Dukh - Babbu Maan | Latest Punjabi Song 2023

  Рет қаралды 3,453,912

Babbu Maan

Babbu Maan

Күн бұрын

Пікірлер: 26 000
@gagandeep8099
@gagandeep8099 Жыл бұрын
ਨਿਰਾ 🙂ਸਕੂਨ ਨਿਰਾ ਇਸ਼ਕ ❤️ਨਿਰਾ ਪਿਆਰ 💙 ਨਿਰੀ ਮੁਹੱਬਤ 🤍 ਬੜਾ ਸੋਹਣਾ ਗੀਤ ਆ ਬਾਈ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਤੁਸੀ ਸਾਨੂੰ ਇਸ ਤਰਾਂ ਦੇ ਗਾਨੇ ਸੁਣਨ ਨੂੰ ਦਿੰਦੇ ਰਹੋ ਬਾਬਾ ਮੇਹਰ ਕਰੇ 🙏🙏
@arshmaan29
@arshmaan29 Жыл бұрын
ਰੂਹ ਨੂੰ ਸਕੂਨ ਮਿਲਿਆ ਬਾਈ ਸੁਣਕੇ 👏👏 ਵਾਹਿਗੁਰੂ ਲੰਬੀਆਂ ਉਮਰਾ ਬਖ਼ਸ਼ਣ ਮਾਨ ਸਾਬ ਨੂੰ 🙏♥️
@37aala
@37aala Жыл бұрын
ਕਦੇ ਕਿਸੇ ਨਾਲ ਪਿਆਰ ਨੀ ਕੀਤਾ Headphone ਲਾਏ ਹੋਏ ਨੇ ਬਾਈ ਓਏ ਸੌਹ ਰੱਬ ਦੀ ਤੇਰੀ ਯਾਦ ਆਗੀ ਗੀਤ ਸੁਣ ਕੇ .!! ਮਰਦੇ ਦਮ ਤੱਕ ਬਾਈ ਤੇਰੇ ਨਾਲ ਹਾ WELOVEBABBUMAAN
@MandeepKaursandhu-p2j
@MandeepKaursandhu-p2j Жыл бұрын
Same condition
@amritbhangu4067
@amritbhangu4067 8 ай бұрын
Babbu is best
@GURI_JATT001
@GURI_JATT001 4 ай бұрын
Hm y
@Prabhdayalsingh-fl5fc
@Prabhdayalsingh-fl5fc 10 ай бұрын
ਇੱਕ ਸਮਾਂ ਅਜਿਹਾ ਆਉਂਦਾ ਜਦੋ ਇਨਸਾਨ ਨੂੰ ਲੋਕ ਜਿਉਂਦਿਆਂ ਹੀ ਮਾਰ ਦਿੰਦੇ ਨੇ ਪਰ ਕਿਸੇ ਨਾਲ ਸਿਕਵਾ ਨਹੀਂ ❤ ਦ ਦੋਸਿ ਕਿਸੈ ਨਾ ਦੀਜੈ ਦੋਸ ਕਰੰਮਾ ਆਪਣਿਆ ਜੋ ਮੈ ਕੀਆ ਸੋ ਮੈ ਪਾਇਆ ਦੋਸ ਨਾ ਦੀਜੈ ਅਵਰਿ ਜਨਾ ।।
@maninderkaur5758
@maninderkaur5758 4 ай бұрын
Ryt
@Thealtafmalik_
@Thealtafmalik_ Жыл бұрын
Babbu Maan Saab 👌ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@Maanfans777
@Maanfans777 Жыл бұрын
🙏🙏🙏🎧🎶💓💓
@Maanfans777
@Maanfans777 Жыл бұрын
🗿🗿🎵💓💓
@gurjitsingh9207
@gurjitsingh9207 Жыл бұрын
❤️❤️❤️❤️❤️❤️
@vinni.5
@vinni.5 Жыл бұрын
Sach keha maan saab...🙏
@officialmaan2279
@officialmaan2279 Жыл бұрын
❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑
@sukhdeepsingh8065
@sukhdeepsingh8065 Жыл бұрын
ਇੱਕ ਤਾਂ ਦਿਲ ਹੈ ਮਾਨਾ ਹੋਰ ਕਿੰਨੇ ਵਾਰ ਜਿੱਤੇ ਗਾ Love u❤❤❤❤❤ ਸੱਚੀ ਮਾਨਾ ਤੇਰਾ ਦੁੱਖ ਗੀਤ ਸੁਣਕੇ ਮੇਰਾ ਦੁੱਖ ਦੂਰ ਹੋਇਆ
@kulwindersinghbains260
@kulwindersinghbains260 Жыл бұрын
ਤੁਹਾਡੇ ਗਾਉਣ ਦਾ ਮਤਲਬ ਹੈ maan saab ਆਪਣੇ ਅੰਦਰ ਦੀ ਸਾਰੀ ਡੂੰਘਾਈ ਨੂੰ ਸਤ੍ਹਾ 'ਤੇ ਲਿਆਉਣਾ। Maan saab ਤੁਹਾਡੇ ਵਰਗਾ ਕਲਾਕਾਰ ਹੀ ਸੰਗੀਤ ਨੂੰ ਸਭ ਤੋਂ ਵੱਡਾ ਸਨਮਾਨ ਦੇ ਸਕਦਾ ਹੈ, 🎉🎉🎉😊😊😊😊
@luckyKUMAR-iy7nm
@luckyKUMAR-iy7nm Жыл бұрын
ਹੱਡਾਂ ਚੋਂ ਕਢਦਾ ਗੀਤ ਕੁੜੇ... ਦਿੰਦਾ ਸਾਹਾਂ ਦਾ ਸੰਗੀਤ ਕੁੜੇ.. ਖੇਤੀ krda ਸ਼ਬਦਾਂ ਦੀ... ਤਾਂ ਬਣਦਾ ਏ ਗੀਤ ਕੁੜੇ ❤❤❤❤❤
@PavanboparaiBoparaipavan
@PavanboparaiBoparaipavan 3 ай бұрын
Wow nice ❤❤❤❤
@PavanboparaiBoparaipavan
@PavanboparaiBoparaipavan 3 ай бұрын
ਕਾਫੀ ਨੇੜੇ ਲਗਦਾ ਬੱਬੂ ਮਾਨ ਤੁਹਾਡੇ
@saraansaab7
@saraansaab7 Жыл бұрын
ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ । ਪਰ ਜੋ ਸਕੂਨ ਮਾਨ ਸਾਬ੍ਹ ਦਾ ਗੀਤ ਸੁਣ ਕੇ ਮਿਲਦਾ ਓਹ ਕਿਤੇ ਹੋਰ ਨੀ । ਸਾਰੀ ਦੁਨੀਆਂ ਦੀ ਸ਼ੋਸ਼ੇਬਾਜ਼ੀ ਤੋਂ ਦੂਰ ਏ ਬੰਦਾ ❤ ਦਿਲੋਂ ਪਿਆਰ ਮਾਨ ਸਾਹਿਬ 🙏🏼✍🏼 ਬਾਬਾ ਮੇਹਰ ਕਰੇ
@hawwaisong7321
@hawwaisong7321 Жыл бұрын
Right now bro
@sanjayhanumangarh0773
@sanjayhanumangarh0773 Жыл бұрын
kzbin.infov_N2BWgqATg?feature=share Ustaad
@jasdhaliwal66
@jasdhaliwal66 Жыл бұрын
💯💯💯% Rite Brother 🙏🙏🙏👌👌👌
@jassgill5856
@jassgill5856 Жыл бұрын
