ਬਾਹਰਲੇ ਮੁਲਕ ਜਾਣ ਤੋਂ ਪਹਿਲਾਂ ਇਹ ਕਿਤਾਬ ਪੜ੍ਹੋ l EP-19 l Rupinder Kaur Sandhu | B Social

  Рет қаралды 15,757

B Social

B Social

Күн бұрын

Пікірлер: 63
@navneetkalra3772
@navneetkalra3772 Жыл бұрын
ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ, ਤੁਹਾਡਾ ਇਹ ਪ੍ਰੋਗਰਾਮ "ਕਿਤਾਬਨਾਮਾ" ਇੱਕ ਆਮ ਵਿਅਕਤੀ ਨੂੰ ਕਿਤਾਬਾਂ ਨਾਲ ਜੋੜਨ ਦੀ ਬਹੁਤ ਵਧੀਆ ਕੋਸ਼ਿਸ਼ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਡੇ ਰੁਝੇਵੇਂ ਇੰਨ੍ਹੇ ਵਧ ਗਏ ਹਨ ਕਿ ਅਸੀਂ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਆਮ ਨਾਗਰਿਕ ਨੂੰ ਕਿਤਾਬਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਦੇ ਕੋਨੇ-ਕੋਨੇ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਲਈ ਸੁਹਿਰਦ ਹੈ ਤਾਂ ਕਿ ਇੱਕ ਆਮ ਆਦਮੀ ਕਿਤਾਬਾਂ ਨਾਲ ਜੁੜ ਕੇ ਰਹਿ ਸਕੇ। ਧੰਨਵਾਦ।‌ ❤
@BhupinderSingh-xc2ue
@BhupinderSingh-xc2ue Жыл бұрын
ਰੁਪਿੰਦਰ ਕੌਰ ਜੀ... ਸਤਿ ਸ੍ਰੀ ਅਕਾਲ। ਤੁਸੀਂ ਬਹੁਤ ਸੁੱਘੜ-ਸਿਆਣੀਆਂ ਗੱਲਾਂ ਇੰਟਰਵਿਊ 'ਚ ਲੈਂਦੇ/ਕਰਦੇ ਹੋ। ਬਹੁਤ ਖੂਬ।
@KiranKiran-o5w
@KiranKiran-o5w 10 ай бұрын
ਮੈ.ਵਿਧਵਾ.ਔਰਤ ਆਸਰਾ.ਕੋਈ ਨਹੀ ਮੈਨੂ ਗਰੀਥਣੀ ਨੂ ਰੋਜਗਾਰ ਲਈ ਹੈਲਫ ਕਰਦੋ ਤਾ ਜੋ ਆਪਣਾ ਘਰ ਚਲਾ ਸਕਾ
@Eastwestpunjabicooking
@Eastwestpunjabicooking Жыл бұрын
ਰੁਪਿਦਰ ਤੇ ਗੁਰਦੀਪ ਤੁਹਾਡੇ ਪ੍ਰੋਗਰਾਮ ਦੁਵਾਰਾ ਤੁਸੀ ਲੋਕਾਂ ਨੂੰ ਹਰ ਮੁਸ਼ਕਿਲ ਜੋ ਅਸੀਂ ਹੰਢਾ ਰਹੇ ਹਾ ਜਾ ਅੱਗੇ ਮੁਸ਼ਕਿਲ ਆਉਣ ਲਈ alertਕਰਦੇ ਓ ਹੋਕਾ ਦੇ ਰਹੇ ਓ। ਬਹੁਤ ਵਧੀਆ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@karnailssomal2908
@karnailssomal2908 Жыл бұрын
ਤੁਹਾਡੀਆਂ ਸਿਆਣਪ ਭਰੀਆਂ ਗੱਲਾਂ ਚਾਨਣ ਬਖ਼ਸ਼ਦੀਆਂ ਹਨ। ਨਾਲੇ ਸੁਖਾਲੇ ਸੁਖਾਲੇ ਗੱਲਾਂ ਕਰ ਸਕਣਾ ਵੱਡਾ ਹੁਨਰ ਹੈ। ਧੰਨਵਾਦ!!?
@ManpreetHanjra-z4b
@ManpreetHanjra-z4b Жыл бұрын
Raman didi bahut vadia galbaat karde ne bahut sehaj nall ohna di galbaat vich koi chod nahi hundi bahut vadia ne didi waheguru ji hamesha ohna nu te ohna de parivar nu khush te chardikala vich rakhn ❤
@pawanjitkaurdhillon7513
@pawanjitkaurdhillon7513 Жыл бұрын
Very good talk show. Well done. Would like to read this book someday. I’m can relate to the story
@kulwantdhindsa
@kulwantdhindsa Жыл бұрын
ਹਰਕੀਰਤ ਦੀ ਕਿਤਾਬ ਬਾਰੇ ਕੀਤੀ ਵਿਚਾਰ ਚਰਚਾ ਦਾ ਹਰ ਪੱਖ ਬਹੁਤ ਵਧੀਆ ਬਿਆਨ ਕੀਤਾ ..ਰੁਪਿੰਦਰ -ਰਮਨ .. .. ਕਿਤਾਬਾਂ ਨਾਲ ਜੋੜਨ ਦਾ ਵਧੀਆ ਉਪਰਾਲਾ ❤❤
@berjinderkuar7121
@berjinderkuar7121 Жыл бұрын
ਬਹੁਤ ਹੀ ਵਧੀਆ ਗੱਲਬਾਤ ਹੁੰਦੀ ਹੈ ਤੁਹਾਡੀ ਕਿਤਾਬਾਂ ਬਾਰੇ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ਰੁਪਿੰਦਰ ਤੁਹਾਡਾ
@davindersingh-hj7jx
@davindersingh-hj7jx Жыл бұрын
Very good g❤❤❤❤❤Rupinder Kaur nice ji 🙏🙏🙏🙏🙏
