ਸਾਂਝੇ ਘਰ ਦੀ ਧੀ !! Sanjhe ghar di dhee !! New Latest Punjabi Short Movie 2023 !! Aman dhillon

  Рет қаралды 261,861

Dhillon Film Production

Dhillon Film Production

9 ай бұрын

Sanjhe ghar di dhee !!
Latest Punjabi Short Movie 2023 !! Aman dhillon
#amandhillon
#dhillonmansawala
#dhillonfilmproduction
Artist*****
Rajveer dhillon
Aman dhillon
Sukhwinder Singh kaka
Charanjit Kaur
Sonia Malhotra
Anjani Sharma
Harjeet Singh Kukad
Harpal Singh
Karmpreet Samra
Raj Mansa
***************************
Contact no
8872157104
Like My facebook page
/ dhillonmansawala01
Our New Video link Click Here 👇
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 484
@kamalgrewal8075
@kamalgrewal8075 9 ай бұрын
ਜੋ ਅੰਕਲ ਅਮਨ ਦੇ ਪਿਤਾ ਦਾ ਰੋਲ ਕਰਦੇ ਹਨ ਉਹ ਬਹੁਤ ਹੀ nice person ਲਗਦੇ ਨੇ ਬਹੁਤ ਹੀ ਵਧੀਆ ਬੋਲਦੇ ਹਨ 🙏🙏
@SKA_69
@SKA_69 9 ай бұрын
ਅਮਨ ਭੈਣ ਤੁਹਾਡੀ ਕਹਾਣੀ ਸਾਡੇ ਪਰਿਵਾਰ ਤੇ ਆ ਬਿਲਕੁਲ ਸੱਚੀ ਦੇਖ ਕੇ ਰੋਣ ਆ ਗਿਆ
@khuspreetkullar5588
@khuspreetkullar5588 8 ай бұрын
ਅਮਨ ਦੀਦੀ ਤਹਾਨੂੰ ਰੋਂਦਾਇਆ ਦੇਖ ਮੈਨੂੰ ਰੋਣਾ ਆ ਗਿਆ you are best❤❤❤❤
@kuldeeppatto1865
@kuldeeppatto1865 9 ай бұрын
ਜੇ ਸਾਰੀਆ ਧੀਆਂ ਆਪਣੇ ਸੋਹਰਿਆ ਦੇ ਘਰ ਨੂੰ ਆਪਣਾਂ ਪਰਿਵਾਰ ਸਮਝਣ ਲੱਗ ਜਾਣ ਤਾਂ ਸਾਰੇ ਪਰਿਵਾਰ ਖੁਸ਼ੀ ਖੁਸ਼ੀ ਰਹਿ ਸਕਦੇ ਹਨ ਅਮਨ ਭੈਣ ਬਹੁਤ ਵਧੀਆ ਵੀਡੀਓ ਬਣਾਈ ਆ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ
@amritkaur5620
@amritkaur5620 9 ай бұрын
End ਤੇ ਤਾ ਸਿਰੇ ਹੀ ਲਾਤਾ 😢ਰੋਣਾ ਆ ਗਿਆ ਵੀ ਡੀ ਉ ਦੇਖ ਕੇ ਤਾ ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ God bless you
@AliKhan-hh7dt
@AliKhan-hh7dt 9 ай бұрын
ਅਮਨ ਭੈਣ ਬਹੁਤ ਵਧੀਆ ਕਹਾਣੀ ਲੱਗੀ ਦਿਲ ਨੂੰ ਲਗ ਗਈ ❤❤❤❤❤❤❤❤❤
@ManpreetSingh-wi2pl
@ManpreetSingh-wi2pl 9 ай бұрын
ਅਮਨ ਭੈਣੇ ਤੁਹਾਡੀ ਇਹ ਫਿਲਮ ਬਹੁਤ ਸੋਹਣੀ ਲੱਗੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਖੁਸੀ ਭਰੀ ਜ਼ਿੰਦਗੀ ਦੇਵੇ ❤❤❤
