Baba bakhshish singh is live

  Рет қаралды 11,139

Baba bakhshish singh

Baba bakhshish singh

Күн бұрын

Baba Bakhshish Singh ਯੂਟਿਊਬ ਚੈਨਲ
📞Mobile: 95011-24417
📡Email: bakhshishsinghh1@gmail.com
KZbin: / @bababakhshishsingh
#BabaBakhshishSingh #bakhshishSingh #BakhshishSinghLive #sikhi #sikhrelated videos

Пікірлер: 190
@SinghBh-mu8wv
@SinghBh-mu8wv 26 күн бұрын
80 ਤੇ ਜਾਣ ਦੇ ਪਹਿਚਾਣ ਦੇ ਵੀ ਹਾਂ ਜਿਹੜੇ ਨਹੀਂ ਉਹਨਾਂ ਨੂੰ ਦੱਸਣਾ ਚਾਹੁੰਦਾ ਭਾਈ ਬਖਸ਼ੀਸ਼ ਸਿੰਘ ਦੇ ਪਰਿਵਾਰਾਂ ਨੂੰ ਵੀ ਸ਼ਹੀਦ ਕੀਤਾ ਗਿਆ ਕੁਝ ਵੀ ਪੱਲੇ ਨਹੀਂ ਸੀ ਅੱਜ ਵੀ ਨਹੀਂ ਉਹਦੇ ਭਾਣੇ ਚ ਰਹਿੰਦੇ ਆ ਮੈਂ ਕਿਸੇ ਦੀ ਚਮਚਾਗਿਰੀ ਨਹੀਂ ਕਰਦਾ ਜੋ ਸਹੀ ਆ ਉਹ ਕਵਾਂਗੇ ਸਾਡਾ ਜਿੰਦਾ ਸ਼ਹੀਦ ਯੋਧਾ ਗੁਰੂ ਪਾਤਸ਼ਾਹ ਮਿਹਰ ਰੱਖਣ ਦ੍ਰਿੜਤਾ ਇਕਾਗਰਤਾ ਬਖਸ਼ਿਸ਼ ਰੱਖਣ ਹਮੇਸ਼ਾ ਚੜਦੀ ਕਲਾ ਚ ਰਮੇ ਭਰਾ ਪੰਜਾਬੀ ਆਪਾਂ ਵੀ ਸ਼ਰਮ ਕਰੀਏ ਸਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਤੱਕ ਪਹੁੰਚ ਗਿਆ ਸੈਂਟਰ ਆਰਐਸਐਸ ਕੋਈ ਸਾਧਾਂ ਦੇ ਡੇਰੇ ਕੋਈ ਕਿਵੇਂ ਕੋਈ ਕਿਵੇਂ ਸਮਝ ਜੂਗੇ ਬਹੁਤ ਟਾਈਮ ਹੋ ਗਿਆ ਵੇਲਾ ਖੁੰਜਾ ਹੱਥ ਨਹੀਂ ਆਉਣਾ
@GPDPanjabiGalPanjabDi
@GPDPanjabiGalPanjabDi 27 күн бұрын
ਭਾਈ ਮਹਿਰੋਂ ਨੇ ਜੋ ਕਾਰਜ ਕੀਤਾ ਹੈ ਸਾਨੂੰ ਉਸਦਾ ਵੀ ਸਾਥ ਦੇਣਾ ਚਾਹੀਦਾ ਹੈ, ਇਹੋ ਜਿਹੇ ਸਿੰਘਾਂ ਦੀ ਸਾਨੂੰ ਜਰੂਰਤ ਹੈ 🙏
@keha1948
@keha1948 27 күн бұрын
ਬਾਬਾ ਜੀ ਬਹੁਤ ਵਧਿਆ ਉਪਰਾਲਾ ਹੈ । ਅਸੀਂ ਤੁਹਾਡੇ ਨਾਲ ਤੁਰਾਂਗੇ ॥
@Punjabisnotindia-1984
@Punjabisnotindia-1984 27 күн бұрын
ਬਿਲਕੁਲ ਜਰੂਰ ਜੀ ਬਾਬਾ ਜੀ ਅਸੀਂ ਤਿਆਰ ਹਾਂ ਖਾਲਿਸਤਾਨ ਜ਼ਿੰਦਾਬਾਦ
@pardumansingh495
@pardumansingh495 27 күн бұрын
ਬਾਬਾ ਜੀ ਤੁਸੀਂ ਜੋ ਵੀ ਕਿਹਾ 💯 ਕਿਹਾ ਸਾਡੇ ਲੋਕਾ ਦੀ ਜਮੀਰ ਮਰ ਚੁਕੀ ਪਤਾ ਨਹੀਂ ਸਾਡੀ ਅਣਖ ਕਿੱਥੇ ਚੱਲੀ ਗਈ ਬਾਬਾਜੀ ਮੈ ਤੁਹਾਡੇ ਨਾਲ ਹਾ
