Dr. Narinder Singh Kapoor l EP-2 l ਪੈਸਾ ਵਰਤਣ ਦਾ ਢੰਗ ਹਰ ਕਿਸੇ ਨੂੰ ਨਹੀਂ ਆਉਂਦਾ l Rupinder Sandhu

  Рет қаралды 97,726

Uncut By Rupinder Sandhu

Uncut By Rupinder Sandhu

2 ай бұрын

Dr. Narinder Singh Kapoor l EP-2 l ਪੈਸਾ ਵਰਤਣ ਦਾ ਢੰਗ ਹਰ ਕਿਸੇ ਨੂੰ ਨਹੀਂ ਆਉਂਦਾ l Rupinder Sandhu
#NarinderSinghKapoor
#RupinderKaurSandhu
#UncutByRupinderSandhu
Guest: Dr Narinder Singh Kapoor
Anchor: Rupinder Kaur Sandhu
Label: Uncut By Rupinder Sandhu

Пікірлер: 92
@kkaur5881
@kkaur5881 2 ай бұрын
8 saal ਪਹਿਲਾਂ ਮੇਰਾ ਬੇਟਾ ਕਿਸੇ v emergency time lyee collage hostal ਚ 25 ਸਾਲ ਪੁਰਾਣੀ ਮਾਰੂਤੀ ਕਾਰ ਰੱਖਦਾ c ਕਿਓਕੇ ਉਸਦਾ collage doraha ghr to ਫ਼ਤਹਿਗੜ੍ਹ ਸਹਿਬ 45 ਕੁ km ਦੂਰ c, ਹੋਸਟਲ ਦੇ ਮੁੰਡੇ ਓਸਦਾ ਮਜ਼ਾਕ ਉਡਾਉਂਦੇ c, ਕਿਓਂ ਕਿ ਜਿਆਦਾ ਕੋਲ ਮਹਿੰਗੇ bike ਹੁੰਦੇ c, ਪਰ ਬੇਟੇ ਦਾ confidence level ena c ke ohnay ਹੱਸ k ਕਹਿਣਾ ਕੇ ਇਹ ਤਾਂ ਮੇਰੇ ਦਾਦਾ ਜੀ ਦਾ ਜਹਾਜ਼ ਹੈ, ਮੌਨਸੂਨ ਦੇ ਦਿਨਾਂ ਚ ਬਹੁਤ ਤੇਜ਼ ਹਨੇਰੀ ਤੇ ਬਾਰਿਸ਼ ਪੈਣ ਕਰ ਜਾਂ ਤੇਜ ਗਰਮੀਆਂ ਚ bikes ਵਾਲੇ ਮੁੰਡੇ ਓਹਦੀਆਂ ਮਿੰਨਤਾ ਕਰਦੇ ਸੀ ਯਾਰ ਮੈਨੂੰ ਆਪਣੀ ਕਾਰ ਚ ਮਾਰਕੀਟ ਲੈ ਚਲ, ਕੋਈ ਕਹੇ ਅੱਜ mess ch mtlb da ਖਾਣਾ ਨੀ ਬਣਿਆ ਚਲ ਆਪਣੀ ਕਾਰ ਚ ਸਾਨੂੰ ਕਿਸੇ ਹੋਟਲ ਚ ਲੈ ਚਲ, ਓਹਨੇ ਫੁਕਰਪੰਥੀ ਦਿਖਾਉਣ ਦੀ ਬਜਾਏ ਆਪਣੀ ਜ਼ਰੂਰਤ ਨੀ ਤਰਜੀਹ ਦਿੱਤੀ
@AkvinderKaur-wj2zm
@AkvinderKaur-wj2zm 2 ай бұрын
Good
@balbirkaur3940
@balbirkaur3940 2 ай бұрын
good rupinder nd sir g
@NirbhaySingh-kx1sq
@NirbhaySingh-kx1sq Ай бұрын
😊😊qtp
@harjitsingh9386
@harjitsingh9386 Ай бұрын
ਅਜਹੀ ਸਿਆਣੇ ਬੱਚੇ ਅੱਜ ਕੱਲ ਘੱਟ ਹੀ ਵੇਖਣ ਨੂੰ ਮਿਲਦੇ ਹਨ। ਤੁਹਾਡੇ ਧੰਨਭਾਗ ਹਨ।
@ksbagga7506
@ksbagga7506 27 күн бұрын
ਚੰਗੀ ਔਲਾਦ ਕਰਮਾਂ ਨਾਲ ਹੀ ਮਿਲਦੀ ਹੈ।
@avtargill3533
@avtargill3533 Ай бұрын
ਮੈਂ 1992 ਵਿੱਚ ਪ੍ਰੋਫੈਸਰ ਸਾਹਿਬ ਹੋਣਾਂ ਕੋਲੋਂ ਪੜਿਆ ਹਾਂ ਅੱਜ 32 ਸਾਲ ਹੋ ਗਏ ਹਨ ਉਸ ਸਮੇਂ ਦੀਆਂ ਯਾਦਾਂ ਤਾਜੀਆਂ ਕਰਕੇ ਅੱਜ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਅਧਿਆਪਨ ਦੇ ਵਿੱਚ ਅੱਜ ਮੈਨੂੰ 30 ਸਾਲ ਹੋ ਗਏ ਹਨ ਇਹ ਸਭ ਪ੍ਰੋਫੈਸਰ ਸਾਹਿਬ ਜੀ ਦੀ ਦੇਣ ਸੀ