@Pardesi-AL
@Pardesi-AL Жыл бұрын
Bilkul shi kha. Koi kdr ni krda kisa da jina mrji krlo. Asi khud student a but asi boht nwe students nu bina rkhya. But kise ne kdr ni payi
@kamalchaudhary9654
@kamalchaudhary9654 Жыл бұрын
Bauth vadia ji God bless you salute ❤❤❤❤❤
@pardeepbansal6355
@pardeepbansal6355 Жыл бұрын
Very Imotional talk❤
@AmrinderSandhu-u7b
@AmrinderSandhu-u7b Жыл бұрын
Thanks you sister g
@tirathsingh6539
@tirathsingh6539 Жыл бұрын
ਬਾਕਮਾਲ ਗੱਲਬਾਤ ❤❤❤
@gagandeepkaur2844
@gagandeepkaur2844 Жыл бұрын
hlo Mam Good morning ji Assi v tuhade program da hissa ਬਣਨਾ chounde ਹਾ ।।M v book likhi a "ਕਿੱਕਰ ਕੰਡਿਆਲਡੀ" m v chouni a v kuj ਗੱਲਾਂ ਸਾਂਝੀਆਂ kra please R.Rupinder Sandhu ji please give me one chance with you।
@hasleyindia6708
@hasleyindia6708 Жыл бұрын
Aajo punjab waste te punjabiat lai laddo
@gursahejsingh2804
@gursahejsingh2804 Жыл бұрын
🙏💕
@harjinderkaur7232
@harjinderkaur7232 Жыл бұрын
❤❤
@rajwindersingh4544
@rajwindersingh4544 Жыл бұрын
Thank you
@1-minutecrafts201
@1-minutecrafts201 Жыл бұрын
ਕਿਤਾਬ ਦਾ ਨਾਂ ਵੀ ਦਸੋ please
@jattmafiagaming1454
@jattmafiagaming1454 Жыл бұрын
ਇੰਝ ਪ੍ਦੇਸਣ ਹੋਈ।
@shahkitabghar
@shahkitabghar Жыл бұрын
🎉
@harleenkaur2155
@harleenkaur2155 Жыл бұрын
ਮੈਂ ਹਮੇਸ਼ਾਂ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਉਸ ਕਿਤਾਬ ਦੀ audioboook ਲੱਭਦੀ ਹਾਂ...
@ramandeepkour3195
@ramandeepkour3195 Жыл бұрын
Mili thunu
@harleenkaur2155
@harleenkaur2155 Жыл бұрын
@@ramandeepkour3195 ਨਹੀਂ ਜੀ.... ਨਹੀਂ ਮਿਲੀ
@Dt_Mohit_bhanot
@Dt_Mohit_bhanot Жыл бұрын
Naam ta dsdo
@harleenkaur2155
@harleenkaur2155 Жыл бұрын
@@Dt_Mohit_bhanot ਇੰਜ ਪ੍ਰਦੇਸੀ ਹੋਏ
@Dt_Mohit_bhanot
@Dt_Mohit_bhanot Жыл бұрын
@@harleenkaur2155naam dsio book da
@parminderkaur6955
@parminderkaur6955 Жыл бұрын
🎉🎉
@hasleyindia6708
@hasleyindia6708 Жыл бұрын
Beware
@jasdeepsahota8978
@jasdeepsahota8978 Жыл бұрын
book da naam dass sakda koi ?
@mpsingh1976
@mpsingh1976 Жыл бұрын
Online mil jandi eh kitab? Link share please
@FreeFire-rb1ix
@FreeFire-rb1ix Жыл бұрын
Book da name deso plz
@mpsingh1976
@mpsingh1976 Жыл бұрын
ਕਿਥੋਂ ਮਿਲਦੀ ਜੀ ਇਹ ਕਿਤਾਬ ਕਿਰਪਾ ਕਰਕੇ ਜਰੂਰ ਦਸੋ ਜੀ 🙏
@hasleyindia6708
@hasleyindia6708 Жыл бұрын
Aaapna dharm hak ala
@rubals9033
@rubals9033 Жыл бұрын
Bk da name daso g
@KuldeepKaur-fv5xb
@KuldeepKaur-fv5xb Жыл бұрын
Please jii book name description ch dss deo kro ....read krni hundie .Thanks jii
@kulwantdhindsa
@kulwantdhindsa Жыл бұрын
ਕੁਲਦੀਪ ਕੌਰ . ਕਿਤਾਬ ਦਾ ਨਾਮ ਹੈ ' ਮੈਂ ਇੰਝ ਪਰਦੇਸਣ ਹੋਈ ' ਲੇਖਿਕਾ - ਹਰਕੀਰਤ ਕੌਰ ਚਾਹਲ 🙏
@KuldeepKaur-fv5xb
@KuldeepKaur-fv5xb Жыл бұрын
ਧੰਨਵਾਦ ਜੀ
@hasleyindia6708
@hasleyindia6708 Жыл бұрын
Kitthe ne guru ke singh te singhian
@jasdeepsahota8978
@jasdeepsahota8978 Жыл бұрын
Please clearly book da naam and writer mention karea karo
@raziagill9015
@raziagill9015 Жыл бұрын
ਇੰਜ ਪਰਦੇਸਣ ਹੋਈ ਹਰਕੀਰਤ ਕੌਰ
@sandeepsandhu9876
@sandeepsandhu9876 Жыл бұрын
What is the books name??
@Punjab_Punjabi_Punjabiat
@Punjab_Punjabi_Punjabiat Жыл бұрын
ਇੰਝ ਪ੍ਰਦੇਸਣ ਹੋਈ
@hasleyindia6708
@hasleyindia6708 Жыл бұрын
Step mom .te step dad banan wale on
@hasleyindia6708
@hasleyindia6708 Жыл бұрын
12 pass te ki majveerii
@hasleyindia6708
@hasleyindia6708 Жыл бұрын
Hak tn ki laina .phaj jo
@hasleyindia6708
@hasleyindia6708 Жыл бұрын
4 lakh dian 4 buffalo rakh lo 1month ch 1 lakh da milk ho janda
@hasleyindia6708
@hasleyindia6708 Жыл бұрын
Hard work ale punjabi aapde khet km kro . sonu pta ni ki bnana ala punjab ch
@SS-kp5vh
@SS-kp5vh Жыл бұрын
Bhut saf suthri punjabi hai aap ji di. Ik eh hi channel hai jo "Te" lfz da istmal kita hai. Aaj kal "Aur" lfz da fashion hai. Aap ji ni ucharan shi rke han
@hasleyindia6708
@hasleyindia6708 Жыл бұрын
Study v krlo k ikla labour hi krni aw
@hasleyindia6708
@hasleyindia6708 Жыл бұрын
Ki boli jane oon .pta v aa kuj
@hasleyindia6708
@hasleyindia6708 Жыл бұрын
Kirt kro pr apna khalsa panth na rolo
@hasleyindia6708
@hasleyindia6708 Жыл бұрын
Tuhaanu dhrm da pta v aa kuj
@hasleyindia6708
@hasleyindia6708 Жыл бұрын
Shame on u people
@rajveerkaur6954
@rajveerkaur6954 Жыл бұрын
❤❤❤❤
@P.Rvlogs882
@P.Rvlogs882 Жыл бұрын
❤❤
@amandeepcheema6583
@amandeepcheema6583 Жыл бұрын
❤❤
@amandeepcheema6583
@amandeepcheema6583 Жыл бұрын
❤❤
Что-что Мурсдей говорит? 💭 #симбочка #симба #мурсдей
00:19
Сестра обхитрила!
00:17
Victoria Portfolio
Рет қаралды 958 М.
coco在求救? #小丑 #天使 #shorts
00:29
好人小丑
Рет қаралды 120 МЛН
DASTAK l Tripta K Singh l Rupinder Kaur Sandhu l B Social
1:37:18
Что-что Мурсдей говорит? 💭 #симбочка #симба #мурсдей
00:19