@thehunterking8711
@thehunterking8711 27 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਅਸੀਂ ਤੁਹਾਡੇ ਨਾਲ ਹਾਂ ਜੀ
@thehunterking8711
@thehunterking8711 27 күн бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ, ਬੰਦੀ-ਸਿੰਘ ਰਿਹਾਈ ਲਈ ਲੱਗੇ 'ਕੌਮੀਂ ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ
@harwindersingh1175
@harwindersingh1175 28 күн бұрын
ਅਕਿ੍ਰਤਘਣ ਦਾ ਦੇਸ਼ ਹੈ ਇਹ ਜਿਸ ਗੁਰੂ ਨੇ ਇਹਨਾ ਦੀ ਕੁੱਲ ਬਚਾਈ ਨਹੀ ਤੇ ਸਾਰੇ ਹਿੰਦੂ ਮੁਸਲਮਾਨ ਹੋਣੇ ਸੀ ।ਇਹਨਾ ਅਕ੍ਰਿਤਘਣਾਂ ਨੇ ਉਸ ਗੁਰੂ ਦਾ ਗੁਰੂਘਰ ਸਾੜਿਆ ਸੀ ।
@JagroopSingh-vo6vu
@JagroopSingh-vo6vu 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮਿਹਰ ਕਰੇ ਲੰਮੀਆਂ ਉਮਰਾਂ ਬਖਸ਼ੇ ਬਾਬਾ ਜੀ
@GURWINDERSINGH-bt1tf
@GURWINDERSINGH-bt1tf 27 күн бұрын
ਰਾਜ ਬਿਨਾ ਨਹਿ ਧਰਮ ਚਲੈ ਹੈ ਧਰਮ ਬਿਨਾ ਸਭ ਦਲੈ ਮਲੈ ਹੈ
@gurwantsingh5068
@gurwantsingh5068 26 күн бұрын
Bilkul Veer jee,.Asin eh eh Farmaan Sirf Padan ya Sunon waste he use karde han Guru Sahib de es Hukam nu kadin Manya nahi es te Koum Kadin Challi nahi Tan he Asin (Koum) Khuvaar ho rahi hai, Sikh Organisations jo ve Matbhed han ohna nu Passe rakh k ek Nishan Sahib thalle Ekhette hon de Jaroorat hai, Sade Matbhed Asin Baad vich ve Dor kar Sakde han Jiven "MISLAAN" de Dour vich Chahe jinne Marzi Matbhed San Lekin Koum te Guru Sahib de Karaj lai Sare Ek ho k Dushman Naal Ailan - e - Jung karde c, Sade Shakti nu Vand k Sanu Kamzor keta ja reha hai So Plz. ek ho k Dushman da Takra karo jee 🙏🙏🙏🙏🙏🙏🙏 from - Bazpur, Uttarakhand......!
