ਬੰਬੇ ਵਾਲਾ ਘਰ ਵੇਚਕੇ ਪਿੰਡ ਜਮੀਨ ਖਰੀਦ ਲਈ || Mahabir Bhullar || Anmol Sarao || NewsNumber.Com

  Рет қаралды 948,449

BoloBoloShow

BoloBoloShow

4 жыл бұрын

#MahabirBhullar #Interview #SacredGames

Пікірлер: 1 000
@akashdeepkang3509
@akashdeepkang3509 4 жыл бұрын
ਆਹਾ ਯਾਰ ਅਸਲ ਪੰਜਾਬੀ ਕਿਆ ਬਾਤਾਂ ਯਾਰ ਸਰਦਾਰ ਦੀਆ
@happyhappyentertainment8478
@happyhappyentertainment8478 4 жыл бұрын
ਮਹਾਂਬੀਰ ਭੁੱਲਰ ਸਾਬ ਮਾਝੇ ਦਾ ਮਾਣ ਤੇ ਪੰਜਾਬ ਦੀ ਸ਼ਾਨ ਨੇ
@satnamsinghsehjra8618
@satnamsinghsehjra8618 4 жыл бұрын
kzbin.info/www/bejne/nWeUm36Ea66WY5Y ਸਹਿਜੜਾ ਪੰਜਾਬ Facebook ਪੇਜ ਅਤੇ KZbin ਚੈਨਲ ਲਾਇਕ, ਸੇਅਰ, ਸਬਸਕਰਾਈਬ ਕਰੋ
@shinderpalsingh6301
@shinderpalsingh6301 4 жыл бұрын
ਅਜੇ ਤੱਕ ਬੋਲੀ ਉਹੀ ਆ ਭੁੱਲਰ ਸਾਬ ਦੀ ਤਰਨ ਤਾਰਨ ਵਾਲੀ ਬਹੁਤ ਵਧੀਆ ਲੱਗਦਾ ਏ ਜਦੋ ਬੋਲਦਾ
@randhawasatt4895
@randhawasatt4895 4 жыл бұрын
Sahi gall aa veere👍👌
@kuldeepsidhu9005
@kuldeepsidhu9005 3 жыл бұрын
ਅਾਪਣੀਅਾਂ ਜ਼ੜਾਂ ਨਾਲ ਜੁੜਿਅਾ ਹੋੲਿਅਾ ੲਿਨਸਾਨ ਵਾਹਿਗੁਰੂ ਹੋਰ ਤਰੱਕੀਅਾਂ ਬਕਸ਼ੇ
@jasssohal6319
@jasssohal6319 3 жыл бұрын
ਬੋਹਤ ਹੀ ਵਧੀਆ ਇੰਟਰਵਿਯੂ। ਇੰਟਰਵਿਯੂ ਕਰਨ ਵਾਲਾ ਤੇ ਦੇਣ ਵਾਲਾ ਬੁਹਤ ਵਧੀਆ ਗੱਲਬਾਤ ਕੀਤੀ।
@minecraftmaster8134
@minecraftmaster8134 3 жыл бұрын
0
@narindersinghaujla3336
@narindersinghaujla3336 4 жыл бұрын
ਮੈ ਮਹਾਵੀਰ ਭੁੱਲਰ ਅੰਕਲ ਜੀ ਨੂੰ ਮਿਲਿਆਂ ਬਹੁਤ ਸਤਿਕਾਰ ਨਾਲ ਮਿਲੇ ਸਦਾ ਹੱਸ ਮੁੱਖ ਵਹਿਗੁਰੂ ਜੀ ਹਮੇਸਾ ਚੜਦੀਕਲਾ ਬਖ਼ਸ਼ਣ🙏🙏
@jasdevpreetwraich8093
@jasdevpreetwraich8093 4 жыл бұрын
ਐਂਕਰ ਲੲੀ ਪਿਆਰ 😍 ਬਹੁਤ ਮਿੱਠੇ ਬੋਲ
@SukhdevSingh-lt2wi
@SukhdevSingh-lt2wi 3 жыл бұрын
ਬੁਲੰਦੀਆਂ ਛੂਹ ਕੇ ਵੀ ਆਪਣਾ ਵਿਰਸਾ ਨੀ ਭੁੱਲੇ ਇਹਨਾਂ ਤੋ ਸਿੱਖੋ ਫੁਕਰਿਓ
@hjsidhu
@hjsidhu 3 жыл бұрын
Nice
@baljindersingh21290
@baljindersingh21290 3 жыл бұрын
Sahi glll
@Amanpreets97
@Amanpreets97 4 жыл бұрын
ਆਹਾ ਜਿਹੜੇ ਅੱਜ ਕੱਲ ਜ਼ਿਆਦਾ ਹਵਾ ਕਰਦੇ ਫਿਰਦੇ ਨੇ. ਇਹਨਾਂ ਨੂੰ ਮਿਲਾਓ ਥੋੜ੍ਹੀ ਹਵਾ ਦੂਰ ਕਰਨ ਗਏ ਭੁੱਲਰ ਸਾਬ ਉਹਨਾਂ ਦੀ.... ਸਿਆਣਪ ਦੀ ਮਿਸਾਲ 👌🏻🙏🏻
@harmansarao6191
@harmansarao6191 4 жыл бұрын
ਚੰਗੇ ਸੁਭਾਅ ਦੇ ਮਾਲਕ ---ਮਹਾਵੀਰ ਸਿੰਘ ਭੁੁਲੱਰ
@jagroopsinghsatnamsriwaheg9435
@jagroopsinghsatnamsriwaheg9435 4 жыл бұрын
Good
@harbanssinghgill184
@harbanssinghgill184 4 жыл бұрын
ਹਾਂਜੀ
@davindersarao2624
@davindersarao2624 4 жыл бұрын
Sahi gal aa @harman sarao bai
@deemaxful
@deemaxful 4 жыл бұрын
ਕੋਈ ਝੂਠ ਨਹੀਂ,ਕੋਈ ਗੱਲ ਵਧਾ ਚੜ੍ਹਾ ਕੇ ਨਹੀਂ,ਸਾਫ ਸੁਥਰੀ ਪ੍ਰਭਾਵਸ਼ਾਲੀ ਇੰਟਰਵਿਊ ਇੱਕ ਪ੍ਰਭਾਵਸ਼ਾਲੀ ਸਖਸ਼ੀਅਤ ਦੇ ਨਾਲ
@sunnysingh-lc5lw
@sunnysingh-lc5lw 3 жыл бұрын
Bilkul sahi
@g.s.b3945
@g.s.b3945 3 жыл бұрын
ਬਹੁਤ ਚੰਗੇ ਇਨਸਾਨ ਭੁੱਲਰ ਸਾਹਿਬ ,ਪਿੰਡ ਅਾ ਕੇ ਰਹਿਣਾ ਓਹਨਾ ਲੋਕਾਂ ਲਈ msg ਜੌ ਆਪਣਾ ਪਿੰਡ ਤੇ ਜਮੀਨਾ ਛੱਡ ਕੇ ਸਹਿਰਾ ਵੱਲ ਭੱਜ ਜਾਂਦੇ ਅਾ
@harpalsingh3690
