ਬਹੁਤ ਸੋਹਣੇ ਤੇ ਸਾਫ਼ ਸੁਥਰੇ ਭੂਟਾਨ ਦੇ ਪਿੰਡ Bhutan Village life | Punjabi Travel Couple | Ripan Khushi

  Рет қаралды 131,388

Punjabi Travel Couple

Punjabi Travel Couple

Жыл бұрын

Пікірлер: 375
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਪੁਰਾਣਾ ਸਮਾਂ ਯਾਦ ਕਰਾ ਦਿੱਤਾ ਹੈ ਤੇ ਬੇਬੇ ਦੇ ਪੁਰਾਣੇ ਸਮਿਆਂ ਦੀ ਯਾਦ ਕਰਾ ਦਿੱਤੀ ਹੈ ਰਿਪਨ ਜੀ ਅਸੀਂ ਤਾਂ 60-65ਦੇ ਦੇ ਸਮੇਂ ਵਿੱਚ ਹੀ ਇਹ ਸਭ ਕੁਝ ਵੇਖ ਚੁੱਕੇ ਹਾਂ ਰਿਪਨ ਜੀ ਬਲੌਗ ਬਹੁਤ ਹੀ ਵਧੀਆ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@raajsinghmalhi195
@raajsinghmalhi195 Жыл бұрын
7n
@SukhdevSingh-ke5zx
@SukhdevSingh-ke5zx Жыл бұрын
ਮੈਂ ਪੂਰਾ ਦਿਨ ਗੋਲ ਗੱਪੇ ਵਚਦਾ ਪਰ ਘਰ ਆ ਕੇ ਜਿੰਨੇ ਦੇਰ ਅਪ ਜੀ ਦੀ ਵੀਡਿਉ ਨਈ ਦੇਖਦਾ ਓਹਨੇ ਦੇਰ ਮੈਨੂੰ ਨੀਦ ਨਈ ਉਹਦੀ ਬਿੱਗ ਫ਼ੈਨ ਫਰੋਮ ਜਲਾਲਾਬਾਦ ,w, ਫ਼ਾਜ਼ਿਲਕਾ ਜ਼ਿਲਾ ❤❤❤❤
@TejpalSingh-ub9kk
@TejpalSingh-ub9kk Жыл бұрын
ਪੇਮਾਂ ਬਹੁਤ ਚੰਗਾ ਬੰਦਾ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਸਾਰੀਆਂ ਨੂੰ ਜੀ 🙏🙏
@happybrar6004
@happybrar6004 Жыл бұрын
😊
@RajinderSingh-pk6fm
@RajinderSingh-pk6fm Жыл бұрын
ਭੁਟਾਨ ਵਾਲੇ ਵਲੋਗ ਸਭ ਤੋਂ ਵਧੀਆ ਲੱਗੇ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕੀ ਸਾਡਾ ਗੁਵਾਂਢੀ ਦੇਸ਼ ਕਿੰਨਾ ਸੋਹਣਾ ਤੇ ਕਿੰਨਾ ਡਸਇਪਲਨ ਹੈ, ਬਹੁਤ ਵਧੀਆ ਲੱਗਿਆ ਦੇਖ ਕੇ, ਭਾਰਤ ਦੇ ਲੋਕਾਂ ਨੂੰ ਵੀ ਇਸ ਤੋਂ ਸਬਕ ਲੈਣਾ ਚਾਹੀਦਾ
@jasmersinghjassbrar3673
@jasmersinghjassbrar3673 Жыл бұрын
ਤਿੱਕੜੀ ਦਾ ਧੰਨਵਾਦ ਬਹੁਤ ਬਰੀਕੀ ਨਾਲ ਏਨਾ ਕੁਝ ਵਿਖਾਇਆ . ਜਿਸਨੂੰ ਤੁਸੀ ਅੱਲ ਕਿਹਾ ਠੀਕ ਐ ਇਸਦੀ ਜੋਗੀ ਬੀਨ ਬਨਾਉਂਦੇ ਸਨ.