@sabi-mansa
@sabi-mansa 26 күн бұрын
🙏🪯🙏
@balwinderbrar2855
@balwinderbrar2855 26 күн бұрын
waheguru ji
@Singh77102
@Singh77102 24 күн бұрын
❤❤❤
@Jasvir-Singh8360
@Jasvir-Singh8360 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
@jatinderdeol6942
@jatinderdeol6942 27 күн бұрын
ਖਾਲਸਾ ਜੀ ਸੋਚ ਵਿਚਾਰ ਕੇ ਬਹੁਤ ਵਧੀਆ ਕਦਮ ਪੁੱਟਿਆ। ਅਸੀਂ ਤੁਹਾਡੇ ਨਾਲ ਹਾਂ। ਪੰਜਾਬ, ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏
@NavjotSingh-bh3ol
@NavjotSingh-bh3ol 28 күн бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️🙏🙏
@gurmeetsinghgurmeetsingh2599
@gurmeetsinghgurmeetsingh2599 27 күн бұрын
ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ।।।।। ਨਾ ਭਾਲੋ ਤੁਸੀਂ ਜਥੇਦਾਰੀਆ।।
@harvindersingh6152
@harvindersingh6152 27 күн бұрын
ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@jagdishsinghplasaur5394
@jagdishsinghplasaur5394 25 күн бұрын
❤❤ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ,❤❤ ਅਣਮੁੱਲੇ ਸੁਨੇਹੇਂ
@bootasingh3737
@bootasingh3737 27 күн бұрын
ਵਾਹਿਗੁਰੂ ਜੀ ਅਸੀਂ ਸੋਡੇ ਨਾਲ ਆ
@amrikSinghbath
@amrikSinghbath 27 күн бұрын
ਸਹੀ ਗੱਲ ਆ ਬਾਬਾ ਜੀ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋਏ ਬਿਨਾ ਕੋਈ ਹੱਲ ਨਹੀਂ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਚਾਹੀਦਾ
@rampalsingh3708
@rampalsingh3708 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅਕਾਲ ਪੁਰਖ ਚੜ੍ਹਦੀ ਕਲਾ ਤੇ ਲੰਬੀਆ ਉਮਰਾਂ ਬਖਸ਼ੇ
@prabhjotPandher493
@prabhjotPandher493 28 күн бұрын
ਵਾਹਿਗੁਰੂ ਜੀ
@jasvirjand3549
@jasvirjand3549 27 күн бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ
@harpalsinghkhalsasidhu5295
@harpalsinghkhalsasidhu5295 25 күн бұрын
🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏 ਚੜ੍ਹਦੀ ਕਲਾ ਵਿੱਚ ਰੱਖੀ ਆਪਣੇ ਖਾਲਸੇ ਨੂੰ
@KaramjitSingh-ni1qu
@KaramjitSingh-ni1qu 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ
@GurjitSingh-o9d
@GurjitSingh-o9d 26 күн бұрын
ਬਾਬਾ ਜੀ ਤੁਸੀਂ ਅੱਜ ਬਹੁਤ ਦੁੱਖ ਈ ਹਿਰਦੇ ਨਾਲ ਲੱਗਦਾ ਹੈ ਬੋਲ ਰਹੇ ਹੋ ਚੜ੍ਹਦੀ ਕਲਾਂ ਚ ਹਮੇਸ਼ਾ ਰਹਿੰਦੇ ਹੋ
@abhjijotsingg7510
@abhjijotsingg7510 26 күн бұрын
ਵਾਹਿਗੁਰੂ ਭਲੀ ਕਰੇ ਜੀ
@robbyaujla2201
@robbyaujla2201 23 күн бұрын
Chardikala ji! ਵਾਹਿਗੁਰੂ ਜੀ ਕੀ ਫਤਹਿ ਜੀ khalastan zindabad ji
@aishysarao9970
@aishysarao9970 24 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤
@surinderkaurkaur8240
@surinderkaurkaur8240 27 күн бұрын
ਵੀਰ ਜੀ ਮੈਂ ਆਪ ਜਿਹਿਆਂ ਰੂਹਾਂ ਨੂੰ ਸਲੂਟ ਕਰਦੀ ਹਾਂ ਆਪ ਜਿਹਿਆਂ ਹੋਰ ਵੀ ਬਹੁਤ ਰੂਹਾਂ ਹਨ ਸਭ ਨੂੰ ਦਿਲੋਂ ਸਤਿਕਾਰ, ਤੇ ਸਲੂਟ ਕਰਦੀ ਹਾਂ।ਪਰ ਇਸ ਤੋਂ ਕੲਈ ਗੁਣਾਂ ਜ਼ਿਆਦਾ ਪਾਪੀ ਰੂਹਾਂ ਹਨ ਜੋਂ ਰਾਜ ਕਰਦੀਆਂ ਹਨ ਇਸ ਕਰਕੇ ਦੁਖੀ ਹਾਂ ਮੈਂ । ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਪਵਿੱਤਰ ਰੂਹਾਂ ਨੂੰ ਰਾਜ ਮਿਲੇ ਤਾਂ ਜ਼ੋ ਸਤਯੂਗ ਆਵੇ।
