ਬੰਦੇ ਦੋਗਲੇ ਮੁਸੀਬਤਾਂ'ਚ ਭੱਜ ਜਾਂਦੇ ਆ... | Bande Dogle | Aman Rozi | Babbu Brar | New Punjabi Song 2023

  Рет қаралды 427,735

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 268
@sawaransingh1948
@sawaransingh1948 Жыл бұрын
ਬਿਲਕੁਲ ਸਹੀ ਗੱਲ ਕੀਤੀ ਆ ਭੈਣ ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼ ਕਰੇ
@jagdevkaur3144
@jagdevkaur3144 Жыл бұрын
ਬਿਲਕੁਲ ਸਹੀ ਹੈ ਜੀ ਦੋਗਲੇ ਲੋਕ ਮੁਸੀਬਤਾਂ ਵੇਲੇ ਬੰਦੇ ਨੂੰ ਛੱਡ ਕੇ ਭੱਜ ਜਾਂਦੇ ਹਨ ਏਸੇ ਤਰ੍ਹਾਂ ਇਥੇ ਇਕ ਇੰਟਰਨੈਸ਼ਨਲ ਬੌਕਸਿੰਗ ਖਿਡਾਰੀ ਨਾਲ ਵੀ ਵਾਪਰਿਆ ਹੈ 👏💪💪💪
@jashankumar3124
@jashankumar3124 3 ай бұрын
ਬਹੁਤ ਸੋਹਣਾ ਗੀਤ ਆ ਭੈਣੇ ❤❤
@gurjeetsingh2072
@gurjeetsingh2072 Жыл бұрын
ਅਮਨ ਰੋਜ਼ੀ ਜੀ ਪਹਿਲਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਕੀਤਾ ਸਾਨੂੰ ਮਾਣ ਬਖਸ਼ਿਆ ਗੀਤਾ ਰਾਹੀਂ ਦਿਲੋ ਸਲੂਟ ਮਾਰਦੇ ਹਾਂ 🙏🌹
@TarsemSingh-v1m
@TarsemSingh-v1m Жыл бұрын
Nice a ilike
@happypunjabtelevision704
@happypunjabtelevision704 Жыл бұрын
ਚੱਕਦੇ ਫੱਟੇ ਭੈਣੇ, ਏਦਾਂ ਈ ਸੱਚ ਗਾਉੰਦੀ ਰਹੀਂ ਤੇ ਡਰੀੰ ਨਾ ਔਰ ਪੰਜਾਬ ਦੇ ਸਭਿਆਚਾਰ ਨੂੰ ਬਦਲ ਕੇ ਰੱਖ ਦੇ ਬੱਸ।
@BaljitSingh-lv9dr
@BaljitSingh-lv9dr Жыл бұрын
Atama da ain't ho gaya
@nirmalsingh1740
@nirmalsingh1740 2 ай бұрын
❤😂❤ਸਤਿਗੁਰ ਉਟ ਤੇਰ ਅ ਸ ਦੋਸਤ ਵਿਕਰਜੀਤ ਸਿੰਘ ਰਾਜ ਸਰਕਾਰ ਲਵ। ਉਟ ਸਤਿਗੁਰ ਨਾਨਕ ਦੇਵ ਜੀ।
@lovepreetsinghgill1140
@lovepreetsinghgill1140 Жыл бұрын
ਬਹੁਤ ਵਧੀਆ ਭੈਣੇ ਰੱਬ ਤੈਨੂੰ ਤਰੱਕੀਆਂ ਬਖਸ਼ੇ
@harnekbrar1681
@harnekbrar1681 Жыл бұрын
ਇਹ ਗੀਤ ਠੀਕ ਠਾਕ ਹੀ ਹੈ ਪਿੰਡ ਜਾਂ ਪੰਜਾਬ ਲੈਵਲ ਤੱਕ ਦੀ ਛੋਟੀ ਗੱਲ ਬਾਤ ਹੈ। ਰੋਜ਼ੀ,, ਮੈਡਮ ਜੀ ਅਸੀਂ ਲੋਕ ਤੱਥ ਲਿਖਿਆ ਹੈ ਸਾਰੇ ਜੁੱਗ ਕਈ ਸਦੀਆਂ ਨੂੰ ਬਿਆਨ ਕਰਦਾ ਇੰਟਰਨੈਸ਼ਨਲ ਪੱਧਰ ਦਾ ਗੀਤ ਜਦੋਂ ਮਾਰਕੀਟ ਵਿੱਚ ਆਵੇਗਾ ਸਿੰਗਰ ਨੂੰ ਸੁਪਰ ਸਟਾਰ ਬਣਾ ਦੇਵੇਗਾ ਅਤੇ ਸਾਰੇ ਰਿਕਾਰਡ ਤੋੜ ਦੇਵੇਗਾ । ਅਸੀਂ ਗੀਤ ਦੇਵਾਂਗੇ ਉਸ ਕਲਾਕਾਰ ਨੂੰ ਜਿਸ ਦੀ ਮਾਣਕ ਵਰਗੀ ਬਲੰਦ ਅਤੇ ਸੁਰੀਲੀ ਅਵਾਜ਼ ਹੋਵੇਗੀ ਜਾਂ ਜੀਹਦੀ ਹਿੱਕ ਵਿੱਚ ਜੋਰ ਹੋਵੇਗਾ ਉਹੀ ਸਿੰਗਰ ਫੋਨ ਕਰੇ , ਗੀਤਕਾਰ ਹਰਨੇਕ ਬਰਾੜ ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ ਪੰਜਾਬ ਫੋਨ 70004,75254 ਸੁਭਾ 9 ਵਜੇ ਤੱਕ ਸ਼ਾਂਮ 8 ਵਜੇ ਤੋਂ ਬਾਅਦ ਫੋਨ ਕਰ ਸਕਦਾ ਹੈ।
@BhajansinghBhajansingh-dm8cy
@BhajansinghBhajansingh-dm8cy Жыл бұрын
ਰੋਜ਼ੀ ਜੀ ਪਹਿਲਾਂ ਆਪ ਬਹੁਤ ਤੇਜ਼ੀ ਨਾਲ ਗਾਉਂਦੇ ਸਮਝ ਘੱਟ ਲਗਦੀ ਸੀ ਮੈਂ ਆਖਿਆ ਸੀ ਹੁਣ ਸਹੀ ਅੰਦਾਜ਼ ਅਵਾਜ਼ ਵਿੱਚ ਗਾਉਂਦੇ ਹੋ ਧੰਨਵਾਦ ਜੀ ❤❤❤❤❤
@daljitsidhu1490
@daljitsidhu1490 Жыл бұрын
ਬਹੁਤ ਵਧੀਆ ਸੰਗੀਤ ਬੇਟਾ
@sardartaranbirsingh
@sardartaranbirsingh Жыл бұрын
ਆਹ ਹੁੰਦਾ ਸਭਿਆਚਾਰਕ ਪ੍ਰੋਗਰਾਮ ਨਹੀ ਤਾ ਅੱਜ ਕੱਲ ਤੇ ਸਭਿਆਚਾਰ ਦੇ ਨਾਮ ਤੇ ਬਸ ਲੱਚਰਤਾ ਨਸ਼ਿਆ ਹਥਿਆਰਾ ਨੂੰ ਬੜਾਵਾ ਦਈ ਜਾਦੇ ਆ ਜਿਉਦੀ ਰਹਿ ਭੈਣੇ ਰੱਬ ਤਰੱਕੀਆ ਬਖਸੇ🙏
@DavinderSidhu-rx6pe
@DavinderSidhu-rx6pe Жыл бұрын
ਬਹੁਤ ਸਹੋਣਾ ਗੀਤ ਅ ਭੈਣੇ😍
@Singh-sv3ng
@Singh-sv3ng Жыл бұрын
ਬਹੁਤ ਵਧੀਆ ਗੀਤ ਰੋਜ਼ੀ ਜੀ
@Onkarsinghhh
@Onkarsinghhh Жыл бұрын
ਬਹੁਤ ਵਧੀਆ ਪਰਮਾਤਮਾ ਖੁਸ਼ੀਆ ਬਖਸ਼ੇ
@JagdevSinghPannu-zx9dm
@JagdevSinghPannu-zx9dm Жыл бұрын
ਬਹੁਤ ਵਧੀਆ ਜੀ ਬਹੁਤ ਵਧੀਆ ਜੀ
@PremChand-jr4qs
@PremChand-jr4qs 9 ай бұрын
Rozi Ji Song jat diaa tin saheliaa bahut hi badhiya hea
@balrajaingj2710
@balrajaingj2710 Жыл бұрын
ਬਹੁਤ ਵਧੀਆਂ ਜੀ ਅਮਨ ਰੋਜੀ ਧੰਨਵਾਦੀ ਬਰਾੜ ਘੜਿਆਣਾ ਵਾਲੇ ਦੇ
@mewasinghmewasingh1364
@mewasinghmewasingh1364 7 ай бұрын
Atme nalo badia aman rozi good singer
@parkashsingh3286
@parkashsingh3286 Жыл бұрын
ਅਮਨ ਹਿੱਕ ਤੇ ਦੀਵਾ ਬਾਲ ਦੇ ਉਹ ਵੀ ਆਟੇ ਦਾ ਜਿਉਂਦੀ ਰਹਿ 🎉🎉🎉🎉🎉
@sukhiduggankaur384
@sukhiduggankaur384 Жыл бұрын
😂😂😂😂
@manavgill1763
@manavgill1763 Жыл бұрын
😂😂😂❤❤
@sukhmanbassitannu3515
@sukhmanbassitannu3515 Жыл бұрын
​@@manavgill1763ll
@PawanKumar-gi7sh
@PawanKumar-gi7sh Жыл бұрын
Rozi pehan g bahut bahut mubarka Aap sda khush rho Ham aapke bhai aapke sath hain
@mohdaslam3942
@mohdaslam3942 Жыл бұрын
Kya baat hai Aman rozi g divine song g
@HarjinderSingh-bb9tx
@HarjinderSingh-bb9tx Жыл бұрын
ਬਹੁਤ ਵਧੀਆ ਅਮਨ ਰੋਜ਼ੀ ਜੀ
@gurpalsingh3832
@gurpalsingh3832 2 ай бұрын
Dilo Salute Beta Tuhanu ❤😂🎉😢😮😅
@youtubetube4553
@youtubetube4553 Жыл бұрын
Very very nice song Sister aman rozi g
@butasinghchatamla5978
@butasinghchatamla5978 Жыл бұрын
ਬਹੁਤ ਖੂਬ 👍
@MaanSaab-gy9mm
@MaanSaab-gy9mm Жыл бұрын
ਬਹੁਤ ਵਧੀਆ ਜੀ ਬਾਕੀ ਬੱਬੂ ਵੀਰਾ ਲਿਖਦਾ ਹੀ ਬਕਮਾਲ ਆ
@sohansinghbhangu8120
@sohansinghbhangu8120 Жыл бұрын
ਇਕੱਲੀ ਰੋਜੀ ਆਤਮੇ ਨਾਲੋ ਵੱਧ ਵਧੀਆ ਗਾਉਦੀ ਹੈ
@singerjatinsmalpuriya1439
@singerjatinsmalpuriya1439 Жыл бұрын
बहुत ही सुन्दर प्रस्तुति दी आपने
@hirasingh6520
@hirasingh6520 Жыл бұрын
ਵਾਹਿਗੁਰੂ ਤਹਾਨੂੰ ਚੱਰਦੀ ਕਲਾ ਵਿੱਚ ਰੱਖੇ
@sukhchensingh2623
@sukhchensingh2623 Жыл бұрын
Ok❤
@gurcharnsinghdhaliwal6178
@gurcharnsinghdhaliwal6178 Жыл бұрын
Right 👍👍👍👍👍🎉🎉🎉🎉
@sailoagamer2204
@sailoagamer2204 11 ай бұрын
Gbu ❤❤❤❤
@SurinderSingh-yw8nj
@SurinderSingh-yw8nj Жыл бұрын
Very very nice ji 🙏🏼
@funnyvideosbyharneet8654
@funnyvideosbyharneet8654 Жыл бұрын
ਕਲਮ ਦੀ ਸਚਾਈ ਬਾਕਮਾਲ ਹੈ ਪਰਗਾਉਣ ਦਾ ਤਰੀਕਾ ਬਹੁਤ ਜਿਆਦਾ ਵਧੀਆ acting ਮਰਦਾਂ ਵਾਲੀ dam vi ਮਰਦਾਂ wala ਰਖਦੀ ਆ ਰੂਪ ਹੀ ਜਨਾਨੀ ਦਾ ਏ ਭੈਣ ਮੇਰੀਏ ਪ੍ਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ
@GurpreetSingh-n5e6e
@GurpreetSingh-n5e6e Жыл бұрын
Gurpreet Bassi Rozi waah waah very nice song
@chatinderkumar5037
@chatinderkumar5037 Жыл бұрын
ਬਹੁਤ ਵਧੀਆ ਜੀ, ਧੰਨਵਾਦ 🎉
@bahadurkhan3910
@bahadurkhan3910 Жыл бұрын
ਬਹੁਤ ਵਧੀਆ ਜੀ
@GursewakBrar-t7m
@GursewakBrar-t7m Жыл бұрын
Nice song
@gursharnsingh1058
@gursharnsingh1058 Жыл бұрын
ਬਹੁਤ ਵਧੀਆ ਰੋਜ਼ੀ ਜੀ
@HarjinderSingh-cz7pg
@HarjinderSingh-cz7pg Жыл бұрын
Awesome ji Dhanwad ji
@BalwinderSingh-sr1qz
@BalwinderSingh-sr1qz 7 ай бұрын
Ba,ji sher bachi ess bhain de ji de jine punjabian doi zamir nu pher ton jagaun da kamm kita hai ,jai Desh unjab,Dum lack Dum lack,ji. ,
@sohansinghsandhu4025
@sohansinghsandhu4025 Жыл бұрын
ਰੋਜੀ ਦੁਧ ਧੋਤੀ ਤੂੰ ਭੀ ਨਹੀਂ ਕਹਿੰਦੀ ਹੁੰਦੀ ਸੀ ਜੋ ਕੁਛ ਹਾਂ ਮੈਂ ਆਤਮਾ ਕਰਕੇ ਹਾਂ ਹੁਣ ਤੂੰ ਭੀ ਕਿਸੇ ਦੇ ਦਿਤੇ ਲਾਲਚ ਵਜੋਂ ਇਕੱਲੀ ਹੀ ਕੈਨੇਡਾ ਨਜ਼ਾਰੇ ਮਾਨਣ ਜਾ ਰਹੀ ਆਂ ?
@swaranverygoodsingh8501
@swaranverygoodsingh8501 Жыл бұрын
ਬੁਹਤ ਵਧੀਆ
@gurjantheera8352
@gurjantheera8352 Жыл бұрын
❤ ਬਹੁਤ ਵਧੀਆ ਗੱਲਾਂ ❤
@channiKhokhar-u8o
@channiKhokhar-u8o Жыл бұрын
Bahut vadia song aa g rabb hesha khus rakhe
@simranpunia9337
@simranpunia9337 Жыл бұрын
Very nice Rozi ji 🙏 live show boht vadiya hunda tuhada 👍👌👏🙏
@nirmalsinghjathol1163
@nirmalsinghjathol1163 Жыл бұрын
aman tan aman hi hai bahut vadian awaj di malk
@BittuTalwar
@BittuTalwar Жыл бұрын
Nice Miss Rozi....❤❤❤❤❤❤
@abhikahlon8881
@abhikahlon8881 Жыл бұрын
Very nice song sis❤
@Alitegamer15122
@Alitegamer15122 Жыл бұрын
God bless you ❤❤
@BaldevSingh-kq1jm
@BaldevSingh-kq1jm Жыл бұрын
Very nice song
@rpsingh8930
@rpsingh8930 Жыл бұрын
Wah madam rozi ji..balle balle kra diti..a..khich ke rakho
@kamalchaudhary9654
@kamalchaudhary9654 Жыл бұрын
Bauth vadia ji God bless you ❤❤❤❤❤
@jatt-et3vv
@jatt-et3vv Жыл бұрын
Good song. Aman Roji ji
@mandipaman4633
@mandipaman4633 Жыл бұрын
ਵਧੀਆ ਲੱਗਿਆ
@anime_edits_38
@anime_edits_38 Жыл бұрын
Waheguru ji ji✨👍
@sukhrajwahla87
@sukhrajwahla87 Жыл бұрын
Bhout vadiya ji 🙏
@rajwindersinghrajwindersin4265
@rajwindersinghrajwindersin4265 Жыл бұрын
ਉਧਰ ਆਤਮਾ ਦਵਿੰਦਰ ਕੋਹਿਨੂਰ ਤੇ ਧਰਮਪ੍ਰੀਤ ਦੇ ਗਾਣੇ ਸੁਣ ਸੁਣ ਰੋਈ ਜਾਦਾ
@lakhwindersingh-ze1uq
@lakhwindersingh-ze1uq Жыл бұрын
Aman ji bilkul sach gaya God bless you
@DarshanSingh-j7k
@DarshanSingh-j7k Ай бұрын
ਆਤਮੇ ਨੂੰ ਖੁਡੇ ਲੱਈਨ ਲਾਦੇ ਰੋਜੀ ਜੀ
@harbanssingh3378
@harbanssingh3378 Жыл бұрын
Very nice song 👌👌
@MandeepSingh-sn3lq
@MandeepSingh-sn3lq Жыл бұрын
ਬਹੁਤ ਵਧੀਆ ਬੱਬੂ ਬਰਾੜ ਜੀ
@tarsempal1042
@tarsempal1042 Жыл бұрын
Nice Song bande dogle 🎉🎉
@MohanSingh-ed1od
@MohanSingh-ed1od Жыл бұрын
Rozi beti g hun tusi peche na dekhna g🎉🎉🎉
@heerasandhu8097
@heerasandhu8097 Жыл бұрын
Very good song ❤❤
@ekamjot_bajwa01
@ekamjot_bajwa01 Жыл бұрын
Very nice dostpur ton ji
@gurmailsinghbhullar571
@gurmailsinghbhullar571 Жыл бұрын
Very good singer 👍
@jaspalsinghkhokher4962
@jaspalsinghkhokher4962 Жыл бұрын
ਬਹੁਤ ਖੂਬਸੂਰਤ ਅੰਦਾਜ਼ ਵਿਚ। ਭਾਬੀ ਦੰਮ ਹੈ ਜੀ ਆਬਾਜ ਵਿਚ
@surjeetkumar4995
@surjeetkumar4995 3 ай бұрын
Very nice reality
@gurmailsingh9420
@gurmailsingh9420 Жыл бұрын
Very nice song sister
@k_a_m_a_l8437
@k_a_m_a_l8437 Жыл бұрын
🎉🎉😊😊very nice
@harbanssinghgill6333
@harbanssinghgill6333 Жыл бұрын
Great Roji
@dhillon-kk3hf
@dhillon-kk3hf Жыл бұрын
Rozi Lovely Voice So God bless you
@BaldevSingh-ys2rh
@BaldevSingh-ys2rh Жыл бұрын
ਬਹੁਤ ਵਧੀਆ
@jagsirsinghsidhu2753
@jagsirsinghsidhu2753 Жыл бұрын
Very nice song Roji ji
@mandersingh2589
@mandersingh2589 6 ай бұрын
ਬੱਬੂ ਮਿਰਚਾਂ ਵਾਲਾ ਗੀਤ ਗਾਇਆ
@sikandersinghvestige2698
@sikandersinghvestige2698 Жыл бұрын
Dear Aman Rozi ji, Very grateful Songs, So Lovely Voice, God Bless You.
@JaswinderKaur-yl6ss
@JaswinderKaur-yl6ss Жыл бұрын
Very nice GBU ❤
@karnailbhangu6127
@karnailbhangu6127 Жыл бұрын
Very good
@dilbaghsingh9667
@dilbaghsingh9667 Жыл бұрын
ਬਹੁਤ ਵਧੀਆ ਬਾਈ ਜੀ ਦਿਲਬਾਗ ਸਿੰਘ
@swarannahar7019
@swarannahar7019 Жыл бұрын
Vary Good 👍👍
@rampiari06
@rampiari06 Жыл бұрын
Very nice g
@sukhdevsdhillon7815
@sukhdevsdhillon7815 Жыл бұрын
Good song excellent performance live long thanks
@rajniballa6937
@rajniballa6937 Жыл бұрын
Live ਗਾਇਕੀ ਆ siraa ਕਰਤਾ
@riazrasool2754
@riazrasool2754 Жыл бұрын
❤👏
@Balwinderkaur-gm9ng
@Balwinderkaur-gm9ng Жыл бұрын
Very nice song God bless you ❤
@bhandalbawa786
@bhandalbawa786 7 ай бұрын
V.g.bhangi.es.to.v.vdia.ha.god.bles.u
@BimalKumarArneja-pl5ve
@BimalKumarArneja-pl5ve 2 ай бұрын
SATNAM SHRI WAHEGURU SAHIB JI HAR PAL SHUKARANA GURU JI DHAN DHAN SHRI GURU RAM DASS SAHIB JI MAHARAJ JI HAR HAR PAL SHUKARANA GURU JI
@SinghalMusicRecords
@SinghalMusicRecords Жыл бұрын
Jio sis jio 👍
@ParminderKaur-bo1zg
@ParminderKaur-bo1zg Жыл бұрын
Very nice
@bahadurkhan3910
@bahadurkhan3910 Жыл бұрын
ਚਕ ਤੇ ਫਟੇ ਭੈਣ ਮੇਰੀਏ ਰਬ ਤੇਰੀ ਲੰਮੀ ਉਮਰ ਕਰੇ
@sachderaahte4918
@sachderaahte4918 Жыл бұрын
very very very very nice song rozi didi ji 👌👌👌👌👌👌👌👌👌👌
@charanjeetsingh-ur9nh
@charanjeetsingh-ur9nh Жыл бұрын
😣
@sardartaranbirsingh
@sardartaranbirsingh Жыл бұрын
ਬਿਲਕੁਲ ਕੋੜਾ ਸੱਚ ਬੋਲਤਾ ਭੈਣੇ
@deepkhehraohder7062
@deepkhehraohder7062 Жыл бұрын
Excellent vere, Vakil Singh Babbu mere naal ek date da barti c TRG v naal kiti. Well done vere
@KuldeepSingh-gi4bg
@KuldeepSingh-gi4bg Жыл бұрын
Bhain God bless you
@PinderSingh-h2b
@PinderSingh-h2b Жыл бұрын
Kya baat ji
@sukhmanderbrar8809
@sukhmanderbrar8809 Жыл бұрын
Very Nice Song
@kabaddi373
@kabaddi373 Жыл бұрын
so nicx awaz punjabi
@homephone8880
@homephone8880 Жыл бұрын
Veery sweet song
@gursewaksinghsandhu2349
@gursewaksinghsandhu2349 8 ай бұрын
ਬੇਟੀ ਲੰਮੀ ਉਮਰ ਕਰੇ ਪ੍ਰਮਾਤਮਾ
@lovelysaini2447
@lovelysaini2447 Жыл бұрын
Sachi gal aman g krdi
@jaspalsingh9068
@jaspalsingh9068 8 ай бұрын
charde suraj nu slama hundia ithe
@kuldepsingh3751
@kuldepsingh3751 15 күн бұрын
Very good job
СОБАКА И  ТРИ ТАБАЛАПКИ Ч.2 #shorts
00:33
INNA SERG
Рет қаралды 1,4 МЛН
Wait for the last one 🤣🤣 #shorts #minecraft
00:28
Cosmo Guy
Рет қаралды 21 МЛН
Ouch.. 🤕⚽️
00:25
Celine Dept
Рет қаралды 32 МЛН
🔴New Song IELTS Harjit Singh & Parveen Dardi || Majha Tv
12:40