@gursidhu3448
@gursidhu3448 9 ай бұрын
Bhut vdiya video ae Aman di per dekh k bhut jyada ron😢 aa gye God bless you all team members ❤❤
@user-bq2kp3bp7h
@user-bq2kp3bp7h 9 ай бұрын
ਬਹੁਤ ਵਧੀਆ ਵੀਡੀਓ ਹੈ। ਅਮਨ ਦੀਦੀ ਤੁਹਾਨੂੰ ਰੋਂਦੀ ਹੋਈ ਦੇਖ ਕੇ ਮੇਰਾ ਵੀ ਰੋਣਾਂ ਨਿਕਲ ਗਿਆ। ਮੇਰਾ ਵੀ ਇੱਕੋ ਭਰਾ ਸੀ ਓ ਵੀ ਸਾਨੂੰ ਛੱਡ ਕੇ ਵਾਹਿਗੁਰੂ ਜੀ ਕੋਲ ਚਲਾ ਗਿਆ । ਰਖੜੀ ਵਾਲੇ ਦਿਨ ਉਹ ਬਹੁਤ ਯਾਦ ਆਉਂਦਾ ਹੈ।😭😭😭
@Deadavi
@Deadavi 9 ай бұрын
]@&@&@😊
@sukhdeepkaursidhusukhisidh766
@sukhdeepkaursidhusukhisidh766 9 ай бұрын
ਮੇਰੇ ਵੀ ਵੀਰ ਨਹੀ ਭੈਣ 😭😭😭
@IqbalSingh-hw8hb
@IqbalSingh-hw8hb 9 ай бұрын
👌🏿👌🏿
@RamanGarg-zh1vm
@RamanGarg-zh1vm 9 ай бұрын
😊
@ritikakathuria4785
@ritikakathuria4785 9 ай бұрын
Mera v ik brother c o v waheguru de kol chla gya 😔
@bipandhaliwal3025
@bipandhaliwal3025 9 ай бұрын
Very nice video aa g ਅਮਨ ਦੀਦੀ ਸੋਨੂੰ ਰੋਦੀ ਨੂੰ ਦੇਖ ਕੇ ਮੇਰਾ ਵੀ ਬਹੁਤ ਮਰ ਆਇਆ ਰੱਬ ਸਦਾ ਖੁਸ ਰੱਖੇ
@gurdeepkaur5145
@gurdeepkaur5145 8 ай бұрын
ਅਮਨ ਪੁੱਤ ਵੀਡੀਓ ਦੇਖ ਕੇ ਬਹੁਤ ਮਨ ਭਰਿਆ ਮਾਂ ਬਾਪ ਤੋਂ ਬਗੈਰ ਪੇਕੇ ਜਾਣ ਨੂੰ ਦਿਲ ਨਹੀਂ ਕਰਦਾ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਚੜਦੀ ਕਲਾ ਬਖਸ਼ੇ ਸਾਰੀ ਟੀਮ ਨੂੰ
@user-gw5tb9bs4o
@user-gw5tb9bs4o 9 ай бұрын
ਬਹੁਤ ਹੀ ਵਧੀਆ ਤੇ ਸਿੱਖਿਆਦਾਇਕ ਵੀਡਿਓ ਸ਼ੁਰੂ ਚ ਜਦੋਂ ਬੇਬੇ ਨੇ ਕਾਕੇ ਅੰਕਲ ਨੂੰ ਤੁਸੀਂ ਕਿਹਾ ਬੜੀ ਖੁਸੀ ਹੋਈ ਜਦੋਂ ਵੱਖਰੇ ਹੋਣ ਲਗੇ ਫੇਰ ਬਾਕੀ ਵੀਡਿਓ ਵਾਲੇ ਰੰਗ ਚ ਆ ਗਈ ਤੂੰ ਤੇ ਸੋਨੀਆ ਵੀ ਕਰਮੇਂ ਦੀ ਟਾਪ ਚਕਾ ਕੇ ਈ ਰੱਖਦੀ ਆ ਹਰੇਕ ਵੀਡਿਓ ਚ ਅੰਜਲੀ ਨੂੰ ਕਿਤੇ ਕਿਤੇ ਮੌਕਾ ਮਿਲਦਾ ਰਾਜ ਤੇ ਅਮਨ ਦੀ ਜੋੜੀ ਵੀ ਬਕਮਾਲ ਆ ਇਕ ਨਮੇਂ ਅੰਕਲ ਜੀ ਸ਼ਾਮਿਲ ਹੋਏ ਆ ਟੀਮ ਚ ਓਹਨਾ ਦੀ ਬੋਲਬਾਣੀ ਬਹੁਤ ਦਿਲ ਟੁੰਬ ਦੀ ਆ
@dhundle_Sitare
@dhundle_Sitare 9 ай бұрын
Thank you so much Ji 🙏😊😊💞😊❤️
@KaramjeetKaur-ot4nr
@KaramjeetKaur-ot4nr 9 ай бұрын
ਬਹੁਤ ਵੀਡਓ ਅਮਨ ਦੀਦੀ ਜਦੋ ਅੰਕਲ ਦੇ ਗਲੇ ਲੱਗ ਕੇ ਰੋਏ ਤਾ ਹਰ ਧੀ ਨੂੰ ਬਾਪ ਦੀ ਯਾਦ ਆ ਕੇ ਹੰਝੂ ਅਏ ਹੋਣਗੇ