@jaswantjaswantsinghjassa1630
@jaswantjaswantsinghjassa1630 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@SonyBrar-cz1ob
@SonyBrar-cz1ob 27 күн бұрын
Waheguru ji mehar karna ਸਾਡੇ singh saheb ਜੀ te
@gurnamsingh1404
@gurnamsingh1404 24 күн бұрын
ਬਾਬਾ ਬਖਸ਼ੀਸ਼ ਸਿੰਘ ਸਿੱਖ ਕੌਮ ਦਾ ਅਨਮੋਲ ਹੀਰਾ ਹੈ
@JoginderKaurKahlon-k5m
@JoginderKaurKahlon-k5m 26 күн бұрын
ਬੇਟਾ ਜੀ ਅਸੀਂ ਜਿਤਾਂਗੇ ਜ਼ਰੂਰ ਜੰਗ ਜਾਰੀ ਰੱਖਣ ਦਾ ਧੰਨਵਾਦ ਹੈ ਜੀ
@lakhwinderkaur8326
@lakhwinderkaur8326 25 күн бұрын
ਵੀਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਕੋਈ ਵੱਡਾ ਕਦਮ ਚੁੱਕਿਆ ਜਾਵੇ ਸੰਗਤ ਦੇ ਸਹਿਯੋਗ ਨਾਲ ਜੀ 🙏 ਵੀਰ ਜੀ ਮੈਂ ਕਲਾਨੌਰ ਤੋਂ
@SurjitSingh-xd5sk
@SurjitSingh-xd5sk 26 күн бұрын
ਵਾਹਿਗੁਰੂ ਸਾਹਿਬ ਜੀ
@lakhwinderkaur8326
@lakhwinderkaur8326 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏
@satnamji.3078
@satnamji.3078 27 күн бұрын
ਵਾਹਿਗੁਰੂ ਰਹਿਮਤ ਬਖਸ਼ੇ...
@nirbsaisings2015
@nirbsaisings2015 27 күн бұрын
ਦਿਲੋਂ ਸਲਾਮ ਹੈ ਖਾਲਸਾ ਜੀ ❤❤❤❤❤❤❤
@aoopss
@aoopss 28 күн бұрын
ਵਾਹਿਗੁਰੂ ਜੀ। 🙏🙏🙏🙏🙏
@AmanSinghKhalsa315
@AmanSinghKhalsa315 27 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳ ਖ਼ਾਲਸਾ ਰਾਜ ਖ਼ਾਲਿਸਤਾਨ ਜ਼ਿੰਦਾਬਾਦ ⛳🐊🐆⚔️🗡️
@GuruNanakDevJi1313
@GuruNanakDevJi1313 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਰਦੀ ਕਲਾ ਰੱਖਣ ਵਾਹਿਗੁਰੂ ਜੀ 🙏
@palwindersinghtablamaster5660
@palwindersinghtablamaster5660 27 күн бұрын
ਬਾਬਾ ਜੀ ਅਸੀਂ ਤੁਹਾਡੇ ਨਾਲ ਹਾ
@bhagwantsinghdhillon9877
@bhagwantsinghdhillon9877 27 күн бұрын
ਬਾਬਾ ਜੀ ਦੀ ਗੱਲ 100 ਪਰਸੈਂਟ ਸਹੀ ਮਾਰੋ ਹਲਾ ਤੇ ਦੇਵੋ ਸਾਥ
@pritamsingh5049
@pritamsingh5049 26 күн бұрын
ਵਾਹਿਗੁਰੂ ਜੀ ਏਕਤਾ ਜਾਰੀ ਕਰੋ ਜੀ ❤❤khalstan Zindabad ji ❤❤
@sukhramkaur4505
@sukhramkaur4505 22 күн бұрын
ਬਾਬਾਣੀ ਕਹਾਣੀ ਪੁੱਤ ਸੁਤ ਕਰੇਣ ਆਪ ਜੀ ਸੋਚ ਬਹੁਤ ਉਚੀ ਹੈਆਵੋ ਆਪਣੀ ਸੋਚ ਨੂੰ ਇਕ ਕਰੀਏ ਇਕੇ ਵਿਚ ਬਰਕਤ ਹੈ ਇਕ ਨੇ ਕਹੀ ਦੂਸਰੇ ਮਾਨੀ ਦੋਨੋ ਬਰਹਮਗਿਆਨੀ 🙏🙏
@kulwantsingh3183
@kulwantsingh3183 26 күн бұрын
ਬਹੁਤ ਵਧੀਆ ਸਟੇਟ ਮਿੰਟ ਹੈ ਅਜ਼ਾਦੀ ਵਾਸਤੇ ਤਾਂ ਐਸੇ ਘੋਲ ਘੁੱਲਣੇ ਹੀ ਪੈਣੇ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Reckless5115Mohie
@Reckless5115Mohie 22 күн бұрын
ਅਸੀਂ ਅੱਜ ਗੁਲਾਮ ਆ ਤਾਂਹੀ ਜੁੱਤੀਆਂ ਖਾ ਰਹੇ ਆ ਨਾ ਬੰਦੀ ਸਿੰਘਾਂ ਨੂੰ ਰਿਹਾਅ ਕਰਾ ਸਕੇ ਅਸੀ ਨਾ ਅੰਮ੍ਰਿਤਪਾਲ ਸਿੰਘ ਨੂੰ ਨਾਂ ਅੰਮਿਤਸਰ ਵਿੱਚ ਬੰਦੀ ਸਿੰਘ ਨੂੰ ਛਡਾ ਸਕੇ ਨਾ ਜੱਗੀ ਜੌਹਲ ਨੂੰ ਹੱਲ ਆਜ਼ਾਦੀ ਆ ਵੀਰੋ ਆਜ਼ਾਦੀ, ਰਾਜ਼ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ 💯💯💯
@sukhvindersoora8646
@sukhvindersoora8646 27 күн бұрын
Thank You Baba Ji.
