ਬਹੁਤਿਆ ਭਰਾਵਾਂ ਵਾਲੀਏ !! Bohteyan Bharawa waliye !! Latest Punjabi Short Movie 2023 !! Aman dhillon

  Рет қаралды 500,335

Dhillon Film Production

Dhillon Film Production

Күн бұрын

Пікірлер: 510
@gurusran838
@gurusran838 Жыл бұрын
ਬਲਕੁਲ ਸਹੀ ਗਲ ਹੈ ਭਾਗਾ ਵਾਲਿਆ ਉਹ ਭੈਣਾਂ ਜਿੰਨਾ ਨੂੰ ਭਰਾ ਪੇਕੇ ਘਰ ਉਡੀਕਦੇ ਹਣ ਰੱਬ ਰਾਜ ਬਾਈ ਤੁਹਾਨੂੰ ਹੋਰ ਤਰਕੀ ਬਖਸ਼ੇ ਬਹੁਤ ਹੀ ਵਧੀਆ ਸੁਣੇਹਾ ਦਿੱਤਾ ਤੁਸੀਂ ਸਮਾਜ ਦੇ ਲੋਕਾਂ ਨੂੰ ਬਾਈ ਜੀ ❤❤❤❤❤
@kuljitsingh2620
@kuljitsingh2620 Жыл бұрын
ਵੀਡੀਓ ਬਹੁਤ ਚੰਗੀ ਲੱਗੀ ਸੰਧਾਰਾ ਤਾ ਉਦੋਂ ਤੱਕ ਹੀ ਆਉਂਦਾ ਹੈ ਜਦ ਤੱਕ ਮਾਂ ਪਿਉ ਜਿਉਂਦੇ ਰਹਿੰਦੇ ਅੱਜ ਦੇ ਸਮੇਂ ਵਿੱਚ ਤਾਂ ਭੈਣ ਦਾ ਰਿਸ਼ਤਾ ਟੁੱਟਦਾ ਜਾ ਰਿਹਾ ਹੈ। । ਭਰਾ ਤਾਂ ਬਿਰਲਾ ਈ ਕੋਈ ਸਧਾਰਾ ਦਿੰਦਾ ਹੈ।
@SarojRani-iq5vy
@SarojRani-iq5vy 9 ай бұрын
😂😂😂😂😂😂😂😂
@harwinderkaur6468
@harwinderkaur6468 Жыл бұрын
ਬਹੁਤ ਵਧੀਆ ਵੀਡੀਓ ਅਮਨ ਤੇਰੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ
@ajaibsingh8494
@ajaibsingh8494 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਧੰਨਵਾਦ ਜੀ ਗੀਤਕਾਰ ਅਜੈਬ ਸਿੰਘ ਧਾਲੀਵਾਲ ਤਾਜੋ ਕੇ ਵਾਲਾ
@laddiaulakh4394
@laddiaulakh4394 5 ай бұрын
❤❤❤❤❤
@neetugold6136
@neetugold6136 Жыл бұрын
ਭਾਗਾਂ ਵਾਲੀਆਂ ਧੀਆਂ ਭੈਣਾਂ ਨੂੰ ਪੇਕੇ ਭਰਾ ਉਡੀਕਦੇ ਨੇ।ਅਜ ਕਲ ਤਾਂ ਰਿਸ਼ਤੇ ਸਫਾਚੱਟ ਹੋਏ ਪਏ ਨੇ।।
@smilepreetsingh4534
@smilepreetsingh4534 Жыл бұрын
ਬਾਪੂ ਜੀ ਦਾ ਕੁੜਤਾ ਚਾਦਰਾ। ਵਾਹ ਵਾਹ ਜੀ 👍👍👍
@shind8262
@shind8262 8 ай бұрын
ਬਹੁਤ ਵਧੀਆ ਵੀਡੀਉ ਪਿੰਡ ਨਥੇਹਾ 😊
@darshansamra431
@darshansamra431 Жыл бұрын
Very good all of them
@gurusran838
@gurusran838 Жыл бұрын
ਬਾਈ ਹਰਜੀਤ ਦਾ ਤਾਂ ਹਰ ਵੀਡਿਉ ਵਿਚ ਐਹੋ ਜਿਹਾ ਹੀ ਇਜਤਾ ਹੁੰਦੀ ਐ ਹਰਜੀਤ ਬਾਈ ਨਾਲ਼ ਤਾਂ ਲੜ੍ਹਾਈ ਹੁੰਦੀ ਐ ਕਦੇ ਮਾਂ ਬੋਲਪੀ ਅਤੇ ਕਦੇ ਅਜਲੀ ਬੌਲਪੀ ਇਸ ਦੀ ਵੀ ਕਦੇ ਪੂਛ ਗਿਛ ਕਰ ਲਿਆ ਕਰੋਂ ਜੀ
@AmritpalSingh-vt9sy
@AmritpalSingh-vt9sy Жыл бұрын
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਮਿਹਰ ਕਰੇ 🥰❤️❤️😍
@Gulabkaur-h2z
@Gulabkaur-h2z 5 ай бұрын
ਅਮਨ ਜਦੋਂ ਚਰਨੋਂ ਭੈਣ ਮੱਟੀਆਂ ਬਣਾਉਦੀ ਦੇਖੀ ਤਾਂ ਮਾਂ ਦੀ ਯਾਦ ਆ ਗਈ, ਮਾਂ ਵੀ ਚੜਦੇ ਸਾਉਣ ਹੀ ਕੱਪੜੇ ਲੀੜੇ ਮੱਠੀਆਂ ਬਿਸਕੁਟ ਆਦਿ ਸਾਮਾਨ ਲੈ ਕੇ ਆ ਜਾਂਦੀ ਪਰ ਮਾਂਵਾਂ ਨਾਲ ਹੀ ਜ਼ੋਰ ਹੁੰਦੈ 🍁🌷🎋💐🥀🪷☘️🌺🌹🙏
@ramandeepromi9017
@ramandeepromi9017 Жыл бұрын
ਸੱਚੀਂ ਓ ਬਹੁਤ ਸੋਹਣੀ ਵੀਡੀਉ ਸੀ love marriage ਵਾਲੀਆਂ ਨੂੰ ਬਹੁਤ ਵਧੀਆ ਸਿਖਿਆ ਦਿੱਤੀ
@ravindersmagh3794
@ravindersmagh3794 Жыл бұрын
ਇਹ ਵਿੱਡੀਓ ਬਹੁਤ ਵਧੀਆ ਲੱਗੀ👌👌💕💕
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💯
@darshansingh5731
@darshansingh5731 Жыл бұрын
ਮਾਮੇ ਨੂੰ ਪਹਿਲੀ ਫਿਲਮ ਵਿੱਚ ਅਧਰੰਗ ਹੋ ਗਿਆ ਸੀ ਹੁਣ ਠੀਕ ਐ ਰਾਜ ਬਾਈ
@CopycatX01
@CopycatX01 Жыл бұрын
ਬਹੁਤ ਵਧੀਆ ਵੀਡੀਓ ਆ ਵਾਈ ਜੀ ਰਾਜ ਵਾਈ ਤੇ ਅਮਨ ਭੈਣ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ
@mandeepchahal3181
@mandeepchahal3181 Жыл бұрын
ਬਹੁਤ ਵਧੀਆ ਸੁਹਾਨੇ ਦਿੱਤਾ ਅਮਨ ਦੀਦੀ
@Neelam-eb6yj
@Neelam-eb6yj Жыл бұрын
Aman ji bahut vdiya msg c thanks for all best family
@KawaljeetKaur-hv4xy
@KawaljeetKaur-hv4xy Жыл бұрын
ਬਹੁਤ ਵਧੀਆ ਮੈਸਜ ਕੁੜੀਆਨੂੰ ਏਦਾ ਗਲਤੀ ਨਹੀ ਕਰਨੀ ਚਾਹੀਦੀ👍👍👌👌🌹🌹💞💞
@gursharanjeetkaur5469
@gursharanjeetkaur5469 Жыл бұрын
ਬਹੁਤ ਵਧੀਆ ਵੀਡੀਉ ❤🎉❤🎉❤🎉
@kakasarpanchhakamwala7716
@kakasarpanchhakamwala7716 Жыл бұрын
ਵੀਡੀਓ ਨੂੰ ਲਾਈਕ ਕਮੇਂਟ ਸੇਅਰ ਕਰੋ ਜੀ ਧੰਨਵਾਦ ਜੀ 💛💚
@gurmansidhu4257
@gurmansidhu4257 Жыл бұрын
very good lession for new generation
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ👌👌
@amrikkhokhar2970
@amrikkhokhar2970 Жыл бұрын
ਬਹੁਤ ਹੀ ਸਲਾਘਾਯੋਗ ਵੀਡੀਓ ਵੀਰ ਜੀ।ਚੰਗੀ ਸਿੱਖਿਆ ਦਿੱਤੀ ਗਈ ਆ ਵੀਰ।
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk ❤❤❤
@gurwinderbrar189
