਰ ਪਾਤਰ ਸਾਹਿਬ ਨੇ "ਕੁਝ ਕਿਹਾ ਨਹੀਂ...
@goldydadar371
@goldydadar371 Жыл бұрын
Kujh keha tanh hanera jarega kiven... Chup reha tanh shamadaan kee kehange. Ethe shamadaan tusi ho.
@ashavjeetsingh2731
@ashavjeetsingh2731 Жыл бұрын
Patar sahib shaair ne na k political leader
@sukhwindernabha3979
@sukhwindernabha3979 Жыл бұрын
@@ashavjeetsingh2731 ਇਹ ਕੰਮ ਲੀਡਰਾਂ ਦਾ ਨਹੀਂ ਹੈ, ਚਿੰਤਕਾਂ ਦਾ ਹੈ ਸਾਹਿਤਕਾਰਾਂ ਦਾ ਹੈ
@BalwinderSingh-cw8ep
@BalwinderSingh-cw8ep 8 ай бұрын
ਪਰ ਆਪ ਜੀ ਨੂੰ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਯਾਦ ਆਇਆ
@KirtiPalSyal
@KirtiPalSyal 7 ай бұрын
❤😂 5:57 ​@@goldydadar371
@hiravideoamritsar6383
@hiravideoamritsar6383 8 ай бұрын
ਇਸ ਤਰਾਂ ਲੱਗਦਾ ਇਕ ਡੂੰਘੀ ਸ਼ਾਇਰੀ ਦੇ ਯੁੱਗ ਦਾ ਅੰਤ ਹੋ ਗਿਆ ਹੋਵੇ ,,,ਵਾਹਿਗੁਰੂ ਜੀ ਪਾਤਰ ਸਾਬ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏
@khushsinhla2012
@khushsinhla2012 8 ай бұрын
ਮੈਨੂ ਇਹ ਗੀਤ ਬਹੁਤ ਸੰਦ ਸੀ ਉਦੋਨਹੀ ਸੀ ਪਤਾ ਤੁਹਾਡਾ ਹੈ ਅੱਜ ਮੈਨੂ ਪਤਾ ਲਗਾ ਜਦੋ ਤੁਸੀਂ ਨਹੀਂ ਰਹੇ ਇੱਕ ਹੋਰ ਕਲਮ ਖਾਮੋਸ਼ ਜੋ ਗਈ😢
@jagmitsinghpandher5369
@jagmitsinghpandher5369 6 ай бұрын
ਲੇਖਣੀ ਤੇ ਗਾਉਣ ਬਹੁਤ ਕਮਾਲ👌👍🏾 ਕੁੱਜ ਨਹੀਂ, ਕੁੱਝ
@gurjantpandoriwala9358
@gurjantpandoriwala9358 3 жыл бұрын
ਸਲਾਮ ਪਾਤਰ ਸਾਹਿਬ ਮਾਲਕ ਆਪਨੂੰ ਲੰਬੀ ਉਮਰ ਬਕਸ਼ੇ 🙏🙏
@gurpreetkamboj9698
@gurpreetkamboj9698 7 ай бұрын
ਮਾਂ ਬੋਲੀ ਪੰਜਾਬੀ ਪਰਿਵਾਰ ਦਾ ਸਿਰਮੌਰ ਪਿਓ ਤੁਰ ਗਿਆ ਪਰਵਾਰ ਛੱਡ ਕੇ ਰੱਬ ਜਾਣੇ ਕੀ ਬਣੂ ਮੇਰੀ ਮਾਂ ਬੋਲੀ ਪੰਜਾਬੀ ਦਾ😢😢😢😢 ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 11 ਮਈ ਨੂੰ
@gurvailsingh3531
@gurvailsingh3531 4 жыл бұрын
ਕੋਈ ਸ਼ਬਦ ਨਹੀਂ ਰੂਹ ਨੂੰ ਠੋਕਰ ਵੱਜੀ ਸਿੱਧੀ
@soniasharma2235
@soniasharma2235 2 жыл бұрын
Hey, check this out. kzbin.info/www/bejne/hHfXq2iKg6uCi8k
@NarinderKumar-uz4hy
@NarinderKumar-uz4hy Жыл бұрын
Zindgi di sachayi hai !