ਸੁਰ , ਤਾਲ , ਸਾਜ਼ ਤੇ ਆਵਾਜ਼ ਮਿਲ਼ ਕੇ ਇੱਕ ਮੁਕੰਮਲ ਕਲਾਕਾਰ ਬਣਦਾ ਹੈ 👌Babbu Maan ❤️❤️❤️❤️❤️❤️❤️❤️❤️❤️❤️❤️❤️❤️🥰🥰🚩🥰🚩🥰❤️❤️❤️❤️❤️Ustaad ❤❤❤❤❤❤❤❤❤❤❤🎉
@inderjitkumar5735
@inderjitkumar5735 Жыл бұрын
Sira hi Maan Saab ❣️ love you maan Saab ❣️🥰
@sukhdosanjhs2199
@sukhdosanjhs2199 Жыл бұрын
👍
@driver__mehkma31
@driver__mehkma31 9 ай бұрын
ਖੂਨ ਜਿਨਾ ਨੂ ਪਿਲਾਈਆ ਉਹ ਵੀ ਆਪਣੇ ਨਾ ਹੋਏ✍👌
@Gopy___01
@Gopy___01 Жыл бұрын
ਖੂਨ ਜਿਹਨਾਂ ਨੂੰ ਪਿਲਾਇਆ ਉਹ ਵੀ ਆਪਣੇ ਨਾ ਹੋਏ…Babbu Maan ✍️❤️
@_mandeep_avu_pandher07
@_mandeep_avu_pandher07 Жыл бұрын
❤❤❤
@Gopy___01
@Gopy___01 Жыл бұрын
@@_mandeep_avu_pandher07 ❤
@dilpreet.1996
@dilpreet.1996 Жыл бұрын
ਬਹੁਤ ਖੂਬ ਸੰਗੀਤ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ❤ Love you Babbu Maan
@deepgagansingh2714
@deepgagansingh2714 Жыл бұрын
ਬਹੁਤ ਵਧੀਆ ਸੋਂਗ ਹੈ ਮਾਨ ਸਾਬ ਜੀ ਦਿਲ ਜਿੱਤ ਲਿਆ ਮਾਲਿਕ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਦੁੱਖ ਮਿਲਦੇ ਹੀ ਕਿਉ ਨੇ ਆ song ਸੁੰਨ ਕੇ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ
@singhdhaliwal7651
@singhdhaliwal7651 9 ай бұрын
ਸਲੂਟ ਆ ਉਸਤਾਦ ਦੀ ਗਾਇਕੀ ਨੂੰ ਕੀ ਤਾਰੀਫ ਕਰਾਂ ਲਫ਼ਜ਼ ਵੀ ਥੋੜੇ ਪੈ ਜਾਂਦੇ ਆ❤❤❤❤❤❤ love you ustad
@arjunsidhu7669
@arjunsidhu7669 Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ 🔥❤️love you maan saab ❤️
@babbumaan._.status307
@babbumaan._.status307 Жыл бұрын
ਹਰ ਵਾਰ ਦਿਲ ਜਿੱਤ ਲੈਂਦਾ ਮਾਨਾ Love you USTAAD ji❤☺️
@Gurpreetmehragora
@Gurpreetmehragora Жыл бұрын
ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞 ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢
@sukhdevsinghdhaliwal3468
@sukhdevsinghdhaliwal3468 Жыл бұрын
All world the great man only babbu maan sahib ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurpreetdhillon7168
@gurpreetdhillon7168 Жыл бұрын
ਮੇਰੇ ਭਾਅ ਦਰਦ ਏ ਮਿੱਤਰੋ ਤੁਹਾਡੇ ਭਾਅ ਦਾ ਗਾਣਾ ਏ.....#Babbu_Maan ❤️
@KaurKaursk
@KaurKaursk Жыл бұрын
ਬੱਬੂ ਮਾਨ ਜੀ ਤੁਸੀ ਤਾ end ਹੀ ਕਰਾ ਦਿੱਤੀ 😊ਦੁੱਖ ਅੱਜਕਲ ਜਿੰਨਾ ਸ਼ੈਅਰ ਕਰੋਗੇ ਉਹਨਾਂ ਹੀ ਮਜ਼ਾਕ ਬਣਦਾ ਜ਼ਿੰਦਗੀ ਵਿੱਚ ਜੋ ਦੁੱਖ ਸਹਿ ਗਿਆ ਉਹ ਹੀ ਸਫਲ ਹੈ, ਇਹ ਗਾਣਾ ਸੱਚੀ ਦਿਲ ਨੂੰ ਛੂੰਹ ਗਿਆ , ਗਾਣਾ ਤੇਰਾ ਹੀ repeat ਤੇ ਚੱਲੇ 🙏🏻
@sanjayhanumangarh0773
@sanjayhanumangarh0773 Жыл бұрын
kzbin.infov_N2BWgqATg?feature=share 😂😂😂😂😂😂
@jassbambrah4754
@jassbambrah4754 Жыл бұрын
👉🏻ਦਿਨ ਸਦੀਆਂ ਦੇ ਵਾਂਗ ਪਲ ਸਾਲਾਂ ਵਾਂਗੂੰ ਬੀਤੇ| 👉🏻ਦੁੱਖ ਜ਼ਰੇ ਮੈਂ ਬਥੇਰੇ ਪਰ ਜਾਹਿਰ ਨੀ ਕੀਤੇ| ਬਹੁਤ ਸੋਹਣੀ ਲਿਖ਼ਤ ਆ ਮਾਨ ਸਾਬ 🫶🏻 ਤੁਹਾਡਾ ਇਕ ਇਕ ਬੋਲ ਦਿਲ ਨੂੰ ਹੌਂਸਲਾ ਦਿੰਦਾ | ❤️ਜਿੰਦ ਜਾਨ ਉਸਤਾਦ ਬੱਬੂ ਮਾਨ❤️ ❤️ ਲਵ ਯੂ ਉਸਤਾਦ ਜੀ ❤️
@Rajeev_yt-j5u
@Rajeev_yt-j5u Жыл бұрын
Manna 1 ghante ta song v bnado jeenu long time sunda rva 🕺🕺
@laddiarsh6535
@laddiarsh6535 Жыл бұрын
ਨਿਰਾ ਸਕੂਨ ਮਿਲਦਾ ਬਾਰ ਬਾਰ ਸੁਣਕੇ , ਜਿਉਦੇ ਵਸਦੇ ਰਹੋ ਉਸਤਾਦ ਜੀ ਮੇਰੀ ਵੀ ਉਮਰ ਤੂਹਾਨੂੰ ਲਗ ਜਾਵੇ ! ਲਵ ਯੂ ਉਸਤਾਦ ਜੀ ❤️🙌🏻
@GurjitSingh-xn4fu
@GurjitSingh-xn4fu Жыл бұрын
ਰੰਗ ਬਨ ਦਿੱਤੇ ਮਾਨਾ ਫਿਰ ❤ ਵਾਹਕਮਾਲ ਕੀਤਾ ਬਹੁਤ ਸੋਹਣਾ ਗਾਇਆ ਫਿਰ ਹਰ ਨਵਾ ਅੰਦਾਜ਼ ਓਹ ਵੀ ਵੱਖਰਾ ਪਰ ਦੁਨੀਆ ਨੇ ਬਹੁਤ ਕੁਝ ਕਹਿਣਾ ਤੇ ਤਾਵਾ ਹਿਟ ਰਹਿਣਾ ਵਾਹਿਗੂਰੂ ਹਮੇਸ਼ਾ ਚੜਦੀਕਲਾ ਚ ਰੱਖਦਾ ਸਾਡੀ ਵੀ ਉੱਮਰ ਵੀ ਥਾਨੁ ਲਗ ਜਾਵੇ ਤੇਰੇ ਗੀਤਾ ਨਾਲ ਜਿਉਂਦੇ ਹੁਣ ਤਕ ਤਾਂ ਮਰ ਚੁੱਕੇ ਹੁੰਦੇ ❤ ਲਵ ਬੱਬੂ ਮਾਨ ❤
@jatinderpalsingh-ro2io
@jatinderpalsingh-ro2io Жыл бұрын
ਜਿਉਂਦੇ ਰਹਿਣ ਖੰਟ ਵਾਲੇ ਉਸਤਾਦ babbu maan ਰੱਬ ਥੋਨੂੰ ਲੰਮੀ ਉਮਰ ਬਕਸੇ ਨਿਰਾ ਸਕੂਨ ਬਾਈ ਜੀ 🙏🙏🌹🌹
@officialmaan2279
@officialmaan2279 Жыл бұрын
😍😘 ਮੇਰੀ ਜਾਨ BABBU MAAN❤💕
@SukhdevSingh-ht8ql
@SukhdevSingh-ht8ql Жыл бұрын
ਅਨੰਦ ਆ ਜਾਂਦਾ ਹੈ ਦਿਲ ਦਿਮਾਗ ਨੂੰ ਮਾਂਨ ਨੂੰ ਸੁਣ ਕੇ
@smilepreetsingh4534
@smilepreetsingh4534 Жыл бұрын
ਮਾਨ ਵੀਰੇ ਦੇ ਗਾਣੇ ਸੁਣ ਸੁਣ ਕੇ ਮਨ ਨੀਂ ਭਰਦਾ ਬਹੁਤ ਸਕੂਨ ਮਿਲਦਾ ਮਨ ਨੂੰ। ਕਿਉਂਕਿ ਕੀ ਅੱਜ ਕੱਲ ਖੜਕੇ ਦੜਕੇ ਵਾਲੇ ਗਾਣੇ ਬੋਲਦੇ ਜੁਵਾਕ। ਇਸ ਲੲੀ ਮਾਨ ਸਾਬ ਦੇ ਗਾਣੇ ਸੁਣਨ ਨੂੰ ਦਿੱਲ ਕਰਦਾ। ਮਾਨ ਵੀਰੇ ਦੀ ਜਿੰਨੀ ਵੀ ਸਿਫਤ ਕਰਲੋ ਉਹਨੀਂ ਹੀ ਥੋੜੀ। ਮਾਨ ਸਾਬ ਜ਼ਿੰਦਾਬਾਦ ❤️👍
@baljeetsingh3697
@baljeetsingh3697 Жыл бұрын
ਬੱਬੂ ਮਾਨ ਸਾਬ ਜੀ ਦੇ ਲਈ ਇੱਕ ਸ਼ਹਿਰ... ਖੰਟ ਮਾਨ ਪੁਰ ਦੇ ਕੋਠੇ ਤੇ ਬੈਠ ਕੇ ਲਿਖਿਆ ਗੀਤ ਕਈ ਸਾਲ ਪਹਿਲਾਂ ਮੁਹਬੱਤ ਦੇ ਅਰਮਾਨ ❤ਦਾ.. ਜਾਦੀ ਜਾਦੀ...ਫੇਰਾ ਤੈਨੂੰ ਯਾਦ ਅਜੂ... ਕਮਲੀਏ... ਇਸਕਪੁਰੇ ਦੇ... ਬਾਗ਼ ਦਾ...ਤੇਰਾ ਮਾਣ ਬੇਈਮਾਨ ❤
@37aala
@37aala Жыл бұрын
ਓਹਨਾਂ ਵੀਰਾ ਲਈ ਦਿੱਲੋ ਧੰਨਵਾਦ ਜਿਹੜੇ ਸਾਰਾ ਦਿਨ ਬਾਈ ਦੀ ਚੜਦੀਕਲਾ ਦੀਆ ਅਰਦਾਸਾਂ ਕਰਦੇ ਰਹਿਦੇ ਨੇ, ਮੇਰੀ ਅਰਦਾਸ ਓਹਨਾ ਵੀਰਾ ਲਈ Wmk🌺 #welovebabbumaan
@sanddeepkumar5078
@sanddeepkumar5078 Жыл бұрын
Bhut shona song ❤❤
@gurjazbawa4466
@gurjazbawa4466 Жыл бұрын
Kida hal khalsa g love u aa bai tenu
@37aala
@37aala Жыл бұрын
​@@sanddeepkumar5078 ❤😢
@Arbaaz_abd
@Arbaaz_abd Жыл бұрын
Baba mehrr karre bai ji...🙏
@sanjayhanumangarh0773
@sanjayhanumangarh0773 Жыл бұрын
kzbin.infov_N2BWgqATg?feature=share ❤❤❤❤
@Sagwaniyashayar
@Sagwaniyashayar Жыл бұрын
ਗੱਲਾਂ ਚਨ ਨਾਲ ਹੋਇਆ ਤਾਰੇ ਵਿਰਹਾ ਚ ਰੋਈਏ ਖੂਨ ਜਿਨਾ ਨੂੰ ਪਿਲਾਇਆ ਵੋ ਬੀ ਅਪਨੇ ਨਾ ਹੋਏ ❤❤❤
@awmrecords6432
@awmrecords6432 Жыл бұрын
ਤੜਕੇ ਦਾ ਸਰੀਰ ਆਏ ਟੁੱਟੀ ਜਾਂਦਾ ਸੀ ਜਿਵੇਂ ਡਾਂਗਾਂ ਨਾਲ ਕੁੱਟਿਆ ਹੋਵੇ, ਪਰ ਗੀਤ ਸੁਣਕੇ ਮਾਨਾ ਕੱਲਾ ਕੱਲਾ ਬੋਲ ਸੰਜੀਵਨੀ ਬੂਟੀ ਵਾਂਗ ਅਸਰ ਕਰ ਗਿਆ, ਬਹੁਤ ਸਾਰਾ ਪਿਆਰ ਦਿਲਾ ਸਾਡੀ ਉਮਰ ਵੀ ਤੈਨੂੰ ਲੱਗ ਜੇ ❤❤❤❤❤
@just___anmol-ig
@just___anmol-ig Жыл бұрын
ਦੁੱਖ ਜਰੇਂ ਮੈਂ ਬਥੇਰੇ, ਪਰ ਜਾਹਰ ਨੀ ਕੀਤੇ 🤞💯 wah kamaal maan saab ji ❤❤❤
@jasvirjassi938
@jasvirjassi938 Жыл бұрын
ਬਹੁਤ ਬਹੁਤ ਪਿਆਰ ਬਾਈ ਜੀ, ਜਿਉਂਦੇ ਰਹੋ ਮਾਨ ਸਾਹਿਬ, ਹਮੇਸ਼ਾ ਤੰਦਰੁਸਤ ਰਹੋ, 🌹🌹🌹
@JarnailSingh-l9h5y
@JarnailSingh-l9h5y 8 ай бұрын
Bai ji siraaaaaaa parmatma mehar Rakhi maan saab te
@laddiarsh6535
@laddiarsh6535 Жыл бұрын
ਖੂਨ ਜਿਹਨਾਂ ਨੂੰ ਪਿਲਾਇਆ ਉਹੀ ਆਪਣੇ ਨਾ ਹੋਏ BABBU MAAN ❤✍️
@manisamana8099
@manisamana8099 Жыл бұрын
ਜਿੰਦ ਜਾਨ ਉਸਤਾਦ ਜੀ🙏🙏 ਕਦੇ ਵੀ ਪੁਰਾਣਾ ਨਾ ਹੋਣ ਵਾਲਾ ਗੀਤ ❤❤ ਕਿਸਾਨ ਮਜਦੂਰ ਏਕਤਾ ਜਿੰਦਾਬਾਦ💪💪
@ravinderkaurritu6096
@ravinderkaurritu6096 Жыл бұрын
ਬਾਈ ਜੀ ਤੁਹਾਡਾ ਹਰ ਗੀਤ ਦਿਲ ਨੂੰ ਛੂਹਨ ਵਾਲਾ ਹੁੰਦਾ ਤੁਹਾਡੀ ਸੋਚ ਨੂੰ ਸਲਾਮ ਕਰਦੇ ਆ ਬਾਈ ਜੀ ਵਾਹਿਗਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤️❤️❤️❤️❤️❤️❤️❤️❤️❤️❤️
@drsonu193
@drsonu193 Жыл бұрын
Right meri gadi ch ende to bina koi singer ni chlda
@usamamahmood3964
@usamamahmood3964 Жыл бұрын
2002 tu sunda areya tawanu big fan love uuuuuuuuuuuuuuuuuuuu❤️❤️❤️❤️❤️
@jagdeepsingh5666
@jagdeepsingh5666 Жыл бұрын
