No video

ਬੱਚਿਆਂ ਨੂੰ ਦਿਆਂ ਮੈਂ ਦਿਲ ਆਪਣਾ l EP-27 l Rupinder Kaur Sandhu l Shah Mohammad l B Social

  Рет қаралды 4,146

B Social

B Social

Күн бұрын

ਬੱਚਿਆਂ ਨੂੰ ਦਿਆਂ ਮੈਂ ਦਿਲ ਆਪਣਾ l EP-27 l Rupinder Kaur Sandhu l Shah Mohammad l B Social
#RupinderKaurSandhu
#kitabnama
#kavita
Anchor : Rupinder Kaur Sandhu & Shah Mohammad
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social

Пікірлер: 24
@kuljitkaur1048
@kuljitkaur1048 3 ай бұрын
Bht wadia galbat🙏🙏
@RealPanjabiMusic
@RealPanjabiMusic 3 ай бұрын
ਬਹੁਤ ਵਧੀਆ ਸੁਭਾਅ ਵੀਰ ਦਾ, ਮੈਂ ਪਿਛਲੇ ਦਿਨੀਂ 2,3 ਵਾਰ ਗਿਆ ਸ਼ਾਹ ਵੀਰ ਹੁਰਾਂ ਕੋਲ ਚਾਹ ਬਿਨਾਂ ਨਹੀਂ ਮੁੜਨ ਦਿੰਦਾ ਕਿਸੇ ਨੂੰ ਵੀ ਤੇ ਬਹੁਤ ਸਤਿਕਾਰ ਕਰਦਾ ਹਰ ਇਨਸਾਨ ਦਾ।
@randeepkaur9068
@randeepkaur9068 3 ай бұрын
ਵੀਰ ਜੀ ਕਿਤਾਬਾਂ ਮੰਗਵਾਉਣ ਲਈ ਐਡਰੈੱਸ ਦਿਉ
@deepbambiha1990
@deepbambiha1990 3 ай бұрын
ਸੋਹਣੀ ਗੱਲਬਾਤ🎉
@ravindergill9225
@ravindergill9225 3 ай бұрын
ਜੀ, ਬੱਚਿਆਂ ਨੂੰ, ਬਾਲ ਭਵਨ ਸੈਕਟਰ 23 ਚੰਡੀਗੜ੍ਹ, ਇੰਨਟਰਨੈਸਨਲ ਡ੍ਹੌਲ ਮਿਊਜਮ ਜਰੂਰ ਵਿਖਾਉਣਾ ਚਹੀਦਾ,.
@rupinderaulakh58
@rupinderaulakh58 3 ай бұрын
ਪਿਆਰੀ ਗੱਲਬਾਤ 🙌
@sukhpreetsinghartist6080
@sukhpreetsinghartist6080 3 ай бұрын
Pagg sohni aa,,,shah ji
@shahkitabghar
@shahkitabghar 3 ай бұрын
Bai charhdikla pyaar
@shahkitabghar
@shahkitabghar 3 ай бұрын
ਚੜਦੀਕਲਾ ਜੀ
@satvirkaur5262
@satvirkaur5262 3 ай бұрын
ਬਹੁਤ ਸੋਹਣੀ ਗੱਲਬਾਤ 🎉🎉 ਮੈਂ ਖੁਦ ਸਰਕਾਰੀ ਅਧਿਆਪਕ ਹਾਂ, ਸੱਚੀਂ ਤੁਸੀਂ ਸਹੀ ਚਰਚਾ ਕੀਤੀ ਅਧਿਆਪਕਾਂ ਦੇ ਹਾਲਾਤਾਂ ਦੀ....ਦੇਖਣ ਵਾਲੇ ਨੂੰ ਵਿਹਲੇ ਲੱਗਦੇ ਸਰਕਾਰੀ ਅਧਿਆਪਕ 😢
@PrabhjotSingh-ol8ey
@PrabhjotSingh-ol8ey 3 ай бұрын
ਸ਼ੁਰੂਆਤ ਵਧੀਆ ਸੀ। ਉੱਤਮ ਵਿਚਾਰਾਂ ਤੇ ਚਰਚਾ ਹੋਣ ਹੀ ਵਾਲੀ ਸੀ ਕਿ ਥੋੜ੍ਹਾ ਭਟਕ ਗਏ। ਵੇਸੈ ਸਰਕਾਰੀ ਅਧਿਆਪਕ ਦਾ ਐਨਾ ਵੀ ਬੁਰਾ ਹਾਲ ਨਹੀਂ। ਮੈਨੂੰ ਅਧਿਆਪਕ ਹੋਣ ਤੇ ਮਾਣ ਹੈ। ਚਰਚਾ ਤੁਸੀਂ ਅਕਸਰ ਵਧੀਆ ਹੀ ਕਰਦੇ ਹੋ ਪਰ ਇਸ ਵਾਰ ਵਿਚਾਰ ਕਿਸੇ ਤੀਸਰੇ ਦੇ ਸਨ। ਆਲੋਚਨਾ ਲਈ ਮੁਆਫ਼ੀ ਪਰ ਤੁਹਾਡੇ ਕੋਲ ਵਧੀਆ ਪਲੇਟਫਾਰਮ ਹੈ ਅਤੇ ਕਿਸੇ ਵੀ ਆਨਲਾਈਨ ਚੈਨਲ ਨਾਲੋਂ ਬਹੁਤ ਉੱਤਮ ਰੁਤਬਾ ਹੈ।❤
@darshansingh3904
@darshansingh3904 3 ай бұрын
ਪ੍ਰਸੰਸਾ ਯੋਗ .. ਬਹੁਮੁੱਲਾ ਗਿਆਨ .. ਵੀਰ ਤੇ ਰੂਪਿੰਦਰ ਭੈਣ।.. ( ,ਆਸ ਅਜੇ ਬਾਕੀ ਹੈ.. ਕਹਾਣੀ ਸੰਗ੍ਰਹਿ ਲੇਖਕ ਹਰਮਨ ਧਾਲੀਵਾਲ ਅਤੇ ਕੁਝ ਪੱਤਰੇ ਲੇਖਕ ਬਰਜਿੰਦਰ ਸਿੰਘ ਹਮਦਰਦ ਮਿਲ ਸਕਦੀ ਹੈ, ਵੀਰ?) 🙏🏻🙏🏻
@PrabhjotSingh-ol8ey
@PrabhjotSingh-ol8ey 3 ай бұрын
ਚਿੱਠੀ ਪੱਤਰ ਲਈ ਲਿੰਕ ਵਿੱਚ ਕੋਈ ਈਮੇਲ ਵੀ ਸਾਂਝੀ ਕਰਿਓ।
@sukhdipkaurdhillon2856
@sukhdipkaurdhillon2856 3 ай бұрын
ਮੇਰਾ ਬੜਾ ਦਿਲ ਕਰਦਾ ਐ ਕਿਤਾਬ ਪੜ੍ਹਣ ਨੂੰ ਮੈਨੂੰ ਵੀਰੇ ਦੀ ਦੁਕਾਨ ਦਾ ਪਤਾ ਜਾ ਫੋਨ ਨੰਬਰ ਦਿਉ ਤਾਂ ਜੋ ਮੈਂ ਕਿਤਾਬਾਂ ਮੰਗਵਾ ਕੇ ਪੜ੍ਹ ਸਕਾ
@RealPanjabiMusic
@RealPanjabiMusic 3 ай бұрын
Google karo ji " shah kitab ghar" official website te har ik jankari mil jawegi tuhanu ehna de kam kaar bare.
@rimpykular1619
@rimpykular1619 3 ай бұрын
ਭੈਣੇ ਇੰਸਟਾਗ੍ਰਾਮ ਤੇ ਇਸ ਵੀਰ ਦਾ ਅਕਾਊਂਟ ਹੈ,(ਸ਼ਾਹ ਕਿਤਾਬ ਘਰ)।
@harjeetgrewal-se6df
@harjeetgrewal-se6df 3 ай бұрын
Very good
@sagardeepkhan
@sagardeepkhan 3 ай бұрын
🎉
@simranharshaangrewal4504
@simranharshaangrewal4504 3 ай бұрын
ਵੀਰ ਕੰਮ ਤੇ ਅਸੀਂ ਅਧਿਆਪਕ ਆਪਣੇ ਕਰਮ ਸਮਝ ਕੇ ਖੁਸ਼ੀ ਨਾਲ਼ ਕਰ ਹੀ ਲੈਂਦੇ ਹਾਂ, ਪਰ ਜਦੋ ਮਾਪੇ ਤੁਹਾਨੂੰ ਇਸ ਕਰਕੇ ਚਾਰ ਗੱਲਾਂ ਸੁਣਾ ਜਾਂਦੇ ਹਨ ਕਿ ਤੁਸੀਂ ਉਸ ਦੇ ਬੱਚੇ ਨੂੰ ਪੜ੍ਹਨ ਲਈ ਕਿਉੰ ਆਖਦੇ ਹੋ, ਉਹ ਜਿੰਨਾ ਪੜ੍ਹਦਾ ਠੀਕ ਹੈ, ਤੁਸੀਂ ਉਸ ਨੂੰ ਕੁੱਝ ਨਹੀਂ ਕਹਿ ਸਕਦੇ।
@jaspreetkaurchahal412
@jaspreetkaurchahal412 3 ай бұрын
Bai tusi apna phone no te pta deo g ta k asi books mangwa skie
@shahkitabghar
@shahkitabghar 3 ай бұрын
🎉🎉
@ravindergill9225
@ravindergill9225 3 ай бұрын
ਜੀ, ਬਰਸਾਤ ਮੋਸਮ ਨਦੀ ਵਗ ਰਹੀ ਸੀ ਮਾਸਟਰ ਕੱਛ ਰਜਿਟਰ ਸਕੂਲ ਪਹੁਚਣਾ ਖੇਤ ਕੰਮ ਕਰਦੇ ਜੱਟ ਨੇ ਪਟਵਾਰੀ ਸਮਝ ਕੇ ਘਨੇੜੀ ਚੁੱਕ ਲਿਆ ਨਦੀ ਦੇ ਬਚਾਲੇ ਜਾ ਕੇ ਪੁੱਛਣ ਲੱਗਾ ਤੁੰਸੀ ਜੀ ਪਟਵਾਰੀ ਹੋ, ਨਹੀਂ, ਮਾਸਟਰ ਹਾਂ ਉਥੇ ਹੀ ਸੁੱਟ ਦਿੱਤਾ, ਮਾਨਸਿਕਤਾ,.
@Manpreet-f5i
@Manpreet-f5i 3 ай бұрын
Very good
@SukhjeetKaur-nz8ej
@SukhjeetKaur-nz8ej 3 ай бұрын
Good job
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 32 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 46 МЛН
Matching Picture Challenge with Alfredo Larin's family! 👍
00:37
BigSchool
Рет қаралды 52 МЛН
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 11 МЛН
Show with Harjinder Singh Majhi | Political | EP 492 | Talk with Rattan
39:08
EXCLUSIVE INTERVIEW | PROFF. BALWINDER KAUR BRAR | DAILY KHABAR
27:39
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 32 МЛН