Babbu Maan - Chan Reha Na Chan | Punjabi Song 2023

  Рет қаралды 3,994,604

Babbu Maan

Babbu Maan

Күн бұрын

Пікірлер: 32 000
@luckyKUMAR-iy7nm
@luckyKUMAR-iy7nm Жыл бұрын
ਹੱਡਾਂ ਚੋਂ ਕੱਢਦਾ ਗੀਤ ਕੁੜੇ, ਦਿੰਦਾ ਸਾਹਾਂ ਦਾ ਸੰਗੀਤ ਕੁੜੇ, ਖੇਤੀ ਕਰਦਾ ਸ਼ਬਦਾਂ ਦੀ ਤਾਂ ਬਣਦਾ ਆ ਗੀਤ ਕੁੜੇ.... Love BABBU MAAN ❤❤❤❤
@sbachhal0288
@sbachhal0288 9 ай бұрын
ਸਭ ਤੋ ਲੰਮੇ ਗੀਤ ਆ ਅੱਤ ਹੀ ਕਰਾ ਗਿਆ ਉਸਤਾਦ ਜੀ ਕਰੋ ਲਾਇਕ ਜੀਦੇ ਦਿਲ ਨੂੰ ਲਗਿਆ ਏਹ ਗੀਤ ❤
@ambhirpadhyay
@ambhirpadhyay Жыл бұрын
1990 ਤੋਂ ਲੈ ਕੇ ਅੱਜ ਤੱਕ ਜੱਟ ਦੀ ਫੁੱਲ ਚੜਾਈ ਆ , ਰੱਬ ਸਾਡੇ ਉਸਤਾਦ ਜੀ ਨੂੰ ਚਾਰੜੀਕਲਾ ਵਿਚ ਰੱਖਣ ।
@manindergrewal7884
@manindergrewal7884 Жыл бұрын
@vikrampreetlongia3185
@vikrampreetlongia3185 Жыл бұрын
❤❤
@pawanjitsingh5435
@pawanjitsingh5435 Жыл бұрын
Jatt wali fukri marni hundi aa ' sidhu moose wale zindabaad
@vikrampreetlongia3185
@vikrampreetlongia3185 Жыл бұрын
@@pawanjitsingh5435 zindabaad nu oh bhagat singh nal fansi chdeya si 🤣🤣
@akshitchilne1577
@akshitchilne1577 Жыл бұрын
​@@vikrampreetlongia3185sahi gal aa bai
@Avy_matharu96
@Avy_matharu96 9 күн бұрын
ਐਵੇ ਖ਼ਵਾਬ ਸਜਾਲੇ ਮਹਿਰਾਮ ਸੁਣਕੇ ਤੇਰੀਆਂ ਬਾਤਾਂ.. ♥️
@gurmeet643
@gurmeet643 Жыл бұрын
ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ BABBU MAAN ਤੋਂ ਵੱਡਾ ਕੋਈ ਕਲਾਕਾਰ ਨੀ ❤
@DharmveerSingh-lw1ci
@DharmveerSingh-lw1ci Жыл бұрын
@balkarsinghsaini96
@balkarsinghsaini96 Жыл бұрын
❤❤
@gurmeet643
@gurmeet643 Жыл бұрын
@@DharmveerSingh-lw1ci 🤝🏻❤️
@gurmeet643
@gurmeet643 Жыл бұрын
@@balkarsinghsaini96 ❤️🤝🏻
@navdhaliwal1584
@navdhaliwal1584 Жыл бұрын
ਨਾਂ ਉਹ ਰੌਣਕ ਨਾਂ ਬਹਾਰਾਂ ਨਾਂ ਹੁਣ ਫੁੱਟਣ ਫੁਹਾਰੇ ❤ ਜਿਊਂਦਾ ਰਹਿ ਬਾਈ ਪਰਮਾਤਮਾ ਚੜਦੀਕਲਾ ਚ ਰੱਖੇ ਤੈਨੂੰ❤
@Paramkhiva
@Paramkhiva Жыл бұрын
very nice song maan ji
@manindermaan3701
@manindermaan3701 Жыл бұрын
ਵਾਂਹ ਉਸਤਾਦ ਜੀ ਰਿਕਾਰਡ ਤੋੜ ਦਿੱਤੇ ❤️❤️ਵਹਿਗੁਰੂ ਲੰਮੀਆਂ ਉਮਰਾ ਬਖ਼ਸ਼ਣ
@CharanjitSingh-ws3se
@CharanjitSingh-ws3se Ай бұрын
ਵਾਹ ਵਾਹ ਕਿਆ ਬਾਤ ਹੈ ਇੱਕ ਇੱਕ ਲਫ਼ਜ਼ ਪਰੋ ਪਰੋ ਕੇ ਜੜ੍ਹਤਾ ਬਾਈ ਵਾਹ ਕਿਆ ਬਾਤ ਹੈ
@mandeepsandhu3436
@mandeepsandhu3436 Жыл бұрын
ਸਾਡਾ ਚੰਨ ਬੱਬੂ ਮਾਨ ਜਿਹੜਾ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ 💛♥️
@damansharma1575
@damansharma1575 Жыл бұрын
Bilkul Bai Ji❤
@ramanpreet5801
@ramanpreet5801 Жыл бұрын
❤️👍
@Official_preet_7
@Official_preet_7 Жыл бұрын
Sahi gall aa ji ☺️
@_Ankush_hARiPuRiYA_HR
@_Ankush_hARiPuRiYA_HR Жыл бұрын
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟
@HarjitSingh-g9e2i
@HarjitSingh-g9e2i Жыл бұрын
Teri bhain di fuddi tak pahunchdia dhuna
@agamsingh1091
@agamsingh1091 Жыл бұрын
Absolutely right
@gurpreetdhillon7168
@gurpreetdhillon7168 Жыл бұрын
Sachi gll a
@gpsingh5956
@gpsingh5956 Жыл бұрын
Sahi gal❤❤
@officialmaan2279
@officialmaan2279 Жыл бұрын
Shi gll aa bro❤🙏
@harbablnssingh8599
@harbablnssingh8599 Жыл бұрын
ਬਹੁਤ ਖੂਬਸੂਰਤ ਪੁਰਾਣੇ ਅੰਨਦਾਜ ਚ ਕੱਟੜ ਫੈਨ ਬੱਬੂ ਮਾਨ ਦੇ ਬਠਿੰਡੇ ਵਾਲੇ ਬੱਬੂ ਮਾਨ ਦੇ ਫੈਨ ਲਾਈਕ ❤ ਜ਼ਰੂਰ ਕਰਨ
@manjindersinghlubanki9964
@manjindersinghlubanki9964 5 ай бұрын
ਜਦ ਜਦ ਤਕਲੀਫ਼ ਹੋਈ ਬਾਈ ਦੇ sad song ਸੁਣ ਕੇ ਮਨ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ....❤❤❤❤
@mansamyterra
@mansamyterra Жыл бұрын
ਇਹੀ ਹੈ ਅਸਲੀ ਬੱਬੂ ਮਾਨ ਪੁਰਾਣੀ ਗਾਇਕੀ, ਪਤਾ ਨੀ ਕਿੱਥੇ ਗਾਇਬ ਹੋ ਗਿਆ ਸੀ। ਬਹੁਤ ਖੂਬਸੂਰਤ ਤਾਰੀਫ ਲਈ ਸ਼ਬਦ ਥੋੜੇ ਪੈਣਗੇ। 👍
@teradeepbeimaan9680
@teradeepbeimaan9680 Жыл бұрын
ਅੱਜ ਮੇਰਾ ਜਨਮਦਿਨ ਆ ਤੇ ਬਾਈ ਨੇ ਮੈਨੂੰ ਅੱਜ ਇੱਕ ਗੀਤ ਗਿਫ਼੍ਟ ਕੀਤਾ ਚੰਨ ਰਿਹਾ ਨਾ ਚੰਨ Love U Bai Babbu Maan Saab G 🥰🥰🥰🥰✍️👑🔥
@IKCPAGALTERABEIMAAN
@IKCPAGALTERABEIMAAN Жыл бұрын
Happy Birthday bai tera day spice ho gya god blass ❤❤❤
@ilu_555
@ilu_555 Жыл бұрын
Muwarka bai Mera v agle month 7 nu hi he
@sonybhukal4759
@sonybhukal4759 Жыл бұрын
Happy Birthday bro 🎉🥳🎉🥳🥳🎉🎉
@gaganjotsingh2745
@gaganjotsingh2745 Жыл бұрын
Happy Birthday bro ❤️🎉 God bless you hasda vasda reh bhra ❤️😊
@mandeepsingh-qj7tc
@mandeepsingh-qj7tc Жыл бұрын
Happy Birthday bro 🎉🎁
@dhillonbambhiewala9718
@dhillonbambhiewala9718 Жыл бұрын
ਉਸਤਾਦ ਦਾ ਇਹ ਗਾਣਾ ਕਿਵੇ ਰਹਿ ਗਿਆ ਸੁਣਨ ਵੱਲੋ ਮੇਰੇ ਕੋਲੋਂ 😢 ਪਰ ਅੱਜ ਸੁਣਿਆ ਤਾ ਸੱਭ ਕੁੱਝ ਯਾਦ ਆ ਗਿਆ ਆਪਣੀ ਜ਼ਿੰਦਗੀ ਦਾ
@baiman6427
@baiman6427 Ай бұрын
ਲਾਰਿਆ ਦੇ ਵਿਚ ਲੱਗ ਗਈ ਜ਼ਿੰਦਗੀ ਜਿੰਦਗਿਓ ਲਬੇ ਲਾਰੇ😢😢😢
@Tigerofficial-xe7db
@Tigerofficial-xe7db Жыл бұрын
ਹੈੱਡਫੋਨ ਲਗਾਕੇ ਸੁਣੋ ਰਾਤ ਨੂੰ ਇਕੱਲੇ ਬੈਠਕੇ, ਸੰਗੀਤ ਦੀਆਂ ਧੁਨਾਂ ਰੂਹ ਤੱਕ ਪ਼ਹੁੰਚਦੀਆਂ ਨੇਂ ❤❤❤❤
@37aala
@37aala Жыл бұрын
ਕੌਣ ਕੌਣ ਚਾਉਦਾ ਕੇ ਇਹ ਬਾਈ ਦਾ ਗੀਤ ਘੰਟਿਆਂ ਵਿੱਚ ਹੋਣਾ ਚਾਹੀਦਾ ਸੀ, ਯਰ ਅੱਜ ਫੇਰ ਰੁਵਾ ਕੇ ਰੱਖ ਦਿੱਤਾ ਬਾਈ ਨੇ, Love You ਬਾਈ ਓਏ ❤❤
@sukhjeetchahal9236
@sukhjeetchahal9236 Жыл бұрын
ਸਹੀ ਗੱਲ ਆ ਬਾਈ
@mandeepkhaira6567
@mandeepkhaira6567 Жыл бұрын
Right 👍
@gurinderpreetsingh712
@gurinderpreetsingh712 Жыл бұрын
Eh ta mukke he na do ghante maana gaunda reh asi suni jaayiye waah kyu baata love you neera skoon aaa
@gpsingh5956
@gpsingh5956 Жыл бұрын
sali gal vir teri
@legendbandye
@legendbandye Жыл бұрын
Dil di ਗੱਲ ❤❤❤
@surinderbhatti5098
@surinderbhatti5098 Жыл бұрын
ਅੱਖਾਂ ਬੰਦ ਕਰ ਕੇ ਫੀਲ ਨਾਲ ਸੁਣੋ ਕਿੰਨਾ ਸਪੂਨ ਦੇਂਦਾ ਗਾਣਾ love u sir❤
@Rajiv-x6w
@Rajiv-x6w 10 ай бұрын
ਖੁੱਲੀ ਕਿਤਾਬ ਵਰਗੇ ਅਸੀਂ ਤੇ ਅਨਪੜ ਜਹੇ ਸਾਡੇ ਸੱਜਣ, ਕਿਤਾਬ ਵਿਚਲੇ ਚਿੱਤਰ ਹੀ ਦੇਖੀ ਗਏ ਓ, ਬੇਕਿਸਮਤੀ ਓਹਨਾ ਦੀ ਜੋ ਸਾਨੂੰ ਪੜ ਨਾ ਸਕੇ...
@karmitakaur3390
@karmitakaur3390 Жыл бұрын
ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ । ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ
@AulakhSaab-n4z
@AulakhSaab-n4z Жыл бұрын
Good
@KAIMPUR_WALA_BEIMAAN
@KAIMPUR_WALA_BEIMAAN Жыл бұрын
❤❤❤❤
@LovedeepSingh-oz4rq
@LovedeepSingh-oz4rq Жыл бұрын
Good
@lucky_Singh1983
@lucky_Singh1983 Жыл бұрын
Jind Jaan Khant Vala Bai Babbu Maan💕
@lucky_Singh1983
@lucky_Singh1983 Жыл бұрын
Love you Bai Babbu maan❣️😘
@officialmaan2279
@officialmaan2279 Жыл бұрын
ਦੁਨੀਆਂ 🌏ਚ, ਇੱਕ ਹੀ ਉਸਤਾਦ ਆ👉ਸਾਰੇ ਸਿੰਗਰਾਂ ਦਾ 😊ਖੰਟਵਾਲਾ Maan 🙏❤
@angrejsinghsandhu9757
@angrejsinghsandhu9757 Жыл бұрын
ਰੂਹ ਨੂੰ ਸਕੂਨ ਦਿੰਦੇ ਆ ਉਸਤਾਦ ਦੇ ਗਾਣੇ ❤️😍 love you maan Saab 😍
@simarpartap7452
@simarpartap7452 Жыл бұрын
❤❤
@pawandeepkaur6789
@pawandeepkaur6789 11 ай бұрын
ਪਿਆਰ ਸਿਖਾ ਕੇ ਸਾਨੂੰ ਸੱਜਣ, ਹੋ ਗਏ ਆਪ ਪਰਦੇਸੀਂ। ਇਸ ਲਾਈਨ ਦਾ ਵੀ ਗਾਣਾ ਗਾ ਦਿਉਂ ਮਾਨ ਸਾਹਿਬ ਜੀ।
@GovindKumar-yw9sc
@GovindKumar-yw9sc 11 ай бұрын
ਆ ਰਿਹਾ ਗੀਤ ਇਹ ਰਿਸ਼ਤੇ ਦਾ 😢ਅੰਤ ਇਹ ਹੋਣਾ ਸੀ
@OfficialPunjabiindustry
@OfficialPunjabiindustry Жыл бұрын
Babbu maan ਬਾਈ ਤੁਹਾਡੇ ਗੀਤ ਰੂਹ ਨੂੰ ਖੁਸ਼ ਕਰ ਦਿੰਦੇ ਨੇ
@akashdeepdhanaula6694
@akashdeepdhanaula6694 Жыл бұрын
ਜਿੰਦਗੀ ਵਿੱਚ ਰੂਹ ਦੇ ਸਕੂਨ ਤੋਂ ਉਪਰ ਕੁਝ ਵੀ ਨਹੀਂ ।। ਜੋ ਮੈਨੂੰ ਤਾਂ ਬੱਬੂ ਬਾਈ ਦੇ ਗੀਤ ਸੁਣ ਕੇ ਹੀ ਮਿਲਦਾ ਹੈ ਵੱਸ ❤❤
@officialmaan2279
@officialmaan2279 Жыл бұрын
ਸ੍ਰੀ ਕ੍ਰਿਸ਼ਨ ਭਗਵਾਨ🌹🙏 ਜਨਮ ਅਸ਼ਟਮੀ ਤੇ 💐🙏Music 🎶 ਚ,ਬੰਸ਼ਰੀ ਦਾ ਸਕੂਨ 🤗❤😍 ਜੈ ਸ੍ਰੀ ਕ੍ਰਿਸ਼ਨ ਭਗਵਾਨ ਦੀ ਜੈ🌹🙏💐❤
@978025280
@978025280 Жыл бұрын
🙇‍♂️🙇‍♂️🙇‍♂️🙏🙏🥰🥰
@surindersuri5407
@surindersuri5407 10 ай бұрын
ਤੇਰੇ ਗੀਤਾਂ ਦੇ ਲ਼ਫਜ਼ ਹਮੇਸ਼ਾ ਫੈੱਟ ਬੈਠਦੇ ਆ ਦਿਲ ਦੀ ਮਿਆਨ ਵਿੱਚ , ਮਿੱਟੀ, ਪਾਣੀ, ਹਵਾ ਦੀ ਗੱਲ ਕਰਦਾ, ਕੋਈ ਤਾਂ ਖਾਸ ਗੱਲ ਹੈ, ਮਾਨ ਵਿੱਚ ❤❤
@tarsemsingh2484
@tarsemsingh2484 Жыл бұрын
ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤
@beimaanfans2064
@beimaanfans2064 Жыл бұрын
ਮੇਰੇ ਸੋਹਣੇ ਮਾਨਾਂ ਮੈ ਰੋਣ ਲੱਗ ਗਿਆਂ ਗੀਤ ਸੁਣ ਕੇ ਤੇਰਾ ❤️❤️❤️❤️
@pennymaan8640
@pennymaan8640 Жыл бұрын
kzbin.infoufaclyBVRiY?si=eTnYNrH4t2Z93al9 Babbu maan _kohra 🥳🥳😍😍
@satgursingh5108
@satgursingh5108 Жыл бұрын
ਸਾਉਣ ਮਹੀਨੇ ਲੱਗੀਆਂ ਝੜੀਆਂ ਚਾਰੇ ਪਾਸੇ ਪਾਣੀ.. ਪਛਵਾਂ ਹੱਥ ਸੁਨੇਹਾ 📃ਘੱਲ ਦੇ ਪਾ ਨਾ ਹੋਰ ਕਹਾਣੀ .. ਬੱਦਲਾ ਦੇ ਸੰਘ ਲਿਪਟੇ ਬਿਜਲੀ-2 ਕਰਦੀ ਦੇਖ ਇਸ਼ਾਰੇ......! ਚੰਨ ਰਿਹੈ ਨਾ ਚੰਨ ਮਹਿਰਮਾ ਬੱਦਲਾ ਓਹਲੇ ਤਾਰੇ....-2❤❤❤ #babbumaan #gaggugm7
@vijaykumar21129
@vijaykumar21129 Жыл бұрын
बब्बू मान जी का गाना आजाए तब बहुत ही ज्यादा खुशी होती है ,,मान साब के गानों में पुरानी यादों की वाइब झलकती है,,पुराने दिन जैसे याद आने लगते है ,,समय ठहर सा जाता है ,,इन दिनों हम लावणी के लग रखे है बोले तो फसल कटाई,, अब 10,,15 दिन इस गाने के सहारे बहुत बढ़िया निकलेंगे ,, धूम धड़ाका तो हर कोई दिखा दे लेकिन जो फीलिंग ल्यादे वो हैं मान साहब ,,फिर से बोलूंगा समय ठहर सा जाता है भाई ,,मान साब को बहुत सारा प्यार झुंझुनूं जिला राजस्थान से ❤❤
@ParminderSingh-lm4wh
@ParminderSingh-lm4wh Жыл бұрын
❤❤
@sharma_shobit
@sharma_shobit Жыл бұрын
Control veere, fan ban fuddu ni 😂😂
@ਝੌਰੜ_ਗਿੱਲ_ਅਬੋਹਰ_ਵਾਲਾ
@ਝੌਰੜ_ਗਿੱਲ_ਅਬੋਹਰ_ਵਾਲਾ Жыл бұрын
ਦਿਲ ਤੱਕ ਧੂਹ ਪਾਤੀ ਬੇਈਮਾਨਾ❤ ਜਿਓਦਾ ਵੱਸਦਾ ਰਹਿ ਯਾਰਾ
@Balwinder_07146
@Balwinder_07146 11 ай бұрын
Mai ਤੇ mummy sun rahe c ਸੌਂਗ bhot sakoon ਆ ਗਾਣੇ ch 😊😊❤❤
@sukhjeetchahal9236
@sukhjeetchahal9236 Жыл бұрын
ਅੱਜ ਸਪਰੇਅ ਕਰਦੇ ਸੀ ਬਾਈ ਸਾਰਾ ਦਿਨ ਤੇਰਾ ਗੀਤ ਸੁਣ ਕੇ ਥਕਾਵਟ ਲਹਿ ਗਈ ਸੱਚੀ ❤
@HarjinderSingh-xt6tr
@HarjinderSingh-xt6tr Жыл бұрын
ਸੱਚੀ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਉਸਤਾਦ ਦੇ ਗਾਣੇ ਸੁਣ ਕੇ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ
@LegendUstaadBabbuMaan
@LegendUstaadBabbuMaan Жыл бұрын
