ਆ ਬੰਦੇ ਨੇ ਚਿੜੀਆ ਕਰ ਕੇ ਨਹੀਂ ਪਾਇਆ !Bird home || animal lover || animal storie

  Рет қаралды 46,701

ਸਫ਼ਰ Safar

ਸਫ਼ਰ Safar

Күн бұрын

Пікірлер: 173
@gorakapoor3477
@gorakapoor3477 6 күн бұрын
ਰੱਬ ਵੱਲੋਂ ਸੇਵਾ ਮਿਲੀ ਹੁੰਦੀ ਹਰ ਕੋਈ ਨਹੀਂ ਕਰ ਸਕਦਾ
@amritpalRaman
@amritpalRaman 5 күн бұрын
ਇਹ ਗੱਲ ਪੱਕੀ ਆ ਵਾਈ ਜਿਹੜਾ ਬੰਦਾ ਪੰਛੀਆਂ ਨਾਲ ਪਿਆਰ ਕਰਦਾ ਉਹਦੇ ਕੲਈ ਰਿਸ਼ਤੇਦਾਰ ਉਸ ਨਾਲ ਵਰਤਦੇ ਨੀ
@deepsing2895
@deepsing2895 6 күн бұрын
ਇਹ ਰੱਬ ਦਾ ਬੱਦਾ ਵੀਰੇ
@rajeshKumar-dz2gf
@rajeshKumar-dz2gf 6 күн бұрын
TUSI VEE RABB DE NEK BANDE HO JI
@prabjit7425
@prabjit7425 5 күн бұрын
ਬੇਜ਼ੁਬਾਨਾਂ ਨੂੰ ਪਿਆਰ ਕਰਨ ਵਾਲੇ ਲੋਕ ਕੋਈ ਆਮ ਲੋਕ ਨਹੀਂ ਹੁੰਦੇ ਬਲਕਿ ਉਹ ਲੋਕ ਰੱਬੀ ਰੂਹਾਂ ਹੁੰਦੀਆਂ ਹਨ ❤❤❤ ।
@virsasingh6859
@virsasingh6859 4 күн бұрын
ਵੀਰਾ ਜਿਊਦਾ ਰਹਿ ਸਾਬਾਸ ਰੱਬ ਦਾ ਨੇਕ ਬੰਦਾ ਜਿੰਦਾਬਾਦ 🙏🙏
@ramcharan7448
@ramcharan7448 6 күн бұрын
ਪਿੰਡ ਵਾਸੀਆਂ ਨੂੰ ਸਾਥ ਦੇਣਾ ਚਾਹੀਦਾ ਹੈ ਬਾਈ ਦਾ ਪੰਛੀਆਂ ਨੂੰ ਦੀ ਸਾਂਭ ਸੰਭਾਲ ਲਈ 😂
@JagdishHeer-b4n
@JagdishHeer-b4n 6 күн бұрын
ਬਲੈ ਬੀਰੈ ਤੇਰੇ ਸ਼ਾਬਾਸ਼ ਪੁਰਾਣਾ ਇਤਆਸ਼ ਸ਼ਾਮ ਕੈ ਰੱਖਿਆ ਅਜ ਕਲ ਪਾਛੀ ਦੇਖਣ ਨੂ ਬੀ ਨਹੀ ਪੁਨ ਬਹੁਤ ਗੱਡਾ ਕਰ ਰਹੀਆ ਫਲ ਜਰੂਰ ਮਿਲੋ ਗਾ
@ਗੁਰਬਾਣੀਵੀਚਾਰ-ਫ6ਚ
@ਗੁਰਬਾਣੀਵੀਚਾਰ-ਫ6ਚ 4 күн бұрын
ਵਾਹ ਜੀ ਵਾਹ ਆ ਹੁੰਦਾ ਹੈ ਧਰਮੀ ਬੰਦਾ ਹੈ ਇਹ ਬਾਈ ਕੁਦਰਤ ਦੇ ਨਾਲ ਪਿਆਰ ਕਰਦੇ ਬਾਈ ਜੀ ਤੁਸੀਂ ਕੋਠੀਆਂ ਵਾਲਿਆ ਹਜਾਰਾਂ ਗੁਣਾਂ ਚੰਗਾ ਹੈ
@ManjuKaur-n3t
@ManjuKaur-n3t 5 күн бұрын
ਵੀਰੇ ਬਹੁਤ ਵਦੀਆ ਕੰਮ ਕਰ ਰਹੇ o prmatma ਥੋੜੇ ਬਚਿਆ ਨੂੰ ਕਾਮਜਾਬੀ ਬਕਸ਼ੇ। 🎉🎉🎉
@BuntyAulakh-g5y
@BuntyAulakh-g5y 6 күн бұрын
ਗੁੱਡ ਵੀਰੇ
@manjitmann7943
@manjitmann7943 4 күн бұрын
ਬਹੁਤ ਹੀ ਵਧੀਆ ਉਪਰਾਲਾ God bless you
@sonyvalu6137
@sonyvalu6137 6 күн бұрын
ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਤੇ
@jaskarnsingh2815
@jaskarnsingh2815 5 күн бұрын
ਰੱਬ ਦੀ ਰਜਾ ਚ ਰਹਿਣ ਵਾਲਿਆਂ ਤੇ ਹੀ ਰੱਬ ਖੁਸ਼ ਰਹਿੰਦਾ ਦੁਨੀਆਂ ਤਾ ਕੰਡਿਆਲੀ ਤਾਰ ।ਬਹੁਤ ਵਧੀਆ ਕੰਮ
@JaspreetSandhu-oi4tj
@JaspreetSandhu-oi4tj 5 күн бұрын
ਬਹੁਤ ਵਧੀਆ ਉਪਰਾਲਾ ਬਾਈ ਜੀ ਚੜ੍ਹਦੀ ਕਲਾ ਵਿਚ ਰਹੇ
@pb13wala42
@pb13wala42 4 күн бұрын
ਬਹੁਤ ਵਧੀਆ ਸੋਚ ਵੀਰ ਦੀ
@majhadoabavlog1970
@majhadoabavlog1970 5 күн бұрын
❤ਰੱਬੀ ਬੰਦਾ ਰੱਬ ਦੇ ਜੀਆਂ ਦੀ ਸੇਵਾ ਵਿੱਚ ਰੁੱਝਿਆ ਜਿਉਂਦਾ ਰਹਿ ਵੀਰੇ 🎉
@AvtarSingh-hz2zd
@AvtarSingh-hz2zd 6 күн бұрын
ਰਿਸ਼ਤੇਦਾਰ ਨਹੀਂ ਆਉਂਦੇ ਨਾ ਆਉਣ ਪਰ ਰੱਬ ਤੇ ਟਰੀਪੁਰੀ ਮਾਹਿਰ ਹੈ y
@JagdeepSingh-zg7dc
@JagdeepSingh-zg7dc 6 күн бұрын
❤❤❤❤❤ ਪੰਛੀਆਂ ਦੇ ਆਲ੍ਹਣੇ ਜ਼ਰੂਰ ਲਾਉਂਣੇ ਚਾਹੀਦੇ ਐ ਕੁਦਰਤ ਖੁਸ਼ ਹੁੰਦੀ ਐ
@JalourSingh-p5f
@JalourSingh-p5f 6 күн бұрын
ਬਹੁਤ👍💯 ਵਧੀਆ ਬਾਈ ਜੀ✅ ❤❤❤❤
@harindersingh1910
@harindersingh1910 6 күн бұрын
Prmatma tuhanu chardea kala ch rakhe ❤❤❤❤❤
@ShaukatAli-qe9ye
@ShaukatAli-qe9ye 5 күн бұрын
ਵਹੁਤ ਬਧੀਆ ਸੋਚ ਆ ਵੀਰ ਦੀ
@SwaranSinghsoni
@SwaranSinghsoni 5 күн бұрын
ਬਹੁਤ ਵਧੀਆ ਗੋਸ਼ਾ ਸਿੰਘ ਡਰਾਈਵਰ ਹੈਂ ਜੀ ਮੈਂ ਸਵਰਨ ਸਿੰਘ ਸੋਨੀ ਜੈਤੋ ਮੰਡੀ
@rajvinderkaur4625
@rajvinderkaur4625 5 күн бұрын
Waheguru ji bless him 🙏🏽🙏🏽🌸🌼🌺🌹🌻🌷
@hackerteam4757
@hackerteam4757 3 күн бұрын
Veer da dhan jigra nhi ethe kyi vekhi apne maa peo nu kakh ni mnde love u veer ji ❤❤❤❤good person waheguru tere te parwaar nu hameshaa khush rakhe❤❤❤❤❤❤❤❤❤❤❤❤❤❤❤❤
@manrajsingh.9r.187
@manrajsingh.9r.187 5 күн бұрын
Mera ghar v wheaguru ji de mehar nal sara bird aunde a morning ch dil bhut khush hunda
@amritpalRaman
@amritpalRaman 5 күн бұрын
ਰੱਬ ਤੈਨੂੰ ਬਹੁਤ ਦੇਵੇਗਾ ਵਾਈ ਜੀ
@randhirromana6822
@randhirromana6822 6 күн бұрын
very very nice bro
@ManinderKamboj-r5q
@ManinderKamboj-r5q 6 күн бұрын
ਕੁਦਰਤ ਨੂੰ ਪਿਆਰ ਕਰਨ ਵਾਲਾ ਬੰਦਾ ਪਰਮਾਤਮਾ ਲੰਮੀ ਉਮਰ ਕਰੇ
@KuldeepKaur-i1w
@KuldeepKaur-i1w 6 күн бұрын
ਬਹੁਤ ਵਧੀਆ ਵੀਰ ਜੀ
@SonuSingh-bv3jy
@SonuSingh-bv3jy Күн бұрын
❤❤❤❤ਲਵ ਯੂ
@pamajawadha5325
@pamajawadha5325 6 күн бұрын
Good veer bhut vadia kam kar raha ho dhanwad
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 4 күн бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੋ ਸੇਵਾ ਕਰਦੇ ਨੇ।
@ranapatialvidagpal5768
@ranapatialvidagpal5768 4 күн бұрын
ਬਹੁਤ ਖੂਬ ਕੁੜੀਆਂ ਤੇ ਚਿੜੀਆਂ ਇਹ ਹੀ ਸਾਡੀ ਸੰਚ ਮੁੱਚ ਵਿਰਾਸਤ ਹੈ
@gurdialsingh-fb2on
@gurdialsingh-fb2on 3 күн бұрын
Love you bai ji❤❤❤❤❤😂❤❤❤❤
@goradhillonburjwalasingh3517
@goradhillonburjwalasingh3517 4 күн бұрын
ਬੁਹਤ ਵਧੀਆ ਜੀ
@surindersyal6575
@surindersyal6575 4 күн бұрын
ਕੁਦਰਤ ਨਾਲ ਇੰਨਾ ਪਿਆਰ ਕਰਨ ਵਾਲੇ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ।
@Nupa-bb1xs
@Nupa-bb1xs 3 күн бұрын
Love you veer, and thanks for helping innocent souls. Vadda vadde Ameer ni kar sakde.
@GooglePay-f9t
@GooglePay-f9t 5 күн бұрын
Rab mehar baan banda phelan wann ❤❤
@VarinderSingh-ys7rh
@VarinderSingh-ys7rh 6 күн бұрын
Waheguru ji is ver nu sehat tandrusti baksheyo ji.
@SukhmanderSingh-v9l
@SukhmanderSingh-v9l 6 күн бұрын
Bauth vadia ji
@AmarSingh-si9dd
@AmarSingh-si9dd 2 күн бұрын
Very nice service to birds.
@jaswindersingh-po7hh
@jaswindersingh-po7hh Күн бұрын
ਕੁਦਰਤ ਨੁੰ ਪਿਆਰ ਕਰਨ ਵਾਲਾ ਰੱਬੀ ਇਨਸਾਨ ਹੈ ਇਹ।
@harmeetkaur4022
@harmeetkaur4022 6 күн бұрын
ਵੀਰ ਤੈਨੂੰ ਸਲੂਟ ਆ
@harjitsinghjheetajheeta4415
@harjitsinghjheetajheeta4415 5 күн бұрын
Bahut hi wadialagda Shabash
@babachahal9381
@babachahal9381 4 күн бұрын
ਬਹੁਤ ਵਧੀਆ
@MampMamo
@MampMamo 6 күн бұрын
Nice Bai ji dilo salute hai
@kukukaghabanna
@kukukaghabanna 4 күн бұрын
ਬਹੁਤ ਵਦੀਐ ਬਾਈ ਜੀ
@gurjindersinghsona7854
@gurjindersinghsona7854 6 күн бұрын
Waheguru ji meher karen ji thwannu hamesha chadhdi kala bakshan ji 🙏 ❤
@KuldeepSingh-l9h6g
@KuldeepSingh-l9h6g 6 күн бұрын
Very nice Wichar Bro g ❤
@JaspalSingh-ph5bl
@JaspalSingh-ph5bl 5 күн бұрын
Very nice 👍👍❤❤❤
@jatinder-ze6dd
@jatinder-ze6dd 3 күн бұрын
ਵਾਹਿਗੁਰੂ ਮੇਹਰ ਕਰਨ ਜੀ
@KuldeepSingh-l9h6g
@KuldeepSingh-l9h6g 6 күн бұрын
Pind Wale help Kro Bai di Please ❤
@KuldeepSingh-l9h6g
@KuldeepSingh-l9h6g 6 күн бұрын
❤ Wahiguru Wahiguru Wahiguru Ji ❤
@AshokKumar-cw8nj
@AshokKumar-cw8nj 20 сағат бұрын
Bhut changi gal ji
@Deepaksingh-jb2pl
@Deepaksingh-jb2pl 5 күн бұрын
Rab vasda a banda vich
@JaspreetSingh-it3qh
@JaspreetSingh-it3qh 4 күн бұрын
Buhat vadiya km aa bai da
@HarjinderSingh-vp1cl
@HarjinderSingh-vp1cl 6 күн бұрын
❤ very nice ❤❤
@GurdeepSingh-h7r
@GurdeepSingh-h7r 2 күн бұрын
❤salute vaa veere waheguru lambi umar karie veer de
@lakhvirsidhu6752
@lakhvirsidhu6752 6 күн бұрын
Good job bro..
@TarsemSingh-v1w
@TarsemSingh-v1w 6 күн бұрын
Good job
@GurcharanSodhi
@GurcharanSodhi 4 күн бұрын
Very good job
@harkiratsingh847
@harkiratsingh847 4 күн бұрын
Salute ji ❤❤❤❤❤
@ManpreetKaur-ip6oy
@ManpreetKaur-ip6oy 5 күн бұрын
Bhut jyada thanks Bhai ji 🙏🙏🙏🙏🙏 koi nhi oda na aawe thonu keda roti deke janda Bhai eve da dil har kise nu nhi bakhsda rab jede kahde maareya karo ohnu ohna nu das do rab jaan len to pahla hisab lenda na aawe koi Eve rahna rab kush rakhe hamesha labi Umar bakshe parmatma thonu veer ji 🙏🙏❤️❤️
@khalsa-singh
@khalsa-singh 6 күн бұрын
ਬਹੁਤ ਵਧੀਆ ਜੀ
@nishansurnath6095
@nishansurnath6095 4 күн бұрын
Waheguru Ji merakarne Gaye ap te ji 🙏♥️🫡
@BaljinderSinghBhatti-k8y
@BaljinderSinghBhatti-k8y 5 күн бұрын
Very nice ji
@DaljeetSingh-d3q
@DaljeetSingh-d3q 6 күн бұрын
ਸਿਰਾ ਬੰਦਾ 😂
@MohinderSran-j9y
@MohinderSran-j9y 5 күн бұрын
Good ji
@GurmitSingh-ns6ds
@GurmitSingh-ns6ds 3 күн бұрын
Sat shri aakal vai ji saaf dil banda ae vai devta saroop Aisi intervew pehalan ni suni kade
@jaskarandas8351
@jaskarandas8351 6 күн бұрын
Sare loka nu birds nu dane pani pauna chahida ha te pinda ch beri male pipal bohra na wade jan ena te ena da rehn wasera hunda ha
@MithuBunny
@MithuBunny 3 күн бұрын
ਅਸੀ ਵੀ ਆਪਣੀ ਨਵੀ ਕੋਠੀ ਵਿੱਚ ਆਲਣੇ ਲਾਏ ਆ ਉਸ ਵਿੱਚ ਵੀ ਦੇਸੀ ਚਿੱੜੀਆਂ ਰਹਿੰਦੀ ਆ ਹੋਰ ਵੀ ਪੰਛੀ ਦਾਣਾ,ਰੋਟੀ ਖਾਣ ਆਉਂਦੇ ਹਨ।।❤️
@LuckyBenipal-e4n
@LuckyBenipal-e4n 6 күн бұрын
ਧਨਵਾਦ ਵੀਰੇ
@jeewanjot5382
@jeewanjot5382 6 күн бұрын
Very nice
@RajKumar-jl8yp
@RajKumar-jl8yp 4 күн бұрын
Gurbani vich be panchia no coga pan bare keha Gaya ha nek kam ha
@renukanda8421
@renukanda8421 6 күн бұрын
Brother, God bless you may you live long
@DavinderKumar-el5ct
@DavinderKumar-el5ct 19 сағат бұрын
Nice 👍🏿👈🏿✅
@sonusonusingh8881
@sonusonusingh8881 Күн бұрын
बहुत चंगा कम कीता रब हमेशा कृपा बनाई रखे
@VarinderSingh-ys7rh
@VarinderSingh-ys7rh 6 күн бұрын
22 di ik gal ne tan man moh leya kehnda kudiyan te chiddiyan samb ke rakhho
@gaggucheemasingh3130
@gaggucheemasingh3130 6 күн бұрын
ਜਿਓੰਦਾ ਰਹਿ
@MahipalSingh-br9do
@MahipalSingh-br9do 6 күн бұрын
Salut rabb rupe rooh ji
@Shonk_Anmule_yaara_de
@Shonk_Anmule_yaara_de 6 күн бұрын
Good work bai ❤❤🫡🫡
@sachinmall7811
@sachinmall7811 6 күн бұрын
Very good
@harwinderkaur8273
@harwinderkaur8273 6 күн бұрын
Good
@Heal-c4y
@Heal-c4y Күн бұрын
❤ never die
@harishchander7014
@harishchander7014 4 күн бұрын
Waheguru ji
@harsimarjitsidhu479
@harsimarjitsidhu479 5 күн бұрын
Sirra 22 ji
@MohandarMohandar-b2h
@MohandarMohandar-b2h 5 күн бұрын
Waheguru ji 🙏
@GouravSharma-k5b
@GouravSharma-k5b 6 күн бұрын
Very nice ❤❤
@SandeepSingh-wv3xq
@SandeepSingh-wv3xq 3 күн бұрын
❤❤❤❤❤❤❤❤❤❤❤❤❤❤❤❤❤
@DDgallan
@DDgallan 2 күн бұрын
Koi Mast Fakir a
@singhkuldeep82510
@singhkuldeep82510 Күн бұрын
waheguru ji
@SukhvinderSingh-jx7bz
@SukhvinderSingh-jx7bz 6 күн бұрын
Love to nature, best policy
@KomalpreetKaur-t1e
@KomalpreetKaur-t1e 6 күн бұрын
Waheguru g mehar krn
@sharnimalhi7990
@sharnimalhi7990 6 күн бұрын
❤good
@ArshdeepsinghArshdeepsingh-g4l
@ArshdeepsinghArshdeepsingh-g4l 6 күн бұрын
Wahaguru ji
@Anhad1313
@Anhad1313 5 күн бұрын
ਰੰਬ ਦਾ ਬੰਦਾ
@harwindersingh2291
@harwindersingh2291 5 күн бұрын
Veer Ji bahutt badiya ek gul veer ji ek be panchi cover nahi kita vdo bach
@GurtejSingh-zd8ji
@GurtejSingh-zd8ji Күн бұрын
,,, ਪਿੰਡ ਨੀ ਦਸਿਆ
@amarjitbrar6938
@amarjitbrar6938 5 күн бұрын
ਵੀਰ ਮੇਰੇ ਵਰਗਾ ਹੈ। ਮੈਂ ਵੀ ਨਹੀਂ ਕਿਤੇ ਜਾਂਦੀ।
@gurveer.singh.grewal.3361
@gurveer.singh.grewal.3361 5 күн бұрын
Mere kol aayeo ji jrur
@sunnybhlathu3601
@sunnybhlathu3601 6 күн бұрын
🙏🙏🙏🙏🙏👍👍👍👍👍👍
ਆ ਮੁੜ ਚੱਲੀਏ ।। PART 5 ।। PUNJABI SERIES ।।
39:48
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 6 МЛН
How Much Tape To Stop A Lamborghini?
00:15
MrBeast
Рет қаралды 237 МЛН
Do you love Blackpink?🖤🩷
00:23
Karina
Рет қаралды 21 МЛН
How To Choose Mac N Cheese Date Night.. 🧀
00:58
Jojo Sim
Рет қаралды 99 МЛН
Tasleem Abbas Soni New Comedy show || Grocery Store @TasleemAbbasOfficial
25:28
Tasleem Abbas Official
Рет қаралды 297 М.
tari baba || podcast || tari baba life story ||2024
45:34
Safar Television
Рет қаралды 28 М.
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 6 МЛН