ਤੁਹਾਡੇ ਦੁੱਖਾਂ ਵਿੱਚ ਖੜਣ ਵਾਲੇ ਫਰਿਸ਼ਤੇ ਨੇ Dr. Balwinder Brar | Open Talk with JBS Athwal | VCR Channel

  Рет қаралды 46,313

VCR Channel

VCR Channel

Күн бұрын

Пікірлер: 72
@vigyaanikrang6743
@vigyaanikrang6743 Ай бұрын
ਆਂਟੀ, ਮੈਂ ਮੈਂ ਤੁਹਾਨੂੰ ਨਿੱਕੇ ਹੁੰਦੇ ਤੋਂ ਹੀ ਜਾਣਦੀ ਹਾਂ। ਯੂਨੀਵਰਸਿਟੀ ਸਕੂਲ ਵਿੱਚ ਪੜਦੀ ਹੁੰਦੀ ਸੀ। ਤੁਹਾਨੂੰ ਸੁਣ ਕੇ ਬੜਾ ਵਧੀਆ ਲੱਗਦਾ। ਤੁਹਾਨੂੰ ਦੇਖ ਕੇ ਮੈਨੂੰ ਮੇਰੀ ਮਾਂ ਦੀ ਯਾਦ ਆ ਜਾਂਦੀ ਹੈ।
@GurriMangat
@GurriMangat 17 күн бұрын
ਮਾਤਾ ਜੀ, 🙏 ਕੋਈ ਇੱਕ ਹੈ, ਜਿਸ ਨੂੰ ਮੇਰੀ ਬਹੁਤ ਫ਼ਿਕਰ ਹੈ, so proud of you ❤️
@SurjitSingh-oi6tp
@SurjitSingh-oi6tp Ай бұрын
ਹਰਜੀਤ ਕੋਰ ਅਟਵਾਲ ਤੁਹਾਨੂੰ ਼ਮੈ ਬਹੁਤ ਸੁਣਦੀ
@harjeetkaur2478
@harjeetkaur2478 Ай бұрын
ਬੇਟਾ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਤੁਸੀਂ ਬਹੁਤ ਉੱਚੀ ਸਕਸ਼ਿਅਤ ਸਾਹਮਣੇ ਬੈਠੇ ਹੋ । ਤੁਹਾਡੀ ਬੇਹਦ ਸੋਹਣੀ ਗੱਲ-ਬਾਤ ਸੁਣ ਕੇ ਬਹੁਤ ਵਧੀਆ ਲੱਗਾ । ਮੈਡਮ ਹੁਣੀ ਤਾਂ ਸਾਡੇ ਸਾਰਿਆਂ ਦੇ role model ਹਨ । ਕਿਵੇਂ ਇਹ ਔਖੀ ਤੋਂ ਔਖੀ ਗੱਲ ਨੂੰ ਵੀ ਕਿੰਨੀ ਸੌਖੀ ਤਰਾਂ ਸਮਝਾ ਦਿੰਦੇ ਹਨ । ਪੁੱਤਰਾ ਇਸੇ ਤਰਾਂ VCR Channel ਦੀ ਲੜੀ ਵਿੱਚ ਹੀਰੇ ਪਰੋਈ ਜਾਓ । ਪਰਮਾਤਮਾ ਤੁਹਾਨੂੰ ਚੜਦੀ ਕਲਾ ਬਕਸ਼ੇ 🙏💝😇
@GurriMangat
@GurriMangat 23 күн бұрын
ਮਾਤਾ ਜੀ, ਤੁਹਾਡੀਆਂ ਗੱਲਾਂ ਦਿਲ ਨੂੰ ਛੂਹਣ ਵਾਲੀਆਂ ਹਨ, ਜੋ ਦਿਲ ਵਿੱਚ ਘਰ ਬਣਾ ਰਹੀਆਂ ਹਨ। ਸਤਿ ਸ੍ਰੀ ਆਕਾਲ ਮਾਤਾ ਜੀ 🙏
@kamallehra6097
@kamallehra6097 Ай бұрын
ਮਾਤਾ ਜੀ ਬਹੁਤ ਖੁਸ਼ੀ ਮਿਲੀ ਆਪ ਜੀ ਨੂੰ ਸੁਣਕੇ। ਮਨ ਕਰਦਾ ਸੁਣੀ ਜਾਈਏ। ਸਤਿ ਸ੍ਰੀ ਅਕਾਲ🙏 ਜੀ
@gurmeetmann5937
@gurmeetmann5937 Ай бұрын
Veheguru ji Tuhadi umar lami kare 🙏🏾 brilliant
@VCRChannel
@VCRChannel Ай бұрын
🙏🙏
@gurpreetdhillon4826
@gurpreetdhillon4826 Ай бұрын
i am listening from Poland you are great personality mam
@japveer733
@japveer733 Ай бұрын
ਮੈਡਮ ਬਰਾੜ ਤੁਹਾਡੀਆ ਗੱਲਾਂ ਆਪਣੇ ਅੰਦਰ ਦੀ ਸਾਝ ਤੁਹਾਡੇ ਨਾਲ ਹਰ ਉਮਰ ਦੇ ਇਨਸਾਨ ਨੂ ਤੁਹਾਡੇ ਨਾਲ ਜੋੜ ਦਿਦੀਆ ਬਹੁਤ ਧੰਨਵਾਦ ਇਹ ਅਣਮਿਲੇ ਹੋਏ ਵੀ ਇਹ ਮਿਲੀਆ ਰੂਹ ਨੂ ਸਕੂਨ ਦਿਦੀਆ ਆ
@Jujharsingh-c
@Jujharsingh-c Ай бұрын
Satkar sahit 🙏🙏mam
@sukhrajsandhu9910
@sukhrajsandhu9910 Ай бұрын
Majaa aunda aa ena diyaan gallaaan sunke
@surinderkaur5240
@surinderkaur5240 27 күн бұрын
Very good.
@lakhvircheema4426
@lakhvircheema4426 Ай бұрын
ਪੈਰੀਂ ਪੈਨੇ ਆ g❤
@polibrar173
@polibrar173 Ай бұрын
ਦੋਨਾਂ ਦੀ ਗਲਬਾਤ, ਕਮਾਲ ਦੀ ਸਿਖਿਆਦਾਇਕ।
