Sidhu Moose Wala ਨੇ ਚਲਦੀ ਇੰਟਰਵਿਊ ਚ ਪਾਈ Lakha Sidhana ਨੂੰ ਜੱਫੀ ਕਹਿੰਦੇ ਸਾਡੇ ਮਤਭੇਦ ਪੰਜਾਬ ਤੋਂ ਵੱਡੇ ਨੀਂ।

  Рет қаралды 359,002

RMB Television

RMB Television

3 жыл бұрын

#LakhaSidhana #SidhuMoosewala #RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest,rpd24,rpd channel, Jagdeep Randhawa Live,Trolley ton Trolley takk episode1, Trolley ton Trolley takk, episode1, trolley to trolley tak, lakha sidhana, lakha sidhana interview, lakha sidhana live, lakha sidhana latest, lakha sidhana delhi,Sidhu Moosewala,Sidhu Moosewala Interview, Sidhu Moosewala Latest

Пікірлер: 1 400
@jindaginama9322
@jindaginama9322 3 жыл бұрын
ਲੋਕੀਂ ਇਹ ਤਸਵੀਰ ਦੇਖਣ ਨੂੰ ਤਰਸ ਗਏ ਸਨ
@talwindersinghsidhu8568
@talwindersinghsidhu8568 3 жыл бұрын
ਦਿਲ ਖੁਸ਼ ਹੋ ਗਿਆ ਅਜ ਤਾਂ ਸ਼ੁਕਰ ਆ ਪਰਮਾਤਮਾ ਤੇਰੇ ਕੋਟ ਕੋਟ ਧਨਵਾਦ
@BahadurSingh-ud7ci
@BahadurSingh-ud7ci 3 жыл бұрын
very good
@jaswinderjaswinder9101
@jaswinderjaswinder9101 3 жыл бұрын
ਬਹੁਤ ਚੰਗਾ ਲੱਗਿਆ ਦੋਵੇਂ ਵੀਰ ਇਕੱਠੇ ਹੋਏ ਸਾਰੇ ਸਾਡੇ ਪੰਜਾਬੀ ਵੀਰਾਂ ਵਿੱਚ ਏਕਤਾ ਥਵਾਕ ਬਣਾਈ ਰੱਖਣਾ 👌❤
@tarsemsingh9890
@tarsemsingh9890 3 жыл бұрын
ਜੇ ਖੇਤਾਂ ਦੇ ਰਾਖੇ ਐਸੇ ਹੋਣ ਜਵਾਨ, ਤਾਂ ਹੈ ਦੇਸ ਮਹਾਨ ।🙏
@gurpartapsinghrai3292
@gurpartapsinghrai3292 3 жыл бұрын
ਦਿਲ ਖੁਸ਼ ਹੋਗਿਆ ਬਾਈ ਇਕੱਠੇ ਵੇਖ ਕੇ ਲਖੇ ਵੀਰ ਤੇ ਸਿੱਧੂ ਨੂੰ🙏ਸਾਡੇ ਏਕੇ ਨੇ ਹੀ ਇਹ ਸੰਘਰਸ਼ ਜਤਾਉਣਾ
@kharkulyf4133
@kharkulyf4133 3 жыл бұрын
ਸੱਚੀ ਗੱਲ ਆ ਵੀਰ
@Noor-wy8td
@Noor-wy8td 3 жыл бұрын
ਸੱਚੀ ਗੱਲ ਆ ਵੀਰ....
@daljitkaur8487
@daljitkaur8487 3 жыл бұрын
Sahi gal aa bro
@avnindersingh5774
@avnindersingh5774 3 жыл бұрын
ਆਹੋ ਭਰਾ ਭਾਈਚਾਰਾ ਹੀ ਵੱਧ ਗਿਆ ਚੰਗੀ ਗੱਲ ਹੈ
@dbenipal77
@dbenipal77 3 жыл бұрын
Is nu khande be punjabis khoon
@daljeetdeol5884
@daljeetdeol5884 3 жыл бұрын
ਇੱਕ ਹੋ ਕੇ ਰਹੋ ਬਾਈ ਸਾਰੇ ਪੰਜਾਬ ਨੀ ਮਰਦਾ ਕਿਸੇ ਤੋਂ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੋਗਾ
@GodIsOne010
@GodIsOne010 3 жыл бұрын
Right ji 🙏🏻.God bless you ji 🙏🏻Satnam ji weheguru ji 🙏🏻
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@videosforyou9715
@videosforyou9715 3 жыл бұрын
📢📢 26 ਤੋਂ ਪਹਿਲਾ 22 ਤੱਕ ਦਿੱਲੀ ਆ ਜੋ ਪੁਲਿਸ ਰੋਡ ਬੰਦ ਕਰੁ .
@SumitSumit-dz4tw
@SumitSumit-dz4tw 3 жыл бұрын
Shi gl veere
@komalpreetkaur2639
@komalpreetkaur2639 3 жыл бұрын
@@DevSingh-qx7rj kzbin.info/www/bejne/nouveISke9SGrpY ਕਾਲੇ ਕਾਨੂੰਨ 2 ਜ਼ਰੂਰ ਸੁਣੋ ਵੀਰ ਮਜ਼ਦੂਰ ਕਿਸਾਨ ਯੂਨੀਅਨ ਜ਼ਿੰਦਾਬਾਦ
@AmarSinghKhalsa315
@AmarSinghKhalsa315 3 жыл бұрын
ਸਾਰੇ ਲੋਕ ਸਾਥ ਦਿਉ ਉਹਨਾਂ ਲੋਕਾਂ ਦਾ ਜਿਹਨਾਂ ਨੂੰ ਨੋਟਿਸ ਆ ਰਹੇ ਨੇ।।।
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@sukhwindershelly1379
@sukhwindershelly1379 3 жыл бұрын
ਅਸੀਂ ਤਾਂ ਆਥਣ ਤੱਕ ਸੋ ਵਾਰੀ ਲੜਦਿਆਂ। ਆਹੀ ਤਾਂ ਪੰਜਾਬੀਆਂ ਦੀ ਖਾਸੀਅਤ ਹੈ। ਸਭ ਕੁੱਝ ਭੁਲਿਆਕੈ ਇੱਕ ਹੋ ਜਾਣਾ।
@buntyjatt5567
@buntyjatt5567 3 жыл бұрын
ਜੱਟ ਤਾਂ ਸਵੇਰੇ ਲੜੇ ਤਾਂ ਸ਼ਾਮ ਨੂੰ ਇਕੱਠੇ ਹੋ ਜਾਂਦੇ ਨੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@gagandeepsinghgill3525
@gagandeepsinghgill3525 3 жыл бұрын
ਹਾਂਜੀ ਵੀਰ ਬਿਲਕੁਲ ਠੀਕ ਕਿਹਾ ਤੁਸੀਂ ਵੀਰੇ
@jastera2724
@jastera2724 3 жыл бұрын
👌🏼🙏❤
@sukhsran5156
@sukhsran5156 3 жыл бұрын
V gud vr sare ral k rho jit jawa gy jlde
@GodIsOne010
@GodIsOne010 3 жыл бұрын
Right ji. Please 🙏🏻. Ekta Ekta. Rakho ji please ji 🙏🏻Satnam ji Waheguru ji 🙏🏻
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@yadwrindersingh3761
@yadwrindersingh3761 3 жыл бұрын
ਵਧੀਆ ਗੱਲ ਵੀਰ, ਆਪਸੀ ਗੱਲਬਾਤ ਬਾਦ ਵਿੱਚ ਪਹਿਲਾਂ ਕਾਲੇ ਕਨੂੰਨ ਰੰਦ ਕਰਵਾਉਣੇ ਹਨ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@ManjitKaur-dj7mq
