ਬੱਚੇ ਅਫ਼ੀਮ ਖਾਕੇ ਕਰਦੇ ਗ਼ਲਤ ਕੰਮ, Sidhu IVF case ਬਾਰੇ ਖੁੱਲ ਕੇ ਬੋਲੇ Dr. jaswinder Kaur Sohal |Aman Aujla

  Рет қаралды 392,344

Aman Aujla

Aman Aujla

Күн бұрын

Пікірлер: 790
@gurjantbharo-cv5gu
@gurjantbharo-cv5gu 6 ай бұрын
ਬਹੁਤ ਵਧੀਆ ਸੋਚ ਦੇ ਮਾਲਕ ਨੇ ਮੈਡਮ ਜੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਵਾਹਿਗੁਰੂ ਜੀ ਮਿਹਰ ਕਰਨ 🙏🙏
@charanjeetsandhu1669
@charanjeetsandhu1669 6 ай бұрын
ਬਹੁਤ ਵਧੀਆ ਬਹੁਤ ਸਿਆਣੀਆਂ ਗੱਲਾਂ ਭੈਣ ਦੀਆ ।ਹਰ ਪਾਸਿਓਂ ਗਿਆਨ ਆ ਭੈਣ ਨੂੰ
@prabhsidhu2496
@prabhsidhu2496 5 ай бұрын
💯🎈🎈
@sukhjinderjassar6780
@sukhjinderjassar6780 6 ай бұрын
ਮੈਡਮ ਜੀ ਨੂੰ ਸਲੂਟ ਏ, ਵਾਹਿਗੁਰੂ ਉਮਰ ਲੰਮੀ ਕਰੇਂ।
@charnjeetbrar4594
@charnjeetbrar4594 6 ай бұрын
ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਲੱਗੀ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਗਈਆਂ ਹਨ।
@vikcheema1507
@vikcheema1507 6 ай бұрын
ਬੀਬਾ ਤੁਸੀਂ ਹਰ ਵਿਸ਼ੇ ਤੇ ਬਹੁਤ ਸੋਹਣਾ ਬੋਲੇ ਹੋ । ਸਿਆਸਤ ਬਾਰੇ ਜੋ ਬੋਲੇ ਹੋ ਉਹ ਵੀ ਬਹੁਤ ਵਧੀਆ ਕਿਹਾ। ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਸਾਡੇ ਲੋਕ ਛੋਟੇ ਲਾਲਚ ਤੇ ਝੂਠ ਬੋਲਣ ਵਾਲਿਆਂ ਪਿੱਛੇ ਲੱਗ ਜਾਂਦੇ ਹਨ । ਪਾਰਟੀਆਂ ਬਦਲਣ ਵਾਲਿਆਂ ਤੇ ਫੁਕਰੇ ਲੋਕਾਂ ਨੂੰ ਕਦੇ ਵੀ ਵੋਟ ਨਹੀਂ ਪਾਉਣੀ ਚਾਹੀਦੀ । ਬੀਬਾ ਤੁਸੀਂ ਆਪਣਾ ਦਾਇਰਾ ਵਧਾਓ ।
@ajaibsingh6044
@ajaibsingh6044 6 ай бұрын
ਅਮਨ ਜੀ ਤੁਹਾਡੇ ਐਪੀਸੋਡ ਬਹੁਤ ਵਧੀਆ ਹੁੰਦੇ ਨੇ । ਬੀਬਾ ਜੀ ਦੇ ਵਿਚਾਰ ਬਹੁਤ ਵਧੀਆ ਨੇ ਅਗਰ ਸਾਡੇ ਸਾਰਿਆ ਦੇ ਵਿਚਾਰ ਇਹੋ ਜਿਹੇ ਹੋਣ ਤਾ ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ ।ਸਲੂਟ ਆ ਬੀਬਾ ਜੀ ਨੂੰ
@jarnailsingh1731
@jarnailsingh1731 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@ns401686
@ns401686 6 ай бұрын
ਤੁਹਾਡੇ ਪਲੇਟਫ਼ਾਰਮ ਤੋਂ ਸੁਣਿਆ ਤੇ ਦੇਖਿਆ ਡਾਕਟਰ ਜਸਵਿੰਦਰ ਕੌਰ so grateful interview good job Mam Sohal ji 🇺🇸👍
@SukhwinderSingh-wq5ip
@SukhwinderSingh-wq5ip 6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@HardeepSingh-mx7hy
@HardeepSingh-mx7hy 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀਆਂ ਮੈਂ ਲਾਈਵ ਕਾਸਟ ਦੇਖ ਕੇ ਬਹੁਤ ਖੁਸ਼ ਹੋਇਆ ਤੁਸੀਂ ਬਹੁਤ ਚੰਗੇ ਹੋ ਬੜਾ ਵੱਲੋਂ ਲੋਕਾਂ ਦਾ ਭਲਾ ਕਰਦੇ ਬਾਬਾ ਦੀਪ ਸਿੰਘ ਜੀ ਤੁਹਾਡਾ ਵੀ ਭਲਾ ਕਰੇ
@mukhtarsingh9432
@mukhtarsingh9432 6 ай бұрын
ਬਹੁਤ ਹੀ ਵਧੀਆ ਬਹੁਤ ਵੱਡੀ ਜਾਣਕਾਰੀ ਭਰੀ ਇੰਟਰਵਿਊ ਧੰਨਵਾਦ 🙏 ਸਲੂਟ ਹੈ ਜੀ ਤੁਹਾਡੀ ਸੋਚ ਨੂੰ ਡਾਕਟਰ ਸਾਹਿਬਾ ਜੀ 🌹💚🙏
@sukh9712
@sukh9712 6 ай бұрын
ਭੈਣ ਜੀ ਇਕ ਮਸਿਹਾ ਆਇਆ ਸੀ ਜੋ ਨਸ਼ੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਸ਼ ਕਰਦਾ ਸੀ ਫੜਕੇ ਡਿਬੜੂਗੜ ਜੇਲ ਚ ਭੇਜ ਦਿਤਾ
@sohansinghsandhu4025
@sohansinghsandhu4025 6 ай бұрын
ਬੀਬਾ ਜਿੰਨੀਆਂ ਤੁਹਾਡੀਆਂ ਗਲਾਂ ਸਚੀ ਆ ਤੁਹਾਡਾ ਦਿਲ ਉਸ ਤੋਂ ਭੀ ਸੱਚਾ 'ਸੋਹਣਾ ਲਗਦਾ ।ਸਦਾ ਸੁਖੀ ਰਹੋ ।
@KuldeepSingh-cl8de
@KuldeepSingh-cl8de 5 ай бұрын
Good je badia je
@BalkarSingh-ir3rj
@BalkarSingh-ir3rj 5 ай бұрын
​@@KuldeepSingh-cl8de 😊l om
@Dhillon69
@Dhillon69 6 ай бұрын
ਵਾਹਿਗੁਰੂ ਸਬ ਨੂੰ ਇਮੇ ਦੀ ਸੋਚ ਦਾ ਮਾਲਕ ਬਣਾਵੇ ਬਹੁਤ ਵਧੀਆ ਦਿਲੋ ਧੰਨਵਾਦ 🙏🏻
@pargatsingh-nf8zm
@pargatsingh-nf8zm 6 ай бұрын
ਮੈਡਮ ਜੀ ਅੱਜ ਕੱਲ ਬੱਚਿਆ ਨੂੰ ਕੌਂਸਲਿੰਗ ਦੀ ਬਹੁਤ ਜਰੂਰਤ ਹੈ ਮਾਪਿਆ ਨੂੰ ਵੀ ਬਚਿਆ ਨੂੰ ਟਾਈਮ ਦੇਣਾ ਚਹੀਦਾ ਹੈ
@Majhail022
@Majhail022 6 ай бұрын
ਅਮਨ ਸਿਆਂ ਕੀ ਫਾਇਦਾ ਤੈਨੂੰ ਪੋਡਕਾਸਟ ਕਰਨ ਦਾ ਜੇ ਕੋਈ ਮੱਤ ਹੀ ਨਾ ਲਈ,ਕਿੰਨੇ ਲੋਕ ਪੋਡਕਾਸਟ ਵਿੱਚ ਸਿੱਖੀ ਦੀ,ਕੇਸਾਂ ਦੀ ਗੱਲ ਕਰਕੇ ਗਏ ਨੇ ਪਰ ਫਿਰ ਵੀ ਤੂੰ ਨਾਂ ਕੇਸ ਰੱਖੇ ਤੇ ਨਾ ਦਾਹੜਾ,ਵੈਸੇ ਤੂੰ ਮੁੰਡਾ ਸਿੱਖਾਂ ਦਾ🙏🏼✅
@worldpeacelover5417
@worldpeacelover5417 6 ай бұрын
Sabh da personal hunda ki karna ki nahi. Tussi ki keeta ji sikhi layi dasso ge jarra please?
@Majhail022
@Majhail022 6 ай бұрын
@@worldpeacelover5417 ehii tn gall aa ki lok personal sochn lgg gye,mai sikh hon di gall kiti aa,pehla apne asal kirdaar ch tn hovo fr e kuj krr skoge
@worldpeacelover5417
@worldpeacelover5417 6 ай бұрын
@@Majhail022 mann li tuhadi gall. Hunn tussi sikh ho tussi daaso ki keeta sikka layi?
@Majhail022
@Majhail022 5 ай бұрын
@@worldpeacelover5417 jinna kuj ni kita oh sikh nai??
@worldpeacelover5417
@worldpeacelover5417 5 ай бұрын
@@Majhail022 tussi ussnu keh rahe ho mat lai. Uh kuchh te kar reha. Tussi aap he dasso uh sikh ni.?Ussde kitte te paani pheri jande ho kissne Haq dita?
@kirankaur4504
@kirankaur4504 6 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਜੀ 👍👍🙏🙏ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏🇺🇸🇺🇸🇺🇸
@KulwantSingh-lj2yw
@KulwantSingh-lj2yw 6 ай бұрын
Aman ji medam ji very very Thanku
@deeprataindia1170
@deeprataindia1170 6 ай бұрын
Wonderful thought ਬਹੁਤ ਹੀ ਜਾਣਕਾਰੀ ਭਰਪੂਰ ਮੈਡਮ ਜੀ ਦੇ ਸ਼ਬਦ ਸੋਹਣੇ ਲੱਗੇ। ,,ballu ਰਟੈਂਡਾ,,
@Kiranpal-Singh
@Kiranpal-Singh 6 ай бұрын
ਡਾ. ਸਾਹਿਬਾ-ਅਮਨ ਜੀ ਬਹੁਤ ਵਧੀਆ, ਉਸਾਰੂ ਗੱਲ-ਬਾਤ, *ਚੜ੍ਹਦੀ ਕਲਾ ਨਾਲ, ਲੋਕ ਹਿਤ ਵਿੱਚ, ਯੋਗਦਾਨ ਪਾਉਂਦੇ ਰਹੋ* !
@jagbirsingh9354
@jagbirsingh9354 6 ай бұрын
ਮੈਡਮ ਜੀ ਇਨ੍ਹਾਂ ਵੱਡਾ ਸੱਚ, ਪਰਮਾਤਮਾ ਤਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਕੇ ਤੁਹਾਡੇ ਕੋਲੋਂ ਸੇਵਾ ਲੈਣ ਦਾ ਬਲ ਬਖਸ਼ੇ।
@mandpsvlogs
@mandpsvlogs 6 ай бұрын
ਸਹੀ ਗੱਲਾਂ ਨੇ ਮੈਡਮ ਦੀਆਂ ਰਿਸਤੇ ਨੂੰ ਸਮਜਣ ਦੀ ਲੋੜ ਹੈ ਦੋਨੇ ਤਰਫ਼ ਤੋਂ❤❤❤❤❤
@jasmineee9999
@jasmineee9999 5 ай бұрын
aj kl veere smjn di gl shd k oh sochde a k neyane sal ch hojna othe zingdi stop a
@balkarsinghdhaliwal592
@balkarsinghdhaliwal592 6 ай бұрын
ਬਹੁਤ ਹੀ ਵਧੀਆ ਵਿਚਾਰ ।ਸਲਾਮ ਹੈ ਇਸ ਤਰ੍ਹਾਂ ਦੀਆਂ ਔਰਤਾਂ ਨੂੰ ।
@vikcheema1507
@vikcheema1507 6 ай бұрын
ਮਿਹਰਬਾਨੀ ਕਰਕੇ ਘੱਟੋ ਘੱਟ ਸਿੱਖ ਮਾਵਾਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ , ਨਸ਼ਿਆਂ ਦਾ ਮਸਲਾ ਆਪਣੇ ਆਪ ਠੀਕ ਹੋ ਜਾਵੇਗਾ।
@SukhwinderKaur-mb5rm
@SukhwinderKaur-mb5rm 6 ай бұрын
ਕਾਸ਼ ਕਿਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਭੈਣ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
@lakhvirsingh6756