ਬਾਈ ਜੱਦੋ ਤੇਰੇ ਗਾਣੇ ਦਾ ਇੰਤਜ਼ਾਰ ਖ਼ਤਮ ਹੁੰਦਾ ਰੂਹ ਖੁਸ਼ ਹੋ ਜਾਂਦੀ ਸੱਚੀ ਜਿਊਂਦਾ ਵਸਦਾ ਰਹਿ ਬਾਈ ਲੰਮੀ ਉਮਰ ਹੋਵੇ ਤੇਰੀ ❤️❤️❤️❤️
@paramkaul4381
@paramkaul4381 Жыл бұрын
😂😂😂
@LegendUstaadBabbuMaan
@LegendUstaadBabbuMaan Жыл бұрын
@@paramkaul4381 ਕਿਉ ਬੌਂਡ ਦੁਖਦੀ ਆ ਦੇਖ ਲਾ ਪਾੜ ਦਿਨਾ ਵੱਖੀ
@LegendUstaadBabbuMaan
@LegendUstaadBabbuMaan Жыл бұрын
​@@paramkaul4381ਭੇਡ ਆ ਤੂੰ ਪੱਕਾ 🤣🤣
@kuldeepdhaliwal9678
@kuldeepdhaliwal9678 Жыл бұрын
Bund dukhdi a sade bai de gaane te aake maa chdaun lagg jane o fuddi deo
@Jassludhianawala
@Jassludhianawala Жыл бұрын
​@@paramkaul4381ਤੇਰੇ ਕੀ ਵੜ ਗਿਆ ਹੁਣ😂
@sukhdevgrewal978
@sukhdevgrewal978 Жыл бұрын
ਗੀਤ ਲਿਖ ਕੇ ਨਿੱਬ ਤੋੜੇ ਸ਼ੌਂਕੀ ਨਹੀਂ ਸਨਮਾਨਾਂ ਦਾ❤
@13_Ghaint_Sardar_
@13_Ghaint_Sardar_ Жыл бұрын
ਕਿਥੋਂ ਇਨ੍ਹਾਂ ਸਿਖਣਾ ਸੀ ਤੇ ਕਿਹਨੂੰ ਚੁਣਨਾ ਸੀ, ਜੇ ਤੂੰ ਨਾ ਗਾਉਂਦਾ ਮਾਨਾ ਤਾਂ ਕਿਹਨੂੰ ਸੁਣਨਾ ਸੀ ❤️💖
@SukhiSharma-l5o
@SukhiSharma-l5o Жыл бұрын
ਨਾ ਉਹ ਰੌਣਕ , ਨਾ ਬਹਾਰਾ... ❤️
@gurdeepatwal7339
@gurdeepatwal7339 Жыл бұрын
Eh line geet ch hai nhi
@inderjit361
@inderjit361 Жыл бұрын
​@@gurdeepatwal7339 haigi a vir dhiyan nl suno duje pehre de strting ch
@jaspreetsingh-yf8oj
@jaspreetsingh-yf8oj Жыл бұрын
​@@gurdeepatwal7339 2:31 ❤
@InderpalSingh-kh4sb
@InderpalSingh-kh4sb Жыл бұрын
2.30 te aaa
@pennymaan8640
@pennymaan8640 Жыл бұрын
kzbin.infoufaclyBVRiY?si=eTnYNrH4t2Z93al9 Babbu maan _kohra 🥳🥳😍😍
@komalarya8007
@komalarya8007 Жыл бұрын
ਅੱਖੀਆਂ ਚ ਪਾਣੀ ਆ ਗਿਆ ਇਹ ਪਿਆਰਾ ਜਿਹਾ ਗੀਤ ਸੁਣ ਕੇ ਤੇਰੀ ਆਵਾਜ਼ ਚ ਮਾਨਾ❤ ਉਹੀ ਪਿਆਰ ਓਹੀ ਫੀਲ ਪੁਰਾਣੇ ਸਮੇਂ ਦੀ,ਦਿਲੋਂ ਬਹੁਤ ਪਿਆਰ ਤੈਨੂੰ ਮਾਨ ਸਾਬ੍ਹ 😘😘😘❤️❤️❤️
@davinderzaildar9127
@davinderzaildar9127 Жыл бұрын
ਜ਼ੋ ਸੰਗੀਤ ਰੂਹ ਨੂੰ ਸਕੂਨ ਦੇਵੇਂ ਉਹੀਓ ਅਸਲ ਗੀਤ ਤੇ ਕਲਾਕਾਰ ਹੈ ❤🥰🎉✌️👍
@laddiarsh6535
@laddiarsh6535 Жыл бұрын
ਕਿਸੇ ਦੀ ਆਸ ਰਹਿ ਗਈ ਕਿਸੇ ਦੀ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇੱਕ ਮੁਲਾਕਾਤ ਰਹਿ ਗਈ ਬੇਈਮਾਨ ❤
@Anuj_Singh001
@Anuj_Singh001 Жыл бұрын
बेईमान...❤
@ManpreetJoban-ix9pq
@ManpreetJoban-ix9pq Жыл бұрын
@lavishpapose9217
@lavishpapose9217 Жыл бұрын
Wah Bhai ji
@legendbandye
@legendbandye Жыл бұрын
ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️
@goragill2324
@goragill2324 Жыл бұрын
ਗਲਤ ਖਿਆਲ ਕੱਢ ਕੇ ਦਿਮਾਗ ਚੋ ਤੱਤ ਪਾਣੀ ਵਾਂਗੂ ਪੁਣ ਲਈ 💯 ਜੇ ਰੂਹ ਨੂੰ ਸਕੂਨ ਦਵਾਉਣਾ ਤਾਂ ਬੇਈਮਾਨ ਸੁਣ ਲਈ ❤❤
@jaspreetjohal9366
@jaspreetjohal9366 6 ай бұрын
Dekhna nu ni lagda bt vichaar ghaint aa❤
@SidhusinghGurlal
@SidhusinghGurlal 3 ай бұрын
❤❤❤ dil nu lg gyi glll bhai❤❤
@gaganchawla59
@gaganchawla59 2 ай бұрын
@itz_official_sukh
@itz_official_sukh Жыл бұрын
ਮੇਰੇ ਜਮਨ ਵਾਲੇ ਦਿਨ ਬੱਬੂ ਮਾਨ ਦਾ ਗਾਣਾ ਲਾਇਆ ਸੀ ਮੇਰੇ ਡੈਡੀ ਨੇ ਓਸੇ ਟਾਈਮ ਤੋ ਦੀਵਾਨਾ ਹੋਗਿਆ ਅੱਜ ਤੱਕ ਕਿਸੇ ਹੋਰ ਦਾ ਗਾਣਾ ਨਹੀਂ ਸੁਣਿਆ ਮੇਰੀ ਜਾਨ ਬੱਬੂ ਮਾਨ ❤❤❤❤❤❤❤
@LAMBARDAR.LTI.
@LAMBARDAR.LTI. Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਗਾਣਾ, ਜ਼ਿੰਦਗੀ ਦੀ ਦੋੜ ਵਿੱਚ ਲੱਗੇ ਇਨਸਾਨ ਨੂੰ ਵੀ ਠਹਿਰਾਵ ਦੇਦਾ ਐਦਾਂ ਦਾ ਮਯੂਜਕ ਹੈ ਕੱਲਾ-2 ਸਾਜ ਮਨ ਨੂੰ ਰੋਕਦਾ ਹੈ ਬੈਹਜਾ ਕਿਉਂ ਦੋੜ ਵਾਲਾ ਘੋੜਾ ਬਣੀਆਂ ਫਿਰਦਾ ਚੜਦੀਕਲਾ ਵਿੱਚ ਰਹਿ 22 ਸਾਡੇ…..?!
@jindersingh2263
@jindersingh2263 Жыл бұрын
ਦਿਲ ਨੂੰ ਖਿੱਚ ਜਿਹੀ ਪਾਤੀ ਮਾਨਾ।।ਪੁਰਾਣੀਆ ਯਾਂਦਾ ਰੋਸ਼ਣ ਕਰਤੀਆ ਫਿਰ ਤੁਸੀ।।ਵਾਹ ਕਮਾਲ ਸ਼ਬਦ ਰਚਾਏ ਆ ਮਾਨਾ ।।ਜਿਉਦਾਂ ਵੱਸਦਾ ਰਹੇ।।ਤੇਰਾ ਫੈਨ ਬੇਈਮਾਨ❤❤❤❤❤❤
@jodhveersinghdhaliwal8401
@jodhveersinghdhaliwal8401 Жыл бұрын
ਬਹੁਤ ਸੋਹਣਾਂ song ਆ song ਸੁਣਦੇ ਸੁਣਦੇ ਪੁਰਾਣਾ time ਯਾਦ ਆ ਗਿਆ 2005 ਵਾਲਾ ਰੂਹ ਨੂੰ ਸਕੂਨ ਵਾਲਾ song ਆ ❤️♥️
@वाल्मिकीsT
@वाल्मिकीsT Жыл бұрын
Really
@OmkarMaan-p5s
@OmkarMaan-p5s Жыл бұрын
❤❤
@KaramjeetBugga
@KaramjeetBugga 2 ай бұрын
ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you respected Brother Maan Saab 🦅 Ohi fan 1999 ala Karamjeet Bugga
@DeepSingh-p8w
@DeepSingh-p8w Жыл бұрын
ਸੰਗੀਤ+ਲਿਖਤ+ਅਵਾਜ਼= ਰੂਹ ਨੂੰ ਸਕੂਨ ♥️
@sahilredupuria3122
@sahilredupuria3122 Жыл бұрын
ਕੋਈ ਤੋੜ ਨੀ ਮਾਨਾ ਤੇਰੀ ਲਿੱਖਤ ਦਾ ❤❤ ਪੰਜਾਬ ਪੰਜਾਬੀਅਤ ਜਿੰਦਾਬਾਦ 🇮🇳🇮🇳
@beimaanpcp7
@beimaanpcp7 Жыл бұрын
ਰੂਹ ਨੂੰ ਸਕੂਨ ਮਿਲ ਗਿਆ song ਸੁਣ ਕੇ ❤❤ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਹਮੇਸ਼ਾ love you ustaad ji 🙏🙏 ਸਾਡੀ ਵੀ ਉਮਰ ਤਾਹਨੂੰ ਲੱਗ ਜਾਵੇਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
@lyricist_reels
@lyricist_reels Жыл бұрын
❤🎉
@Jyot-kb7bo
@Jyot-kb7bo Жыл бұрын
Verry nice
@lovegill4795
@lovegill4795 Жыл бұрын
Babbu maan❤️❤️❤️❤️
@tinkurishi389
@tinkurishi389 Жыл бұрын
skoooon skoon skoon
@malkitsingh615
@malkitsingh615 Жыл бұрын
@gagandeep8099
@gagandeep8099 3 ай бұрын
ਕਿੰਨਾ ਸਕੂਨ ਮਿਲਦਾ ਗੀਤ ਸੁਣਕੇ ❤️🙏
@OfficialPunjabiindustry
@OfficialPunjabiindustry Жыл бұрын
ਬੱਬੂ ਮਾਨ ਬਾਈ ਨੂੰ 2004 ਤੋ ਸੁਣ ਰਿਹਾ ਤੇ ਜਦ ਤੱਕ ਜਿੰਦਾ ਹਾਂ ਸੁਨਦਾ ਰਹਾਂਗੇ ਕਿਉਂ ਕਿ ਮਾਨ ਸਾਬ ਨੂੰ ਸਮਝਨਾ ਹਰ ਇੱਕ ਦੇ ਬੱਸ ਦੀ ਗੱਲ ਨਹੀਂ
@bei.maan_shayar
@bei.maan_shayar Жыл бұрын
❤❤❤
@RajanSingh-tx6wk
@RajanSingh-tx6wk Жыл бұрын
Sahi gal a
@gurjantsohal1787
@gurjantsohal1787 Жыл бұрын
Same here brother
@user-he9yd6wl5v
@user-he9yd6wl5v Жыл бұрын
Yr hun pta ni ki ho gya 😢
@user-he9yd6wl5v
@user-he9yd6wl5v Жыл бұрын
Eho j pta ni kyu ni kdd da hun bai 😢😢
@gaggimaan7874
@gaggimaan7874 Жыл бұрын
" ਵੋ ਮਿਲਾ ਕੱਲ ਉਸੀ ਰਾਹ ਪਰ, ਫਿਰ ਕੋਈ ਸਲਾਮ ਕੋਈ ਅਦਾਬ ਨਹੀਂ !! #babbumaan ❤❤
@sarbjeetsinghh
@sarbjeetsinghh Жыл бұрын
ਲੰਬੀਆਂ ਉਮਰਾਂ ਹੋਣ ਤੇਰੀਆ ਉਸਤਾਦ, ਬਚੀ ਖੁਚੀ ਸਾਡੀ ਵੀ ਉਮਰ ਤੁਹਾਨੂੰ ਦੇਵੇ ਰੱਬ 😊❤️
@rubalthind5350
@rubalthind5350 11 ай бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@manjeetbatth1621
@manjeetbatth1621 Жыл бұрын
ਬਹੁਤ ਸੋਹਣਾ ਗੀਤ ਮਾਨ ਸਾਬ ,, ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ,, Love u Maan Saab..❤❤
@angrejrathi3206
@angrejrathi3206 Жыл бұрын
ਦਿਲ ਤੱਕ ਧੂਹ ਪਾਤੀ ਉਸਤਾਦ ਜੀ ❤ ਜਿਓਦਾ ਵੱਸਦੇ ਰਹੋ ਉਸਤਾਦ ਜੀ ♥️♥️
@rashkaur8479
@rashkaur8479 Жыл бұрын
ਤੁਹਾਡੀ ਆਵਾਜ਼ ਦਾ ਏਨਾ ਸਕੂਨ ਦਿੰਦੀ ਆ ਰੂਹ ਨੂੰ ,ਸੁਣਕੇ ਮਨ,ਦਿਲ ਤ੍ਰਿਪਤ ਹੋ ਜਾਂਦਾ,,ਕੋਈ ਮੁਕਾਬਲਾ ਨੀ ਕਰ ਸਕਦਾ ਤੁਹਾਡੀ ਆਵਾਜ਼ ਦਾ,,ਏਨਾ ਦਰਦ,ਏਨੀ ਡੂੰਘਾਈ,ਏਨਾ ਪਿਆਰ❤❤❤❤
@officialmaan2279
@officialmaan2279 Жыл бұрын
Ryt 💯👏🙏
@pavandeepweldingshop8917
@pavandeepweldingshop8917 Жыл бұрын
ਇਨੂ ਤਾਂ ਕੱਟੜਤਾਂ ਕਿਹਦੇ ਨੇ ਫੋਨਾਂ ਦੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@commandorana5823
@commandorana5823 Жыл бұрын
Rash kour ji very nice song ji tusi kithe ho ji
@PARVEENKUMAR-dx5dn
@PARVEENKUMAR-dx5dn Жыл бұрын
​@@pavandeepweldingshop8917ĺppp
@chetanladher72
@chetanladher72 2 ай бұрын
ਬਹੁਤ ਸੋਹਣਾ ਗੀਤ ਗਾਇਆ ਤੁਸੀਂ ਸਿਰਾਂ ਕਰਾ ਦਿੱਤੀ ਜਮਾਂ ਹੀ ❤
@saini.16.16
@saini.16.16 Жыл бұрын
ਚੰਨ ਰਿਹਾ ਨਾ , ਚੰਨ ਮਹਿਰਮਾ , ਬੱਦਲੇ ਓਹਲੇ ਤਾਰੇ ਏਏਏ , ਲਾਰਿਆ ਦੇ ਵਿੱਚ ਕੱਢਤੀ ਜਿੰਦਗੀ ਜਿੰਦਗੀ ਓ ਲੰਮੇ ਲਾਰੇ ਏਏਏ ❤
@NarinderSinghNikku-xg8ce
@NarinderSinghNikku-xg8ce Жыл бұрын
❤❤❤
@harbhajanpal2400
@harbhajanpal2400 Жыл бұрын
ਦਿਲੋਂ❤ ਧੰਨਵਾਦ ਮਾਨ ਸਾਹਿਬ ਜੀ ਤੁਹਾਡਾ ਇਹੋ ਜਿਹੇ ਗੀਤ ਸੁਣਾਉਣ ਲਈ 🙏ਸਲਾਮ ਤੁਹਾਨੂੰ ਅਤੇ ਤੁਹਾਡੀ ਕਲਮ🖋 ਨੂੰ ❤❤🙏🙏love you maan saab ji 🥰🥰🥰🥰
@AjaySingh-pb6fn
@AjaySingh-pb6fn Жыл бұрын
Dil❤nu ਸਕੂਨ ਮਿਲ ਗਿਆ ਸੁਣ ਕੇ ❤ ਬਹੁਤ ਵਧੀਆ ਮਾਨ ਸਾਬ੍ਹ ❤ Waheguru 🙏 ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏
@happymallan2358
@happymallan2358 11 ай бұрын
ਕੋਈ ਹੈਗਾ ਜੋ ਅੱਜ ਵੀ ਸੁਣ‌ ਰਿਹਾ ਸਕੂਨ ਲਈ❤
@happymallan2358
@happymallan2358 11 ай бұрын
Mera ta Hun v lgya peg
@harwinderkumar9452
@harwinderkumar9452 11 ай бұрын
Asi repeat te la k sunde aa roj hi , song hi ena pyara maan Saab da, mithi awaz
@rv6762
@rv6762 10 ай бұрын
Yes
@SandeepSingh-tx2pb
@SandeepSingh-tx2pb 10 ай бұрын
Right
@narinderchahalchahal7915
@narinderchahalchahal7915 9 ай бұрын
Vere roj hi suni da jado da git hya rooh nu sakon ni milda jina chir na suna
@bhupindergill2683
@bhupindergill2683 Жыл бұрын
ਬਾਈ ਦੇ ਗੀਤ ਸੁਣਕੇ ਦਿਲ ਨੂੰ ਸਕੂਨ ਮਿਲਦਾ ਏ ਰੱਬ ਲੰਮੀ ਉਮਰ ਬਖਸ਼ੇ ਰੱਬ ਸਾਡੀ ਉਮਰ ਵੀ ਤੈਨੂੰ ਲਾਵੇਂ ♥️♥️♥️♥️♥️♥️♥️♥️♥️🥰🥰🥰🥰
@SukhJattizmlive
@SukhJattizmlive Жыл бұрын
ਇਹ ਗੀਤ ਪੁਰਾਣਾ ਨੀ ਹੋਣਾ ਜਿੰਨੀ ਵਾਰ ਸੁਣੀ ਜਾ ਰਹੇ ਆ ਹੋਰ ਦੁਬਾਰਾ ਫਿਰ ਸੁਣਨ ਨੂੰ ਦਿਲ ਕਰਦਾ , ਇਹ ਹੁੰਦਾ ਸੰਗੀਤ, ਅੱਜਕਲ੍ਹ ਚੱਕਲੋ ਧਰਲੋ ਸਿਰਫ 2ਮਿੰਟ ਲਈ ਹੋ ਸਕਦਾ, ਪਰ ਅਸਲ ਗੀਤ ਤੇ ਸੰਗੀਤ ਦਾ ਅੱਖਰਾਂ ਨਾਲ ਸੱਬਬੀ ਮੇਲ ਇਹਨੂੰ ਕਹਿੰਦੇ ਆ ਧੰਨਵਾਦ ਮਾਨ ਸਾਬ ਇੱਕ ਚੰਗੇ ਗੀਤ ਲਈ
@simarpartap7452
@simarpartap7452 Жыл бұрын
@PreetDhillon-vt2kn
@PreetDhillon-vt2kn Жыл бұрын
ਜਿਉਂਦਾ ਰਹਿ ਮਾਨਾ ❤❤❤❤ ਮੇਰੀ ਉਮਰ ਵੀ ਲੱਗ ਜਾਵੇ ਤੈਨੂੰ ❤❤❤❤❤❤ ਵਾਹਿਗੁਰੂ ਤੇਰੈ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤❤
@dharminderdutta8155
@dharminderdutta8155 4 ай бұрын
ਸਲਾਮ ਹੈ ਮਾਨ ਸਾਹਬ ਦੀ ਅਵਾਜ ਨੂੰ
@ShabnamKhan-zc9bx
@ShabnamKhan-zc9bx Жыл бұрын
ਰੱਬ ਚੜਦੀ ਕਲਾ ਵਿੱਚ ਰੱਖੇ ਤੈਨੂੰ ਮਾਨਾ❤😊 ਲੰਬੀ ਉਮਰ ਬਖਸ਼ੇ ❤😊
@Beimaam
@Beimaam Жыл бұрын
ਆ ਰਹੀ ਸਾਡੀ ਜਿੰਦ ਸਾਡੀ ਜਾਨ ਖੰਟਵਾਲਾ ❤🎉
@pennymaan8640
@pennymaan8640 Жыл бұрын
kzbin.infoufaclyBVRiY?si=eTnYNrH4t2Z93al9 Babbu maan _kohra 🥳🥳😍😍
@ManinderSingh-bk8ge
@ManinderSingh-bk8ge Жыл бұрын
ਗੱਭਰੂ ਨੇ ਤੂਫ਼ਾਨ ਚਲਾਤਾ ਕਿੱਥੇ ਰਾਹ ਰੋਕ ਲੈਣਗੀਆਂ ਹਨੇਰੀਆਂ. ਰੂਹ ਦੀ ਖੁਰਾਕ ਬਣ ਗਿਆ ਏ ਗੀਤ ❤❤❤❤❤❤❤❤❤❤👌
@LovepreetSidhu-mi8wn
@LovepreetSidhu-mi8wn 12 күн бұрын
ਗੲਈਕੀ ਇੱਕ ਪਾਸੇ ਕਿਸਾਨਾ ਨਾਲ ਖਾੜਨ ਵਾਲਾ ਬਾਈ ❤
@jagdeepbrar3768
@jagdeepbrar3768 Жыл бұрын
ਵਾਹ ਮਾਨਾ ਤੇਰੀ ਲਿਖਤ ਦੇ ❤️ਦਿਲ ਨੂੰ ਸਕੂਨ ਮਿਲਿਆ ਗਾਣਾ ਸੁਣ ਕੇ..❤️love u ustad
@Maninder_Singh76
@Maninder_Singh76 Жыл бұрын
ਚੰਨ ਚਾਨਣੀ ਰਾਤ ਮਹਿਰਮਾ,, ਟਿਮ ਟਿਮਾਉਂਦੇ ਤਾਰੇ,, ਪਿਛਲੀ ਗਲੀ ਵਿਚ ਆਜਾ ਸੋਹਣਿਆ,, ਸੋਅ ਗਏ ਪਿੰਡ ਦੇ ਸਾਰੇ❤❤❤❤❤
@RajpalParihar-jf8vr
@RajpalParihar-jf8vr Жыл бұрын
ਸਕੂਨ ❤❤ ਲਵ ਯੂ ਜੱਟਾ ❤❤ Living legend ❤❤❤ God bless you dear Maan Saab ❤️ ❤️ ❤️ 😍 😍 ❤️ ਰੂਹਦਾਰੀ ਆਲਾ ਗੀਤ ❤❤
@azadladdi585
@azadladdi585 10 ай бұрын
ਮਿੱਤਰੋ ਇਕ ਵਾਰ ਤੂੜੀ ਵਾਲੇ ਕੁੱਪ ਦੀ ਤਾਰ ਲੈਣ ਘਰ ਦਿਆਂ ਨੇ ਭੇਜਿਆ ਸਾਈਕਲ ਤੇ ਪੈਸੇ ਦੇ ਕੇ ਉਥੇ ਮਿਤਰਾਂ ਦੀ ਛੱਤਰੀ ਐਲਬਮ ਪਿਆਸ ਆਈ ਸੀ ਮੈਂ ਉਨ੍ਹਾਂ ਪੈਸਿਆਂ ਦੀ ਕੈਸਟ ਲੈ ਆਇਆ ਘਰੋਂ ਗਾਲਾਂ ਪੲਈਆ 😊😊 ਹਿਜ਼ਰ ਵਿਚ ਬੱਜਦੇ ਆਜਾਰੋ ਗੀਤ ਸ
@Amandeepbuttar-ru4gn
@Amandeepbuttar-ru4gn 10 ай бұрын
Ehi pyaar hunda bro 👍 me talaash album le ke aya c...1st time otho hi me fan ho gya 😊ustaad ji da.. phone vich pakki playlist rakhi hundi c man saab de songs di fer baaz movie 2var dekhi theatres ch all tym babbu maan ji de geet hi chlde rehnde ne....hashar,ekam,baaz bahut baar dekhi me
@gurpreetsingh8947
@gurpreetsingh8947 5 ай бұрын
Bahot wadhia kita gaalan bhawe pai gayeea par mitthi yaadgar ban gyee
@GurpreetKaur-dw4rd
@GurpreetKaur-dw4rd 4 ай бұрын
Very nice song😢❤❤
@karmasingh1900
@karmasingh1900 3 ай бұрын
ਵੀਰ ਜੀ ਤੁਸੀਂ 22g ਦੇ ਬੋਹਤ ਵੱਡੇ ਫੈਨ ਹੋ ਲਵ ਯੂ ਵੀਰਾ ❤ ਹਿਜ਼ਰ ਨੂੰ ਪੰਜਾਬੀ ਚ ਕਹਿੰਦੇ ਨੇ ਵਿਛੋੜਾ
@lovi_malookpur
@lovi_malookpur Ай бұрын
mann saab mann hi ny ❤❤ @babbumann
@Jaspreetbangaadv
@Jaspreetbangaadv Жыл бұрын
ਵਾਹ ਮਾਨ ਸਾਬ❤❤ ਰੂਹ ਨੂੰ ਸਕੂਨ ਮਿਲ ਗਿਆ। ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰਨ ਤੇ ਕਲਮ ਨੂੰ ਹੋਰ ਵੀ ਬਰਕਤ ਦੇਣ। ਜੀਉ ਮਾਨ ਸਾਬ। ਦਿਲੋਂ ਪਿਆਰ ਆ। ❤️❤️
@happydirba2334
@happydirba2334 Жыл бұрын
.......ਸੱਚੀ ustad ji ਸੁਣ ਕੇ ਰੂਹ ਨੂੰ ਸਕੂਨ ਮਿਲਿਆ ਮਾਨ ਸਾਬ ਜਿਉਂਦੇ ਰਹੋ.....
@JagtarSingh-gb7sg
@JagtarSingh-gb7sg Жыл бұрын
ਜੋ ਸੰਗੀਤ ਬਾਈ ਬੱਬੂ ਮਾਨ ਜੀ ਦੇ ਗਾਣਿਆ ਵਿਚ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ਹੋਰ ਕਿਸੇ ਵਿੱਚ ਵੀ ਨਹੀਂ, ਪਰਮਾਤਮਾ ਬਾਈ ਬੱਬੂ ਮਾਨ ਜੀ ਨੂੰ ਚੜਦੀ ਕਲਾ ਵਿਚ ਹੀ ਰੱਖੇ
@Joban_Brar00037
@Joban_Brar00037 4 ай бұрын
ਔਦੇ ਚਿਹਰੇ ਤੇ ਪੁਨਿੰਆਂ🌝 ਵਾਲਾਂ ਚ ਕਾਲੀ ਮੱਸਿਆ 🌑 ✅💯
@ustad_Babbumaan.07
@ustad_Babbumaan.07 Жыл бұрын
ਰੂਹ ਨੂੰ ਸਕੂਨ ਮਿਲ ਗਿਆ song ਸੁਣ ਕੇ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਹਮੇਸ਼ਾ love you ustaad ji ਸਾਡੀ ਵੀ ਉਮਰ ਤਾਹਨੂੰ ਲੱਗ ਜਾਵੇਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ । 😍😍
@drsimranjeetsinghmaan
@drsimranjeetsinghmaan Жыл бұрын
ਰੂਹ ਨੂੰ ਸਕੂਨ ਮਿਲਦਾ ਮਾਨਾ ਤੇਰੇ ਗੀਤ ਅਤੇ ਸੰਗੀਤ ਸੁਣ ਕੇ ❤❤❤❤
@babbumaanlive007
@babbumaanlive007 Жыл бұрын
ਰੂਹ ਨੂੰ ਸਕੂਨ ਮਿਲਦਾ ਬਾਰ ਬਾਰ ਗੀਤ ਨੂੰ ਸੁਣ ਕੇ music ਵੀ ਸਿਰਾ ਹੈ❤❤❤❤
@GovindKumar-yw9sc
@GovindKumar-yw9sc 4 ай бұрын
ਕੋਣ ਕੌਣ ਚਾਹੁੰਦਾ😢 ਇਹ ਗੀਤ ਦੀ ਵੀਡੀਓ ਅਾਉਣੀ ਚਾਹੀਦੀ ❤
@BabbumaanfankattadKattadfan
@BabbumaanfankattadKattadfan Жыл бұрын
ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️❤❤❤
@gondersabb4675
@gondersabb4675 Жыл бұрын
❤ਘਾਟੇ ਕਦੇ ਵੀ ਨਹੀਂ ਪੂਰੇ ਹੋਣੇ ਤੇਰੇ ਛੱਡ ਜਾਣ ਦੇ 😢 ਮੁੰਡਾ ਟਿਕੀ ਰਾਤ ਵਿਚ ਗਾਣੇ ਸੁਣੇ ਬੱਬੂ ਮਾਨ ਦੇ❤❤❤❤
@singhgurmeet3034
@singhgurmeet3034 Жыл бұрын
ਵਾਹਿਗੁਰੂ ਜੀ ਸਾਡੇ ਉਸਤਾਦ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ 🙏😊 (Beimaan)
@vijaykumar21129
@vijaykumar21129 Жыл бұрын
बब्बू मान जी का गाना आजाए तब बहुत ही ज्यादा खुशी होती है ,,मान साब के गानों में पुरानी यादों की वाइब झलकती है,,पुराने दिन जैसे याद आने लगते है ,,समय ठहर सा जाता है ,,इन दिनों हम लावणी के लग रखे है बोले तो फसल कटाई,, अब 10,,15 दिन इस गाने के सहारे बहुत बढ़िया निकलेंगे ,, धूम धड़ाका तो हर कोई दिखा दे लेकिन जो फीलिंग ल्यादे वो हैं मान साहब ,,फिर से बोलूंगा समय ठहर सा जाता है भाई ,,मान साब को बहुत सारा प्यार झुंझुनूं जिला राजस्थान से ❤❤
@JesusChrist-Gives-Eternal-Life
@JesusChrist-Gives-Eternal-Life Жыл бұрын
ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਵਰਗ ਦਾ ਰਸਤਾ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ, ਦਫ਼ਨਾਇਆ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂ ਜੋ ਯਿਸੂ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਸਵਰਗ ਵਿੱਚ ਸਦੀਵੀ ਜੀਵਨ ਪ੍ਰਾਪਤ ਕਰ ਸਕਣ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ ਅਤੇ ਤੁਹਾਨੂੰ ਬਚਾਇਆ ਜਾਵੇਗਾ. ਯੂਹੰਨਾ 3:16
@dilshanmalhi8124
@dilshanmalhi8124 Жыл бұрын
​@@JesusChrist-Gives-Eternal-Life acha ji😂
@alketchoudhary7948
@alketchoudhary7948 14 күн бұрын
Kya baat hai bai❤​@@vijaykumar21129
@karmasingh1900
@karmasingh1900 6 ай бұрын
ਗੀਤ ਲਿੱਖਕੇ ਨਿੱਬ ਤੋੜੇ ਸ਼ੌਂਕੀ ਨਹੀ ਸਨਮਾਨਾਂ ਦਾ Love you respected Brother Maan Saab 🦅
@legendbandye
@legendbandye Жыл бұрын
ਕਿਸੇ ਦੀ ਆਸ ਰਹਿ ਗਈ ਕਿਸੇ ਕਾਸ਼ ਰਹਿ ਗਈ ਮੇਰੀ ਤਾਂ ਮਾਨਾਂ ਤੇਰੇ ਨਾਲ ਇਕ ਮੁਲਾਕਾਤ ਰਹਿ ਗਈ ❤ ਬੇਈਮਾਨ ❣️
@japleenkaursran9391
@japleenkaursran9391 Жыл бұрын
ਬਹੁਤ ਸੋਹਣਾ ਗੀਤ ਬਾਈ ❤ਰੂਹ ਖੁਸ਼ ਹੋ ਗਈ ਸੁਣ ਕੇ ਜਿਉਂਦਾ ਰਹਿ ਬੇਈਮਾਨਾਂ ❤
@jagjeetbenipal09
@jagjeetbenipal09 Жыл бұрын
@vikrampreetlongia3185
@vikrampreetlongia3185 Жыл бұрын
❤❤❤
@lakhwindersingh5153
@lakhwindersingh5153 Жыл бұрын
ਨਾ ਓ ਰੌਣਕ ਨਾ ਬਹਾਰਾਂ ਨਾ ਹੁਣ ਫੁੱਟਣ ਫੁਆਰੇ ਚੰਨ ਰਿਹਾ ਨਾ ਚੰਨ ਮਹਿਰਮਾ ਬੱਦਲਾਂ ਓਹਲੇ ਤਾਰੇ ਜਿੰਦਗੀ ਕੋਈ ਕਿੱਦਾਂ ਕੱਢੇ ਜਿੰਦਗੀ ਓ ਲੰਬੇ ਲਾਰੇ #ChanRehaNaChan
@lakhwindersingh5153
@lakhwindersingh5153 Жыл бұрын
ਜਾ ਹੜ ਬਣਕੇ ਆਜਾ ਸੱਜਣਾਂ ਲੈ ਜਾ ਖੋਰ ਕਿਨਾਰੇ ਚੰਨ ਰਿਹਾ ਨਾ ਚੰਨ ਮਹਿਰਮਾ ਬੱਦਲਾਂ ਓਹਲੇ ਤਾਰੇ
@lakhwindersingh5153
@lakhwindersingh5153 Жыл бұрын
ਭੇਡਾਂ ਰੰਡੀਆਂ ਕੁਮੈਂਟਸ ਚ ਨਿੱਤ ਹਾਜ਼ਰੀ ਲਵਾਉੰਦੀਆਂ ਨੇ ਲੱਗੇ ਨਾ ਪੈਨਸ਼ਨ ਦੁੱਖੜੇ ਮੂਹਰੇ ਹੋ ਹੋ ਸੁਣਾਉਂਦੀਆਂ ਨੇ
@bforbabbu
@bforbabbu Жыл бұрын
ਸਾਡਿਆਂ ਸਪੀਕਰਾਂ ਤੇ ਰਹਿਣ ਬੱਲੀਏ ਵੱਜਦੇ ਰੀਪੀਟ ਗਾਣੇ ਬੱਬੂ ਮਾਨ ਦੇ ❤
@sukhratainda4942
@sukhratainda4942 7 ай бұрын
ਤੇਰੇ ਗਾਣੇ ਸੁਣੇ ਬਿਨਾਂ ਨੀ ਰਹਿ ਹੁੰਦਾ. ..ਲਵ ਯੂ ਉਸਤਾਦ ਜੀ......
@beimaan_guri._
@beimaan_guri._ Жыл бұрын
ਕਿਆ ਬਾਤਾਂ ਮਾਨਾਂ ਰੂਹ ਖੁਸ਼ ਕਰਤੀ ਇਹ ਗੀਤ ਰਿਲੀਜ ਕਰਕੇ ਗੀਤ ਚ ਬਹੁਤ ਦਰਦ ਬਿਆਨ ਕੀਤਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਹਮੇਸ਼ਾ ਚੜਦੀ ਕਲਾ ਚ ਰੱਖਣ🙏🏻❤
@simarpartap7452
@simarpartap7452 Жыл бұрын
@gurimaan9677
@gurimaan9677 Жыл бұрын
❤️❤️ਦਿਲ ਸੂ ਜਾਣ ਵਾਲੀ ਅਵਾਜ ❤ਤੇ ਗਾਣਾ ਦਿਲੋਂ ਸਲਾਮ ਕਰਦਿਆਂ ❤ਮਾਨ ਸਾਹਿਬ ਜੀ ਤੁਹਾਨੂੰ ❤❤
@ParminderSingh-uy1th
@ParminderSingh-uy1th Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤❤❤❤❤
@maan_1329
@maan_1329 10 ай бұрын
ਜਿਹੜੀ ਫਲੂਟ ਪਾਈ ਬਾਈ ਦਿਲ ਲੈ ਗਈ😢
@guri.thebolerolover2403
@guri.thebolerolover2403 Жыл бұрын
ਰੋਣਾ ਆ ਗਿਆ ਗੀਤ ਸੁਣਕੇ ਸਦਾ ਖੁਸ਼ ਰਹੋ ਮਾਨ ਸਾਬ ਰੱਬ ਤੇਰੀ ਲੰਬੀ ਉਮਰ ਕਰੇ ❤❤❤❤
@ranjitsohalsingh-zo8jz
@ranjitsohalsingh-zo8jz Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਲਵ ਯੂ ਉਸਤਾਦ ਜੀ
@Ajay_Sharma
@Ajay_Sharma Жыл бұрын
ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ❤❤
@MannuSingh-wh1rc
@MannuSingh-wh1rc Жыл бұрын
❤❤❤
@satgursingh5108
@satgursingh5108 Жыл бұрын
​@@harjitdosanjh9291tu tn yr hun bund b ni de skda chibu kusseale nu kyoki ohdi bund ch golia maar maar pital bhar ta aglya ne😂😂😂
@sukhdevlalka15
@sukhdevlalka15 Жыл бұрын
❤❤❤❤❤
@sukhdevlalka15
@sukhdevlalka15 Жыл бұрын
❤❤❤❤❤
@sukhdevlalka15
@sukhdevlalka15 Жыл бұрын
🎉🎉🎉🎉🎉
@GovindKumar-yw9sc
@GovindKumar-yw9sc 10 ай бұрын
ਸਹੀ ਗੱਲ ਏ 👌👌 ਚੰਗੇ ਸੰਗੀਤ ਦਾ ਨਾਂ ਦੌਰ ਆਉਂਦਾ ਏ ਨਾਂ ਦੌਰ ਜਾਂਦਾ ਏ ♥️ ਦੌਰ ਆਤਾ ਹੈ ਦੌਰ ਜਾਤਾ ਪਤੰਗਾਂ ਕਾ ਦੌਰ ਖੁਦ ਲਿਖਤਾ ਹੈ afsana ਮਲੰਗੋ ਕਾ ♥️♥️ ♥️ ਮਾਨ ਬੇਈਮਾਨ ♥️
Dukh - Babbu Maan | Latest Punjabi Song 2023
4:57
Babbu Maan
Рет қаралды 3,4 МЛН
The evil clown plays a prank on the angel
00:39
超人夫妇
Рет қаралды 53 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Правильный подход к детям
00:18
Beatrise
Рет қаралды 11 МЛН
Marjaney
8:32
Babbu Maan
Рет қаралды 389 М.
CHAN REHA NA CHAN  LIVE BABBU MAAN  AT YFC RURKA KALAN
8:52
YFC Rurka Kalan
Рет қаралды 30 М.
Mehrmaan (Full Audio Song ) | Babbu Maan | Latest Punjabi Song 2016
5:33
Chan Reha Na Chan
6:15
Babbu Maan
Рет қаралды 498 М.
Babbu Maan: Ohi Chann Ohi Rataan Full Audio Song | Hit Punjabi Song
5:26
T-Series Apna Punjab
Рет қаралды 2,3 МЛН
Babbu Maan - Juaa (Full Song) Banjara | Latest Punjabi Song 2018
5:57
Adab Punjabi, Pt. 2 & 3
19:29
Babbu Maan
Рет қаралды 3,3 МЛН
The evil clown plays a prank on the angel
00:39
超人夫妇
Рет қаралды 53 МЛН