Babbu Maan - Neeli Chhat | Latest Punjabi Song 2024

  Рет қаралды 1,240,921

Babbu Maan

Babbu Maan

Күн бұрын

Пікірлер: 18 000
@Shayar_punjabi
@Shayar_punjabi 5 ай бұрын
ਕਿਆ ਬਾਤਾਂ ਬਾਈ ਨੇ ਅੱਜ ਤੋਂ 100 ਸਾਲ ਦੀ ਭਵਿੱਖ ਬਾਣੀ ਕਰਤੀ ਯਾਦ ਰੱਖਿਓ
@Balwinder_07146
@Balwinder_07146 5 ай бұрын
ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan
@Jagvirsingh-rn6ys
@Jagvirsingh-rn6ys 4 ай бұрын
ਬੱਬੂ ਬਾਈ ਕਮਾਲ ਕਰਤੀ, ਅੱਤ ਕਰਤੀ, ਕੋਈ ਸਿੰਗਰ ਨੀ ਐਸੇ ਸਬਜੈਕਟ ਗਾਉਣ ਦਾ ਹੌਂਸਲਾ kar ਸਕਦਾ, ਜੀਉ ਬਰੋ
@SiNGhSher1
@SiNGhSher1 4 ай бұрын
❤❤ ਬੱਸ ਤੈਨੂੰ ਹੀ ਸੁਣਨਾ, ਰੂਹ ਨੂੰ ਸਕੂਨ ਹੀ ਤੈਨੂੰ ਸੁਣ ਕੇ ਆਉਂਦਾ। ਵਾਹਿਗੁਰੂ ਮੇਰੇ ਭਰਾ ਨੂੰ ਹਮੇਸ਼ਾ ਇੱਦਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖਸ਼ੇ ❤❤ ਕੱਟੜ
@beimaanpcp7
@beimaanpcp7 5 ай бұрын
ਗੀਤ ਹਿੱਟ ਹੋਰਾ ਦੇ ਉਸਤਾਦ ਜੀ ਦੇ ਤਾਂ ਸਦਾਬਹਾਰ ਹੁੰਦੇ ਨੇ ਮਾਲਕ ਤਹਾਨੂੰ ਚੜਦੀ ਕਲਾ ਵਿੱਚ ਰੱਖੇ ❤🔥❤️
@GovindKumar-yw9sc
@GovindKumar-yw9sc 5 ай бұрын
ਧਰਮਾਂ ਦੇ ਨਾਮ ਤੇ ਕੋਈ 84 ਕਰਵਾਉਂਦਾ ਏ..🔥 ਮੇਰਾ ਨੀ ਖਿਆਲ ਰੱਬ ਧਰਤੀ ਤੇ ਆਉਂਦਾ ਏ..🙏 ਬਹੁਤ ਕੁਝ ਬਿਆਨ ਕਰ ਗਿਆ ਗੀਤ ਬੱਬੂ ਮਾਨ✍️
@laddiarsh6535
@laddiarsh6535 5 ай бұрын
ਬਾਬਾ ਗੁਰ ਨਾਨਕ ਕਬੀਰ ਰਵਿਦਾਸ ਦਾ ਕਿਰਤ ਆਲਾ ਫਾਰਮੂਲਾ ਸੱਚ ਹੋ ਜਾਣਾ ਏ 🙏🏻❤️
@ekamjeetsingh8098
@ekamjeetsingh8098 4 ай бұрын
ਹਿੱਕ ਤਾਣ ਕੇ ਲਿਖਣਾ ਤੇ ਗਾਉਣਾ ਹਰ ਇਕ ਦੇ ਵੱਸ ਦੀ ਗੱਲ ਨੀ ਹੁੰਦੀ
@One-62-q5j
@One-62-q5j 5 ай бұрын
ਹਾਂਜੀ ਕੌਣ ਕੌਣ ਮੰਨਦਾ ਕਿ ਬੱਬੂ ਬਾਈ ਦੀ ਲਿਖਤ ਚ 100% ਸੱਚਾਈ ਆ
@harjitdhillon6878
@harjitdhillon6878 4 ай бұрын
i
@meharsingh8649
@meharsingh8649 4 ай бұрын
200% true !!!
@GurpreetKaur-d5k
@GurpreetKaur-d5k 4 ай бұрын
500%
@baljindersinghtonsa
@baljindersinghtonsa 4 ай бұрын
Mai b
@Ricky_joiya
@Ricky_joiya 5 ай бұрын
ਬਈ ਤੇਰੀ ਲਿਖਤੀ ਕੁੱਝ ਸਾਲ ਬਾਅਦ ਸਮਜ ਆਊਗੀ ਲੋਕਾਂ ਨੂੰ ,ਕਿਉੰਕਿ ਦੁਖੀ ਇਨਸਾਨ ਨੂੰ ਡੇਰੇ ਦਾ ਗੁਲਾਮ ਬਣਾ ਜਾਂਦਾ ,love u bai
@AsmanKhan-sn7ib
@AsmanKhan-sn7ib 5 ай бұрын
Tuhanu lge na lge baii pr manu sare ganne di smj lg gyii ❤❤ sire gl batt aa
@Ricky_joiya
@Ricky_joiya 5 ай бұрын
@@AsmanKhan-sn7ib bai mnu tan samj aa lokan di gal kr reha comment read kro
@sonushah7363
@sonushah7363 5 ай бұрын
Kal da pta tenu ki hona
@anhadpreetsingh1
@anhadpreetsingh1 5 ай бұрын
👌👌👌
@lionsardar5899
@lionsardar5899 5 ай бұрын
Aah song sabb nu samj ayyo burrahh maan jatt , burrahhh
@vikas9244
@vikas9244 5 ай бұрын
ਤੁਸੀ ਮੇਰੇ ਮੈ ਤੁਹਾਡਾ ਵਿੱਚ ਵਿਚਾਲੇ ਕੋਈ ਨੀ ਰੀਸ ਕਈ ਖੱਚਰਾਂ ਨੀ ਕਰੀ ਰੀਸ ਘੋੜੇ ਦੀ ਹੋਈ ਨੀ . Love you Maan saab❤
@govindchhajli9819
@govindchhajli9819 4 ай бұрын
20 ਸਤੰਬਰ ਨੂੰ ਪਹਿਲੇ ਦਿਨ ਪਹਿਲਾਂ ਸੋਅ ਵੇਖਣ ਵਾਲੇ ਹਾਜ਼ਰੀ ਲਵਾਓ
@mspyassbabbumaan5426
@mspyassbabbumaan5426 4 ай бұрын
Mai bai har war pehla e show dekhda bas ekam film da 11.40 wala shoh dekheya c babbu maan Saab ji v aye c ta nale film dekh lyi nal darshan v kar lye ustad ji de
@satpaljangra
@satpaljangra 5 ай бұрын
🏆ਤੂਂ ਮੇਰੀ ਮਿਸ ਇੰਡੀਆ ਤੋਂ ਲੈ ਕੇ ਨੀਲੀ ਛੱਤ ਤੱਕ ਸਫਰ ਤੈਅ ਕਰਨ ਵਾਲਿਆ ਦਾ ਸਵਾਗਤ ❤❤🎊🎊ਫੇਰ ਮਿਲਾਂ ਗੇ 🎉
@AsmanKhan-sn7ib
@AsmanKhan-sn7ib 5 ай бұрын
Hng hm❤❤
@Amandeepbuttar-ru4gn
@Amandeepbuttar-ru4gn 5 ай бұрын
@@satpaljangra sucha soorma 🍿 vi a gyi 20 september bai..Forever Legend Babbu maan
@SabhiSingh-t5u
@SabhiSingh-t5u 4 ай бұрын
❤❤❤
@industry_da_king75
@industry_da_king75 5 ай бұрын
ਧਰਮਾਂ ਦੇ ਨਾਮ ਤੇ 84 ਕੋਈ ਕਰਾਉਂਦਾ ਏ,,ਮੇਰਾ ਨੀ ਖਿਆਲ ਰੱਬ ਧਰਤੀ ਤੇ ਆਉਂਦਾ ਏ💯❤️
@GurdeepSingh-wp9ny
@GurdeepSingh-wp9ny 5 ай бұрын
❤❤ ਬਲ ਉਹ ਮਾਨ ਬਾਈ ਕਿਆ ਬਾਤਾਂ ਬਾਬਾ ਨਾਨਕ ਸੁੱਖ ਰੱਖੇ ਤੈਨੂੰ ਚੜਦੀ ਕਲਾ ਚ ਰੱਖੇ ਇਸੇ ਤਰ੍ਹਾਂ
@BatthSandhuaWala723
@BatthSandhuaWala723 4 ай бұрын
ਇਹ ਤਾਂ ਸਿਰਾ ਲਾ ਦਿੱਤਾ ਬਾਬੇ ਤਬਾਹੀ ਗੀਤ ਐ ਜਮਾਂ
@GovindKumar-yw9sc
@GovindKumar-yw9sc 5 ай бұрын
ਚੜ੍ਹਦੀ ਜਵਾਨੀ ਨੂੰ ਗ਼ੁਲਾਮ ਨਾਂ ਤੂੰ ਕਰ, ਡੇਰਿਆਂ 'ਚ ਇਜ਼ੱਤ ਨਿਲਾਮ ਨਾਂ ਤੂੰ ਕਰ।
@gaggimaan7874
@gaggimaan7874 5 ай бұрын
ਪੱਤਝੜ ਦੇ ਪਿੱਛੋਂ ਆਉਣ ਬਹਾਰਾਂ,, ਜਿੱਤਾਂ ਦਾ ਸ਼ੌਂਕੀ,ਮਨਜ਼ੂਰ ਨਾ ਹਾਰਾਂ💪 #babbumaan
@karmitakaur3390
@karmitakaur3390 5 ай бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@SukhPal-g1q
@SukhPal-g1q 5 ай бұрын
Same to you ji❤
@NarinderSinghNikku-xg8ce
@NarinderSinghNikku-xg8ce 5 ай бұрын
🙏🙏🙏🙏
@kulvirkhan1012
@kulvirkhan1012 5 ай бұрын
🎉🎉🎉🎉🎉🎉🎉
@kulwinderchohan872
@kulwinderchohan872 5 ай бұрын
ਗੀਤ ਦਾ ਨਾਮ ਹੀ ਜੱਟ-ਜੱਟੀ ਰੱਖ ਲੈਣਾ ਸੀ ?
@ParvinderKhattra
@ParvinderKhattra 5 ай бұрын
O bhai kisey v song te chley jao aa coment thoda agey pia hunda
@JaspalSingh-ez2hu
@JaspalSingh-ez2hu 4 ай бұрын
ਬੱਬੂ ਮਾਨ ਪੜਿਆ ਹੋ ਗਾਇਕ ਐਵੇ ਜਬਲੀ ਨਹੀਂ ਮਰਦਾ
@S_Short_all
@S_Short_all 5 ай бұрын
ਸੱਚ ਗਾਉਣ ਦੀ ਹਿੰਮਤ ਰੱਖਣ ਵਾਲੇ ਉਸਤਾਦ ਜੀ father of Punjabi music industry one and only babbu maan
@Sukhdeepsinghnatt
@Sukhdeepsinghnatt 5 ай бұрын
ਬਾਈ ਕਿਤਾਬਾਂ ਪੜਨ ਦਾ ਸ਼ੋਕੀਨ ਲਿਖਾਰੀ ਏ ਇਸ ਲਈ ਵਿਗਿਆਨ ਨੂੰ ਪੜ ਸਮਝ ਕੇ ਪਹਿਲਾ ਹੀ ਹੋਣ ਵਾਲੇ ਬਦਲਾਅ ਦੇ ਬਾਰੇ ਚ ਬਾਈ ਮਾਨ ਜੱਟ ਦੱਸ ਦਿੱਦਾ ਏ ਮੇਰਾ ਮੰਨਣਾ
@Amandeepbuttar-ru4gn
@Amandeepbuttar-ru4gn 4 ай бұрын
9.20Min💪 de Audio song 1M+views Auna 🎉koi Saukhi gal ni hundi Mitro ,eh srf Maan saab de songs te hi Hunde Millions ch👇 -Adab punjabi 9:54min Audio 👉25M -Kalam Kalla 7:43min Audio👉19M -Jogiya 11:59min Audio 👉 6.2M -Waaris nalwe da 24:36min Audio👉 6.3M -Adab punjabi2&3 19minAudio👉4.1M -Malki keema17min Audio👉3.1M -Rat Race 8:01minAudio 👉 6M ...hor vi Bahut ne
@b4beimaan
@b4beimaan 5 ай бұрын
ਕੱਲ੍ਹ ਪਰਸੋਂ ਇੱਕ ਮਜਾਕ ਜਿਹਾ ਉਡਾਉਂਦਾ ਸੀ ਬਾਈ ਦੀ ਸ਼ਾਇਰੀ ਦਾ ਉਹਨੂੰ ਕਹੋ ਹੁਣ ਵੀ ਕਰ ਲਵੇ ਮਜਾਕ । ਲਿੱਟ 🔥 ਗਾਣਾ 2024 ਦਾ । ❤️
@gurwindersingh1240
@gurwindersingh1240 5 ай бұрын
Bai oh mnalia v bhed aa boht nafrat krda khant wale ne jdo Rat Race gana aya c udo v 2 din post krda reha ki Arbi ghode vdia nhi hunde..usde nal harjit nagra hunda jo bai da partner c purana bad ch eh alag ho gaye ..Babbu maan ne ajtak nagre nu mada nhi keha par oh menu lgda Manaliye nu pump de k har war muhre kr dinda kde aap nhi bolda ..Par koi na Nafrtia layi mitro tohfa hai depression da bai ne pehla hi keha.
@gurjantsran1436
@gurjantsran1436 5 ай бұрын
@@gurwindersingh1240ek mera sala bagela usa vala v hraamda kkwqs krda rehnda ohnu loon dya krro
@BalwinderSingh-o3j
@BalwinderSingh-o3j 4 ай бұрын
ਸਮੁੰਦਰ ਵਰਗੀਆਂ ਡੂੰਘੀਆਂ ਗੱਲਾਂ ਮਾਂਨ ਸਾਬ ਸਿਰਾ ਕਰਾਤਾ
@prabhjitsinghbal
@prabhjitsinghbal 5 ай бұрын
ਆਪਣਾ ਹੀ ਗੀਤ ਆਪਣਾ ਹੀ ਰੈਪ ਆ ਆਪਣਾ ਹੀ ਮਿਊਜਿਕ ਆਪਣਾ ਹੈ ਖੰਟ ਵਾਲ਼ਾ ਜੱਟ ਜੱਟੀਏ ਦੱਬੀ ਚੱਲ ਮਾਨਾ, ਨੀਲੀ ਛੱਤ ਵਾਲ਼ਾ ਵੱਲ ਬੱਲੀਏ 👍🏻
@AliKhan-ir9tq
@AliKhan-ir9tq 4 ай бұрын
Geet sun sun bhade hoye aa , ustad Teri kalam ch dhunge vichar ne,chadna ni kheda tere geetan da ,geet tere sun sun bhade hoye aa❤❤ love u ustad
@BUNTYSOHAL
@BUNTYSOHAL 5 ай бұрын
ਡੇਰਾਵਾਦ ਖਿਲਾਫ ਬਾਈ ਦੀ ਕਲਮ ✍🏻❤️‍🔥
@ramnalhoti6616
@ramnalhoti6616 5 ай бұрын
ਇਕੱਲੇ ਡੇਰਾਵਾਦ ਦੇ ਖ਼ਿਲਾਫ਼ ਨਹੀਂ,, ਇਸ ਗੀਤ ਰਾਹੀਂ ਸਮੁੱਚੀ ਧਾਰਮਿਕ ਮਾਨਸਿਕਤਾ ਦੇ ਤੌਰ ਤੇ ਅਤੇ ਫਿਰਕਿਆਂ ਵਿੱਚ ਵੰਡੀ ਹੋਈ ਲੋਕਾਈ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ ਅਤੇ ਸਰਬ ਸਾਂਝੀਵਾਲਤਾ ਦੀ ਗੱਲ ਕੀਤੀ ਹੈ ਬਾਈ ਨੇ!
@_tera_Beimaan
@_tera_Beimaan 5 ай бұрын
ਲਵ ਯੂੰ ਯਾਰਾਂ ਤੈਨੂੰ ਮਿਲਣ ਦਾ ਖੁਆਬ ਏ। ਬੱਸ ਰੱਬ ਮੈਨੂੰ ਮਰਨ ਤੋਂ ਪਹਿਲਾ ਹੀ ਪੂਰਾ ਕਰਦੇ ਬੱਸ ਇੱਕੋ ਦੁਆ ਏ 😘😘😘
@harwindersingh74747
@harwindersingh74747 5 ай бұрын
Hmm haiga ta mera v ahi a
@changiyangallanhs4398
@changiyangallanhs4398 5 ай бұрын
Ajo phir khant nu mila dena a yaaar
@reshamsingh32
@reshamsingh32 5 ай бұрын
Mera v khuab ehi a
@harwindersingh74747
@harwindersingh74747 5 ай бұрын
@@reshamsingh32 kitho o brother tuci
@sekhon_vs
@sekhon_vs 5 ай бұрын
Bai sada v sem aa
@gagandppe6541
@gagandppe6541 4 ай бұрын
ਉਸਤਾਦ ਬੁੱਬ ਮਾਨ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਵਾਉ 👈👇 👇
@DeepDeep-v7v
@DeepDeep-v7v 4 ай бұрын
Bahuta sona likha ga❤🎉
@DeepDeep-v7v
@DeepDeep-v7v 4 ай бұрын
❤🎉💯
@ਮਨਿੰਦਰਤਾਲਿਬਜਿਉਂਦ
@ਮਨਿੰਦਰਤਾਲਿਬਜਿਉਂਦ 5 ай бұрын
ਮੌਕੇ ਦੇ ਸਮਾਜਿਕ ਗੰਭੀਰ ਮੁੱਦਿਆ ਨੂੰ ਇੱਕ ਗੀਤ ਵਿੱਚ ਜੜਕੇ ਰੱਖਤਾ ਮਾਨ ਸਾਹਿਬ,,,,,,,, ਬਹੁਤ ਬਹੁਤ ਧੰਨਵਾਦ ਜੀ,,
@karantura5811
@karantura5811 5 ай бұрын
ਕੀਰਤ ਆਲ਼ਾ ਫਾਰਮੂਲਾ ਸੱਚ ਹੋ ਜਾਣਾ ਏਂ ਨਾਨਕ ਕਬੀਰ ਫ਼ਰੀਦ ਰਵੀਦਾਸ 🙏 ਦਾ🙏
@deepybai1607
@deepybai1607 5 ай бұрын
ਗਾਣਾ 9ਮਿੰਟ 18ਸੈਕਿਡ ਦਾ ਏ ਤੇ 9ਮਿੰਟ 18ਸੈਕਿਡ ਵਿਚ ਬਹੁਤ ਸਾਰੀਆਂ ਗੱਲਾਂ ਪੂਰੇ ਦਿਲੋ ਤੇ ਪੂਰੀ ਸੂਝ ਨਾਲ ਲਿਖੀਆਂ ਹੋਈਆ ਨੇ ਇੱਥੋਂ ਪਤਾ ਲੱਗਦਾ ਸੁੱਜਵਾਨ ਦਾ ਲਵ ਯੂ ਉਸਤਾਦ ਜੀ ❤❤
@Kakaji1566
@Kakaji1566 4 ай бұрын
सुच्चा सूरमा फिल्म का किसको किसको इंतजार है लव यू उस्ताद बब्बू मान ❤
@royalphotography1079
@royalphotography1079 5 ай бұрын
ਸਾਇੰਸ ਦੀ ਪੁਰੀ ਕਿਤਾਬ ਹੀ ਪੜੀ ਲੱਗਦੀ ਆ ਬਾਈ ਨੇ ਕੋਣ ਕੋਣ ਸੁਣ ਰਿਹਾ ਰਪੀਟ ਤੇ ਦੱਸੋ
@navdeepsingh-to9ip
@navdeepsingh-to9ip 5 ай бұрын
ਗੀਤ ਘਟੋ ਘੱਟ 8-10 ਮਿੰਟ ਦਾ ਹੀ ਹੋਣਾ ਚਾਹੀਦਾ ਹੈ....thanku ਬੱਬੂ ਮਾਨ ਸਾਬ ❤️
@GurjeetSingh-ri5rw
@GurjeetSingh-ri5rw 5 ай бұрын
ਵੱਡੇ ਵੀਰ ਰੁਕ ਅੱਗੇ ਨਮਾ ਸੱਪ ਤਿਆਰ ਆ
@ustaad0075
@ustaad0075 5 ай бұрын
@@GurjeetSingh-ri5rw keha auna bai hun?
@sukhdevgrewal978
@sukhdevgrewal978 4 ай бұрын
ਗੀਤ ਲਿਖ ਕੇ ਨਿੱਬ ਤੋੜ ਸ਼ੌਂਕੀ ਨਹੀਂ ਸਨਮਾਨਾਂ ਦਾ❤
@tajindersinghmaan8814
@tajindersinghmaan8814 4 ай бұрын
ਚੜ੍ਹਦੀ ਜਵਾਨੀ ਨੂੰ ਗੁਲਾਮ ਨਾਂ ਤੂੰ ਕਰ ਡੇਰਿਆਂ 'ਚ ਇੱਜ਼ਤ ਨਿਲਾਮ ਨਾ ਤੂੰ ਕਰ ❤❤❤❤❤
@karandhindsa
@karandhindsa 5 ай бұрын
ਆ ਦਾਅਵੇ ਦੋਵੇਂ ਛੱਡ ਬਾਬਾ ਸਾਇੰਸ ਨੂੰ ਰੱਬ ਬਣਾਲਾ, ਸਾਰੀ ਦੁਨੀਆਂ ਵਿਕਣ ਨੂੰ ਫਿਰਦੀ ਐ ਪੈਸਾ ਹੈ ਤਾਂ ਦੋਅ ਲਾ ਲੈ ।
@AsmanKhan-sn7ib
@AsmanKhan-sn7ib 5 ай бұрын
❤❤❤
@sunnyk2607
@sunnyk2607 5 ай бұрын
ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ
@geetkargaggujajewala2795
@geetkargaggujajewala2795 4 ай бұрын
Bohat janeya ne geet gaye kise ne badmashi vale kise ne gurbani vale kise ne peyar wale kise ne bhagti vale par duniya da iko ik singer jisne har tra da geet ga ta koi tod ni maana teri likhat da
@PreetSingh-xy1fe
@PreetSingh-xy1fe 4 ай бұрын
Sahi keha veer
@meetmallan307
@meetmallan307 5 ай бұрын
ਉੱਤੇ ਨੀਲੀ ਛੱਤ ਥੱਲੇ ਤੂੰ ਖੰਟ ਵੇ ਜੱਟਾਂ ਤੇਰੇ ਗੀਤ ਵਿਚ ਬੜਾਂ ਹੀ ਕਰੰਟ ਵੇਖ ਜੱਟਾਂ ❤❤❤
@surindersam1043
@surindersam1043 5 ай бұрын
Bai babbu maan da ਗਾਇਆ ਗੀਤ ਜਵਾ ਸੱਚ ਹੁੰਦਾ ਏ ਤੇ ਬਾਅਦ ਵਿੱਚ ਵੀ ਸੱਚ ਹੋ ਜਾਂਦਾ ਏ ਜੋ ਬਾਈ ਨੇ ਗਾਤਾ ....luv u maan saab...❤❤❤
@RajaaMaan-k5f
@RajaaMaan-k5f 5 ай бұрын
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਸ਼ਾਨ ਸਦੀਆਂ ਤੱਕ ਜਿਉਂਦਾ ਰਹੇ ਉਸਤਾਦ ਬੱਬੂ ਮਾਨ ❤❤❤ ਉਸਤਾਦ ਜੀ
@GhumanManvir
@GhumanManvir 3 ай бұрын
Sira soch aaa Babbu Maan di good ji
@harpreetSingh-db1js
@harpreetSingh-db1js 5 ай бұрын
ਸਭ ਤੋ ਖੂਬਸੂਰਤ ਲਾਇਨ-' ਏਸ ਮੁਲਖ ਵਿਚ ਕਾਗਜ਼ੀ ਆਜਾਦੀ ਐ'
@MohanSingh-ty9gz
@MohanSingh-ty9gz 5 ай бұрын
ਕਿਸਾਨਾਂ ਦਾ ਦਰਦੀ। ਗਾਣਾ ਤਾ ਸਿਰਾ ਹੀ ਲਾ ਤਾ। ਬੱਬੂ ਮਾਨ ਦੇ ਗਾਣੇ ਬਹੁਤ ਕੇਂਟ ਹੁੰਦੇ ਨੇ 95ਤੂੰ ਸੁਣਦੇ ਪਏ ਆ ❤❤
@official_deva74193
@official_deva74193 5 ай бұрын
ਮਾਨ ਸਾਬ ਦਾ ਗੀਤ ਸੁਣ ਕੇ ਬਹੁਤ ਗਿਆਨ ਮਿਲਦਾ ਜੋ ਹੋਣ ਵਾਲਾ ਮਾਨ ਸਾਬ ਪਹਿਲਾ ਹੀ ਦਸ ਦਿੰਦਾ ਬਾਬਾ ਨਾਨਕ ਜੀ ਹਮੇਸ਼ਾ ਕਿਰਪਾ ਰੱਖਣ ਮਾਨ ਸਾਬ ਤੇ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ Love you maan shab
@DeepuSingh-m2c
@DeepuSingh-m2c 2 ай бұрын
22ji nasha chadta ded mhina hogea nasha chade nu maa margi te thonu milna chahuna 22 katad fan pind kesar Singh wala love you wade 22❤❤
@Boze_gamerz
@Boze_gamerz 5 ай бұрын
ਤੂੰ ਮੈਰੀ ਮਿਸ ਇੰਡੀਆ ਤੋਂ ਵੈਲੀ ਲਾਣੇ ਤੱਕ ਸਫਰ ਆਲੇ like kro
@amritpal5453
@amritpal5453 5 ай бұрын
❤❤❤❤love you ustad ji
@hargunhargun2753
@hargunhargun2753 5 ай бұрын
❤🎉❤🎉❤
@vijaymashal5244
@vijaymashal5244 5 ай бұрын
Sera.Ustad.ji.Love.you❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@hargunhargun2753
@hargunhargun2753 5 ай бұрын
@@Boze_gamerz 💖♥️💖♥️💖♥️💖♥️💖♥️💖♥️💖♥️💖♥️💖♥️💖♥️💖♥️💖💖♥️
@HarjinderSingh-jx5vr
@HarjinderSingh-jx5vr 5 ай бұрын
Siraaaa 💥💥💥💥
@jaspalsinghjass8178
@jaspalsinghjass8178 5 ай бұрын
ਕਿਹੜੇ ਗਾਣੇ ਦੀ ਕਿਹੜੀ ਲਾਈਨ ਲਿਖੀਏ ਹਰ ਗੀਤ ਹਰ ਲਾਈਨ ਹਰ ਲਫਜ਼ ਹਰ ਗੱਲ ਹਰ ਵਿਸ਼ਾ end ਗੱਲਬਾਤ ਬਾਬੇ ❤❤❤❤️
@ajaymalik4778
@ajaymalik4778 5 ай бұрын
Gaccch gana ustaad ji
@gopikarda9300
@gopikarda9300 5 ай бұрын
ਗੁਰੂ ਰਵਿਦਾਸ ਜੀ ਤੇ ਗੁਰੂ ਨਾਨਕ ਗੁਰੂ ਕਬੀਰ ਜੀ ਕਿਰਤ ਵਾਲਾ ਫਾਰਮੂਲਾ ਸੁੱਚ ਹੋਣ ਵਾਲਾ ਸਹੀ ਕਿਹਾ 100
@lakhwindersingh-mn5yf
@lakhwindersingh-mn5yf 4 ай бұрын
ਅੱਤ ❤❤🎉
@ManjinderSingh-jk9rh
@ManjinderSingh-jk9rh 5 ай бұрын
ਉਸਤਾਦ ਜੀ ਆ ਗਏ ਨਵਾਂ ਸੋਂਗ ਲੈਅ ਕੇ ਹੁਣ ਕਈ ਬਾਬਿਆਂ ਦੇ 🌶️🌶️ ਲੜਨੀਆ ਨੇ
@Sunny-l1r
@Sunny-l1r 5 ай бұрын
ਪੁਰਾਣੇ ਗੀਤਾਂ ਵਿਚ ਵੀ ਜੋ ਗੱਲਾਂ ਕੀਤੀਆਂ ਸੀ ਉਹ ਅੱਜ ਸੱਚ ਹੋਇਆ ਨੇ ਤੇ ਇਹ ਵੀ ਹੋਣੀਆ ਯਾਦ ਰੱਖਿਓ❤❤❤❤
@ViRK-s7u
@ViRK-s7u 4 ай бұрын
ਮਾਨ ਦੀ ਏਕਮ ਫ਼ਿਲਮ ਤੇ ਅੜਬ ਪੰਜਾਬੀ, ਵਾਰਿਸ ਨਲੂਆ ਦੇ ਗੀਤ, ਨੀਲੀ ਛੱਤ ਇਹ ਗੀਤ ਅਉਣ ਵਾਲੇ ਦਸ ਸਾਲਾਂ ਦੀ ਭਵਿੱਖਬਾਣੀ ਹੈ । ਵਾਹਿਗੁਰੂ ਜੀ ਉਮਰ ਲੰਮੀ ਕਰੇ ਮਾਨ ਸਾਹਿਬ ਦੀ । ਇਹ ਗੀਤ ਕਾਰੀ ਹੈ । ❤❤
@kamalarora4592
@kamalarora4592 4 ай бұрын
Pura Punjab maan da fan c te hamesha rehna Love you Babbu Maan ❤❤
@ਫੇਂਨਬੇਈਮਾਂਨਦਾ
@ਫੇਂਨਬੇਈਮਾਂਨਦਾ 5 ай бұрын
ਬਹੁਤ ਆਏਂ ਧੱਲੇ ਲਾਉਣ ਪਰ ਸਾਰੇ ਆਪਣੀ ਬੁੰ੍ਹ੍ ਪੜਵਾ ਕੇ ਚਲੇ ਗਏ
@sukhdevgrewal978
@sukhdevgrewal978 5 ай бұрын
ਸਦਾ ਉਲਟ ਉਡਾਣ ਭਰੀ ਹਨੇਰੀਆ ਵਿੱਚ ਬਾਜ਼ਾ🦅 ਤੂੰ ਵਾਰਿਸ ਨਲੂਏ ਦਾ ਸ਼ੇਰ ਦੀਆ ਫੜ ਕੇ ਪਾੜ ਦੇ ਜਾਬਾ❤
@Officialpreetdhillon8692
@Officialpreetdhillon8692 5 ай бұрын
Online ਕੀ ਚੱਲਦਾ ਮੈਨੂੰ ਕੋਈ ਫਿਕਰ ਨਹੀਂ offline ਅਖਾੜਿਆਂ ਚ ਖੁੱਤੀ ਪਾਉਂਦਾ ਤੇਰਾ ਯਾਰ ਏ 🕺🤟
@LakhwinderSingh-n1l
@LakhwinderSingh-n1l 4 ай бұрын
Yah Ho Jay Bol Koi Soch Bhi Nahin Sakta te likh Bhi Nahin Sakta❤❤❤❤
@BossMusica-cu8nl
@BossMusica-cu8nl 5 ай бұрын
ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ ਪਾਖੰਡੀ ਡੇਰਿਆਂ ਚ ਇੱਜਤ ਨਿਲਾਮ ਨਾ ਤੂੰ ਕਰ ........... ਉੱਤੇ ਨੀਲੀ ਸ਼ੱਤ ਤੇ ਥਲੇ ਬਾਬਿਆ ਦਾ ਕਾਲ ਬਾਲੀਏ
@GAMERZ98769
@GAMERZ98769 5 ай бұрын
Tu ehh relese krde pra
@BossMusica-cu8nl
@BossMusica-cu8nl 5 ай бұрын
Sport ਕਰਦੋ ਫਿਰ
@sanjeevsumman2140
@sanjeevsumman2140 5 ай бұрын
ਨਾਨਕ ਕਬੀਰ ਫ਼ਰੀਦ ਰਵਿਦਾਸ ਨੂੰ ਸਲਾਮ🙏🏻🙏🏻🌹🌹 ਜੱਦ ਤੱਕ ਸਾਹ ਗੁਣ ਗਾਈ ਜਾਊ ਮਾਨ💙💙
@laddisidhu8794
@laddisidhu8794 5 ай бұрын
ਗੀਤ ਸੁਣਨ ਤੋਂ ਪਹਿਲਾਂ ਘੈਂਟ ਕਹਿਣ ਵਾਲੇ ਲਵਾਉ ਹਾਜ਼ਰੀ
@sharmapb1919
@sharmapb1919 5 ай бұрын
@singhnarinder9353
@singhnarinder9353 5 ай бұрын
❤️❤️
@amandeepsaini57
@amandeepsaini57 5 ай бұрын
@msg17k
@msg17k 5 ай бұрын
❤️
@NeerajKumar-gc3ku
@NeerajKumar-gc3ku 5 ай бұрын
❤🎉
@Sw4ger_jattaz
@Sw4ger_jattaz 4 ай бұрын
ਬਾਈ ਅੱਗੇ ਆਉਣ ਵਾਲੇ ਭਵਿੱਖ ਬਾਰੇ ਹੋਰ ਵੀ ਬਹੁਤ ਕੁਝ ਦੱਸ ਗਿਆ ਇਸ ਗਾਣੇ ਵਿੱਚ ਜੋ ਆਉਂਣ ਵਾਲੇ ਸਮੇਂ ਵਿੱਚ ਜਮ੍ਹਾਂ ਸੱਚ ਹੋ ਜਾਣਾ ਦੇਖੀ ਪੂਰਾ ਧਿਆਨ ਨਾਲ ਗਾਣਾ ਸੁਣਨਾ ਪੈਂਦਾ ਫਿਰ ਜਾ ਕੇ ਸੱਮਝ ਆਉਂਦਾ ❤❤🙏🙏
@jgsingga7853
@jgsingga7853 5 ай бұрын
ਬਾਪੂ ਤੋਂ ਵੱਡਾ ਸਲਾਹਕਾਰ ਅਤੇ ਬੱਬੂ ਮਾਨ ਤੋਂ ਉੱਤੇ ਕਲਾਕਾਰ ਅਸੀਂ ਨ੍ਹੀ ਮੰਨਦੇ ਜੀ ❤❤❤❤
@kulvir.mashal36
@kulvir.mashal36 5 ай бұрын
ਵਹਿਮਾਂ ਭਰਮਾਂ ਚੋ ਕੱਢ ਦੇਣਾ ਲੋਕਾ ਨੂੰ ਇਸ ਗੀਤ ਨੇ❤❤❤
@hargunhargun2753
@hargunhargun2753 5 ай бұрын
Ji hanji ❤🎉❤🎉❤🎉❤
@ManjitVirdi-bj2cj
@ManjitVirdi-bj2cj 5 ай бұрын
Nai nikla yrr lok bhot fuddu aa jo marji krla bro nai nikkal sakde bro
@Gurinder.15
@Gurinder.15 5 ай бұрын
Lokka ne taa es song de bhi galat matlab kad lene. Apne hisab nal. ..84 wali line te
@Mohaliwalaramanbm007
@Mohaliwalaramanbm007 5 ай бұрын
ਅਸੀ ਲੁੱਟੀੲੇ ਸੋਹਣੀੲੇ ਬੁੱਲੇ ਪਰ ਰੱਬ ਦਾ ਨਾ ਨਾ ਭੁੱਲੇ ☝️🙏🏻
@sonudevi5234
@sonudevi5234 4 ай бұрын
ਕੋਈ ਤੋੜ ਨਹੀਂ ਬਾਈ ਬੱਬੂ ਮਾਨ ਸਾਰੇ ਹੀ ਗੀਤ ਕਾਬਿਲ ਤਾਰਿਫ਼ ਹੈ🆗❤❤❤❤
@Gagandeepsinght
@Gagandeepsinght 5 ай бұрын
ਭੇਡਾਂ ਦਾ ਪਿਓ ਬੈਠਾ ਖੱਟ‌ ਜੱਟੀਏ ਊੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ,,💪,,Maan Saab🫡
@HardevSingh-qd9tn
@HardevSingh-qd9tn 5 ай бұрын
ਸਹੀ ਗੱਲ ਵੀਰ ਜੀ 💪💪
@Jaspree319
@Jaspree319 5 ай бұрын
ਸਾਲ਼ਉ ਗੰਦੀ ਸੋਚ ਨੂੰ ਛੱਡਉ ਉਦੀ ਸੋਚ ਨੂੰ ਫੋਲੋ ਕਰੋ ਕਿਸੇ ਨੂੰ ਮਾੜਾ ਨਾ ਕਿਹੋਂ🙏👍
@ohipatander9990
@ohipatander9990 5 ай бұрын
Babbu Maan ❤❤❤❤❤
@sukhkaur_803
@sukhkaur_803 5 ай бұрын
Shukr a verr ethe 🐑🐑🐑🐑 mann nu rishta krn ni ayia kite bki u knw better then mirch ta lgi hou 🐑🐑 nu 😅😂
@jasbirsinghsidhu620
@jasbirsinghsidhu620 5 ай бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🙏❤❤
@premkumarpk2514
@premkumarpk2514 5 ай бұрын
ਬਾਬਾ ਗੁਰੂ ਨਾਨਕ. ਰਵਿਦਾਸ.. ਕਬੀਰ ਦਾ.. 🙏 ਕਿਰਤ ਫਾਰਮੂਲਾ ਸੱਚ ਹੋ ਜਾਣ ਏ..🙏 ਧੰਨੇ ਜੱਟ ਵਾਲੀ ਰੱਸੀ ਵੱਟ ਜੱਟੀਏ..🙏
@PremKchura-i6w
@PremKchura-i6w 4 ай бұрын
ਸਾਇਦ ਅੰਨ੍ਹੇ ਜੱਟ ਵਾਲੀ ਰੱਸੀ ਕਹਿੰਦਾ ਹੈ ਬਾਬੇ 🤔
@SukhjeetkaurDhaliwal-n6g
@SukhjeetkaurDhaliwal-n6g 4 ай бұрын
Living legend babbu Maan Saab ji 💖💞
@GurpreetSinghBalvinder
@GurpreetSinghBalvinder 5 ай бұрын
ਹਾਂ, ਬੱਬੂ ਮਾਨ ਦੇ ਗੀਤਾਂ ਦਾ ਕੋਈ ਮੁਕੰਮਲ ਜਾਦੂ ਹੈ! ਉਹਨਾਂ ਦੀ ਆਵਾਜ਼ ਸਾਡੇ ਦਿਲ ਵਿੱਚ ਬਸ ਜਾਂਦੀ ਹੈ। ਮੁਹੱਬਤ ਭਰੀ ਸ਼ਾਇਰੀ ਨੂੰ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ! ❤️
@ManpreetSingh-jg5ng
@ManpreetSingh-jg5ng 5 ай бұрын
ਚੜ੍ਹਦੀ ਜਵਾਨੀ ਨੂੰ ਗ਼ੁਲਾਮ ਨਾ ਤੂੰ ਕਰ ਡੇਰਿਆਂ 'ਚ ਇੱਜ਼ਤ ਨਿਲਾਮ ਨਾ ਤੂੰ ਕਰ
@Amandeep_bachhal
@Amandeep_bachhal 5 ай бұрын
💯🎯ਬਾ ਕਮਾਲ ਗੀਤ ਦਿਲੋਂ ਪਿਆਰ ❤ਜਿਉਂਦਾ ਵੱਸਦਾ ਰਹਿ ਮਾਨ ਸਾਬ ਬਾਬਾ ਨਾਨਕ ਲੰਬੀਆਂ ਉਮਰਾਂ ਬਖਸ਼ੇ🙏🏻
@SukhwantDhillon-t8p
@SukhwantDhillon-t8p 2 ай бұрын
❤ilove you babbu mann ov appna si ❤ waheguru ji
@officialmaan2279
@officialmaan2279 5 ай бұрын
ਬਣਦੇ ਤੇ ਟੁੱਟਦੇ ਰਿਕਾਰਡ ਹੋਣੇ ਐ ਤੇਰਾ ਬੇਈਮਾਨ ਬਿੱਲੋ ਨਿੱਤ ਤੋੜਦਾ । 💪🏻💯
@user-juvipb3l
@user-juvipb3l 5 ай бұрын
ਜਿਉਂਦਾ ਰਹਿ ਮਾਨਾ ਰੱਬ ਤੇਰੀ ਲੰਬੀ ਉਮਰ ਕਰੇ ਫੈਨਾ ਨੂੰ ਐਨੇ ਸੋਹਣੇ ਗੀਤ ਦੇਣ ਲਈ ਲਵ ਯੂ ਬਾਈ ਜੁਗਰਾਜ ਸਿੰਘ ਮਲਕੋ(ਮਾਨਸਾ )ਵਾਲਾ ਤੇਰਾ ਬਹੁਤ ਵੱਡਾ ਫੈਨ ਹੈ
@ramsandhu1420
@ramsandhu1420 5 ай бұрын
❤❤ babbu Maan 👍
@officialmaan2279
@officialmaan2279 5 ай бұрын
❤😊🙏🙏
@vikrampreetsingh6073
@vikrampreetsingh6073 5 ай бұрын
😍😍😍🔥🔥
@user-juvipb3l
@user-juvipb3l 5 ай бұрын
@@officialmaan2279 👍
@gagandeep8099
@gagandeep8099 5 ай бұрын
ਗਾਣੇ ਬੜੇ ਆਏ ਦੁਨੀਆ ਤੇ ਪਰ ਇਸ ਤਰਾਂ ਦੇ ਗਾਣੇ ਬੱਬੂ ਮਾਨ ਦੀ ✍️✍️ ਕਲਮ ਹੀ ਲਿਖ ਸਕਦੀ ਆ
@iamangomra
@iamangomra 5 ай бұрын
ਗੁਰੂ ਰਵਿਦਾਸ ਦਾ ਕੋਈ ਹੋਰ ਕਲਾਕਾਰ ਨੀ ਜ਼ਿਕਰ ਕਰਦਾ ਅਪਣੇ ਗੀਤ ਚ ❤🙏🏻
@rviinder5463
@rviinder5463 5 ай бұрын
👌🏻🔥🔥
@SukhPal-g1q
@SukhPal-g1q 5 ай бұрын
Ryt veer ji
@laddibakapur4703
@laddibakapur4703 5 ай бұрын
Right
@AmanDeep-zd3ux
@AmanDeep-zd3ux 5 ай бұрын
❤❤❤
@kakasainimazriyasingh4361
@kakasainimazriyasingh4361 5 ай бұрын
Ryt veer ❤️
@gejurai8614
@gejurai8614 5 ай бұрын
ਪਹਿਲਾਂ ਇਨਸਾਨ ਬੱਬੂਮਾਨ ਏ । ਜੋ 27 ਸਾਲ ਤੋ ਲਗਾਤਾਰ ਚੱਲ ਰਿਹਾ ਏ ❤❤❤
@raviladhar3930
@raviladhar3930 5 ай бұрын
ਜਦੋਂ ਦੇ ਜੰਮੇਂ ਤੇ ਹੁਣ ਤੱਕ ਬੱਬੂ ਮਾਨ ਨੂੰ ਸੁਣੇਆ ਮਿਸ ਇੰਡੀਆ ਤੋਂ ਲੈਕੇ ਨੀਲੀ ਛੱਤ ਤੱਕ ਉਸਤਾਦ ਬੱਬੂ ਮਾਨ ❤❤❤
@neilsingh990
@neilsingh990 4 ай бұрын
Waheguru chardikala ch rakhe 22 nu
@BALWINDERSINGH-kl7fd
@BALWINDERSINGH-kl7fd 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਤ ਕਬੀਰ ਜੀ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ 🙏🙏
@Deepsandeep8847
@Deepsandeep8847 5 ай бұрын
ਬਾਬਾ ਗੁਰੂ ਨਾਨਕ ਕਬੀਰ ਰਵਿਦਾਸ ਦਾ ਕਿਰਤ ਆਲਾ ਫਾਰਮੂਲਾ ਸੱਚ ਹੋ ਜਾਣਾ ਏ ਧੰਨੇ ਜੱਟ ਵਾਲੀ ਰੱਸੀ ਵੱਟ ਜੱਟੀਏ ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ 🤗🥰
@PremKchura-i6w
@PremKchura-i6w 4 ай бұрын
ਅੰਨ੍ਹੇ ਜੱਟ ਵਾਲੀ ਰੱਸੀ ਕਹਿੰਦਾ ਹੈ ਬਾਬੇ 🤔
@InderJeet-lx5xj
@InderJeet-lx5xj 4 ай бұрын
Sat naman wagura ji
@InderJeet-lx5xj
@InderJeet-lx5xj 4 ай бұрын
Dhan baba deep Singh dhan sat jarnal Singh pinderwale
@chamkaursingh-eq9nt
@chamkaursingh-eq9nt 5 ай бұрын
ਸ਼ੋਹਰਤ ਸਵੇਰੇ ਤੇ ਗੁੰਮਨਾਮੀ ਸ਼ਾਮੀ❤ਚੰਗੇ ਗੀਤ ਗਾ ਕੇ ਵੀ ਮਿੱਲੇ ਬਦਨਾਮੀ ❤❤ਬੇਈਮਾਨ ❤❤
@Kaala333Ss
@Kaala333Ss 4 ай бұрын
ਸੱਚੀਆਂ ਡੂੰਘੀਆਂ ਗੱਲਾਂ ਕਰਦਾ ਗਿਆ ਮਾਨ
@GovindKumar-yw9sc
@GovindKumar-yw9sc 5 ай бұрын
ਇਸ ਮੁਲਕ ਵਿੱਚ ਕਾਗਜੀ ਆਜ਼ਾਦੀ ਆ ਗੁਰਬਾ ਵਿਚਾਰਾ ਹਰ ਯੁੱਗ ਵਿੱਚ ਫਰਿਆਦੀ ਆ..✍️💯✔️ ਬੇਈਮਾਨ
@decentbutdevil989
@decentbutdevil989 5 ай бұрын
ਨੀਂਦਰਾਂ ਨੀ ਆਉਂਦੀਆਂ ਪਹਿਲੀ ਵਾਰ ਕੰਨਾਂ ਵਿੱਚ ਇਸ ਗੀਤ ਨੇਂ ਰਸ ਘੋਲਿਆ ਸੀ. ਉਦੋਂ ਕੈਸਟ ਵਿੱਚ 8 ਗਾਣੇ ਆਉਂਦੇ ਸੀ, ਸਾਰੀ ਕੈਸਟ ਵਿੱਚ ਨੀਂਦਰਾਂ ਨੀ ਆਉਂਦੀਆਂ ਹੀ ਪਵਾਇਆ ਸੀ. ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਹੋਰ ਗਾਇਕ ਗੀਤਕਾਰ ਵੱਲ ਦੇਖਣ ਦੀ ਵੀ ਲੋੜ ਨੀ ਪਈ.ਮੇਰੀ ਹਰ ਗੱਡੀ ਵਿੱਚ ਮੇਰੇ ਘਰ ਵਿੱਚ ਖੰਟ ਆਲਾ ਹੀ ਗੂੰਜਦਾ ਆ ਅਤੇ ਆਖਰੀ ਸਾਹ ਤੱਕ ਇਹੀ ਗੂੰਜਦਾ ਰਹੂਗਾ ❤️
@amitsaroay
@amitsaroay 5 ай бұрын
9 ਮਿੰਟ ਦਾ ਗਾਣਾ 9 ਸਦੀਆਂ ਤੱਕ ਯਾਦ ਰਹਿਣਾ ਜੋ ਗਾਣੇ ਚ ਆਖਿਆ ਆਉਣ ਵਾਲੇ ਸਮੇਂ ਚ ਸੱਚ ਹੋ ਜਾਣਾ❤। ਕੁਦਰਤੀ।
@HardevSingh-qd9tn
@HardevSingh-qd9tn 5 ай бұрын
👌👌💕💕
@jaspalchangal8274
@jaspalchangal8274 5 ай бұрын
ਸਹੀ ਕਹਿੰਦੇ ਓ ਵੀਰ ਜੀ ❤❤❤❤❤
@ballimann4324
@ballimann4324 5 ай бұрын
😂😂😂😂 9 minut bhi nahin Yad rahega
@MaanShiv
@MaanShiv 5 ай бұрын
​@@ballimann4324 bheda da dimag ghat a ki yaad huna tuhade kolo kutteyo😂😂😂
@jassamann7503
@jassamann7503 4 ай бұрын
Nyc
@Sonu_quotes_75
@Sonu_quotes_75 5 ай бұрын
20 ਸਤੰਬਰ ਨੂੰ ਪਹਿਲੇ ਦਿਨ ਪਹਿਲਾਂ ਸ਼ੋਅ ਵੇਖਣ ਵਾਲੇ ਹਾਜ਼ਰੀ ਲਵਾਓ 👇👇
@hargunhargun2753
@hargunhargun2753 5 ай бұрын
ਹਾਜ਼ਰ ਜੀ ❤🎉❤🎉❤🎉❤🎉❤🎉❤🎉❤
@Navjotsingh-bp3xr
@Navjotsingh-bp3xr 5 ай бұрын
ਹਾਜਰ
@ਫੇਂਨਬੇਈਮਾਂਨਦਾ
@ਫੇਂਨਬੇਈਮਾਂਨਦਾ 5 ай бұрын
ਹਾਂ ਜੀ
@Ranjitsingh-wi9eg
@Ranjitsingh-wi9eg 5 ай бұрын
Attttttttttt hojo brother
@Amandeepbuttar-ru4gn
@Amandeepbuttar-ru4gn 5 ай бұрын
Final Sucha soorma 🎥 Superhitt a
@swagrecords5948
@swagrecords5948 5 ай бұрын
ਆਗਿਆ ਪੁਰਾਣਾ ਖੁੰਢ ਭੇਡਾਂ ਲੱਗ ਜਾਓ ਖੂੰਜੇ ਹੁਣ🎉🎉🎉
@hargunhargun2753
@hargunhargun2753 5 ай бұрын
Hanji bil kul ji ❤🎉❤🎉❤🎉❤
@kissanjattkissan9976
@kissanjattkissan9976 5 ай бұрын
Pehla budhi la apni
@gurwinderdhugga7706
@gurwinderdhugga7706 5 ай бұрын
ਵੀਰ ਏਦਾ ਦੇ ਕਮੈਂਟਸ ਨਾ ਕਰੇਆ ਕਰੋ, ਕੀ ਮਿਲਦਾ ਕਿਸੇ ਦਾ ਦਿਲ ਦੁਖਾ ਕੇ
@swagrecords5948
@swagrecords5948 5 ай бұрын
@@kissanjattkissan9976 ਤੇਰੀ ਬੁੱਢੀ ਲਾਉਣੀ ਆ ਆਪਾਂ 20 ਤਰੀਕ ਨੂੰ ਚਿੰਤਾ ਨਾ ਕਰ😍😂
@notificationisturnedoff_hehe
@notificationisturnedoff_hehe 5 ай бұрын
Bheeda budka marn gia drdian.. peyo nu vekh ke apne 😂❤❤
@ManpreetSingh-nt3rr
@ManpreetSingh-nt3rr 4 ай бұрын
Adab punjabi ਤੋ ਬਾਅਦ neeli chhat ਸਿਰਾ ਲਾਇਆ❤❤❤
@jagirkaur385
@jagirkaur385 4 ай бұрын
ਬਹੁਤ ਵਧੀਆ ਗੀਤ ਬੱਬੂ ਮਾਨ ਵੀਰ ਦਾ super❤
@rohitpaul9112
@rohitpaul9112 5 ай бұрын
ਪਿੱਛੇ ਮੁੜ ਜੇ ਜ਼ਿੰਦਗੀ ਦਸ ਬਾਰ੍ਹਾਂ ਸਾਲ, ਤੂਤ ਦੀ ਛਾਂ ਮੇ ਬਹਿ ਪੁੱਛਾਂ ਤੇਰਾ ਹਾਲ.... 💔 ਬਾਈ ਆਹ ਗੀਤ ਵੀ ਆਉਣ ਦਿਓ 🥺
@babbulohtiya3206
@babbulohtiya3206 5 ай бұрын
ਆਹ ਚੰਗਾ ਕੀਤਾ ਮਾਨ ਸਾਬ੍ਹ ਜੀ ਜਿਹੜੇ ਤੁਸੀਂ ਪਖੰਡੀ ਬਾਬੇ ਠੋਕ ਤੇ ਬਹੁਤ ਹੀ ਗੰਦ ਪਾਇਆ ਹੋਇਆ ਹੈ ਇਹਨਾਂ ਬਾਬਿਆਂ ਨੇ ਧਰਮ ਦੇ ਨਾਂ ਤੇ ਲੁੱਟੀ ਜਾਂਦੇ ਆ
@Joshi.Saab.93
@Joshi.Saab.93 5 ай бұрын
ਹੁਸਨ 👌ਇਰਾਨ ਦਾ ਦਿਮਾਗ 🧠 Japan ਦਾ ਹਾਸਾ 😀 ਮੇਰੀ Jaan ਦਾ ਤੇ ਗਾਣਾ 🎵 Babbu Maan ਦਾ ਅੱਤ ਹੀ ਆ 🔥🔥
@pardeeppardeepdehiya3830
@pardeeppardeepdehiya3830 5 ай бұрын
👌
@AmanDeep-zd3ux
@AmanDeep-zd3ux 5 ай бұрын
❤❤❤
@JagseerMaan-oe3tm
@JagseerMaan-oe3tm 5 ай бұрын
@@Joshi.Saab.93 👌👌
@sukhkaur_803
@sukhkaur_803 5 ай бұрын
@SomNath-hf5qj
@SomNath-hf5qj 4 ай бұрын
@dalbarasingh7649
@dalbarasingh7649 4 ай бұрын
ਬਾਬਾ ਗੁਰ ਨਾਨਕ, ਕਬੀਰ, ਰਵਿਦਾਸ ਦਾਸ ਦਾ,ਕਿਰਤ ਆਲਾ ਫਾਰਮੂਲਾ ਸੱਚ ਹੋ ਜਾਣਾ ਹੈ,ਧੰਨੇ ਜੱਟ ਵਾਲ਼ੀ ਰੱਸੀ ਵੱਟ ਜੱਟੀਏ,,ਵਾਹ ਮਾਨਾਂ ਵਾਹ, ਬਹੁਤ ਕਮਾਲ ਦੀ ਲੇਖਣੀ,।। ਵਲੋਂ ਘਨੌਲੀ ਰੋਪੜ ਤੋਂ ਜੀ 🙏👏
@JassaKang-i7u
@JassaKang-i7u 4 ай бұрын
Me v morinda to a ji
@officialmaan2279
@officialmaan2279 4 ай бұрын
😊🙏❤
@RupinderkaurRupinderkaur-sp7zh
@RupinderkaurRupinderkaur-sp7zh 4 ай бұрын
Baron Majra
@luckyKUMAR-iy7nm
@luckyKUMAR-iy7nm 5 ай бұрын
ਅਜੇ ਲਿਖਿਆ ਕਿੱਥੇ ਐ, ਅਜੇ ਗਾਇਆ ਕਿੱਥੇ ਐ ਅਜੇ ਖ਼ਾਲ ਚ ਘੁੰਮਦਾ ਮੈਂ, ਨੱਕਾ ਲਾਇਆ ਕਿੱਥੇ ਐ Love BABBU MAAN ❤❤
Thank you mommy 😊💝 #shorts
0:24
5-Minute Crafts HOUSE
Рет қаралды 33 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Babbu Maan : Adab Punjabi (Part 2&3) | New Punjabi Song 2022
19:29
Babbu Maan
Рет қаралды 4,3 МЛН
Marjaney
8:32
Babbu Maan
Рет қаралды 406 М.