ਬੱਕਰੀਆਂ ਵਾਲ਼ੇ ਬਾਦਸ਼ਾਹ; ਮੁੱਖ ਮੰਤਰੀ ਵੀ ਵਿਆਜੂ ਰੁਪੱਈਏ ਲੈ ਸਕਦੇ ਆ|Harbhej Sidhu|Sukhjinder Lopon|Daudhar|

  Рет қаралды 158,051

Harbhej Sidhu

Harbhej Sidhu

Күн бұрын

Пікірлер: 492
@ਮਾਲਵੇਆਲਾਪਰੌਣਾ
@ਮਾਲਵੇਆਲਾਪਰੌਣਾ 4 жыл бұрын
ਵਾਹ ਜੀ ਵਾਹ ਬਹੁਤ ਵਧੀਆ ਵੀਰੇ ਇਹ ਨੇ ਦਿਲਾਂ ਤੋਂ ਅਮੀਰ ਇਨਸਾਨ ਜੁਗ ਜੁਗ ਜੀਓ
@vehlejanta5036
@vehlejanta5036 4 жыл бұрын
ਬਹੁਤ ਵੱਦੀਆ ਲੱਗੀ ਵੀਡੀਓ ਗਰੀਬਾ ਦਾ ਹੋਸਲਾ ਵਦੋਣ ਲਈ ਧੰਨਵਾਦ ਕਰਦੇ ਹਾ
@azadkaur8784
@azadkaur8784 4 жыл бұрын
ਇਹ ਵੀਡੀਓ ਦੇਖ ਕੇ ਅਨੰਦ ਆ ਗਿਆ ਲੰਘੀ ਹੋਈ ਜਿੰਦਗੀ ਯਾਦ ਆ ਗਈ ਖੁਸ਼ ਰਹੋ ਵੀਰੇ
@DaljeetSingh-kz9bm
@DaljeetSingh-kz9bm 4 жыл бұрын
ਇਹ ਸਾਡੀ ਜਿੰਦਗੀ ਦੇ ਭੁਁਲੇ ਵਿਸਰੇ ਪਾਤਰ ਨੇ। ਬਾਈ ਜੀ ਪੇਸਕਸ ਦਾ ਧੰਨਵਾਦ
@jassabhau3285
@jassabhau3285 4 жыл бұрын
Nice
@GurnamSingh-wk5fe
@GurnamSingh-wk5fe 3 жыл бұрын
ਕੋਈ ਕੰਮ ਮਾੜਾ ਨਹੀਂ ਹੁੰਦਾ ਹੈ। ਹਰ ਇੱਕ ਇੰਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ 👍👍👍👍👍
@harjitroopra6992
@harjitroopra6992 3 жыл бұрын
ਯਾਰੀ ਤੋੜ ਗਏ ਬੱਕਰੀਆਂ ਵਾਲ਼ੇ, ਦੁੱਧ ਦੇ ਗਿਲਾਸ ਬਦਲੇ...... ਬੜੀ ਡੂੰਘੀ ਰਮਜ਼ ਦੀ ਕਹਾਵਤ ਹੈ....
@KuldeepSingh-od5tl
@KuldeepSingh-od5tl 4 жыл бұрын
ਬਹੁਤ ਬਹੁਤ ਵਧੀਆ ਵੀਡੀਓ ਆ ਬਾਈ
@sukhchainsinghsahota2468
@sukhchainsinghsahota2468 4 жыл бұрын
ਨਜ਼ਾਰਾ ਆ ਗਿਆ ਬਾਈ 👌🙏😍👍💕👳🏻‍♂️
@avtarsamra2823
@avtarsamra2823 4 жыл бұрын
ਸਰ ਜੀ ਸਾਡੇ ਘਰ ਦੇ ਮੈਨੂੰ ਛੋਟੇ ਹੁੰਦੇ ਸੀ ਕੇ ਜੇਕਰ ਸਕੂਲ ਨਾ ਗਿਆ ਤਾ ਤੈਨੂੰ ਬੁਰੀਆਂ ਲੈ ਦਿਆ ਗੇ ਮੋਗਾ
@HappySingh-xq9xn
@HappySingh-xq9xn 3 жыл бұрын
ਸਾਦਗੀ ਅਤੇ ਸਖ਼ਤ ਮਿਹਨਤ ਦੀ ਤਸਵੀਰ ਵੀਰ ਜੀ ਤੁਹਾਡਾ ਧੰਨਵਾਦ ਇਸ ਨੂੰ ਸਾਹਮਣੇ ਲਿਆਉਣ ਲਈ
@ManbirMaan1980
@ManbirMaan1980 4 жыл бұрын
ਬੱਕਰੀਆਂ ਵਾਲਿਆਂ ਦੀ ਚਾਹ ਵੀ ਡਾਂਗ ਵਰਗੀ ਹੁੰਦੀ ਆ, ਜੇ ਇੱਕ ਵਾਰ ਪੀ ਲਈ ਸਾਰੀ ਉਮਰ ਸਵਾਦ ਨਹੀਂ ਭੁੱਲਦਾ
@nachhatarbhatti4547
@nachhatarbhatti4547 4 жыл бұрын
sahi gal a bai m v bahut chah piti a
@sarabjitsingh1872
@sarabjitsingh1872 3 жыл бұрын
😂😂👌
@HarjinderSingh-ou2vi
@HarjinderSingh-ou2vi 3 жыл бұрын
ਬਾਈ ਜੀ ਤੂਸੀਂ ਚਾਹ ਪੀਤੀ ਲੱਗਦੀ ਆ ਮੈ ਵੀ ਸਕੂਲੋਂ ਭੱਜੇ ਕੇ ਪੀਤੀ ਸੀ ਪਰ ਘਰੇ ਆ ਕੇ ਕੁਟ ਵੀ ਪਈ ਸੀ
@lifebeyondimagination8322
@lifebeyondimagination8322 3 жыл бұрын
Sara din Aakh baaz di aakh wangu Khadi rehdi a ...
@ramgarhia1313
@ramgarhia1313 3 жыл бұрын
Sahi veer
@AmandeepSingh-je5yq
@AmandeepSingh-je5yq 3 жыл бұрын
ਬਹੁਤ ਵਧੀਅਾ ਹੁਦੈ ਬਕਰੀਅਾ ਵਾਲ਼ੈ ਮੇਰੇ ਬੜੈ ਯਾਰ ਮੇਰੇ ੲਿਲ਼ਾਕੇ ਸ਼ਁਚੈ ਸ਼ੁਚੈ ਤੇ ਹਰੇਕ ਦੇ ਕੰਮ ਅੰਓਦੇ
@ramgarhia1313
@ramgarhia1313 3 жыл бұрын
Bai maivi takreeban har roz bakrian walea kol baithda te chah peena
@gurvindersalana2405
@gurvindersalana2405 4 жыл бұрын
ਆਹ ਐਬੂਂਲੈਂਸ ਆਲੀ ਗੱਲ ਬਾਹਲੀ ਵਧੀਆ ਲੱਗੀ
@BalwinderSingh-ug9fe
