Babbu Mann Exclusive Interview | Rozana Spokesman ਅੱਜ ਕਿਹਾ, ਵੀਡੀਓ EDIT ਕਰਕੇ ਨਹੀਂ ਚਲਾਉਣੀ

  Рет қаралды 427,568

Rozana Spokesman

Rozana Spokesman

Күн бұрын

Пікірлер: 1 300
@deedarsingh3269
@deedarsingh3269 3 жыл бұрын
ਬੱਬੂ ਮਾਨ ਸਾਹਿਬ......ਹਰ ਪੱਖੋਂ ਇੱਕ ਕਾਬਿਲ ਇਨਸਾਨ ਹਨ...ਕਿਸਾਨੀ ਸੰਘਰਸ਼ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਲਈ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ......🇮🇳ਵਾਹਿਗੁਰੂ ਮੇਹਰ ਕਰਨ....ਇਹ ਸੰਘਰਸ਼ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਮਕਸਦ ਵਿੱਚ ਕਾਮਯਾਬ ਹੋਵੇ.....ਜੈ ਕਿਸਾਨ ਅੰਦੋਲਨ🇮🇳
@sk-dt7sr
@sk-dt7sr 3 жыл бұрын
ਮਾਨ ਸਾਹਬ ਦੀਆਂ ਗਲਾ ਹਮੇਸ਼ਾ ਡੂੰਘੀਆਂ ਹੁੰਦੀ ਬਹੁਤ ਵਧੀਆ ਸੋਚ ਹੈ ਬੱਬੂ ਮਾਨ ਸਾਹਬ ਦੀ ਬਹੁਤ ਵਧੀਆ ਲੱਗਾ ਲੋਕ ਧੀਆਂ ਨੂੰ ਘਰੋਂ ਬਾਹਰ ਕੱਢਣ ਲੱਗੀ ਪਤਰਕਾਰ ਕੁੜੀ ਦੀ ਉਮਰ ਬਹੁਤ ਛੋਟੀ ਹੈ ਤੇ ਕੰਮ ਜਿਹੜਾ ਕਰੀ ਰਹੀ ਬਹੁਤ ਹੀ ਜਿੰਮੇਵਾਰੀ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਛੋਟੀ ਭੈਣ ਪਤਰਕਾਰ ਨੂੰ ਵੀ ਸੱਚ ਲਿੱਖ ਤੇ ਬੋਲ ਸਕੇ ਜਿਸ ਦੀ ਜਰੂਰਤ ਹੈ ਪੰਜਾਬ ਨੂੰ
@brindersingh5212
@brindersingh5212 3 жыл бұрын
ਜੁਗ ਜੁਗ ਜੀਵੇ ਬੱਬੂ ਮਾਨ ਮਾਣ ਪੰਜਾਬੀ ਬੋਲੀ ਦਾ
@Dimpleladhar369
@Dimpleladhar369 3 жыл бұрын
ਸਹੀ ਗੱਲ ਆ
@sovereignkhalsa2329
@sovereignkhalsa2329 3 жыл бұрын
ਪੜੇ ਲਿਖੇ ਸੂਝਵਾਨ ਵਿਅਕਤੀ ਤੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ👍👌
@KuldeepSingh-kc2md
@KuldeepSingh-kc2md 3 жыл бұрын
ਏਸੇ ਕਰਕੇ ਮਾਨ ਸਾਬ ਜੀ ਤੁਹਾਨੂੰ ਹੀ ਸੁਣਦੇ ਆ
@Dimpleladhar369
@Dimpleladhar369 3 жыл бұрын
ਬਿਲਕੁੱਲ ਵੀਰ
@poonampreetkaur4934
@poonampreetkaur4934 3 жыл бұрын
ryt veer g .
@aveersidhu2004
@aveersidhu2004 3 жыл бұрын
@@Dimpleladhar369 0o
@Dimpleladhar369
@Dimpleladhar369 3 жыл бұрын
@@aveersidhu2004 ਹਾ ਦਸ ਵੀਰ
@musiclover97428
@musiclover97428 3 жыл бұрын
ਬੱਬੂ ਮਾਨ ਬਾਈ ਇੱਕ ਸੁਲਝਿਆ ਹੋਇਆ ਇਨਸਾਨ ਹੈ, ਹਮੇਸ਼ਾ ਏਕਤਾ ਦੀ ਗੱਲ ਕਰਦਾ।
@reetvlog-sm5br
@reetvlog-sm5br 3 жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@gurpreetdhillon5928
@gurpreetdhillon5928 3 жыл бұрын
waheguru ji 🌹🌹
@apuravkumarpal2903
@apuravkumarpal2903 3 жыл бұрын
I love you so much too baby call me for friendship and will you marry me 9878361996
@deep0149
@deep0149 3 жыл бұрын
@@apuravkumarpal2903 apni bhen ko de number
@VarinderSingh-pm2zi
@VarinderSingh-pm2zi 3 жыл бұрын