@harpalsingh3690 4 жыл бұрын
ਭੁੱਲਰ ਸਾਬ ਜਿੰਨੇਂ ਘੈਂਟ ਐਕਟਰ ਨੇ ਉਦੂੰ ਵੱਧ ਘੈਂਟ ਇਨਸਾਨ ਨੇ 🌷🌷
@ranversingh5896
@ranversingh5896 3 жыл бұрын
Good
@gurpartapsinghrai3292
@gurpartapsinghrai3292 4 жыл бұрын
ਇਹੋ ਜਿਹੇ ਇਨਸਾਨ ਲੋਕਾਂ ਨੂੰ ਆਪਣੇ ਸਭਿਆਚਾਰ ਤੇ ਵਿਰਸੇ ਨਾਲ ਜੁੜਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ..ਸਲਾਮ ਆ ਜੀ ਦਿਲੋ🙏
@tejpalsinghahluwalia6227
@tejpalsinghahluwalia6227 4 жыл бұрын
ਵੀਰੋ ਤਰਨਤਾਰਨ ਦੀ ਸ਼ਾਨ ਕਹਿ ਕੇ ਕੱਦ ਛੋਟਾ ਨਾ ਕਰੋ ਭੁੱਲਰ ਸਾਬ ਦਾ ਹਿੰਦੋਸਤਾਨ ਦੇ ਸਰਤਾਜ ਪੰਜਾਬ ਦੀ ਸ਼ਾਨ ਆ ਆਪਣਾ ਭੁੱਲਰ ਬਾਈ
@nicedeol2294
@nicedeol2294 4 жыл бұрын
Veer plzzz eh dsyo border film ch kehra role ccc bhullar saab da te kdo oh scene aunda
@NDDs-co5xv
@NDDs-co5xv 4 жыл бұрын
Kithe rende ne eh please dasso
@sidhurup9874
@sidhurup9874 4 жыл бұрын
Hindustan ਦਾ ਨਾਂ ਲੈ ਕੇ ਐਵੇਂ ਪੰਜਾਬ ਨੂੰ ਛੋਟਾ ਨਾ ਕਰ ਵੀਰ
@karansinghbabbar438
@karansinghbabbar438 4 жыл бұрын
@@nicedeol2294 ਵੀਰ ਜਦੋਂ ਫਿਲਮ ਸ਼ੁਰੂ ਹੁੰਦੀ ਆ, ਸੰਨੀ ਦਿਓਲ ਦੇ ਸਹੁਰੇ ਦਾ ਕਿਰਦਾਰ ਨਿਭਾਇਆ ਹੈ, ਤਬੂ ਦੇ ਬਾਪ ਦਾ ਰੋਲ ਅਦਾ ਕੀਤਾ ਸੀ, ਜੋ ਕਿ ਫੋਜ ਦੇ ਇਕ ਵੱਡੇ ਅਫਸਰ ਸਨ ,,
@inderjeetsekhon2017
@inderjeetsekhon2017 4 жыл бұрын
👍👍👍
@gill1699
@gill1699 4 жыл бұрын
ਜੋਰਾ 2 , ਸਰਾਭਾ ਚ ਭੁੱਲਰ ਸਾਬ ਦੀ ਉਡੀਕ ਰਹੂ,,,,👍👍👍👍👍✌✌✌
@basantbhullar6915
@basantbhullar6915 4 жыл бұрын
ਆਪਣੇ ਆਪ ਵਿੱਚ ਇੱਕ ਮਿਸਾਲ ਨੇ ਭੁੱਲਰ ਸਹਿਬ, ਜਿਉਂਦੇ ਵਸਦੇ ਰਹੋ ਭੁੱਲਰ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜਦੀ ਕਲ੍ਹਾ ਬਖਸੇ
@sanjunain2118
@sanjunain2118 4 жыл бұрын
Is bande n kde v over acting ni kiti Bhut vadyia kalakar aaaa
@kamaljitsingh7364
@kamaljitsingh7364 3 жыл бұрын
ਭੁੱਲਰ ਸਾਹਿਬ ਸਚਮੁਚ ਅਦਭੁਤ ਇਨਸਾਨ ਹਨ।ਕੋਈ ਜਿਊਣਾ ਤੇ ਹਸਣਾ ਇਹਨਾਂ ਤੋਂ ਸਿਖੇ।ਸਚਮੁਚ ਆਪਣੀ ਮਿੱਟੀ ਨਾਲ ਜੁੜੇ ਪੰਜਾਬ ਦੀ ਧਰਤੀ ਦੇ ਲਾਲ ਹਨ ਭੁੱਲਰ ਸਾਹਿਬ।
@gaganbhullar657
@gaganbhullar657 3 жыл бұрын
ਸਾਡੇ ਪਿੰਡ ਭੁੱਲਰ ਦੀ ਸ਼ਾਨ ਨੇ ਭੁੱਲਰ ਸਾਬ 👌🏽👌🏽
@tuhadavadajija1257
@tuhadavadajija1257 3 жыл бұрын
Khera pind a veer tuhada
@karanveersingh5885
@karanveersingh5885 3 жыл бұрын
Veer g bapu g number send karo g
@bhawandeepmahal2479
@bhawandeepmahal2479 3 жыл бұрын
kine kille kheti kharda ve bapu
@happy-wh7do
@happy-wh7do Жыл бұрын
ਵੀਰ ਕਿਹੜੇ ਜਿਲੇ ਚ ਆ ਭੁੱਲਰ ਪਿੰਡ
@hardeepdhaliwal9081
@hardeepdhaliwal9081 3 жыл бұрын
Legend.. ਬਹੁਤ ਵਧੀਆ ਲੱਗਿਆ, ਸੋਹਣੀ ਜਿੰਦਗੀ ਮਾਣ ਰਹੋ ਓ ਭੁੱਲਰ ਸਾਹਬ ... ਜਿਓਦੇਂ ਰਹੋ
@tajinderkaur8492
@tajinderkaur8492 4 жыл бұрын
Feels like m listening to my father.. mainu apne father Saab naal eve baith k glla krnia bohat pasand ne... great show
@jagsirsingh6883
@jagsirsingh6883 4 жыл бұрын
karyia karo g
@jagvirsihota8726
@jagvirsihota8726 4 жыл бұрын
Aight..
