ਬਾਬੇ ਦੀ ਬੱਕਰੀ ਕੱਪ ਚ ਚਾਹ ਪੀਂਦੀ ਆ;ਬੱਕਰੀਆਂ ਵਾਲ਼ਿਆਂ ਤੋਂ ਪੈਸੇ ਨੀ ਮੁੱਕਦੇ|Harbhej Sidhu|Bakriyan wale|Pun |

  Рет қаралды 128,409

Harbhej Sidhu

Harbhej Sidhu

Күн бұрын

Пікірлер: 126
@dhaliwalpb3116
@dhaliwalpb3116 Жыл бұрын
ਸਵਾਦ ਆ ਗਿਆ ਹਰਭੇਜ ਵੀਰ ਜਿਓੰਦੇ ਵਸਦੇ ਰਹੋ ਲਵ ਯੂ ਭਰਾ
@Batth62627
@Batth62627 Жыл бұрын
ਸਹੀ ਗੱਲ ਇਹੋ ਜਿਹੇ ਲੋਕਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਆਨੰਦ ਆ ਜਾਂਦਾ,,,,❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sukhdeepdhindsa6157
@sukhdeepdhindsa6157 Жыл бұрын
ਵੀਰੇ ਤੁਹਾਡੀ ਆਵਾਜ਼ ਬਹੁਤ ਘੈਂਟ ਆ ਪਿਉਰ ਪੰਜਾਬੀ
@sukhchainrandhawarandhawa7058
@sukhchainrandhawarandhawa7058 Жыл бұрын
ਰੂਹ ਖੁਸ਼ ਕਰਤੀ ਵੀਰ, ਨਜ਼ਾਰਾ ਹੀ ਲਿਆ ਤਾ। ਸਾਡਾ ਸਭਿਆਚਾਰ ਹੈ ਇਹ ਵੀ।
@tarsemsinghrajput6675
@tarsemsinghrajput6675 Жыл бұрын
ਅਸਲੀ ਅਮੀਰ ਰਾਜੇ। ਰਾਜਾ ਊਹ ਜੋ ਰੱਜ ਗਿਆ ਸਹੀ ਰਾਜਾ ਰੱਜਿਆ ਹੋਇਆ 👌👌👌🙏🏻🙏🏻🙏🏻
@Love-dd5yi
@Love-dd5yi Жыл бұрын
Munde ne pairi hath laaye baabe de.... wow.... sari umar khush rahenga veere....
@rajwantsingh600
@rajwantsingh600 Жыл бұрын
ਪਰਮਾਤਮਾ ਤੰਦਰੁਸਤੀ ਬਖਸ਼ੇ 🙏🙏 ਸਭ ਨੂੰ
@gurjeetpb65mohali4
@gurjeetpb65mohali4 Жыл бұрын
22 ਹਰਭੇਜ ਸਲਾਮ ਤੈਨੂੰ ਵੀਰੇ
@simardeepkaursandhu9974
@simardeepkaursandhu9974 Жыл бұрын
Mera pind he Roomi.Dil khush ho gya
@SaddamDhanoa
@SaddamDhanoa Жыл бұрын
Simar g Asi vi tuhaday gawandi pind to si partition to pehla mery dada g huni cheema pind to aye si ❤❤❤
@SaddamDhanoa
@SaddamDhanoa Жыл бұрын
Bohat dil karda apna pind dekhan nu Jay kadi rab nay sabab banaya ta awa gay pind dekhan nu Roomi,Lamma,Kamalpur, Manuke,Bhamipura Tehsil jagraon si District Ludhiana