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਖੁਸ਼ੀ ਰਿਪਨ ਬੇਟਾ ਜੀ ਸਦਾ ਖੁਸ਼ ਰਹੌ ਜਿਊਂਦੇ ਵਸਦੇ ਰਹੋ🙏
@TejpalSingh-ub9kk
@TejpalSingh-ub9kk Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਭੈਣ ਜੀ ਦਾ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🙏
@PreetPreet-yd4ni
@PreetPreet-yd4ni Жыл бұрын
ਰਿੱਪਨ ਵੀਰ ਵਜ਼ਨ ਤੋਲਨ ਪੌਣੇ ਕਿੱਲੋ ਨੂੰ ( ਸੇਰ ) ਹੁੰਦਾ ਸੀ ਹੁਣ ਲੀਟਰ ਇਹੋ ਹੈ ਜ਼ੋ ਦਰਵਾਜ਼ੇ ਨਾਲ ਦਾੜੀ ਤੇ ਕੇਸ ਵਾਲੀ ਤਸਵੀਰ ਹੈ ( ਰਿਮਪੋਛੇ ) ਇਨ੍ਹਾਂ ਦੇ ਗੁਰੂ ਹਨ ਇਨ੍ਹਾਂ ਨੂੰ ਅਰੁਣਾਚਲ ਵਿੱਚ ਗੁਰੂ ਨਾਨਕ ਦੇਵ ਜੀ ਦਾ ਪੁਨਰ ਰੂਪ ਮੰਨਦੇ ਹਨ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ੀਆਂ ਹੋ ਗੲੀਆਂ ਧੰਨਵਾਦ ਦੋਨਾਂ ਜੀ 🙏
@nirmalsinghmallhi9773
@nirmalsinghmallhi9773 Жыл бұрын
ਗੌਲ ਕੀਆ ਹ ਵਾਹਿਗੁਰੂ ਜੀ ਚਡਦੀਕਲਾ ਬਕਸੇ ਦੋਵਾ ਨੂ ਪੇਮਾ ਜੀ ਨੂ ਪੰਜਾਬ ਆਉਣ ਲਈ ਸਦਾ ਜਰੂਰ ਦੇਣਾ ਰਿਪਨ ਜੀ
@JagdishSingh-hl6zd
@JagdishSingh-hl6zd Жыл бұрын
ਰਿਪਨ ਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੀ 🙏 ਪ੍ਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ। ਭੁਟਾਨ ਦੇ ਲੋਕਾਂ ਨੇ ਪੁਰਾਤਨ ਸੱਭਿਆਚਾਰ ਸੰਭਾਲ ਰਖਿਆ ਹੈ। ਬਲੋਗ ਬਹੁਤ ਵਧੀਆ ਲੱਗਿਆ। ਪੇਮਾ ਨਾਲ ਤੁਹਾਡਾ ਕਾਫੀ ਪਿਆਰ ਪੈ ਗਿਆ ਹੈ।
@swarnsingh6145
@swarnsingh6145 11 ай бұрын
ਧੰਨਵਾਦ ਰਿੰਪਨ ਖੁਸ਼ੀ। ਦੁਨੀਆ ਦੀ ਸੈਰ ਕਰਾਨ ਵਾਸਤੇ ਆਪ ਜੀ ਦਾ ਬਹੁਤ ਬਹੁਤ। ਸਤਿਕਿਰ ਼਼਼ਸਵਰਨ ਸਿੰਘ ਮੱਲੀ। ਡਰੋਲੀ ਪਾਤੜਾ
@SherSingh-ec7jr
@SherSingh-ec7jr Жыл бұрын
ਬਹੁਤ ਮਿਹਨਤ ਕਰਦੇ ਨੇ ਅਪਣੇ ਵਾਸਤੇ ਘਰ ਬੈਠਿਆਂ ਨੂੰ ਦੁਨੀਆਂ ਦੀਆਂ ਅਧਬੁਤ ਜਾਗਾਵਾਂ ਦਖਾ ਰਹੇ ਨੇ ਪ੍ਰਮਾਤਮਾਂ ਚੜਦੀ ਕਲਾ ਚ ਰੱਖੇ ਰਿਪਨ ਤੇ ਖੁਸੀ ਨੂੰ🙏👍
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@KamaljitKaur-fh6zi
@KamaljitKaur-fh6zi Жыл бұрын
ਇਸਨੂੰ ਤੂੰਬਾ ਕਿਹਾ ਜਾਂਦਾ ਹੈ
@amreekkaur4136
@amreekkaur4136 Жыл бұрын
ਕੱਦੂ ਨਹੀ ਇਹ ਤੂੰਬਾ ਅਸੀ ਹੁਣ ਵੀ ਬੀਜਦੇ ਹਾ ਘੀਆ ਤੋਂ ਬਹੁਤ ਜਿਆਦਾ ਸਵਾਦ ਬਣਦਾ ਇਸ ਦੇ ਬੀਜ਼ ਵਿਸਾਖੀ ਵਾਲੇ ਦਿਨ ਬੀਜਦੇ ਹਾ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@jasvirgrewalgrewal1782
@jasvirgrewalgrewal1782 Жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ
@SukhdevSingh-ke5zx
@SukhdevSingh-ke5zx Жыл бұрын
ਪੁੰਮਾ ਸਿੰਘ ਬੋਤ ghant ਬੰਦਾ ਏਹਨੂੰ ਪੁੱਮਾ ਸਿੰਘ ਨਾਮ ਦੇ ਦਿਓ ❤❤❤❤❤❤
@user-mw3fh5qs3q
@user-mw3fh5qs3q Жыл бұрын
ਬਹੁਤ ਖੂਬਸੂਰਤ ਪੁਰਾਤਨ ਨਿਸ਼ਾਨੀਆਂ।ਬਹੁਤ ਵਧੀਆ ਲੱੱਗਿਆ ਬੇਟਾ ਜੀ।ਚੜ੍ਹਦੀ ਕਲਾ ਰਹੇ।
@mannu0123
@mannu0123 Жыл бұрын
ਵਿਰਾਸਤ ਨੂੰ ਸੰਭਾਲ ਕੇ rakhna wa wa changi GL a New generation nu pta lga old tme vare..👌
@TarsemSingh-st1vw
@TarsemSingh-st1vw Жыл бұрын
Ripan te khushi beta ji you both are amazing aap jo v kuch dikha rhe ho bahut hi vadhiahsi purane time di yaad taazaho gaye God bless both off you beta ji may God you live a long life
@ravindermattu4036
@ravindermattu4036 Жыл бұрын
Ripan ਵੀਰ ਯਾਰ ਬਟਾਲੇ ਤੋਂ ।।
@hardeepkaurgill6633
@hardeepkaurgill6633 Жыл бұрын
ਰਿਪਨ‌‌ ਖੁਸ਼ੀ ‌ ਤੁਹਾਡੇ ‌ਵਲੋਗ ਦੇਖ ਕੇ ਬੜਾ ‌ਵਧੀਆ‌‌ ਲੱਗਦਾ
@rambariar2669
@rambariar2669 Жыл бұрын
Veer g India ch television 2000 ch nahi usto bhut pehla aya c
@simarjeetkaur6066
@simarjeetkaur6066 Жыл бұрын
Thanks ripan and khusi putter ji waheguru ji chardi kala vich rkn ji
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
@bahiabelt3402
@bahiabelt3402 Жыл бұрын
ਆਪਣੇ ਵਾਲਾ ਕੰਮ ਹੀ ਆ ਬਾਈ ਆਪਣੇ ਪੁਰਾਣੇ ਸਮਿਆਂ ਵਿੱਚ ਖੁੱਲ੍ਹੇ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਜੰਗਲ ਪਾਣੀ ਬਸ ਇਹਨਾ ਨੇ ਘਰ ਦੇ ਅੰਦਰ ਬਣਾਈ ਹੋਈ ਆ ਕੰਮ ਓਹੀ ਆ ਇਹਨਾ ਦੇ ਨੀਚੇ ਜਮੀਨ ਤੇ ਜਾਂਦੀ ਸੀ ਟਾਇਲਟ
@gagandeepkaur9476
@gagandeepkaur9476 Жыл бұрын
ਮੈ ਸਕੂਲ ਟਾਇਮ ਭੂਟਾਨ ਬਾਰੇ ਪੜਿਆ ਸੀ ਮੇਰੀ ਸੋਚ ਸੀ ਵੀ ਭੂਟਾਨ ਬਹੁਤ ਗਰੀਬ ਜ ਦੇਸ ਹੋਊਗਾ ਜਿੱਥੇ ਬਹੁਤ ਭੁੱਖਮਰੀ ਤੇ ਗਰੀਬੀ ਹੋਊਗੀ ਪਰ ਇਹ ਤਾ ਬਹੁਤ ਸੋਹਣਾ
@darshanpenjetta1130
@darshanpenjetta1130 Жыл бұрын
Thanks rippen khusi god bless you. Thats name been DARSHAN SINGH PENJETTA CANADA
@sachinpuri152
@sachinpuri152 Жыл бұрын
ਜੇ ਲੱਕੜ ਥੋੜਾ ਖਸ ਵੀ ਗਿਆ ਹੋਗਾ 🤣🤣👍🏾👍🏾👍🏾
@DilbagSingh-db6zp
@DilbagSingh-db6zp Жыл бұрын
ਤਕਰੀਬਨ ਸਾਰਾ ਕੁਝ ਹੀ ਮਿਲਦਾ ਜੁਲਦਾ ਹੈ ਆਪਣੇ ਨਾਲ
@Ramandeepkaur-yw5mn
@Ramandeepkaur-yw5mn Жыл бұрын
Boht sohni County ਤੇ tuhada guide ਪੰਮਾ v boht sohna 👌👌👌
@satnamgill5361
@satnamgill5361 Жыл бұрын
your lucky to have calm guide and driver. Beautiful country
@freedom8479
@freedom8479 Жыл бұрын
ਭਾਰਤ ਵਿੱਚ ਟੀ ਵੀ 1980-81 ਵਿੱਚ ਆ ਗਿਆ ਸੀ। ਜਾਣਕਾਰੀ ਸਹੀ ਦਿੱਤੀ ਜਾਵੇ।
@parminderjassal3207
@parminderjassal3207 Жыл бұрын
ਰਿਪਨ ਤੁਹਾਡੇ ਵਲੋਗ ਦੇ ਅਸੀ ਫ਼ੈਨ ਹਾਂ ਪਰ ਤੁਸੀਂ ਅੱਜ ਇਕ ਭੁਲੇਖਾ ਖਾ ਗਏ ਇੰਡੀਆ ਵਿਚ tv ਲੱਗਭਗ 1984 ਤੋਂ ਪਹਿਲਾ ਆਏ ਸਨ ਅਤੇ ਕੰਪਿਊਟਰ ਵੀ 1990 ਤੱਕ ਜਾਂ ਉਸ ਤੋਂ ਪਹਿਲਾ ਆ ਗਏ ਸਨ
@MohanSingh-zl7cn
@MohanSingh-zl7cn Жыл бұрын
Jai shri ram .sat nam shri waheguru .jai punjabi boli . Jai punjab . I am hindu rajput punjabi
@NavkaranDhillon420
@NavkaranDhillon420 Жыл бұрын
Gud bro..we all rl human first..🙏
@arunsoni7051
@arunsoni7051 Жыл бұрын
Bhutan da culture dikhan waste shukria good video
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@JASHBHAIPATEL-fl5vx
@JASHBHAIPATEL-fl5vx Жыл бұрын
Paaji 1984..We Proud to say we see both times old and new......feel like " Assi ik kadi hai two generation de wich".
@sandhusaab3843
@sandhusaab3843 Жыл бұрын
Pema bai da hair style kaint a te vdia guide hai sara kuj bhot vdiya trike nall samja rhe ne bhot vdia laga desh aithe de log well a sabb kuj
@saabsandhu007
@saabsandhu007 Жыл бұрын
India ch northeast wala lokka v aho jya he hunda, ona dya thora thora culture v aho jya hunda...
@tahirmahmood3391
@tahirmahmood3391 Жыл бұрын
Bhutan is totally different from what I had thought about it.Thanks to Ripon Khushi for sharing your vlog we have come to know the real Bhutan.❤❤❤🇰🇼🇰🇼🇰🇼
@user-oh7yb4dn2x
@user-oh7yb4dn2x Жыл бұрын
15 September 1959 Terrestrial television in India started with the experimental telecast starting in Delhi on 15 September 1959 with a small transmitter and a makeshift studio. Daily transmission began in 1965 as a part of All India Radio (AIR). Television service was later extended to Bombay (Now Mumbai) and Amritsar in 1972.
@bhupendraarora1393
@bhupendraarora1393 Жыл бұрын
Yes
@mohd.shabir8940
@mohd.shabir8940 Жыл бұрын
Very good pama je Aap bhoot asha ho Alla aap ko aap ke family ko kush rakha Ameen ❤❤❤❤❤❤❤❤❤❤❤❤
@quraishyjassi3263
@quraishyjassi3263 Жыл бұрын
ਨਹੀਂ ਓਏ ਭਰਾ, ਆਪਣੇ 1980 ਤੋਂ ਪਹਿਲਾਂ ਟੈਲੀਵਿਜ਼ਨ ਆ ਗਿਆ ਸੀ
@saman2156
@saman2156 Жыл бұрын
Wahaguru ji god bless you ji ❤️❤️🙏
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@sushilgarggarg1478
@sushilgarggarg1478 Жыл бұрын
Enjoy a Bhutan 🇧🇹 tour....@
@hansaliwalapreet812
@hansaliwalapreet812 Жыл бұрын
Thanks a lot for sharing this most beautiful video for ours ji 🙏 ❤ gbu always ji 🙏 ❤❤❤
@BalwinderKaur-dy4se
@BalwinderKaur-dy4se Жыл бұрын
ਪੰਜਾਬ ਚ ਟੈਲੀਵਿਜ਼ਨ 1980 ਚ ਆਏ ਹੋਏ ਸੀ
@malikfareed6890
@malikfareed6890 Жыл бұрын
Love ❤️❤️❤️ you Allah Pak syhat dy Allah bless you from Touseef Ahmed Abbasi kpk Pakistan
@kanwaljeetsingh4812
@kanwaljeetsingh4812 Жыл бұрын
🙏🙏 waheguru ji ka Khalsa waheguru ji ki Fateh 🙏🙏👍
@Guru.ka.Darshan.Shorts
@Guru.ka.Darshan.Shorts Жыл бұрын
Nice vlog ji bahut wadia pind ne bhutaan de
@mohd.shabir8940
@mohd.shabir8940 Жыл бұрын
Very good and very nice Kush raho awade raho ❤❤❤❤❤❤❤❤❤
@satnamsinghpurba9584
@satnamsinghpurba9584 Жыл бұрын
Very nice video god bless both of you take care 😊
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ
@amanlakhayan5433
@amanlakhayan5433 Жыл бұрын
Khushi di vadia rahi is trip tey😍🥰❤️❣️
@gurmansmom5019
@gurmansmom5019 Жыл бұрын
ਹੋਰ ਸਭ ਛੱਡੋ ਗਾਈਡ ਬਹੁਤ ਘੈਂਟ ਬੰਦਾ ਵੀਰੇ
@harbanskaur5703
@harbanskaur5703 Жыл бұрын
Waheguru ji Mehar Karen 🙏
@JaswinderKaur-iu2vc
@JaswinderKaur-iu2vc Жыл бұрын
Bahut khub pindan da apna sema yad karwa deta
@sushilgarggarg1478
@sushilgarggarg1478 Жыл бұрын
Enjoy a Bhutan 🇧🇹 village life....@
@GurmeetSingh-gz3fc
@GurmeetSingh-gz3fc Жыл бұрын
ਰਿਪਨ + ਖੁਸ਼ੀ + ਬਾਈ ਪੇਮਾ ( ਪੰਮਾ) ਬਹੁਤ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਰਹਿਣ ਸਹਿਣ ਤਕਰੀਬਨ ਵਧੀਆ, ਬਾਕੀ ਸਫਾਈ ਪੱਖੋਂ ਬਹੁਤ ਹੀ ਸੋਹਣਾ ਦੇਸ਼ ਐ,
@sarjitsinghgill3649
@sarjitsinghgill3649 Жыл бұрын
Beautiful country
@TejpalSingh-ub9kk
@TejpalSingh-ub9kk Жыл бұрын
ਬਹੁਤ ਸੋਹਣਾ ਬਲੋਗ ਆ ਵੀਰ ਜੀ 🙏🙏
@sushilgarggarg1478
@sushilgarggarg1478 Жыл бұрын
Very beautiful village life....@
@goraya1300
@goraya1300 Жыл бұрын
Waheguru ji 🙏
@tajpreettaju
@tajpreettaju Жыл бұрын
Ripin ji apne india ch first tv 1959 vich Delhi a giya c 1965 ch and 1972 vich Shri Amritsar sahib 🙏
@KuldeepKaur-fu1sj
@KuldeepKaur-fu1sj Жыл бұрын
I saw Ota in America in farmer house people from India same had cula in Fresno.
@harjitwalia9700
@harjitwalia9700 Жыл бұрын
ਬਿਲਕੁਲ ਚੀਨੀਆਂ ਵਾਲਾ ਕਲਚਰ ਹੈ ਉਸੇ ਤਰਾਂ ਦੇ ਲੋਕ ਹਨ
@manpreetsinghcheema3877
@manpreetsinghcheema3877 Жыл бұрын
Sohna desh bhutan
@Sandeep_Sandhu
@Sandeep_Sandhu Жыл бұрын
Love From Amritsar Sahib ❤️
@gillsaab5636
@gillsaab5636 Жыл бұрын
Waheguru mehar kare
@n.g.s.ft.v4192
@n.g.s.ft.v4192 Жыл бұрын
ਪੰਜਾਬ ਵਿੱਚ ਮੇਰੇ ਪਿੰਡ ਚ ਲੋਕਾਂ ਨੇ ਅੱਜ ਵੀ ਇਸ ਤਰ੍ਹਾਂ ਸ਼ਰਾਬ ਕੱਢਣ ਦਾ ਕੰਮ ਕਰਦੇ ਹਨ ਜੀ
@KuldeepKaur-fu1sj
@KuldeepKaur-fu1sj Жыл бұрын
I am from Jalunder ,we see tv 1970
@Tomboy_mafia_girl
@Tomboy_mafia_girl Жыл бұрын
Waheguru mehar rakhey
@jagtarsingh6090
@jagtarsingh6090 Жыл бұрын
Veer Ji aj purania yadan taza ho gaian. Bahut wadhia video c.
@Kala-vl5xs
@Kala-vl5xs Жыл бұрын
ਸਤਿ ਸੀ ਅਕਾਲ ਜੀ 🙏🏾🇰🇼🇰🇼
@dalnijjer6990
@dalnijjer6990 Жыл бұрын
Nice guide
@manjeetkaurwaraich1059
@manjeetkaurwaraich1059 Жыл бұрын
ਬਹੁਤ ਵਧੀਆ ਤੁਹਾਡਾ ਟੂਰ
@AmarjeetSingh-dm4mj
@AmarjeetSingh-dm4mj Жыл бұрын
ਰਿਪਨ ਵੀਰੇ ਕੋਸ਼ਿਸ਼ ਕਰਿਉ ਕੇ ਭੂਟਾਨ ਦੇ ਰਾਜੇ ਰਾਣੀ ਦੇ ਮਹਿਲ ਵੱਲ ਵੀ ਫੇਰਾ ਪਾਉਣ ਦੀ ਚਾਅਏ ਦੀ ਬਾਹਰ ਬਾਹਰ ਤੋਂ ਵਲੋਗ ਬਣਾ ਲਿਉ ਧੰਨਵਾਦ
@palwinderrehan9629
@palwinderrehan9629 Жыл бұрын
Baki gla ta thik a peema bollda bhut Sona aa❤
@guysdabeasta3200
@guysdabeasta3200 Жыл бұрын
Well done good job keep going through the world 🌎 and enjoy your journey both of you
@omparkashsingh1851
@omparkashsingh1851 Жыл бұрын
All the best bahut badhiya Lag Gaya
@bsbeantsharma
@bsbeantsharma Жыл бұрын
ਜਿਸ ਨੂੰ ਗਾਈਡ ਲੈਦਰ ਬੈਗ ਕਹਿ ਰਹੇ ਹਨ, ਇਸਨੂੰ ਮਸ਼ਕ ਕਹਿੰਦੇ ਹਨ, ਇਸ ਵਿੱਚ ਪਾਣੀ ਭਰਿਆ ਜਾਂਦਾ ਸੀ
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਮੈਨੂੰ ਆਪਣਾ ਬਚਪਨ ਚੇਤੇ ਆ ਗਿਆ ਤੇ ਆਪਣੇ ਪਿੰਡ ਦੀ ਜਾਦ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@bhavneetchahal5744
@bhavneetchahal5744 Жыл бұрын
Pema hnji bhut sohna bolda Punjabi bhutt sohni bolu verre sekhadeo ena nu
@charnmangat2217
@charnmangat2217 Жыл бұрын
Sade aj v ohi porana grh aa or bahot badhiya a
@palsingh9234
@palsingh9234 Жыл бұрын
ਬਹੁਤ ਵਧੀਆ ਉਪਰਾਲਾ ਬਚਿਉ
@smartphonedoctor1242
@smartphonedoctor1242 Жыл бұрын
Waheguru ji kirpa kre
@dukhihirdamansamjaona1557
@dukhihirdamansamjaona1557 Жыл бұрын
Waheguru ji
@gauravkanojia3200
@gauravkanojia3200 Жыл бұрын
So beautiful couple
@05.tanjeevsingh70
@05.tanjeevsingh70 Жыл бұрын
ਵੀਰ ਜੀ 1985ਵਿੱਚ ਆਮ ਘਰਾਂ ਵਿੱਚ TV ਆ ਗਿਆ ਸੀ
@lekhraj9035
@lekhraj9035 Жыл бұрын
Sada khush rho to 🙏🙏🙏🙏🙏🙏
@swarnbhullar4967
@swarnbhullar4967 Жыл бұрын
Bahut sohne pind dekhe panjab nal kai cheejan mildian ne hun sikim dekhan di udik karde han
@ankushsharma1667
@ankushsharma1667 Жыл бұрын
Wahaguru ji and god blessed you
@Randy-eg6dk
@Randy-eg6dk Жыл бұрын
It feels like Bhutan under semi dictatorship All the tours controlled by government Ur not allowed to go anywhere without permission U can't see the real picture of local people
@gurwinderkaur9415
@gurwinderkaur9415 Жыл бұрын
Bhutan beautiful country
@baljindersingh7802
@baljindersingh7802 Жыл бұрын
I love you beta and betee
@ManjitKaur-cl7su
@ManjitKaur-cl7su Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ bhout vaida vlog bana o ta bhout vaida jankari b deno nal nal thanks 🙏 bro ase ta wehegruru aga a he Ardas krda a b wehegruru mara veer nu khush rakha sare Life har khushi mila mara veer nu ❤❤❤😊😊😊
@mr.aniket789
@mr.aniket789 Жыл бұрын
Bhut vdiyaa vlog ji💯💯❤️❤️❤️🙏🙏🙏
Ouch.. 🤕
00:30
Celine & Michiel
Рет қаралды 14 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 15 МЛН
World’s Largest Jello Pool
01:00
Mark Rober
Рет қаралды 96 МЛН
Red❤️+Green💚=
00:38
ISSEI / いっせい
Рет қаралды 85 МЛН
The village life of Bhutan | Episode 3 | Bhutan | Mad Over Trips
13:32
Mad Over Trips
Рет қаралды 1,5 М.
Pahadon mei mera ghar !!! 🏠  bagicha ghar mansari❤️village life
17:57
Thakur rohit vlogs
Рет қаралды 3,6 М.
Exploring the World's Most Underrated Country! 🇾🇪 Yemen
35:16
Ouch.. 🤕
00:30
Celine & Michiel
Рет қаралды 14 МЛН