@BalwinderSingh-ug9fe 3 жыл бұрын
ਲੜਣ ਵਾਲਾ ਕੰਮ ਬਹੁਤਾ ਲੀਡਰਾਂ ਵਿੱਚ ਹੀ ਹੁੰਦਾ ਹੈ ।ਇਸ ਗਲੋਂ ਪਸ਼ੂਆਂ ਦੇ ਵਿੱਚ ਪਿਆਰ ਵਧ ਹੈ।
@jugrajsinghsidhu8953
@jugrajsinghsidhu8953 4 жыл бұрын
ਛੋਟੇ ਵੀਰ ਹਰਭੇਜ ਬਾਈ ਸੁਖਜਿੰਦਰ ਸਤਿ ਸ਼ੀ ਅਕਾਲ ਮੈ ਬਾਈ ਸੁਖਜਿੰਦਰ ਅੱਜ ਸਵੇਰ ਦਾ ਸੋਡੀਆ ਵਿਡਿਉ ਵੇਖ ਰਿਹਾ ਹਾ ਸੋਡਾ ਕੰਮ ਬਹੁਤ ਵਧਿਆ ਲੱਗਾ ਇਸ ਤ੍ਰਰੇ ਅੱਗੇ ਤੋ ਵੀ ਪੰਜਾਬ ਦੇ ਕਿੱਤਿਆ ਸੰਬਧੀ ਵਿਡਿਉ ਬਣਾਉਦੇ ਰਹੋ ਧੰਨਵਾਦ
@nishansingh318
@nishansingh318 4 жыл бұрын
ਐਂਬੂਲੈਂਸ ਸੇਵਾ ਘੈਂਟ ਮੇਹਰਬਾਨੀ ਵੀਰ ਜੀ
@chahalsaabchahalsaab685
@chahalsaabchahalsaab685 4 жыл бұрын
ਇਹ ਨਜਾਰਾ ਪੰਜ ਤਾਰਾ ਹੋਟਲਾਂ ਚ ਨਹੀ ਮਿਲਦਾ ਜੋ ਇਥੇ ਮਿਲਦਾ ...ਮੇਰਾ ਯਾਰ ਬੂਟਾ ਸਿੰਘ ਨੂੰ ਵੀ ਜਿੱਥੇ ਬੱਕਰੀਆਂ ਵਾਲਾ ਮਿਲ ਜਾਂਦਾ ਉੱਥੇ ਇਹਨਾ ਤੋ ਦੁੱਧ ਜਾ ਚਾਹ ਪੀ ਕੀ ਜਾਦਾ ।
@HarminderSingh-zi5vg
@HarminderSingh-zi5vg 3 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਵਹਿਗੁਰੂ ਚੜਦੀਕਲਾ ਕਰੇ ਜੀ ਸਾਡੇ 52ਪਹਿਲਾ ਸ਼ਮ੍ਹਾ ਸੀ ਇਸ ਤਰਾਂ ਪਹਿਲਾਂ ਦੀ ਅਯਾਦ ਉ ਦੀ
@balkarmarahar4490
@balkarmarahar4490 3 жыл бұрын
ਬਹੁਤ ਵਧਿਆ ਵੀਰੇ ਰੂਹ ਖੁੱਸ਼ ਹੋਗੀ
@garysidhu5127
@garysidhu5127 3 жыл бұрын
ਬਾਈ ਐਮਬੂਲੈਂਸ ਵਾਲੀ ਗੱਲ ਘੈਂਟ ਲੱਗੀ HAHAHA
@nishansingh-lr5hv
@nishansingh-lr5hv 3 жыл бұрын
ਖੁਸ਼ ਕਰਤਾ िਸॅਧੂ ਸਾਬ.... िਦਲ ਦੀ ਅਮੀਰੀ ਲਈ 10000 ਸੇਲੂਟ 🌹🙏🌹🙏🌹🙏🌹🙏🌹🙏 👇
@nirmalsingh9484
@nirmalsingh9484 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ
@gurpalsingh8605
@gurpalsingh8605 4 жыл бұрын
ਪਾਈਆ ਕੱਚੇ ਦੁੱਧ ਦੇ ਗਲਾਸ ਬਦਲੇ ਯਾਰੀ ਤੋੜ ਗੇ ਬੱਕਰੀਆਂ ਵਾਲੇ ਗਾਣਾ ਬਹੁਤ ਵਧੀਆ ਸ਼ਰੀਫ ਦਿਲਦਾਰ ਦਾ
@ranjitrandhawa8998
@ranjitrandhawa8998 4 жыл бұрын
22 g pind kehra maaf karna!!! Ke eh bazigar Han?