@@apuravkumarpal2903 Eh hindua di kudi ni aa..bhulekha pe reha tnu
@khattra3062
@khattra3062 3 жыл бұрын
@@apuravkumarpal2903 tu gadi nali da kida a salia
@immortalthoughts1709
@immortalthoughts1709 3 жыл бұрын
ਬੱਬੂ ਮਾਨ ਪੰਜਾਬੀ ਬੋਲੀ ਦਾ ਖਾੜਕੂ ਪੁੱਤ ਹੈ। ਮਾਣ ਹੈ ਬੱਬੂ ਮਾਨ ਦੀ ਸੋਚ ਤੇ 🙏🏻
@PawanSingh-ws2hy
@PawanSingh-ws2hy 3 жыл бұрын
ਕਿਆ ਬਾਤ ਏ ਮਾਣ ਸਾਬ ਇਹ ਵਾਲਾ ਚੰਗੇਜ਼ ਖਾਨ ਦਾ ਸਮਾਂ ਨਹੀਂ ਜੋ ਤੁਸੀਂ ਗੱਲ ਕਹੀ ਸਿਰਾ ਹੀ ਕਰਤਾ 🙏🙏🙏🙏🙏
@rockstarjatt2712
@rockstarjatt2712 3 жыл бұрын
ਇੱਕੋ ਬੰਦਾ ਐ ਜਿਸਕੋਲ ਹਰ ਸਵਾਲ ਦਾ ਉੱਤਰ ਹੈ ਕਿੰਨਾ ਪੜ੍ਹਿਆ ਅ ਏ ਬੰਦਾ ਦੱਸ ਸਾਲ ਪਹਲਾ ਹੀ ਏ ਸਭ ਕੁਝ ਗਾਇਆ ਹੋਇਆ ਹੈ love you maan Saab ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪
@ghumansingh8225
@ghumansingh8225 3 жыл бұрын
Hoi
@gagandhaliwal7241
@gagandhaliwal7241 3 жыл бұрын
Love you maan saab
@bappofpunjabiindustry8405
@bappofpunjabiindustry8405 3 жыл бұрын
ਬਾਈ ਦੀ ਏਕਮ movie ਸਾਰੀ ਕਿਸਾਨੀ ਤੇ ਸੀ 🔥🔥🔥
@Dimpleladhar369
@Dimpleladhar369 3 жыл бұрын
ਬਿਲਕੁੱਲ
@rahularora7231
@rahularora7231 3 жыл бұрын
Ryt ❤
@cheemasaab1947
@cheemasaab1947 3 жыл бұрын
Ha 22 ji
@rajandeepkaur915
@rajandeepkaur915 3 жыл бұрын
8
@sanddeepkumar5078
@sanddeepkumar5078 3 жыл бұрын
Sahi gal ji
@smteachingclasses7827
@smteachingclasses7827 3 жыл бұрын
ਵਾਹਿਗੁਰੂ ਜੀ ਠਰਦੀ ਧਰਤ ਤੇ ਬੈਠੇ ਕਿਸਾਨ ਵੀਰਾਂ ਨੂੰ ਲੋਹੜੀ ਦਾ ਨਿੱਘ ਬਖ਼ਸ਼ਣ... ਸਭ ਦੇ ਘਰ ਈਸ਼ਰ ਆਵੇ... ਹੈਪੀ ਲੋਹੜੀ 🙏
@yadwrindersingh3761
@yadwrindersingh3761 3 жыл бұрын
ਮਾਨ ਮਨ ਦਾ ਸਾਫ ਬੰਦਾ ਹੈ, ਹਰ ਸਮੇਂ ਖੁੱਲਕੇ ਸੱਚ ਬੋਲਦਾ ਇਸੇ ਕਰਕੇ ਲੋਕਾਂ ਦੇ ਦਿਲਾਂ ਵਿੱਚ ਵਸਦਾ।ਬਹੁਤ ਵਧੀਆ ਵੀਰ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@RajwinderKaur-qp1fy
@RajwinderKaur-qp1fy 3 жыл бұрын
Right
@manvindermani7751
@manvindermani7751 3 жыл бұрын
ਜਵਾ ਸਿੱਧਾ ਮੁੰਹ ਤੇ ਸਾਫ ਗੱਲ ਕਰਦਾ ਇਹ ਬੱਬੂ ਮਾਨ ਐ ਤੇ ਇਹ ਸਿਰਾ ਬੰਦਾ ਹੈ।ਮੇਰੇ ਲਈ ਰੱਬ ਵਰਗਾ ਬੱਬੂ ਬਾਈ...
@dharmindersinghkhalsa7713
@dharmindersinghkhalsa7713 3 жыл бұрын
ਬਿਲਕੁਲ ਸਹੀ ਗੱਲ ਆ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@Dimpleladhar369
@Dimpleladhar369 3 жыл бұрын
ਸਤਿ ਸ਼੍ਰੀ ਆਕਾਲ ਜੀ
@kiranpalsingh2708
@kiranpalsingh2708 3 жыл бұрын
ਇਸ ਅੰਦੋਲਨ ਵਿੱਚ ਗਾਇਕ ਕਲਾਕਾਰਾਂ ਦਾ ਬਹੁਤ ਯੋਗਦਾਨ ਹੈ, ਸਮਾਜ ਪ੍ਰਤੀ ਸੋਚ ਬਦਲੀ, ਨਹੀਂ ਤਾਂ ਮਾੜਾ ਲਿਖਣਾ ਤੇ ਗਾਉਣਾ ਪ੍ਰਚਲਿਤ ਹੋ ਗਿਆ ਸੀ !