@nirmalghuman6077
@nirmalghuman6077 4 жыл бұрын
ਬਹੁਤ ਚੰਗੀ ਗੱਲ ਆ ਤਜਿੰਦਰ ਜੀ , ਨਹੀਂ ਤੇ ਅੱਜ ਕੱਲ ਵਾਲੀ ਜਨਰੇਸ਼ਨ ਤਾਂ parents ਕੋਲ ਬੈਠਣਾ ਤਾਂ ਦੂਰ ਦੀ ਗੱਲ ਆ ,ਆਪਣੇ ਆਪ ਚ ਈ ਮਸਤ ਰਹਿੰਦੀ ਆ, ਸੋਚ ਇਹ ਬਣ ਗਈ ਆ ਕਿ ਮਾਂ ਬਾਪ ਤਾਂ ਸਾਡੇ ਲਈ ਸਭ ਕੁੱਝ ਕਰਨ, ਪਰ ਤੁਹਾਡੇ ਵੀ ਤਾਂ ਉਨ੍ਹਾਂ ਪ੍ਰਤੀ ਕੁੱਝ ਫਰਜ਼ ਨੇ, ਉਹਦਾ ਕੋਈ ਅਹਿਸਾਸ ਨਹੀਂ ! Parents ਤਾਂ ਵੈਸੇ ਵੀ ਇੱਕ ਯੂਨੀਵਰਸਿਟੀ ਦੀ ਤਰਾਂ ਹੁੰਦੇ ਆ, ਕਿਉਂਕਿ ਉਨ੍ਹਾਂ ਜ਼ਿੰਦਗੀ ਹੰਢਾਈ ਹੁੰਦੀ ਆ,ਤੰਗੀਆਂ ਤੁਰਸ਼ੀਆਂ ਤੇ ਔਖੇ ਸੌਖੇ ਸਮੇਂ ਦੇਖੇ ਹੁੰਦੇ ਆ ! practically ਜ਼ਿੰਦਗੀ ਦਾ ਜੋ ਤਜ਼ਰਬਾ ਉਨ੍ਹਾਂ ਕੋਲ ਹੁੰਦਾ ਆ, ਉਹ ਤੁਹਾਨੂੰ ਹੋਰ ਕਿਧਰੋਂ ਵੀ ਸਿੱਖਣ ਨੂੰ ਨਹੀਂ ਮਿਲੇਗਾ ! ਸੋ ਜੋ ਤੁਸੀਂ ਕਿਹਾ, ਇਹ ਵੀ ਇੱਕ god gifted ਗੁਣ ਆ ਜੀ, ਵਾਹਿਗੁਰੂ ਜੀ ਮਿਹਰ ਕਰਨ, ਇਹ ਪਿਆਰ ਬਣਿਆ ਰਹੇ !
@user-tf4hv6or6z
@user-tf4hv6or6z 4 жыл бұрын
same ji 👌🏼
@babbu8360
@babbu8360 4 жыл бұрын
Hye Teri smile
@KaMalMrar
@KaMalMrar 3 жыл бұрын
ਯੋਗਰਾਜ ਤੋਂ 100 ਗੁਣਾਂ ਚੰਗਾ ਇਨਸਾਨ ਯੋਗਰਾਜ ਫੁਕਰਾ ਬੋਲਣ ਦੀ ਤਮੀਜ਼ ਨੀਂ ਬਿਲਕੁਲ ਵੀ 😠 ਹਰ ਵਾਰ ਦੂਜਿਆਂ ਵਿੱਚ ਗਲਤੀਆਂ ਕੱਢ ਦੇ ਰਹਿੰਦੇ ਨੇਂ ਓਹ ਲੱਖ ਵਾਰੀ ਪ੍ਰਣਾਮ ਭੁੱਲਰ ਸਾਬ 🙏
@allpro2812
@allpro2812 3 жыл бұрын
ਧਮਾਕੇਦਾਰ ਇੰਟਰਵਿੳ, ਨਾਲ ਨਾਲ ਬਾਬਾ ਜੀ ਦੀ ਐਕਟਿੰਗ ਦੇ ਕਲਿੱਪ ਵੀ ਵਿਖਾੳਣੇ ਚਾਹੀਦੇ ਹਨ।
@meetbhullar1724
@meetbhullar1724 4 жыл бұрын
Eko pind de asi sade ghr de back side te ghr aa he is the only one who live simple life and kalakari amazing aj de kalakaran nu sikhna chahida haleemi ki hundi a ena to
@tuhadavadajija1257
@tuhadavadajija1257 3 жыл бұрын
Khera pind a veer g tuhada daso pls
@jashanbatth9339
@jashanbatth9339 3 жыл бұрын
@@tuhadavadajija1257 dist. Tarntaran .pind bhullar
@sarbjitsingh1603
@sarbjitsingh1603 2 жыл бұрын
mila dwo fer kdi veer ji
@gurpanthsingh7267
@gurpanthsingh7267 4 жыл бұрын
ਕਮਾਲ ਦੀ ਰੂਹ, ਜਿੰਦਗੀ ਨੇ ਚਾਹਿਆ ਤਾਂ ਮਿਲਾਂਗੇ ਜਰੂਰ।
@nirmalghuman6077
@nirmalghuman6077 4 жыл бұрын
ਭੁੱਲਰ ਸਾਹਿਬ ਨੇ ਐਨੀਆਂ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਆ, ਪਰ ਫੇਰ ਵੀ ਉਨ੍ਹਾਂ ਦਾ ਸੁਭਾਅ ਨਹੀਂ ਬਦਲਿਆ ! ਉਹੀ ਪੇਂਡੂ ਜੀਵਨ ਵਾਲਾ ਖੁੱਲ੍ਹਾਪਣ ਤੇ ਸਾਦਗੀ ਅੱਜ ਵੀ ਕਾਇਮ ਆ,ਨਹੀਂ ਤੇ ਉਹ ਕਹਿੰਦੇ ਨੇ ਨਾ ਕਿ ਜੱਟ ਤਾਂ ਸੁਹਾਗੇ ਤੇ ਚੜ੍ਹਿਆ ਨੀ ਮਾਨ ਹੁੰਦਾ, ਭੁੱਲਰ ਸਾਬ ਨੇ ਤਾਂ ਫੇਰ ਵੀ ਐਨੀਆਂ ਫਿਲਮਾਂ ਚ ਰੋਲ ਕੀਤੇ ਆ ! ਫਿਲਮੀ ਦੁਨੀਆਂ ਦੀ ਚਮਕ ਦਮਕ ਤਾਂ ਚੰਗੇ ਚੰਗਿਆਂ ਦਾ ਦਿਮਾਗ਼ ਖਰਾਬ ਕਰ ਦਿੰਦੀ ਆ ! ਇਨ੍ਹਾਂ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਹਨੇ ਬੰਬੇ ਫਿਲਮ ਇੰਡਸਟਰੀ ਦੀ ਹਵਾ ਲੱਗਦਿਆਂ ਸਾਰ ਈ ਪਹਿਲਾਂ ਤਾਂ ਪੱਗ ਉਤਾਰ ਕੇ ਤੇ ਸਿਰ ਮੂੰਹ ਮੁੰਨਵਾ ਕੇ ਕਲੀਨਸ਼ੇਵ,ਡ ਹੋਣਾ ਸੀ! ਫੇਰ ਅੱਖਾਂ ਤੇ ਖੋਪੇ ਚੜ੍ਹਾਏ ਹੋਣੇ ਸੀ,ਤੇ ਜੈਜ਼ੀ ਬੀ ਵਾਂਗੂੰ ਹੱਥ ਹਿਲਾ ਹਿਲਾ ਕੇ ਓ ਯਾਹ ਯਾਹ ਕਰ ਕੇ ਗੱਲ ਕਰਨੀ ਸੀ ! ਪਰ ਸਦਕੇ ਜਾਈਏ ਭੁੱਲਰ ਸਾਬ੍ਹ ਤੋਂ, ਜੋ ਇਹ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ 👌👌👌👌
@sukhveerkaur2988
@sukhveerkaur2988 4 жыл бұрын
Vere Rt
@pindersangha51
@pindersangha51 4 жыл бұрын
nirmal veer g bhullar saab vadde star aa par veer border ghaial sunny dee movie vich bhullar g ve clean shave c psr hun fir apne punjab nal jud gai aa es lai lvu
@sandeepkaur1047
@sandeepkaur1047 4 жыл бұрын
nirmal ghuman bilkul sahi
@tijnarbrd
@tijnarbrd 4 жыл бұрын
Jazzy bhaji nal Beth k dekyo kitte...Ghaint jatt ❤
@rsingh7965
@rsingh7965 3 жыл бұрын
ਆਪਣੀ ਪੰਜਾਬੀ ਮਾਂ ਬੋਲੀ ਤੇ ਆਪਣਾ ਪੰਜਾਬ ਵਾਹ ਭੁੱਲਰ ਸਾਹਬ ਆਪ ਦੀਆਂ ਫਿਲਮਾਂ ਬਚਪਨ ਦੇਖੀਆਂ ਤੇ ਆਪ ਦਾ ਪੰਜਾਬੀ ਰੂਪ ਦੇਖ ਕੇ ਰੂਹ ਖੁਸ਼ ਹੋ ਗਈ
@nachattarsinghmoujgarhea3900
@nachattarsinghmoujgarhea3900 4 жыл бұрын
ਬਹੁਤ ਵਧੀਆ ਐਕਟਰ ਤੇ ਬਹੁਤ ਵਧੀਆ ਇਨਸਾਨ ਨੇ ਭੁੱਲਰ ਸਾਬ ਪੰਜਾਬ ਦੀ ਸ਼ਾਨ
@gurmailbrar4221
@gurmailbrar4221 4 жыл бұрын
ਬਿੱਲਕੁੱਲ ਸਾਫ ਸੁਥਰੇ ਤੇ ਆਦਰਸ਼ਵਾਦੀ ਇਨਸਾਨ ਨੇ ਫਿਲਮ ਇੰਡਸਟਰੀ ਦੇ ਦਮਦਾਰ ਹੀਰੋ ਸਰਦਾਰ ਮਹਾਂਵੀਰ ਸਿੰਘ ਭੁੱਲਰ ਸ੍ਹਾਬ ।
@gurjantsardar656
@gurjantsardar656 4 жыл бұрын
ਖੁੰਢ ਪੁਰਾਣੇ,ਪੰਜਾਬ ਪੁਰਾਣਾ ਝਲਕ ਰਿਹਾ
@ManjinderSidhu441
@ManjinderSidhu441 3 жыл бұрын
ਵਾਹਿਗੁਰੂ ਮਿਹਰ ਕਰੇ 💐💐।ਮੈ ਤਾਂ ਯਾਰ ਏਹੋ ਜਿਹਾ ਬੰਦਾ ਨੲੀ ਦੇਖਣਾ। ਬਹੁਤ ਲੋੜ ਐ ਪੰਜਾਬੀ ਸਾਹਿਤ ਨੂੰ ਇਹੋ ਜਿਹੇ ਇਨਸਾਨ ਦੀ। ਰੱਬ ਮੇਰੀ ਉਮਰ ਵੀ ਭੁੱਲਰ ਸਾਹਿਬ ਨੂਂ ਲਾ ਦੇਵੇ।
@anmolanm9692
@anmolanm9692 4 жыл бұрын
ਬਹੁਤ ਵਧੀਆ ਸਰਦਾਰ ਜੀ ਭੁੱਲਰ ਸਹਿਬ ਜੀ
@akashpannu919
@akashpannu919 4 жыл бұрын
ਬਹੁਤ ਵਧੀਆ ਸੁਭਾਅ ਦੇ ਮਾਲਕ ਮਹਾਬੀਰ ਭੁੱਲਰ
@studyrizzle7796
@studyrizzle7796 4 жыл бұрын
Ena shander actor and soooooooooo simple life !! Salute a Baba ji
@gurpreetholyheartpublicsch3989
@gurpreetholyheartpublicsch3989 4 жыл бұрын
Taranjeet Singhal it is there
@jasmeetsingh4952
@jasmeetsingh4952 3 жыл бұрын
ਜਿਓਦੇ ਵਸਦੇ ਰਹੋ ਪੰਜਾਬ ਦੇ ਸਰਦਾਰੋ ਦੇਸ ਦਾ ਨਾਮ ਤੇ ਆਪਣੀ ਧਰਤੀ ਤੇ ਬੋਲੀ ਵਿਰਸਾ ਆਪਣੇ ਪਿੰਡ ਨਾਲ ਜੁੜੇ ਹੋਣ ਵਾਲਿਓ।
@sangha4236
@sangha4236 4 жыл бұрын
ਵੀਰ ਜੀ ਵੱਧ ਤੋ ਵੱਧ ਆਪਣੇ ਪੰਜਾਬੀ ਹੀਰੋਸ ਦੀ ਇਟਰਵਿਉ ਕਰੀਆ ਕਰੋ ਬਹੁਤ ਬਹੁਤ ਚੰਗਾ ਲੱਗੀਆ ਭੁੱਲਰ ਜੀ ਦੀਆ ਗੱਲਾ ਸੁਣਕੇ
@jagdeeprai8067
@jagdeeprai8067 4 жыл бұрын
ਇੱਕ ਗੀਤ ਕਰਕੇ ਬਾਊਂਸਰ ਰੱਖਣ ਵਾਲੇ ਲੰਡੂ ਕੁਝ ਸਿੱਖਣ ਸਾਦਗੀ
@sunnybrisbanesingh8076
@sunnybrisbanesingh8076 4 жыл бұрын
Jagdeep Rai sala mera ta haasa nikal aanda Punjabi singers naal bouncer dekh ke
@jagdeeprai8067
@jagdeeprai8067 4 жыл бұрын
@@sunnybrisbanesingh8076 ਫੁਕਰੇ ਕਿਹਨੂੰ ਕਹਿੰਦੇ
@sunnybrisbanesingh8076
@sunnybrisbanesingh8076 4 жыл бұрын
Jagdeep Rai right bro sale Michael Jackson samgde ne khud nu
@nirmalsandhu5331
@nirmalsandhu5331 4 жыл бұрын
Nice person
@Mota_singh
@Mota_singh 4 жыл бұрын
ਹਡ-ਸਰਵਿਸ ਤੋਂ ਬਚਣ ਲਈ ਰਖੇ ਬਾਊਂਸਰ ! ਮਾੜੇ ਲਛਨਾਂ ਆਲੇ ਨੂੰ ਹੀ ਡਰ ਲੱਗਦਾ
@bhupinderkumar5800
@bhupinderkumar5800 3 жыл бұрын
ਹਾਸਾ ਬਹੁਤ ਪਿਆਰਾ ਵੀਰ ਜੀ ਦਾ
@amritsar8947
@amritsar8947 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਸੁਆਦ ਆ ਗਿਆ ਗੱਲਾਂ ਬਾਤਾਂ ਸੁਣ ਕੇ ਐਨੇ ਵਧੀਆ ਸੁਭਾਅ ਦੇ ਮਾਲਕ ਨੇ ਭੁੱਲਰ ਸਹਿਬ ਜੀ ਸਾਦਗੀ ਵਾਲੀ ਜਿੰਦਗੀ ਬਤੀਤ ਕਰ ਰਹੇ ਹੋ ਟੈਨਸ਼ਨਾ ਤੋ ਕਾਫ਼ੀ ਦੂਰ ਬੜਾ ਹੀ ਵਧੀਆ ਲੱਗੀ ਇਹ ਇੰਟਰਵਿਊ।
@amritsecuritygroupludhiana855
@amritsecuritygroupludhiana855 4 жыл бұрын
ਵਧੀਆ ਤੇ ਸਧਾਰਣ ਇਨਸਾਨ
@gurmejsingh3020
@gurmejsingh3020 4 жыл бұрын
ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਨੂੰ ਇਜਤ ਮਾਣ ਸਤਿਕਾਰ ਵਾਹਿਗੁਰੂ ਆਪ ਬਖਸ਼ਦਾ ਹੈ ਭੁੱਲਰ ਸਾਹਿਬ ੳਹਨਾ ਚੋ ਹਨ
@rkdhillon4054
@rkdhillon4054 4 жыл бұрын
ਜੋ ਵੀ ਪੰਜਾਬ ਤੋ ਬਾਹਰ ਰਹਿੰਦੇ ਹਨ ਉਹਨਾਂ ਨੂੰ ਭੁੱਲਰ ਸਾਹਿਬ ਤੋ ਕੁੱਝ ਸਿਖਣ ਚਾਹੀਦਾ ਹੈ
@yuvbaj
@yuvbaj 3 жыл бұрын
ਬਹੁਤ ਵਧੀਆ ਗੱਲਬਾਤ ਤੇ ਸ਼ਖਸੀਅਤ, ਅਦਾਕਾਰੀ ਚ ਵੀ ਤੇ ਰਹਿਣ ਸਹਿਣ ਚ ਵੀ,
@lionking2050
@lionking2050 4 жыл бұрын