@ranjitrandhawa8998
@ranjitrandhawa8998 4 жыл бұрын
Very truthful and hardworking people
@inderjeetkaur8239
@inderjeetkaur8239 3 жыл бұрын
ਇਹ ਗੱਲ ਬਾਤ ਬਹੁਤ ਚੰਗੀ ਲਗੀ ਜੀ🙏🙏🙏🙏
@davindersingh8253
@davindersingh8253 3 жыл бұрын
ਵਾਹ ਬਾਬਾ ਜੀ ਵਾਹ ਬਾਬਾ ਜੀ ਦੀ ਗੱਲ ਬਿਲਕੁਲ ਸੱਚ ਹੈ। ਸੱਚਮੁੱਚ ਅਸਲੀ ਫਕੀਰ ਤਾਂ ਇਹ ਹੀ ਹਨ
@JASWANTSINGH-ol1vt
@JASWANTSINGH-ol1vt 4 жыл бұрын
ਸਾਡੇ ਪਿੰਡ ਵਿਚ ਵਸਦਾ ਰੱਬ ਉਏ ਆ ਅੱਖੀਂ ਦੇਖ ਲੈ
@ParminderSingh-yg1qh
@ParminderSingh-yg1qh 2 жыл бұрын
ਬੱਕਰੀ ਦਾ ਕੰਮ ਪੰਜਾਬ ਦੇ ਨੰਬਰ 1 ਹੈ🙏👌
@chamkauraulakh8036
@chamkauraulakh8036 3 жыл бұрын
ਰਾਝਾਂ ਰੁਲਦੂ ਬਕਰੀ ਚਾਰੇ ।ਚਿਤ ਕਰੇ ਹੋਜਾ ਸਾਧਣੀ।
@ballisingh9479
@ballisingh9479 2 жыл бұрын
Very good intew bhaji 🙏🏻💯👍🏼👌🕊️
@ashokowan2216
@ashokowan2216 3 жыл бұрын
ਸ਼ਾਨਦਾਰ ਵੀਡੀਓ ਬਾਈ ਜੀ
@gurleenkaur974
@gurleenkaur974 3 жыл бұрын
Very nice video virsa Punjab da dil jit lea
@fatehdeol400
@fatehdeol400 Жыл бұрын
ਜਿੰਦਗੀ ਦੇ ਨਜਾਰੇ ਨੇ ਪਰਮਾਤਮਾ ਲੰਬੀ ਉਮਰ. ਕਰੇ
@beantsinghaujla8417
@beantsinghaujla8417 4 жыл бұрын
Bai sira la dinde ooo dil khush ho gya chldi firdi ambulance 😀😀😀😀
@shubhaysingh587
@shubhaysingh587 3 жыл бұрын
ਬਾਈ ਜੀ video ਦੇਖ ਕੇ ਹੀ ਸੈਲ ਪੂਰੇ ਹੋਗੇ ਲੋਪੋ ਵਾਲੇ ਬਾਈ ਬਹੁਤ ਬਹੁਤ ਧਨਵਾਦ
@satwindarsidhusidhu4452
@satwindarsidhusidhu4452 4 жыл бұрын
ਬਹੁਤ ਵਧੀਆ ਚੀਜ਼ ਵਖਾਈਆਂ ਵੀਰਾਂ ਨੇ
@jaspreetgill8290
@jaspreetgill8290 3 жыл бұрын
ਦਿਲ ਖੁਸ਼ ਹੋ ਗਿਆ ਜੀ
@UDAYBEERSINGH-em1vi
@UDAYBEERSINGH-em1vi 3 жыл бұрын
Very good veer Aah najara ne milda
@anmoldeepsingh1899
@anmoldeepsingh1899 3 жыл бұрын
ਬਹੁਤ ਵਧੀਆ ਵੀਡੀਓ ਲੱਗੀ 🙏🏻🙏🏻
@sunnybhunder6721
@sunnybhunder6721 3 жыл бұрын
ਬਹੁਤ ਵਧੀਆ ਜੀ
@AvtarSingh-jj3fb
@AvtarSingh-jj3fb 3 жыл бұрын
ਮੈਨੂੰ ਅਤੇ ਮੇਰੇ ਬੱਚਿਆਂ ਨੂੰ ਵੀਡੀਓ ਬਹੁਤ ਵਧੀਆ ਲੱਗੀ 👍
@jaggiji4445
@jaggiji4445 3 жыл бұрын
