KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Babbu Maan - ਮਲਕੀ ( ਵਲੈਤਣ ) ਕੀਮਾ ( ਦੇਸੀ ) | Malki Valaitan - Keema Desi | Latest Punjabi Song 2021
17:33
Adab Punjabi, Pt. 2 & 3
19:29
Я сделала самое маленькое в мире мороженое!
00:43
兔子姐姐最终逃走了吗?#小丑#兔子警官#家庭
00:58
What's in the clown's bag? #clown #angel #bunnypolice
00:19
Perfect Pitch Challenge? Easy! 🎤😎| Free Fire Official
00:13
Babbu Maan - Rally 2 x Angrai | Punjabi & Hindi Song 2021 | Two Songs in One Video
Рет қаралды 1,756,050
Facebook
Twitter
Жүктеу
1
Жазылу 4 МЛН
Babbu Maan
Күн бұрын
Пікірлер: 38 000
@StatusKing-in4pp
3 жыл бұрын
*ਸਵੇਰੇ ਉਸਤਾਦ ਜੀ ਦੇ ਗਾਣੇ ਦਾ ਕੌਣ ਕੌਣ ਆਨੰਦ ਲੈ ਰਿਹਾ ਹਾਜ਼ਰੀ ਲਗਵਾਉ 👍💖*
@labhumahallabhumahalji4485
3 жыл бұрын
Hnj
@jaspindersandhu2109
3 жыл бұрын
Sirra lata ustad ne
@GURPREET-su3ho
3 жыл бұрын
Nice bro
@bajwasaab4682
3 жыл бұрын
Ji
@sahilbhardwaj1821
3 жыл бұрын
Hajar aa g
@lovepreetsingh1374
3 жыл бұрын
ਬਾਪੂ ਤੂੰ ਲਾ ਜਾਕੇ ਧਰਨਾ, ਮੈਂ ਤੇਰੇ ਪਿੱਛੇ ਹੀ ਆਣਾ ਐ, ਆਪਾਂ ਰਲ੍ਹ ਮਿਲ ਕੇ ਬਾਪੂ ਪੰਜਾਬ ਬਚਾਣਾ ਐ...❤️🔥
@jassahehar849
3 жыл бұрын
ਕਲੰਨ ਦੇ ਫੈਨ music 🎶 ਪਿੱਛੇ ਲੜੀ ਜਾਦੇ ਆ ਇੱਧਰ ਮਾਨ ਬਾਈ ਦੇ music ਦਾ ਕੋਈ ਤੋੜ ਨੀ 👌
@DandiwalKuldeep
3 жыл бұрын
Ryt 😂
@Maanvlogs577
3 жыл бұрын
Sahi keha bai Maan Saab 🔥
@sidhusingh6453
2 жыл бұрын
ਕਿਸਾਨ ਬਿਨਾ ਦਾਣੇ ਨੀ ਬੱਬੂ ਮਾਨ ਬਿਨਾ ਗਾਣੇ ਨੀ ਜੋ ਬੱਬੂ 22 ਨੂੰ ਪਿਆਰ ਕਰਦਾ ਕਮੈੱਟ ਲਾਇਕ ਜਰੂਰ ਕਰਨਾ love u maan sabb
@lovepreetsharma2932
3 жыл бұрын
ਭਾਵੇਂ ਹਰ ਰੋਜ਼ ਕੋਈ ਕੋਈ ਗਾਇਕ ਪੰਜਾਬ ਚੋ ਉੱਠ ਦਾ ਪਰ ਬੂੱਬੂ ਮਾਨ ਨਹੀਂ ਕਿਸੇ ਤੋ ਬਣਿਆ ਜਾਣਾ
@pubglover-vw7vr
3 жыл бұрын
kzbin.info/www/bejne/p4quep-md6x4mNk
@officialmaan2279
3 жыл бұрын
Shi gll aa g 😊
@harvinder76133
3 жыл бұрын
ਮੇਰੇ ਭਾਹ ਦਾ ਦਰਦ ਇਹ ਮਿੱਤਰੋ, ਥੋਡੇ ਭਾਹ ਦਾ ਗਾਣਾ ਏ.... ਬਾਪੂ ਤੂੰ ਲਾ ਜਾਕੇ ਧਰਨਾ ਮੈਂ ਰੈਲੀ ਤੇ ਜਾਣਾ ਏ 🔥🔥🔥🔥🔥
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@gagandeep8099
3 жыл бұрын
ਜਿਨਾ ਘੈਂਟ music ਆ ਓਸ ਤੋਂ ਜਿਆਦਾ ਵਧੀਆ ਗੀਤ ਆ ਸਿੱਧਾ ਹਿਕ਼ ਵਿੱਚ ਵੱਜਦਾ ਆ ਕੇ ਨਹੀ ਐਵੇਂ ਨੀ fan's ਦੇ ਦਿਲਾਂ ਵਿੱਚ ਰਾਜ ਕਰਦਾ ਸਾਡਾ ਬਾਈ ਲਵ ਯੂ ustaad ji 💯💯💯
@pubglover-vw7vr
3 жыл бұрын
kzbin.info/www/bejne/p4quep-md6x4mNk
@RupinderSingh-gj1xf
2 жыл бұрын
ਦੁਨੀਆਂ ਦਾਰੀ ਜਾਵੇ ਚੁੱਲ੍ਹੇ ਵਿੱਚ ਆਪਾ ਉਸਤਾਦ ਬੱਬੂ ਮਾਨ ਦਾ ਗੀਤ ਲਾ ਕੇ ਉਠਣਾ ਹੁੰਦਾ ਆ 🙏