@manjinderkalsi6462
@manjinderkalsi6462 3 жыл бұрын
ਵਾਹ ਉਸਤਾਦ ਜੀ ਵਾਹ👌👌 ਜੋਸ਼ ਭਰ ਗਿਆ ਤੁਹਾਡੇ ਵਿਚਾਰ ਸੁਣਕੇ👌👌 ਆਪਣੇ ਵਿਚਾਰ ਨੂੰ ਖੂਬਸੂਰਤੀ ਨਾਲ ਅਲਫਾਜਾਂ ਵਿੱਚ ਪਰੋਣ ਦੀ ਕਲਾਂ ਜ਼ੇ ਕਿਸੇ ਨੇ ਸਿੱਖਣੀ ਹੋਵੇ ਤਾਂ ਮਾਨ ਸਾਬ ਕੋਲ ਟਿਉਸ਼ਨ ਰੱਖ ਸਕਦਾ 🤗🤗
@Randhawa548
@Randhawa548 3 жыл бұрын
👌👌
@MyVishus
@MyVishus 3 жыл бұрын
ਸਿਆਣਾ ਬੰਦਾ ਸਿਆਣੀ ਸੋਚ ਦਾ ਮਾਲਕ ਨੇ ਇਸੇ ਕਰਕੇ ਅਸੀਂ ਮਾਨ ਸਾਬ ਦੇ ਕੱਟੜ ਫੈਨ ਆ ਜਿਉਦਾ ਵਸਦਾ ਰਹਿ ਮਾਨਾ ਮਾਣ ਪੰਜਾਬੀ ਬੋਲੀ ਦਾ 🙏🏻 ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ
@lovelybajwa534
@lovelybajwa534 3 жыл бұрын
ਹੁਣ ਗੱਲ ਸਿਰਫ ਕਣਕ ਦੀ ਨਹੀ, ਹੁਣ ਗੱਲ ਅਣਖ ਦੀ ਵੀ ਹੈ ... ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ...ਪੰਜਾਬ ਪੰਜਾਬੀਅਤ ਜ਼ਿੰਦਾਬਾਦ 🚩
@lavi9136
@lavi9136 3 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ 🙏🙏🙏🙏🌾🚜🚜🚜🚜🚜🚜🚜🚜🚜🚜🚜🚜🚜
@jashangill6583
@jashangill6583 3 жыл бұрын
ਇਸੇ ਕਰ ਕੇ astaad ਤੇਰੀ ਸੋਚ ਦੇ ਤੇ ਤੇਰੇ ਫ਼ੈਨ ਆ,, ਮਾਨ ਆ ਸਾਨੂੰ ਆਪਣੇ ਐਪ ਤੇ,,ਲਵ ਯੂ
@HarmanSidhu-ti7yt
@HarmanSidhu-ti7yt 3 жыл бұрын
ਮਾਘੀ ਦੇ ਪਵਿੱਤਰ ਮਹੀਨੇ ਦੀ ਵਧੀਆ ਜੀ ਕਿਸਾਨਾਂ ਵੀਰਾਂ ਦੀ ਜਿੱਤ ਹੋਵੇ ਵਾਹਿਗੁਰੂ ਜੀ ਮੇਹਰ ਕਰੋਂ
@BalwinderKalia
@BalwinderKalia 3 жыл бұрын
ਲੋਹੜੀ ਮੁਬਾਰਕ ਨਵਾਂ ਸਾਲ ਬੀਤ ਗਿਆ ਜੀ.ਟੀ ਰੋਡ ਉਤੇ ਸਾਡਾ, ਲੋਹੜੀ ਵਾਲੀ ਰਾਤ ਵੀ ਹਾਂ ਬਾਹਰ, ਚਾਂਭਲ਼ੀਂ ਨਾ ਭੈੜੀਏ, ਕੁਪੱਤੀਏ ਸਿਆਸਤੇ ਨੀਂ, ਇੰਨੀਂ ਸੌਖੀ ਮੰਨਦੇ ਨੀੰ ਹਾਰ। ਹੋਲੀਆਂ, ਵਿਸਾਖੀਆਂ, ਦੁਸਹਿਰੇ ਤੇ ਦੀਵਾਲੀਆਂ ਵੀ, ਵੇਖਲਾਂਗੇ ਬਹਿ ਕੇ ਟੈਂਟਾਂ ਵਿਚ ਨੀ, ਵੇਖਾਂਗੇ ਜ਼ਮੀਰ ਤੇਰੀ ਕਿੱਥੋਂ ਤੱਕ ਮਰਦੀ ਏ ਫ਼ੈਸਲੇ ਕਿੰਨੇ ਕ ਲਏਂ ਗੀ ਖਿੱਚ ਨੀਂ, ਹਾਲੇ ਤਾਂ ਸ਼ਹੀਦੀਆਂ ਨੇ ਸੈਂਕੜਿਆਂ ਵਿਚ, ਲੋੜ ਪਈ ਕਰ ਦਿਆਂਗੇ ਹਜ਼ਾਰ, ਚਾਂਭਲ਼ੀਂ ਨਾ ਭੈੜੀਏ, ਕੁਪੱਤੀਏ ਸਿਆਸਤੇ ਨੀਂ ਇੰਨੀਂ ਸੌਖੀ ਮੰਨਦੇ ਨੀੰ ਹਾਰ। ਅਣਖਾਂ ਦੇ ਵਾਰਸ ਹਾਂ, ਸਿਦਕਾਂ ਦੇ ਪਾਂਧੀ ਅਸੀਂ, ਸਿੱਖਿਆ ਨੀਂ ਪੈਰ ਪਿੱਛੇ ਰੱਖਣਾ, ਊਧਮ, ਸਰਾਭੇ ਵਾਲ਼ਾ ਖੂਨ ਖੌਲ਼ੇ ਮੱਥਿਆਂ ‘ਚ, ਆਉਂਦਾ ਏ ਸ਼ਹੀਦੀ ਜਾਮ ਚੱਖਣਾ, ਚੱਕਿਆ ਜੋ ਝੰਡਾ ਬਲਵਿੰਦਰਾ ਆਜਾਦੀ ਵਾਲ਼ਾ, ਹਟਾਂਗੇ ਗੁਲਾਮੀ ਜੂਲਾ ‘ਤਾਰ, ਚਾਂਭਲ਼ੀਂ ਨਾ ਭੈੜੀਏ, ਕੁਪੱਤੀਏ ਸਿਆਸਤੇ ਨੀਂ ਇੰਨੀਂ ਸੌਖੀ ਮੰਨਦੇ ਨੀੰ ਹਾਰ। -ਬਲਵਿੰਦਰ ਕਾਲੀਆ
@sonus7940
@sonus7940 3 жыл бұрын
ਵਾਹ ਵੀਰ ਕਮਾਲ ਲਿਖਿਆ ਬਾਈ
@manigujjar7674
@manigujjar7674 3 жыл бұрын
Good
@Dimpleladhar369
@Dimpleladhar369 3 жыл бұрын
ਬਹੁਤ ਖੂਬ ਵੀਰ ਜੀ,
@babbumaankattadfan1705
@babbumaankattadfan1705 3 жыл бұрын
ਬਹੁਤ ਸੋਹਣਾ ਲਿਖਿਆ ਬਾਈ ਜੀ
@balwinderbrar3739
@balwinderbrar3739 3 жыл бұрын
ਬਹੁਤ ਵਧੀਆ ਜੀ, ਜਵਾਨ ਤੋਂ ਲ਼ੈ ਕਿ ਬੁਢਾਪੇ ਦਾ ਮਾਨ, ਖੇਤਾਂ ਤੋਂ ਲ਼ੈ ਕਿ ਸਿਆਸਤ ਦਾ ਮਾਨ , ਮਾਨਾ ਚੋਂ ਮਾਨ ਬੱਬੂਮਾਨ ❤️❤️❤️❤️❤️❤️🙏👍
@BALWINDERPARMAR0884
@BALWINDERPARMAR0884 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️
@SukhwinderKaur_987
@SukhwinderKaur_987 3 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@dilshadkhan065
@dilshadkhan065 3 жыл бұрын
ਇਸ ਕਰਕੇ ਮਾਨ ਨੂੰ ਸੁਣਦੇ ਆ ustad babbu maa n
@laddidhaliwal1312
@laddidhaliwal1312 3 жыл бұрын
ਬਹੁਤ ਵਧੀਆ ਮਾਨ ਸਾਹਿਬ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ 🙏🙏🙏👍👍👍
@gurdeepsinghbk1288
@gurdeepsinghbk1288 3 жыл бұрын
ਲੋਕਾਂ ਦਾ ਗਾਇਕ ਖੰਟੀਆਂ ਮਾਨ ਬਾਈ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
@baba5663
@baba5663 3 жыл бұрын
ਭੈਣੇ ਕਿਥੇ ਫਸ ਗਈ ਸਾਡੇ ਬੰਦੇ ਨੇ ਤੁਹਾਨੂੰ ਕਿਥੋ ਗੱਲ ਕਰਨ ਦੇਣੀ ਆ ਬੱਲੇ ਮਾਨ ਸਾਬ
@bappofpunjabiindustry8405
@bappofpunjabiindustry8405 3 жыл бұрын
ਕਿਸਾਨਾਂ ਦੇ ਨਾਮ ਦਾ ਜਿੰਦਾਬਾਦ ਮਜਦੂਰਾਂ ਦੇ ਨਾਮ ਦਾ ਜਿੰਦਾਬਾਦ 🔥 ਬੱਬੂ ❤️❤️
@daljitsingh3631
@daljitsingh3631 3 жыл бұрын
ਬਹੁਤ ਵਧੀਆ ਜਵਾਬ ਦਿੱਤੇ ਨੇ ਵੀਰ ਬੱਬੂ ਮਾਨ ਜੀ ਨੇ
@gurchetansingh8539
@gurchetansingh8539 3 жыл бұрын
Sire da khidari hai maan sabh
@SatinderSingh1
@SatinderSingh1 3 жыл бұрын
🌾✊ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊🌾
@gsdakha3763
@gsdakha3763 3 жыл бұрын
Good mann ji
@Chak_mander
@Chak_mander 3 жыл бұрын
ਵਾਹ ਜੀ ਵਾਹ ਮਾਨ ਬਹੁਤ ਹੀ ਵਧੀਆ ਆਨਸਰ (ਉਤਰ) ਜੀ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਤੋਂ
@harjeetsinghchakwala2366
@harjeetsinghchakwala2366 3 жыл бұрын
ਕਦੀ ਬਹੁਤੇ ਗਾਣੇ ਤਾਂ ਨਹੀਂ ਸੁਣੇ ਬੱਬੂ ਮਾਨ ਵੀਰ ਦੇ ਪਰ ਇਹਨਾਂ ਦੀਆਂ ਗੱਲਾਂ ਜਰੂਰ ਸੁਣਦੇ ਰਹੇ ਹਾਂ ਬਹੁਤ ਹੀ ਸਿਆਣੀਆਂ ਤੇ ਸੁਚੱਜੀਆਂ ਗੱਲਾਂ ਹੁੰਦੀਆਂ,,, ਵਾਹਿਗੁਰੂ ਭਲੀ ਕਰੇ,🙏🏼🙏🏼
@sanjeevbeimaan2576
@sanjeevbeimaan2576 3 жыл бұрын
Gaane kyu ni sune gaane vi bahut sunan wale aa ustaad de 20.22 saala toh kisaana lai majdoora lai greeba lai gaa reha. A
@harjeetsinghchakwala2366
@harjeetsinghchakwala2366 3 жыл бұрын
@@sanjeevbeimaan2576 ਵੀਰ ਜੀ ਮੈਂ ਇਹ ਨਹੀਂ ਕਿਹਾ ਵੀ ਸੁਣਦਾ ਨਹੀ,,ਮੈਂ ਸੁਣਦਾ ਵੀਰੇ ਪਰ ਗੱਲਾ ਤੋ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਮੈਨੂੰ ਗਾਣਿਆਂ ਨਾਲੋ ਗੱਲਾ ਸੁਣਨੀਆ ਜਿਆਦਾ ਵਧੀਆ ਲਗਦੀਆਂ ਵੀਰੇ
@sanjeevbeimaan2576
@sanjeevbeimaan2576 3 жыл бұрын
@@harjeetsinghchakwala2366 Babbu Maan Bai diya interview sunke bahut kujh sikhn nu milda kujh nwi galla pata lagdia nale Bai diya galla ch Logic hunda va ...
