Mother’s Day Special l Gal Te Gal l EP 47 l Gurdeep Grewal l Rupinder Sandhu l B Social

  Рет қаралды 61,121

B Social

B Social

Күн бұрын

Пікірлер: 217
@rajwinderkaur4497
@rajwinderkaur4497 3 жыл бұрын
ਬੇਟਾ ਮੈਂ ਵੀ ਰੀਟਾਇਰਡ ਲੈਕਚਰਾਰ ਮਾਂ ਹਾਂ ਤੁਹਾਡੀਆਂ ਗੱਲਾਂ ਬਾਤਾਂ , ਤੁਸੀਂ ਆਪਣੀਆਂ ਮਾਵਾਂ ਦੇ ਬਾਰੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ ਬਹੁਤ ਵਧੀਆ ਲੱਗੇ। ਨੌਕਰੀ ਵਾਲੀਆਂ ਮਾਵਾਂ ਤਾਂ ਕਮਾਕੇ ਵੀ ਦਿੰਦੀਆਂ ਨੇ ਤੇ ਬਣਾਕੇ ਤੇ ਪਕਾਕੇ ਵੀ ਦਿੰਦੀਆਂ ਨੇ।ਉਹ ਤਾਂ ਡਬਲ ਜੁੰਮੇਵਾਰੀ ਨਿਭਾਉਂਦੀਆਂ ਨੇ। ਧੰਨਵਾਦ ਬੇਟਾ।
@kuldippannu6436
@kuldippannu6436 3 жыл бұрын
❤️❤️❤️❤️❤️
@maverickgavin9489
@maverickgavin9489 3 жыл бұрын
a tip : you can watch movies on kaldrostream. Me and my gf have been using them for watching a lot of movies recently.
@justusjaxx1238
@justusjaxx1238 3 жыл бұрын
@Maverick Gavin Yea, I have been using kaldrostream for years myself =)
@Amandeepkaur-fw4zx
@Amandeepkaur-fw4zx 3 жыл бұрын
ਤੁਹਾਡੀਆਂ ਗੱਲਾਂ ਸੁਣ ਕੇ ਭੈਣ ਐਵੇਂ ਲੱਗਿਆ ਜਿਵੇਂ ਮੇਰੀ ਮਾਂ ਦੀਆਂ ਹੀ ਗੱਲਾਂ ਹੋਣ । ਮੈਨੂੰ ਲੱਗਦਾ ਦੁਨੀਆਂ ਦੀਆਂ ਸਾਰੀਆਂ ਮਾਵਾਂ ਵਿਚ ਹੀ ਇਹ ਸਾਰੀਆਂ ਗੱਲਾਂ ਮਿਲਦੀਆਂ ਜੁਲਦੀਆਂ ਨੇ ।ਮਾਂ ਦਿਵਸ ਮੁਬਾਰਕ
@baljitsinghkhalsa2830
@baljitsinghkhalsa2830 3 жыл бұрын
