Baba bakhsis singh !! bhai amritpal singh !! gurpreet singh hari nau !! waris punjab de !! maxtv

  Рет қаралды 29,123

MAX TV

MAX TV

Күн бұрын

Пікірлер: 133
@paramjitsingh6295
@paramjitsingh6295 14 күн бұрын
ਭਾਈ ਅਮਰਤਪਾਲ ਸਿੰਘ ਜੀ ਕਦੇ ਸਿੰਖ ਕੌਮ ਦਾ ਮਾੜਾ ਨੀ ਕਰਦਾ
@Jagdeepsinghdhaula
@Jagdeepsinghdhaula 14 күн бұрын
Kyun Ni Kar sakda hari no katal
@pardumansingh495
@pardumansingh495 14 күн бұрын
@@Jagdeepsinghdhaula tu nal gaya ce vedo banon
@AngrejSingh-pw7et
@AngrejSingh-pw7et 11 күн бұрын
ਕਿਉਂ ​ਘੂਸੇਆਂ ਵਾਲੀਆਂ ਗੱਲਾਂ ਕਰੀ ਜਾਂਦਾ ​@@Jagdeepsinghdhaula
@BalkarSingh-dc1oq
@BalkarSingh-dc1oq 12 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ
@gurusingh8677
@gurusingh8677 12 күн бұрын
ਮ੍ਰਿਤਕ ਗੁਰਪ੍ਰੀਤ ਸਿੰਘ ਦੇ ਕਤਲ ਦੇ ਖੋਸਾ ਆਪਣਾ ਨਾਮ ਬਣਾ ਰਿਹਾ ਇਸ ਜੂਠ ਨੂੰ ਇਹ ਨੀ ਪਤਾ ਕੱਚ ਤੇ ਹੀਰਾ ਵਿੱਚ ਫਰਕ ਹੁੰਦਾ
@rajwinderjal3019
@rajwinderjal3019 14 күн бұрын
ਸਰਕਾਰੀ ਗੰਨਮੈਨ ਰੱਖਣ ਵਾਲਾ ਕੋਈ ਵੀ ਪੰਥਦਰਦੀ ਨਹੀਂ ਹੋ ਸਕਦਾ, ਉਹ ਚਾਹੇ ਖੋਸਾ ਖੱਚ ਹੋਵੇ।
@KaurSharanjeet-gi3lx
@KaurSharanjeet-gi3lx 13 күн бұрын
ਤਲਵਾੜਾ ਫੁਕਰਾ ਵੀ
@angrejsantpura9947
@angrejsantpura9947 12 күн бұрын
Agla number jldi lgega kachhehra faad denge sikho ka
@ManjeetPunia-g5w
@ManjeetPunia-g5w 12 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਪੰਜਾਬ ਦਾ ਸ਼ੇਰ ਮਹਾਰਾਜਾ
@gurumukhsinghmahal8493
@gurumukhsinghmahal8493 14 күн бұрын
ਭਾਈ ਅਮਿੰਰਪਾਲ ਸਿੰਘ ਖਾਲਸਾ ਕਦੇ ਸਿੱਖ ਦਾ ਮਾੜਾ ਨਹੀਂ ਕਰ ਸਕਦਾ ਭਾਈ ਅਮਿੰਰਪਾਲ ਸਿੰਘ ਖਾਲਸਾ ਦੀ ਇਕ ਵੀ ਸਪੀਜ ਦਿਖਾ ਦਿਓ ਜਿਸ ਵਿੱਚ ਭਾਈ ਅਮਿੰਰਪਾਲ ਸਿੰਘ ਖਾਲਸਾ ਨੇ ਕਿਸੇ ਵੀ ਆਗੂ ਦੈ ਖਿਲਾਫ਼ ਕੁਝ ਕਿਆ ਹੋਵੈ ਭਾਈ ਅਮਿੰਰਪਾਲ ਸਿੰਘ ਖਾਲਸਾ ਨੇ ਜੈਲ ਜਾਣ ਤੱਕ ਇਹੋ ਕਹਿੰਦੈ ਰਹੇ ਕਿ ਤੁਸੀਂ ਜੈ ਸਾਥ ਦੈਣਾ ਦਿਓ ਪਰ ਸਾਡੇ ਪੈਰ ਨਾ ਖਿਚੌ ਬਾਕੀ ਰਹੀ ਗਲ ਬਾਬਾ ਬਖਸੀਸ ਸਿੰਘ ਨੂੰ ਫੋਨ ਤੈ ਭਾਈ ਅਮਿੰਰਪਾਲ ਸਿੰਘ ਖਾਲਸਾ ਦਾ ਨਾ ਲੈਕੇ ਕਹਿਣ ਕਿ ਤੁਸੀਂ ਭਾਈ ਅਮਿੰਰਪਾਲ ਸਿੰਘ ਖਾਲਸਾ ਦੈ ਖਿਲਾਫ਼ ਬੋਲਨਾ ਨਹੀ ਕੀ ਓਹ ਸਰਕਾਰ ਦੀ ਚਾਲ ਨਹੀ ਬਾਕੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਖਾਲਿਸਤਾਨ ਲੈਣਾ ਇਸ ਨਾਲ ਤਸੀ ਇਕ ਜਿਲਾ ਨਹੀ ਲੈ ਸਕਦੈ ਖਾਲਿਸਤਾਨ ਤਾ ਦੂਰ ਦੀ ਗਲ ਆ
@jasbirkaur9899
@jasbirkaur9899 15 күн бұрын