ਵੀਰੇ ਬਹੁਤ ਵਧੀਆ ਵੀਡੀਓ ਆ । ਪਿੰਡ ਯਾਦ ਕਰਤਾ ਵੀਰੇ ਤੇ ਮੇਰੇ ਪਿੰਡ ਗੁਜ਼ਰ ਸਿੰਘ ਦੀਆਂ ਬੱਕਰੀ ਆ ਵੀ 🙏🙏 ਧੰਨਵਾਦ 👍👍
@tarsemsinghwander6049
@tarsemsinghwander6049 3 жыл бұрын
ਵਾਹ ਜੀ ਵਾਹ ਕਿਆ ਬਾਤ ਹੈ।
@tejsangha4276
@tejsangha4276 2 жыл бұрын
Kudrath Da Sathi hunda ji bakri wala 🏛️📽️♥️
@rampalgulati8723
@rampalgulati8723 3 жыл бұрын
ਬਹੁਤ ਵਧੀਆ ਜੀ thanks
@ਨਿਹੰਗਗਾੜਾਸਿੰਘ
@ਨਿਹੰਗਗਾੜਾਸਿੰਘ 3 жыл бұрын
ਦਿਲ ਦੇ ਅਮੀਰ ਬੰਦੇ ਨੇ ਬੱਕਰੀਆਂ ਵਾਲੇ 👈 (ਰਾਜੇ ਜੋਗੀ )
@truckawale.7604
@truckawale.7604 3 жыл бұрын
ਬਹੁਤ ਵਧਿਆ ਲੱਗਾ ਬਾਈ ਜੀਂ ਵੀਡਿਓ ਦੇਖ ਕੇ ਅਸੀਂ ਖੰਨੇ ਤੋਂ
@rajwindersinghbajwa7414
@rajwindersinghbajwa7414 4 жыл бұрын
Dilo ardas karda waheguru ji kol sukhjinder veer harbhej veer preet veer har time har jga sara parivar sda khush rehan waheguru ji kirpa karna aena ta
@81183-brar
@81183-brar 4 жыл бұрын
ਬਹੁਤ ਖੂਬਸੂਰਤ
@nanpal1
@nanpal1 4 жыл бұрын
ਬਹੁਤ ਵਧੀਆ ਲੱਗਿਆ
@AmritpalSingh-yp7oo
@AmritpalSingh-yp7oo 4 жыл бұрын
ਇਹ ਤਾਂ ਘੱਟ ਨੇ ਹਾਲੇ.. ਹਿਮਾਚਲ ਚ ਦੇਖਿਓ ਕਦੇ.. ਮਨਾਲੀ ਸਾਇਡ.. 2-250 ਦੀ ਗਿਣਤੀ ਹੁੰਦੀ ਆ.. 3-4 ਰਫ਼ਲਾਂ ਹੁੰਦੀਆਂ ਉਹਨਾਂ ਕੋਲ.. ਰਾਖੀ ਕਰਨ ਨੂੰ
@lakhasidhu1941
@lakhasidhu1941 3 жыл бұрын
Y tussi rajsthan ch dekho fer
@kulvirsingh2075
@kulvirsingh2075 4 ай бұрын
ਐਮਬੂਲੈਂਸ ਬਹੁਤ ਵਧੀਆ ਐ ਜੀ
@swarivsinghswariv6346
@swarivsinghswariv6346 3 жыл бұрын
ਬਹੁਤ ਵਧੀਆ ਹਰਭੇਜ ਬਾਈ ਜੀ ਇਕ 20 ਦਿਨ ਦਾ ਕਿੰਨੇ ਦਾ ਮਹੀਨੇ ਦਾ ਤੇ ਦੋ ਮਹਿਨਾ ਦਾ ਕਾਲੇ ਰੰਗ ਦਾ ਕਿੰਨੇ ਦਾ ਲਾਲ ਰੰਗ ਦਾ ਕਿੰਨੇ ਦਾ ਮੇਮਣਾ ਦੱਸਿਓ ਗੱਭਣ ਬੱਕਰੀ ਕਿੰਨੇ ਦੀ ਐ ਦਾ ਵੀ ਰੇਟ ਪੁੱਛੋ ਕਿਹੜੀ ਬਿਮਾਰੀ ਕਦੋ ਲਗਦੀ ਐ ਉਸਦਾ ਕੀ ਇਲਾਜ ਕਰਨਾਂ ਪੈਦਾ ਵੀ ਦੱਸਿਓ ਬਾਈ ਜੀ
@makhansarao8710
@makhansarao8710 4 жыл бұрын
ਸਵਾਦ ਜਿੰਦਗੀ ਦਾ
@ManinderSingh-xd8mx
@ManinderSingh-xd8mx 4 жыл бұрын
Boht vdiya dil khush kr ta veer ji Dhanwaad ji
@preetdhindsa77
@preetdhindsa77 4 жыл бұрын
ਦੁੱਧ ਪੀਲਾ ਰਾਮ ਰੱਖੀਏ ਹਾਕਾਂ ਮਾਰਦੇ ਬੱਕਰੀਆਂ ਵਾਲੇ - ਇੱਕ ਪੁਰਾਣਾ ਗੀਤ ਸੀ
@SatpalSingh-rx9dr