@harjeetsinghchakwala2366
@harjeetsinghchakwala2366 3 жыл бұрын
ਬਿਲਕੁੱਲ ਸਹੀ ਗੱਲ ਆ ਵੀਰ
@harjeetsinghchakwala2366
@harjeetsinghchakwala2366 3 жыл бұрын
@@sanjeevbeimaan2576 ਬਾਈ ਜੀ ਮੇਰਾ ਇਹ chanel suscribe krdeo plz
@Randhawa548
@Randhawa548 3 жыл бұрын
💪ਅੈਜੂਕੇਡਿਟ ਕਲਟੀਮੇਡਿਟ ਲਾ ਤਾ ਟੈਗ ਗਵਾਰਾ ਦਾ 👌
@aulakh9276
@aulakh9276 3 жыл бұрын
ਬਹੁਤ ਵਧੀਆ ਸਿਰਾਂ ਗੱਲਬਾਤ ਬਾਈ ਦੀ ਪੰਜਾਬ ਪੰਜਾਬੀਅਤ ਦਾ ਮਾਣ ਵੀਰ ਬੱਬੂ ਮਾਨ ।🌾🌾 ਕਿਸਾਨ ਏਕਤਾ ਜਿੰਦਾਬਾਦ 🌾🌾
@baldeepbenipal2244
@baldeepbenipal2244 3 жыл бұрын
ਸੋਚ ਨੂੰ ਸਲਾਮ
@bappofpunjabiindustry8405
@bappofpunjabiindustry8405 3 жыл бұрын
ਕਿਸਾਨਾਂ ਦੇ ਨਾਮ ਦਾ ਜਿੰਦਾਬਾਦ ਮਜਦੂਰਾਂ ਦੇ ਨਾਮ ਦਾ ਜਿੰਦਾਬਾਦ 🔥 ਬੱਬੂ ਮਾਨ ❤️❤️❤️
@bestvideos8616
@bestvideos8616 3 жыл бұрын
ਇਹ ਤਾਂ ਬੰਦਾ ਹੀ ਸਿਰਾ, ਅੱਜ ਦੇ ਟਾਈਮ ਚ ਸਾਰੇ ਨਵੇਂ ਪੁਰਾਣੇ ਗਾਉਣ ਆਲਿਆਂ ਨੂੰ ਕਿਸਾਨੀ ਲਈ ਤੇ ਸਮਾਜਿਕ ਗੀਤ ਕਰਨੇ ਪੈ ਰਹੇ ਆ ਇਹੀ ਇੱਕ ਬੰਦਾ ਜੀਹਨੂੰ ਅੱਜ ਕੁਝ ਨੀ ਕਰਨਾ ਪੈ ਰਿਹਾ ਕਿਉਂਕਿ ਪਿਛਲੇ 20 ਸਾਲਾਂ ਤੋਂ ਇਹਨੇ ਜੋ ਗਾਇਆ ਓਹਦਾ ਅੱਜ ਮੁੱਲ ਮੁੜ ਗਿਆ ਅੱਜ ਓਹੀ ਗਾਣੇ ਸ਼ੇਅਰ ਕਰੀ ਜਾਈਏ ਬਹੁਤ ਆ, ਇਹੋ ਜੇ ਟਾਈਮ ਚ ਪਤਾ ਲੱਗਦਾ ਵੀ ਕੀਹਣੇ ਕੀ ਖੱਟਿਆ ਤੇ ਕਿੰਨਾਂ ਦਾ ਨੌਂ ਲੈਂਜਡਾਂ ਚ ਆਉਂਦਾ । ਕਿਸਾਨ ਮਜਦੂਰ ਏਕਤਾ ਜਿੰਦਾਬਾਦ
@transportiyejatt2917
@transportiyejatt2917 3 жыл бұрын
ਜਾਣਕਾਰੀ ਬਹੁਤ ਉਸਤਾਦ ਨੂੰ ਮਾੜਾ ਮੋਟਾ ਪੱਤਰਕਾਰ ਇੰਟਰਵਿਊ ਵੀ ਨੀ ਕਰ ਸਕਦਾ 😂😂😂
@bappofpunjabiindustry8405
@bappofpunjabiindustry8405 3 жыл бұрын
shai gll a 😂
@transportiyejatt2917
@transportiyejatt2917 3 жыл бұрын
@@bappofpunjabiindustry8405 ਜੀ 🙏
@freethinker3043
@freethinker3043 3 жыл бұрын
Reporter vichari nervous hoyi payi a😂
@tejindersingh8318
@tejindersingh8318 3 жыл бұрын
shi gll aa
@msshergill1112
@msshergill1112 3 жыл бұрын
ਬਿਲਕੁਲ ਜੀ ਇਸ ਵਿਚ ਕੋਈ ਸ਼ੱਕ ਨਹੀ
@dalbirvirk2524
@dalbirvirk2524 3 жыл бұрын
ਬੱਬੁ ਮਾਨ ਨੇ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ। ਧੰਨਵਾਦ ਕਰਦੇ ਹਾਂ। ਿਕਸਾਨ ਸਗੰਠਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@sukhjeetchahal9236
@sukhjeetchahal9236 3 жыл бұрын
ਕਿਰਤੀ ਲੋਕਾ ਦਾ ਕਲਾਕਾਰ ਖੰਟੀਆ ਏ
@Bittusaidoke
@Bittusaidoke 3 жыл бұрын
ਜੁਗ ਜੁਗ ਜੀ ਪੰਜਾਬ ਦੀਆਂ ਮਾਨਾਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@punjabrecords226
@punjabrecords226 3 жыл бұрын
ਬੰਦੇ ਸਾਡੇ ਸੂਲੀਆਂ ਤੇ ਚੜ੍ਹੇ 🤔 ਤੇ ਇਨਾਮ ਤੁਸੀਂ ਆਪਣੇ ਸਿਰ ਮੜੇ 🤔 Kisanmajdoorektazindabaad🙏
@Gurlagansinghdhillon
@Gurlagansinghdhillon 3 жыл бұрын
ਇਹੋ ਜਿਹੇ ਤਰਕਾਂ ਨਾਲ ਗੱਲ ਕਰਨ ਲਈ ਪਹਿਲਾਂ ਪੜਨਾਂ ਤੇ ਵਿਚਾਰਨਾਂ ਪੈਂਦਾ ਆ... ਮਾਨ ਦੀ ਸੋਚ ਤੇ ਮਾਣ🙏🙏
@krishanattri3263
@krishanattri3263 3 жыл бұрын
Bhaishab bhoot achhe👍 Jai Jawan Jai kishan Jai Bharat 🇮🇳. WaheGuruji ka khalsa waheguru ji ki fathe. Jo bole shonihaal Shashttriya kal ❤️🙏🙏
@Avtarhathur
@Avtarhathur 3 жыл бұрын
ਬਹੁਤ ਸੋਹਣਾ ਇੰਕਰ ਦਾ ਲਹਿਜਾ
@luckysingh-xh5jj
@luckysingh-xh5jj 3 жыл бұрын
ਵਾਹ ਜੀ ਵਾਹ ਮਾਨ ਸਾਹਿਬ ਜੀ ਲਵ ਯੂ 🙏🙏🌹🌹🌾🌾💚💚💜💜💙💙💝💝💖💖💓💓❤❤💥💥💘💘🌷🌷✍️✍️💎💎👍🌲🌴🖕🇮🇳👍👌
@bappofpunjabiindustry8405
@bappofpunjabiindustry8405 3 жыл бұрын
ਕਿਸਾਨਾਂ ਦੇ ਨਾਮ ਦਾ ਜਿੰਦਾਬਾਦ ਮਜਦੂਰਾਂ ਦੇ ਨਾਮ ਦਾ ਜਿੰਦਾਬਾਦ 🔥 ਮਾਨ ਸਾਬ ❤️❤️
@sanjnarani9330
@sanjnarani9330 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾🌾🌾🌾🌾🌾🌾🌾🌾
@Hothi_o6
@Hothi_o6 3 жыл бұрын
ਬੱਬੂ ਮਾਨ ❤ ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩‍🌾👩‍🌾
@brarbrar4739
@brarbrar4739 3 жыл бұрын
ਧੰਨ ਧੰਨ ਬਾਬਾ ਨਾਨਕ ਜੀ ਮੇਹਰ ਕਰੋ
@gurpreetsingh-zg3km
@gurpreetsingh-zg3km 3 жыл бұрын
ਰੀਸ ਖੱਚਰਾਂ ਨੇ ਅਕਸਰ ਕੀਤੀ ਪਰ ਰੀਸ ਘੋੜੇ ਦੀ ਹੋਈ ਨੀ 👍
@godisone8412
@godisone8412 3 жыл бұрын
Hahaha maan noo v mzak kar ditta
@gumnaamabbtak7440
@gumnaamabbtak7440 3 жыл бұрын
ਪੰਜਾਬ ਪੰਜਾਬੀ ਪੰਜਾਬੀਯਤ ਜ਼ਿੰਦਾਬਾਦ 💪💪👌
@rickylovemanu8888
@rickylovemanu8888 3 жыл бұрын
Lv uu maan saab ❣️❣️♥️❤️gbu waheguru ji u nu hor trqqiaan tandrustiyaan te lmbiyaan umraan bkshn te always khush rkhn te chardikala ch rkhn 🙏🏼 ne m
@sukhjindercheema8644
@sukhjindercheema8644 3 жыл бұрын
ਸੱਚਮੁੱਚ ਹੀ ਗੱਲਾਂ ਬਹੁਤ ਸੋਹਣੀਆਂ ਨੇ ਮਾਨ ਵੀਰ ਦੀਆਂ। ਕਿਸਾਨ ਏਕਤਾ ਜਿੰਦਾਬਾਦ🙏
@gurtejrayia3276
@gurtejrayia3276 3 жыл бұрын
ਕਿਸਾਨ ਜਥੇਬੰਦੀਆਂ ❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️ ਮਾਨ ਸਾਬ ਜ਼ਿੰਦਾਬਾਦ ❤️ ਵਾਹਿਗੁਰੂ ਜੀ 🙏 ਬਹੁਤ ਖੂਬ ਮਾਨ ਸਾਬ ਦੀ ਸੋਚ ਤੇ ਅਮਲ ਕੀਤਾ ਜਾਵੇ ਤਾਂ ਫਿਰ ਇੱਕ ਵਾਰ ਸਾਡਾ ਦੇਸ਼ ਤੇ ਪੰਜਾਬ ਸੋਨੇ ਦੀ ਚਿੜੀ ਬਣ ਸਕਦਾ 🙏
@chandanduggal4973
@chandanduggal4973 3 жыл бұрын
Educated, Cultivated, Laata tag gvaaran da😡 Love u MAAN SAAB❤️💯🌾
@kawelsing1301