ਰਲ ਮਿਲ ਕੇ ਸਬ ਬੈਠ ਜਾਓ ਚੰਗੀ ਗੱਲ ਨਹੀਂ ਫਿਰ ਅੱਜ ਵੀ ਕੌਮ ਡੁੱਬੀ ਤੇ ਕੱਲ ਵੀ
@raniya-wl2gy
@raniya-wl2gy 15 күн бұрын
ਸਿਆਸੀ ਪਾਰਟੀਆ ਦੇ I T ਸਿਲ ਸਿੱਖਾ ਨੂੰ ਲੜਾ ਰਹੀਆ ਨੇ ਤੁਸੀ ਨਿਰਪੱਖ ਜਾਂਚ ਮਗੋ ਪਰੂਫ ਇਕੱਤਰ ਕਰੋ ਫੇਰ ਸਿੱਖ ਸੰਗਤਾਂ ਸਾਮ੍ਹਣੇ ਰੱਖੋ
@GURCHARANSingh-k9g
@GURCHARANSingh-k9g 13 күн бұрын
Bilkul sahi gall a tuhadi ।
@baldevsingh7527
@baldevsingh7527 12 күн бұрын
ਪਤਾ ਨਹੀਂ ਇਹਨਾਂ ਪੰਥ ਦਰਦੀਆਂ ਦੀ ਖੋਪਰੀ ਵਿਚ ਕਿਉਂ ਨਹੀਂ ਪੈਂਦਾ ਹੈ ਕਿ ਕਿੰਵੇਂ ਸਰਕਾਰ ਦੀਆਂ ਏਜੇਂਸੀਆਂ ਬਾਹਰਲੇ ਦੇਸ਼ਾਂ ਵਿਚ ਸਿੱਖਾਂ ਦਾ ਕਤਲ ਕਰਾ ਰਹੀਆਂ ਹਨ ਲਗਦਾ ਹੈ ਇਹਨਾਂ ਨੇ ਖਾੜਕੂ ਲਹਿਰ ਤੋਂ ਕੁਝ ਨਹੀਂ ਸਿਖਿਆ ਹੈ ਕਿਸ ਤਰਾਂ ਸਰਕਾਰ ਨੇ ਖਾੜਕੂਆਂ ਵਿਚ ਆਪਣੇ ਬੰਦੇ ਪਾਕੇ ਕੇ ਪੀ ਇਸ ਗਿੱਲ ਰਾਹੀਂ ਖਾੜਕੂ ਲਹਿਰ ਖਤਮ ਕੀਤੀ ਸੀ ਹੋਰ ਕਿਹੜਾ ਸਬੂਤ ਚਾਹੀਦਾ ਹੈ ਆਪਣੇ ਭਰਾਵਾਂ ਤੇ ਸ਼ੱਕ ਕਰਨ ਵਾਲੇ ਕੰਨਾਂ ਦੇ ਕੱਚੇ ਹਨ ਅਮ੍ਰਿਤਪਾਲ ਸਿੰਘ ਦਾ ਨਾਮ ਵਰਤਕੇ ਫੋਨ ਕਰਨ ਵਾਲੇ ਸਰਕਾਰ ਦੇ ਏਜੰਟ ਹਨ ਜਦੋਂ ਸਰਕਾਰ ਦਾ ਪੂਰਾ ਜ਼ੋਰ ਲੱਗਾ ਹੈ ਕਿਸੇ ਤਰਾਂ ਵੀ ਅਮ੍ਰਿਤਪਾਲ ਸਿੰਘ ਨੂੰ ਜੇਲ ਵਿੱਚੋਂ ਰਿਹਾ ਨ ਕੀਤਾ ਜਾਵੇ
@tegveertegveer6635
@tegveertegveer6635 14 күн бұрын
Bhai Amritpal Singh jindabad
@tonyjannat3171
@tonyjannat3171 11 күн бұрын
ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਸਮਜਦਾਰ ਤੋਂ ਸਮਝਦਾਰ ਸਿੰਘ ਵੀ ਇਸ ਗੱਲ ਨੂੰ ਨਈ ਸਮਝ ਪਾਏ ਕਿ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਕੇ ਦੇਖ ਲਿਆ ਪਰ ਲੋਕਾ ਤੇ ਕੋਈ ਅਸਰ ਨਹੀਂ ਹੋਇਆ । ਪਰ ਹੁਣ ਉਨ੍ਹਾਂ ਨੇ ਆਪਣੇ ਸਿੰਘਾ ਕੋਲੋ ਹੀ ਭਾਈ ਸਾਹਿਬ ਨੂੰ ਬਦਨਾਮ ਕਰਵਾਣਾ ਸ਼ੁਰੂ ਕਰ ਦਿੱਤਾ । ਜਿਸ ਨੂੰ ਕੁਝ ਲੋਕ ਸੱਚ ਵੀ ਮੰਨ ਸਕਦੇ ਹੈ । ਕਿਊ ਕਿ ਓਨਾ ਨੂੰ ਏ ਵੀ ਲਗਦਾ ਹੈ ਕਿ ਏ ਸਿੰਘ ਵੀ ਝੂਠ ਨਈ ਬੋਲਦੇ । ਪਰ ਸੱਚ ਕੁਛ ਹੋਰ ਹੀ ਹੈ। ਸਰਕਾਰ ਨੂੰ ਪਤਾ ਹੈ ਕਿ ਏ ਸਿੰਘ ਡਰਨ ਵਾਲੇ ਨਾਈ ਹੈ ਇਸ ਲਈ ਇੰਨਾ ਨੂੰ ਅੰਮ੍ਰਿਤਪਾਲ ਸਿੰਘ ਜੀ ਦਾ ਨਾਮ ਲੈ ਕੇ ਡਰਾਇਆ ਜਾਵੇ ਤਾਂ ਕਿ ਜਿੰਨਾ ਇੰਨਾ ਨੂੰ ਮਨਾ ਕਰਨਗੇ ਓਨਾ ਹੀ ਏ jyda ਬੋਲਣ ਗੇ । ਭਾਈ ਸਾਹਿਬ ਜੀ ਪਹਲਾ ਏ ਪਰੂਫ ਕਰ ਲਿਆ ਕਰੋ ਕਿ ਏ ਧਮਕਿਆ ਦੇਣ ਵਾਲੇ ਬੰਦੇ ਸਰਕਾਰਾਂ ਦੇ ਹੈ ਯਾ ਅੰਮ੍ਰਿਤਪਾਲ ਸਿੰਘ ਜੀ ਦੇ। ਇਦਾ ਤੇ ਕੋਈ ਵੀ ਕਿਸੇ ਦਾ ਨਾਮ ਲੈ ਕੇ ਬੋਲ ਸਕਦਾ ਹੈ । ਇਸ ਕਰ ਕੇ ਕਿਰਪਾ ਕਰ ਕੇ ਆਪਣੇ ਦੁਸ਼ਮਣਾ ਨੂੰ ਪਹਿਚਾਣੋ । ਤੁਸੀ ਤੇ o ਸਭ ਬੋਲਣਾ ਸ਼ੁਰੂ ਕਰ ਦਿੱਤਾ ਜੋ ਕਿ ਸਰਕਾਰਾਂ ਅੰਮ੍ਰਿਤਪਾਲ ਸਿੰਘ ਦੇ ਬਾਰੇ ਬੁਲਵਾਨਾ ਚਾਹੁੰਦੀ ਸੀ । ਤੁਸੀ ਵੀ ਠੀਕ ਹੋ ਪਰ ਗਲਤ ਭਾਈ ਸਾਹਿਬ ਵੀ ਨਈ ਹੈ ।
@ramanpreetkaurgill3744
@ramanpreetkaurgill3744 10 күн бұрын