@deepmkaur4660
@deepmkaur4660 9 ай бұрын
ਬਹੁਤ ਹੀ ਵਧੀਆ ਸੀ ਇਹ ਵੀਡੀਓ ਮੇਰਾ ਤਾਂ ਵੇਖ ਕੇ ਰੋਣਾ ਨਿਕਲ ਆਇਆ ਭੈਣੇ😭😭😭😭
@surjitsandhu9170
@surjitsandhu9170 9 ай бұрын
ਵੀਡੀਓ ਬੁਹਤ ਹੀ ਸੋਹਣੀ ਹੈ ਬੇਟੀ ਅਮਨ ਧੰਨ ਵਾਦ ਤੇਰੇ ਤੂੰ ਮੁੜ ਪਰਿਵਾਰ ਨੂੰ ਇਕੱਠਾ ਕਰ ਲਿਆ ਜਦੋਂ ਦੋਵੇਂ ਭਰਾਵਾਂ ਨੇ ਜੱਫੀ ਪਾਈ ਤਾਂ ਅੱਖਾਂ ਵਿੱਚੋਂ ਅੱਥਰੂ ਆਗੲਏ🎉🎉🎉❤❤
@user-sf9bm3ys4v
@user-sf9bm3ys4v 9 ай бұрын
Very very goodwel
@ramandhaliwal8243
@ramandhaliwal8243 9 ай бұрын
ਅਮਨ ਭੈਣ ਮੇਰੇ ਪੇਕੇ ਘਰ ਵੀ ਇਸ ਤਰ੍ਹਾਂ ਹੋਇਆ ਦੇਖ ਕੇ ਮਨ ਭਰ ਆਇਆ 😭😭
@PalSingh-jo2lf
@PalSingh-jo2lf 9 ай бұрын
Very nice vedio Dhillon ਬਾਈ ਇਹ ਬਹੁਤ ਵਧੀਆ ਸੁਨੇਹਾ ਹੈ ਇਹ ਬੀਬੀਆਂ ਨਹੀਂ ਸੋਚਦੀਆਂ ਕਿ ਅਸੀਂ ਕਿਸੇ ਦੀਆ ਭੈਣਾਂ ਨੇ ਸਾਡੇ ਘਰ ਇਹ ਕੰਮ ਬਣੇ ਤੇ ਸਾਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ
@veerpal_kaur
@veerpal_kaur 9 ай бұрын
ਅਮਨ ਦੀਦੀ ਮੇਰਾ ਰੋਣਾ ਆ ਗਿਆ ਤਹਾਨੂੰ ਰੋਦੇ ਵੇਖ ਕੇ ਕਿਉਂ ਕਿ ਮੇਰੇ ਵੀ ਦੋ ਭਰਾ ਨੇ ਮੇਰੇ ਨਾਲ ਵੀ ਇਹ ਕੁੱਛ ਹੋਣਾ
@user-gp2hj1oz7g
@user-gp2hj1oz7g 9 ай бұрын
ਬਹੁਤ. ਵਧੀਆ. ਜੀ.ਸਟੋਰੀ.ਅਗਲਾ.ਭਾਗ..ਜਲਦੀ. ਧੰਨਵਾਦ. ਜੀ.ਬਹੁਤ. ਵਧੀਆ. ਸੁਨੇਹਾ.ਦਿੱਤਾ..❤❤❤❤❤
@sweeti-mw1mn
@sweeti-mw1mn 9 ай бұрын
So emotional story 😢dekh k Rona aa gaya
@meetokaur6000
@meetokaur6000 8 ай бұрын
ਬਹੁਤ ਹੀ nice vidieo ਹਰ ਇਕ ਭੈਣ ਇਹੋ ਕੁੱਛ ਚਾਹੀਦੀ ਕੁੜੀਆਂ ਤਾ ਅੰਦਰ ਮਾਣ ਦੀਆ ਭੁੱਖੀਆਂ ਕੁੜੀਆਂ ਪੇਕੇ ਪਰਿਵਾਰ ਖੁਸ਼ੀਆਂ ਵਾਲਾ ਘਰ ਹੋਵੇ ਤਾ ਕੁੜੀਆਂ ਖੁਸ਼ ਹੀ ਨਾਲ ਆਉਂਦੀਆਂ very nice ਵੀਡੀਓ 🌹🙏👌❤uk
@paramjitkaur2941
@paramjitkaur2941 9 ай бұрын
ਬਹੁਤ ਜਿਆਦਾ ਵਧੀਆ massage ਦਿੱਤਾ ਦੀਦੀ ਜੀ ਤੁਸੀ❤😊
@user-zq8ts8jq9w
@user-zq8ts8jq9w 9 ай бұрын
Aman di a vadio DA hor part pa do😊😊😊vadio bhut Jada soni aa
@user-yc2xw5wu7v
@user-yc2xw5wu7v 9 ай бұрын
ghar di beti asi honi chahiye jo apne pariwar ko jod ke rakhe .sach me Video ko dekh kr rona aa gya...