Elly mangat te Rami randhawa nu interview dikhaaoo bhullar saab daa kiteey maadi moti akaal aajaye
@amanpreet-pt4gs
@amanpreet-pt4gs 4 жыл бұрын
Right veere
@sonasingh5306
@sonasingh5306 4 жыл бұрын
sahi keha veere
@manjotsinghbaidwan896
@manjotsinghbaidwan896 4 жыл бұрын
Sahi gal hai
@buntyrajeshsharma1937
@buntyrajeshsharma1937 3 жыл бұрын
Wow great super star
@punjabimunde6590
@punjabimunde6590 4 жыл бұрын
ਬਹੁਤ ਵਧੀਆ ਕਲਾਕਾਰ ਭੁੱਲਰ ਸਾਹਿਬ
@1tuhitu
@1tuhitu 4 жыл бұрын
Very very matured Bhullar ji. I can see he is calm and fully contented man. Learned a big lesson. Many thanks for this video. At the same time interviewer is really good. Never saw like this interviewer. once again thanks.
@gavvybawa143
@gavvybawa143 4 жыл бұрын
Anchor fikka pai gya Bapu jii agge,, Kya Khoobsurat Gallan krde aa 😊😊😘
@grammysandhu2524
@grammysandhu2524 4 жыл бұрын
Love it respect and love Bhullar sahb g🙏🏻
@jagsirsingh6883
@jagsirsingh6883 4 жыл бұрын
bhaut sohna g dil ch hale ve punjab rakhyia hoyia wa
@gillsaab6948
@gillsaab6948 4 жыл бұрын
ਬਹੁਤ ਵਧੀਆ ਵੀਰ ਜੀ
@JaspreetSingh-zh6wh
@JaspreetSingh-zh6wh 3 жыл бұрын
ਦਿਲ ਖੁਸ਼ ਹੋਗਿਆ ਗੱਲਾਂ ਸੁਣ ਕੇ । ❤
@sarwanbajwa8074
@sarwanbajwa8074 4 жыл бұрын
ਬਹੁਤ ਵਧੀਆ ਕਲਾਕਾਰ ਨੇ ਭੁਲਰ ਸਾਹਿਬ
@punjabi9823
@punjabi9823 4 жыл бұрын
ਬੱਲੇ ਭਾਊ ਜੀ , ਸਵਾਦ ਲਿਆ ਤਾ ।
@amritkaur7611
@amritkaur7611 3 жыл бұрын
I am your big fan Bhullar saab! Salute to you
@irfan33573
@irfan33573 4 жыл бұрын
Mahabir bhullar sir bahut he ache insan lagge gall karn andaz bahut hasmukh wadiya vry good person
@vishavgupta9444
@vishavgupta9444 4 жыл бұрын
Down to earth, humble person. Great actor. We feel lucky to have you sir in punjabi film industry.
@tractorlovers2048
@tractorlovers2048 4 жыл бұрын
ਸਾਡਾ ਵੀ ਆਹੀ ਆ ,, ਜੇ ਸਾਨੂੰ 5 ਕਰੋੜ ਵੀ ਮਿਲ ਜਾਣ ਅਸੀਂ ਸਾਰਿਆਂ ਦੀ ਜ਼ਮੀਨ ਖਰੀਦ ਲੈਣੀ ,, ਪਰ ਕਰਨੀ ਖੇਤੀ ਓ ਆ।।
@iknownotwhoiam1716
@iknownotwhoiam1716 3 жыл бұрын
kam khandani hi wadiya hunda
@farmeryudhveersingh2466
@farmeryudhveersingh2466 3 жыл бұрын
ਬਾਈ ਜੀ ਮੂਲ ਨਾਲ ਜੁੜੇ ਰਹਿਣ ਦਾ ਸੁਕੂਨ ਹੀ ਹੋਰ ਆ
@jassa66
@jassa66 3 жыл бұрын
ਬਿਲਕੁੱਲ ਬਾਈ ਖੇਤੀ ਕਰਨ ਦਾ ਸਵਾਦ ਵੱਖਰਾ ਵਾਂ
@iknownotwhoiam1716
@iknownotwhoiam1716 3 жыл бұрын
@@jassa66par jago keti ardince da virodd karo
@harjitgrewal456
@harjitgrewal456 4 жыл бұрын
ਪਰਸੋਂ ਚੌਥੇ ਈ ਕਿਸੇ ਨਾਲ ਆਹ ਬਾਬੇ ਦੀਆਂ ਗੱਲਾਂ ਕੀਤੀਆਂ ਤੀ ਅੱਜ ਲਿੰਕ ਸਾਹਮਣੇ ਆ ਗਿਆ। ਵਧੀਆ ਲੱਗਿਆ। ਗੱਲਾਂ ਸੁਣਕੇ। ਐਹਜੇ ਬੱਦੇ ਵਧੀਆ ਲੱਗਦੇ ਨੇ। ਸੌ ਗੁਣ + ਡਾਉਨ ਟੂ ਅਰਥ
@satnams.2582
@satnams.2582 4 жыл бұрын
Big Fan Of - *Sir Mahabir Bhullar*
@Deepg123-b4n
@Deepg123-b4n 3 жыл бұрын