@ManjitKaur-dj7mq 3 жыл бұрын
ਵੀਰ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਤੁਸੀਂ ਸਾਰੇ ਇੱਕਠੇ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਸੀਂ ਇਸ ਤਰ੍ਹਾ ਹੀ ਸਾਰਿਆ ਨੇ ਇੱਕਠੇ ਰਹਿਣਾ ਤੇ ਆਪਣੇ ਹੌਸਲੇ ਬੁਲੰਦ ਰੱਖਣੇ ਪ੍ਰਮਾਤਮਾ ਤੁਹਾਡੇ ਨਾਲ ਹੈ ਅਸੀਂ ਜਿੱਤਾਂਗੇ ਜ਼ਰੂਰ ਸਾਡੀ ਜਿੱਤ ਯਕੀਨੀ ਹੈ ਵਾਹਿਗੁਰੂ ਜੀ🙏🙏
@preetdhillon295
@preetdhillon295 3 жыл бұрын
ਪੰਜਾਬ ਕਿਸਾਨ ਏਕਤਾ ਜਿਦਾਬਾਦ💪🏻💪🏻
@Noor-wy8td
@Noor-wy8td 3 жыл бұрын
ਦਿਲ ਖੁਸ ਹੋ ਗਿਆ ਜੀ ਇਕੱਠੇ ਦੇਖ ਕੇ
@amansandhusingh4820
@amansandhusingh4820 3 жыл бұрын
ਨਜ਼ਾਰਾ ਆ ਗਿਆ ਬਾਈ ਆਪਾਂ ਦੁਨੀਆਂ ਜਿੱਤਣ ਲਈ ਬਣੇ ਆ ਆਪਸ ਚ ਲੜਦੇ ਚੰਗੇ ਨੀ ਲੱਗਦੇ, ਲੱਖਾ ਬਾਈ ਬਹੁਤ ਨਿਮਰਤਾ ਰੱਖਦਾ ਪੰਜਾਬ ਵਾਲੇ ਮਸਲਿਆ ਚ
@DYLON007USA
@DYLON007USA 3 жыл бұрын
This is why i love sidhu moose wala bro proud to b punjabi. Moose wale lai like 👍
@arjunsinghvirk605
@arjunsinghvirk605 3 жыл бұрын
ਬਹੁਤ ਚੰਗਾ ਲੱਗਾ ਸਾਰੇ ਪੰਜਾਬੀ ਭਰਾਵਾਂ ਨੂੰ ਇਕੱਠੇ ਹੁੰਦੇਆਂ ਦੇਖਕੇ 😍🤗🤗🤗🤗
@khushdhillon3511
@khushdhillon3511 3 жыл бұрын
ਕਾਸ਼ ਪੰਜਾਬ ਦੀ ਨੌਜਵਾਨੀ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਵਿੱਚ ਇਸ ਤਰ੍ਹਾਂ ਹਰ ਗ਼ਿਲਾ ਸ਼ਿਕਵਾ ਭੁਲਾ ਇੱਕਠੇ ਹੋ ਕੇ ਲੜਦੇ ਤਾਂ ਸ਼ਾਇਦ ਰਿਜਲਟ ਹੋਰ ਹੀ ਹੁੰਦਾ ਰਤਨ ਵੀਰੇ
@raghwinderbhangu8207
@raghwinderbhangu8207 3 жыл бұрын
ਲੱਖੇ ਬਾਈ ਬਹੁਤ ਹੀ ਵਧੀਆ ਲੱਗਾ ਪੰਜਾਬ ,ਪੰਜਾਬੀ ਤੇ ਪੰਜਾਬੀਅਤ ਨੂੰ ਅੱਗੇ ਰੱਖਿਆ ਤੇ ਬਾਕੀ ਨਿੱਕੇ ਮੋਟੇ ਮਨ ਮਟਾਵ ਪਿੱਛੇ ਰਹਿ ਬਹੁਤ ਖੂਬ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏🙏🌾🌾🌾🌾✊✊✊
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@mantujohal8393
@mantujohal8393 3 жыл бұрын
ਵੀਰੋ ਮੇਰੀ ਵੀ ਉਮਰ ਤੁਹਾਨੂੰ ਲੱਗਜੇ ਏਹੋ ਰੱਬ ਦੇ ਅੱਗੇ ਅਰਦਾਸ ਕਰਦਾਂ ਤੇ ਵਾਹਿਗੁਰੂ ਜੀ ਅੱਗੇ ਇਕ ਹੋਰ ਬੇਨਤੀ ਕਰਦਾਂ ਕਿ ਤੁਸੀਂ ਸਾਰੇ ਇਕੱਠੇ ਰਹੋ ।
@sawakdhaliwal7944
@sawakdhaliwal7944 3 жыл бұрын
ਜੀਓਦੇ ਰਹੋ ਭਰਾਵੋ ਮਾਣ ਆ ਤੁਹਾਡੇ ਸਾਨੂੰ ਲੌੜ ਪੈਣ ਤੇ ਇੱਕਜੁੱਟਤਾ ਦਿਖਾਉਣਾ ਵੈਰੀਆ ਨੂੰ ਸੁਨੇਹਾ ਵੀ ਪੰਜਾਬੀ ਪੰਜਾਬ ਲੲੀ ਇੱਕੱਠੇ ਨੇ।
@gurdhian2840
@gurdhian2840 3 жыл бұрын
ਗਿੱਲ ਰੌਂਤਾ ਨੂੰ ਸਿਹਰਾ ਜਾਂਦਾ ਦੋਵਾਂ ਨੂੰ ਇਕ ਕਾਰਨ ਵਿੱਚ👍 ਬੱਸ ਹੁਣ ਮਾਨ ਤੇ ਸਿੱਧੂ ਇਕਿੱਠੇ ਦੇਖਣੇ ਆ 👍
@Pindala41
@Pindala41 3 жыл бұрын
Ha y bs hun karn sidhu maan elly ik ho jan
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@pardeepsidhu3712
@pardeepsidhu3712 3 жыл бұрын
paji bahut vadiya lga ek sath dekh k paji deep sidhu nu v naal le lo
@preetrecord
@preetrecord 3 жыл бұрын
Koi ni hojan ga
@balbirsinghusajapmansadasa1168
@balbirsinghusajapmansadasa1168 3 жыл бұрын
ਮੈਂ ਇਹ ਅੰਦਾਜ਼ਾ ਉਦੋਂ ਲਾਉਂਦਾ ਸੀ ਜਦੋਂ ਲੱਖਾ ਤੇ ਰੋਂਤੇ ਵਾਲਾ ਇਕੱਠੇ ਹੋਏ ਸੀ ਦਿੱਲੀ।ਬਹੁਤ ਖੁਸ਼ੀ ਹੋਈ
@FunnyVideos-en3si
@FunnyVideos-en3si 3 жыл бұрын
ਸ਼ੁਕਰ ਰੱਬਾ ਇਹ ਅੰਦੋਲਨ ਨੇ ਬਹੁਤ ਕੁਛ ਬਦਲਨਾ ਏ ਹਜੇ
@user-ti6zg5me9z
@user-ti6zg5me9z 3 жыл бұрын
👍
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@gurpreetdhandli8389
@gurpreetdhandli8389 3 жыл бұрын
ਸਹੀ ਆਖਿਆ ਵੀਰ ਜੀ
@vandanarajput4553
@vandanarajput4553 3 жыл бұрын
@@gurpreetdhandli8389 kya aap jante ho corona pandemic nhi ek plan h vaccines deker marne ka plan h two tipe ki vaccines h ek jisme slow poison vaccines h jo grib aur Middle class janta ko lgegi dusri vaccines h jisme sirf glucose water h ye vaccines dikhawe k liye richest amir logo ko lgegi jase ki bde bde neta business man bde bde star ye vaccines sirf dikhawe k liye lgwayenge taki aap sbko bewkuf bna kr slow poison wali vaccines deker world ki 800crore population ko 200crore krne ka plan h yani 600crore population ko vaccine deker marne ka plan h tv media sb sch chupa rhi h Britain America italy france Russia Brazil Australia mein protest ho rhe h against vaccines against mask against lockdown videos proof chaiye to mere channel pr dekh skte ho aap 🇮🇳
@vandanarajput4553
@vandanarajput4553 3 жыл бұрын
@@DevSingh-qx7rj kya aap jante ho corona pandemic nhi ek plan h vaccines deker marne ka plan h two tipe ki vaccines h ek jisme slow poison vaccines h jo grib aur Middle class janta ko lgegi dusri vaccines h jisme sirf glucose water h ye vaccines dikhawe k liye richest amir logo ko lgegi jase ki bde bde neta business man bde bde star ye vaccines sirf dikhawe k liye lgwayenge taki aap sbko bewkuf bna kr slow poison wali vaccines deker world ki 800crore population ko 200crore krne ka plan h yani 600crore population ko vaccine deker marne ka plan h tv media sb sch chupa rhi h Britain America italy france Russia Brazil Australia mein protest ho rhe h against vaccines against mask against lockdown videos proof chaiye to mere channel pr dekh skte ho aap 🇮🇳
@lakhvindersinghmaan6141
@lakhvindersinghmaan6141 3 жыл бұрын
ਬਹੁਤ ਵਧੀਆ ਗੱਲ ਜੀ ਸਾਰੇ ਇੱਕਠੇ ਹੋ ਗਏ ਨੇ ਪੰਜਾਬ ਦੇ ਲਈ ਜੋ ਧੰਨਵਾਦ ਜੀ ਸਾਰਿਆ ਦਾ ਜੋ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਆਏ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜੀ 🙏🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊✊
@preethundal2741
@preethundal2741 3 жыл бұрын
Sidhu .Lakha veer te deep sidhu Hero ne punjab de💪👌
@KuldeepSingh-hh5fq
@KuldeepSingh-hh5fq 3 жыл бұрын
ਬਹੁਤ ਵਧੀਆ ਕੀਤਾ ਪੰਜਾਬ ਦੀ ਚੜ੍ਹਦੀ ਕਲਾ
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@LakhwinderSingh-yx3el
@LakhwinderSingh-yx3el 3 жыл бұрын
Bhutt vadia veer ji
@sajankotkapura8683
@sajankotkapura8683 3 жыл бұрын
ਸਿੱਧੂ ਵੀਰੇ ਤੁਸੀ ਤੇ ਲੱਖਾ ਤੇ ਬੱਬੂ ਬਾਈ ਤੁਸੀ ਸਾਰੇ ਬਾਈ ਹੋ ਵੱਡੇ ਜੀ plz ਇਕ ਹੋ ਜਾਵੇ ਬਾਈ ਜੀ
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@vandanarajput4553
@vandanarajput4553 3 жыл бұрын
@@DevSingh-qx7rj kya aap jante ho corona pandemic nhi ek plan h vaccines deker marne ka plan h two tipe ki vaccines h ek jisme slow poison vaccines h jo grib aur Middle class janta ko lgegi dusri vaccines h jisme sirf glucose water h ye vaccines dikhawe k liye richest amir logo ko lgegi jase ki bde bde neta business man bde bde star ye vaccines sirf dikhawe k liye lgwayenge taki aap sbko bewkuf bna kr slow poison wali vaccines deker world ki 800crore population ko 200crore krne ka plan h yani 600crore population ko vaccine deker marne ka plan h tv media sb sch chupa rhi h Britain America italy france Russia Brazil Australia mein protest ho rhe h against vaccines against mask against lockdown videos proof chaiye to mere channel pr dekh skte ho aap 🇮🇳
@userAbhidandiwal
@userAbhidandiwal 3 жыл бұрын
@@vandanarajput4553 apka channel kon sa hai
@ranapartap5409
@ranapartap5409 3 жыл бұрын
@@vandanarajput4553 acha g athaa v mashoori karga awda channel de tussi
@triplesnews4846
@triplesnews4846 3 жыл бұрын
Sare kathe hii ne bro
@baljitkaurkaur2527
@baljitkaurkaur2527 3 жыл бұрын
ਵੀਰੇ ਤੁਹਾਡਾ ਸਾਥ ਹੀ ਸਰਕਾਰਾ ਨੂੰ ਵਖਤ ਪਾਓ ਗਾ ਸਾਰੇ ਇਕ ਜੁਟ ਰਹਿਓ ।ਇਸ ਵਿੱਚ ਹੀ ਪੰਜਾਬ ਦੀ ਤਰੱਕੀ ਆ👍👍👍👍💪💪💪💪💪
@JATT-ZONE
@JATT-ZONE 3 жыл бұрын
ਸਬ ਨੇ ਇਕ ਹੋ ਜਾਣਾ ਆ 👍 ਖਾਲਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ
@mannisingh678
@mannisingh678 3 жыл бұрын
ਵਾ ਨਜਾਰਾ ਬਣ ਤਾ ਮਿੱਤਰਾ ਇਦਾ ਰਹੋ ਯਾਰ ਸਾਨੂੰ ਵੀ ਚੰਗਾ ਲੱਗਦਾ ਅ.
@KaranSingh-cr8qd
@KaranSingh-cr8qd 3 жыл бұрын
ਬਹੁਤ ਸੁੰਦਰ ਤੇ ਵਧੀਆ ਮਿਸਾਲ ਪੇਸ਼ ਹੋਈ। ਆਪਸੀ ਤਕਰਾਰਾਂ ਛੱਡ , ਅੱਜ ਸਿਰਫ ਤੇ ਸਿਰਫ ਪੰਜਾਬ। ਬਾਕੀ ਪੰਜਾਬੀਆਂ ਨੂੰ ਵੀ ਬੇਨਤੀ ਕਿ ਇਸੇ ਤਰਾਂ ਇਕ ਹੋ ਜਾਵੋ।ਕੋਈ ਛੋਟਾ ਵਡਾ ਨਹੀਂ।
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@JasbirSingh-fy8vy
@JasbirSingh-fy8vy 3 жыл бұрын
ਵਾਹਿਗੁਰ ਜੀ ਚੜਦੀ ਕਲਾ ਕਰੇ ਸਾਰੇ ਵੀਰਾ ਦੀ
@gagandeepsingh3533
@gagandeepsingh3533 3 жыл бұрын
ਸੱਚੀ ਬਾਈ ਦੋਨਾਂ ਨੂੰ ਦੇਖ ਦਿਲ ਖੁਸ਼ ਹੋ ਗਿਆ
@sajankotkapura8683
@sajankotkapura8683 3 жыл бұрын
ਸਿੱਧੂ ਵੀਰਾ ਤੇ ਬੱਬੂ ਵੀਰਾ ਤੇ ਕਰਨ ਵੀਰਾ ਇਕ ਹੋ ਜਾਣ plz ਵੀਰੇ ਹੱਥ ਜੋੜ ਦਿਨੇ ਆ ਵੀਰੇ
@amritbains7610
@amritbains7610 3 жыл бұрын
Wah O veer tere sadke..... Bilkul Sahi kiha veer tu mai vi ehi sochda si K SIDHU MOOSEWALA, B MAAN & K AUJLA katthe hone chahide aa
@jagroopsingh5686
@jagroopsingh5686 3 жыл бұрын
ਬਹੁਤ ਵਧੀਅਾ ਵੀਰ ਸਭ ੲਿੱਕ ਜੁਟ ਹੋ ਜੋ ਹੁਣ.ਫਿਰ ਹੀ ਪੰਜਾਬ ਬਚ ਸਕਦਾ
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@amandeepsingh7321
@amandeepsingh7321 3 жыл бұрын
ਬਹੁਤ ਵਧੀਆਂ ਕੀਤਾ ਵੀਰ ਅੱਜ ਸਾਰੇਂਆ ਨੂੰ ਇੱਕਠੇ ਹੋਣ ਦੀ ਲੋੜ ਆ ਚਾਹੇ ਕੋਈ ਵੀ ਆ ਇਹਨਾ ਛੋਟੀਆਂ ਛੋਟੀਆਂ ਲੜਾਈਆਂ ਨੂੰ ਜਾਤ ਪਾਤ ਸਭ ਕੁਝ ਛੱਡ ਕੇ ਆਪਣੇ ਹੱਕਾਂ ਲਈ ਲੜਨਾ ਜ਼ਰੂਰੀ ਆ ਵਾਹਿਗੂਰੁ ਚੜ੍ਹਦੀਆਂ ਕਲਾ ਬਖ਼ਸ਼ੇ 🙏
@hirasinghhirasingh6029
@hirasinghhirasingh6029 3 жыл бұрын
ਕਲਾਕਾਰਾਂ ਨੇ ਗਾਏ ਆਪਣਾ ਥਾਂ ਬਣਿਆ ਸੀ ਪਰ ਲੱਖੇ ਵੀਰ ਨੇ ਬਹੁਤ ਵੱਡੇ ਕੰਮ ਕਰਕੇ ਪੰਜਾਬੀ ਦਿਲੋਂ ਤੇ ਰਾਜ ਕਰ ਰਹੇ ਹੈ ਆਪ ਬਹੁਤ ਧੰਨਵਾਦ ਜੀ
@babbubhullar2010
@babbubhullar2010 3 жыл бұрын
ਸ਼ਹੀ ਗੱਲ ਆ ਵੀਰੇ ਆਪਸ਼ੀ ਮਤਭੇਦ ਤੋ ਵੱਡੀ ਲੜਾਈ ਲੜ ਰਹੇ ਆ ਆਪਾ ਦਿੱਲੀ ਦੇ ਬਾਰਡਰਾਂ ਤੇ ਆਪਣੇ ਆਪਸ਼ ਚ 100 ਮਤਭੇਦ ਹੌਣ ਗੇ ਇਹ ਹੁਣ ਹੌਦ ਦੀ ਲੜਾਈ ਆ
@antarjot9738
@antarjot9738 3 жыл бұрын
ਲੱਖੇ ਵੀਰ ਤੂੰ ਏਵੇਂ ਈ ਧੱਕੇ ਨਾਲ ਉਹਦੇ ਮੋਢੇ ਤੇ ਹੱਥ ਰੱਖੀ ਜਾਣਾ,ਸਿੱਧੂ ਨੇ ਇਕ ਵਾਰੀ ਵੀ ਤੇਰੇ ਵੱਲ ਮੂੰਹ ਨੀ ਕੀਤਾ ਤੇ ਨਾ ਹੀ ਤੇਰੇ ਮੋਢੇ ਤੇ ਹੱਥ ਰੱਖਿਆ ਬਾਹਲੀ ਹਵਾ ਵਿੱਚ ਤੁਰਿਆ ਫਿਰਦਾ ਸਿੱਧੂ। ਲੱਖੇ ਵੀਰ ਤੇਰੀ position ਸਿੱਧੂ ਤੋ ਬਹੁਤ ਉੱਚੀ ਹੈ। ਕਿਸਾਨ ਮਜਦੂਰ ਏਕਤਾ ਜਿੰਦਾਬਾਦ
@jindaginama9322
@jindaginama9322 3 жыл бұрын
ਮੂੰਹ ਵਿੱਚ ਮੂੰਹ ਪਾਉਣਾ ਸੀ ਹੋਰ,ਪਹਿਲਾਂ ਤਾਂ ਤੁਸੀਂ ਲੋਕੀ ਕਹਿੰਦੇ ਹੋ ਕਿ ਫਲਾਣੇ ਫਲਾਣੇ ਇਕੱਠੇ ਨਹੀਂ ਹੁੰਦੇ ,ਜੇਕਰ ਹੋ ਜਾਂਦੇ ਹਨ ਤਾਂ ਫਿਰ ਤੁਸੀਂ ਹੋਰ ਕੁਝ ਭਾਲਦੇ ਹੋ
@harshkamboz9090
@harshkamboz9090 3 жыл бұрын
@@jindaginama9322 sahi aa hor ki bulla ch bull pa lean😅😅
@craziesproductionhouse
@craziesproductionhouse 3 жыл бұрын
@@jindaginama9322 shi gll aa y....ihna da kujh ni ho skda
@chamkaursingh6845
@chamkaursingh6845 3 жыл бұрын
@@jindaginama9322 sahi gl aa Veer Ajj dono ikk aa
@gurpreet8825
@gurpreet8825 Жыл бұрын
Inna hi bohat aa oh ohde naal baith geya
@manjitsingh7465
@manjitsingh7465 3 жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸਣ
@dhillonhub
@dhillonhub 3 жыл бұрын
ਸਾਰੇ ੲਿਕੱਠੇ ਹੋਜੋ, ਮਾਲਕ ਮਿਹਰ ਕਰੇ, ਚੜ੍ਹਦੀਕਲਾ ਕਰੇ ਸਾਰੇ ਵੀਰਾਂ ਦੀ🙏🙏❤❤👍👍💪💪
@rajinderpunia8353
@rajinderpunia8353 3 жыл бұрын
ਲੱਖੇ ਤੇ ਸਿੰਧੂ ਵਾਈ ਜੇ ਪੰਜਾਬ ਨੂੰ ਬੱਚੋਉਣਾ ਹੈ ਤਾ ਅੱਜਾਦੀ ਹੀ ਹੱਲ ਹੈ ਆਉ ਸਾਰੇ ਇੱਕਠੇ ਹੋ ਕੇ ਪੰਜਾਬ ਨੂੰ ਅੱਜਾਦ ਕੱਰਵਾਈਏ
@jobansidhu5593
@jobansidhu5593 3 жыл бұрын
Bai je punjab ajaad v ho gea ta ehdi ki guarantee aa ki fir punjab ch koi galat kam naa hou
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@luckypaul8092
@luckypaul8092 3 жыл бұрын
@@DevSingh-qx7rj well done...aene bandiya nu reply kita👍👍👍
@dheerajverma4721
@dheerajverma4721 3 жыл бұрын
Eh ni ho skda
@DevSingh-qx7rj
@DevSingh-qx7rj 3 жыл бұрын
@@luckypaul8092 ਜੇ ਆਪਣੇ ਭੈਣ-ਭਰਾਵਾਂ ਲਈ ਐਨਾਂ ਵੀ ਨੀ ਕਰ ਸਕਦੇ ਤਾਂ ਹੋਰ ਸਾਡਾ ਅਚਾਰ ਪਾਉਣਾਂ ? 7000 ਮੀਲ ਦੂਰ ਬੈਠਾਂ, -15 degrees ਤਾਪਮਾਨ ਹੈ, ਪਰ ਘਰ ਦੇ ਨਿੱਘ ਵਿੱਚ ਵੀ ਕਿਸਾਨਾਂ ਦੀ ਹਾਲਤ ਦੇਖ ਦੇਖ ਕਾਂਬਾ ਚੜ੍ਹਦਾ।ਛੁੱਟੀਆਂ ਹੋਣ ਤਾਂ ਐਥੇ ਆਕੇ ਬਰਾਬਰ ਬੈਠੀਏ।ਓਨੀ ਦੇਰ ਤੱਕ, ਮੈਂ ਕੱਲਾ ਈ ਨੀ, ਜਿਸ ਜਿਸ ਕੋਲੋਂ ਜੋ ਸਰਦਾ ਪੁੱਜਦਾ ਉਹ ਭੇਜ ਰਹੇ ਹਾਂ ।Thanks!
@ranjitnoor8789
@ranjitnoor8789 3 жыл бұрын
ਬਹੁਤ ਵਧੀਆ ਬਾਈ ਸਵਾਦ ਲਿਆ ਦਿੱਤਾ ਬਾਈ ✌✌✌
@jasvirkaur2056
@jasvirkaur2056 3 жыл бұрын
ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ
@user-jn8nk7ul5u
@user-jn8nk7ul5u 3 жыл бұрын
ਹੁਣ ਤਾਂ ਜਿਤਾ ਗਏ ਜ਼ਰੂਰ ਜੰਗ ਜਾਰੀ ਹੈ ਕਿਸਾਨਾ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
@jaswinderjaswinder9101
@jaswinderjaswinder9101 3 жыл бұрын
ਵਾਹਿਗੁਰੂ ਜੀ ਲੱਖ ਲੱਖ ਧੰਨਵਾਦ ਜੀ ਵੀਰ ਇਕੱਠੇ ਕੀਤੇ
@nokiasingh5054
@nokiasingh5054 3 жыл бұрын
ਏਕਤਾ ਵਿੱਚ ਬਲ ਜਿੰਦਾਬਾਦ
@gurjantguri2836
@gurjantguri2836 3 жыл бұрын
ਸਾਨੂੰ ਸਾਰਿਆ ਇੱਕਠੇ ਹਹਿਣਾ ਚਾਹੀਦਾ ਵੈਰ ਵਰੋਦ ਸੱਡਣਾ ਚਾਹੀਦਾ
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@bobbynagra2250
@bobbynagra2250 3 жыл бұрын
Bhut kushi hoye .sare veer aajj ikthe aaa.waheguru ji sare veera ta kipra krn.love uuu sare veera nu.kissan ekta jinadbaad❤️❤️❤️🙏🎉🔥👍
@butasinghmarok7018
@butasinghmarok7018 3 жыл бұрын
26 ਦਾ ਦਿਨ ਚੜ੍ਹਦੇ ਹੀ , ਉੱਡਣਗੇ ਬਾਜ ਕੁੜੇ !! ਟੈਂਕਾਂ ਦੀ ਗੂੰਜ ਰੋਲਦੇ , ਤੂੰ ਵੇਖੀਂ ਸਵਰਾਜ ਕੁੜੇ !! ✍️ Buta singh marok
@Gurlove0751
@Gurlove0751 3 жыл бұрын
ਬਹੁਤ ਸੋਹਣਾ ਲਿਖਿਆ ਬਾਈ ਤੂੰ। ਖਿੱਚ ਕੇ ਰੱਖੋ
@komaljawandha683
@komaljawandha683 3 жыл бұрын
Great line u
@lovepreetsandhu4356
@lovepreetsandhu4356 3 жыл бұрын
Good
@sunnykataria9834
@sunnykataria9834 3 жыл бұрын
Khoob veer
@tejindersandhu3326
@tejindersandhu3326 3 жыл бұрын
Gud
@khalsajarnanlsinghgbindrav4893
@khalsajarnanlsinghgbindrav4893 3 жыл бұрын
Bas hun ta mann sbb te sidhu and karna v ਇਕੱਠੇ ਹੋ ਜਾਣ Wmk 🙏🙏🙏
@kirpalsingh9047
@kirpalsingh9047 3 жыл бұрын
Jror sunu rabb
@deepaulakh4225
@deepaulakh4225 3 жыл бұрын
Ratan Singh bahut vdea veer. Tere nature lai hitt like 👍
@razimandala8028
@razimandala8028 3 жыл бұрын
Wwwwoooww I'm so happy to see you lakha veer and Sidhu moosewala veer together...love you veero
@Kamaljitk
@Kamaljitk 3 жыл бұрын
ਸਿਧੁ ਮੂਸੇਵਾਲੇ ਛੋਟੇ ਵੀਰ ਖੁਸ਼ ਰਿਹਾ ਕਰ | ਸਾਰੇ ਨੂੰ ਇਕੱਠੇ ਦੇਖ ਕੇ ਬਹੁਤ ਹੀ ਚੰਗਾ ਲੱਗਿਆ| ਖੁਸ਼ ਰਹੋ|
@babbubhullar2010
@babbubhullar2010 3 жыл бұрын
ਯਾਰ ਰੰਧਾਵੇ ਦਾ ਨਾਮ ਨੀ ਲਿਆ ਨਾਲੇ ਭਾਨੇ ਸ਼ਿੱਧੂ ਦਾ ਇਹ ਸ਼ਾਰੇ ਈ ਆਪਸ਼ ਚ ਲੜੇ ਹੋਏ ਸ਼ੀ ਦੇਖਲੋ ਪੰਜਾਬ ਲਈ ਇੱਕਠੇ ਹੋ ਗੇ ਨਾਂ ਤੈ ਮੰਡੀਰ ਇਹਨਾ ਪਿਛੇ ਲੜੀ ਜਾਦੀ ਆ
@gaganagam3094
@gaganagam3094 3 жыл бұрын
ਵੀਰ ਕੋਈ ਗੱਲ ਨੀ ਨਾਮ mettar ਨੀ ਕਰਦਾ ਸਾਰੇ ਇਕੱਠੇ ਹੀ ਨੇ ਅੱਜ
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@jattwaadmann226
@jattwaadmann226 3 жыл бұрын
Massi ale randhawe da ?
@sonubharta5250
@sonubharta5250 3 жыл бұрын
Masi noon nimka randawa
@vandanarajput4553
@vandanarajput4553 3 жыл бұрын
@@sonubharta5250 kya aap jante ho corona pandemic nhi ek plan h vaccines deker marne ka plan h two tipe ki vaccines h ek jisme slow poison vaccines h jo grib aur Middle class janta ko lgegi dusri vaccines h jisme sirf glucose water h ye vaccines dikhawe k liye richest amir logo ko lgegi jase ki bde bde neta business man bde bde star ye vaccines sirf dikhawe k liye lgwayenge taki aap sbko bewkuf bna kr slow poison wali vaccines deker world ki 800crore population ko 200crore krne ka plan h yani 600crore population ko vaccine deker marne ka plan h tv media sb sch chupa rhi h Britain America italy france Russia Brazil Australia mein protest ho rhe h against vaccines against mask against lockdown videos proof chaiye to mere channel pr dekh skte ho aap 🇮🇳
@sarabjitsanghera1439
@sarabjitsanghera1439 3 жыл бұрын
ਬੱਸ ਵੀਰੇ ਇਸੇ ਤਰਾ ਇੱਕਠੇ ਰਹੋ ਤੁਹਾਨੂੰ ਇਸ ਤਰਾ ਦੇਖ ਕੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਮੇਹਰ ਰੱਖੀ ਸਾਡੇ ਵੀਰਾ ਨੂੰ ਕਿਸੇ ਦੀ ਨਜਰ ਨਾ ਲੱਗੇ 🙏🙏🙏🙏🙏🙏🙏🙏🙏🙏🙏🙏🙏🙏
@VanshKumar-fo8od
@VanshKumar-fo8od 3 жыл бұрын
ਚੱਕ ਦਿਓ ਫੱਟੇ ਪੰਜਾਬੀਓ ਇਤਿਹਾਸ ਰੱਚ ਦਿੱਤਾ ਹੈ ਸਾਥੀਓ ਬਾਈ ਰਤਨ ਸਿੰਘ ਧਾਲੀਵਾਲ ਜ਼ਿੰਦਾਬਾਦ ਹੈ ਵੀਰੋ ਪੰਜਾਬੀ ਮੀਡੀਆ ਨੂੰ ❤️ ਸਲਾਮ ਕਰਦਾ ਹਾਂ ਲੱਖਾਂ ਸਿਧਾਣਾ ਜ਼ਿੰਦਾਬਾਦ ਦੀਪ ਸਿੱਧੂ ਜੀ ਜ਼ਿੰਦਾਬਾਦ ਹੈ ਕਿਸਾਨ ਏਕਤਾ ਜਿਦਾਂਬਾਦ। ਨੀਟਾ ਨਵਾਂਸ਼ਹਿਰ ਦੋਆਬਾ ਜੈ ਵਾਲਮੀਕਿ ਜੀ ਸਾਧਿਓ 🙏🔥🔥
@khushmansinghrangi4481
@khushmansinghrangi4481 3 жыл бұрын
Sachio dil khush krta sidhu bhai ne❤️ maan saab naal bi hojo ikathe bhai bahut agge jaunga sidhu bhai
@harpreet4944
@harpreet4944 3 жыл бұрын
Waheguru ji ka khalsa Waheguru ji ki fateh Veere ekathe hi raho
@sransandohewala9832
@sransandohewala9832 3 жыл бұрын
ਜਿਉਦੇ ਰਹੋ y ਸਾਰੇ 🙏🏾❤️
@sukhdeepsingh5384
@sukhdeepsingh5384 3 жыл бұрын
Sidhu moose ala 🔥🔥🔥🔥
@sherrysandhu4063
@sherrysandhu4063 3 жыл бұрын
Ajj Dil khush Hoya Rona aa gya Hun ta malwe aale ikathe hoye love u bro Sidhu Sidhana all bro
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@manjindersingh6840
@manjindersingh6840 3 жыл бұрын
Love u lakhe bai te sidhu bai nu
@dasiboys7064
@dasiboys7064 3 жыл бұрын
ਲੱਖੇ ਵੀਰ 👍👍👍👍👍👍👍👍👍👍👍👍👍👍👍🙏🙏🙏🙏🙏🙏👍👍👍👍👍🙏🙏🙏🙏
@Singh-mj2eq
@Singh-mj2eq 3 жыл бұрын
ਬਹੁਤ ਵਧੀਆ ਭਰਾਵੋ 👍❤
@jassbhangu4218
@jassbhangu4218 3 жыл бұрын
Babbu maan nd sidhu veera v jldi aive interview dein🙏🙏...Sada punjab ik aw ik rhuga...kisaan ekta zindabaad🙏🙏
@deepdeep9229
@deepdeep9229 3 жыл бұрын
Nice
@jassbhangu4218
@jassbhangu4218 3 жыл бұрын
@@deepdeep9229 Sehaj??🤔🧐🧐
@Punkbars
@Punkbars 3 жыл бұрын
hone chaihde ekathe eh dono, aapa comments krne shuru kriye dova dia posts te ki ekathe hovo
@indesidhu8546
@indesidhu8546 3 жыл бұрын
Sidhu mooseWaLa zindabaad💪💪 kisan ekta zindabaad💪💪💪
@KuldeepSingh-eu9gk
@KuldeepSingh-eu9gk 3 жыл бұрын
ਦੋਵਾਂ ਵੀਰਾਂ ਦਾ ਪਿਆਰ ਸਦਾ ਲਈ ਬਣਿਆ ਰਹੇ
@decentbutdevil989
@decentbutdevil989 3 жыл бұрын
ਕਿਸਾਨੀ ਅੰਦੋਲਨ ਦੀ ਪ੍ਰਾਪਤੀ.. ਹਜੇ ਬਹੁਤ ਕੁੱਝ ਹੋਰ ਇਸ ਤਰਾਂ ਦਾ ਦੇਖਣਾ ਬਾਕੀ ਆ....👍
@princeghuman986
@princeghuman986 3 жыл бұрын
Lakha bai very good message to people God bless all of you my people .kisan zindabad punjab zindabad Sidhu bai good job Mann Saab nice one
@SatinderSingh1
@SatinderSingh1 3 жыл бұрын
✊🌾Kissan Majdoor Ekta Zindabad ✊🌾 Lakha veer te Sidhu veer Nu ikathe dekh k bahut khushi hoyi hun loka ch hor v josh ao ga ..👍🏻
@punjab5431
@punjab5431 3 жыл бұрын
ਦੋਵੇਂ ਵੀਰਾਂ ਨੂੰ ਦਿੱਲੋ ਪਿਆਰ ਕਰਦਾ ❤️❤️❤️❤️
@ranjodhsingh4471
@ranjodhsingh4471 3 жыл бұрын
ਬਸ ਪੰਜਾਬ ਨੂੰ ਏਹੀ ਚਾਹੀਦਾ ਹੈ । ਵਾਹਿਗੁਰੂ ਚੜਦੀ ਕਲਾ ਬਖਸ਼ੇ ਕੌਮ ਨੂੰ ।ਪੰਜਾਬ ਨੂੰ ।
@SunnySingh-ze1ow
@SunnySingh-ze1ow 3 жыл бұрын
ਹਮੇਸ਼ਾ ਪੰਜਾਬ ਨੇ ਹਕੂਮਤ ਨਾਲ ਮੱਥਾ ਲਾਇਆ ਐ
@DevSingh-qx7rj
@DevSingh-qx7rj 3 жыл бұрын
ਸ਼ੇਰਾਂ ਉੱਪਰ ਕਾਠੀ ਪਾਉਣ ਦੇ ਮੋਦੀ ਦੇ ਸੁਪਨੇ, ਸੜਕ ਕਿਨਾਰੇ ਨੌਟੰਕੀ ਕਰਨ ਵਾਲੀ ਬਚਪਣਾ ਭਰਪੂਰ ਮਾਨਸਿਕਤਾ ਹੈ । Modi is just dreaming of riding the Lions, by intimidating Kisaans.
@vandanarajput4553
@vandanarajput4553 3 жыл бұрын
@@DevSingh-qx7rj kya aap jante ho corona pandemic nhi ek plan h vaccines deker marne ka plan h two tipe ki vaccines h ek jisme slow poison vaccines h jo grib aur Middle class janta ko lgegi dusri vaccines h jisme sirf glucose water h ye vaccines dikhawe k liye richest amir logo ko lgegi jase ki bde bde neta business man bde bde star ye vaccines sirf dikhawe k liye lgwayenge taki aap sbko bewkuf bna kr slow poison wali vaccines deker world ki 800crore population ko 200crore krne ka plan h yani 600crore population ko vaccine deker marne ka plan h tv media sb sch chupa rhi h Britain America italy france Russia Brazil Australia mein protest ho rhe h against vaccines against mask against lockdown videos proof chaiye to mere channel pr dekh skte ho aap 🇮🇳
@DevSingh-qx7rj
@DevSingh-qx7rj 3 жыл бұрын
@@vandanarajput4553 Ms Rajput, Modi sarkar ek Kakistocracy ( it’s a government by worst possible people) hai. Yeh log kaminagi ki haddeyn paar kar rahey hain, aur kusch bhi kar sakte hain. Thanks 🙏
@ManishKumar-op8hi
@ManishKumar-op8hi 3 жыл бұрын
Sidhu moose wala ❤
@tejindersingh2690
@tejindersingh2690 3 жыл бұрын
🌾🌾💯👌👌👌ਨੋਜਵਾਨ ਏਕਤ ਜਿੰਦ ਵਾਦ
@tarsemsingh2079
@tarsemsingh2079 3 жыл бұрын
ਲੱਖਾ ਸਦਾਨਾ ਵੀਰੋ CM ਹੋਣਾ ਚਾਹੀਦਾ ਆ. ਇਸ ਨੂ ਬਹੁਤ ਪੰਜਾਬ ਵਾਰੇ ਨੌਲਿਜ ਆ. ਦੂਸਰੀ ਗੱਲ ਪੜ੍ਹਿਆ ਲਿਖਿਆ ਆ.. ਮੇਰੇ ਵਲੋਂ ਇਸ ਨੂ ਰਬ ਚੜ੍ਹਦੀ ਕਲਾ ਵਿਚ ਕਰੇ..
@kubbedhaliwal1384
@kubbedhaliwal1384 3 жыл бұрын
Dillo respect y lakha sidhana and sidhu moosewala
@jastera2724
@jastera2724 3 жыл бұрын
God bless all Punjab 🙏❤
@bagrewal6652
@bagrewal6652 3 жыл бұрын
ਬਾਈ ਜੀ ਬਾਬੂ ਮਾਨ । ਲੱਖਾਂ ਵੀਰ । ਸਿੱਧੂ ਵੀਰ ਦੀਪ ਸਿੱਧੂ ਵੀਰ .ਸਾਰੇ ਅਕੱਠੇ ਹੋਜੋ tusi dunia palt skde o veer ji .. wmk 🙏🙏
@doctorsingh2583
@doctorsingh2583 2 жыл бұрын
Sidhu vadde vir love you ❤️❤️.chete krde rehne aa te karde rahange.Bhut vdia glaa krde.Dilo bolde ho tuci.
@nishanjogar4712
@nishanjogar4712 3 жыл бұрын
Dil khus ho ge a apne prava nu dekh k
@darshansinghbapu1537
@darshansinghbapu1537 3 жыл бұрын
ਲਖਾ ਸਿਆਂ ਸਿਧੂ ਰੌਂਤਾ ਮਾਨ ਸਾਰੇ ਪੁਤਰਾਂ ਨੂੰ ਇਕਠੇ ਵੇਖ ਮਨ ਬਹੁਤ ਖੁਸ਼ ਹੋਇਆ ।ਸ਼ਾਬਾਸ਼ ਜਿਉਂਦੇ ਰਹੋ ਬਹੁਤ ਬਹੁਤ ਮੁਬਾਰਕਾਂ ।ਹੰਬਲਾ ਮਾਰੋ ਭਵਿੱਖ ਵਿਚ ਪੰਜਾਬ ਤੁਹਾਡਾ
@teamlakhasidhana8463
@teamlakhasidhana8463 3 жыл бұрын
ਵਾਹਿਗੁਰੂ ਜੀ ਦੀ ਮੇਹਰ ਨਾਲ ਸਭ ਇਕੱਠੇ ਹੋ ਗਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jasmeetsingh791
@jasmeetsingh791 3 жыл бұрын
SIDHU MOOSEWALA ZINDABAAD ❤️💪
@jagtarSingh-kt7bp
@jagtarSingh-kt7bp 3 жыл бұрын
ਜਿਉਂਦੇ ਵਸਦੇ ਰਹੋ ਮੁੰਡਿਓ
@chamkaursingh9781
@chamkaursingh9781 3 жыл бұрын
bhut khusi d gal aa saab ikathee ho rhe ne waheguru mehar kru
@makhankalas660
@makhankalas660 3 жыл бұрын
ਮੋਦੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹ ਕਾਲੇ ਕਾਨੂੰਨ ਲੈ ਕੇ ਆਏ ਇਹਨਾਂ ਬਿਲਾ ਕਰਕੇ ਅੱਜ ਪੰਜਾਬ ਵਿੱਚ ਏਕਤਾ ਹੋ ਗਈ ਸਾਰੇ ਗਿੱਲੇ ਸ਼ਿਕਵੇ ਦੂਰ ਕਰ ਕੇ ਇਕੱਠੇ ਹੋ ਗਏ ਪੰਜਾਬ ਵਿੱਚ ਪੰਜਾਬੀ ਇੱਕ ਹੋ ਗਏ ਥੋੜਾ ਬਾਹਰ ਨੂੰ ਨਿੱਕਲੇ ਹਰਿਆਣੇ ਦੇ ਛੋਟੇ ਭਰਾ ਆਪਣੀਆਂ ਬਾਹਾਂ ਖਿਲਾਰੀ ਖੜੇ ਸੀ ਜੱਫੀਆ ਪਾਈਆਂ ਹਰਿਆਣਾ ਪੰਜਾਬ ਇੱਕ ਹੋ ਗਏ ਦੇਸ ਇਕੱਠਾ ਹੋ ਗਿਆ ਇਹ ਸੱਭ ਤੋਂ ਵੱਡੀ ਪ੍ਰਾਪਤੀ ਹੈ, ਜੇ ਇਹ ਬਿੱਲ ਕੈਂਸਲ ਹੋ ਜਾਂਦੇ ਤੇ ਆਪਾ ਇੱਕ ਨਾ ਹੁੰਦੇ ਤਾਂ ਵੀ ਕੋਈ ਪ੍ਰਾਪਤੀ ਨਹੀ ਸੀ, ਕਿ ਹੁੰਦਾ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆੲੀ ਥੋੜਾ ਵਿਰੋਧ ਹੁੰਦਾ ਮੋਦੀ ਬਿੱਲ ਕੈਂਸਲ ਕਰ ਦਿੰਦਾ ਤੇ ਇਹ ਕੋਈ ਪ੍ਰਾਪਤੀ ਨਹੀਂ, ਮੋਦੀ ਬਿੱਲ ਲੈ ਕੇ ਆਇਆ ਮੋਦੀ ਨੇ ਹੀ ਕੈਂਸਲ ਕਰਤੇ ਕੋਈ ਵੱਡੀ ਜਿੱਤ ਨਹੀ ਸੀ, ਵੱਡੀ ਜਿੱਤ ਵੱਡੀ ਪ੍ਰਾਪਤੀ ਤਾਂ ਪੰਜਾਬੀਆਂ ਦੀ ਏਕੇ ਨਾਲ ਹੋਈ ਹੈ ਹਰਿਆਣੇ ਪੰਜਾਬ ਦੇ ਏਕੇ ਨਾਲ ਹੋਈ ਹੈ ਅੱਜ ਆਪਣਾ ਪਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਬੱਚਿਆਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ ਹੋਏ ਹੋਣਗੇ ਵਾਹਿਗੁਰੂ ਜੀ ਆਪਣੇ ਬੱਚਿਆਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@user-fp1nt9sl3v
@user-fp1nt9sl3v 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@bhangu8327
@bhangu8327 3 жыл бұрын
Jiunde raho bhrawo..waheguru chardikala ch rakhe Sade Punjab nu te Sade Punjabiya nu.
@jagtargill641
@jagtargill641 3 жыл бұрын
ਵਾਹ ਗਿੱਲ ਰੌਂਤਾ ਬਾਈ ਦੋ ਬੱਬਰ ਸ਼ੇਰ ਇਕੱਠੇ ਕਰ ਦਿੱਤੇ। ਧੰਨਵਾਦ ਜਿੱਤ ਪੱਕੀ।
@daljitsingh1100
@daljitsingh1100 3 жыл бұрын
💪✌
@fordx4730
@fordx4730 3 жыл бұрын
bai g kon ekatha ho gya yrr?
@fordx4730
@fordx4730 3 жыл бұрын
sidhu te babbu?
@oyexavier
@oyexavier 3 жыл бұрын
@@fordx4730 Bai Lakha Sidhana Te Sidhu Bai Ithate Hoyye ne..🖤
@servicemehkma6442
@servicemehkma6442 3 жыл бұрын
Sidhumoosewala+LakhaVeer😍🔥😍
@GurdeepSingh-in1nm
@GurdeepSingh-in1nm 3 жыл бұрын
Siraaaa bro good kisan majdoor eakta jindabad
@bhupindersingh6090
@bhupindersingh6090 3 жыл бұрын
Ruh kush ho gi paji ratan paji jai punjab
@manjitmaan7327
@manjitmaan7327 3 жыл бұрын
ਬਹੁਤ ਵਧੀਆ ਕੰਮ ਕੀਤਾ ਸਿਧੂ ਮੂਸੇ ਵਾਲਾ ਤੇ ਬਾੲੀ ਲੱਖਾ ਸਿਧਾਨਾ ੲਿਕੱਠੇ ਹੋਗੇ ੲਿਹਨਾਂ ਦੋ ਭਰਾਵਾਂ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ 🙏🙏
@Kulwinderbenipal-mx6jl
@Kulwinderbenipal-mx6jl 3 жыл бұрын
ਵਾਹਿਗੁਰੂ ਜੀ ਮੇਹਰ ਕਰੀ
@karanbir559
@karanbir559 3 жыл бұрын
ਪੰਜਾਬ ਏਕਤਾ ਜਿੰਦਾਬਾਦ 💪
@babbuchahal320
@babbuchahal320 3 жыл бұрын
Kissan ekta zindabad
@gurnishansingh4196
@gurnishansingh4196 3 жыл бұрын
ਧੰਨਵਾਦ ਵੀਰ ਜੀ ਜਦੋਂ ਸਾਡਾ ਮੁੱਦਾ ਇਕ ਹੋ ਗਿਆ ਸਮਝੋ ਜਿੱਤ ਗਏ
@Hardeepsingh-rr7ee
@Hardeepsingh-rr7ee 3 жыл бұрын
ਬਿਲਕੁਲ ਜੀ
@princeghuman986
@princeghuman986 3 жыл бұрын
Thank you guys for good news God bless all of you kisan zindabad punjab both zindabad
@ranjodhsingh7687
@ranjodhsingh7687 3 жыл бұрын
ਬਹੁਤ ਵਧੀਆ
Каха и суп
00:39
К-Media
Рет қаралды 1,9 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
Самое Романтичное Видео ❤️
00:16
Глеб Рандалайнен
Рет қаралды 4,7 МЛН
Show with Balkaur Singh Sidhu | Sidhu Moosewala | EP 361 | Talk with Rattan
35:51
Show with Lakha Sidhana | EP 103 | Talk with Rattan
35:29
Talk with Rattan
Рет қаралды 218 М.
ToRung short film: 🎁special gift❤️
0:49
ToRung
Рет қаралды 19 МЛН
Ужасное свидание🤯 #стальноймужик #жиза #еда
0:50
SteelMan XXL | Стальной мужик
Рет қаралды 2,2 МЛН
Ужасное свидание🤯 #стальноймужик #жиза #еда
0:50
SteelMan XXL | Стальной мужик
Рет қаралды 2,2 МЛН