Baba Kala Mehar Sandhu ਜਿਨਾਂ ਨੂੰ ਲੱਗਦਾ ਹੈ ਦਾਰੂ ਦਾ ਭੋਗ | ਮੱਥਾ ਟੇਕ ਕੇ ਬਦਲ ਜਾਂਦੀ ਹੈ ਕਿਸਮਤ Khabri Dakia

  Рет қаралды 752,826

Khabri Dakia

Khabri Dakia

Күн бұрын

Пікірлер: 497
@kuldeepsinghsardarji8892
@kuldeepsinghsardarji8892 4 ай бұрын
ਬਾਈ ਜੀ ਮੈ ਇਥੇ ਗਿਆ ਹਾ ਜੀ, ਬਹੁਤ ਵਧੀਆ ਜਗ੍ਹਾ ਹੈ ਮਨ ਨੂੰ ਸਕੂਨ ਮਿਲਦਾ ਹੈ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਕੋਟਕਪੂਰਾ ( ਫਰੀਦਕੋਟ ਪੰਜਾਬ)ਦੇ ਨਾਲ ਹੀ ਹੈ ਸੰਗਤ ਜੀ। ਧੰਨ ਧੰਨ ਬਾਬਾ ਕਾਲਾ ਮਹਿਰ ਸੰਧੂ ਜੀ
@sandhupalwinder1821
@sandhupalwinder1821 8 ай бұрын
ਧੰਨ ਧੰਨ ਬਾਬਾ ਕਾਲਾ ਮੇਹਰ ਜੀ ਸੰਧੂ ਹਰ ਘਰ ਪਰਿਵਾਰ ਤੇ ਮੇਹਰ ਕਰੇ
@mithasingh4484
@mithasingh4484 Жыл бұрын
ਮੇਰਾ ਪਿੰਡ ਸੰਧੂਆਂ ਹੈ ਧੰਨ ਹੈ ਧੰਨ ਹੈ ਬਾਬਾ ਕਾਲਾ ਮਹਿਰ ਜੀ
@gurukiran13
@gurukiran13 Жыл бұрын
Ah jga kithe a verr
@rajwantkalar5046
@rajwantkalar5046 Жыл бұрын
Veer ki tuc ds sakde o ki baba ji di jot kiwe te kdo Loni chidi aa plz🙏
@jaswindersingh-lq6sl
@jaswindersingh-lq6sl 5 ай бұрын
Sharabiya mu sharab nall matlab hai
@KulldeepSingh-ku6cg
@KulldeepSingh-ku6cg 2 ай бұрын
Hhbexs LP 12:05 ​@@gurukiran13
@SunnyLikharii-oj9cv
@SunnyLikharii-oj9cv Жыл бұрын
ਪਰਮਾਤਮਾ ਤੋਂ ਵੱਡਾ ਕੋਈ ਨਸ਼ਾ ਨਹੀ
@JaswantSingh-gw7vq
@JaswantSingh-gw7vq Жыл бұрын
ਸ਼ਰਾਬ ਮਨਮੁਖ ਅੰਧ ਵਿਸ਼ਵਾਸ ਹੈ ਧੰਨ ਧੰਨ ਬਾਬਾ ਕਾਲਾ ਮਹਿਰ ਜੀ 🙏 ਤਾਂ ਪਹੁੰਚੇ ਹੋਏ 🙏❤️ ਸੰਤ ਸਨ ਮੇਰਾ ਗੋਤ ਵੀ ਸੰਧੂ ਹੈ
@Jasleen.photography
@Jasleen.photography Жыл бұрын
ਤਾਂ ਫਿਰ ਬਾਬਾ ਜੀ ਸਰਾਬ ਦਾ ਅੱਜ ਕਲ ਵਿਰੋਧ ਕਿਉਂ ਨਹੀਂ ਕਰਦੇ ਕਿਸੇ ਚਮਤਕਾਰ ਨਾਲ ਬਾਬਾ ਜੀ ਇਹ ਦਾਰੂ ਦਾ ਵਿਰੋਧ ਕਰ ਸਕਦੇ ਸੀ, ਫਿਰ ਬਾਬਾ ਜੀ ਦੇ ਸਰਾਬ ਚੜਾਉਣ ਨਾਲ ਲੋਕਾਂ ਦੀਆਂ ਮੰਨਤਾ ਕਿਉਂ ਪੂਰੀਆਂ ਹੋ ਜਾਂਦੀਆਂ ❤❤ਹਰ ਗਲ ਨੂੰ ਮਨਮਤ ਨਾ ਕਹਿ ਦਿਆ ਕਰੋ
@endeavour1349
@endeavour1349 Жыл бұрын
Bahut sharam wali gal hai.
@JagtarSingh-ds1eb
@JagtarSingh-ds1eb 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
@HarjindersinghSandhu-k8l
@HarjindersinghSandhu-k8l 8 ай бұрын
ਧੰਨ ਧੰਨ ਧੰਨ ਧੰਨ ਬਾਬਾ ਕਾਲਾ ਮਹਿਰ ਜੀ।
@ਕਰਤਾਰਸਿੰਘ-ਧ7ਫ
@ਕਰਤਾਰਸਿੰਘ-ਧ7ਫ Жыл бұрын
ਸਾਡੇ ਬਾਬਾ ਜੀ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਸੰਧੂਆ ਦੇ ਮਹਾਂ ਪੁਰਖ ਜੀ
@jattbabecameraroll6444
@jattbabecameraroll6444 Жыл бұрын
@Manpreet2510brar
@Manpreet2510brar Жыл бұрын
Adress ki a bai?