@VickyDhaliwal
3 жыл бұрын
ਪੀੜੀਆਂ ਤੋ ਖੁਬੇ ਆ ਜੀ ਰਾਜਨੀਤੀਆਂ ਚ ਸੱਚ ਤੇ ਸਚਾਈਆਂ ਨੇ ਬਾਈ ਹੱਡਬੀਤੀਆਂ ਚ ਹਲੇ ਵੀ ਸਮੇ ਨੇ ਕੁਝ ਤੇ ਸੋਚ ਵਿਚਾਰ ਲਵੋ ਪੱਲੇ ਕੀ ਰਹਿ ਜਾਣਾ ਐ ਬਾਪੂ ਤੂੰ ਜਾ ਲਾ ਕੇ ਧਰਨਾ ਮੈ ਰੈਲੀ ਤੇ ਜਾਣਾ ਐ - ਕਿਸਾਨ ਮਜਦੂਰ ਏਕਤਾ ਜਿੰਦਾਬਾਦ 🌾
@pb08beat98
3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y
@karanbhangalia3545
3 жыл бұрын
🙏🏼🙏🏼✍️ ❤️
@kisaanyt84
3 жыл бұрын
✍️❤️
@ਜੀਜਾਜੀ-ਘ3ਦ
3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪🏻
@kalabeimaan3944
3 жыл бұрын
🤘ਅਸੀਂ ਮਾਣਦੇ ਆ ਮੌਜਾਂ ਜਿੰਦਗੀ ਵਿੱਚ, ਜਿਉਣਾ ਤਾਂ ਹਰ ਕੋਈ ਜਾਣਦਾ , ਇੱਕ ਮਾਂ-ਬਾਪ ਤੇ ਯਾਰਾਂ ਨਾਲ ਪਿਆਰ ਬੜਾ, ਦੂਜਾ ਸ਼ੌਕ ਬੱਬੂ ਮਾਨ ਦਾ 🤘
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@StatusQueen13
3 жыл бұрын
*ਮਾਨ ਸਾਬ ਦੀ ਕਲਮ ਦਾ ਕੌਣ ਕੌਣ ਕੱਟੜ ਫੈਨ ਆ 👍👍* *ਨੰਬਰ 1 ਦਾ legend - Maan Saab❤️❤️*
@gurwinderbenipal5092
3 жыл бұрын
💯
@gauravchander473
3 жыл бұрын
Apa ta fana a kayted
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y
@gaganjeet5299
2 жыл бұрын
ਦਰਦਾਂ ਦਾ ਦਰਦਾਂ ਗੀਤ ਨਹੀਂ ਅਸਲੀਅਤ ਹੈ ਦਿਲ ਮੋਰਚਾ ਫ਼ਤਿਹ ਹੋ ਗਿਆ ਸਾਰਿਆਂ ਨੂੰ ਮੁਬਾਰਕਬਾਦ
@sandeepsingh-oh7rw
3 жыл бұрын
ਮਾਰ ਗਿਆ ਦੁਨੀਆ ਨੂੰ ਕਰੋਨਾ, ਹੁਣ ਨਹੀਂ ਵਿਕਣੀ ਕਣਕ ਤੇ ਝੋਨਾਂ, ਮੇਰੇ ਭਾਅ ਦਾ ਦਰਦ ਇਹ ਮਿੱਤਰੋ , ਥੋਡੇ ਭਾਅ ਦਾ ਗਾਣਾ ਏ, ਬਾਪੂ ਤੂੰ ਲਾ ਜਾ ਕੇ ਧਰਨਾ...........😘😘😘😘😘😘😘😘😘
@gurmeet643
3 жыл бұрын
ਬਣਦੇ ਤੇ ਟੁੱਟਦੇ ਰਕਾਡ ਹੋਣੇ ਐ,, ਬੀਬਾ ਤੇਰਾ BEIMAAN ਨਿੱਤ-ਨਿੱਤ ਤੋੜਦਾ ✍🏻 BABBU MAAN SAAB two songs at the same time 🌪️💪🏻
@amritbhagat8820
3 жыл бұрын
ਮੇਰੇ ਭਾਅ ਦਾ ਦਰਦ ਏ ਮਿੱਤਰੋ, ਤੁਹਾਡੇ ਭਾਅ ਦਾ ਏ ਗਾਣਾ ਏ 👌ਜਿਉਂਦੇ ਵੱਸਦੇ ਰਹੋ ਮਾਨ ਸਾਬ ਵਾਹਿਗੁਰੂ ਚੜਦੀਕਲਾ ਵਿੱਚ ਤਹਾਨੂੰ
@gagandeep8099
2 жыл бұрын
ਬਾਈ ਦਾ ਗੀਤ ਸੁਣਕੇ ਰੂਹ ਖੁਸ਼ ਹੋ ਗਈ ਲਵ ਯੂ ਜੱਟਾਂ ਪਰਮਾਤਮਾ ਤੁਹਾਨੂ ਚੜਦੀ ਕਲਾ ਵਿੱਚ ਰੱਖੇ 🙏🙏
@gurpreetdhindsa4437
3 жыл бұрын
ਤਾੜੀਆਂ ਰੁਕਣੀਆਂ ਨੀ ਚਾਹੀਦੀਆਂ ਦਿਲ ਖੁਸ਼ ਕਰਤਾ ਉਸਤਾਦ ਨੇ 🥰
@JassRatol
3 жыл бұрын
ਇਕੱਠੇ 2 ਗਾਣੇ ਜਿਸ ਜਿਸ ਨੂੰ ਲੱਗਦਾ ਅਸਲਾ ਬਹੁਤ ਪਿਆ ਬਾਈ ਕੋਲ ਕਰੋ ਲਾਇਕ ❤️❤️💥💥😍😍
@HarpalSingh-nu6pj
3 жыл бұрын
ਸੱਚ ਆਖਿਆ ਕਿਸੇ ਨੇ ਕੋਈ ਪਤਾ ਨਹੀਂ ਬੱਬੂ ਮਾਨ ਦਾ ਗਾਣਾ ਤੇ ਮੌਤ ਕਦੋ ਆ ਜਾਣੀ Love you Babbu Maan 😍😘
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 1
@rithikganger5052
2 жыл бұрын
ਵਾਹ ਕਯਾ ਬਾਤਾਂ ਤੇਰੀਆਂ ਖੰਟ ਵਾਲਿਆਂ ਮਾਨਾ ਤੇਰੀਆ ਕੋਈ ਰਿਸਆ ਨੀ ਜਿਓੰਦਾ ਵਸਦਾ ਰਹਿ ਮਾਨ ਉਸਤਾਦ ਬੱਬੂ ਮਾਨ ਜਿੰਦਾਬਾਦ
@babbunahar9549
3 жыл бұрын
ਮਿੱਤਰੋ ਦੇਸ਼ ਤੋਂ ਰਹਿ ਗਿਆ ਸੂਬ ਹਮੇਸ਼ਾਂ ਹੱਕ ਤੇ ਸੱਚ ਦੀ ਗੱਲ ਕਰਦਾ ਉਸਤਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Babbumaanzindabad508
3 жыл бұрын
2 ਗਾਣੇ ਇਕੱਠੇ Release ਕਰਨ ਦਾ ਮਤਲਬ ਕਿ ਕਿੰਨਾ ਜ਼ਿਆਦਾ content ਪਿਆ ਹੋਊ ustaad ਕੋਲ ... Legend ਤਾਂ ਫੇਰ Legend ਹੀ ਹੁੰਦੇ ਆ .... ਬਿਨਾ ਦੱਸੇ , ਬਿਨਾਂ permotion ਦੇ ਗਾਣੇ Release ਕਰਨੇ ਬੱਬੂ ਮਾਨ ਦੇ ਹੀ ਹਿੱਸੇ ਆਇਆ .... ਜਿਗਰਾ ਚਾਈਦਾ living legend Babbu Maan Forever 🖤🖤🤗
@bains_tweet01
3 жыл бұрын
Sahi h ❤❤❤❤🔥🔥🔥🔥🔥
@manviraulakh3847
3 жыл бұрын
ਗਾਣੇ ਦੇ ਰਾਹੀਂ ਮਾਨ ਨੇ ਸਾਰਾ ਦਰਦ ਬਿਆਨ ਕੀਤਾ, ਜਿਉਂਦੇ ਰਹੋ ਵੀਰ ਜੀ ਸਾਨੂੰ ਵਧੀਆ ਗਿਆਨ ਦਿਤਾ, ਸੁਭਾਸ਼ ਵਰਮਾ ਅਬੋਹਰ ਨੇ ਗਾਣੇ ਤੇ ਧਿਆਨ ਕੀਤਾ।
@officialmaan2279
3 жыл бұрын
╚»★«╝Life line 🦅🅱️abbu M🅰️an💙💚💛Life ਜਿੰਦ🤗ਜਾਨ 🦅🅱️abbu M🅰️an💖💙💛 🦅Life line Pagal Shayar ✍️🅱️abbu M🅰️an💖💙💖✍️🎤🧑❤👑🅿️🅱️11Wala🤗 Fan🦅ਖੰਟਵਾਲੇ ਦਾ #╚»★«╝
@sukhveersingh7541
2 жыл бұрын
ਉਸਤਾਦ ਜੀ ਬਹੁਤ ਬਹੁਤ ਮੁਬਾਰਕਾਂ ਮੋਰਚਾ ਫ਼ਤਿਹ ਹੋਣ ਦੀਆਂ ਸਾਡੀ ਇਕੋਂ ਮੰਗ ਆ ਜੀ ਕਿ ਇਕ ਗੀਤ ਹੋਣ ਮੋਰਚਾ ਫ਼ਤਿਹ ਲਈ ਵੀ ਹੋ ਜਾਵੇ ਜੀ ਉਡੀਕ ਕਰਦੇ ਆ ਕਿ ਇੱਕ ਗੀਤ ਦਿੱਲੀ ਫ਼ਤਿਹ ਹੋਣ ਦੀ ਖੁਸ਼ੀ ਵਿੱਚ ਗਾਇਆ ਜਾਵੇ ਜੀ ਧੰਨਵਾਦ🙏🙏🙏
@bmfrajvir8206
2 жыл бұрын
ਮੇਰੇ ਭਾਅ ਦਾ ਦਰਦ ਏ ਮਿੱਤਰੋ ਤੁਹਾਡੇ ਭਾਅ ਦਾ ਗਾਣਾ ਏ💯👂 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ..🌾♥️
@neerju-nl6qx
3 жыл бұрын
ਉਸਤਾਦ ਨੇ ਇਸ ਗਾਣੇ ਦੀਆਂ ਦੋ ਲਾਈਨਾਂ ਸਾਡੇ ਪਿੰਡ ਅਖਾੜੇ ਵਿੱਚ ਸੁਣਾਈਆਂ ਸੀ love you Ustaad ji ❤️❤️
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@japleenkaursran9391
3 жыл бұрын
ਅੱਜ ਦੀ ਕੌੜੀ ਸਚਾਈ ਬਿਆਨ ਕੀਤੀ ਆ ਬਾਈ ਨੇ love u ਬਾਈ 😍❤️
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@ramnaryan3856
3 жыл бұрын
Kisan mazdur Ekta Jindabad 🙏💪
@atumia69baby67
3 жыл бұрын
kzbin.info/www/bejne/bGaaaJKZoqZppKs
@AmarjeetSingh-dm4mj
2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਡੇ ਵੀਰ ਬੱਬੂ ਮਾਨ ਨੂੰ ਦਿਲ ਖੁਸ਼ ਕਰਤਾ ਲਾਜਵਾਬ ਗਾਇਕੀ
@ibadat_Moosa
3 жыл бұрын
ਮੇਰੇ ਭਾਅ ਦਾ ਦਰਦ ਆ ਮਿੱਤਰੋ, ਤੁਹਾਡੇ ਭਾਅ ਦਾ ਗਾਣਾ ਐ,,,, ਉਸਤਾਦ g ਕਯਾ ਲਿਖਿਆ ❤️❤️🙏🙏
@harjitsingh6790
3 жыл бұрын
Oh teri astaad ji..... Dil khush krta yaar ... Shabad haini ki tareef ch likhan ... Kehar kehar kehar krtaaaa.... Rally 2 shaa gya gana jatt da.. 💪🏻💪🏻💪🏻 ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ।।
@raimusic1223
3 жыл бұрын
ਕੌਣ ਕੌਣ ਬਾਈ ਨੂੰ ਪਿਆਰ ਕਰਦਾ ,ਹਾਜਰੀ ਭਰੋ ਲਾਈਕ ਿੰਦਾਬਾਦ
@jassbalbal3506
2 жыл бұрын
ਕੋਈ ਰੀਸ ਨੀ ਬਾਈ ਦੀ ਸੋਚ ਤੇ ਕਲਮ ਦੀ 👌👌👌👌👌❤️❤️❤️❤️❤️
@harpreetpurewal7985
2 жыл бұрын
9msmakkoo
@dilshankhan1357
2 жыл бұрын
Nice
@basant8018
2 жыл бұрын
Ok.Bro
@ronakmela521
3 жыл бұрын
ਹਮਕੋ ਸਾਰੀ ਰਾਤ ਨੀਂਦ ਨਹੀਂ ਆਈ ❤️🔥 ਓਹ ਹੋ ਅਵਾਜ ❤️❤️❤️❤️😔💋 🔥🔥🔥🔥 ਪੁਰਾਣੀ ਅਵਾਜ ਮਜਾ ayea ਮਾਨਾ
@sandeepsingh-oh7rw
3 жыл бұрын
ਆ ਮੇਰੀ ਖੰਡ ਮਿਸ਼ਰੀ ਸਵਾਦ ਲਿਆ ਤਾ, ਬਹੁਤ ਸਾਰਾ ਪਿਆਰ ਬੱਬੂ ਮਾਨ ਜੀ ਲਈ 😘😘😘😘😘😘😘😘😘😘
@anmolanu9807
3 жыл бұрын
Koi Rees nhi maan Saab di
@Siddharth_Kapoor22
2 жыл бұрын
ਜਿਹਨਾਂ ਨੇ ਦੌਰ ਚਲਾਏ ਓਹਨਾ ਦੇ ਦੌਰ ਨ੍ਹੀ ਜਾਂਦੇ। ਉਸਤਾਦ ਬੱਬੂ ਮਾਨ ❤️🔥🔥
@gauravsaini6843
Жыл бұрын
❤
@manviraulakh3847
3 жыл бұрын
ਐਵੇਂ ਹੀ ਨਹੀਂ ਅਸੀਂ ਬੱਬੂ ਮਾਨ ਦੇ ਖਾਤਰ ਮਰਦੇ, ਗਾਣਿਆਂ ਵਿੱਚ ਦਮ ਬੱਬੂ ਮਾਨ ਦੇ ਖਾਤਰ ਲੜਦੇ, ਆਪਣੇ ਤੋ ਜਿਆਦਾ ਪਿਆਰ ਬੱਬੂ ਮਾਨ ਨੂੰ ਕਰਦੇ,
@ਹਰਮਨਦੀਪਸਿੰਘਚੌਹਾਨ
3 жыл бұрын
Babbu is lagend mera astaad ajj ਯੋਧਾ ਖੁੱਤੀ ਪੋਣੀ ਆ ਅੱਜ 13 ਤਰੀਕ ਆ ਬਾਈ ਦਾ ਲਾਈਵ ਸੋਅ ਆ
@drRavi-bl6hr
3 жыл бұрын
Ona ver mi vi
@AmAn-ui6oe
3 жыл бұрын
@@drRavi-bl6hr Khre jgga to
@thevisionproductions7947
3 жыл бұрын
ਮੇਰੇ ਭਾਅ ਦਾ ਦਰਦ ਸੋਡੇ ਭਾਅ ਦਾ ਗਾਣਾ ਏ, ਬਾਪੂ ਤੂੰ ਲਾ ਜਾ ਕੇ ਧਰਨਾ ਮੈ ਰੈਲੀ ਤੇ ਜਾਣਾ ਏ🙏🙏 lyrics👌👌👌
@SUKHMN2296
2 жыл бұрын
ਕਹਿੰਦੇ ਅੜ ਗਿਆ ਥਮ ਜਿੱਥੇ ਫੇਰ ਨਾ ਝੁਕੇ ਜਿਨਾ ਮਰਜੀ ਦੇਦੇ ਸਰਕਾਰ ਪੈਸਾ ਪਰ ਮਾਨ ਨੀ ਵਿਕਦਾ Love you mann saab ♥️♥️❤️❤️
@sandeepgill1087
3 жыл бұрын
2 ਗਾਣੇ ਇਕੱਠੇ Release ਕਰਨ ਦਾ ਮਤਲਬ ਕਿ ਕਿੰਨਾ ਜ਼ਿਆਦਾ content ਪਿਆ ਹੋਊ 22 ਕੋਲ ... Legend ਤਾਂ ਫੇਰ Legend ਹੀ ਹੁੰਦੇ ਆ .... ਬਿਨਾ ਦੱਸੇ , ਬਿਨਾਂ permotion ਦੇ ਗਾਣੇ Release ਕਰਨੇ ਬੱਬੂ ਮਾਨ ਦੇ ਹੀ ਹਿੱਸੇ ਆਇਆ .... ਜਿਗਰਾ ਚਾਈਦਾ Babbu Maan Forever ❤️❤️
@guridhiman1045
3 жыл бұрын
👌👌
@GulshanKumar-og1zh
3 жыл бұрын
Shii gal aa veer
@roopsandhu5954
3 жыл бұрын
Shi aa 22
@guridhiman1045
3 жыл бұрын
ਮੇਰੇ ਭਾਅ ਦਾ ਦਰਦ ਇਹ ਮਿੱਤਰੋ ਤੁਹਾਡੇ ਭਾਅ ਦਾ ਗਾਣਾ ਐ.....................ਬੇਈਮਾਨ ❤❤
@ronakmela521
3 жыл бұрын
😎 shi baat
@ustadblike5346
3 жыл бұрын
ਬਾਈ ਮੰਡੀ ਚੋਂ ਆਇਆ ਸੀ ਜੀਰੀ ਤੁਲੀ ਸੀ ਅੱਜ, ਸਾਰੀ ਥਕਾਵਟ ਦੂਰ ਹੋ ਗਈ ਮਾਨ ਸਾਬ ਨੂੰ ਸੁਣ ਕੇ.. ਆਹ ਵੀ ਬਿਨਾਂ ਅਨੋਉਸਮੇਂਟ ਤੋਂ ਸੁੱਟ ਦਿੰਦਾ ਪਤੰਦਰ.. ਜੀਓ ਉਸਤਾਦ ਜੀ |💓
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 3
@GurpreetSingh-qg9jk
Жыл бұрын
ਬਾਈ ਮੰਡੀ ਚੋਂ ਆਈਆ ਸੀ ਜੀਰੀ
@ustadblike5346
Жыл бұрын
@@GurpreetSingh-qg9jk???
@jotchahal5701
3 жыл бұрын
ਕੋਈ ਬੋਲ ਹੀ ਨਹੀਂ ਬਾਈ ਲਈ ਇਸ ਤੋਂ ਉੱਪਰ ਕੁਝ ਨਹੀਂ ਹੋਣਾ love you mere jann 🥰🥰🥰
@santokhsinghsidhu6394
3 жыл бұрын
ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ kzbin.info/www/bejne/d6LConZqm82Ha9k
@jotchahal5701
3 жыл бұрын
Ous da marn hoya pya aa
@atumia69baby67
3 жыл бұрын
kzbin.info/www/bejne/bGaaaJKZoqZppKs
@jagwindersingh8460
2 жыл бұрын
ਫੌਜੀ ਤੇ weapon ਦਾ ਗੂੜ੍ਹਾ ਰਿਸ਼ਤਾ ਹੁੰਦਾ ਏ਼, ਗਾਉਣ ਵਾਲਿਆਂ ਲਈ weapons ਇਕ ਖੁਆਬ ਹੁੰਦਾ ਹੈ ਮਰਦਾਂ ਦੀ ਮਹਿਫਲ ੍ਚ ਜਵਾਬ ਹੁੰਦਾ ਉਹ ਕਮਲਾ ਫੌਜੀ ਨੀ ਹੁੰਦਾ ਫੌਜੀ ਸਾਹਬ ਹੁੰਦਾ ਏ 💪💪💪 ਉਸਤਾਦ ਬੱਬੂ ਮਾਨ ਜ਼ਿੰਦਾਬਾਦ
@jagwindersingh8460
2 жыл бұрын
Ustaad g
@artwfun
3 жыл бұрын
ਬੜੇ ਗਾਇਕ ਆਏ ਮਿੱਤਰਾ , ਪਰ ਬੱਬੂਮਾਨ ਵਰਗੇ ਗੀਤ ਨੀ ਗਏ ਕਿਸੇ ਨੇ । ,, Lengend is lagendary man ,,
@agayapalkang4454
3 жыл бұрын
ਜਿਹੜੇ ਜਿਹੜੇ ਚਾਹੁੰਦੇ ਹਨ ਤਿੰਨੇ ਕਾਲੇ ਕਾਨੂੰਨ ਰੱਦ ਹੋਣ ਲਾੲਿਕ ਕਰਕੇ ਹਾਜਰੀ ਲਗਵਾਓ#Support Farmers🔥🔥👍👍👍
@ranjodhsaini5078
3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@pb29team30
3 жыл бұрын
kzbin.info/www/bejne/fZvGnGBompyKms0
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y
@safarhesuhana2745
3 жыл бұрын
Vaps kyo krna usme emprovement krao
@rajindersekhon5239
3 жыл бұрын
@@safarhesuhana2745 improvement di eisi ki tesi vapis hou nhi fer aukha bjp da ਭੱਜਪਾ bann jnna
@jatindersingh9366
3 жыл бұрын
ਕੋਈ ਸ਼ਬਦ ਨਹੀਂ ਧੰਨਵਾਦ ਕਰਨ ਦਾ ਬਹੁਤ ਵਧੀਆ ਗਾਇਆ ਹੈ ਸੱਚ ਦੇ ਨਾਲ ਖੜ੍ਹਣ ਵਾਲ਼ਾ ਮਾਨ ਸਾਹਿਬ
@hollandwale6229
2 жыл бұрын
ਬੱਬੂ ਮਾਨ ਤਾਂ ਬੌੜ ਆ ਇਹਦੀ ਛਾ ਥੱਲੇ ਸਾਰੇ ਸਿੰਗਰ ਬੈਠੇ ਆ 💯♠️
@bindersaggi2743
3 жыл бұрын
ਆਪਣੇ ਵੱਲੋਂ ਤਾ ਜੋਰ ਲਾਉਣ ਨੇਰੀਆ,, ਗਾਹ ਕਿੱਥੇ ਪੈਂਦਾ ਏ ਤੂਫਾਨ ਵਰਗਾ,, ਗਾਇਕ ਪੰਜਾਬ ਚ ਬਥੇਰੇ ਫਿਰਦੇ, ਪਰ ਗੀਤ ਕੋਣ ਕੱਢੇ ਬੱਬੂ ਮਾਨ ਵਰਗਾ। Love you Mann Saab
@mandeepsandhu3436
3 жыл бұрын
ਮਾਨ ਤਾਂ ਜਾਨ ਆ 💕 ਬਾਈ ਗਾਣਾ ਨੀ ਸਮਾਜ ਤੇ ਸਿਆਸਤ ਤੇ ਪੂਰਾ ਆਰਟੀਕਲ ਹੀ ਲਿਖ ਦਿੰਦੇ ਆ।👌
@dawindersinghchatthu3392
Жыл бұрын
ਜੱਟ ਹਿੱਕ ਠੋਕ ਕਿ ਲਿਖਦਾ ਆਪਣੇ ਗੀਤਾਂ ਨੂੰ ❤
@baljeetnokhriya
3 жыл бұрын
ਮੇਰੇ ਭਾਅ ਦਾ ਮਿੱਤਰੋ ਦਰਦ ਤੁਹਾਡੇ ਭਾਅ ਦਾ ਗਾਣਾ ਏ Kya Likhya A Maan Saab SACHAI🔥❤️ 10 Min. 30 Sec. Da Gaana Kamaal
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y
@nsbrar4521
3 жыл бұрын
ਜਿਉਦਾ ਮਾਂ ਬੋਲੀ ਦੇ ਸਲੱਗ (ਸਿਆਣਾ) ਪੁੱਤਰਾ,,ਵਾਹਿਗੁਰੂ ਤੈਨੂੰ ਤੁੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ 🙏🙏
@manibharwal3427
3 жыл бұрын
ਜਦੋਂ ਨਵਾਂ ਨਵਾਂ ਧਰਨਾ ਸ਼ੁਰੂ ਹੋਇਆ ਹਰ ਫਲਾਪ ਕਲਾਕਾਰ ਵੀ ਹਿਟ ਹੋ ਗਿਆ ਤੇ ਆਪਣਾ ਮਤਲਬ ਕੱਢ ਗਿਆ ।।ਆਪਣਾ ਮਾਨ ਦਿਖਾਵਾ ਨੀ ਕਰਦਾ ਪਹਿਲਾ ਵੀ ਕਿਸਾਨੀ ਲਈ ਗਇਆ ਤੇ ਹੁਣ ਵੀ ਗਾ ਰਿਹਾ ਏ ✍️🙏🙏🎤💪💪💪💪😘😘♥️♥️♥️♥️♥️
@ustaadbabbumaan6539
3 жыл бұрын
Love you Maan Saab Ji
@sanddeepkumar5078
3 жыл бұрын
@@ustaadbabbumaan6539 sahi gal 💯
@AvtarSingh-pn9ns
3 жыл бұрын
Ryt ji
@anmolanu9807
3 жыл бұрын
Love you maan Saab
@sukhwinderkaursidhubrar2374
2 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ 🙏🙏🏻🙏🦅🦅🚩🚩🚩💯💯💯💐💐🌹🌹🌷🌷👌👌👍👍✌️✌️💪💪✊✊✊🤜🤛🤝🤝🤟🤟🌾🌾🌾🌽🌽🌽🚜🚜🚜👳👳👳
@babbuaulakh661
3 жыл бұрын
ਨਾ ਲਾ ਨਾ ਲਾ ਮੱਥਾ ੲਿਹ ਤਾਂ ਖੁੰਡ ਪੁਰਾਣੇ ਤੂੰ ਕੀ ਵੈਲ ਸਿਖਾੳੁਣੇ ੲਿਹ ਤਾਂ ਵੈਲੀ ਲਾਣੇ {ਜੋਧਾਂ ਚ ਪਾਗਿਅਾ ਖੁੱਤ ਮੁੰਡਾ ਮਾਨਾ ਦਾ ਅੱਜ ਫਿਰ }💥💥💥💥🔥🔥
@vishalchetal5725
3 жыл бұрын
ਤਾੜੀਆਂ ਰੁਕਣੀਆਂ ਨਹੀਂ ਚਾਹਦੀਆਂ ਦਿਲ ਖੁਸ਼ ਕਰਤਾ ਭਰਾ ਨੇ 👍👍🔝🔝🔝🔝🔝🔝🔝❤️❤️❤️❤️❤️❤️❤️
@StatusQueen13
3 жыл бұрын
*ਜੇਕਰ ਕੋਈ ਵੀ ਮੇਰਾ ਕਮੇਂਟ ਆਪਣੀ ਪਿਆਰੀ ਅੱਖਾਂ ਨਾਲ ਪੜ ਰਿਹਾ ਹੈ ਰੱਬ ਉਨ੍ਹਾਂ ਦੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਉਨ੍ਹਾਂ ਦੇ ਘਰ ਵਿੱਚ ਤਰੱਕੀ ਹੋਵੇ ❤️❤️*
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@KuldeepSingh-oc3xd
2 жыл бұрын
ਦਿਲ ਖੁਸ਼ ਕਰ ਦਿੱਤਾ ਮਾਨ ਸਾਬ੍ਹ
@goldy4377
3 жыл бұрын
Peg nal ਸਰੂਰ ਹੋਇਆ ਪਿਆ e us ਉਪਰ ਮਾਨ ਸਾਹਿਬ ਦਾ ਗਾਣਾ kya baat e love u maan saab 💘
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@DeepSingh-gd5kw
3 жыл бұрын
ਹਿੰਦੀ ਗਾਣਾ ਵੀ ਕਿੰਨਾ ਸੋਹਣਾ ਉਏ " ਵਾਹ ਮਾਨਾਂ ਦਿਲ ਖੁਸ਼ ਕਰਤਾ ਜਿਊਂਦਾ ਰਹਿ "
@deepbhullar9063
3 жыл бұрын
ਨਾ ਕੋਈ ਹੋਇਆ ਨਾ ਹੋਣਾ ਬਾਈ ਬੱਬੂ ਮਾਨ ਵਰਗਾ ...ਲਵ ਯੂ ਬਾਈ 😘😘😍😍
@dawindersinghchatthu3392
11 ай бұрын
ਮਾਨ ਬੇਈਮਾਨ ਖੰਟੀਏ ਦਾ ਕੋਈ ਤੋੜ ਨਹੀ ਅਸੀ ਸਿਰਫ ਮਾਨ ਨੂੰ ਹੀ ਸੁਣਦੇਹਾਂ ਸਾਨੂੰ ਹੋਰ ਕਿਸੇ ਦੀ ਲੋੜ ਨਹੀ ❤❤❤❤❤❤❤❤❤❤❤
@ronakmela521
3 жыл бұрын
ਅੰਗੜਾਈ 2013ਦਾ ਲਿਖਿਆ ਗਾਣਾ ਅੱਜ ਗਾਇਆ ਮਾਨ ਸਾਬ ਨੇ ❤️❤️❤️❤️❤️ ਹਾਲੇ bht kuj pya ਆਉਣ ਵਾਲਾ ਯਾਰ
@manviraulakh3847
3 жыл бұрын
ਤਾਰੀਫ਼ ਕਰਨ ਲਈ ਬੱਬੂ ਮਾਨ ਸਾਹਬ ਦੀ ਕੋਈ ਅਖਰ ਨਹੀਂ ਲੱਭਦਾ, ਸ਼ੁਰੁ ਤੋਂ ਹੀ ਉਸਤਾਦ ਸ੍ਰੀ ਮਾਨ ਬੱਬੂ ਮਾਨ ਸਾਹਬ ਭਲਾ ਮੰਗਦਾ ਏ ਸੱਭਦਾ, ✍️ਸੁਭਾਸ਼ ਵਰਮਾ ਅਬੋਹਰ✍️
@karanpreetrai5450
2 жыл бұрын
Sehi keya Veer ji
@ManpreetSingh-cp9iz
3 жыл бұрын
ਅਖਾੜੇ ਤੋਂ ਪਹਿਲਾਂ ਫ਼ੈਨ ਲਈ ਤੋਹਫ਼ਾ ਇਹ ਗੀਤ 😍😍😘😘❤️❤️
@sk_nob1367
3 жыл бұрын
Veer fr dhmaal v taan paani aa akhade ch Burrraaahhh🤘🤘
@officialmaan2279
2 жыл бұрын
Ajj Sapera 🐍song v aa geya😊 ajo fer Maan saab de fans, 🙋♂❤U😘 all fans, Maan saab 🙏😊
@ranjitdhiman8495
3 жыл бұрын
ਮੈ 22 ਦਸਵੀ ਚ ਸੀ 97-98 ਦੇ ਦੋਰ ਚ ਉਦੋ ਦਾ ਸੁਣਦਾ ਆ ਰਿਹਾ 22 ਨੂੰ , ਉਸ ਟਾਈਮ ਵੀ ਹਿੱਟ ਸੀ 22
@tanveersidhu5157
3 жыл бұрын
Main v
@gurindergrewal1173
3 жыл бұрын
ਜਿੰਨਾ ਬਾਕੀ ਕਲਾਕਾਰਾ ਦੀਆ ਪੂਰੀ album ਹੁੰਦੀ ਮਾਨ ਸਾਬ ਦਾ ਉਨਾ ਕੇ ਇੱਕ ਗੀਤ ਹੁੰਦਾ ਮਾਨ ਸਾਬ ਜਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜਿੰਦਾਬਾਦ
@ramanbenipal
3 жыл бұрын
ਕੌਣ ਕੌਣ ਸੁਣ ਰਿਹਾ ਸਵੇਰੇ ਸਵੇਰੇ ਰਪੀਟ ਤੇ ਮਾਨਾਂ ਦੇ ਮੁੰਡੇ ਨੂੰ ❤️❤️❤️🌾🌾🌾
@legendbabbumaan6279
3 жыл бұрын
veere kal da repeat chlda tractor te swere swere phone te ❣
@legendbabbumaan6279
3 жыл бұрын
bai roj he swer ton shuru ho jnda din ch v tractor te 2 din da ehi chli jnda
@harmanbhullar1402
2 жыл бұрын
Yrr Babu mann kitho lionda enne vdhia vcharr 😍😜🙏💟
@ajnabi867
3 жыл бұрын
❤❤❤ਬੇਈਮਾਨ ਦੇ ਸ਼ੋਂਕ ਅਵਲੇ ਨੋਟ ਉਡਾਉਂਦਾ ਭਰਦਾ ਨਾ ਗੱਲੇ 👌
@amandeepsingh8106
3 жыл бұрын
ਬਿਨਾਂ ਅਨਾਊਂਸਮੈਂਟ ਤੋਂ ਸਿੱਧਾ ਧਮਾਕਾ 🔥🔥🔥🔥🔥
@jpgill1124
3 жыл бұрын
ਰੁਹ ਖੁਸ਼ ਹੋ ਗੀ 🥳🥳 All fan aa jio kall 22 de live ਤੇ ਪਿਡੰ ਜੋਧਾਂ ਮਿਲਦੇ ਆ ❤️❤️❤️❤️❤️❤️❤️❤️
@abhaymore0054
2 жыл бұрын
Bhai Maharashtra me sidhu moosewala de bohot fan aa but pure Maharashtra me 1 fan aa me Babbu Maan da 2ki 3ni chalni only Maan saab ❤️❤️❤️❤️❤️
@gkfriend8592
3 жыл бұрын
ਮਾਰ ਗਿਆ ਦੁਨੀਆ ਨੂੰ ਕਰੋਨਾ, ਹੁਣ ਨੀ ਵਿਕਣੀ ਕਣਕ ਤੇ ਝੋਨਾ. ਮੇਰੇ ਭਾਅ ਦਾ ਦਰਦ ਏ ਮਿੱਤਰੋਂ, ਤੁਆਦੇ ਭਾਅ ਦਾ ਗਾਣਾ ਏ. ਓਏ ਬਾਪੂ-ਓਏ ਬਾਪੂ. ਓ ਬਾਪੂ ਤੂੰ ਜਾ ਲਾਕੇ ਧਰਨਾ, ਮੈ ਰੈਲੀ ਤੇ ਜਾਣਾ ਏ.
@msgricords8552
3 жыл бұрын
ਇਹਨੂੰ ਕਹਿੰਦੇ ਨੇ ਗਾਇਕੀ , ਪੁਰਾਣੇ ਖੁੰਡ ਨੂੰ ਐਵੇਂ ਨਹੀਂ ਲੋਕ ਉਸਤਾਦ ਕਹਿੰਦੇ Love you ਜੱਟਾ , ਜੈ ਜਵਾਨ ਜੈ ਕਿਸਾਨ
@romanchatrath9376
3 жыл бұрын
ਅੱਜ ਕੱਲ ਇੱਕ ਦੋ ਦਿਨ ਦੇ ਮਿੱਤਰ, ਹਫਤੇ ਪਿਛੋਂ ਛਿੱਤਰੋ ਛਿੱਤਰ😂😂।ਵਾਹ ਉਸਤਾਦ ਜੀ ਸਿਰਾਂ ਗੀਤ।🙏
@happygoldsmith6873
3 жыл бұрын
..,🤘🤘
@sukhdevsinghdhaliwal3468
Жыл бұрын
ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@26record46
3 жыл бұрын
ਕੱਲ ਨੂੰ ਕੌਣ ਕੌਣ ਜਾ ਰਿਹਾ #ਮਾਨ ਸਾਬ੍ਹ ਦੇ #ਅਖਾੜੇ ਤੇ ਪਿੰਡ ਜੋਧਾਂ #ਕਬੱਡੀ ਕੱਪ ਤੇ 💕👌
@HardeepSingh-bw9bv
3 жыл бұрын
ਮੇਰੇ ਭਾ ਦਾ ਦਰਦ ਏ ਮਿਤਰੋ ਸੋਡੇ ਭਾ ਦਾ ਗਾਣਾ ਏ 👌♥️
@akashdeepsingh6536
2 жыл бұрын
sahi gal aa vr ਲੋਕ ਤੱਥ ਅੇ 22 ਸਾਰਾ ਕੁਝ ਸੱਚ ਿਲਖੀਆ ❤️
@BittuSingh-ow6wf
3 жыл бұрын
ਅੱਜ ਲਗੋੜ ਦਾ ਜੀਜਾ ਪਿੰਡ ਜੋਧਾ। ludhiana ਆ ਰਿਹਾ 5,pm
@v.s5782
2 жыл бұрын
Love babbu maan .... Maan shab great ❤❤❤❤❤❤😘😘😘😘😘😘😍😍😍😍😍😍😍😍🔥🔥🔥🔥🔥🔥
@navjotpal3012
3 жыл бұрын
ਪੰਜਾਬੀਆ ਕਿਹੜੇ ਚੱਕਰ ਵਿੱਚ ਪੈ ਗਿਆ ਟਿਕ ਟੋਕ ਦੇ ਜੋਗ਼ਾ ਰਹਿ ਗਿਆ ✍️💯
@vinayjatrana3884
3 жыл бұрын
Hm to kismtt wale hn Maan shab jo Aapke dour me hn Love from Haryana Kisan Ekta jindabad
@arshkaler8554
3 жыл бұрын
ਜਿੰਨੀ ਤੇਰੇ ਆਲਿਆ ਦੀ ਕੈਸਟ ਹੁੰਦੀ ਆ , ਉਨੇ ਮਿੰਟ ਦਾ ਤਾ ਸਾਡੇ ਮਾਨ ਦਾ ਇਕ ਗਾਣਾ ਹੁੰਦਾ ਆ ❤ jio maan sabb ❤
@babbumaanfanspb78wala56
3 жыл бұрын
Right brother ❤😎
@kharoud.U.S.A
3 жыл бұрын
Ryt ❤️❤️
@yuvrajsarpanch2586
3 жыл бұрын
Right💯💯💯
@MrSingh-jk8ul
3 жыл бұрын
Sun da v kalla thoda maan e aa 🤣🤣🤣🤣🤣🤣🤣🤣🤣🤣🤣🤣
@satgursingh5108
3 жыл бұрын
@@MrSingh-jk8ul salyo saari duniya sundi aa thode wrgia bheda dekh lo ethe aa k sun k comments b krdiya hor ki example dyia ? 😂😂
@buttasunethairsaloon6768
2 жыл бұрын
Sira likhda bai ji
@er.mukeshkashyap2193
3 жыл бұрын
ਮਾਨ ਸਾਬ ਦੇ ਹਰ ਗਾਣੇ ਨੂੰ ਦਿਲੋ ਪਿਆਰ ਤੇ ਸਤਿਕਾਰ.. 🙏❤️ raily2 on repeat👍💪
@LakhwinderSingh-of3nj
3 жыл бұрын
ਨਾਂ ਮੌਤ ਦਾ ਪਤਾ ਨਾਂ ਬੱਬੂ ਮਾਨ ਦੇ ਗੀਤ ਦਾ ਪਤਾ ਕਦੋਂ ਆ ਜਾਵੇ 👍👍👑👑✌️ ਮਾਨ ਸਾਬ੍ਹ ਜਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜਿੰਦਾਬਾਦ
@ustaadbabbumaan6539
3 жыл бұрын
Love you Maan Saab Ji
@gaganbeimaan8249
2 жыл бұрын
🔥🔥🔥🔥
@balkarjattana8064
2 жыл бұрын
Very nice aa song 👌👌❤️
@japleenkaursran9391
3 жыл бұрын
Legend is alwyz one nd ਬੱਬੂ ਬਾਈ ਓਹੀ ਆ ਕੋਈ ਤੋੜ ਨੀ ਆਇਆ ਜੱਟ ਦਾ ਤੇ ਨਾ ਹੀ ਆਉਣਾ ਕਦੇ ਜਿਉਂਦਾ ਵਸਦਾ ਰਹਿ ਬਾਈ🙏 👏👍😍
@dilbagbrar8205
2 жыл бұрын
Real song love you maan Saab. Great personality.
@karan9tv200
3 жыл бұрын
sirra krati bai ne....enu kehnde ਗਾਣਾ ਏ....ਬਾਪੂ ਤੂ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ।
@decenttips5361
3 жыл бұрын
ਗੀਤ ਤਜ਼ੁਰਬੇ ਵਿੱਚੋ ਨਿਕਲੇ ਐਵੇ ਨੀਂ ਗਾਏ... ਮਾਨ ਸਾਬ 🙏🏻👌🏻❤
@guraman5149
3 жыл бұрын
❤❤✍✍
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@BINDA35
3 жыл бұрын
ਐਵੇ ਨਹੀਓ ਫੈਨ ਖੰਟ ਆਲੇ ਮਾਨ ਦੇ ਗੱਲ ਜਿਹੜੀ ਵੀ ਕਰੇ ਸ਼ਰੇਆਮ ਕਰਦਾ ✍🏻ਨੂਰਪੁਰੀਆ 💯
@manjotcreation113
2 жыл бұрын
ਓ ਬਾਪੂ ਤੂੰ ਲਾ ਜਾ ਕੇ ਧਰਨਾ ਮੈਂ ਰੈਲੀ ਤੇ ਜਾਣਾ ਏ 👍👍👌👌❤️❤️
@baljeetnokhriya
3 жыл бұрын
ਅੱਜ ਕੱਲ ਹਫ਼ਤੇ ਭਰ ਦੇ ਮਿੱਤਰ ਹਫ਼ਤੇ ਪਿੱਛੋਂ ਛਿੱਤਰੋ - ਛਿੱਤਰ Ajj Kall Diya Yaaria Di Sachai🔥🌪️ KISAAN MAJDOOR EKTA ZINDABAAD
@gurwinderbenipal5092
3 жыл бұрын
Right
@JassRatol
3 жыл бұрын
ਇਕੱਠੇ 2 ਗਾਣੇ ਬਹੁਤ ਅਸਲਾ ਪਿਆ ਬਾਈ ਕੋਲ ❤️❤️💥💥😍😍
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y
@pubglover-vw7vr
3 жыл бұрын
kzbin.info/www/bejne/p4quep-md6x4mNk
@atumia69baby67
3 жыл бұрын
kzbin.info/www/bejne/bGaaaJKZoqZppKs
@gurwinderbrringmusic
3 жыл бұрын
ਰੈਲੀ-2 ਬਿਲਕੁੱਲ ਸੱਚੀ ਅਾ ਗੱਲਾਂ ਉਸਤਾਦ ਜੀ 💖
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@atumia69baby67
3 жыл бұрын
kzbin.info/www/bejne/bGaaaJKZoqZppKs
@inderdeep9343
2 жыл бұрын
Jehdi Kalam Hai Tofaan Oh Hai Ustaad Babbu Maan .
@gumnaamabbtak7440
3 жыл бұрын
Aa kehnde v ajj chobbar ne chitt khush krta🔥🔥❣️👑...ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾
@wahegurupalsingh2542
3 жыл бұрын
ਇੱਕ ਗੀਤ ਵਿੱਚ ਦੋ ਗਾਣੇ ਉਹ ਵੀ ਇੱਕ ਦੂਜੇ ਤੋਂ ਵੱਖਰੇ ਮਾਨ ਸਾਬ ਇਹ ਤਜਰਬਾ ਵੀ ਪਾਸ 💯 #Babbumaan @Babbumaaninsta
@goldyseehravlogs
3 жыл бұрын
Babbu maan balachaur live show vlog kzbin.info/www/bejne/fGjOfHh-l9eap5Y 2
@wahegurupalsingh2542
3 жыл бұрын
@@goldyseehravlogs thank you brother
@satpalgujjar9800
3 жыл бұрын
😎😎😎😎😎😍😍😍💟💟💟
17:33
Babbu Maan - ਮਲਕੀ ( ਵਲੈਤਣ ) ਕੀਮਾ ( ਦੇਸੀ ) | Malki Valaitan - Keema Desi | Latest Punjabi Song 2021
Babbu Maan
Рет қаралды 3,1 МЛН
19:29
Adab Punjabi, Pt. 2 & 3
Babbu Maan
Рет қаралды 3,2 МЛН
00:43
Я сделала самое маленькое в мире мороженое!
Кушать Хочу
Рет қаралды 6 МЛН
00:58
兔子姐姐最终逃走了吗?#小丑#兔子警官#家庭
小蚂蚁和小宇宙
Рет қаралды 14 МЛН
00:19
What's in the clown's bag? #clown #angel #bunnypolice
超人夫妇
Рет қаралды 43 МЛН
00:13
Perfect Pitch Challenge? Easy! 🎤😎| Free Fire Official
Garena Free Fire Global
Рет қаралды 15 МЛН
4:26
Itna Pyaar Karunga (Full Video) | Babbu Maan | Shipra Goyal | Kunaal v | Latest Hindi Song 2022
Blue Beat Studios
Рет қаралды 4 МЛН
24:54
best of Karan Aujla punjabi song
Mr. Nobody
Рет қаралды 52 М.
45:01
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 595 М.
11:59
Babbu Maan - Jogiya | Latest Punjabi Songs 2016
Babbu Maan
Рет қаралды 6 МЛН
1:10:03
Babbu Maan - Adab Punjabi (Album) New Punjabi Songs 2022
Babbu Maan
Рет қаралды 2,6 МЛН
6:12
Aashqun Di Line
Babbu Maan
Рет қаралды 229 М.
8:13
BABBU MAAN : Rally (Full Video) | Aah Chak 2017 | New Punjabi Songs 2017 | Saga Music
SagaHits
Рет қаралды 8 МЛН
19:29
Babbu Maan : Adab Punjabi (Part 2&3) | New Punjabi Song 2022
Babbu Maan
Рет қаралды 4,1 МЛН
40:43
Babbu Maan Songs | Rabb Ne Banaiyan Jodiean | Audio Jukebox | Punjabi Songs | T-Series Apna Punjab
T-Series Apna Punjab
Рет қаралды 6 МЛН
24:36
Babbu Maan - Waaris Nalwe Da | Singh Better than King Volume 2 | Latest Punjabi Songs 2021
Babbu Maan
Рет қаралды 6 МЛН
00:43
Я сделала самое маленькое в мире мороженое!
Кушать Хочу
Рет қаралды 6 МЛН