@VickyShimar-e3k
@VickyShimar-e3k 8 ай бұрын
ਬੇਸ਼ਕ ਤੁਸੀਂ ਨਹੀਂ ਰਹੇ ਪਰ ਤੁਸੀ ਹਮੇਸ਼ਾ ਅਬਾਦ ਰਹੋਂਗੇ 🥺🥺
@I_gurdip
@I_gurdip 5 ай бұрын
ਕੋਈ ਸ਼ਬਦ ਨਹੀਂ ਮੇਰੇ ਕੋਲ ਇਸਨੂੰ ਬਿਆਨਣ ਲਈ❤️💯 ਪਰਮਾਤਮਾ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ। ਓਹਨਾ ਦੇ ਬੋਲ ਹਮੇਸ਼ਾ ਗੂੰਜਦੇ ਰਹਿਣ❤️‍🩹
@MrReenaj
@MrReenaj 5 ай бұрын
KISDI ATMA NUN
@geetaranisuman2352
@geetaranisuman2352 6 ай бұрын
ਮਹਾਨ ਰਚਨਾ, ਮਹਾਨ ਕਵੀ❤❤❤❤
@ਪ੍ਰਿੰਸਦੀਪਸਿੰਘ
@ਪ੍ਰਿੰਸਦੀਪਸਿੰਘ 4 жыл бұрын
Eh Purane Likhaari khore kida enna sona likhde san ji par onda he ena nu sun ke, Koi hrf nhi tarif te jwaab ch bs shukr he WaheGuru Ji da jo ena sona sunya..
@satwantkaurbasi2361
@satwantkaurbasi2361 8 ай бұрын
ਪ੍ਰਸੰਸਾ ਲਫ਼ਜਾ ਦੀ ਮੁਥਾਜ ਨਹੀਂ ‌।ਸਾਹਿਤ ਨੂੰ ਬਹੁਤ ‌ਵਡਾ ਘਾਟਾ ਪੈ ਗਿਆ
@GurpartapSingh-z4c
@GurpartapSingh-z4c 4 ай бұрын
Both are Equal Batalvi and Surjeet ji
@fiazahmed4575
@fiazahmed4575 4 ай бұрын
Bohat Ala ❤️ ❤️ ❤️ patar saab
@babbubaljeet6256
@babbubaljeet6256 4 жыл бұрын
ਤਰੀਫ਼ ਕਰਨਾ ਨੂੰ ਮੇਰੇ ਕੋਲ ਕੋਈ ਸ਼ਬਦ ਹੈਨੀ।ਬਹ ਖ਼ੂਬ ਲਿਖਿਆ ਗਿਆ ਹੇ
@CHARANJITSINGHBAHGA-rv4lc
@CHARANJITSINGHBAHGA-rv4lc Жыл бұрын
Patar I listen to it again and again. I remember the days when we used to live in the same building. God bless you
@Gurpreetsinghpreet1
@Gurpreetsinghpreet1 4 жыл бұрын
ਬਹੁਤ ਖੂਬਸੂਰਤ ਲਿਖਤ ਪਾਤਰ ਜੀ ਦੀ ਤੇ ਬਹੁਤ ਗਾਇਆ ਤੇ ਸੰਗੀਤ।
@ShamsherSingh-qx4rh
@ShamsherSingh-qx4rh 5 ай бұрын
YUO MADE THE S. SURJI PATAR NEVER TO FORGET. THANKS. YOU DEFEATED HANS RAJ...... ?
@SatnamsinghSingh-x1g
@SatnamsinghSingh-x1g 4 ай бұрын
Samya da hani . Punjabi da mahan shayear
@Iyk368
@Iyk368 4 жыл бұрын
Mai 3,4year to eh poem labh reha c ajj Mili a such a great words
@JATTSTUDIOAALE
@JATTSTUDIOAALE 5 жыл бұрын
KOI 2019 CH SUN RIHA ?
@kkhushibains4412
@kkhushibains4412 4 жыл бұрын
2020 ch aa asi ta
@harjaapkaur2615
@harjaapkaur2615 4 жыл бұрын
@@kkhushibains4412main v
@gurmeetathwal6652
@gurmeetathwal6652 4 жыл бұрын
@@kkhushibains4412 aa@@aa
@JATTSTUDIOAALE
@JATTSTUDIOAALE 3 жыл бұрын
@@supinderjeetsinghbrar6889 same here
@Anmolsingh-rk3wy
@Anmolsingh-rk3wy 3 жыл бұрын
2021
@blockpresidentaap6674
@blockpresidentaap6674 6 жыл бұрын
A gajal Patra saab ne 84 katleaam te likhi lgdi a
@Sukhhxx
@Sukhhxx Жыл бұрын
One of my dad’s favourite songs. Its been 18 years today. He left us. Me n him used this sing this song together. 💛 sardar harjeet singh bhathal
@KaramSingh-mq9vb
@KaramSingh-mq9vb Жыл бұрын
😮😮😮😮😮😮
@BalbirSingh-sr6vr
@BalbirSingh-sr6vr 8 ай бұрын
Panjabi maa boli d heera gwach gya.
@tejreetkaur2068
@tejreetkaur2068 3 жыл бұрын
ਵਾਹ ਪਾਤਰ ਸਾਹਬ ਵਾਹ
@paramjitkaur6737
@paramjitkaur6737 7 ай бұрын
A great poet
@NarinderKaur-cj2ep
@NarinderKaur-cj2ep 8 ай бұрын
ਸੁਰਜੀਤ ਪਾਤਰ ❤❤❤❤❤
@swarnpabla
@swarnpabla 7 ай бұрын
We heard this poem from him personally many times 50 years ago when he was teacher in charge of Young Writer's Association at PAU Ludhiana.
@AmarjitKaur-kb8ex
@AmarjitKaur-kb8ex 4 ай бұрын
So very nice👌
@2016singhgursahib
@2016singhgursahib 8 ай бұрын
ਮਹਾਨ ਗੀਤ ਲਿਖਣ ਵਾਲੀ ਰੂਹ ਅੱਜ ਸ਼ਾਂਤ ਹੋ ਗਈ
@gurmindersingh520
@gurmindersingh520 8 ай бұрын
Salute hai Surjit Patar ji di kalm nu , jo hun nahi rahe .
@bekarkibatein858
@bekarkibatein858 6 жыл бұрын
Main es poetry nu sun k feel kita jive patar sahab ne court de katkhde ch khad ke likhi hove
@JaskaranSingh-fh5ex
@JaskaranSingh-fh5ex 6 жыл бұрын
ਹਾ ਇਸੇ ਤਰ੍ਹਾਂ ਹੀ ਹੈ ਕਿ ਸੁਰਜੀਤ ਪਾਤਰ ਜੀ ਨੇ ਕਿਹਾ ਸੀ ਕਿ ਉਹ ਇਕ ਵਾਰ ਲੁਧਿਆਣਾ ਵਿਖੇ ਸ਼ਾਮ ਨੂੰ ਕਚਹਿਰੀਆਂ ਵਿਚ ਦੀ ਸ਼ਾਰਟ ਕਟ ਦੀ ਗੁਜਰਦਿਆ ਨੂੰ ਇਹ ਖਿਆਲ ਆਇਆ ।
@GurpreetKaur-gi6oq
@GurpreetKaur-gi6oq 7 ай бұрын
Pater saab pbi da ke banu bahut afsos he
@RajwinderKaur-sz6kq
@RajwinderKaur-sz6kq 3 жыл бұрын
Main bhut time to eh peom lab rehi si ajj mili hai superb👌
@pargatdhaliwal9420
@pargatdhaliwal9420 4 жыл бұрын
ਬਾ ਕਲਾਮ ਪਾਤਰ ਸਾਹਬ ਜੀ
@lakhvindersingh5602
@lakhvindersingh5602 4 жыл бұрын
surjeet ji ne dukh nu sur jeet kar ditta hai
@simranjitkaur4952
@simranjitkaur4952 3 жыл бұрын
Buhat vaar hunda mian ikali bethi eh kavita gun guna rahi huni aa 💕❤
@sukhdeepsahota5602
@sukhdeepsahota5602 8 ай бұрын
Surjit pattar saab Thusi sada amar rahu. Ge
@graniteworld9116
@graniteworld9116 7 ай бұрын
Salute
@GurpreetSingh-qf8gm
@GurpreetSingh-qf8gm 8 ай бұрын
Waheguru charna ch niwas bakhsan surjit patar g nu
@BaljeetSingh-j5m
@BaljeetSingh-j5m 7 ай бұрын
So very nice 👍
@vickyabab1200
@vickyabab1200 2 жыл бұрын
ਦਿਲ ਦੇ ਕਰੀਬ ਇਹ ਗੀਤ 💕👍
@shabnamsharma6944
@shabnamsharma6944 4 жыл бұрын
So relevant these days!!! ❤️❤️
@chiragverma1454
@chiragverma1454 2 жыл бұрын
Check this out kzbin.info/www/bejne/gHvPp5dtqZd3mbM
@parmjeetkaur9742
@parmjeetkaur9742 2 жыл бұрын
Ehe video jroor dekho kzbin.info/www/bejne/rYrcgXqZf8p2pMk
@rajveersohal2124
@rajveersohal2124 Жыл бұрын
very nice ਪਾਤਰ ਸਾਹਿਬ ਜੀ✍️
@sukhcharanjitkaur197
@sukhcharanjitkaur197 6 ай бұрын
very beautiful song god bless you 🙏❤️
@damanmoti7511
@damanmoti7511 4 жыл бұрын
Samay di Gvaahi bharda geet.
