No video

ਬੱਚਿਆਂ ਨੂੰ ਬਾਤਾਂ ਨਾਲ ਜੋੜੋ l EP-20 l Rupinder Kaur Sandhu l Shah Mohammad l B Social

  Рет қаралды 13,910

B Social

B Social

7 ай бұрын

ਬੱਚਿਆਂ ਨੂੰ ਬਾਤਾਂ ਨਾਲ ਜੋੜੋ l EP-20 l Rupinder Kaur Sandhu l Shah Mohammad l B Social
#ShahMohammad
#RupinderKaurSandhu
#kitabnama
Anchor : Rupinder Kaur Sandhu & Shah Mohammad
Episode Based On : Punjab Dian Lok Kahanian
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social

Пікірлер: 87
@Sahil_Dav
@Sahil_Dav 7 ай бұрын
ਜਰੂਰ ਇੱਕ ਨਹੀਂ ਕਈਂ ਪ੍ਰੋਗਰਾਮ ਹੋਣੇ ਚਾਹੀਦੇ ਨੇ ਭਾਜੀ ਹੋਰਾਂ ਨਾਲ ਅਸੀਂ ਉਡੀਕ ਕਰਾਂਗੇ ❤ ਬਹੁਤ ਸੋਹਣੀਆਂ ਗੱਲਾਂ
@ManjeetSingh-oq6jw
@ManjeetSingh-oq6jw 7 ай бұрын
ਬਹੁਤ ਕੁੱਝ ਸਾਡੀ ਨਿੱਜੀ ਜਿੰਦਗੀ ਨਾਲ ਮੇਲ ਖਾਂਦੈ
@jaspreetkehal5297
@jaspreetkehal5297 7 ай бұрын
ਭੈਣ ਜੀ ਤੁਹਾਡਾ ਹਰ ਐਪੀਸੋਡ ਬਹੁਤ ਵਧੀਆ ਹੁੰਦਾ ਪਰ ਚੈਨਲ ਦਾ ਨਾ “B Social”ਅੰਗਰੇਜੀ ਸ਼ਬਦ ਨਹੀ ਬਲਕਿ ਪੰਜਾਬੀ ਸ਼ਬਦ “ਸਮਾਜਿਕ ਮੁੱਦੇ”ਹੋਣਾ ਚਾਹਿਦਾ
@JS9h
@JS9h 7 ай бұрын
ਬਿਲਕੁੱਲ ਸਹੀ ਲਿੱਖਿਆ, ਪਰ ਮਨਜੀਤ ਬਾਈ ਤਾਂ ਹਮੇਸ਼ਾਂ ਵਾਸਤਾ ਪੰਜਾਬੀ ਦਾ ਹੀ ਪਾਉਂਦੇ ਆ ਪਰ ਚੈਨਲ ਦਾ ਨਾਂਮ ਅੰਗਰੇਜ਼ੀ ਵਿੱਚ ਲਿੱਖਿਆI
@jaspreetkehal5297
@jaspreetkehal5297 7 ай бұрын
ਬਿਲਕੁੱਲ ਜੀ ਮਾਂ ਬੋਲੀ(ਪੰਜਾਬੀ) ਨੂੰ ਪਹਿਲ ਦੇਣੀ ਚਾਹਿਦੀ ਹੈ।ਕਿਓੁਕਿ ਸੁਣਨ ਵਾਲੇ ਅੰਗਰੇਜ ਤਾ ਹੈ ਨੀ ਆਪਾਂ ਸਾਰੇ ਪੰਜਾਬੀ ਹਾਂ
@amarjitdasuya
@amarjitdasuya 7 ай бұрын
100
@baljitkaur5898
@baljitkaur5898 7 ай бұрын
ਬਹੁਤ ਵਧੀਆ ਭੈਣੇ।ਆਪਣਾ ਬਚਪਨ ਯਾਦ ਆ ਗਿਆ।ਦਾਦੀ ਤੋਂ ਸੁਣੀ ਦਿਓ ਦੀ ਕਹਾਣੀ ਵੀ ਯਾਦ ਆ ਗਈ।
@user-ke5sn6xg1r
@user-ke5sn6xg1r 7 ай бұрын
ਹਾਹਾਹਾ ਬੋਹਤ ਮਜ਼ਾ ਆ ਗਿਆ ਗੱਲਾਂ ਸੁਣ ਕੇ,, ਈਵੇ ਹੀ ਮੇਰਾ ਭਾਣਜਾ ਵੀ ਬੋਹਤ ਸ਼ੋਕੀਨ ਆ ਬਾਤਾਂ ਸੁਣਨ ਦਾ ਉਹਨੂੰ ਮੈਂ ਕਹਾਣੀਆ ਸੁਣਾਉਣ ਲੱਗ ਜਾਣਾ ਰਾਤ ਨੂੰ ਉਹਨੇ ਵੀ ਸੁਣ ਕ ਕਹਿਣਾ ਨਹੀਂ ਮਾਸੀ ਕੋਈ ਵੱਡੀ ਸਾਰੀ ਬਾਤ ਸੁਣਾਓ ਮਮੈਂ ਪੁੱਛਣਾ ਵਡੀ ਕਿਵੇ ਉਹ ਕਹਿ ਦਿੰਦਾ ਜਿਵੇਂ ਵੱਡਾ ਸਾਰਾ ਜੰਗਲ ਸੀ ਬੜੇ ਬੜੇ ਦਰਖਤ ਸੀ ਵਡਾ ਸਾਰਾ ਸ਼ੇਰ ਸੀ😂😂😂 ਪਰ ਇਹ ਵਦਿਆਗੱਲਾਂ ਸੀ ਜੋ ਹੁਣ ਟਾਈਮ ਨਾਲ ਖ਼ਤਮ ਹੋ ਰਹੀਆ ਨੇ ਪਰ ਜੇ ਆਪਾ ਪਹਿਲ ਕਰੀਏ ਤਾ ਕੁਸ਼ ਹੱਦ ਤਕ ਇਹ ਗੱਲਾਂ ਨੂੰ ਜਿਉਂਦੇ ਰੱਖ ਸਕਦੇ aa
@tanuschannel5908
@tanuschannel5908 7 ай бұрын
ਬਹੁਤ ਵਧੀਆ ਲੱਗਿਆ ਜੀ ।ਜੀ ਕਰਦਾ ਗੱਲਾਂ ਸੁਣੀ ਜਾਈਏ।ਬਾਤਾਂ ਹੋਰ ਹੋਰ ਸੁਣੀ ਜਾਈਏ।💖💖💖💖
@punjabisewaktv3713
@punjabisewaktv3713 7 ай бұрын
ਸੋਹਣੀਆਂ ਗੱਲਾਂ
@ramanpreet4119
@ramanpreet4119 7 ай бұрын
ਜਰੂਰ ਕਰੋ ਜੀ ਪ੍ਰੋਗਰਾਮ,,ਰੂਹ ਖੁਸ਼ ਹੋਗੀ ਜੀ
@sunilbali887
@sunilbali887 7 ай бұрын
ਵਧੀਆ ਜਗ੍ਹਾ ਬਹਿ ਕਿ ਇੰਟਰਵਿਊ ਕੀਤਾ, ਵਧੀਆ ਗੱਲ੍ਹਾਂ ਕੀਤੀਆ
@mandygill3153
@mandygill3153 7 ай бұрын
ਕਿਥੇ ਮਿਲੀ ੲਏ ਕਿਤਾਬ?
@parmindersinghparmindersin1318
@parmindersinghparmindersin1318 7 ай бұрын
ਬਹੁਤ ਵਧੀਆ ਗੱਲ ਹੈ ਭੈਣ
@ManpreetKaur-sb7ts
@ManpreetKaur-sb7ts 7 ай бұрын
ਬਹੁਤ ਸੋਹਣਾ ਪਰੋਗਰਾਮ ਦੂਜਾ ਭਾਗ ਵੀ ਆਏ ਮੈਂ ਬਹੁਤ ਹੱਸੀ
@jpgill6688
@jpgill6688 6 ай бұрын
Ik hor episode Bataan bare hona chahida 👌👌..
@english_with_jass
@english_with_jass 6 ай бұрын
ਇਕ ਘੰਟਾ ਆਏ ਲੱਗਿਆ ਜਿਵੇਂ ਬਚਪਨ ਚ ਦਾਦਾ ਜੀ ਆਲੇ ਵੱਡੇ ਕਮਰੇ ਚ ਸੌਣ ਵੇਲੇ ਲੰਘਦਾ ਸੀ। ❣️🥹 ਹੋਰ ਵੀ ਕਰਿਓ ਜਰੂਰ ਬਾਤਾਂ ਅਗਲੇ episodes ਚ ❤
@pinderkaur7316
@pinderkaur7316 7 ай бұрын
ਬਹੂਤ ਸੋਹਨਾ ਜੀ ਹੋਰ ਸੂਨਾੳ ਜੀ ਬਾਤਾਂ
@kuldeepkaur3809
@kuldeepkaur3809 7 ай бұрын
ਮੇਰੇ ਨਾਨਾ ਜੀ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੇ ਨੇ ਉਹ ਕਿਹਦੇ ਵੀ ਇੱਕ ਰਾਕਸ਼ ਆਉਂਦਾ ਬੂ ਮਾਨਸ ਬੂ ਮਾਨਸ ਕਰਦਾ ਓਹ ਸੱਚੀ ਅੰਦਰੋਂ ਡਰ ਲਗਦਾ🎉ਬਹੁਤ ਜ਼ਿਆਦਾ ਲੋੜ ਹੈ ਅੱਜ ਦੇ ਸਮੇਂ ਇਹੋ ਜਿਹੀਆਂ ਬਾਂਤਾਂ ਦਾ ਆਪਣਾਪਣ ਦੀ ਬਹੁਤ ਜ਼ਰੂਰਤ ਹੈ🎉
@gurukibani7620
@gurukibani7620 6 ай бұрын
Bhuut khuub maja aayea mainu books read krn ch lok khanyea parhan ch bhuut mja aunda roz raat nu mai te mera beta jarur ek kahani ya baat krde h Plss eddn de episode jarur kryea kro
@user-ie7xp6yb9v
@user-ie7xp6yb9v 7 ай бұрын
ਇਹ ਕਿਤਾਬ ਕਿੱਥੋਂ ਮਿਲੇਗੀ ਕੋਈ ਦੱਸ ਸਕਦਾ ??
@mandeepsingh2870
@mandeepsingh2870 7 ай бұрын
ਬਹੁਤ ਆਲਾ ਬਾਤਾਂ ਜੀ
@dalwinderperth
@dalwinderperth 7 ай бұрын
ਸਾਹ ਸਾਬ ਗੱਲ ਕਰਨ ਦਾ ਅੰਦਾਜ਼ ਬਹੁਤ ਸੋਹਣਾ 🙏
@anmolbrar4355
@anmolbrar4355 7 ай бұрын
ਸਤਿਕਾਰ ਬਾਈ ਬਹੁਤ ਸੋਹਣੀ ਗੱਲਬਾਤ 🌼❤️
@manvirkaur2359
@manvirkaur2359 7 ай бұрын
Buhat wadiya bhaji ne gallan kitian❤
@surindersidhu4644
@surindersidhu4644 7 ай бұрын
ਬਹੁਤ ਵਧੀਆ ਇਕ। ਐਪਈਸਓਡ ਹੋਰ ਕਰੋ
@berjinderkuar7121
@berjinderkuar7121 7 ай бұрын
BDocial de sare e bande ਘੈਂਟ ਆ ਪੈਹਲਾਂ ਮੈ ਤਿੰਨਾਂ ਦੀ ਫ਼ੈਨ ਸੀ ਇਹ ਬਾਈ ਓਦੋਂ ਵੀ ਘੈਂਟ ਆ ਪਤਾ ਨੀ ਸਾਡੇ ਮਾਲਵੇ ਦਾ ਇਸ ਲਈ ਰੁਪਿੰਦਰ ਗੁਰਦੀਪ ਤੇ ਰਾਜਪੁਰਾ ਬਈ ਦਾ ਤਾ ਪੁੱਛਣਾ ਹੀ ਕੀ ਹੈ
@GurpreetKaur-mq1zf
@GurpreetKaur-mq1zf 7 ай бұрын
ਹਾ ਜੀ ਇਹ ਵੀਰ ਬਠਿੰਡੇ ਜਿਲ੍ਹੇ ਦੇ ਨੇ🙏🙏🙏
@VipanjeetKaur-uc2hr
@VipanjeetKaur-uc2hr 7 ай бұрын
ਬਹੁਤ ਵਧੀਆ ਸੁਨੇਹਾ ਹੈ
@kuldeepkaur3809
@kuldeepkaur3809 7 ай бұрын
ਇੱਕ ਨਹੀਂ ਬਹੁਤ ਸਾਰੇ ਪ੍ਰੋਗਰਾਮ ਕਰੋ ਵੀਰੇ ਨਾਲ ਬਾਤਾਂ ਬੱਚਿਆਂ ਲਈ ਬਹੁਤ ਜ਼ਰੂਰੀ ਮੈਨੂੰ ਬਾਤਾਂ ਸੁਣਨੀਆਂ ਬਹੁਤ ਪਸੰਦ ਹੈ🙏🏻
@yxshnoor02
@yxshnoor02 7 ай бұрын
Hanji ..bhene asi v sunde hunde c bahut vadiya lagda hunda c ❤❤
@manpreettattla6824
@manpreettattla6824 6 ай бұрын
Veere assi apne dadde toh battan sunde c ..hun main apne bacheyan nu suni a
@indervirsinghgill6500
@indervirsinghgill6500 7 ай бұрын
ਭੈਣੇ ਹੋਰ ਵੀ ਬਣਾਓ ਕਿਰਪਾ ਕਰਕੇ ......ਸ਼ਾਹ ਬਾਈ ਨੇ ਇਕ ਵਿਸ਼ੇ ਵਿਚ ਮੇਰੀ ਸੋਚ ਬਦਲ ਦਿੱਤੀ
@princebanur2085
@princebanur2085 7 ай бұрын
Sadi nani be sunadi se bata bohat lambia hundia se asi kine din iko baat suni jande se🙏🙏bohat vadia gala han
@balkarn7833
@balkarn7833 7 ай бұрын
ਬਹੁਤ ਵਧੀਆ
@harleenkaur2155
@harleenkaur2155 7 ай бұрын
ਬਹੁਤ ਸੋਹਣਾ ਪ੍ਰੋਗਰਾਮ.....
@baljinderdhaliwal7676
@baljinderdhaliwal7676 6 ай бұрын
Really good
@manjotkaur9483
@manjotkaur9483 7 ай бұрын
Thank you Rupinder bhan and veere mai bohat hase kali kam karde really mainu eda hi lagda c k saleda haiga aa. Please please we will wait for second episode ❤️
@SurinderSingh-zq8yh
@SurinderSingh-zq8yh 7 ай бұрын
ਬੌਹਤ ਵਧੀਆ ਉਪਰਾਲਾ ਕੀਤਾ ਭੈਣ ਤੁਸੀਂ। ਕਿਰਪਾ ਕਰਕੇ ਕੁੱਝ ਕਿਤਾਬਾਂ ਵਾਰੇ ਦੱਸੋ ਜੋ ਸਿੱਖ ਇਤਿਹਾਸ ਦੀ ਅਸਲੀਅਤ ਨਾਲ ਜੁੜਿਆਂ ਹੋਣ ਜਾਂ ਕੋਈ ਮੋਬਾਈਲ ਐਪ ਜਿਸ ਤੇ ਪੰਜਾਬੀ ਭਾਸ਼ਾ ਚ ਕਿਤਾਬਾਂ ਸੁਣ ਸਕੀਏ
@gaganmaan9958
@gaganmaan9958 7 ай бұрын
Bahut vadia episode
@jarnailsinghsangha1892
@jarnailsinghsangha1892 7 ай бұрын
ਬਹੁਤ ਬਹੁਤ ਵਧੀਆ ਜੀ।
@ManpreetKaur-sb7ts
@ManpreetKaur-sb7ts 7 ай бұрын
ਬਹੁਤ ਬਹੁਤ ਬਹੁਤ ਬਹੁਤ ਵਧੀਆ
@kamalchaudhary9654
@kamalchaudhary9654 7 ай бұрын
Bauth vadia ji God bless you salute ❤❤❤❤❤❤
@Pendu_library
@Pendu_library 7 ай бұрын
ਬਹੁਤ ਵਧੀਆ ਵਿਸ਼ਾ ਹੈ ਸ਼ਾਹ ਬਾਈ ਹੋਰ ਕਰੋ
@Kindnessnevergoesoutoffashion
@Kindnessnevergoesoutoffashion 7 ай бұрын
ਬਹੁਤ ਵਧੀਆ🎉🎉
@GurwinderPakhoke260
@GurwinderPakhoke260 7 ай бұрын
ਬਹੁਤ ਸੋਹਣਾ ਐਪੀਸੋਡ ਜੀ
@sandeepkaurkuthala911
@sandeepkaurkuthala911 7 ай бұрын
ਬਹੁਤ ਵਧੀਆ ਵੀਰ ਜੀ
@amarjitkaur1349
@amarjitkaur1349 7 ай бұрын
The boy is like agewise my son but puttar ji ne Mera Sara bachpan yaad kra th bot hi zaheen mind set h thoda love you beta ji bot mushkil ban gaiyon cheeza nu aasan tarike nal keh dita h Jo piyar her baat Li thode man ch h eh Banya rahe
@Navroop418
@Navroop418 7 ай бұрын
Please ik program hor kro bahut interesting c
@sandhusandhu53
@sandhusandhu53 7 ай бұрын
Vadiy program g ,👌👌👍🙏🙏
@user-sv6zh9ld6t
@user-sv6zh9ld6t 7 ай бұрын
Bhut sohna program pr dev nal hor Vadia lgda c
@sunilbali887
@sunilbali887 7 ай бұрын
ਇਕ ਪ੍ਰੋਗਰਾਮ ਹੋਰ ਕਰ ਲਿਓ, ਗੱਲਾਂ ਵਧੀਆ ਸੀ
@jagjitbhangu3040
@jagjitbhangu3040 7 ай бұрын
Jrur kro program
@user-dc6th9vd9g
@user-dc6th9vd9g 7 ай бұрын
Very nice program 👌🏻👌🏻
@harmanpreetsing22ghumman8
@harmanpreetsing22ghumman8 7 ай бұрын
Ona chida a new program baii ji thoda
@gaganpreetkaur5506
@gaganpreetkaur5506 7 ай бұрын
Bhai da v apna channel hona chahida batan vala
@dilwindersandhu4623
@dilwindersandhu4623 7 ай бұрын
Ik hor program jarur kreo bai
@manvirkaur2359
@manvirkaur2359 7 ай бұрын
Jaroor bhaji next fir es topic te hi gal kreyo
@amandeep0028
@amandeep0028 7 ай бұрын
ਸਕੂਲੀ ਬਸਤੇ ਬੱਚਿਆ ਦੇ ਵਿਕਾਸ ਵਿਚ ਰੋੜਾ ਹਨ।।।। ਸਰਕਾਰੀ ਸਕੂਲ ਸਹੀ ਆ ਅਜੇ
@amarjitkaur1349
@amarjitkaur1349 7 ай бұрын
Second part should be rupinder ji
@user-tg4tc8sd8o
@user-tg4tc8sd8o 7 ай бұрын
Please Eva da hor program la k awo bhut Kuj purana yaad onda is nal jiva mera father Saab ik baat sunada hunda c Oda ch ik line c tut tut wala sathi mera door Kyuk Oda hor group member door nikl janda a ta onu kisan sabji da wal nal ban dinda I miss that stories.
@amritpalkaur9753
@amritpalkaur9753 7 ай бұрын
Mera bacche daily Sunde ne ji stories pargat singh satuj de bacche
@romanpreetkaur2911
@romanpreetkaur2911 7 ай бұрын
Hye salede ali baat ta mai v suni aa mainu ta hle tak lgda aa ki kite dhundh ch koi saleda tani khara 😂😂😂😂😂
@baljitkaur5898
@baljitkaur5898 7 ай бұрын
ਬਾਤਾਂ ਵਾਲਾ ਪਰੋਗਰਾਮ ਤਾਂ ਛੇਤੀ ਕਰ ਲਿਓ।
@satwindhesi8916
@satwindhesi8916 7 ай бұрын
Me eh kitab leni aa, par kitho milagee Canada vich ? Ki Amazon te hai ? Please jaroor reply karna.
@govt.primaryschoolsatnaur2517
@govt.primaryschoolsatnaur2517 7 ай бұрын
Need one more episode.
@gurnoorsingh4817
@gurnoorsingh4817 7 ай бұрын
Ik program hor veer g naal
@govt.primaryschoolsatnaur2517
@govt.primaryschoolsatnaur2517 7 ай бұрын
ਬਹੁਤ ਵਧੀਆ ਜੀ। B Social ਮੇਰਾ ਮਨਪਸੰਦ ਚੈਨਲ ਹੈ। ਕਿਤਾਬ ਦਾ ਵੇਰਵਾ ਸਰਵਰਕ ਜ਼ਰੂਰ ਦਿਖਾਇਆ ਕਰੋ ਜੀ। ਦੂਜਾ ਐਪੀਸੋਡ ਵੀ ਚਾਹੀਦਾ।
@kirankaur4504
@kirankaur4504 7 ай бұрын
ਸਤਿ ਸ੍ਰੀ ਅਕਾਲ ਜੀ 🙏🙏
@user-bm4hb5br1z
@user-bm4hb5br1z 7 ай бұрын
Àha kitaab mere kol hai bht interesting aa
@sawrajdhaliwal
@sawrajdhaliwal 7 ай бұрын
Book kis publisher de aa teh Amazon teh available aa ??
@Tkkaur1991
@Tkkaur1991 7 ай бұрын
Every week 1 program karo ji
@sukhvirsinghdhaliwal6143
@sukhvirsinghdhaliwal6143 7 ай бұрын
Ik program hor y g?
@learner3499
@learner3499 7 ай бұрын
ਕਿਤਾਬ ਦਾ ਨਾਮ ??
@kiransidhu5953
@kiransidhu5953 7 ай бұрын
Book name ki h
@manjotkaur4189
@manjotkaur4189 7 ай бұрын
ਹੋਰ ਬਾਤਾਂ ਜਰੂਰ ਸੁਨਾਇਓ😊😊
@villagergabru4035
@villagergabru4035 7 ай бұрын
B social ਆਲੇ ਭਾਈ ਤੇ ਬੀਬੀਆਂ ਨੂੰ ਬੇਨਤੀ ਅੇਹ ਕੇ ਅੇਹ ਪ੍ਰੋਗਰਾਮ ਚੱਲਦਾ ਰੱਖਿਅੋ ਅੱਗੇ ਵੀ ਸਾਹ ਵੀਰ ਨਾਲ ਵਿੱਚ ਵਿਚਾਲੇ ਅੇਹੀ ਪ੍ਰੋਗਰਾਮ ਚ ਚੰਗਿਆੜਾ ਸਾਬ ਨੂੰ ਵੀ ਛੱਡਿਓ
@AmandeepKaur-li3dg
@AmandeepKaur-li3dg 7 ай бұрын
What the name of this book. Please tell and show title picture too
@gaganpreetkaur5506
@gaganpreetkaur5506 7 ай бұрын
Hang kro ik Hor episode so much interesting
@OldSchoolBeat
@OldSchoolBeat Ай бұрын
Book di details ni dinde ji tusi kirpa krke book changi tran dikha dia kro. Writer v das dia kro ji
@OldSchoolBeat
@OldSchoolBeat Ай бұрын
Ehi name di hor book aa ik hun eda writer ni pta kon aa me kitho lba . Ede title ch book da name hona chida . Kitabnama mera fev episodes hunde aa pr ehe kmi har var hundi aa
@sukhpreetkaur6058
@sukhpreetkaur6058 7 ай бұрын
Books mil jangyea ina kolo ina da p no.te address dsna please
@SumanKumari-gk2eb
@SumanKumari-gk2eb 7 ай бұрын
Hum ye book Kahan se khareed sakte hain koi link de dijiye mujhe apni beti ke liye khareedni hai plz I really need plz ma'am 😊
@inderpalsingh9479
@inderpalsingh9479 7 ай бұрын
ਡੇਢ਼ ਕ ਦਹਾਕੇ ਦੀ ਗੱਲ ਆ, ਮੈਂ ਤੇ ਮੇਰਾ ਭਾਈ ਖ਼ੂਹ ਤੇ ਔਲੂ ਤੇ ਬੈਠੇ ਮੁਲੀਆਂ ਥੋਈਏ ਨਾਲ ਦੋ ਬੀਬੀਆਂ ਆਈਆਂ ਹੋਈਆਂ ਸੀ ਜੋਤੇ ਤੇ, ਨਿਆਣੇ ਸੀ ਟਾਲ ਮਟੋਲ ਕਰਦੇ ਮੈਂ ਤੇ ਮੇਰਾ ਭਾਈ ਲੜਪੇ ਲੜਦੇ-ਲੜਦੇ ਖੇਤੋਂ ਪਿੰਡ ਘਰ ਪਹੁੰਚ ਗਏ, ਫ਼ੈਸਲਾ ਹੁੰਦੇ ਕਰੌਂਦੇ ਵਾਪਸ ਖੇਤ ਆਓਣ ਤੱਕ ਬੀਬੀਆਂ ਨੇ ਮੂਲੀਆਂ ਧੋਤੀਆਂ ਸੀ ਬਾਪੂ ਨੇ ਗੁੱਟੀਆਂ ਬੰਨ੍ਹ ਦਿੱਤੀਆਂ ਤੀ, ਅਸੀਂ ਗੱਡਾ ਲੱਦਿਆ ਤੇ ਬੋਲਦ ਹੱਕ ਲਿਆ।
@gurjotsingh4152
@gurjotsingh4152 7 ай бұрын
mainu lagda ik nahi kayi episode karne chahide ne
@mandygill3153
@mandygill3153 7 ай бұрын
ਕਮਾਲ
@indervirsinghgill6500
@indervirsinghgill6500 7 ай бұрын
ਬੀਸਾਰਾਨੀ ਈ ਕਹਾਣੀ ਬਾਰੇ ਜਾਂਦੇ ਹੋ ? ਕੀ ਉਹ ਇਸ ਕਿਤਾਬ ਵਿਚ ਹੈ ?
Son ❤️ #shorts by Leisi Show
00:41
Leisi Show
Рет қаралды 10 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН
If Barbie came to life! 💝
00:37
Meow-some! Reacts
Рет қаралды 53 МЛН
Алексей Щербаков разнес ВДВшников
00:47
Son ❤️ #shorts by Leisi Show
00:41
Leisi Show
Рет қаралды 10 МЛН