@SatpalSingh-rx9dr 2 жыл бұрын
ਬਹੁਤ ਵਧੀਆ ਜਾਨਵਰ ਬੱਕਰੀ
@garrybajwa6989
@garrybajwa6989 4 жыл бұрын
Wao,mja. Aa gya,canada beithe hoye pind Da swad lei lya,v nice video,keep it up,thnx
@rahulmalhotra4363
@rahulmalhotra4363 3 жыл бұрын
ਵਾਹ ਬਾਈ ਜਿਉਂਦਾ ਰਹਿ ਵੀਡੀਓ ਦੇਖ ਕੇ ਨਜਾਰਾ ਆ ਗਿਆ
@maninderjaswal7828
@maninderjaswal7828 4 жыл бұрын
Very good video I really enjoyed this video thanks for all the teams
@RanjitSingh-ri6be
@RanjitSingh-ri6be 2 жыл бұрын
Very good harbjej veere main tuhadiyan sariyan video dekhda ha sab bahut vadiya hundiyan ne
@jassvlogs2380
@jassvlogs2380 3 жыл бұрын
ਵੈਰੀ ਗੁਡ ਬਹੁਤ ਹੀ ਵਧੀਆ ਜੀ
@GurdevSingh-ri2bk
@GurdevSingh-ri2bk 3 жыл бұрын
Bhot vdia bai ji skoon milgiye rooh nu ,💕💕
@jattjimidar
@jattjimidar 3 жыл бұрын
Veer g ik ik gl lakha di a rooh khush ho gi video dekh ke❤️❤️
@bhupindersingh226
@bhupindersingh226 3 жыл бұрын
SACHE PAAT SHAH NE BOHAT VADHIA AWAAJ DITEE HAI VEER. HARBHEJ SIDHU NU
@AmritpalSingh-ti7bf
@AmritpalSingh-ti7bf 4 жыл бұрын
ਅੱਤ ਬਾਈ ਜੀ 👍👍
@sukhisandhu8844
@sukhisandhu8844 4 жыл бұрын
Great Yg ❤️🙏🏻👍🏻Recpect
@shindachahal216
@shindachahal216 3 жыл бұрын
Bhut vadia verre 💝💝
@sarajmanes4505
@sarajmanes4505 4 жыл бұрын
ਹਾ ਹਾ ਐਮਬੋਲੈਨਸ ਨਜਾਰਾ ਲਿਆ ਤਾਂ ਬਾਈ ਨੇ ਦਿਲ ਖੁਸ਼ ਹੋ ਗਿਆ
@jaswindergalib
@jaswindergalib 4 жыл бұрын
Best episode of all episodes the way you sit and bai sukhjinder ,pathora standing with bai and tea (chah )of goat milk wich is here in Canada seling 1lt for $7.00 wich is organic milk now white people also give to there new born children
@JagjeetSingh-yy9dx
@JagjeetSingh-yy9dx Жыл бұрын
Very nice bai ji bahut khoob video
@inderjeetsinghdhaliwalhapp8428
@inderjeetsinghdhaliwalhapp8428 4 жыл бұрын
Very nice 👌👌👌👌 ji