@vinaybhardwaj9778
@vinaybhardwaj9778 4 жыл бұрын
Sir we use to read your poems in school days.
@NarinderSingh-tk6rc
@NarinderSingh-tk6rc 7 ай бұрын
Ek tu nhi see ugmna...🙏🙏
@SukhdevSingh-jf6us
@SukhdevSingh-jf6us 7 ай бұрын
Wah ji 🙏
@masoodpunjabi9523
@masoodpunjabi9523 7 ай бұрын
Wonderfull. Great loss. RIP.
@kj96dhaliwal55
@kj96dhaliwal55 8 ай бұрын
Great loss to Punjabi literature. Rest in peace.
@preetpruthi
@preetpruthi 8 ай бұрын
Waheguru Ji Apne Charna ch Niwas den 🙏🏻. Eho Jehe Shayar Hun kithe Labhne. Salute to you, Surjit Patar Ji
@deepnavdeepfazilkaofficial6585
@deepnavdeepfazilkaofficial6585 4 жыл бұрын
No words for compliment, ਲਾਜਵਾਬ ਜੀ 👌👌👌👌
@shabadpreetsingh4223
@shabadpreetsingh4223 6 жыл бұрын
Your are very very very very very very very very very very very very very very very very very very very very very very very very very very very very very very very big fan
@darbarasingh9145
@darbarasingh9145 7 ай бұрын
ਮਹਾਨ ਰਚਨਾ ।
@arjungamer7969
@arjungamer7969 5 жыл бұрын
Wwowowowow ki khiye y sira hi LA ti koi 2019 CH sun reha😀😀😀
@meenakshinevan1118
@meenakshinevan1118 3 жыл бұрын
Even in 2021
@jitbassi3336
@jitbassi3336 2 жыл бұрын
ਬਹੁਤ ਖ਼ੂਬਸੂਰਤ ਵਾਹ👌🏽🙏🏽❤️
@Vishal0.2-x3m
@Vishal0.2-x3m 3 жыл бұрын
Sir oooosm 🙏🙏👌👌👌👌👌👍👍👍👍👍👍👍
@AjayKumar-kc8uw
@AjayKumar-kc8uw 2 жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਗੀਤ
@parmjeetkaur9742
@parmjeetkaur9742 2 жыл бұрын
Ehe video jroor dekho kzbin.info/www/bejne/rYrcgXqZf8p2pMk
@entbrar
@entbrar 4 жыл бұрын
Excellent lyrics, soft cool voice, Babur khoob
@kdsingh867
@kdsingh867 8 ай бұрын
A great Punjabi poet have gone
@harwantsanga7585
@harwantsanga7585 7 ай бұрын
Amazing
@punjabiculture272
@punjabiculture272 3 жыл бұрын
Heart touching voice and words
@soniasharma2235
@soniasharma2235 2 жыл бұрын
Hey, check this out. kzbin.info/www/bejne/hHfXq2iKg6uCi8k
@parmjeetkaur9742
@parmjeetkaur9742 2 жыл бұрын
Ehe video jroor dekho kzbin.info/www/bejne/rYrcgXqZf8p2pMk
@jashankumar8613
@jashankumar8613 8 ай бұрын
Waheguru ji ❤
@randhirsinghajay9844
@randhirsinghajay9844 5 жыл бұрын
Veary veary nice song ji
@ManojKumar-fm8lq
@ManojKumar-fm8lq 2 жыл бұрын
ਪੰਜਾਬ ਦੀ ਰੂਹ ਦੀ ਖੁਰਾਕ
@VirpalKaur-b9o
@VirpalKaur-b9o 8 ай бұрын
Rip patar sabbb
@harvinderkaur6311
@harvinderkaur6311 Жыл бұрын
Beautiful poetry with soft cool voice 👌👌
@HarpreetSingh-we7uj
@HarpreetSingh-we7uj 4 жыл бұрын
ਮੁਹੱਬਤ ❤❤❤
@devinderdhaliwal9435
@devinderdhaliwal9435 4 жыл бұрын
I listen this song when I’m really feeling helpless and alone now I’m still listening and trying to sing especially now I feel very sad because of Sushant Singh Rajput he was my favourite hero in the whole Bollywood industry 😓😓😓
@chiragverma1454
@chiragverma1454 2 жыл бұрын
Check this out kzbin.info/www/bejne/gHvPp5dtqZd3mbM
@BaldevSingh-os8tn
@BaldevSingh-os8tn 8 ай бұрын
खूबसूरत ग़ज़ल है
@harvindarsinghsonu4821
@harvindarsinghsonu4821 2 жыл бұрын
Bohut kuj sikhn nu milea 👌
@parmjeetkaur9742
@parmjeetkaur9742 2 жыл бұрын
Ehe video jroor dekho kzbin.info/www/bejne/rYrcgXqZf8p2pMk
@jaswindersinghlaad8297
@jaswindersinghlaad8297 6 жыл бұрын
ਬਹੁਤ ਸੋਹਣਾ👌😊
@sarabmeetsingh553
@sarabmeetsingh553 4 жыл бұрын
ਬਹੁਤ ਹੀ ਵਧੀਆ ਜੀ
@mandeepkumar6028
@mandeepkumar6028 4 жыл бұрын
Rab da roop ne patar sab
@neelamishwarsharma5299
@neelamishwarsharma5299 8 ай бұрын
Pranam Patar Saab You will remain always with us Your creative writing will keep on awakening people . We will miss you undoubtedly . Profound Regards 🙏🙏
@jaswantbhatti4065
@jaswantbhatti4065 7 ай бұрын
Very relevant and emotional
@Truthfull_JHOOTT
@Truthfull_JHOOTT 7 ай бұрын
Waah
@makhansingh2613
@makhansingh2613 3 жыл бұрын
I miss you harjeet
@merikalambyakriti6822
@merikalambyakriti6822 3 жыл бұрын
My favorite😍
@tarsemlalmahay9195
@tarsemlalmahay9195 3 жыл бұрын
Nice poetry salute to writer
@Ramandeep0999
@Ramandeep0999 2 жыл бұрын
😓😓Bhott vdia gaya tuci 😍😍dil sad ho gaya😢😢
@parmjeetkaur9742
@parmjeetkaur9742 2 жыл бұрын
Ehe video jroor dekho kzbin.info/www/bejne/rYrcgXqZf8p2pMk
@jogasingh5185
@jogasingh5185 5 ай бұрын
❤❤❤🎉
@minkabarnla1111
@minkabarnla1111 5 жыл бұрын
Osaaaam suppr
@paramjeetKaur-qx7to
@paramjeetKaur-qx7to 3 жыл бұрын
surjitpatar g legend🙏🙏
@rupinderkaur282
@rupinderkaur282 5 жыл бұрын
Very nice
@AmandeepSingh-po9ex
@AmandeepSingh-po9ex 3 жыл бұрын
nice ji
@Its_jugraj4800
@Its_jugraj4800 2 жыл бұрын
greatest poet of 21st century
@BaldevSingh-os8tn
@BaldevSingh-os8tn Жыл бұрын
A cocktail of heart touching song and melodious voice
Dr. Surjit Patar (Official Video) | Adab-Nawaaz - Punjabi & Urdu Mushaira Evening by Punjabistan
22:59
Punjabistan ਪੰਜਾਬੀਸਤਾਨ پنجابستان
Рет қаралды 12 М.
The Best Band 😅 #toshleh #viralshort
00:11
Toshleh
Рет қаралды 22 МЛН
To Brawl AND BEYOND!
00:51
Brawl Stars
Рет қаралды 17 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Kuj Keha Tan Hanera (feat. Surjit Patar & Dollar D)
5:55
Sukhpal Darshan - Topic
Рет қаралды 9 М.
Best of Jagjit Singh Songs
24:02
Ravi S. Jha
Рет қаралды 4,4 МЛН
Surjit Patar | Avtar Singh Pash | Shamsher Sandhu | Ek Pash Eh Vi | Pash Te Patar Story |Punjabistan
8:49
Punjabistan ਪੰਜਾਬੀਸਤਾਨ پنجابستان
Рет қаралды 3,7 М.
ਮੈਂ ਰਾਹਾਂ ਤੇ ਨਈ ਤੁਰਦਾ - Dr. Surjit Patar | Punjabi Poetry | Shayari Audio Books  Best Punjabi Poetry
3:23
Punjabi Sahitak Manch - ਪੰਜਾਬੀ ਸਾਹਿਤਕ ਮੰਚ
Рет қаралды 150 М.
The Best Band 😅 #toshleh #viralshort
00:11
Toshleh
Рет қаралды 22 МЛН