No video

ਬੱਚੇ ਸਕੂਲੋ ਕੱਢਤੇ- Fees ਕਰਕੇ, Trading ਨਾਲ ਸੁਧਰੇ ਹਾਲਾਤ |

  Рет қаралды 8,818

ਜੋਸ਼ Talks

ਜੋਸ਼ Talks

Күн бұрын

ਸਾਡੇ ਅੱਜ ਦੇ Speaker ਸਤਨਾਮ ਸਿੰਘ ਦੀ ਕਹਾਣੀ ਸਹੀ ਉਧਾਰਣ ਹੈ ਸਬਰ ਤੇ ਸੰਤੋਖ ਦੀ, Satnam ਅੱਜ Stock Market, Trading, Share Bazar ਤੇ ਕੰਮ ਕਰਦੇ ਹਨ ਇਸਤੋਂ ਕਮਾਈ ਵੀ ਕਰਦੇ ਤੇ ਨਾਲ ਹੀ ਹੁਣ ਆਪਣੇ Instagram KZbin ਰਹੀ ਦੂਜਿਆਂ ਨੂੰ ਸਿਖਾਉਂਦੇ ਵੀ ਹਨ। ਪਰ ਉਹ ਦੱਸਦੇ ਹਨ ਕੇ ਕਿਵੇ ਉਨ੍ਹਾਂ ਨੇ 2011 ਚ ਆਪਣਾ career ਸ਼ੁਰੂ ਕੀਤਾ ਤੇ ਕਈ ਸਾਲ ਘਾਟਾ ਹੀ ਪਿਆ ਜਿਸ ਕਰਕੇ ਘਰੋਂ ਰਾਸ਼ਨ ਮੁੱਕਣਾ, ਬੱਚਿਆ ਨੂੰ ਸਕੂਲੋ ਕੱਢ ਦੇਣਾ, ਆਪਣੇ ਹੀ ਰਿਸ਼ਤੇਦਾਰਾਂ ਵੱਲੋ ਜ਼ਲੀਲ ਹੋਣਾ ਅਜੇਹੀ ਕਈ ਘਟਨਾਵਾਂ ਹੋਈਆਂ ਪਰ ਜੱਦ ਉਨ੍ਹਾਂ ਨੇ ਆਪਣਾ Office ਖੋਲਕੇ ਸਿਖਾਉਣਾ ਸ਼ੁਰੂ ਕੀਤਾ ਤੇ ਕਰਦੇ ਕਰਦੇ ਇਹ ਕਾਫ਼ਿਲਾ ਵੱਧਦਾ ਗਿਆ ਤੇ ਹੁਣ ਤਕਰੀਬਨ 100 ਉਨ੍ਹਾਂ ਨਾਲ ਕੰਮ ਕਰ ਰਹੇ ਹਨ।
The story of today's Speaker Satnam Singh is a perfect example of patience and satisfaction, Satnam is working on the Stock Market, Trading, and Share Bazaar earning from it and also teaching others through his Instagram and KZbin Channels. But they tell how He started his career in 2011 and lost many years due to which there were many incidents like Empty ration at home, sending his child out of school for no fees, and being humiliated by his relatives. But when he opened his office and started teaching, this caravan increased and now about 100 are working with him.
Josh Talks passionately believes that a well-told story can reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: www.instagram....
Important Keywords :
Josh Talks,Satnam Singh Josh Talks,Josh Talks Satnam Singh,Sharegilltrading7904,best trading platform,demat account,stock trading,invest in stocks,best investment apps,stock trading platforms,trading account,scalping trading strategy,josh talks stock market,josh talk punjabi,josh talks punjabi,josh punjabi,josh talks punjabi trading,josh talks punjabi stock market,josh talks punjabi share market,josh talks punjabi share bazar,josh talks punjabi share
#JoshTalksPunjabi #stockmarket #trading #satnamsingh #Sharegill #inspiringstory #motivationalvideo #businessmotivation

Пікірлер: 94
@BrarInfotainment
@BrarInfotainment Ай бұрын
ਹਾਂਜੀ ਬਾਈ ਜੀ ਤੁਹਾਡੀ give up ਨਹੀਂ ਕਰਨ ਵਾਲੀ ਗੱਲ ਬਿਲਕੁਲ ਸਹੀ ਹੈ, ਮੈਂ ਖੁਦ ਨਵੰਬਰ 2021 ਤੋਂ stock ਮਾਰਕੀਟ ਨਾਲ ਜੁੜਿਆ 2024 ਚ ਆ ਕੇ ਇਕ ਰਸਤਾ ਬਣਿਆ ਜੋ ਪ੍ਰਮਾਤਮਾ ਦੀ ਕਿਰਪਾ ਨਾਲ ਚਲਦਾ ਰਹੁਗਾ ।
@abhijotsingh5793
@abhijotsingh5793 Ай бұрын
Option ke stock vich
@BrarInfotainment
@BrarInfotainment Ай бұрын
@@abhijotsingh5793 ਸਟੋਕ ਚ ਬਾਈ ਜੀ, ਆਪਸ਼ਨ ਤਾਂ ਆਪਾਂ ਨੂੰ ਕੁਝ ਨੀ ਪਤਾ ਤੇ ਨਾ ਹੀ ਕਰਨਾ ।
@deepgaddu6350
@deepgaddu6350 Ай бұрын
Hi veer
@lafaz3484
@lafaz3484 Ай бұрын
ਹਾਂਜੀ ਵੀਰ ਜੀ ਮੈਂ ਵੀ ਤੁਹਾਡੇ ਵਾਂਗ 2022ਤੋਂ stock market ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਅੱਜ ਅੱਛੀ ਕਮਾਈ ਕਰ ਰਿਹਾ ਹਾਂ
@BrarInfotainment
@BrarInfotainment Ай бұрын
@@abhijotsingh5793 stocks delivery
@Jatanacapital
@Jatanacapital Ай бұрын
ਪਰੋਡਕਟ ਨਹੀਂ ਕਹਾਣੀ ਤੇ ਸੁਪਨੇ ਵੇਚੋ ਪਹਿਲਾ ਮਾੜੀ ਹਾਲਤ ਫੇਰ ਆਹ ਕੀਤਾ ਫੇਰ ਸਭ ਬਦਲ ਗਿਆ ਅੱਜਕਲ ਸੋਸ਼ਲ ਮੀਡੀਆ ਤੇ ਇਹੀ ਵੇਚਿਆ ਜਾ ਰਿਹਾ 😅
@sauravgarg1579
@sauravgarg1579 Ай бұрын
Real aa veer sav kuj jo sir das rahe ne Haa tere varge jina ne kuj khud karna dusre nu jarna
@tradertohelp
@tradertohelp Ай бұрын
ਬਾਈ ਸਤਨਾਮ ਬਹੁਤ ਵਧੀਆ ਟਰੇਡਰ ਨੇ
@lakhwindersinghgill3635
@lakhwindersinghgill3635 Ай бұрын
Very inspiring story Salute to your hard work Keep it up
@lafaz3484
@lafaz3484 Ай бұрын
ਹਾਂਜੀ ਵੀਰ ਜੀ ਮੈਂ ਵੀ ਤੁਹਾਡੇ ਵਾਂਗ 2022ਤੋਂ stock market ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਅੱਜ ਅੱਛੀ ਕਮਾਈ ਕਰ ਰਿਹਾ ਹਾਂ
@SARVANAFILMS
@SARVANAFILMS Ай бұрын
ਬਾਈ ਮੈਂ ਆਪਣੇ 6 ਸਾਲ ਦੇ expirence ਨਾਲ ਇਹ ਕਹਿਣਾ ਚਾਉਣਾ ਕੇ ਕੋਈ ਕੁਝ ਵੀ ਕਹੇ ਪਰ market ਵਿੱਚ ਪੈਸਾ ਹੀ ਪੈਸੇ ਨੂੰ ਖਿੱਚਦਾ।
@ThebRar-no3nk
@ThebRar-no3nk Ай бұрын
Kive khichiye paise naal.paisa
@SARVANAFILMS
@SARVANAFILMS Ай бұрын
@@ThebRar-no3nk eh gallan youtube te dsn Walia ni hundia bai
@deepgagan5091
@deepgagan5091 Ай бұрын
ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@MalkeetSingh-hg5ve
@MalkeetSingh-hg5ve Ай бұрын
Well done satnam brother . Full of josh speech .. full postivity .. full self confidence ❤
@GSingh-ts8pt
@GSingh-ts8pt Ай бұрын
ਹੁਣ ਤੇ ਮੈਨੂੰ ਲੱਗਦਾ ਵਾ ਕਿ ਜੋ ਸਟੋਕ ਵਾਲੇ ਵੀ ਪੈਸੇ ਲੈ ਕੇ ਕਿਸੇ ਨੂੰ ਵੀ ਅੱਗੇ ਖੜਾ ਕਰ ਦਿੰਦੇ ਨੇ... ਮੈਨੂੰ ਮਾਫ ਕਰਨਾ ਜੇ ਮੈਂ ਗਲਤ ਹੋਵਾਂ ਤੇ।
@hrmoviesexplainer
@hrmoviesexplainer Ай бұрын
Bilkul sahi brother
@JoshTalksPunjabi
@JoshTalksPunjabi Ай бұрын
ਗਿਆਨ ਹੋਣਾ ਚੰਗੀ ਗੱਲ ਹੈ ਪਰ ਅਧੂਰਾ ਗਿਆਨ ਹਮੇਸ਼ਾ ਖ਼ਤਰਨਾਕ ਹੁੰਦਾ ਤੁਹਾਡੀ ਇਸ ਗੱਲ ਚ ਅਧੂਰਾ ਗਿਆਨ ਨਜ਼ਰ ਆ ਰਿਹਾ ਹੈ, ਇਹ ਅਦਾਰਾ ਨਾ ਕਿਸੇ ਕੋਲੋਂ ਕੋਈ ਪੈਸੇ ਲੈਂਦਾ ਹੈ ਨਾ ਦਿੰਦਾ ਹੈ ਜੀ
@paramjitsinghgill1256
@paramjitsinghgill1256 Ай бұрын
I took a very valuable lesson by your life Hard work and perseverance is the key to success Keep smiling Keep it up
@GSingh-ts8pt
@GSingh-ts8pt Ай бұрын
@@paramjitsinghgill1256 ਵੀਰ ਜੀ ਤੁਸੀਂ ਕਿ ਇਹਨਾਂ ਕੋਲੋਂ ਕਲਾਸਾਂ ਲੈਂਦੇ ਜੇ, ਜਾਂ ਕਿੱਦਾਂ, ਮਤਲਬ ਵੀ ਇੰਸਟਾਗਰਾਮ YT FB ਜਾਂ ਕਿੱਥੇ ਫੋਲੋ ਕਰਦੇ ਜੇ ਇਹਨਾਂ ਨੂੰ?
@talwinderdhindsa9742
@talwinderdhindsa9742 Ай бұрын
ਸਤਨਾਮ ਬਾਈ ਬਹੁਤ ਵਧੀਆ ਟਰੇਡਰ ਨੇ , ਮੈ ਵੀ ਇਹਨਾਂ ਤੋ ਸਿੱਖਣਾ ਸ਼ੁਰੂ ਕੀਤਾ ਹੈ , ਬਾਈ ਬਹੁਤ ਹੀ ਸਹਿਯੋਗ ਵਾਲਾ ਇਨਸਾਨ ਹੈ
@HarpreetSingh-tm1dz
@HarpreetSingh-tm1dz Ай бұрын
Talwinder brother tusi kihri jgah toh ho mein v dhindsa haa
@SukhdeepInder
@SukhdeepInder Ай бұрын
ਸਤਨਾਮ ਵੀਰ ਦਾ ਕੋਈ ਕਾਂਟੈਕਟ ਨੰਬਰ ਹੈ ਵੀਰ ਜੀ ਤੁਹਾਡੇ ਕੋਲ
@talwinderdhindsa9742
@talwinderdhindsa9742 Ай бұрын
@@HarpreetSingh-tm1dz sangrur bai ji
@HarpreetSingh-tm1dz
@HarpreetSingh-tm1dz Ай бұрын
@@talwinderdhindsa9742 brother tuhade naal kive link ho sakda
@jugrajsingh7325
@jugrajsingh7325 Ай бұрын
I'm in this field since 2018 very nice going
@goludhiman3101
@goludhiman3101 Ай бұрын
Great personality very humble person ❤
@GSingh-ts8pt
@GSingh-ts8pt Ай бұрын
ਮੈ ੨੦੨੦ ਤੋਂ ਇਸ ਫੀਲਡ ਚ ਆ... ਤੁਹਾਨੂੰ ਪਹਲੀ ਬਾਰ ਸੁਣ ਰਿਹਾ ਆ ... ਤੁਹਾਡੀ ਸਟੋਰੀ ਚ ਕੋਈ correlation ਨਹੀਂ ਆ .... ਤੁਸੀ ਇਹ ਤੇ ਦਸਿਆ ਹੀ ਨਹੀਂ ਕਿ ਪਹਿਲਾਂ ਕਿ ਗਲਤੀ ਕਰ ਰਹੇ ਸੀ ਤੇ ਬਾਅਦ ਚ ਕਿ ਕਿੱਤਾ ਕਿ ਸਭ ਬਦਲ ਗਿਆ ....
@ashokowan2216
@ashokowan2216 Ай бұрын
ਜਿੰਨੇ ਵੀ ਸਟਾਕ ਮਾਰਕਿੱਟ ਚ ਟ੍ਰੇਡਿੰਗ ਕਰਦੇ ਹਨ ਜਾਂ ਕਾਮਯਾਬ ਦੱਸਦੇ ਹਨ ਇਹ ਨਹੀਂ ਦੱਸਦੇ ਕੇ ਕਿਵੇਂ ਟ੍ਰੇਡਿੰਗ ਚ ਕਾਮਯਾਬ ਹੋਏ , ਬੱਸ ਘਰੇਲੂ ਕਹਾਣੀਆਂ ਹੀ ਦੱਸਦੇ ਹਨ
@GSingh-ts8pt
@GSingh-ts8pt Ай бұрын
16ਮਿੰਟ ਦੀ ਵੀਡੀਓ ਚ 1:30ਮਿੰਟ ਆਲਟੋ ਵਾਲੀ ਸਟੋਰੀ ਚ ਹੀ ਲਗਾ ਦਿੱਤਾ ...ਕੋਈ ਲੋੜ ਨਹੀਂ ਸੀ।
@rajwendersingh5136
@rajwendersingh5136 Ай бұрын
Satnam ji good trader❤❤❤❤❤❤❤
@jogasingh9091
@jogasingh9091 Ай бұрын
ਬਹੁਤ ਵਧੀਆ ਨੇ ਸਤਨਾਮ ਸਰ
@sahibchahal3933
@sahibchahal3933 Ай бұрын
Very good sir. Stock market is best business.
@Gillrecordwale
@Gillrecordwale Ай бұрын
Bhot vadia bro keep it up
@goraaman4728
@goraaman4728 Ай бұрын
Salute to you brother 🎉
@amrveersingh6956
@amrveersingh6956 Ай бұрын
❤❤ satnam singh ❤️
@funbreak4819
@funbreak4819 Ай бұрын
Bro ma attend kitia classes , fokke fenter e bai bss ▪︎ josh talk plz bring some good content here
@GURWINDERSINGH-uv3qb
@GURWINDERSINGH-uv3qb Ай бұрын
Right bro..haje hor dekhyo kinne aunde trading ale...josh talk alea nu 1.5 2 lakh dyi te...onne k course v vik jane...😂😂😂😂😂
@Reenavloges
@Reenavloges Ай бұрын
Main 4 saal to ena nal bai .. Tuc kis level nal jude ho ... menu aj v profit de rhe ne
@GURWINDERSINGH-uv3qb
@GURWINDERSINGH-uv3qb Ай бұрын
@@Reenavloges kade ch..option buying ch??
@funbreak4819
@funbreak4819 Ай бұрын
@@Reenavloges bro tu app bai di team da , tenu ta profit hona e a 😂
@sauravgarg1579
@sauravgarg1579 Ай бұрын
​@funbreak4819 bhra sikhn lai v dimaag chihda trading skill aa koi game ni Mai ik month lgya sir kol meri skill ch buht improvement hoi aa Kanjri vang dand na kadya karo😂
@HarpreetSingh-tm1dz
@HarpreetSingh-tm1dz Ай бұрын
Bahut vadhia lagya veer g sun k..jo tusi story vich dasya ....iiho jiha time mere te v chal riha but struggle jaari hai
@AssiPunjabi678
@AssiPunjabi678 Ай бұрын
Good sir Not give up
@narindersidhu5434
@narindersidhu5434 Ай бұрын
ਸਤਨਾਮ SIR NIFTY KING❤
@honeyjandu07
@honeyjandu07 Ай бұрын
M v 22 g nal judea hoea bht vdia earning kr reha g thxu satnam 22 g waheguru chrdi kla ch rhe vir nu 🙏🙏
@harmanbhadaur
@harmanbhadaur Ай бұрын
Keep it up Veere 😇🙏🏻
@sukhsukh3153
@sukhsukh3153 Ай бұрын
ਸਰ ਮੈ ਵੀ ਬਹੁਤ ਸਾਰੇ ਲੋਸ ਕੀਤਾ ਹੈ ਪਰ ਹੁਣ ਪਰੋਫਟ ਵਿੱਚ ਹਾ
@abhijotsingh5793
@abhijotsingh5793 Ай бұрын
Option krde hun ke stock
@sukhusandhu3563
@sukhusandhu3563 Ай бұрын
Eh ki gll hoi sare pehla mehnat hi karde ne ....har koi aa k ethe ron lgg janda
@sardarsingh3809
@sardarsingh3809 Ай бұрын
Very good
@JassMann-zj6uj
@JassMann-zj6uj Ай бұрын
Right 👍
@GSingh-ts8pt
@GSingh-ts8pt Ай бұрын
ਯੂਟਿਊਬ ਤੇ ਵੀ ਕੋਈ ਦੋ ਸਾਲ ਤੋਂ ਪੁਰਾਣੀ ਵੀਡੀਓ ਨਹੀਂ ਤੁਹਾਡੀ ਹੈਗੀ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@trading_farmer5
@trading_farmer5 Ай бұрын
Esli bolde aa ki es desh da kuch nhi ho skda...... Sab to phla lokk fuddu aa ekathe ho k awaz nhi chukde
@tradertohelp
@tradertohelp Ай бұрын
Good bro 👍👍👍
@user-oh8mq4ec4i
@user-oh8mq4ec4i Ай бұрын
Bhut badhiya sir superb...❤❤
@barinderpalsingh5479
@barinderpalsingh5479 Ай бұрын
Very good sir
@user-py2ev5ib6y
@user-py2ev5ib6y Ай бұрын
Best guru ji
@sukhmandersingh209
@sukhmandersingh209 Ай бұрын
Goodbaiji👍
@barinderpalsingh5479
@barinderpalsingh5479 Ай бұрын
Very nice sir
@Kullarforextrader
@Kullarforextrader Ай бұрын
❤ right brother
@ramandhiman3818
@ramandhiman3818 Ай бұрын
Right ❤
@pb19wala77
@pb19wala77 Ай бұрын
Right sir ❤
@karmansingh6219
@karmansingh6219 Ай бұрын
Ooo baiii story dsn ayea o te dss dinda ki sucess kida hoyea life cha trading krda c ,, o te fr pehla v kri jna c ehne saal toh fr ki eho jeha kr lyea c trading vich jo sucess ho gyea ??? Ja fr public nu bss course sale kr kr keh sucess ho gyea ? Koi gal da muh ser te dss dinda ,,,,, eh kehdi motivational story dsi aa Te oda de josh talk vle …… channel vleyo tusi hi dsdo fr story cha haiga ki c main point motivate kade nal hon lokk ??? Trading krn ja loka nu course sale krn ? Koi story lyoni hundi te complete lye keh ayea kro … motivational story hove Thanwad
@guriwaraich6566
@guriwaraich6566 Ай бұрын
Right fake naa dikhao kujh v
@BK5911PB
@BK5911PB Ай бұрын
Description Bhaut Sohna Likheya 😂😂😂😂😂
@sauravgarg1579
@sauravgarg1579 Ай бұрын
Reality aa bro
@ssfashionpoint5961
@ssfashionpoint5961 Ай бұрын
Good
@satnamsinghsatta6019
@satnamsinghsatta6019 15 күн бұрын
Bathare haige ne jehrw social media te raula paunde v asi free stock market bare classes dende.but jdo gal kro gal golmol krde vdi akad ch mtlb gal paise te ake mukdi.. So es Krke veero apna jehra chota mota kam kar ea oh v na gva ke beh jao.je koi lgda tuhanu chnga bnda support wala Bhorse vog ta Kr v skde.nhi ta 90persent froud hi chalda bhai
@sunny13chhina
@sunny13chhina Ай бұрын
👍
@harmantoor7799
@harmantoor7799 Ай бұрын
👍🏻👍🏻
@Agricultureinformation786
@Agricultureinformation786 Ай бұрын
Good sir
@ManjinderSingh-yh5qf
@ManjinderSingh-yh5qf Ай бұрын
Main 1year tu tranding Sikh reha,
@SukhdevSingh-hk5xv
@SukhdevSingh-hk5xv Ай бұрын
22 g sade te chal riha ah tym
@officialarmaanchopra7526
@officialarmaanchopra7526 Ай бұрын
Me y nu follow krda
@wwemishal2987
@wwemishal2987 Ай бұрын
Sir daso stock khridane chahide ne jey loss ch chale gaye ta 7,8 month ch recover ho ju
@user-rz5ph7lj9t
@user-rz5ph7lj9t Ай бұрын
Double buy kr lyo average ho jao
@ashusonia1143
@ashusonia1143 Ай бұрын
❤❤❤❤❤
@gurpreetsinghsingh7697
@gurpreetsinghsingh7697 Ай бұрын
es bande nal gal kar ke dekhyo bahut akad nal gal karda. market bare puchn te eh aye ni hunda pehilan pay karo. lagda jehri kahni dasn laga oh v jhuthi a
@SamarSingh-fq5wk
@SamarSingh-fq5wk Ай бұрын
Mukdi gal eh a v course vechke hi Paisa Banya trading nal ta ni
@narindersidhu5434
@narindersidhu5434 Ай бұрын
ਨਹੀਂ ਵੀਰ Satnam sir course ਨੀ ਵ੍ਚਦੇ
@hrmoviesexplainer
@hrmoviesexplainer Ай бұрын
Bhai ji manu nai lagda ki tuhanu trading da T vi pta ha, tusi sirf apni ad vaste is channel te aay ho ,loka nu fudu bna ke paisa kaman lai. Trading di ek vi gal nahi dasi kive loss hoya and kive profit kita. Loka nu bevkoof bnao paisa kamao.😅
@BK5911PB
@BK5911PB Ай бұрын
Description pad likhan ale ne sira hi laya hoyeya 😂😂😂😂
@Entertainmentvv
@Entertainmentvv Ай бұрын
Veere sahi kha paise coursa to kamonde sikha ke khud trading te investing to jehra sachi kamonda na oh youtube te onda bass apna kam karda te na uh course vechda eh ta bass supne vakha te motivation de ke paise nhi bande te je eh stock market cho paise kamonde hunde ehna ne ta team te office khol ke course veche imandari nal stock market to nhi loka to paise kamaye uhna noo supne vikha ke
@BK5911PB
@BK5911PB Ай бұрын
@@Entertainmentvv every word true
@manvirsingh6330
@manvirsingh6330 Ай бұрын
Bhai ji hun tuc profit ch ho ya nahi
@BanjoLodha-vh8sc
@BanjoLodha-vh8sc Ай бұрын
Hindi me bolo
@marahargaming8075
@marahargaming8075 Ай бұрын
CHORA NU PROMOTE NA KARO. SHARE MARKRT JUAA KEO LOKA NU FSA REHE HO
@sarbjitkaur6373
@sarbjitkaur6373 Ай бұрын
👍👍
@laddijatinder1402
@laddijatinder1402 Ай бұрын
❤❤❤
Пройди игру и получи 5 чупа-чупсов (2024)
00:49
Екатерина Ковалева
Рет қаралды 4,7 МЛН
I Took a LUNCHBAR OFF A Poster 🤯 #shorts
00:17
Wian
Рет қаралды 14 МЛН
Bend The Impossible Bar Win $1,000
00:57
Stokes Twins
Рет қаралды 39 МЛН
NADIR ALI PODCAST FEATURING MUHAMMAD ALI !!
1:07:30
Nadir Ali
Рет қаралды 991 М.