Balwinder Kaur Brar : uche burj (Ucē buraja) story ਉੱਚੇ ਬੁਰਜ

  Рет қаралды 34,631

Punjabi Vivek

Punjabi Vivek

Күн бұрын

Пікірлер: 64
@jagjeetguraddi
@jagjeetguraddi Жыл бұрын
ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਜੀ, ਸੁਨਾਉਣ ਦੇ ਅੰਦਾਜ਼ ਨੇ ਹੋਰ ਵੀ ਦਿਲਚਸਪੀ ਤੇ ਦਿਲ ਨੂੰ ਛੂਹਿਆ ਏ ਜੀ।
@satwinderkaurchauhan7302
@satwinderkaurchauhan7302 3 ай бұрын
ਦਿਲ ਨੂੰ ਛੂਹ ਲੈਣ ਵਾਲੀ ਕਹਾਣੀ,ਵਾਹ ਬਹੁਤ ਵਧੀਆ, ਮੈਨੂੰ ਰੋਣਾ ਆ ਗਿਆ।
@NavjotKaur-qf1qm
@NavjotKaur-qf1qm Жыл бұрын
ਬਹੁਤ ਸੋਹਣੀ ਕਹਾਣੀ ਆ ਸੁਣ ਕੇ ਰੋਣ ਆ ਗਿਆ
@roopsidhu4301
@roopsidhu4301 Жыл бұрын
ਦਿਲ ਚੋਂ ਇਕ ਕੁਆਰੀ ਕੁੜੀ ਦੀ ਨਿਕਲੀ ਹੂਕ ਰੁਮਾਲ ਦੀ ਕਹਾਣੀ ਕਲਮ ਸਲਾਮਤ ਰਹੇ
@sukhminderkaur6719
@sukhminderkaur6719 Жыл бұрын
Very nice story 👌 👍
@amansran7609
@amansran7609 Жыл бұрын
Bohat sohni h kahani m pehli vaar suni
@harinderbrar3002
@harinderbrar3002 3 ай бұрын
ਬਹੁਤ ਭਾਵਕ ਕਹਾਣੀ
@lakhvirnagra9431
@lakhvirnagra9431 Жыл бұрын
Well done Story bhut vadhiaa and peshkari os tu v vadhiaa Best story telling way Rooh nu tumbann vaalli story 👍🙏
@emilyselenagomez
@emilyselenagomez Жыл бұрын
'. ਉੱਚੇ ਬੁਰਜ ' ਇਹ ਕਹਾਣੀ ਮੈਂ ਕਈ ਦਿਨ ਪਹਿਲਾਂ ਮੈਡਮ ਚਰਨਜੀਤ ਜੀ ਦੀ ਅਵਾਜ਼ 'ਚ ਸੁਣੀ ! ਇਸ ਦਾ ਪ੍ਰਭਾਵ ਮੇਰੇ ਮਨ ਤੇ ਏਨਾਂ ਡੂੰਘਾ ਹੈ ਕਿ ਮੈਂ ਇਸ ਬਾਰੇ ਪੋਸਟ ਲਿਖਾਂਗੀ ਛੇਤੀ ਹੀ , ਵਿਸਥਾਰ ਨਾਲ ! ਥੈਂਕਸ
@khokharpushvinder9332
@khokharpushvinder9332 9 ай бұрын
ਬਹੁਤ ਵਧੀਆ ਕਹਾਣੀ ਤੇ ਪੇਸ਼ਕਾਰੀ
@RimpyBrar-sv9uh
@RimpyBrar-sv9uh Жыл бұрын
ਬਹੁਤ ਵਧੀਆ ਕਹਾਣੀ
@rupinderaulakh58
@rupinderaulakh58 Жыл бұрын
ਕਹਿਣੋਂ ਸੁਣਨੋਂ ਪਾਰ .., ਲਿੱਖਤ ਵੀ ਤੇ ਪੜ੍ਹਤ ਵੀ। ਸਭ ਸਾਖਿਆਤ ਦਿਸਿਆ 🙌
@harbanssohi2836
@harbanssohi2836 3 ай бұрын
😢 ਬਹੁਤ ਹੀ ਭਾਵੁਕ ਕਹਾਣੀ ਹੈ
@harjeetsond9328
@harjeetsond9328 3 ай бұрын
ਸਲਾਮ ਹੈ ਡਾਕਟਰ ਸਾਹਿਬ ਤੁਹਾਡੀ ਕਲਮ ਨੂੰ ਸਦਾ ਜਿਉਂਦੇ ਵਸਦੇ ਰਹੋ। ਕੈਨੇਡਾ ਵਿੱਚ ਤੁਸੀ ਕਿਹੜੀ ਜਗ੍ਹਾ ਰਹਿੰਦੇ ਹੋ ਸ਼ਾਇਦ ਕਦੀ ਮਿਲਣ ਦਾ ਮੌਕਾ ਮਿਲ ਸਕੇ ❤❤
@mansinghgrewal2802
@mansinghgrewal2802 3 ай бұрын
ਬਹੁਤ ਵਧੀਆ ਰਚਨਾ ਹੈ 🎉
@sarbjeetkaursandhu7392
@sarbjeetkaursandhu7392 5 ай бұрын
ਬਹੁਤ ਹੀ ਭਾਵੁਕ ਕਹਾਣੀ
@jagdevgill1406
@jagdevgill1406 4 ай бұрын
Very heart touching and very emotional Best story telling way👌🙏♥️💐
@jeetkaur7733
@jeetkaur7733 Жыл бұрын
ਕਹਾਣੀ ਦਿਲ ਨੂੰ ਛੂਹ ਗਈ।
@gurjotkaurbatth9349
@gurjotkaurbatth9349 3 ай бұрын
🙏🏼🙏🏼
@narindersingh-ku5ep
@narindersingh-ku5ep 9 ай бұрын
ਬਹੁਤ ਵਧੀਆ ਹੈ ਜੀ ਵਾਹਿਗੁਰੂ ਭਲੀ ਕਰੇ ਜੀ
@GG-LK51
@GG-LK51 8 ай бұрын
Wow Mrs Brar! Salam hai tuhadi kalam nu. Beautiful story. During narration, Charnjit did full justice to the feelings and emotions of the character of the story.
@HARJINDERKAUR-xi9br
@HARJINDERKAUR-xi9br Жыл бұрын
Very emotional story
@anwarchiragh1664
@anwarchiragh1664 Жыл бұрын
ਬਹੁਤ ਵਧੀਆ ਜੀ
@kulwantbassi7675
@kulwantbassi7675 3 ай бұрын
Sooooo emotional story mam .
@baljinderkaur3542
@baljinderkaur3542 Жыл бұрын
ਕੁਝ ਕਹਾਣੀਆਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ😢😢
@punjabivivek
@punjabivivek Жыл бұрын
kzbin.info/www/bejne/r5q3aKefrNehetk ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਹੁਣ ਵਸਨੀਕ ਕੈਲਗਰੀ ਕਨੇਡਾ ਦੀ ਖੂਬਸੂਰਤ ਕਹਾਣੀ "ਗੱਲ ਸਹੇ ਦੀ ਨਹੀਂ ਗੱਲ ਪਹੇ ਦੀ" ਜੱਗਬੀਤੀ ਵੀ ਹੈ ਤੇ ਹੱਡ ਬੀਤੀ ਵੀ ਹੈ। ਪੰਜਾਬ ਵਿੱਚ ਝੀਥਾਂ ਅੰਦਰ ਦੇਖਣ ਦੀ ਆਦਤ ਕਨੇਡਾ ਜਾ ਕੇ ਵੀ ਨਹੀਂ ਗਈ । ਕਹਾਣੀਕਾਰ ਨੇ ਗੁਆਂਢਣ ਗੋਰੀ ਦੇ ਘਰ ਕੀ ਦੇ ਦੇਖਿਆ ? ਤੁਸੀਂ ਵੀ ਦੇਖਣਾ ਹੈ ਤਾਂ ਕਹਾਣੀ ਸੁਣੋ।ਆਸ ਹੈ ਮੈਡਮ ਬਰਾੜ ਦੀਆਂ ਪਹਿਲੀਆਂ ਕਹਾਣੀਆਂ ਵਾਂਗ ਹੀ ਇਸ ਕਹਾਣੀ ਨੂੰ ਵੀ ਤੁਸੀਂ ਰੱਜਵਾਂ ਪਿਆਰ ਦਿਓਗੇ। ਸੁਣ ਕੇ ਅੱਗੇ ਸਾਂਝੀ ਕਰਨਾ,ਚੈਨਲ ਸਬਸਕ੍ਰਾਈਬ ਕਰੋ, ਨਵੀਂ ਵੀਡੀਓ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਦਬਾਓ, ਹੋਰ ਕਿਹੋ ਜਿਹੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਹੋ ਆਪਣੀ ਰਾਇ ਦਿਓ, ਮਿਹਰਬਾਨੀ।
@rajinderkaur82
@rajinderkaur82 3 ай бұрын
Please tell the book name for this story🙏🏻
@ramanjeetkaur4663
@ramanjeetkaur4663 9 ай бұрын
Excellent presentation Ramanjeet Kaur Scotland
@BalvirKhaira-o5g
@BalvirKhaira-o5g Жыл бұрын
Heart touching story
@punjabivivek
@punjabivivek Жыл бұрын
kzbin.info/www/bejne/r5q3aKefrNehetk ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਹੁਣ ਵਸਨੀਕ ਕੈਲਗਰੀ ਕਨੇਡਾ ਦੀ ਖੂਬਸੂਰਤ ਕਹਾਣੀ "ਗੱਲ ਸਹੇ ਦੀ ਨਹੀਂ ਗੱਲ ਪਹੇ ਦੀ" ਜੱਗਬੀਤੀ ਵੀ ਹੈ ਤੇ ਹੱਡ ਬੀਤੀ ਵੀ ਹੈ। ਪੰਜਾਬ ਵਿੱਚ ਝੀਥਾਂ ਅੰਦਰ ਦੇਖਣ ਦੀ ਆਦਤ ਕਨੇਡਾ ਜਾ ਕੇ ਵੀ ਨਹੀਂ ਗਈ । ਕਹਾਣੀਕਾਰ ਨੇ ਗੁਆਂਢਣ ਗੋਰੀ ਦੇ ਘਰ ਕੀ ਦੇ ਦੇਖਿਆ ? ਤੁਸੀਂ ਵੀ ਦੇਖਣਾ ਹੈ ਤਾਂ ਕਹਾਣੀ ਸੁਣੋ।ਆਸ ਹੈ ਮੈਡਮ ਬਰਾੜ ਦੀਆਂ ਪਹਿਲੀਆਂ ਕਹਾਣੀਆਂ ਵਾਂਗ ਹੀ ਇਸ ਕਹਾਣੀ ਨੂੰ ਵੀ ਤੁਸੀਂ ਰੱਜਵਾਂ ਪਿਆਰ ਦਿਓਗੇ। ਸੁਣ ਕੇ ਅੱਗੇ ਸਾਂਝੀ ਕਰਨਾ,ਚੈਨਲ ਸਬਸਕ੍ਰਾਈਬ ਕਰੋ, ਨਵੀਂ ਵੀਡੀਓ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਦਬਾਓ, ਹੋਰ ਕਿਹੋ ਜਿਹੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਹੋ ਆਪਣੀ ਰਾਇ ਦਿਓ, ਮਿਹਰਬਾਨੀ।
@surjeetkaur1930
@surjeetkaur1930 10 ай бұрын
ਬਹੁਤ ਹੀ ਖੂਬ😢😢😢
@JASWINDERSINGH-th4kv
@JASWINDERSINGH-th4kv Жыл бұрын
Ki kahan eh story ni real story lgi speechless no word
@sarbjitkaursandhu5904
@sarbjitkaursandhu5904 9 ай бұрын
ਬਹੁਤ। ਵਧੀਆ। ਜੀ
@sukhwinderkaur8953
@sukhwinderkaur8953 3 ай бұрын
Very nice Story
@birbalrattu6600
@birbalrattu6600 2 ай бұрын
ਮੇਰੀ ਮਾਂ ਵਰਗੀ ਡਾਕਟਰ ਸਾਹਿਬਾ!!!!!! ਚਰਨਜੀਤ ਕੌਰ ਵਲੋਂ ਸੁਣਾਈ ਤੁਹਾਡੀ ਇਸ ਕਹਾਣੀ ਨੇ ਮੇਰੀਆਂ ਵੀ ਅੱਖਾਂ ਨਮ ਕਰ ਦਿੱਤੀ ਆ। ਕਹਾਣੀ ਨੇ ਮੇਰਾ ਧੁਰ ਅੰਦਰ ਵੈਰਾਗ ਮਈ ਕਰ ਦਿੱਤਾ।comment ਲਿਖ਼ਣ ਤੋਂ ਬਾਅਦ ਦੇਖਿਆ ਮੇਰੇ ਵਾਂਗ ਕਈ ਹੋਰਾ ਦੇ ਵੀ ਗਲੇਡੂ ਭਰ ਆਏ ਇਹ ਕਹਾਣੀ ਸੁਣ ਕਿ।।।।।
@sital8
@sital8 Жыл бұрын
Charanjit's masterful narration of "Oche Burj" effortlessly immersed me into the characters' world, while Balwinder Brar's poetic writing style enriched the story with its descriptive vocabulary, vivid imagery, and effective use of similes and metaphors. The synergy between the storytelling and the story itself created an unforgettable experience.
@punjabivivek
@punjabivivek Жыл бұрын
Thanks
@jagdevmann1910
@jagdevmann1910 3 ай бұрын
🙏🙏🙏🙏🙏
@karamjitkaur8267
@karamjitkaur8267 Жыл бұрын
Good story.
@SandeepKaur-qk9gg
@SandeepKaur-qk9gg 8 ай бұрын
ਦਿਲ ਨੂੰ ਛੂ ਗਈ, ਕਈ ਲੋਕਾਂ ਨਾਲ ਬਸ ਇਕ ਰੂਹ ਦਾ ਰਿਸ਼ਤਾ ਹੋ ਜਾਂਦਾ ਜਿਸ ਦਾ ਕੋਈ ਨਾਮ ਨਹੀ ਹੁੰਦਾ, ਸਾਰੀ ਰਾਤ ਇਹੀ ਸਬ ਕਹਾਣੀ ਦੇ ਲੋਕ ਮੇਰਿਆ ਅਣਖਾਂ ਅੱਗੇ ਘੁੰਮਦੇ ਰਹਿ ਜਿਵੇ ਮੈ ਬਸ ਮੋੜ ਲਿਆਵਾ ਗਿੰਦਰ ਨੂੰ ਕਿਤੋਂ,,,,,,,
@simratkaur7840
@simratkaur7840 Жыл бұрын
👌👌
@doublembrother2774
@doublembrother2774 9 ай бұрын
ਬਹੁਤ ਖੂਬ proud o fyou
@HarpalSingh-nt4qz
@HarpalSingh-nt4qz 4 ай бұрын
Ok 👍
@HarinderSidhu-l8o
@HarinderSidhu-l8o 8 ай бұрын
H Verry nice story 🙏🙏
@sukhwantsingh2513
@sukhwantsingh2513 Жыл бұрын
Ossam
@balwinderkaurcheema2267
@balwinderkaurcheema2267 8 ай бұрын
👍👍👍👍🙏
@GurmeetKaur-rd1rf
@GurmeetKaur-rd1rf 8 ай бұрын
❤❤❤❤❤❤❤
@harjinderkaur9251
@harjinderkaur9251 8 ай бұрын
Very nice story 👌
@swaransinghsidhu2403
@swaransinghsidhu2403 9 ай бұрын
❤️🙏👍
@jasivirk1167
@jasivirk1167 4 ай бұрын
Emotional story
@sukhpalkaur9782
@sukhpalkaur9782 Жыл бұрын
🎉
@GurmeetKaur-rd1rf
@GurmeetKaur-rd1rf 8 ай бұрын
Very nice
@KulwinderKaur-cf2fu
@KulwinderKaur-cf2fu Жыл бұрын
Very nice story
@kulwantbassi7675
@kulwantbassi7675 3 ай бұрын
Eh story dasdi aa k tusi university de educated & husband kol ki c jo tuhada viah eho jehe nal kita. Madam eh sanjog c? Madam tuhadi koi autobiography te koi book likhi aa ?
@surinderpalsingh6302
@surinderpalsingh6302 7 ай бұрын
ਭੈਣ ਕਹਾਣੀ ਪੁਰਾ ਸਿਰੇ ਦੀ ਕਹਾਣੀ ਹੈ
@roopsidhu4301
@roopsidhu4301 Жыл бұрын
ਅਜੋੜ ਵਿਆਹ ਦੇ ਦੁੱਖ ਦਾ ਦਿ੍ਰਸ ਵਰਨਣ
@anupmakhurana8173
@anupmakhurana8173 6 ай бұрын
ਰੋਮ ਰੋਮ ਕੁਰਲਾ ਉੱਠਿਆ
@KamaljeetkaurNehal
@KamaljeetkaurNehal Жыл бұрын
ਕੋਈ ਸਬਦ ਨਹੀਂ ਕਹਿਣ ਲਈ
@kulwantbassi7675
@kulwantbassi7675 3 ай бұрын
Mam please mind na karna ki apde husband educated nhi c ?
@KulwinderKaur-cf2fu
@KulwinderKaur-cf2fu Жыл бұрын
Very nice story
@KulwinderKaur-cf2fu
@KulwinderKaur-cf2fu Жыл бұрын
Very nice story
@rajwinder2413
@rajwinder2413 Жыл бұрын
Very nice story
@BaljitKaur-wn3pl
@BaljitKaur-wn3pl 9 ай бұрын
Very nice story
@SnehLata-ui1it
@SnehLata-ui1it 3 ай бұрын
Very nice story
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Try this prank with your friends 😂 @karina-kola
00:18
Andrey Grechka
Рет қаралды 9 МЛН
Что-что Мурсдей говорит? 💭 #симбочка #симба #мурсдей
00:19
IL'HAN - Qalqam | Official Music Video
03:17
Ilhan Ihsanov
Рет қаралды 700 М.
Podcast with Balwinder kaur Brar about canada life and crisis
26:25
Punjabi Vivek
Рет қаралды 23 М.
ਲੋਈ ਪੰਜਾਬੀ ਕਹਾਣੀ by ਸਰਘੀ ll Loi by Sarghi ll Punjabi Story
24:07
ਪੰਜਾਬੀ ਸਾਹਿਤ ਅਤੇ ਇਤਿਹਾਸ
Рет қаралды 163
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.