@amarjitsingh1946
@amarjitsingh1946 9 ай бұрын
ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਦਰਦ ਭਰੀ ਕਹਾਣੀ ਆ ਵਾਈ ਦੇਖ ਕੇ ਕੇ ਮਨ ਭਰ ਆਇਆ 🙏🙏
@harpalkaur8408
@harpalkaur8408 9 ай бұрын
Bahut vadia message ditta tuc aman didi very nice video rabb tuhanu hamesha khush rakhe te trakkiaa bakhshe ❤😊
@sukhiduggankaur384
@sukhiduggankaur384 9 ай бұрын
ਬਹੁਤ ਵਧੀਆ ਲੱਗੀ ਵੀਡੀਓ ਧੀਆਂ ਕਦੇ ਵੀ ਨਹੀਂ ਦੇਖਦੇ ਸਕਦੀਆਂ ਕਿ ਉਹਨਾਂ ਦੇ ਭਰਾ ਭਰਜਾਈਆਂ ਲੜਾਈ ਕਾਰਨ ਅੱਡ ਅੱਡ ਹੋ ਜਾਣ ਧੰਨਵਾਦ 🙏🙏🙏🙏🙏❤❤❤❤
@jagrajsinghjagraj7412
@jagrajsinghjagraj7412 9 ай бұрын
ਬਹੁਤ ਸੋਹਣੀ ਫਿਲਮ ਹੈ ਭੈਣੇ ਅਮਨ ਜਦ ਮੇਰੇ ਭਰਾ ਅੱਡ ਹੋਏ ਸੀ ਮੈਨੂੰ ਵੀ ਬਹੁਤ ਦੁੱਖ ਹੋਇਆ ਸੀ ਮੈਂ ਬਹੁਤ ਰੋਈ ਸੀ
@deepmaan8558
@deepmaan8558 9 ай бұрын
ਪ੍ਰਮਾਤਮਾ 🙏🙏🙏ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ
@talwinderkaur2287
@talwinderkaur2287 9 ай бұрын
ਹਰਜੀਤ ਦਾ ਪੱਕਾ ਡਾਇਲਾਗ ਕਿੱਡੀ ਕ਼ ਗਲ਼ ਆ 😂😂😂😂😂
@khushpreetsingh5778
@khushpreetsingh5778 9 ай бұрын
ਬਹੁਤ ਬਹੁਤ ਵਧੀਆ ਵੀਡੀਉ ਅਮਨ ਭੈਣੇ ਵੇਖ ਕੇ ਬਹੁਤ ਰੋਣਾਂ ਆਇਆ🎉❤
@jagdevsingh8335
@jagdevsingh8335 9 ай бұрын
ਅਮਨ ਤੁਹਾਨੂੰ ਰੋਂਦਿਆਂ ਵੇਖ ਬਹੁਤ ਰੋਣ ਆਉਣ ਲੱਗ ਗਿਆ ਤੁਹਾਡੇ ਰੋਲ ਹਮੇਸ਼ਾ ਹੀ ਭਾਵੁਕ ਕਰਨ ਵਾਲੇ ਹੁੰਦੇ ਹਨ ਢਿੱਲੋਂ ਮਾਨਸਾ ਚੈਨਲ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਹਮੇਸ਼ਾ ਖੁਸ਼ ਰੱਖੇ ਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਜੀ ਆਪ ਸਾਰੇ ਸਦਾ ਇਕਨਾਂ 🌹🌺🌸🌹 ਦੀ ਖਿੜੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏🙏
@user-ri2tf2ho1l
@user-ri2tf2ho1l 9 ай бұрын
Heart touching video😢😢
@Harpreetkaur-lk9lq
@Harpreetkaur-lk9lq 9 ай бұрын
ਸਚੀ ਦੀਦੀ ਬਹੁਤ ਵਧੀਆ ਵੀਡਿਓ c❤❤, ਰਾਜ ਬਾਈ ਥੋੜੀ ਨਿੱਜੀ ਜ਼ਿੰਦਗੀ ਚ ਵੀ ਐਵੇਂ ਫ਼ਿਕਰ ਕਰਦਿਆਂ ਤੇ ਖਿਆਲ ਰਖਦਿਆਂ thoda 🎉🎉❤❤❤
@amarjit_kaur_08kaur_08-fn7mp
@amarjit_kaur_08kaur_08-fn7mp 9 ай бұрын
ਵੀਡੀਓ ਵਧੀਆ ਸੀ ਅਮਨ ਭੈਣ ਰੋਣ ਆ ਗਿਆ ਦੇਖ ਕੇ
@Neelam-eb6yj
@Neelam-eb6yj 9 ай бұрын
Very nice video god bless u Aman Ji and bahut aacha c Rona hi aageya😢❤❤❤❤❤❤❤
@SimranSingh-zx4wj
@SimranSingh-zx4wj 3 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@jagdevkhosa5268
@jagdevkhosa5268 9 ай бұрын
Bhut ghaint story ❤❤
@gurbakshkaur8733
@gurbakshkaur8733 9 ай бұрын
ਅਮਨ ਬੇਟਾ ਬਹੁਤ ਹੀ ਵਧੀਆ ਮੈ ਤੁਹਾਡੇ ਹਰ ਐਪੀਸੋਡ ਦੀ ਬਹੁਤ ਬੇਸਬਰੀ ਨਾਲ ਉਡੀਕ ਕਰਦੀ ਹਾ।
@SushilSharma-ee6sj
@SushilSharma-ee6sj 9 ай бұрын
Good & Nice Concept conveys good message to the modern society well done.( Jalandhar Wale)
@amandeepkauraman8411