@manharjitgill4216
@manharjitgill4216 3 жыл бұрын
Good work keep it up
@gurshibbhullar4930
@gurshibbhullar4930 3 жыл бұрын
ਜੱਨਤ ਤਾ ਵੀਰਾ ਵੇਖਣ ਨੂੰ ਹੀ ਲੱਗਦਾ ਕਈ ਵਾਰੀ ਪਾਣੀ ਤੋ ਵੀ ਤਿਹਏ ਹੀ ਦਿਨ ਲੱਗ ਜਾਦਾ
@fanustaadmorbuppianede8494
@fanustaadmorbuppianede8494 4 жыл бұрын
ਸਭ ਤੋਂ ਵਧੀਆ ਵੀਡੀਓ
@pammasaido97
@pammasaido97 3 жыл бұрын
WA g WA veer bhut casual. Lagia
@gurbhagbrar1747
@gurbhagbrar1747 3 жыл бұрын
Eh ta kmal di information share kiti hae tusi
@JasbirSingh-mw1vr
@JasbirSingh-mw1vr 4 жыл бұрын
ਹਰਭੇਜ ਮੌਕੇ ਅਨੁਸਾਰ ਗਲ ਕਰਦਾ
@barjesh1977
@barjesh1977 4 жыл бұрын
Very beautiful love from 🇺🇸
@HarpreetSingh-zo4fr
@HarpreetSingh-zo4fr 3 жыл бұрын
Bhut Sohni video banayi aa 👍
@gurvindersingh8733
@gurvindersingh8733 3 жыл бұрын
ਬਹੁਤ ਵਧੀਆ ਲੱਗਾ ਵੀਰ ਲੋਪੋ ਵਾਲਿਆਂ
@pendueng
@pendueng 3 жыл бұрын
ਵੀਡੀਓ ਬਣਾਉਣ ਲਈ ਧੰਨਵਾਦ ਜੀ 🙏🙏
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ 3 жыл бұрын
ਇਕ ਮੈਂ ਵੀ ਵੀਡੀਓ ਬਣਾਈ ਆ ਭੇਡਾਂ ਬੱਕਰੀਆਂ ਤੇ,, ਬਹੁਤ ਮਿਹਨਤੀ ਬੰਦੇ ਆ,,
@goodjob5044
@goodjob5044 2 жыл бұрын
Bai sira👌👌👌👌👌👌👌
@reenaheer8814
@reenaheer8814 4 жыл бұрын
Niraaaaa swaaad. Veer m shoti hundi bot vekhdi c bakriaa chrandy hoy. Bot vadiya lgda c. Schi veer aj bachpan di yaad taja ho gi. Te veer tusi bot vadiya jankari diti. Raji reh veer 🙏
@GurpreetSingh-bh3xi
@GurpreetSingh-bh3xi 4 жыл бұрын
ਵੀਰ ਜੀ ਤੁਸੀਂ ਦੱਸਿਆ ਨਹੀਂ ਕਿ ਪੰਜਾਬ ਵਿੱਚ ਜਿਆਦਾ ਪੁਰਾਣੇ ਥੇਹ ਹਨ ਜ਼ਿਹਨਾਂ ਨੂੰ ਆਪਣੇ ਲੋਕ ਮੁਸਲਮਾਨੀ ਟਾਇਮਾ ਦੇ ਪਿੰਡ ਸ਼ਹਿਰ ਕਹਿੰਦੇ ਹਨ ਜਾ ਟਿੱਲੇ ਵੀ ਕਹਿ ਦਿੰਦੇ ਕਈ
@GurpreetSingh-cz4ow
@GurpreetSingh-cz4ow 4 жыл бұрын
ਬਹੁਤ ਵਧੀਆ ਵੀਰ ਜੀ ਨਜ਼ਾਰਾ ਆ ਗਿਆ
@robinbhatti909
@robinbhatti909 2 жыл бұрын
Bakriyan de v BP low honn lag pye . Jadon to cell vathonn lai jyada chonn lag pye. Nice video veer 🙏🌹🌼🙏
@raghbiraujlaraghbiraujla9356