ਵਾਹ..... ਕਿੰਨੀ ਮਿੱਠੀ ਬਾਣੀ ਏ... ਗੱਲਾਂ ਵਿੱਚ ਸ਼ਹਿਦ 🍯 ਜਿੰਨੀ ਮਿਠਾਸ ਭਰੀ ਹੋਈ ਏ.. ਪਰਮਾਤਮਾ ਇਹਨਾਂ ਨੂੰ ਹਮੇਸ਼ਾ ਏਸੇ ਤਰ੍ਹਾਂ ਹੀ ਹੱਸਦੇ ਵਸਦੇ ਰੱਖਣ ਤੇ ਉਮਰ ਲੰਮੀ ਕਰਨ.. 🙏
@veeerr8923
@veeerr8923 3 жыл бұрын
ਕਾਫ਼ੀ ਤਜਰਬਾ ਹੁਣ ਜਿੰਦਗੀ ਦਾ ਮਿੱਠੇ ਲਫ਼ਜ਼ਾਂ ਚ ਜ਼ਹਿਰ ਦੇਖ ਲੲੀਦਾ ਹੁਣ🤠
@mehtabsingh790
@mehtabsingh790 4 жыл бұрын
Luv U Bro.. Nice Interview
@sohajranu5691
@sohajranu5691 4 жыл бұрын
I regret main hje tk ahna di interview kyo ni c dekhi,he is a great person
@GaganSingh-pz2em
@GaganSingh-pz2em 3 жыл бұрын
bde interview veke par ina saff te sohna interview aaj takk nhi vekhya bullar sabb great actor ..sda khus rho ..ate punajbi bahut sohni tuhadi ..rabb mehar rakhe tuhade te ..
@brownboy1993
@brownboy1993 3 жыл бұрын
ਹਰ ਪੰਜਾਬੀ ਫਿਲਮ ਚ ਮਹਾਂਬੀਰ ਭੁੱਲਰ ਦੀ ਐਕਟਿੰਗ ਬੇਕਮਾਲ ਤੇ ਸਲਾਘਾਯੋਗ ਹੁੰਦੀ ਆ ਤੇ ਬਾਕੀ ਆਪਣੀਆਂ ਜੜ੍ਹਾਂ ਨਾਲ ਹੋਇਆ ਇਨਸਾਨ ਆ ਭੁੱਲਰ ਸ੍ਹਾਬ ਵਾਹਿਗੁਰੂ ਲੰਬੀਆਂ ਉਮਰਾਂ ਕਰੇ 🙏🙏🙏🙏
@akalroopkaur9367
@akalroopkaur9367 4 жыл бұрын
Sadgi ch twadi bhullar saab sanu bhut kuj sikhn nu milyia ase tra Punjabiyat di sewa krde rho dhanbaad g
@mj16586
@mj16586 3 жыл бұрын
Mahabir Bhullar ਬਹੁਤ ਵਧੀਆ ਕਲਾਕਾਰ ਨੇ ਆਪਣੇ ਹਰ ਰੋਲ ਨੂੰ ਬਾਖੂਬੀ ਨਿਭਾਉਂਦੇ ਹਨ।
@shamandeepdhillon694
@shamandeepdhillon694 3 жыл бұрын
Mnu ehna nu dekh k bhot vdia lgda bcz eh dekhn ch kafi mere dadu wrge ne 😭I miss my dadu
@jasvirbuttar5676
@jasvirbuttar5676 4 жыл бұрын
ਬਹੁਤ ਵਧੀਅਾ ਅੈਕਰ ਸਰਾਓ ਅਤੇ ਅੈਕਟਰ ਭੁॅਲਰ ਸਾਬ
@sikanderbuttar5539
@sikanderbuttar5539 4 жыл бұрын
Love you bapu
@lovetravalfood2125
@lovetravalfood2125 4 жыл бұрын
Asal zindagi te sir tusi jee rahe ho .. asi te bahar nu bhajde a tusi ethe lai inspire krde ho .. salute sir
@hardeepsandhu5151
@hardeepsandhu5151 4 жыл бұрын
Right g
@torontovalejatt2854
@torontovalejatt2854 4 жыл бұрын
Hii. Where are you from
@gurpreetsingh4102
@gurpreetsingh4102 3 жыл бұрын
Mam u want work from home
@GurpreetSingh-nw5rr
@GurpreetSingh-nw5rr 4 жыл бұрын
Aaj Tak de best interview. Bhut he sada insaan . Awaz vich bhut dum hai. Tusi is Tran he Kam karde raho Asin tuhanu full support karange. Tuhanu mil ke bhut badia lagga.
@kulwindersingh8356
@kulwindersingh8356 4 жыл бұрын
ਭੁੱਲਰ ਸਾਭ ਨੇ ਸਾਡੇ ਪਿੰਡ ਬਲੱਡ ਸਟਰੀਟ ਫਿਲਮ ਵਿੱਚ ਡੀਐਸਪੀ ਦਾ ਰੋਲ ਕੀਤਾ ਸੀ ਬਹੁਤ ਵਧੀਆ ਬੰਦਾ ਸਾਨੂੰ ਬਹੁਤ ਪਿਆਰ ਨਾਲ ਮਿਲਦਾ ਸੀ
@gurcharansingh6532
@gurcharansingh6532 4 жыл бұрын
Tu ve
@deepmirza8539
@deepmirza8539 3 жыл бұрын
One of the best interviews i have ever seen..Bahut calm and cool reh k galbaat kiti..pata lagda bande de experience da and interview karn vaala 22 v bahut vadia..keep it up bro🔥
@jasdeepdhanoa7423
@jasdeepdhanoa7423 4 жыл бұрын
bahut badia inerview si bhullar sahib di.
@sarabjeetkaur3045
@sarabjeetkaur3045 3 жыл бұрын
Vaah vaah, very beautiful😍. Waheguru chardikla bakhshe🙌🙌🙌
@gurwantsingh5068
@gurwantsingh5068 3 жыл бұрын
Kush Kahunga te lagega k Tareef h, Dilon Salaam hai "Bhullar Saab" nu. I am Speachless !!!!!!!
@ayeshagillani2231
@ayeshagillani2231 3 жыл бұрын
Great person... Sati sari akaal from lahore
@ravsandhu5203
@ravsandhu5203 3 жыл бұрын
Love from east punjab
@rattunaresh8579
@rattunaresh8579 4 жыл бұрын
ਬਾਪੂ ਜੀ.🙏🙏🙏🙏
@shahbazpreetsingh1503
@shahbazpreetsingh1503 3 жыл бұрын
Bhut vadia interview,waheguru mehar karn Sab te
@dilbardhillon46
@dilbardhillon46 4 жыл бұрын
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਭੁੱਲਰ ਸਾਬ ਜੀ ਨੇ
@Jagdeepdhillon77
@Jagdeepdhillon77 4 жыл бұрын
Very good parson 👌🏻👍🏻
@amarjitamarjit321
@amarjitamarjit321 4 жыл бұрын
Hello sir tuhada character bhuat vadia a menu pata nahi c ki tusi tarn taran nal belong karde o khusi hoyee simple living high thinking so sweet sir salutes
@sukhdeeps1
@sukhdeeps1 4 жыл бұрын
Mera ek cousn theatre krda te asi tarn tarana rehne aa ...last yr ode vyaah te mahavir ji miln da moka milea ....baht hi simple insaan ne ji...mein tn hairan hi gya dekhke ehna nu ...menu lgda filma ch film kam krde aa baht rob shob wale honge par baht hi simple ne real life ch ...gr8 personality
@tajindersingh8361
@tajindersingh8361 4 жыл бұрын
ਵਾਹਿਗੁਰੂ ਜੀ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ ਜੀ 🙏🙏🌹🌹💗💗💗💗💗
@dilbardhillon46
@dilbardhillon46 4 жыл бұрын
ਆਮੀਨ
@sukhchainsingh4781
@sukhchainsingh4781 4 жыл бұрын
always happy, great person 🤟👌👌
@HarjotSingh-qf5qj
@HarjotSingh-qf5qj 4 жыл бұрын
He is so down to earth even after getting so much fame. Rabb chardikala bakshe hamesha twanu.. Twade acting bakamal, Bemisal yaa.. Lucky to hv u in punjabi film industry...
@gurbirsingh1905
@gurbirsingh1905 4 жыл бұрын
Bhullar saab fan hogaya tuhodi saadgi da..simple living high thinking..softness in words..god bless
@farmeryudhveersingh2466
@farmeryudhveersingh2466 3 жыл бұрын
ਧੰਨਵਾਦ ਇਸ ਇੰਟਰਵਿਊ ਲਈ
@Singh-mj2eq
@Singh-mj2eq 4 жыл бұрын
ਸਾਡੇ ਇਲਾਕੇ ਦਾ ਮਾਣ ਨੇ ਭੁੱਲਰ ਸਾਬ।।
@user-ip9fv8tf6i
@user-ip9fv8tf6i 4 жыл бұрын
great men
@CS-hq5ff
@CS-hq5ff 4 жыл бұрын
Salute sir very beautiful and proud to be simplest person
@jassasarpanch575
@jassasarpanch575 4 жыл бұрын
Dil khush ho giya interview sunn k bhullar saab di
@brar.1313
@brar.1313 4 жыл бұрын
bhut vdiya program aa .. but anmol veere tuhde swal ladi bnd j nhi ..buttu chakwala veere bhut sohne swal krde aa.. inj lgda jive khud hi interview le rhe aa
@baljitsandhumallah4119
@baljitsandhumallah4119 3 жыл бұрын
ਹੱਸ ਮੁੱਖ ਇਨਸਾਨ ਨੇ ਭੁੱਲਰ ਸ਼ਾਬ
@MandeepSinghKambojNaushehraPan
@MandeepSinghKambojNaushehraPan 3 жыл бұрын
Very nice good Singh Sahib Di great man original actor good thinking janab 💯%✓✓✓✓✓✓✓
@jarmandeep3641
@jarmandeep3641 3 жыл бұрын
Very nice Bhullar Sab
@prkkmusic
@prkkmusic 3 жыл бұрын
*The way of is so natural* I like this clip God blesses
@hardipgill7569
@hardipgill7569 4 жыл бұрын
V nice Bhuller saab love u bhaji
@mr.dhaliwal6781
@mr.dhaliwal6781 4 жыл бұрын
ਬਹੁਤ ਵਧੀਅਾ ਜੀ
@deepmandeepdhillon8874
@deepmandeepdhillon8874 4 жыл бұрын
Mahabir Bhullar sir very nice person ur great sir 👌👌👌👌👌
A teacher captured the cutest moment at the nursery #shorts
00:33
Fabiosa Stories
Рет қаралды 10 МЛН
Clowns abuse children#Short #Officer Rabbit #angel
00:51
兔子警官
Рет қаралды 76 МЛН
Дарю Самокат Скейтеру !
00:42
Vlad Samokatchik
Рет қаралды 8 МЛН
Show with Mahabir Bhullar | Actor | EP 106 | Talk with Rattan
43:07
Talk with Rattan
Рет қаралды 68 М.
Бушмен и бабуин. В поисках воды.
0:42
BERMUDA
Рет қаралды 11 МЛН
Задержи дыхание дольше всех!
0:42
Аришнев
Рет қаралды 2,6 МЛН
He doesn’t like illusions
0:17
V.A. show / Магика
Рет қаралды 15 МЛН
Опасный Водяной Мешок! 🤯
0:27
ШОК
Рет қаралды 3,4 МЛН
😹😹😹
0:19
Татьяна Дука
Рет қаралды 19 МЛН