ਸਹੀ ਗੱਲ ਐ, ਇਹ ਸਰਕਾਰੀ ਚਾਲਾਂ ਨੂੰ ਨਹੀ ਸਮਝ ਸਕਣਗੇ
@SarbjitSingh-o1k
@SarbjitSingh-o1k 14 күн бұрын
ਬਾਬਾ ਬਖਸੀਸ ਸਿੰਘ ਜੀ ਸਥਿਤੀ ਨੂੰ ਸੰਭਾਲੋ ਪੰਥ ਦਰਦੀਆ ਨੂੰ ਨਿਰਾਸ ਨਾ ਕਰੋ ਜੀ
@jassingh8292
@jassingh8292 14 күн бұрын
ਏਥੋ ਪਤਾ ਲੱਗਦਾ ਕਿ ਅਸੀਂ ਦੁਸ਼ਮਣ ਦੀ ਚਾਲਾਂ ਤੋਂ ਕਿਨੇ ਕੁ ਚਿਤੰਨ ਹਾਂ
@GurdevSingh-c2f9h
@GurdevSingh-c2f9h 13 күн бұрын
ਬਾਬਾ ਬਖਸ਼ੀਸ਼। ਸਿਘ। ਜੀ। ਸਤਿ। ਸਰੀ। ਅਕਾਲ ਬਾਬਾ ਜੀ ਏਦਾਂ। ਕਿ ਦਾ। ਕੋਈ ਸਾਨੂੰ ਗੋਲੀਆਂ ਮਾਰ ਦੇਣਗੇ ਤੁਸੀਂ ਵੀ। ਤਾਂ। ਦੇਸ਼ ਕੋਮ। ਦੀ। ਸੇਵਾ। ਕਰ। ਰਹੇ। ਹੋ। ਬਾਕੀ ਦੂਜੇ ਵੀਰਾਂ ਨੂੰ। ਬੇਨਤੀ ਹੈ ਕਿ ਨਜਾਇਜ਼ ਕਤਲ ਕਰਨਾ ਬਹੁਤ ਵੱਡਾ ਗਨਾਹ।ਹੈ
@jspawaar675
@jspawaar675 13 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਸਤਿਕਾਰਯੋਗ ਹਨ ਪਰ ਇਹ ਵੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਸਿਰ ਇਸ ਕਤਲ ਨੂੰ ਨਾ ਮੜਿਆ ਜਾਵੇ ਜੀ ਕਿਉਂਕਿ ਇਹ ਹੋ ਨਹੀਂ ਸਕਦਾ ਹੈ ਜੀ
@pinderjitkaur-ir3gi
@pinderjitkaur-ir3gi 11 күн бұрын
Bhai Amritpal Singh Khalsa nu waheguru ji chardikla ch rakhna 🙏🙏
@maninderchandi4420
@maninderchandi4420 9 күн бұрын
ਭਾੲੀ ਬਖਸ਼ਿੀਸ਼ ਸਿੰਘ ਜੀ, ਤੁਹਾਨੂੰ ਕਿਵੇ ਪਤਾ ਕਿ, ਭਾੲੀ ਅਮਰਿਤਪਾਲ ਸਿੰਘ ਨੇ ਫੋਨ ਤੇ ਧਮਕੀ ਦਿਤੀ ਹੈ, ਕਿਰਪਾ ਕਰਕੇ ਜਬਤ ਵਿਚ ਰਹਿ ਕੇ ਗੱਲ ਕਰੋ,❤❤❤❤❤❤😄😃😀😀
@rajindersingh-rz5kz
@rajindersingh-rz5kz 14 күн бұрын
MP Amritpal Singh Khalsa Zindabad
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 13 күн бұрын
ਵਾਹਿਗੁਰੂ ਜੀ ਪ੍ਰਮਾਤਮਾ ਸੁਮਿਤ ਬਖਸ਼ਣ ਜੀ ਸਿੱਖ ਕੌਮ ਨੂੰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SatnamSingh-hr5vx
@SatnamSingh-hr5vx 13 күн бұрын
ਜਿਹੜੇ ਸਰਕਾਰੀ ਗੰਨਮੈਨ ਲੈ ਕੇ ਪੰਥ ਦਾ ਭਲਾ ਲੱਭ ਰਹੇ ਉਹ ਭਾਵੇ ਖੋਸਾ ਜਾ ਤਲਵਾੜਾ ਜਾ ਕੋਈ ਹੋਰ ਸਰਕਾਰ ਨਾਲ ਰਲ ਕੇ ਕੌਮ ਦਾ ਭਲਾ ਕਿਵੇ ਕਰੇਗਾ ਜਿਵੇ ਬਾਦਲ ਜੰਡਲੀ ਨੇ ਕੀਤਾ ਉਸ ਤਰਾ ਫਿਰ ਪੰਥ ਰਾਖਾ ਕਲਗੀਧਰ ਪਾਤਸ਼ਾਹ ਹੀ ਜਾਣਦੇ ਨੇ ਵਾਗਡੋਰ ਕਿਸਨੂੰ ਦੇਣੀ ਹੈ
@gurumukhsinghmahal8493
@gurumukhsinghmahal8493 14 күн бұрын
ਬਾਬਾ ਬਖਸੀਸ ਸਿੰਘ ਜੀ ਤੁਹਾਡੇ ਵਰਗੈ ਜੋਧਿਆਂ ਨੂੰ ਭਾਈ ਅਮਿੰਰਪਾਲ ਸਿੰਘ ਖਾਲਸਾ ਤੈ ਇਲਜਾਮ ਲਾਓਣਾ ਕੌਮ ਨੂੰ ਹਜਮ ਨਹੀ ਜੈ ਹਰੀਨੌ ਦਾ ਕਤਲ ਤੁਸੀਂ ਭਾਈ ਅਮਿੰਰਪਾਲ ਸਿੰਘ ਖਾਲਸਾ ਤੈ ਲਾਓਣਾ ਤਾ ਭਾਈ ਖੰਡੈ ਭਾਈ ਨਿਜਰ ਦਾ ਵੀ ਨਾ ਭਾਈ ਅਮਿੰਰਪਾਲ ਸਿੰਘ ਖਾਲਸਾ ਦੈ ਲਾ ਦਿਓ
@charanjitsingh-z8w
@charanjitsingh-z8w 12 күн бұрын
ਜੋਧਾ ਨੀਂ, ਕੈਟ ਆ ਬਈ ਕੈਟ!
@hardialsingh9201
@hardialsingh9201 10 күн бұрын
Baba bakshish Singh ji asi tuhadi bahut ijjat karde c.pls khote de pishey lag k bhai sabh da virodh n kro.eh state di chal e.khota te talwara sarkari bande n samjo pls
@RAITVCHANNEL
@RAITVCHANNEL 13 күн бұрын
ਖੋਸਾ ਖੱਚ ਸਰਕਾਰ ਦਾ ਬੰਦਾ ਇਹ ਕੌਮ ਦਾ ਨੁਕਸਾਨ ਕਰ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਕਦੇ ਵੀ ਅਜਿਹਾ ਨਹੀਂ ਕਰ ਸਕਦਾ
@mukhtarsingh3581
@mukhtarsingh3581 14 күн бұрын
ਭਾਈ ਬਖਸ਼ੀਸ਼ ਸਿੰਘ ਜੀ ਇਹ ਫੋਨ ਕਾਲ ਜਾਂ ਮੈਸੇਜ ਏਜੰਸੀਆਂ ਵੀ ਕਰਵਾ ਸਕਦੀਆਂ ਆਪਸ ਵਿੱਚ ਲੜਾਉਣ ਲਈ ਸਾਨੂੰ ਨਹੀਂ ਲੱਗਦਾ ਕਿ ਭਾਈ ਅਮ੍ਰਿਤਪਾਲ ਸਿੰਘ ਇਹੋ ਜਿਹਿਆ ਘਟੀਆ ਕੰਮ ਕਰ ਸਕਦਾ ਫਿਰ ਵੀ ਪੁਖਤਾ ਸਬੂਤ ਹੈ ਤਾਂ ਜਨਤਕ ਨਾ ਕਰੋ ਭਾਈ ਅਮ੍ਰਿਤਪਾਲ ਸਿੰਘ ਦੇ ਹਮਾਇਤ ਕਰਨ ਵਾਲਿਆਂ ਨੂੰ ਈ ਵਿਖਾ ਦਿਓ ਤੁਸੀਂ ਬਹੁਤ ਦਲੇਰ, ਸੁਲਝੇ ਹੋਏ ਯੋਧੇ ਓ ਖੋਸੇ ਵਰਗੇ ਕਈ ਹੋਰ ਹਮੇਸ਼ਾਂ ਭਾਈ ਅਮ੍ਰਿਤਪਾਲ ਸਿੰਘ ਦੇ ਖਿਲਾਫ ਈ ਬੋਲਦੇ ਆ ਪਤਾ ਨਹੀਂ ਪੁਲਿਸ ਦੀ ਬਜਾਏ ਖੋਸੇ ਕੋਲ ਸਬੂਤ ਕਿਉਂ ਆ ਗਏ ਸਮਝ ਨਹੀਂ ਆਉਂਦੀ ਜੇ ਰਲ ਕੇ ਨਹੀਂ ਚੱਲਣਾ ਤਾਂ ਆਪਾਂ ਇੱਕ ਦੂਜੇ ਦੀਆਂ ਲੱਤਾਂ ਤਾਂ ਨਾ ਖਿੱਚੀਏ ਜੀ
@GurpreetSingh-hc5jp
@GurpreetSingh-hc5jp 14 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਇੱਕਲੇ ਵੀ ਪੰਥ ਨਹੀਂ ਹੋ? ਫੋਨ ਕਾਲ ਕਿਸੇ ਦੀ ਸੀ ਇਹ ਜਗ ਜ਼ਾਹਿਰ ਕਰੋ।ਕੋਮ ਨੂੰ ਭੰਬਲ ਭੂਸਿਆਂ ਚ ਨਾ ਪਾਉ?
@arshsandhu9936
@arshsandhu9936 10 күн бұрын
ਬਿਲਕੁਲ ਸਹੀ ਕਿਹਾ।
@magersingh1960
@magersingh1960 10 күн бұрын
ਸਿੱਖਾ ਨੂੰ ਪਾੜਨ ਲਈ ਹਕੂਮਤਾ ਕਾਮਯਾਬ
@SatnamSingh-v9x5s
@SatnamSingh-v9x5s 14 күн бұрын
ਭਾਈ ਅਮ੍ਰਿਤਪਾਲ ਸਿੰਘ ਨੂੰ ਜਾਣ ਬੁੱਝ ਕਿ ਬਦਨਾਮ ਕਰ ਰਹੇ ਨੇ ਤੁਸੀ ਸਮਝੋ ਇਹ ਜੋ ਕੁਝ ਵੀ ਹੋ ਹਿਹਾ ਸਿਆਸਤ ਸਰਕਾਰੀ ਹੀ ਕਰ ਰਹੀ ਏ
@tonyjannat3171
@tonyjannat3171 11 күн бұрын
ਡਰ ਇਸ ਗੱਲ ਦਾ ਹੈ ਕਿ ਰੱਬ ਨਾ ਕਰੇ ਕਲ ਨੂੰ ਤੁਹਾਨੂੰ ਯਾ ਕਿਸੇ ਹੋਰ ਸਿੰਘ ਨੂੰ ਕੁਛ ਹੋ ਜਾਂਦਾ ਹੈ ਤੇ ਸਰਕਾਰਾਂ ਫੇਰ ਕਿਸੇ ਨਾ ਕਿਸੇ ਦੇ ਜ਼ਰੀਏ ਭਾਈ ਸਾਹਿਬ ਨੂੰ ਬਦਨਾਮ ਕਰਨਗੇ । ਸਾਨੂੰ ਇਸ ਗੱਲ ਦਾ v ਪਤਾ ਹੈ ਕਿ ਤੁਸੀ ਮਰਨ ਤੋਂ ਨਈ ਡਰਦੇ ਪਰ ਸਿੱਖ ਕੌਮ ਨੂੰ ਤੁਹਾਡੀ ਸਭ ਦੀ ਬਹੁਤ ਲੋੜ ਹੈ।ਇਸ ਲਈ ਕਿਰਪਾ ਕਰ ਕੇ ਸਾਰੇ ਇੱਕਠੇ ਹੋ ਜਾਓ ।
@gurmeetdhaliwal287
@gurmeetdhaliwal287 14 күн бұрын
ਬਾਈ ਵੀਰ ਬਾਖਸੀਸ ਸਿੰਘ ਜੀ,ਮੇ ਪਾਪੀ, ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੀ ਦੇ ਸਾਜੇ ਗੁਰਦੁਆਰਾ ਸਾਹੀਵਂਂ ਜੱਲੂਪੁਰ ਖੇੜਾ ਦੇ ਨਾਲ ਥੋੜਾ ਟਾਇਮ ਪਾਸ ਰੀਹਾਂ ਸੀ ਪਰ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੀ ਸੋਚਣੀ ਨੂੰ ਕੁਟ ਕੋਟ ਪ੍ਰਣਾਮ 🙏❤ ਕੋਈ ਹਿੰਦੂ ਮੋਸਲਮ ਸੱਭ ਨੂੰ ਪਿਆਰ ਕਰਦੇ ਹਨ ਅਤੇ ਕਰਦੇ ਰਹਾਂਗੇ,ਆ ਕਲਜੁਗ ਦਾਂ ਨਾਸ਼ ਕਰਨ ਲਈ ਤਿਆਰ ਗੁਰੂ ਗ੍ਰੰਥ ਸ਼ਹੀਬ ਜੀ 🙏 ਮਾਲਕ ਮੇਹਰ ਕਾਰਨ ਦੀਆਂ ਦੋ ਸਾਗਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸ਼ਹੀਬ ਜੀ ਵਾਹਿਗੁਰੂ ਰਾਖਾ ਸਭਨੀ ਥਾਂਈ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ ❤ਗਲੀ ਮਾਫ ਕਰਨਾ ਤੋਡੀ ਵੀ ਬਹੁਤ ਕਰਣੀ ਹੈ ਸੱਚੇ ਪਾਤਸ਼ਾਹ ਵਾਹੇਗੁਰੂ 🙏 ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਵਾਹੇਗੁਰੂ ਵਾਹੇਗੁਰੂ ਜੀ ਸਦਾਂ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹੇ ਜੀ ❤❤❤❤❤❤❤❤
@KuldipSingh-jx4fp
@KuldipSingh-jx4fp 15 күн бұрын
Waheguru ji
@GurlalSingh-wm1yg
@GurlalSingh-wm1yg 14 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਖ਼ਾੜਕੂ ਲਿਹਰ ਦਾ ਹਿਸਾ ਰਿਹਾ ਹੈ ਇਸ ਲਈ ਸਿੱਘ ਕਦੇ ਡਰਦੇ ਨਹੀਂ ਹਨ ਬਾਬਾ ਜੀ ਸਾਰੀਆ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ਬਹੁਤ ਵਧੀਆ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹੈ
@Shamsher-qv1mv
@Shamsher-qv1mv 14 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@KulwantSingh-cy3vu
@KulwantSingh-cy3vu 14 күн бұрын
ਸਿਆਸੀ ਪਾਰਟੀਆ ਦੇਆਟੀ ਹੱਲ ਸਿੱਖ ਨੂ ਲੜਾ ਰਹੀਆ ਨੇ ਆਪਸ ਵਿੱਚ ਨਾ ਲੜੋ
@BhupinderSingh-g5m
@BhupinderSingh-g5m 14 күн бұрын
Bhai amritpal Singh ❤️
@GurpreetSingh-hc5jp
@GurpreetSingh-hc5jp 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@arshsandhu9936
@arshsandhu9936 10 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਦੀ ਕੌਮ ਨੂੰ ਬਹੁਤ ਲੋੜ ਹੈ। ਪਰ ਅਫਸੋਸ ਕਿ ਇਹ ਚਵਲ ਤਲਵਾੜਾ ਤੇ ਖੱਚ ਖੋਤੇ ਨਾਲ ਕਿਉਂ ਖੜਗੇ। ਬਾਬਾ ਬਖਸ਼ੀਸ਼ ਸਿੰਘ ਜੀ ਇਹਨਾਂ ਚਵਲਾ ਕੋਲ ਪਰੂਫ ਤਾਂ ਵੇਖੋ। ਇਹ ਕਿਹੜੇ ਡੀਜੀਪੀ ਲੱਗੇ ਹਨ ਕਿ ਸਭ ਤੋਂ ਪਹਿਲਾਂ ਪਰੂਫ ਏਨਾ ਕੋਲ ਆਏ ਹਨ। ਜੇ ਹਨ ਤਾਂ ਸੰਗਤ ਨੂੰ ਜਨਤਕ ਕਰੋ। ਬਾਕੀ ਸਰਕਾਰਾਂ ਦੀਆਂ ਚਾਲਾ ਕਾਮਯਾਬ ਹੋ ਰਹੀਆਂ ਲੱਗਦੀਆਂ ਹਨ। ਕਿਉਂਕਿ ਸਰਕਾਰ ਇਹੋ ਕੁੱਝ ਤਾਂ ਚਾਹੰਦੀ ਹੈ। ਇਹਨਾਂ ਨੂੰ ਇਹਨਾਂ ਹੱਥੋ ਹੀ ਮਰਵਾਇਆ ਜਾਵੇ। ਬਾਕੀ ਬਾਬ ਬਖਸ਼ੀਸ਼ ਸਿੰਘ ਜੀ ਤੁਸੀਂ ਤਾਂ ਬਹੁਤ ਸੁਲਝੇ ਹੋਏ ਸਿੰਘ ਹੋ। ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@LovepreetSingh-jj5nt
@LovepreetSingh-jj5nt 11 күн бұрын
ਏਹ ਸਰਕਾਰ ਦੀ ਚਾਲ ਹੈ ਸਮਝੋ
@surjeetsighsonu7896
@surjeetsighsonu7896 11 күн бұрын
ਵਾਹਿਗੁਰੂ ਜੀ ਸਾਡੇ ਪਿੰਡ ਦੇ ਦੋ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਨਾਲ ਖੜੇ ਹਨ ਉਹਨਾਂ ਭੈੜਾ ਗ਼ਰਕ ਆਊਣ ਵਾਲੀਆਂ ਪੀੜ੍ਹੀਆਂ ਖ਼ਤਮ ਹਨ ਬਾਬਾ ਫਰੀਦ ਜੀ ਮਿਹਰ ਕਰੇ
@harpalbatth2018
@harpalbatth2018 14 күн бұрын
ਖੋਸਾ ਖੋਤਾ
@jashanwarring968
@jashanwarring968 14 күн бұрын
ਬਾਬਾ ਬਖਸ਼ੀਸ਼ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੱਡ ਕੇ ਹੁਣ ਖੋਸੇ ਦੇ ਨਾਲ ਖੜ ਗਿਆ ਖੋਸਾ ਸਹੀ ਬੰਦਾ ਨਹੀਂ ਲੱਗਦਾ
@jogasinghvirk9726
@jogasinghvirk9726 12 күн бұрын
Baba bakhshi Singh de kurbani bahut hye Bhai sab tusi billkul Shi baki Bhai amritpal Singh v kom vasty led rhy han
@SimarjeetSingh-w8k
@SimarjeetSingh-w8k 14 күн бұрын
Sardar Amritpal Nu jindabad Hona Hi ubro ga
@surjeetsighsonu7896
@surjeetsighsonu7896 11 күн бұрын
ਵਾਹਿਗੁਰੂ ਜੀ ਸਾਡੇ ਪਿੰਡ ਦੇ ਦੋ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਨਾਲ ਖੜੇ ਹ 7:27 ਨ ਉਹਨਾਂ ਭੈੜਾ ਗ਼ਰਕ ਆਊਣ ਵਾਲੀਆਂ ਪੀੜ੍ਹੀਆਂ ਖ਼ਤਮ ਹਨ ਬਾਬਾ ਫਰੀਦ ਜੀ ਮਿਹਰ ਕਰੇ
@OzzieSkippy
@OzzieSkippy 14 күн бұрын
ਬਾਬਾ ਬਖਸ਼ੀਸ਼ ਸਿੰਘ ਜੀ , ਵਿਦੇਸ਼ਾ ਵਿੱਚ ਬੈਠੇ ਸੱਚੇ ਖਾਲਿਸਤਾਨੀ ਸਭ ਜਾਣਦੇ ਨੇ ਕਿ , BJP, RSS ਦੇ ਖਾਸ ਬੰਦੇ ਕੌਣ ਕੌਣ ਹਨ, ਮਸੰਦ ਲਾਣੇ ਦੇ ਪਾਲੇ ਹੋਏ ਕੌਣ ਕੌਣ ਹਨ। ।।।।।।।। ਕੌਣ ਹਨ ਉਹ ਲੋਕ ਜਿਹਨਾ ਨੇ ਪੈਸੇ ਅਤੇ ਨੇਤਾ ਬਣਨ ਲਈ , ਪਹਿਲਾਂ ਸਿਮਰਨਜੀਤ ਸਿੰਘ ਮਾਨ ਦੀ ਲੀਹ ਤੇ ਚੱਲਣ ਵਾਲੇ ਨੌਜਵਾਨਾਂ ,ਦੀ ਪਛਾਣ ਕਰਕੇ , ਏਜੰਸੀਆ ਨੂੰ ਰਿਪੋਰਟਾਂ ਭੇਜੀਆਂ , ਅਤੇ ਫਿਰ ਸਰਕਾਰ ਤੋਂ ਇਨਾਮ ਲਏ , ਚੋਣਾਂ ਜਿੱਤੀਆਂ ਤਾਂ ਜੋ ਸਿੱਖ ਕੌਮ ਹਮੇਸ਼ਾ ਮਸੰਦਾਂ ਦੀ ਮੁੱਠੀ ਵਿੱਚ ਰਹੇ।
@RAITVCHANNEL
@RAITVCHANNEL 13 күн бұрын
ਕੀ ਪਤਾ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਭੜਕਾਉਣ ਲਈ ਹੀ ਫੋਨ ਕੀਤੇ ਹੋਣ ਇਹ ਸਭ‌ ਕਹਿੰਦੇ ਹਨ ਕੇ ਪੰਥ ਮੈਂ ਹੀ ਹਾ
@ravinderpalsingh3622
@ravinderpalsingh3622 8 күн бұрын
ਹੁਣ ਸਮਝ ਤੋਂ ਬਾਹਰ ਦੀ ਗਲ ਲਗਦੀ ਹੈ
@jaspindersingh9945
@jaspindersingh9945 13 күн бұрын
ਅਮਿਤਪਾਲ ਸਿਘ ਖਾਲਸਾ ਨੂ ਬਦਨਾਮ ਕਰ ਲੲਈ ਬਹੁਤ ਕੁਝ ਕਰ ਰਹੋ ਜਿਡੇ ਅਮਿਰਤਪਾਲ ਸਿਘ ਖਾਲਸਾ ਨੂ ਪਛਾਣ ਸਕੈ
@GurjantSingh-o7i5d
@GurjantSingh-o7i5d 11 күн бұрын
Very.good.baba.ji
@SureshPaulSharma
@SureshPaulSharma 12 күн бұрын
ਇਹ ਅਖੌਤੀ ਆਪਸੀ ਚੌਧਰ ਦੀ ਲੜਾਈ ਲੜ ਰਹੇ ਹਨ
@sgl8191
@sgl8191 12 күн бұрын
ਭਾਈ ਜੀ, ਜਾਂ ਤਾਂ ਸਬੂਤ ਰੱਖੋ ਨਹੀ ਬਕਬਾਸ ਨ ਕਰੋ। ਪੰਥ ਨੂੰ ਖ਼ਰਾਬ ਨ ਕਰੋ।
@Davinder-g9k
@Davinder-g9k 9 күн бұрын
ਬਾਬਾ ਜੀ ਤੁਹਾਡੀ ਬਹੁਤ ਦੇਣ ਆ ਪੰਥ ਨੂੰ। ਤੁਸੀਂ ਸਮਝਦਾਰ ਵੀ ਹੋਂ।ਪਰ ਹੁਣ ਆਹ ਕੀ ਹੋ ਗਿਆ। ਤੁਸੀਂ ਕਿਉ ਇਸਤਰਾਂ ਸੋਚਦੇ ਓ।ਬੈਠ ਕਿ ਸੋਚੀਉ।
@SarbjitSingh-o1k
@SarbjitSingh-o1k 14 күн бұрын
ਭਾਈ ਅੰਮ੍ਰਤਪਾਲ ਸਿੰਘ ਨੂੰ ਜੇਲ ਚੋ ਸਪੱਸਟੀਕਰਨ ਦੇਣਾ ਚਾਹੀਦਾ ਹੈ
@darshanbhandal2520
@darshanbhandal2520 12 күн бұрын
Bhai Bakhshis singh ji tusi satkarjog ho. Par call ta Baba ji ABC Koi vi kar sakda. Bhai Amritpal Singh ji ih ganda kumm nahi kar sakda. Bhara maru jung ton bacho.
@harmeetsingh5939
@harmeetsingh5939 11 күн бұрын
Bhai amritpal Singh jindabad
@ravinderpalsingh3622
@ravinderpalsingh3622 8 күн бұрын
ਹੁਣ ਸਮਝ ਤੋਂ ਬਾਹਰ ਦੀ ਗਲ ਲਗਦੀ ਹੈ
@JagroopVirk-rd4ph
@JagroopVirk-rd4ph 14 күн бұрын
ਤਲਵਾੜਾ ਬੰਦਾਂ ਸਹੀ ਨੀ
@AnmolKaliyan
@AnmolKaliyan 13 күн бұрын
ਗੁਰਬਾਣੀ ਪੜ੍ਹਦੇ ਨੇ ਪਰ ਅਸਰ ਕਿਉਂ ਨਹੀਂ ਭਰਾ ਭਰਾ ਦਾ ਦੁਸ਼ਮਣ ਗੁਰਬਾਣੀ ਤੋਂ ਕੋਹਾਂ ਦੂਰ
@malkitsinghgill1603
@malkitsinghgill1603 14 күн бұрын
ਬਖਸੀਸ ਸਿੰਹ ਕੋਮ ਦਾ ਨੁਕਸਾਨ ਨਾ ਕਰੋ amritpal jindabad
@oprinderkaurmaan4714
@oprinderkaurmaan4714 15 күн бұрын
Tussi Bhai Amritpal singh da jikar nhi kitta par tuhade hi sathi khose ne sidha sidha naam liya ! Par tussi osda virodh v ni kitta ! Amritpal singh nu badnaam Karan layi tuhade khose pora jor laya hai ! Jimevaria tah khose vargeya Diya v bandiya ! Ki siraf es khothe nu bolna hi aunda !
@gurpritsinghjohal2783
@gurpritsinghjohal2783 14 күн бұрын
Sab kuj Sarkar Karva rhi a
@BittuCheema-t9x
@BittuCheema-t9x 13 күн бұрын
Babà ji tuhade warge singh bhut ne ji
@kanwaljitsingh9078
@kanwaljitsingh9078 13 күн бұрын
Baba baksihsh Singh ji aapa Thuhadi respect Karde hä per khosa ta Na phela sudrea te na hi hun khose tere warga Ganda na jamia na jamia Bhai Shaib ❤ch ne te ❤ch rehnge
@rajindersinghsingh6725
@rajindersinghsingh6725 9 күн бұрын
ਖੋਸਾ ਖੋਤਾ ਤਾਂ ਕਹਿੰਦਾ ਅੰਮ੍ਰਿਤਪਾਲ ਨੇ ਕਤਲ ਕਰਾਇਆ ਕੀ ਤੁਸੀਂ ਖੋਸੇ ਦੇ ਬਿਆਨ ਨਾਲ ਸਹਿਮਤ ਹੋ ਬਾਬਾ ਜੀ ਜਿਹੜਾ ਤੁਹਾਡੀ ਨਾਲ ਬੈਠਾ 🙏
@jaswinderkaur-gu3uw
@jaswinderkaur-gu3uw 14 күн бұрын
Bhai Amrit pal Singh Ji jindabaad 🙏
@hsingh1293
@hsingh1293 15 күн бұрын
Chor aa baba bakshish ….. akal da anna
@sarbjeetsingh8559
@sarbjeetsingh8559 13 күн бұрын
Bhai amritapl Singh jindabaad
@sukhjitkaur2746
@sukhjitkaur2746 14 күн бұрын
SARKAR DIA CHALAN
@GurwinderSingh2wale
@GurwinderSingh2wale 14 күн бұрын
Sarkari Gunman Lain Wala Kade V Panth Dardi Nahi Ho Sakda Chae Khosa Talwara Or ABC Hon
@BittuCheema-t9x
@BittuCheema-t9x 13 күн бұрын
Mañjinder e c ,úrf bhushan.
@MukhveerSingh-sd6ou
@MukhveerSingh-sd6ou 14 күн бұрын
Bhai amritpal singh koom da hera
@gurmejsinghjohal1478
@gurmejsinghjohal1478 10 күн бұрын
Baba ji eh govt. Di chal he k Singh ekathe na ho jan samjia karo tuhade kol sade nal jiada experience he ji. Khose varge to vacho eh police de pale hoe ne ji.
@SurinderSingh-f6g
@SurinderSingh-f6g 14 күн бұрын
Khosse varge i t sell de mukhver sikh kom nu ldon wale boht aa
@loveuniverseLove
@loveuniverseLove 10 күн бұрын
Bhai bakhsish singh hona di kurbni dakoi den nhi re skda
@Amriksingh-cn5oh
@Amriksingh-cn5oh 13 күн бұрын
Sikh bacha chla gya bhut dukh
@sarbjeetsingh8559
@sarbjeetsingh8559 13 күн бұрын
Bhai khosa te bakshish rss de bande ne apa nu samjhan di lodh hai
@ujjalsingh3891
@ujjalsingh3891 12 күн бұрын
ਸਾਰਾ ਸਿਖ ਪੰਥ ਇਕ ਪਸੇ ਖੜਾ ਹੈ ਤੇ ਇਹੇ ਚਾਰ ਇਕ ਪਾਸੇ ਜਾ ਰਹੇ ਆ
@thinddiljit8042
@thinddiljit8042 15 күн бұрын
ਸਰਕਾਰ ਦੀ ਚ
@LaxhmanSingh-j6y
@LaxhmanSingh-j6y 14 күн бұрын
Bhi Amartpal Singh jandada kume da hera jandada
@loveuniverseLove
@loveuniverseLove 10 күн бұрын
Sb apnia rotia sekde ne amritpal di schai b a jani sahmne bs thoda wait kro
@BittuCheema-t9x
@BittuCheema-t9x 13 күн бұрын
Baba ji dimple pande ji gllaan xh ji
@HarveerSingh-y1p
@HarveerSingh-y1p 13 күн бұрын
Bai ji phone call te koi v kisa da naam lea ke call krr skda hai , ona ne sikha Vich fight start kr diti hai please thoda socho please
@truckingvlog9928
@truckingvlog9928 10 күн бұрын
Sharm kar lo Bhau te dosh loun walio Bhau zindabad c hai te rahega
@GurpreetSingh-hc5jp
@GurpreetSingh-hc5jp 14 күн бұрын
ਨਿੰਦਿਆ ਭਲੀ ਕਿਸੈ ਕੀ ਨਾਹੀ
@Amriksingh-cn5oh
@Amriksingh-cn5oh 13 күн бұрын
Dusman koi hor par apas vich ik duje nam lana bhut bura
@ss-zg8ql
@ss-zg8ql 13 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੰਖੀ ਦਾ ਸੱਚਾ ਸਿੰਖ ਹੈ। ਏ ਬਖਸ਼ਿਸ਼ ਤੇ ਖੋਸਾ ਸਿਖੀ ਦੇ ਦੁਸਮਣ😊
@jagjitsingh-fd6om
@jagjitsingh-fd6om 13 күн бұрын
Mann kitha aa daso ji
@satwinderpanju9049
@satwinderpanju9049 15 күн бұрын
Hnera master Ji channan kro
@makhansingh2123
@makhansingh2123 14 күн бұрын
ah koi jarori a ke ah singh ne tusi side bolo amrtpal bahr na ave
@GurjeetSingh-ub5oz
@GurjeetSingh-ub5oz 14 күн бұрын
Khusa (khosa)maharaj di hajuri ch pani p riha hai maharaj di hajuri ch kush v nhi khana pina chayida
@Amriksingh-cn5oh
@Amriksingh-cn5oh 13 күн бұрын
Khosa nu apne DiMaggio da ilaj karwana chahida
@satkartarkaler6936
@satkartarkaler6936 13 күн бұрын
sar kar da kam a
@simarkhetistore417
@simarkhetistore417 14 күн бұрын
Is. Chaal nnu samjo. Apse vicch. Na. Laro
@tagindersangh5826
@tagindersangh5826 13 күн бұрын
Tu akale kar chupe reh sikhe kom nu du fare na kar tu sarkari ajansia ..r s s da kame tuci ape kar rahe ho shocho
@davinderdavinderkaur5771
@davinderdavinderkaur5771 14 күн бұрын
Tuc ta nhi koha khose ne kiha
@gurtejbhullar6401
@gurtejbhullar6401 14 күн бұрын
Koi n changa
@sukhjitkaur2746
@sukhjitkaur2746 14 күн бұрын
SIKH KAUM ZNB
@gurnamsinghgill1672
@gurnamsinghgill1672 14 күн бұрын
Bhai. Amritpal. Singh. Khalsa ji. Zandabad. Zandabad. Jindabad. ❤❤❤❤❤
@ss-zg8ql
@ss-zg8ql 13 күн бұрын
ਹਰੀ ਨੋ ਵੀਰ ਗਿਆ ਸਾਡੇ ਵਿਚੋਂ ਬਹੁਤ ਦੁੱਖ ਹੋਈਆ। ਪਰ ਹਰੀ ਨੋ ਕੋਈ ਸਹਿਦ ਨਹੀਂ ਸਹਿਦ ਦਾ ਅਪਮਾਣ ਕਰਦੇ ਏ ਲੋਕ
@Pardsilifeਦੂਰਵਤਨਾਤੋ-vy5gl
@Pardsilifeਦੂਰਵਤਨਾਤੋ-vy5gl 6 күн бұрын
Band kro yr eha sab
@JoshLooez-qr9ll
@JoshLooez-qr9ll 9 күн бұрын
Fadoo saree Jo sarkar chahudi oh Kari jande
@ParghatsinghParghatsingh-zw2fz
@ParghatsinghParghatsingh-zw2fz 14 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@emotivealbummoga4421
@emotivealbummoga4421 14 күн бұрын
Bhai Amritpal Singh jindabad
@BalbirSingh-uz5ng
@BalbirSingh-uz5ng 12 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
Human vs Jet Engine
00:19
MrBeast
Рет қаралды 202 МЛН
ЛУЧШИЙ ФОКУС + секрет! #shorts
00:12
Роман Magic
Рет қаралды 32 МЛН
Увеличили моцареллу для @Lorenzo.bagnati
00:48
Кушать Хочу
Рет қаралды 3,9 МЛН
Human vs Jet Engine
00:19
MrBeast
Рет қаралды 202 МЛН