@jagseersandhu5437
@jagseersandhu5437 Жыл бұрын
Adress aa ji Faridkot toh sikha wala pind toh pehla baba ji jagha audi
@Manpreet2510brar
@Manpreet2510brar Жыл бұрын
@@jagseersandhu5437 okg thanku
@BoharSingh-gl3ik
@BoharSingh-gl3ik Жыл бұрын
​@@jagseersandhu5437 kzbin.info/www/bejne/mHzZi2qrj8Sngqc
@HardeepSingh-zx2pw
@HardeepSingh-zx2pw Жыл бұрын
ਧੰਨ ਧੰਨ ਬਾਬਾ ਕਾਲਾ ਮਹਿਰ ਸੰਧੂ ਜੀ ਸਦਾ ਚੜਦੀਕਲਾ ਚ ਰੱਖਣਾ ਜੀ
@pritpalsingh3019
@pritpalsingh3019 8 ай бұрын
😅😅😅😅
@Jasleen.photography
@Jasleen.photography Жыл бұрын
ਮੇਰੀ ਜਿੰਦਗੀ ਬਾਬਾ ਜੀ ਦੇ ਆਉਣ ਨਾਲ ਦਿਨੋ ਦਿਨ ਕਾਮਯਾਬੀ ਵੱਲ ਵਧੀ ਬਹੁਤ ਤਰੱਕੀ ਕੀਤੀ ਛੋਟੀ ਉਮਰੇ ਹੀ ਪਰ ਜਦੋਂ ਬਾਬਾ ਜੀ ਨੂੰ ਭੁੱਲਣ ਲੱਗਾ,ਸੁੱਖਣਾ ਕੁਝ ਤੇ ਚੜਾਉਣਾ ਕੁਝ ਮੇਲੇ ਤੇ ਜਾਣੋਂ ਘੱਟ ਗਿਆ ਤਾਂ ਹੋਲੀ ਹੋਲੀ ਜੋ ਬਣਾਇਆ ਸੀ ਵਿਕ ਗਿਆ, ਫਿਰ ਰੜੇ ਤੇ ਆ ਗਿਆ ਹਾਂ, ਹੁਣ ਫਿਰ ਭੁੱਲਾਂ ਬਖਸਾਉਣ ਲੱਗਾਂ ਹਾ ਬਾਬਾ ਜੀ ਜਰੂਰ ਚਰਨਾ ਵਿੱਚ ਜਗਾ ਦੇਣ ਗੇ ਬਾਬਾ
@ranjitranjitsingh8283
@ranjitranjitsingh8283 9 ай бұрын
ਬਾਬਾ ਕਾਲਾ ਮਹਿਰ ਜੀ ਕੀ ਜੈ ਹੋ ❤❤❤❤❤
@ramsinghsingh6503
@ramsinghsingh6503 8 ай бұрын
ਮੇਰਾ ਪਿੰਡ ਵਾੜਾ ਦਰਾਕਾ ਹੈ ਧੰਨ ਹੈ ਧੰਨ ਹੈ ਬਾਬਾ ਕਾਲਾ ਮਹਿਰ ਜੀ❤❤❤❤
@KulwantSingh-dr2sb
@KulwantSingh-dr2sb Жыл бұрын
ਵਾਹਿਗੁਰੂ ਜੀ ਰੱਬ ਦੇ ਭਗਤਾਂ ਨੂੰ ਭਗਤ ਹੀ ਰਹਿਣ ਦਿਉ, ਇਹਨਾਂ ਨੂੰ ਤਾਂ ਗੋਤਾਂ ਵਿੱਚ ਵੰਡੇ।
@BalwantSingh-rz4ch
@BalwantSingh-rz4ch Жыл бұрын
ਸ਼ਰਾਬ ਇੱਕ ਨਸ਼ਾ ਹੈ ਪ੍ਰਸ਼ਾਦ ਨਹੀਂ ਨਾਮ ਦਾ ਨਸ਼ਾ ਹੋਣਾ ਜ਼ਰੂਰੀ ਹੈ ਬਾਬਾ ਜੀ ਵਾਹਿਗੁਰੂ ਨਾਮ ਨਾਲ ਜੋੜਨ ਵਾਲੇ ਸੰਤ ਸਨ
@Jasleen.photography
@Jasleen.photography Жыл бұрын
ਭੰਗ ਵੀ ਨਸ਼ਾ ਹੈ, ਪਰ ਸਿਵਜੀ ਦਾ ਪ੍ਰਸ਼ਾਦ ਕਹਿਆ ਜਾਂਦਾ, ਬਾਬਾ ਜੀ ਦਸ ਗੁਰੂਆਂ ਤੋਂ ਪਹਿਲਾਂ ਹੋਏ ਆ, ਇਸ ਲਈ ਸਰਾਬ ਦਾ ਪ੍ਰਸ਼ਾਦ ਹੋਣਾ ਸਹੀ ਹੋ ਸਕਦਾ
@GulwinderSandhu-c5d
@GulwinderSandhu-c5d 2 ай бұрын
Nhi g ithey nasha nhi prshad smjhea janda
@officialiqbalsandhu2477
@officialiqbalsandhu2477 Жыл бұрын
ਧਨ ਧਨ ਬਾਬਾ ਕਾਲਾ ਮੈਹਰ ਜੀ ਸੰਧੂ
@palasinghsandhu9054
@palasinghsandhu9054 Жыл бұрын
ਧੰਨ ਧੰਨ ਬਾਬਾ ਕਾਲਾ ਮਹਿਰਾ ਜੀ ਸੰਧੂ
@jagdeepsidhu1962
@jagdeepsidhu1962 5 ай бұрын
ਜਿੰਨੇਂ ਲੰਡੂ ਪੰਜੂ ਯੂਟਿਊਬਰ ਨੇ ਇਹ ਹੁਣ ਆਪਣੇ ਆਪ ਨੂੰ ਸਭ ਤੋਂ ਵੱਡੇ ਇਤਿਹਾਸਕਾਰ ਦੱਸਦੇ ਹਨ
@Bal_jinder_Sehgal
@Bal_jinder_Sehgal 8 ай бұрын
ਧੰਨ ਧੰਨ ਬਾਬਾ ਕਾਲੇ ਮਹਿਰ 🙏
@Lakhwinder-f6t
@Lakhwinder-f6t 6 ай бұрын
Bhaut sohni jga Veer ji 🙏🏻 dhan baba Kala mehar ji
@pindersandhu8008