ਅਧੂਰੀਆਂ ਖੁਆਇਸ਼ਾਂ ਤਿੜਕੇ ਸੁਫ਼ਨੇ,, ਨਾ ਉਮੀਦ ਦਾ ਕੁਝ ਸਮਾਨ ਜਿਹਾ।। ਜਿੰਦਗੀ ਦੀ ਖ਼ਾਕ ਸਮੇਟੀ ਬੈਠਾ ਹੈ ਇਹ ਦਿਲ ਸ਼ਮਸ਼ਾਨ ਜਿਹਾ,,
@ShivSamnotra
@ShivSamnotra Жыл бұрын
ਅਸ਼ੀ ਬੱਬੂ ਨੂੰ ਹੀ ਸੁਣਨਾ.. ਓਦਾ ਗਾਈ ਫਿਰਦੇ ਬਥੇਰੇ... ਲਵ ਯੂ ਉਸਤਾਦ ਜੀ ❤❤
@deepghandwal9385
@deepghandwal9385 Жыл бұрын
Shi aaa
@0ZeroCreator
@0ZeroCreator Жыл бұрын
Jo Nasha Babbu Maan de songs ch hai oh kise hor de songs ch hai hi nahi
@Harsimran174
@Harsimran174 Жыл бұрын
ਰੂਹ ਨੂੰ ਸਕੂਨ ਮਿਲਿਆ ਗੀਤ ਸੁਣਕੇ ❤ ਹਰ ਇੱਕ ਲਫ਼ਜ਼ ਸੱਚ ਲਿਖਿਆ ਮਾਨ ਸਾਬ੍ਹ
@chatarsingh8797
@chatarsingh8797 10 ай бұрын
ਬਾਈ ਬੰਦੇ ਦੇ ਅੰਦਰ ਵੜ ਕੇ ਦਿਲ ਵਿਚੋ ਸ਼ਬਦ ਕੱਢ ਕ ਲੈ ਆਉਂਦਾ
@deepmashal9561
@deepmashal9561 Жыл бұрын
Maan ji ਤੂੰ tn ਦਿਲ di gl kr ਗਿਆ es dor ਚੋਂ ਮੈਂ ਵੀ ਨਿਕਲੀਆਂ ਬਹੁਤ ਹੀ ਸੋਨਾ song maan ji 😍 love you . ਬਾਬਾ ਨਾਨਕ ਜੀ chadikala vich rakhe 🙏
@37aala
@37aala Жыл бұрын
ਬਾਈ ਨੂੰ ਪਿਆਰ ਕਰਨ ਵਾਲਿਆਂ ਨੂੰ ਸਤਿ ਸ੍ਰੀ ਆਕਾਲ..!! ਤੇ ਲੰਬੀ ਉਮਰ ਦੀ ਅਰਦਾਸ #WELOVEBABBUMAAN
@gurjazbawa4466
@gurjazbawa4466 Жыл бұрын
bai same here❤
@riprecords1372
@riprecords1372 Жыл бұрын
ਬਹੁਤ ਸੋਹਣਾ ਗੀਤ ਬੱਬੂ ਮਾਨ ਜੀ 🙏❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ
@bawasaab9356
@bawasaab9356 9 ай бұрын
ਐਵੇਂ ਨਹੀਂ ਬੰਦਾ ਮੇਲੇ ਵਿੱਚ ਕੱਲਾ ਹੁੰਦਾ ਖੁਦ ਉੱਤੇ ਬੀਤੇ ਪਤਾ ਫੇਰ ਲੱਗਦਾ (bhut ਡੂੰਗੀ gall khi aa bai 💔🥺
@Thealtafmalik_
@Thealtafmalik_ Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@manmindersingh3958
@manmindersingh3958 Жыл бұрын
❤❤
@sunny___gurjar
@sunny___gurjar Жыл бұрын
Tumhara chota beta ha na Babbu Maan
@janakraj6116
@janakraj6116 Жыл бұрын
Right aa sister g
@kanwarbajwa5634
@kanwarbajwa5634 Жыл бұрын
Dukh👍
@jasskhanna8583
@jasskhanna8583 Жыл бұрын
🙏❤👍
@bawasabbbawasabb4499
@bawasabbbawasabb4499 Жыл бұрын
ਜਿੰਨਾ ਨੇ ਦੋਰ ਚਲਾਏ ਹੋਣ ਓਨਾ ਦੇ ਦੋਰ ਨੀ ਜਾਂਦੇ love you ustaad Babbu Maan ji 🥰🥰🥰❤️🔥❤️🔥❤️🔥🔥🔥❤️🔥❤️
@bhimsainsaharan9175
@bhimsainsaharan9175 Жыл бұрын
ਜਿੰਦਗੀ ਰਹੇ ਯਾ ਨਾ ਰਹੇ ਪਰ ਬੱਬੂ ਮਾਨ ਦਿਲ ਚ ਜਰੂਰ ਰਹੂ ❤️🤗
@manpreetbhullar5014
@manpreetbhullar5014 Жыл бұрын
Att a Mann Saab ❤
@simarpartap7452
@simarpartap7452 Жыл бұрын
@beimaan_sukh
@beimaan_sukh Жыл бұрын
🌙 ਗੱਲਾਂ ਚੰਨ ਨਾਲ ਹੋਇਆ 🌠 ਤਾਰੇ ਬਿਰਹਾ ਚ ਰੋਏ
@mandeepsandhu3436
@mandeepsandhu3436 Жыл бұрын
ਕੀ ਲਿੱਖ ਦਿੱਤਾ ਮਾਨਾਂ। ਦੁੱਖ ਵਾਲਾ ਗੀਤ ਸੁਣ ਕੇ ਵੀ ਸੁਆਦ ਆ ਗਿਆ‌ ❤️
@Jularya_cow_and_baffloFarm1097
@Jularya_cow_and_baffloFarm1097 Жыл бұрын
Always ਬੈਸਟ ਸੌਂਗ ਸਿਰਾ ਗੱਲਾ ਬਾਤਾ ਜੀ , ਰੂਹਾਂ ਨੂੰ ਸਕੂਨ ਮਿਲਦਾ ਸੋਨੂੰ ਸਲੂਟ ਮਾਨ ਸਾਬ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਪਰਮਾਤਮਾਂ ਸੋਨੂੰ
@reshamsingh825
@reshamsingh825 Жыл бұрын
Waheguru ji mehar karo babbu te
@karmjeetkuar
@karmjeetkuar Жыл бұрын
ਰੂਹ ਦੀ ਖ਼ੁਰਾਕ ਬੱਬੂ ਮਾਨ ਤੇ ਬੱਬੂ ਮਾਨ ਦੇ ਗੀਤ ਲਵ ਯੂ ਉਸਤਾਦ ਜੀ ❤️😍😍😍😍 ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਮਾਨ ਨੂੰ ❤️😍😍😍
@onlybabbumaan6197
@onlybabbumaan6197 Жыл бұрын
❤❤❤❤❤❤❤❤❤❤❤❤
@abidkarim7625
@abidkarim7625 Жыл бұрын
Babu Man again rocks music world. Love from Punjab Pakistan.
@kulijindersingh6444
@kulijindersingh6444 Жыл бұрын
ਰਹਿੰਦੀ ਦੁਨੀਆਂ ਤੱਕ ਉਸਤਾਦ ਬੱਬੂ ਦੇ ਗਾਣੇ ਸਾਡੇ ਦਿਲ ਵਿਚ ਵੱਸਦੇ ਰਹਿਣ ਗੇ❤❤ love you Ustaad ji
@simarpartap7452
@simarpartap7452 Жыл бұрын
❤❤
@gaggimaan7874
@gaggimaan7874 Жыл бұрын
ਦਿਨ ਸਦੀਆਂ ਦੇ ਵਾਂਗ ਪਲ ਸਾਲਾਂ ਵਾਂਗੂ ਬੀਤੇ,, ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਿਰ ਨੀ ਕੀਤੇ!! #babbumaan #dukh ❤❤
@_Ankush_hARiPuRiYA_HR
@_Ankush_hARiPuRiYA_HR Жыл бұрын
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟
@gtavicecityr2h786
@gtavicecityr2h786 8 ай бұрын
Ek dham sahi kaha bhai ne
@ManpreetSingh-vu7ul
@ManpreetSingh-vu7ul 6 ай бұрын
Ryt veer 🙏
@BabbumaanliveKing
@BabbumaanliveKing Жыл бұрын
ਜਿੰਦ ਜਾਨ ਉਸਤਾਦ ਜੀ🙏🙏 ਕਦੇ ਵੀ ਪੁਰਾਣਾ ਨਾ ਹੋਣ ਵਾਲਾ ਗੀਤ ❤❤ ਕਿਸਾਨ ਮਜਦੂਰ ਏਕਤਾ ਜਿੰਦਾਬਾਦ💪💪
@sanjayhanumangarh0773
@sanjayhanumangarh0773 Жыл бұрын
kzbin.infov_N2BWgqATg?feature=share 😂😂😂😂😂😂😂😂😂😂
@pb29team30
@pb29team30 Жыл бұрын
ਦਿਲੋਂ ਦੁਆਵਾਂ ਪਿਆਰ ਸਤਿਕਾਰ ਵੀਰੇ 💚 ਬਾਬਾ ਚੜਦੀਕਲਾ ਲੰਮੀਆਂ ਉਮਰਾਂ ਬਖਸ਼ੇ 🙏
@vijaykumar21129
@vijaykumar21129 Жыл бұрын
कर्नाटका में बीजेपी की हार देख के बहुत खुशी हो रही है आज 13/06/2023 को,,, उपर से आज मान साहब का गाना आगया,,, हाए ओय 😅😅😅,,,स्वाद आगया ,,,,दुख जरे में बतेरे ❤️❤️
@Rvdhaliwal0003
@Rvdhaliwal0003 Жыл бұрын
ਗੱਲਾਂ ਚੰਨ ਨਾਲ ਹੋਈਆਂ ਤਾਰੇ ਬਿਰਹਾ ਚ ਰੋਏ ਖੂਨ ਜਿੰਨਾ ਨੂੰ ਪਲਾਇਆ ਉਹੀ ਆਪਣੇ ਨਾ ਹੋਏ ਦਾਗ਼ ਇੱਜ਼ਤਾਂ ਨੂੰ ਲੱਗੂ ਤਾਹੀ ਅਸੀ ਹੋਟ ਸੀਤੇ ਵਾਹ ਵਾਹ ਵਾਹ ਕਲਮ ਨੂੰ ਦਿਲ ਤੋ ਸਲਾਮ ਮਾਨ ਸਾਬ ❤
@PROUD-PENDU
@PROUD-PENDU Жыл бұрын
ਦੁਨੀਆ ਤੇ ਉਸਤਾਦ ਜੀ ਆਪ ਨੂੰ ਪਿਆਰ ਕਰਨ ਅਤੇ ਸਤਿਕਾਰ ਦੇਣ ਵਾਲੇ ਬਹੁਤ ਹਨ. ਪਰ ਮੇਰੇ ਲਈ ਮਾਂ - ਪਿਓ ਮਗਰੋਂ ਅਗਰ ਤੀਜ਼ਾ ਨਾਮ ਆਂਦਾ ਹੈ ਤਾਂ ਉ ਉਸਤਾਦ ਜਨਾਬ ਬੱਬੂ ਮਾਨ ਜੀ ,, ਕਿਉਕਿ ਹਰ ਦੁੱਖ, ਸੁੱਖ ਵਿਚ ਅਤੇ ਹਰ ਤਰ੍ਹਾਂ ਦੇ ਹਲਾਤ ਵਿਚ ਉਸਤਾਦ ਜੀ ਆਪ ਜੀ ਦੇ ਗੀਤ ਮੈਨੂੰ ਹੌਂਸਲਾ ਦਿੰਦੇ ਹਨ ਅਤੇ ਮਾਂ - ਪਿਓ ਮਗਰੋਂ ਅਗਰ ਕੋਈ ਤੀਜ਼ਾ ਨਾਮ ਹੈ ਉ ਆਖਰੀ ਸਾਹਾਂ ਤੱਕ ਉਸਤਾਦ ਬੱਬੂ ਮਾਨ ਜੀ ਹਨ ਅਤੇ ਮੇਰੇ ਲਈ ਦੋਸਤ ਅਤੇ ਸਭ ਕੁਝ ਉਸਤਾਦ ਬੱਬੂ ਮਾਨ ਜੀ ਹੀ ਹਨ ਅਤੇ ਰਹਿਣਗੇ.. ਲਵ ਯੂ ਉਸਤਾਦ ਜੀ . ਬਾਬਾ ਮੇਹਰ ਕਰਨ ਜੀ ਅਤੇ ਮੇਰੀ ਉਮਰ ਵੀ ਆਪ ਜੀ ਨੂੰ ਲਗਾ ਦੇਣ ਜੀ ਅਤੇ ਹੋ ਸਕੇ ਤਾਂ ਇਕ ਵਾਰ byface ਮਿਲਾ ਦੇਣ . ਮੈਂ ਸਮਜ਼ ਲਵਾਗਾ ਕਿ ਕੋਈ ਚੰਗਾ ਕਰਮ ਕੀਤਾ ਸੀ ਅਤੇ ਮੇਰਾ ਜਨਮ ਸਫਲ ਹੋ ਗਿਆ ਉਸਤਾਦ ਜਨਾਬ ਬੱਬੂ ਮਾਨ ਜੀ ਨੂੰ ਮਿਲ ਕੇ.. ❤❤❤❤❤❤❤❤❤❤❤
@saraansaab7
@saraansaab7 Жыл бұрын
ਕੱਲੇ ਬਹਿ ਕੇ ਗੀਤ ਸੁਣਨ ਦਾ ਵੱਖਰਾ ਹੀ ਪ੍ਰਭਾਵ ਹੈ । ਹਰ ਇਕ ਲਫ਼ਜ਼ ਅੰਦਰ ਤੀਕ ਅਸਰ ਕਰਦਾ । ਹਮੇਸ਼ਾ ਦੀ ਤਰ੍ਹਾਂ ਕੁੱਝ ਅਲੱਗ ਹੀ ਲਿਖਿਆ ਮਾਨ ਸਾਬ ✍🏼🎶🎧
@jaskarnsinghjass1893
@jaskarnsinghjass1893 Жыл бұрын
Sahi gall wa pra
@zaildar-amrinder
@zaildar-amrinder Жыл бұрын
ਬਾਹਲਾ ਘੈਂਟ ਗੀਤ ਆ ਯਾਰ.. ਧੁਰ ਅੰਦਰ ਤੱਕ ਟੁੰਬ ਗਿਆ.. ਏਸ ਲਈ ਰਾਤ 12 ਵਜੇ ਤੱਕ ਉਡੀਕ ਕੀਤੀ.. ਆਖਰ ਫੇਰ ਆ ਹੀ ਗਿਆ spotify ਤੇ ਫੇਰ ਆਇਆ ਚੈਨ ਤੇ ਨੀਂਦ..
@zaildar-amrinder
@zaildar-amrinder Жыл бұрын
ਬਾਹਲਾ ਹੀ ਡੁੱਬ ਕੇ ਗਾਇਆ ਪਿਆ ਬਾਈ ਨੇ, ਸਾਲਾ sad song ਸੁਣ ਕੇ ਵੀ ਨਜ਼ਾਰਾ ਆਈ ਜਾਂਦਾ😇
@simarpartap7452
@simarpartap7452 Жыл бұрын
maan saab ❤
@Loveyouzindgiamit
@Loveyouzindgiamit 9 ай бұрын
❤❤
@manavdeepsingh7522
@manavdeepsingh7522 Жыл бұрын
ਗੀਤ ਨੇ ਮੇਰੇ ਦਿਲ ਨੂੰ ਛੂਹ ਲਿਆ ਅਤੇ ਮਾਨ ਸਾਬ ਨੇ ਸ਼ਾਨਦਾਰ ਛੋਹ ਦਿੱਤੀ, ਇਸ ਗੀਤ ਨੇ ਪਯਾਸ ਐਲਬਮ ਯਾਦ ਕਰਵਈ, ਮਾਨ ਸਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ।
@harmandeepsinghghuman4744
@harmandeepsinghghuman4744 Жыл бұрын
@virkpargat9050
@virkpargat9050 Жыл бұрын
❤💯
@bhakarsaab2999
@bhakarsaab2999 Жыл бұрын
Maan saab eh dukh kde nhi khatam ho skde ehna bina jindagi adhuri hai . ਮੈਂ ਵੀ ਇਕ ਕੁੜੀ ਪਿੱਛੇ ਪਾਗ਼ਲ ਹਾਂ ਓਹਦੇ ਪਿੱਛੇ ਬੜੇ ਦੁੱਖ ਸਹੇ ਨੇ ਮੈਂ 😢 ਪ੍ਰਧਾਨ ਜੀ ❤️‍🩹 ਪਸ 13❤️‍🩹25
@ਝੌਰੜ_ਗਿੱਲ_ਅਬੋਹਰ_ਵਾਲਾ
@ਝੌਰੜ_ਗਿੱਲ_ਅਬੋਹਰ_ਵਾਲਾ Жыл бұрын
ਨਿਰਾ ਦਿਲ ਤੱਕ ਬਹਿ ਗਿਆ ਖੰਟ ਆਲਿਆ , ਕੀਤੇ ਨਾ ਕੀਤੇ ਕੌਈ ਜਜ਼ਬਾਤ ਜੁੜ ਹੀ ਜਾਂਦੇ ,, ਜਿਓਦਾ ਵੱਸਦਾ ਰਹਿ ਬੇਈਮਾਨਾਂ ,,,🙏🏻🙏🏻
@indertoor-772
@indertoor-772 Жыл бұрын
ਪਹਿਲੇ ਦਿਨ ਤੋ ਤੈਨੂੰ ਹੀ ਸੁਣ ਦੇ ਆ ਤੇ ਤੈਨੂੰ ਹੀ ਸੁਣ ਦੇ ਰਹਾਗੇ ਮਾਨਾ ਜਿਉਂਦਾ ਰਹਿ 🙏🏻❤
@simarpartap7452
@simarpartap7452 Жыл бұрын
❤👏
@akkbrraaj
@akkbrraaj Жыл бұрын
ਘੈਂਟ ਲਿਖਤ ਵੀਰ ਦੀ ਦਿਲ ਦੀ ਗਲ ਜੀਂਦਾ ਰਹਿ ਜੱਟਾ❤
@Princeketoons
@Princeketoons Жыл бұрын
ਬੜੀ ਤਾਘ ਰਹਿੰਦੀ ਆ ਉਸਤਾਜ ਜੀ ਤੁਹਾਡੇ ਗਾਣਿਆ ਦੀ ਸਾਡੀ ਰੂਹ ਦੀ ਖੁਰਾਕ ਉਸਤਾਦ Babbu mann ❤❤❤ love you ustadd g ❤❤
@sanjayhanumangarh0773
@sanjayhanumangarh0773 Жыл бұрын
kzbin.infov_N2BWgqATg?feature=share
@ਮਾਨਬੇਈਮਾਨ-ਨ2ਲ
@ਮਾਨਬੇਈਮਾਨ-ਨ2ਲ Жыл бұрын
ਇੱਕ ਗੱਲ ਸੁਣ ਰੱਬਾ ਤੂੰ ਜਿਸਮ ਵਿੱਚੋ #JAAN ਕੱਢ ਸਕਦਾ ਪਰ ਦਿਲ ਵਿੱਚੋ #BABBU_MAAN ਨਹੀ ਮੇਰਾ ਪਿਆਰ, ਮੇਰਾ ਇਮਾਨ, ਮੇਰਾ ਸੁਪਨਾ, ਮੇਰਾ ਅਰਮਾਨ, ਮੇਰੀ ਜਿੰਦ, ਮੇਰੀ ਜਾਨ ਸਿਰਫ ਬੱਬੂ ਮਾਨ
@officialmaan2279
@officialmaan2279 Жыл бұрын
💙 🦅𝖀𝖘𝖙𝖆𝖆𝖉 𝕭𝖆𝖇𝖇𝖚 𝕸𝖆𝖆𝖓🎹😎
@shamshernaher9026
@shamshernaher9026 Жыл бұрын
@ਮਾਨ ਬੇਈਮਾਨ bai aa comment dekh k tn Maan saab v khush hoy honay a 😍😍😍
@monudagar8178
@monudagar8178 Жыл бұрын
Sb hi log apse bout pyar krte hai or sbne bout achi cements kr rakhi hai ,,bagwan apki Umar lgaye,,❤
@JasderpSingh-cf1xb
@JasderpSingh-cf1xb Жыл бұрын
ਉਹ ਬਲੇ ਜੱਟਾ ਜਿਓੰਦੇ ਵਸਦੇ ਹੱਸਦੇ ਰਹੋ ਸਾਡੇ 22ਨੂੰ ਦਿਲੋਂ ਪਿਆਰ ਕਾਰਨ ਵਾਲੇ ਨਿਰਾ ਇਸ਼ਕ਼ ਜਜਬਾਤ ਪੇਸ਼ ਕੀਤੇ ਜੀ ..ਇੱਕ ਸੀ ਪਾਗਲ ਜਸਦੀਪ ਟਰੱਕਾਂ ਵਾਲਾ
@Deepsandeep8847
@Deepsandeep8847 Жыл бұрын
ਹਰ ਗੀਤ ਦੀ ਤਰਾ ਦੁੱਖ ਗੀਤ ਵੀ ਸਾਡੇ ਦੁੱਖ ਤੋੜ ਗਿਆ ਬਾਕਮਾਲ ਮਾਨ ਵੀਰ ਜੀ,❤️🥰
@way8780
@way8780 Жыл бұрын
0:07 0:09 0:10
@babbumaan._.status307
@babbumaan._.status307 Жыл бұрын
ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ 🥰❤️
@jhallajihajass
@jhallajihajass 10 ай бұрын
ਗੱਲਾਂ ਚੰਨ ਨਾਲ ਹੋਇਆ ਤਾਰੇ ਬਿਰਹਾ ਚ ਰੋਏ...............🥲
@jagrajchak1293
@jagrajchak1293 Жыл бұрын
ਬਹੁਤ ਵਧੀਆ ਗੀਤ ਆ ਪੁਰਾਣੇ ਦਿਨ ਚੇਤੇ ਆਏ ਯਾਦ ਆ ਗਏ ...... ਜਿਉਂਦਾ ਵਾਸਦਾ ਰਹੇ ਮਾਨਾ ❤️❤️
@VickyDhaliwal
@VickyDhaliwal Жыл бұрын
ਪਾਗਲ ਸੀ ਸ਼ਾਇਰ ਕੀ ਤਲਾਸ਼ ਕੀ ਪਿਆਸ ਸੀ , ਪੁੱਛੀਆ ਕਿਸੇ ਨੇ ਮੈਨੂੰ ਮਾਨ ਵਿੱਚ ਖਾਸ ਕੀ , ਵਿੱਕੀ ਸਿਆਂ ਕੇ ਰੂਹ ਦਾ ਸਕੂਨ ਸਾਡਾ ਬਾਈ , ਕੱਲਾ ਵੀ ਬਥੇਰਾ ਤੇ ਹਜੂੰਮ ਸਾਡਾ ਬਾਈ , ਨਹਿਉ ਦਬਿਆ ਕਦੇ ਉਹ ਨਾ ਹੀ ਦਬਣ ਨੇ ਦਿੱਤੇ , ਦੁੱਖ ਜਰੇ ਨੇ ਬਥੇਰੇ ਪਰ ਕਿਸੇ ਨੂੰ ਨੀ ਦੱਸੇ - ਵਿੱਕੀ ਰੱਤੋਵਾਲ ❤❤ Timeless Endless Evergreen
@VishuKumar-pi6np
@VishuKumar-pi6np Жыл бұрын
❤❤❤✍️🙏
@tupac1683
@tupac1683 Жыл бұрын
❤✍️👌
@Ranjitaulakh50
@Ranjitaulakh50 Жыл бұрын
❤❤❤❤❤
@Ranjitaulakh50
@Ranjitaulakh50 Жыл бұрын
Bai ji kya bat hai kaint aa tuhadi shayri v sirrraaaa 🔥
@Ranjitaulakh50
@Ranjitaulakh50 Жыл бұрын
J me music da anand lena hunda te hamesha Babbu Maan de song sunda
@gsbeimaangill8831
@gsbeimaangill8831 Жыл бұрын
ਦੁੱਖ ਜ਼ਰੇ ਮੈਂ ਬਥੇਰਾ ਪਰ ਜ਼ਾਹਰ ਨੀ ਕੀਤੇ ❤❤❤❤❤ love maan Saab
@nanhijaanharman4455
@nanhijaanharman4455 Жыл бұрын
ਅਸੀਂ ਸ਼ੁਰੂ ਤੋਂ ਮਾਨ ਸਾਬ ਹੀ ਸੁਣਿਆ ਜਿਨਾਂ ਚਿਰ ਸਾਹ ਨੇ ਮਾਨ ਸਾਬ ਹੀ ਸੁਣਾਗੇ ਸਾਡਾ ਅਸਤਾਦ only Babbu Maan, ਜਿਦਾ ਵੱਸਦੇ ਰਹੇ , ਰੂਹ ਖੁਸ਼ ਕਰਤੀ ਅਸਤਾਦ ਜੀ ਦੇ ਗਾਣੇ ਨੇ,love you aa jaan ❤❤❤❤❤❤❤❤❤❤❤
@jaimahakal0164
@jaimahakal0164 Жыл бұрын
ਕਿਆ ਬਾਤ ਐ ਮਾਨਾਂ ਸਲਾਮ ਐ ਤੇਰੀ ਕਲਮ ਨੂੰ 🤟 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊ 💕 Love ❤️ you Maan
@Behl__42
@Behl__42 Жыл бұрын
"ਚੁੱਪ" ਦੀ ਵੀ "ਆਪਣੀ ਆਵਾਜ਼" ਹੁੰਦੀ ਹੈ, ਇਹਨੂੰ "ਸੁਣਨ" ਲਈ "ਬੋਲਾ" ਹੋਣੈ ਪੈਂਦੇ!!👍 "ਸੋਹਣਾਂ ਰੱਬ"! ਤੇਰੀ "ਉਮਰ ਦਰਾਜ਼" ਕਰੇਂ..🤲 ਸਤਿਕਾਰ #babbumaan ❣️🙏
@bharatsingla2990
@bharatsingla2990 2 ай бұрын
ਇਹ ਨੀ ਰੁਕਦਾ ਏਹੇ ਤਾਂ ਚੱਲੀ ਹੀ ਜਾਊਗਾ❤
@sunnysingh-hf3jo
@sunnysingh-hf3jo Жыл бұрын
Wah maana... 25 saal hogye... Ajj b Teri awaaz, Teri Kalam ch neera dard a 💔 Legendary artist ❤
@gindhsran4409
@gindhsran4409 Жыл бұрын
ਬਹੁਤ ਬਹੁਤ ਸਕੂਨ ਦਿੰਦਾ ਉਸਤਾਦ ਜੀ ,,ਜਿੰਨੀ ਵਾਰੀ ਮਰਜੀ ਸੁਣਲਾ,,ਮਨ ਨਹੀ ਭਰਦਾ ❤❤❤❤❤❤❤❤love u ustaad ji❤❤
@sanjayhanumangarh0773
@sanjayhanumangarh0773 Жыл бұрын
kzbin.infov_N2BWgqATg?feature=share 😅😅😅😅😅
@Nails_by_jasleen_19
@Nails_by_jasleen_19 Жыл бұрын
ਜਿਗਰਾ ਪਹਾੜ ਜੇਹਾ ਮੇਰੇ ਖੰਟ ਆਲੇ ਮਾਨ ਦਾ💯... ਬਹੁਤ ਵਦੀਆ ਗਾਣਾ... ਰੂਹ ਨੂੰ ਸਕੂਨ ਮਿਲਦਾ ਤੁਹਾਨੂੰ ਸੁਣ ਕੇ... ਬਹੁਤ ਸਾਰਾ ਪਿਆਰ❤️... ਅਕਾਲਪੁਰਖ ਹਮੇਸ਼ਾ ਖੁਸ਼ ਰੱਖਣ ਮੇਰੇ ਖੰਟ ਆਲੇ ਮਾਨ ਨੂੰ... ਲਵ ਯੂ ਮਾਨ ਸਾਬ... ਤੁਹਾਡੀ ਕੱਟੜ ਫੈਨ 🙏🏻❤️🙏🏻
@jassbhairupajass7712
@jassbhairupajass7712 Жыл бұрын
good ❤
@jassbhairupajass7712
@jassbhairupajass7712 Жыл бұрын
kzbin.info/www/bejne/sJXGaJyNeL2YqZY
@jassbhairupajass7712
@jassbhairupajass7712 Жыл бұрын
kzbin.info/www/bejne/l3jHYoKnbbeFq6c
@Maanfans777
@Maanfans777 Жыл бұрын
💓💓💓🎧🎵🎶🙏😊
@Maanfans777
@Maanfans777 Жыл бұрын
ਦਾਗ ਇੱਜਤਾ ਨੂੰ ਲੱਗੂ ਤਾਹੀ ਅਸੀ ਹੋਠ ਸੀਤੇ। ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਿਰ ਨੀ ਕੀਤੇ। 🎧🎧🎵🎶🙏😔🌚
@sukhjitsukhjitdhaliwal
@sukhjitsukhjitdhaliwal Жыл бұрын
God bless u babbu Maan sahib ji ❤️ 🙏🏼
@inderrattu5307
@inderrattu5307 Жыл бұрын
ਦਿਲ ਨੂੰ ਸਕੂਨ ਮਿਲ ਗਿਆ ਮਾਨਾ ਤੇਰੀ ਮਿੱਠੀ ਅਵਾਜ਼ ਸੁਣ ਕੇ love you ਦਿਲਾ ਜਿਉਂਦਾ ਵੱਸਦਾ ਰਹਿ ❤❤
@Amardeep45416
@Amardeep45416 Жыл бұрын
ਅੱਜ ਤੱਕ ਦਾ ਸਭ ਤੋਂ ਸੋਹਣਾ ਗਾਣਾ😢 i feel this song Love you maan Saab❤️
@beimaandev
@beimaandev Жыл бұрын
💔 ਦੁਖ ਜ਼ਰੇ ਮੈਂ ਬਥੇਰੇ ਪਰ ਜ਼ਾਹਰ ਨੀ ਕਿਤੇ,ਛੱਲੇ ਗ਼ਮਾਂ ਦੇ ਹੰਢਾਏ ਜ਼ਾਮ ਭੱਰ_ਭੱਰ ਪੀਤੇ ❤️ Rooh di khurak maana love you bai 😭ਅੱਖ ਭੱਰ ਆਈ ਗੀਤ ਸੁਣ ਕੇ ❤️🙏🏻 babbu maan bai zindabaad ❤️🙌
@jassiguru9423
@jassiguru9423 Жыл бұрын
Love you bai
@beimaandev
@beimaandev Жыл бұрын
@@jassiguru9423 love you too bhaji ❤️
@gaggimaan7874
@gaggimaan7874 Жыл бұрын
ਬੇਈਮਾਨ ਨੂੰ ਰੰਝ ਬੜਾ ਹੈ ਬੇਇਨਸਾਫ਼ੀ ਦਾ,, ਆਜ਼ਾਦੀ ਤੋਂ ਬਾਅਦ ਸਿਆਸੀ ਵਾਅਦਾ ਖਿਲਾਫੀ ਦਾ!! #babbumaan ❤
@BatthSandhuaWala723
@BatthSandhuaWala723 Жыл бұрын
ਬਾਬੇ ਜਿਨਾਂ ਸੁਣੀ ਜਾਂਦੇ ਆ ਓਨਾਂ ਹੀ ਦਿਲ ਨੂੰ ਛੂੰਹਦਾ ਜਾਂਦਾ ਗੀਤ 👌❤️👌
@gurpreetdhillon7168
@gurpreetdhillon7168 Жыл бұрын
ਦੁੱਖ ਤੋੜ ਗੀਤ ❤️❤️ ਛੱਲੇ ਗ਼ਮਾਂ ਦੇ ਉਡਾਏ ਜਾਮ🥃 ਭਰ ਭਰ ਪੀਤੇ.....#Babbu_Maan_❤️
@billubraar4436
@billubraar4436 Жыл бұрын
Hnji
@balpreetsidhu30
@balpreetsidhu30 Жыл бұрын
ਸਾਹ ਮੁੱਕ ਜਾਂਦੇ ਗੀਤ ਨਾ ਮੁੱਕਦੇ passionate ਕਦੇ ਰਾਹ ਚ’ ਨਾ ਰੁੱਕਦੇ….❤beimaan
@sanjeevsumman2140
@sanjeevsumman2140 10 ай бұрын
Great song lyrics music voice isko kehte hai acha song 🎶🎶💙💙
@Amardeep45416
@Amardeep45416 Жыл бұрын
ਨਾ ਕੋਈ ਰਹੀ ਤੜਪ ਤੇਨੂੰ ਮਿਲਣੇ ਦੀ, ਨਾ ਹੀ ਚੇਤਾ ਤੇਰਾ ਆਉਂਦਾ ਏ, ਦੁੱਖ ਤੇ ਨੇ ਪਰ ਬੋਲਦਾ ਨਹੀਂ, ਫਿਰ ਵੀ ਚੰਦਰਾ ਦਿਲ ਤੇਨੂੰ ਹੀ ਚਾਉਂਦਾ ਏ। ✍️❤️
@panjabpb38
@panjabpb38 Жыл бұрын
ਬੜਾ ਸਕੂਨ ਮਿਲਦਾ ਉਸਤਾਦ ਬੱਬੂ ਮਾਨ ਜੀ ਦੇ ਗੀਤ ਸੁਣ ਕੇ ❤️❤️❤️❤️❤️❤️❤️ ਲਵ ਯੂ ਮਾਨ ਸਾਬ ਜੀ ❤️❤️❤️❤️❤️❤️
@gagandeep8099
@gagandeep8099 Жыл бұрын
ਸੱਚਾਈ ਆ ਗੀਤ ਵਿੱਚ 💕 ਲਵ ਯੂ ਮਾਨਾ ਬਾਬਾ ਮੇਹਰ ਕਰੇ 🙏
@sukhjeetchahal9236
@sukhjeetchahal9236 9 күн бұрын
ਆਹ ਗੀਤ ਦਿਲ ਵਿੱਚ ਦੀ ਲੰਘ ਜਾਦਾ ਸੱਚੀ ❤
@chintusaini8635
@chintusaini8635 Жыл бұрын
ਪੁਰਾਣੀ ਯਾਦਾ ਤਾਜੀਆ ਹੋਗੀਆ । ਰੂਹ ਨੂੰ ਸਕੂਨ ਮਿਲਿਆ #ਮਾਨ ਸਾਬ❤❤❤
Babbu Maan - Chan Reha Na Chan | Punjabi Song 2023
6:15
Babbu Maan
Рет қаралды 3,9 МЛН
Babbu Maan - Mera Gham | Full Audio Song
5:51
Babbu Maan
Рет қаралды 19 МЛН
Каха и дочка
00:28
К-Media
Рет қаралды 3,4 МЛН
Сестра обхитрила!
00:17
Victoria Portfolio
Рет қаралды 958 М.
1% vs 100% #beatbox #tiktok
01:10
BeatboxJCOP
Рет қаралды 67 МЛН
Bhulliye Kive'n (From "Shayar")
7:09
Satinder Sartaaj
Рет қаралды 6 МЛН
Chup - Babbu Maan | New Punjabi Song 2023
5:12
Babbu Maan
Рет қаралды 2,5 МЛН
Joon Fakran Di (Official Video) Gurpreet Chattha | Super Hit Punjabi Songs
6:36
Babbu Maan - Juaa (Full Song) Banjara | Latest Punjabi Song 2018
5:57
Kohra
4:52
Babbu Maan
Рет қаралды 965 М.
Babbu Maan - Kinara | Mera Gham
5:51
Babbu Maan
Рет қаралды 26 МЛН
Supney
6:16
Babbu Maan
Рет қаралды 1,8 МЛН
Каха и дочка
00:28
К-Media
Рет қаралды 3,4 МЛН