@gurbirsandhu4892
@gurbirsandhu4892 26 күн бұрын
ਕਨੇਡਾ ਤੋ ਤੁਹਾਡੇ ਸੋਚ ਦਾ ਸਮਰਥਣ ਕਰਦੇ ਅਾ ਜੀ
@SinghBh-mu8wv
@SinghBh-mu8wv 26 күн бұрын
ਚਰਨ ਘੱਟ ਜਿਗਰਾਵਾਂ ਵਾਲਾ ਕਾਂਡ ਗੁਰੂ ਸਾਹਿਬ ਨੇ ਅੰਗ ਸੰਗ ਸਹਾਈ ਹੋ ਕੇ ਭਾਈ ਮਹਿਰੂ ਤੋਂ ਸੇਵਾ ਲੈ ਲਈ ਮੇਰੇ ਭਰਾਵੋ ਨਾਲ ਖੜੋ ਕਿੰਨਾ ਕੁ ਜਰੀ ਜਾਵਾਂਗੇ ਕੋਈ ਸਰਸੇ ਵਾਲਾ ਬਲਾਤਕਾਰੀ ਕੋਈ ਕੁਝ ਸਰਕਾਰਾਂ ਰੋਟੀਆਂ ਸੇਕਦੀਆਂ ਸੈਂਟਰ ਆਰਐਸਐਸ ਬਾਦਲ ਕੇ ਦੱਲੇ ਜਿਨਾਂ ਨੂੰ ਅਸੀਂ ਪੰਥ ਦੇ ਮੋਢੀ ਸਮਝਦੇ ਰਹੇ ਭਾਈ ਬਖਸ਼ੀਸ਼ ਸਿੰਘ ਭਾਈ ਮਹਿਰੋ ਸਾਡੇ ਜਿੰਦਾ ਸ਼ਹੀਦ ਹਨ ਤੁਹਾਨੂੰ ਕਦੇ ਵੀ ਪਿੱਠ ਨਹੀਂ ਦਿਖਾਉਣਗੇ ਆਪਣੇ ਲਈ ਨਹੀਂ ਮੰਗਰੇ ਪੰਥ ਪੰਜਾਬ ਦਾ ਭਲਾ ਚਾਹੁੰਦੇ ਨੇ ਮੈਂ ਅੰਦਰ ਦੀਆਂ ਅੱਖਾਂ ਤੋਂ ਵੇਖਦਾ ਦੁਨਿਆਵੀ ਅੱਖਾਂ ਨਹੀਂ ਚਾਹੀਦੀਆਂ ਜੋ ਦੇਖਦੇ ਆ ਉਹ ਕੀ ਕਰ ਰਹੇ ਨੇ ਘੁੱਟ ਘੁੱਟ ਕੇ ਮਰਨ ਨੂੰ ਇੱਕ ਵਾਰੀ ਮਰਿਆ ਚੰਗਾ ਹੁੰਦਾ ਕਿਸੇ ਨੂੰ ਤੇ ਪੈਲ ਕਰਨੀ ਪੈਣੀ ਕਮੈਂਟਾਂ ਵਿੱਚ ਕਹਿੰਦੇ ਰਹਿਨੇ ਆ ਤੂੰ ਕਰਦੇ ਤੂੰ ਕਰਦੇ ਅੱਜ ਇਹ ਸਾਡਾ ਯੋਧਾ ਖੜਿਆ ਹੋਇਆ ਤੁਸੀਂ ਵੀ ਭਾਈ ਬਖਸ਼ੀਸ ਸਿੰਘ ਦੀ ਪਿੱਠ ਨਹੀਂ ਲੱਗਣ ਦੇਣੀ ਪੰਜਾਬੀ ਗੈਰਤ ਪਛਾਣ ਏਕਤਾ ਬਣਾਈਏ ਧੜੇਬਾਜੀ ਛੱਡੋ ਸਿੱਖੋ ਤੁਹਾਨੂੰ ਵੀ ਕਹਿਣਾ ਚਾਹੂੰ ਭਰਾਵੋ ਕੀ ਕਰਿਆ ਧੜੇਬਾਜੀਆਂ ਚ ਪੈ ਕੇ ਸਰਕਾਰਾਂ ਖਾਈ ਜਾਂਦੀ ਰੱਬ ਦਾ ਵਾਸਾ ਉਸ ਪਿਓ ਤੇ ਤਰਸ ਕਰ ਲਓ ਇੱਕ ਹੋ ਜੋ
@prabhjotPandher493
@prabhjotPandher493 28 күн бұрын
ਠੀਕ ਕਿਹਾ ਤੁਸੀ ਬਾਬਾ ਜੀ
@saroyagss.5834
@saroyagss.5834 28 күн бұрын
That is wright Decision..
@JasbirSingh-l4n
@JasbirSingh-l4n 25 күн бұрын
Yes ji
@surinderkaur4233
@surinderkaur4233 26 күн бұрын
Waheguru ji
@AvtarSingh-pb6ti
@AvtarSingh-pb6ti 27 күн бұрын
ਵਾਹਿਗੁਰੂ ਜੀ 🙏
@AvtarSingh-rg9hy
@AvtarSingh-rg9hy 27 күн бұрын
ਵੀਰ ਬਖਸ਼ੀਸ਼ ਸਿੰਘ❤🎉
@gurmailsingh4338
@gurmailsingh4338 26 күн бұрын
Ryt Baba ji
@spdfgh211
@spdfgh211 27 күн бұрын
waheguru ji ka Khalsa
@sarbjitsinghsarbjitsingh6816
@sarbjitsinghsarbjitsingh6816 26 күн бұрын
ਵਾਹਿਗੁਰੂ ਜੀ ਬਹੁਤ ਵਧੀਆ ਖਾਲਸਾ ਜੀ
@sukhvindersoora8646
@sukhvindersoora8646 27 күн бұрын
Dhan Guru Nanak Dev Ji.
@NishanVirk-ed3cg