@amandeepkauraman8411 9 ай бұрын
ਬਹੁਤ ਵਧੀਆ ਵੀਡੀਓ ਸੱਚੀਂ ਰੋਣਾ ਆ ਗਿਆ
@lovemahal3188
@lovemahal3188 9 ай бұрын
Sachi aman didi thonu dekh rona aa gya 😢😢bhut vadiya video aa ❤❤
@manjeetkaur949
@manjeetkaur949 9 ай бұрын
Waheguru ji mehar kara
@user-tr5sp5rx6y
@user-tr5sp5rx6y 9 ай бұрын
Very nice 👍👍👍🎉🎉 video god bless you all team members Aman didi g ❤❤❤❤
@singhgurtej5180
@singhgurtej5180 9 ай бұрын
Video dekh k ta sachi Rona aa gya very emotional story 😢😢
@gurvinderkullar5431
@gurvinderkullar5431 9 ай бұрын
❤❤ ਬਹੁਤ ਸੋਹਣੀ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
@sidhutar
@sidhutar 9 ай бұрын
This movie is so nice every body doing good role aman and raj doing good role avtar sidhu from canada❤
@jasugill5862
@jasugill5862 9 ай бұрын
Very emotional story ❤❤
@jagseergill7586
@jagseergill7586 9 ай бұрын
ਬਹੁਤ ਵਧੀਆ ਵੀਡੀਓ ਘਰ ਤੋੜਨੇ ਬਹੁਤ ਸੌਖੇ ਨੇ ਪਰ ਜੋੜਨੇ ਬਹੁਤ ਔਖੇ ਨੇ
@deepmaan8558
@deepmaan8558 9 ай бұрын
ਬਹੁਤ ਹੀ ਸੋਹਣੀ vedio ਸੀ ਐ ਅਮਨ ਭਾਬੀ ਤੁਹਾਡੀ 👌👌👌 ਤੇ ਤੁਹਾਡਾ ਨਵਾਂ ਘਰ ਵੀ ਬਹੁਤ ਸੋਹਣਾ ਲੱਗਿਆ ਅਮਨ ਭਾਬੀ ਸਾਨੂੰ
@GaganBrar-gm6os
@GaganBrar-gm6os 9 ай бұрын
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@rajveerbutter590
@rajveerbutter590 9 ай бұрын
Bhut hi jyada sohni video aa ji imotional krta end ch aman bhen ne 😭😭Shi gall aa Bhene jo bache sanjhe prwaar ch wadde hoye hon ohna lyi bhut aukha hunda avde prwaar nu allag hunde vekhna mere nal v same ho rhi aa 😭😭😭😭😭😭😭
@jagdishsingla3898
@jagdishsingla3898 9 ай бұрын
Very very heart 'touching video I miss you brother bhuht bhuht yaad ati mera veer da
@bininderkaur7040
@bininderkaur7040 9 ай бұрын
ਬਹੁਤ ਵਧੀਆਂ ਸਟੋਰੀ ਬਹੁਤ ਹੀ ਮਨਭਰਿਆ
@harpreetsidhu3333
@harpreetsidhu3333 9 ай бұрын
ਬਹੁਤ ਬਹੁਤ ਸੋਹਣੀ ਵੀਡੀਓਜ਼ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ ਮੈ ਵੀ ਬਹੁਤ ਰੋਈ ਮੇਰਾ ਪਰਵਾਰ ਵੀ ਇਹੀ ਹਾਲ ਹੈ
@navdeepsikand.....5775
@navdeepsikand.....5775 9 ай бұрын
Aman Didi....mainu thodiya sariyan hi video bahut soniya lgdiya ne ....bs frk aeina ki main comment sirf odo hi krdi aa jdo mainu lge v hun ni rukeya jana...sachi bahut sohni kahani c.....main aaj sachi ro payi.....bahut hi jayada heart touching c.... waheguru ji hr ik bhain nu veer da te Baap da hasda vasda parivar hi mile....khush rho humesha....
@baljinderbadhan5680
@baljinderbadhan5680 9 ай бұрын
❤❤❤❤❤❤❤❤❤❤❤👌👌👌👌👌👌👌👌👌👌👌👌👌ਵੀਡੀੳ ਦੇਖਕੇ ਰੌਣਾ ਆ ਗਿਆ😭😭😭😭😭😭😭😭
@jaswinderjawanda9652
@jaswinderjawanda9652 9 ай бұрын
Aman didi ❤touching story sachi rona aa geya Waheguru ji mehar karna sareyan te
@neelammalik3777
@neelammalik3777 9 ай бұрын
Bahut soni video bahut Dina baad twadi koi achhi story dekhan nu mili. Thanks
@karamjeetsingh7407
@karamjeetsingh7407 9 ай бұрын
ਬਹੁਤ ਬਹੁਤ ਵਧੀਆ ਮੂਵੀ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ 👌👌
@beautysalonbathinda
@beautysalonbathinda 9 ай бұрын
Ajj tak rakhdi diya bhut videos dekhiya but ah video dekh k ta schi dilo rona agya ❤❤❤ hr pariwarr di kahhani aa g eh 😢😢 true video
@gursakhbal195
@gursakhbal195 9 ай бұрын
ਬਹੁਤ ਵਧੀਆ
@GurinderSingh-ow5wl
@GurinderSingh-ow5wl 9 ай бұрын
Bht vadiya story. Nice mgs
@sawrajbala1904
@sawrajbala1904 9 ай бұрын
Heart touching story I like it from the core of my heart
@parmjeetkaur6247
@parmjeetkaur6247 9 ай бұрын
ਬਹੁਤ ਵਧੀਆ ਵੀਡੀਓ ਆ ਜੀ ❤ ਨੂੰ ਝੰਜੋੜ ਕੇ ਰੱਖ ਦਿੱਤਾ
@ParamjitKaur-il5fh
@ParamjitKaur-il5fh 9 ай бұрын
Sachi rona aa gaya aman didi 😢❤
@gurpreetsinghsingh5509
@gurpreetsinghsingh5509 9 ай бұрын
ਬੋਹਤ ਬੋਹਤ ਹੀ ਵਧੀਆ ਵਡਿੰਉ ਸਾਰੀ ਹੀ ਟੀਮ ਨੇ ਵਧੀਆ ਕੰਮ ਕੀਤਾ ਏ❤❤❤❤
@manjotkaur9523
@manjotkaur9523 9 ай бұрын
ਬਹੁਤ ਵਧੀਆ 👌
@jassjass8415
@jassjass8415 9 ай бұрын
So Emotional story g 👌👌👌🌹🌹🌹🌹🌹 Heart touching🎉🎉🎉
@user-uw3cg4mc4p
@user-uw3cg4mc4p 8 ай бұрын
Bahut sohni video all team bahut vdia mera tan rona nikal gya video vekh ke 😢😢😢😢
@user-co8gn9pn5s
@user-co8gn9pn5s 9 ай бұрын
ਬਹੁਤ ਬਹੁਤ ਸੋਹਣੀ ਵੀਡੀਓ ਸੀ ❤❤❤❤❤
@kaursukhidhillon9272
@kaursukhidhillon9272 9 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੋਣਾ ਆ ਗਿਆ ਵੀਡੀਓ ਦੇਖ ਕੇ
@SnehLata-ui1it
@SnehLata-ui1it 9 ай бұрын
Very heart touching vedio hasde wasde raho sari team
@user-ss4yp6km6z
@user-ss4yp6km6z 9 ай бұрын
Bot vdiya eh video nyc msg aa kudiya lyi te family lyi thanks ji
@priyak543
@priyak543 9 ай бұрын
ਬਹੁਤ ਸੋਹਣੀ ਵੀਡੀਓ ...