@khushwindersingh164
@khushwindersingh164 Жыл бұрын
ਬਾਈ ਵਧੀਆ ਸਾਡੇ ਇਸ ਮਹਿਕਮੇ ਨੂੰ ਵਿਖਾਉਣ ਲਈ
@inderjeetsingh3077
@inderjeetsingh3077 Жыл бұрын
ਸਰਕਾਰਾਂ ਨੇ ਵਿਰਾਸਤੀ ਰੁੱਖ ਵੱਢ ਤੇ ਸੱਰਕਾ ਬਣਨ ਕਰਕੇ ,ਨੇਹਰਾ ਬਣਨ ਕਰਕੇ ,ਜੀਰੀ ਕਰਕੇ
@jitenderbrar514
@jitenderbrar514 Жыл бұрын
ਬਹੁਤ ਸਵਾਦ ਚਾਹ ਬਣਦੀ ਆ ਬੱਕਰੀ ਦੇ ਦੁਧ ਦੀ
@sonyvalu6137
@sonyvalu6137 Жыл бұрын
ਬਹੁਤ ਹੀ ਪਿਆਰੇ, ਬੰਦੇ, ਹੁੰਦੇ, ਨੇ, ਬੱਕਰੀਆਂ, ਵਾਲੇ,
@lakha555
@lakha555 Жыл бұрын
ਜੀ ਓ ਜੱਟਾ ਸਿਰਾਂ ਲਾਤਾ ਅ video ਦਾ ❤❤❤
@harjeet_maan_
@harjeet_maan_ Жыл бұрын
ਇਹ ਆ ਦਿਖਾਉਣ ਵਾਲਿਆਂ ਚੀਜ਼ਾਂ ਹਰਮੇਸ਼ ਵੀਰ ਦੇ ਧੰਨਵਾਦ ਬਹੁਤ ਵਧੀਆ ਚੀਜ਼ਾਂ ਦਿਖਾਉਂਦਾ ਵੀਰ ਕਿਸੇ ਨਰਸਰੀ ਵਿਚ ਦੱਸੋ ਜਿੱਥੋਂ ਅਨਾਨਾਸ ਦਾ ਬੂਟਾ ਮਿਲਦਾ ਵੇਖ ਕਰਾਗੇ ਵੀਰ
@GurdevSingh-vd5ie
@GurdevSingh-vd5ie Жыл бұрын
ਵਾਕਿਆ ਹੀ ਚਾ 🎉ਦਾ ਰੰਗ ਕੰਣਕ ਰੰਗਾ ਜਿਹਾ ਹੋਣਾ ਚਾਹੀਦਾ।🎉ਕਚੀ ਜਹੀ ਚਾਹ।। ਬਿਲਕੁਲ ਵੀ ਸਵਾਦ ਨਹੀਂ ਲੱਗਦੀ 😮 ਇੱਕ ਉਬਾਲੇ ਤੋਂ ਬਾਅਦ।ਅਗ ਸਲੋ ਕਰ ਦਿਉ।।ਅਤੇ ਧੀਰੇ ਧੀਰੇ ਰਿਝਨ ਦਿਉ।।🎉 ਜਦੋਂ ਤੱਕ ਲਾਲੀ ਜੇਹੀ ਨਾ ਆ ਜਾਏ 🎉
@gurdeepsinghdhaliwal8571
@gurdeepsinghdhaliwal8571 Жыл бұрын
ਹਰਭੇਜ veere ਤੁਸੀ ਬਹੁਤ nice topic le k ande ਓ,,ਤੁਸੀ ਗਰਾਊਂਡ leavl te gl kr deo,koe fokrpna nai,,gbu
@budhsingh95
@budhsingh95 Жыл бұрын
ਪਾਈਆ ਪੱਕੇ ਦੁੱਧ ਦੇ ਗਲਾਸ ਬਦਲੇ ਯਾਰੀ ਤੋੜ ਗਏ ਬੱਕਰੀਆਂ ਵਾਲੇ😅
@mrsmusafirsingh6671
@mrsmusafirsingh6671 Жыл бұрын
ਵਾਹ ਜੀ ਵਾਹ, ਰੱਬ ਦੇ ਬੰਦੇ❤
@musicart2516
@musicart2516 Жыл бұрын
Bhut shoni video lagi a Dil khush ho gea normal loka de b life kiwe de a tusi video ch dekhaea supar bakri cha pendi sera kra ta
@jeetasingh9510
@jeetasingh9510 Жыл бұрын
Ih ne rab de asli bande dunia de jhamelian ton door
@sukhdevsinghbrar7430
@sukhdevsinghbrar7430 Жыл бұрын
First like harbhej ji.
@avneetgrewal4408
@avneetgrewal4408 Жыл бұрын
ਸਵਾਦ ਆ ਗਿਆ ਸੁਣ ਕੇ ਕਿ ਬਸ ਉਈ ਛੱਡੀ ਆ ਹਜੇ ਮਨ ਆਈ😂❤
@RakeshKumar-z4w2q
@RakeshKumar-z4w2q Жыл бұрын
ਬਹੁਤ ਵਧੀਆ ਜੀ ❤❤
@dalvirkumar2991
@dalvirkumar2991 Жыл бұрын
Very good veer ji
@randeepkaur4102
@randeepkaur4102 Жыл бұрын
Very good job 👍 ❤❤❤
@parmindersingh4267
@parmindersingh4267 Жыл бұрын
ਵਾਹ ਬਾਈ ਵਧੀਆ ਗੱਲਬਾਤ
@surjitsingh895
@surjitsingh895 Жыл бұрын
Harbhej ver verty good
@HarpalSingh-uv9ko
@HarpalSingh-uv9ko Жыл бұрын
ਸਿਰਾ ਕਰਾਇਆ ਪਿਆ। ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਥੋਡੀਆਂ ਵੀਰ ਜੀ।
@thakurkanchanparmar6765
@thakurkanchanparmar6765 Жыл бұрын
ਇਹ ਹੈ ਪੰਜਾਬ ਦਾ ਅਸਲ ਅਮੀਰ ਵਿਰਸਾ ਤਾਂ ਹੀ ਪੰਜਾਬ ਦੇ ਲੋਕ ਗੀਤਾਂ ਵਿੱਚ ਕਿਹਾ ਗਿਆ ਹੈ ਨੀ ਉਹ ਤੇਰਾ ਕੀ ਲੱਗਦਾ ਜਿਹੜਾ ਵੇਖ ਬੱਕਰੀਆਂ ਵਾਲਾ ਜਾਂ ਤੁਸੀਂ ਕਹਿ ਲਓ ਕੀ ਬਾਬਾ ਬੱਕਰੀਆਂ ਚਾਰੇ ਕੀ ਬਾਜ਼ਾਂ ਬੰਤੋ ਨੂੰ ਮਾਰੇ ਕਿਆ ਬਾਤਾਂ ਹੁਣ ਕਿੱਥੇ ਚੱਲਗੀ ਪੰਜਾਬ ਦੀ ਜਵਾਨੀ ਚਿੱਟੇ ਵਿਚੋਂ ਨਿਕਲੋ ਸਾਂਭੋ ਆਪਣੇ ਪੰਜਾਬ ਨੂੰ
@vickyhair5522
@vickyhair5522 Жыл бұрын
💯 sahi gal a
@manjitji4495
@manjitji4495 Жыл бұрын
ਵਾਹ ਬਾਈ ਜੋ ਕੁਛ ਟਾਇਟਲ ਵਿਚ ਸਾਰਾ ਕੁਝ ੳਸ ਤਰਾ ਸਹੀ ਲੱਗਾ ਨਹੀਂ ਤਾ ਵਿਚ ਕੁਝ ਹੋਰ ਹੁੰਦਿ ਅਤੇ ਦਸਦੇ ਕੁਝ ਹੋਰ ਨੇ ਪਰ ਆਪ ਦੀ ਵਿਡੀਓ ਸੋਹਣੀ ਲੱਗੀ
@parminderchechi3170
@parminderchechi3170 Жыл бұрын
Very nice video paji
@NajamKhan-v4x
@NajamKhan-v4x Жыл бұрын
Siraaaa......veer nzaaara lyata
@nareshsaharan4745
@nareshsaharan4745 Жыл бұрын
Waaaahhhh bhai ji kya bat h .... Swad aa gyo
@pammadhillon4306
@pammadhillon4306 Жыл бұрын
Buht vadea harpej veer 🙏🏻❤
@kuldipdhak7972
@kuldipdhak7972 Жыл бұрын
Very good harbhej ji sade khetan ch banta singh bakrian charda see phir chahpati gur sada dudh Bakri da kya sama see oh jad anda hai
@HarpalSingh-uv9ko
@HarpalSingh-uv9ko Жыл бұрын
ਜਮਾਂ ਸਿਰਾ ਵੀਡੀਓ ਆ।
@dushayantsinghkang1999
@dushayantsinghkang1999 Жыл бұрын
Real nature naturally living ✨ innocent people
@Theveer911
@Theveer911 Жыл бұрын
Kya batt aa veer
@sukjindersinghtallewal9302
@sukjindersinghtallewal9302 Жыл бұрын
ਇਹ ਵੀ ਸਿਰਾ ਈ ਹੁੰਦੇ ਆ ਬੱਕਰੀਆਂ ਆਲੇ
@davindersingh4458
@davindersingh4458 Жыл бұрын
Veer kya baatan😂😂😂👍👍👍👏👏👏😄
@MSGaminG-cc4dz
@MSGaminG-cc4dz Жыл бұрын
Very good Bai g
@sukhdevsinghbrar7430
@sukhdevsinghbrar7430 Жыл бұрын
From sukhdev singh Golewala.
@pargatsingh2652
@pargatsingh2652 Жыл бұрын
ਬਹੁਤ ਵਧੀਆ ਮਾਨ ਮੋਦੀ ਨੂੰ ਚਾਹ ਪੀਣ ਨੂੰ ਦਿਉ❤😂
@hardialdeol331
@hardialdeol331 Жыл бұрын
Thank you so much for Covering the event. It is so beautiful. Unfortunately, it is disappearing from our culture. I had friends goats and sheepkeepers. They were wonderful people. They both have earrings. They had similar behaviour. Berkeley, California.
@ashokamedicos7508
@ashokamedicos7508 Жыл бұрын
Brilliant sir brilliant 🎉
@SukhwinderSingh-vn2ko
@SukhwinderSingh-vn2ko Жыл бұрын
ਕੀ ਗੱਲ ਮਿਗਣਾ ਵਿਕਦੀਆਂ
@sukhwantsingh2513
@sukhwantsingh2513 Жыл бұрын
Mere,yar,bakrian,wale,a,jadon,v,khet,vadh,chran,aunde,,chaa,jaroor,paunde,a
@hardeepgill9047
@hardeepgill9047 Жыл бұрын
Salamaharbhajveerje
@mehra6889
@mehra6889 Жыл бұрын
ਆਵਦਾ ਕੰਮ ਵਰਗੀ ਕੋਈ ਰੀਸ ..ਨਹੀ ਸਾਡੇ ਵੀ ਸੀ ਬਹੁਤ ਬੱਕਰੀਆ ਵਾਲੇ ਚਿੱਟੇ ਨੇ ਸਬ ਦਾ ਖਾਤਮਾ ਕਰਤਾ ..
@baltejsingh3935
@baltejsingh3935 Жыл бұрын
Nice
@sukhgill7247
@sukhgill7247 Жыл бұрын
🙏🙏
@SaddamDhanoa
@SaddamDhanoa Жыл бұрын
Sidhu Saab sada pind Cheema si baba g day pind day nal hi gawandi aa asi roomi cheema nal nal hi si hun pakistan Punjab ch wasday aa
@Manpreetsingh-bw2rj
@Manpreetsingh-bw2rj Жыл бұрын
Asli punjabi sabheachar😊😅
@jagdeepsingh6540
@jagdeepsingh6540 Жыл бұрын
Yr video wala sira laea pia thode je time baad bnaea kro veer vadia skoon milda
@parminderchechi3170
@parminderchechi3170 Жыл бұрын
Harbhej paji very nice..tusi sadde balachour lagge kalar di video payi si..dobara us area te video banao..bhoot khush hai dekhan layi os area ch..❤❤
@mohindersingh9293
@mohindersingh9293 Жыл бұрын
Bai nice 👍
@starbug928
@starbug928 Жыл бұрын
@Harbhej Sidhu ji Aj ty waddi ghaint video pa chahdi ay. Chah pine noon gi krda a
@harbhejsidhu1072
@harbhejsidhu1072 Жыл бұрын
Thanks ji
@deeprandhawa5712
@deeprandhawa5712 Жыл бұрын
​@@harbhejsidhu1072ਬਾਈ ਇਹ ਪਿੱਛੇ ਪੈਪ ਕਾਦੀ ਆ
@sidhubathindewala8300
@sidhubathindewala8300 Жыл бұрын
@@deeprandhawa5712 ਇਹੀ ਮੈ ਸੋਚ ਰਿਹਾ ਸੀ ਵੀ ਐਨੀ ਮੋਟੀ ਪਾਇਪ ਕਾਹਦੀ ਆ
@bahadergill1633
@bahadergill1633 Жыл бұрын
ਬਾਈ ਅਮਰਜੀਤ ਰੂਮੀ ਵਾਲੇ
@JaswinderSingh-gh1kw
@JaswinderSingh-gh1kw Жыл бұрын
Hrbhej vir last ch kurli kr li😂
@warwar3834
@warwar3834 Жыл бұрын
Nice v harbhej 22g
@MalkitSingh-dz4cn
@MalkitSingh-dz4cn Жыл бұрын
ਦਰਖੱਤਾ ਦੇ ਦੁਸ਼ਮਣ ਨੇ
@deephussain6064
@deephussain6064 Жыл бұрын
Love you sidhu bro ❤
@GurdeepSingh-el9dq
@GurdeepSingh-el9dq Жыл бұрын
Good veer ji
@narindersohi7335
@narindersohi7335 Жыл бұрын
Har page veer ji good
@ravinderpourh564
@ravinderpourh564 Жыл бұрын
ਬਾਈ ਜਦੋਂ ਬੱਕਰੀ ਨੂੰ ਅਵਾਜ਼ ਮਾਰੀ ਉਦੋਂ ਵੀਡੀਓ ਕੱਟਤੀ
@NaturalvideosPlants-ny3rl
@NaturalvideosPlants-ny3rl 11 ай бұрын
❤❤❤😊😊😊😊
@kawalchahal6379
@kawalchahal6379 9 ай бұрын
❤❤❤🙏🙏🙏🙏
@sukhvindersingh5675
@sukhvindersingh5675 Жыл бұрын
❤v nic ji
@pardesipardesi8931
@pardesipardesi8931 Жыл бұрын
Very nice video👌👍🇮🇳✌️🌷🌷
@kanwaljeetsingh4812
@kanwaljeetsingh4812 Жыл бұрын
🙏🙏👍 sat Sri akal ji 🙏🙏👍
@GurdevSingh-vd5ie
@GurdevSingh-vd5ie Жыл бұрын
ਬਾਈ ਤੁਸੀਂ । ਐਨਾਂ ਨੂੰ ਕਹੋ ਕਿ।ਸਾਫ ਸਫਾਈ ਦਾ ਧਿਆਨ ਰੱਖਣਾ ਜੀ 😮ਕਪੜੇ ਲਤੇ।ਵਧਿਆ ਧੋਤੇ ਪੋਣੇ ਨੇ। 😮 ਮੈਂ ਵੀ ਛੈਹਿਰੋ ਪਿੰਡ ਜਾਂਦਾ ਹਾਂ 😮ਬਕਰੀ ਵਾਲੇ ਮੇਰੇ ਖੇਤ ਚ ਵੀ ਇਸ ਪ੍ਰਕਾਰ ਹੀ।। ਗੱਲਾਂ ਬਾਤਾਂ ਕਰਦੇ ਨੇ 😮 ਕੋਈ ਵੀ ਬੰਦਾ। ਕਿਸੇ ਵੀ ਧਰਮਂ ਜਾਤ ਦਾ ਹੋਵੇ।।ਸਬ ਤੋਂ ਪਹਿਲਾਂ ਜ਼ਰੂਰੀ 😮ਔ ਹੈ ਸਾਫ ਸਫਾਈ ਦਾ ਧਿਆਨ 😮 ਮੈਨੂੰ ਬਕਰੀ ਵਾਲੇ।ਬੜਾ ਜ਼ੋਰ ਲਾਇਆ ਕਿ।।ਬਾਈ ਚਾਹ ਪੀ ਲੈ।।😮 ਮੈਂ ਪੀਤੀ ਨਹੀਂ 😮ਵਿਚਾਰੇਆਂ ਨੇ ਬੜਾ ਕੇਹਾ।।😮 ਬਾਅਦ ਚ ਮੈਨੂੰ ਬੜਾ ਫੀਲ ਹੋਇਆ ਕਿ ਤੂੰ।ਪੀ ਲੈਂਦਾ 😢😢 ਵੈਸੇ ਇਹ ਫ਼ਰਕ ਬੰਦੇਆਂ ਦੀ ਕੋਈ ਰੀਸ ਨਹੀਂ ਕਰ ਸਕਦਾ 🎉ਅਸਲੀ ਜ਼ਿੰਦਗੀ ਦਾ ਅੰਨਦ ਤਾਂ ਏਹੀ ਮਾਣਦੇਂ ਨੇ।।ਕੁਦਰਤ ਦੀ ਗੋਦ ਚ।।ਹਰ ਪਾਸੇ ਮਾਲਕ ਪ੍ਰਭੂ ਦੇ ਦਰਸ਼ਨ।। ਕਰਦੇ ਨੇ 🎉🎉🎉🎉🎉
@MSGaminG-cc4dz
@MSGaminG-cc4dz Жыл бұрын
Harbhej Bro apna Ph nu Reply me please Bro please K Moge Wala
@sirajmalik3468
@sirajmalik3468 Жыл бұрын
Eh ta Rabb de bande aa
@daljitsingh6717
@daljitsingh6717 Жыл бұрын
Number one video
@rommibhau6382
@rommibhau6382 Жыл бұрын
Gud brother ❤️
@avtargill5627
@avtargill5627 Жыл бұрын
Very nice
@jasvirdhami2767