@NishanVirk-ed3cg 26 күн бұрын
❤I l u veer g ❤❤❤❤❤❤❤❤❤❤❤❤❤❤❤❤❤🎉
@CaptainSingh-qj5rk
@CaptainSingh-qj5rk 26 күн бұрын
Waheguru ji ka khalsa waheguru ji ki Fateh ji
@gogosinghgogasingh8298
@gogosinghgogasingh8298 27 күн бұрын
ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ
@iqbalsingh2075
@iqbalsingh2075 27 күн бұрын
Bina apne desh to kuch nhi hona baba ji , ohna kol apna Raj a , Thanks to all
@raghvirsinghsidhu1333
@raghvirsinghsidhu1333 25 күн бұрын
Waheguru ji 🙏🏼 👍
@ParmjitSingh-q4y
@ParmjitSingh-q4y 26 күн бұрын
100% ਸਹੀ ਨੇ ਬਾਬਾ ਜੀ ।
@HardeepSingh-yg1im
@HardeepSingh-yg1im 26 күн бұрын
Waheguru ji 🙏🙏
@ASingh1699k
@ASingh1699k 27 күн бұрын
Guru fateh ji. Dhanwad 🙏🏼
@hardevsinghhardev3904
@hardevsinghhardev3904 26 күн бұрын
ਬਿਲ ਕੁਲ ਤੁਹਾਡੇ ਨਾਲ ਸੋ ਪਰਸੇਟ ਤੁਹਾਡੀ ਸੋਚ ਦੇ ਨਾਲ ਹਾਂ ਰਾਜ ਤਾਂ ਖਾਲਸੇ ਦਾ ਆਉਣਾ ਹੀ ਆਉਣਾ
@sukhgill5913
@sukhgill5913 26 күн бұрын
ਵਾਹਿਗੁਰੂ ਜੀ ਮੇਹਰ ਕਰਨ ਗੇ ਬੇਟਾ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@ravisran356
@ravisran356 23 күн бұрын
Baba ji sodi hr ch dm huda te gl panth de hitt ch hudi hai ji ❤
@HarpreetSingh-gq2gt
@HarpreetSingh-gq2gt 25 күн бұрын
We support u baba G
@thehunterking8711
@thehunterking8711 27 күн бұрын
ਬਾਦਲ-ਦਲ ਨਾਲ ਦੇ ਨਾਲ ਜਾਕੇ ਮਿਲੇ ਹੋਏ ਗੁਰਦੀਪ ਸਿੰਘ ਖੈੜਾ ਭਾਈ ਅੰਮ੍ਰਿਤਪਾਲ ਸਿੰਘ ਦੀ ਝੜਾਈ ਤੋਂ ਜਲ ਰਿਹਾ ਸੀ, ਏਹੀ ਚੀਜ ਸਾਨੂੰ ਸਿੱਖਾਂ ਨੂੰ ਮਾਰਦੀ ਹੈ, ਏਸੇ ਕਰਕੇ ਅਸੀਂ ਫੇਲ੍ਹ ਹੋ ਰਹੇ ਹਾਂ
@manmohandeepkaur9857
@manmohandeepkaur9857 26 күн бұрын
Waheguru ji mehar rakhna veer te
@jaswantiez
@jaswantiez 27 күн бұрын
God bless you 🙏
@gurmukhsinghgurmukh9524
@gurmukhsinghgurmukh9524 25 күн бұрын
Very nice
@bhupindersingh5311
@bhupindersingh5311 26 күн бұрын
Waheyguru chardikala rakhey ji❤💪🏽💪🏽💪🏽💪🏽💪🏽🙏🙏
@AmarjitSingh-bv6fl
@AmarjitSingh-bv6fl 26 күн бұрын
Salute to Bhai Baxsees Singh Sikh Warrior
@KartarSingh-es8mo
@KartarSingh-es8mo 14 күн бұрын
🙏🙏
@simmisidhu3980
@simmisidhu3980 26 күн бұрын
Waheguru kirpa kare chardi kala kare
@desichora1598
@desichora1598 20 күн бұрын
bahksis Singh DA saht Dewa ge waheguru JI
@HarpreetSingh-gq2gt
@HarpreetSingh-gq2gt 25 күн бұрын
❤❤❤❤❤
@gurdeepkaur4259
@gurdeepkaur4259 26 күн бұрын
Waheguru ji mehar karn sikh com te
@masterofkaratea.s2924
@masterofkaratea.s2924 26 күн бұрын
100% Right veer ji
@arminderkaur4224
@arminderkaur4224 26 күн бұрын
Waheguru Ji mehar karo ji
@BalwinderSingh-gd6ub
@BalwinderSingh-gd6ub 27 күн бұрын
Very very good 💯 job BABA ji 👏👏👏👏👏👏👏👏👏👏👏
@jeetabinning350
@jeetabinning350 26 күн бұрын
Waheguru ji ❤🙏🌹🌹🌹🌹🌹✌
@ranjitkaur8888
@ranjitkaur8888 26 күн бұрын
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ❤
@jagdishsinghplasaur5394
@jagdishsinghplasaur5394 25 күн бұрын
ਬਾਬਾ ਜੀ ਜਿੰਨਾਂ ਚਿਰ ਸਿੱਖ ਕੌਮ ਵਿੱਚ ਡੋਗਰਾ ਨੀਤੀ ਆ ਉਨਾਂ ਚਿਰ ਕਿਸੇ ਮਸਲੇ ਤੇ ਹਲ ਹੋਣ ਦੀ ਉਮੀਦ ਨਹੀਂ, ਡੋਗਰਾ ਨੀਤੀ ਦਾ ਕੋਈ ਮਤਾ ਪਾਕੇ ਐਸਾ ਹਲ ਹੋਵੇ ਜਿਦਾ ਡਰ ਹਰ ਸਿਖ ਦੇ ਦਿਲਾਂ ਵਿਚ ਹੋਵੇ
@gurwantsingh5068
@gurwantsingh5068 26 күн бұрын
Satkaar yog Baba jee Bhai Sahab Sardar "BAKSHISH SINGH" jee Sade Koum de Yodhe han, ehna ne Koum de Pagg te Guru Sahib de Aan - Baan - Shaan lai Apna Sab kuch Noshawar keta hai, Jad Koun de Anakh de gal Aaye tan Weapon (Hathyar) Chuk k Lade ve Jail ve katti te Parivar te Tasadatt ve Bardasht keta te Ajj ve Koum lai lad rahe han, So Sare Koum nu Baba jee de Call te Pehra dena Chahida hai tan jo Asin Koum de Masleyan nu hal kran te Apne Koumi Ghar Val Pair Put Sakiye. 🙏🙏🙏🙏🙏🙏🙏 from - Uttarakhand............!!!!!!!!!
@iqbalwarring9449
@iqbalwarring9449 27 күн бұрын
Waheguru patshah mehar karn punjab te naale sikhi te
@sunnymit437
@sunnymit437 26 күн бұрын
Waheguru Ji Maher karn
@pb13aalee
@pb13aalee 27 күн бұрын
100 percent gal sachi Bhai saab ji di.. hun vehla a gya kus kern daa
@malkitsinghsidhutoorbanjar9286
@malkitsinghsidhutoorbanjar9286 27 күн бұрын
ਖਾਲਸਾ ਜੀ ਯਕੀਨ ਉਠ ਗਿਆ ਕਿਸ ਤੇ ਕਰੀਏ
@manjitkaur5642
@manjitkaur5642 26 күн бұрын
Waheg guru ji
@jasspreetsingh8220
@jasspreetsingh8220 26 күн бұрын
Baba ji Waheguru ji ka Khalsa Waheguru ji ki fathe baba ji meh tvanu ropar mileya c
@jasspreetsingh8220
@jasspreetsingh8220 26 күн бұрын
Meh puri thand vich 200 km bick chla k tvanu Milan ayeya c
@jagjitsingh9009
@jagjitsingh9009 26 күн бұрын
🙏🌹
@sureshgrewal8040
@sureshgrewal8040 27 күн бұрын
Waheguru ji ka Khalsa waheguru ji ki Fateh
@Punjabisnotindia-1984
@Punjabisnotindia-1984 27 күн бұрын
ਰਾਜ ਕਰੇਗਾ ਖ਼ਾਲਸਾ 🚩 ਖਾਲਿਸਤਾਨ ਜ਼ਿੰਦਾਬਾਦ 🚩
@sukhwindersingh6460
@sukhwindersingh6460 Күн бұрын
ਹੱਲ ਖਾਲਿਸਤਾਨ ਹੈ ਆਉਂਦੇ ਸਮੇਂ ਰਿਫਰੈਂਡਮ ਦੀਆਂ ਵੋਟਾਂ ਪੰਜਾਬ ਤਿਆਰ ਰਵੇ
@thehunterking8711
@thehunterking8711 27 күн бұрын
ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਦੀ ਮੰਗ ਏਸ ਕਰਕੇ ਦੂਜੇ ਬੰਦੀ-ਸਿੰਘਾਂ ਤੋਂ ਪਹਿਲਾਂ ਉਠਾਈ ਜਾ ਰਹੀ ਹੈ, ਕਿਉਂਕਿ ਉਹ ਸਾਰੇ ਬਿਲਕੁੱਲ ਨਿਰਦੋਸ਼ ਹਨ ਕਿਸੇ ਠਾਣੇ ਦੇ ਗੇਟ ਉੱਤੇ ਜਾਕੇ ਝਗੜਾ ਕਰਨ ਕਰਕੇ ਧਾਰਾ-26 ਜਾਂ 307 ਲੱਗ ਸਕਦੀ ਹੈ, ਪਰ NSA ਬਿਲਕੁੱਲ ਨਾਜਾਇਜ ਲਗਾਈ ਗਈ, ਏਸ ਕਰਕੇ ਉਹ ਨਿਰਦੋਸ਼ ਹਨ ਜੀ
@SatwantSingh-r8f
@SatwantSingh-r8f 27 күн бұрын
Tu bilkul thik keha baba ji
Bike Vs Tricycle Fast Challenge
00:43
Russo
Рет қаралды 111 МЛН
She's very CREATIVE💡💦 #camping #survival #bushcraft #outdoors #lifehack
00:26
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 10 МЛН
Kuch Kaure Sach | With Bakhshish Singh | Episode 46
24:25
Akaal Channel
Рет қаралды 389 М.
Bike Vs Tricycle Fast Challenge
00:43
Russo
Рет қаралды 111 МЛН