@manjitkaurdhaliwal7358
@manjitkaurdhaliwal7358 Ай бұрын
Ssa madem ji manu bhout vdhia lagde ji
@kiransood6950
@kiransood6950 Ай бұрын
Great 👍👍👍👍 thoughts mam
@manrajsingh.9r.187
@manrajsingh.9r.187 Ай бұрын
Tusi sada apane laggde ho medem ji❤❤❤
@kirandeepgrewal8305
@kirandeepgrewal8305 Ай бұрын
She is great nice talk
@HarvinderKaur-tq6nu
@HarvinderKaur-tq6nu Ай бұрын
Very nice galbat bar bar Sunan nu dil karda
@VCRChannel
@VCRChannel Ай бұрын
🙏🙏
@Gillsaab-mh1op
@Gillsaab-mh1op 21 күн бұрын
Ssa ji
@harwindergrewal6679
@harwindergrewal6679 Ай бұрын
Very nice talk 👌…
@sukhigrewal9767
@sukhigrewal9767 22 күн бұрын
I am listening from Germany you are great personality mam❤
@HarjeetkaurMaan
@HarjeetkaurMaan Ай бұрын
Harjeetkaurmaanveryngoobmadamji❤❤🎉🎉
@AmandeepKaur-cx6ox
@AmandeepKaur-cx6ox 12 күн бұрын
Very nice
@ParamjitKaur-nv2no
@ParamjitKaur-nv2no Ай бұрын
ਬਹੁਤ ਸੋਹਣੀ ਬਾਤਚੀਤ
@harjapsingh8799
@harjapsingh8799 Ай бұрын
Salute mam
@RaniKaur-g7j
@RaniKaur-g7j Ай бұрын
Sat Sri akal mam thanks for this message
@gurinderkaur5637
@gurinderkaur5637 23 күн бұрын
ਗੁਰਿੰਦਰ ਕੌਰ ਬਹੁਤ ਕੁਝ ਸਿੱਖਣ ਸੁਣ ਰਹੇ ਹਨ ❤❤ਧੰਨਵਾਦ ਜੀ
@jagdevgill1406
@jagdevgill1406 Ай бұрын
Very nice open talk Madem ji. Aj kal dukh dey time bich tan bahut ghat lok hi tuhadey nal khardey han. Mai tuhanoo Madem kado mili nhi .Par iss tran lagda hai key mai tuhanoo bahut nere ton jandi han. God always bless you both of you 🙏🙏❤️
@rajnikhanna8033
@rajnikhanna8033 Ай бұрын
very nice 👍
@PalminderParamjit
@PalminderParamjit Ай бұрын
Very nice interview 👍
@Life_of_sahaj
@Life_of_sahaj Ай бұрын
you both are the best
@ManjitKaur-b8o
@ManjitKaur-b8o Ай бұрын
Very nice ❤
@tonyfernandes9679
@tonyfernandes9679 Ай бұрын
Verry nice 22 ji
@kapilchadha3961
@kapilchadha3961 Ай бұрын
आप की हर बात बहुत अच्छी लगती है मैं पंजाबी समझती तो ही पर पढ़नी नहीं आती अब कुछ कुछ पड़ने लगी हु
@gursharanjitkaur3533
@gursharanjitkaur3533 Ай бұрын
❤❤❤❤❤❤
@AmanDeep-nf3qy
@AmanDeep-nf3qy Ай бұрын
Very nice interview
@jatinderkaur4685
@jatinderkaur4685 Ай бұрын
Very nice good interview Me brar Mam ji de University Patiala de Student aa I am Proud of you Mam ji jatinder kaur Pind Sivian Bathinda Thanks 🙏🙏👍👍🎉🎉❤❤
@harjeetkaur2478
@harjeetkaur2478 Ай бұрын
You are a very lucky person, who is educated by this great person ❤
@surinderhothi6618
@surinderhothi6618 Ай бұрын
Very nice 👌
@sharanpalbrar8977
@sharanpalbrar8977 Ай бұрын
Very beautiful story ji
@jashanpreetsingh5176
@jashanpreetsingh5176 Ай бұрын
❤❤
@sharanpalbrar8977
@sharanpalbrar8977 Ай бұрын
Thanks ji
@hujcoxjro7277
@hujcoxjro7277 Ай бұрын
Very good mama❤❤❤❤❤
@amanbrar273
@amanbrar273 Ай бұрын
🙏🏻
@tanveerkaur9610
@tanveerkaur9610 Ай бұрын
Aapki har baat buht jyada khubsurat hoti hai maa najar aati hai aap ch 🎉🎉🎉🎉🎉🎉❤❤❤❤❤❤
@sahniharsimran
@sahniharsimran Ай бұрын
Mein 29 saal da hn . Meinu tuhadi boli ,tuhada pehrawa,tusi bahut change lgde ho. Respect ❤ tusi jeonde rho tan k saanu sedh mille. Aj da youth bhatkea Hoya. Tuhadi bahut lor hai. Stress ch jee reha youth. Relationship vich vishvash ghat geya bahut. Dar lgda relationship vich. Rabb hi kirpa kre.
@HarpreetKaur-ix9ed
@HarpreetKaur-ix9ed Ай бұрын
🙏🏻❤❤❤🙏🏻👍👍
@balbirkaur8546
@balbirkaur8546 Ай бұрын
Man ssaji. Tusi menu. Bahut. Achhe lagde. Ho. God bless u. With good health
@neelamdatta3619
@neelamdatta3619 Ай бұрын
Very nice maam
@luckytoor2661
@luckytoor2661 Ай бұрын
🙏❤
@RajinderSingh-t6c
@RajinderSingh-t6c Ай бұрын
ਮੈਂ ਉਸ ਇਨਸਾਨ ਦਾ ਕਦੇ ਇਂਸਾਨ ਨਾਂ ਭੁਲਾ ਜੋ ਮੇਰੀ ਮੇਡਮ ਨਾਲ ਗੱਲ ਕਰ ਵਾ ਦੇਵੇ ਮੈਂ ਬਹੁਤ ਵਾਰੀ ਮੈਡਮ ਦਾ ਨੰਬਰ ਮੰਗਿਆ ਪਰ ਮੇਰੀ ਬਦਕਿਸਮਤੀ ਮੈਨੂੰ ਨਹੀਂ ਮਿਲ਼ਿਆ
@sharanpalbrar8977
@sharanpalbrar8977 Ай бұрын
Madm ji Mari life same to you
@karanaulakh6943
@karanaulakh6943 Ай бұрын
Very nice interview bai
@VCRChannel
@VCRChannel Ай бұрын
Thank you so much brother 🙏🙏
@jasvirkaur-xk9dy
@jasvirkaur-xk9dy Ай бұрын
ਬਿਲਕੁਲ ma'am, ਸਾਡੇ ਵੀ maths teacher Mrs Usha Rani, ਜੋ ਸਾਨੂੰ 8th class ਵਿੱਚ ਪੜ੍ਹਆਉਂਦੇ ਸਨ,ਬਹੁਤ ਅੱਛੇ ਸਨ ਤੇ ਮੈਂ ਅੱਜ ਜਦੋਂ ਮੈਂ 40s ਦੇ ਨੇੜੇ ਹਾਂ,ਅਜੇ ਵੀ ma'am ਨੂੰ call krdi ਹਾਂ। ਵਾਹਿਗੁਰੂ ਤੁਹਾਡੇ ਵਰਗੇ teacher ਸਭ ਨੂੰ ਦੇਵੇ। God bless you always ma'am
@ManpreetKaur-lu1ej
@ManpreetKaur-lu1ej Ай бұрын
Mam❤me tuhanu milna chahdeha keve
@bigboygaming5228
@bigboygaming5228 Ай бұрын
ਮੈਡਮ ਜੀ ਸਤਿ ਸ੍ਰੀ ਆਕਾਲ ਜੀ ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖ ਦੀ ਹਾਂ ਮੇਰਾ ਦਿਲ ਤੁਹਾਡੇ ਨਾਲ ਗੱਲ ਕਰਨ ਨੂੰ ਕਰਦਾ ਹੈ ਮੈਨੂੰ ਦਸਣਾ ਕਿਵੇਂ ਗੱਲ ਹੋ ਸਕਦੀ ਹੈ
@GURVINDERkaur-o5y
@GURVINDERkaur-o5y Ай бұрын
Mam menu thoda no chyida ma thoda nl gl krni a
@yashpreetdhiman5819
@yashpreetdhiman5819 14 күн бұрын
Madam BRAR ji facebook I'd hai ni j har Te dasna Sir
@bharathrajarora2656
@bharathrajarora2656 Ай бұрын
Madam m aap s ph per baat kerna chati ju
@kulwinderkaur956
@kulwinderkaur956 Ай бұрын
Madam ji me tuhnu bhot sundi hua ji
@GodBless_1313
@GodBless_1313 Ай бұрын
Not near khana sidhwan college is meat jagraon district Ludhiana
@GodBless_1313
@GodBless_1313 Ай бұрын
near jagraon
@VCRChannel
@VCRChannel Ай бұрын
🙏✨
@surinderkaur9054
@surinderkaur9054 Ай бұрын
ਬਲਵਿੰਦਰ ਜੀ ਤੁਸੀ interview ਲੈਣ ਵਾਲੇ ਨਾਲ ਦੇਖ ਕੇ ਕਿਊ ਨਹੀਂ ਗੱਲ ਕਰ ਰਹੇ ਇਸ ਤਰਾ ਲਗਦਾ ਹੈ ਤੁਸੀ ਆਹਮਣੇ ਸਾਹਮਣੇ ਨਹੀ ਬੈਠੇ ਹੋ😮
@bikramjeetsingh9434
@bikramjeetsingh9434 Ай бұрын
Maidam nu ik swal jrur pucheo ke name piche kaur kyo ni launde kya mjburi a
@ParamjeetKaur-lq9ob
@ParamjeetKaur-lq9ob Ай бұрын
Man nu sckun malla
@Worldwidevirk
@Worldwidevirk Ай бұрын
12:01 canada vich twadi pihdi de loka ne sab to vadd ghaan kita hai kadra-kimta da Mein pichle 10 saal to vakh vakh lokaa naal vichrya Mithe ban k thaggn vich kise pihdi ne ghatt nahi kiti Sadi -twadi krna fizool hai Sach taa eh hai k current canada narak hai
@rubybath1626
@rubybath1626 27 күн бұрын
Your talks are very beautiful. How can i reach you.I would appreciate if you can contact me.May wahaguru bless you.
Жездуха 42-серия
29:26
Million Show
Рет қаралды 2,6 МЛН
요즘유행 찍는법
0:34
오마이비키 OMV
Рет қаралды 12 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Rajpal Makhni's GUIDE TO Positive Thinking | VCR Channel
1:05:00
VCR Channel
Рет қаралды 36 М.
Жездуха 42-серия
29:26
Million Show
Рет қаралды 2,6 МЛН