@chanchalsingh9938
@chanchalsingh9938 Ай бұрын
ਕਪੂਰ ਸਾਹਿਬ ਜੀ ਬਹੁਤ-ਬਹੁਤ ਚੰਗੇ ਵਿਦਵਾਨ ਚੰਗੇ ਜੀਵਨ ਚੰਗੇ ਕਿਰਦਾਰ ਨਿਭਾਇਆ ਮੈ ਅਁਜ ਤਁਕ ਇੰਨਾ ਦੀਆ ਕਤਾਬਾ ਪੜੀਆ ਬਹੁਤ-ਬਹੁਤ ਵਧੀਆ ਸਿਖਿਆ ਮੈ ਇੰਨਾ ਦੀਆ ਕਤਾਬਾ ਪੜੀਆ ਇੰਨਾ ਕਰਕੇ ਬਹੁਤ ਪੇਸੈ ਬਚਾਏ ਅਁਜ 62 ਸਾਲ ਦਾ ਹਾ ਇੰਨਾ ਕੌਲੌ ਸਿਖ ਕੇ ਵਧੀਆ ਜਿੰਦਗੀ ਜੀ ਰਿਆ ਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਕਪੂਰ ਸਾਹਿਬ ਜੀ ਨੂੰ ਲੰਮੀ ਉਮਰ ਚੰਗਾ ਜੀਵਨ ਬਖਸ਼ਿਸ਼ ਕਰਨ ਗੁਰੂ ਰਾਮਦਾਸ ਸਾਹਿਬ ਜੀ ❤❤❤❤❤❤❤
@gurdhianguru
@gurdhianguru 2 ай бұрын
ਮੇਰੇ ਮਨ ਪਸੰਦ ਲੇਖਕ ਉਸਤਾਦ ਨਰਿੰਦਰ ਸਿੰਘ ਕਪੂਰ ਜੀ
@manpreet9757
@manpreet9757 2 ай бұрын
ਮੇਰੇ ਬਹੁਤ ਹੀ ਮਨਪਸੰਦ ਸਰ ,ਡਾ,ਨਰਿੰਦਰ ਸਿੰਘ ਕਪੂਰ ਜੀ ,,ਬਹੁਤ ਹੀ ਵਧਿਆ ਵਿਚਾਰ ਸਨ ,ਬਾਕੀ ਤਰਕਵੇਦ ਇਨ੍ਹਾਂ ਦੀ ਕਿਤਾਬ ਜਰੂਰ ਪੜੋ ਜੇ ਕਪੂਰ ਬਾਰੇ ਜਾਨਣਾ ਹੈ👍👍
@Preetkaur95175
@Preetkaur95175 Ай бұрын
ਚਮਚੇ ਵਾਲੀ ਗੱਲ ਬਿਲਕੁਲ ਸਹੀ ਹੈ ਜੀ ਮੇਰਾ ਬੇਟਾ ਵੀ ਕਹਿੰਦਾ ਹੈ......... ਆਪੀ ਆਪੀ😊😊😊😊
@satpalsidhu1236
@satpalsidhu1236 Ай бұрын
ਬਹੁਤ ਸਿੱਖਿਆਦਾਇਕ ਇੰਟਰਵਿਊ ਹੈ ਜੀ।
@hardevsingh7454
@hardevsingh7454 Ай бұрын
ਜ਼ਿੰਦਗੀ ਦਾ ਅਸਲੀ ਸੱਚ ਦੱਸਿਆ ਸਰ
@vikcyverma0789
@vikcyverma0789 14 күн бұрын
I really thankful to you sir for this learning interview
@pushwinderkaursarwara722
@pushwinderkaursarwara722 Ай бұрын
ਬਹੁਤ ਵਧੀਆ ਗੱਲ ਹੈ।ਜੋਨਿੱਕੀਆ ਨਿੱਕੀਆਂ ਗੱਲਾਂ ਜੋ ਬਹੁਤ ਕੁਝ ਸਿੱਖਣ ਨੂੰ ਮਿਲਦਾ।
@melasinghsandhusandhu
@melasinghsandhusandhu Ай бұрын
ਵੈਰੀ ਗੁੱਡ ਇੰਨਫਰਮੇਸਨ🎉
@harmeshmanavadvocate2639
@harmeshmanavadvocate2639 2 ай бұрын
ਬਹੁਤ ਵਧੀਆ ਜਾਣਕਾਰੀ ਹੈ। ਧੰਨਵਾਦ
@baljitkaur5898
@baljitkaur5898 Ай бұрын
,ਬਹੁਤ ਵਧੀਆ ਗਲਬਾਤ।
@RAMANDEEPKAUR-tj2dp
@RAMANDEEPKAUR-tj2dp 2 ай бұрын
ਬਹੁਤ ਬਹੁਤ ਸ਼ੁਕਰੀਆ ਜੀ।
@baldevsingh1705
@baldevsingh1705 18 күн бұрын
veery nice ji
@branda-1indora242
@branda-1indora242 2 ай бұрын