ਮਾਂ ਦਿਵਸ ਤੇ ਬਹੁਤ-ਬਹੁਤ ਮੁਬਾਰਕਾਂ ਹੋਣ ਜੀ। ਮਾਂ ਦੀ ਕੁੱਟ ਦਾ ਹੁਣ ਪਤਾ ਲੱਗਦਾ ਹੈ ਕਿ ਬਾਹਰ ਖੇਡਣ ਜਾਣ ਤੋਂ ਕਿਉਂ ਰੋਕਦੀ ਸੀ। ਮੈਂ ਇਕ ਵਾਰ ਦੁਪਹਿਰੇ ਖੇਡਣ ਚਲਿਆ ਗਿਆ ਸੀ।ਜਦੋਂ ਘਰੇ ਆਇਆ ਤਾਂ ਮਾਂ ਤੋਂ ਬਹੁਤ ਕੁੱਟ ਪਈ ਸੀ। ਮਾਂ ਨੇ ਮੇਰੀਆਂ ਪਿੱਛੇ ਬਾਹਵਾਂ ਬਨਕੇ, ਕਮਰੇ ਅੰਦਰ ਇਕ ਵੱਡੇ ਪਲੰਘ ਨਾਲ ਬਨ ਦਿੱਤਾ ਸੀ।ਅਤੇ ਬਾਹਰੋਂ ਕੁੰਡਾ ਬੰਦ ਕਰ ਦਿੱਤਾ ਸੀ। ਮੈਂ ਕਿਸੇ ਤਰ੍ਹਾਂ ਰੱਸੀ ਖੋਲ੍ਹ ਲਈ ਸੀ। ਕਮਰੇ ਅੰਦਰ ਨੁੱਕਰੇ ਇਕ ਵੱਡੀ ਸਾਰੀ ਮਿੱਟੀ ਦੀ ਕਣਕ ਵਾਲੀ ਭੜੋਲੀ ਬਣੀ ਹੋਈ ਸੀ। ਜਿਸਦੇ ਪਿੱਛੇ ਨੁੱਕਰੇ ਥੋੜੀ ਵਿੱਥ ਸੀ। ਮੈਂ ਭੜੋਲੀ ਦੇ ਉਤੋਂ ਪਿੱਛੇ ਵਿੱਥ ਵਿਚ ਲੁਕ ਗਿਆ ਸੀ। ਪਰ ਥੱਲੇ ਨਾ ਡਿੱਗਾ,ਜਦੋਂ ਕਾਫੀ ਚਿਰ ਬਾਅਦ ਮਾਂ ਨੇ ਬੂਹਾ ਖੋਲਿਆ,ਮੈਨੂੰ ਅੰਦਰ ਨਾ ਵੇਖਕੇ ਬਹੁਤ ਲੱਭਿਆ,ਭੜੋਲੀ ਦੇ ਪਿੱਛੇ ਸੋਟੇ ਦੀਆਂ ਹੁਜਾਂ ਵੀ ਮਾਰੀਆਂ,ਪਰ ਮੈਂ ਨ ਕੁਸਕਿਆ।ਫੇਰ ਮਾਂ ਨੇ ਆਂਢ-ਗੁਆਂਢ ਦੱਸੀਆਂ ਕਿ ਲੱਭਦਾ ਨਹੀਂ,ਬਾਹਰ ਖੇਤਾਂ ਵਿੱਚ ਫਸਲਾਂ ਵੀ ਸਭ ਫੋਲ ਛੱਡੀਆਂ,ਜਦੋਂ ਘਰੇ ਆਏ ਮਾਂ ਰੋਈ ਜਾਵੇ, ਵੇ ਬਲ ਲੱਭ ਪਓ ਤੂੰ ਕਿੱਥੇ ਚਲਾ ਗਿਆ, ਵੇ ਮੁੜਕੇ ਨਹੀ ਤੈਨੂੰ ਕੁਟਾਂਗੀ। ਸਾਰੇ ਚੁੱਪ ਕਰਾਉਣ ਕਿ ਏਥੇ ਅੰਦਰੇ ਹੋਣਾ ਲੱਭ ਲੈਂਦੇ ਹਾਂ। ਫੇਰ ਭੜੋਲੀ ਪਿੱਛੇ ਹੁਜਾਂ ਮਾਰਨ ਲੱਗੇ। ਮੈਂ ਵੀ ਥੱਕਿਆ ਹੋਇਆ ਸਾਂ, ਮਾਂ ਤੇ ਤਰਸ ਵੀ ਆ ਰਿਹਾ ਸੀ।ਫੇਰ ਆਪ ਹੀ ਬਾਹਰ ਨਿਕਲ ਆਇਆ। ਸਾਰੇ ਹੱਸ-ਹੱਸ ਲੋਟ ਪੋਟ ਹੋ ਗਏ,ਕਿ ਏਨੇ ਸਾਨੂੰ ਬਹੁਤ ਖਪਾਇਆ। ਧੰਨਵਾਦ 🏡🌳🌳🌳🌳🌳😇
@DAVINDERSINGH-uq9bt
@DAVINDERSINGH-uq9bt 3 жыл бұрын
ਮਾਂ ਤਾਂ ਮਾਂ ਹੁੰਦੀ ਆ ਭੈਣੋ ਜਿਉਂਦੀਆਂ ਰਹੋ ਵਾਹਿਗੁਰੂ ਤੰਦਰੁਸਤੀ ਬਖ਼ਸ਼ਣ 👏
@loveybrar8013
@loveybrar8013 3 жыл бұрын
ਮਾਂ ਲਈ ਸਾਰੇ ਸ਼ਬਦ ਥੋੜ੍ਹੇ ਹਨ। ਭੈਣ ਗੁਰਦੀਪ ਅਤੇ ਰੁਪਿੰਦਰ ਕਈ ਵਾਰ ਦਿਲ ਕਰਦਾ ਨਾਲ ਬੈਠ ਕੇ ਗੱਲ ਬਾਤਾ ਕਰੀਏ।🙏🙏
@HARDEEPSINGH-un9us
@HARDEEPSINGH-un9us 3 жыл бұрын
ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ! ਮਾਂ ਦਿਵਸ ਮੁਬਾਰਕ ਜੀ! ਵਾਹਿਗੁਰੂ ਲੰਬੀਆਂ ਉਮਰਾਂ ਦੇਵੇ ਤੁਹਾਨੂੰ!