@gurwinderbrar189 Жыл бұрын
Bhut vadia msg aa g sariea kudia lai eho je kadam nahi chokne chide 🙏
@malkeetdhillon4755
@malkeetdhillon4755 Жыл бұрын
ਬਹੁਤ ਹੀ ਸਲਾਘਾਯੋਗ ਵੀਡੀਓ ਅਮਨ ਭੈਣ ਜੀ ਬਹੁਤ ਵਧੀਆ ਸਿੱਖਿਆ ਦਿੱਤੀ ਰੱਬ ਲੰਮੀ ਉਮਰ ਬਖਸ਼ੇ❤❤❤❤
@manjeetkaur4056
@manjeetkaur4056 Жыл бұрын
Bhuat vadea video ji ❤️❤️❤️❤️❤️🙏🙏🙏🙏
@sukhpalsingh9477
@sukhpalsingh9477 Жыл бұрын
ਬਹੁਤ ਵਧੀਆ ਸਿੱਖਿਆ ਵਾਲੀ ਵੀਡੀਉ ਆ
@charanjeetgill1708
@charanjeetgill1708 Жыл бұрын
ਬਹੁਤ ਹੀ ਵਧੀਆ ਵੀਡੀਓ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਸੁਨੇਹਾ ਦਿੱਤਾ 🙏ਚਨਜੀਤ ਗਿੱਲ ਸਾਬੋ ਕੀ
@MandeepKaur-nc5dm
@MandeepKaur-nc5dm Жыл бұрын
Bahut Vidya g all family members are good acting God bless you Aman dii 🎉🎉🎉🎉🎉🎉
@meetokaur6000
@meetokaur6000 Жыл бұрын
ਅਮਨ ਬਹੁਤ ਹੀ ਸੋਹਣੀ vidieo ਦੂਸਰੀ ਗੱਲ ਸਹੀ ਸਬਕ ਦਿਤਾ ਜਿਹੜੀਆਂ ਕੁੜੀਆਂ ਆਪ ਭੱਜ ਕੇ ਵਿਆਹ ਕਰਾਉਦੀਆ ਕਿਉਂਦਾ ਕੁੱਜ ਨਹੀਂ ਸ਼ੁਤਾ ਕੁੜੀ ਸਾਰਾ ਪੇਕੇ ਪਰਿਵਾਰ ਤੇ ਨਾਲ਼ੇ ਬਦਨਾਮੀ ਆਪ ਨਾਲੇ ਪੇਕੇ ਦੀ 🌹🙏ਸੋਂ ਵਾਰ ਸੋਚਣਾ ਚਾਹੀਦਾ uk ਮਗਰੋਂ ਰੋਣ ਦਾ ਕੋਈ ਫਾਇਦਾ ਨਹੀਂ
@veerpalsidhu4775
@veerpalsidhu4775 Жыл бұрын
Good video all
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਦੀਦੀ 👌👌👌👌❤❤
@harpreetsinghsra7253
@harpreetsinghsra7253 Жыл бұрын
ਅਜ ਵਾਲੀ ਵੀਡਿਓ ਵਿੱਚ ਕਰਮੇਂ ਦਾ ਰੋਲ ਬਹੁਤ ਵਧੀਆ ਲੱਗਦਾ
@Sitare_Punjabde
@Sitare_Punjabde Жыл бұрын
Thank you so much Ji 🙏😊😊💞
@sarabjitkaur8997
@sarabjitkaur8997 Жыл бұрын
ਵਧੀਆ ਵੀਡੀਓ ਔਰ ਵਧੀਆ ਮਿਸਿਜ ❤
@Jaspreet-v2l
@Jaspreet-v2l Жыл бұрын
ਅਮਨ ਦੀਦੀ ਬਹੁਤ ਵਧੀਆ ਮੈਸੇਜ ਦਿੱਤਾ ❤❤
@kuldeepsinghkuldeepsingh6010
@kuldeepsinghkuldeepsingh6010 Жыл бұрын
❤🎉ਬਹੁਤ ਹੀ ਜ਼ਿਆਦਾ ਵਧੀਆ ਐਕਟਿੰਗ ਤੇ ਮੈਸੇਜ ਹੈ🎉 ❤
@sukhiduggankaur384
@sukhiduggankaur384 Жыл бұрын
ਬਹੁਤ ਜ਼ਿਆਦਾ ਵਧੀਆ ਲੱਗੀ ਵੀਡੀਓ ਅੱਜ ਦੇ ਸਮੇਂ ਤੇ ਬਣਾਈਂ ਗਈ ਹੈ ਧੰਨਵਾਦ 🙏🙏🙏🙏🙏🙏
@HarpreetKaur-uj7xb
@HarpreetKaur-uj7xb Жыл бұрын
Charanjeet didi di acting excellent👌
@kakasarpanchhakamwala7716
@kakasarpanchhakamwala7716 Жыл бұрын
ਬਹੁਤ ਬਹੁਤ ਧੰਨਵਾਦ ਜੀ❤❤
@Amitsharmaraikot
@Amitsharmaraikot Жыл бұрын
Thanks didi ਬੁਹਤ ਵਧੀਆ msg ਦਿੱਤਾ
@sukhjitsinghkhattra8261
@sukhjitsinghkhattra8261 Жыл бұрын
ਬਹੁਤ ਬਹੁਤ ਬਹੁਤ ਵਧੀਆ ਜੀ❤❤❤❤❤
@amanpreetkaur8819
@amanpreetkaur8819 Жыл бұрын
Bhut vadiya story Kudiyan lyi ik bhut vadiya msg aa God bless you all team ❤❤❤❤
@sangitakumar2528
@sangitakumar2528 Жыл бұрын
Very good theme 👌👌👌 Good lesson for the girls👌👌
@jonykambo812
@jonykambo812 Жыл бұрын
Very nice story g God bless you 🙏🙏🌹🌹🙏❤❤❤❤❤❤😢😢
@sukhdeepsidhu2342
@sukhdeepsidhu2342 Жыл бұрын
Rajveer Dhillon veer, Aman dhillon sister very nice story ji 👍👍👍
@SherSingh-df4ui
@SherSingh-df4ui 3 ай бұрын
ਬਹੁਤ ਵਧੀਆ ਵੀਡੀਓ ਭੈਣ ਜੀ ❤❤❤ਸੇਰ ਸਿੰਘ ਤੂਰ ਮੂਣਕ
@kamalgrewal8075
@kamalgrewal8075 Жыл бұрын
ਸਭ ਤੋਂ ਪਹਿਲਾ comment👌👌
@yadwindersingh2253
@yadwindersingh2253 Жыл бұрын
ਇਨਾਮ ਦੇ ਹੱਕਦਾਰ ਹੋ
@BaljeetKaur-rj1fe
@BaljeetKaur-rj1fe Жыл бұрын
​@@yadwindersingh2253😂😂😂😂 menu v dwa dyo
@sardajijagmohan3191
@sardajijagmohan3191 Жыл бұрын
ਮੈ ਹੈਰਾਨ ਹੋ ਗਿਆ ਕਰਮਾ ਕਿਵੇਂ ਸੁਧਰ ਗਿਆ😮😮 ਪਰ ਜਦੋਂ ਵੀਡੀਓ ਦਾ ਨਾਮ ਪੜਿਆ 😂😂 ਬਹੁਤ ਵਧੀਆ ਵੀਡੀਓ ਆਦੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂
@Sitare_Punjabde
@Sitare_Punjabde Жыл бұрын
Thanks ji 🙏😊😊💞
@motivationalvideos1313
@motivationalvideos1313 Жыл бұрын
ਮੈਂ 9 ਸਾਲਾਂ ਤੋਂ ਉਡੀਕ ਰਹੀ ਆ ਆਵਦੇ ਭਰਾਵਾਂ ਨੂੰ 1 ਗਲਤੀ ਕਰਕੇ😢😢, ਪਰ ਏਨਾ ਵਧੀਆ ਹੈ ਕਿ ਮੇਰਾ ਸਹੁਰਾ ਪਰਿਵਾਰ ਬਹੁਤ ਜਿਆਦਾ ਵਧੀਆ ਹੈ।
@Khushboo_Seth
@Khushboo_Seth 9 ай бұрын
Sachi???
@motivationalvideos1313
@motivationalvideos1313 9 ай бұрын
Hnji sach aa mai jinna naal marriage krayi c hun ona di ta death ho gyi fer v mere parents ni aaye
@Khushboo_Seth
@Khushboo_Seth 9 ай бұрын
@@motivationalvideos1313 I wish tuc self dependent hovo yar
@sukhbrar3727
@sukhbrar3727 Жыл бұрын
Bhut wadia story dil khush kita last dialogues ne amn didi de
@yuvrajking1155
@yuvrajking1155 Жыл бұрын
Bhaut bhaut vadia video g , vvvvery nice video g 👌👌👌👌👌👌👌
@beantrenatus4291
@beantrenatus4291 5 ай бұрын
ਬਹੁਤ ਵਧੀਆ ਸਨੇਹਾ ਦਿਤਾ ਵੀਡੀਓ ਵਿੱਚ ।
@jassjass8415
@jassjass8415 Жыл бұрын
Very very very nice video g 👌👌👌 God bless you always❤❤❤❤❤🎉🎉🎉
@manjotkaur9523
@manjotkaur9523 Жыл бұрын
ਬਹੁਤ ਵਧੀਆ 👌
@Harpreetkaur-lk9lq
@Harpreetkaur-lk9lq Жыл бұрын
Bhut vdea didi ❤❤
@ਹਰਪਾਲ7653
@ਹਰਪਾਲ7653 Жыл бұрын
ਤੁਹਾਡੀਆਂ ਵੀਡਿਓ ਦੀਆਂ ਕਹਾਣੀਆਂ ਲਈ ਬਹੁਤ ਵਦੀਆ ਸ਼ਬਦ ਛੋਟਾ ਹੋ ਜਾਂਦਾ
@Karmjit448
@Karmjit448 Жыл бұрын
ਬਹੁਤ ਸੋਹਣੀ ਵੀਡੀਓ ਆ। ਬਹੁਤ ਵਧਿਆ ਸਨੇਹਾ ਦਿਤਾ। ਕਰਮੇ ਵੀਰੇ ਨੇ ਭਰਾ ਦਾ ਰੋਲ ਬਹੁਤ ਵਧੀਆ ਨਿਭਾਇਆ। ਕਾਸ਼ ਹਰ ਇੱਕ ਭਾਈ ਕਰਮੇ ਵੀਰੇ ਵਰਗਾ ਹੋਵੇ।❤❤❤❤❤❤
@Sitare_Punjabde
@Sitare_Punjabde Жыл бұрын
Thank you so much Ji 🙏😊😊💞😊
@avtarchahal5207
@avtarchahal5207 Жыл бұрын
Very nice video 👍📸🌷💖❤️💓📸
@kiranprabhathakur7178
@kiranprabhathakur7178 Жыл бұрын
आपकी मूवी बहुत अच्छी है
@jobanpreet9342
@jobanpreet9342 Жыл бұрын
ਬਹੁਤ ਵਧੀਆ ਵੀਡੀਓ ਜੀ ਅਮਨ ਭੈਣ ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਪਰ ਜਦੋਂ ਤੱਕ ਮਾਂ ਪਿਓ ਹੁੰਦੇ ਨੇ ਉਦੋਂ ਤੱਕ ਹੀ ਸੰਧਾਰੇ ਆਉਂਦੇ ਨੇ ਅੱਜਕਲ ਤਾਂ ਕਲਯੁੱਗ ਆ ਭਰਾ ਤੇ ਭਾਬੀ ਤੇ ਕੋਈ ਜੋਰ ਨੀ ਹੁੰਦੇ ਹੁਣ ਤਾਂ ਰਿਸ਼ਤੇ ਟੁੱਟਦੇ ਜਾ ਰਹੇ ਨੇ ਹੁਣ ਤਾਂ ਪਿਆਰ ਮਤਲਬ ਦੇ ਹੋਗੇ ਪਰ ਤੁਸੀਂ ਵੀਡੀਓ ਵਿਚ ਬਹੁਤ ਵਧੀਆ ਸੰਦੇਸ਼ ਦਿੱਤਾ gbu 🙏
@FjkGjoj
@FjkGjoj Жыл бұрын
😢😢
@deepmohal1222
@deepmohal1222 Жыл бұрын
Vada video
@RohitBhatti-on4cx
@RohitBhatti-on4cx Жыл бұрын
❤bahout Vadiya video Aman dede g❤❤ nice❤
@bhupindersekhon8267
@bhupindersekhon8267 Жыл бұрын
Good.story.good. Writer.keep.up. Mr.writer.
@kamaljitsingh1016
@kamaljitsingh1016 Жыл бұрын
Bahut badhiya msg dita waheguru mehar kre tuhade pariwar te chardi kala ch rakhe waheguru
@Remains926
@Remains926 3 ай бұрын
Good Message Kuldeep Kaur Dhillon Canada
@jsa-bb2mf
@jsa-bb2mf Жыл бұрын
Vary nice video aman di
@shaminderkaursandhu9747
@shaminderkaursandhu9747 5 ай бұрын
Good message all people good job all team members nice ji❤❤
@satnamkaur2435
@satnamkaur2435 Жыл бұрын
ਬਹੁਤ ਵਧੀਆ ਸਨੇਹਾ ਦਿਤਾ
@BhinderKaur-vl8qk
@BhinderKaur-vl8qk Жыл бұрын
ਬਹੁਤ ਬਹੁਤ ਵਧੀਆ ਸਟੋਰੀ ਬਾਈ ਜੀ
@alishacreations4331
@alishacreations4331 Жыл бұрын
Well done 👍 Aman di keep it up
@brarsaab3399
@brarsaab3399 Жыл бұрын
Very very very very very very very very very very nice God bless you aman di god bless you 👍👍👍😍😍😍🙏🙏🙏🙏🙏
@gurvinderkullar5431
@gurvinderkullar5431 Жыл бұрын
ਇਹ ਵੀਡੀਓ ਵਿਚ ਜੋੜੀਆਂ ਵਧੀਆ ਬਣੀਆਂ ਹਨ ਬਾਹਲ਼ੀ ਘੈਂਟ ਵੀਡੀਓ ਬਣੀ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
@GurmukhSingh-z8d
@GurmukhSingh-z8d Жыл бұрын
ਇਸ ਵਿਡੀਉ ਰਾਹੀਂ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ ਅਮਨ ਭੈਣ ਨੇ। ਰੱਬ ਤੁਹਾਡੀ ਸਾਰੀ ਟੀਮ ਨੂੰ ਖੁੱਸ਼ ਤੇ ਚੜਦੀ ਕਲਾ ਵਿੱਚ ਰੱਖੇ 🙏🙏🙏🙏
@swarnjeetkaur5726
@swarnjeetkaur5726 Жыл бұрын
Very NYC story God bless 🙌 you always ji keep it up
@JassJhajj-t1r
@JassJhajj-t1r Жыл бұрын
Thodi video tu both vadia message mil da thanks di ❤❤❤
@JaspreetKaur-n5z
@JaspreetKaur-n5z 3 ай бұрын
Nice g sda khush raho g
@baljinderbadhan5680
@baljinderbadhan5680 Жыл бұрын
ਪਹਿਲਾ ਧੀਆ ਪੁੱਤ ਗਲਤੀ ਕਰ ਲੈਦੇ ਹਨ ਬਾਅਦ ਵਿਚ ਪਛਤਾਉਦੇ ਨੇ
@gaganmahal5879
@gaganmahal5879 6 ай бұрын
Very nice video aa ji❤❤❤❤
@HarmeetKaur-yr3zt
@HarmeetKaur-yr3zt Жыл бұрын
Very nice msg and video ❤❤❤❤❤
@sonysidhu3855
@sonysidhu3855 Жыл бұрын
So nice of you sis and bo❤❤❤❤❤ your all stories so good ❤❤❤❤❤🌷🌷🌷🌹🌹🌹🌹🌹💓💓💓💓💓💓
@japnoorsingh8638
@japnoorsingh8638 Жыл бұрын
ਅਮਨ ਭੈਣੇ ਇਹ ਵੀਡੀਓ ਵਿੱਚ ਤੇਰਾ ਵਧੀਆ ਰੋਲ ਹੈ
@harpreetsharma4125
@harpreetsharma4125 Жыл бұрын
ਭਾਗਾਂ ਵਾਲੀਆਂ ਉਹ ਭੈਣਾਂ ਜਿਨ੍ਹਾਂ ਨੂੰ ਭਰਾ ਪੇਕੇ ਘਰ ਉਡੀਕਦੇ ਹਨ ਰੱਬ ਅਮਨ ਤੁਹਾਨੂੰ ਹੋਰ ਤਰੱਕੀ ਬਖਸ਼ੇ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਸਮਾਜ ਨੂੰ ❤❤
@VedBansal-dx9zo
@VedBansal-dx9zo Жыл бұрын
Baht sohni Sikhsha den di kosis
@jitkaur7112
@jitkaur7112 Жыл бұрын
C.?❤a,!!,@❤❤
@JassaBasatia
@JassaBasatia Жыл бұрын
Very nice 👌aman putt
@SukhmanKour-b8y
@SukhmanKour-b8y Жыл бұрын
Bahut vadia video aman and raj bro❤❤
@simugrewal4652
@simugrewal4652 Жыл бұрын
Bhut vdya story bhut vdya msg khudya nu
@New_kisan_diesal_service_fdk
@New_kisan_diesal_service_fdk Жыл бұрын
ਸੁਕਰ ਆ ਬਾਈ ਕਰਮੇ ਨੂੰ ਘਰਵਾਲੀਨੇ ਮਿੱਠਾ ਬੋਲਿਆ
@modifygamerzyt4634
@modifygamerzyt4634 Жыл бұрын
ਸਚੀ ਗਲ ਆ 😅😅
@soniasonia1865
@soniasonia1865 Жыл бұрын
Thanks ji🙏🙏
@Sitare_Punjabde
@Sitare_Punjabde Жыл бұрын
😂😂😂😂 thanks Ji 🙏😊😊
@jashandeepsingh7068
@jashandeepsingh7068 5 ай бұрын
Very nice video Aman didi 👍🏽👍🏽
@lovepreetkaursidhu4373
@lovepreetkaursidhu4373 Жыл бұрын
ਮੈਨੂੰ ਇਹ ਸੰਧਾਰੇ ਦਾ ਰਿਵਾਜ ਬਿਲਕੁਲ ਵਧੀਆ ਨਹੀ ਲਗਦਾ ਮੈ ਵੀ ਇਕ ਕੁੜੀ ਆ ਪਰ ਮੈਨੂੰ ਇਹ ਸੰਧਾਰਾ ਲੈਣਾ ਬਿਲਕੁਲ ਵਧੀਆ ਨਹੀਂ ਲਗਦਾ ਏਵੇਂ ਵਿਚਾਰੇ ਕੁੜੀ ਦੇ ਪੇਕਿਆਂ ਨੂੰ ਸਾਰੀ ਉਮਰ ਤੰਗ ਕਰੀ ਜਾਣਾ ਅੱਪਾਂ ਜਿਸ ਘਰ ਵਿਆਹ ਕੇ ਗਏ ਆ ਸਾਰਾ ਦਿਨ ਕੰਮ ਕਰਦੇ ਆ ਓਹ ਖੁਦ ਲੇ ਕੇ ਦੇਣ ਚੀਜ਼ ਤਿੱਥ ਤਿਉਹਾਰ ਤੇ ਏਵੇਂ ਕੁੜੀਆ ਪੇਕਿਆਂ ਵਲ ਝਾਕ ਕਰੀ ਜਾਂਦੀਆਂ ਰਹਿੰਦੀਆਂ ਵੀ ਸਾਨੂੰ ਸੰਧਾਰਾ ਦੇ ਕੇ ਜਾਣ ਜਿਸ ਦੇ ਪੇਕੇ ਗਰੀਬ ਹੁੰਦੇ ਆ ਉਹਨਾਂ ਨੂੰ ਵਿਚਾਰਿਆ ਨੂੰ ਪਹਿਲਾਂ ਫ਼ਿਕਰ ਹੋ ਜਾਂਦੀ ਆ ਕਿ ਤਿਉਹਾਰ ਆ ਰਿਹਾ ਸੰਧਾਰਾ ਦੇ ਕੇ ਆਉਣਾ ਵੀ ਓਹਨਾ ਦਾ ਆਪਣਾ ਤਾ ਖੁਦ ਦਾ ਮੱਸਾ ਸਰਦਾ ਹੁੰਦਾ
@rajveersohi5516
@rajveersohi5516 Жыл бұрын
Bilkul shi keha ji
@ManjotSidhu-kw6wx
@ManjotSidhu-kw6wx Жыл бұрын
😊😊
@gursewaksingh-wi7dx
@gursewaksingh-wi7dx Жыл бұрын
Gal ta shi aa par vese ena vi ni rivaj reha sndhare da bhut ghat gya pehla nalo .main saun ch koi tava virla hi dekh di aa sindara lyunda ja lijanda .ha lohdi Diwali hrek updda apni dhee behn kol koi ta pahve na jave udo koi suita da ta Len den ni hunda sirf aa khn peen da hu da
@ravneetravneetkaur6115
@ravneetravneetkaur6115 Жыл бұрын
I agree with you
@lovepreetkaursidhu4373
@lovepreetkaursidhu4373 Жыл бұрын
@@gursewaksingh-wi7dx hanji ghat ta gye par jdo ek kol koi aounda ta os nu dekh k duje nu niwa dikhaya janda ki tere Ghar de nhi aye jiwe ki es video vich v dikhaya gyea me bhut lucky aa k mere shore priwar da menu sandare lyi nhi khende kus v te na he me apne pekeya to sandara lendi aa kise v festival te me ohna nu mana kita hoyea
@sukhdeepkaur3348
@sukhdeepkaur3348 Жыл бұрын
nice concept g bhot vadia video g gbu 🙏👍👌❤
@pritamsinghsiddhu2521
@pritamsinghsiddhu2521 Жыл бұрын
Very good dhillon Saab 😊
@Life-Tag
@Life-Tag Жыл бұрын
Ajj meri maa bi hundi ta mare ghar aundi ik saal cha hi mare veer ny mainu kli krta miss you mumy😢
@balwantsingh-sm6be
@balwantsingh-sm6be Жыл бұрын
Sat Shree Akal Sariyan team members nu God bless team 🙏
@SatishKumar-pq1eh
@SatishKumar-pq1eh Жыл бұрын
Good message❤❤💕💕🙏🙏👍
@irfanalikhan-rz7wd
@irfanalikhan-rz7wd Жыл бұрын
bilkul sahi gal hay god bless you aman didi
@RanaJaveed-hg4lc
@RanaJaveed-hg4lc Жыл бұрын
Bahot wadhiya banai a. Bahot acha Sabaq milda ay aqal walyan nu.
@ParamjitKaur-wc2ot
@ParamjitKaur-wc2ot Жыл бұрын
Very heart touching Dhillon sahib very goid msg aman ji.thanks.❤❤🎉
@amaniamani4757
@amaniamani4757 Жыл бұрын
Very nice Aman didi god bless you prmta hmes kush rakh good ms dit didi ji har ek bhana no apna bar sochn chda ji
@jassjawanda1852
@jassjawanda1852 Жыл бұрын
bhut vdiaa massage
@kakasarpanchhakamwala7716
@kakasarpanchhakamwala7716 Жыл бұрын
Vary nice video bro 🙏🌹❣️
@KulbirSivia-jt6gs
@KulbirSivia-jt6gs Жыл бұрын
Bhut vadiya video aman di and raj veer ji 🙏🙏
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
My scorpion was taken away from me 😢
00:55
TyphoonFast 5
Рет қаралды 2,7 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН