ਬਹੁਤ ਕੰਮ ਦੀ ਹੈ ਇਹ ਜਿਸਨੂੰ ਆਪਾਂ ਕੂੜੇ ਵਿੱਚ ਸੁੱਟ ਦਿੰਦੇ ਹੈ

  Рет қаралды 723,690

sewak singh

sewak singh

Күн бұрын

Пікірлер: 914
@Chota_Gamer2009
@Chota_Gamer2009 3 жыл бұрын
ਏਸ ਜਾਣਕਾਰੀ ਦਾ ਸਾਨੂੰ ਬਿਲਕੁਲ ਨਹੀਂ ਪਤਾ ਸੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਕਰਦੇ ਹਾਂ 🙏🙏🙏🙏🙏
@jasmailsingh2419
@jasmailsingh2419 3 жыл бұрын
ਜਿਊਂਦੇ ਰਹੋ, ਖੁਸ਼ ਰਹੋ ਗੁਰਸੇਵਕ ਸਿੰਘ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ।
@JarnailSingh-ds8si
@JarnailSingh-ds8si 3 жыл бұрын
ਭਾਜੀ ਜਿੰਨੀ ਜਾਣਕਰੀ ਤੁਹਾਡੇ ਤੋਂ ਮਿਲਦੀ ਏ ਇੰਨੀ ਤਾਂ ਸਕੂਲ ਤੋਂ ਵੀ ਨਹੀਂ ਮਿੱਲੀ ਸੀ
@kulwantkaur9010
@kulwantkaur9010 3 жыл бұрын
ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜਿਸ ਵਾਰੇ ਸਾਨੂੰ ਨਹੀਂ ਸੀ ਪਤਾ ਧੰਨਵਾਦ ਵੀਰ ਜੀ ਅੱਗੇ ਵਾਸਤੇ ਵੀ ਇਹੋ ਜਿਹੀਆਂ ਜਾਣਕਾਰੀਆਂ ਦਿੰਦੇ ਰਹਿਣਾ ਜੀ
@AmritpalSingh-ti7bf
@AmritpalSingh-ti7bf 3 жыл бұрын
ਬਹੁਤ ਬਹੁਤ ਧੰਨਵਾਦ ਜੀ 🙏 ਮੈਂ ਵੀ ਇਹ ਪੁੜੀਆਂ ਬਹੁਤ ਸਮਾਨ ਵਿੱਚੋਂ ਕੱਢ ਕੇ ਸੁੱਟ ਦਿੱਤੀਆਂ ਸੀ ਹੁਣ ਧਿਆਨ ਰੱਖੂ
@amritwalia8951
@amritwalia8951 3 жыл бұрын
ਸਾਨੂੰ ਬਹੁਤ ਮਿਲਦੀਆਂ ਨੇ ਇਹ ਪੂੜੀਆਂ ਪਰ ਅਸੀਂ ਸਿੱਟ ਦਿੰਦੇ ਸੀ ਹੁਣ ਨੀ ਸਿੱਟਾਂਗੇ 🤗ਧੰਨਵਾਦ...
@kahlonnarinder8689
@kahlonnarinder8689 3 жыл бұрын
👍
@dhillonsingh1350
@dhillonsingh1350 3 жыл бұрын
ਕੀ ਕੰਮ ਆਉਂਦੀਆਂ ਨੇ ਵੀਰੇ , ਜਰੂਰ ਦਸਣਾ 🙏
@HappySingh-sg3pv
@HappySingh-sg3pv 3 жыл бұрын
@@kahlonnarinder8689 >ij>iiiii>ii>>>>jnbjiiiiiijiiìbiibi>iìibiiiiiiiiii>iiìjiii>ii>iii>ijijii>iìiiiiibiìi>i*ibiiiìiìh>
@hdeep857
@hdeep857 3 жыл бұрын
@@dhillonsingh1350 3 mint di video.bnayi a sab kuj dsya ta haiga😂
@talwindersingh4332
@talwindersingh4332 3 жыл бұрын
ਟੂਲਜ਼ ਵਾਲਾ ਨੁਕਤਾ ਬਹੁਤ ਵਧੀਆ।ਵੀਡੀਓ ਸਾਰੀ ਸਿਰਾ
@gurpreetkaur287
@gurpreetkaur287 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਬਹੁਤ ਵਧੀਆ
@raghavbansal333
@raghavbansal333 3 жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ। ਇਸ ਬਾਰੇ ਸਾਨੂੰ ਪਤਾ ਨਹੀਂ ਸੀ।
@maniop1230
@maniop1230 3 жыл бұрын
Sanu ni bro tenu pata nahi se
@mandipsingh3935
@mandipsingh3935 3 жыл бұрын
@@maniop1230 ;
@nnathukkhan1347
@nnathukkhan1347 3 жыл бұрын
Veer ji Sanu is bar nahi c pata bahut bahut dhanyvad
@Fatting_seen_anime
@Fatting_seen_anime 3 жыл бұрын
Thanku unkle pata ni c Sanu vi
@rajenderkaur2295
@rajenderkaur2295 3 жыл бұрын
Vadiya jankari hji
@HansRaj-zg7hb
@HansRaj-zg7hb 3 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ, ਮੈਨੂੰ ਇਸ ਵਾਰੇ ਬਿਲਕੁਲ ਵੀ ਪਤਾ ਨਹੀਂ ਸੀ, ਜਾਣਕਾਰੀ ਬਹੁਤ ਹੀ ਵਧੀਆ ਲੱਗੀ
@rajvirsingh4558
@rajvirsingh4558 3 жыл бұрын
ਬਹੁਤ ਵਧੀਆ ਜਾਣਕਾਰੀ ਵਾਲਾ ਅਪਲੋਡ ਕੀਤਾ ਹੈ ਜੀ 🙏
@anmoldeepsingh1899
@anmoldeepsingh1899 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🏻🙏🏻
@sukhjinderdeo4065
@sukhjinderdeo4065 3 жыл бұрын
Woww ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ thanks ਜੀ 🙏
@rajatrimcyrajatsahota1158
@rajatrimcyrajatsahota1158 3 жыл бұрын
ਆ phone wali gall ਬਹੁਤ ਵਧੀਆ
@sharmawashingpointcompound1361
@sharmawashingpointcompound1361 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਇਸ ਬਾਰੇ ਪਹਿਲਾਂ ਕੁਝ ਨਹੀਂ ਸੀ ਪਤਾ ਬਾਈ ਜੀ 🙏🙏
@hiteshsingh2359
@hiteshsingh2359 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ਤੁਸੀਂ
@kulwantkaurkhalsa5699
@kulwantkaurkhalsa5699 3 жыл бұрын
🙏👍👍👍👍🙏🚩
@wtfgaming7483
@wtfgaming7483 3 жыл бұрын
ਬਹੁਤ ਵਧੀਆ ਵੀਰ ਜੀ
@g.s.dhaliwaldhaliwal159
@g.s.dhaliwaldhaliwal159 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਨੇ ਧੰਨਵਾਦ ਜੀ
@nirmalghuman6077
@nirmalghuman6077 3 жыл бұрын
ਇਹ ਸਿਲਿਕਾ ਜੈੱਲ ਦੀਆਂ ਪੁੜੀਆਂ ਹਮੇਸ਼ਾ ਹੀ ਕਿਸੇ ਚੰਗੀ ਕੰਪਨੀ ਦੇ ਪ੍ਰੋਡਕਟ ਵਾਲੇ ਡੱਬਿਆਂ ਚ ਹੀ ਰੱਖੀਆਂ ਮਿਲਦੀਆਂ ਨੇ ਐਰੀ ਗੈਰੀ ਕੰਪਨੀ ਵਾਲੇ ਇਹ ਪੁੜੀਆਂ ਰੱਖਣ ਦੀ ਖੇਚਲ ਨਹੀਂ ਕਰਦੇ
@prabh7544
@prabh7544 3 жыл бұрын
hng shoe box vicho milde veer
@nirmalghuman6077
@nirmalghuman6077 3 жыл бұрын
@@prabh7544 ਬਿਲਕੁਲ ਸਹੀ ਕਿਹਾ ਤੁਸੀਂ, ਸਿਰਫ਼ ਨਾਮੀ ਕੰਪਨੀਆਂ ਹੀ ਆਪਣੇ ਪ੍ਰੋਡਕਟ ਦੀ ਪੈਕਿੰਗ ਚ ਮੋਇਸਚਰ ਤੋਂ ਬਚਾਅ ਲਈ ਰੱਖਦੀਆਂ ਇਹ ਸਿਲਿਕਾ ਜੈੱਲ ਦੇ ਪਾਊਚ
@prabh7544
@prabh7544 3 жыл бұрын
@@nirmalghuman6077 hnji brother tahi fe ohna de coustmer bnde a jdo o vadiya service dinde a 💯
@surjitkaur1895
@surjitkaur1895 3 жыл бұрын
ਬਹੁਤ ਵਧੀਆ ਜਾਣਕਾਰੀ ਦਿੰਦੈ ਹੋ ਧੰਨਵਾਦ ਜੀ।
@GurpreetSingh-kb8ro
@GurpreetSingh-kb8ro 3 жыл бұрын
Silica gel also used in breather of transformer for absorbing moisture Good information sardar ji👍
@NareshKumar-qj6dr
@NareshKumar-qj6dr 3 жыл бұрын
ਤੁਹਾਡੀਆਂ vifeos ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਧੰਨਵਾਦ ਜੀ ਇਵੇਂ ਪਾਉਂਦੇ ਰਹੋ
@kaladholan1501
@kaladholan1501 3 жыл бұрын
ਬਾੲੀ ਸੇਵਕ ਜੀ ਮੈ ੲਿਹਨਾ ਨੂੰ ਬੁਹਤ ਸਾਂਭ ਕੇ ਰੱਖ ਦਾ ਵਾ Video ਲੲੀ Thankes
@shamshersingh895
@shamshersingh895 3 жыл бұрын
ਆਹ ਤਾਂ ਬੜੀ ਵਧੀਆ ਸਕੀਮ ਦੱਸਤੀ ਤੁਸੀਂ . ਸਾਡੇ ਏਰੀਏ ਚ ਤਾਂ ਬਹੁਤ ਜਿਆਦਾ ਸਲਾਬ ਹੈ ਜੀ . ਸਵੇਰੇ ਬਿਸਕੁਟ ਦਾ ਪੈਕਟ ਖੋਹਲੋ ਤਾਂ ਸ਼ਾਮ ਤੱਕ ਓਹ ਦੁਬਾਰੇ ਬਿਸਕੁਟ ਬਣਾਉਣ ਵਾਲਾ ਆਟਾ ਬਣ ਜਾਂਦੈ
@PrabhjotSingh-bd9rl
@PrabhjotSingh-bd9rl 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@satinderpalkaur9534
@satinderpalkaur9534 2 жыл бұрын
Bahut ਵਧੀਆ ਜਾਣਕਾਰੀ ਦਿੱਤੀ 🙏🙏🙏20ਮੈਂਬਰ ਨੂੰ ਸ਼ੇਅਰ kiti 🙏🙏
@RamanSingh-ql9tn
@RamanSingh-ql9tn 3 жыл бұрын
ਧੰਨਵਾਦ ਜੀ🙏
@ਨਵਬੜਿੰਗ
@ਨਵਬੜਿੰਗ 3 жыл бұрын
ਬਹੁਤ ਧੰਨਵਾਦ ਜੀ ਬਹੁਤ ਸੂਝਵਾਨ ਸੁਝਾਅ ਦਿੱਤਾ ਤੁਸੀਂ
@VishnuKumar-ts9wo
@VishnuKumar-ts9wo 3 жыл бұрын
Waheguru chad di klah viche rakhe veer ji nu.🙏
@jagdishsinghkahlon6941
@jagdishsinghkahlon6941 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ
@deepmandeep5009
@deepmandeep5009 3 жыл бұрын
Kya baat hai y ji sare log hi eda krde aa ehnu sit dinde aa Dhanwaad g bht bht tysi bht vadia te infermetive jankari ditti
@kulwinderkaur3656
@kulwinderkaur3656 3 жыл бұрын
ਬਹੁਤ ਚੰਗਾ ਉਪਰਾਲਾ ਤੁਹਾਡਾ ਦੱਸਣ ਦੇ ਲ
@harjotsinghgeetmp3152
@harjotsinghgeetmp3152 3 жыл бұрын
🥰ਬਹੁਤ ਵਧੀਆਂ ਵੀਰ ਜੀ god bless you
@GurpreetSingh-ui7vq
@GurpreetSingh-ui7vq 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਸੇਵਕ ਸਿੰਘ ਜੀ
@rahatleer7135
@rahatleer7135 3 жыл бұрын
Thank u sir asi ta eh purriya sut dinde aa smaan cho bot mildiya ji tuhadi video to new information mili thanx ji 🙏🏻🙏🏻🙏🏻🙏🏻🙏🏻 GBU 🙏🏻🙏🏻🙏🏻🙏🏻🙏🏻
@rajdeepbhol8780
@rajdeepbhol8780 3 жыл бұрын
ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਅੱਜ। ਧੰਨਵਾਦ ਜੀ
@yuvrajbrar2603
@yuvrajbrar2603 3 жыл бұрын
ਬਹੁਤ ਬਹੁਤ ਧੰਨਵਾਦ ਜੀ 🙏 ਜਾਣਕਾਰੀ ਦੇਣ ਲਈ 👍
@harjinderkaurdhillon7789
@harjinderkaurdhillon7789 3 жыл бұрын
ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰੇ
@moody_samar
@moody_samar 3 жыл бұрын
ਕੀ ਖਾਣ ਵਾਲੀਆਂ ਚੀਜਾਂ ਵਿੱਚ ਏਹ ਕੈਮਿਕਲ ਰੱਖਣਾ ਸੁਰੱਖਿਅਤ ਹੈ,?
@naveenakhtar4872
@naveenakhtar4872 3 жыл бұрын
ਨਹੀਂ ਨਹੀਂ ਭਰਾਵਾ ਵੈਸੇ ਤਾਂ ਜ਼ਹਿਰ ਇਹ ਕਈ ਵਾਰ ਖੁਲ ਵੀ ਸਕਦੀਆਂ
@harmanpreetbhathal50
@harmanpreetbhathal50 3 жыл бұрын
ਧੰਨਵਾਦ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ
@LAYERFARMING
@LAYERFARMING 3 жыл бұрын
Eh jankari bahut vadhia laghi paji maa farm te cameree laghwae uss vicho eh pudia nikalia si maa v jehar samjh ke sutt tia menu ni pta si eh ene kaam di chijh ahh
@Gunjotkaur157
@Gunjotkaur157 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਬਹੁਤ - ਬਹੁਤ ਧੰਨਵਾਦ ਜੀ।
@jagtarsingh-bh2ns
@jagtarsingh-bh2ns 3 жыл бұрын
ਬਹੁਤ ਵਧੀਆ ਸੇਵਕ ਜੀ ✅✅✅✅👍
@sonasingh5306
@sonasingh5306 3 жыл бұрын
ਮੇਰੀ ਕੰਪਨੀ ਦਾ ਬਿੰਜਨੱਸ ਸਿਲਕਾ ਜ਼ੈਲ , ਟੋਪੀਕਾ ਜ਼ੈਲ ਤੇ ਮੋਡੀਫਾਈ ਕੋਰਨ ਆਦਿ ਦਾ ਹੈ , import export ਤੋਂ ਇਲਾਵਾ ਸਾਡੇ ਵੇਅਰ ਹਾਊਸ ਚ ਇਸ ਤਰਾਂ ਦੀਆ ਛੋਟੀਆਂ 2 ਪੁੜੀਆਂ ਵੀ ਬਣਾਉਂਦੇ ਆ , ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ .... ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਜੇਕਰ ਘਰ ਵਿੱਚ ਛੋਟੇ ਬੱਚੇ ਹਨ ਤਾਂ ਫਿਰ ਪੁੜੀਆਂ ਖਾਣ ਵਾਲੀਆ ਚੀਜ਼ਾਂ ਚ ਨਾਂ ਰੱਖਿਓ ਕਿਉਂਕਿ ਬੱਚੇ ਨਾਂ ਸਮਜ ਹੁੰਦੇ , ਜਾਣੇ ਅਣਜਾਣ ਕਿੱਤੇ ਖਾ ਨਾਂ ਲੈਣ , ਜੇਕਰ ਘਰ ਵਿੱਚ ਛੋਟੇ ਬੱਚੇ ਹਨ ਤਾਂ ਅਜਿਹੀਆਂ ਚੀਜ਼ਾਂ ਬੱਚਿਆ ਦੀ ਪਹੁੰਚ ਤੋਂ ਦੂਰ ਰੱਖਣੀਆਂ ਚਾਹੀਦੀਆਂ ,
@arshpreetsingh3401
@arshpreetsingh3401 3 жыл бұрын
ਸ਼ੁਕਰੀਅਾ ਵੀਰ ਜੀ ਇੰਨੀ ਵਧੀਅਾ ਜਾਣਕਾਰੀ ਲਈ🙏
@death-handler
@death-handler 3 жыл бұрын
ਬਿਲਕੁਲ ਸਰ ਠੀਕ ਗਲ ਕੀਤੀ ਜੀ ਤੁਸੀਂ ।।।ਸਾਨੂੰ ਪਤਾ ਨਹੀਂ ਸੀ ।।।ਅੱਗੇ ਤੋਂ ਖਯਾਲ ਰਖਿਆ ਕਰਾਗੇ ਜੀ
@VishnuKumar-ts9wo
@VishnuKumar-ts9wo 3 жыл бұрын
Bohat hi vadia gll ajj tade video rahi pta laggi va ji.bohat bohat dhannwaad ji tada🙏
@jassidhu5597
@jassidhu5597 3 жыл бұрын
ਧੰਨਵਾਦ ਜਾਣਕਾਰੀ ਲਈ
@BalwinderSingh-cw8ep
@BalwinderSingh-cw8ep 3 жыл бұрын
Thank you veer ji,very beneficial video🙏
@AmandeepSingh-eg2gr
@AmandeepSingh-eg2gr 3 жыл бұрын
ਬਹੁਤ ਵਧੀਆ ਜਾਣਕਾਰੀ । ਦਾਸ ਬਜਾਜ ਏਜੰਸੀ ਦਾ ਮਾਲਕ ਆ ਇਹ ਸਾਡੀ ਸਲੇਡਰ ਕਿੱਟ ਤੇ ਹੋਰ ਪੇਕਿਗ ਵਿੱਚ ਆਉਦੀ ਆ । 15ਸਾਲ ਤੋ ਆ ਇਹ ਚੀਜ਼ ਦਾ ਪਤਾ ਨਹੀਂ ਸੀ । ਇੰਨਾਂ ਪਤਾ ਸੀ ਕੀ ਇਹ ਲੋਹੇ ਨੂੰ ਜੰਗਾਲ ਨਹੀਂ ਲੱਗਣ ਦਿੰਦੀ ।
@gagandeep1739
@gagandeep1739 3 жыл бұрын
Is it good idea to put it into eatable things like biscuits?
@SonuSandhu88
@SonuSandhu88 3 жыл бұрын
Khol k thodi pauna , band pudi rakhni
@ItsViralVideoz
@ItsViralVideoz 3 жыл бұрын
No its poison
@singarnathjandjandwala9837
@singarnathjandjandwala9837 3 жыл бұрын
ਚੰਗੀ ਜਾਣਕਾਰੀ ਦਿੱਤੀ ਹੈ
@rajux1963
@rajux1963 3 жыл бұрын
S. S. A sir ji, Sir eh medicine packing ch bhut aundi h, m bhut time ton eh use krda ji torch cell nu safe rakhn vste, tusi vdo bnai hor v sab nu Pata lg geya thanks ji
@gtavc4843
@gtavc4843 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@SIKHDHARMIK
@SIKHDHARMIK 3 жыл бұрын
ਜਿਉਂਦੇ ਰਹੋ ਵੀਰ ਜੀ ਧੰਨਵਾਦ 🙏🏻🙏🏻🙏🏻🙏🏻🙏🏻😟😟
@ManpreetSingh-yh4ul
@ManpreetSingh-yh4ul 3 жыл бұрын
ਬਹੋਤ ਵਧੀਆ ਜਾਣਕਾਰੀ ਆ sir ਜੀ ਧੰਨਵਾਦ ਜੀ ਏਦੇ ਬਾਰੇ ਸਾਨੂੰ phala ਨਹੀਂ ਸੀ ਪਤਾ ਸਾਡੇ product ch ਅਕਸਰ ਹੁੰਦੀ ਆ ਇਹ
@vimpyboxer1613
@vimpyboxer1613 3 жыл бұрын
Good work 🙏🏾🙏🏾👍 ਵੀਰ ਜੀ
@jasvirsingh4301
@jasvirsingh4301 3 жыл бұрын
ਜਾਣਕਾਰੀ ਦੇਣ ਲਈ ਧੰਨਵਾਦ ਜੀ।
@jasvirkaur4902
@jasvirkaur4902 3 жыл бұрын
Waah ji waah kya baat hai ji bahut vadia information ji 🙏🙏🙏🙏🙏
@harinderpal6056
@harinderpal6056 3 жыл бұрын
ਬਾਈ ਜੀ ਬਹੁਤ ਧੰਨਵਾਦ ਇੱਕ ਚੀਜ਼ ਮੇਰੇ ਖਿਆਲ ਵਿਚ ਆਈ ਹੈ ਇਸ ਨੂੰ ਹਥਿਆਰਾਂ ਵਾਲੇ ਡੱਬੇ ਵਿੱਚ ਰੱਖਿਆ ਜਾਵੇ ਤਾਂ ਵਧੀਆ ਰਿਜਲਟ ਦੇ ਸਕਦਾ ਹੈ ਪਰ ਤੁਸੀਂ ਇਸ ਨੂੰ ਵਧੀਆ ਪੇਸ਼ਕਾਰੀ ਵਿਚ ਟੂਲ ਕਿਟ ਕਿਹਾ ਹੈ !
@sumanlata86
@sumanlata86 3 жыл бұрын
Thank you sir g very important vedio 🙏
@veenakumari899
@veenakumari899 3 жыл бұрын
ਵੀਰ ਜੀ ਬਹੁਤ ਵਧੀਆ ਗੱਲ ਕਹੀ ਅਸੀਂ ਤਾਂ ਇਸ ਪੈਕਟ ਨੂੰ ਸੁਟ ਦਿੱਤਾ ਬੱਚਿਆਂ ਕਰਕੇ
@gaming_guru_ji2579
@gaming_guru_ji2579 3 жыл бұрын
Good advice sir 💯
@kulwinderjalle
@kulwinderjalle 3 жыл бұрын
ਬਹੁਤ ਵਧੀਆ ਜਾਣਕਾਰੀ ਜੀ
@088surjit
@088surjit 3 жыл бұрын
ਵਧੀਆ ਜਾਣਕਾਰੀ । ਧੰਨਵਾਦ ਜੀ 🙏
@amandeepsinghmaan3288
@amandeepsinghmaan3288 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@ranjnarana8447
@ranjnarana8447 3 жыл бұрын
Thanks for sharing your experience 👍🏻👍🏻👏🏻👏🏻🙏🏻🙏🏻
@narinderkaur2798
@narinderkaur2798 3 жыл бұрын
ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ
@gurpreetsingh-zg3km
@gurpreetsingh-zg3km 3 жыл бұрын
ਅੱਤ ਮਾਲਕੋ
@davi...3246
@davi...3246 3 жыл бұрын
Bhut vdia ਜਾਣਕਾਰੀ ਦਿਤੀ 👍👍👍ਵੀਰ ਜੀ
@GaganSingh-ss1fl
@GaganSingh-ss1fl 3 жыл бұрын
Boht Vadia jaankari diti tusi veer ji 🙏
@gbejgur8387
@gbejgur8387 3 жыл бұрын
ਧੰਨਵਾਦ ਜੀ ਇਹ ਜਾਣਕਾਰੀ ਦੇਣ ਲਈ 🙏
@kuldeepofficial03
@kuldeepofficial03 3 жыл бұрын
Too Much Useful Information Bhaji, Keep it up
@rsgrewal1443
@rsgrewal1443 3 жыл бұрын
ਇਸ ਬਾਰੇ ਜਾਣਕਾਰੀ ਨਹੀਂ ਸੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ
@davinderboparai1653
@davinderboparai1653 3 жыл бұрын
Very good information sir 👍
@rdtkhokhar2113
@rdtkhokhar2113 3 жыл бұрын
Kisaan ekta zindabad 👍🙏🙏🙏🙏
@JasvirSingh-ee5iw
@JasvirSingh-ee5iw 3 жыл бұрын
ਖਾਣ ਵਾਲੀਆਂ ਚੀਜਾਂ ਵਿੱਚ ਰੱਖਣਾ ਗਲਤ ਲੱਗਿਆ । ਬਾਕੀ ਹੋਰ ਠੀਕ ਆ
@jugnukarluja
@jugnukarluja 3 жыл бұрын
Thank you veer ji. Great video. 👍
@VickySharma-tt8dj
@VickySharma-tt8dj 3 жыл бұрын
Jugnu lehre ala
@malooksingh7137
@malooksingh7137 3 жыл бұрын
ਬੋਹੁਤ ਵਧੀਆ ਜਾਣਕਾਰੀ ਸੇਵਕ ਜੀ ਧੰਨਵਾਦ।
@HardeepKaur-lo5xi
@HardeepKaur-lo5xi 3 жыл бұрын
True we used it for mobile it was happened last week when my husband forget it in pocket and step into swimming pool 🤣🤣 well now phone is working well 😊
@Ranasaab94970
@Ranasaab94970 3 жыл бұрын
ਬਹੁਤ ਹੀ ਵਧੀਆ video aa veer ji
@AmarjitSingh-cj9pd
@AmarjitSingh-cj9pd 3 жыл бұрын
Not recommend for Edible item , good for 🛠 tools and books 📖 👍
@mani-my7ru
@mani-my7ru 3 жыл бұрын
ਧੰਨਵਾਦ ਵੀਰ ਜੀ ਵਧੀਆ ਜਾਣਕਾਰੀ ਦੇਣ ਲਈ
@harpreet_99
@harpreet_99 3 жыл бұрын
ਬਹੁਤ ਵਧੀਆ ਵੀਰ
@tochirajiania5755
@tochirajiania5755 3 жыл бұрын
22 g ਬਹੁਤ ਸੁੱਟੀਆਂ ੧੩ ਰੱਬ ਭਲਾ ਕਰੇ
@avtarsingh1952
@avtarsingh1952 3 жыл бұрын
ਬਹੁਤ ਧੰਨਵਾਦ ਭਾਜੀ
@JaswinderKaur-rm8ld
@JaswinderKaur-rm8ld 3 жыл бұрын
Bhut hi vadia 👍🙏
@tpsbenipal3910
@tpsbenipal3910 3 жыл бұрын
ਜਾਣਕਾਰੀ ਲ਼ੲੀ ਸ਼ੁਕਰੀਅਾ ਵੀਰ ਜੀ...
@RamaNclerk
@RamaNclerk 3 жыл бұрын
Thanks sir 😊😊
@ratanjit9675
@ratanjit9675 3 жыл бұрын
ਸਾਨੂੰ ਇਕ ਨਵੀਂ ਜਾਣਕਾਰੀ ਮਿਲੀ ਬਹੁਤ ਬਹੁਤ ਮਿਹਰਬਾਨੀ
@JasbirSingh-hc7bw
@JasbirSingh-hc7bw 3 жыл бұрын
Very nice information sir 🙏
@ਫਤਿਹਸਿੰਘ-ਟ5ਬ
@ਫਤਿਹਸਿੰਘ-ਟ5ਬ 3 жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ l
@singhmalkit3336
@singhmalkit3336 3 жыл бұрын
Always different videos. Very impressive and knowledgeable videos
@goldyathwal9341
@goldyathwal9341 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@parveensharma9077
@parveensharma9077 3 жыл бұрын
O’ mere pyare veerji, so good information.specially for mobile safety.i am sorry to say that I developed a bad habit to clean the mobile with wet Dustor, although I squeeze but everyone at home looks towards me with strange and angry eyes.thanx for big solution.
@vickydhiman5375
@vickydhiman5375 3 жыл бұрын
ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਚੜ੍ਹਦੀਕਲਾ ਬਕਸ਼ੇ ਤੁਹਾਨੂੰ
@GurjantSingh-ed5zj
@GurjantSingh-ed5zj 3 жыл бұрын
ਕੀ ਇਸ ਨੂੰ ਗੁੜ ਵਿੱਚ ਵੀ ਰੱਖ ਸਕਦੇ ਹਾਂ, ਹਰ ਸਾਲ ਵਗ ਜਾਂਦਾ
@sukhmanipreetkaurbrar2794
@sukhmanipreetkaurbrar2794 3 жыл бұрын
Thank you soo much bhaji... Apan tan esnu faaltu smjh k hi sutt dinde c..... Valuable information den lai bahut bahut dhanyawad..☺️☺️
@babuhanda8755
@babuhanda8755 3 жыл бұрын
Thanks sir g..thanks for your information...🙏
@dewinderbaath7620
@dewinderbaath7620 3 жыл бұрын
ਬਹੁਤ ਵਧੀਆ ਜਾਨਕਾਰੀ
@preetgill4263
@preetgill4263 3 жыл бұрын
Bhut vdyia veer g🙏🙏🙏🙏👍👍👍
@SandeepSingh-lx5ox
@SandeepSingh-lx5ox 3 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
Sigma baby, you've conquered soap! 😲😮‍💨 LeoNata family #shorts
00:37
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 17 МЛН
Каха и лужа  #непосредственнокаха
00:15