@narinderbhaperjhabelwali7965
@narinderbhaperjhabelwali7965 3 жыл бұрын
S .s.ᴀᴋᴀʟ
@birpalkaur5421
@birpalkaur5421 3 жыл бұрын
Meri maa v sbar di moorat aa..... bhaine....thanks enian gallan sunan lyi
@Bhandols
@Bhandols 3 жыл бұрын
ਧੀ : ਮਾਂ ! ਤੂੰ ਸਾਰੀ ਉਮਰ ਸਾਡੇ ਸਾਰਿਆਂ ਲਈ ਕੀ ਨਹੀਂ ਕੀਤਾ? ਕੁਝ ਪਲ ਆਪਣੇ ਲਈ ਵੀ ਜਿਓਂ ਲੈਣਾ ਸੀ? ਮਾਂ : ਆਪਣੇ ਲਈ? ਉਹ ਕਿਵੇਂ ਹੁੰਦਾ?🤱🏻
@Jktrendfashion
@Jktrendfashion 3 жыл бұрын
ਰੋਣਾ ਆ ਗਿਆ ਭੈਣੇ❤️🙏
@rajwinderkaur4497
@rajwinderkaur4497 3 жыл бұрын
ਇਸ ਗੱਲ ਬਾਤ ਨੇ ਜੱਗ ਤੋਂ ਜਾ ਚੁੱਕੀਆਂ ਮਾਵਾਂ ਦੀ ਉਹਨਾਂ ਦੇ ਬੱਚਿਆਂ ਨੂੰ ਯਾਦ ਤਾਜ਼ਾ ਕਰਾ ਦਿੱਤੀ। ਭਾਵੇਂ ਭੁੱਲਦੀਆਂ ਤਾਂ ਕਦੇ ਵੀ ਨਹੀਂ , ਫਿਰ ਵੀ ਇਹੋ ਜਹੀਆਂ ਵਧੀਆ ਗੱਲਾਂ ਬਾਤਾਂ ਦਾ ਬਹੁਤ ਪ੍ਰਭਾਵ ਪੈਂਦਾ।
@kiranhargovindsinghkaur323
@kiranhargovindsinghkaur323 2 жыл бұрын
Doctor Di Galti Nal Meri Man Ki maut hogi
@gurpinderdhillon8416
@gurpinderdhillon8416 3 жыл бұрын
ਕੋਈ ਸ਼ਬਦ ਨਹੀਂ ਭੈਣੇ ਮਾਵਾਂ ਲਈ ...❤❤
@karmjeetk8776
@karmjeetk8776 3 жыл бұрын
😘
@paramjitpalminder9153
@paramjitpalminder9153 2 жыл бұрын
ਬਹੁਤ ਹੀ ਭਾਵਕ ਵਿਸਾ ਆ ਮੇਨੁੰ ਵੀ ਮਾਤਾ ਯਾਦ ਆ ਗਈ
@parmindersingh3255
@parmindersingh3255 3 жыл бұрын
ਮਾਂ ਮੈ ਕਿਵੇ ਭੁਲਾਵਾ ਪਿਆਰ ਤੇਰਾ , ਤੇਰੀ ਮਮਤਾ ਅਤੇ ਦੁਲਾਰ ਤੇਰਾ
@sarbjitdhillon9160
@sarbjitdhillon9160 3 жыл бұрын
Mai har roj apne ਬੀਜੀ ਨੂੰ ਯਾਦ ਕਰਦੀ ਤੇ ਉਹਨਾਂ ਦੀ ਸ਼ੁਕਰਗੁਜ਼ਾਰ ਹੁੰਦੀ ਕਿ ਉਹਨਾਂ ਦੀ ਚੰਗੀ ਤੇ ਉਸਾਰੂ ਸੋਚ ਕਾਰਨ ਸਾਨੂੰ 5 ਭੈਣਾਂ ਨੂੰ 4ਭਰਾਵਾ ਵਾਗ ਪਾਲਣ ਪੋਸ਼ਣ ਹੀ ਨਹੀਂ ਕੀਤਾ ਸਗੋ ਉੱਚ ਵਿੱਦਿਆ v ਦੁਆਈਂ,,ਮੈਨੂੰ1988ਚ ਜਦੋਂ ਕਾਲਜ ਸਰਕਾਰੀ ਨੌਕਰੀ ਮਿਲੀ ਤਾਂ ਮੈ ਇੱਕ ਸੂਟ ਖਰੀਦਿਆ ਪਰ ਬੀਜੀ ਨੇ ਇਹ ਕਹਿ ਕੇ ਮੇਰੇ ਕੋਲੋ ਸੂਟ ਨਹੀਂ ਲਿਆ ਕਿ ਧੀਆਂ ਕੋਲੋ ਨਹੀਂ ਲਈਦਾ ,ਮੇਰੇ ਬਹੁਤ ਜੋਰ ਦੇਣ ਤੇ v nahi ਮੰਨੇ , ਧੰਨ ਸੀ ਸਾਡੀ ਮਾਂ, ਇਸ ਪ੍ਰੋਗਰਾਮ ਨੂੰ ਮੈਂ ਬਾਰ ਬਾਰ ਸੁਣਦੀ,,ਮੈਨੂੰ ਲਗਦਾ ਇਹ ਸਾਡੀ ਮਾਂ ਦੀ ਹੀ ਕਹਾਣੀ ਆ।
@Sahil_Dav
@Sahil_Dav 3 жыл бұрын
Gll hr koi kr lenda kise v topic te....pr ek vdia lehja te trikka aap dova nu boht vdia hai...choti choti gll v dill nu tumb ke rkhdi hai,,, boht boht pyar chote pra vllo❤️❤️❤️
@ramanmaan5288
@ramanmaan5288 3 жыл бұрын
ਅੱਜ ਭਾਵੇਂ ਮੇਰੇ ਕੋਲ ਸ਼ਬਦ ਨੀ ਮਾਂ ਪਰ ਮੇਰਾ ਹਰ ਪਲ ਤੇਰੇ ਲਈ ਸਮਰਪਿਤ ਰਹੇਗਾ ✍ ਰਮਨਦੀਪ
@makhansinghjohal1979
@makhansinghjohal1979 3 жыл бұрын
ਬਹੁਤ ਜ਼ਜ਼ਬਾਤੀ ਇੰਟਰਵਿਊ!
@prabhjotkaur9233
@prabhjotkaur9233 3 жыл бұрын
ਬਹੁਤ ਵਧੀਆ ਜੀ ਮਾਂ ਤੇ ਪਿਓ ਬਿਨਾਂ ਜ਼ਿੰਦਗੀ ਵਿਚ ਕੁਝ ਵੀ ਨਹੀਂ 🙏🙏🌹🌹
@raghbirsingh5114
@raghbirsingh5114 2 жыл бұрын
Bhuttt vdiaa ji ,but tuc mainu bhuttt rvaeaa ,,aj Mai v feel kita apni maa bare k ohna ne kina kuj kita sade lai tooo much ,,,kina kuj sade kr k sehaaaa ,,,tuhada naal naal app d story agge ayi ,,,thnkuu so much ,,tuhada eh program Mai apni mum nu v share kragi thnkuuuu ji tuhada
@pushpindersingh5548
@pushpindersingh5548 3 жыл бұрын
ਜਿਊਂਦੇ ਵੱਸਦੇ ਰਹੋ ਭੈਣੋ, ਏਸੇ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹੋ! ਥੋਡੇ ਏਨ੍ਹਾ ਗੱਲਾਂ ਸਦਕਾ ਮੈਂ ਅਪਣੀ ਮਾਂ ਨੂੰ ਮਹਿਸੂਸ ਕੀਤਾ, ਜਿੰਨ੍ਹਾਂ ਨੂੰ ਵਿਛੜੇ ਨੂੰ ਕਈ ਵਰ੍ਹੇ ਹੋ ਗਏ! ਰੱਬ ਥੋਨੂੰ ਲੰਮੀ ਅਤੇ ਖੁਸ਼ਨੁਮਾ ਜ਼ਿੰਦਗੀ ਬਖਸ਼ੇ!! ਸਭੇ ਮਾਵਾਂ ਨੂੰ Happy Mothers day 🙏🙏🙏 ਅਤੇ ਓਨਾਂ ਸਾਰੇ Fathers ਨੂੰ ਵੀ, ਜਿਹੜੇ ਮਾਵਾਂ ਦੇ ਅਕਾਲ ਚਲਾਣੇ ਤੋਂ ਬਾਝੋਂ ਕੱਲੇ ਮਾਵਾਂ ਵਾਂਗੂ ਬੱਚੇ ਸੰਭਾਲਦੇ ਨੇ!!!
@paramjeetchahal2944
@paramjeetchahal2944 3 жыл бұрын
ਬਹੁਤ ਵਧੀਆ ਗੱਲ । ਤੁਹਾਡੀ ੳਮਰ ਲੰਮੀ ਹੋਏ
@gagandeepkaur7731
@gagandeepkaur7731 3 жыл бұрын
Bhut sohni galbaat c. Bhut changa lgda tuhanu dova nu dekhna . Sade sarian dian feelings same ee ne👍🏻
@gurjeetkaur9238
@gurjeetkaur9238 3 жыл бұрын
Very nice jii her ma dee bhukh tan bachia nu tandrust te khush dekh ke hee mit jandi hai waheguru khush rkhe her ma nu ma dhee de sab ton najdeek dee friand hai 🙏
@Baljit_Roomi
@Baljit_Roomi 3 жыл бұрын
ਅਸੀਂ ਵੀ ਡਬਲ ਜ਼ਿੰਦਗੀ ਵਾਲੇ ਆ।ਬਹੁਤ ਵਧੀਆ ਗੱਲ ਬਾਤ ਜੀ।🙏🏻
@ਪੰਜਾਬ-ਛ5ਗ
@ਪੰਜਾਬ-ਛ5ਗ 3 жыл бұрын
ਧੀਆਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀਆਂ ਨੇ ਪਰ ਇਹ ਕੋਸਿਸ਼ ਕਰਦੀਆਂ ਨੇ ਕਿ ਉਹਨਾਂ ਦਾ ਪਤੀ ਇਹ ਗੁਸਤਾਖੀ ਨਾ ਕਰੇ
@shiningsingh52
@shiningsingh52 3 жыл бұрын
😀
@shiningsingh52
@shiningsingh52 3 жыл бұрын
Asha Ji 😌🤔😡
@SurjitKaurDehal
@SurjitKaurDehal 3 жыл бұрын
Bht emotional session c.. Bht gllan relate hoyiya mere naal.. Waheguru har maa nu hmesha khush rkhe🙏
@singhrajinder68
@singhrajinder68 Жыл бұрын
ਰੁਪਿੰਦਰ ਭੈਣ ਜੀ ਭਾਵੁਕ ਹੋ ਗਏ, ਇਹ ਕੁਦਰਤੀ ਹੈ 🙏
@vinodsahdev6268
@vinodsahdev6268 3 жыл бұрын
Gurdeep ,rupinder kini ashi soch hai tusi dil nu shooda topic le k aode hu.maa ta sade ruh vich vasde hai
@ranjeetkaur6480
@ranjeetkaur6480 2 жыл бұрын
Jine v mai program dekhe Gurdeep tuhda sb to sohna suit a.........bot sohna
@neelamsharma7571
@neelamsharma7571 3 жыл бұрын