@jasvirdhami2767 Жыл бұрын
Y jehrha tohade piche paip aa ode cho pani kida nakalda trectar nal k koi motar aa
@MannDeep-yc9xk
@MannDeep-yc9xk Жыл бұрын
Bai sade pind leela megh singh waleya di vi Karo interviews
@jaswantsingh5607
@jaswantsingh5607 Жыл бұрын
Very nice ji
@ugryggfy9883
@ugryggfy9883 Жыл бұрын
👍👍👍👍❤
@totakhan171
@totakhan171 Жыл бұрын
👌👌👍👍👍
@gurbindersingh6649
@gurbindersingh6649 Жыл бұрын
Pret y ehna vira nu kole le k deo 4 jrur y
@amrindersingh115
@amrindersingh115 Жыл бұрын
❤❤
@jaswindersinghbrar4731
@jaswindersinghbrar4731 Жыл бұрын
Nice video ❤❤❤
@AshokKumar-rb6er
@AshokKumar-rb6er Жыл бұрын
❤GOOD ❤JOB ❤BRO ❤
@gurjitheer4154
@gurjitheer4154 Жыл бұрын
Nice video 👍
@Johalboys
@Johalboys Жыл бұрын
Bhai sirra vlog
@arwindersingh2156
@arwindersingh2156 Жыл бұрын
Kanit ❤bai
@gurinderghalli3414
@gurinderghalli3414 Жыл бұрын
@honeysekhon5860
@honeysekhon5860 Жыл бұрын
ਇਹ ਵੀ ਰੱਬ ਦੇ ਬੰਦੇ ਕੋਈ ਬਹੁਤਾ ਲਾਲਚ ਨੀ ਹੁੰਦਾ ਇਹਨਾਂ ਨੂੰ
@RajkaransinghMann
@RajkaransinghMann Жыл бұрын
bai aha jahida bor a kola ehada vich kina de motar a pata kug
@sachvindersingh625
@sachvindersingh625 Жыл бұрын
😂😂😂😂❤❤❤❤👌🏻👌🏻👌🏻👌🏻👌🏻👍👍👍👍👍👍🙏🏻🙏🏻🙏🏻🙏🏻🙏🏻🙏🏻🌹🌹
@ashokamedicos7508
@ashokamedicos7508 Жыл бұрын
Kine kudrat de nede a yaar eh lok ,Puri Desi life ,dilo saf lok ,sach much bhaji eh badshah lok a
@mehra6889
@mehra6889 Жыл бұрын
ਹੁਣ ਤਾ ਬਨਾਵਟੀ ਦੁਨੀਆ ਆ ਗਈ ਬੰਦੇ ਨੂੰ ਤਾ ਕੀ ਪਸ਼ੂ ਵੀ ਸਹੀ ਖਾਣ ਵੀ ਨਹੀ ਮਿਲ ਰਿਹਾ ਦਵਾਈਆ ਮਿਲਿਆ ਹੁੰਦੀਆ
@SukhpalSingh-j1e
@SukhpalSingh-j1e Жыл бұрын
Sachi nazara agea aj tak ehji vidio nai vekhi zindgi ehna di a saaf suthri baki apa ta paise piche bhje firde a
@meetmanu7372
@meetmanu7372 Жыл бұрын
nice
@surjeetsighsonu7896
@surjeetsighsonu7896 Жыл бұрын
ਐ ਬੰਦੇ ਫੱਕਰ ਹੁੰਦੇ ਆ
@sukhwantsingh2513
@sukhwantsingh2513 Жыл бұрын
Dudh,pi,ke,jani,banto,hakan,marde,bakrian,wale
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 2,4 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 15 МЛН