@brarbrar1062
@brarbrar1062 9 ай бұрын
ਭੈਣਾਂ ਨੂੰ ਵੀਰਾ ਦੇ ਘਰ ਟੁੱਟਦੇ ਨਹੀਂ ਵੇਖ ਹੁੰਦੇ 😢😢
@baljitkaur6940
@baljitkaur6940 9 ай бұрын
Boht vadia concept Heart touching story. Aman sis u are great ur's performance always mind blowing. Excellent msg
@manormagarg8197
@manormagarg8197 9 ай бұрын
Sachi rona aa gaya ❤😭
@sidhudharminder1476
@sidhudharminder1476 9 ай бұрын
sachi aman bhain nu dekhke sachi rona aagea
@swarnjeetkaur5726
@swarnjeetkaur5726 9 ай бұрын
Very best heart touching video Aman beta God bless 🙌 you always ji keep it up
@talwinderkaur2287
@talwinderkaur2287 9 ай бұрын
ਗੁੱਡ ਮੈਸਜ ਐਕਟਿੰਗ ਬਹੁਤ ਵਧੀਆ ਵੀਡੀਓ
@suvinderkaur9412
@suvinderkaur9412 9 ай бұрын
Bht e sohni heart touching video aman di tusi tn schi rwa e ditta😢 God bless you all team ❤
@sudeshrani9907
@sudeshrani9907 9 ай бұрын
Very nice story 😮bhena nu sb Bhai iko smaan hundr ne
@jotreetbestsisters6519
@jotreetbestsisters6519 9 ай бұрын
Waheguru Ji
@ssssssss7560
@ssssssss7560 3 ай бұрын
Surinder pal singh abohar bhout vadia msg dita Aman g
@sukhdeepsidhu2342
@sukhdeepsidhu2342 9 ай бұрын
Aman dhillon sister, Rajveer Dhillon veer very nice story ji 👍👍👍
@shejveerkaur5328
@shejveerkaur5328 8 ай бұрын
koi word nhi ea video lyi waheguru khush rkhn
@beena4851
@beena4851 9 ай бұрын
Sachi Rona aa gaya Aman Di 😭😭💞
@gurteshwarsingh4885
@gurteshwarsingh4885 9 ай бұрын
Bhut vadia video good acting of all team members ❤❤
@sukhdeepkaur3348
@sukhdeepkaur3348 9 ай бұрын
bhot vadia massage deta tuce g end bhot emotional c g 😭😣👍👌❤
@KawaljeetKaur-hv4xy
@KawaljeetKaur-hv4xy 9 ай бұрын
ਬਹੁਤ ਵਧੀਆ ਵੀਡੀਓ ਇਕੱਠੇ ਰਹਿਦੇ ਬਹੁਤ ਵਧੀਆ ਲੱਗੇ੫ਰ ਜਦੋ ਲੱਗ ਹੋ ਗਏ ਤਾ ਬਹੁਤ ਰੋਣਾਆਇਆ ਘਰ ਵਿਚਏਕਾ ਹੀ ਵਧੀਆ ਲਗਦਾ🙏🙏👍👍🌷🌷
@mangigill6639
@mangigill6639 9 ай бұрын
Hi guys, just one thing, great story line and a fantastic message in there as always and also aman Sonia anjalee happy lackarea who all three of you have a wonderful day may all your dreams come true. God bless you sisters, and God bless all your team.
@jaspeeetkaur6699
@jaspeeetkaur6699 9 ай бұрын
ਬੁਹਤ ਸੋਹਣੀ ਵੀਡੀਓ ਸੀ ਪਰ ਮੇਰਾ ਰੋਣਾ ਆਗਿਆ ਜਦੋਂ ਅਮਨ ਭੇਣੇ ਤੂੰ ਕਿਹਾ ਮੈਂ ਜਿਉਂਦੀ ਤਾਂ ਹੈਂ ਗਈ ਆ ਬਾਪੂ ਜਿਉਂਦੀ ਲਾਸ਼ ਬਣ ਕੇ ਮੇਰੀ ਭੁਬ ਨਿਕਲ ਗਈ 😭 ਮੇਰਾ ਪਾਪਾ ਹੁਣ ਹੈ ਨੀ ਪਰ ਪਾਪਾ ਬਿਨਾਂ ਕੋਈ ਜ਼ਿੰਦਗੀ ਨੀ 😭😭😭
@amrikkhokhar2970
@amrikkhokhar2970 9 ай бұрын
ਵੀਡੀਓ ਵਧੀਆ ਲੱਗੀ ਵੀਰ ਜੀ।ਪਰੰਤੂ ਅੱਜ ਤਾ ਲੋਕਾਂ ਦਾ ਖੂਨ ਹੀ ਸਫੈਦ ਹੋਇਆ ਪਿਆ ਜੀ।
@gagandeepkaur-ll4hg
@gagandeepkaur-ll4hg 9 ай бұрын
Buth vadia video a aman ਦੀਦੀ ji wmk ❤❤
@BalbirSingh-ji6vv
@BalbirSingh-ji6vv 9 ай бұрын
ਬਹੁਤ ਹੀ ਵਧੀਆ ਸੁਨੇਹਾ ਦੇਣ ਵਾਲੀ ਵੀਡੀਉ ਅਤੇ ਸਹੀ ਸਮੇਂ ਜਾਰੀ ਕੀਤੀ ਗਈ ਹੈ। ਇਸ ਸੁਨੇਹੇ ਨਾਲ ਜ਼ੇਕਰ ਚਾਰ ਵਿਛੜੇ ਪਰਿਵਾਰ ਇੱਕ ਹੋ ਜਾਂਦੇ ਹਨ ਤਾਂ ਮੇਰੀ ਸੋਚ ਮੁਤਾਬਿਕ ਤੁਸੀਂ ਆਪਣੇ ਵੱਲੋਂ ਦਿੱਤੇ ਸੁਨੇਹੇ ਅਤੇ ਕੀਤੀ ਗਈ ਕੋਸ਼ਿਸ਼ ਦੇ ਵਿੱਚ ਬਿਲਕੁਲ ਕਾਮਯਾਬ ਹੋ। ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਡਾ ‌ਬਲਵੀਰ ਸਿੰਘ ਪਿੰਡ ਮੌੜ ਨਾਭਾ ਜ਼ਿਲ੍ਹਾ ਬਰਨਾਲਾ
@sarbjitkaur9202
@sarbjitkaur9202 9 ай бұрын
Very nice God bless you all family 🙏🙏💗💗
@manjeetsingh8703
@manjeetsingh8703 9 ай бұрын
Love you Dadi both vadhi
@pinkysharma6522
@pinkysharma6522 9 ай бұрын
Bahut vadia story very imotional story gbu Aman beta
@armaandeep-kq6rm
@armaandeep-kq6rm 9 ай бұрын
ਬਹੁਤ ਵਧੀਆ ਵੀਡੀਓ ਜੀ
@tirathkaur3478
@tirathkaur3478 9 ай бұрын
Aman nice video God bless you waheguru Maher karo as family ta😊😊😊😊😊❤❤❤❤❤
@MandeepKaur-nc5dm
@MandeepKaur-nc5dm 9 ай бұрын
Sare membera di acting bahut Vidya g parmatma tuhanu tarki bakshe God bless you 🎉🎉🎉🎉🎉🎉
@rajujund8905
@rajujund8905 9 ай бұрын
Very nice very good
Final muy inesperado 🥹
00:48
Juan De Dios Pantoja
Рет қаралды 16 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2 МЛН
СНЕЖКИ ЛЕТОМ?? #shorts
00:30
Паша Осадчий
Рет қаралды 7 МЛН
Заставили ЖЕНИТСЯ на НЕКРАСИВОЙ девушке 😱 #shorts
1:00
Лаборатория Разрушителя
Рет қаралды 2,5 МЛН
БАТЯ ПЛАКИ-ПЛАКИ
0:47
LavrenSem
Рет қаралды 3,6 МЛН
Who will eat Nutella? 🥳 Challenge #shorts
0:18
Balashik show
Рет қаралды 13 МЛН
Who will eat Nutella? 🥳 Challenge #shorts
0:18
Balashik show
Рет қаралды 13 МЛН
ИНТЕРЕСНАЯ ПРИКОРМКА
0:19
KINO KAIF
Рет қаралды 2,7 МЛН
Неприятная Встреча На Мосту - Полярная звезда #shorts
0:59
Полярная звезда - Kuzey Yıldızı
Рет қаралды 3,1 МЛН