Tuhadi galbaat sun k menu eng Lagya jivy Tusi meri life story nu hi cover kita hovy Mai boht hi imoshnal ho gai c beta Thanku so much
@lakhwindersinghmaan4162
@lakhwindersinghmaan4162 3 жыл бұрын
ਬਹੁਤ ਵਧੀਆ ਜੀ
@sukhpalkaur3893
@sukhpalkaur3893 3 жыл бұрын
ਬਹੁਤ ਵਧੀਆ ਪ੍ਰੋਗਰਾਮ ਭੈਣ,ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ
@iqbalsingh-jr2tz
@iqbalsingh-jr2tz 3 жыл бұрын
ਮੈਡਮ ਗੁਰਦੀਪ ਗਰੇਵਾਲ ਜੀ, ਮੈਡਮ ਰੁਪਿੰਦਰ ਸੰਧੂ ਜੀ ਤੁਸੀਂ ਮਾਂ ਦਿਵਸ ਤੇ ਬਹੁਤ ਹੀ ਖੂਬਸੂਰਤ ਅਤੇ ਸੁੰਦਰ ਵਿਚਾਰ ਪੇਸ਼ ਕੀਤੇ ਹਨ। ਬਹੁਤ ਬਹੁਤ ਮੁਬਾਰਕਾਂ ਜੀਓ। 🙏🙏
@surindernarota7631
@surindernarota7631 3 жыл бұрын
ਮਾਂ ❣️
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ 👍
@navaljeetkaur4538
@navaljeetkaur4538 3 жыл бұрын
Bahut hi vadhiya dhang nal pesh kiti gupshup tusi Dona bhena ne. Sachi , Salute sariyan Mavan nu🙏
@PartapSingh-mk1dg
@PartapSingh-mk1dg 3 жыл бұрын
Very nice fabulous ਤੁਹਾਡੀਆਂ ਗੱਲਾਂ ਸੁਣ ਕੇ ਸ਼ਾਂਤੀ ਮਿਲਦੀ ਆ
@Kulwindersingh-el4zd
@Kulwindersingh-el4zd 3 жыл бұрын
ਬਹੁਤ ਵਧੀਆ
@aaseesjotkaur342
@aaseesjotkaur342 2 жыл бұрын
Ryt di menu kehnde hun tu same apni mummy wargi lgdi a miss u mummy
@harinderdhaliwal4297
@harinderdhaliwal4297 3 жыл бұрын
Every point relates with me and my mother .My mother went away from me on mother's day in 2017
@empatheticsoul9222
@empatheticsoul9222 3 жыл бұрын
Lvvvvv lvvv lvvv this to both pure souls ❤️❤️💓💓 happy Mother’s Day to all mothers around the world
@nimratthakur2887
@nimratthakur2887 3 жыл бұрын
Juug juug jio ...bhut acchey lgde a tuhade vichar...tuhada prgm.,
@rajusandhu5239
@rajusandhu5239 3 жыл бұрын
Bahut bhut thanks ji ajj main 8th month de bete de maa te app maa ban ke manu mere maa de hor respect hon lagge a hun pata lagda maa da dil ke hunda
@JyotiKumari-zm1jc
@JyotiKumari-zm1jc 3 жыл бұрын
Rupinder bhene Mai ta aap Ron lag gyi tuhadia gallan sun ke
@GursangatGarry
@GursangatGarry 3 жыл бұрын
ਮੈਮ ਜੀ ਮੈਂ ਸੁਣ ਰਿਹਾ ਹਾਂ 18 ਮਿੰਟ ਤੱਕ ਸੁਣ ਲਈ ਏ ਪਰ ਅੱਖਾਂ ਚੋਂ ਸਿੱਲ ਨਹੀ ਜਾ ਰਹੀ ਵੈਸੇ ਮੈ ਬਹੁਤ ਹੀ ਨਰਦਈ ਜਿਹਾ ਘੱਟ ਹੀ ਤਰਸ ਆਉਂਦਾ ਮੈਨੂੰ ਕਠੋਰ ਇੰਨਾ ਕਿ ਹਾਂ ਬਸ ਪੁੱਛੋ ਹੀ ਨਾ ਪਰ ਪਤਾ ਨਹੀ ਕਿਉਂ ਜਿੱਥੇ ਮਾਂ ਦੀ ਗੱਲ ਹੋਵੇ ਮੇਰਾ ਰੋਣ ਕੰਟਰੋਲ ਨਹੀ ਹੁੰਦਾ ਹਾਲਾਂਕਿ ਮੇਰੇ ਕੋਲ ਇਹ ਅਣਮੁੱਲੀ ਦਾਤ ਕੋਲ ਏ ਬਸ ਮਾਂ ਵਾਰੇ ਕੁਝ ਹੋਰ ਲਿਖਾਂ ਮੇਰੀ ਇੰਨੀ ਔਕਾਤ ਨਹੀ
@hardeepkaur3172
@hardeepkaur3172 3 жыл бұрын
Best episode, mari maa na v mare lai bhoot Kug kita , mare dad hani c fr v onna na kadi v feel ne hon dita , oh kadi mare samne ne roye kadi oh manu USA pej ka ap India kale ran daye just because mare future vadiea hove mom’s are the best 😍
@nankeekaur9324
@nankeekaur9324 3 жыл бұрын
Bht sohne program hai mother's day li pr lokk hor cheej nu jda like share comment kr dyai me changi cheej koi koi dekhda ha 👍 👍 thx g
@navchanddhaliwal1274
@navchanddhaliwal1274 3 жыл бұрын
Kudos to both of you for presenting such an emotional program on Mother’s Day. One can never repay back a mother’s debt.
@JaspreetSingh-ps8hv
@JaspreetSingh-ps8hv 3 жыл бұрын
Dee menu tuhadi galbat bahaut vadiya lagdi aa
@rajbhatia5035
@rajbhatia5035 3 жыл бұрын
Ma hundi hai ma dunia valio. Miss u mom.
@baljitkumarbaljitkumar2126
@baljitkumarbaljitkumar2126 3 жыл бұрын
Aj main bhut khush aa. Kyu k aj mother day wale din he main apna quarntine khtm kr k apne bachea kol ja rhi aa...
@HARPREETKAUR-yi4on
@HARPREETKAUR-yi4on 3 жыл бұрын
Beautifully explained all about every single mother ❤️
@gurijatti9604
@gurijatti9604 3 жыл бұрын
Bilkul sahi aa g
@sarabjitsinghsoora5616
@sarabjitsinghsoora5616 3 жыл бұрын
❤️😍🙏 No love is greater than mother's love on this universe and noone else can play her rule and take her space in your Life. Another side in our lives our beloved & lovedones/relatives can also Play their roles perfectly with a Unity and lots of love for the families betterment in all the manners 🙏
@Jaswinder_kaur1984
@Jaswinder_kaur1984 2 жыл бұрын
No words for mother. Mother is greater than God.what can we say about mother.I think there are no words for mother in the world.
@manpreetrandhawa9386
@manpreetrandhawa9386 3 жыл бұрын
ਦੋਵੇਂ ਭੈਣ ਨੂੰ ਸ਼ਤਿ ਸ਼੍ਰੀ ਆਕਾਲ ਮੈ ਪਾਤੜਾਂ ਤੋ
@amanbhullar6998
@amanbhullar6998 3 жыл бұрын
Best episode ..i think har ik line dhukdi maa te...same story meri mother di..bahut kuj dekhya ohna ne sadi jindagi wadia bnaon lae😊!!!
@Baljit_Roomi
@Baljit_Roomi 3 жыл бұрын
Bahut vdia gall baat a ji.
@pawandhaliwal4796
@pawandhaliwal4796 3 жыл бұрын
When you both alk about any topic it seems so raw and from the depth of emotions .
@baljitkumarbaljitkumar2126
@baljitkumarbaljitkumar2126 3 жыл бұрын
Bhut vdia gl bat..
@sksandhu8643
@sksandhu8643 3 жыл бұрын
Sahi gal aa ji
@navneetkalra3772
@navneetkalra3772 3 жыл бұрын
👏✌👌👍💙💚💛💜Firstly I Congratulate to the Most Respected Mrs.Rupinder Kaur Sandhu & Gurdeep Grewal to Post a Emotional & beautiful Video on Mothers on the occasion of MOTHER'S DAY. I also thanks to b SOCIAL & TEAM to make this Work Possible to make a Video on Mothers. Late.Professor Mohan Singh Writes a Poem on Mothers, I will share some lines of this Poem. MAA VARGA GHANSHAWA BOOTA, MAINU KIDRE NAZAR ME AAVE, LE KE JIS TO CHAA UDHARI, RABB NE SWARG BANAYE. Singer/Actor/Lyrics Writer-Harbhajan Maan also sing a Song on Mothers with the above Lines of Professor Mohan Singh in a Movie as an Lead Actor Plays by himself. Thank you for Posting this Video & BEST OF LUCK FOR YOUR UPCOMING VIDEOS.👏✌👌👍💙💚💛💜.
@iqbalsingh-jr2tz
@iqbalsingh-jr2tz 3 жыл бұрын
ਮੈਂ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਲੰਮਾ ਸਮਾਂ ਅਧਿਆਪਨ ਦਾ ਕਾਰਜ ਕੀਤਾ ਹੈ। ਮੈਂ ਆਪਣੇ ਵਿਦਿਆਰਥੀਆਂ ਨੂੰ ਅਕਸਰ ਇੱਕ ਗੱਲ ਕਹਿੰਦਾ ਸੀ ਕਿ ਮਾਂ ਦਾ ਰੁਤਬਾ ਤਾਂ ਪਰਮਾਤਮਾ ਤੋਂ ਵੀ ਉੱਪਰ ਹੈ। ਡਾ. ਇਕਬਾਲ ਸਿੰਘ ਸਕਰੌਦੀ।
@balbirsingh3068
@balbirsingh3068 3 жыл бұрын
ਮਾਂ ਉਹ ਨਾਂ ਜੋ ਸਭ ਤੋਂ ਨਿਆਰਾ ਬਹੁਤ ਹੀ ਮਿੱਠਾ ਬਹੁਤ ਜ਼ਿਆਦਾ ਪਿਆਰ ਮਾਂ ਵਰਗਾ ਨਾਂ ਦੁਨੀਆਂ ਤੇ ਕੋਈ ਵੀ ਸਹਾਰਾਂ ਮਾਂ ਦੁਨੀਆਂ ਦੀ ਉਹ ਸਹ ਹੈ ਜਿਸ ਦੇ ਅੱਗੇ ਛੋਟਾ ਇਹੇ ਜੱਗ ਸਾਰਾ ਬਲਬੀਰ ਰਾਏਕੋਟੀ ਮਾਂ ਦੇ ਉਪਕਾਰ ਤੂੰ ਕਦੇ ਵੀ ਨਾ ਭੁੱਲੀਂ ਮਾਂ ਦੇ ਪੈਰਾਂ ਵਿੱਚ ਸਵਰਗ ਤੋਂ ਵਧੀਆ ਨਜ਼ਾਰਾ
@LB81727
@LB81727 3 жыл бұрын
Bas do ਭੈਣਾਂ ਹੋਰ ਹੁੰਦੀਆਂ ਤਾਂ prograam perfect si
@amanpreet4998
@amanpreet4998 3 жыл бұрын
Happy Mother's Day to all the mother's.💐🎉🎊💐💐
@balbirsingh3068
@balbirsingh3068 3 жыл бұрын
ਮੇਰੇ ਵੱਲੋਂ ਲਿਖੀ ਮਾਂ ਤੇ ਕਵਿਤਾ ਜੋ ਮੈਂ ਲਿੰਕ ਭੇਜੇ ਨੇ ਇਕ ਵਾਰ ਜਰੂਰ ਦੇਖੋ ਜੀ ਧੰਨਵਾਦ
@KhushiKaur-u8s
@KhushiKaur-u8s 20 күн бұрын
ਭੈਣੇ ਮੈ ਞੀ ਬਹੁਤ ਛੋਟੀ ਉਮਰ ਵਿੱਚ ਵਿਧਵਾ 😢ਹੋ ਗਈ ਸੀ ਮੈ 23 ਸਾਲ ਦੀ ਸੀ 17 ਸਾਲ ਹੋ ਗਏ ਮੇਰੇ baby ਬਹੁਤ ਛੋਟੇ ਸੀ 😢😢ਮੈ ਕਲੀ ਨੇ ਉਮਰ ਕਡੀ ਆ ਭੈਣੇ
@rajmixchannel4843
@rajmixchannel4843 3 жыл бұрын
Bilkul Right ji
@manjinderkaursohi2456
@manjinderkaursohi2456 3 жыл бұрын
Tsi dowe bht e jyada pyaare o...eniyan sohniyan gllln krde o..meri maa v bht pyari maa ae...duniya bhar de sacrifice ohne saanu paalan lyi keete Maawa hundiyan e ewe ne g Hun mein v maa aa 11 hours baadh job ton aake meinu ehe hunda ke kdo mein mere bache nu khana khuawa... Meinu ehi veham rehnda ke mein e es lyi sab best kar sakdi aa... Jad oho kuch kha laindi aa...meinu ena chaw charr janda Happy mother's day to all
@inderkaur4676
@inderkaur4676 3 жыл бұрын
ਮਾਂ ਆਪਣੇ ਆਪ ਵਿੱਚ ਹੀ ਮਹਾਨ aa
@SureshkumarSureshkumar-fj2ds
@SureshkumarSureshkumar-fj2ds 3 жыл бұрын
Menu ਤੇ ਰੋਣਾ ਹੀ ਆ ਗਿਆ
@RanjitSingh-ep6gp
@RanjitSingh-ep6gp 3 жыл бұрын
Bht khoob gal te gal
@ramjoshi771
@ramjoshi771 Жыл бұрын
Very good program.
@kamranbutt7982
@kamranbutt7982 3 жыл бұрын
Happy Mothers Day From Abu Dhabi Lahore City Pakistan
@chandershekar7482
@chandershekar7482 3 жыл бұрын
ਬਾਕਮਾਲ .....
@gurjinderkaur5517
@gurjinderkaur5517 3 жыл бұрын
Bahut vadia video
@BalwinderSingh-wt7tf
@BalwinderSingh-wt7tf 3 жыл бұрын
Very good discussion and emotional story on mother's day 👍👍 may live long every mother 🙏🙏
@harinderdhaliwal4297
@harinderdhaliwal4297 3 жыл бұрын
Very emotional programme
@harminderkd1
@harminderkd1 2 жыл бұрын
When I am alone I watch your program I feel like I hv you with me present ❤️🙏
@sarabjeetkumar8202
@sarabjeetkumar8202 3 жыл бұрын
Aap di ji bhut hi vdhia glan krde o 😊
@RupinderKaur-ov1ed
@RupinderKaur-ov1ed 3 жыл бұрын
U guys really made me emotional! Love your show!!!
@positivelife267
@positivelife267 3 ай бұрын
best one
@bhupinderkaurgarcha9641
@bhupinderkaurgarcha9641 Жыл бұрын
Nice program 👍
@manpreetrandhawa9386
@manpreetrandhawa9386 3 жыл бұрын
ਮਾਵਾਂ ਠੰਢੀਆਂ ਛਾਵਾਂ
@jaspal41268
@jaspal41268 2 жыл бұрын
Wonderful discussion by two very good human beings. God bless you both.
@amandeepkaur3724
@amandeepkaur3724 3 жыл бұрын
So sad pane l like u me aap ji nu din vich 1 war je na suna te khali jeha lagda eme lagda ki tusi mere nal gal karde hon 🙏🙏❤️❤️❤️
@harjinderkaur6637
@harjinderkaur6637 3 жыл бұрын
100 % true.
@manjoban3531
@manjoban3531 2 жыл бұрын
❤❤❤❤❤love you sis gbu
@anjalimasih8346
@anjalimasih8346 3 жыл бұрын
Rupinder Didi tuhda suit bhtt Sona ND interview v bhtt Soni lgi thank you for this beautiful topic
@sudhirtandon6750
@sudhirtandon6750 2 жыл бұрын
Very nice 👌👌
@jaswantkaur5815
@jaswantkaur5815 3 жыл бұрын
V.nice. Happy Mother's Day to all the Mom.🙏🙏
@neeruearnest6435
@neeruearnest6435 3 жыл бұрын
Happy Mother’s Day to both. God bless. My mother is in India and I am missing her.
@harmeetkaur4150
@harmeetkaur4150 3 жыл бұрын
Love u mom ❤️wmk🙏
@independent-network.
@independent-network. 3 жыл бұрын
Very nice programme 👌 tusi bahut vadhiya logha de dildi gal karde ho
@rajveerkaur6954
@rajveerkaur6954 Жыл бұрын
❤❤❤❤❤❤❤
@HarpreetKaur-po9iy
@HarpreetKaur-po9iy 2 жыл бұрын
Nice 👌 👌👌👌👌👌👌👌
@RohitKumar-c2n3z
@RohitKumar-c2n3z 3 ай бұрын
Meriya akha cho pani a gya
@amanaulakh1583
@amanaulakh1583 3 жыл бұрын
Tuc dono bhut sohna bolde oo.i really respect you of both from the core of my heart
@Gurujiii3450
@Gurujiii3450 2 жыл бұрын
Mom love you ❣️
@gagandeepmohal1143
@gagandeepmohal1143 3 жыл бұрын
Always love to see ur videos. Tusi bhut wdia bolde o. I really respect u both from the bottom of my heart.
@kuldeepkaur7652
@kuldeepkaur7652 3 жыл бұрын
Bahout he sohni vedio
@Malkitsingh-ex6uu
@Malkitsingh-ex6uu 3 жыл бұрын
V nyc didi..H.mother day 🙏🙏 Me ajj channel subscrib kar lea...
It’s all not real
00:15
V.A. show / Магика
Рет қаралды 20 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
It’s all not real
00:15
V.A. show / Магика
Рет қаралды 20 МЛН