@lakhvirsingh6756 6 ай бұрын
Tenu mjak sijda
@SandeepSingh-uo7fk
@SandeepSingh-uo7fk 6 ай бұрын
Hun Ena nu bna ke vekh lo Sab gla va
@JaspreetSingh-ix8ne
@JaspreetSingh-ix8ne 4 ай бұрын
😂😂😂
@GurnaamSingh-ub5jk
@GurnaamSingh-ub5jk 22 күн бұрын
😊
@gurdeepkaur6181
@gurdeepkaur6181 6 ай бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਜੀ ਵਧੀਆ ਜਾਣਕਾਰੀ ਦਿੱਤੀ
@Ravinderkaur-hk9wm
@Ravinderkaur-hk9wm 2 ай бұрын
ਮੇਰੇ ਸੱਸ ਮਾਂ ਵੀ ਬਹੁਤ ਚੰਗੀ ਸੀ ਬਹੁਤ ਕਰਦੇ ਸੀ ਮੇਰਾ ਮਾਂ ਬਾਪ ਤੋਂ ਵੀ ਵੱਧ ਕਰਦੇ ਸੀ 😊
@SurinderSingh-if1cg
@SurinderSingh-if1cg 6 ай бұрын
ਮੈਡਮ ਜੀ ਦੇ ਵਿਚਾਰ ਬਹੁਤ ਹੀ ਵਧੀਆ ਸਮਝਦਾਰ ਹਨ
@bhajansingh275
@bhajansingh275 5 ай бұрын
ਮੈਡਮ ਤੁਸੀਂ ਮਹਾਨ ਹੋ।ਰੱਬ ਦਾ ਰੂਪ ਹੋ।ਜੋ ਤੁਸੀ ਗੱਲਾਂ ਕੀਤੀਆਂ ਹਨ,ਗੁਰੂ ਗਰੰਥ ਸਾਹਿਬ ਦੇ ਆਸ਼ੇ ਅਨੁਸਾਰ ਹਨ।ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।
@gurwindersingh8062
@gurwindersingh8062 6 ай бұрын
ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ। ਬਹੁਤ ਖੂਬ ਮੈਡਮ ਜੀ।
@JaswinderSingh-dc9uq
@JaswinderSingh-dc9uq 6 ай бұрын
ਡਾ ਜਸਵਿੰਦਰ ਕੌਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੁਸੀਂ ਮੈਂ ਪਹਿਲੀ ਇੰਟਰਵਿਊ ਦੇਖ ਰਿਹਾ ਹਾਂ ਜੀ ਤੁਹਾਡੀ ਗੱਲਾਂ ਬਹੁਤ ਚੰਗੀਆਂ ਲਗੀਆਂ ਜੀ
@ParmatmasinghSingh-oe8iu
@ParmatmasinghSingh-oe8iu Ай бұрын
ਕਿਆ ਬਾਤ ਏ। ਬਹੁਤ ਖੂਬਸੂਰਤ ਵੀਚਾਰ। ਵਾਹਿਗੁਰੂ ਚੜ੍ਹਦੀ ਕਲਾ ਰੱਖੇ
@hardeepsinghcheema429
@hardeepsinghcheema429 6 ай бұрын
ਮੈਡਮ ਤੁਹਾਡੀਆਂ ਗੱਲਾਂ ਸਿੱਧੀਆਂ ਤੇ ਸੱਚੀਆਂ ਨੇ I ਤੁਹਾਡੀਆਂ ਗੱਲਾਂ ਸਾਡੇ ਦਿਲ ਨੂੰ ਛੂਹ ਗਈਆਂ I
@ssingh8393
@ssingh8393 6 ай бұрын
ਡਾ ਜਸਵਿੰਦਰ ਕੌਰ ਸੋਹਲ/ਬੀਬਾ ਜੀ ਗੁਰੂ ਫਤਿਹ ਜੀ...ਪੜ੍ਹੇ ਲਿਖੇ ਹੋਣ ਦੇ ਗੁਮਾਨ ਦੇ ਬਾਵਜੂਦ ਸਿਰ ਤੇ ਚੁੰਨੀ/ਦੁਪੱਟਾ ਲਿਆ ਹੋਇਆ ਮਿਹਰਬਾਨੀ ..ਪਰ ਬੀਬਾ ਸੋਹਲ ਜੀ ਜੇ ਬਾਂਹ/ਗੁੱਟ ਚ ਕੜਾ ਵੀ ਪਾਇਆ ਹੁੰਦਾ ਤਾਂ ਜ਼ਿਆਦਾ ਸੋਹਣਾ ਲੱਗਦਾ..ਸੋ ਧਿਆਨ ਦੇਣਾ ਜੀ..ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ❤🙏
@jaggihard6413
@jaggihard6413 5 ай бұрын
Veer ਜੀ ਹਮੇਸ਼ਾ ਕਮੀਆ ਨਾ ਦੇਖਿਆ ਕਰੋ ਨਾ ਵਿਚਾਰ ਚੰਗੇ ਦੇਖਿਆ ਕਰੋ ,ਵਾਹਿਗੁਰੂ ਜੀ
@raghbirsingh8373
@raghbirsingh8373 6 ай бұрын
ਡਾਕਟਰ ਜਸਵਿੰਦਰ ਨੇ ਆਰਮੀ ਵਿਚ ਸੇਵਾਦਾਰਾਂ ਹੱਥੋਂ ਪੱਕੀਆਂ ਖਾਦੀਆ ਹਨ ਜੀ ਧੰਨਵਾਦ ਜੀ
@iqbalsinghshahi
@iqbalsinghshahi 2 ай бұрын
ਵਿਸਥਾਰ ਸਹਿਤ ਦੱਸਿਓ ਜੀ।
@jagjitsingh1410
@jagjitsingh1410 5 ай бұрын
ਡਾਕਟਰ ਜਸਵਿੰਦਰ ਕੌਰ ਸੋਹਲ ਜੀ ਤੁਸੀ ਸਾਰੇ ਹੀ ਵਿਸ਼ਿਆ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🎉
@amarjitsinghsandhu2908
@amarjitsinghsandhu2908 6 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਖੁਸ਼ੀ ਹੋਈ ਪਰਦੇ ਵਾਲੀ ਗੱਲ ਵੀ ਖੁੱਲ ਕੇ ਕੀਤੀ
@singersatpalkingra
@singersatpalkingra 6 ай бұрын
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ ਜੀ
@gurpreetkaur-hb1cn
@gurpreetkaur-hb1cn 6 ай бұрын
ਮੇਰੇ ਲਈ ਇਸ ਤੋਂ ਵਧੀਆ ਕੋਈ ਵਾਰਤਾਲਾਪ, ਇੰਟਰਵਿਊ ਹੋ ਈ ਨਹੀਂ ਸਕਦੀ.ਅਮਨ ਵੀਰੇ ਤੇਰੇ ਲਈ ਬੱਸ ਵਾਹ! ਸ਼ਾਬਾਸ਼ ਇੱਦਾਂ ਦੀਆਂ ਸਖਸੀਅਤਾਂ ਦੀ ਬਹੁਤ ਲੋੜ ਆ ਤੁਹਾਡੇ ਪੌਡਕਾਸਟ ਵਿੱਚ.
@mooslmoosl8389
@mooslmoosl8389 6 ай бұрын
ਸਵਾਦ aayeajnab ਨੂੰ
@surinderkaur1606
@surinderkaur1606 6 ай бұрын
Dr Jaswinder Kaur Sohal ji great talk You are superb We need lady leaders like you Stay blessed always We love you
@laproductions9797
@laproductions9797 6 ай бұрын
ਇਹੋ ਜਿਹੇ ਲੋਕ ਇਸ ਦੁਨੀਆ ਤੇ ਹੋਣੇ ਚਾਹੀਦੇ ਨੇ ।ਬਾਕੀ ਰੱਬਾ ਚੱਕ ਲੈ ਭਾਵੇ ।❤❤❤❤❤❤❤❤❤
@usengh
@usengh 6 ай бұрын
V good talk thks
@gurdipsingh124
@gurdipsingh124 6 ай бұрын
Very very good waheguru bless both of you
@CharanjitSahri-jm5cx
@CharanjitSahri-jm5cx 6 ай бұрын
Madam.good.tating.m.phone.no.
@kaurbains9700
@kaurbains9700 6 ай бұрын
ਮੈਮ ਤੁਹਾਡੇ ਵਿਚਾਰ ਸੁਣ ਇਦਾਂ ਲੱਗ ਜਿਵੇਂ ਮੇਰੇ ਹੀ ਮੂੰਹ ਦਿਆਂ ਗੱਲਾਂ ਹੋ ਰਹੀਆਂ ਨੇ ਸਪੈਸ਼ਲ ਕੁੜੀਆਂ ਵਾਰੇ
@Mirza17da
@Mirza17da 6 ай бұрын
ਬਹੁਤ ਵਧੀਆ ਗੱਲਾਂ ਬਾਰੇ ਜਾਣਕਾਰੀ ਹਾਸਿਲ ਕਰਨ ਨੂੰ ਮਿਲੀ ਹੈ ਇਸ podcast ਵਿੱਚੋਂ❤🙏☺
@rajwinderbrar9586
@rajwinderbrar9586 6 ай бұрын
ਬਹੁਤ ਹੀ ਵਧੀਆ ਗੱਲ-ਬਾਤ ਸੁਣਨ ਨੂੰ ਮਿਲੀ 🙏
@balwinderkaur9956
@balwinderkaur9956 6 ай бұрын
Salute ma'am ਜਸਵਿੰਦਰ ਜੀ ਨੂੰ ❤
@MajorsinghKalyan
@MajorsinghKalyan 6 ай бұрын
ਇੰਟਰਵਿਊ ਵਿੱਚ ਗੱਲਾਂ ਬਹੁਤ ਵਧੀਆ ਕੰਮ ਦੀਆ ਕੀਤੀਆਂ ਪਰੇ ਇਹ ਸਭ ਕੁੱਝ ਆਮ ਲੋਕਾਂ ਜਾਕੇ ਪਤਾ ਲਗਦੈ ਕਿ ਲੋਕਾਂ ਨਾਲ kit kujhr hot ਰਿਹਾ ਧੰਨਵਾਦ ਜੀ ❤❤❤❤❤❤❤❤❤😊
@big--brain4231
@big--brain4231 6 ай бұрын
ਭਰਾ ਜੀ 100% ਵੀ ਹੁੰਦਾ। ਇੱਥੇ ਬਿਨਾਂ ਦਾਜ ਦਹੇਜ ਤੋਂ ਵਿਆਹ ਕੇ ਲਿਆਉਣ ਤੋਂ ਬਾਅਦ ਵੀ ਮੁੰਡੇ ਦੇ ਸਾਰੇ ਪਰਿਵਾਰ ਨੂੰ ਜੇਲ ਯਾਤਰਾ ਕਰਵਾ ਗਈਆਂ ਹਨ। ਇੱਥੋਂ ਤੱਕ ਕਿ ਵਿਆਹ ਤੇ ਚਾਹ ਪਾਣੀ ਦਾ ਖਰਚਾ ਵੀ ਮੁੰਡੇ ਵੱਲੋ ਕੀਤਾ ਗਿਆ।
@Kiranpal-Singh
@Kiranpal-Singh 6 ай бұрын
*ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
@riprecords1372
@riprecords1372 6 ай бұрын
ਵਾਹਿਗੁਰੂ ਮਿਹਰ ਕਰੇ ਸੱਭ ਤੇ ਸੱਭ ਨੂੰ ਚੜਦੀ ਕਲਾ ਵਿਚ ਰੱਖੇ ਪ੍ਰਮਾਤਮਾ ਜੀ 🙏🙏
@GursahibSingh-y9b
@GursahibSingh-y9b 6 ай бұрын
ਬਹੁਤ ਵਧਿਆ ਗੱਲ ਜੀ ਕਿਸੇ ਦੀ ਧੀ ਦੀ ਇਜੱਤ ਬਚਾ ਲਈ ਪਵੇ ਉਹ ਕਿਸੇ ਵੀ ਖੇਤੇ ਦੀ ਹੋਵੇ ਇਹ ਗੱਲ ਮੈਟਰ ਨਹੀਂ ਕਰਦੀ ਧਿਆ ਸੱਭ ਦੀਆਂ ਸੰਜਿਆ ਹੋਂਦਿਆ ਨੇ ਇਹ ਸਾਡੇ ਬੋਜਰਗਾ ਦਾ ਕਹਿਣਾ ਹੈ ਜੀ
@paramjitsingh6753
@paramjitsingh6753 6 ай бұрын
Very good mam ਬਹੁਤ ਚੰਗੇ ਵਿਚਾਰ ਨੇ
@sarbjitsingh3786
@sarbjitsingh3786 6 ай бұрын
I personally impressed discussion with Dr. Jaswinder kaur about social problems, in furure u telecast every month with Dr. Sohal ji
@gurmeetsinghraigurmeetsing5521
@gurmeetsinghraigurmeetsing5521 5 ай бұрын
ਮੈਡਮ ਜੀ ਬਹੁਤ ਸੁੰਦਰ ਤੇ ਸੁੰਦਰ ਹੀ ਭੈਣ ਦੀਆ ਗੱਲਾ ਸ਼ਰੀਆ ਭੈਣਾਂ ਨੂੰ ਇਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਘਰ ਆਪਣੇ ਸਵਰਗ ਬਣ ਜਾਣਗੇ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 6 ай бұрын
ਡਾ ਸਾਹਿਬ ਜੀ ਮਾਤਾ ਮੇਰੀ ਦੀਆਂ ਗੱਲਾਂ ਬਿੱਲਕੁਲ ਸਹੀ ਤੇ ਸੱਚੀਆਂ ਰਨ ਮਾਤਾ ਮੇਰੀ ਨੂੰ ਦਿਲੋਂ ਤੋ ਸਲੂਟ ਹੈ ਵਾਹਿਗੁਰੂ ਜੀ🙏 ਮਾਤਾ ਜੀ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣਾ ਜੀ 🙏ਇਦਾ ਹੀ ਲੋੜ ਬੰਦਾ ਦੀ ਸੇਵਾ ਕਰਦੇ ਰਹੀਣ ਜੀ ਦਿਲੋਂ ਤੋ ਬਹੁਤ ਬਹੁਤ ਧੰਨਵਾਦ ਜੀ🙏
@Kiranpal-Singh
@Kiranpal-Singh 6 ай бұрын
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !
@riverocean4380
@riverocean4380 6 ай бұрын
ਜੋ 1960 ਵਿਆ ਵਿਚ 2 ਅਸੀਂ ਤੇ ਸਾਡੇ 2 ਦਾ ਨਾਹਰਾ ਪੰਜਾਬ ਦੇ ਸਕੂਲਾ ਦੇ ਬਾਹਰ ਬੋਰਡ ਲਗਾ ਕੇ ਲਿਖਿਆ ਹੁੰਦਾ ਸੀ ਤੇ ਮੇਰਾ ਖਿਆਲ ਇਹ ਸਿਖਾ ਨੇ adopt ਕਰ ਲਿਆ ਹੋਰਾਂ ਨੇ ਨਹੀ ! ਸਾਨੂ ਟਾਰਗੇਟ ਕੀਤਾ ਗਿਆ
@Kiranpal-Singh
@Kiranpal-Singh 6 ай бұрын
@@riverocean4380 ਠੀਕ ਕਿਹਾ, ਪਰ ਹੁਣ ਸਾਨੂੰ ਵਿਚਾਰਨਾ ਚਾਹੀਦਾ ਹੈ !
@balwindersinghchahal7119
@balwindersinghchahal7119 6 ай бұрын
ਜਿਸ 1920 ਦੇ ਅੰਦੋਲਨ ਦੀ ਮੈਡਮ ਗੱਲ ਕਰ ਰਹੇ ਹਨ ਉਸ ਅੰਦੋਲਨ ਨੂੰ ਜਿੱਤਿਆ ਸੀ ਮਹਾਰਾਜਾ ਦਲੀਪ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਨੇ ਇਹ ਅੰਦੋਲਨ ਲੰਡਨ ਵਿੱਚ ਹੋਇਆ ਸੀ ਉਸ ਤੋਂ ਬਾਅਦ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ
@Navdeepsharma-cl8np
@Navdeepsharma-cl8np 6 ай бұрын
Bahut ਵਧੀਆ ਜਾਣਕਾਰੀ ਸਿਸਟਰ ਜੀ thankyou
@gurchatandhaliwal9069
@gurchatandhaliwal9069 2 ай бұрын
ਪੁੱਤਰ ਵਧੀਆ ਵਿਚਾਰ ਤੁਹਾਡੇ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ
@rajinderkang4071
@rajinderkang4071 5 ай бұрын
ਬਹੁਤ ਖੁਬਸੂਰਤ । ਬਹੁਤ ਸਮਝਦਾਰੀ ਤੇ ਸਲੀਕੇ ਵਾਲੀਆਂ ਗੱਲਾਂ ਹਨ । ਲੜ ਬੰਨਣ ਕੰਮ ਆਉਣ ਵਾਲੀਆਂ ਹਨ ।
@Singhsbhagurudwara
@Singhsbhagurudwara 5 ай бұрын
ਡਾਕਟਰ ਜਸਵਿੰਦਰ ਕੋਰ ਭੈਣ ਜੀ ਦੇ ਸੋਹਣੇ ਵਿਚਾਰ ਨੇ।ਬੜੇ ਵੇਵਾਕ ਸਬਦ ਬੋਲੇ ਨੇ।ਅਤੇ ਦ੍ਰਿੜਤਾ ਨਾਲ ਸੱਚ ਬੋਲਿਆ। ਗੁਰੂ ਰਾਮਦਾਸ ਭੈਣ ਦੇ ਸਿਰ ਉੱਤੇ ਮਹਿਰ ਭਰੀਆਂ ਹੱਥ ਰੱਖਣਾ।ਡਾਕਟਰ ਭੈਣ ਜੀ ਡਰੱਗ ਉੱਤੇ ਪੰਜਾਬ ਵਿੱਚ ਨਰੋਲ ਪ੍ਰਗਰਾਮ ਕਰੋ। ਅਸੀ ਪੰਜਾਬ ਦੀ ਜਵਾਨੀ ਬਚਾ ਸਕੀਏ। ਭੈਣ ਜੀ ਤੁਹਾਡੇ ਸਬਦਾ ਵਿੱਚ ਬਹੁਤ ਅਸਰ। ਤੁਸੀ ਜਰੂਰ ਨੋਜਵਾਨਾ ਦੀ ਕੋਸਲਿੰਗ ਕਰੋ।ਤੁਹਾਡੇ ਤੇ ਗੁਰੂ ਰਾਮਦਾਸ ਅਤੇ ਸਹੀਦ ਬਾਬਾ ਦੀਪ ਸਿੰਘ ਬੜੀ ਕਿਰਪਾ।ਭੈਣ ਜੀ ਤੁਸੀ ਸਿੰਖ ਨੋਜਵਾਨਾ ਦੇ ਹੱਕ ਵਿੱਚ ਬੜੇ ਜੋਰ ਨਾਲ ਬੋਲਿਆ ।ਗੁਰੂ ਰਾਮਦਾਸ ਭੈਣ ਜੀ ਨੂੰ ਹਮੇਸਾ ਸੱਚ ਬੋਲਣ ਦੀ ਤਾਕਤ ਬਖਸ਼ਣ। ਹਮੇਸਾ ਭੈਣ ਦੇ ਸਿਰ ਤੇ ਹੱਥ ਰੱਖਣ।
@gillmanpreetsingh1990
@gillmanpreetsingh1990 5 ай бұрын
ਜਿਓੰਦੇ ਵੱਸਦੇ ਰਹੋ ਮੈਡਮ ਜੀ ❤ਰੱਬ ਤੁਹਾਡੀ ਉਮਰ ਲੰਬੀ ਕਰਨ ਜੀ❤
@KuldeepSingh-qq9ds
@KuldeepSingh-qq9ds 5 ай бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ ਜਿੰਨਾ ਸੋਹਣਾਂ ਚਿਹਰਾ ਉਣਾਹੀ ਸੋਹਣਾ ਦਿਲ ਦਿਮਾਗ਼ ਅਤੇ ਸੋਚ 🌹🌹🙏🙏
@sarabjitSingh-vd2lz
@sarabjitSingh-vd2lz 2 ай бұрын
ਬਹੁਤ ਵਧੀਆ ਵੀਡੀਓ ਬਣਾ ਕੇ ਲੋਕਾਂ ਦੀ ਸੇਵਾ ਕੀਤੀ ਹੈ । ਮੇਰੇ ਵੀਰ ਜੀ ਨੇ।
@big--brain4231
@big--brain4231 6 ай бұрын
ਅੱਜ ਕੱਲ ਦਾ ਪਿਆਰ ਸ਼ੋਸ਼ਲ ਮੀਡੀਆ ਤੋਂ ਸ਼ੁਰੂ ਹੋ ਕੇ ਬੈੱਡ ਰੂਮ ਵਿੱਚ ਇੱਕ ਰਾਤ ਗੁਜ਼ਾਰਨ ਤੋਂ ਬਾਅਦ ਖਤਮ।
@neelamsharma7597
@neelamsharma7597 6 ай бұрын
वहुत ही अच्छा लगा प्रोग्राम। मैडम डाक्टर ने वहुत ही अच्छी तरह सव कुछ समझाया। भगवान इस को अच्छी सेहत और लम्बी आयु दे।
@jaswantsingh-li5lf
@jaswantsingh-li5lf 5 ай бұрын
ਮੈਡਮ ਜੀ ਬਿਲਕੁਲ ਸੱਚ ਬੋਲ ਰਹੇ ਹਨ। ਕੀ ਸਰਕਾਰ ਇਹ ਗੱਲਾਂ ਦਸੇਗੀ ਕਿ ਕੱਲੇ ਸਰਦਾਰ ਬਲਕੌਰ ਸਿੰਘ ਦੇ ਹੀ ਇਸ ਤਰ੍ਹਾਂ ਬੱਚਾ ਪੈਦਾ ਹੋਇਆ ਹੈ ਹੋਰ ਕਿਸੇ ਦੇ ਅੱਜ ਤੱਕ ਨਹੀਂ ਹੋਇਆ ਹੈ ਇੱਕ ਤਾਂ ਪਹਿਲਾਂ ਹੀ ਉਹ ਪਰਿਵਾਰ ਬਹੁਤ ਦੁੱਖ ਵਿੱਚੋਂ ਗੁਜ਼ਰ ਰਿਹਾ ਹੈ ਹੁਣ ਜੇਕਰ ਪਰਮੇਸ਼ੁਰ ਨੇ ਖੁਸ਼ੀ ਬਖਸ਼ੀ ਹੈ ਤਾਂ ਸਰਕਾਰ ਪਿੱਛੇ ਪੈ ਗਈ ਹੈ ਜੋ ਠੀਕ ਨਹੀਂ
@ranatariqmehmood9368
@ranatariqmehmood9368 5 ай бұрын
I am from Multan, Pakistan. Es behn de gal psand i menu. Salute a meri es behn noun.
@ConfusedBabyTurtles-xb9hn
@ConfusedBabyTurtles-xb9hn 5 ай бұрын
ਬੋਲਣ ਦਾ ਅੰਦਾਜ਼ ਬਹੁਤ ਪਿਆਰਾ ਅਤੇ ਸੋਹਣਾ ਹੈ । ਇਹ ਗੋਡ ਗਿਫ਼ਟ ਹੈ।
@hafeezhayat2744
@hafeezhayat2744 5 ай бұрын
ਬਹੁਤ ਵਧੀਆ ਗੱਲ ਬਾਤ ਬਹੁਤ ਸੋਹਣੇ ਵਿਚਾਰ ਹਣ ਸਲਾਮ ਹੈ ਪਰਨਾਮ ਹੈ ਸਲਾਮਤੀ ਹੋਵੇ ਸ਼ਾਲਾ ਆਮੀਨ
@avtarsingh1141
@avtarsingh1141 6 ай бұрын
Bhut nice person tusi mam waheguru ji chardi kala vich rakhe
@realsujansingh
@realsujansingh 6 ай бұрын
Police te Politicians he nsheri hn.Mdm tusi sbh sch bol rhe ho. Mam God bless u.
@satinderkang4794
@satinderkang4794 6 ай бұрын
In awe of this lady, amazing messages shared and such great vision - I pray that like minded people keep preaching so punjabis can wake up and bring long waited change to Punjab ❤️🙏🏽
@kaurmal8791
@kaurmal8791 6 ай бұрын
Punjabi conflict is within families and inlaws so let's change together.
@riverocean4380
@riverocean4380 6 ай бұрын
ਮੂਸੇਵਾਲਾ ਦੇ ਮਾਤਾ ਪਿਤਾ ਨੇ ਕੋਈ ਕਾਨੂਨ ਨਹੀ ਤੋੜਿਆ !! ਇੰਡੀਆ ਵਿਚ ਵੀ 50 ਸਾਲ ਤੋ ਉਪਰ ਦੀ ਔਰਤ IVF treatment ਲੈ ਸਕਦੀ ਹੈ ਜੇ doctor ਉਸ ਨੂ ਸਹਿਤਮੰਦ ਕਰਾਰ ਦੇਵੇ ਤਾ !! India Today's article date March 20, 2024 Exceptions under law to allow woman over 50 to opt for IVF in India. ਕਿ ਜੋ ਇਹ law ਹੈ ਇਸ ਵਿਚ exceptions ਵੀ ਹਨ !! ਮੋਦੀ ਦੇ ਸੇੰਟਰ govt ਤੇ ਪੰਜਾਬ ਦੇ ਸਿਹਤ ਵਾਭਾਗ ਦੇ officer ਨੂ ਸਿਧੂ ਮੂਸੇਵਾਲਾ ਪਰਿਵਾਰ ਵਿਚ ਰੰਗ ਵਿਚ ਭੰਗ ਕਿਓ ਪਾਇਆ - ਈਰਖਾ ਹੀ ਹੋ ਸਕਦੀ ਹੈ
@tajinderpalsinghvicky637
@tajinderpalsinghvicky637 6 ай бұрын
ਲੜਕੀ ਦਾ ਹੱਥ ਫੜਿਆ ਤੁਹਾਡਾ ਧੰਨਵਾਦ, ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਨੂੰ ਬੰਦਾ ਬਣਾਉਣਾ ਜਰੂਰੀ ਹੈ
@balbirkanwal5381
@balbirkanwal5381 6 ай бұрын
Mam ney dil Kushal ker dita waheyguruji bless her
@tarloksingh2141
@tarloksingh2141 6 ай бұрын
Beautiful comments from a beautiful Lady.Whayguru G aina noo charde kala vich rakhan.Best vedio ever I have seen in my life.🙏
@gurvailsingh3849
@gurvailsingh3849 6 ай бұрын
ਮੈਨੂੰ ਸਭ ਤੋਂ ਵਧੀਆ ਮੈਡਮ ਵਿਚਾਰ ਲੱਗੇ ਜੀਉਦੇ ਰਹੋ
@JasmeetSinghGosal
@JasmeetSinghGosal 6 ай бұрын
ਬੇਟੀ ਪ੍ਮਾਤਮਾਂ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਤੁਹਾਡੀ ਵੀਡਿੳ ਸੁਣੀ ਬਹੁਤ ਕੁੱਝ ਸਿਖਣ ਨੂੰ ਮਿਲਿਆ ਤੁਸੀਂ ਤਾਂ ਦਿਮਾਗ ਹੀ ਖੋਲ ਦਿੱਤਾ ਜੋ ਪ੍ਰਮਾਤਮਾ ਨੂੰ ਸੱਚੇ ਦਿਲੋਂ ਮੰਨਦਾ ਹੈ ਬਾਬਾ ਜੀ ੳਸ ਨੂੰ ਦਿੰਦਾ ਹੈ ਪ੍ਮਾਤਮਾਂ ਨੂੰ ਹਰ ਇਕ ਨੀ ਮਨਦਾ ਅੰਦਰ ਦਾ ਭਾਂਡਾ ਸਾਫ ਕਰਨਾ ਪੈਂਦਾ ਹੈ
@SukhaSingh-km4wj
@SukhaSingh-km4wj 5 ай бұрын
Bilkul Right gal kiti bain Rani ne Salam Ji Veere good job
@kamalvaid2595
@kamalvaid2595 3 ай бұрын
🙇ਵਾਹਿਗੁਰੂ ਜੀ ਥੋਨੂੰ ਤੇ mam ਨੂੰ ਚੜਦੀ ਕਲਾ ਚ ਰੱਖਣ 🫶ਬੋਹੁਤ ਵਡਿਆ podcast ਲੱਗਿਆ or ਬੋਹੁਤ ਕੁਝ ਸਿਖਣ ਨੂੰ ਮਿਲਿਆ🙏
@ButaHoney-x4e
@ButaHoney-x4e 5 ай бұрын
ਬਹੁਤ ਵਧੀਆ ਗੱਲ ਬਾਤ ਅਤੇ ਜੋਂ ਨਸ਼ਾ ਮੁਕਤੀ ਕੇਂਦਰ ਬਾਰੇ ਕਿਹਾ ਸਹੀ ਏ ਪਰ ਸਾਰੇ ਸਰੋਤਿਆਂ ਨੂੰ ਬੇਨਤੀ ਆ ਕਿ ਗੁੱਸਾ ਨਾ ਕਰਨਾ ਪਰ ਜੇ ਬਰੁਫਨ ਦੀ ਗੋਲੀ ਦੀ ਜਗ੍ਹਾ ਉਹਨਾਂ ਮਰੀਜ਼ਾਂ ਨੂੰ ਅਫੀਮ, ਭੁੱਕੀ ਡੋਸ ਦਿਤੀ ਜਾਵੇ ਤੇ ਹੌਲੀ ਹੌਲੀ ਸੁਡਵਾਉਣ ਨਾਂ ਕਿ ਬਦਲ ਵਿਚ ਮੈਡੀਕਲ ਨਸ਼ੇ ਦੇਣਾ
@lovepreetchahal5560
@lovepreetchahal5560 6 ай бұрын
#Justice for sidhu moose wala
@darshangill26
@darshangill26 2 ай бұрын
ਬੀਬਾ। ਜੀ। ਤੁਹਾਡੇ ਬਹੁਤ। ਵਧੀਆ। ਵਿਚਾਰ। ਬਹੁਤ ਹੀ। ਸਿਖਿਆਦਾਇਕ। ਜਾਣਕਾਰੀ। ਮਿਲੀ। ਬਹੁਤ। ਬਹੁਤ। ਧੰਨਵਾਦ
@atmasingh5372
@atmasingh5372 6 ай бұрын
ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦਾ ਸੀ ਨਸਾ ਬੰਦ ਕਰਾ ਗਏ ਤੇ ਖਸਿ ਖ੍ਸ ਲਿਆਵਾ ਗਏ ।
@GurmeetSingh-on2hu
@GurmeetSingh-on2hu 5 ай бұрын
@gurlal4302
@gurlal4302 5 ай бұрын
ਮੈਡਮ ਜੀ ਬਹੁਤ ਹੀ ਵਧੀਆ ਤੁਹਾਡੇ ਵਿਚਾਰ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਅਮਨ ਵੀਰ ਤੁਸੀਂ ਇਹੋ ਜਿਹੇ ਚੰਗੇ ਲੋਕਾਂ ਨਾਲ ਗੱਲ ਬਾਤ ਕਰਿਆ ਕਰੋ ❤
@SurjitSinghKhalsa
@SurjitSinghKhalsa 6 ай бұрын
ਅੱਜ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਔਰਤ ਵਾਸਤੇ ਮੈਨੂੰ ਸ਼ਬਦ ਨਹੀਂ ਮਿਲ ਰਹੇ ਕੇ ਮੈਂ ਉਸ ਵਾਸਤੇ ਕਿੰਨੇ ਕੋ ਵਧੀਆ ਸ਼ਬਦ ਵਰਤ ਸਕਾਂ
@hardeepkaur4497
@hardeepkaur4497 6 ай бұрын
aman veere aasli podcast eh hoya sariyaa gla sachiya kitiya mam ne
@TalwantSingh-gn5vk
@TalwantSingh-gn5vk Ай бұрын
ਮੈਡਮ ਤੁਹਾਡੀ ਇੰਟਰਵਿਊ ਬਹੁਤ ਐਜੂਕੇਸ਼ਨ ਲ ਹੈ। ਐਸੀਆਂ ਬਹੁਤ ਘੱਟ ਹੀ ਰੂਹਾ ਹੋਦੀਆਂ ਹਨ ਜਿਹਨਾ ਊਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਂਦੀ ਹੇ ਜੋ ਮਨੁਖਤਾ ਦੀ ਭਲਾਈ ਲਈ ਕੰਮ ਕਰਦੀਆਂ ਹਨ। ਪ੍ਰਮਾਤਮਾ ਤੂਹਾਨੂ ਅਗੇ ਲਈ ਵੀ ਬਖਸ਼ਿਸ਼ ਕਰਦੇ ਰਹਿਣ।
@RameshKumar-fr1vz
@RameshKumar-fr1vz 6 ай бұрын
ਸਤਸ੍ਰੀਕਾਲ ਜੀ from Sri Ganga Nagar Rajasthan 🙏🙏 ਕਾਸ਼ ਪੰਜਾਬ ਦਾ ਸੀ ਏਮ ਚੀਫ ਮਨਿਸਟਰ ਏਹੋ ਜੀ ਸੋਚ ਵਾਲਾ ਹੂੰਦਾ ਤਾਂ ਸ਼ਾਯਦ ਪੰਜਾਬ ਚ ਨਸ਼ਾ ਨਾਂ ਹੂੰਦਾ ਖਾਸਕਰ ਚਿਟਾ ਤੇ ਕਰਪਸ਼ਨ ਨੂੰ ਠੱਲ੍ਹ ਪੈ ਸਕਦੀ ਹੈ ਮੈਮ ਨੂੰ ਦਿਲੋਂ ਸੈਲੂਟ ਹੈ ਜੀ ਧਨਵਾਦ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🇮🇳 ਹਿੰਦੂਸਤਾਨ ਜੀਂਦਾਬਾਦ
@bakhshinderpadda2804
@bakhshinderpadda2804 6 ай бұрын
Jaswinder phenji tuhsde bohut vadia vichar ne tuhede warge sare Hon ta panjab vich sudahar aa jave❤❤❤❤❤❤
@amanrandhawa4265
@amanrandhawa4265 6 ай бұрын
ਭਾਈ ਅੰਮ੍ਰਿਤਪਾਲ ਸਿੰਘ ਨੇ ਇਹੀ ਉਪਰਾਲਾ ਕੀਤਾ ਸੀ ਨਸ਼ਾ ਛਡਾਉਣ ਵਾਸਤੇ ... ਪਰ ਉਹ ਵੀ ਨੀ ਜਰਿਆ ਗਿਆ ਇਹਨਾਂ ਨਸ਼ੇ ਦੇ ਸੁਦਾਗਰਾਂ ਕੋਲੋਂ
@PrinceKumar.p87
@PrinceKumar.p87 6 ай бұрын
O jaa amritpal deya.oh nashedi bharti kr reha c tuhadi kaum ch.apne personal use waste
@JasbirsinghJasbir-iu3lj
@JasbirsinghJasbir-iu3lj 6 ай бұрын
V
@JasbirsinghJasbir-iu3lj
@JasbirsinghJasbir-iu3lj 6 ай бұрын
V,
@didarsinghdhallu2352
@didarsinghdhallu2352 6 ай бұрын
💯 persent sachi gl aw ji
@didarsinghdhallu2352
@didarsinghdhallu2352 6 ай бұрын
​@@PrinceKumar.p87joothi kahani na banao
@talwindersingh1081
@talwindersingh1081 6 ай бұрын
ਬਹੁਤ ਵਧੀਆ ਵੀਰ ਜੀ ਸਾਰੀ ਗੱਲ ਬਾਤ ਅਮਨ ਵੀਰ ਧੰਨਵਾਦ ਤੁਹਾਡਾ ਚੈਨਲ ਹੋਰ ਬੀ ਤਰੱਕੀਆਂ ਕਰੇ
@NaharSinghDhillon
@NaharSinghDhillon 6 ай бұрын
Bhut theek vichar h ji❤❤❤❤❤
@jagdeepkhangura6551
@jagdeepkhangura6551 6 ай бұрын
ਬਹੁਤ ਵਧੀਆ ਗੱਲਾਂ ਨੇਂ ਬਾਈ ਜੀ 🙏🙏
@hoshiarsingh7823
@hoshiarsingh7823 6 ай бұрын
ਬਹੁਤ ਵਧੀਆ ਗੱਲਬਾਤ
@jagjitsingh3467
@jagjitsingh3467 6 ай бұрын
ਵਾਹ ਬਹੁਤ ਖੂਬ ਸਹੀ ਮੇਰੇ ਮੰਨ ਦੇ ਵਲਵਲਿਆਂ ਨੂੰ ਜੁਬਾਨ ਮਿਲੀ ਬੇਸ਼ਕ ਬਹੁਤ ਲੇਟ ਹੈ ਪਰ ਠੀਕ ਤਾਂ ਹੈ ਵਾਹਿਗੁਰੂ ਜੀ ਆਪਣੀ ਮਿਹਰ ਕਰ ਅਪਣਾ ਬਣਾ ਕੇ ਰੱਖਿਓ
@jindersingh3695
@jindersingh3695 6 ай бұрын
Bhut bdya gal bat kiti madam ne madam ji tu jyda to jyda interview kro ta Ki tuhadya gla sareya tk ponchn
@navdeepsidhu6271
@navdeepsidhu6271 6 ай бұрын
Bahut Vdia podcast Waheguru bhen nu chardikala ch rakhn 😇😇🙏🙏
@sardulsingh862
@sardulsingh862 2 ай бұрын
ਨੂ ਸੱਸ ਦਾ ਰਿਸਤਾ ਇਸ ਤਰਾਂ ਹੋਣਾ ਬੀਬਾ ਜੀ੍ ਦੁਨੀਆਂ ਦਾ ਸਵਰਗ ਏਥੇ ਹੀ ਹੈ ।
@sarabjitSingh-vd2lz
@sarabjitSingh-vd2lz 2 ай бұрын
ਭਗਵੰਤ ਮਾਨ ਨੇ ਰੰਗਲਾ ਪੰਜਾਬ ਬਣਾ ਦਿੱਤਾ। ਲੱਖ ਕਰੋੜ ਲਾਹਨਤ ਹੈ ਭਗਵੰਤ ਲੲਈ।
@sumanjitkour8841
@sumanjitkour8841 6 ай бұрын
Well said ma'am 👍
@coach_saab_-bu5pv
@coach_saab_-bu5pv 6 ай бұрын
Bhut nice talk 👍
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
Every parent is like this ❤️💚💚💜💙
00:10
Like Asiya
Рет қаралды 9 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН