ਬਹੁਤ ਮਾੜੇ ਹਾਲਾਤਾਂ 'ਚ ਚੰਡੀਗੜ੍ਹ ਤੋਂ ਲਿਆਂਦਾ ਸੀ Double MA ਪੜ੍ਹੀ ਕੋਮਲ ਨੂੰ....

  Рет қаралды 38,398

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 169
@neelamdhiman687
@neelamdhiman687 2 ай бұрын
ਬਹੁਤ ਹੀ ਖੁਸ਼ੀ ਹੋਈ ਕਿ ਕੋਮਲ ਦੀ ਬਾਹ ਲੱਗਣ ਨਾਲ ਉਸ ਨੂੰ ਤੰਦਰੁਸਤ ਜੀਵਨ ਮਿਲਿਆ, ਭਲਾ ਹੋਵੇ ਜਿਸ ਨੇ ਇਸ ਮੌਕੇ ਨੂੰ ਦੇਖਦੇ ਹੋਏ ਇਸ ਦੀ ਮਦਦ ਕੀਤੀ।
@BarinderkaurHundal
@BarinderkaurHundal 2 ай бұрын
ਹੁਣ ਭੈਣੇ ਯਾਦ ਰੱਖੀ ਇਹ ਜਿੰਦਗੀ ਦੁਬਾਰਾ ਤੈਨੂੰ ਮਿਲੀ ਆ ਇਹ ਵੀਰ ਜੀ ਨੇ ਦਿਤੀ ਤਹਾਨੂੰ ਦੁਬਾਰਾ ਜਿੰਦਗੀ 🙏🏿🙏🏿
@rattandhaliwal
@rattandhaliwal 2 ай бұрын
ਗੁਰਪ੍ਰੀਤ ਵੀਰ ਜੀ ਤੁਸੀਂ ਰੱਬ ਦਾ ਦੂਸਰਾ ਰੂਪ ਹੋ।
@GurbachanHans
@GurbachanHans 2 ай бұрын
👏👏👏👏👏👏👏👍
@sahilbaisal7374
@sahilbaisal7374 2 ай бұрын
ਐਨਾ ਮਸੀਬਤ ਤੇ ਵਾਧ ਵੀ ਨਾ ਸੁਧਰੇ ਫੇਰ ਤਾਂ ਰੱਬ ਹੀ ਰਾਖਾ ਐਵੇਂ ਦੇ ਲੋਕਾਂ ਦਾ
@RanjeetSandhu-ne4wr
@RanjeetSandhu-ne4wr 2 ай бұрын
ਸ਼ਬਦ ਮੁੱਕ ਗਏ 👏👏
@BalkarSingh-dc1oq
@BalkarSingh-dc1oq 2 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@satnamji__waheguriji
@satnamji__waheguriji 2 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@BaljinderKaur-tt4jb
@BaljinderKaur-tt4jb 2 ай бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਆਪਣੇ ਪੈਰਾਂ ਤੇ ਖੜਾ ਹੋਣ ਦਾ ਬਲ ਬਖਸ਼ੇ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਦਾ ਬਲ ਬਖਸ਼ੇ
@AjitSingh-hz9ze
@AjitSingh-hz9ze 2 ай бұрын
Parmatma tuhanu lambi umr bakshan Gurpreet Singh ji 🙏 Waheguru tuhanu chardi kala vich rakhan 🙏👍🙏
@jindugill2203
@jindugill2203 2 ай бұрын
Tusin ajj de nanak o veer te vigeyan angd dev g🙏🏻
@RamanSandhu388
@RamanSandhu388 2 ай бұрын
God bless you bro and all family members always happy
@sukhdeepdhindsa6157
@sukhdeepdhindsa6157 2 ай бұрын
ਸੱਚੀ ਗੱਲ ਹੈ ਵੀਰ ਜੀ ਇਹ ਕੁੜੀ ਨੂੰ ਨਸ਼ੇ ਦੀ ਤੋੜ ਲੱਗਦੀਆਂ ਕਿਸਮਤ ਨੂੰ ਧੱਕਾ ਦੇ ਰਹੀਆ ਕੋਮਲ ਦੁਵਾਰਾ
@ranjitkaur2699
@ranjitkaur2699 2 ай бұрын
Waheguru g
@easycookvlogswithpunia
@easycookvlogswithpunia 2 ай бұрын
ਗੁਰਪ੍ਰੀਤ ਵੀਰ ਰੱਬ ਦਾ ਰੂਪ ਹੈ ਦੁਖੀਆਂ ਦਾ ਸਹਾਰਾ ਹੈ । ਵੀਰ ਇੱਕ ਹੋਰ ਬੇਨਤੀ ਹੈ, ਦਿੱਲੀ ਤਿਲਕ ਨਗਰ ਤੋਂ ਜਸਪ੍ਰੀਤ ਸਿੰਘ ਨਾਮ ਦਾ ਇੱਕ ਬੱਚਾ ਹੈ10 ਸਾਲ ਇੱਕ ਉਸਦੀ ਭੈਣ ਹੈ ਬੱਚਾ ਰੇਹੜੀ ਲਗਾਓਦਾ ਹੈ ਉਸਦੇ ਪਿਤਾ ਦੀ ਮੌਤ ਹੋ ਗਈ ਹੈ ।ਮਾਤਾ ਬੱਚਿਆਂ ਨੂੰ ਛੱਡ ਕੇ ਆਪ ਦੇ ਪੇਕੇ ਰਾਜਪੁਰੇ (ਪੰਜਾਬ) ਵਿੱਚ ਆ ਗਈ ਹੈ ,ਬੱਚਿਆਂ ਨਾਲ ਕੁਛ ਗਲਤ ਨਾ ਹੋ ਜਾਵੇ ਕਿਰਪਾ ਕਰਕੇ 🙏 ਉਨਾਂ ਬੱਚਿਆਂ ਦੀ ਮੱਦਦ ਕਰੋ ਯੂ ਟੀਊਬ ਤੇ ਉਸ ਬੱਚੇ ਦੀਆਂ ਵੀਡੀਓ ਆ ਰਾਹੀਆਂ ਹਨ।
@JaswantSingh-r6v
@JaswantSingh-r6v 2 ай бұрын
Waheguru ji 🙏 Meri Har veido vich veer Gurpreet Singh di lambi Umar di ਕਾਮਨਾ hundi ਹੈ ❤❤❤❤❤❤❤
@rajrani4314
@rajrani4314 2 ай бұрын
Sat Satnam veheguru ji es family te kirpa karo ji 🙏
@balvirkaur778
@balvirkaur778 2 ай бұрын
ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ।
@jagroopmaan2251
@jagroopmaan2251 2 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ
@Deephdstudio2626
@Deephdstudio2626 2 ай бұрын
ਨਹੀਂ ਵੀਰ ਜੀ ਏਨੇ ਸਮੇਂ ਵਿੱਚ ਲੱਗਦਾ ਇਹਨਾਂ ਦੋਨਾਂ ਭੈਣ ਭਰਾ ਨੇ ਨੀ ਸੁਧਰਾ ,,,, ਹੁਣ ਏ ਘਰ ਚਲੇ ਚੱਲੇ ਨੇ ਕੁਛ ਟਾਇਮ ਪਾ ਕੇ ਇਹਨਾਂ ਪਹਿਲੇ ਹਲਾਤਾਂ ਵਿੱਚ ਚਲੇਂ ਜਾਣਾ ਜੇ
@dalbirsinghsingh8144
@dalbirsinghsingh8144 2 ай бұрын
ਵਾਹਿਗੁਰੂ ਮੇਅਰ ਕਰੀਓ ਪਰਿਵਾਰ ਤੇ
@gurpreetdaleh7226
@gurpreetdaleh7226 2 ай бұрын
ਵਾਹਿਗੁਰੂ ਜੀ
@puneetkumar4685
@puneetkumar4685 Ай бұрын
Ye meri senior thi school me.. n iska Bhai Mera classmate tha Rohit Yadav jiski death ho gyi.. Mera bhotttttt khas friend tha.. n dil ka bhotttt acha tha.. hmesha dusro ke pango me pdh jata tha.. bhotttt kaint bnda tha wo..❤❤
@MohanSingh-gt9ks
@MohanSingh-gt9ks 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@MohinderKaurDandiwal
@MohinderKaurDandiwal 2 ай бұрын
ਵਾਹਿਗੁਰੂ ਵਾਹਿਗੁਰੂ ਜੀ
@poojachopra-p8x
@poojachopra-p8x 2 ай бұрын
Waheguru ji gurpreet di lambi umr hove waheguru ji sab da bhla kro ji waheguru ji 🙏🙏
@JagdishLal-h8f
@JagdishLal-h8f 2 ай бұрын
Waheguru hmesha chardi klaa ch rakhn tanu te tuadi poori team nu
@Ashokkumarpathankot
@Ashokkumarpathankot 2 ай бұрын
ਵਾਹਿਗੁਰੂ ਜੀ ਮੇਹਰ ਕਰੋ
@harbhajankaur3716
@harbhajankaur3716 2 ай бұрын
ਵਾਹਿਗੁਰੂ ਜੀ 🙏
@JyotiSharma-t2n8p
@JyotiSharma-t2n8p 2 ай бұрын
Veer ji aap ko 🫡🫡🫡🫡🫡🫡🫡🫡🫡🫡🫡🫡🫡🫡🫡🫡
@RamanSandhu388
@RamanSandhu388 2 ай бұрын
Satnam Shri Waheguru Ji Mehar Karo
@Mr.gill6268
@Mr.gill6268 2 ай бұрын
ਗੁਰਪ੍ਰੀਤ ਵੀਰ ਜੀ ਇਹਨਾਂ ਦੋਹਾਂ ਭੈਣ ਭਰਾ ਨੇ ਨਹੀਂ ਸੁਧਰਨਾ ਜੋ ਤਿੰਨ ਮਹੀਨੇ ਸੰਸਥਾ ਵਿੱਚ ਰਹਿਕੇ ਵੀ ਨਹੀਂ ਸੁਧਰੇ ਹੁਣ ਤਾਂ ਇਹ ਆਪਣੇ ਘਰੇ ਜਾ ਰਹੇ ਨੇ ਉਥੇ ਇਹਨਾਂ ਨੂੰ ਕੋਈ ਰੋਕਟੋਕ ਨਹੀਂ ਹੋਣੀ ਫੇਰ ਦੁਬਾਰਾ ਤੋਂ ਇਹਨਾਂ ਨੇ ਆਪਣੇ ਹਾਲਾਤ ਪੁਰਾਣੇ ਹਲਾਤਾਂ ਵਰਗੇ ਕਰ ਲੈਣੇ ਨੇ
@RadheSham-yg5sf
@RadheSham-yg5sf 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹
@Ennastellacheenu
@Ennastellacheenu 2 ай бұрын
Dhan aa Veera Teri mehnat
@karanjotsingh8122
@karanjotsingh8122 2 ай бұрын
Whaeguru ji mahar karan🙏🙏
@randhirdhillon972
@randhirdhillon972 2 ай бұрын
Waheguru ji MDSS Family Ta Kirpa Karni ji
@BalvirSingh-kz3uf
@BalvirSingh-kz3uf 2 ай бұрын
ਵਾਹਿਗੁਰੂ ਸਾਹਿਬ ਜੀਓ ਜੀ ਮੇਹਰ ਕਰੇ ਸਭਨਾਂ ਤੇ ਜੀ
@punambhatti4657
@punambhatti4657 Ай бұрын
Gurpreet veer ji tusi Rub da Roop ho
@jeetinderkaur5896
@jeetinderkaur5896 2 ай бұрын
Wahguru ji kush rakha put Maher kara
@jasvirdhillon9091
@jasvirdhillon9091 2 ай бұрын
Waheguru g, waheguru g, waheguru g, waheguru g, waheguru g.....
@surjitkaur1895
@surjitkaur1895 2 ай бұрын
ਵਾਹਿਗੁਰੂ ਜੀ। ਧੰਨ ਧੰਨ।
@gurdevsinghaulakh7810
@gurdevsinghaulakh7810 2 ай бұрын
❤ਧੰਨ ਗੁਰੂ ਨਾਨਕ❤
@kulwinder-dg2ts
@kulwinder-dg2ts 2 ай бұрын
ਵਹਿਗਰੂ ਜੀ
@sukhdavsingh1947
@sukhdavsingh1947 2 ай бұрын
Waheguru mehar Karan ❤❤❤❤❤❤❤❤❤❤❤❤❤❤❤❤❤❤
@DavinderSingh1634.wx4km
@DavinderSingh1634.wx4km 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ 💖🙏
@JarnailKaur-r6t
@JarnailKaur-r6t 2 ай бұрын
God bless you beta
@CharnjitKaur-g8b
@CharnjitKaur-g8b 2 ай бұрын
Waheguru ji waheguru ji
@Jaskaran-xc3rr
@Jaskaran-xc3rr 2 ай бұрын
Waheguru ji🙏 waheguru ji🙏
@KomalPreet-wu5tw
@KomalPreet-wu5tw 2 ай бұрын
Waheguru 🙏 😍
@JaswinderSingh-lq6zj
@JaswinderSingh-lq6zj 2 ай бұрын
Waheguru ji Mehar kario iss parvar te ji 🙏
@Gurmeet19686
@Gurmeet19686 Ай бұрын
Waheguru ji waheguru ji 🙏🙏🙏🙏
@VikasKumar-kb7ko
@VikasKumar-kb7ko 2 ай бұрын
Waheguru ji mehar krn apni sb te hmesha 🙏❤❤
@annierandhawa9652
@annierandhawa9652 2 ай бұрын
God bless you komal and thanks you beer ji
@KrishanKumar-vo9uf
@KrishanKumar-vo9uf 2 ай бұрын
Waheguru ji 🙏🙏
@SandeepKhattra
@SandeepKhattra 2 ай бұрын
Waheguru ji mehar karn 🙏
@JaspalSingh-dm5lo
@JaspalSingh-dm5lo 2 ай бұрын
Waheguru g
@gogymangat9143
@gogymangat9143 2 ай бұрын
Wahiguru ji
@neelamdhiman687
@neelamdhiman687 2 ай бұрын
Great humanity work 🙏👍
@sukhdeepdhindsa6157
@sukhdeepdhindsa6157 2 ай бұрын
ਇੱਕ ਕੁੜੀ ਵੀਰ ਜੀ ਉਦੋਂ ਕੂਮੈਂਟ ਕਰ ਰਹੀ ਸੀ ਵੀ ਕੋਮਲ ਨੇ ਟੀਕੇ ਲਗਾ ਲਗਾ ਕੇ ਆਪਣੀ ਬਾਂਹ ਖਰਾਬ ਕੀਤੀਆਂ ਤੁਸੀ ਸ਼ਾਇਦ ਧਿਆਨ ਨਹੀਂ ਦਿੱਤਾ ਪਰਮਾਤਮਾ ਕਰੇ ਇਹ ਦੁਵਾਰਾ ਉਹੀ ਦੁਨੀਆਂ ਵਿੱਚ ਵਾਪਸ ਨਾ ਜਾਵੇ ਕਿਤੇ ਉਸ ਲੜਕੀ ਦੀ ਗੱਲ ਸੱਚੀ ਨਾ ਕਰ ਦੇਵੇ ਕੋਮਲ
@charnkaila5698
@charnkaila5698 2 ай бұрын
Waheguru Ji Maher Karenge ❤
@kambojfazilka586
@kambojfazilka586 2 ай бұрын
Dhan ho Tuc veer g
@amolaksinghmolirurkikalanp59
@amolaksinghmolirurkikalanp59 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@herosangha5543
@herosangha5543 2 ай бұрын
Very nice work
@roshangrover144
@roshangrover144 2 ай бұрын
Waheguru Ji mehar karan ji
@jaikishan4839
@jaikishan4839 2 ай бұрын
Bhai ji tusi ta rab rup ho..tuhanu Slam hai bhai ji..rab tuhadi uumar lambi kare
@punjabiyt-sn4zc
@punjabiyt-sn4zc Ай бұрын
Very nice
@BalwinderKaur-dk4xl
@BalwinderKaur-dk4xl 2 ай бұрын
Waheguru ji maher kern beta ji and beti ji teGod bless you brother ji🙏🙏♥️♥️
@saman2156
@saman2156 2 ай бұрын
Wahaguru ji god bless you 🙏🙏
@ManjitKaur-y2x
@ManjitKaur-y2x 2 ай бұрын
Rab meher kre
@kaursurinder954
@kaursurinder954 2 ай бұрын
waheguru g 🙏🙏
@AkashdeepSinghVeghal
@AkashdeepSinghVeghal 2 ай бұрын
Komal ji tusi sade vaste prerna sarot ho
@bhushan_lal_vlog
@bhushan_lal_vlog 2 ай бұрын
🙏🙏waheguru Ji 🙏🙏🙏
@majorsingh4297
@majorsingh4297 2 ай бұрын
ਵੀਰ ਤੇਰੇ ਵਿੱਚ ਰੱਬ ਵੱਸਦਾ, ਬਾਕੀ ਦੁਨੀਆਂ ਤਾਂ ਪਾਖੰਡ ਕਰਦੀ ਆ
@RajwinderkaurSodha
@RajwinderkaurSodha 2 ай бұрын
Waheguru ji mehar kro ji
@kambojfazilka586
@kambojfazilka586 2 ай бұрын
God bless you bhai g
@SandeepKaur0n
@SandeepKaur0n 2 ай бұрын
Waheguru ji mehar kro ji 🙏
@BaljinderRehal-yw2tl
@BaljinderRehal-yw2tl 2 ай бұрын
God bless Gurpreet Singh.
@amolaksinghmolirurkikalanp59
@amolaksinghmolirurkikalanp59 2 ай бұрын
Waheguru ji Waheguru ji Waheguru ji
@jaikishan4839
@jaikishan4839 2 ай бұрын
Waheguru ji isnu himat deve
@devilgamer2773
@devilgamer2773 2 ай бұрын
Waheguru waheguru mehar kare is ban t
@sarbjitkaur4559
@sarbjitkaur4559 2 ай бұрын
Waheguru ji 🙏Mehr karn ❤🎉
@SurjitSangha
@SurjitSangha 2 ай бұрын
May VIPUL JI LIVE LONG WHO HELPED HER
@Satnam_Kaur_Singh
@Satnam_Kaur_Singh 2 ай бұрын
Vaheguru ji. 🙏🙏🙏🇨🇦
@wow_world_of_wonders
@wow_world_of_wonders 2 ай бұрын
Welcome back komal best of luck🤞
@BalwinderKaur-zj1fe
@BalwinderKaur-zj1fe 2 ай бұрын
Waheguru g meher kro🙏🏻🙏🏻🙏🏻
@KiranjeetKaur-yn8vu
@KiranjeetKaur-yn8vu 2 ай бұрын
ਕੋਮਲ ਪੁੱਤਰ ਅਜੇ ਦੋ ਮਹੀਨੇ ਹੋਰ ਰਹਿ ਲੈ
@sajjansingh3688
@sajjansingh3688 2 ай бұрын
❤ God bless you brother 🙏
@JAI_SHREE_RAM_297
@JAI_SHREE_RAM_297 2 ай бұрын
Tusi rub ho ❤❤
@SunnttThakur
@SunnttThakur 2 ай бұрын
Bold nd bravegirl
@ParminderKaur-fb6yp
@ParminderKaur-fb6yp 2 ай бұрын
Good luck
@gurinderkaur490
@gurinderkaur490 2 ай бұрын
Wahaguruji
@udbhavlatawa3706
@udbhavlatawa3706 2 ай бұрын
👏👏🙏
@swarnkaur3907
@swarnkaur3907 2 ай бұрын
Good
@khushwantsingh8387
@khushwantsingh8387 2 ай бұрын
Mushkil a veer ji ea nhi sudern ge pkka dono bro+sis
@vijaybansal9963
@vijaybansal9963 2 ай бұрын
❤❤❤❤
@balkarsingh4816
@balkarsingh4816 2 ай бұрын
ਇਹਨਾਂ ਨਹੀਂ ਸੁਧਰਨਾ ਵੀਰ ਜੀ
@ArunaButola
@ArunaButola 2 ай бұрын
Srkari job mil jy komal noo rb kry
@balwindersinghbhullar9415
@balwindersinghbhullar9415 2 ай бұрын
Hsnpur vich rabb vasda ha
@NirmalSingh-by3dp
@NirmalSingh-by3dp 2 ай бұрын
Wahegururu ji
@SaraSarawa
@SaraSarawa 2 ай бұрын
God bless you bhai k ap ne inki boht ziada help ki but in dono ko samja dein k ab dubara usi rastay pe wapus gaye tu koi help nhi milay ge q k muje lag raha hai in dono behn bhai ko deikh k abi b inko jo jaldi hai na yahan se janay ki wo kuch aur he hai
@jaikishan4839
@jaikishan4839 2 ай бұрын
Bai ji tusi kis tara ina kuch karde .. waheguru ji di tuhade ute bahut kirpa hai
@Ennastellacheenu
@Ennastellacheenu 2 ай бұрын
Ena krn de vavjood nahi sudre ta ehna di marhi kismat hai eh khud hi rbb noo dhka de rehe aa
@goggi9029
@goggi9029 2 ай бұрын
🙏🙏🙏🙏🙏🙏🙏👍👍👍👍👍
Всё пошло не по плану 😮
00:36
Miracle
Рет қаралды 4 МЛН
Я сделала самое маленькое в мире мороженое!
00:43
This dad wins Halloween! 🎃💀
01:00
Justin Flom
Рет қаралды 26 МЛН
Всё пошло не по плану 😮
00:36
Miracle
Рет қаралды 4 МЛН