ਬਹੁਤ ਵਧੀਆ ਜਾਣਕਾਰੀ 🎉
@lovebajwa9605
@lovebajwa9605 2 ай бұрын
Mai uncle nu sara din sun sakdi aa ene experiences share karde aa sade nal. The Gem 💎😇🧿💯 Rupinder di v boht dhyan nal sunde rehnde aa😇🧿
@anjujayant4021
@anjujayant4021 Ай бұрын
Very good topic sir ...bohat kuch sikhn nu Mila sir ❤❤❤stay blessed sir.... waheguru tuhanu lambiya umara bakhshe ❤❤🎉🎉😊
@sukhmeetdeol3908
@sukhmeetdeol3908 2 ай бұрын
Waheguru ji ❤️ 🙏
@labhmann5605
@labhmann5605 Ай бұрын
ਬਹੁਤ ਵਧੀਆ ਵੀਚਾਰ 🙏🙏🙏🙏❤
@princekochar18
@princekochar18 2 ай бұрын
Thanks for bringing this series
@sioncomputereducationinsti3006
@sioncomputereducationinsti3006 Ай бұрын
Very knowledgeable
@VijayKumar-lq9my
@VijayKumar-lq9my 2 ай бұрын
Bht vdiya ji
@KulwinderKaur-ef7qk
@KulwinderKaur-ef7qk 2 ай бұрын
Bhut sunder vichar kapur shab
@manpreet9757
@manpreet9757 2 ай бұрын
ਬਾਕਮਾਲ ਜੀ ਸਰ 👏👏👏👍💯💯
@sukhrajbains4680
@sukhrajbains4680 2 ай бұрын
Your all episode is great 👍
@kaurpreeti633
@kaurpreeti633 2 ай бұрын
GOOD INFORMATION
@bikramjitsingh6817
@bikramjitsingh6817 2 ай бұрын
Thx thx lots of thx, Rupinder for the new precious video ,i m Rimpy Panesar from Ferozepur City
@ramandeepdhillon8225
@ramandeepdhillon8225 2 ай бұрын
Verry good g
@ParamjitKaur-dw8zo
@ParamjitKaur-dw8zo Ай бұрын
Professor Sahib di gal bulkul sahi mere hasband vi vichkarle aa
@BhauGurwinderSandhu
@BhauGurwinderSandhu 2 ай бұрын
🙏🏽
@surinderkaur855
@surinderkaur855 2 ай бұрын
Veri good discussion 👌
@surinderpaul
@surinderpaul 2 ай бұрын
Very good discussion
@hundalharinder8975
@hundalharinder8975 2 ай бұрын
👌
@amitsandhu_
@amitsandhu_ 2 ай бұрын
ਬਹੁਤ ਵਧੀਆ ਭੈਣ ਜੀ
@MehtabSinghSandhu-el8fz
@MehtabSinghSandhu-el8fz 2 ай бұрын
👍
@surinderpaul
@surinderpaul 2 ай бұрын
👌👍
@aulakhkaur9176
@aulakhkaur9176 Ай бұрын
❤❤❤❤🎉🎉
@rajwantbagrian7976
@rajwantbagrian7976 Ай бұрын
Buhat vadhia
@RamandeepKaur-oe1od
@RamandeepKaur-oe1od 2 ай бұрын
Nice ❤
@Avtar.Bhogpur
@Avtar.Bhogpur 2 ай бұрын
👍👍
@sukhjindermahil2995
@sukhjindermahil2995 2 ай бұрын
Very nice 👌
@DaljitKaur-eq1wo
@DaljitKaur-eq1wo Ай бұрын
❤❤❤❤
@KuldeepChoudhary-zj4ko
@KuldeepChoudhary-zj4ko 2 ай бұрын
❤❤❤❤❤❤❤❤❤❤
@paramjitkaur4651
@paramjitkaur4651 2 ай бұрын
Vary good
@PargatkhosaSingh-zz9wg
@PargatkhosaSingh-zz9wg Ай бұрын
Very nice
@Hardeepkaur-xp4xb
@Hardeepkaur-xp4xb 2 ай бұрын
Nhi bhain ji mama hee nhi kite na kite dadiaa v bache nu week krdia ne mere bach da bhut nuksan kita usdi dadi de pyaar ne😢
@jsmankoo8471
@jsmankoo8471 2 ай бұрын
Bahut vdiq
@pavitar8906
@pavitar8906 Ай бұрын
❤👍
@mouhikajagdishrai3313
@mouhikajagdishrai3313 Ай бұрын
Very nice video ❤❤❤
@JagdevSingh-mv3rr
@JagdevSingh-mv3rr Ай бұрын
ਇਨਸਾਫ਼ ਕਰਨਾ ਜਿਤਨਾ ਔਖਾ ਹੈ, ਇਨਸਾਫ਼ ਹੋਵੇ, ਇਹ ਕਹਿਣ ਵਿੱਚ ਜ਼ਮੀਨ ਅਸਮਾਨ ਨਾਲੋ ਕਈ ਗੁਣਾਂ ਜ਼ਿਆਦਾ ਹੀ ਨਹੀ ਸੰਖਿਆ ਅਸੰਭਵ ਹੈ।‌ਆਪਣੀ ਸਿਆਣਪ ਸਿਰਫ ਆਪਣੇ ਲਈ ਹੈ।ਜੋ ਤੁਹਾਨੂੰ ਬਦਲਣਾ ਚਾਹੇਗਾ, ਤੁਸੀ ਉਸ ਨੂੰ ਖ਼ਤਮ ਕਰੋਗੇ।ਜੋ ਤੁਹਾਨੂੰ ਖ਼ਤਮ ਕਰੇਗਾ, ਤੁਸੀ ਉਸ ਦਾ ਸਨਮਾਨ ਕਰੋਗੇ।। ਵਾਹਿਗੁਰੂ।। ਮੁਆਫ਼।।
@KuldipSingh-jr4bb
@KuldipSingh-jr4bb Ай бұрын
Mein v vichar h
@rajinderkaurcheema5994
@rajinderkaurcheema5994 Ай бұрын
It’s very true uncle ji and my experience is be a very good friend with your child 🙏
@Panesarvlogz
@Panesarvlogz 2 ай бұрын
ਰੁਪਿੰਦਰ ਭੈਣ ਜੀ ਬਹੁਤ ਸੋਹਣੀ ਵੀਡੀਓ ਕਪੂਰ ਸਾਹਿਬ ਜੀ ਨਾਲ
@shamshersingh4513
@shamshersingh4513 Ай бұрын
Bha. Ji bha. Kapoor sahib ji
@DHIMAN_TRACTERZ
@DHIMAN_TRACTERZ Ай бұрын
Ok
@jaspalkaur6609
@jaspalkaur6609 28 күн бұрын
Mam eyes. Nu ki hoya hai bolde buhat vadiya ho
@EagerCap-kq3lk
@EagerCap-kq3lk Ай бұрын
Very nice lnterweo
@satnamkaur2435
@satnamkaur2435 2 ай бұрын
ਬਹੁਤ ਕੁਝ ਸਿਖਣ ਨੂੰ ਮਿਲਿਆ
@kaur_narinder
@kaur_narinder 2 ай бұрын
ਸਤਿ ਸ੍ਰੀ ਆਕਾਲ ਸਰ ਤੇ ਛੋਟੀ ਭੈਣ
@gurpreetkaurmaan3700
@gurpreetkaurmaan3700 2 ай бұрын
Bot pyara visha mam , thnks g ,,,, mam marriage, Love marriage, arrange marriage te gl kro g ,, bot Jada youth confuse a k viah krwaiye ja na ,, viah lyi faisla kive lyiye ,, adjustment bare plzz jrur gl kroo
@sukhmeetdeol3908
@sukhmeetdeol3908 2 ай бұрын
♥️♥️♥️♥️💖💖💖💜💜💚💚💙💙
@sonychahal6981
@sonychahal6981 2 ай бұрын
Sade maa bap ne KDE Sanu koi fasla nhi krn dita hun tk he gl vich ldayi krde ne
@narinnderkaur
@narinnderkaur 2 ай бұрын
Buht wdya gala c ..👌
@balvindersinghpurba787
@balvindersinghpurba787 Ай бұрын
Ad not permitted
@OldIsGold4U777
@OldIsGold4U777 Ай бұрын
ALL TRUE, GURU GRANTH SAHIB'S TEACHINGS ARE TRUTH NEVER DESTROY LIFE IF LIVE LIFE ACCORDING TO GURU'S TEACHINGS, WE SELF RESPONSIBLE TO CREATE BAD SORRUNDING ATMOSPHERE IN SOCIETY ?
@295_SHOW
@295_SHOW 2 ай бұрын
18:37
@ravindergill9225
@ravindergill9225 2 ай бұрын
ਡਾ, ਜੀ. ਸਲਾਂਮ ਮਲਾਈ ਨੂੰ ਤੁਸੀਂ ਭੁੱਲੇ ਨਹੀਂ, ਤੁਸੀਂ ਔਖਾ ਜੀਵਨ ਜੀਵੀਆ ਪੈਰ ਧਰਤੀ ਉਤੇ ਰਹੇ ਚਂੰਗਾ ਪੜ੍ਹ ਗੲਏ ਨੋਕਰੀ ਵੀ ਚੰਗੀ ਮਿੱਲ ਗੲਈ, ਤਹਾਡੀਆਂ ਗੱਲਾਂ ਪੇਂਡੂ ਜੀਵਨ ਵਿੱਚ ਫਿੱਟ ਨਹੀਂ ਬੈਠਦੀਆਂ ਜਿੱਥੇ ਫਸ਼ਲ ਦੀ ਜਾਣਕਾਰੀ ਇਹ ਕਹਿ ਕੇ ਦਿੱਤੀ ਜਾਂਦੀ ਹੈ, ਕਣਕ ਝੋਨਾ ਤਾਂ ਕਹਿ ਰਿਹਾ ਭਾਮੇਂ ਬੰਦਾ ਮਾਰਦੇ, ਉਹਨਾਂ ਨੂੰ ਕੋਮਲ ਕਲਾਮਾਂ ਦਾ ਪਤਾ ਹੀ ਨਹੀਂ ਗੰਡਾਸਾ ਡੱਕਾ ਹੁੰਦਾ, ਪੰਗਾ ਲੈਣਾ ਆਨੰਦ, ਕਿਵੇਂ ਦੇਖਦੇ ਹੋ,.
@DilbaghSingh-le1po
@DilbaghSingh-le1po Ай бұрын
One idea can change your life. Amarjot chamkila Jindabad view..
@ramandeepsingh7452
@ramandeepsingh7452 2 ай бұрын
Sir ah gallan sachian ... ah sara kuj patents ta depend hunda a ...phla parents bachyea mura sab kuj pros da a jdo galt kmm karda a fr khnda a sadi ta kismat madi a bht loka da jawak ah bange a oh bange a .ohnu nu koi value ni sikhonda a ... na moral values ,ethics, responsibility, management bht jujri a vadia parents oh ni haige jo khnda a asi sab kuj provide karda a bachyea a nu batha nu
@sandeepkumarsonusharma1202
@sandeepkumarsonusharma1202 Ай бұрын
ਬਾੲੀ ਅਾਓਂਦਾ ਕਿਓਂ ਨਹੀ ਤੂੰ ਪੈਸਾ ਦੇ ਤੈਨੂੰ ਮੈਂ ਵਰਤ ਕੇ ਦਿਖਾਵਾਂਗਾ...
@kiransunder3385
@kiransunder3385 2 ай бұрын
Narinder Singh Kapoor ek chldi phrdi kitab ne, jdo mrji, jitho mrji ehna d interview sun lo😊
@gurdhianguru
@gurdhianguru 2 ай бұрын
Shi gal
@1sukhman
@1sukhman 2 ай бұрын
ਉੱਚਾ ਸੁਣਨ ਲਗ ਪਿਆ, ਕਪੂਰ ਸਾਹਿਬ ਨੂੰ।
@baljindersingh1184
@baljindersingh1184 2 ай бұрын
ਬੀਬਾ ਜੀ ! ਪ੍ਰਭਾਵ ਸਬਦ ਤੁਸੀਂ ਸਹੀ ਨਹੀਂ ਵਰਤਿਆ। ਅਸਲ ਵਿਚ ਨਿਗਰਾਨੀ ਸਬਦ ਦੀ ਵਰਤੋਂ ਕਰਨੀ ਠੀਕ ਹੈ । ਪੰਜਾਬੀ ਬੋਲਦੇ ਸਮੇਂ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਸ਼ੁਧ ਪੰਜਾਬੀ ਬੋਲੀ ਜਾਵੇ ।
@punjabiaudiobook
@punjabiaudiobook Ай бұрын
ਵੀਰ ਜੀ ਵੱਡੇ ਵਿਦਵਾਨ ਦੇ ਸਾਹਮਣੇ ਬੈਠਣਾ ਵੀ ਵੱਡੀ ਗੱਲ ਹੈ ਜੀ , ❤❤❤
@Gurjant_Uppal
@Gurjant_Uppal Ай бұрын
ਸ਼ੁਧ ਨਹੀਂ ਹੁੰਦਾ ਜੀ ਸ਼ੁੱਧ ਹੁੰਦਾ ਹੈ ਤੁਸੀਂ ਆਪ ਦੇਖ ਲਓ ਗ਼ਲਤੀ ਕੱਢਣਾ ਆਸਾਨ ਹੈ ਅਸਲ ਵਿੱਚ ਉਹਨਾਂ ਨੇ ਕਿੰਨੀ ਵਧੀਆ ਵੀਡੀਓ ਬਣਾਈ ਹੈ ਹੱਲਾ ਸ਼ੇਰੀ ਦੇਣ ਬਜਾਏ ਤੁਸੀਂ ਸ਼ਬਦ ਲੈਕੇ ਬਹਿ ਗਏ ਨਾ ? ਮੇਰੇ ਖਿਆਲ ਨਾਲ ਮੈਂ 3-4 ਮਿੰਟ ਤੁਹਾਡੇ ਨਾਲ ਗੱਲ ਕਰਾਂ ਤਾਂ 15-20 ਗਲਤੀਆਂ ਕੱਢ ਈ ਦਿਊਂਗਾ ਤੁਹਾਡੀ ਸ਼ੁਧ ਪੰਜਾਬੀ ਦੀਆਂ ਜਨਾਬ । ਜ਼ਿੰਦਗੀ ਵਿੱਚ ਥੋੜ੍ਹੀ ਜ਼ਿੰਦਾਦਿਲੀ ਦਿਖਾਓ
@prateektind7005
@prateektind7005 Ай бұрын
Hm... Boyfriend ya girl friend naal jana kine k maan di gal hundia... Kina v jmana badal reha hove pr apna culture thoda bhulna chahida.. asi thode es vichar te sehmat nhi haan
@rajwantwant1058
@rajwantwant1058 2 ай бұрын
Meri ek he beti aa Oh ve apni care study sub app he kardi only ten year de aa aja
@prateektind7005
@prateektind7005 Ай бұрын
Vase v jina de aap de bache set ho jande ne o dujean nu eda dian slavan hi dinde ne
@prateektind7005
@prateektind7005 Ай бұрын
Pr asi tuhadi tra nhi kita asi apne bachean nu kde ni keha k tu ene nmbr le te asi tnu paise dvangey ya bullet dvangey eh tuhada treeka bilkul galat c paisa ya cheezan hi sb kuch nhi hundia asi nhi shartan nal parvarish kiti apne bachean di
@jashanentertainment4320
@jashanentertainment4320 Ай бұрын
ਬਹੁਤ ਵਧੀਆ ਜਾਣਕਾਰੀ ਹੈ। ਧੰਨਵਾਦ
@sukhmeetdeol3908
@sukhmeetdeol3908 Ай бұрын
Waheguru ji ❤️ 🙏
@harjitsingh9386
@harjitsingh9386 Ай бұрын
ਮੇਰੀ ਬੜੇ ਸਤਿਕਾਰ ਸਹਿਤ ਬੇਨਤੀ ਹੈ ਕਿ ਤੁਸੀਂ ਗੁਰਮੁਖੀ ਲਿਪੀ ਵਿੱਚ ਲਿਖਿਆ ਕਰੋ ਜੀ। ਤਾਂ ਕਿ ਇਸ ਨੂੰ ਖਤਮ ਹੋਣ ਤੋਂ ਬਚਾ ਸਕੀਏ। ਅਤੇ ਇੰਟਰਨੈਟ ਦੀ ਦੁਨੀਆ ਵਿੱਚ ਗੁਰਮੁਖੀ ਲਿਪੀ ਦੀ ਇੱਕ ਜਗਾ ਬਣਾਈ ਜਾ ਸਕੇ। ਧੰਨਵਾਦ ਜੀ।
@surinderhothi6618
@surinderhothi6618 2 ай бұрын
Very good discussion
@295_SHOW
@295_SHOW 2 ай бұрын
18:14
@gurmeetkaur3620
@gurmeetkaur3620 2 ай бұрын
ਸਾਰਾ ਸਤਿ ਸ੍ਰੀ ਅਕਾਲ ਜੀ ਕਪੂਰ ਸਾਹਿਬ ਮੈਂ ਆਪ ਦੀ ਇਕ ਬੁੱਕ ਪੜੀ ਹੈ ਅਰਦਾਸ ਮੇਰੇ ਪਿਤਾ ਜੀ ਨੇ ਮੈਨੂੰ ਗਿਫਟ ਕੀਤੀ ਸੀ ਸੋ ਮੈਂ ਚਾਈਲਡ ਐਜੂਕੇਸ਼ਨ ਵਿੱਚ ਸਾਲ ਡਿਪਲੋਮਾ ਵੀ ਕੀਤਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅਜੇ ਵੀ ਸਾਨੂੰ ਗਾਈਡ ਕਰ ਰਹੇ ਹੋ ਅਸੀਂ ਆਪਣੇ ਬੱਚਿਆਂ ਨੂੰ ਇਵੇਂ ਹੀ ਅੱਗੇ ਗਾਈਡ ਕਰਾਂਗੇ
TRY NOT TO LAUGH 😂
00:56
Feinxy
Рет қаралды 13 МЛН
Each found a feeling.#Short #Officer Rabbit #angel
00:17
兔子警官
Рет қаралды 7 МЛН
Same, Important (Cure Majesty Song) w/lyrics
4:21
Cure Graceful
Рет қаралды 1,1 М.
Sulakhan Singh l Rupinder Kaur Sandhu l B Social
1:00:47
B Social
Рет қаралды 193 М.
Невидимая месть
0:48
Brusko
Рет қаралды 1,9 МЛН
We Survived a KIDNAPPING
0:48
Alan Chikin Chow
Рет қаралды 13 МЛН
Постель #китай #товары #прикол #shorts
0:36
New trick 😧 did you expect that? 😁
0:10
Andrey Grechka
Рет қаралды 20 МЛН
Эдуарда сырғалым атанды!
1:24:11
QosLike / ҚосЛайк / Косылайық
Рет қаралды 285 М.