@pindersandhu8008 Жыл бұрын
ਬਾਪੂ ਕਾਲਾ ਮਹਿਰ ਜੀ ਸਾਡੀ ਜਿੰਦਜਾਨ ਹਨ ਸਾਡੇ ਰੱਬ ਜੀ ਹਨ ਜੇਕਰ ਸਾਡਾ ਪਰਿਵਾਰ ਅੱਜ ਹੈਂ ਤਾਂ ਬਾਪੂ ਕਾਲਾ ਮਹਿਰ ਸਾਹਿਬ ਜੀ ਦੀ ਦੇਣ ਹੀ ਹੈ ਜੀ 🙏🙏🙏🙏🙏
@jattbabecameraroll6444
@jattbabecameraroll6444 Жыл бұрын
@gurboxsingh8276
@gurboxsingh8276 Жыл бұрын
ਬਾਬਾ ਕਾਲਾ ਮਹਿਰ ਜੀ ਸੰਧੂ ਦੀ ਜਨਮ ਤਰੀਕ ਦੱਸਣਾ ਇਨ੍ਹਾਂ ਦੇ ਮਾਤਾ-ਪਿਤਾ ਜੀ ਵੀਰ ਜਨਮ ਤਰੀਕ ਜਰੂਰ ਰਿਪਲਾਈ ਕਰਨਾ
@jattbabecameraroll6444
@jattbabecameraroll6444 Жыл бұрын
@Guri Dhillon ਬੀੜ ਸਿੱਖਾਂਵਾਲਾ ਕੋਟਕਪੂਰੇ ਤੋਂ ਜੋ ਰੋਡ ਫ਼ਰੀਦਕੋਟ ਜਾ ਰਿਹਾ ਓਸ ਉਪਰ ਹੈ
@shivanisharma5562
@shivanisharma5562 Жыл бұрын
ਦਿਲ ਖੂਸ ਹੋ ਗਿਆ ਹੈ ਦੇਖ ਕੇ, ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ ਮਕਾਨ, ਬਣਾਉਣ ਨਹੀਂ 😢 ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
@ArnavSandhu-lw9jk
@ArnavSandhu-lw9jk Жыл бұрын
F🎉🎉 ਧੰਨ ਧੰਨ ਬਾਬਾ ਕਾਲਾ ਮਹਿਰ ਜੀ ਸਭ ਜੀਵਾ ਤੇ ਕਿਰਪਾ ਕਰਨੀ ਵਾਹਿਗੁਰੂ ਜੀ
@baldevbhullar2394
@baldevbhullar2394 Жыл бұрын
ਵਾਹਿਗੁਰੂ ਇਕ,ਜਗਾ,ਤਾਂ, ਬਾਦਲ ਦੇ,ਨਾਲ, ਪਿੰਡ,ਕਾਲ,ਯਰਾਣੀ, ਅਸੀਂ 2019,,ਗੲਏ,ਸੀ,
@barindersingh4495
@barindersingh4495 Жыл бұрын
ਲੰਨ
@sarjitsinghgill3649
@sarjitsinghgill3649 Жыл бұрын
ਮੇਰੇ ਪਿੰਡ ਭੀ ਬਾਬੇ ਦੀ ਜਗ੍ਹਾ ਹੈ ਪਹਿਲਾਂ ਇਥੇ ਕੋਈ ਸ਼ਰਾਬ ਨਹੀਂ ਚੜਦੀ ਸੀ।ਪਰ ਹੁਣ ਕੁਝ ਸ਼ਰਾਬ ਵੇਚਣ ਵਾਲਿਆਂ ਨੇ ਇਹ ਰੀਤ ਸ਼ੁਰੂ ਕਰ ਦਿਤੀ ਹੈ।ਪਰ ਬਾਬੇ ਨੂੰ ਤਾਂ ਸ਼ਰਧਾ ਚਾਹੀਦੀ ਹੈ। ਬਾਬਾ ਸ਼ਰਾਬ ਨਹੀਂ ਮੰਗਦਾ।
@SarbjeetSandhu-qt1mi
@SarbjeetSandhu-qt1mi 8 ай бұрын
ਧੰਨ ਧੰਨ ਬਾਬਾ ਕਾਲਾ ਮਾਹਿਰ ਜੀ❤❤❤❤
@JaswinderSingh-u5h3o
@JaswinderSingh-u5h3o 8 ай бұрын
Dhan dhan baba kala mehr ji Mehar krn ❤❤🤲🤲🤲❤️marane wala baba ji sukh rkho
@AnilKumar-eb3yr
@AnilKumar-eb3yr Жыл бұрын
I love you dada ji pind maharana hanumangarh Rajasthan. Sada malik
@lakhwinderkaur9171
@lakhwinderkaur9171 Жыл бұрын
ਧੰਨ ਧੰਨ ਬਾਬਾ ਕਾਲਾ ਮਹਿਰਾ ਜੀ ਸਾਡੀ ਗੋਤ ਵੀ ਸੰਧੂ ਆ ਸਾਡੇ ਪਰਿਵਾਰ ਤੇ ਵੀ ਮਿਹਰ ਕਰੋ ਮੇਰੇ ਪੁਤਰਾਂ ਦੀ ਸ਼ਾਦੀ ਦਾ੍ ਸੰਯੋਗ ਬਣਾਉ ਮੇਰਿਆ ਬੇਟਿਆਂ ਨਰਾਜ਼ ਆ ਮੇਰੇ ਨਾਲ ਕਿਰਪਾ ਕਰੋ ਉਹ ਮੈਨੂੰ ਮਿਲਣ ਆਇਆ ਕਰਨ ਗੁਸਾ ਗਿਲਾ ਭੁਲਾ ਦੇਣ
@nirmalsinghsandhu6289
@nirmalsinghsandhu6289 Жыл бұрын
ਸ਼ਰਾਬ ਭੇਟ ਕਰਨ ਦੀ ਪ੍ਰਥਾ ਮੁੜ ਵਿਚਾਰਨਯੋਗ ਅਤੇ ਬੰਦ ਕਰਨ ਦੀ ਜਰੂਰਤ ਹੈ! ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ
@SukhjiderDhaliwal
@SukhjiderDhaliwal 8 ай бұрын
❤❤❤ Dhan Dhan Baba Kala Maihar ji Sandhu🎉🎉🎉🎉
@JaspreetSinghJaspreetsin-ww7qp
@JaspreetSinghJaspreetsin-ww7qp 8 ай бұрын
Bhut sohni aa video ❤❤❤❤
@lakshmisandhu7465
@lakshmisandhu7465 Жыл бұрын
ਧੰਨ ਧੰਨ ਬਾਬਾ ਕਾਲਾ ਮਹਿਰ ਸੰਧੂ ਜੀ 🙏🙏
@sarbjitsandhu2531
@sarbjitsandhu2531 Жыл бұрын
❤ ਧੰਨ ਧੰਨ ਬਾਬਾ ਕਾਲਾ ਮਹਿਰ ਜੀ।
@barindersingh4495
@barindersingh4495 Жыл бұрын
ਲੰਨ
@diljeetsingh83
@diljeetsingh83 Жыл бұрын
ਕੋਈ ਐਸਾ ਬਾਬਾ ਵੀ ਲਭੋ ਜਿਥੇ ਅਫੀਮ ਦਾ ਪਰਸ਼ਾਦਿ ਚੜਦਾ ਹੋਵੇ ਅਸੀ ਵੀ ਦਰਸ਼ਨ ਕਰ ਆਵਾਗ਼ੇ
@Bhawani0908
@Bhawani0908 Жыл бұрын
ਮੰਦਸੋਰ M P ch ਖਿੱਚੋ ਤਿਆਰੀ 👍
@baldevbhullar2394
@baldevbhullar2394 Жыл бұрын
ਵਾਹਿਗੁਰੂ, ਕਮੈਂਟਾਂ ਲਿਖਿਆ, ਦਲਜੀਤ ਸਿੰਘ ਨੇ, ਕੋਈ ਦਸੋ, ਅਫੀਮ, ਲੰਗਰ,ਚੋਰ, ਸਹਿਬ ਲੱਗਦੇ, ਅੱਜ ਤੋਂ,35, ਪਹਿਲਾ ਬਹੁਤ, ਜਿਆਦਾ ਪ੍ਰ, ਹੁਣ,ਮੰਗਣ, ਤੇ,ਖਵਾ‌,ਦੇਦੈਆ,ਹੁਣ, ਵੀ ਟਰੱਕਾਂ ਵਾਲੇ, ਚੜਾਵਾ, ਚੜਾਉਂਦੇ ਨੇ,ਹਣ, ਬਾਬੇ,ਵੇਚ,,ਜਾ,ਖਾਂ,, ਡੱਬਵਾਲੀ ਮੰਡੀ
@rajpalsingh4459
@rajpalsingh4459 Жыл бұрын
😂😂😂
@baldevbhullar2394
@baldevbhullar2394 Жыл бұрын
ਵਾਹਿਗੁਰੂ, ਅਫੀਮ,ਦਾ, ਲੰਗਰ ਗੁਰਦੁਆਰਾ,ਚੋਰਮਾਰ, ਸਹਿਬ ਡੱਬਵਾਲੀ ਟਰਾਂਸਪੋਰਟ, ਟਰੱਕਾਂ ਵਾਲਿਆਂ, ਚੜਾਵਾ ਚੜਾਉਂਦੇ ਨੇ, ਹੁਣ ਮੰਗਣ ਤੇ,ਖਵਾ‌, ਦੇਂਦੇ ਆ, ਬਾਬੇ, ਵੇਚ, ਖਾਦਾ ਦੇ ਨੇ
@parmjeetsingh2901
@parmjeetsingh2901 Жыл бұрын
😀👍
@SantokhSandhu-i2g
@SantokhSandhu-i2g 8 ай бұрын
Thanks veer ji baba ji bare eni jankari den li.me v sandhu got da hi ha.❤❤❤❤❤
@MANGALSINGH-es5qe
@MANGALSINGH-es5qe 8 ай бұрын
ਧੰਨ ਧੰਨ ਬਾਬਾ ਜੀ
@mindersandhu6104
@mindersandhu6104 Жыл бұрын
Dhan Dhan baba ķala mehar ji sab te mehar kro ji🙏🙏🙏🙏
@gurbinderbrar3502
@gurbinderbrar3502 8 ай бұрын
ਧੰਨ ਧੰਨ ਬਾਬਾ ਕਾਲਾ ਮਹਿਰ ਸੰਧੂ ਜੀ ਮਹਾਰਾਜ ਜੀ 🙏🙏
@parkashchahal1139
@parkashchahal1139 Жыл бұрын
ਜਸਨਵੀਰ ਸਿੰਘ😭😭🙏🙏💸💸
@jagtarmaan2653
@jagtarmaan2653 Жыл бұрын
ਧੰਨ ਬਾਬਾ ਕਾਲਾ ਮਹਿਰ ਜੀ🙏
@barindersingh4495
@barindersingh4495 Жыл бұрын
ਲੰਨ
@GurlalSingh-ue8le
@GurlalSingh-ue8le Жыл бұрын
ਮੇਰਾ ਤਾ ਅਾਪ ਗੁਰੂ ਇਹੋ ਹੀ ਅਾ ਮੇਰੇ ਸਾਰੇ ਕਾਰਜ ਬਾਬਾ ਕਾਲਾ ਮिਹਰ ਸिਹਬ ਜੀ ਅਾਪ ਹੀ ਕਰਦੇ ਨੇ ਇਹ िਕਸੇ ਨੂੰ ਖਾਲੀ ਨਹੀ ਮੋੜ ਦੇ
@harnamsinghsran80
@harnamsinghsran80 Жыл бұрын
ਜੇਕਰ ਬਿਨਾ ਸਿਰ ਤੋ ਲੜਦਾ ਰਿਹਾ ਤਾਂ ਚੈਨਲਾਂ ਤੇ ਮਸ਼ਹੂਰੀ ਕਰਨ ਦੀ ਲੋੜ ਨਹੀ ਸੀ ਪੈਣੀ ਸ਼ਹੀਦ ਬਾਬਾ ਦੀਪ ਸਿੰਘ ਦੀ ਕੋਈ ਅੱਜ ਤੱਕ ਕੋਈ ਬਰਾਬਰੀ ਨਹੀ ਕਰ ਸਕਿਆ
@Jasleen.photography
@Jasleen.photography Жыл бұрын
ਇਹ ਗੱਲ ਗੋਰਖ ਨਾਥ ਹੋਣਾ ਦੇ ਟਾਇਮ ਦੀ ਆ, ਕਦੇ ਕਿਸੇ ਸੰਧੂ ਜਾ ਬਾਬਾ ਜੀ ਦੇ ਭਗਤ ਦੇ ਮੂਹੋ ਬਿਨਾ ਸਿਰ ਵਾਲੀ ਗੱਲ ਤੁਸੀ ਸੁਣੀ, ਕਦੇ ਮਸਹੂਰੀ ਨਹੀ ਕੀਤੀ ਇਸ ਗੱਲ ਦੀ
@GulwinderSandhu-c5d
@GulwinderSandhu-c5d 2 ай бұрын
@@Jasleen.photographyryt
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਬਾਬੇ ਨੂੰ ਲੋਕਾਂ ਸ਼ਰਾਬੀ ਬਣਾ ਤਾਂ ਭਗਤੀ ਕਰਨ ਵਾਲਾ ਸੰਤ ਸੀ,,
@SandeepSandeep-cc1jm
@SandeepSandeep-cc1jm Жыл бұрын
😢
@harmindersingh2667
@harmindersingh2667 Жыл бұрын
Baba Ji de Sevak nu sharab Chardi de hai. Baba ji bahut bade mahapurush see
@Rose20.20
@Rose20.20 Жыл бұрын
Bai g sade gurudwara sabb a loka NE apni sahulat lai daru v nahi shaddi
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
@@harmindersingh2667 ਵੀਰ ਸਾਡੇ ਪਿੰਡ ਵੀ ਜਗਾ ਹੈ ਬਾਬਾ ਜੀ ਦੀ 50ਬੰਦੇ ਮੁਫਤ ਦੀ ਸ਼ਰਾਬ ਪੀ ਕੇ ਮਰੇ ਪਿਛਲੇ 20ਸਾਲਾ ਵਿੱਚ
@shivanisharma5562
@shivanisharma5562 Жыл бұрын
ਸਹੀ ਕਿਹਾ ਹੈ ਵਿਰੇ,😢, ਮਕਾਨ 😢, ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ 😢 ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ, ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@officialiqbalsandhu2477
@officialiqbalsandhu2477 Жыл бұрын
ਗਲਤ ਇਤਹਾਸ ਸੁਣਾ ਰਿਹਾ
@Gurwinder7007
@Gurwinder7007 Жыл бұрын
ਧੰਨ ਧੰਨ ਬਾਬ ਕਾਲਾ ਮਹਿਰ ਜੀ 🙏🙏🙏
@maninderkaur5484
@maninderkaur5484 Жыл бұрын
ਵਾਹਿਗੁਰੂ ਜੀ 🌹🌹🌹🙏🏼❤️
@gurnamsinghgill8920
@gurnamsinghgill8920 8 ай бұрын
🙏🙏🙏🙏🙏🙏🙏
@KarmjitkaurBrar-jz3lv
@KarmjitkaurBrar-jz3lv Жыл бұрын
ਧੰਨ ਧੰਨ ਬਾਬਾ ਕਾਲਾ ਮਹਿਰ ਜੀ
@punjabdamajdoor8893
@punjabdamajdoor8893 Жыл бұрын
Parmata maaa baap warga Hunda h oh kde vi ni chaunda ki us de Jaye us ni daaru bet krn
@pargatsingh1482
@pargatsingh1482 8 ай бұрын
Dhan dhan baba lala Mehar jimehar Kro ji
@BalbirSingh-zi4gj
@BalbirSingh-zi4gj 8 ай бұрын
ਉਹ ਭਰਾਵਾਂ ਸ਼ਰਾਬੀਆਂ ਦੇ ਜਿਥੇ ਮਰਜੀ ਮੇਲਾ ਲਵਾ ਲਵੋ
@sandhusaab-ln1cs
@sandhusaab-ln1cs Жыл бұрын
Mera sara pind sandhuaa da a dhan dhan baapu kala mahar ji
@sandhuraswinder1133
@sandhuraswinder1133 Жыл бұрын
Same bro
@Gurpreetsingh-jk3gh
@Gurpreetsingh-jk3gh Жыл бұрын
Waheguru ji kirpa Karo ji ❤
@beejumarwah6431
@beejumarwah6431 7 ай бұрын
Waheguru summat bakshan qom nu. Gurbani de larh lagaun.
@maninderkaur5484
@maninderkaur5484 8 ай бұрын
ਧੰਨ ਧੰਨ ਬਾਬਾ ਕਾਲਾ ਮਹਿਰ ਜੀ ਸੰਧੂ ਜੀ ਬਾਬਾ ਜੀ ਹਰ ਮਨੋਕਾਮਨਾ ਪੂਰੀ ਕਰਿਓ ਜੀ 🌹🌹🌹🌹🌹🌹🙏🏼🙏🏼🙏🏼🙏🏼🙏🏼
@ParminderSingh-ie8oo
@ParminderSingh-ie8oo 7 ай бұрын
ਸ਼ਰਾਬ ਬਾਬਾ ਜੀ ਨੂੰ ਨਹੀ ਚੜ੍ਹਦੀ ਉਹ ਤੇ ਮਰਾਸ਼ੀ ਸੀ ਕੋਈ ਉਸ ਦੇ ਨਾਮ ਦੀ ਚੜ੍ਹਦੀ ਬਾਬਾ ਜੀ ਦੀ ਜਗ੍ਹਾ ਤੇ ਖੀਰ ਜਾਂ ਘਿਓ ਦਾ ਦੀਵਾ ਲੱਗਦਾ ਬਾਕੀ ਜੋ ਸ਼ਰਧਾ ਹੋਵੇ ਕਿਸੇ ਵੀ ਮਿੱਠੇ ਪ੍ਰਸ਼ਾਦ ਦਾ ਭੋਗ ਚੜ੍ਹਦਾ ਪਰ ਬਾਬਾ ਜੀ ਦੀ ਜਗ੍ਹਾ ਤੇ ਸ਼ਰਾਬ ਨਹੀ ਚੜ੍ਹਦੀ ਤੇ ਨਾ ਹੀ ਉਹ ਸੇਵਨ ਕਰਦੇ ਸੀ
@hazarasingh9017
@hazarasingh9017 Жыл бұрын
ਵਾਹਿਗੁਰੂ ਜੀ
@gurpreetbrass1084
@gurpreetbrass1084 Жыл бұрын
🙏🙏 Dhan Dhan mera Bappu ji🌹🌹🌹🌹
@DavinderSingh-wk2hc
@DavinderSingh-wk2hc 8 ай бұрын
❤🙏 WAHEGURU G💖🙏
@SukhwinderSingh-wg6yy
@SukhwinderSingh-wg6yy 7 ай бұрын
Dhan baba kal mer sandu ji kirpa karni ji
@Alienofearth1322
@Alienofearth1322 Жыл бұрын
ਧੰਨ ਧੰਨ ਬਾਬਾ ਕਾਲਾ ਮਾਹਿਰ ਜੀ
@gurpreetbrass1084
@gurpreetbrass1084 Жыл бұрын
🙏🙏Bhan Baba Kala Mahar ji🌹🌹🌹🌹🌹
@JaggiSingh-gy5cf
@JaggiSingh-gy5cf 8 ай бұрын
ਜੈ ਬਾਬਾ ਜੀ
@balwindersinghbrar5963
@balwindersinghbrar5963 Жыл бұрын
ਗੁਰਮੁਖ ਸੰਧੂ ਲੱਖ ਦੀ ਲਾਹਣਤ ਤੁਹਾਡੇ ਵਰਗੇ ਸਿਖਾਂਦਰੂ ਪੱਤਰਕਾਰਾਂ ਦੇ। ਤੁਹਾਡੇ ਵਰਗਿਆਂ ਦਾ ਨਾਮ ਬੇਮੱਤੇ ਮਨਮੁਖ ਹੋਣਾ ਚਾਹੀਦਾ ਹੈ। ਤੁਹਾਡੇ ਵਰਗੇ ਹੋਛੇ, ਬੌਣੀ ਸੋਚ ਵਾਲ਼ੇ ਪੱਤਰਕਾਰਾਂ ਨੇ ਪੁਜਾਰੀਆਂ ਤੋਂ ਥਾਪੜਾ ਲੈ ਕੇ ਲੋਕਾਂ ਨੂੰ ਸਹੀ ਰਾਹ ਪਾਉਣ ਦੀ ਬਜਾਏ ਅੰਧਵਿਸ਼ਵਾਸਾਂ ਦੀ ਦਲਦਲ ਵਿੱਚ ਧੱਕਣ ਦਾ ਠੇਕਾ ਲੈ ਰੱਖਿਆ ਹੈ। ਤੁਸੀਂ ਲੋਕ ਸਮਾਜ ਦੇ ਵਿਕਾਸ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀ ਡਿਯੂਟੀ ਬੜੀ ‘ਇਮਾਨਦਾਰੀ’ ਨਾਲ ਨਿਭਾਅ ਰਹੇ ਹੋ . . . .
@noorsandhu4279
@noorsandhu4279 2 ай бұрын
😂
@jagjitsandhu9794
@jagjitsandhu9794 Жыл бұрын
Baba ji mehar kareo g
@Marjanasandhu
@Marjanasandhu Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@inderjeetsingh-cn6gp
@inderjeetsingh-cn6gp Жыл бұрын
Dhan baba kala maher g👏👏
@lakhwindersinghsaini9493
@lakhwindersinghsaini9493 Жыл бұрын
Waheguru Waheguru veer ji Baba Kala Mehar ji Babaji
@SandhuSaab-dh5bn
@SandhuSaab-dh5bn Жыл бұрын
ਬਾਬਾ ਕਾਲਾਮਹਿਰ ਜੀ ਦੇ ਸ਼ਰਾਬ ਝੜੋਣਾ ਮੰਨਮੰਤ ਹੈ । ਬਾਬਾ ਜੀ ਪੂਰਣ ਸੰਤ ਹਨ
@SandhuSaab-dh5bn
@SandhuSaab-dh5bn Жыл бұрын
ਸਾਡੇ ਪਿੰਡ ਆਸਲ ਊਤਾੜ ਵੀ ਕਾਲਾ ਮਹਿਰ ਜੀ ਦਾ ਗੂਰਦਞਾਰਾ ਹੈ ਅਤੇ ਗੁਰੂ ਗੰਥੁ ਸਹਿਬ ਦਾ ਪੁਕਾਸ਼ ਹੈ ਸੰਗਤਾ ਦੀਆ ਆਸਾ ਮੂਰਾਦਾ ਪੂਰੀਆ ਹੋਣੀ ਨੈ
@gurboxsingh8276
@gurboxsingh8276 Жыл бұрын
ਜੇ ਇਸ ਤਰ੍ਹਾਂ ਹੈ ਫਿਰ ਤੁਸੀਂ ਕੋਈ ਕਮੇਟੀ ਬਣਾ ਕੇ ਇਹ ਕੰਮ ਬੰਦ ਕਿਓ ਨਹੀ ਕਰਵਾਉਣ ਲਈ ਅੱਗੇ ਆਉਂਦੇ ਇਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ ਦਾਰੂ ਪੀਣ ਲਈ ਉਕਸਾ ਰਹੇ ਹੋ ਇੱਕ ਦਿਨ ਪਛਤਾਉਗੇ
@manjitdosanjh1234
@manjitdosanjh1234 8 ай бұрын
Mere pind Sandhua da Hai Kala Mehar Jaaga vi hai Pind Rurka kalan
@GurjantSandhu-l3s
@GurjantSandhu-l3s 8 ай бұрын
DHAN DHAN BABA JI
@balwantsinghkhalsa3941
@balwantsinghkhalsa3941 8 ай бұрын
ਸ਼ਰਾਬ ਨੂੰ ਸ਼ਰਾਬ ਕਹੋ ਪ੍ਰਸ਼ਾਦ ਨਾ ਕਹੋ
@kirandass2983
@kirandass2983 Жыл бұрын
Waheguruji 🙏🏻🙏🏻🙏🏻🙏🏻🙏🏻🌹🌹🌹🌹🌹Waheguruji
@sandhusurinder6073
@sandhusurinder6073 Жыл бұрын
Dhan Dhan Baba kala mahir ji 🙏❤️
@varandhillon8419
@varandhillon8419 Жыл бұрын
Waheguru ji mehr kro 🙏
@GurwinderSingh-kx3zi
@GurwinderSingh-kx3zi Жыл бұрын
Dhan dhan baba kala mehar ji🙏🙏🙏🙏🙏🙏🙏
@JasvirSandhu-eu9du
@JasvirSandhu-eu9du Жыл бұрын
Waheguru ji waheguru ji
@AmarjitKaur-xh3so
@AmarjitKaur-xh3so 8 ай бұрын
ਇਹ ਕਿਥੇਹੈਪਿਡ ਕਿਹੜਾ
@ManpreetkaurDhaliwal-o8l
@ManpreetkaurDhaliwal-o8l Жыл бұрын
ਧੰਨ ਧੰਨ ਬਾਬਾ ਕਾਲਾ ਮਹਿਰ ਜੀ🙏🙏🙏
@santokhsingh4569
@santokhsingh4569 Жыл бұрын
hii meri pyari man ji
@sandhu-673
@sandhu-673 Жыл бұрын
Dhan dhan baba kala mehar ji sandhu 🙏🙏🙏
@greatgillindia6060
@greatgillindia6060 Жыл бұрын
ਰੱਬ ਦੇ ਭਗਤ ਨੂੰ ਭਗਤ ਰਹਿਣ ਦਿਓ। ਇਕ ਤਾਂ ਭਗਤਾਂ ਦੀ ਕੋਈ ਜਾਤ ਗੋਤ ਨਹੀਂ ਹੁੰਦੀ ਏਦਾਂ ਇਹਨੂੰ ਸਿਰਫ ਸੰਧੂ ਹੀ ਮੰਨਣਗੇ। ਦੂਜਾ ਇਹ ਕਿ ਇਹਨਾਂ ਦਾ ਖਾਨ ਪੀਣ ਦਾ ਸ਼ੌਕ ਕੁਛ ਵੀ ਹੋ ਸਕਦਾ ਇਸਲਾਮ ਧਰਮ ਚ ਗੋਸਤ ਖਾਣਾ ਵੀ ਜਾਇਜ਼ ਹੈ ਪਰ ਸਾਨੂੰ ਓਹਨਾ ਦੀ ਖੁਰਾਕ (ਸ਼ਰਾਬ) ਨੂੰ ਵਡਿਓਣਾ ਨਹੀਂ ਚਾਹੀਦਾ। ਏਦਾਂ ਸਮਾਜ ਚ ਬੁਰਾਈਆਂ ਵਧਣਗੀਆਂ
@JagdevSingh-e2i
@JagdevSingh-e2i 7 ай бұрын
Dhan dhan baba kala miahar ji ja sandhu
@sarjitgrewal6027
@sarjitgrewal6027 Жыл бұрын
ਧੰਨ ਧੰਨ ਬਾਬਾ ਕਾਲਾ ਮਹਿਰ ਜੀ ਮੇਰੀ ਨਾਨੀ ਜੀ ਦਾ ਗੋਤ ਹੈ ਸੰਧੂ
@ratanpalsingh3682
@ratanpalsingh3682 Жыл бұрын
Mere pind ton 3 kilometre aa assi aksar ithe picture click krn chle jnade aa bhut ghaint jagha e
@tractorvlogs2479
@tractorvlogs2479 8 ай бұрын
Dhan baba kala meher krn ❤❤
@genuinebhoti4148
@genuinebhoti4148 Жыл бұрын
Mere parivar me aaj bhi baba ji ke naam se bhojan nikala jata h apne piter h baba ji sandhu family saidhupur yamunanagar❤🎉🙏🪷
@gurwinderbenipal9510
@gurwinderbenipal9510 8 ай бұрын
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵੀ ਬਾਬਾ ਕਾਲਾ ਮਹਿਰ ਜੀ ਦਾ ਅਸਥਾਨ ਹੈ ਜੀ,,,,,,,, ਪਿੰਡ ਅਬਦੁਲਾ ਪੁਰ
@gurindersingh1892
@gurindersingh1892 Жыл бұрын
Waheguru ji waheguru ji waheguru ji waheguru ji waheguru ji waheguru ji waheguru ji
@harjindersandhu1839
@harjindersandhu1839 8 ай бұрын
❤ DHAN DHAN BABA KALA MEHAR JI MAHARAJ ❤
@simisandhu320
@simisandhu320 Жыл бұрын
🌷🌸🌷ਬਾਬਾ ਕਾਲਾ ਮਾਹਿਰ ਜੀ 🌷🌸🌷🙏
@rajwantsingh-s7b
@rajwantsingh-s7b 5 ай бұрын
Dhan dhan Baba Kala mahar ji kirpa Karo ji putt di daat bakho ji rajwant singh nu salwant singh nu ji
@GulabSingh-xe2kx
@GulabSingh-xe2kx Жыл бұрын
Veery veery nice Baba kala Maher ji 🙏🙏🙏
@harwindersingh975
@harwindersingh975 Жыл бұрын
ਰੱਬ ਦੇ ਭਗਤਾ ਨੂੰ ਬਦਨਾਮ ਕਰ ਦੇ ਲੋਕ ਨਾਲੇ ਸੰਤਾ ਭਗਤਾ ਦਾ ਗੋਤ ਜਾਤ ਨੀ ਹੁੰਦੇ
@gurboxsingh8276
@gurboxsingh8276 Жыл бұрын
ਇਨ੍ਹਾਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਨਸ਼ੇ ਕਰਨ ਤੋਂ ਹਟਾਉਣਾ ਤਾ ਕੀ ਹੈ ਇਹ ਤਾਂ ਆਪਣੇ ਪੁਰਖਿਆਂ ਨੂੰ ਸ਼ਰਾਬੀ ਦੱਸ ਕੇ ਬੱਚਿਆਂ ਨੂੰ ਵੀ ਸ਼ਰਾਬੀ ਬਣਾ ਰਹੇ ਹਨ
@MangaSingh-u3e
@MangaSingh-u3e Жыл бұрын
ਧੰਨ ਧੰਨ ਬਾਬਾ ਕਾਲਾ ਮਹਿਰ ਜੀ ਸੰਧੂ ਕੀ ਜੈ ਬੋਲੋ ਜੀ
@charanjitsingh4388
@charanjitsingh4388 Жыл бұрын
ਮਹਾਂ ਪੁਰਖ ਸੰਤ ਜੀ ਕਦੇ ਵੀ ਸ਼ਰਾਬ ਪੀਣ ਨੂੰ ਨਹੀਂ ਕਹਿਣਗੇ। ਪਤਾ ਨਹੀ ਕਿਉਂ ਸ਼ਰਾਬ ਦਾ ਪ੍ਰਚਾਰ ਕੀਤਾ ਜਾਂਦਾ ਹੈ। ਸੂਰਬੀਰ ਕਦੇ ਵੀ ਸ਼ਰਾਬ ਨਹੀਂ ਪੀਂਦੇ । ਕਹਾਣੀ ਮੰਨ ਘਾੜਤ ਲੱਗ ਰਹੀ ਹੈ । ਜਿਸ ਮਾਹ ਪੁਰਸ਼ ਦੀ ਬੰਦਗੀ ਬਹੁਤ ਹੋਵੇ ਵਾਹਿਗੁਰੂ ਜੀ ਲਾਗੇ ਹੋਵੇ । ਸ਼ਰਾਬ ਪੀਣ ਦਾ ਕਦੇ ਸੋਚ ਵੀ ਨਹੀਂ ਸਕਦੇ। ਬੰਦਗੀ ਵਾਲੇ ਪੁਰਸ਼ ਕਦੇ ਸ਼ਰਾਬ ਪੀਣ ਨੂੰ ਨਹੀਂ ਕਹਿਣਗੇ।
@Gagan_2529
@Gagan_2529 8 ай бұрын
Asi vi ja ke aye a es jagha te ji 🙏🙏🙏🙏🙏
@jagshersandhu1994
@jagshersandhu1994 8 ай бұрын
WAHEGURU JI WAHEGURU JI WAHEGURU JI WAHEGURU JI WAHEGURU JI MARE KARN DHAN DHAN BABA KALA MERE JE MARE KARN SANDHU PEARVAR TA GURJEET SANDHU DHUN PIND VALA TA DHAN DHAN BABA KALA MERE JE BABA MEARNA JE
@jswindersohal7159
@jswindersohal7159 Ай бұрын
Jai baba ji karpa karo ji
@SurinderSingh-ji4zx
@SurinderSingh-ji4zx 8 ай бұрын
Satnam Shri waheguru ji
@RamanKumar-oy8on
@RamanKumar-oy8on Жыл бұрын
Mann mander tann Wes klander ..apna apna Mann hai hai .bulle shaa ji kende hun .bulyea mann da ki samjona edro Patt k edar Laona ..mehar kri .baba ji asi tan daru cahdni aa ji ..edaa hi mehar kar Dio ji .
@daljitsingh8832
@daljitsingh8832 8 ай бұрын
ਮੇਰੀ ਗਰੰਟੀ ਹੈ ਸਰਾਪ ਪੀਣ ਵਾਲਾ ਬੰਦਾ ਕਦੇ ਵੀ ਧੜ ਤੋਂ ਸਿਰ ਅਲੱਗ ਹੋਣ ਤੋਂ ਬਾਅਦ ਲੜ ਨਹੀਂ ਸਕਦਾ ਪੰਜਾਬ ਅੰਦਰ ਮਰਿਆਦਾ ਨੂੰ ਤੋੜ ਭੰਨ ਕੇ ਲੋਕਾਂ ਨੂੰ ਕੁਰਾਹੇ ਪਾਇਆ ਗਿਆ ਇਹੋ ਜਿਹੇ ਮਹਾਂਪੁਰਖਾਂ ਦੀਆਂ ਸਮਾਧਾਂ ਦੇ ਸ਼ਰਾਬਾਂ ਚੜਾਉਣੀਆਂ ਇਹ ਗੁੰਡੇ ਬੰਦਿਆਂ ਦਾ ਕੰਮ ਹੈ ਇਹ ਹੰਕਾਰੀਆਂ ਦਾ ਤੇ ਬੇਮੁਖਾਂ ਦਾ ਕੰਮ ਹੈ ਇਹੋ ਜਿਹੀਆਂ ਪਵਿੱਤਰ ਰੂਹਾਂ ਦੇ ਉੱਪਰ ਸਰਾਪ ਚੜਾਉਣੀ ਉਹਨਾਂ ਦੇ ਸਥਾਨ ਨੂੰ ਭਰਿਸ਼ਟ ਕਰਨਾ ਹੈ ਇਤਿਹਾਸ ਦੇ ਵਿੱਚ ਕਿੱਥੇ ਵੀ ਦੇਖੋ ਜਿਹੜਾ ਵੀ ਕੋਈ ਚੰਗਾ ਜੀਵਨ ਵਾਲਾ ਸਿਰ ਧੜ ਦੀ ਬਾਜੀ ਲਾ ਕੇ ਗਿਆ ਉਹ ਇਹੋ ਜਿਹਾ ਨਿਖਿਧ ਬੰਦਾ ਨਹੀਂ ਹੋ ਸਕਦਾ ਸਰਾਬਾ ਪੀਣ ਵਾਲਾ
@sukhpinderkaursandhu1294
@sukhpinderkaursandhu1294 4 ай бұрын
Dhani dhan baba g
@allrounderboyz1093
@allrounderboyz1093 Жыл бұрын
ਲੋਕਾਂ ਨੇ ਆਪ ਸ਼ਰਾਬ ਪੀਣ ਨੂੰ ਜਾਇਜ਼ ਠਹਿਰਾਉਣ ਲਈ ਬਾਬੇ ਨੂੰ ਸ਼ਰਾਬ ਦਾ ਭੋਗ ਲਵਾਉਣ ਲਗ ਪਏ
Every team from the Bracket Buster! Who ya got? 😏
0:53
FailArmy Shorts
Рет қаралды 13 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
Хаги Ваги говорит разными голосами
0:22
Фани Хани
Рет қаралды 2,2 МЛН