@kawelsing1301 3 жыл бұрын
ਬੇਟੀ ਬਬੂ ਦਾ ਗੂਸਾ ਨਾ ਕਰਨਾ ਬਹੁਤ ਹੀ ਵਧੀਆ ਤਰੀਕੇ ਨਾਲ ਗਲ ਕਰਦਾ ਬਹੁਤ ਕੁਝ ਸਿੱਖਣ ਲਈ ਮਿਲਦਾ ਬਬੂ ਮਾਨ ਤੋ
@sanjusahota1370
@sanjusahota1370 3 жыл бұрын
Proud to be a farmer 👩‍🌾 Babbu maan zindabad
@gurdialsingh2234
@gurdialsingh2234 3 жыл бұрын
Babbu maan ਕੋਈ nhi ਬਣ ਸਕਦਾ ਦੂਜਾ ਦੁਨੀਆ ਤੇ
@nextlevelwindenergy1.3m16
@nextlevelwindenergy1.3m16 3 жыл бұрын
ਵਾਹਿਗੁਰੂ
@ਮਾਝੇਅਾਲੇਭਾਊ-ਫ2ਵ
@ਮਾਝੇਅਾਲੇਭਾਊ-ਫ2ਵ 3 жыл бұрын
ਕਿਸਾਨ ਮਜ਼ਦੂਰ ❣️ਏਕਤਾ ਜਿੰਦਾਬਾਦ Babbu maan 💪💓
@KK_Films_
@KK_Films_ 3 жыл бұрын
🙌🏻🙌🏻🙌🏻ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ🙌🏻🙌🏻🙌🏻🙌🏻🙌🏻🙌🏻
@paramjitkaur9518
@paramjitkaur9518 3 жыл бұрын
Salute to Babbu Maan ji bilkul shi keh rhe o kini uchi te suchi soch a eda de log hi youngsters laye motivation hunde ne te sare Punjab laye
@KuldeepSingh-mf6wj
@KuldeepSingh-mf6wj 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਵਾਦ ਬੱਬੂ ਮਾਨ ਜਿੰਦਵਾਦ 💯💯💯💯💯🙏🙏🙏🙏🙏🙏👍👍👍👍👍👍👍👍👍👍👍
@lovehurtssomuchluckepb32wala
@lovehurtssomuchluckepb32wala 3 жыл бұрын
Maan saab di soch nu salaam ae tahi ta starting toh fan ae 😍😍😍😍😍😍🤗🤗🤗🤗🤗🤗🤗🤗🤗🤗
@sahibrandhawa8832
@sahibrandhawa8832 3 жыл бұрын
ਵੀਰ ਜੀ ਜੁਗ ਜੁਗ ਜਿਓ
@inderpreet9512
@inderpreet9512 3 жыл бұрын
Kissan majdoorekta Zindabad 🌾🌾🚜🚜💪💪
@BikramjeetSingh-bc2fr
@BikramjeetSingh-bc2fr 3 жыл бұрын
ਬਹੁਤ ਵਧੀਆ ਸਪੀਚ ਬੱਬੂ ਮਾਨ ਜੀ
@gillphotography6068
@gillphotography6068 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪
@deepbrar9242
@deepbrar9242 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ustaad babbu maan jindabad
@SunilPal-xv8wm
@SunilPal-xv8wm 3 жыл бұрын
Babbu maan saab.. Great personality
@sukhisingh2509
@sukhisingh2509 3 жыл бұрын
ਕਿਸਾਨ,ਮਜਦੂਰ, ੲੇਕਤਾ,ਜੀਦਾਬਾਦ,ਮਾਨ,ਸਹਵ,ਬੀਰ,ਅਲਾ,ਮੇਹਰ,ਕਰੇ
@kakasainimazriyasingh4361
@kakasainimazriyasingh4361 3 жыл бұрын
Love u Maan Saab ji 👆👆 good luck Ustaad ji 👌👌 Kisan majdoor. Ekta zindabaad ji 🙏🙏
@RakeshKumar-sk9cy
@RakeshKumar-sk9cy 3 жыл бұрын
Very Good Babbu Maan Veer. 👌👍👌👍👌
@wajahatmirza959
@wajahatmirza959 3 жыл бұрын
Wise and brave man cheers for him.
@rahularora7231
@rahularora7231 3 жыл бұрын
So Nice Babbu Maan Saab Nice Video Babbu Maan Jindabaad ❤ 😊😊😊😊😊👍👍👍👍👍👍👍👍👌👌👌👌👌👌👌❤❤❤❤❤🙏
@musicpie3198
@musicpie3198 3 жыл бұрын
Aiwe ni Babbu Mann nu lok sunde,,, he is one of the best
@krishnakamboj5714
@krishnakamboj5714 3 жыл бұрын
Bai ji itihass padhya....kitaba da gyan bolda
@vickySingh-qr8hc
@vickySingh-qr8hc 3 жыл бұрын
ਗੱਲ ਪੂਰੀ ਤਰਕ ਨਾਲ ਕਰਦਾ ਬਾਈ ਸਾਡਾ
@Maanikjaat
@Maanikjaat 3 жыл бұрын
Maan sahab diya soch nu slaam Junda rahe ho saade maan 😍😍
@nextlevelwindenergy1.3m16
@nextlevelwindenergy1.3m16 3 жыл бұрын
ਮਾਨ ਸਾਹਬ ਦੀ ਚੰਗੀ ਸੋਚ ਅਾ
@sukhisingh2660
@sukhisingh2660 3 жыл бұрын
Dil jit leya maan sahab interview karke
@Deep17783
@Deep17783 3 жыл бұрын
ਨਵਾ 9 ਦਿਨ....ਪੁਰਾਣਾ 100 ਦਿਨ..... ਸਿਆਣਾ ਬੰਦਾ ਸਿਆਣੀ ਗੱਲ ਹੀ ਕਰੂ.......ਕਿਸਾਨ ਮਜਦੂਰ ਏਕਤਾ ਜਿੰਦਾਬਾਦ
@karamjitdhaliwal1751
@karamjitdhaliwal1751 3 жыл бұрын
maan saab ji and
@arshgill7608
@arshgill7608 3 жыл бұрын
Punjab da sab toh vadda kalakaar BABBU MAAN
@jankari5047
@jankari5047 3 жыл бұрын
ਬਹੁਤ ਸੋਹਣੇ ਵਿਚਾਰ ਸਨ ,,,ਮਾਨ ਸ਼ਾਬ ਦੇ
@badb0yz542
@badb0yz542 3 жыл бұрын
Babbu Mann buhat vadia Soch aa..mann saab di soch de maggar lggna chaida.. Buhat vadia Stage te sapeech ditti...👍👍👍👍👍
@shankardass9304
@shankardass9304 3 жыл бұрын
ਸੁਣਨ ਦੇ ਨਾਲ-ਨਾਲ ਬਾਈ ਦੀ ਸੋਚ ਨੂੰ ਵੀ ਅਪਨਾਉ..
@GaganDeep-qk5wx
@GaganDeep-qk5wx 3 жыл бұрын
Very good job Maan Saab g
@MandeepSingh-bw8rp
@MandeepSingh-bw8rp 3 жыл бұрын
Wah g waah maan saab. Tuhade gye hue gaaniyaa da ajj matlab pata chal reha sanu. Pehla assi sunde jroor c bt hun smj a rahe a tuhade songs, mandiyaa ch jatt rulda, assi kache rang jehe, wdiya companies di jameen harpan di tyaari a, te hor v bht songs. Jio maan saab . Ustad ho tusi👌👌👌👌👌👌👌👌👌👌❤❤❤❤
@GaganDeep-qk5wx
@GaganDeep-qk5wx 3 жыл бұрын
Dilo love you Maan Saab g
@sukhjitsukhjitmanes3782
@sukhjitsukhjitmanes3782 3 жыл бұрын
👳‍♂️👳‍♂️👳‍♂️👳‍♂️👳‍♂️ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਏ ਤੇ ਰਹੂ ਗੀ 🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🐅🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🐅🐅🌾🌾👳‍♂️
@MandeepSingh-tm6yz
@MandeepSingh-tm6yz 3 жыл бұрын
Wahh sir apa fan bachpan to tohade ...tohade vichaar bht wadia ...ik yethe deep sidhu jiwe o bss ohna nu ye hunda ki stag te chale jawa slah dwa jathebandiya nu yrr sirr salute ye thonu maan saab ..god bless you
@kuldipsingh5787
@kuldipsingh5787 3 жыл бұрын
ਵੱਟ ਦੇ ਰਾਉਲੇ ਖਤਮ ਕਰਨ ਜੱਟ😢😢😢😢💐💐💐💐💐
@manjindertoor4235
@manjindertoor4235 3 жыл бұрын
Ustaaad Love u so much God bless you bro 💝💝💝💝💝💝💝💝💝💝💝💝💝💝💝💝💝💝💝
@punjabdirooh5757
@punjabdirooh5757 3 жыл бұрын
ਵਾਹ ਜੀ ਵਾਹ ਜਿਉਂਦੇ ਵਸਦੇ ਰਹੋ ਜੀ
@clash511
@clash511 3 жыл бұрын
Ena gallan krke hi maan nu hi sunde aa love u ustaad g
@gurudhami7891
@gurudhami7891 3 жыл бұрын
ਮਾਨ ਸਾਹਿਬ ਦੀ ਸੋਚ ਨੂੰ ਸਲਾਮ। ਮਾਨ ਪੰਜਾਬ ਦਾ
啊?就这么水灵灵的穿上了?
00:18
一航1
Рет қаралды 66 МЛН
龟兔赛跑:好可爱的小乌龟#short #angel #clown
01:00
Super Beauty team
Рет қаралды 56 МЛН
Babbu Maan LIVE Speech From Delhi Singhu Border
13:21
CINE PUNJABI
Рет қаралды 43 М.
BABBU MANN in PTC Superstar | Interview | PTC Punjabi
39:54
PTCPunjabi
Рет қаралды 1,2 МЛН
Rj Amar & Rj Karan di END GAL BAAT WITH BABBU MAAN
14:32
Red FM Punjabi
Рет қаралды 312 М.
Babbu Mann & Lakha Sidhana Today Speech Delhi Singhu Border - Amitoj Maan
9:34