@raghbiraujlaraghbiraujla9356 3 жыл бұрын
ਵੀਰ ਜੀ ਤੁਸੀਂ ਕੁਦਰਤ ਅਤੇ ਫੱਕਰਾਂ ਦੇ ਬਹੁਤ ਨੇੜਿਓ ਦਰਸਨ ਕਰਾੲੇ ਹਨ
@kamalbains6100
@kamalbains6100 3 жыл бұрын
Waheguru ji waheguru ji mahr krna ji sab tah g
@veetmandmand6711
@veetmandmand6711 4 жыл бұрын
22 ਸਭ ਤੋ ਚੰਗਾ ਕੰਮ ਏ
@simarsidhusidhu8404
@simarsidhusidhu8404 3 жыл бұрын
ਬਾਈ ਜੀ ਮੋਦੀ ਨੂੰ ਪਿੱਛੇ ਨਾਂ ਪਾ ਦਿਉ ਜਾਂ ਕਿਤੇ ਸੁੱਖਾ ਕਹੇ ਮੇਰਾ ਹਿੱਸਾ ਪਾਉ
@mrangrejmechanical2225
@mrangrejmechanical2225 3 жыл бұрын
Veer ji bahut vadhia video
@jassy4493
@jassy4493 3 жыл бұрын
swaad as giya bai ambuelies bhut qaint c
@HardevSingh-ub3wh
@HardevSingh-ub3wh 3 жыл бұрын
Vahut vadiy y g🙏🙏🙏
@LakhwinderSingh-fl1km
@LakhwinderSingh-fl1km 3 жыл бұрын
Great thanks so much VR sporting farmer hard-working people 🌾😭❤️🙏
@AngrejSingh-op8np
@AngrejSingh-op8np 2 жыл бұрын
God bless you 👌🏻👌🏻🙏🙏🙏
@akashchaudhary546
@akashchaudhary546 4 жыл бұрын
ਜਿਵੇਂ ਸਿਆਣੇ ਦੱਸਦੇ ਆ ਵੀਰ ਜੀ ਕਿ ਬੱਕਰੀ ਸੱਪ ਨੂੰ ਛੱਡ ਕੇ ਬਾਕੀ ਸਾਰਾ ਕੁਸ਼ ਖਾ ਲੈਂਦੀ ਆ ਕੋਈ ਬੂਟੀ ਕੋਈ ਦਰਖਤ ਨਹੀਂ ਛੱਡ ਦੀ। ਇਹਦਾ ਦੁੱਧ ਤਾਂ ਆਪਣੇ ਆਪ ਵਿਚ ਹੀ ਆਰਗੈਨਿਕ ਆ। ਮੈਂ ਤਾਂ ਇਹ ਵੀ ਸੁਣਿਆ ਕਿ ਜੇ ਕੋਈ ਘੋੜੀ ਕੋਈ ਮਸਾਲਾ ਨਹੀਂ ਖਾਂਦੀ ਤਾਂ ਬੱਕਰੀ ਨੂੰ ਉਹ ਮਸਾਲਾ ਖਵਾ ਕੇ ਓਹਦਾ ਦੁੱਧ ਪਲਾ ਦੋ
@sukhpreetsingh9073
@sukhpreetsingh9073 2 жыл бұрын
Bhut vadiyea km a good job
@nirmaldhaliwal8644
@nirmaldhaliwal8644 3 жыл бұрын
Waheguru ji very nice 👍❤️🙏
@aanshaansh1548
@aanshaansh1548 2 жыл бұрын
Bhai ambulance wali gall jeida ghaint laggi good job brother nice video
@chamkaursingh8987
@chamkaursingh8987 3 жыл бұрын
ਬੱਕਰੀਆਂ ਵਾਲਿਆਂ ਦੀਆਂ ਅੱਖਾਂ ਵੀ ਨੀ ਦੁੱਖ ਦੀਆਂ ਕਯੋਂ ਕੇ ਇਨ੍ਹਾਂ ਕੋਲ Ambulance ਹੁੰਦੀ ਆ ...
@nirmalasingh9741
@nirmalasingh9741 3 жыл бұрын
Bhot hi badia VDO 🤣🚑
小丑教训坏蛋 #小丑 #天使 #shorts
00:49
好人小丑
Рет қаралды 54 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН